Canada ਦਾ ਬੁਰਾ ਹਾਲ ਕਰਨ ਲਈ ਕੌਣ ਜ਼ਿੰਮੇਵਾਰ ? | Canadian Economy | Financial Crisis | RED FM Canada
Вставка
- Опубліковано 29 лют 2024
- Who is responsible for the bad economic situation in Canada?
Guest: Arvinder Kalsey, Financial Advisor
Host: Taranjeet Ghuman, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
UA-cam:
/ redfmcanada
#redfmcanada #economy #financialcrisis #finance #financialadvisor #canadianeconomy - Розваги
ਅੱਖਾਂ ਦੇ ਅੰਨ੍ਹੇਆਂ ਦਾ ਇਲਾਜ ਹੋ ਸਕਦਾ ਹੈ ਪਰ ਅਕਲ ਦੇ ਅੰਨ੍ਹੇਆਂ ਦਾ ਇਲਾਜ ਨਹੀਂ ਹੋ ਸਕਦਾ ਹੈ।
😂😂
Sikh panthik in India are unnecessary creating khalistan farmer andolan which is forcing investors to run away from punjab .....control these sikh khalistanis or else whole world will boycott you
ਕਨੇਡਾ ਜਾਣਾ ਅੱਜ ਕੱਲ੍ਹ ਮੌਤ ਨੂੰ ਸੱਦਾ ਦੇਣਾ ਹੈ ਪੰਜਾਬ ਵਿੱਚ ਰਹਿ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਭਾਵੇਂ ਰੇਹੜੀ ਲਾ ਲੳ
Sahi gal
Othe ja k ta labour e krni sb ne
ਰੇਹੜੀ ਮਾਰਕਾ ਰੇਹੜੀ ਹੀ ਲਾਉਣਗੇ ਹੋਰ ਤੋਹਾਨੂ CSIS ਦਾ ਹੈਡ ਲਾ ਦੇਣ
@@balwindersinghvirk8106bhai suach to muh na moro
ਟਰੂਡੋ ਨੇ ਕਨੇਡਾ ਦੀ value ਈ ਜੀਰੋ ਕਰਤੀ । ਜਮਾਂ ਈ ਤੱਪੜ ਰੋਲ ਤੇ
ਸਹੀ ਗੱਲ ਆ
😂😂😂😂😂 changa hoyea😂😂😂😂
उसके कारण ही तुम लोग व्हा हो, हर क्राइम drug उगाही हर काम पंजाबी कर रहा व्हा, वेश्यावृति punjabn कर रहीं व्हा, तुम्हारे leaders ने इनवेस्ट करके करके दो नंबर के पैसे व्हा महंगाई कर दी, सच ये है जैसे पंजाब तबाह बर्बाद है आने वाले दस साल मे वहीं हाल कनाडा का होगा, प्रॉब्लम तुम लोगों के अंदर u r new islamics of वर्ल्ड, जहा जाना गंध डालना.....
@@larcm3ਮੋਦੀ ਨੇ ਤੁਹਾਡੀ ਭਾਰਤ ਮਾਤਾ ਵੇਚ ਦਿੱਤੀ ਕਨੇਡਾ ਜਿੰਦਾਬਾਦ
@@larcm3😊😊
ਪੁੱਤਰ ਜਦੋਂ ਰਹਿਣ ਵਾਸਤੇ ਜਗਾ ਨਹੀਂ ਸੇਹਤ ਸੇਵਾਵਾਂ ਵੀ ਨਹੀਂ ਹਰ ਕੋਈ ਕਨੇਡਾ ਦੇ ਵਿੱਚ ਰਹਿਣ ਵਾਸਤੇ ਫਿਕਰ ਵਿੱਚ ਹੈ ਮਹਿੰਗਾਈ ਨੇ ਮੁਸ਼ਕਲਾਂ ਵਧਾਈਆਂ ਹਨ ਰੈਂਟ ਵਧ ਗਿਆ ਹੈ ਲੋਕ ਕੀ ਕਰਨ ਵੀ ਕੀ ਇਸ ਨਾਲੋ ਵਾਪਸ ਮੁੜਨਾ ਹੀ ਚੰਗਾ ਹੈ ਮਹਿੰਗਾਈ ਹੋ ਰਹੀ ਹੈ
Salutation to this gentleman for speaking the truth.
ਬਹੁਤ ਵਧੀਆ ਵੀਚਾਰ ਵਾਹਿਗੁਰੂ ਕਿਰਪਾ ਕਰੋ
a common man in canada is looted by Insurance companies, Grocery chains, Real-estate , the basic needs of people food, shelter, healthcare cannot be fulfilled. People are suffering.
It has always been like that. The difference is, now, people all over the world have gotten more poorer. Those in charged have began to yield more power. This is not just Canada, and is isn't only Trudeau.
I listen to MR. Kalsey for the last many years and he is indeed a smart and intelligent person.
such a sensible n experienced person. Respect his honesty and the way he explained. Thank you Sir!
Back in India for last 2 yrs & loving it.
L
@@mandeepnagra885 M
👌👌
Thanks for honest update. Housing market is continuing to crash but we have Realtors still trying to fool people into buying over priced houses.
India hi wadiaaa hai i m happy in punjab India ❤❤❤❤
I have no words for your's effort.
Thanks and Regards.
Taranjit Ji di Punjabi upper zabardast pakad hai. Mere vallon Sallam aw ah kudi nu.
Excellent Presentation
Thanks for showing us the real picture
ਅਸਲ ਵਿੱਚ ਮਾਫੀਆ ਹਾਵੀ ਹੈ, ਕੈਨੇਡਾ ਨੀਵੇਂ ਦਰਜੇ ਦੀ ਸਿਆਸੀ ਸਿਆਸਤ ਦਾ ਸ਼ਿਕਾਰ ਹੈ।
Asi selfish hi ha sir india vich v asi aapne hit nu aage rakhde ha te desh hit nu piche. Ehi kam asi Canada ch vi kita
ਕੈਨੇਡਾ ਦੀ ਬਰਬਾਦੀ ਲਈ ਪੰਜਾਬੀ ਜਿੰਮੇਵਾਰ ਨੇ
ਪੰਜਾਬ ਦੀ ਬਰਬਾਦੀ ਕੈਨੇਡਾ ਨੇ ਕੀਤੀ ਹੈ
Sach bol gya bai. Baki ah students ne ta jma he gooh kad ta Canada da
Muslim looking Sikhs of course
Reverse migration is only solution, Canada is no more safe and rich country. Come to India, participate in Govt schemes, lot of opportunities in India...
Good job my dear daughter
Please keep up the good work
Very well said Sir
Very valuable information 👍
Thanks for telling the truth
good analysis Arvinderji
Very genuine Mr.Kalsey .keep it up sir
ਜਿਨ੍ਹਾਂ ਰੋਣ ਆਹ ਜਿਥੇ ਮਰਜੀ ਚੱਲ ਜਾਣ ਰੋਈ ਜਾਣਾ
absolutely right
Very good information.
I left Brampton and moved to Saskatchewan. And I am happy. So it is all about putting burden on one small city. You just drive 20 km out of Brampton and things are way much better. But I don’t know why red fm is always criticizing.
Sab toh best punjab india... Lakh kamiyaa huon sadde desh ch but best hai...
Very very nice views and suggestions.
Salute to Mr. Kalsi 🙏
Sachiyan Gallan 👏
👌 💯 true 🙏
Very very very paji very nice
Jio kalsey raaja uncle🎉🎉🎉🎉❤
Mera beta vi canada vich a oh vi bhut time free reha per shukar a kalgidhar patshah da ona apna hath rakheya te chardikala vich reha
Right said.
Very true sir
Kalsi uncle way of presenting things is very good…
Very wise man so true !
ਸਰਕਾਰ ਤਾ ਜਿੰਮੇਵਾਰ ਹੈ ਹੀ ਪਰ ਸਾਡੇ ਲੋਕਾ ਨੇ LMIA 40 -40 ਲੱਖ ਵਿੱਚ ਲਈ ਉਹਨਾ ਲਈ ਕੌਣ ਜਿੰਮੇਵਾਰ ਹੈ..????
Trudo nu pucho jisne Punjabia naal milke Canada da gooh kadea😂
@@The_solo_man_.....225ਮਿੱਝ ਕੱਢਦੀ ਲਿੱਖਣਾ ਸੀ😂😂😂
Singh sahab ne bilkul sahi gall kiti 👍
Vv nice ji bapu ji n bilkul sach keha a ji🙏🙏
Good job
ਜ਼ਿਆਦਾ ਗਿਣਤੀ ਵਿੱਚ ਲੋਕ ਚਲੇ ਗਏ ਉਸ ਧਰਤੀ ਤੇ ਹੋਰਨਾਂ ਸੂਬਿਆਂ ਤੋਂ
Very nice
Very nice sister interview thank you and thank you bha ji
Waheguruji🎉🎉❤
The opinion of our sardaar ji is worth considering very seriously by our government !!
Mr Kalsey ji is a great intelligent man..as a finance expert I can say he is absolutely right...
ਕਨੇਡਾ ਸਿਰ ਵਰਲਡ ਬੈਂਕ ਦਾ ਕਰਜਾ ਕਿੰਨਾ ਇਹ ਵੀ ਦੱਸਣਾ ਜਰੂਰੀ ਸੀ ਜੀ
1.4 trillion
PR ਬੰਦੇ ਵਿਹਲੇ ਨੇ ਪਰ vistor ਕੰਮ ਕਰੀ ਜਾਦੇ ਆ ਉਹ ਵੀ 10 ਡਾਲਰ ਘੰਟੇ ਤੇ !
Thanks for awakening.
Good
ਕਦੇ ਸਰਕਾਰਾ ਨੇ ਵੀ ਲੋਕਾ ਦਾ ਭਲਾ ਕੀਤਾ ਕੀ ਟਰੂਡੋ ਕੀ pierre ਕੀ ਜਗਮੀਤ ਆਪਣਾ ਆਪ ਸੋਚਣਾ ਬੰਦੇ ਨੇ ਕਿਵੇਂ ਸਰਵਾਈਵ ਕਰਨਾ ਹੁਣ ਟਰੂਡੋ ਨੂੰ ਗਾਲਾ ਫ਼ਿਰ Pierre ਆਜੂ ਉਹਨੂੰ ਇਹਨਾ ਕੋਲੋ ਕੀ ਮਿਲਣਾ ਸ਼ਿਕੂ
ਟਰੂਡੋ ਦਾ ਭਗਤ ਲੱਗਦਾਂ ਮਿੱਤਰਾ ਤੂੰ 😂
@@AK-bp2qp ਯਾਰ ਮੈਂ ਟਰੂਡੋ ਦਾ ਨਾਮ ਤਾ ਸਾਰਿਆ ਨਾਲੋਂ ਪਹਿਲਾਂ ਲਿਖਿਆ ਕਮੈਂਟ ਚ ਵੀ ਕੋਈ ਉਮੀਦ ਨਾਂ ਰੱਖੋ ਇਹਨਾ ਤੋਂ ਆਪਦੇ ਆਪ ਨੂੰ ਅਮੀਰ ਬਣਾਉ
Har cm apne Desh bare sochda. Ohnu Punjabia ton ki amb lene. Jeb bharni c Canada ne so bharli hun bhajo Punjab
Picche kitho aauna??
Othe rho, ethee vi tuhade protest nai mukde, othee hi Kaneeda nu char chaand lao🙏
I like his advice to younger generation about keeping your dreams alive, despite struggles.
Mahadev ji khair kare
ਡਰਨੇ ਦੀ ਕੋਈ ਲੋੜ ਨੀ ਅਰਾਮ ਨਾਲ ਕੈਨੇਡਾ ਜਾਓ ਬਹੁਤ ਕੰਮ ਆ ਕੈਨੇਡਾ ਵਿੱਚ ਸੋਸ਼ਲ ਮੀਡੀਆ ਦੀਆਂ ਗੱਲਾਂ ਵੱਲ ਧਿਆਨ ਨਾ ਦੇਵੋ ਇੰਡੀਆ ਵਿੱਚ ਕੋਛ ਨਹੀ ਰੱਖਿਆ ਵੱਧ ਤੋਂ ਵੱਧ ਕੈਨੇਡਾ ਜਾਓ ਆਰ ਖ਼ੂਬ ਸਾਰੇ ਪੈਸੇ ਕਮਾਊ ਕੈਨੇਡਾ ਵਿੱਚ ਮਜ਼ਦੂਰ ਵੀ ਅਰਾਮ ਨਾਲ ਇੰਡੀਆ ਦਾ 4 ਲੱਖ ਕਮਾ ਲੈਂਦਾ
Ya ya😂
He is absolutely right though that the system here has done extremely well in reducing many overseas professionals to laborers.
Bhut vdiya vichar sardaar ji 👏👏👏
Good job kalsi saab
Trudeau and Jagmeet Singh need to get out of power. ਇਸ ਪਾਰਟੀ ਨੂੰ ਹਰਾ ਕੇ ਕੰਨਸਰਵੇਟਵ ਨੂੰ ਲਿਆਓ
Wages ohi ne 5-10 saal purani, grocery prices crazy high
ਆ ਦੇਖਿਆ ਕਰੋ ਲੋਕੋ
Jine vi student 2021 to gaye canada osare bache mently bhot pareshan ne trudo nu hun lok pasand ni kr rahe
WONDERFUL REALIZATION
Very good SHOW/TALK, keep it up 👍
...good
Milan koli,jaydev koli,junagadh city,fuliya hanu man road,guj.
Well. Done. Mr. Kalsi. Ji
Very. Good information.
I know. My. Cousins He. Left. His. Job. In. Chandigarh. He was. Earning. 4 Lakh Per. Month.
I have. No idea why did. He. Go to. Canada 🇨🇦
The people. Who. Are well. Settled. In. India
🇮🇳 please don’t be. Crazy. To migrate. To.
Canada
I feel very. Sorry. For. Leaving. India. 4. Decades. Ago
ASHOK. From. Australia
🇦🇺
Struggling. To. Make. Ends. Meet
Bharat. MATA. Ki. Jai
Good. A
ਕਨੇਡਾ ਦਾ ਧਿਆਨ ਖਿਆਲ ਇਹ ਹਿੰਦੁਸਤਾਨੀ ਟੱਟੂ ਰੱਖ ਰਹੇ ਜਿਨ੍ਹਾਂ ਨੂੰ ਆਪਣੇ ਦੇਸ਼ ਵਿਚ ਨੋਕਰੀਆਂ ਰੋਜ਼ਗਾਰ ਨਹੀਂ ਮਿਲੀਆਂ ਇਹ ਉਂਗਲ ਕਨੇਡਾ ਨੂੰ ਕਰਨ ਗਏ 😂😂😂😂
ਤੂੰ ਕਿਉ ਭੌਂਕੀ ਜਾੱਨਾ?
ਤੇਰੇ ਵਰਗਿਆਂ ਨੂੰ ਅਕਲ ਤਾਂ ਧੇਲੇ ਦੀ ਹੁੰਦੀ, ਐਵੇਂ ਸਾਲੇ Comment ਜੇ ਕਰਦੇ ਫਿਰੀ ਜਾਂਦੇ ਆ...
ਕਨੇਡਾ ਦੇ ਬੁਰੇ ਹਾਲ ਕਰੇ ਇੱਥੇ ਰਹਿਣ ਵਾਲਿਆ ਨੇ। ਲੈ ਔੋਫ ਲੈਕੇ ਕੰਮ ਕੈਸ ਤੇ ਕਰਦੇ। ਨਾ ਕੋਈ ਟੈਕਸ। ਫਿਰ LMIA ਤੇ ਹੋਰ ਦੇਸਾ ਚੋ ਵਰਕਰ ਲਿਆਉਣੇ । ਸਰਕਾਰ ਨੂੰ ਏਦਾ ਕਿਤੇ ਵੀ ਇੱਥੇ ਵਰਕਰ ਘੱਟ ਆ ਪਰ ਖੇਡ ਪੈਸੇ ਦੀ ਹੁੰਦੀ ਆ। ਫਿਰ ਆਜੋ ਵਿਜੀਟਰ ਵੀਜੇ ਆਲੇ ਉਹ ਵੀ ਆਕੇ ਕੈਸ ਤੇ ਕੰਮ ਕਰਦੇ । ਕੋਈ ਟੈਕਸ ਨੀ ਤੇ ਕਿਸੇ ਵਰਕ ਪਰਮਿਟ ਵਾਲੇ ਜਾ ਪੀਆਰ ਜਾ ਲੀਗਲ ਬੰਦੇ ਦੀ ਜਗਾ ਲੈ ਲੈਦੇ ਆ। ਫਿਰ ਸਟੂਡੈਟ ਆਜੋ ਫਾਈਲ ਲਾਉਣ ਵੇਲੇ ਸੋਅ ਕਰਨਗੇ ਵੀ 20ਲੱਖ ਖਾਤੇ ਚ ਆ ਤੇ ਸਾਰਾ ਖਰਚਾ ਫੀਸਾ ਅਫੋਰਡ ਕਰ ਸਕਦੇ । ਪਰ ਹੁੰਦੇ ਉਹ ਵੀ ਨਕਲੀ ਈਆ ਜਾ ਵਿਆਜੂ। ਫਿਰ ਇੱਥੇ ਆਕੇ ਕੰਮ ਕੈਸ ਤੇ। ਹਰ ਕੋਈ ਕਹਿੰਦਾ ਟੈਕਸ ਦੇਣਾ ਨੀ । ਸਾਰਾ ਕੁੱਝ ਸਸਤਾ ਹੋਵੇ। । ਘਰਾ ਵਾਲੇ ਆਜੋ ਬਰੈਪਟਨ ਚ ਕੋਈ ਵਿਰਲਾ ਹੋਣਾ ਜਿਹੜੇ ਕੋਲਦੋ ਘਰ ਨਾ ਹੋਣ ਚੱਲ ਮੰਨ ਲਿਆ ਮਿਹਨਤ ਨਾਲ ਬਣਾਏ ਪਰ ਜਦੋ ਵਿਆਜ ਵਧ ਦਾ ਨਾਲ ਦੀ ਨਾਲ ਰੈਟ ਵਧ ਜਾਦਾ। ਪਰ ਜਿਹੜੇ ਘਰ ਪਹਿਲਾ ਦੇ ਫਰੀ ਹੋਏ ਉਹਦਾ ਕਿਰਾਇਆ ਕਿਊ ਨੂ ਘਟਦਾ? ਇੱਥੇ ਜਿਆਦਾਤਰ ਲੋਕ ਸਣੇ ਸਰਕਾਰਾ ਬੇਈਮਾਨ ਈਆ । ਸਚਾਈ ਇਹੀ
ਹਮ ਨਹ ਚੰਗੇ ਬੁਰਾ ਨਹ ਕੋਏ।
👍🙏
Thanks to Mr Justin Trudeau for all this.
ਏਦਾਂ ਦੀ ਕੋਈ ਗੱਲ ਨਹੀਂ ਥੋੜ੍ਹਾ ਸਮਾਂ ਮਾੜਾ ਚੱਲ ਰਿਹਾ ਹੈ, ਪਰ ਏਹ ਪੱਕਾ ਕੋਈ 35 40 ਸਾਲਾ ਵਿੱਚ ਸਾਰਾ ਕੁਝ ਠੀਕ ਹੋ ਜਾਵੇਗਾ 😂😂😂😂
Kamred Red FM
Thanks for telling the true picture, Canada is a cold, barren society with no care and compassion. We are used to living in a society with close connections in India. Problem of loneliness, individualism and conflict in the society has made Canada a country of cold and apathetic people.
USA is the same sir , no different . I am in a sign making industry & own my business in California .
It’s not the same life before . Inflation has crushed the businesses. Since I am in a sign business I talk with all kind of business people . Things are bad here too .
Curly hair ਬਹੁਤ ਸੋਹਣੇ ਲੱਗਦੇ ਤੁਹਾਡੇ ❤❤❤
hy saala 😂
Mr kalsi de 😂
Totally agree 👍 I did B.ed and completed my WES and ICSE they approved my qualifications but did not allow licenses to work in school .I have to complete their study first which takes my more than 2 years
I won’t complain, I had to do the same. You must prepare for the challenge exams. Wish you all the best.
@@APICSKH can you mentioned please the exam name
@@gurpreetkaur1879 Mine was in Auto mechanics/ tool and die maker. I had to challenge it in BCIT, through BC apprenticeship board. In your situation you will need to make contact with your provincial education board/governing body. Ask them if you can right a challenge exam. Other way to set a foot in is to start as a support staff in school. You may need to get through an English proficiency examination. Keep trying, you’ll find a way if you’re motivated.
@@gurpreetkaur1879 Mine was in auto mechanics/ tool and die maker. I had to challenge it in BCIT, through BC apprenticeship board. In your situation you will need to make contact with your provincial/civic governing body of school board or whoever evaluated your degree. Ask them if you can right a challenge exam. You can also try to get in as a support staff. Keep looking for any openings with the school board.
@@APICSKH Thank you appreciate it.I ll check 👍
punjab hi sada ghar a , kuj ni rakheya bahar sab khoo di mithi khoo nu laun wala kam va te kam kri jao sari ummee khote wangu .
I have just listion to that point .
there gives advice to students
how much they can take Drug .
is it Wright ? I don't know about it.
Bhatti da
Inflation is global phenomenon, Govt some what responsible, Bank of Canada sets intrest rate and it is independent body and sets intrest rates based on economic and inflation factors. Reducing intrest rate to almost 0 was bad decision , at this moment intrest is l% more than normal intrest. Even though if BoC is reducing intrest rate it's not going to reduce more than 1-1.25%
When living in Punjab youngster donot drink water by themself depends on family how. can survive by doing hardwork in canada
👏👏👏😞😞
What is Wrong in it sir truck driver is driver and doctor is doctor. May there be earning difference but what about status. Doctor is doctor.
ਇਕ ਇਜ਼ਤ ਭਰੀ ਤੇ ਬਿਲਕੁਲ ਵਧੀਆ ਜ਼ਿੰਦਗੀ ਡਾਕਟਰ ਬਣ ਕੇ ਪੰਜਾਬ ਇੰਡੀਆ ਵਿੱਚ ਜਿਉਣੀ ਲੱਖ ਬਿਹਤਰ ਹੈ ਜੀ ਕਨੇਡਾ ਦੇ ਡਾਰਾਇਵਰ ਨਾਲੋਂ। ਬਾਕੀ ਜੋ ਪਦਾਰਥਵਾਦੀ ਨੇਂ ਉਹ ਦੂਜੀ ਤਰਾਂ ਸੋਚ ਸਕਦੇ ਹਨ ਉਹਨਾਂ ਨੂੰ ਉਵੇਂ ਸੋਚਣ ਦਾ ਅਧਿਕਾਰ ਹੈ।
Right bro ❤
@@satinderdeepsingh72 thanks 😊 g ♥️
What is A I?
😢😢😢😢😢
Sb ton jyda ghr hi apne punjabi society kol ne oh v dekh ni reha koi ane paise bnaye sb and market ch house di market nu bhut up krya and shortage kr k market ch boom bnya so do you think ah v ik major thing aa
Kalsi raja aa😢😢🎉🎉❤
Government responsible for this..?
Canada da bera garak fuddu immigration system ne kita, 🔥
Mr Kalsi you want subsidies for corporate and pro conservative party
Bhai Sahib Sade loka nu sharam di ghaat hai jere mooh chak ke bahar ja rahe hain
Good men the Lalten mr😢😢😢😢