Prime Discussion (2775) || ਇੱਕ ਵਾਰ ਫਿਰ ਉੱਭਰਿਆ BBMB ਦਾ ਰੇੜਕਾ, ਸਕੂਲੀ ਬੱਚਿਆਂ ਤੋੰ ਮਜਦੂਰੀ ਕਰਾਉਣੀ ਸ਼ਰਮਨਾਕ

Поділитися
Вставка
  • Опубліковано 3 лют 2025

КОМЕНТАРІ • 102

  • @NirmalSingh-vl1bs
    @NirmalSingh-vl1bs 10 днів тому +10

    ਬੱਚਿਆਂ ਤੋਂ ਮਜਦੂਰੀ ਦੀ ਗੱਲ ਨੂੰ ਬਹੁਤ ਤੂਲ ਦੇ ਰਹੇ ਅਸੀਂ ਖੁਦ ਕਿਆਰੀਆਂ ਗਡਦੇ ਸਾ ਤੇ ਬੂਟਿਆਂ ਨੂੰ ਪਾਣੀ ਵੀ ਦੇਂਦੇ ਸਾਂ

  • @SukhwinderSingh-wq5ip
    @SukhwinderSingh-wq5ip 9 днів тому +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rajinderkaur-lx2io
    @rajinderkaur-lx2io 10 днів тому +11

    ਮਸਲਾ ਸਕੂਲ ਵਿੱਚ ਵਿਦਿਆਰਥੀ ਮਜ਼ਦੂਰੀ ਕਰਨ ਦਾ। ਘਰਾਂ ਵਿੱਚ ਬੱਚੇ ਕਿਹੜਾ ਕੰਮ ਨਹੀਂ ਕਰਦੇ ਜੇ 6:54 ਸਕੂਲ ਵਿੱਚ ਕਰ ਲਿਆ ਤਾਂ ਕੀ ਹੋਇਆ। ਜਦੋਂ ਅਸੀਂ ਪੜ੍ਹਦੇ ਸੀ ਸਾਰੇ ਕਮਰੇ ਵੀ ਸਾਫ਼ ਕਰਦੇ ਸੀ ਵਿਹੜਾ ਵੀ ਸਾਫ਼ ਕਰਦੇ ਸੀ। ਪੜਾਈ ਦੇ ਨਾਲ ਅਸੀਂ ਸਲਾਈ ਕਢਾਈ ਵੀ ਕਰਦੇ ਸੀ ਮੁੰਡੇ ਕੁੜੀਆਂ ਤੱਕਲੀ ਨਾਲ ਸੂਤ ਵੀ ਕੱਤਦੇ ਸੀ। ਫੁੱਲ ਬੂਟਿਆਂ ਨੂੰ ਪਾਣੀ ਵੀ ਦਿੰਦੇ ਸੀ। ਸਾਨੂੰ ਤਾਂ ਕੁਝ ਨਹੀਂ ਹੋਇਆ ਸਗੋਂ ਘਰ ਦੇ ਕੰਮ ਵੀ ਕਰਦੇ ਰਹੇ ਹਾਂ ਨੌਕਰੀ ਵੀ ਕੀਤੀ। ਮੇਰੇ ਅਨੁਸਾਰ ਸਕੂਲ ਤੋਂ ਹੀ ਕੰਮ ਦੀ ਆਦਤ ਪਾਉਣੀ ਚਾਹੀਦੀ ਹੈ। ਤਾਂ ਹੀ ਤਾਂ ਹੁਣ ਬਾਪ ਬਣਕੇ ਨਿਕਲ਼ਦੇ ਨੇ ਕਿਸੇ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ। ਬਾਕੀ ਨਜ਼ਰੀਆ ਆਪੋ ਆਪਣਾ।

  • @devsinghdhaliwal1820
    @devsinghdhaliwal1820 10 днів тому +7

    ਕ੍ਰਿਤ ਦੇ ਮਾਮਲੇ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਜੇਕਰ ਬੱਚਿਆਂ ਨੇ ਕੁੱਝ ਕੰਮ ਲਿਆ ਤਾਂ ਕੋਈ ਵੱਡੀ ਗੱਲ ਨਹੀਂ,ਆਮ ਤੌਰ ਤੇ ਬੱਚੇ ਅਜਿਹੇ ਕੰਮ ਘਰ ਵੀ ਕਰ ਲੈਂਦੇ ਹਨ, ਇਸ ਨੂੰ ਵੱਡਾ ਮਸਲਾ ਨਹੀਂ ਬਣਾਇਆ ਜਾਣਾ ਚਾਹੀਦਾ।

  • @gurjivanguri5965
    @gurjivanguri5965 10 днів тому +4

    ਪੱਨੂ ਸਾਹਿਬ ਕੋਲ ਹਰ ਤਰਾਂ ਦੀ ਅਥਾਹ ਜਾਨਕਾਰੀ ਦਾ ਖਜ਼ਾਨਾ ਪ੍ਰੋਗਰਾਮ ਨੂੰ ਬਹੁਤ ਰੌਚਿਕ ਬਣਾ ਦਿੰਦਾ ਹੈ ਇਸ ਲਈ ਪੱਨੂ ਜੀ ਦਾ ਧਨਵਾਦ

  • @BhupinderSingh-yg8cg
    @BhupinderSingh-yg8cg 10 днів тому +5

    ਪੰਨੂੰ ਸਾਹਬ ਜੀ,,ਨੰਦ ਪ੍ਰੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @ranjitsinghchhabra1165
    @ranjitsinghchhabra1165 10 днів тому +5

    ਮਾਨਯੋਗ ਪੰਨੂ ਸਾਹਿਬ ਜੀ ਅਤੇ ਨੰਦਪਰ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਦੇਣ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਜੁਗ ਜੁਗ ਜੀਉ

  • @daljitsingh7980
    @daljitsingh7980 10 днів тому +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @baldevjassar8059
    @baldevjassar8059 9 днів тому +5

    *🙏🪴ਅੱਜ ਦਾ ਵਿਚਾਰ🪴🙏*
    *ਕਰੋਧ ਵਿੱਚ ਬੋਲਿਆ ਗਿਆ ਇਕ ਕਠੋਰ ਸ਼ਬਦ ,ਇਨ੍ਹਾਂ ਜ਼ਹਿਰੀਲਾ ਹੋ ਜਾਂਦਾ ਹੈ ਜੋ ਤੁਹਾਡੀਆਂ ਹਜਾਰਾਂ ਚੰਗੀਆਂ ਤੇ ਮਿਠੀਆਂ ਗੱਲਾਂ ਨੁੰ ਇਕ ਮਿੰਟ ਵਿੱਚ ਖਤਮ ਦਿੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ravishersingh1296
    @ravishersingh1296 10 днів тому +3

    Sat Sri akal ji

  • @satnamsinghsatnamsingh5217
    @satnamsinghsatnamsingh5217 10 днів тому +6

    ਉਤਪਾਦਾਂ ਦੇ ਰੌਲੇ ਤਾਂ ਸੁਥਣ ਵਾਲੇ ਬਾਬੇ ਦੇ ਵੀ ਬਹੁਤ ਪੈਂਦੇ ਹਨ ਪਰ ਉਸਦੇ ਸੈਪਲਾ ਦੇ ਨਤੀਜੇ ਨਸ਼ਰ ਨਹੀਂ ਹੁੰਦੇ

  • @sukhchainSingh-zl7nm
    @sukhchainSingh-zl7nm 10 днів тому +5

    ਸਾਡੇ ਫਾਜ਼ਿਲਕਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਬਹੁਤ ਮਾੜਾ ਹਾਲ ਹੈ ਜਨਾਬ, ਸਰਕਾਰੀ ਸਕੂਲਾਂ ਵਿੱਚ ਇਕ ਸਮਾਰਟ ਪ੍ਰੋਜੈਕਟਰ ਜਾਂ ਇਕ ਸਮਾਰਟ ਡਿਸਪਲੇ ਤਾਂ ਲਗਾ ਦਿਤੀਆ ਹਨ ਪਰ ਸਕੂਲ ਵਿੱਚ ਬੁਨਿਆਦੀ ਸਹੂਲਤਾ ਅੱਜ ਵੀ ਨਹੀਂ ਹਨ ਜੀਵੇ ਕੀ ਵਾਸ਼ਰੂਮ, ਪੀਨ ਲੀ ਸਾਫ ਪਾਣੀ, ਕਲਾਸ ਰੂਮ ਚ ਪਖੇ (fan) ਤਕ ਨਹੀ ਸਹੀ ਚਲਦੇ ਆਦਿ ( projector ja smart display nl smart school nhi bnde , school ch proper basic needs nu phla pura kro )

    • @harbhajansingh4281
      @harbhajansingh4281 9 днів тому +1

      Maan sarkar da eh vyda hai es nu poora karna chahida hai.

  • @RavinderKumar-bf8hv
    @RavinderKumar-bf8hv 10 днів тому +5

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881
    ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @raghbirsinghdhindsa3164
    @raghbirsinghdhindsa3164 10 днів тому +3

    ਪੱਨੂੰ ਸਾਹਿਬ ਬਹੁਤ ਬਹੁਤ ਧੰਨਵਾਦ

  • @joginderpauljinder7118
    @joginderpauljinder7118 10 днів тому +6

    पन्नु साहब
    सत् श्री अकाल 🙏
    कल के प्रयोग में आपने दलितों के मुद्दे पर चर्चा करते हुए अंत में कहा कि भगवान राम ने किसी के साथ कोई भेदभाव नहीं किया जबकि राम‌ को जानने का सबसे पुराना और प्रमाणिक स्रोत है वाल्मीकि रामायण । इस रामायण में कहीं पर भी उस आदि वासी महिला का जिक्र नहीं है जिसके झूठे बेर राम ने खाए हों । हां एक शम्भूक वध का जिक्र अवश्य है । जिसका राम ने मात्र इसलिए वध कर दिया कि वह एक शूद्र होकर तप कर रहा था ।

  • @roopnagla8386
    @roopnagla8386 10 днів тому +6

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਤੁਸੀਂ ਇਹ ਤਾਂ ਕਿਹਾ ਹੈ ਬਈ ਬੱਚੇ ਤੋਂ ਮਜ਼ਦੂਰੀ ਕਰਵਾ ਰਹੇ ਆ ਲੇਟ ਆਉਣ ਕਰਕੇ ਪਰ ਤੁਹਾਨੂੰ ਇਹ ਦੇਖਣਾ ਅਤੇ ਸਮਝਣਾ ਚਾਹੀਦਾ ਹੈ ਵੀ ਇਹ ਬੱਚੇ ਕਿੰਨਾ ਲੇਟ ਆਉਂਦੇ ਆ ਇਹ ਕਿਹੜੇ ਕਿਹੜੇ ਚੌਂਕ ਦੇ ਵਿੱਚ ਖੜੇ ਹੁੰਦੇ ਆ ਔਰ ਉਹ ਮੈਨੇਜਮੈਂਟ ਕਮੇਟੀ ਕਿਵੇਂ ਇਹਨਾਂ ਦੇ ਨਾਲ ਸਫਰ ਕਰਦੀ ਆ ਮਾਂ ਪਿਓ ਦਾ ਕੰਮ ਇਹਨਾਂ ਨੂੰ ਸਵੇਰੇ ਸਕੂਲ ਵਿੱਚ ਟਾਈਮ ਦੇ ਉੱਤੇ ਭੇਜ ਦੇਣਾ ਹੁੰਦਾ ਪਰ ਇਹ ਬੱਚੇ ਕਦੇ ਵੀ ਸਕੂਲ ਵਿੱਚ ਟਾਈਮ ਦੇ ਨਾਲ ਨਹੀਂ ਪਹੁੰਚਦੇ ਕੀ ਕਰਦੇ ਆ ਉਹ ਵੀ ਸਭ ਨੂੰ ਪਤਾ ਹੈ ਇਹ ਕਹਾਣੀ ਹਰ ਸਰਕਾਰੀ ਸਕੂਲ ਦੀ ਹੈ t ਟੀਚਰ ਕਿਵੇਂ ਸਫ਼ਰ ਕਰਦੇ ਆ ਇਹਨਾਂ ਦੇ ਨਾਲ ਕਦੇ ਸਕੂਲ ਵਿੱਚ ਆ ਕੇ ਦੇਖੌ

  • @balvirreehal986
    @balvirreehal986 10 днів тому +2

    Sat Sri Akaal Pannu sahib.

  • @charanjitsingh4437
    @charanjitsingh4437 10 днів тому +3

    ਸਤਿ ਸ੍ਰੀ ਅਕਾਲ ਵੀਰ ਜੀ ਅਤੇ ਸਾਰੀ ਟੀਮ ਨੂੰ❤❤❤❤

  • @billurai4717
    @billurai4717 10 днів тому +2

    VERY GOOD J.PANNU SAHEB JI

  • @VarinderSingh-he7wo
    @VarinderSingh-he7wo 10 днів тому +2

    ਨੰਦਪਰੀਤ ਜੀ ਤੇ ਪੰਨੂੰ ਜੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।

  • @abhayjit3847
    @abhayjit3847 10 днів тому +1

    Nandpreet ਪੰਨੂ saab very nice ਸਤਿ ਸ੍ਰੀ ਅਕਾਲ ਭਿੱਖੀਵਿੰਡ ਤਰਨ ਤਾਰਨ ਪੰਜਾਬ ❤❤❤❤❤

  • @sharmatenthouse1848
    @sharmatenthouse1848 9 днів тому +3

    Jatinder Pannu g sat shri akal

  • @Karmjitkaur-gk1xq
    @Karmjitkaur-gk1xq 10 днів тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼🌷🌷🌷🌷👌

    • @BhupinderSingh-yg8cg
      @BhupinderSingh-yg8cg 10 днів тому +2

      ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤

    • @Karmjitkaur-gk1xq
      @Karmjitkaur-gk1xq 10 днів тому +1

      @BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ 🙏🏼

  • @ShamsherSingh-lk5yg
    @ShamsherSingh-lk5yg 10 днів тому +2

    Salute sir

  • @kuldeepsingh-xh6jv
    @kuldeepsingh-xh6jv 10 днів тому +3

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤🎉🎉

  • @bhagwansinghsandhu390
    @bhagwansinghsandhu390 10 днів тому +2

    Very good

  • @ParmjeetKaur-o1e
    @ParmjeetKaur-o1e 10 днів тому +2

    ❤🎉ਸਤ ਸੀ ਅਕਾਲਜੀ ਸਾਰੇ ਪਰਿਵਾਰ ਨੂੰ🎉❤ 4:53

  • @ranbirpalsingh1220
    @ranbirpalsingh1220 10 днів тому +1

    ਪੰਨੂ ਸਾਹਿਬ ਤੇ ਨੰਦਪ੍ਰੀਤ ਜੀ ਸਤਿ ਸ੍ਰੀ ਅਕਾਲ ❤️❤️

  • @ramlubhaya9519
    @ramlubhaya9519 10 днів тому +2

    ਬੱਚਿਆਂ ਤੋਂ ਥੋੜ੍ਹਾ ਕੰਮ ਲੈਣਾ ਕੋਈ ਗੁਨਾਹ ਨਹੀਂ ਹੈ।

    • @AyadwinderSekhon
      @AyadwinderSekhon 9 днів тому

      ਬਿਲਕੁਲ ਬਾਈ ਜੀ ਪੰਨੂੰ ਸਰਕਾਰੀ ਗਧਾ ਆ

  • @ਸ਼ੰਧੂਕਫੇਇਟਲੀ

    ਜਨਤਾ ਨੂੰ ਕਿਦਾ ਪਤਾ ਲੱਗੇਗਾ ਕਿਹੜੀਆਂ ਦਵਾਈਆ ੧੩੫ ਹਨ ।ਕਿ ਤੋ ਪਤਾ ਲੱਗ ਸਕਦਾ? ਇਹ ਲਿਸਟ ਕਿੱਥੋ ਮਿਲ ਸਕਦੀ?ਕਿਰਪਾ ਕਰ ਕੇ ਦੱਸਣ ਦੀ ਕਿਰਪਾਲਤਾ ਕਰਨੀ ।

  • @bhupindergill6629
    @bhupindergill6629 10 днів тому +2

    ਸਤਿ ਸ੍ਰੀ ਆਕਾਲ ਜੀ

  • @balvirsingh3076
    @balvirsingh3076 6 днів тому

    ਪੱਤਰਕਾਰ ਬਹੁਤ ਵਿਰਲੇ ਸੈਂਕੜੇ ਚੋਂ ਇੱਕ ਹੋਵੇਗਾ ਜੋ ਦੇਸ਼ ਕੌਮ ਪੰਥ ਦਾ ਵਫ਼ਾਦਾਰ ਹੋਵੇ।

  • @nirmalsinghnarain1952
    @nirmalsinghnarain1952 9 днів тому +1

    ਪੰਨੂ ਸਾਹਿਬ ਸਾਡੇ ਸਾਬਕਾ ਪ੍ਰਧਾਨ ਮੰਤਰੀ ਬਾਜਪਾਈ ਸਾਹਿਬ ਜੀ ਨੇ ਪਹਾੜੀ ਖੇਤਰ ਵਿੱਚ ਕਾਰਖਾਨੇ ਲਾਉਣ ਵਾਲਿਆ ਨੂੰ ਟੈਕਸ ਛੋਟ ਦੇਣ ਤੇ ਇਹ ਕਾਰਖਾਨੇ ਲਗੇ ਤੇ ਇਹ ਕੂਝ ਹੋ ਰਿਹਾ ਹੈ ਧੰਨਵਾਦ

  • @kulwantKalra-u6r
    @kulwantKalra-u6r 10 днів тому

    ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ

  • @gssehgalsingh3241
    @gssehgalsingh3241 10 днів тому

    Sat Shri Akaal respected Pannu Sahib ji and Nand Preet Singh Ji 🙏🙏🙏🙏🙏

  • @bhupindersingh6164
    @bhupindersingh6164 10 днів тому +2

    ❤❤❤❤

  • @WarinderVirk
    @WarinderVirk 9 днів тому +1

    ਪੰਨੂ'ਸਹਿਬ'ਜੀ'ਸਤਿਸੀਰੀ'ਅਕਾਲ'ਪਰਵਾਨ'ਕਰਨੀ'ਜੀ'ਹਰਜਿੰਦਰ'ਸਿੰਘ'ਹਰਿਆਊ'ਪਾਤੜਾ'ਪਟਿਆਲਾ

  • @ramandeepsingh4310
    @ramandeepsingh4310 10 днів тому +2

    Good

  • @gurcharnsingh-n2p
    @gurcharnsingh-n2p 10 днів тому

    ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @SatishKumar-nb8yd
    @SatishKumar-nb8yd 10 днів тому +2

    God bless you Pannu sir, with good health.

  • @ajaibsinghpanesarCanada
    @ajaibsinghpanesarCanada 10 днів тому

    S S A 🙏🙏 Nandpreet Singh ji and Pannu Sahib ji

  • @RajendarKumar-o2d
    @RajendarKumar-o2d 9 днів тому

    Good aa Saab g

  • @BittuChambal-vl4hr
    @BittuChambal-vl4hr 10 днів тому

    Good job sir ji 👍👍👍👍

  • @gurcharnsingh8342
    @gurcharnsingh8342 9 днів тому +2

    Bhakhara dam da issue zore nal udaunde raho ji 🙏 this is most important thing for Punjab Ji 🙏

    • @harbhajansingh4281
      @harbhajansingh4281 9 днів тому

      Akali cong wale dekh lain ki ehna de time te Haryane wale apni dawedari majboot karde rahe han. Hun v ehna koshish keeti par AAP de dakhal den to baad usne apna aadmi wapis kar liya. Shame on Akali cong.

  • @JaswantSingh-qi4ok
    @JaswantSingh-qi4ok 9 днів тому

    Good job prime Asia keep it up 👍

  • @JasbirSingh-p4d
    @JasbirSingh-p4d 9 днів тому

    Thanks Pannu Sahab ji

  • @jasvirsingh3098
    @jasvirsingh3098 10 днів тому

    Satsiriakal ji aap sb nu ji 🙏

  • @Naseemahmed619
    @Naseemahmed619 10 днів тому

    Khus amded ❤❤❤❤❤❤❤❤❤

  • @pritpalsingh4312
    @pritpalsingh4312 10 днів тому +4

    Loot through medicines shame..shame

  • @DevinderSamra
    @DevinderSamra 10 днів тому +3

    During the selection of teachers we generally consider the degrees of the candidate.The valuable thing which we have to see if the candidate is dedicated to education and loves the children.We have checked his cytology.

  • @HariSingh-sx3vq
    @HariSingh-sx3vq 10 днів тому +1

    🙏🙏

  • @sikanderchahal-b1t
    @sikanderchahal-b1t 9 днів тому +2

    ਪੰਨੂੰ ਸਾਹਿਬ ਜੀ ਇਹ ਲਿਸਟ ਜਾਰੀ ਕੀਤੀ ਏ ਕਿ ਭੇਟਾ ਇਹਨਾ ਨੂੰ ਦਿਉ ਜੀ

  • @tejpalpannu2293
    @tejpalpannu2293 10 днів тому

    Waheguru ji 🙏 🙏 🙏 🙏 🙏

  • @msmanjinder1980
    @msmanjinder1980 10 днів тому +1

    ਸੁਚੇਤ ਕ੍ਰਿਸ਼ਨ ਕੁਮਾਰ ਜੀ ਸੀ

  • @karajsandhu2201
    @karajsandhu2201 9 днів тому

    Very nice

  • @dhaliwalsabbg1194
    @dhaliwalsabbg1194 9 днів тому

    ਸੱਤ ਸ਼੍ਰੀ ਆਕਾਲ ਜੀ

  • @TG-wf3be
    @TG-wf3be 10 днів тому +3

    Pannu sahib ji, Durgs de maam vi juror desmans ji, Baaki sub nu pata lag sake . Very very thank you .

  • @mohinderjhajj3315
    @mohinderjhajj3315 10 днів тому

  • @narinderjeetsingh3994
    @narinderjeetsingh3994 10 днів тому

    Sat Sri akaal to all 🙏🎈

  • @ajaibsinghpanesarCanada
    @ajaibsinghpanesarCanada 10 днів тому

    S S A 🙏🙏🙏🙏🙏🙏🙏🙏 to all members present in program at this time

  • @PremPal-rg7jx
    @PremPal-rg7jx 10 днів тому

    Panuu ji and Nandpreet ji sat shri akal ji

  • @gurmailsingh994
    @gurmailsingh994 10 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @nachhattarsingh4890
    @nachhattarsingh4890 10 днів тому

    Sat shri akal ji pannu shaib and all priam asias TV workers good work good news

  • @HardeepSingh-m9g2t
    @HardeepSingh-m9g2t 10 днів тому +3

    ❤❤😂😂❤❤😂😂

  • @JasvirSingh-ed5yz
    @JasvirSingh-ed5yz 10 днів тому

    Nice

  • @JagtarGill-u1z
    @JagtarGill-u1z 10 днів тому

    Very good punnu Shihab and nadpreet ji thanks v rano the payal disaster ludhiana Punjab

  • @sukhjeetdhillon7534
    @sukhjeetdhillon7534 10 днів тому

    💞💗🌹🙏

  • @boharsingh7725
    @boharsingh7725 10 днів тому

    ✅✅✅ 🙏🙏🙏🙏🙏

  • @SukhdevSingh-bp6yf
    @SukhdevSingh-bp6yf 10 днів тому

    Pannu ji SSA 🎉

  • @jagjitsingh627
    @jagjitsingh627 10 днів тому

    Pannu sahib g,nandpreet g,sat shri akal g,jagjit randhawa mimsa dhuri

  • @pritpalsingh4312
    @pritpalsingh4312 10 днів тому +2

    Jang Hind Punjab di hon lugi....
    Shah Mohamad wali ih gal ajey v lagoo ha .kadon mukegi

  • @jasbirsingh8936
    @jasbirsingh8936 10 днів тому +2

    Pannu sab tusi ke keta Punjab da lai o v dso

  • @HardeepSingh-m9g2t
    @HardeepSingh-m9g2t 10 днів тому

    🎉😂❤

  • @GULSHANKUMAR-ui6co
    @GULSHANKUMAR-ui6co 10 днів тому

    A

  • @balboora8092
    @balboora8092 10 днів тому +1

    Sade feet bhi nunge’ hunde’ sun.
    Khalsa Secondary School Atta, Goraya, ittan sir te dho ke school banaiya ci. 1964 vich main higher secondary pass kiti ci.

  • @majorsingh4115
    @majorsingh4115 9 днів тому

    A nu majdoori nhi kahna chahida. A tan bat da btangar banaya gya' asan v bhaut kuj kita a

  • @KewalRam-c7x
    @KewalRam-c7x 10 днів тому

    Shahpure Phillaur ❤

  • @AyadwinderSekhon
    @AyadwinderSekhon 9 днів тому +1

    ਮੈਨੂੰ ਤਾਂ ਪੰਨੂੰ ਵੀ ਪਾਗਲ ਲਗਦਾ ਇਹ ਸਕੂਲ ਚ ਲੇਟ ਆਉਣ ਵਾਲਿਆਂ ਦੇ ਹੱਕ ਚ ਭੁਗਤ ਰਿਹਾ ਜੋ ਮਾਸਟਰਾਂ ਦੇ ਵਿਰੁਧ ਭੁਗਤ ਰਿਹਾ ਤੇ ਸਰਕਾਰ ਦੀ ਦਲਾਲੀ ਕਰ ਰਿਹਾ

    • @parwindersingh5745
      @parwindersingh5745 8 днів тому +1

      Tuci kere school ton padee hoo ?
      Jive d language a thadi lgda ni 5 v class tappe ho
      Tuci pannu saab nu pagal dssde ho
      Na na krde v o thade dada g d umar da huna
      Bss farkk ena hai ki thanu free vich ek platform millyea jo dil krda ohi bhukk dinde
      Veer ek gll dsso thanu kive da lge ga j thade bache ess tra d boli bolan ?

  • @jasbirsingh8936
    @jasbirsingh8936 10 днів тому

    Retarment 😂

  • @sukhwindersinghsingh8442
    @sukhwindersinghsingh8442 10 днів тому

    Pannu sahib faktrea cograsea te badla dea panjab walea dea nea

  • @DevinderSamra
    @DevinderSamra 10 днів тому

    We can expect any justi fixation from the central government of any party.This gives the origin to the demand of separate state.

  • @tarsemlal7035
    @tarsemlal7035 10 днів тому +3

    Unnecessary praise of Aap government

  • @sandhudhurasandhu5281
    @sandhudhurasandhu5281 10 днів тому

    Ok❤❤❤❤❤

  • @narinderjeetkaur2918
    @narinderjeetkaur2918 10 днів тому +2

    🙏🙏

  • @balwindersinghpawar5024
    @balwindersinghpawar5024 10 днів тому +1

    ਸਤਿ ਸ਼੍ਰੀ ਆਕਾਲ ਜੀ

  • @HarjitSingh-z3j
    @HarjitSingh-z3j 9 днів тому +1

    ❤❤❤❤❤

  • @HardeepSingh-m9g2t
    @HardeepSingh-m9g2t 10 днів тому +1

    ❤❤❤

  • @ਸ਼ੰਧੂਕਫੇਇਟਲੀ

    ਸਤਿ ਸ਼੍ਰੀ ਅਕਾਲ ਜੀ

  • @shamshersingh9973
    @shamshersingh9973 9 днів тому +1