Babbu Maan - Chan Reha Na Chan | Punjabi Song 2023

Поділитися
Вставка
  • Опубліковано 6 вер 2023
  • Title - Chan Reha Na Chan
    Singer/Music/Lyrics - Babbu Maan
    Mix Master - Bhanu Partap Thakur
    Chan Reha Na Chan Babbu Maan
    Apple: / chan-reha-na-chan-single
    Amazon: music.amazon.in/albums/B0CH8M...
    Spotify: open.spotify.com/album/38K8KG...
    Wynk : wynk.in/music/song/chan-reha-...
    Shazam : www.shazam.com/gb/track/67699...
    Kkbox: www.kkbox.com/tw/en/song/OkSf...
    Reeso: www.resso.com/track/_/7274957...
    Reels : / 294262286576658
    Producer - Maan Productions
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 33 тис.

  • @OfficialPunjabiindustry
    @OfficialPunjabiindustry 8 місяців тому +3862

    ਬੱਬੂ ਮਾਨ ਬਾਈ ਨੂੰ 2004 ਤੋ ਸੁਣ ਰਿਹਾ ਤੇ ਜਦ ਤੱਕ ਜਿੰਦਾ ਹਾਂ ਸੁਨਦਾ ਰਹਾਂਗੇ ਕਿਉਂ ਕਿ ਮਾਨ ਸਾਬ ਨੂੰ ਸਮਝਨਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ

  • @harbablnssingh8599
    @harbablnssingh8599 8 місяців тому +67

    ਬਹੁਤ ਖੂਬਸੂਰਤ ਪੁਰਾਣੇ ਅੰਨਦਾਜ ਚ
    ਕੱਟੜ ਫੈਨ ਬੱਬੂ ਮਾਨ ਦੇ ਬਠਿੰਡੇ ਵਾਲੇ
    ਬੱਬੂ ਮਾਨ ਦੇ ਫੈਨ ਲਾਈਕ ❤ ਜ਼ਰੂਰ ਕਰਨ

  • @azadladdi585
    @azadladdi585 2 місяці тому +19

    ਮਿੱਤਰੋ ਇਕ ਵਾਰ ਤੂੜੀ ਵਾਲੇ ਕੁੱਪ ਦੀ ਤਾਰ ਲੈਣ ਘਰ ਦਿਆਂ ਨੇ ਭੇਜਿਆ ਸਾਈਕਲ ਤੇ ਪੈਸੇ ਦੇ ਕੇ ਉਥੇ ਮਿਤਰਾਂ ਦੀ ਛੱਤਰੀ ਐਲਬਮ ਪਿਆਸ ਆਈ ਸੀ ਮੈਂ ਉਨ੍ਹਾਂ ਪੈਸਿਆਂ ਦੀ ਕੈਸਟ ਲੈ ਆਇਆ ਘਰੋਂ ਗਾਲਾਂ ਪੲਈਆ 😊😊 ਹਿਜ਼ਰ ਵਿਚ ਬੱਜਦੇ ਆਜਾਰੋ ਗੀਤ ਸ

    • @AmmandeepSingh-ru4gn
      @AmmandeepSingh-ru4gn 2 місяці тому +4

      Ehi pyaar hunda bro 👍 me talaash album le ke aya c...1st time otho hi me fan ho gya 😊ustaad ji da.. phone vich pakki playlist rakhi hundi c man saab de songs di fer baaz movie 2var dekhi theatres ch all tym babbu maan ji de geet hi chlde rehnde ne....hashar,ekam,baaz bahut baar dekhi me

  • @happymallan2358
    @happymallan2358 4 місяці тому +108

    ਕੋਈ ਹੈਗਾ ਜੋ ਅੱਜ ਵੀ ਸੁਣ‌ ਰਿਹਾ ਸਕੂਨ ਲਈ❤

  • @gurmeet643
    @gurmeet643 8 місяців тому +126

    ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❤

  • @lakhbirgill5590
    @lakhbirgill5590 8 місяців тому +59

    ਦਿਲ ਨੂੰ ਖਿੱਚ ਜਿਹੀ ਪਾਤੀ ਮਾਨਾ , ਪੁਰਾਣੀਆਂ ਯਾਦਾਂ ਰੌਸ਼ਨ ਕਰਤੀਆਂ 😊ਫੇਰ । ਵਾਹ ਕਮਾਲ ਸ਼ਬਦ ਰਚਾਏ ਆ ਮਾਨਾ 💕 ਜਿਉਂਦਾ ਵੱਸਦਾ ਰਹਿ ਮਾਨਾ🙏✍️👌👌
    ਏਹ ਧੁਨਾਂ ਉੱਥੇ ਪਹੁੰਚਦੀਆਂ ਆ , ਜਿੱਥੇ ਦੁਨੀਆ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ । Nyc Song 🎵 Ustaad ਜੀ 💯💖🤟
    ਸੰਗੀਤ+ਲਿਖਤ+ਆਵਾਜ਼= ਰੂਹ ਦਾ ਸੁਕੂਨ❤️✅
    ਤੇਰਾ ਇੱਕ ਨਿਮਾਣਾ ਜਿਹਾ ਫੈਨ ___ ਲਖਬੀਰ ਗਿੱਲ 💖💕❣️❣️

  • @itz_official_sukh
    @itz_official_sukh 5 місяців тому +45

    ਮੇਰੇ ਜਮਨ ਵਾਲੇ ਦਿਨ ਬੱਬੂ ਮਾਨ ਦਾ ਗਾਣਾ ਲਾਇਆ ਸੀ ਮੇਰੇ ਡੈਡੀ ਨੇ ਓਸੇ ਟਾਈਮ ਤੋ ਦੀਵਾਨਾ ਹੋਗਿਆ ਅੱਜ ਤੱਕ ਕਿਸੇ ਹੋਰ ਦਾ ਗਾਣਾ ਨਹੀਂ ਸੁਣਿਆ ਮੇਰੀ ਜਾਨ ਬੱਬੂ ਮਾਨ ❤❤❤❤❤❤❤

  • @user-fc3kj3ww6t
    @user-fc3kj3ww6t 2 місяці тому +8

    ਸਹਿਜ ਮਤੇ ਨਾਲ ਸੁਣਨ ਵਾਲੇ ਹੁੰਦੇ ਨੇ ਮਾਨ ਸਾਬ ਦੇ ਸੋਗ ਜਿਵੇ ਕੀਤੇ ਇਕਲੇ ਬੰਦਾ ਪਾਹੜਾ ਵਿਚ ਸੁਨ ਸਾਨ ਜਗਾ ਵਿਚ ਇੱਕਲਾ ਹੋਵੇ ਤੇ ਸਕੂਨ ਹੀ ਸਕੂਨ ਹੋਵੇ 👌

  • @sukhjeetchahal9236
    @sukhjeetchahal9236 8 місяців тому +58

    ਅੱਜ ਸਪਰੇਅ ਕਰਦੇ ਸੀ ਬਾਈ ਸਾਰਾ ਦਿਨ ਤੇਰਾ ਗੀਤ ਸੁਣ ਕੇ ਥਕਾਵਟ ਲਹਿ ਗਈ ਸੱਚੀ ❤

  • @OfficialPunjabiindustry
    @OfficialPunjabiindustry 8 місяців тому +182

    ਬੱਬੂ ਮਾਨ ਬਾਈ ਨੂੰ ੨੦੦੫ ਤੋ ਸੁਣ ਰਿਹਾ ਤੇ ਜਦ ਤੱਕ ਜਿੰਦਾ ਹਾਂ ਸੁਨਦਾ ਰਹਾਂਗੇ ਕਿਉਂ ਕਿ ਮਾਨ ਸਾਬ ਨੂੰ ਸਮਝਨਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ ❤ 🙏👍

  • @surindersuri5407
    @surindersuri5407 3 місяці тому +13

    ਤੇਰੇ ਗੀਤਾਂ ਦੇ ਲ਼ਫਜ਼ ਹਮੇਸ਼ਾ ਫੈੱਟ ਬੈਠਦੇ ਆ ਦਿਲ ਦੀ ਮਿਆਨ ਵਿੱਚ ,
    ਮਿੱਟੀ, ਪਾਣੀ, ਹਵਾ ਦੀ ਗੱਲ ਕਰਦਾ, ਕੋਈ ਤਾਂ ਖਾਸ ਗੱਲ ਹੈ, ਮਾਨ ਵਿੱਚ ❤❤

  • @dhillonbambhiewala9718
    @dhillonbambhiewala9718 5 місяців тому +15

    ਉਸਤਾਦ ਦਾ ਇਹ ਗਾਣਾ ਕਿਵੇ ਰਹਿ ਗਿਆ ਸੁਣਨ ਵੱਲੋ ਮੇਰੇ ਕੋਲੋਂ 😢 ਪਰ ਅੱਜ ਸੁਣਿਆ ਤਾ ਸੱਭ ਕੁੱਝ ਯਾਦ ਆ ਗਿਆ ਆਪਣੀ ਜ਼ਿੰਦਗੀ ਦਾ

  • @JeevanSingh-ln2sb
    @JeevanSingh-ln2sb 8 місяців тому +38

    ਮਾਨਾ ਤੇਰੀ ਅਵਾਜ ਅਤੇ ਸਾਜਾ ਨੂੰ ਕਿਸੇ ਦੀ ਨਜਰ ਨਾ ਲੱਗੇ ਅਨਮੌਲ ਹੀਰਾ ਪੰਜਾਬ ਦਾ ਖੰਟ ਵਾਲਾ ਮਾਨ ਸਾਡੀ ਜੀਦ ਜਾਨ ❤❤🎉✌

    • @JesusChrist-Gives-Eternal-Life
      @JesusChrist-Gives-Eternal-Life 8 місяців тому

      ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਵਰਗ ਦਾ ਰਸਤਾ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂ ਜੋ ਯਿਸੂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਸਕਣ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਅਤੇ ਤੁਹਾਨੂੰ ਬਚਾਇਆ ਜਾਵੇਗਾ. ਯੂਹੰਨਾ 3:16

  • @OfficialPunjabiindustry
    @OfficialPunjabiindustry 8 місяців тому +74

    Babbu maan ਬਾਈ ਤੁਹਾਡੇ ਗੀਤ ਰੂਹ ਨੂੰ ਖੁਸ਼ ਕਰ ਦਿੰਦੇ ਨੇ

  • @sukhdevgrewal978
    @sukhdevgrewal978 5 місяців тому +25

    ਗੀਤ ਲਿਖ ਕੇ ਨਿੱਬ ਤੋੜੇ
    ਸ਼ੌਂਕੀ ਨਹੀਂ ਸਨਮਾਨਾਂ ਦਾ❤

  • @davinderzaildar9127
    @davinderzaildar9127 5 місяців тому +30

    ਜ਼ੋ ਸੰਗੀਤ ਰੂਹ ਨੂੰ ਸਕੂਨ ਦੇਵੇਂ ਉਹੀਓ ਅਸਲ ਗੀਤ ਤੇ ਕਲਾਕਾਰ ਹੈ ❤🥰🎉✌️👍

  • @37aala
    @37aala 8 місяців тому +457

    ਕੌਣ ਕੌਣ ਚਾਉਦਾ ਕੇ ਇਹ ਬਾਈ ਦਾ ਗੀਤ ਘੰਟਿਆਂ ਵਿੱਚ ਹੋਣਾ ਚਾਹੀਦਾ ਸੀ, ਯਰ ਅੱਜ ਫੇਰ ਰੁਵਾ ਕੇ ਰੱਖ ਦਿੱਤਾ ਬਾਈ ਨੇ, Love You ਬਾਈ ਓਏ ❤❤

    • @sukhjeetchahal9236
      @sukhjeetchahal9236 8 місяців тому +6

      ਸਹੀ ਗੱਲ ਆ ਬਾਈ

    • @mandeepkhaira6567
      @mandeepkhaira6567 8 місяців тому +5

      Right 👍

    • @gurinderpreetsingh712
      @gurinderpreetsingh712 8 місяців тому +5

      Eh ta mukke he na do ghante maana gaunda reh asi suni jaayiye waah kyu baata love you neera skoon aaa

    • @gpsingh5956
      @gpsingh5956 8 місяців тому +2

      sali gal vir teri

    • @legendbandye
      @legendbandye 8 місяців тому +4

      Dil di ਗੱਲ ❤❤❤

  • @teradeepbeimaan9680
    @teradeepbeimaan9680 8 місяців тому +179

    ਅੱਜ ਮੇਰਾ ਜਨਮਦਿਨ ਆ ਤੇ ਬਾਈ ਨੇ ਮੈਨੂੰ ਅੱਜ ਇੱਕ ਗੀਤ ਗਿਫ਼੍ਟ ਕੀਤਾ ਚੰਨ ਰਿਹਾ ਨਾ ਚੰਨ Love U Bai Babbu Maan Saab G 🥰🥰🥰🥰✍️👑🔥

    • @Babbumaansaab0007
      @Babbumaansaab0007 8 місяців тому +5

      Happy Birthday bai tera day spice ho gya god blass ❤❤❤

    • @iluhans
      @iluhans 8 місяців тому +4

      Muwarka bai Mera v agle month 7 nu hi he

    • @sonybhukal4759
      @sonybhukal4759 8 місяців тому +4

      Happy Birthday bro 🎉🥳🎉🥳🥳🎉🎉

    • @gaganjotsingh2745
      @gaganjotsingh2745 8 місяців тому +5

      Happy Birthday bro ❤️🎉 God bless you hasda vasda reh bhra ❤️😊

    • @mandeepsingh-qj7tc
      @mandeepsingh-qj7tc 8 місяців тому +2

      Happy Birthday bro 🎉🎁

  • @Bishnoi_07146
    @Bishnoi_07146 3 місяці тому +23

    Mai ਤੇ mummy sun rahe c ਸੌਂਗ bhot sakoon ਆ ਗਾਣੇ ch 😊😊❤❤

  • @pawandeepkaur6789
    @pawandeepkaur6789 3 місяці тому +16

    ਪਿਆਰ ਸਿਖਾ ਕੇ ਸਾਨੂੰ ਸੱਜਣ, ਹੋ ਗਏ ਆਪ ਪਰਦੇਸੀਂ। ਇਸ ਲਾਈਨ ਦਾ ਵੀ ਗਾਣਾ ਗਾ ਦਿਉਂ ਮਾਨ ਸਾਹਿਬ ਜੀ।

    • @GovindKumar-yw9sc
      @GovindKumar-yw9sc 3 місяці тому +1

      ਆ ਰਿਹਾ ਗੀਤ ਇਹ ਰਿਸ਼ਤੇ ਦਾ 😢ਅੰਤ ਇਹ ਹੋਣਾ ਸੀ

  • @BabbuSingh-lp2ng
    @BabbuSingh-lp2ng 8 місяців тому +46

    ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਇਕਲੌਤਾ ਸਿੰਗਰ ਸਾਡਾ ਮਾਨ ਸਾਬ੍ਹ ਸਦਾਬਹਾਰ ਸੌਂਗ

  • @ManinderSingh-bk8ge
    @ManinderSingh-bk8ge 8 місяців тому +49

    ਗੱਭਰੂ ਨੇ ਤੂਫ਼ਾਨ ਚਲਾਤਾ ਕਿੱਥੇ ਰਾਹ ਰੋਕ ਲੈਣਗੀਆਂ ਹਨੇਰੀਆਂ. ਰੂਹ ਦੀ ਖੁਰਾਕ ਬਣ ਗਿਆ ਏ ਗੀਤ ❤❤❤❤❤❤❤❤❤❤👌

  • @user-jd3uk4kh8m
    @user-jd3uk4kh8m 3 місяці тому +5

    ਖੁੱਲੀ ਕਿਤਾਬ ਵਰਗੇ ਅਸੀਂ ਤੇ ਅਨਪੜ ਜਹੇ ਸਾਡੇ ਸੱਜਣ, ਕਿਤਾਬ ਵਿਚਲੇ ਚਿੱਤਰ ਹੀ ਦੇਖੀ ਗਏ ਓ, ਬੇਕਿਸਮਤੀ ਓਹਨਾ ਦੀ ਜੋ ਸਾਨੂੰ ਪੜ ਨਾ ਸਕੇ...

  • @GovindKumar-yw9sc
    @GovindKumar-yw9sc 2 місяці тому +7

    ਹਮ ਦੁਸ਼ਮਣੋ ਕੋ ਭੀ ਅਜੀਬ ਸਜ਼ਾ ਦੇਤੇ ਹੈਂ ॥
    ਕਹਿਤੇ ਕੁਝ ਨਹੀਂ "
    ਬਸ ਨਜ਼ਰੋਂ ਸੇ ਗਿਰਾਂ ਦੇਤੇ ਹੈਂ ॥

  • @mansamyterra
    @mansamyterra 7 місяців тому +24

    ਇਹੀ ਹੈ ਅਸਲੀ ਬੱਬੂ ਮਾਨ ਪੁਰਾਣੀ ਗਾਇਕੀ,
    ਪਤਾ ਨੀ ਕਿੱਥੇ ਗਾਇਬ ਹੋ ਗਿਆ ਸੀ।
    ਬਹੁਤ ਖੂਬਸੂਰਤ ਤਾਰੀਫ ਲਈ ਸ਼ਬਦ ਥੋੜੇ ਪੈਣਗੇ। 👍

  • @ambhirpadhyay
    @ambhirpadhyay 8 місяців тому +216

    1990 ਤੋਂ ਲੈ ਕੇ ਅੱਜ ਤੱਕ ਜੱਟ ਦੀ ਫੁੱਲ ਚੜਾਈ ਆ , ਰੱਬ ਸਾਡੇ ਉਸਤਾਦ ਜੀ ਨੂੰ ਚਾਰੜੀਕਲਾ ਵਿਚ ਰੱਖਣ ।

  • @sbachhal6190
    @sbachhal6190 Місяць тому +5

    ਸਭ ਤੋ ਲੰਮੇ ਗੀਤ ਆ
    ਅੱਤ ਹੀ ਕਰਾ ਗਿਆ ਉਸਤਾਦ ਜੀ ਕਰੋ ਲਾਇਕ ਜੀਦੇ ਦਿਲ ਨੂੰ ਲਗਿਆ ਏਹ ਗੀਤ ❤

  • @GovindKumar-yw9sc
    @GovindKumar-yw9sc 2 місяці тому +8

    ਸਹੀ ਗੱਲ ਏ 👌👌
    ਚੰਗੇ ਸੰਗੀਤ ਦਾ ਨਾਂ ਦੌਰ ਆਉਂਦਾ ਏ ਨਾਂ ਦੌਰ ਜਾਂਦਾ ਏ ♥️
    ਦੌਰ ਆਤਾ ਹੈ ਦੌਰ ਜਾਤਾ ਪਤੰਗਾਂ ਕਾ
    ਦੌਰ ਖੁਦ ਲਿਖਤਾ ਹੈ afsana ਮਲੰਗੋ ਕਾ ♥️♥️
    ♥️ ਮਾਨ ਬੇਈਮਾਨ ♥️

  • @LegendUstaadBabbuMaan
    @LegendUstaadBabbuMaan 8 місяців тому +224

    ਬਾਈ ਜੱਦੋ ਤੇਰੇ ਗਾਣੇ ਦਾ ਇੰਤਜ਼ਾਰ ਖ਼ਤਮ ਹੁੰਦਾ ਰੂਹ ਖੁਸ਼ ਹੋ ਜਾਂਦੀ ਸੱਚੀ ਜਿਊਂਦਾ ਵਸਦਾ ਰਹਿ ਬਾਈ ਲੰਮੀ ਉਮਰ ਹੋਵੇ ਤੇਰੀ ❤️❤️❤️❤️

    • @paramkaul4381
      @paramkaul4381 8 місяців тому +1

      😂😂😂

    • @LegendUstaadBabbuMaan
      @LegendUstaadBabbuMaan 8 місяців тому

      @@paramkaul4381 ਕਿਉ ਬੌਂਡ ਦੁਖਦੀ ਆ ਦੇਖ ਲਾ ਪਾੜ ਦਿਨਾ ਵੱਖੀ

    • @LegendUstaadBabbuMaan
      @LegendUstaadBabbuMaan 8 місяців тому +3

      ​@@paramkaul4381ਭੇਡ ਆ ਤੂੰ ਪੱਕਾ 🤣🤣

    • @kuldeepdhaliwal9678
      @kuldeepdhaliwal9678 8 місяців тому

      Bund dukhdi a sade bai de gaane te aake maa chdaun lagg jane o fuddi deo

    • @Jassludhianawala
      @Jassludhianawala 8 місяців тому +2

      ​@@paramkaul4381ਤੇਰੇ ਕੀ ਵੜ ਗਿਆ ਹੁਣ😂

  • @laddiarsh6535
    @laddiarsh6535 8 місяців тому +78

    ਕਿਸੇ ਦੀ ਆਸ ਰਹਿ ਗਈ ਕਿਸੇ ਦੀ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇੱਕ ਮੁਲਾਕਾਤ ਰਹਿ ਗਈ
    ਬੇਈਮਾਨ ❤

  • @falakshah2374
    @falakshah2374 5 місяців тому +12

    Bas dost dil se bhi aise hi rehna jaisi aapki awajz hai hamesha dukhi aur garibo ki madad krne wala such a great voice.❤

  • @SukhdevSinghDhaliwal-wr3dg
    @SukhdevSinghDhaliwal-wr3dg 5 місяців тому +14

    Father of Punjabi music industry babbu Maan Saab ji 🙏🙏🙏❤❤❤

  • @Ajay_Sharma
    @Ajay_Sharma 8 місяців тому +512

    ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
    ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ❤❤

    • @MannuSingh-wh1rc
      @MannuSingh-wh1rc 8 місяців тому +2

      ❤❤❤

    • @satgursingh5108
      @satgursingh5108 8 місяців тому

      ​@@harjitdosanjh9291tu tn yr hun bund b ni de skda chibu kusseale nu kyoki ohdi bund ch golia maar maar pital bhar ta aglya ne😂😂😂

    • @sukhdevlalka15
      @sukhdevlalka15 8 місяців тому

      ❤❤❤❤❤

    • @sukhdevlalka15
      @sukhdevlalka15 8 місяців тому

      ❤❤❤❤❤

    • @sukhdevlalka15
      @sukhdevlalka15 8 місяців тому

      🎉🎉🎉🎉🎉

  • @_Ankush_hARiPuRiYA_HR
    @_Ankush_hARiPuRiYA_HR 8 місяців тому +292

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟

  • @rubalthind5350
    @rubalthind5350 3 місяці тому +10

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @sukhratainda4942
    @sukhratainda4942 5 днів тому +2

    ਤੇਰੇ ਗਾਣੇ ਸੁਣੇ ਬਿਨਾਂ ਨੀ ਰਹਿ ਹੁੰਦਾ. ..ਲਵ ਯੂ ਉਸਤਾਦ ਜੀ......

  • @goragill2324
    @goragill2324 8 місяців тому +89

    ਗਲਤ ਖਿਆਲ ਕੱਢ ਕੇ ਦਿਮਾਗ ਚੋ
    ਤੱਤ ਪਾਣੀ ਵਾਂਗੂ ਪੁਣ ਲਈ 💯
    ਜੇ ਰੂਹ ਨੂੰ ਸਕੂਨ ਦਵਾਉਣਾ ਤਾਂ
    ਬੇਈਮਾਨ ਸੁਣ ਲਈ ❤❤

  • @neetu.shatraa.aalaaa
    @neetu.shatraa.aalaaa 8 місяців тому +38

    ਕਿੰਨਾ ਸਕੂਨ ਹੈ ਮਾਨ ਸਾਬ ਦੀ ਆਵਾਜ਼ ਵਿੱਚ ਦਿਲ ਕਰਦਾ ਗੀਤ ਖਤਮ ਹੀ ਨਾ ਹੋਵੇ ਬੱਸ ਸੁਣੀ ਜਾਈਏ ਸੁਣੀ ਜਾਈਏ ❤❤❤❤

  • @RanjitSingh-ec6ib
    @RanjitSingh-ec6ib 4 місяці тому +19

    Living legend babbu Maan Saab ji respect always ❤❤❤

  • @sukhpreetonline
    @sukhpreetonline 5 місяців тому +11

    Ajj vi sun reha, swaad aa gya Maan Saab
    December 2, 2023

  • @Maninder_Singh76
    @Maninder_Singh76 8 місяців тому +25

    ਚੰਨ ਚਾਨਣੀ ਰਾਤ ਮਹਿਰਮਾ,,
    ਟਿਮ ਟਿਮਾਉਂਦੇ ਤਾਰੇ,,
    ਪਿਛਲੀ ਗਲੀ ਵਿਚ ਆਜਾ ਸੋਹਣਿਆ,,
    ਸੋਅ ਗਏ ਪਿੰਡ ਦੇ ਸਾਰੇ❤❤❤❤❤

  • @mandeepsandhu3436
    @mandeepsandhu3436 8 місяців тому +68

    ਸਾਡਾ ਚੰਨ ਬੱਬੂ ਮਾਨ
    ਜਿਹੜਾ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ 💛♥️

  • @sukhjitsukhjitdhaliwal
    @sukhjitsukhjitdhaliwal 4 місяці тому +14

    God father of punjabi music industry babbu Maan Saab ji 🙏 🙌 ❤️

  • @RanjitSingh-ec6ib
    @RanjitSingh-ec6ib 5 місяців тому +12

    Babbu Maan se uper koi nahi love you ❤ ustaad babbu Maan ji ❤❤❤❤❤

  • @Beimaam
    @Beimaam 8 місяців тому +124

    ਆ ਰਹੀ ਸਾਡੀ ਜਿੰਦ ਸਾਡੀ ਜਾਨ ਖੰਟਵਾਲਾ ❤🎉

    • @pennymaan8640
      @pennymaan8640 8 місяців тому

      ua-cam.com/users/shortsufaclyBVRiY?si=eTnYNrH4t2Z93al9 Babbu maan _kohra 🥳🥳😍😍

  • @LAMBARDAR.LTI.
    @LAMBARDAR.LTI. 8 місяців тому +48

    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ, ਜ਼ਿੰਦਗੀ ਦੀ ਦੋੜ ਵਿੱਚ ਲੱਗੇ ਇਨਸਾਨ ਨੂੰ ਵੀ ਠਹਿਰਾਵ ਦੇਦਾ ਐਦਾਂ ਦਾ ਮਯੂਜਕ ਹੈ ਕੱਲਾ-2 ਸਾਜ ਮਨ ਨੂੰ ਰੋਕਦਾ ਹੈ ਬੈਹਜਾ ਕਿਉਂ ਦੋੜ ਵਾਲਾ ਘੋੜਾ ਬਣੀਆਂ ਫਿਰਦਾ ਚੜਦੀਕਲਾ ਵਿੱਚ ਰਹਿ 22 ਸਾਡੇ…..?!

  • @DAKU-DEEP._
    @DAKU-DEEP._ 7 днів тому +2

    Marde dam tik yaad aundi rehni a manu shad ke gyi meri jaan di jad tik kanna ch pendi rehni a awaaz bai babbu maan di 😢😢😢😢😢😢😢

  • @jindersingh2263
    @jindersingh2263 8 місяців тому +48

    ਦਿਲ ਨੂੰ ਖਿੱਚ ਜਿਹੀ ਪਾਤੀ ਮਾਨਾ।।ਪੁਰਾਣੀਆ ਯਾਂਦਾ ਰੋਸ਼ਣ ਕਰਤੀਆ ਫਿਰ ਤੁਸੀ।।ਵਾਹ ਕਮਾਲ ਸ਼ਬਦ ਰਚਾਏ ਆ ਮਾਨਾ
    ।।ਜਿਉਦਾਂ ਵੱਸਦਾ ਰਹੇ।।ਤੇਰਾ ਫੈਨ ਬੇਈਮਾਨ❤❤❤❤❤❤

  • @abhishekpaul2026
    @abhishekpaul2026 8 місяців тому +136

    ਬਾਈ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਮਾਨ ਦੀ ਆਵਾਜ਼ ਸੁਣ ਕੇ ❤ ਖ਼ੁਸ਼ ਹੋ ਜਾਂਦਾ ਰੂਹ ਨੂੰ ਸਕੂਨ ਮਿਲਾ ਗਿਆ .........

  • @JugrajSinghSandhu-qu3fp
    @JugrajSinghSandhu-qu3fp 3 місяці тому +9

    ਜੋ ਸੰਗੀਤ ਰੂਹ ਨੂੰ ਸਕੂਨ ਦੇਵੇਂ ❤

  • @sukhjitsukhjitdhaliwal
    @sukhjitsukhjitdhaliwal 5 місяців тому +13

    Living Legend babbu Maan Saab ji Respect always 🙏 ❤

  • @karmitakaur3390
    @karmitakaur3390 8 місяців тому +84

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

  • @bforbabbu
    @bforbabbu 8 місяців тому +19

    ਸਾਡਿਆਂ ਸਪੀਕਰਾਂ ਤੇ ਰਹਿਣ ਬੱਲੀਏ
    ਵੱਜਦੇ ਰੀਪੀਟ ਗਾਣੇ ਬੱਬੂ ਮਾਨ ਦੇ ❤

  • @gaggimaan7874
    @gaggimaan7874 8 місяців тому +40

    " ਵੋ ਮਿਲਾ ਕੱਲ ਉਸੀ ਰਾਹ ਪਰ,
    ਫਿਰ ਕੋਈ ਸਲਾਮ ਕੋਈ ਅਦਾਬ ਨਹੀਂ !!
    " ਖੁਦ ਖੁਦਾ ਕੇ ਪਾਸ ਵੀ ਕੋਈ ਜਵਾਬ ਨਹੀਂ
    ਦਰਦ ਇਤਨਾਂ ਕੇ ਹਿਸਾਬ ਨਹੀਂ !!
    #babbumaan
    #dard

  • @PreetDhillon-vt2kn
    @PreetDhillon-vt2kn 8 місяців тому +30

    ਜਿਉਂਦਾ ਰਹਿ ਮਾਨਾ ❤❤❤❤
    ਮੇਰੀ ਉਮਰ ਵੀ ਲੱਗ ਜਾਵੇ ਤੈਨੂੰ ❤❤❤❤❤❤ ਵਾਹਿਗੁਰੂ ਤੇਰੈ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤❤

  • @RanjitSingh-ec6ib
    @RanjitSingh-ec6ib 4 місяці тому +13

    Real legend of Punjabi music 🎶 industry 👑

  • @vakhrekaraj9948
    @vakhrekaraj9948 4 місяці тому +3

    Eh geet nahi ik life da chapter hai bahot thode lok samaj sakde esnu eh ik feel hai legend maan saab

  • @navdhaliwal1584
    @navdhaliwal1584 8 місяців тому +65

    ਨਾਂ ਉਹ ਰੌਣਕ ਨਾਂ ਬਹਾਰਾਂ
    ਨਾਂ ਹੁਣ ਫੁੱਟਣ ਫੁਹਾਰੇ ❤
    ਜਿਊਂਦਾ ਰਹਿ ਬਾਈ ਪਰਮਾਤਮਾ ਚੜਦੀਕਲਾ ਚ ਰੱਖੇ ਤੈਨੂੰ❤

    • @Paramkhiva
      @Paramkhiva 8 місяців тому +1

      very nice song maan ji

  • @legendbandye
    @legendbandye 8 місяців тому +61

    ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️

  • @BollywoodMashupIndia
    @BollywoodMashupIndia 4 місяці тому +4

    *This music is a lifesaver when it comes to doing paper, homework, studying for the final exams!!!*

  • @arniwaliya9814
    @arniwaliya9814 3 місяці тому +4

    ਬੱਬੂ ਮਾਨ ਸਾਬ ਸਦਾ ਹੀ ਚਲਦਾ ਰਹਿਣਾ ❤🤞

  • @beimaanfans2064
    @beimaanfans2064 8 місяців тому +551

    ਮੇਰੇ ਸੋਹਣੇ ਮਾਨਾਂ ਮੈ ਰੋਣ ਲੱਗ ਗਿਆਂ ਗੀਤ ਸੁਣ ਕੇ ਤੇਰਾ ❤️❤️❤️❤️

    • @pennymaan8640
      @pennymaan8640 8 місяців тому

      ua-cam.com/users/shortsufaclyBVRiY?si=eTnYNrH4t2Z93al9 Babbu maan _kohra 🥳🥳😍😍

    • @satgursingh5108
      @satgursingh5108 8 місяців тому +8

      ਸਾਉਣ ਮਹੀਨੇ ਲੱਗੀਆਂ ਝੜੀਆਂ ਚਾਰੇ ਪਾਸੇ ਪਾਣੀ..
      ਪਛਵਾਂ ਹੱਥ ਸੁਨੇਹਾ 📃ਘੱਲ ਦੇ ਪਾ ਨਾ ਹੋਰ ਕਹਾਣੀ ..
      ਬੱਦਲਾ ਦੇ ਸੰਘ ਲਿਪਟੇ ਬਿਜਲੀ-2
      ਕਰਦੀ ਦੇਖ ਇਸ਼ਾਰੇ......!
      ਚੰਨ ਰਿਹੈ ਨਾ ਚੰਨ ਮਹਿਰਮਾ
      ਬੱਦਲਾ ਓਹਲੇ ਤਾਰੇ....-2❤❤❤ #babbumaan #gaggugm7

    • @vijaykumar21129
      @vijaykumar21129 8 місяців тому +17

      बब्बू मान जी का गाना आजाए तब बहुत ही ज्यादा खुशी होती है ,,मान साब के गानों में पुरानी यादों की वाइब झलकती है,,पुराने दिन जैसे याद आने लगते है ,,समय ठहर सा जाता है ,,इन दिनों हम लावणी के लग रखे है बोले तो फसल कटाई,, अब 10,,15 दिन इस गाने के सहारे बहुत बढ़िया निकलेंगे ,, धूम धड़ाका तो हर कोई दिखा दे लेकिन जो फीलिंग ल्यादे वो हैं मान साहब ,,फिर से बोलूंगा समय ठहर सा जाता है भाई ,,मान साब को बहुत सारा प्यार झुंझुनूं जिला राजस्थान से ❤❤

    • @ParminderSingh-lm4wh
      @ParminderSingh-lm4wh 8 місяців тому +2

      ❤❤

    • @sharma_shobit
      @sharma_shobit 8 місяців тому +4

      Control veere, fan ban fuddu ni 😂😂

  • @harpreetsingh7367
    @harpreetsingh7367 8 місяців тому +94

    ਹੰਝੂ ਆ ਰਹੇ ਆ ਮਾਨ ਸਾਬ ਗਾਣਾ ਸੁਣਕੇ ਇਨਾ ਡੂੰਘਾ ਗਾਇਆ ਗੀਤ ਵਿਚ ਖੋਹ ਰਿਆ .. ਸੱਚੀ ਇਹ ਸੋਂਗ ਵਰਗਾ ਕੁਝ ਹੋਰ ਹੈਨੀ.. ਲਬਜੂ ਮਾਨ ਸਾਬ❤❤❤❤❤❤❤

  • @RanjitSingh-ec6ib
    @RanjitSingh-ec6ib 4 місяці тому +5

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤

  • @SukhdevSinghDhaliwal-wr3dg
    @SukhdevSinghDhaliwal-wr3dg 5 місяців тому +14

    Real legend of Punjabi music industry 👑

  • @raii678
    @raii678 8 місяців тому +50

    ਚੰਨ ਰਿਹੈ ਨਾ ਚੰਨ ਮਹਿਰਮਾ
    ਲਾਰਿਆਂ ਦੇ ਵਿੱਚ ਲੰਘ ਗਈ ਜ਼ਿੰਦਗੀ...
    ਜਿੰਦਗੀਓ ਲੰਬੇ ਲਾਰੇ....ਚੰਨ ਰਿਹੈ ਨਾ ਚੰਨ ਮਹਿਰਮਾ ......! #babbumaan

  • @malkeetbhakhar446
    @malkeetbhakhar446 8 місяців тому +15

    ਪੰਜਾਬੀ ਗਾਇਕੀ ਦਾ ਮਾਨ ਸਾਬ ਇਕ ਥੰਮ ਇਨੀ ਡੂੰਘਾਈ ਵਿੱਚ ਗਾਉਂਦਾ❤❤

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +9

    ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤❤❤

  • @kamalbadali6056
    @kamalbadali6056 3 місяці тому +4

    miss india ..jdo aye c odo to..audio cassettes hundi c phx deck.hunda c mere kol jdo sunde c

  • @ekamsidhu5359
    @ekamsidhu5359 8 місяців тому +196

    ❤ ਬਹੁਤ ਸਕੂਨ ਦਿੰਦਾ ਮਾਨਾ ਤੇਰਾ ਗਾਣਾ ਕਿਉ ਕਿ ਤੇਰੇ ਗਾਣੇ ਸਿਰਫ ਸੁਣਨ ਵਾਲੇ ਨਹੀਂ ਸਮਝਣ ਵਾਲੇ ਵੀ ਹੁੰਦੇ ਆ ਜਿਹਨਾਂ ਚ ਇੱਕ ਮੈਸੇਜ ਜਰੂਰ ਹੁੰਦਾ❤ Love You Jatta ਤੇਰੀ ਕਲਮ ਸਲਾਮਤ ਰਹੇ ❤

  • @fanbabbumaandi8629
    @fanbabbumaandi8629 8 місяців тому +18

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
    ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

  • @gurindersingh9506
    @gurindersingh9506 26 днів тому +3

    ਕਿੰਨਾ ਸੋਹਣਾ ਗੀਤ ਆ ਯਾਰ ❤

  • @officialmaan2279
    @officialmaan2279 8 місяців тому +71

    ਸ੍ਰੀ ਕ੍ਰਿਸ਼ਨ ਭਗਵਾਨ🌹🙏 ਜਨਮ ਅਸ਼ਟਮੀ ਤੇ 💐🙏Music 🎶 ਚ,ਬੰਸ਼ਰੀ ਦਾ ਸਕੂਨ 🤗❤😍 ਜੈ ਸ੍ਰੀ ਕ੍ਰਿਸ਼ਨ ਭਗਵਾਨ ਦੀ ਜੈ🌹🙏💐❤

    • @978025280
      @978025280 8 місяців тому +3

      🙇‍♂️🙇‍♂️🙇‍♂️🙏🙏🥰🥰

  • @jassjatti4555
    @jassjatti4555 8 місяців тому +32

    ਚੰਨ ਰਿਹਾ ਨਾ ਚੰਨ ਮਹਿਰਮਾਂ ❤️❤️❤️ ਬੱਦਲਾਂ ਓਹਲੇ ਤਾਰੇ ❤️❤️❤️ ਜ਼ਿੰਦਗੀ ਕੋਈ ਕਿੱਦਾਂ ਕੱਡੇ ❤️❤️❤️ ਜ਼ਿੰਦਗੀਓ ਲੰਬੇ ਲਾਰੇ ਕਿਆ ਬਾਤ ਬੱਬੂ ਮਾਨ ਸਾਬ ਦੀ ਲਿਖਤ 👌👌👌❤️❤️❤️ ਜਿਓ ਮਾਨ ਸਾਬ੍ਹ ਲੰਮਿਆਂ ੳਮਰਾਂ ਹੋਣ 🙏🏻🙏🏻🙏🏻🙏🏻

  • @sukhdevsinghdhaliwal-oh9rz
    @sukhdevsinghdhaliwal-oh9rz 5 місяців тому +6

    Real legend of Punjabi music industry babbu Maan Saab ji 💕💕❤❤❤

  • @golu7548
    @golu7548 8 місяців тому +122

    ਪੂਰੀ ਗੱਲਬਾਤ ਆ ਮਾਨ ਸਾਬ 🤗🤗🤗 ਦਿਲ ਨੂੰ ਸਕੂਨ ਜਿਹਾ ਮਹਿਸੂਸ ਹੋ ਰਿਹਾ ਤੁਹਾਡਾ ਇਹ ਗੀਤ ਸੁਣ ਕੇ 😊😊😊

  • @luckyKUMAR-iy7nm
    @luckyKUMAR-iy7nm 8 місяців тому +22

    ਹੱਡਾਂ ਚੋਂ ਕੱਢਦਾ ਗੀਤ ਕੁੜੇ, ਦਿੰਦਾ ਸਾਹਾਂ ਦਾ ਸੰਗੀਤ ਕੁੜੇ,
    ਖੇਤੀ ਕਰਦਾ ਸ਼ਬਦਾਂ ਦੀ ਤਾਂ ਬਣਦਾ ਆ ਗੀਤ ਕੁੜੇ....
    Love BABBU MAAN ❤❤❤❤

  • @sunnysingh-hf3jo
    @sunnysingh-hf3jo 4 місяці тому +3

    Ustaad iko c te iko rehna❤❤ babbu maan❤

  • @ravinderkaurritu6096
    @ravinderkaurritu6096 8 місяців тому +566

    ਕਿਸਾਨ ਬਿਨਾ ਦਾਣੇ ਨਹੀਂ ਬੱਬੂ ਮਾਣ ਜੀ ਬਿਨਾ ਗਾਣੇ ਨਹੀ ਬੱਬੂ ਮਾਣ ਵੀਰ ਜੀ ਜ਼ਿੰਦਾਬਾਦ ❤️❤️❤️❤️

    • @lakhwindersingh5153
      @lakhwindersingh5153 8 місяців тому +2

      Jind Jaan Khant Vala Bai Babbu Maan💕

    • @lakhwindersingh5153
      @lakhwindersingh5153 8 місяців тому +4

      Bai Babbu Maan❣️

    • @lakhwindersingh5153
      @lakhwindersingh5153 8 місяців тому +2

      ਫੇਸਬੁੱਕ ਚਲਾਉਂਦੇ ਨਾ ਕਿਸੇ ਕੁੜੀ ਨਾਲ ਦਿਲ ਲਾਉਣ ਨੂੰ
      ਜੋ ਮਾੜਾ ਬੋਲੇ ਮੇਰੇ ਮਾਨ ਨੂੰ ਬੈਠੇ ਹਾ ਅਸੀ ਕਿੱਲ ਲਾਉਣ ਨੂੰ

    • @lakhwindersingh5153
      @lakhwindersingh5153 8 місяців тому

      ਆਉਂਦੇ ਤੂਫਾਨ ਨੂੰ ਮਾਨਾਂ ਬੇਈਮਾਨਾਂ ਰੋਕ ਦੇਣਗੇ
      ਕੱਟੜ ਫੈਨ ਬੱਬੂ ਮਾਨ ਦੇ ਦੁਸ਼ਮਣਾਂ ਨੂੰ ਠੋਕ ਦੇਣਗੇ

    • @lakhwindersingh5153
      @lakhwindersingh5153 8 місяців тому +2

      ਤੂੰ ਬੇਸ਼ਕੀਮਤੀ ਹੀਰਾ ਏ, ਕੋਈ ਸ਼ੱਕ ਨੀ ਕੋਈ ਮਗਰੂਰੀ ਨੀ
      ਤੂੰ ਮੰਜ਼ਿਲ ਸੀ ਤੇ ਮੰਜ਼ਿਲ ਹੈ, ਕਿਸਮਤ ਨੇ ਪਾ-ਤੀ ਦੂਰੀ ਨੀ
      ਅਸੀਂ ਕੱਲ ਵੀ ਸੀ ਤੇ ਅੱਜ ਵੀ ਤੇਰੇ ਦੀਵਾਨੇ ਆ
      ਸੋਂਹ ਰੱਬ ਦੀ ਤੇਰਾ ਮੁੱਖ ਦੇਖਣ ਨੂੰ ਤਰਸੀ ਜਾਨੇ ਆਂ
      ਭਟਕੇ ਹੋਏ ਬੱਦਲ ਵਾਗੂੰ ਬਰਸੀ ਜਾਨੇ ਆਂ
      #PAGALSHAYAR #IkCPagal

  • @gondersabb4675
    @gondersabb4675 8 місяців тому +29

    ❤ਘਾਟੇ ਕਦੇ ਵੀ ਨਹੀਂ ਪੂਰੇ ਹੋਣੇ ਤੇਰੇ ਛੱਡ ਜਾਣ ਦੇ 😢
    ਮੁੰਡਾ ਟਿਕੀ ਰਾਤ ਵਿਚ ਗਾਣੇ ਸੁਣੇ ਬੱਬੂ ਮਾਨ ਦੇ❤❤❤❤

  • @raman6427
    @raman6427 3 місяці тому +4

    kon kon sun reha,,, master piece 🧩

  • @GurmeetSingh-ec1me
    @GurmeetSingh-ec1me 5 днів тому +3

    Mai eh song rooj 5 waar Sunda hee Sunda Mann hee nai bharda❤

  • @happydirba2334
    @happydirba2334 8 місяців тому +29

    .......ਸੱਚੀ ustad ji ਸੁਣ ਕੇ ਰੂਹ ਨੂੰ ਸਕੂਨ ਮਿਲਿਆ ਮਾਨ ਸਾਬ ਜਿਉਂਦੇ ਰਹੋ.....

  • @user-gg8xb7gf1s
    @user-gg8xb7gf1s 8 місяців тому +100

    ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️❤❤❤

  • @sukhdevsinghdhaliwal-oh9rz
    @sukhdevsinghdhaliwal-oh9rz 4 місяці тому +5

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤🎉🎉🎉

  • @rupinderdhindsa891
    @rupinderdhindsa891 8 місяців тому +284

    ਏਹੋਜਾ ਗੀਤ ਸੁੰਨੋਣ ਲਈ ਮਾਨ ਸਾਬ ਆਪ ਦਾ ਦਿਲੋਂ ਧੰਨਵਾਦ ❤🙏 ਜਿਉਂਦਾ ਰਹ ਜੱਟਾ

    • @navjotsinghgill7559
      @navjotsinghgill7559 8 місяців тому +3

      😍😍❤️

    • @navjotsinghgill7559
      @navjotsinghgill7559 8 місяців тому +3

      Maan Saab sira londe aa hamesha ❤❤🎉

    • @KARANPARWAAZ-sf6oe
      @KARANPARWAAZ-sf6oe 8 місяців тому +1

      Maaan ta maan hi aa 😢❤

    • @lucky_Singh1983
      @lucky_Singh1983 8 місяців тому +1

      ਨਾ ਓ ਰੌਣਕ ਨਾ ਬਹਾਰਾਂ ਨਾ ਹੁਣ ਫੁੱਟਣ ਫੁਆਰੇ
      ਚੰਨ ਰਿਹਾ ਨਾ ਚੰਨ ਮਹਿਰਮਾ ਬੱਦਲਾਂ ਓਹਲੇ ਤਾਰੇ
      ਜਿੰਦਗੀ ਕੋਈ ਕਿੱਦਾਂ ਕੱਢੇ ਜਿੰਦਗੀ ਓ ਲੰਬੇ ਲਾਰੇ
      #ChanRehaNaChan

    • @lucky_Singh1983
      @lucky_Singh1983 8 місяців тому +1

      ਜਾ ਹੜ ਬਣਕੇ ਆਜਾ ਸੱਜਣਾਂ ਲੈ ਜਾ ਖੋਰ ਕਿਨਾਰੇ
      ਚੰਨ ਰਿਹਾ ਨਾ ਚੰਨ ਮਹਿਰਮਾ ਬੱਦਲਾਂ ਓਹਲੇ ਤਾਰੇ

  • @saini.16.16
    @saini.16.16 8 місяців тому +26

    ਚੰਨ ਰਿਹਾ ਨਾ , ਚੰਨ ਮਹਿਰਮਾ , ਬੱਦਲੇ ਓਹਲੇ ਤਾਰੇ ਏਏਏ , ਲਾਰਿਆ ਦੇ ਵਿੱਚ ਕੱਢਤੀ ਜਿੰਦਗੀ ਜਿੰਦਗੀ ਓ ਲੰਮੇ ਲਾਰੇ ਏਏਏ ❤

  • @sukhdevsinghdhaliwal-oh9rz
    @sukhdevsinghdhaliwal-oh9rz 5 місяців тому +6

    God father of Punjabi music industry babbu Maan Saab ji 🙏🙏🙏🌹🌹🌹

  • @RakeshKumar-qt6dc
    @RakeshKumar-qt6dc 8 місяців тому +65

    ਜਦੋਂ ਛੋਟੇ ਹੁੰਦੇ ਸੀ ਤਾਂ ਮਰਜਾਣਾ ਮਾਨ ਸੁਨਦੇ ਸੀ ਫਿਰ ਆਇਆ ਮਾਨ ਬਇਮਾਨ ਤੇ ਅਜ ਵੀ ਬਸ ਦੋਨਾਂ ਨੂੰ ਹੀ ਸੁਣੀਂ ਦਾ ਤੇ ਜਦੋਂ ਤੱਕ ਸਾਹ ਚਲਦੇ ਨੇ ਦੋਨਾਂ ਨੂੰ ਹੀ ਸੁਣਦੇ ਰਹਾ ਗੇ❤❤❤❤

    • @desijatt1385
      @desijatt1385 8 місяців тому

      Hai sare hi bhen chod ne

  • @rashkaur8479
    @rashkaur8479 8 місяців тому +141

    ਤੁਹਾਡੀ ਆਵਾਜ਼ ਦਾ ਏਨਾ ਸਕੂਨ ਦਿੰਦੀ ਆ ਰੂਹ ਨੂੰ ,ਸੁਣਕੇ ਮਨ,ਦਿਲ ਤ੍ਰਿਪਤ ਹੋ ਜਾਂਦਾ,,ਕੋਈ ਮੁਕਾਬਲਾ ਨੀ ਕਰ ਸਕਦਾ ਤੁਹਾਡੀ ਆਵਾਜ਼ ਦਾ,,ਏਨਾ ਦਰਦ,ਏਨੀ ਡੂੰਘਾਈ,ਏਨਾ ਪਿਆਰ❤❤❤❤

    • @officialmaan2279
      @officialmaan2279 8 місяців тому +3

      Ryt 💯👏🙏

    • @pavandeepweldingshop8917
      @pavandeepweldingshop8917 8 місяців тому +3

      ਇਨੂ ਤਾਂ ਕੱਟੜਤਾਂ ਕਿਹਦੇ ਨੇ ਫੋਨਾਂ ਦੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @commandorana5823
      @commandorana5823 8 місяців тому

      Rash kour ji very nice song ji tusi kithe ho ji

    • @PARVEENKUMAR-dx5dn
      @PARVEENKUMAR-dx5dn 6 місяців тому

      ​@@pavandeepweldingshop8917ĺppp

  • @sukhjitsukhjitdhaliwal
    @sukhjitsukhjitdhaliwal 4 місяці тому +6

    Love 💕 you babbu Maan Saab ji ❤❤❤❤❤

  • @user-xj1xh4ws2f
    @user-xj1xh4ws2f 8 місяців тому +67

    ਦਿਲ ਤੱਕ ਧੂਹ ਪਾਤੀ ਬੇਈਮਾਨਾ❤
    ਜਿਓਦਾ ਵੱਸਦਾ ਰਹਿ ਯਾਰਾ

  • @komalarya8007
    @komalarya8007 8 місяців тому +92

    ਅੱਖੀਆਂ ਚ ਪਾਣੀ ਆ ਗਿਆ ਇਹ ਪਿਆਰਾ ਜਿਹਾ ਗੀਤ ਸੁਣ ਕੇ ਤੇਰੀ ਆਵਾਜ਼ ਚ ਮਾਨਾ❤ ਉਹੀ ਪਿਆਰ ਓਹੀ ਫੀਲ ਪੁਰਾਣੇ ਸਮੇਂ ਦੀ,ਦਿਲੋਂ ਬਹੁਤ ਪਿਆਰ ਤੈਨੂੰ ਮਾਨ ਸਾਬ੍ਹ 😘😘😘❤️❤️❤️

  • @sukhjitsukhjitdhaliwal
    @sukhjitsukhjitdhaliwal 4 місяці тому +7

    Real Legend of punjabi music industry

  • @legendbandye
    @legendbandye 8 місяців тому +30

    ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਹੋਰ ਕੋਈ ਪੰਗਾ ਕੀਤੇ ਜੱਟ ਔਨ ਟ੍ਰੇਡਿੰਗ no #2 ਓਨਲੀ 16 Hour's ❤❤❤#babbumaan #gaggugm7 3:16

  • @RanjitSingh-ec6ib
    @RanjitSingh-ec6ib 4 місяці тому +6

    Real legend of Punjabi music industry

  • @raman6427
    @raman6427 2 місяці тому +1

    3M organic viwe,,, youtube te koi v chanl li jo bina add to view le lge ine,,, only one Babbu Maan saab ❤❤❤

  • @Tigerofficial-xe7db
    @Tigerofficial-xe7db 8 місяців тому +43

    ਹੈੱਡਫੋਨ ਲਗਾਕੇ ਸੁਣੋ ਰਾਤ ਨੂੰ ਇਕੱਲੇ ਬੈਠਕੇ, ਸੰਗੀਤ ਦੀਆਂ ਧੁਨਾਂ ਰੂਹ ਤੱਕ ਪ਼ਹੁੰਚਦੀਆਂ ਨੇਂ ❤❤❤❤

  • @GillKarmitti
    @GillKarmitti 8 місяців тому +35

    ਨਾ ਪੈਸਾ ਮੰਗਾ
    ਨਾ ਲੰਮੀ ਉਮਰ
    ਨਾ ਹੀ ਕੋਈ ਖਜਾਨਾ
    ਇੱਕ ਚੀਜ਼ ਮੰਗਦਾ ਹਾਂ
    ਰੱਬਾ ਤੇਰੇ ਕੋਲੋਂ
    ਇੱਕ ਬੱਬੂ ਮਾਨ ਦੇ ਗੀਤ ਤੇ ਦੂਜਾ ਸਕੂਨ ਦਾ ਪਮਾਨਾ ❤

  • @sukhdevsinghdhaliwal-oh9rz
    @sukhdevsinghdhaliwal-oh9rz 5 місяців тому +4

    God father of Punjabi music industry babbu maan Saab ji 🙏🙏🙏 aa