Babbu Maan - Raatan De Rahi | Official Music Video 2023 | New Punjabi Song 2023

Поділитися
Вставка
  • Опубліковано 24 тра 2023
  • Dedicated to all the Hard Working Drivers all around World….
    Song - Raatan De Rahi
    Singer/Lyrics/Music - Babbu Maan
    Female Lead - IZRIT Kaur
    Directed By - Harper Gahunia
    Camera Assised by - Sam Basultin
    Production Assisted by - Allie
    Post Production by - Cinevillage Studios
    Listen / Download Full Album From
    iTune : / raatan-de-rahi-single
    Amazon : music.amazon.in/albums/B08B1X...
    Spotify : open.spotify.com/album/15XChC...
    Kkbox : www.kkbox.com/tw/en/song/Gn1o...
    Shazam : www.shazam.com/gb/track/52303...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 12 тис.

  • @Thealtafmalik_
    @Thealtafmalik_ Рік тому +231

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

    • @vijaykumar21129
      @vijaykumar21129 Рік тому +2

      राता दे राहीं हां
      सड़का नाल यारी है
      इक पीड़ महोब्बत दी
      इक हिज्जर खुमारी ए ❤❤
      क्या बात है मान साहब!!!

    • @harwinderjaani2387
      @harwinderjaani2387 Рік тому +1

      😮😮😮😮

    • @jagroopsran6807
      @jagroopsran6807 Рік тому +1

      ❤❤❤

    • @khusdeepsihag8848
      @khusdeepsihag8848 Рік тому +2

      Bss ahi ta gll a❤️‍🔥

    • @jaggadhillon0985
      @jaggadhillon0985 Рік тому +3

      ਬੱਬੂ ਮਾਨ ਦੀ ਕੋਈ ਰੀਸ ਨਹੀਂ ਕਰ ਸਕਦਾ । '

  • @Thealtafmalik_
    @Thealtafmalik_ Рік тому +38

    Babbu Maan Saab 👌👌ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @gaggimaan7874
    @gaggimaan7874 Рік тому +26

    ਖੁੱਡੀਆਂ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ..🎊
    ਲਗਾਤਾਰ ਸਬਰ,ਸਿਰੜ ਨਾਲ ਮਿਹਨਤ ਕਰਦੇ ਰਹੇ,,
    ਵਾਹਿਗੁਰੂ ਨੇ ਆਖਿਰ ਖੁਸ਼ੀਆਂ ਬਖਸ਼ਿਸ਼ ਕੀਤੀਆਂ🙏

  • @nikhilthakur8660
    @nikhilthakur8660 Рік тому +35

    ਭੋਤ ਹਿ ਸੋਹਣਾ ਲਿਖਿਆ ਵੀ ਆਂ ਤੇ ਗਾਇਆ ਵੀ ਆਂ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀਕਲਾ ਚੇ ਰੱਖੇ. ....ਲਵ ਯੂ ਮਾਨ ਸਾਬ

  • @pb29team30
    @pb29team30 Рік тому +89

    ਹੱਸਦਾ ਵੱਸਦਾ ਰਹਿ ਦਿਲਾਂ ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ 🎉 ਸਦਾ ਖੁਸ਼ ਰਹੋਂ ਸਦਾ ਅਬਦ 💚🙏

    • @Jassludhianawala
      @Jassludhianawala Рік тому

      @@Turbo121 ਟੈਂਪੂ ਚਾਂਭਲਿਆ ਫ਼ਿਰਦਾ ਸੀ ਗੈਂਗਸਟਰ ਬਣਦਾ ਸੀ😁😁
      ਫ਼ੇਰ ਟੰਗਤਾ ਅਗਲਿਆਂ ਨੇਂ😜😜😜
      ਥਾਪੀ ਤਾਂ ਕੀ ਚੀਕ ਵੀ ਨਹੀਂ ਮਾਰਨ ਦਿੱਤੀ ਅਗਲਿਆਂ ਨੇਂ🤣🤣🤣
      ਹੁਣ ਬਲਕੌਰ ਚੌਰਾ ਹਿੱਲਿਆ ਫ਼ਿਰਦਾ
      ਜੀਹਦਾ ਕਿਹਦਾ ਨਾਮ ਲਈ ਜਾਂਦਾ😂😂

  • @ArmaanKiVines
    @ArmaanKiVines Рік тому +63

    ਰਾਤਾਂ ਦੇ ਰਾਹੀ ਹਾਂ 🌃,
    ਸੜਕਾਂ ਨਾਲ ਯਾਰੀ ਐ 🚛
    ਲਿਖ਼ਤ, ਸੰਗੀਤ ਅਤੇ ਆਵਾਜ਼ ਬਾਕਮਲ ਆ
    Maan saab ❣️🤞

    • @ArmaanKiVines
      @ArmaanKiVines Рік тому +3

      @@Turbo121 tere kyo mirch🌶️ lad di aa

    • @ArmaanKiVines
      @ArmaanKiVines Рік тому

      @@Turbo121 tun ethe ustaad da lun fadn aya 🖕

    • @dhannasandhu3801
      @dhannasandhu3801 Рік тому +4

      ​@@Turbo121 , Tu vaj mere Lun te , aa gya Maan nu thakka Laun 🎂 mooh v mitha karja fer nale ghar ja k kro viah di Tiari 🎉

  • @rockysidhu8647
    @rockysidhu8647 Рік тому +14

    ਵਾਂ ਕਿ ਗੀਤ ਆ ਦਿਲ ਨੂੰ ਛੂਹ ਗਿਆ ਮਾਨ-ਬੇਇਮਾਨ ਜੀ ਤੁਸੀਂ ਆਤ ਕਰਾ ਤੀ।

  • @manavdeepsingh7522
    @manavdeepsingh7522 Рік тому +69

    ਮੈਂ ਲੰਬੇ ਸਮੇਂ ਤੋਂ ਇਸ ਗੀਤ ਦੀ ਵੀਡੀਓ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਆਖਰਕਾਰ ਮਾਨ ਸਾਬ ਨੇ ਦਿੱਤਾ ਸਰਪ੍ਰਾਈਜ਼, ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਭਗਵਾਨ।

    • @manavdeepsingh7522
      @manavdeepsingh7522 Рік тому +4

      ​@@Turbo121 tusi bhedan noo asal gayki atte kalam da pta hi nahi, sukke pattan de thapian hi marnia aundia, hatt🖕🖕

    • @Jassludhianawala
      @Jassludhianawala Рік тому +5

      @@Turbo121 TERI MAA DA SHOLA MARYA KIKAR NAAL BAN KE

  • @amritpaldadhahoor
    @amritpaldadhahoor Рік тому +90

    ਇਹ ਗੀਤ ਕਿੱਥੋਂ ਪੁਰਾਣੇ ਹੋ ਜਾਣਗੇ, ਅੱਜ ਤੋਂ ਕਈ ਦਹਾਕੇ ਬਾਅਦ ਵੀ ਜੇ ਕੋਈ ਟਰੱਕ ਕਾਰ ਟੈਕਸੀ ‘ਚ’ ਇਹ ਗੀਤ ਚਲਾਉਗਾ ਤਾਂ ਉਹਨੂੰ ਤਾਜ਼ਾ ਹੀ ਲੱਗੂਗਾ ❤️

  • @hharjiderhharjider4676
    @hharjiderhharjider4676 11 місяців тому +7

    ਰਾਤਾਂ ਦੇ ਰਾਹੀ ਹਾਂ ਸੜਕਾਂ ਦੇ ਨਾਲ਼ ਯਾਰੀ ਐ

  • @SukhwinderSingh-wq5ip
    @SukhwinderSingh-wq5ip Рік тому +17

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @37aala
    @37aala Рік тому +21

    ਜਿਵੇਂ ਜਿਵੇਂ ਦਿਨ ਬੀਤੀ ਜਾਂਦੇ.!! ਓਵੇਂ ਓਵੇਂ ਬਾਈ ਨਾਲ ਗੱਲਾ ਕਰਨ ਦੀ ਤੜਫ ਵੱਧਦੀ ਜਾਂਦੀ.!!!! ਲਵ ਯੂ ਬਾਈ #welovebabbumaan

  • @gagandeep8099
    @gagandeep8099 Рік тому +96

    ਵਾਹ ਮਾਨਾ ਜਦ ਵੀ ਕੋਈ ਗੀਤ ਕਢਦਾ ਆਸ਼ਕਾ ਦੇ ਜਾਨ ਪਾਂ ਦਿੰਦਾ ਕੋਇ ਤੋੜ ਨਿ ਜੱਟਾਂ ਤੇਰੀ ✍️ ਕਲ਼ਮ ਦਾ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਬਾਬਾ ਮੇਹਰ ਕਰੇ 🙏🙏

  • @singhashok4382
    @singhashok4382 4 місяці тому +9

    2024 vich kon kon sun rye song bai da

  • @babbusharma5
    @babbusharma5 17 днів тому +2

    ਮੇਰੀ ਜਾਨ ਗੱਡੀ ਲੈ ਰਿਹਾ ਹਾਂ ਮੈਂ ਤੇ ਪਲੇਲਿਸਟ ਵਿੱਚ ਇਹ ਤੁਹਾਡਾ ਸੌਂਗ ਸਲੈਕਟ ਕਰਿਆ ਹੈਂ ਗੱਡੀ ਲੈਣ ਤੋਂ ਬਾਅਦ ਪਹਿਲਾਂ ਮਹਾਦੇਵ ਜੀ ਦਾ ਭਜਨ ਤੇ ਫੇਰ ਦੂਜਾ ਤੁਹਾਡਾ ਸੌਂਗ ਚਲਾਉਣਾ ਹੈ❤❤ ਲਵ ਯੂ ਜਾਨ ਬੱਬੂ ਮਾਨ❤12,5,2024

  • @gaggimaan7874
    @gaggimaan7874 Рік тому +52

    ਜਿਹੜਾ ਧਰਮ ਲਈ ਮਰਦਾ ਉਹਨੂੰ ਕਿੱਥੇ ਯਾਦ ਕੋਈ ਕਰਦਾ,
    ਜਿਹੜਾ ਪਾਵਰ ਵਿੱਚ ਹੁੰਦਾ ਹਰ ਕੋਈ ਓਹਦਾ ਪਾਣੀ ਭਰਦਾ!!
    #babbumaan ❤

  • @rahulpunjabi9220
    @rahulpunjabi9220 Рік тому +20

    ਤੇਰੀ ਗੁੱਡੀ ਹਮੇਸ਼ਾ ਚੜੀ ਰਹੇ ਕਦੇ ਨਾ ਲੱਥੇ,
    ਤੂੰ ਜੋ ਵੀ ਗਾਂਵੇਂ ਮਾਨਾਂ ਸਾਡੇ ਸਿਰ ਮੱਥੇ❤❤❤

  • @sukhdevsinghdhaliwal9433
    @sukhdevsinghdhaliwal9433 Рік тому +19

    ਇਸ ਸਦੀ ਦਾ ਮਹਾਨ ਕਲਾਕਾਰ ਜਨਾਬ ਬੱਬੂ ਮਾਨ ਸਾਹਿਬ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @chansingh319
    @chansingh319 6 місяців тому +6

    ਕੌਣ ਕੌਣ ਬੱਬੂ ਮਾਨ ਨੂੰ ਅਪਣਾ ਬਾਈ ਮੰਨਦਾ ਹੈ ਆਪਾ ਤਾਂ ਉਸਤਾਦ ਮੰਨਦੇ ਹਾਂ

  • @Rajwinder-ve1hm
    @Rajwinder-ve1hm Рік тому +70

    ਜਿਨਾ ਸੋਹਣਾ ਗੀਤ ਓਨੀ ਸੋਹਣੀ ਵੀਡਿਓ ਜੀਉ ਮਾਨ ਸਾਬ ਰੱਬ ਲੰਮੀ ਉੱਮਰ ਬਖਸ਼ੇ❤❤❤❤

  • @billokaur
    @billokaur Рік тому +43

    ਰਾਤਾਂ ਦੇ ਰਾਹੀ ਹਾ, ਸੜਕਾਂ ਨਾਲ ਯਾਰੀ ਏ 👌🏻👌🏻ਵਾਹ ਜੀ ਵਾਹ ਦਿਲ ਦੀ ਗਹਿਰਾਈ ਤੱਕ ਜਾਣ ਵਾਲੇ ਗਾਣੇ ਮਾਨਾ ਬੱਸ ਤੇਰੇ ਹੀ ਨੇ 👏

  • @JagdevSingh-gd9om
    @JagdevSingh-gd9om 11 місяців тому +12

    ਜਿੰਨੇ ਵਾਰੀ ਮਰਜੀ ਸੁਣੀ ਜਾਵਾਂ ਗਾਣਾ
    ਸਵਾਦ ਦੁੱਗਣਾ ਆ ❤❤❤❤

  • @bobbykumar1738
    @bobbykumar1738 11 місяців тому +2

    22ਸਾਲ ਹਗੇ ਹੋਰ ਕਿਸੇ ਦੀ ਅਵਾਜ ਚੰਗੀ ਹਿ ਨਹੀ ਲਗਦੀ ❤❤ ਇਹ ਅਵਾਜ ਸੁਣ ਕੇ ਸਕੂਨ ਮਿਲਦਾ

  • @rssandhu2393
    @rssandhu2393 Рік тому +55

    ਵਹਿਗੁਰੂ ਲੰਮੀਆ ਉਮਰਾ ਬਖ਼ਸ਼ੇ ਅਤੇ ਚੜਦੀਕਲਾ ਵਿੱਚ ਰੱਖੇ ਹਮੇਸ਼ਾ....... ਜਿਉਂਦਾ ਵੱਸਦਾ ਰਹਿ ਸੱਜਣਾ........❤❤❤❤❤

  • @ravinderwarring01
    @ravinderwarring01 Рік тому +126

    ਰਾਤਾ ਦੇ ਰਾਹੀ ਆ ਸੜਕਾਂ ਨਾਲ ਯਾਰੀ ਹੈ
    ਵਾਹ ਉਸਤਾਦ ਬੱਬੂ ਮਾਨ ਜੀ ਦਿਲ ਖੁਸ਼ ਹੋ ਗਿਆ ❤

    • @vijaykumar21129
      @vijaykumar21129 Рік тому +8

      राता दे राहीं हां
      सड़का नाल यारी है
      इक पीड़ महोब्बत दी
      इक हिज्जर खुमारी ए ❤❤
      क्या बात है मान साहब!!!

    • @simarpartap7452
      @simarpartap7452 11 місяців тому

      ❤❤

  • @Babbu_maan8554
    @Babbu_maan8554 11 місяців тому +17

    ਰੂਹ ਨੂੰ ਸਕੂਨ ਮਿਲਦਾ ਹੈ ਤੂਹਾਡੇ ਗਾਣੇ ਸੂਨ ਕੇ❤❤❤❤❤❤❤❤ i love maan saab

  • @sukhdevsinghdhaliwal9433
    @sukhdevsinghdhaliwal9433 Рік тому +5

    ਵਾਹਿਗੁਰੂ ਜੀ ਲੰਬੀ ਉਮਰ ਕਰੇ ਸਾਡੇ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JodhberSingh
    @JodhberSingh Рік тому +152

    ਸਪੈਸਲ ਸਾਡੇ ਟਰੱਕਾ ਵਾਲੇ ਵੀਰਾ ਦੇ ਲਈ ..
    ਧੰਨਵਾਦ ਮਾਨ ਸਾਬ ❤❤❤❤

  • @babbumaandsm3893
    @babbumaandsm3893 Рік тому +6

    ਅਸਤਾਦ ਜੀ ਨੇ ਕਲਮ ਨਾਲ ਦੁਨੀਆ ਚਾਰੀ ਐ
    ਇੱਕ ਪੀੜ ਮੁਹੱਬਤ ਦੀ ਇੱਕ ਹਿਜਰ ਖੁਮਾਰੀ ਐ
    ਰਾਤਾਂ ਦੇ ਰਾਹੀ ਹਾਂ ਸੜਕਾਂ ❤ ਨਾਲ ਯਾਰੀ ਐ

  • @karmjeetkuar
    @karmjeetkuar Рік тому +38

    ਬਹੁਤ ਟਾਇਮ ਤੋਂ ਇਸ ਵੀਡੀਓ ਦੀ ਉਡੀਕ ਕਰਦੇ ਸੀ ਉਸਤਾਦ ਜੀ ❤️😍😍😍 ਧੰਨਵਾਦ 🙏❤️😍😍 ਲਵ ਯੂ ਉਸਤਾਦ ਜੀ ❤️😍😍😍 ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਮਾਨ ਨੂੰ 🙏❤️😍😍😍

  • @maitlaguys7525
    @maitlaguys7525 11 місяців тому +8

    Babbu maan king of Punjab industry Love from Pakistan ❤

  • @sukhjitsingh2897
    @sukhjitsingh2897 11 місяців тому +8

    Truck lovers can feel this song ❤

  • @ravimaan.9414
    @ravimaan.9414 Рік тому +47

    ਮੈ ਸਦਾ ਦੁਵਾ ਕਰਦਾ ਤੇਰੀ ੳੁੱਚੀ ਸ਼ਾਨ ਲੲੀ..
    Love You Maan Saab ❤❤❤

    • @ravimaan.9414
      @ravimaan.9414 Рік тому

      @@Turbo121 Aa Geya Tu Ithe We Lun Leen Liye Aaja Putt Tere Bud Ch We Bhaa Pani Pane

  • @user-oh6kj9fl7r
    @user-oh6kj9fl7r Рік тому +204

    ਪਾਵੇ ਸਾਰੀ ਦੁਨੀਆਂ ਖਿਲਾਫ ਹੋਜੇ ਤੇਰੇ ਮਾਨਾਂ ਤੇਰੇ ਫੈਨ ਤਾ ਤੇਰੇ ਹੀ ਰਹਿਣਗੇ ਲਵ ਯੂ ਉਸਤਾਦ ਜੀ❤❤❤❤❤❤

    • @mandeepkhaira6567
      @mandeepkhaira6567 Рік тому +9

      Babu Maan Saab jindabaad jindabaad jindabaad jindabaad jindabaad jindabaad

    • @chanwarga8446
      @chanwarga8446 Рік тому +5

      Khattadfan jindabad 💪♥️

    • @shadowkingjeet4461
      @shadowkingjeet4461 Рік тому +2

      Love you maan Saab ❤❤❤

    • @sukhdevsinghdhaliwal9433
      @sukhdevsinghdhaliwal9433 Рік тому +2

      Love u Babbu Maan sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @theboss1991
    @theboss1991 8 місяців тому +3

    मान साहब आपके लिखे,गाए और कंपोज किए गाने जब आंखें बंद करके सुनते हैं तो लगता है हमारी ही रुह गा रही है।
    Love you maan sahab ❤❤❤

  • @gaggimaan7874
    @gaggimaan7874 11 місяців тому +11

    Daily Subah aa song sun k sakoon mil janda!!
    #babbumaan ❤

  • @debibabbumaan5248
    @debibabbumaan5248 Рік тому +113

    ਕਿਤਾਬਾਂ ਤੇ ਧੂੜ ਪੈਣ ਨਾਲ ਕਹਾਣੀਆ ਖਤਮ ਨੀ ਹੋਏਆ ਕਰਦੀਆ💥
    ਕਿਤਾਬ-ਪਾਗਲ ਸਾਇਰੀ
    ਲਿਖਤ-ਬੱਬੂ ਮਾਨ

    • @Lavisaini0711
      @Lavisaini0711 Рік тому +2

      Aa gyi aa ji book

    • @debibabbumaan5248
      @debibabbumaan5248 Рік тому +5

      @@Lavisaini0711 aoni bro ji mera gham pagal shayar asli mandir 2 book hor bs july ja augest

    • @ustaad0075
      @ustaad0075 Рік тому +2

      @@debibabbumaan5248 july ya august confirm a bro?

    • @JeetKhinde
      @JeetKhinde Рік тому +1

      @@debibabbumaan5248 asli mandir 2? One kado aayi?

    • @debibabbumaan5248
      @debibabbumaan5248 Рік тому

      @@JeetKhinde aoni ae 🙏✍️1 ta

  • @HappySingh-Hakamwala
    @HappySingh-Hakamwala Рік тому +19

    ਰਾਤਾਂ ਦੇ ਰਹੀ ਹਾਂ ਸੜਕਾ ਨਾਲ ਯਾਰੀ ਆ ਉਸਤਾਦ ਲਵ ਯੂ ❤❤❤❤❤

  • @hniinbh
    @hniinbh Рік тому +4

    ਘੈਂਟ👌 ਗੱਲਬਾਤ 😎❤️ ਬਹੁਤ ਸੋਹਣੀ ਆ ਵੀਡਿਓ 😎🤟

  • @gaggimaan7874
    @gaggimaan7874 11 місяців тому +4

    ਮਾਨਾ 2 weeks ਬਾਅਦ ਵੀ ਆਹੀ ਸੌਂਗ ਸੁਣ ਰਹੇ ਆ❤❤
    #babbumaan

  • @Ravinder-Virk
    @Ravinder-Virk Рік тому +16

    🤗ਵਾਹ ਜੀ ਵਾਹ ਗੀਤ ਬਹੁਤ ਹੀ ਸੋਹਣਾ ਸੀ ਹੁਣ ਤਾਂ ਬਾਬੇ ਸਿਰਾ ਲੱਗ ਗਿਆ ਵੀਡੀਓ ਵੇਖ ਕੇ🥰🥰😇
    👉🏻Maan Saab Love U🥳🥳 Maan Family Love You 🎉🎉

    • @Ravinder-Virk
      @Ravinder-Virk Рік тому +1

      😇😇ਦੌਰ ਆਤਾ ਹੈ ਦੌਰ ਯਾਤਾ ਹੈ ਪਤੰਗੋਂ ਕਾ
      ਦੌਰ ਖੁਦ ਲਿਖਤਾਂ ਏ ਅਫਸਾਨਾ ਮਲੰਗੋ ਕਾ🤩🤩

  • @VISHAL.KUMAR__
    @VISHAL.KUMAR__ 11 місяців тому +3

    ਜਿੰਨਾ ਸੋਹਣਾ ਗੀਤ, ਓਹਨੀ ਸੋਹਣੀ ਵੀਡਿਓ ❤❤

  • @inderdhaliwallyrics4263
    @inderdhaliwallyrics4263 11 місяців тому +8

    ਕੁੱਲ ਟਰੈਂਡ ਜੇ ਤੋਡ਼ ਕੇ ਸਾਰੇ ਖੂਝੈ ਲਾ ਦਿੱਤੇ।
    ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ। ਅਡ਼ਬ ਪੰਜਾਬੀ 🙏
    ਮਾਨ ਸਾਬ ਜਿੰਦਾਬਾਦ

  • @arjunsidhu7669
    @arjunsidhu7669 Рік тому +91

    ਰਾਤਾਂ ਦੇ ਰਾਹੀਂ ਆਂ, ਸੜਕਾਂ ਨਾਲ ਯਾਰੀ ਆ❤❤ ਵਾਹ ਮਾਨ ਸਾਹਿਬ ❤️❤️🔥🔥 ਜੀਉਂਦਾ ਰਹਿ ਮਾਨਾ ❤

  • @balkaransingh6732
    @balkaransingh6732 Рік тому +68

    ਸੁਕੂਨ ਦੇਣ ਵਾਲੀ ਆਵਾਜ਼ ਤੇ ਰੂਹ ਨੂੰ ਛੂਹਣ ਵਾਲਾ ਸੰਗੀਤ ...❤❤

  • @Ajay_Sharma
    @Ajay_Sharma 11 місяців тому +7

    ਸਾਡੇ ਦਿਲਾਂ ਵਿਚ ਹਮੇਸ਼ਾ ਸਿਰਫ ਬੱਬੂ ਮਾਨ ਹੀ ਹੈ ਬੱਬੂ ਮਾਨ ਹੀ ਸੀ ਤੇ ਬੱਬੂ ਮਾਨ ਹੀ ਰਹੂਗਾ 🔥🔥 😍😍

  • @inderdhaliwallyrics4263
    @inderdhaliwallyrics4263 11 місяців тому +6

    Love you maan Saab respect Babbu maan Saab legend of Punjabi Music Industry 💓💓💓💓😍😍🎵🎼🎧🎶

  • @nirmalsidhu14
    @nirmalsidhu14 Рік тому +52

    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਜਿਉਂਦੇ ਵਸਦੇ ਰਹੋ ਬੱਬੂ ਮਾਨ ਵੀਰੇ ❤❤❤🙏🤲🙏

  • @sanjeevsumman2140
    @sanjeevsumman2140 Рік тому +12

    ਇਸ ਨੂੰ ਕਹਿੰਦੇ ਨੇ ਅਸਲ ਪੰਜਾਬੀ ਗਾਇਕੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤

  • @sukhjitsukhjitdhaliwal
    @sukhjitsukhjitdhaliwal 10 місяців тому +3

    Father of the whole music industry babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lakshyapreetsinghjatt6034
    @lakshyapreetsinghjatt6034 11 місяців тому +2

    Nic song
    .
    .
    Raatan de raahi aa.......!
    Sadkan naal yaari ae.......!!

  • @gaggimaan7874
    @gaggimaan7874 Рік тому +107

    ਡਰਾਇਵਰ ਵੀਰਾਂ ਲਈ 💞
    ਰਾਤਾ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਐ.
    ਬਾਬਾ ਨਾਨਕ ਜੀ ਡਰਾਇਵਰ ਵੀਰਾ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਵਿੱਚ ਰੱਖੀ 🙏 #babbumaan

  • @trackbeatrecords1222
    @trackbeatrecords1222 Рік тому +9

    ਇਕ ਪੀੜ ਮੁਹੱਬਤ ਦੀ ਇਕ ਹਿਜ਼ਰ ਖੁਮਾਰੀ ਏ
    ਬਹੁਤ ਖੂਬ ਬਹੁਤ ਸੋਹਣਾ ਮਿੱਠਾ ਦਿਲ ਨੂੰ ਟੁੰਬਦਾ ਤੇ ਸਕੂਨ ਦੇਣ ਵਾਲਾ ਗੀਤ ਹੈ
    ਵੀਡਿਉ ਵੀ ਬਹੁਤ ਸੋਹਣਾ ਹੈ
    Babbu Mann Bhaji always great
    ਬਾਬਾ ਨਾਨਕ ਚੜ੍ਹਦੀ ਕਲ੍ਹਾ ਵਿੱਚ ਰੱਖੇ ♥️🙏🙏

  • @sandeepSingh-di8he
    @sandeepSingh-di8he 11 місяців тому +2

    Singer rhnde duniya tk auna aa pr fan tera aa tera he ravanga love u maan sab ❤

  • @princesainibohan503
    @princesainibohan503 Рік тому +2

    ਬਾਈ ਜੀ ਓਹੀ ਚਨ ਓਹੀ ਰਾਤਾਂ ਗਾਣੇ ਦਾ part 2 ਬਨਾਯੋ

  • @JessyChahalMusic
    @JessyChahalMusic Рік тому +45

    ਨਾ ਆਸਾਂ ਮੁੱਕਦੀਆਂ ਨੇ
    ਨਾ ਰਸਤੇ ਮੁੱਕਦੇ ਨੇ
    ਨਾ ਨਬਜ਼ਾਂ ਰੁੱਕਦੀਆਂ ਨੇ
    ਨਾ ਸੱਜਣ ਢੁੱਕਦੇ ਨੇ❤️✍️
    #ਮਾਨਫੈਨ

  • @BatthSandhuaWala723
    @BatthSandhuaWala723 Рік тому +6

    ਕੋਈ ਐਨੇ ਸਾਲ ਕਿਵੇਂ ਚੱਲ ਸਕਦਾ ਯਾਰ ਉਹ ਵੀ ਹਿੱਟ ਉਹ ਵੀ ਤਿੰਨ ਦਹਾਕਿਆਂ ਤੋਂ 😳😳😳💪👌

  • @master_mind00
    @master_mind00 Рік тому +28

    ਤੈਨੂੰ ਸੁਣਦਾ ਰਹਿਣਾ
    ਮਾਨਾਂ ਕਿਥੇ ਲਹਿਦੀ ਜਿਹੜੀ
    ਨਾਂਮ ਤੇਰੇ ਦੀ ਚੜੀ ਖੁਮਾਰੀ ਏ
    ਇਕ ਪੀੜ ਮਹੁੱਬਤ ਦੀ,ਇਕ ਹਿਜ਼ਰ ਕੁਵਾਰੀ ਏ❤️💯।
    ✍️ ਬਰਾੜ

  • @surjitmangal
    @surjitmangal Рік тому +56

    ਤਾਜ਼ਗੀ, ਫੀਲ, ਹਿਜਰ,ਭਰੋਸਾ, ਸਬਰ, ਮਿਹਨਤ, ਇੱਕ ਗੀਤ ਚ ਐਨਾ ਕੁਛ। ਕਹਿ ਲਈਏ ਘੱਟੋ ਘੱਟ ਸਾਲ ਭਰ ਦਾ ਕੋਟਾ ਮਿਲ ਗਿਆ ਦਿਲੋਂ ਸੁਣਨ ਵਾਲਿਆਂ ਨੂੰ ❤❤

  • @lovespreet2976
    @lovespreet2976 Рік тому +9

    ਜਦੋਂ ਤੱਕ ਜਿਉਂਦੇ ਹਾਂ ਮਾਨ ਸਾਬ ਤੁਹਾਨੂੰ ਹੀ ਸੁਣਦੇ ਰਹਿਣਾ ਮਰਨ ਤੱਕ ਵੀ ਨਹੀਂ ਛੱਡਣਾ... ਇਕ ਪੀ....ੜ ਮੁਹੱਬਤ ਦੀ......

    • @lovespreet2976
      @lovespreet2976 11 місяців тому

      Veer pasand apni apni a baki kismat di khed aaaa brooo

  • @37aala
    @37aala Рік тому +16

    *ਤੇਲ ਸਰੋ ਦਾ ਤੜਕੇ ਜੋਗਾ ਕੱਢੂ ਕੱਤਕ ਨੀ, *ਸਾਰੀ ਦੁਨੀਆ ਵਿਕਣ ਨੂੰ ਫਿਰਦੀ ਐ, *21ਵੀ ਸਦੀ ਐ ਜੁਗ ਵਿਗਿਆਨ ਦਾ, * ਹੋਰ ਕੀ ਕੀ ਦੱਸੀਏ ਜਿਵੇਂ ਜਿਵੇਂ ਦਿਨ ਬੀਤੀ ਜਾਣੇ ਥਾਨੁ ਆਪ ਹੀ ਪਤਾ ਲੱਗੀ ਜਾਣਾ , ਬਾਕੀ ਜੋ ਚੀਜ ਬਾਈ ਹੈ ਮੇਰਾ, ਮੈ ਕੁਝ ਵੀ ਲਿਖਾ ਬਾਈ ਲਈ ਥੋੜੇ ਨੇ ਸ਼ਬਦ, ਬਾਕੀ ਸਭ ਕੱਟੜਾ ਦੀ ਚੜਦੀਕਲਾ ਦੀ ਅਰਦਾਸ, ਹਮੇਸ਼ਾਂ ਸੱਚ ਨਾਲ ਖੜ੍ਹੇ ਰਹੋ,

  • @teisamra3148
    @teisamra3148 Рік тому +46

    ਬਹੁਤ ਸੋਹਣਾ ਗੀਤ ਆ ਮਾਨ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਜੀ ਖੁਸ਼ ਰਹੋ ਜੀ
    ਜਿਉਂਦੇ ਵਸਦੇ ਰਹਿਣ ਟੱਕਰਾਂ ਵਾਲੇ ਡਰਾਈਵਰ ਵੀਰ ਜੀ
    ਵਾਹਿਗੁਰੂ ਜੀ ਕਿਰਪਾ ਕਰਨ ਜੀ ਉਹਨਾਂ ਨੂੰ ਲੰਮੀ ਉਮਰ ਤੇ ਕਾਮਯਾਬੀ ਬਖਸ਼ੇ

  • @Ajay_Sharma
    @Ajay_Sharma 11 місяців тому +7

    ਬੱਬੂ ਮਾਨ ਸਾਬ ਕਿਆ ਬਾਤ ਹੈ ❤ ਰੂਹ ਦੀ ਖੁਰਾਕ...ਜਿਨੀ ਵਾਰ ਸੁਣਿਆ ਦਿਲ ਨੀ ਭਰਦਾ 😍 ਕੋਈ ਮੁਕਬਲਾ ਨੀ ਮਾਨ ਸਾਬ ❤

  • @Deepacomedystar
    @Deepacomedystar Рік тому +28

    Love ਯੂ ਮਾਨਾ ❤ ਸਾਡੀ ਜ਼ਿੰਦਜਾਣ Babbumaan 😊❤

  • @sukhdeepr157
    @sukhdeepr157 Рік тому +29

    ਵਾਹ ਮਾਨ ਜੀ ਦਿਲ ਨੂੰ ਛੁਹ ਜਾਣ ਵਾਲਾ ਗੀਤ ਹੈ ਬਹੁਤ ਵਧੀਆ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਏ ਮਿਉਜਿਕ ਦਾ ਵੀ ਸਿਰਾ ਲਾਈਆ ਪਿਆ ਏ ❤❤❤❤👍👍👍👍

  • @budhelsaab3042
    @budhelsaab3042 11 місяців тому +2

    Waheguru ji Maan Saab nu hamesa chardi kla ch rakhna 🙏🙏🙏🙏🙏❤️❤️❤️❤️❤️❤️❤️❤️😍😍😍😍

  • @hharjiderhharjider4676
    @hharjiderhharjider4676 11 місяців тому +4

    Punjabi music industry 👑

  • @ambhirpadhyay
    @ambhirpadhyay Рік тому +260

    ਬਹੁਤ ਸੋਹਣਾ ਗੀਤ ਆ ਮਾਨ ਸਾਬ...ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ
    ਲਵ ਯੂ ਉਸਤਾਦ ਜੀ 🦅💪🏿

  • @preetbiemaan8196
    @preetbiemaan8196 Рік тому +64

    ਰੂਹ ਨੂੰ ਸਕੂਨ ਦੇਣ ਵਾਲਾ ਗੀਤ 😊 ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ❤❤❤ love you ustaad ji 😘😘😘😘

  • @narsukhtv
    @narsukhtv Рік тому +4

    Love babbu maan❤

  • @sukhjitsukhjitdhaliwal
    @sukhjitsukhjitdhaliwal Рік тому +4

    Babbu Maan sahib ji zindabad ❤️ 🙏🏻

  • @beimaanfans2064
    @beimaanfans2064 Рік тому +76

    2 ਸਾਲ ਪਹਿਲਾਂ ਆਇਆਂ ਸੀ ਗੀਤ ਪਰ ਵਿਡੀਉ ਅੱਜ ਏ ਵੀ ਰਿਕਾਰਡ ਆ ਸਾਡੇ ਮਾਨ ਦਾ 💪🤘❤️👍🤘💪❤️

  • @gurjeetbagri9692
    @gurjeetbagri9692 Рік тому +8

    ਸੁੱਚਾ ਸੂਰਮਾ ਫਿਲਮ ਰਿਲੀਜ਼ ਕਰਦੋ ਜੀ ਬਹੁਤ ਉਡੀਕ ਆ ਜੀ

    • @NishikaMaan
      @NishikaMaan 22 дні тому

      2024 de end ch aa jaye gi bai 🙏

  • @jjkk3153
    @jjkk3153 5 місяців тому +1

    It’s request, Eda da music bnao jis vich been, bugtu and dhhol hove. 🤔

  • @amritpalsingj7098
    @amritpalsingj7098 Рік тому +9

    ਬੜੇ ਆਏ ਬੜੇ ਓਣ ਗੇ ਪਰ ਮਾਨ ਨਹੀ ਬਣ ਜਾਣਾ LOVE YOU Maan

  • @Saab_bassi
    @Saab_bassi 5 місяців тому

    December 2023..listeners attends..❤❤❤❤

  • @jassjatti4555
    @jassjatti4555 Рік тому +237

    ਵਾਹਿਗੁਰੂ ਹਮੇਸ਼ਾਂ ਚੜਦੀਕਲਾ ਚ ਰੱਖਣ ਮਾਨ ਸਾਬ੍ਹ ਨੂੰ ਲੰਮੀਆਂ ੳਮਰਾਂ ਬਖਸ਼ਣ ❤❤🙏🏻🙏🏻 ਜਿਊਂਦੇ ਵੱਸਦੇ ਰਹਿਣ ਸਾਡੇ ਟਰੱਕਾਂ ਵਾਲੇ ਵੀਰ 🙏🏻🙏🏻

    • @arjunsidhu7669
      @arjunsidhu7669 Рік тому +12

      @@Turbo121 🛺🛺🐑🐑edr ki krn ayea ,jaa k ਇਨਸਾਫ਼ ਮੰਗ

    • @CHOBARJATT
      @CHOBARJATT Рік тому +5

      @@Turbo121 veer asi respect krde aa tuhadi thik aa sade ustad ji maan saab nu kade mada keha nhi na asi kehna hai so plzz tuc jis duniya cho aaye ho usduniya vch chal ji gand pon asi ethe gand nhi pona jande

    • @CHOBARJATT
      @CHOBARJATT Рік тому +2

      Same to u dear 🙏🏻

    • @nathuram4598
      @nathuram4598 Рік тому +6

      @@Turbo121 Song enjoy kar. Kise nu galat bolna thik ni Bros.

    • @deepshayar3821
      @deepshayar3821 Рік тому +6

      @@Turbo121 ਯਾਰ ਇਥੇ ਤੈਨੂੰ ਕਿਸੇ ਨੇ ਮਾੜਾ ਨਹੀਂ ਬੋਲਿਆ ਵੀਰ ਤੂੰ ਗਲਤ ਬੋਲ ਕੇ ਆਪਣੇ ਆਪ ਦੀ ਪਹਿਚਾਣ ਸਭ ਨੂੰ ਆਪ ਹੀ ਦੱਸਤੀ

  • @riprecords1372
    @riprecords1372 Рік тому +47

    ਬਹੁਤ ਸੋਹਣਾ ਗੀਤ ਬੱਬੂ ਮਾਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਚੜਦੀ ਕਲਾ ਵਿੱਚ ਰਹਿਣ ਜੀ ਜੇ ਕਾਰਾ ਕਾਲੀਆਂ ਰਾਤਾਂ ਦਾ

  • @bhai_mukesh
    @bhai_mukesh 11 місяців тому +4

    Superb song ❤❤❤ love you man saab ❤❤😊😊😊

  • @Dilshad_Taleem
    @Dilshad_Taleem Рік тому +4

    Maan Saab Bahut badhiya song and video ❤❤❤❤❤❤❤❤❤❤❤❤

  • @kairaystatus5741
    @kairaystatus5741 Рік тому +53

    ਅਵਾਜ ਬੁਲੰਦ ਆ ਮਾਨ ਸਾਬ ਜੀ ਦੀ ❤
    ਰੂਹ ਨੂੰ ਸਕੂਨ ਮਿਲਦਾ 😊 ਦਿਲ ਖੁਸ਼ ਕਰਤਾ ਮਾਨ ਸਾਬ੍ਹ ❤

  • @surjitkaur-lo9ov
    @surjitkaur-lo9ov Місяць тому

    2024 wala hega koi

  • @amarjeetrai5419
    @amarjeetrai5419 11 місяців тому +4

    Maan babbu maan varga kise nhi ban jana❤❤❤

  • @sanju_thapar
    @sanju_thapar Рік тому +12

    😍😍ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ☺️☺️

  • @SunnyKumar-fr4kn
    @SunnyKumar-fr4kn Рік тому +21

    ਹੁਣ ਨੀ ਰੁਕਦਾ ਸ਼ਾਨ ਜਾਟ ❤❤ back to back blast ❣️

  • @CAUTION856
    @CAUTION856 Рік тому +6

    Trending legend Babbumaan Saab 👑

  • @AriGhratia
    @AriGhratia Рік тому +132

    ਲੰਬੇ ਸਮੇਂ ਤੋਂ ਇਸ ਗੀਤ ਦੇ video ਦੀ ਉਡੀਕ ਸੀ ਕੌਣ ਕੌਣ ਬੱਬੂ ਮਾਨ ਦੀ movie ਦੀ waite ਕਰ ਰਿਹਾ ❤❤

    • @jassbhuller185
      @jassbhuller185 Рік тому +3

      ਹੁਣ ਫੇਰ ਟੱਟੀ ਸੌਖੀ ਆ ਗਈ ਹੋਣੀ?

    • @RajatPrince-lr7me
      @RajatPrince-lr7me Рік тому

      ​@@jassbhuller185kyon teri gaand ch gulla fasiya jehda tainu aundi ni😂😂😂

    • @tractor4y4
      @tractor4y4 11 місяців тому

      @@jassbhuller185 tu bund deni se

    • @GagandeepSingh-by2fm
      @GagandeepSingh-by2fm 11 місяців тому +2

      Babu maan

    • @simarpartap7452
      @simarpartap7452 11 місяців тому

      maan saab❤

  • @supinderjitsingh7982
    @supinderjitsingh7982 Рік тому +27

    ਇਕ ਪੀੜ੍ਹ ਮੁਹੱਬਤ ਦੀ ਇਕ ਹਿਜਰ ਖੁਮਾਰੀ ਏ❤❤Love you Maan Saab ji ♥️♥️

  • @sukhjitsukhjitdhaliwal
    @sukhjitsukhjitdhaliwal 10 місяців тому +2

    Real Legend babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @inayatkaur6068
    @inayatkaur6068 10 місяців тому +1

    Kya baat hai maan saab ❤ik peerh mohabbat di ik hijar kuwari hai ✌🏻🥰

  • @ustaadbabbumannzindabad4074
    @ustaadbabbumannzindabad4074 Рік тому +10

    ਹਿੱਸਾ ਨੀ ਕਿਸੇ ਰੈਟ ਰੇਸ ਦਾ ਚਾਲ ਅਰੇਬੀਆ ਜੱਟ ਦੀ 🔥🔥

  • @jellychauhan8594
    @jellychauhan8594 Рік тому +17

    ਮੈਨੂੰ ਇਹ ਗਾਣਾ ਸੁਣ ਕੇ ਬਹੁਤ ਸਕੂਨ ਮਿਲਦਾ ਪਤਾ ਨੀ ਕਿੰਨੇ ਕ ਬਾਰ ਸੁਣ ਸਕਿਆ ਨਿਰਾ ਸੁਕੂਨ ਲਵ ਯੂ ਉਸਤਾਦ ਜੀ ❤👌

  • @sukhjitsukhjitdhaliwal
    @sukhjitsukhjitdhaliwal 10 місяців тому +2

    God bless u babbu Maan sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manjitsinghsubedar3801
    @manjitsinghsubedar3801 11 місяців тому +2

    ਧੰਨੁ ਧੰਨੁ ਸ੍ਰੀ ਗੁਰੂ ਨਾਨਕ ਦੇਵ ਜੀ
    ਤੁਹਾਨੂੰ ਮਾਨ ਸਾਬ ਚੜ੍ਹਦੀ ਕਲਾ ਚ ਰੱਖ ❤❤🙏🏻🙏🏻

  • @deeppb0883
    @deeppb0883 Рік тому +28

    ਜਿਉਂਦਾ ਰਹਿ ਬਾਈ ❤️ ਰੂਹ ਖੁਸ਼ ਕਰਤੀ ❤️

  • @BalwinderSingh-ri8gx
    @BalwinderSingh-ri8gx Рік тому +135

    ਆਵਾਜ਼ ਸੁਣ ਕੇ ਸਕੂਨ ਆ ਜਾਂਦਾ LOVE you maan Saab

    • @Jassludhianawala
      @Jassludhianawala Рік тому +8

      @@Turbo121 TERI MAA DA SHOLA MARYA KIKAR NAAL BAN KE

    • @kalerofficial7085
      @kalerofficial7085 Рік тому

      ​@@Turbo121 oh hlo bund marwa jaa k tu moose pind lun chungde jaa k balkor da bhosdi deya lun lain aaya ethey insaaf mangg jaa k apne burhe ton lalli shalli uth k insaaf mangan lgg jndi bund de de bhagwant maan nu fr insaaf milu

    • @palkkkkkkpal-df3kc
      @palkkkkkkpal-df3kc Рік тому +6

      ​@@Turbo121 saleyan tere warge marre nu v gala pvayi jande khoose nu ....fuffer nu sunda v chori chori 😂😂😂

    • @sanmukhsinghkhehra9797
      @sanmukhsinghkhehra9797 Рік тому +4

      @@Turbo121 Teri maa Da challa

    • @user-gf1vy7dv5r
      @user-gf1vy7dv5r 11 місяців тому +1

      Bond dya maan saab nuu

  • @kambojansh7678
    @kambojansh7678 11 місяців тому +2

    ਉਸ ਮੋੜ ਤੇ ਆਜਾ ਤੂੰ,
    ਇਕ ਵਾਰੀ ਮਾਨ ਲਈ ❤️

  • @taridhaliwal5780
    @taridhaliwal5780 Рік тому +7

    Still on trending for music #10 on trending 🎉

  • @Nails_by_jasleen_19
    @Nails_by_jasleen_19 Рік тому +38

    ਵਾਹ ਮਾਨ ਸਾਬ... ਰੂਹ ਨੂੰ ਸਕੂਨ ਮਿਲਦਾ ਤੁਹਾਨੂੰ ਸੁਣ ਕੇ ਵੇਖ ਕੇ... ਲੁਵ ਯੂ ਬਹੁਤ ਜ਼ਾਦਾ... ਤੁਹਾਡੀ ਕੱਟੜ ਫੈਨ 🙏❤️🙏

  • @JaswinderSingh-xt1xn
    @JaswinderSingh-xt1xn Рік тому +108

    ਮੈਂ ਸਦਾ ਦੁਆ ਕਰਦਾ ❤ ਤੇਰੀ ਉੱਚੀ ਸ਼ਾਨ ਲਈ 😢 ਉਸੇ ਮੋੜ ਤੇ ਆਜਾ ਤੂੰ ਇੱਕ ਵਾਰੀ ਮਾਨ ਲਈ ❤️‍🔥 ਲਵ ਯੂ ਮਾਨ ਸਾਬ ❤