ਚਮਕਿਆ ਕਪਤਾਨ ! ਖੇਡਿਆ ਜਾਊ ਦਾਅ ਪ੍ਰਗਟ ਸਿੰਘ 'ਤੇ? ਖੜਕਾਉਣਗੇ ਖੰਡਾ ਜਥੇਦਾਰ…Punjab Television

Поділитися
Вставка
  • Опубліковано 2 лют 2025

КОМЕНТАРІ • 140

  • @TarsemSingh-ci5ls
    @TarsemSingh-ci5ls 10 днів тому +12

    ਪ੍ਰਗਟ ਸਿੰਘ ਪ੍ਰਧਾਨ ਬਣਨ ਦੀ ਕਾਬਲੀਅਤ ਰੱਖ਼ਦਾ ਉਮੀਦ ਹੈ ਕਿ ਬਹੁਤ ਹੀ ਸੁਲਝਿਆ ਹੋਇਆ ਅਤੇ ਸਿਆਣਾ ਇਨਸਾਨ ਹੈ

  • @ParmodKumar-ki6dg
    @ParmodKumar-ki6dg 10 днів тому +13

    ਸਹੀ ਸੋਚ ਹੋਵੇਗੀ, ਜੇਕਰ ਸ੍: ਪ੍ਰਗਟ ਸਿੰਘ ਨੂੰ ਕਮਾਨ ਦਿੱਤੀ ਜਾਂਦੀ ਹੈ।

  • @PritampalSingh-n6e
    @PritampalSingh-n6e 10 днів тому +10

    ਪ੍ਰਗਟ ਸਿੰਘ ਜੀ ਬਹੁਤ ਵਧੀਆ ਲੀਡਰ ਨੇ ਪਰ ਭ੍ਰਿਸ਼ਟ ਕਾਂਗਰਸੀਆਂ ਨੇ ਉਹਨਾਂ ਨੂੰ ਕੰਮ ਕਰਨ ਨਹੀਂ ਦੇਣਾ। ਪ੍ਰਗਟ ਸਿੰਘ ਜਾਂ ਸੁਖਪਾਲ ਸਿੰਘ ਖਹਿਰਾ ਇਹਨਾਂ ਦੋ ਲੀਡਰਾਂ ਤੋਂ ਪੰਜਾਬ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ।

    • @harmelsroa
      @harmelsroa 9 днів тому

      Pargat thik hai but khaIrs as is100%, sidhu anti sc.

  • @deepbrar.
    @deepbrar. 10 днів тому +22

    ਸੰਘਰਸ਼ ਵਿੱਚ ਮਸਤੀ ਯੋਧੇ ਹੀ ਕਰ ਸਕਦੇ ਹਨ ਕਿਉਂਕੇ ਮੌਤ ਤੋਂ
    *ਡਰਨ ਵਾਲੇ ਲੜਨ ਚ ਨਹੀਂ ਲੁੱਕਣ ਚ ਵਿਸ਼ਵਾਸ ਰੱਖਦੇ ਹਨ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @mantajgholia
    @mantajgholia 8 днів тому +1

    ਪ੍ਰਗਟ ਸਿੰਘ ਸੁਪਰ ਟਰੈਕਟਰ ਹੈ ! ਕਾਂਗਰਸ ਨੂੰ ਸਿਰੇ ਲਾ ਸਕਦਾ ! ਬਹੁਤ ਵਧੀਆ ਲੀਡਰ ਹੈ! ਨਾਲ ਸੁਖਪਾਲ ਖਹਿਰਾ ਨੂੰ ਲਾ ਦੇਵੋ ! ਮਨਪ੍ਰੀਤ ਇਆਲੀ ਨੂ ਅਕਾਲੀ ਦਲ ਵਿੱਚੋਂ ਲੈ ਲਵੋ !

  • @balwindercheema5147
    @balwindercheema5147 10 днів тому +14

    ਬਿਲਕੱਲ ਠੀਕ ਹੈ ਕਾਂਗਰਸ ਵਿਚ ਇਕੋ ਬੰਦਾ ਜੋਂ ਪ੍ਰਧਾਨ ਦੇ ਲਾਇਕ ਹੈ

  • @deepbrar.
    @deepbrar. 10 днів тому +14

    ਅਸੀਂ ਉਹਨਾਂ ਨੂੰ ਕੁਛ ਨਹੀਂ ਸਮਝਦੇ
    *ਜਿਹੜੇ ਖੁਦ ਨੂੰ ਬਹੁਤ ਕੁਛ ਸਮਝਦੇ ਹਨ*

  • @deepbrar.
    @deepbrar. 10 днів тому +12

    ਸਫਲਤਾ ਖੈਰਾਤ ਵਿੱਚ ਨਹੀਂ ਮਿਲਦੀ ਹੈ
    *ਸੰਘਰਸ਼ਾਂ ਵਿੱਚ ਪੂਰੀ ਜਵਾਨੀ ਗੁਜ਼ਰਦੀ ਹੈ*

  • @sarabjitsingh5211
    @sarabjitsingh5211 9 днів тому +1

    ਪ੍ਰਗਟ ਸਿੰਘ ਵਧੀਆ ਪ੍ਰਧਾਨ ਹੋ ਸਕਦੇ. ਪੰਜਾਬ ਦਾ ਭਲਾ ਹੋ ਸੱਕਦਾ. ਪ੍ਰਗਟ ਸਿੰਘ ਤੋਂ ਆਸ ਕੀਤੀ ਜਾ ਸਕਦੀ.

  • @JagjitSingh-c8l7j
    @JagjitSingh-c8l7j 9 днів тому +1

    ਪਰਗਟ ਸਿੰਘ ਬਹੁਤ ਵਧੀਆ ਇੰਨਸਾਨ ਹੈ ਸੁਲਝਿਆ ਨਾਪ ਤੋਲ ਕੇ ਬੋਲਣ ਵਾਲਾ ਬੇਦਾਗ ਕਾਂਗਰਸ ਪਰਧਾਨ ਕਾਮਯਾਬ ਹੋਵੇਗਾ🎉🎉🎉🎉🎉🎉🎉🎉🎉

  • @deepbrar.
    @deepbrar. 10 днів тому +9

    ਇਨਸਾਨ ਕਿੰਨਾ ਵੀ ਗੋਰਾ ਕਿਉਂ ਨਾ ਹੋਵੇ
    *ਉਸਦਾ ਪਰਛਾਂਵਾਂ ਸਦਾ ਕਾਲਾ ਹੀ ਹੁੰਦਾ ਹੈ*

  • @chetsingh9085
    @chetsingh9085 9 днів тому +1

    ਸੁੱਖਪਾਲ ਸਿੰਘ ਖੈਹਰਾ ਸਮਰੱਥ ਆ ਪ੍ਰਧਾਨ ਬਣਨ ਲਈ ਖੈਹਰਾ ਸਾਹਿਬ ਜੇ ਪ੍ਰਧਾਨ ਬਣ ਜਾਂਦੇ ਨੇ ਤਾ 2027 ਵਿੱਚ 70ਸੀਟਾਂ ਜਿੱਤ ਕੇ ਸਰਕਾਰ ਵੀ ਬਣ ਜਾਊਗੀ ਜੀ।

  • @sukhdevchahal9259
    @sukhdevchahal9259 10 днів тому +2

    ਬਹੁਤ ਵਧੀਆ ਜਾਣਕਾਰੀ

  • @kulwindermander1721
    @kulwindermander1721 10 днів тому +10

    Sardar Pargat Singh g Punjab da ik honest and brave leader a

  • @BHUPINDERSingh-sc5yg
    @BHUPINDERSingh-sc5yg 10 днів тому +1

    ਪ੍ਰਗਟ ਸਿੰਘ ਇੱਕ ਬਹੁਤ ਸੂਝਵਾਨ ਇਨਸਾਨ ਹਨ ਅਤੇ ਠੰਡੇ ਸਵਾਹ ਦੇ ਮਾਲਕ ਹਨ

  • @KuldeepSingh-fe6dr
    @KuldeepSingh-fe6dr 10 днів тому +2

    ਰੰਧਾਵਾ ਜੀ ਪਰਗਟ ਸਿੰਘ, ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ ਅਤੇ ਬਾਕੀ ਸਾਰੇ ਟੀਮ ਵਰਕ ਨਾਲ ਚੱਲਣ, ਫ਼ਿਰ ਕਾਂਗਰਸ ਨੂੰ ਮੌਕਾ ਮਿਲ ਸਕਦਾ,,, ਜੇ ਹਰਿਆਣੇ ਵਾਲੀ ਨੀਤੀ ਰੱਖੀ ਫਿਰ ਮੁਸ਼ਕਲ ਹੈ

  • @harbanssingh8145
    @harbanssingh8145 9 днів тому +1

    ਪ੍ਰਗਟ ਸਿੰਘ ਕੈਪਟਨ ਨੇ ਅਤੇ ਪੰਜਾਬ ਦੇ ਵਧੀਆ ਕੈਪਟਨ ਹੋ ਸਕਦੇ ਨੇ।ਪੰਜਾਬ ਦੇ ਮੁਖਮੰਤਰੀ ਦੇ ਦਾਵੇਦਾਰਾਂ ਵਿਚੋ ਇਹ ਵਧੀਆ ਹੋਣਗੇ।ਖਾਸ ਕਰ ਬਾਜਵੇ ਨਾਲੋ ਤਾਂ ਬਹੁਤ ਵਧੀਆ ਹੋਣਗੇ।

  • @iqbalsingh401
    @iqbalsingh401 9 днів тому +2

    Today I visited dc office ludhiana, punjab nu tanh ਐਂ ਲਗਦੈ ਰੱਬ ਆਪ ਹੀ ਆਕੇ ਬਚਾਏਗਾ। ਲੋਕੀ ਤ੍ਰਾਹ ਤ੍ਰਾਹ ਕਰ ਰਹੇ। ਪੰਜਾਬ ਨੂੰ syasatdana ne ਬੁਰੀ ਤ੍ਰਾਹ ਡੋਬ ਦਿੱਤਾ ਹੈ।

  • @karamjeetsingh4109
    @karamjeetsingh4109 9 днів тому +1

    ਬਾਈ ਰੰਧਾਵਾ ਜੀ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਅਮਰਿੰਦਰ ਸਿੰਘ ਰਾਜਾ ਬੜਿੰਗ ਹ ਪੰਜਾਬ ਕਾਂਗਰਸ ਦਾ ਪ੍ਰਧਾਨ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਕੋਈ ਬਾਦਲ ਨਵਾਸ ਤੇ ਪਾਰਟੀ ਸੋਚ ਰਹੀ ਹੋਵੇ ਦੂਜੀ ਗੱਲ ਤੁਸੀਂ ਹਿੰਦੂ ਚਿਹਰਾ ਦੱਸਿਆ ਵਿਜੇ ਇੰਦਰ ਸਿੰਗਲਾ ਅਤੇ ਲੁਧਿਆਣੇ ਤੋਂ ਆਸੂ ਜੀ ਇਹ ਦੋਨੋਂ ਹਿੰਦੂ ਚਿਹਰੇ ਜਰੂਰ ਨੇ ਪਰ ਦੋਵੇਂ ਬੇਹੱਦ ਮੋਸਟ ਕਰਪਟ ਬੰਦੇ ਹਨ ਅਜਿਹੇ ਕਰਪਟ ਬੰਦੇ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣਾ ਕਾਂਗਰਸ ਕਦੇ ਵੀ ਪਸੰਦ ਨਹੀਂ ਕਰੇਗੀ

  • @paramjitsinghrai4982
    @paramjitsinghrai4982 10 днів тому +7

    Good discussion 🎉

  • @JBSingh-pl8mj
    @JBSingh-pl8mj 10 днів тому +3

    ਅਫਸੋਸ ਇਹ ਹੈ ਕਿ ਹੁਣ ਜਥੇਦਾਰ ਸਾਹਿਬ ਖੰਡਾ ਨਹੀਂ ਚੁੱਕ ਸਕਦੇ। ਜਥੇਦਾਰ ਸਾਹਿਬ ਦੀ ਚੋਣ ਲਈ ਲਿਆਕਤ ਵਿਚ ਗਤਕਾ ਖੇਡਣਾ ਆਉਣਾਂ ਵੀ ਜ਼ਰੂਰੀ ਹੋਣਾ ਚਾਹੀਦਾ ਹੈ।

  • @iqbalsingh401
    @iqbalsingh401 9 днів тому +1

    Pargat Singh seems a matured syasatdan & punjab ❤️ lover.

  • @sadaraliparvez6272
    @sadaraliparvez6272 10 днів тому +3

    ਪਰਗਟ ਸਿੰਘ ਵਧੀਆ ਤੇ ਨਾਨ ਕੰਟਰੋਵਰਸ਼ੀਅਲ ਲੀਡਰ ਪਰ ਕਾਂਗਰਸ ਵਿੱਚ ਛੋਟੇ ਛੋਟੇ ਗਰੁੱਪ ਹਨ ਇਨ੍ਹਾਂ ਗਰੁਪਾਂ ਦੇ ਮੈਂਬਰ ਧਨਾਡ ਤੋਂ ਇਲਾਵਾ ਪੱਖਪਾਤੀ ਹਨ ਅਤੇ ਕਾਂਗਰਸ ਵਿੱਚ ਆਮ ਲੋਕਾਂ ਨੂੰ ਬਤੌਰ ਲੀਡਰ ਅੱਗੇ ਨਹੀਂ ਆਉਣ ਦਿੰਦੇ ,ਉਨ੍ਹਾਂ ਨੂੰ ਸਖਤੀ ਨਾਲ ਡੀਲ ਕੀਤਾ ਜਾਵੇ।

  • @paramjitriyait8616
    @paramjitriyait8616 10 днів тому +4

    ਰੰਧਾਵਾ ਜੀ ਤੁਸੀ ਉਂਗਲ ਸਾਰਿਆ ਨੂੰ ਲਾਈ ਜਾਂਦੇ ਹੋ, ਕੋਈ ਪੰਗਾ ਜਰੂਰ ਖੜ੍ਹਾ ਕਰੋਗੇ।

  • @baljitsingh6957
    @baljitsingh6957 10 днів тому +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ

  • @dilbagsinghsekhon4852
    @dilbagsinghsekhon4852 9 днів тому +1

    ਅਮ੍ਰਿਤ ਪਾਲ ਨੇ ਪ੍ਰਗਿਆ ਨਾਲੋਂ ਘਿਨਾਉਣਾ ਜ਼ੁਰਮ ਤਾਂ ਨੀ ਕੀਤਾ ਬੱਸ ਇੱਕ ਘੱਟਗਿਣਤੀ ਧਰਮ ਨਾਲ ਸਬੰਧਤ ਹੈ।

  • @avtargill2637
    @avtargill2637 10 днів тому +4

    ਪਰਗਟ ਸਿੰਘ ਪ੍ਰਧਾਨਗੀ ਲਈ ਸਭ ਤੋਂ ਸਹੀ ਬੰਦਾ ਹੈ ਕਾਂਗਰਸ ਵਿਚ , ਹਰ ਪੱਖੋਂ ਇਮਾਨਦਾਰ , ਨਿਧੜਕ , ਪੰਜਾਬ ਹਿਤੈਸ਼ੀ ।

  • @gobindermatharoo9929
    @gobindermatharoo9929 10 днів тому +2

    I think pargat ji will bring a sense of discipline and purpose to the Punjab congress party. He always talks sense. Unlike pargat ji, not many are there who are devoted to the public cause

  • @sarbjitsingh4035
    @sarbjitsingh4035 9 днів тому +1

    ਪਰਗਟ ਸਿੰਘ ਇੱਕ ਯੋਗ ਵਿਅਕਤੀ ਨੇ ਕਾਂਗਰਸ ਦੀ ਪ੍ਰਧਾਨਗੀ ਲਈ ਪਰ ਪੁਰਾਣੇ ਕਾਂਗਰਸੀ ਆਗੂਆਂ ਨੇ ਇਹ ਬਣਨ ਵਿੱਚ ਬਹੁਤ ਅੜਿੱਕੇ ਪਾਉਣੇ ਨੇ ਜੇ ਰਾਹੁਲ ਗਾਂਧੀ ਆਪਣਾ ਦਿਮਾਗ਼ ਵਰਤ ਗਏ ਫੇਰ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਪੱਕੀ

  • @sukhdevraj3034
    @sukhdevraj3034 10 днів тому +1

    Pargat Singh is better for C.M. post than President 💯
    Honest & Capable man

  • @harjinderkaur3978
    @harjinderkaur3978 10 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @beantsingh8325
    @beantsingh8325 10 днів тому +1

    ਸਿਧੂ ਨੂੰ ਕੌੲੲਈ ਵਸਾ ਓਹਦਾਨਨਾ ਦਿਤਾ ਜਾਵੇ ਕਿਸੇ ਨੂੰ ਸੰਭਾਵੀ ਮੁਖਮੰਤਰੀ ਨਾ ਐਲਾਨਿਆ ਜਾਵੇ ਚੰਨੀ ਨੂੰ ਪਰਧਾਨ ਬਣਾਉਣਾ ਚਾਹੀਦਾ ਬੜਿੰਗ ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਬਾਦਲ ਨੂੰ ਨੱਥਪਾੳਣਵਾਲਾ ਬੜਿੰਗ ਹੀ ਹੈ ਸਿਧੂ ਪਾਰਟੀ ਦਾ ਹੋਰ ਭੰਠਾਬਠਾਵਗਾ ਸਿਧੂ ਦਾ ਕੌਸਲ ਵੀਨੇੜਲਾ ਸਾਥੀ ਪਰਧਾਨ ਨਾ ਬਣਾੲਇਾਆ ਜਾਵੇ ਨਹੀ ਤਾ ਸਿਧੂ ਖਿਲਾਰ ਹੀਪਾਵੌਗਾ???

  • @rajindercheema4985
    @rajindercheema4985 10 днів тому

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਭਾਸਭਾਸਕਰ ਜੀ ਇੰਦਰਪ੍ਰੀਤ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @BalwantSingh-to7nu
    @BalwantSingh-to7nu 10 днів тому +1

    ਪ੍ਰਗਟ ਸਿੰਘ ਇਕ ਵਧੀਆ ਪਾਰਟੀ ਪ੍ਰਧਾਨ ਹੋ ਸਕਦੇ ਹਨ।ਪਰ ਸੀ ਐਮ ਦੀ ਕੁਰਸੀ ਵਾਸਤੇ ਕਾਂਗਰਸ ਪਾਰਟੀ ਵਿੱਚ ਸਭ ਤੋਂ ਵਧੀਆ ਚਿਹਰਾ ਹੈ ਤਿ੍ਪਰਜਿੰਦਰ ਸਿੰਘ ਬਾਜਵਾ ਹਨ

  • @Kiranpal-Singh
    @Kiranpal-Singh 10 днів тому +6

    *ਨਵਜੋਤ ਸਿੰਘ ਇਮਾਨਦਾਰ ਤੇ ਪੰਜਾਬ ਪ੍ਰੱਸਤ ਨੇਤਾ ਹੈ, ਪੰਜਾਬ ਲਈ ਏਜੰਡਾ ਦੱਸ ਰਿਹਾ, ਜਿਸਤੇ ਵਿਚਾਰ ਹੋਣੀ ਚਾਹੀਦੀ ਹੈ* !
    ਸ. ਸਿੱਧੂ ਨੂੰ ਸਵੈ-ਪੜਚੋਲ ਕਰਕੇ ਆਪਣੀਆਂ ਕਮੀਆਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ *ਖਾਸ ਕਰ ਬੋਲਣ ਵੇਲੇ ਸੰਜਮ-ਮੈਂ ਘੱਟ ਕਰਨ ਦੀ ਲੋੜ ਹੈ* !
    *ਸਭ ਤੋਂ ਪਹਿਲਾਂ ਭ੍ਰਿਸ਼ਟ-ਤੰਤਰ ਦੇ ਵਿਰੁੱਧ, ਬਦਲਾਵ ਦੀ ਆਵਾਜ ਨਵਜੋਤ ਸਿੰਘ ਨੇ ਉਭਾਰੀ* ਅਗਰ ਹਾਈ ਕਮਾਂਡ ਤੇ ਕਾਂਗਰਸੀ ਨੇਤਾ ਸਮੇਂ ਸਿਰ ਭਾਂਪ ਕੇ ਮੁੱਖ ਮੰਤਰੀ ਐਲਾਨ ਦਿੰਦੇ ਤਾਂ ਨਤੀਜੇ ਬਿਹਤਰ ਹੁੰਦੇ, ਨਵਜੋਤ ਸਿੰਘ ਦੀ ਇਮਾਨਦਾਰੀ ਅਤੇ ਪੰਜਾਬ ਪ੍ਰਸਤੀ ਤੇ ਕੋਈ ਸ਼ੱਕ ਨਹੀਂ ਹੈ !
    ਹਾਰ ਦਾ ਸਭ ਤੋ ਵੱਡਾ ਕਾਰਣ ਕੈਪਟਨ ਤੇ ਭ੍ਰਿਸ਼ਟ ਕਾਂਗਰਸੀ ਨੇਤਾਵਾਂ ਵੱਲੋਂ, ਲੋਕਾਂ ਦੇ ਮੁੱਦਿਆਂ ਪ੍ਰਤੀ ਇਮਾਨਦਾਰੀ ਨਾਲ ਕੰਮ ਨਾ ਕਰਨਾ ਹੈ !
    ਜਦੋਂ ਚੰਨੀ ਸਰਕਾਰ ਬਣੀ, ਦਾਗੀ ਨੇਤਾ ਮੰਤਰੀ ਮੰਡਲ ਵਿੱਚ ਰੱਖੇ, ਏ ਜੀ, ਡ ਜ ਪ ਗਲਤ ਲਾਏ, *ਨਵਜੋਤ ਸਿੰਘ ਤੋਂ ਬਿਨਾ ਕੋਈ ਬੋਲਿਆ* ?
    ਜੇ ਪੁਰਾਣੇ ਢਾਂਚੇ ਅਨੁਸਾਰ ਹੀ ਚੱਲਣਾ ਸੀ ਤਾਂ ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ ?
    ਨੁਕਤਾਚੀਨੀ ਕਰਨੀ ਸੌਖੀ ਹੈ, ਅਗਰ ਪ੍ਰਧਾਨ ਦੀ ਸਲਾਹ ਹੀ ਨਹੀ ਲੈਣੀ, ਮਾਫੀਆ ਚਾਲੂ ਰੱਖਣੇ ਤਾਂ ਫਿਰ ਬੋਲਣਾ ਚਾਹੀਦਾ ਹੈ, *ਸਿੱਧੂ ਦੀ ਦੇਣ ਮੰਨੋ ਕੇ ਲੋਕਾਂ ਨੂੰ ਭ੍ਰਿਸ਼ਟ ਤੰਤਰ ਬਾਰੇ ਜਾਗਰੂਕ ਕੀਤਾ* ?
    *ਕਰਤਾਰਪੁਰ ਲਾਂਘਾ ਖੁਲਵਾਉਣ ਵਿੱਚ ਵੱਡਾ ਯੋਗਦਾਨ ਹੈ* ਗੋਦੀ ਮੀਡੀਆ-ਬਾਦਲਾਂ ਨੇ ਸਿੱਧੂ ਵਿਰੁੱਧ ਪ੍ਰਚਾਰਿਆ, ਜਿਸ ਕਰਕੇ ਕਪਿਲ ਸ਼ੋਅ ਵਿੱਚ ਕਰੋੜਾਂ ਦਾ ਕੰਮ ਗਵਾ ਲਿਆ, ਪਰ ਸਟੈਂਡ ਨਹੀਂ ਬਦਲਿਆ, ਇਹ ਇਮਾਨਦਾਰੀ ਸਿੱਧ ਕੀਤੀ !
    ਮਾਫੀਆ ਤੇ ਠੱਲ ਪਾਉਣੀ ਚੰਨੀ, ਰੰਧਾਵਾ, ਬਾਜਵਾ, ਵੜਿੰਗ ਹੋਰਾਂ ਦੇ ਵੱਸ ਦੀ ਗੱਲ ਨਹੀਂ ਸੀ, *ਨਵਜੋਤ ਸਿੰਘ ਵਰਗਾ ਧੜੱਲੇਦਾਰ ਬੰਦਾ ਹੀ ਕਰ ਸਕਦਾ ਹੈ* ਪਰ ਜੇਬਾਂ ਭਰਨ ਵਾਲਿਆਂ ਨੇ ਸਾਥ ਨਹੀਂ ਦਿੱਤਾ ਤੇ ਸਿੱਧੂ ਨੂੰ ਮੁ ਮੰਤਰੀ ਬਣਾਉਣ ਦੀ ਵਿਰੋਧਤਾ ਕੀਤੀ !

    • @GurpreetSingh-cr9ue
      @GurpreetSingh-cr9ue 10 днів тому +1

      Sidhu will come out of his den before 2027 elections and then disappear again.

    • @kawanjotsingh
      @kawanjotsingh 10 днів тому

      ਸਿੱਧੂ ਆਪਣੇ ਵਰਕਰਾਂ ਦਾ ਫੋਨ ਵੀ ਨੀ ਚੱਕਦਾ, ਘਰ ਦਾ ਦਰਵਾਜਾ ਤਾਂ ਉਹਨੇ ਕੀ ਹੀ ਖੋਲਣਾ ਕਿਸੇ ਲਈ
      ਲੋਕ ਆਗੂ ਕਦੇ ਦਰਵਾਜੇ ਭੇੜਦੇ ਵੀ ਨਹੀਂ ਪਰ ਸਿੱਧੂ ਤਾਂ ਕੁੰਡੀ ਲਾ ਕੇ ਰੱਖਦਾ
      ਨਹੀਂ ਯਕੀਨ ਤਾਂ ਚੈੱਕ ਕਰ ਲਿਓ ਜਾ ਕਿਸੇ ਲੋਕਲ ਪੱਤਰਕਾਰ ਤੋਂ ਪਤਾ ਕਰ ਲਓ
      ਕੋਈ ਇਹ ਗੱਲ ਤਾਂ ਨੀ ਬੋਲਦਾ ਕਿ ਪਤਾ ਨਹੀਂ ਉਹਦੇ ਕੋਲ ਕਦੋਂ ਤੇ ਕਿਹੜੀ ਕੁਰਸੀ ਹੱਥ ਆ ਜਾਵੇ

  • @ranjitsinghgoria3816
    @ranjitsinghgoria3816 10 днів тому

    ਸਤੌਜ ਚ ਹੀ ਝੰਡਾ ਝਗੜਾ ਲੈਣ । ਪ੍ਰਗਟ ਸਿੰਘ ਇਮਾਨਦਾਰ ਲੀਡਰ ਹੈ ।

  • @Kiranpal-Singh
    @Kiranpal-Singh 10 днів тому +1

    ਪਰਗਟ ਸਿੰਘ ਇਮਾਨਦਾਰ ਆਗੂ ਹਨ, ਪਰ ਪਾਰਟੀ ਦੀ ਅਗਵਾਈ ਬਾਰੇ ਸਮਾਂ ਦੱਸੇਗਾ !

  • @harmeetsinghghumaan8601
    @harmeetsinghghumaan8601 9 днів тому

    ❤ se remarkble views good debate by your anchors thanks

  • @harwantsingh4749
    @harwantsingh4749 10 днів тому

    ਕੇਵਲ ਪ੍ਰਧਾਨ ਨਹੀ ਉਹਨਾ ਨੂੰ ਸੀ ਐਮ ਹੁਣ ਤੋਂ ਹੀ ਐਲਾਨ ਕਰ ਦਿੱਤਾ ਜਾਵੇ ਤਾਂ ਕੋਈ ਕਾਰਨ ਨਹੀ ਕਿ ਕਾਗਰਸ ਨੂੰ ਕੋਈ ਵੀ ਹਰਾ ਸਕੇ

  • @LakhbirSingh-c6g
    @LakhbirSingh-c6g 10 днів тому

    ਪ੍ਰਗਟ ਸਿੰਘ ਜਾ ਸਿੱਧੂ ਜੀ ਵਧੀਆ

  • @sukhdevsinghbhatti3235
    @sukhdevsinghbhatti3235 10 днів тому

    ਟਰੰਪ ਚਕਾਉ ਟਰੰਕ

  • @SukhjitSingh-nq9on
    @SukhjitSingh-nq9on 9 днів тому

    ਰੰਧਾਵਾ ਸਾਹਿਬ ਜੀ ਈਮਾਨਦਾਰ ਬੰਦੇ ਨੂੰ ਕਿੰਨੇ ਪ੍ਰਤੀਸ਼ਤ ਲੋਕ ਹਿਕ ਠੋਕ ਕੇ ਚਾਹੁੰਦੇ ਹਨ ਜੀ ਜਰੂਰ ਦੱਸਣਾ ਜੀ

  • @LakhbirSingh-c6g
    @LakhbirSingh-c6g 10 днів тому

    ਰੰਧਾਵਾ ਜੀ 🙏ਸਤਸ਼੍ਰੀਅਕਾਲ

  • @HarpalSingh-xr3yx
    @HarpalSingh-xr3yx 10 днів тому +2

    Good done about sidhu

  • @LakhbirSingh-c6g
    @LakhbirSingh-c6g 10 днів тому

    ਇੰਦਰਪ੍ਰੀਤ ਜੀ 🙏

  • @gurmailsingh994
    @gurmailsingh994 10 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Ravisher0770
    @Ravisher0770 10 днів тому +1

    ਜੜੀ ਮਰਜੀ ਸਰਕਾਰ ਹਵੈ ਸ਼ਰਤਾਂ ਪੱਗ ਵਖੀ,,,,84,,, ਵਿਚ ❤❤❤❤❤❤❤ਰਵਦਾ ਜੀ, ਪੰਜਾਬ ਦਾ ਰੱਬ ਰਾਖਾ ਜੀ,😭😭

  • @BalramDhaliwal-rb7no
    @BalramDhaliwal-rb7no 10 днів тому

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @balwantsinghdhadda2644
    @balwantsinghdhadda2644 8 днів тому

    Very nice discussion Randhawa Ji

  • @ArvinderRandhawa-q9t
    @ArvinderRandhawa-q9t 9 днів тому

    🙏🏻🙏🏻

  • @manjitsinghmatharu
    @manjitsinghmatharu 9 днів тому

    🙏🙏🙏
    ਮੁਫਤਖੋਰੀਆਂ ਨਾਲ ਪੰਜਾਬ ਦੀ ਬਰਬਾਦੀ ਕਰਕੇ ਅਜੋਕੇ ਸਿਆਸਤਦਾਨ ਸਰਕਾਰਾਂ ਬਣਾ ਲੈਂਦੇ ਹਨ,ਫਿਰ 5 ਸਾਲ ਧੌਂਸ ਨਾਲ ਰਾਜ ਕਰਦੇ ਹਨ!,ਇਸ ਲਈ ਪੰਜਾਬ ਦੀ ਜਨਤਾ ਜਿੰਮੇਵਾਰ ਹੈ!,ਜਿਸ ਦਾ ਖਮਿਆਜਾ ਸਾਰੇ ਭੁਗਤਦੇ ਹਨ!

  • @BalwinderSingh-ng2qd
    @BalwinderSingh-ng2qd 10 днів тому +1

    S.pargat Singh ji imandar insan hn

  • @gurnamsinghbhatti3980
    @gurnamsinghbhatti3980 10 днів тому +1

    Excellent informative program

  • @GurpreetSingh-cr9ue
    @GurpreetSingh-cr9ue 10 днів тому +1

    Finally Congress party starting to deliberate on a right person for leadership.

  • @bindersingh413
    @bindersingh413 9 днів тому

    Right veer ji

  • @jasjitsingh7151
    @jasjitsingh7151 8 днів тому

    For Randhawa Saab -
    Trump hai to Taka Tak hai
    Donald hai to Done hai 😂

  • @ਸੁਰਜੀਤਸਿੰਘਲੱਟੀ

    👍👍👌

  • @harnekmalhans7783
    @harnekmalhans7783 10 днів тому

    S S A to all the three nice personalities

  • @TejvirSingh-i1j
    @TejvirSingh-i1j 10 днів тому

    Very good News

  • @jagjitsingh5212
    @jagjitsingh5212 10 днів тому

    Good news and views thanks Randhawa saab Bhaskar saab and Ip saab ❤🙏🙏🙏

  • @budhsingh9220
    @budhsingh9220 10 днів тому

    Rahul Gandhi jindabad congress party jindabad

  • @binderpalsingh7012
    @binderpalsingh7012 8 днів тому

    Sardar charnjit singh Channi CM

  • @harbanssingh2167
    @harbanssingh2167 8 днів тому

    S Pargat Singh is best suitable candidate to lead Punjab congress party

  • @daljeetdhaliwal1233
    @daljeetdhaliwal1233 9 днів тому

    Pargat singh is good man

  • @sukhjindersingh7557
    @sukhjindersingh7557 10 днів тому

    Pargat Singh is dynamic leader nd deserve to lead the party nd storm to power in 2027

  • @LakhbirSingh-c6g
    @LakhbirSingh-c6g 10 днів тому

    ਭਾਸਕਰ ਜੀ

  • @angrejsingh-zk5lj
    @angrejsingh-zk5lj 10 днів тому

    🙏🙏👍

  • @harnekmalhans7783
    @harnekmalhans7783 10 днів тому

    The most suitable S Pargat Singh

  • @satinderpalsingh9637
    @satinderpalsingh9637 10 днів тому

    Good choice of Pargat singh 👍

  • @AvtarSingh-g5j1r
    @AvtarSingh-g5j1r 10 днів тому

    ❤🙏🏻🙏🏻🙏🏻❤

  • @BajWa-d9l
    @BajWa-d9l 10 днів тому

    Kongress wate bhot wadiya howega j Pargat singh nu pardhan bande aa ji.pargat singh good Emandar parsan ji waheguru ji 🙏🏽

  • @ajaibsinghpanesarCanada
    @ajaibsinghpanesarCanada 10 днів тому

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @harkeshsidhu94
    @harkeshsidhu94 10 днів тому

    This must be absance from lok sabha without any reasonable excuse

  • @harwantsingh4749
    @harwantsingh4749 10 днів тому

    ਬਾਕੀ ਤੁਸੀਂ ਜਿਹੜੇ ਨਾਮ ਲੈ ਰਹੇ ਓ ਉਹ ਤਾਂ ਸਾਰੇ ਹੀ ਕਰਪਟ ਨੇ

  • @LakhbirSingh-c6g
    @LakhbirSingh-c6g 10 днів тому

    ਸਰਦਾਰ ਜੀ ਸਤਸ਼੍ਰੀਅਕਾਲ

  • @malkitsinghkhippal9720
    @malkitsinghkhippal9720 10 днів тому

    Parget Singh is a serious face for leader of punjab congress.

  • @bhupindersinghthind3114
    @bhupindersinghthind3114 9 днів тому

    ਟਰੰਪ ਦੇ ਬਰਥ ਵਾਲੇ ਫੈਸਲੇ ਤੇ ਕੋਰਟ ਨੇ ਸਟੇਅ ਕਰ ਦਿੱਤਾ ਹੈ,ਤੁਹਾਨੂੰ ਜਾਣਕਾਰੀ ਹੀ ਨਹੀਂ ਹੈ।

  • @RAVINDERSINGH-mt7wy
    @RAVINDERSINGH-mt7wy 10 днів тому

    Pargat Singh best in congress

  • @nishansingh1138
    @nishansingh1138 10 днів тому

    Very Very Good 👍👍 ho tuc Sir Ji 🎉🎉

  • @harcharansinghharis6311
    @harcharansinghharis6311 10 днів тому

    Excellent man s pargat singh

  • @LakhwinderSingh-kf4jc
    @LakhwinderSingh-kf4jc 10 днів тому

    ਸਤਿਕਾਰਯੋਗ,ਮੈਬਰਜ,ਲੋਕਾ ਨੂੰ ਛਿੱਤਰ ਚੁਕ ਲੈਣਾ ਚਾਹੀਦਾ,ਇੱਕੋ ਰਸਤਾ ਨਜਰ ਆਉਦਾ ਹੈ,

    • @kawanjotsingh
      @kawanjotsingh 10 днів тому

      Lokan ch jurhat hi nhi rhi, 75saalan vich hakumat ne lokan de ander darr hi baithaya aa te eh darr eni jldi ni nikalda

  • @lakhwinderdhillon9764
    @lakhwinderdhillon9764 10 днів тому

    ਵਿੱਕੀ ਗੌਡਰ ਗੈਂਗਸਟਰ ਦਾ ਜਨਮ ਦਾਤਾਂ ਪ੍ਰਗਟ ਸਿੰਘ ਆ, ਸ਼ਰੇਆਮ ਵਿੱਕੀ ਦੇ ਪਿਓ ਨੇ ਇੰਟਰਵਿਊ ਵਿੱਚ ਸਬੂਤਾਂ ਅਨੁਸਾਰ ਸਾਬਿਤ ਕੀਤਾ

  • @ParamjitSingh-uc2yt
    @ParamjitSingh-uc2yt 9 днів тому

    S parietal Singh is best choice if congress leadership interested

  • @sukhjitsingh8562
    @sukhjitsingh8562 10 днів тому

    I think Pargat Singh is better leader than other congress leadership in Punjab.

  • @balrajsandhu6161
    @balrajsandhu6161 10 днів тому

    🌷💟🌷🙏🌷🌷

  • @KamalKumar-nh7tz
    @KamalKumar-nh7tz 8 днів тому

    PANGHAB CONGRESS PARTY NO1.PARGAHAT SINGH 2.NAVGOAHT SINGH SIDHU

  • @ajaibsinghpanesarCanada
    @ajaibsinghpanesarCanada 10 днів тому

    S S A 🙏🙏🙏🙏🙏🙏🙏🙏🙏🙏 to all members present in program

  • @BALDEVSINGH-k7s
    @BALDEVSINGH-k7s 10 днів тому

    Randhaava Sahib you are right🙏 Pargat Singh is right person who can lead congress party as a president in Punjab because he is honest person.

  • @nishansingh1138
    @nishansingh1138 10 днів тому

    you di Patarkari Sir Ji. Very Very Nice Patarkari Sir Ji 🎉🎉

  • @baljitsingh6957
    @baljitsingh6957 10 днів тому

    ਬਾਦਲ ਕੰਪਨੀ ਦੇ ਆਈ ਟੀ ਸੈੱਲ ਵਾਲੇ ਹੁਣ ਆਪਣੇ ਕੀਤੀਆਂ ਗਈਆਂ ਟਿਪਣੀਆਂ ਤੇ ਦਿੱਤੇ ਗਏ ਜਵਾਬਾਂ ਨੂੰ ਸੁਣਨ ਲਈ ਜਿਗਰਾ ਨਹੀਂ ਰੱਖਦੇ। ਆਪਣੀਆਂ ਕੀਤੀਆਂ ਗਈਆਂ ਟਿੱਪਣੀਆਂ ਬਦਲੇ ਕੋਈ ਵੀ ਜਵਾਬ ਨਾ ਦੇਖਣ ਲਈ ਆਪਣੀਆਂ ਆਈ ਡੀਆਂ ਨੂੰ ਬਲੌਕ ਕਰ ਲਈਆਂ ਹਨ ਤਾਂ ਜੋ ਕੋਈ ਇਹਨਾਂ ਦੀ ਟਿੱਪਣੀ ਤੇ ਕੋਈ ਕਿੰਤੂ ਪ੍ਰੰਤੂ ਨਾ ਕਰ ਸਕੇ।

  • @ShamsherSingh-hc2pl
    @ShamsherSingh-hc2pl 9 днів тому

    Sunil jakhar was right person to lead congress but couldn't keep him.

  • @AvtarSingh-g5j1r
    @AvtarSingh-g5j1r 10 днів тому

    Khaira s Pargat singh Pradhan

  • @iqbalsingh401
    @iqbalsingh401 9 днів тому

    None knows about republic or independence days. Rabb rakha.

  • @sunnyrai8576
    @sunnyrai8576 10 днів тому +1

    Navjot s Sidhu vich koi ve leadership wali kabliat nahi, jad ve us uper yakeen kita opposite result he nikleya. Fukra banda kade ve vadia leader sabat nahi ho sakda

    • @ManpreetSingh-oi7zm
      @ManpreetSingh-oi7zm 9 днів тому

      Ha bilkul jdo captain amrinder nu kursi to thalle lahuna c uddo Navjot Sidhu team man c wah ji wah Sidhu hora wang chor nhi hai

  • @rajtilak6634
    @rajtilak6634 10 днів тому

    Punjab Poltics Ledge Countnue

  • @Gurbax1964
    @Gurbax1964 10 днів тому

    It is 60 days. After 60 days Speaker can declare the seat vacant.

  • @SukhwinderSingh-zk7ux
    @SukhwinderSingh-zk7ux 8 днів тому

    Evm bare v daso

  • @Gurbax1964
    @Gurbax1964 10 днів тому

    As per google search, A seat of M.P. can be declared vacant if he absents himself from the house for a continuous period of Two months. If for a period of sixty days a member of either House of Parliament is without permission of the House absent from all meetings thereof, the House may declare his seat vacant.

  • @babasidhu1255
    @babasidhu1255 10 днів тому

    Pargat Singh Da haal vi Navjot Sidhu walla hi karn ge . 99% leadar chor .

  • @avtargill2637
    @avtargill2637 10 днів тому

    ਅੰਮ੍ਰਿਤਪਾਲ ਭਾਰਤੀ ਕਾਨੂੰਨ ਨੂੰ ਨਹੀਂ ਮੰਨਦਾ ਅਤੇ ਭਾਰਤ ਹੋਣ ਤੇ ਮਾਣ ਮਹਿਸੂਸ ਨਹੀਂ ਕਰਦਾ ਅਜਿਹਾ ਉਹ ਕਹਿੰਦਾ ਰਿਹਾ ।

    • @kawanjotsingh
      @kawanjotsingh 10 днів тому

      ਗੁਰੀਲਾ ਯੁੱਧ ਬਾਰੇ ਪੜੋ ਜਾ ਸੁਣੋ, ਸਭ ਸਾਫ ਹੋ ਜਾਣਾ ਕਿਸੇ ਨੂੰ ਕੁਝ ਵੀ ਨੀ ਪੁੱਛਣਾ ਪੈਣਾ