Bhai Lal Ji (Nankana Sahib) - Gobind Milan Ki Eh Teri Bariya

Поділитися
Вставка
  • Опубліковано 18 січ 2015
  • Kirtan by Bhai Lal Ji (Nankana Sahib).
    We are in the process of creating our own website to share all the recordings that we have of various raagis from the past and present. We will keep you updated. Please do not hesitate to contact us via email (found at the beginning of this video) if you have any enquiries or recordings to share.

КОМЕНТАРІ • 466

  • @balkarsingh4612
    @balkarsingh4612 3 роки тому +165

    ਮੈ ਮਸਕੀਨ ਜੀ ਦੀ ਕਥਾ ਵਿੱਚ ਭਾਈ ਚਾਂਦ ਮੁਹੰਮਦ ਚਾਂਦ ਤੇ ਭਾਈ ਲਾਲ ਜੀ ਬਾਰੇ ਸੁਣਿਆ ਸੀ। ਪਰ ਉਹਨਾਂ ਦਾ ਕੀਰਤਨ ਅੱਜ ਹੀ ਸੁਣਿਆ ਹੈ। ਗੁਰਬਾਣੀ ਵਿੱਚ ਇਲਾਹੀ ਸ਼ਕਤੀ ਹੈ।

    • @DilbagSingh-sp2yp
      @DilbagSingh-sp2yp Рік тому +3

      Maskeen ji di us video da link ho sake ta share karo jee

    • @tushar3105
      @tushar3105 Рік тому +1

      Waheguru g
      Bless you

    • @_saflta_da_rasta
      @_saflta_da_rasta Рік тому +6

      ਜੀ ਵਾਹਿਗੁਰੂ ਜੀ ਮੈ ਵੀ ਸੰਤ ਗਿਆਨੀ ਮਸਕੀਨ ਜੀ ਦੀ ਕਥਾ ਵਿੱਚੋ ਹੀ ਇਹਨਾਂ ਦਾ ਨਾਮ ਸੁਣਿਆ ਸੀ
      ਪਰ ਹੁਣ ਕੀਰਤਨ ਸੁਣ ਕੇ ਜੋ ਅਨੰਦ ਮਿਲਿਆ ਉਹ ਬਹੁਤ ਵਧਿਆ 🙏

    • @_saflta_da_rasta
      @_saflta_da_rasta Рік тому

      @@DilbagSingh-sp2yp ਜੀ ਵਾਹਿਗੁਰੂ ਜੀ ਜਰੂਰ 🙏

    • @gurdeepjolly8282
      @gurdeepjolly8282 Рік тому +3

      ,knowledge of Gurbani is so great that you will not find in any present days Ragi.

  • @hardevsingh3964
    @hardevsingh3964 11 місяців тому +6

    2012 ਵਿੱਚ ਰਾਜਪੁਰਾ ਤੋਂ ਅੱਗੇ ਜੀਟੀ ਰੋਡ ਦੇ ਸੱਜੇ ਪਾਸੇ ਨਵੇਂ ਬਣਨ ਵਾਲੇ ਉੱਚਾ ਦਰ ਬਾਬੇ ਨਾਨਕ ਦਾ ਦੇ ਉਦਘਾਟਨੀ ਸਮਾਰੋਹ ਵਿੱਚ ਭਾਈ ਲਾਲ ਜੀ ਅਤੇ ਉਨ੍ਹਾਂ ਦੇ ਪੂਰੇ ਜਥੇ ਦਾ ਲਾਈਵ ਕੀਰਤਨ ਸੁਣਨ ਦਾ ਸੁਭਾਗ ਮਿਲਿਆ ਅਤੇ ਕੁਛ ਮਿੰਟ ਗੱਲ ਬਾਤ ਵੀ ਹੋਈ। ਜਨਮ ਸਫਲਾ ਹੋ ਗਿਆ। ਓਸੇ ਆਪਣੇ ਭਾਰਤ ਦੇ ਦੌਰੇ ਦੌਰਾਨ ਭਾਈ ਲਾਲ ਜੀ ਨੇ ਸਿਰਫ਼ ਇੱਕ ਵਾਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੀ ਸੇਵਾ ਦੀ ਬੇਨਤੀ ਕੀਤੀ ਪਰ ਐਸਜੀਪੀਸੀ ਉੱਪਰ ਕਾਬਜ਼ ਗੁੰਡਾ ਅਨਸਰਾਂ ਨੇ ਇਨਕਾਰ ਕਰ ਦਿੱਤਾ। ਭਾਈ ਲਾਲ ਜੀ ਵਾਪਸ😂 ਆਪਣੇ ਵਤਨ ਜਾ ਕੇ ਜਲਦੀ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਪਾਕਿਸਤਾਨ ਦੇ ਸ੍ਰੋਤੇ ਵੱਡੇ ਭਾਗਾਂ ਵਾਲੇ ਸਨ ਜਿਨ੍ਹਾਂ ਨੇ ਕਾਫ਼ੀ ਲੰਬਾ ਸਮਾਂ ਉਨ੍ਹਾਂ ਦੇ ਕੀਰਤਨ ਵਿੱਚੋਂ ਭਾਈ ਮਰਦਾਨੇ ਜੀ ਦੀ ਜੋਤਿ ਦੇ ਦਰਸ਼ਨ ਕੀਤੇ। ਪਰ ਐਧਰ ਐਸਜੀਪੀਸੀ ਉੱਪਰ ਕਾਬਜ਼ ਉਨ੍ਹਾਂ ਰਾਜਸੀ ਧਿਰ ਦੀ ਵੀ ਅੱਜ ਅਲੋਕਾਰੀ ਤੋਏ ਤੋਏ ਹੋ ਰਹੀ ਹੈ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)

    • @jApantKaur2720
      @jApantKaur2720 Місяць тому

      Bhai ji tusi ਬਿਲਕੁਲ ਸਹੀ ਕਿਹਾ ਪਰ ਪਹਿਲਾ ਓ ਦਰਬਾਰ ਸਾਹਿਬ ਹਾਜਰੀ ਭਾਰਦੇ ਰਹੰਦੇ ਸੀ ਕੋਈ ਰੋਕ ਟੋਕ ਨਹੀਂ ਸੀ
      ਏਕ ਵਾਰ ਉਨਾ ਦੇ ਜਥੇ ਨੇ ਦਰਬਾਰ ਸਾਹਿਬ ਚ ਹਾਜਰੀ ਭਰਨੀ ਸੀ ਕੁੱਝ ਟਾਈਮ ਹੀ ਪਹਿਲਾ ਓਨਾ ਦੇ ਕੁੱਝ ਸਾਥੀ ਨੇ ਜਰਦਾ (ਤਬਾਕੁ) ਮਲਦਾ ਸੰਗਤ ਨੇ ਦੇਖ ਲਿਆ ਓਨੀ ਹਾਥੀ ਉ ਕੀਰਤਨ ਕਰਨ ਚਲੇ ਗਏ ਜਰਦਾ ਲਗਾ ਕੇ ਫਿਰ ਸੰਗਤ ਸ਼ਿਕਾਇਤ ਕੀਤੀ ਸੀ ਉਸ ਤੋਂ ਬਾਦ ਉਣਾ ਨੂੰ ਹਾਜਰੀ ਭਰਨ ਤੋ ਮੰਨਾ ਹੋ ਗਿਐ ਸੀ
      ਗੁਰਦੁਆਰਾ ਸਾਹਿਬ ਮਰਿਯਾਦਾ ਹੁੰਦੀ ਆ ਭਾਈ ਸਾਬ ਜੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਦਾ ਹੁਕਮ ਬੀ ਹੈ
      ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਈ
      ਸਰਦਾਰ ਜੀ sagpc ਅੰਮ੍ਰਿਤਸਰ
      ਗੁਰਦਵਾਰਾ ਸਾਹਿਬਾਨ ਚ parbhand ਬਹੁਤ ਅੱਛਾ ਹੈ
      ਤੁਸੀ ਏਕ ਦੋ ਜਾਣੇ ਪੁੱਛੇ ਲਗ ਕੇ ਕਿਸੇ ਸੰਸਥਾ ਨੂੰ ਨਈ ਗ਼ਲਤ ਨਈ ਕਹਿੰਦਾ ਹੂੰਦਾ
      ਬਾਕੀ ਤੁਸੀ ਸਿਆਣੇ ਹੋ

  • @gurvailsingh7713
    @gurvailsingh7713 5 років тому +23

    ਕਾਸ਼ ਕਿਤੇ ਇਸ ਸ਼ਬਦ ਰਾਹੀਂ ਦਿਤਾ ਉਪਦੇਸੁ ਸਾਡੇ ਹਿਰਦੈ ਅੰਦਰ ਵੀ ਵੱਸ ਜਾਵੇ ਅਤੇ ਅਸੀਂ ਅਮਲ ਕਰ ਸਕੀਏ ਜੀ।

  • @Guri3737.
    @Guri3737. 3 роки тому +35

    ਮੇਰੀ ਆਤਮਾ ਵੀ ਚੁੱਪ ਚਾਪ ਹੋ ਕੇ ਸੁਣਦੀ ਪੁਰਾਤਨ ਰਾਗਾ ਵਾਲਾ ਕੀਰਤਨ🙏🙏🙏

    • @lalg7622
      @lalg7622 2 роки тому

      Bibi g chardi kla vich raho ,
      19 kul Bahi mardana g di potra Bahi Lal g da

  • @karamvirkaur9234
    @karamvirkaur9234 4 місяці тому +3

    ਰੂਹ ਤੋਂ ਗਾਇਨ ਕੀਤਾ ਭਾਈ ਸਾਹਿਬ ਜੀ ਨੇ 🙏 ਆਪਣੀ ਰੂਹ ਨੂੰ ਸਕੂਨ ਮਿਲਿਆ ਹੈ।💐💓🌹

  • @YadwinderSingh-ix2eu
    @YadwinderSingh-ix2eu 10 місяців тому +3

    ਧੰਨ ਧੰਨ ਬਾਬਾ ਨਾਨਕ ਜੀ
    ਧੰਨ ਧੰਨ ਭਾਈ ਮਰਦਾਨਾ ਜੀ

  • @JitaSingu-nh4pp
    @JitaSingu-nh4pp 2 місяці тому

    Waheguru g meher kro bhout vadia g eh papi rouh sun ke dhan ho gae dhan guru nanak dev g dhan mardana g

  • @baljeetsinghjammu4906
    @baljeetsinghjammu4906 3 роки тому +28

    ਅੱਜ 550 ਸਾਲ ਹੋ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੋਕਾਈ ਨੂੰ ਬਾਣੀ ਦੇ ਰੂਪ ਵਿੱਚ ਅਨਮੋਲ ਖ਼ਜ਼ਾਨਾ ਦਿੱਤਾ ਕਿ ਸਾਨੂੰ ਉਸ ਪਰਮਾਤਮਾ ਦੀ ਭਗਤੀ ਕਰਕੇ ਆਪਣੇ ਅੰਦਰ ਰਹਿੰਦੇ ਵਾਹਿਗੁਰੂ ਨੂੰ ਖੋਜ ਕੇ ਲੋਕ ਸੁਖੀਏ ਪਰਲੋਕ ਸੋਹੇਲੇ ਹੋ ਸਕਦੇ ਹਾਂ।

    • @lalg7622
      @lalg7622 2 роки тому +1

      550, gurpurb te documentary bni sadi

    • @sandeepkaur-bf5qt
      @sandeepkaur-bf5qt Рік тому

      O documentary asi vekh rahe haan ... Dhan paag asi eh kirtan sunia

    • @sandeepkaur-bf5qt
      @sandeepkaur-bf5qt Рік тому

      👏

    • @jaswinderrai7484
      @jaswinderrai7484 Рік тому +1

      @@lalg7622 Bhai ji me ap ki da keertan Sunday ha maen nu shanty bahut mildy ha guru sahib ne ap te meher keety ha and tusi eh sewa keety ha every body nai kirtan kar sakda thank u Bhai sahib ji

    • @RajinderSingh-rr9th
      @RajinderSingh-rr9th Рік тому

      @@lalg7622 500 year 1969 nu nanak naam jahaj hai film diti gyi c jisnu sgpc nay promote kita c jis nu dikhayaan c guru nanak nu guru mnn waleyean di aukant hai chaureyan nay na film dekhi naam dekh ke hi inaam de ditay Amritsar keo Chak Ramdas keo nhi?

  • @AwtarSingh-ee7pc
    @AwtarSingh-ee7pc 7 місяців тому

    वह क्या बात है धान्य हो
    गुरु के प्यारयो तूसी धन्य हो

  • @GurvinderSandhu-tj9iz
    @GurvinderSandhu-tj9iz 8 місяців тому +1

    ਅੱਖਾਂ ਬੰਦ ਕਰਕੇ ਸ਼ਬਦ ਸੁਣ ਦਾ ਹਾ ਤਾਂ ਇੰਝ ਲੱਗਦਾ ਗੁਰੂ ਨਾਨਕ ਜੀ ਮੇਰੇ ਕਰੀਬ ਹੀ ਬੈਠੇ ਹੋਣ ਤੇ ਭਾਈ ਮਰਦਾਨਾਂ ਜੀ ਸ਼ਬਦ ਗਾ ਰਹੇ ਹੋਣ 🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ...

  • @majorsingh8442
    @majorsingh8442 3 місяці тому

    Waheguru waheguru waheguru waheguru waheguru sahib ji

  • @TarsemSingh-tv8sm
    @TarsemSingh-tv8sm 11 місяців тому

    Very nice wahe guru ji

  • @JaswinderSingh-ow3oo
    @JaswinderSingh-ow3oo 3 роки тому +3

    ਇਲਾਹੀ ਕੀਰਤਨ ❤i🌹🌹

  • @shammisood6271
    @shammisood6271 10 місяців тому

    Govind Milan ki ye Teri varia yehi sach hai.jai ho.guru nanak sahab sab bada saaf samja gai hai .

  • @jarnailsinghsran8040
    @jarnailsinghsran8040 Рік тому

    Dhan guru nanak dhan baba mardana dhan eh kul

  • @nickdhillon113
    @nickdhillon113 Рік тому +16

    I just wanted to Thank the Soul who uploaded this Kirtan. Thank you Waheguru ji Bless you🤲✨💯

  • @ManpreetKaur-tf9nr
    @ManpreetKaur-tf9nr 6 місяців тому +1

    Waheguru ji

  • @pannalal9291
    @pannalal9291 10 місяців тому

    Our real ansisters parents we r also brothers/sisters of Bhai Naian ji wald Bhai lal ji Salam Salam Salam (DrPannalal Mustfabadi Chandigarh)

  • @gurdarshansingh4751
    @gurdarshansingh4751 4 дні тому

    Waheguru ji🙏🙏

  • @satnams2920
    @satnams2920 11 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harpalsbiologyclasses
    @harpalsbiologyclasses 5 місяців тому

    Waheyguru ji🌹🌹🌹🌹🌹

  • @ibajaj15
    @ibajaj15 4 роки тому +26

    Each word is so true and applies to life. We dont have anymore Ragis like Bhai Lal ji who can bring tears into your eyes. God bless him.

  • @gursharankaur2012
    @gursharankaur2012 11 місяців тому

    Roohdari wali gayki waheguru jee

  • @mangatpawar326
    @mangatpawar326 Рік тому

    Very thanks for uploading this kirtani jatha

  • @harchandsingh9919
    @harchandsingh9919 Рік тому +1

    ਵਾਹ ਜੀ ਵਾਹ ਕਿਆ ਬਾਤ ਸਤਿਗੁਰੂ ਜੀ ਮੇਹਰ ਕਰਨ ਸੁਨਣ ਦੀ ਦਾਤ ਬਖਸ਼ ਦੈਣ

  • @jaswinderahluwalia
    @jaswinderahluwalia 9 років тому +209

    These people are an important and significant ingredient of the Sikh Gurus' legacy..it is unfortunate that mainstream Sikhism today has gone past them

    • @kirtansewa4226
      @kirtansewa4226  8 років тому +18

      +jaswinder ahluwalia Totally agree. This tradition is almost lost to us

    • @ranceartandnature7004
      @ranceartandnature7004 7 років тому +18

      inna murakh akhwandey pekh dhari sikhan ney sikhi da ki haal kar dita...!!!
      guru-parmeshwer di kini mehar hai inna tey!
      puri gurbani nu ik topic naal jordey ney..!
      inna katter-wadia ney eh kimti buta hi putt dita.!
      mayatari ban gye tey gurmat dey message nu tehas nehas kar gye!!!
      waheguru sumat bakhshan.....

    • @manjindersandhu9963
      @manjindersandhu9963 7 років тому +3

      waheguru

    • @rakeshkumar-te7tm
      @rakeshkumar-te7tm 7 років тому +6

      jaswinder ahluwalia I endorse the views expressed

    • @rakeshkumar-te7tm
      @rakeshkumar-te7tm 7 років тому +12

      Really rare devotional kirtan. Not possible in present days

  • @harvelsingh5997
    @harvelsingh5997 4 роки тому +2

    ਲਾ ਜਬਾਬ ਕੀਰਤਨੀ ਜਥਾ

  • @user-xl6dj5cj9l
    @user-xl6dj5cj9l Рік тому

    dhan bhai mardana ji te dhan unha di kul.

  • @prabhjotPandher493
    @prabhjotPandher493 Рік тому

    ਵਾਹਿਗੁਰੂ ਜੀ। ਕੀਰਤਨ ਦੀ ਦਾਤ ਗੁਰੂ ਮਾਹਾਰਾਜ ਭਾਗਾਂ ਵਾਲਿਆਂ ਨੂੰ ਹੀ ਵਗਸਦਾ ਹੈ। ਗੁੱਡ ਭਾਈ ਸਾਬ ਜੀ।

  • @GurdeepSingh-mr5gb
    @GurdeepSingh-mr5gb 2 роки тому +13

    Bhai Lal ji 🙏 Recitation of Gurbani is of highest order , clarity in each word carried the soul to Guru Sahiban CHARAN KAMAL. ਸਤਿਗੁਰਾਂ ਨੇ ਅਸੀ ਕਲਯੁਗੀ ਜੀਵਾਂ ਤੇ ਅਥਾਹ ਕਿਰਪਾ ਤੇ ਬਖਸ਼ਿਸ਼ ਕੀਤੀ ਹੈ ਜੋ ਇਹ ਬਡਮੁਲੇ ਖਜਾਨੇ ,ਸਦਜੀਵੀ, ਜੁਗੋ ਜੁਗ ਅਟੱਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਹੈ।

  • @pargatsingh6423
    @pargatsingh6423 Рік тому +2

    ਵਾਹਿਗੁਰੂ ਪਿਤਾ ਜੀਓ ਤੇਰੇ ਘਰ ਦੇ ਪਾਂਧੀਆਂ ਨੂੰ ਕੋਟਿਨ ਕੋਟ ਨਮਸਕਾਰ 🙏🙏🙏🙏🙏

  • @kulwindersingh2484
    @kulwindersingh2484 2 роки тому +23

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @Tatariewala
    @Tatariewala Рік тому

    ❤❤❤❤❤❤❤
    ਬਹੁਤ ਖੂਬ ਆਨੰਦਮਈ ਕੀਰਤਨ ।
    ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲ ਅਤੇ ਭਾਈ ਚਾਂਦ ਤੇ ਆਪਣੀ ਅਪਾਰ ਬਖਸ਼ਿਸ਼ ਕੀਤੀ ਹੈ ।

  • @jaspalsingh8126
    @jaspalsingh8126 Рік тому

    firstly to thanks to this channel these people are reallyraab tha roop hai jo bhi ise sun rahe hai apane aap ko lucky samjhe

  • @paraskakria1126
    @paraskakria1126 Рік тому

    Waheguru Anand ho reha

  • @mukeshvats8945
    @mukeshvats8945 7 років тому +22

    this is called real ragi.

  • @user-vo6vu9vc1f
    @user-vo6vu9vc1f 11 місяців тому +6

    I’m so humbled to listen one of the best Kirtan ! So so wonderful and with clarity and that a layman will understand 🙏

  • @RavindraSinghSaini
    @RavindraSinghSaini 7 років тому +19

    चेत्ता ई तां चेत...वाहेगुरू जी

  • @kulwindersingh2484
    @kulwindersingh2484 2 роки тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏ਪਾਪੀਹਾਂਮੈਂ ਪਾਪੀਹਾਂਮੈਂ ਪਾਪੀਹਾਂਮੈਂ ਪਾਪੀਹਾਂਮੈਂ ਪਾਪੀਹਾਂਮੈਂ

    • @lalg7622
      @lalg7622 2 роки тому

      Chardi kla vich raho mhraj AP g de karaj s
      rass Karan ,19 ans Bahi Mardan g greaeand son if Bahi Lal Lahore

  • @jaswantsaroya9304
    @jaswantsaroya9304 10 місяців тому

    Wehe guru ji ❤

  • @AmarjitSingh-wf2wc
    @AmarjitSingh-wf2wc 10 місяців тому

    Yatra gaye si lahore gurudaware sahab inaha da kirtan sunsn da moka mila si

  • @KulwantSingh-do9kf
    @KulwantSingh-do9kf 6 місяців тому +1

    Waheguru Ji Ka Khalsa Waheguru Ji Ki Fateh 🙏

  • @panul6119
    @panul6119 3 роки тому +6

    heart wrenching and soul touching voice and Shabad. Hard to find these days REAL GEMS I bow to the God in them. Blessings

  • @simranpalsingh389
    @simranpalsingh389 5 років тому +9

    No words 🙏🙏🙏 waheguru de naam too uper kuch v nhi ..

  • @hopesustainslife4039
    @hopesustainslife4039 6 років тому +61

    i am wet with tears from my eyes and realising tht how i waste 26 years of my life . . really heart touching .. .proud to be a sikh. .while listening this i felt i am in front of god and all sins tht i do come in my mind . . m apologising. . waheguru g maaf krna. .

    • @gurcharansinghchaney7168
      @gurcharansinghchaney7168 5 років тому +7

      I AM PROUD.OF ALL GURIUS WHO MADE EFOORT TO COLECT HOLY BANI OF DIFFRENT RELIGIONS AND CASTS FROM THE EVERY CORNER.OF.INDIA AND COMPOSSED AS HOLLY SHIRI GURUGRANTH SAHIB FOR BETERMENT OF EVERY MANKINDS

    • @simarpreetsingh3091
      @simarpreetsingh3091 3 роки тому +1

      Bahut khoob

    • @17harjapsingh54
      @17harjapsingh54 2 роки тому

      U should not text like that u waste ur 26 years.....i.e not good on ur part....

    • @Anonymous_uncle
      @Anonymous_uncle Рік тому +1

      @@17harjapsingh54 ਸਿੰਘਾ ਕੁਛ ਸਾਲਾਂ ਬਾਅਦ ਏਥੇ ਆਕੇ ਦਵਾਰਾ ਪੜ੍ਹੀਂ

    • @hardialsingh5882
      @hardialsingh5882 Рік тому

      Waheguru ji waheguru ji waheguru ji Dhan dhan Waheguru ji Kirtani

  • @user-cy3cb5gd1d
    @user-cy3cb5gd1d 11 місяців тому

    Wah g wah

  • @racerpro2123
    @racerpro2123 10 місяців тому

    Badhey lucky ne oh log jehna te Guru kirpa karde te jehna nu santa da sung mil jaave..
    Dhan Dhan Satguru..
    Dhan Dhan Nirankar 🙏🙏

  • @amarjitamarjit4749
    @amarjitamarjit4749 6 років тому +8

    shabad sun ke din ch bahut saria habit chnge hogyiaa..gurbani insaan nu hamesha os akal purakh nall jorhdi hai

  • @Hope-uq1vn
    @Hope-uq1vn Рік тому +7

    I heard this jatha live in the 80s, they were truly amazing and sang from the heart.

  • @sarbjitsingh3943
    @sarbjitsingh3943 11 місяців тому

    Main ajj tak aina anandmai kirtan nhi suniya c
    Bhai sahib te gur Nanak g di kirpa bahut aaa
    Mardana g di yaad taza hogi g
    Waheguru g

  • @Ritam108
    @Ritam108 5 років тому +12

    The teras are in my eyes the heart center fill up with love and dedication to My guru pita shri guru nanak dev ji maharaj.
    Thanks for this seva
    Rishikesh himalay.
    Ram Ram.

  • @sanjaykakkar1321
    @sanjaykakkar1321 Рік тому

    ,🙏🏻🌹 ਬਹੁਤ ਹੀ ਅਲੋਕਿਕ ਕੀਰਤਨ🌹🙏🏻

  • @ManpreetKaur-ms3or
    @ManpreetKaur-ms3or 4 роки тому +9

    Jaan kadh ditti...haaye rabba!! Waheguru waheguru

  • @gurbhejsinghdhillon8756
    @gurbhejsinghdhillon8756 11 місяців тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਭਾਈ ਮਰਦਾਨਾ ਜੀ ਧੰਨ ਉਹਨਾ ਦੇ ਵਾਰਿਸ

  • @kulwindersingh2484
    @kulwindersingh2484 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @trilochansinghrehsi9354
    @trilochansinghrehsi9354 Рік тому

    ਪੁਰਾਤਨ ਕੀ ਕੀਰਤਨ ਵਧੀਆ ਹੈ ਜੀ ਧਂਨਵਾਦ ਜੀ ਸਤਿ ਨਾਮ ਜੀ ਵਾਹੈਗੁਰੂ ਜੀ

  • @manseertsandhu6527
    @manseertsandhu6527 3 роки тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ

  • @JaspreetSingh-ry1nt
    @JaspreetSingh-ry1nt 11 місяців тому

    Waheguru ji waheguru ji sda naman ustaada de chrn kml ch

  • @parganmall2566
    @parganmall2566 9 місяців тому

    Very good and entrusted purbachan for piece of mind

  • @jaskaransingh365
    @jaskaransingh365 2 роки тому +10

    Had the privilege of meeting him n listening to him at our house in Delhi. Blessed 🙏🏻🙏🏻

    • @lalg7622
      @lalg7622 2 роки тому +1

      Asi lahore vich rehnye han g

    • @lalg7622
      @lalg7622 2 роки тому +1

      G Bahi Lal g jandye c merye dady jandy c sis ghnj banghla sahib gurdvra hazri bahr de rahye ne

  • @sukhjindersukhaurright8795
    @sukhjindersukhaurright8795 11 місяців тому

    ਵਾਹਿਗੁਰੂ ਜੀ ਤੁਹਾਡਾ ਸੁਣਿਆ ਸੀ ਸੰਤ ਮਸਕੀਨ ਸਾਹਿਬ ਜੀ ਅਨੰਦ ਆ ਗਿਆ।

  • @JS-sy6fl
    @JS-sy6fl 11 місяців тому

    🌹Bhai Lal Singh ji , aapko awaaz aur es sweet awaaz se kia geya Riyaaz Mann (mind) ko tum ta hy ……kosish Zari ਰੱਖੋ , Guru kaam zaabi bakshay Gaa .
    May Allah bless you …… Jagtar Singh USA 🇺🇸

  • @9217589795
    @9217589795 6 років тому +26

    Thanks for uploading such masterpieces

  • @jasminderkaur7704
    @jasminderkaur7704 Рік тому +3

    👌👌👌❤️❤️❤️❤️so beautiful shabad kirtan!!really v.nice n rare!!🌟🌟🌟🙏🙏

  • @ramkishorekataria2387
    @ramkishorekataria2387 Рік тому +1

    धन श्री सद्गुरु नानक जी महाराज

  • @jasbirsingh-yl2rq
    @jasbirsingh-yl2rq 4 місяці тому

    I LOVE THIS TYPE SHABAD KIRTAN WAHE GURUJI❤

  • @RupinderSingh-oz2pt
    @RupinderSingh-oz2pt 6 років тому +34

    I was thinking if Lal ji singing in sooo sweet voice .... wht about the bhai Mardana ji ... he was nd always with guru Nanak ji ...

    • @harshpalsingh8390
      @harshpalsingh8390 3 роки тому +2

      search for sant sujan singh jee , you"ll get to know!

  • @santfarms6689
    @santfarms6689 6 років тому +7

    A real heart touching kirtan listing to it purifying your soul WAHAGURU JI.

  • @Jasmeetkaur-mb8bo
    @Jasmeetkaur-mb8bo 5 років тому +6

    Koye words nye hai,,, wah wah wah wah!!!!!!!!!!!!!!!! Bahut sohna gaya,,,,,😇😇😇🙏

    • @lalg7622
      @lalg7622 2 роки тому

      Ssa bibi g das bahi lal g da graend son Bahi lal my Ustad ,das profile sarfraz Hussain Lal , fb jarur cehke Karna Kirtn

  • @sufipunjabde6103
    @sufipunjabde6103 7 років тому +24

    Dun dun baba nanak dun dun baba farid dun dun guru grant sahib ji

    • @GurbaniKirtanPath
      @GurbaniKirtanPath 6 років тому

      Bhai Lal ji
      ua-cam.com/video/EMlKlY5Mnl4/v-deo.html

  • @jasvirsanghera2759
    @jasvirsanghera2759 Рік тому

    ਭਾਈ ਸਾਹਿਬ ਜੀ ਦੀ ਅਵਾਜ਼ ਕੋਈ ਇਲਾਹੀ ਅਵਾਜ਼ ਹੈ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਬਖ਼ਸ਼ਿਸ਼ਆਂ ਦੀਆਂ ਬਰਕਤਾਂ ਭਾਈ ਸਾਹਿਬ ਦੀਆਂ ਕੁੱਲਾਂ ਨੂੰਕਿਰਪਾ ਕਰਕੇ ਇਹਨਾਂ ਦਾ ਸਾਰਾ ਕੀਰਤਨ you tube ਤੇ ਪਾਵੋ ਬਹੁਤ ਬਹੁਤ ਧੰਨਵਾਦ

  • @singhbalbir511
    @singhbalbir511 11 місяців тому +1

    ਧੰਨ ਗੁਰੂ ਨਾਨਕ ਜੀ

  • @DaljitSingh-ki4bg
    @DaljitSingh-ki4bg 11 місяців тому

    Delhi, Waheguru, Ji🙏💚💥🌸💕🌹🙏

  • @muscleman826
    @muscleman826 7 років тому +12

    kiratania bhai lal g kde suneya hi nahi c anmol hèera a jor k rakh ditta gurbani dèe knowledge bahut hai thanks admin nd my friend from u.k.bittu veer

    • @tajinderpalsinghmalik6394
      @tajinderpalsinghmalik6394 7 років тому +3

      I am speechless. The knowledge of gurbani and such melodious Kirtan is so rear to hear! Thanks to Bhai Lalji for keeping the guru's pratha and
      Bonding us with guru's bani in the most original way. thanks

    • @sumeetsingh3275
      @sumeetsingh3275 7 років тому

      Tajinder Pal Singh Malik mere veer kirtan is so rare not rear

  • @kulwindersingh2484
    @kulwindersingh2484 10 місяців тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏿 ਪਾਪੀਹਾਂਮੋਂ

  • @harbhajandhesi837
    @harbhajandhesi837 Рік тому +2

    Never heard such sweet kirtan.

  • @bhaihirdejitsinghji313
    @bhaihirdejitsinghji313 3 роки тому +1

    Waheguru!!ehna ne shuru ch keha k kirtan karan vale da kmm hai sangat nu jorna. Te ohi kita fr. Kinna kmaal da style a . Ajj khatam hunda ja reha. . 🙏

  • @balrajsingh-xh4eo
    @balrajsingh-xh4eo Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sunilkumarquest
    @sunilkumarquest 7 років тому +14

    Bahut Bahut Shukriya Bhai Ji!

    • @GurbaniKirtanPath
      @GurbaniKirtanPath 6 років тому

      Bhai Lal ji ua-cam.com/video/EMlKlY5Mnl4/v-deo.html

  • @SukhpalSingh-wj5ke
    @SukhpalSingh-wj5ke 11 місяців тому +2

    Waheguru ji bahut sundar kirtan dhan ho bhai Saab jii 👏❤️🥰

  • @santokhsingh1112
    @santokhsingh1112 4 роки тому +1

    Mery Baba ji dy Sangi Sathi Bhai Mardana ji dy Bansj sady lai Poojnjog ny.

  • @prabus5856
    @prabus5856 8 років тому +42

    This is the real kirtan.

  • @surinderkumarbatra4624
    @surinderkumarbatra4624 11 місяців тому

    Speech less gala bhar aya

  • @spsingh5103
    @spsingh5103 3 роки тому +1

    Very nice Kirtan and very melodious voice. Dhan Dhan Sri Satguru Nānak Dev ji.

  • @djdjjdjd3010
    @djdjjdjd3010 Рік тому

    Wahaguru ji

  • @kulwindersingh2484
    @kulwindersingh2484 Рік тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @BalwinderSingh-sl7hq
    @BalwinderSingh-sl7hq 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sanjaykakkar1321
    @sanjaykakkar1321 Рік тому

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸💚🌸💚🌸💚🌸💚🌸💚🌸💚🌸💚🌸

  • @gurmeetsinghlearnmusic420
    @gurmeetsinghlearnmusic420 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏

  • @ramrattanbanga6873
    @ramrattanbanga6873 3 роки тому +4

    Thanks for uploading this precious kirtan of the vanshij of respected Bhai Mardana ji

  • @gsragi
    @gsragi 7 років тому +22

    No words
    Wah Wah Wah

    • @lalg7622
      @lalg7622 2 роки тому

      @@GurbaniKirtanPath chnal ni diya Jo toci ey deta linke

    • @lalg7622
      @lalg7622 2 роки тому

      Dhn bad g like Karan vastye gurdeyel veer g das sarfraz Hussain lal graend son Bahi Lal my Ustad

  • @nickdhillon113
    @nickdhillon113 Рік тому +1

    How Beautiful is this Kirtan 🤲 Waheguru Waheguru Waheguru ji 🙏🤲✨💯

  • @prabhjinderkaur9126
    @prabhjinderkaur9126 6 років тому +2

    Vaheguru ji Dhan Dhan Dhan Guru Nanak Dev ji sunke sakun mill Gaya.soo nice

    • @prabhjinderkaur9126
      @prabhjinderkaur9126 6 років тому +1

      Hart touching shabad satnam vaheguru. Vaheguru ji ka khalsa vaheguru ji ki fateh.

  • @kulwindersingh2484
    @kulwindersingh2484 2 роки тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 🙏🏼🙏🏼🙏🏼 ਪਾਪੀਹਾਂਮੈਂ

  • @Amriksingh12445
    @Amriksingh12445 10 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।🙏🙏🙏🙏

  • @JagjitSingh-rh8pm
    @JagjitSingh-rh8pm Рік тому +2

    Waheguru ji ka khalsa Waheguru ji ki fateh

  • @gurdeepsingh-rx3ye
    @gurdeepsingh-rx3ye Рік тому

    Dhan dhan Bhai Mardana Ji.
    Mardana Ji Guru Sahib de sari Zindagi naal Rahe .
    Dhan dhan Bhai Mardana Ji.

  • @ParamjeetSingh-yo7cu
    @ParamjeetSingh-yo7cu 7 років тому +5

    WaheGuru ji Maher karni ji sab te

  • @CharanjeetSingh-dg4et
    @CharanjeetSingh-dg4et 11 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਹਿਗੁਰੂ ਵਾਹਿਗੁਰੂ ਜੀ