500 Saal purani Sikh Muslim Sanjh Gurdwara sahib Tiba Nanak Sar Pakpattan

Поділитися
Вставка
  • Опубліковано 25 гру 2024

КОМЕНТАРІ • 482

  • @pannuhome722
    @pannuhome722 2 місяці тому +40

    ਅੰਜੁਮ ਸਾਹਿਬ ਤੁਹਾਡਾ ਗੱਲ-ਬਾਤ ਕਰਨ ਦਾ ਲਹਿਜਾ ਬਹੁਤ ਪਿਆਰਾ । 🙏

  • @daljeetsingh4665
    @daljeetsingh4665 2 місяці тому +10

    ਅੰਜੁਮ ਸਰੋਆ ਸਾਹਿਬ ਤੁਸੀਂ ਮੇਰੇ ਬਾਬਾ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਵਾਏ , ਮੇਰਾ ਸ਼ੀਸ਼ ਝੁਕਦਾ ਏ ਤੁਹਾਡੇ ਚਰਨਾ ਉੱਤੇ ।।
    ਗੁਰੂ ਨਾਨਕ ਸਾਹਿਬ ਕਿਰਪਾ ਕਰਨ ਦੁਬਾਰਾ ਫੇਰ ਦੋਵੇਂ ਪੰਜਾਬ ਇੱਕ ਹੋ ਜਾਣ , ਇਸ ਜਗ੍ਹਾ ਤੇ ਫੇਰ ਰੌਣਕਾਂ ਲੱਗਣ ।।

  • @gurpreetsinghladdy9750
    @gurpreetsinghladdy9750 2 місяці тому +21

    ਬਹੁਤ ਬਹੁਤ ਮਿਹਰਬਾਨੀ ਸਰੋਇਆ ਸਾਹਿਬ ਜੀ ਦੀ ਜਿਨ੍ਹਾਂ ਨੇ ਇਤਨਾ ਉਦਮ ਕਰਕੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਦਾ ਯਤਨ ਕੀਤਾ ਹੈ ਮੇਰਾ ਦਿਲ ਜਾਰੋ ਜਾਰ ਹੈ ਕਿ ਮੈਂ ਖੰਭ ਲਗਾ ਕੇ ਉੱਡ ਕੇ ਇਸ ਅਸਥਾਨ ਦੇ ਉੱਤੇ ਆ ਜਾਵਾਂ ਸੋ ਜਿੰਦਗੀ ਰਹੀ ਤੇ ਐਸੀ ਅਸਥਾਨਾਂ ਦੀ ਜਰੂਰ ਦਰਸ਼ਨ ਦੀਦਾਰੇ ਕਰਾਂਗੇ ਇੱਕ ਵਾਰੀ ਸਰੋਇਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਲੋੜ ਹੈ ਇਸ ਅਸਥਾਨ ਸੰਭਾਲਣ ਦੀ ਇਹਨੂੰ ਆਬਾਦ ਕਰਨ ਦੀ ਸੋ ਭਾਵਨਾ ਵਾਲੇ ਗੁਰਸਿੱਖ ਵੀਰ ਇਸ ਵੱਲ ਧਿਆਨ ਜਰੂਰ ਦੇਣ

    • @HarkiratSingh-p4i
      @HarkiratSingh-p4i Місяць тому +2

      Thanks for your great efforts. God bless you.

    • @farrukhnaqvi3424
      @farrukhnaqvi3424 Місяць тому

      There are a number of Sikhs in Canada/US/UK....they should make an "instituation" whose main goal should be to preserve and restore these blessed places. Unfortunately due to various reasons PSGPC (pakistan) and SGPC (india) are not able to undertake restoration activities.

  • @Mandeep_Singh_waraich
    @Mandeep_Singh_waraich 2 місяці тому +45

    ਬਹੁਤ ਧੰਨਵਾਦ ਸਰੋਇਆ ਸਾਹਿਬ ਜੀ

  • @nirmalmann9347
    @nirmalmann9347 2 місяці тому +26

    ਬਹੁਤ Meharbani Shukria ਪੁਰਾਣੀ ਸਾਂਝ ਨੂੰ ਰੂ ਬਰੂ ਕਰਨ ਲਈ. ਜਿਊਂਦੇ ਰਹੋ ਅੰਜੁਮ ਸਰੋਆ ਜੀ.

  • @jasjitwalia6048
    @jasjitwalia6048 2 місяці тому +5

    Amazing video. Guru Nanak Sahab bless you

  • @AvtarSingh-or6ig
    @AvtarSingh-or6ig 29 днів тому +3

    ਸਰੋਆ ਸਾਬ੍ਹ ਜੀ, ਤੁਸੀਂ ਮਹਾਨ ਹੋ।
    You are great,Saroa saab ji.

  • @doctortahirsaeed9750
    @doctortahirsaeed9750 Місяць тому +3

    Golden virsa ko yaad kewanay per bohat shukria.
    Anjum bhai Allah bless you And protect you 🙏

  • @Manraj1265
    @Manraj1265 2 місяці тому +6

    بہت اچھی گفتگو انجم جی، بالکل درست، ہم سب بھائی بہن ہیں۔ ਬਹੁਤ ਵਧੀਆ ਗੱਲਬਾਤ ਅੰਜੁਮ ਜੀ, ਵਿਲਕੁੱਲ ਸਹੀ, ਅਸੀ ਸਭ ਭਾਈ-ਭਾਈ ਹੀ ਹਾ,

  • @pirtpaulsingh2534
    @pirtpaulsingh2534 Місяць тому +2

    ਸਰੋਇਆ ਸਾਹਿਬ, ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਤੇ ਨਿੱਘਾ ਪਿਆਰ ।ਮਾਲਿਕ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰਖੇ । ਮੌਲਵੀ ਸਾਹਿਬ ਹੋਰਾਂ ਦੀ ਸੇਵਾ ਨੂੰ ਸਲਾਮ। ਰਬ ਰਾਖਾ

  • @didersingh7524
    @didersingh7524 Місяць тому +2

    ਬਹੁਤ ਵਧੀਆ ਜਾਣਕਾਰੀ ਜੀ

  • @chamkaur_sher_gill
    @chamkaur_sher_gill 2 місяці тому +16

    Sat Sri akll anjum soray veer ji ਧੰਨ ਧੰਨ ਬਾਬਾ ਗੁਰੂ ਨਾਨਕ ਜੀ 🎉🎉🎉🎉🎉❤❤❤❤❤❤❤❤

  • @Sangha-r4w
    @Sangha-r4w 2 місяці тому +12

    Bhot shukriya anjum saroya sahab ji. ❤

  • @gurdeepsidhu4216
    @gurdeepsidhu4216 2 місяці тому +9

    Dhan dhan Shiri Guru Nanak ji. Thank you Saroa sahib.

  • @reshamlal5481
    @reshamlal5481 2 місяці тому +2

    My name is Resham LaL. Now I am from Düsseldorf Germany. I am from India Punjab Phillaur Jalandhar. Many many thanks for you that you showed us our old History. I want to write in Punjabi but you will not understand but I can't write in Urdu.

  • @harmandhaliwal5589
    @harmandhaliwal5589 Місяць тому +1

    Aunjum Shibe app da buhat sukar a ji dill bhar a video vakh ka asi sikh aj puri duniya vich pr assi apna puratan gurdwara layi kuz na kr paya ji

  • @kamaljeetsidhu3060
    @kamaljeetsidhu3060 2 місяці тому +5

    ਸਰੋਆ ਸਾਹਿਬ ਜੀ ਚੜਦੇ ਪੰਜਾਬ ਤੋਂ
    ਤੁਹਾਨੂੰ ਸਲਾਮ ਕਰਦੇ ਹਾਂ।

  • @GurdeepSingh-su5ev
    @GurdeepSingh-su5ev 2 місяці тому +13

    ਵਾਹਿਗੁਰੂ ਜੀ ਫਤਹਿ ਲਿਖਿਆ ਹੋਇਆ ਹੈ👍🙏🏻

  • @narangsingh2338
    @narangsingh2338 2 місяці тому +7

    Saroya Sahib many many thanks

  • @Paramjitsingh-to2pc
    @Paramjitsingh-to2pc 2 місяці тому +11

    ਬਹੁਤ ਧੰਨਵਾਦ ਜੀ ਸਰੋਆ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਦਰਸ਼ਨ ਕਰਵਾਤੇ 🙏🏻🙏🏻

  • @RanjitSingh-mf3lb
    @RanjitSingh-mf3lb 2 місяці тому +3

    ਅੰਜੁਮ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਹਾਸ ਦੱਸਿਆ ਬਹੁਤ ਬਹੁਤ ਧੰਨਵਾਦ ਜੀ। ❤❤

  • @manjindersinghbhullar8221
    @manjindersinghbhullar8221 2 місяці тому +11

    ਅੰਜੁਮ ਸਰੋਯਾ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਵਧੀਆ ਜਾਣਕਾਰੀ ਦਿੱਤੀ ਸਰੋਯਾ ਸਾਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਲਹਿੰਦੇ ਪੰਜਾਬ ਆ ਤਾਂ ਨਹੀਂ ਸਕਦੇ ਤੁਹਾਡੇ ਨੈਣਾਂ ਸਦਕਾ ਅਸੀਂ ਵੀ ਦਰਸ਼ਨ ਕਰ ਰਹੇ ਹਾਂ ਜੀ

  • @safelink933
    @safelink933 2 місяці тому +1

    ان تمام جگہوں کا اشتراک کرنے کا شکریہ۔ اچھی قسمت اور خدا آپ کو خوش رکھے

  • @NaisinghFauji
    @NaisinghFauji Місяць тому +1

    Bahut hi badhiya peshkachh kde ouh samay vi aavega jdo eih Guru Dawara fir ton abayad ho javega Allah age Ardas karde han from Moga Punjab

  • @JagdishSingh-qf3wz
    @JagdishSingh-qf3wz 2 місяці тому +1

    ਸਰੋਵਾ ਸਾਹਬ ਦਿੱਲ ਜਿੱਤ ਲਿਆ ਵੀਰ ਜੀ ਨੇ, ਵਾਹ ਵਾਹ। Waheguru bless you
    Molvi Sahab da vi bahut bahut shukriya,.

  • @neetisaini161
    @neetisaini161 2 місяці тому +4

    Anjum Sahab Assalam walaikum.. Sat shri akal paaji 🙏 Tussi ena udham kar ke saanu iss pavitarr dharti de darshan karwaye...Eh changi gall aakhi tussi k iss jagah di sambhaal honi chaidi Govt wallon. Ikk kandd teh likheya hoya c...Shri Waheguru ji ki fateh❤ Last di takhti te likheye hoye han Bhai Gurdas ji di vaaran jo Shri Guru Granth Sahib vich darj ne..."DHRIG JEHBA GURSHABAD VIN HOR MANTAR SIMARNI" is da matlab k Oh zabaan bekar hai jo gur shabad nu chadd k mantar boldi hai....hor eda de shabad likhe hoye ne.... Bohot bohot shukriya paaji ❤ tussan nu rabb Allah Paak boht boht charhdi kala bakshe 🙏😇

  • @ramchand5878
    @ramchand5878 2 місяці тому +2

    ਬਹੁਤ Meharbani Shukria ਪੁਰਾਣੀ ਸਾਂਝ ਨੂੰ ਰੂ ਬਰੂ ਕਰਨ ਲਈ. ਜਿਊਂਦੇ ਰਹੋ ਅੰਜੁਮ ਸਰੋਆ ਜੀ.

  • @JagmeetSingh-sk9kl
    @JagmeetSingh-sk9kl 2 місяці тому +3

    ਦਿਲੋਂ ਪਿਆਰ ਸਤਿਕਾਰ ਸਰੋਇਆ ਸਾਬ੍ਹ ਅਤੇ ਬਹੁਤ ਬਹੁਤ ਧੰਨਵਾਦ ਜੀ 🙏🏻 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਸਿਹਤਯਾਬ ਰੱਖਣ ਲੰਮੀਆਂ ਉਮਰਾਂ ਕਰਨ ਵੀਰ ਦੀਆਂ 🙏🏻

  • @fatehvideomixingchakar338
    @fatehvideomixingchakar338 2 місяці тому +1

    dhanwaad anjum veer g ehna pak esthaan dikhoun lyi, Dhan Guru nanak,🙏🏻🙏🏻eh veer da bht dhanwaad jisne gurdwara sahib di sambhal kiti

  • @SatnamSingh-xg3lb
    @SatnamSingh-xg3lb 2 місяці тому +2

    Wah saroya Saab wah
    Tohada bahot bahot tnwad jyonde vsde rho Guru Nanak devji maharaj tohadi hr zrurt poori kre

  • @jaatdhillon47
    @jaatdhillon47 2 місяці тому +24

    Sada pind a sainthly jind haryana sade pind masjid ASI soni baba ke Rakhi aaa. Har saal Rang karde aaa

  • @ramandhaliwal4790
    @ramandhaliwal4790 2 місяці тому +5

    ਬਹੁਤ ਬਹੁਤ ਸ਼ੁਕਰੀਆ ਸਰੋਆ ਸਾਹਿਬ ਇਸ ਅਸਥਾਨ ਦੇ ਦਰਸ਼ਨ ਕਰਵਾਉਣ ਲਈ।
    ਵਾਹਿਗੁਰੂ ਕਿਰਪਾ ਕਰੇ ਇਸ ਅਸਥਾਨ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਆਵੇ🙏🏻
    ਇਥੇ ਫੇਰ ਓਹੀ ਰੌਣਕਾਂ ਲੱਗਣ ਜੋ ੫ ਸਦੀਆਂ ਪਹਿਲਾਂ ਲਗਦੀਆਂ ਸਨ ।

  • @LakhwinderSinghLakha-f3z
    @LakhwinderSinghLakha-f3z 2 місяці тому +5

    Sat sri akil anjum saroya। ਸਤਿ ਸ੍ਰੀ ਅਕਾਲ ਅਜਮੂ ਸਰੋਆ ਵਾਹਿਗੁਰੂ ਜੀ✅

  • @fatehsingh2903
    @fatehsingh2903 2 місяці тому +2

    Bahut bahut Dhanwad Saroyia Veer Jee

  • @SocialRight
    @SocialRight 20 днів тому

    Our Grandfather were from Sargodha..
    All were lost during Partition.
    Happy to see Guru Nanak Sahib ji memories are still alive.
    One day Our Sikh Community Ardaas will definitely heard by Akal Purak.
    Dhan Guru Nanak Dev Sahib ji🎉🎉🎉🎉🎉🎉🎉🎉🎉🎉🎉🎉

  • @deepbrar.
    @deepbrar. 2 місяці тому +6

    😍🙏 ਜੀ anjum ਵੀਰੇ 😍😍 ਬਹੁਤ ਵਧੀਆ ਜੀ. ਵਾਹਿਗੁਰੂ ਜੀ ਤੁਹਾਡਾ ਭਲਾ ਕਰਨ ❤️
    Southhal London

  • @gurpreetsinghladdy9750
    @gurpreetsinghladdy9750 2 місяці тому +1

    Bahut bahut dhanyvad Soya sahab ji da jinhone itni shiddat de naal is sthan de Darshan karvayen han

  • @Jaipal-x4p
    @Jaipal-x4p 2 місяці тому +1

    Thanks thanks anjum saroya ji.

  • @iqbalwarring9449
    @iqbalwarring9449 2 місяці тому +4

    Bahot changa uprala kar rahe ho sroyea sahb bahot bahot dhanwaad tuhada. Sanu charhde punjab apne ghar betheyan nu us mahol vich le jaane ho.

  • @punjabiludhiana332
    @punjabiludhiana332 2 місяці тому +68

    ਸਿੱਖ ਕੌਮ ਨੂੰ ਪਾਕਿਸਤਾਨ ਵਾਲੇ ਗੁਰੂ ਘਰਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ ।🙏🙏🙏🙏

    • @Vijayveersingh-d9c
      @Vijayveersingh-d9c 2 місяці тому

      ਪਰ ਸਿੱਖਾਂ ਨੂੰ ਪਕਿਸਤਾਨ ਪਰਮਿਸ਼ਣ ਨ ਨਹੀਂ ਦੇਂਦਾ

    • @jasmelsingh1451
      @jasmelsingh1451 2 місяці тому +1

      ਇਹਨਾਂ ਤੋ ਅਬਦਾ ਟੀਮ ਟਨਾ ਲੋਟ ਨਹੀਂ ਆਉਂਦਾ

    • @zainbajwa512
      @zainbajwa512 2 місяці тому +5

      Veer Pakistan ny kadi v rokya nahi Lekin koi ess paasy tawaja ni denda​@@Vijayveersingh-d9c

    • @punjabiludhiana332
      @punjabiludhiana332 2 місяці тому +6

      ਸਰੋਮਣੀ ਕਮੇਟੀ ਨੂੰ ਇਹਨਾਂ ਗੁਰਦੁਆਰਿਆਂ ਨੂੰ ਸਰਕਾਰ ਨਾਲ ਗੱਲ ਕਰਕੇ ਸਾਂਭ ਸੰਭਾਲ ਕਰਨੀ ਚਾਹੀਦੀ ਆ

    • @gillsaab_7270
      @gillsaab_7270 2 місяці тому +4

      ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਗੁਰੂਦਵਾਰਾ ਸਾਹਿਬ ਨੇ ਜਿੰਨਾ ਦੀ ਸਾਂਬ ਸੰਭਾਲ ਨਹੀਂ ਹੋਈ।🙏🙏

  • @baljeetsinghhanjra2640
    @baljeetsinghhanjra2640 2 місяці тому +2

    Waheguru g thnx saroyia sab

  • @ManjitSingh-eo6yv
    @ManjitSingh-eo6yv 2 місяці тому +1

    Bahut vadhiya video veer. Gurdwara sahib nu dikhaon da bahut bahut shukariya. Sada sanjha itehas te virsa hai ji. Sambh sambhal do lorh hai.

  • @NirmalSingh-j1f
    @NirmalSingh-j1f 24 дні тому

    Thank you Anjum ji for showing my birth place. One of my ancestors had located this Pavitar land and established the Gurdwara. From the late 19th century my ancestors were living there till the partition. Thanks for showing me again my birth place. I still remember all those places you showed.

  • @harbaxtung2674
    @harbaxtung2674 29 днів тому

    Anzum and Rana brother's thank you very much veero big thanks from Canada 🇨🇦 🙏

  • @raviinderpalsingh9879
    @raviinderpalsingh9879 2 місяці тому +3

    Saroya sabb baut achhee .. With love from Amritsar.

  • @BabaBuddhajiGurdwaraHamilton
    @BabaBuddhajiGurdwaraHamilton Місяць тому

    Thanks Saroya Ji. Very good way of expression.

  • @jagroopmaan2251
    @jagroopmaan2251 2 місяці тому +2

    ਬਹੁਤ ਵਧੀਆ ਜੀ ਧੰਨਵਾਦ ਜੀ ਸਰੇਆ ਸਾਹਬ

  • @avtarsingh7797
    @avtarsingh7797 2 місяці тому +2

    7.57 ਤੇ....... ਜੋ ਪੰਗਤੀਆਂ ਹਨ , ਉਹ ਸੁਖਮਨੀ ਸਾਹਿਬ ਜੀ ਵਿਚ ਹਨ।
    ਸੇਵਕ ਕਉ ਸੇਵਾ ਬ‌‌ਨਿ ਆਈ
    ਹੁਕਮ ਬੂਝ ਪਰਮ ਪਦਿ ਪਾਈ
    ਇਸ ਤੇ ਊਪਰਿ ਨਹੀ ਬੀਚਾਰਿ
    ਜਾ ਕੈ ਮਨਿ ਵਸਿਆ ਨਿਰੰਕਾਰ।
    🙏🙏🙏🙏

  • @gurjeetsond4041
    @gurjeetsond4041 2 місяці тому +1

    Anjum saroa veer ji very very very thank you so much ❤❤❤❤❤🎉🎉

  • @harman8033
    @harman8033 2 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ ਦੇਵ❤❤❤❤❤

  • @maheshbrar
    @maheshbrar 25 днів тому

    Bahut sohni teran cover kita tussan bhai sahib. Jawab nahin, itni achi tera camere nal dikhaya te jo gal kiti oh hamdardi nal kiti. Aap ne sujha ve ditte saaf safai aur sambh sambhal de. Te kiddan sarkaran la parwah hundian ne. Boli ve tuhadi achi dhehrav wali hai nahin tan aj kal video wich blogger aap da hi muh dikhae jande hun. Dilon bahut shukriya

  • @PalSingh-pss
    @PalSingh-pss Місяць тому

    Anjum Sahib Ji, your way of speaking is excellent...wahehuru keep you healthy.

  • @jassi03purewal40
    @jassi03purewal40 2 місяці тому +1

    Anjum Veer darshan karvaun lai bahot bahot dhanwad

  • @ennnceee
    @ennnceee 2 місяці тому

    Wah ji wah... Anjum saroya saab,
    Jeeonde raho.. bahut sohni video.

  • @Bakhshishsingh-sn6hh
    @Bakhshishsingh-sn6hh 2 місяці тому

    Anzum. Saroeya. Si. Rab. Ne. Insan. Banaye. Asin. Dharma. Vich. Vande. Gaye. Jad. Ke. Dharm. Payar. Da. Sandes. Denda. Ha. Annum. Ji. Bahot. He. Vadhia. Vedio. Ha. Very. Nice

  • @parneet9446
    @parneet9446 2 місяці тому

    ਸੀ ਇਹ ਤੇ ਇੱਕ ਬਹੁਤ ਵਧੀਆ ਸੁਨੇਹਾ ਤੇ ਪ੍ਰੇਮ ਬੱਚੇ ਤੇ ਗੁਰੂ ਸਾਹਿਬਾਂ ਦੀ ਗੱਲ ਸੁਣਾਈ ਆਨੰਦ ਆ ਗਿਆ

  • @inderjitbajwa659
    @inderjitbajwa659 Місяць тому

    Anjum jee
    Thanks very much

  • @tarlochandhaliwal9441
    @tarlochandhaliwal9441 2 місяці тому

    Thanks Anjum Saroya Ji,Bahut Khoob Wording

  • @HarjitSingh-wl4er
    @HarjitSingh-wl4er Місяць тому

    ਸਰੋਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਮੁਖੀ ਬਹੁਤ ਸਰਲ ਅਤੇ ਸੁੱਖਾਲੀ ਲਿਪੀ ਹੈ। ਥੋੜੀ ਜਿਹੀ ਮੇਹਨਤ ਕਰੋ।

  • @PrabhjotKaur-jh3ne
    @PrabhjotKaur-jh3ne 2 місяці тому

    Bohat shukrana veer ji tuc ena vada sikh ithas da asthan dee darshan karwaye gurudwara Nanak tibbi sahib ji 🙏🙏dilon dhanwaad

  • @harryvirk9681
    @harryvirk9681 2 місяці тому +2

    Bar bar shukrana saroya veer ji

  • @GURDIPSINGHKHEHRA
    @GURDIPSINGHKHEHRA 2 місяці тому

    Saroya sahib bhut bahut dhanwad g

  • @jaimalsidhu607
    @jaimalsidhu607 29 днів тому

    ਧੰਨਵਾਦ ਭਾਈ ਸਾਹਿਬ ਜੀ

  • @daljitkaur7191
    @daljitkaur7191 22 дні тому

    Iss Punjabi naal meri rooh nu skoon milda hai g.❤rabb khairkray

  • @ajaypalsinghgrewal2949
    @ajaypalsinghgrewal2949 2 місяці тому +2

    Wah ji wah... Kya baat hai Saroya Saab.... Salute to you.... Sabna nu Kara diite darshan.... ❤ From charda Punjab

  • @JassisidhuSidhujassi
    @JassisidhuSidhujassi 2 місяці тому +2

    ਬਹੁਤ ਵਧੀਆ ਗੱਲ ਹੈ ਸਰੋਆ ਸਾਹਿਬ ਜੀ

  • @lakhbirkaur8941
    @lakhbirkaur8941 2 місяці тому +1

    ਆਪ ਜੀ ਦਾ ਬੋਤ ਧਨਵਾਦ

  • @Kawar_Aulakh
    @Kawar_Aulakh 2 місяці тому +1

    Thanks sorea saab guru jidi bani likhi ji lariwaar

  • @Drpardeepsinghdhaliwal-3X3
    @Drpardeepsinghdhaliwal-3X3 2 місяці тому +2

    Thank you veer ji eh jo likhea h eh gurbani dia tukan ne ik jagah vich jo lekhea dikhaea h o si .. sri vaheguru ji ki fathe ..

  • @SaKaur-f4d
    @SaKaur-f4d 2 місяці тому

    ھ بہت بہت تا نواز سرویا صاحب

  • @RajinderSingh-xy6wt
    @RajinderSingh-xy6wt Місяць тому

    Thanks Saroya Sahib for the great initiative of showing this historically important place 🙏🙏

  • @nksharma8478
    @nksharma8478 Місяць тому

    ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @GurjantJatana
    @GurjantJatana 2 місяці тому

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @SureshKumar-uv4gi
    @SureshKumar-uv4gi 2 місяці тому

    🎉🎉🎉 v v nyc sir g aj te ruh Khush ho gyi

  • @mukhwindersinghmalhi9742
    @mukhwindersinghmalhi9742 2 місяці тому

    ਬਹੁਤ ਬਹੁਤ ਧੰਨਵਾਦ ਜੀ

  • @jaspreetkr87
    @jaspreetkr87 2 місяці тому +1

    22:34 eh Bhai Gurdaas Ji di Vaar likhi hai hai ji.
    Dhrigg Jehba Gur Shabad Vin Hor Mantra Simarni
    Vin Seva Dhrigg Hath Pair Hor Nihphal Karni
    Peer Mureedaan Pirharhi Sukh Satgur Sarni
    Dekho Karte keeyaan bataan pehlo Punjabiyaan nu dove Shahmukhi te Gurmukhi aundi c. Hun ene vakh ho gaye ke ja Shahmukhi aundi ja Gurmukhi te utto jinna ne eh vakhreve paye oh leek khichi asi aj vi ohna di lippi naal leeko pare apni saanjh pa rahe aa. ❤

  • @saadiaakram4063
    @saadiaakram4063 2 місяці тому

    Beautiful flow of narration
    Very very heart soothing
    MAY ALLAH BLESS YOU AND KEEP YOU STRONG IN FAITH❤❤
    Love from uk

  • @anil4907
    @anil4907 Місяць тому

    Bahut vadhiya Anjum shahb. RAB tuhanu hor tarkkian deve te mehar bhariya hath rakhe. Tuhada lehja bolan da bahut vadhiya paji.❤

  • @ranjitsingh_
    @ranjitsingh_ 2 місяці тому

    ਬਹੁਤ ਪਿਆਰ ਸਤਿਕਾਰ ਸਰੋਆ ਜੀ 🙏🙏❤️❤️🌹🌹❤️❤️❤️❤️❤️❤️

  • @HarbiSingh-wp5ym
    @HarbiSingh-wp5ym 2 місяці тому

    Sat shri akaal veer ji from Chadda Punjab India Salam Pakistani Punjabi Veer nu ❤❤

  • @MaanSaab-un8pb
    @MaanSaab-un8pb 2 місяці тому +2

    ਬਹੁਤ ਸੋਹਣੀ ਵੀਡੀਓ ❤

  • @harmandhaliwal5589
    @harmandhaliwal5589 Місяць тому

    Aunjum Shibe waheguru ji oupr visvas rakho Khalsa raj aun wala a dubara to far sikh kom sub theek kara ge waheguru aunjum Shibe app da buhat thanks sikh dharm nal ana payar karn laya

  • @JagdishSingh-zi7sw
    @JagdishSingh-zi7sw 2 місяці тому

    AnJum Saroya Good Job

  • @umrenegade
    @umrenegade 2 місяці тому +1

    🙏🏻🙏🏻ji
    bahot bahot dhanwaad ji

  • @surindersandhu4107
    @surindersandhu4107 2 місяці тому

    Dhan Dhan Guru Nanak Dev ji Maharaj ji. App ji the sewa karni Dear brother. You both have a heart of gold to serve this history of Divine oneness. 🙏🙏🙏🙏🙏

  • @BeantSing-yq5hy
    @BeantSing-yq5hy Місяць тому

    Dhanyawad 22

  • @maluksamra4787
    @maluksamra4787 2 місяці тому

    Sukriya veer ji. Jide was de rahoo lende panjab Wale🙏

  • @malukcheema6844
    @malukcheema6844 2 місяці тому

    Thank you very much to show this very Historic Place. This one show relation within two Faiths community.Pakistan govt. Should give permission to renovate and visiting to piligrims. Thanks again.

  • @aliasaf9118
    @aliasaf9118 25 днів тому +1

    Love from chota punjab,,🙏🙏🙏🙏🙏🙏

  • @santokhsingh9445
    @santokhsingh9445 Місяць тому

    ਬਹਤ ਬਹਤ ਧੰਨਵਾਦ ਜੀ

  • @sadiqmasih3215
    @sadiqmasih3215 2 місяці тому +2

    Good reporting bhai .Anjum ji

  • @sukhwantghuman9456
    @sukhwantghuman9456 2 місяці тому

    Anjum veere tussi punjabi bahut sohni bolde o 💐shukria ji darshan karwan lyi. Rabb tuhada bhala kre

  • @arunpalsingh9511
    @arunpalsingh9511 2 місяці тому

    ਧੰਨਵਾਦ ਜੀ,

  • @gurcharan614
    @gurcharan614 2 місяці тому +2

    Anjum Sahib tuhadi soch nu slam

  • @gulabh
    @gulabh 2 місяці тому

    Bohut shukriya Darshan Karan da.

  • @balrajsingh-pd3rm
    @balrajsingh-pd3rm 25 днів тому

    Saria sahib tusi dhan ho jo mukadas sanjje ashthan de darsan krwa rhe ho waheguru ji Allah hu

  • @devinderpaldhillon9627
    @devinderpaldhillon9627 Місяць тому

    Bhai Anjum Saroya and Bhai Gulam Mustafa dohan noo Aslama Lekam.
    Sohne veero tusin Baba Nanak tay Baba Sheikh Ibrahim day Mulakat day Asthan day Darshan karaye, rooh khush ho gaya. Allah tala tuhanu dher muradan bakhshay. Je Rabb sachay nu manzoor hoya tan tuhaday pass aa kay milap karenge chheti.
    Allah Hafiz
    Devinderpal Singh
    Canada ton.

  • @MaanjiJimaan
    @MaanjiJimaan Місяць тому

    ਸਹੋਇਆ ਸਾਹਿਬ ਧੰਨਵਾਦ ਜੀ 🙏🙏🙏🙏🙏

  • @mangalbhatti3657
    @mangalbhatti3657 2 місяці тому +2

    Jeonde raho veer ji

  • @NareshKumar-ex1ng
    @NareshKumar-ex1ng 2 місяці тому +2

    ਅਜੰਮ ਸਰੋਆ ਜੀ, ਤੁਹਾਡਾ ਪੈਰ ਜਲਦੀ ਠੀਕ ਹੋ ਜਾਵੇ ਜੀ.