ਇਹਨਾਂ ਤਿੰਨਾਂ ਵਿੱਚੋਂ ਤੁਸੀਂ ਕੌਣ ਹੋ?

Поділитися
Вставка
  • Опубліковано 6 вер 2024
  • You Need To Take This Personality Test
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #shorts #redfmcanada #personality #personalitytest

КОМЕНТАРІ • 129

  • @Jaspreet07771
    @Jaspreet07771 3 місяці тому +5

    ਬੀਬੀ ਜੀ ਜੇ ਤੁਹਾਡੇ ਵਰਗੀ ਸੋਚ ਸਭ ਦੀ ਹੋਵੇ ,ਤਾਂ ਘਰ ਘਰ ਦਾ ਕਲੇਸ਼ ਹੀ ਖਤਮ ਹੋ ਜਾਵੇ |🙏

  • @skm1016
    @skm1016 3 місяці тому +47

    ਗੁਰੂ ਦੀ ਗਲ, ਜਿਹਦੇ ਵਿੱਚ ਮਾਨਵਤਾ, ਮਸਾਜ, ਬਰਾਬਰਤਾ, ਅਧਿਆਤਮਕ, ਰੂਹਾਨੀਅਤ .....ਸੱਭ ਆਉਦਾ ਹੈ। ਕਾਮਰੇਡ ਸੋਚ ਆਲੇ ਦੁਆਲੇ ਗੇੜੀਆਂ ਕਢੂਗੀ, ਗੁਰੂ ਤੋਂ ਮੁਨਕਰ ਹੋ ਖੋਖਲੇ ਭਾਂਡੇ ਨੇ।

    • @manpreetbhullar5635
      @manpreetbhullar5635 3 місяці тому +2

      Ajkal taan disda hi aa. Kite ravidasia nu hate, kite chamaara nu hate, kite muslim nu hate, kite hindu nu hate. Te karan waale dharam de thekedaar hi hunde aa

    • @jeet428
      @jeet428 2 місяці тому

      ​@@manpreetbhullar5635ਕਿਤੇ ਗੁਲਗ ਕਿਤੇ ਕੰਨਸਟਰੇਸਨ ਕੈਪ, ਕਿਤੇ ਮਾਸ ਕੀਲਿੰਗ ਕਿਤੇ ਨਜਿਮੋ ਆਈਲੈਡ, ਕਿਤੇ ਮਾਸ ਫੈਮਾਈਨ , ਯਾਦ ਹੀ ਹੋਣਾ ਕ ਹੋਰ ਯਾਦ ਕਰਾਵਾ। ਗੁਰੂ ਸਾਹਿਬਾਨ ਦਾ ਸਿਧਾਤ ਨਫਰਤ ਨੀ ਕਰਦਾ ਤੁਹਾਡਾ ਤਾ ਸਿਧਾਤ ਖੜਾ ਹੀ ਦੂਜਿਆ ਨੂੰ ਮੁਕਾ ਕੇ ਐ।

    • @manpreetbhullar5635
      @manpreetbhullar5635 2 місяці тому

      @@jeet428 western countries dekh saare ek brabar smjde aa. Ohna toh wddi manavta nu den hai hi ni. Tere wrge taan saariya nu hate krn wale hunde aa. Kite bhaiye bhjao kite kihnu. America tere wrge dukki de bnde nu v waad lainda. Eh farak aa secular desha da te andbhagat desha da.

    • @manpreetbhullar5635
      @manpreetbhullar5635 2 місяці тому

      @@jeet428 tuhanu v darr lgda rehnda kite bhaiya toh kite isaayia toh. Thonu hunda ke aina nu ja taan convert kita jaave ja punjab toh bahar kita jaave.

    • @jeet428
      @jeet428 2 місяці тому

      @@manpreetbhullar5635 ਆਵਦੇ ਘਰ ਬਾਰੇ ਸੋਚਣਾ ਹਰ ਇਕ ਦਾ ਹੱਕ ਹੁੰਦਾ, ਗੱਲ ਇਥੇ ਸਿਧਾਤਾ ਦੀ ਹੋ ਰਹੀ ਐ।

  • @palak3757
    @palak3757 3 місяці тому +22

    ਬਿਲਕੁਲ ਸਹੀ ਗੱਲ ਮੈਂਡਮ ਜੀ

  • @Gurpal839
    @Gurpal839 3 місяці тому +3

    ਵਾਹਿਗੁਰੂ ਜੀ ❤

  • @kuljeetkaur6678
    @kuljeetkaur6678 2 місяці тому +4

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏

  • @sukhchain1926
    @sukhchain1926 3 місяці тому +26

    ਪਹਿਲੀ ਵਾਰ ਮੈਂ ਇਸ ਬੀਬੀ ਨਾਲ ਸਹਿਮਤ ਹੋਇਆ। ਊਂ ਵੇਖ ਅਤੇ ਸੁਣ ਲਈਦਾ ਸੀ ਪਰ ਕੋਈ ਗੱਲ ਜਚਦੀ ਨਹੀਂ ਸੀ।
    👍👍

    • @sainisboy2459
      @sainisboy2459 3 місяці тому +1

      Ahna ne Dr. Narinder singh kapoor de easy di line boli a same to same

    • @sukhchain1926
      @sukhchain1926 Місяць тому

      @@sainisboy2459 😂

  • @user-xb7yt6so7p
    @user-xb7yt6so7p 3 місяці тому +5

    ਵਾਹਿਗੁਰੂ ਜੀ🙏

  • @Kiranpal-Singh
    @Kiranpal-Singh 3 місяці тому +12

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @gk797
    @gk797 3 місяці тому +12

    Sade blood ch ta Rabb ne Honest diti aa ji Hr ik nal Sanu hm drdi aa

    • @sukhchain1926
      @sukhchain1926 3 місяці тому

      Sorry ਪਰ ਮੈਂ ਇਸ ਗੱਲ ਨਾਲ ਭੋਰਾ ਵੀ ਸਹਿਮਤ ਨਹੀਂ। ਜਿਹੜੀ ਗੱਲ ਮਾਤਾ ਜੀ ਕਰ ਰਹੇ ਆ ਉਹਨਾਂ ਦੇ ਸਾਹਮਣੇ ਈ ਤੁਸੀਂ ਆਵਦੀ ਤਾਰੀਫ਼ ਕਰੀ ਜਾ ਰਹੇ ਹੋ 🤔

    • @gk797
      @gk797 3 місяці тому +2

      @@sukhchain1926 Sir m tuhadi gll nal Sehmt a pr sirf comment ch hi Likhiya ji oda kde nhi kri apni tarif m aap kyo ke ji mera ta oh hisab aa hm nhi change Bura nhi koye

  • @balbirsakhon6729
    @balbirsakhon6729 2 місяці тому

    ਭੈਣ ਜੀ ਸਹੀ ਗੱਲਾਂ ਹਨ ਪਰ
    ਕਈ ਭੈਣਾਂ ਦਾ ਸੁਭਾਅ ਕੀ ਕਹਾਂ
    ਆਪਦੀ ਗੱਲ ਕੋਈ ਦੱਸਣੀ ਨਹੀਂ ਜਾਂ ਰੋਕ ਦੇ ਣਾਂ ਦੂਸਰੇ ਦੇ ਘਰ ਦੀ ਹੋਵੇ ਜਾਂ ਜਾਂ ਰਿਸਤੇ ਦਾਰ ਦੀ ਹੋਵੇ ਹਰ ਿੱਕ ਗੱਲ ਪੁੱਛਣੀ ਜਾਂ ਕਹਿ ਲਵੋ
    ਭੇਦ ਕੱਢੀ ਜਾਣੇ ਇਹਨਾਂ ਲੋਕਾਂ ਨੂੰ ਕੀ ਕਹੋਗੇ ਜਰੂਰ ਗੱਲ ਬਾਤ
    ਇਹਨਾਂ ਲੋਕਾਂ ਤੇ ਵੀ ਕਰਨੀਂ
    ਪੁੱਤਰ ਤੁਹਾਡਾ ਭੈਣ ਜੀ ਤੁਹਾਡਾ
    ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @manpreet1510
    @manpreet1510 3 місяці тому +1

    ਸਹੀ ਗੱਲ ਹੈ ਜੀ

  • @Babafatehsinghdastaracademy1
    @Babafatehsinghdastaracademy1 3 місяці тому +1

    ਬਾਈ ਮੈਨੂੰ ਇਹ ਤਾਂ ਨਹੀ ਪਤਾ ਕੋਣ ਕਿਵੇਂ ਦਾ ਹੈ
    ਪਰ ਸਾਰੇ ਜਣੇ
    ਜਿਹੜੀ ਗੱਲ ਬੇਬੇ ਜੀ ਨੇ ਤੀਜ਼ੇ ਨੰਬਰ ਵਾਲੇ ਇਨਸਾਨ ਦੀ ਕੀਤੀ ਹੈ
    ਸਾਰੇ ਓਹੀ ਬਣਨਾ ਚਾਹੁੰਦੇ ਨੇ..!

  • @SatGur-tw5vm
    @SatGur-tw5vm 3 місяці тому +6

    ਵਾਂ ਮਾਤਾ ਜੀ ਕਮਾਲ ਦਾ ਤਰੁਜਰਬਾ ਹੈ ਥੋੜ੍ਹੇ ਕੋਲ

  • @AshokKumar-fb3yr
    @AshokKumar-fb3yr Місяць тому

    Realty. Medam Ji

  • @gurmeetkaurmahal5031
    @gurmeetkaurmahal5031 2 місяці тому

    Very nice thought ji me flow you always 🙏🏻

  • @rickyrajput9783
    @rickyrajput9783 3 місяці тому

    Bilkul gal insaniyat di honi chaidi hai,
    Samaj nu Sahi Disha den di gal honi chaidi hai
    I m the best ❤ 😊

  • @gk797
    @gk797 3 місяці тому +8

    Sanu ta Sade Waheguru ji Ne insaniat bhut diti aa ji hor ta kuch nhi Sade kol

  • @parvinderkaur6050
    @parvinderkaur6050 2 місяці тому

    Well said 👍

  • @arashsekhon7087
    @arashsekhon7087 3 місяці тому +3

    Couldn’t agree more. My dads family, my moms family and my in laws all do this.

  • @charusharma5066
    @charusharma5066 Місяць тому

    Aunty jiiii🙏🙏🙏🙏🙏

  • @jia20
    @jia20 2 місяці тому

    Right mam

  • @maneepsingh4196
    @maneepsingh4196 3 місяці тому

    ਸਹੀ ਗੱਲ ਹੈ

  • @rachsaysvainday9872
    @rachsaysvainday9872 3 місяці тому +2

    ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ।
    ਜਸਵੀਰ ਕੌਰ NZ

  • @ajnabisharma7940
    @ajnabisharma7940 3 місяці тому

    Sahi keha. Maam

  • @manjitkaurkaur2145
    @manjitkaurkaur2145 Місяць тому

  • @user-rh3hx5ue4u
    @user-rh3hx5ue4u 3 місяці тому +1

    Madam ji main haan teeje no.vargi.Im proud of myself ❤❤Ehhdan de lokaan naal main bouhat ghutan mehsoos kardi haan.

    • @kulweerkaur1111
      @kulweerkaur1111 3 місяці тому

      Same

    • @KahlonSaab_751
      @KahlonSaab_751 3 місяці тому

      Same

    • @KahlonSaab_751
      @KahlonSaab_751 3 місяці тому

      ਮੈਂ ਮੰਗਦਾ ਹਾਂ ਪਰਮਾਤਮਾ ਕੋਲੋਂ ਪਰ ਨਾਲ ਏਹ ਵੀ ਕਹਿੰਦਾ ਕੇ ਜੇ ਜਿਆਦਾ ਦੇਣਾ ਪਰਮਾਤਮਾ ਤਾਂ ਤਾਂ ਦੇਵੀਂ ਜੇ ਮੈਂ ਕਿਸੇ ਨੂੰ ਉਪਰ ਚੁੱਕ ਸਕਾ, ਕਿਸੇ ਦੇ ਕੰਮ ਆ ਸਕਾਂ, ਕਿਉ ਕਿ ਬਹੁਤਾ ਲਾਲਚ ਨਹੀਂ ਮੈਨੂੰ ਸੁੱਖ ਸਹੂਲਤਾਂ ਦਾ। ਕਿਸੇ ਲੋੜਵੰਦ ਬੰਦੇ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਦੇਖਕੇ ਤਾਂ ਮੇਰੀ ਅੱਖਾਂ ਚੋ ਪਾਣੀ ਹੀ ਨਹੀਂ ਰੁਕਦਾ।
      ਮੁੱਕਦੀ ਗੱਲ ਹਮੇਸ਼ਾਂ ਸ਼ੁਕਰਾਨੇ ਚ ਰਹੀਦਾ ਕੇ ਔਕਾਤ ਨਾਲੋਂ ਜਿਆਦਾ ਦਿੱਤਾ ਵਾਹਿਗੁਰੂ ਜੀ ਤੁਸੀ 🙏🙏🙏

  • @oracleofcosmicstrength3691
    @oracleofcosmicstrength3691 2 місяці тому

    Very very true 😊

  • @kamalsardarsaabji7490
    @kamalsardarsaabji7490 3 місяці тому

    Sahi gall aa ❤❤

  • @romeogill3599
    @romeogill3599 3 місяці тому

    Right ✅ mata ji 🙏🏻 ❤

  • @rameshkumar-tr2gj
    @rameshkumar-tr2gj 2 місяці тому

    es duniya vich ek vi manukh esa nahi
    jine kadhi galat na sochiya hove
    tussi madam jies privartan sheel duniya vich kehra sach labhna chahunde ho

  • @jaibabari786
    @jaibabari786 3 місяці тому

    ❤❤

  • @user-ni4sx6ns7e
    @user-ni4sx6ns7e 2 місяці тому

    ❤❤❤❤🙏

  • @kkaur4782
    @kkaur4782 3 місяці тому

    She is talking about nature of human being,,,,,mam tuci sahi ho ,,,

  • @gurmaildhaliwal9510
    @gurmaildhaliwal9510 2 місяці тому

    wahaugur ji

  • @crazysandeepsharma
    @crazysandeepsharma 3 місяці тому

    Right ji

  • @cookingwithsisters9545
    @cookingwithsisters9545 3 місяці тому

    Bilkul sach aa

  • @nirmalsingh-ss6oh
    @nirmalsingh-ss6oh 2 місяці тому

    Waheguru Ji Sarvat da bhala kariyo Ji 🌹💕🌹

  • @Lakhasingh-lj9hn
    @Lakhasingh-lj9hn Місяць тому

    Ma verygood

  • @luckypreet5752
    @luckypreet5752 3 місяці тому

    It's true

  • @PrabhjotSekhon-bk5pn
    @PrabhjotSekhon-bk5pn 3 місяці тому

    I'm allraouder

  • @MyChannel-ez6hl
    @MyChannel-ez6hl 2 місяці тому

    3

  • @user-hl7xk3tj2d
    @user-hl7xk3tj2d 3 місяці тому

    So great

  • @jatinderkaur370
    @jatinderkaur370 3 місяці тому

    Great

  • @Panj_aab_Vlogs
    @Panj_aab_Vlogs 3 місяці тому

    ਜੋ ਤੁਸੀ ਤੀਜੇ ਨੰਬਰ ਤੇ ਦੱਸੇ ਪਰਮਾਤਮਾ ਨੇ ਦਾਸ ਨੂੰ ਉਸੀ ਵਿੱਚ ਰੱਖਿਆ ਦਾਸ ਚਾਹੁੰਦਾ ਖੁਦ ਵੀ ਤਰੱਕੀ ਕਰੇ ਦੂਜਿਆ ਨੂੰ ਵੀ ਕੁਝ ਦੇ ਸਕੇ

  • @ranakaur536
    @ranakaur536 3 місяці тому +4

    Very nice very true

  • @user-mh3oj2te5i
    @user-mh3oj2te5i 3 місяці тому

    ❤❤❤❤❤

  • @anjukukreja775
    @anjukukreja775 3 місяці тому

    👍👍

  • @atindermalhi969
    @atindermalhi969 3 місяці тому

    🙏

  • @rooplal6224
    @rooplal6224 3 місяці тому +2

    Very nice speech ❤❤❤❤❤

  • @ManinderSingh-br3kb
    @ManinderSingh-br3kb 3 місяці тому

    These days in Punjab friends and relatives only talk about children’s education,also as both parents working,couples have no times talk about anyone due to pressure of work,no one has time.That was old times,when women were housewives,spare times sit together.

  • @harjitaujla8231
    @harjitaujla8231 3 місяці тому

    Politation if they good they can do Manvanta de gal nikal available ho jawage subject is very good god bless you 🙏

  • @RakeshKumar-lv4sl
    @RakeshKumar-lv4sl Місяць тому

    💯👍👈

  • @ManjitChahal16
    @ManjitChahal16 3 місяці тому

    ਸਹੀ ਕਿਹੈ ਮੈਮ ਤੁਸੀਂ

  • @inderbirsingh-jy9ku
    @inderbirsingh-jy9ku 3 місяці тому

    good 👍

  • @Dharam-hk9zb
    @Dharam-hk9zb 3 місяці тому

    🙏🙏🙏 bebe ji

  • @SukhwinderSingh-hv6fv
    @SukhwinderSingh-hv6fv 3 місяці тому

    Ik dam sahi

  • @SurjitSingh-lp3cu
    @SurjitSingh-lp3cu 3 місяці тому

    ਬਿਲਕੁਲ ਸਹੀ✅

  • @neelammahey5320
    @neelammahey5320 3 місяці тому +2

    Insaniat de gal Karan valy virlly he hundy a

  • @vsingh5045
    @vsingh5045 3 місяці тому

    Biji tuhadi gal sun k Pata lagga k main virliya ch aanda 😊😊😊

  • @Khattra-lw1mj
    @Khattra-lw1mj 3 місяці тому +1

    ਮੈਂ ਤਾਂ ਪਹਿਲੀ ਕਿਸਮ ਦੇ ਲੋਕਾਂ ਵਿੱਚੋ ਹਾਂ 😊

  • @rajdeepkaur6032
    @rajdeepkaur6032 3 місяці тому +1

    Right ✅️💯Respected MAM JI💯🥰❤️😍👍

  • @Avtaarsingh47284
    @Avtaarsingh47284 3 місяці тому

    Translation kiti hoyi ae pr share krna vadia gal ae

  • @param220
    @param220 3 місяці тому +1

    Rishtedar glt honge te glt hi bologe.ya glt nu vi shi bologe?

  • @divyanshsatija7761
    @divyanshsatija7761 3 місяці тому

    Bilkul sahi kiha aunty ji 🙏🙏🙏

  • @user-gv3pm5pq8o
    @user-gv3pm5pq8o 3 місяці тому

    Good

  • @SukhdevSabi
    @SukhdevSabi 3 місяці тому

    Nice ji

  • @hottrickskabaap6972
    @hottrickskabaap6972 3 місяці тому

    ❤🎉

  • @baljinderbindu6852
    @baljinderbindu6852 3 місяці тому

    nice

  • @gurgurgur
    @gurgurgur 3 місяці тому +1

    Third avsatha wala dhramik hunda ha niresha hunda perupkari hunda ha sansar nu apna mann da ha wheheguru da das hunda ha gurbani ous nu khalsa kahdi ha jo sab da hovay app niresha hovay bus peroupkar day nashay vich hovay Nam khumari nanaka chari rahay din raat , koe virla he hunda ha gurbani anusar kasay vi dhram vicho ho sakda ous nu khalsa kahday ha gurbani

  • @HarindersinghDhaliwal-ku4ft
    @HarindersinghDhaliwal-ku4ft 3 місяці тому

    Umar tha tujrba vh kmal ha

  • @ravinderkainth1292
    @ravinderkainth1292 3 місяці тому

    🙏👏👏🫶very true

  • @hakumatbrar8606
    @hakumatbrar8606 3 місяці тому

    koshsh tejei tarai da banai

  • @gurpreetsaharan5458
    @gurpreetsaharan5458 3 місяці тому

    Jidde vich aah saare gun hovan, ohh ta fer all rounder bande wali category maniye😂

  • @GurpreetKaur-jn2yd
    @GurpreetKaur-jn2yd 3 місяці тому

    Mai teeji kism ch ha....

  • @InderSingh-gc7rt
    @InderSingh-gc7rt 3 місяці тому

    3 number

  • @ConfusedPicturesqueLake-bd1yv
    @ConfusedPicturesqueLake-bd1yv 3 місяці тому

    3 oh e a ji

  • @param220
    @param220 3 місяці тому +1

    Duniya ch bhut trh de log hunde a mata.3 trh de nhi hunde.

  • @Harpreetkaur-wo2gd
    @Harpreetkaur-wo2gd 3 місяці тому

  • @gurbaajsingh-qo4rw
    @gurbaajsingh-qo4rw 3 місяці тому

    Right❤❤❤

  • @sukhchainsingh-vy7bu
    @sukhchainsingh-vy7bu 3 місяці тому

    Kpi kise nu kise de ik gun ton kis tran judge kar sakda

  • @param220
    @param220 3 місяці тому +1

    Mata ji agr rishtedaar aap hi mtlbi gndi njr wale hon te uhna nu shi khoge ya glt?asi shi ha ya glt?okhe time te sath na den sokhe time te tusi uhna nu muh kidda lga loge?uhna nu te glt hi bolange na??ajj kl koi kisi da nhi.siva waheguru de.eh duniyadari bekar da mela hai.

  • @PreetKaur-hx7dk
    @PreetKaur-hx7dk 3 місяці тому

    Right

  • @parveenangroiya3096
    @parveenangroiya3096 3 місяці тому

    True

  • @rajkumar-ft6ow
    @rajkumar-ft6ow 3 місяці тому +1

    ਘਟੀਆ ਵਧੀਆ ਬੰਦੇ ਵਾਰੇ ਕਦੇ ਨਾ ਸੋਚੋ ਵਧੀਆ ਢੰਗ ਨਾਲ ਗਰੂ ਵਾਰੈ ਸੇਧ ਕਿਸ ਤੋ ਮਿਲੂ ੳਸ ਵਾਰੈ ਸੋਚਿਆ ਕਰੋ

  • @HarmanSingh-mc9db
    @HarmanSingh-mc9db 3 місяці тому +1

    ਬੀਬੀ ਜੀ ਪਹਿਲੀ ਗੱਲ ਤੁਸੀਂ ਆਪਣਾ ਸਿਰ ਢੱਕ ਕੇ ਗੱਲ ਕਰੋ

  • @harvinderkaur6394
    @harvinderkaur6394 3 місяці тому

    Ki naam hai ji lady da

  • @Neha-cx3oz
    @Neha-cx3oz 3 місяці тому

    M tn 2nd aa😂

  • @RamanPreetKaur-bu9bd
    @RamanPreetKaur-bu9bd 3 місяці тому

    Sas sury ny kimany ek number dy

  • @AtulKumar-sn9ik
    @AtulKumar-sn9ik 3 місяці тому

    Mata bahut boldi hai usdi nuh ne kehna😂

  • @MrSingh-hq5zd
    @MrSingh-hq5zd 3 місяці тому

    Latu argey v haigey aa

  • @param220
    @param220 3 місяці тому +1

    Ajj kl log dikhava bhut krde ne.bahro kuch hor andro kuch hor.menu te kuch khaas gl nhi lggi.

  • @sukhchainsingh-vy7bu
    @sukhchainsingh-vy7bu 3 місяці тому

    Smaaj sevi v bde ne jo paise kmaaunde ne smaaj sewa de na te😂

  • @user-dp4sl1ij2n
    @user-dp4sl1ij2n 3 місяці тому +1

    mata tu apna das tu kehri catagari di hain

  • @param220
    @param220 3 місяці тому +1

    Menu te kuch khaas gl nhi lggi.be mtlb di gl kr rhi mata.

  • @sukhchainsingh-vy7bu
    @sukhchainsingh-vy7bu 3 місяці тому

    Narinder singh kapoorbanan nu firdi ea,par palle kakh ni,bde videos dekhe ehna de,par baat ni hundi,,negtivity hi hundi ea,

  • @rinkusekhon4386
    @rinkusekhon4386 3 місяці тому +1

    Tuse ohna chon koun o ji…. Tuhade language ve mainu changi nahi laggi…. Kinne galt word choose krde o tuse…… they nk about yourself first…..

  • @sukhwantsinghsandhu2525
    @sukhwantsinghsandhu2525 3 місяці тому

    ਤੁਸੀਂ ਅਾਪਣੀ ਦਸੋ¿

  • @onkardhillon5732
    @onkardhillon5732 Місяць тому

    ਇਹ ਆਪ ਚਲਾਕੋ ਆ ਪੂਰੀ

  • @sukhjeetsingh2215
    @sukhjeetsingh2215 2 місяці тому

    Third type di ajj de time ch koi value nhi

  • @balrajbajwa2031
    @balrajbajwa2031 3 місяці тому

    4 tarah de aj swerey ki khadaa,kal raat ki khada si,aj ki khaana,