Mahantan Da Dera In Syedpur Khudiyan khas Kasur Pakistan || History Of Udasi Panth Dharamshal EP 132

Поділитися
Вставка
  • Опубліковано 5 вер 2024

КОМЕНТАРІ • 47

  • @AngrejSingh-bo9zb
    @AngrejSingh-bo9zb 2 місяці тому +5

    ਵੀਰ ਲਵਲੀ ਜੀ ਆਪ ਜੀ ਵੱਲੋਂ ਅਰੰਭੇ ਗਏ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਨੂੰ ਆਪ ਹੀ ਸਲੀਕੇ ਨਾਲ ਪੇਸ਼ ਕਰ ਰਹੇ ਹੋ ਪਰ ਬਹੂਤ ਦੁੱਖ ਹੋਇਆ ਕਿ ਕੁਰਸੀਆਂ ਦੇ ਲਾਲਚੀਆਂ ਨੇ ਸਾਡੇ ਭਾਈਚਾਰੇ ਨੂੰ ਵੰਡ ਦਿੱਤਾ ਤੇ ਐਸਾ ਵੰਡਿਆ ਕੇ ਸਾਡੇ ਬਜੁਰਗ ਤੜਪਦੇ ਹੋਏ ਇਸ ਫਾਨੀ ਦੁਨੀਆ ਅਲਵਿਦਾ ਕਹਿ ਗਏ ਵੀਰ ਲਵਲੀ ਜੀ ਆਪ ਜੀ ਨੂੰ ਇਕ ਬੇਨਤੀ ਹੈ ਕਿ ਸਾਡੇ ਬਜੁਰਗਾਂ ਦੀ ਜਨਮ ਭੂਮੀ ਚੱਕ ਨੰਬਰ 16SP ਨਗਿਆ ਵਾਲਾ ਨੇੜੇ ਪਾਕਪਤਨ ਜਿੱਥੇ ਸਾਡਾ ਇਕ ਬਜੁਰਗ ਗੁਦੜ ਸਿੰਘ ਰਹੇ ਗਏ ਸੀ ਜੇਕਰ ਉਨ੍ਹਾਂ ਦਾ ਪਰਿਵਾਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਅਪਣੇ ਚੈਨਲ ਇੰਟਰਵਿਊ ਕਰਾਉਣੀ

  • @AmarjitSingh-se8yp
    @AmarjitSingh-se8yp 2 місяці тому +5

    ਜੋ‌ਕਿਸੇ ਦੀਆਂ ਯਾਦਾਂ ਖਤਮ‌ਕਰਦਾ‌ਕੋਈ ਟਾਈਮ‌ਉਸ ਦੀਆਂ ਵੀ ਮਿਟ‌ਜਾਣੀਆ

  • @HarpreetSingh-ux1ex
    @HarpreetSingh-ux1ex 2 місяці тому +1

    ਬਹੁਤ ਸ਼ਲਾਘਾਯੋਗ ਉਪਰਾਲਾ ਹੈ ਲਵਲੀ ਵੀਰ ਤੁਹਾਡਾ ਅਨਮੋਲ ਇਤਿਹਾਸ ਇਮਾਰਤਾਂ ਨੂੰ ਕੈਮਰਾ ਬੱਦ ਕਰਨ ਦਾ ਲੋਕਾਂ ਨੂੰ ਇਨ੍ਹਾਂ ਨੂੰ ਸੰਭਾਲਣਾ ਚਾਹੀਦਾ ਹੈ ਧੰਨਵਾਦ ਜੀ 🙏

  • @GurwinderSingh-zi4fd
    @GurwinderSingh-zi4fd Місяць тому

    ਬਹੁਤ ਵਧੀਆ ਲਵਲੀ ਭਾਜੀ,,ਤੁਹਾਡੀਆਂ ਵੀਡੀਓ ਬਹੁਤ ਵਧੀਆ ਤਰੀਕੇ ਨਾਲ ਆਪਣੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦੇਂਦੇ ਪ੍ਰੰਤੂ ਕੲਈ ਵਾਰ ਪੂਰੀ ਵੀਡੀਓ ਨਹੀਂ ਦੇਖੀ ਜਾਂਦੀ,,ਵੇਖ ਕੇ ਮਨ ਉਦਾਸ ਹੋ ਜਾਂਦਾ, ਫਿਰ ਦੁਬਾਰਾ ਦਿਲ ਬੰਨ ਕੇ ਵੇਖਦੇ ਹਾਂ, ਸੱਚੇ ਪਾਤਸ਼ਾਹ ਜੀ, ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,,

  • @m.goodengumman3941
    @m.goodengumman3941 2 місяці тому +2

    Thanks for sharing this video Paji Pupinder Singh Ji 🙏🪯🚩🧡🇬🇧 Chardikala Ji 🙏

  • @gurmindersingh1257
    @gurmindersingh1257 Місяць тому

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @gagandeepsingh0988
    @gagandeepsingh0988 2 місяці тому +3

    You’re doing an impeccable job brother accept my gratitude 🙏

  • @shonki6049
    @shonki6049 2 місяці тому +3

    ਬਹੁਤ ਵਧੀਆ ਕੰਮ ਕਰ ਰਹੇ ਉ ਤੁਸੀਂ ਜੀ 🙏

  • @baljeetcheema4236
    @baljeetcheema4236 Місяць тому

    Nice work Lovely Paji, it’s our great history and historical places that we all need to know about. Thank you for making such videos for us and future generations.

  • @sikandersingh8137
    @sikandersingh8137 2 місяці тому

    Good job

  • @rshundle
    @rshundle 2 місяці тому +2

    Thanks again 😊

  • @ernsbrtp
    @ernsbrtp 2 місяці тому +1

    Kasur ikk hor dera..Dera Mohan Dass.. Ayurvedic medicine...ohna de hor Dere.. Ferozepur and Kotkapura..Dera baba Nihal Dass..present Mahant Sri Niwas..Shiv Mandir..very old.Had 70 acre land from Riyasat Faridkot

  • @BilalAhmed-fd2ts
    @BilalAhmed-fd2ts 2 місяці тому +3

    good work lavely gee..❤❤

  • @waqarkals
    @waqarkals 2 місяці тому

    Good volg .

  • @BalbirSingh-re5ej
    @BalbirSingh-re5ej 2 місяці тому +3

    ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਥੇ ਉਜਾਡੇਅ ਦੇ ਟਾਈਮ ਬੇਲੇ ਪਿੰਡ ਹੂਕਮਾਵਾਲੀ ਤਹਸੀਲ ਫਤੇਅਬਾਦ ਤੇ ਜਿਲਾ ਹਿਸਾਰ ਵਿਚੋ ਅਏ ਹਨ ਮੂਸਲ ਮਾਨ ਵੀਰ ਜੀ ਪਰਿਬਾਰ ਜੀ ਪਾਕਿਸਤਾਨ ਵਿਚ ਅਏ ਹਨ ਜੀ ਕੋਈ ਔਨਾ ਦਾ ਪਤਾ ਟਿਕਾਣਾ ਹੇ ਜੀ ਤਾ ਦਸਨਾ ਲਾਜਮੀ ਤਾਨੂ ਪੰਜਾਬੀ ਅਨਦੀ ਹੇ ਤਾਹੀ ਮੇ ਸੋਨੂ ਹੀ ਲਿਖ ਰਹੇਅ ਹਾ ਜੀ ਕਿ ਤੁਸੀ ਪਡ ਲਬੋ ਗੇ ਪੰਜਾਬੀ ਜੀ ਬਾਕੀ ਸੋਡੀਅ ਹਰ ਬਿਡੀਅ ਅਸੀ ਦੇਖਦੇ ਹਾ ਜੀ ਸਿਰੋਅ ਸਾਹਿਬ ਵੀਰ ਬੀ ਬਹੁਤ ਬਦੀਅ ਬਿਡੀਔ ਬਨਾਦੇ ਹਨ ਅਜਮ ਤੇ ਢਿੱਲੋ ਸਾਹਿਬ ਵੀਰ ਬੀ ਬਹੁਤ ਬਦੀਅ ਬਿਡੀਔ ਬਨਾਦੇ ਹਨ ਜੀ ਚਲੋ ਦਸਨਾ ਲਾਜ਼ਮੀ ਜੀ ਅਛਾ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇਅ ਨੂ ਜੀ ਧਨਬਾਦ ਜੀ

  • @GurmailSingh-co4wl
    @GurmailSingh-co4wl 2 місяці тому +2

    Lovelye.veer.ji.jila.lahor.tehsil...chuniya.pind.sedda.de.lage.baba.jemal.singkamboj.da.dera.hhe.amba.wala.khu.hejo.ki.1947.me,India.haryana.kurukshetra.me.rehte.he

  • @DeepaSbsnagar
    @DeepaSbsnagar 2 місяці тому +1

    ❤❤❤❤❤❤waheguru ji

  • @chamkaur_sher_gill
    @chamkaur_sher_gill 2 місяці тому +4

    Sat Sri akll lovely veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagrajsinghmehmra7243
    @jagrajsinghmehmra7243 2 місяці тому +1

    Lovely veer ji dera bhuman shah havely lakha vi jaror vkhayo

  • @AwaaraROOH1
    @AwaaraROOH1 2 місяці тому +2

    ਮੁੱਲਾਂਪੁਰ ਵੀ ਦੋ ਤਿੰਨ ਨੇਂ ਵੱਡੇ ਇੱਧਰ ਪੰਜਾਬ ਚ

  • @SumairaJavaidSumairaJava-kn7im
    @SumairaJavaidSumairaJava-kn7im 2 місяці тому

    ❤❤❤❤❤

  • @sarbbrar4173
    @sarbbrar4173 2 місяці тому +1

    PUPINDER Singh Lovey veer Sat Shri akal ji 🙏🙏

  • @khani0009
    @khani0009 2 місяці тому +1

    بلکل بغیر سسٹم کے ہی سب کچھ ہو رہا ہے

  • @user-jb1mn4vq9c
    @user-jb1mn4vq9c 2 місяці тому +1

    Veer ji mera dada g da pind shapur taseel deepalpur distik okara si hun asi jalalabad west distik fazilka charda Punjab vich renda aa jo ki pind shapur to 20, 25 km door aa par vich boder aa is karke both door lagda aa please tusi pind dekha sakda ho ❤

  • @baldishkaur9953
    @baldishkaur9953 2 місяці тому +1

    Good information

  • @vijaymehrotra8390
    @vijaymehrotra8390 2 місяці тому +1

    Lovely ji, I am from India.
    The subject is interesting.
    To understand more on the subject, better give some details on Sikhism & udasin panth.

  • @safdarchishti3751
    @safdarchishti3751 2 місяці тому +2

    👍

  • @nadeemkamboh9555
    @nadeemkamboh9555 2 місяці тому +1

    Tanu Mela se dikkat ho jarur dasiyo satka matka jawab dena

  • @yadavsatinder777
    @yadavsatinder777 2 місяці тому +2

  • @IftikharAhmad-uc8nj
    @IftikharAhmad-uc8nj 2 місяці тому +1

    Bhut wudeya g
    From Lahore

  • @DaljitKang-ve1fu
    @DaljitKang-ve1fu 2 місяці тому +2

    Convert kyu hona pya India vrch 14 crore Muslim

  • @user-jb1mn4vq9c
    @user-jb1mn4vq9c 2 місяці тому +1

    Sat Shri akaal veer ji waheguru ji chardikalan ch rakha Ramprasad pind mera Nana ji da pind si una da name Labh singh son of doger sing mamaji 47 time 12 saal de si una da name Balwant Singh si ja kar koi Muslim parivar jande hai ta gal karva dena please vedio bana ke dekha dena pind de mere shota mama ji 5 saal de si 47 time mere Nani ji da naam Ram Devi si Sara pariwar bahut sohna ta Lamba si mere Nani de peka nera klassan pind si Nani de father de name Ratan singh si Sara Rattu Lamma khenda si Nani de father de kacha çhubra hunda si oh Ghori te jande hunda si Nani ji khenda si ki sada Muslim parivar naal bahut peaar si asi mill ke renda si

    • @ChaudharyUsman1
      @ChaudharyUsman1 2 місяці тому

      G btaye bhai . Ram parshad village se hu main

  • @GurmailSingh-co4wl
    @GurmailSingh-co4wl 2 місяці тому +2

    Iis.samad.pe.peint.bhi..karwa.do

  • @zahidiqbal-vb9cz
    @zahidiqbal-vb9cz 2 місяці тому +2

    spain mn usmani nai gaye thy ,umvi gay thy

  • @VarinderSingh-rs4tq
    @VarinderSingh-rs4tq 2 місяці тому +1

    Thanks 🙏

  • @GurmailSingh-co4wl
    @GurmailSingh-co4wl 2 місяці тому +2

    Jo.bee.yaha.rehta.he.isko.paint.nhai.karwa.sekte.

    • @XDANAWAZ
      @XDANAWAZ 2 місяці тому

      Bhai building bohat kharab he is Liye paint ni karwaya mein is gaon se hon

  • @JatinderSingh-sb5jv
    @JatinderSingh-sb5jv 2 місяці тому

    Sabnii chalaa mariaa kartaa kare so hoe muslmana nu sikha hindhu nu kad ke sada desh ameer ho jao hun kina bura haal aa pakstan da

  • @JatinderSingh-sb5jv
    @JatinderSingh-sb5jv 2 місяці тому

    Hun ki pakstan amricka ban gia bhukhnanga desh aa afgaanstan wale bhut nafart karde aa pakstania nu main ja ke dekhia

  • @Lehndapunjab01947
    @Lehndapunjab01947 2 місяці тому +2

    GOOD WARK PAJI APNA WHATSAPP NABAR DY DAN

  • @abidsial8072
    @abidsial8072 Місяць тому

    ❤❤❤❤❤❤❤❤