Jath saab jo pannu saab itne swal puchh rahe han oh sahi keh rahe han. Lok eh swal puchhde han te kaum de v swal han. Tusi mahan ho tuhadi bahut power hai. Tusi nirpakh te nidar ho ke faisle lavo. Tuhade faisle te koi kintu pruntu nahi kar sakda.
पन्नू साहब मैं बहुत समय से प्राइम ऐसीया सुन रहा हुं और मुझे बहुत पसंद है मैं निवेदन करना चाहता हूं कि आप कभी भी पंजाब सरकार के खिलाफ कुछ नहीं बोलते यह कहीं कोई सांठ गांठ तो नहीं है 35000 पैंशनर हैं और एक लाख के करीब पैंनसर 75 सालों से ज्यादा उम्र के हैं कुल 320000 पैंशनर हैं जिन के पंजाब सरकार हजारों करोड़ रुपए दबा कर बैठी है 1.1.2016 से ऐरीयर और मंहगाई भत्ता भी नहीं दे रहे और सारे कर्मचारियों को भी नहीं दिया और IAS और IPS को सब कुछ केंद्रीय सरकार के अनुसार मिल रहा है और पंजाब सरकार जुडीसीयल कर्मचारियों को भी दे रही है और पंजाब सरकार कहती है कि खजाना भरिया है फिर भी आप मिडिया की भुमिका नहीं निभा रहे।। कहीं कोई घाला माला तो नहीं।
ਆਪਣੇ ਵਿਹਾਰ ਵਿੱਚ ਇੰਨੀ ਪਵਿੱਤਰਤਾ ਰੱਖੋ ਕੇ ਤੁਹਾਨੂੰ
*ਮਿਲਿਆ ਬੰਦਾ ਦੋਬਾਰਾ ਮਿਲਣ ਦੀ ਤਲਬ ਰੱਖੇ*
ਪ੍ਰੋਗਰਾਮ ਵਿੱਚ ਅਕਾਲੀ ਦਲ ਤੇ ਸਮਾਂ ਬਰਬਾਦ ਕਰਨ ਦੀ ਬਜਾਏ ਨਵਾਂ ਪ੍ਰੋਗਰਾਮ ਰੋਜਾਨਾ ਅਕਾਲੀ ਸੰਕਟ ਸ਼ੁਰੂ ਕੀਤਾ ਜਾਵੇ
❤❤❤❤ਗੁਰੂ ਨਾਨਕ ਸਾਹਿਬ ਜੀ ਅੱਜ ਤੋ ੬੦੦ ਸਾਲ ਪਹਿਲਾਂ ਹੀ ਇਹਨਾਂ ਪਖੰਡੀ ਸਾਧਾਂ ਦੇ ਕਰਮਕਾਂਡਾਂ ਦਾ ਵਿਰੋਧ ਕੀਤਾ ਸੀ❤❤❤
@@charanjitsingh4437 hun taan ih dino din vudh de jande’ hun!!!
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
ਅੱਜ ਦਾ ਪ੍ਰੋਗਰਾਮ ਬੇਹੱਦ ਕਾਬਲੇ ਤਾਰੀਫ਼ ਪ੍ਰੋਗਰਾਮ ਰਿਕਾਰਡ ਹੋਇਆ ਹੈ। ਪੰਨੂੰ ਸਾਹਬ ਅਤੇ ਉਹਨਾਂ ਦੇ ਸਾਥੀ ਸਾਡੇ ਪੰਜਾਬ ਅਤੇ ਦੇਸ਼ ਦੁਨੀਆਂ ਵਿੱਚ ਹਰ ਰੋਜ਼ ਵਾਪਰਦੀਆਂ ਘਟਨਾਵਾਂ ‘ਤੇ ਚਰਚਾ ਕਰਕੇ ਸਰੋਤਿਆਂ ਨੂੰ ਠੀਕ ਜਾਣਕਾਰੀ ਦਿੰਦੇ ਹਨ। ਸਾਨੂੰ ਸਾਰੇ ਪ੍ਰੋਗਰਾਮਾਂ ਨੂੰ ਦਿਲਚਸਪੀ ਨਾਲ ਸੁਣਕੇ ਵੱਧ ਤੋਂ ਵੱਧ ਸ਼ੇਅਰ ਕਰਨੇ ਚਾਹੀਦੇ ਹਨ।
ਗਵਾਚ ਰਿਹਾ ਹੈ ਅਪਣਾਪਨ ਦਿਖਾਵਾ ਵੱਧਣ ਲੱਗਾ ਹੈ
ਕੌਣ ਕੀਹਦੇ ਤੋਂ ਹੈ ਬੇਹਤਰ
*ਇਸ ਦੌੜ ਵਿਚ ਹਰ ਕੋਈ ਹੁਣ ਫਸਣ ਲੱਗਾ ਹੈ*
*🙏🌺ਅੱਜ ਦਾ ਵਿਚਾਰ🌺🙏*
*ਚੁੱਪ ਤੇ ਸਬਰ ਅਜਿਹੇ ਗੁਣ ਹਨ!ਜੋ ਇਨਸਾਨ ਨੂੰ ਬੇ ਲੋੜੀਆਂ ਮੁਸੀਬਤਾਂ ਤੋਂ ਬਚਾ ਕੇ ਰੱਖਦੇ ਹਨ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜਿਸ ਦਾ ਜ਼ਹਿਰ
*ਉਸਦੇ ਦੰਦਾਂ ਵਿੱਚ ਨਹੀਂ,ਸ਼ਬਦਾਂ ਵਿੱਚ ਹੈ*
ਸਿੰਘ ਸਾਹਬ ਗਿਆਨੀ ਰਘਬੀਰ ਸਿੰਘ ਵੀ ਗਿਆਨੀ ਗੁਰਬਚਨ ਸਿੰਘ ਰਾਹ ਤੇ ਤੁਰ ਪਾਏ ਲਗਦੇ ਨੇ
ਕਿਸੇ ਦੀ ਗੁਲਾਮੀ ਕਿਉਂ ਸਹਿੰਦੇ ਹੋ ਜਦੋਂ ਤੁਸੀਂ ਆਪ
*ਉੱਡ ਸਕਦੇ ਹੋ ਤਾਂ ਆਪਣੀ ਕਾਬਲੀਅਤ ਨੂੰ ਸੰਭਾਲੋ*
ਤੀਜੀ ਖ਼ਬਰ ਤੇ ਸਤਿਕਾਰ ਯੋਗ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਕੀਤੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਰਲ ਮਿਲ ਕੇ ਬਾਅਦ ਵਿੱਚ ਲੀਡਰ ਸਿਆਸਤ ਕਰਨ ਨੂੰ ਮੋਹਰੇ ਆ ਖੜ੍ਹਦੇ ਨੇ ਪੰਨੂੰ ਜੀ ਬਿਲਕੁਲ ਸਹੀ ਕਿਹਾ 👌👌
ਸਾਰਿਆਂ ਦਾ ਸੁਆਗਤ ਹੈ ਜੀ ਅਤੇ ਸਤਿਸ੍ਰੀਆਕਾਲ ਜੀ।
I support Pannu ji on his discussion about misguided Akalis as it is effecting the well being of Sikhism and that particular group should be exposed
Very good Pannu Sahib ji Good Discussion 🙏👍✅✌️❤️👏👌
ਸਤਿਕਾਰ ਯੋਗ ਪੰਨੂੰ ਸਾਹਿਬ ਜੀ ਤੁਸੀ ਬਹੁਤ ਵੱੱਢੀ ਜਥੇਦਾਰ ਅਕਾਲ ਤਖਤ ਜਥੇਦਾਰਾਂ ਨੂੰ ਝੰਜੋੜਿਆ ਹੈ ਬਹੁਤ ਵੱਢਾ ਸਵਾਲ ਖੜਾ ਕੀਤਾ ਹੈ ਜਥੇਦਾਰ ਸਹਿਬਾਨ ਨੂੰ ਅਕਾਲੀ ਫੂਲਾ ਸਿੰਘ ਦਾ ਰੂਪ ਧਾਰਨਾਂ ਪਵੇਗਾ ਵਰਨਾ ਸਿੱਖ ਜਗਤ ਨੂੰ ਬੋਲਣ ਤੋ ਰੋਕ ਨਹੀ ਸਕੋਗੇ ਧੰਨਵਾਦ🎉🎉🎉🎉🎉🎉🎉🎉
❤ ਸਤਿਕਾਰ ਸੀਨੀਅਰ ਪੱਤਰਕਾਰ ਪੰਨੂੰ ਜੀ ਅਤੇ ਸਾਰੀ ਟੀਮ ਦਾ 🙏🌹 (ਪੰਨੂੰ ਜੀ ਤੁਹਾਡਾ ਕੰਮ ਹੈ ਹਰ ਰੋਜ਼ ਨਵੀਂ ਤਾਜੀ ਖਬਰ ਦੀ ਚਰਚਾ ਕਰਨਾ ਪਰ ਸੱਚ ਮੁੱਚ ਸ਼੍ਰੋਮਣੀ ਕਮੇਟੀ ਬਾਦਲਾਂ ਦੀਆਂ ਖਬਰਾਂ ਸੁਣ ਸੁਣ ਕੇ ਹਰ ਰੋਜ਼ ਬੋਰ ਹੋ ਜਾਂਦੇ ਆਂ ਇਹਨਾਂ ਗੁਰੂਆਂ ਦੀ ਸੱਚੀ ਬਾਣੀ ਸੱਚੀ ਸੁੱਚੀ ਧਰਤੀ ਤੇ ਗੰਦ ਪਾਇਆ ਹੈ )ਕੀ ਕਹੀਏ ਪੰਨੂੰ ਜੀ ਦੂਜੀ ਖਬਰ ਵੀ ਰੂਹਾਨੀਅਤ ਨੂੰ ਟੱਚ ਕਰਦੀ ਕੀਤੀ 👌👌💪💪🌹🙏
GOOD VERY GOOD PANNU SAHEB JI
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਕੀ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881
ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
ਪੰਨੂ ਸਾਹਿਬ ਬਿਲਕੁੱਲ ਸਹੀ ਸੱਚੀ ਗੱਲ ਕਰ ਰਹੇ ਨੇ ਜ਼ੋ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਹੁਤ ਪਹਿਲਾਂ ਕਰ ਦੇਣੀ ਚਾਹੀਦੀ ਸੀ। ਹੁਣ ਜਥੇਦਾਰ ਸਾਹਿਬ ਸੁਖਬੀਰ ਤੋਂ ਡਰਦਿਆਂ ਨੀਵੀਂ ਪਾਈ ਬੈਠੇ ਐ ਮੈਨੂੰ ਡਰ ਐ ਪੰਥ ਨੇ ਜਥੇਦਾਰ ਨੂੰ ਫੜਕੇ ਲਾਹ ਨਾ ਦੇਣ ਤੇ ਜਥੇਦਾਰਾਂ ਦੀ ਚੁੱਪੀ ਕਿਤੇ ਗੁਰਬਚਨੇ ਜਥੇਦਾਰ ਨਾਲੋਂ ਵੀ ਵੱਧ ਨੰਬਰ ਬਾਦਲਾਂ ਤੋਂ ਲੈਣ ਲਈ ਮੁਕਾਬਲਾ ਕਰਕੇ ਅੱਗੇ ਲੰਘਣਗੇ
Jath saab nu Sukhbir to kahda dar hai. Oh hun kuj v nahi hai. Us kol koi power ya ahuda nahi hai.
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Truth is bitter
ਅਕਾਲੀ ਦੱਲ ਪੰਜਾਬ ਵਿਚੋਂ ਖਤਮ ਹੋ ਰਹੇ ਤੇ ਜਿਆਦਾ ਸਮਾਂ ਖਰਾਬ ਨਾ ਕਰਿਆ ਕਰੋ।
Jatinder Pannu g sat shri akal
True True Thanks
ਬਹੁਤ ਡੁੱਕਮੀ ਪੇਸਕਾਰੀ.ਪੰਨੂ ਸਾਹਿਬ ਅਤੇ ਨੰਦਪ੍ਰੀਤ ਜੀ ਬਹੁਤ ਖੂਬ. ਜੈ ਹਿੰਦ.
ਪੰਨੂ ਸਾਹਿਬ ਬਹੁੱਤ ਵਧੀਆ ਜੀ
❤❤ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ❤❤
ਗੁਰੂ ਫ਼ਤਹਿ ਜੀ
ਸਤਿ ਸ਼੍ਰੀ ਅਕਾਲ ਪੰਨੂੰ ਜੀ 💐
ਸਮਾਪਤੀ ਬਾਕਮਾਲ ਸੀ ਦੋਨਾਂ ਖਬਰਾਂ ਤੇ ਬਹੁਤ ਝਾੜ ਪਾਈ । ਬਹੁਤ ਬਹੁਤ ਸ਼ੁਕਰੀਆ ਨੰਦਪ੍ਰੀਤ ਪੁੱਤਰ
ਪੰਨੂੰ ਸਾਹਿਬ ਮਹਾਨ ਪੱਤਰਕਾਰ
ਮੈ ਦਿਲੋਂ ਸਤਿਕਾਰ ਕਰਦਾ ਹਾਂ।
ਮਾੜੇ ਨੂੰ ਬਖਸ਼ਦੇ ਨਹੀਂ ਤੇ ਚੰਗੇ ਨੂੰ ਹਮੇਸ਼ਾ ਮਾਣ ਬਖਸ਼ਦੇ ਨੇ।
ਜਥੇਦਾਰਾ ਨੂੰ ਕੋਈ ਜ਼ਲੀਲ ਨਹੀਂ ਕਰ ਰਿਹਾ ਹੈ ਉਹ ਅਪਣੀ ਕਰਣੀ ਕਰਕੇ ਜ਼ਲੀਲ ਹੋ ਰਹੇ ਹਨ।
Jath saab jo pannu saab itne swal puchh rahe han oh sahi keh rahe han. Lok eh swal puchhde han te kaum de v swal han. Tusi mahan ho tuhadi bahut power hai. Tusi nirpakh te nidar ho ke faisle lavo. Tuhade faisle te koi kintu pruntu nahi kar sakda.
Pannu Saab Shsi Akaal ji... Carry On...
ਸ਼ਸ਼ੀ ਕਾਲ ਨਹੀਂ ਜੀ
ਸਤਿ ਸ਼੍ਰੀ ਆਕਾਲ
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
ਅੱਜ ਤਾਂ ਪੰਨੂ ਸਾਹਿਬ ਨੇ ਕੜਿਲ ਕਢ ਤੇ !! ਧੰਨਵਾਦ ।।
ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ
ਬੱਸ ਵਾਲੀ ਉਦਾਹਰਣ ਬਹੁਤ ਸੋਹਣੀ ਦਿੱਤੀ ਪੰਨੂੰ ਸਾਬ ਜੀ ਨੇ।
Great Episode Pannu Saab
Waheguru ji 🙏 🙏 🙏 🙏 🙏
I highly respect you sir
ਬਾਦਲ ਅਕਾਲੀ ਦਲ ਦਾ ਬਾਈਕਾਟ ਕਿਉਂ ਨਹੀਂ ਕੀਤਾ ਜਾਂਦਾ। ਨਰਮ ਨਰਮ ਗੱਲਾਂ ਕਰਨ ਨਾਲ ਅਕਲ ਨਹੀਂ ਆਉਣੀ ਬਾਦਲ ਦੱਲ ਨੂੰ।
Ehna virudh sakhat faisle laine paine han. Narmi nal gal nahi banani.
Sashri akal sar 2 very good news bro Waheguru Waheguru Waheguru Waheguru 🙏🏻🙏🏻🙏🏻🙏🏻🙏🏻🙏🏻🙏🏻
Very good
ਜਤਿੰਦਰ ਪੰਨੂ ਜੀ ਨਵਜੀਤ ਜੀ ਸਤਿ ਸ੍ਰੀ ਅਕਾਲ
Good job prime Asia keep it up 👍
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਪੇਸ਼ਕਾਰੀ ਹੈ ਜੀ
Sat shri akal ji pannu shaib and all priam asias TV workers good work good news
U r right sir
ਸਤਿ ਸੀ ਆਕਾਲ ਜੀ
🙏🙏
ਸਚ ਕਹੂੰ ਸਚ ਕੀ ਬੇਲਾ।।
ਪੰਨੂੰ ਜੀ ਅੱਜ ਕਿਉਂ ਅਮਰ ਵੇਲ ਵਾਂਗ ਵਧ ਰਹੇ ਹੋ ਅਂਜੇ ਦਿਲ ਦੇ ਕੋਨੇ ਕੁੱਝ ਹੋਰ ਵੀ ਦਰਦ ਛੁਪਾ ਕੇ ਬੈਠੇ ਹੋ ਉਹ ਦਰਦ ਵੀ ਕੱਢ ਮਾਰੋਂ।
Ssa pannu sab both of you ji
ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
👍👍🙏🙏
❤sat shri akal ji
Sat sari akal ji ❤❤
👍👍👍👍👍👍👍👍🙏🙏🙏🙏🙏🙏🙏 ਬਹੁਤ ਵਧੀਆ ਗੱਲਾਂ ਹਨ ਜੀ 🙏
ਸਤਿ ਸ੍ਰੀ ਆਕਾਲ ਜੀ
Ajj prime asia di prmukh khabar dr br ambedkar sahib de butt nal bhann tod wali honi chahidi c ☝️
ਪੰਨੂੰ ਸਾਹਿਬ ਜੋ ਆਕਾਲ ਤਖਤ ਸਾਹਿਬ ਦਾ ਸਤਿਕਾਰ ਨਹੀਂ ਕਰਦੇ ਉਹ ਆਰਐਸਐਸ ਦੇ ਲੋਕ ਨੇ ਉਹ ਆਕਾਲ ਤਖਤ ਸਾਹਿਬ ਸਤਿਕਾਰ ਖਤਮ ਕਰਨਾ ਚਾਹੁੰਦੇ ਹਨ
ਫਖਰੇ ਕੌਮ ਦੇ ਸਬੰਧ ਵਿੱਚ ਜਤਿੰਦਰ ਪਨੂ ਜੀ ਦੇ ਵਿਚਾਰ100% ਸਹੀ ਹਨ।
ਪਤਾ ਨਹੀਂ ਜਦੋਂ ਦਾ ਅਕਾਲੀ ਦੱਲ ਨਾਲ(ਬਾਦਲ)ਗ ਗਿਆ ਹੈ ਅਤੇ ਉਹਨਾਂ ਆਪਹੁਦਰੇ ਕੰਮ ਕੀਤੇ ਹਨ,ਅਕਾਲ ਤੱਖਤ ਦੇ ਜਥੇ ਦਾਰ ਕੱਠਪੁੱਤਲੀ ਅਤੇ ਜਰਖਰੀਦ ਕਿਉਂ ਬਣ ਗਏ ਹਨ?
Very nice
✅✅✅ 🙏🙏🙏🙏🙏
ਸਤਿ ਸ੍ਰੀ ਅਕਾਲ
SAT SRI AKAL
JI TO PANU JI
🙏✔️
ਰਾਜਨੀਤਕ ਸਜ਼ਾ ਦਾ ਹੱਕਦਾਰ ਜਥੇਦਾਰ ਕੋਲ ਨਹੀਂ, ਲੋਕਾਂ ਕੋਲ ਵੋਟਾਂ ਰਾਹੀਂ ਰਹਿਣ ਦਿਓ।
Good speech about jathdhar akal takhat sahib bebak personality pannu g
Sat Shri Akal Pannu Saab g and Anandpreet Singh g
Thanks g pannu sab g 🙏
🙏🏻ਪੰਨੂ🐵 ਪੱਤਰਕਾਰਤਾ ਵਿੱਚ ਬਹੁਤ ਹੀ ਪੁਰਾਣਾ ਅਤੇ ਹੰਡਿਆ ਹੋਇਆ ਇਨਸਾਨ ਹੈ ਅੱਜ ਦੇ ਹਿਸਾਬ ਨਾਲ ਇਹ ਉਹ ਬੱਚਾ ਹੈ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ.🙊
Right
🙏🙏 22 ji
Satsiriakal ji aap sb nu ji 🙏
Waheguru ji kirpa ਕਰੇ.
🙏🙏👍🙏
Ok sir
pannu sahib 👍👍
पन्नू साब साडे जहें आम इंसान नु इह पता के जे सारिया किसान jathebandiyan इक जुट हो जान ता वी सरकार मंगा मन लवे ता बहुत वर्डi गल आ
ਸਭ ਰੌਲਾ ਚੌਧਰਾਂ ਦਾ ,
ਨਾ ਕੋਈ ਧਰਮੀ ਤੇ ਹੱਠ ਧਰਮੀ ਆ ।
ਸਭ ਮੂਰਖ ਸਮਝਦੇ ਲੋਕਾ ਨੂੰ ,
ਸਭ ਕਰਦੇ ਮਨਮਾਨੀਆਂ ,
ਸਲੂਟ ਕਰਦੇ ਸੂਰਜ ਚੜ੍ਹਦੇ ਨੂੰ ।
👌🙌
🙏🏿🙏🏿🙏🏿🙏🏿🙏🏿🙏🏿🙏🏿
Sat Sri Akal ji
ਪ੍ਰੋਗਰਾਮ ਕਰਨ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਆਕਾਲ ਜੀ
Nice
Well said
very good pannu saab
Good job sir je
ਸਾਨੂੰ ਸਾਡੇ ਆਵਦਿਆ ਨੇ ਮਾਰਿਆ ਗੇਰਾ ਵਿੱਚ ਦਮ ਕਿਥੇ ਸੀ
ਅਜਕਲ ਬਹੁਤੇ ਸਿਆਸਤਦਾਨ ਕੁਰਪਟ ਤੇ ਜਥੇਦਾਰ ਡਰਾਕਲ ਹੋਏ ਹੋਏ ਹਨ।
ਪੰਨੂੰ ਸਰ ਜੀ ਤੂਸੀਂ ਗ੍ਰੇਟ ਹੋ ਜੀ
👍❤️
ਅਕਾਲੀ ਦਲ ਦੀ ਹਰ ਦਿਨ ਗੱਲ ਕਰਕੇ, ਹਰ ਦਿਨ ਦੇ ਮਹੱਤਵਪੂਰਨ 10-15 ਮਿੰਟ ਬਰਬਾਦ ਕੀਤੇ ਜਾਂਦੇ ਹਨ Prime Asia Tv ਵਾਲੇ
ਬਿਲਕੁੱਲ ਸਹੀ ਗੱਲ ਹੈ ਜੀ
Don't waste time
ਝਾੜੂ ਵਾਲੀਆ ਤੋ ਪੈਸਾ ਲਿਆ ਲੱਗਦਾ ਹੋ ਸਕਦਾ ਹੈ ਬਾਕੀ ਕੁੱਝ ਕਹਿ ਨਹੀ ਸਕਦੇ
@arshdeepsingh-du4dj ਆਹੋ ਯਾਰ, !
Right
Akalidal Badal Nu Voot Nahi Paouni ji Sari Oumar
Bahut vadhia program ❤❤
❤
ਪੰਨੂ ਸਾਬ ਜੀ ਆਪਜੀ ਨੇ ਬਹੁਤ ਵਧੀਆ ਵਿਚਾਰ ਦਿਤੇ, ਪਰ ਦਾਸ ਜਾਣਕਾਰੀ ਲਈ ਸਾਂਜਾ ਕਰਿ ਰਿਹਾ ਹਾਂ, ਘਟ ਘਟ ਮੇ ਹਰਿ ਜੂ ਬਸੈ, ਕਣ ਕਣ ਵਿਚ ਨਹੀ ਹੁੰਦਾ, ਘਟ ਦਾ ਮਤਲਬ ਹਿਰਦਾ ਹੁੰਦਾ ਹੈ
पन्नू साहब मैं बहुत समय से प्राइम ऐसीया सुन रहा हुं और मुझे बहुत पसंद है मैं निवेदन करना चाहता हूं कि आप कभी भी पंजाब सरकार के खिलाफ कुछ नहीं बोलते यह कहीं कोई सांठ गांठ तो नहीं है 35000 पैंशनर हैं और एक लाख के करीब पैंनसर 75 सालों से ज्यादा उम्र के हैं कुल 320000 पैंशनर हैं जिन के पंजाब सरकार हजारों करोड़ रुपए दबा कर बैठी है 1.1.2016 से ऐरीयर और मंहगाई भत्ता भी नहीं दे रहे और सारे कर्मचारियों को भी नहीं दिया और IAS और IPS को सब कुछ केंद्रीय सरकार के अनुसार मिल रहा है और पंजाब सरकार जुडीसीयल कर्मचारियों को भी दे रही है और पंजाब सरकार कहती है कि खजाना भरिया है फिर भी आप मिडिया की भुमिका नहीं निभा रहे।। कहीं कोई घाला माला तो नहीं।
Sarkar ki kare. Sarkar kol paise nahi han. Akalia te cong ne punjab de beda gark kar ditta hai. Es nu paira sir aun nu kuj time ta lagega hi.
ਕੀ.ਪੰਨੂ.ਸਾਹਿਬ.ਬਾਦਲ.ਜੁਬਲੀ.ਗੁਆਰਾ.ਧੜਦੇਖਾਲੀ.ਦਲ.ਨੂੰ.ਤੁਸੀ.ਅਕਾਲੀ.ਦਲ.ਦਸ.ਰਹੇ.ਹੋ.ਤੁਸੀ.ਸੂਝ.ਵਾਨ.ਹੇ.ਦਸੋ.ਬਾਦਲ.ਕਿ,ੜੇ.ਪਾਸੇ.ੳ.ਅਕਾਲੀ.ਹੈ.ਗੁਰੂ.ਤੇਸਿਖਾ.ਦੇਹਾਤੀ.ਅਕਾਲੀ.ਹੱਸਦੇ.ਹੈ.ਗੁਰੂ.ਦਾਗਦਾਰ.ਬਾਦਲ.ਜੁਬਲੀ ਊ.ਅਕਕਾਲੀ.ਨਾਕਿਆਂ.ਕਰੋ
🌹