Tusi is taleem , viddya nu hor failaoun layi sikhi music schools promote karo, tan hi sambhya ja sakda. Very informative eye opening narrative. Bahut bahut shukria dhanvad.🙏🏼💐🙏🏼
Naach na jaane aangan tedha, Politics ne ik inna sonha talent khatam karta, i admire such great gurus of this incredible musicians.. More power to person like him.
This is a wonderful initiative to revive our Guru Ji's Gurmat Sangeet Gem. All great comments and history of our Sikh Heritage. Sant Baba Sucha Singh Ji recognized the Treasure of Gurmat Sangeet and in 1991 displayed our Sikh Gurmat Sangeet with our Guru Jis Blessed Sikh String Instruments on the stage. Like Ustad Bhai Baldeep Singh mentioned, Bhai Avtar Singh Ji and Bhai Gurcharan Singh Ji Jatha is perhaps the only Jatha that have dedicated their whole life to Gurmat Sangeet and have never allowed Bollywood or "what sell" influence their Kirtan. 90% of the Jatha's sing Bollywood style or Gazzal style. Will they them on our Guru Ji's created and Blessed string Instruments? Will the Singh Sahib Ji on Duty be allowed to do their duty to influence the Jatha's or will there be another Kirtaneya strike? Wonderful interview
This is a beautiful and very important interview. Time and time again, even from our Gurujis time, we kept changing the culture of our Gurdwara management style. We are failing in our Shabd Kirtan. The arrow isn’t piercing the heart of many of the Sangat. That’s why many run to half smart Babas instead of experiencing Gurbani in the way that pierces the vibration of Maya into our soul.
“ ताऊस” फ़ारसी में मोर को कहते हैं। मुग़ल सल्तनत के तख़्त को मोर की शक़्ल में बनाया गया था और इसी लिए उसे “ तख़्त ए ताऊस” कहा जाता था। जिसे बाद में नादिर शाह लूट के ईरान ले गया था जो आज भी ईरान में मौजूद है।
Bhai Baldeep Singh Ji is right when he says that where Gurmat Sangeet is concerned, the growth has not been in the right direction but what do you except when the Kom has always been fighting with some issue or the other, throughout the History of Sikhs. The independence may have been independence for others but our Gurudwaras and leaders are still under some pressure or the other, either willingly or unwillingly. My outlook is that Sikhi has been preserved more on individual basis than institutional basis. And with Guru Ji's Kirpa some day we will have Ragis who will sing like Bhai Baldeep Singh Sahib ji or Ragi Avtar Singh Ji or Bhai Gurmeet Singh Ji Shaant. Waheguru Ji Ka Khalsa Waheguru Ji KI Fateh!
@@paramjit_singh. go easy chief ,,, all the puratan ragi’s did touch the notes not on harmonium ,, shruti’s ,, if ur kirtan is not melodious then it doesn’t matter whether u sing in traditional or non traditional
Bhaisaab ji ,, thanks for for service to the guru sahiban and the sikh sangat ,,, it’s honourable to serve the guru by dedicating ur whole life to kirtan ,,, my head bows to you ,,,
Man laina chahida hai jiyada swal nahi hone chahide pahila rasta kite v baap nu pta hunda je beta raste nu na mane fer beta raste to guaach javega ohi aaj ho riha hai
Bilkul Sahi gall aa. Lokki sarngi da roop vikhawa ke saranda Bana lainde ne te Rabab v Afghani vajaunde jedi Sikh Rabab vajdinhi Nahi . Te pakhwaj jeda atte naal vjdaa oh v Nahi disda
SGPC te DSGMC eh sansthwa fail rahiyaaa . Eh panth de kamm Inna de c te eh dalaal ban baithe khaas Karke SGPC. Ajj Takk inna to Kirpan te beadbi de masle hi nahi solve hoye te eh SAB to vadda proof hai . Te Inna ne puraniya imartaa v Todd ke ajjkal gold shop ya Banquet hall Bana ditta . Originality khatam kartiyaa fer Inna da bekaar hai sansthawa te rahna
Paaji oh keh rhe ne ke harmonium te harr raag nhi vajj skda, kyuki harmonium ch har raag da surr hi nhi hai. Oh harmonium nu maada nhi keh rhe, par harmonium te vajan vale raag adapt krne painde ne, pure form ch nhi vjja skde.
Bhai sahab tussi harmonium di gull karde ho. Pahla aa dekho ki Guru Gobind singh ji Harmandar sahab ch kyo nahi vade. Pher aa dekho ki murtiya nu harmandar sahab to kyo baahar karta gaya. Kive Guru nanak de vanshjaa udaseena nu baahar kadd ke , Goreya di banayi SGTB kadd sikha di pradhan ban gayi.
Why don’t you have a name? Idols are never part of Sikhism. If idols were brought in the Darbar sahib parikarma it was due to nirmalas who looked after the Gurdwara in the absence of Sikhs who were hunted and had price on their heads. Sikhs in those days took to the jungles. It’s like I go abroad and in my absence my hindu servant brings in idols in my house. So when I come back obviously I will remove them as a sikh.
Naalaayaak Baldeep should use Horse and kabotar for letters and stop using car and computer. Baldeep should use oil lamp for light, mud house for living, and use Jangal for tatti, pesab.
ਬਹੁਤ ਵਧੀਆ ਜੀ ਸ਼ਲਾਘਾ ਯੋਗ,ਭਰਪੂਰ ਗਿਆਨ ਵਰਧਕ ,ਤਹਿਦਿਲੋਂ ਸਤਿਕਾਰ ਜੀਓ ।👍🙏❤🙏
ਭਾਈ ਬਲਦੀਪ ਸਿੰਘ ਜੀ , ਵਾਹ
ਤੀਹ ਦਿਲੋਂ ਧੰਨਵਾਦ ਆਪ ਜੀ ਦਾ ਇਹ ਵਡਮੁੱਲੀ ਜਾਣਕਾਰੀ ਦੇਣ ਲਈ 🙏🏻
ਬਹੁਤ ਵਧੀਆ ਭਾਈ ਬਲਦੀਪ ਸਿੰਘ ਜੀ, ਵਾਹਿਗੁਰੂ ਜੀ ਤੁਹਾਡੀ ਚੜੵਦੀ ਕਲਾ ਕਰਨ।
Righ keha tuci Bhai Saab jaldi e saj a Jan puratan waheguru ji jaldi mehar karn ji
Tusi is taleem , viddya nu hor failaoun layi sikhi music schools promote karo, tan hi sambhya ja sakda. Very informative eye opening narrative. Bahut bahut shukria dhanvad.🙏🏼💐🙏🏼
ਬਹੁਤ ਵਧੀਆ ਜੀ
Naach na jaane aangan tedha, Politics ne ik inna sonha talent khatam karta, i admire such great gurus of this incredible musicians.. More power to person like him.
ਤਾਨਪੁਰਾ ਦਰਬਾਰ| ਸਾ ੀਹਬ ਨਹੀ ਵਜਠਾ ਤਾ ਿਹਦਾ
ਵਾਹਿਗੁਰੂ ਜੀ.
This is a wonderful initiative to revive our Guru Ji's Gurmat Sangeet Gem.
All great comments and history of our Sikh Heritage. Sant Baba Sucha Singh Ji recognized the Treasure of Gurmat Sangeet and in 1991 displayed our Sikh Gurmat Sangeet with our Guru Jis Blessed Sikh String Instruments on the stage.
Like Ustad Bhai Baldeep Singh mentioned, Bhai Avtar Singh Ji and Bhai Gurcharan Singh Ji Jatha is perhaps the only Jatha that have dedicated their whole life to Gurmat Sangeet and have never allowed Bollywood or "what sell" influence their Kirtan.
90% of the Jatha's sing Bollywood style or Gazzal style. Will they them on our Guru Ji's created and Blessed string Instruments? Will the Singh Sahib Ji on Duty be allowed to do their duty to influence the Jatha's or will there be another Kirtaneya strike?
Wonderful interview
So true
ਤੰਤੀ ਸਾਜ਼ ਮੇਹਨਤ ਤੇ ਰਿਆਜ਼ ਜਿਆਦਾ ਮੰਗਦੇ ਨੇ ਤੇ ਹਮੇਸ਼ਾ ਮਨ ਨੂੰ ਮੋਹ ਲੈਂਦੇ ਨੇ, ਰੂਹ ਨੂੰ ਸਕੂਨ ਦਿੰਦੇ ਹਨ। ਹਰਮੋਨੀਅਮ ਵਿਦੇਸ਼ੀ ਸਾਜ਼ ਹੈ ਤੇ ਕਈ ਵਾਰ ਮਨ ਕਾਹਲਾ ਪਾ ਦਿੰਦਾ ਹੈ। ਪਰ ਫੇਰ ਵੀ ਉੱਚ ਕੋਟੀ ਦੇ ਕੀਰਤਨੀਏ ਸਹਿਬਾਨ ਹਰਮੋਨੀਅਮ ਨਾਲ ਸੁੰਦਰ ਕੀਰਤਨ ਕਰਦੇ ਹਨ। ਕੋਈ ਗੱਲ ਨਹੀਂ, ਤੰਤੀ ਸਾਜ਼ਾਂ ਵੱਲ ਵੀ ਮੁੜ ਆਉਣਗੇ ਸਾਡੇ ਅਨਮੋਲ ਕੀਰਤਨੀਏ
ਬਹੁਤ ਖੂਬ॥
This is a beautiful and very important interview. Time and time again, even from our Gurujis time, we kept changing the culture of our Gurdwara management style. We are failing in our Shabd Kirtan. The arrow isn’t piercing the heart of many of the Sangat. That’s why many run to half smart Babas instead of experiencing Gurbani in the way that pierces the vibration of Maya into our soul.
Well said
Bhai Baldeep Singh Ji di bani vich eh taqat hai ke oh kise vee dhian naal sunan wale di hosh gwa sakde han❤❤🎉
It's bitter truth , we have to revive and remove the unwanted things from Guru dwara first then others will follow
Very thankful for such a wonderful interview
Thank you for sharing this masterpiece!
ਭਾਈ ਬਲਦੀਪ ਸਿੰਘ ਜੀ ਅਜ ਤੋਂ ਪਹਿਲਾ ਕਿਉਂ ਨਾ ਕੀਤੀ ਇਹ ਗੱਲ ਅੱਜ ਤੁਸੀ ਉਭਰ ਉਭਰ ਕੇ ਵਿਚਾਰ ਪੇਸ਼ ਕਰ ਰਹੇ ਹੋ ਮਾਇਆ ਦੀ ਗੱਲ ਕਰੀਏ ਤਾ ਕੀ ਗੱਲ ਰਾਗੀਆਂ ਨੂੰ ਮਾਇਆ ਦੀ ਜਰੂਰਤ ਨਹੀ ਹੈ?ਕਦੇ ਜਥੇਦਾਰ ਤੇ ਪਰਧਾਨਾ ਦੀ ਗੱਲ ਕੀਤੀ ਜਿਨਾ ਦੀ ਤਿੰਨ ਤਿੰਨ ਲੱਖ ਰੁਪਏ ਤਨਖਾਹ ਹੈ ਕੀ ਉਹਨਾ ਨੂੰ ਗਲਤ ਫੈਸਲਾ ਲੈਣ ਦੀ ਤਨਖ਼ਾਹ ਮਿਲਦੀ ਹੈ? ਇਸ ਦਾ ਵੀ ਜਵਾਬ ਦਿੱਤਾ ਜਾਵੇ ।।
wha wha thank god sikhs realise the true kirtan back to its true glory love to hear from darwarsahib 🙏🙏👍
😢Vera amazing information
A wonderful insight into our precious heritage! Excellent work
Very valuable information for all public.
True intellectual Sikh!!!
We need more like him
Amazing knowledge Sir ❤
Great program
“ ताऊस” फ़ारसी में मोर को कहते हैं। मुग़ल सल्तनत के तख़्त को मोर की शक़्ल में बनाया गया था और इसी लिए उसे “ तख़्त ए ताऊस” कहा जाता था। जिसे बाद में नादिर शाह लूट के ईरान ले गया था जो आज भी ईरान में मौजूद है।
Satnam waheguru ji satnam waheguru ji satnam waheguru ji satnam waheguru ji satnam waheguru ji
Precious talks....👍
What a fantastic interview ❤
ਹਰਮੋਨੀਅਮ ਦੇ ਕਿਸੇ ਵੀ ਸਕੇਲ ਦੇ ਸ ਸਵਰ ਨੂੰ play ਕਰਕੇ ਹਰੇਕ ਰਾਗ ਗਾਇਨ ਕੀਤਾ ਜਾ ਸਕਦਾ ਹੈ ਕਿਉਂਕਿ ਸ ਸਵਰ ਵਿੱਚੋਂ ਹਰੇਕ ਸਵਰ ਅਤੇ ਹਰੇਕ ਰਾਗ ਪੈਦਾ ਕੀਤਾ ਜਾ ਸਕਦਾ ਹੈ ਮੀਰਾਂ ਬਾਈ ਸ ਸਵਰ ਵਿੱਚੋਂ ਹੀ ਪਰਮੇਸ਼ੁਰ ਦੇ ਗੁਣ ਗਾਇਨ ਕਰਦੀ ਸੀ ਲਾਲ ਚੰਦ ਜਮਲਾ ਇਕੋ ਸ ਸਵਰ ਵਿੱਚੋਂ ਸਾਰੇ ਸਵਰ ਪੈਦਾ ਕਰ ਲੈਂਦਾ ਸੀ ਰਾਗ ਗਾਇਨ ਕਰਨਾ ਆਉਣਾਂ ਚਾਹੀਦਾ ਹੈ ਹਰਮੋਨੀਅਮ ਵਿੱਚ ਹਰ ਰਾਗ ਗਾਇਆ ਜਾ ਸਕਦਾ ਹੈ
ਮੀਂਡ ਮੁਰਕੀ ਗਮਕ ਘਸੀਟ ਪੁਕਾਰ ਅੰਗ ਹਰਮੋਨੀਅਮ ਤੋਂ ਅਸੰਭਵ
Vaheguru jee, Dhann ho tusi Khalsa jee. Tuhda Gyan hor Vando jee.
ਲਾਲ ਚੰਦ ਜਮਲਾ ਜੀ ਤੰਤੀ ਸਾਜ਼ਾਂ ਦੇ ਬਹੁਤ ਮਾਹਿਰ ਸਨ ਰਾਗ ਵੀ ਗਾਇਨ ਕਰਨਾ ਜਾਣਦੇ ਸੀ ਫਿਰ ਵੀ ਇਕ ਤਾਰੇ (ਤੂੰਬੀ) ਨਾਲ ਲੋਕ ਭਲਾਈ ਦੇ ਗੀਤ ਵੀ ਗਾਉਂਦੇ ਸਨ
ਗੁਲਾਮ ਆਂ, ਅਜ਼ਾਦ ਹੋਈਏ , ਉੱਥੇ ਤਾਂ ਰਾਜ ਕਰੇਗਾ ਖਾਲਸਾ ਦਾ ਦੋਹਰਾ ਨੀ ਪੜ੍ਹ ਸਕਦੇ, ਤੁਸੀਂ ਰਾਗਾਂ ਦੀ ਗੱਲ ਕਰਦੇ ਹੋ। ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ, ਜਦੋਂ ਖਾਲਸਾ ਰਾਜ ਆ ਗਿਆ ਸਭ ਠੀਕ ਹੋਜੂ।
Thanks very much 👍
ਮੈਂਨੂੰ ਬਹੁਤੀ ਸਮਝ ਨਹੀਂ ਆ ,ਫਿਰ ਵੀ ਚੰਗਾ ਲੱਗਿਆ ।
The great heritage of kirtan and raagdaari sangeet.Gurumeet Sangeet.
ਹਾਰਮੋਨੀਅਮ ਤੇ ਤਬਲੇ ਦਾ ਸਿੱਖ ਸੰਗੀਤ ਨਾਲ ਕੋਈ ਸੰਬੰਧ ਨਹੀਂ ਹੈ
Brilliant man.
ਜਿਸ ਨੂ ਜੋ ਆਉਂਦਾ ਉਹ ਸਮਝਦਾ ਬਾਕੀ ਸਾਰੀ ਦੁਨੀਆ ਮੂਰਖ ਆ ਹੋ ਸਕਦਾ ਤੁਸੀ ਤੰਤੀ ਸਾਜਾ ਦੇ ਮਾਹਿਰ ਹੋ ਉਸ ਸਮੇ ਹੁੰਦੇ ਹੀ ਤੰਤੀ ਸਾਜ ਸਨ ਜੇ ਹਰਮੋਨੀਅਮ ਹੁੰਦਾ ਤਾ ਗੁਰੂ ਸਾਹਿਬ ਉਸਨੂ ਵੀ ਜਰੂਰ ਵਰਤੋਂ ਵਿੱਚ ਲਿਆਉਂਦੇ
ਬਾਕੀ ਇਹ ਬਾਣੀ ਧੁਰ ਕੀ ਏ
ਜਰਾ ਸੋਚਿਉ ਉਹਨਾ ਭਗਤਾ ਦੀ ਵੀ ਏ ਜਿੰਨਾ ਨੂ ਨੀਵੀ ਜਾਤ ਦੇ ਸਮਝਿਆ ਜਾਂਦਾ ਸੀ ਉਹਨਾ ਨੂ ਰਾਗ ਤਾ ਕੀ ਆਮ ਵਿਦਿਆ ਵੀ ਲੈਣ ਦੀ ਮਨਾਹੀ ਸੀ
ਫਿਰ ਉਹਨਾ ਨੇ ਰਾਗ ਕਿਸਤੋ ਸਿੱਖੇ
ਕੋਣ ਦੱਸੇਗਾ
ਰਾਗ ਸਿੱਖ ਕੇ ਬਾਣੀ ਨਾਲ ਉਹ ਨਹੀ ਜੁੜੇ ਜੋ ਜੁੜਗੇ ਫਿਰ ਰਾਗਾ ਚ ਬਾਣੀ ਉਤਰੀ
ਜੇਕਰ ਇਹ ਠੀਕ ਆ ਕਿ ਤੰਤੀ ਸਾਜਾ ਨਾਲ ਹੀ ਰੱਬ ਨਾਲ ਮਿਲਾਪ ਹੁੰਦਾ ਤਾ
ਜਿਥੋ ਦੀ ਬਾਬਾ ਜੀ ਗੱਲ ਕਰਦੇ ਉਥੇ ਤਾ ਤੰਤੀ ਸਾਜ ਦੀ ਵੀ ਪਹੁੰਚ ਨਹੀ
ਅਨਾਹਤ ਨਾਦ ਦੀ ਗੱਲ ਏ
ਇਕ ਆਹਤ ਨਾਦ ਹੁੰਦਾ ਜੋ ਦੋ ਚੀਜਾ ਦੇ ਟਕਰਾ ਨਾਲ ਪੈਦਾ ਹੁੰਦਾ
ਅਨਾਹਤ ਨਾਦ ਬਿਨਾ ਕਿਸੇ ਟਕਰਾ ਤੋ ਹੁੰਦਾ
ਫਿਰਤਾ ਉਥੇ ਤੰਤੀ ਸਾਜ ਵੀ ਫੇਲ ਨੇ
ਨਾ
ਇਹ ਸਭ ਸਾਜ ਮਨ ਨੂ ਟਿਕਾਉਣ ਲੲਈ ਨੇ ਜਦ ਮਨ ਟਿਕ ਗਿਆ ਕਿਸੇ ਸਾਜ ਦੀ ਲੋੜ ਨਹੀ ਰਹਿੰਦੀ
ਸਮੇ ਨਾਲ ਹਰ ਚੀਜ ਚ ਬਦਲਾਅ ਆਇਆ ਤੇ ਆਉਂਦਾ ਰਹਿਣਾ ਇਹੀ ਨਿਯਮ ਏ
ਬਾਣੀ ਕਹਿੰਦੀ ਰਾਗ ਨਾਦ ਤਾ ਹੀ ਸਚ ਨੇ ਜੇ ਕਰਤਾ ਮਨ ਚ ਹੈ
ਨਹੀ ਤਾ ਰਾਗਾ ਇਹ ਵੀ ਹੰਕਾਰ ਦਾ ਕਾਰਨ ਬਣਦਾ ਕਿ ਮੈ ਜਾਣਦਾ ਬਾਕੀ ਸਭ ਮੂਰਖ ਨੇ
ਧਨਵਾਦ
Bohat hi vadia dasiea ji Bhai sahib ji ne
A great scholar .. thank you for your great insinght on this topic
Bhai Baldeep Singh Ji is right when he says that where Gurmat Sangeet is concerned, the growth has not been in the right direction but what do you except when the Kom has always been fighting with some issue or the other, throughout the History of Sikhs. The independence may have been independence for others but our Gurudwaras and leaders are still under some pressure or the other, either willingly or unwillingly. My outlook is that Sikhi has been preserved more on individual basis than institutional basis. And with Guru Ji's Kirpa some day we will have Ragis who will sing like Bhai Baldeep Singh Sahib ji or Ragi Avtar Singh Ji or Bhai Gurmeet Singh Ji Shaant. Waheguru Ji Ka Khalsa Waheguru Ji KI Fateh!
Too short , should be series of it. Do not let him rest, use him as much as you can
Truth is beautiful
ਹਰਮੋਨੀਅਮ ਵਿੱਚ ਅਤਿ ਕੋਮਲ ਅਤੇ ਅਤਿ ਤੀਬਰ ਸਵਰ ਨਹੀਂ ਹੁੰਦੇ ਸਵਰਾਂ ਵਿੱਚ ਲਚਕ ਨਹੀਂ ਹੁੰਦੀ ਫਿਰ ਵੀ ਹਰਮੋਨੀਅਮ ਦੀ ਬਹੁਤ ਜਰੂਰੀ ਹੈ ਵਧੀਆ ਸਾਜ ਹੈ ਹਰਮੋਨੀਅਮ ਬਗੈਰ ਸੰਗੀਤ ਅਧੂਰਾ ਹੈ ਤੰਤੀ ਸਾਜ਼ਾਂ ਵਿੱਚ ਸਿਰਫ਼ ਇੱਕ ਸਕੇਲ ਹੁੰਦਾ ਹੈ ਜਦ ਕਿ ਹਰਮੋਨੀਅਮ ਵਿੱਚ ਕਈ ਸਕੇਲ ਹੁੰਦੇ ਹਨ ਹਰਮੋਨੀਅਮ ਵਿੱਚ ਹਰ ਸਕੇਲ ਉਪਰ ਨਵੀਆਂ ਤੋਂ ਨਵੀਆਂ ਕੰਮਪੋਜੀਸਨ ਕੰਮਪੋਜ ਮਿੰਟਾਂ ਵਿੱਚ ਤਿਆਰ ਹੋ ਸਕਦੀਆਂ ਹਨ
🙏🙏♥️♥️
Dr Vidhyadhar oke ਜੀ ਦੇ 22 ਸ਼ਰੁਤੀਆਂ ਵਾਲੇ ਹਰਮੋਨੀਅਮ ਨੇ ਅਤਿ ਕੋਮਲ ਸਵਰਾਂ ਨੂੰ ਹਰਮੋਨੀਅਮ ਦੀ ਦੁਨੀਆਂ ਚ ਲੈ ਆਂਦਾ ਹੈ ।
ਇਸ ਹਰਮੋਨੀਅਮ ਵਿੱਚ ਤੁਸੀਂ ਰਾਗ ਜੋ ਕਿ ਅਤਿ ਕੋਮਲ ਸਵਰ ਚ ਵੱਜਦੇ ਹਨ ਵੀ ਵਜਾ ਸਕਦੇ ਹੋ ਜਿਆਦਾ ਜਾਣਕਾਰੀ ਲਈ 22shruti dr Vidhyadhar oke ਸਰਚ ਕਰ ਸਕਦੇ ਹੋ। ਉਹਨਾਂ ਦੀ ਆਪਣੀ ਵੈੱਬਸਾਈਟ ਹੈ ਧੰਨਵਾਦ ਜੀ ।🙏
@@paramjit_singh. go easy chief ,,, all the puratan ragi’s did touch the notes not on harmonium ,, shruti’s ,, if ur kirtan is not melodious then it doesn’t matter whether u sing in traditional or non traditional
Bhaisaab ji ,, thanks for for service to the guru sahiban and the sikh sangat ,,, it’s honourable to serve the guru by dedicating ur whole life to kirtan ,,, my head bows to you ,,,
Pr bdi vrr darbar sahib gye aa , jo bahr gonde ne ohi tuc othe gounde o , kuj khas ni
Worth appreciation.
Politicians have messed everything in sikhism. Time to dissolve SGPC.
ਇਸਨੂੰ ਕਾਇੰਦੇ ਆ ਕੋਮ ਦੀ ਸੇਵਾ ਸੋਧੇ ਲੋਨ ਨੂੰ ਸੇਵਾ ਨੀ ਕੈਂਦੇ
100 number Best job anmolak
Dhan Dhan Satguru Sahib Sri Guru Nanak Dev Sahib ji Maharaj nahi koi Guru Nanak de ghar varga koi
Let us save our heritage
Wah wah wah
Kya Baat Hai Bhajji
Prachin kla khender chadighar to m 6th year kiti si pr m jo vekhea sari theory we got from snatan
Man laina chahida hai jiyada swal nahi hone chahide pahila rasta kite v baap nu pta hunda je beta raste nu na mane fer beta raste to guaach javega ohi aaj ho riha hai
Hi, can anyone please tell me if harmandir sahib ch hun puratan gurmat Sangeet anusaar tanti saaz vajae jaan lag gae aa?
Bilkul Sahi gall aa. Lokki sarngi da roop vikhawa ke saranda Bana lainde ne te Rabab v Afghani vajaunde jedi Sikh Rabab vajdinhi Nahi . Te pakhwaj jeda atte naal vjdaa oh v Nahi disda
Waheguru
Bhai Sahib ji how many people have you taught.
ਇਹਨਾਂ ਦਾ ਨੰਬਰ ਭੇਜਿਓ ਜੀ ਕਿਰਪਾ ਕਰਕੇ
We need lok lehar to revive traditional ragas
SGPC te DSGMC eh sansthwa fail rahiyaaa . Eh panth de kamm Inna de c te eh dalaal ban baithe khaas Karke SGPC. Ajj Takk inna to Kirpan te beadbi de masle hi nahi solve hoye te eh SAB to vadda proof hai . Te Inna ne puraniya imartaa v Todd ke ajjkal gold shop ya Banquet hall Bana ditta . Originality khatam kartiyaa fer Inna da bekaar hai sansthawa te rahna
In these days everyone is experts.
Shame no Sikhs only experts.
Shame
Ik gal a m vi 7 to 8 sal music sikhea pr jo sakoon tanti saja da nu sun ch milda oohhh kite ni m poor student si bhave
ਜੇਕਰ ਭਾਈ ਜੀ ਤੁਸੀ ਵਾਕਿਆ ਹੀ ਗੁਰਮਤ ਸੰਗੀਤ ਸੁਹਿਰਦ ਹੋ ਤਾਂ ਤੁਸੀਂ ਦਿੱਲੀ ਦੇ ਕਿਸੇ ਪ੍ਰਮੁੱਖ ਗੁਰਦੁਆਰਾ ਸਥਾਨ ਤੇ ਜਾਂ ਹਰਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਿਉ ਨਹੀ ਨਿਭਾਉਂਦੇ । ਉਥੇ ਤੁਹਾਨੂੰ ਇਸ ਦੇ ਪ੍ਰਸਾਰ ਪ੍ਚਾਰ ਦਾ ਵਧੀਆ ਮੌਕਾ ਹੈ। ਤੁਹਾਡੇ ਪਿਉ ਦਾਦੇ ਸੀਸ ਰੀਜ ਸਾਹਿਬ ਸੇਵਾ ਕੀਤੀ ਰਾਗੀ ਜਥੇ ਵਜੋਂ । ਕਿਲ ਕੇ ਗਾਉਂਦੇ ਹੋ ਬਨਾਵਟੀ ਆਵਾਜ ਬਣਾ ਕੇ । ਦੇਸ਼ ਵਿਦੇਸ਼ ਵਿੱਚ ਤੁਸੀਂ ਜਥਾ ਬਣਾ ਕੇ ਗੇੜੇ ਕੱਢੇ, ਤੁਹਾਨੂੰ ਕੋਈ ਸਵੀ ਕ੍ਰਿਤੀ ਨਹੀ ਮਿਲੀ। ਹਰਮੋਨੀਅਮ ਗਾਇਕੀ ਸਹਿਯੋਗ ਲਈ ਸਭ ਤੋਂ ਵਧੀਆ ਸਾਜ ਹੈ। ਤੰਤੀ ਸਾਜ਼ਾ ਦਾ ਸਮਾਂ ਗੁਜਰ ਚੁੱਕਾ ਹੈ। ਇਸ ਢਕਵੰਜ ਪਿਛੇ ਭਾਈ ਸਾਹਿਬ ਦੇ ਮੁਫਾਦ ਹਨ। ਬਾਕੀ ਜਿਸ ਨੂੰ ਦੇਖਾਵਾਂ ਤੇੋ ਬੋਲਣ ਦਾ ਹੁਨਰ ਆ ਜਾਵੇ ਉਹ ਸਭ ਵਧੀਆ ਸੋਲਜ ਮੈਨ ਬਣ ਜਾਦਾ ਹੈ। ਭਾਈ ਸਾਹਿਬ ਤੁਸੀ ਕਿਸੇ ਗੁਰਦੁਆਰੇ ਸਾਹਿਬ ਵਿੱਚ ਆਪਣੇ ਕੱਠੇ ਕੀਤੇ ਗਿਆਨ ਨੂੰ 20-25 ਸਾਲ ਕੀਰਤਨ ਕਰੋ , ਸੰਗਤ ਤੁਹਾਡੀ ਗੁਜਰਾਨ ਦਾ ਪ੍ਰਬੰਧ ਕਰੂਗੀ। ਤੁਸੀ ਹਾਲੇ ਜਵਾਨ ਹੋ 20 - 25 ਸਾਲ ਬਹੁਤ ਹਨ ਕੁਝ ਕਰਨ ਲਈ । ਬਾਤਾ ਦੇ ਬਤੰਗੜ ਤਾਂ ਤੁਸੀ ਬਣਾ ਹੀ ਰਹੇ ਹੋ ਲੰਮੇ ਸਮੇ ਤੋਂ । ਧੰਨਵਾਦ
ਬੇਸੁਰਾ ਗਾਇਕ ਬੇਸੁਰਾ ਹੀ ਗਾਇਗਾ ਚਾਹੇ ਤੰਤੀ ਸਾਜ਼ਾਂ ਨਾਲ ਗਾਇ ਚਾਹੇ ਹਰਮੋਨੀਅਮ ਨਾਲ
Shi gal hai Bhai sahab
😂😂😂 baldeep de mutabak india di army nu ak47 chadh ke talwaaraaa naal.ldna chahida e.....😂😂
मीर जाती के लोक गाते व
ओर बाई मरदाना राग पडते थे
Gallan changia ne bro ....par bekaar jea backgrd music paake ehnu news channel na bnao ji kirpa
ਇਹ ਫੈਸਲਾ ਰਾਗੀ ਸਾਹਿਬਾਨਾਂ ਦੇ ਗਰੰਥੀ ਜਗਤਾਰ ਸਿੰਘ ਨਾਲ ਤਕਰਾਰ ਤੋਂ ਬਾਅਦ ਲਿਆ ਗਿਆ ਜੋ ਕਿ ਇਕ ਜਿਦਬਾਜੀ ਦਾ ਨਤੀਜਾ ਸੀ ਰਾਗੀ ਸਾਹਿਬਾਨ ਨੂੰ ਇਕ ਸਜ਼ਾ ਦਿੱਤੀ ਗਈ ।।
Kirtan should be soothing, aap ji da kirtan tikaa with nahin.
British introduced harmononium in Darbar Sahib to harm Sikhi
Eh baba thaichl hogyaaa. Ehnu harmonium ni vjana aaanda.ehde mutabak army nu talwaara naal ldna chahida e naa ki Ak47 naaal.....
Paaji oh keh rhe ne ke harmonium te harr raag nhi vajj skda, kyuki harmonium ch har raag da surr hi nhi hai. Oh harmonium nu maada nhi keh rhe, par harmonium te vajan vale raag adapt krne painde ne, pure form ch nhi vjja skde.
Alochana thek nhi kirtan harmonium nl bansri nl Har ik saaz nl keeta ja sakda hai
Change with Time.Grow ur mind.11months 8000 view,s.That tellll,s U
Kirtar kirtan ye tan kirtan ho jaay.
Eh ta aap saaj lakhaa vich vechda hai
ਭਾਜੀ ਤੁਸੀਂ ਫਿਰ ਫਰੰਗੀ technolozy ਕਿਉਂ use ਕਰਦੇ ਜੋ ਟਾਇਲਟ ਜਹਾਜ ਕਾਰਾਂ ਵਗੈਰਾ ਵਗੈਰਾ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀਆਂ ਬਣਾਈਆਂ ਬੰਦੂਕਾਂ ਪਿਸਟਲ ਵੀ use ਕੀਤਾ ਨਾਲ਼ੇ ਵਜੇ ਨਾਲ ਹੋ ਆਨੰਦ ਆਉਂਦਾ ਉਝ ਨੀ ਆਉਂਦਾ please ਆਪਣੇ ਕੋਲ ਹੀ ਰੱਖੋ ਇਹ ਸੁਜਾਹ ਨਾਲ਼ੇ ਵੇਹਲੜ ਪੱਤਰਕਾਰ ਕੌਮ ਦੀ ਗੁਲਾਮੀ ਵਾਰੇ ਵਿਚਾਰ ਕਰਿਆ ਕਰਨ update ਕਰਨ ਕੌਮ ਨੂੰ 90% ਗੋਰਿਆਂ ਦੀ ਦੇਣ sara ਵਰਲਡ ਉਸਰ ਕਰਦਾ ਕਿਉਂ ਓਹ ਵੀ ਛੱਡੋ ਫਿਰ 🙏
Use ਕਰਦਾ ਹੈ sorry
Zimevar gayaweye ki hunda hee
Eh v galla hi krda hai
dunia da oh fuddu banda jehda harmonium nu glat dssda
ਤੌਬਾ ਤੌਬਾ ਇੰਨਾਂ ਘਮੰਡ , ਹਰਮੋਨੀਅਮ ਦਾ ਮਹੱਤਵ ਨਾਂ ਘਟਾਓ, ਸ਼ਰੂਤੀ ਤੇ ਸਕੇਲ ਤੰਤੀ ਸਾਜ਼ਾਂ ਚ ਨਹੀ ਵਜਦੇ
R u sure
Bhai sahab tussi harmonium di gull karde ho. Pahla aa dekho ki Guru Gobind singh ji Harmandar sahab ch kyo nahi vade. Pher aa dekho ki murtiya nu harmandar sahab to kyo baahar karta gaya. Kive Guru nanak de vanshjaa udaseena nu baahar kadd ke , Goreya di banayi SGTB kadd sikha di pradhan ban gayi.
Why don’t you have a name? Idols are never part of Sikhism. If idols were brought in the Darbar sahib parikarma it was due to nirmalas who looked after the Gurdwara in the absence of Sikhs who were hunted and had price on their heads. Sikhs in those days took to the jungles. It’s like I go abroad and in my absence my hindu servant brings in idols in my house. So when I come back obviously I will remove them as a sikh.
Biggest Idols are the Creation does this mean the Creator likes idols ?
Naalaayaak Baldeep should use Horse and kabotar for letters and stop using car and computer.
Baldeep should use oil lamp for light, mud house for living, and use Jangal for tatti, pesab.
Thanx Bhai Baldeep Singh
Sir , Ruhani Sangeett is not a slave of Tanti sass.
Harmonium is the best for Gurbani Sangeet
Harmonium doesn't have keys for every raag mentioned in gurbani. Most of the raags need to be adapted then played on harmonium. The pure form is lost