Spiritual talk with Detective Sukhminder Singh Sidhu | Pranas | Sikhism | Bhakti vs. Shakti

Поділитися
Вставка

КОМЕНТАРІ • 1 тис.

  • @pendulifendculture7992
    @pendulifendculture7992 4 місяці тому +35

    ਇਹ ਪੋਡਕਾਸਟ ਸਾਰੇ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਲੋਕ ਧਰਮ ਪਿੱਛੇ ਲੜ੍ਹੀ ਜਾਂਦੇ ਨੇ
    ਪਰ ਸੱਚ ਦੀ ਗੱਲ ਭਾਈ ਸਾਹਿਬ ਜੀ ਨੇ ਬਹੁਤ ਡੂੰਘਾਈ ਨਾਲ ਸਮਝਾਈ ਐ
    ਧੰਨਵਾਦ ਜੀ ਤੁਹਾਡਾ ਜੋ ਮਾਰਗ ਦਰਸ਼ਨ ਕੀਤਾ ਤੁਸੀ
    ਸਾਡੀ ਵੀ ਬੇਨਤੀ ਲਗਾ ਦਿਉ ਜੀ ਵਾਹਿਗੁਰੂ ਜੀ ਸਿਮਰਨ ਕਰਵਾਉਣ ਆਪਣਾ,,

  • @sarassinghjoy9734
    @sarassinghjoy9734 4 місяці тому +28

    ਅਣਮੁੱਲੇ ਮੋਤੀ ਪੁੰਨ ਦਾਨ ਕਰ ਦਿੱਤੇ ਤੁਸੀਂ ਸਾਨੂੰ ਇੰਨਾ ਪਵਿੱਤਰ ਗਿਆਨ ਦਿੱਤਾ ਜੀ ਧੰਨਵਾਦ 🙏🏻🙏🏻🙏🏻🙏🏻🙏🏻

  • @kuljinderkaur1694
    @kuljinderkaur1694 4 місяці тому +130

    My father in law is 94 yrs old. Wo din mein 2 bar Guru Granth Sahib ji ki seva krte hain. He is very energetic. He wakes op at 4 o clock in the morning every day. Sidhu sir satsriakal. Thanks for sharing such a good spiritual experiences. 🙏🙏

    • @DetectiveSidhu007
      @DetectiveSidhu007 4 місяці тому +6

      Waheguru pita parmeshwar sade sub upar mehar banai rakhna 🙏 Waheguru waheguru waheguru waheguru ji 🙏

    • @taranpreetkaurmaan9233
      @taranpreetkaurmaan9233 4 місяці тому +4

      Waheguru ji di ohna te bht kirpa hai ji taan hi parmatma ohna toan enni umar xh v sewa le rahe aa nahi taan young age ch v ni koi kar k raji, sumatt kumatt denh wala parmatma hai sirf. Waheguru ji mennu v matt de denh.

    • @ritubanger9665
      @ritubanger9665 4 місяці тому +1

      Thank you a lot for the videos. Waheguru ji

    • @ikodapasara8143
      @ikodapasara8143 4 місяці тому +1

      Does he suffer from OCD ?

    • @harvinderubhi5540
      @harvinderubhi5540 4 місяці тому +1

      ​@@ikodapasara8143That's an insult, be happy for the person and wish him well.

  • @Sumitgroverr
    @Sumitgroverr 4 місяці тому +63

    ਵਾਹ ਸਿੱਧੂ ਜੀ, ਕਿਆ ਬਾਤ ਹੈ, ਇਹੋਜਾ ਗਿਆਨ ਬੋਹੋਤ ਕਿਸਮਤ ਵਾਲਿਆਂ ਕੋਲ ਹੀ ਹੁੰਦਾ ਅਤੇ ਕਿਸਮਤ ਵਾਲੇ ਹੀ ਇਹਨੂੰ ਸੁਣ ਸਕਦੇ, ਇਸਲਈ ਪਰਮਾਤਮਾ ਦੀ ਕ੍ਰਿਪਾ ਨਾਲ ਤੁਹਾਡੀਆਂ ਗੱਲਾਂ ਸਾਡੇ ਕੰਨੀ ਪੈ ਰਹੀਆਂ ਏ ਵੀ ਕ੍ਰਿਪਾ ਹੈ ਪਰਮਾਤਮਾ ਦੀ. ਵਾਹਿਗੁਰੂ ਵਾਹਿਗੁਰੂ ਜੀਉ ❤

    • @DetectiveSidhu007
      @DetectiveSidhu007 4 місяці тому +7

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @ikodapasara8143
      @ikodapasara8143 4 місяці тому

      Mentally sick people are trying to explain their hallucinations and hearing voices disorder as spirituality ?

    • @ikodapasara8143
      @ikodapasara8143 4 місяці тому

      Hallucinations and hearing voices disease is being depicted as spirituality by cheats ?

    • @khushwantkaur9584
      @khushwantkaur9584 4 місяці тому +1

      Waheguru ji dham dan ho tc🎉🎉🎉🎉🎉

    • @ikodapasara8143
      @ikodapasara8143 4 місяці тому

      @@Sumitgroverr ਵਾਹਿਗੁਰੂ ਜਿਹੜਾ ਸਨਾਤਨ ਦੇ ਵੇਦ ਦਾ !!!

  • @JaspreetKaur-pd1tt
    @JaspreetKaur-pd1tt 3 місяці тому +6

    आपकी बातें सुन कर ऐसा लगता है कि सुनती ही रहूँ जैसे आत्मा तृप्त हो गई सारे प्रशनो के उतर मिल गए

  • @jkm5567
    @jkm5567 4 місяці тому +6

    ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜਿਵੇਂ ਮੰਗਲ ਢਿੱਲੋ ਵੀਰ ਜੀ ਦੀਆਂ ਵੀਡੀਓਜ਼ ਦੇਖ ਕੇ ਬਹੁਤ ਵਧੀਆ ਲੱਗਦਾ ਸੀ ਉਸੇ ਤਰ੍ਹਾਂ ਤੁਹਾਨੂੰ ਸੁਣ ਕੇ ਵੀ ਬਹੁਤ ਵਧੀਆ ਲੱਗਦਾ। ਵਾਹਿਗੁਰੂ ਜੀ ਨੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਆਪ ਜੀ ਦੇ ਦੁਆਰਾ ਦੇ ਦਿੱਤੇ ❤❤

  • @honeychaney1845
    @honeychaney1845 4 місяці тому +24

    ਵੀਰੇ ਮੈਂ ਦੱਸ ਨਹੀਂ ਸਕਦਾ ਕਿ ਤੁਸੀਂ ਕੀ ਚੀਜ਼ ਸਮਝਾਈ ਹ ਮੈਨੂੰ ਐਡੀ ਵੱਡੀ ਅਨਮੋਲ ਚੀਜ਼ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਾ ਤੀ ਸਾਨੂੰ ਅਸੀਂ ਕਿਵੇਂ ਤੁਹਾਡਾ ਸ਼ੁਕਰੀਆ ਕਰੀਏ ਸਮਝ ਨਹੀਂ ਆਉਂਦੀ।
    ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਤੁਹਾਨੂੰ ਆਪਣੇ ਚਰਨਾਂ ਨਾਲ ਇਦਾਂ ਹੀ ਜੋੜੀ ਰੱਖਣ।
    ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਪੋਡ ਕਾਸਟ ਹੈ ਅੱਜ ਤੱਕ ਦਾ।❤❤

    • @DetectiveSidhu007
      @DetectiveSidhu007 4 місяці тому +3

      @@honeychaney1845 ਵਾਹਿਗੁਰੂ ਵਾਹਿਗੁਰੂ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਦਾਸ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਆਪ ਜੀ ਨੂੰ ਜਾਣਕਾਰੀ ਤੋਂ ਲਾਭ ਹੋਇਆ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏🙏💖

    • @deepakbhatnagar3216
      @deepakbhatnagar3216 3 місяці тому

      Wahe guru great teaching s ​@@DetectiveSidhu007

  • @gurcharansingh2710
    @gurcharansingh2710 4 місяці тому +7

    Channel da bahut bahut dhanwad jisne rab naal judi hoyi Sachi rooh de darshan karwaye 🙏🙏

  • @surinderkaur5083
    @surinderkaur5083 4 місяці тому +36

    ਧੰਨਵਾਦ ਵੀਰ ਜੀ ਇਸ ਪੌਡਕਾਸਟ ਲਈ। ਕਿਰਪਾ ਕਰਕੇ ਇਸ ਨੂੰ ਸਾਡੇ ਵਰਗੇ ਲੋਕਾਂ ਲਈ ਅੱਗੇ ਵੀ ਜਾਰੀ ਰਖਿਓ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ ਹਨ।🙏🙏

    • @DetectiveSidhu007
      @DetectiveSidhu007 4 місяці тому +2

      ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

    • @surinderkaur5083
      @surinderkaur5083 4 місяці тому

      🙏🙏

    • @kulwantsathi8220
      @kulwantsathi8220 4 місяці тому

      When I hear you I have tears is that verag I cry with that overwhelm ness.

  • @Gurpreet45788
    @Gurpreet45788 4 місяці тому +20

    ਸਰ ਇਹ ਇੰਟਰਵਿਊ ਸੁਣ ਕੇ ਮੈਂ ਤਾਂ ਵੱਖਰੀ ਹੀ ਦੁਨੀਆਂ ਵਿੱਚ ਚਲਾ ਗਿਆ, ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਸੇਵਾ ਸਿਮਰਨ ਦੀ ਦਾਤ ਬਖਸ਼ਣ

    • @DetectiveSidhu007
      @DetectiveSidhu007 4 місяці тому +2

      ਵਾਹਿਗੁਰੂ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @jagwindertanda9282
      @jagwindertanda9282 4 місяці тому +1

      @@DetectiveSidhu007 sir please Mangal dhillon ji ke bare bateye unko kese pta tha 2023 ke bare main and akaal shakyi ne kaha tha kashat tall jaega🙏

  • @PriyaPrasharSharma
    @PriyaPrasharSharma 4 місяці тому +11

    I have seen both videos. They are just awesome. Eagerly waiting for next Episodes… His words are just FOOD FOR SOUL ….Thanks Naveen ji for sharing such content 🙏

    • @DetectiveSidhu007
      @DetectiveSidhu007 4 місяці тому +2

      @@PriyaPrasharSharma Thanks so much for contacting 🙏 Dhan Nirankar Dhan Nirankar 🙏 Waheguru waheguru waheguru waheguru waheguru waheguru ji 🙏💖🙏

  • @HimanshuGeo
    @HimanshuGeo 4 місяці тому +21

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ❤ ਇਹ ਵੀਡੀਓ ਦੇਖ ਕੇ ਉਸ ਅਕਾਲ ਪੁਰਖ ਨੂੰ ਮਿਲਣ ਦੀ ਇੱਛਾ ਬਹੁਤ ਵੱਧ ਗਈ ❤❤ ਸਿਧੂ ਜੀ ਪਿਛਲੇ ਕਾਫੀ ਸਾਲਾਂ ਤੋਂ 24 ਘੰਟੇ ਮਨ ਵਾਹਿਗੁਰੂ ਵਿੱਚ ਰਚਿਆ ਰਹਿੰਦਾ ਹੈ। ਹਰ vehle ਇਸ ਜ਼ਿੰਦਗੀ ਤੋਂ ਪਾਰ ਦੀ ਗੱਲ ਸੋਝੀ ਵਿੱਚ ਰਹਿੰਦੀ ਹੈ.. ਪਰ ਫਿਰ ਵੀ ਨਾਮ ਜਪ ਨਹੀਂ ਹੋ ਰਿਹਾ। ਤੁਸੀਂ ਇਸ ਬਾਰੇ ਅਗਲੇ ਪਾਡਕਾਸਟ ਵਿੱਚ ਦੱਸੋ ਜੀ। ਵਾਹਿਗੁਰੂ ਮਿਹਰ ਕਰਨ ਸਭ ਤੇ।

    • @DetectiveSidhu007
      @DetectiveSidhu007 4 місяці тому +4

      ਬਹੁਤ ਬਹੁਤ ਧੰਨਵਾਦ ਜੀ 💖🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡਾ ਮਾਰਗ ਦਰਸ਼ਨ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

    • @jasmeettuli
      @jasmeettuli 4 місяці тому

      @@DetectiveSidhu007sir aap konsa mantar jaap krte ho aur kitna time krte ho aapko waheguru g ne darshan de dite😇😇🙏🙏

    • @Tu_aape_krta8266
      @Tu_aape_krta8266 4 місяці тому

      ​@thebeastgaming7388tusi choupayi sahib da paath kro 2-3 mint da paath hai. 11 bar 21 baar jitna kr sako. Fer waheguru waheguru simran shuru kr dena km krde hoye.koshish kro Km se km 2.5 hrs dedicate kro parmatma de naam nu.

  • @BhupinderSingh-sp9pc
    @BhupinderSingh-sp9pc 2 місяці тому

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹੈ, ਜੋ ਜਰੂਰਤਾਂ ਤੇ ਬਰਕਤ ਸਿਰਫ ਸ਼ੁਰੂਆਤ ਹੈ, ਸਿਰਫ ਪਿਆਰ ਤੇ ਭਗਤੀ ਰਹਿੰਦਾ, ਹੁਕਮ ਵਿਚ ਬਹੁਤ ਕੁਝ ਹੈ ਜਿਵੇਂ ਸ਼ਹਾਦਤ ਵਿਚ ਬਾਹਿਰੋ ਦੁਖ ਹੈ ਅੰਦਰ ਨਾਮ ਵਿੱਚ ਅਨੰਦ ਹੈ

  • @Sunny-13751
    @Sunny-13751 4 місяці тому +7

    Waheguru waheguru ਤੂੰ ਹੀ ਤੂੰ ਤੂੰ ਹੀ ਤੂੰ
    ਕਿਰਪਾ ਕਰੋ ਪੂਰਨ ਮਹਾਪੁਰਖਾ ਦੀ ਸੰਗਤ ਬਖਸ਼ੋ❤
    Boht sohna uprala veer ji jo esse gurmukha nu sunan nu aap rahe mil reha ਵਾਹਿਗੁਰੂ ਜੀ ਭਲਾ ਕਰਨ

    • @DetectiveSidhu007
      @DetectiveSidhu007 4 місяці тому

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @harpreetksaran129
    @harpreetksaran129 4 місяці тому +11

    I am so hooked to hearing Sukhminder ji. Fascinating stories and fascinating knowledge. May Waheguru ji give m strength to follow the right path🙏❤️

    • @DetectiveSidhu007
      @DetectiveSidhu007 4 місяці тому +2

      Thanks for contacting ji 🙏 I can understand 🙏 Waheguru waheguru waheguru ji 🙏

    • @108preety
      @108preety 4 місяці тому +1

      @@DetectiveSidhu007thank you veer ji.

  • @creativemoudgil
    @creativemoudgil 4 місяці тому +31

    Kaun Kaun Sidhu Shab Toh Mangal Dhillon Ji Diya Gal Sun ke Khush Hoya 😢, Asi Mangal Ji Diya Regular Video Dekhde C

    • @nottinghamchildcareandosc7360
      @nottinghamchildcareandosc7360 4 місяці тому

      Me

    • @paulchahal3095
      @paulchahal3095 4 місяці тому

      Is Mangal Dhillon still alive? How he died?

    • @kaurbrar4101
      @kaurbrar4101 4 місяці тому +1

      Mai v sunya c Mangal Dhillon sir ton Sidhu sir bare pehlan ohna di video ch, bhut wadhia laggya k ohna ne podcast kite han and bhut gyaan ditta hai Apne experiences dwara..

    • @nottinghamchildcareandosc7360
      @nottinghamchildcareandosc7360 4 місяці тому

      @@paulchahal3095 he had cancer

    • @xkaur1
      @xkaur1 4 місяці тому

      @@creativemoudgil I thank sidhu ji for letting us know about Mangal ji.

  • @kamaldeepkaur8294
    @kamaldeepkaur8294 4 місяці тому +4

    Thankyou waheguru jio for enlightening my path..
    Thankyou Sukhwinder veer ji for this beautiful sharing ..
    Thankyou for....

  • @wordworker1377
    @wordworker1377 4 місяці тому +11

    Sidhu Saab ji Waheguru ji ka Khalsa Waheguru ji ki Fateh👍
    Tuhadian gallan Sun k mere ander hor v jyada pyar a geya rab nu milan da. Much much appreciated. God bless you more.
    Thank you so much vir g. 🙏🏼

    • @DetectiveSidhu007
      @DetectiveSidhu007 4 місяці тому

      Thanks so much for contacting 🙏 Waheguru pita parmeshwar sade sub upar mehar banai rakhna ji 🙏 Waheguru waheguru waheguru waheguru waheguru Ji 🙏

  • @jasleenkaurpuri6318
    @jasleenkaurpuri6318 4 місяці тому +8

    ਗੁਰੂ ਸਾਹਿਬ ਦਾ ਜਿੰਨਾ ਸ਼ੁਕਰਾਨਾ ਕਰੀਏ ਉਹਨਾਂ ਘੱਟ ਹੈ ਇਸ ਇੰਟਰਵਿਊ ਤੇ ਥਰੂ ਤੁਸੀਂ ਜੋ ਆਤਮਿਕ ਗੱਲਾਂ ਦੱਸੀਆਂ ਉਹ ਬਹੁਤ ਪਿਆਰ ਔਰ ਰਮਜੀ ਗੱਲਾਂ ਹੈ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਗੁਰੂ ਸਾਹਿਬ ਨੇ ਆਪ ਜੀ ਦੇ ਥਰੂ ਫਿਰ ਤੋਂ ਮੈਸੇਜ ਭੇਜਿਆ ਹੈ ਕਿ ਮੇਰਾ ਪੁੱਤ ਉੱਠ ਜਾ ਆਪਣਾ ਮਨੁੱਖੀ ਜੀਵਨ ਨਾਮ ਸਿਮਰਨ ਸੇਵਾ ਸੰਗਤ ਵਿੱਚ ਲਗਾ ਗੁਰੂ ਸਾਹਿਬ ਤੋਂਮੰਗ ਮੰਗ ਕੇ ਮਨੁੱਖੀ ਦੇਈ ਲਈ ਸੀ ਬਟ ਦੁਨੀਆ ਵਿੱਚ ਆ ਕੇ ਅਸੀਂ ਸਭ ਕੁਝ ਭੁੱਲ ਗਏ ਮਾਇਆ ਦੇ ਜਾਲ ਵਿੱਚ ਫਸ ਗਏ ਤੇ ਗੁਰੂ ਸਾਹਿਬ ਨੇ ਫਿਰ ਤੋਂ ਤੁਹਾਡੇ ਰਾਹੀਂ ਗੱਲ ਸਮਝਾਣੀ ਕੀਤੀ ਹੈ ਕਿ ਮੇਰਾ ਪੁੱਤ ਨਾਮ ਸਿਮਰਨ ਕਰ ਲੈ ਭਗਤੀ ਕਰ ਲੈ ਗੁਰੂ ਸਾਹਿਬ ਨੂੰ ਪ੍ਰੇਮਾ ਭਗਤੀ ਬਹੁਤ ਪਸੰਦ ਹੈ ਗੁਰੂ ਸਾਹਿਬ ਕੁਆਂਟਿਟੀ ਨਹੀਂ
    ਦੇਖਦੇ ਕੁਆਲਿਟੀ ਦੇਖਦੇ ਨੇ ਤੇ ਗੁਰੂ ਸਾਹਿਬ ਨੇ ਬਹੁਤ ਪਿਆਰੀ ਗੱਲ ਤੁਹਾਡੇ ਰਾਹੀ ਸਮਝਾਈ ਹੈ ਪ੍ਰੇਮਾ ਭਗਤੀ ਦੀ ਤੁਸੀਂ ਗੁਰੂ ਸਾਹਿਬ ਦੀ ਇੰਨੀ ਪਿਆਰੀ ਗੱਲਾਂ ਦੱਸੀਆਂ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਪ੍ਰਕਾਸ਼ ਵਾਹਿਗੁਰੂ ਵਿੱਚ ਤੁਹਾਨੂੰ ਆ ਕੇ ਮਿਲੇ ਤੇ ਕਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਨਾਲ ਕਿੰਨੇ ਪਿਆਰੇ ਪਿਆਰੇ ਐਕਸਪੀਰੀਅਸ ਕਰਵਾਏ ਗੁਰੂ ਸਾਹਿਬ ਪ੍ਰਕਾਸ਼ ਵਾਹਿਗੁਰੂ ਵਿੱਚ ਵਿਰਾਜਮਾਨ ਹੈ ਜੋ ਹਮੇਸ਼ਾ ਸਾਨੂੰ ਦੇਖ ਰਹੇ ਹੈ ਕਦੋਂ ਮੇਰਾ ਪੁੱਤਰ ਆਏਗਾ ਤੇ ਮੇਰੇ ਨਾਲ ਗੱਲਬਾਤ ਕਰੇਗਾ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਤੁਹਾਡੇ ਰਾਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਗੁਰੂ ਸਾਹਿਬ ਨੇ ਜਿਹੜੀਆਂ ਚਾਰ ਲਾਵਾਂ ਦੇ ਬਾਰੇ ਜ਼ਿਕਰ ਕੀਤਾਬਸਾਡੀ ਪਹਿਲੀ ਲਾਵ ਗੁਰੂ ਸਾਹਿਬ ਨਾਲ ਸਿਮਰਨ ਦੀ ਸੰਗਤ ਦੀ ਦੂਸਰੀ ਲਾਵ ਵੈਰਾਗ ਦੀ ਤੀਸਰੀ ਲਾਵ ਸਹਿਜ ਦੀ ਚੌਥੀ ਲਾਵ ਮਿਲਾਪ ਦੀ ਤੁਸੀਂ ਉਸਨੂੰ ਬਹੁਤ ਪਿਆਰ ਨਾਲ ਬਿਆਨ ਕੀਤਾ ਤੇ ਬਹੁਤ ਬਹੁਤ ਸ਼ੁਕਰਾਨਾ ਗੁਰੂ ਸਾਹਿਬ ਨੇ ਬੜੀ ਪਿਆਰੀ ਇੱਕ ਰਮਜ ਪਿਆਰ ਆਪਣਾ ਤੁਹਾਡੇ ਰਾਹੀਂ ਮੈਸੇਜ ਭੇਜਿਆ ਹੈ ਕਿ ਸਾਰੇ ਸੰਸਾਰ ਵਿੱਚ ਸਿਮਰਨ ਬਾਣੀ ਵਿਚਾਰ ਭਗਤੀ ਦਾ ਹੋਣਾ ਬਹੁਤ ਜਰੂਰੀ ਹੈ❤❤❤❤❤

    • @DetectiveSidhu007
      @DetectiveSidhu007 4 місяці тому +1

      ਬੀਬਾ ਜੀ ਆਪ ਜੀ ਦੇ ਵਿਚਾਰ ਬਹੁਤ ਸੁੰਦਰ ਹਨ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @jasleenkaurpuri6318
      @jasleenkaurpuri6318 4 місяці тому

      All r god grace ❤❤

  • @RDeepGrewal
    @RDeepGrewal 4 місяці тому +11

    ਹੋਰ ਵੀ ਪੋਡਕਾਸਟ ਬਣਾਓ ਵੀਰ ਜੀ ਇਦਾ ਦੇ ਪੋਡਕਸਟਾ ਦੀ ਬਹੁਤ ਲੋੜ ਆ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ🙏🏻🙏🏻

    • @DetectiveSidhu007
      @DetectiveSidhu007 4 місяці тому +2

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ ਦਾਸ ਦੀ ਪੂਰੀ ਕੋਸ਼ਿਸ਼ ਹੋਵੇਗੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @uwqss
      @uwqss 4 місяці тому

      ​@@DetectiveSidhu007😊😊😊😊😊 34:40 34:41 34:47 😊😊😊😊😊😊😊 35:20 😊 35:28 35:30 35:32 35:35 35:36 35:39 35:39 35:41 35:47 35:50 35:51 35:52 36:00 36:13 36:24 36:26 36:31 36:32 36:36 36:37 36:42 36:43 36:47 36:53 36:59 37:01 37:02 37:31 39:55 ee 40:23 wrewwewer😊wweweeeww 41:13 rree 41:14😊😊www😊😊 41:35 ewereeeeewweeeee 41:50 errrree we eewweeerewwweerrr reeewr😊ee 42:12 eeereeweeeeeeeeewwewe😊weeeeeeee 42:41 wereeeeeeeerweereeeer 42:47 eeeeeeeew ewereeeeeeeeeeeewerwerrereeeeeeeeeweeeeeeeeeereeeeereeeeeerterreeeeeeeewreeeeeweeeeeeeeeeeeerteeweeeerweeeeeeeee😊wee😊eeer 43:04 eweeeeeerereereweeeeeeeeeeeeeeeeeeeeweeeeeerreeereeeewzeeeeeweqeeweeeeeeeeereeeweeeewwrrweeeereeeeeeeewererrrreeeweree😊eweweeerretw😊e😊eew😊reeeeweeeeweeeeewee😊reeewerweereeereweeeewwr w😊😊errwwerwe eweweeeeerww

    • @uwqss
      @uwqss 4 місяці тому

      ​@@DetectiveSidhu007😊😊😊😊😊 34:40 34:41 34:47 😊😊😊😊😊😊😊 35:20 😊 35:28 35:30 35:32 35:35 35:36 35:39 35:39 35:41 35:47 35:50 35:51 35:52 36:00 36:13 36:24 36:26 36:31 36:32 36:36 36:37 36:42 36:43 36:47 36:53 36:59 37:01 37:02 37:31 39:55 ee 40:23 wrewwewer😊wweweeeww 41:13 rree 41:14😊😊www😊😊 41:35 ewereeeeewweeeee 41:50 errrree we eewweeerewwweerrr reeewr😊ee 42:12 eeereeweeeeeeeeewwewe😊weeeeeeee 42:41 wereeeeeeeerweereeeer 42:47 eeeeeeeew ewereeeeeeeeeeeewerwerrereeeeeeeeeweeeeeeeeeereeeeereeeeeerterreeeeeeeewreeeeeweeeeeeeeeeeeerteeweeeerweeeeeeeee😊wee😊eeer 43:04 eweeeeeerereereweeeeeeeeeeeeeeeeeeeeweeeeeerreeereeeewzeeeeeweqeeweeeeeeeeereeeweeeewwrrweeeereeeeeeeewererrrreeeweree😊eweweeerretw😊e😊eew😊reeeeweeeeweeeeewee😊reeewerweereeereweeeewwr w😊😊errwwerwe eweweeeeerww

  • @harlochankaurgrewal6535
    @harlochankaurgrewal6535 4 місяці тому +1

    ਬਹੁਤ ਵਧੀਆ ਗਿਆਨ। 🙏🙏🙏🙏🙏

  • @satindersandhu6104
    @satindersandhu6104 4 місяці тому +10

    I have no words how to thankful to you? Plz not five podcasts plz need more more for community. I respect you bottom my heart 🙏🙏

    • @DetectiveSidhu007
      @DetectiveSidhu007 4 місяці тому +1

      Thanks so much for contacting 🙏 Waheguru waheguru ji 🙏

  • @taranpreetkaurmaan9233
    @taranpreetkaurmaan9233 4 місяці тому +13

    Mr. Sidhu, aap ji te waheguru ji ne ati kirpa kar ditti, parmatma es kirpa nu barkrar rakhanh. Mere sir te v rabb apni mihar da hathh rakhh denh.

    • @DetectiveSidhu007
      @DetectiveSidhu007 4 місяці тому

      Thanks for contacting 🙏 Waheguru pita parmeshwar sade sub upar mehar banai rakhna ji 🙏 Waheguru waheguru ji 🙏

  • @samyaad8493
    @samyaad8493 4 місяці тому +1

    ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਆ ਜੀ ਤੋਹਾਡੀ ਵਿਚਾਰਧਾਰਾ ਤੋਂ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @bakhshishkaur785
    @bakhshishkaur785 4 місяці тому +6

    ਬਹੁਤ ਸਾਰੇ concept clear ho ਗਏ ਵੀਰ ਜੀ, thanks very much 🙏🙏

    • @DetectiveSidhu007
      @DetectiveSidhu007 4 місяці тому

      ਬਹੁਤ ਬਹੁਤ ਧੰਨਵਾਦ ਜੀ 💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

  • @GunjanAndJayant
    @GunjanAndJayant 4 місяці тому +2

    I've listened to both episodes. This is a huge inspiration to walk on path, which I'd chosen. Thank you Sidhu ji and host ❤🙏🩵💚

  • @GurjantSingh-wv4nx
    @GurjantSingh-wv4nx 4 місяці тому +8

    ੴ 💖 ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ! ਅਕਾਲ ਪੁਰਖ ਪਿਤਾ ਪ੍ਰਮੇਸ਼ਵਰ ਦਾਤਾਰ ਪਿਤਾ ਜੀ ਸਾਡੇ ਕਲਯੁੱਗੀ ਜੀਵਾਂ ਤੇ ਮੇਹਰ ਕਰ ਦਾਇਆ ਕਰ ਦਾਤਾ ਜੀ ਬਖਸ਼ ਲੈ ਆਪਣੇ ਚਰਨਾਂ ਨਾਲ ਜੋੜ ਲਾਉ । 💖ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੱਧੂ ਸਰ ਬਹੁਤ ਵਧੀਆ ਮੋਡਰਨ ਤਰੀਕੇ ਅਤੇ ਸਿੰਪਲ ਵੇਅ ਨਾਲ ਵਿਚਾਰ ਪੇਸ਼ ਕਰ ਰਹੇ ਹੋ 💖🙏 ੴ ਸਤਿਨਾਮ ਸ੍ਰੀ ਵਾਹਿਗੁਰੂ 💖🙏

    • @DetectiveSidhu007
      @DetectiveSidhu007 4 місяці тому

      ਗੁਰਜੰਟ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 💖🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ ਸਾਡਾ ਮਾਰਗ ਦਰਸ਼ਨ ਕਰਨ ਸਾਨੂੰ ਸੋਝੀ ਦੇਣ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਲੈਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

  • @madanlalrajukaryanastore8689
    @madanlalrajukaryanastore8689 2 місяці тому

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਆਨੰਦ ਆ ਗਿਆ ਜੀ ਸੁਣਕੇ

  • @mannrajvinder2
    @mannrajvinder2 4 місяці тому +7

    Guru maher waheguru ji
    Wonderful talk, so many souls got God's way this way sikhi will come God bless you both
    Guru Nanak Naam chaddi kala
    Tere bhane Sarbat da Bhala ☺️🙏🙏

    • @DetectiveSidhu007
      @DetectiveSidhu007 4 місяці тому

      Dhan Nirankar Dhan Nirankar Dhan Guru Nanak Dhan Guru Nanak Sahib ji 🙏 Thanks so much for appreciate 🙏 Waheguru waheguru ji 🙏

  • @DeeLong-v3e
    @DeeLong-v3e 20 днів тому

    ❤Sidhuji you have opened my eyes.. Waheguru ❤

  • @GurjitDhanoa-w4e
    @GurjitDhanoa-w4e 4 місяці тому +5

    ਆਪ ਜੀ ਉੱਪਰ ਵਾਹਿਗੁਰੂ ਜੀ ਕਿਰਪਾ ਬਣੀ ਰਹੇ ਜੋ ਵੀ ਇਸ ਬਾਰੇ ਗਿਆਨ ਜਾਨਣਾ ਚਾਹੁੰਦੇ ਹਨ ਉਹਨਾਂ ਨੇ ਪਹਿਲਾਂ ਵੀ ਗ੍ਰੰਥਾਂ ਤੇ ਹੋਰ ਕਿਤਾਬਾਂ ਵਗੈਰਾ ਤੋਂ ਪੜ੍ਹਿਆ ਸੁਣਿਆ ਹੁੰਦਾ ਹੈ ਮਤਲਬ ਕੇ ਕਿਤਾਬੀ ਗਿਆਨ ਬਹੁਤ ਹੁੰਦਾ ਹੈ
    ਤੁਹਾਡੇ ਜੋ ਪਾਠਕ ਹਨ ਉਹ ਤੁਹਾਥੋਂ ਤੁਹਾਡਾ ਨਿੱਜੀ ਅਨੁਭਵ ਜਾਨਣਾ ਚਾਹੁੰਦੇ ਹਨ ਜੀ ਜੇਕਰ ਤੁਸੀ ਉਸ ਬਾਰ ਜਿੰਨਾ ਵਿਸਥਾਰ ਸਹਿਤ ਚਾਨਣਾ ਪਾ ਸਕਦੇ ਹੋ ਤਾਂ ਸਾਡੇ ਸਭ ਲਈ ਉਹ ਅੰਮਿ੍ਰਤ ਹੋਵੇਗਾ ਜੀ।
    ਬਹੁਤ ਬਹੁਤ ਧੰਨਵਾਦ।

    • @DetectiveSidhu007
      @DetectiveSidhu007 4 місяці тому

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਦਾਸ ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ ਜ਼ਰੂਰ ਹੋਰ ਕੋਸ਼ਿਸ਼ ਕਰੇਗਾ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @remmiekhangura7829
    @remmiekhangura7829 2 місяці тому

    Waheguru ji!!! Best Podcast ever…. No words to express!!

  • @kashmirsinghbathbath4362
    @kashmirsinghbathbath4362 4 місяці тому +3

    बहुत ही गहराई पूर्ण ज्ञान ।कोटि कोटि नमन एवम् बहुत बहुत धन्यवाद ।

    • @DetectiveSidhu007
      @DetectiveSidhu007 4 місяці тому +1

      धन निरंकार धन निरंकार 🙏💖🙏

  • @ranikaur4369
    @ranikaur4369 Місяць тому

    Waheguru ji meher bharya hath rakhna veer ji te 👏 waheguru ji Ka khalsa waheguru ji ki fathe 👏👏 meher krni waheguru ji sumat bakshni 👏

  • @gsranvir082
    @gsranvir082 4 місяці тому +5

    What a great wisdom this man has...superb

  • @thestartlingideasbysimrank3794
    @thestartlingideasbysimrank3794 3 місяці тому

    Kitne acche se Sikh ki definition di. As a Sikh me bhi aise nhi Samajha saki. Kudos 👏

  • @Waheguruji-x5i
    @Waheguruji-x5i 4 місяці тому +4

    ਪਤਾ ਨ੍ਹੀਂ ਚੱਲਿਆ ਏਨਾ ਟਾਇਮ ਕਿਵੇਂ ਨਿਕਲ ਗਿਆ ਵੀਰ ਜੀ 5 ਪੋਡ ਕਾਸਟ ਨਹੀਂ ਸਿੱਧੂ ਵੀਰ ਜੀ ਨੂੰ ਚਾਹੀਦਾ ਆਪਣੀਆਂ ਖੁਦ ਦੀਆਂ ਵੀਡੀਓ ਰਿਾਰਡਿੰਗ ਬਣਾ ਕੇ ਸੰਗਤਾਂ ਸਾਮ੍ਹਣੇ ਲੈਅ ਕੇ ਆਉਣ ਤਾਂ ਕੇ ਲੋਕਾਂ ਦਾ ਭਲਾ ਹੋ ਸਕੇ

    • @DetectiveSidhu007
      @DetectiveSidhu007 4 місяці тому

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

  • @harmeshlal3333
    @harmeshlal3333 4 місяці тому +2

    ਬਿਲਕੁਲ ਬਹੁਤ ਹੀ ਵਧੀਆ ਸਿਖਿਆ ਦਿੱਤੀ ਆਪ ਨੇ, ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

    • @DetectiveSidhu007
      @DetectiveSidhu007 4 місяці тому

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @hardeepkaur984sidhukaur6
    @hardeepkaur984sidhukaur6 4 місяці тому +13

    Thanks sidhu Saab for second video.we were waiting for it . great personality.please continue.

    • @DetectiveSidhu007
      @DetectiveSidhu007 4 місяці тому

      Thanks so much 🙏 Waheguru pita parmeshwar sade sub upar mehar banai rakhna 🙏 Waheguru waheguru ji 🙏

    • @sukhvirkaur5059
      @sukhvirkaur5059 4 місяці тому +1

      ​@@DetectiveSidhu007_Thank you for this wonderful talk veer ji.Please explain how we can make good environment in home,if family members are smoking or drinking.How they can get rid of this habit.what things other family members can do for the addicted person because he/she does not want to listen others.

    • @AmanDeep-jv4fk
      @AmanDeep-jv4fk 4 місяці тому

      Wahegur apna naam aap apni kirpa karke jpa lain .Thank you so much sir maragdarshan karn lyi ​@@DetectiveSidhu007

    • @DetectiveSidhu007
      @DetectiveSidhu007 4 місяці тому +1

      ​@@sukhvirkaur5059Waheguru Pita parmeshwar Mehar karan ji 🙏 definitely we will talk about all this problems incoming next podcast 🙏 Waheguru waheguru ji 🙏

  • @vimmitandon6426
    @vimmitandon6426 4 місяці тому +1

    Bhut bhut Shukrana Waheguru ji da aaj sunker Anand aa gya inha sona gyan parmatma ne sunaya te samhaaya🙏Waheguru da Shukrana 🙏tuhada ve veer ji bhut bhut Shukrana 🙏

  • @sarbjeetkaur2816
    @sarbjeetkaur2816 4 місяці тому +5

    ਮਨ ਅਤੇ ਆਤਮਾ ਕੀ ਅਲੱਗ ਹਨ ਇਸ ਬਾਰੇ ਵੀ ਅਗਲੇ ਪੋੜਕਾਸਟ ਵਿਚ ਜਰੂਰ ਦਸਣਾ ਜੀ 🙏🙏🙏🙏🙏🙏

    • @DetectiveSidhu007
      @DetectiveSidhu007 4 місяці тому

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਜੀ ਦੀ ਕਿਰਪਾ ਸਦਕਾ ਜ਼ਰੂਰ ਕੋਸ਼ਿਸ਼ ਹੋਵੇਗੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @HarjinderSingh-mc6se
    @HarjinderSingh-mc6se 3 місяці тому +1

    ਵਾਹਿਗੁਰੂ ਜੀ ਸਿੱਧੂ ਸਾਬ ਆਪ ਜੀ ਦਸੇਆ ਸੀ ਸੂਨਣੇ ਦਿਆਂ ਚਾਰ ਪੋੜੀਆਂ ਅਤੇ ਕੂਛ ਸ਼ਬਦਾਂ ਦਾ ਪਾਠ ਕਰਨ ਨਾਲ ਦੂਖੁ ਦੂਰ ਹੋਂਦੇ ਹਨ ਉਹ ਸ਼ਬਦ ਕਿਹੜੇ ਹਨ !

  • @karamjitkaur2459
    @karamjitkaur2459 4 місяці тому +6

    ਮੈਨੂੰ ਤਾਂ ਲੱਗਦਾ ਇਨਾ ਦੀਆਂ ਇੰਟਰਵਿਊਜ ਕਰਕੇ ਰਿਪੋਰਟਰ ਸਾਹਿਬ ਦੀ ਵੀ ਕਦੇ ਨਾ ਕਦੇ ਸਮਾਧੀ ਜ਼ਰੂਰ ਲੱਗੂ🥰🙏

    • @DetectiveSidhu007
      @DetectiveSidhu007 4 місяці тому +1

      ਕੁੱਝ ਵੀ ਹੋ ਸਕਦਾ ਹੈ ਬੀਬਾ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @harwindersingh4170
      @harwindersingh4170 4 місяці тому +1

      Oh v es raah te chlya hai es lyi ta podcast kr riha

    • @karamjitkaur2459
      @karamjitkaur2459 4 місяці тому

      🙏🙏

  • @SoniaSingh-b5w
    @SoniaSingh-b5w 4 місяці тому

    I have seen all the podcast of Siddu sir. All the podcasts are awesome podcasts. Eagerly waiting for more . Thanks for sharing 🙏🙏🙏🙏

  • @Waheguru-tv1fj
    @Waheguru-tv1fj 4 місяці тому +5

    Thank you very much for this vedio...aatma ki baate aatma Tak poch gyi .....halchal ho gyi mind me . inspiration mili Bhajan karne ki .....once again thank you

  • @aartianand8744
    @aartianand8744 4 місяці тому +2

    Thank you so much, Veer Ji, for sharing your spiritual journey with us. I'm still waiting for your another podcast.

  • @trapstamusic
    @trapstamusic 4 місяці тому +5

    do more than 5, this sidhu guy is on another level that normal human can not understand

    • @DetectiveSidhu007
      @DetectiveSidhu007 4 місяці тому

      Dhan Nirankar Dhan Nirankar 🙏 Waheguru waheguru waheguru waheguru waheguru ji 🙏

  • @manpreetkaur-ff3km
    @manpreetkaur-ff3km 4 місяці тому +1

    Felt like higher spiritual powers are speaking through you to give clarity and throw light on the most difficult and unaddressed questions and also you have very different,convincing and satisfying opinion and answers . Explained everything very well and with affirmation. Thank you sukhminder Singh! Kindly keep on inviting him to your podcasts!

    • @DetectiveSidhu007
      @DetectiveSidhu007 4 місяці тому

      Thanks so much for appreciate 🙏 Waheguru pita parmeshwar sade sub upar mehar banai rakhna ji 🙏 Waheguru waheguru waheguru ji 🙏🙏

  • @jaswantkaur73
    @jaswantkaur73 4 місяці тому +10

    Good way to make us became a good learner and sikh,jhave a easy life Waheguru ji

    • @DetectiveSidhu007
      @DetectiveSidhu007 4 місяці тому

      Thanks so much for contacting 🙏 Waheguru waheguru ji 🙏

  • @SukhwinderKaur-yd7qt
    @SukhwinderKaur-yd7qt 2 місяці тому

    Thank you Sidhu sahib ji 🙏🙏💯💯💯👍👍 for great Ruhani safar knowledge.

  • @yadveersingh011
    @yadveersingh011 4 місяці тому +4

    Thank you so much sir and The alpha people channel for sharing such Divine Wisdom with us,God bless you, you know after watching the first episode i had so many questions in my mind but after watching the second episode i got so many answers and got really excited after getting to know that they are making a series with you, I hope to see you again soon, Thank you again for your time and efforts ❤

    • @DetectiveSidhu007
      @DetectiveSidhu007 4 місяці тому

      Thanks so much for contacting & appreciate 🙏 Waheguru waheguru waheguru waheguru waheguru ji 🙏

  • @moemeghji9672
    @moemeghji9672 4 місяці тому

    Wow 🤩 Yeh Joh Apne Hirun 🦌 Aur Kasturi Ki Baat Batayi, Woh Baat Mere Dil Ko Chugayi 🙏🙏🙏

  • @AmitojVirdi
    @AmitojVirdi 4 місяці тому +12

    I have a lot of questions however I understand Mr.Sidhu is a very busy person.I would appreciate it if he could reveal more about the journey of his soul to the inner world please. Thanks 🙏

    • @DetectiveSidhu007
      @DetectiveSidhu007 4 місяці тому +2

      Thanks so much 🙏 I can understand 🙏 definitely we will try by God grace 🙏 Waheguru waheguru waheguru waheguru waheguru ji 🙏🙏

    • @AmitojVirdi
      @AmitojVirdi 4 місяці тому +1

      Thank you so much Mr.Sidhu 🙏🙏

    • @gparminder
      @gparminder 4 місяці тому

      ​@DetectiveSidhu007 sir I have a question.....I have been doing naam simran with waheguru ji's blessings 🙌...however mera mann bahut bhatkda.....vichaara te koi kabu nahi....bahut ਮਹਾਰਾਜ ਨੂੰ ਅਰਦਾਸਾਂ ਕਰੀ ਦੀਆਂ ਨੇ ਮਹਾਰਾਜ ਕਿਰਪਾ ਕਰੋ ਮੇਹਰ ਕਰ ਕੇ ਵਿਚਾਰ ਕਾਬੂ ਕਰਵਾਉਣ ਚ ਮਦਦ ਕਰੋ ਪਰ nahi ਹੁੰਦਾ ਹੁਣ ਕਈ ਸਾਲ ਹੋ ਚੁੱਕੇ ਨੇ ਇਕ ਕਦਮ ਵੀ ਅੱਗੇ nahi ਜਾ ਪਾ ਰਹੀ....ਬੱਸ ਜਿਥੋਂ ਸ਼ੁਰੂ ਕੀਤਾ ਸੀ ਓਥੇ ਹੀ ਖੜ੍ਹੀ ਹਾਂ....ਅੰਮ੍ਰਿਤ v ਛੱਕਿਆ pichke 4 5 ਸਾਲਾਂ ਚ ਕਦੇ ਮਹਾਰਾਜ ਦੀ ਮਿਹਰ ਨਾਮ ਨਿਤਨੇਮ ਨੀ ਖੁੰਝਣ ਦਿੱਤਾ.....ਪਰ ਕੋਈ ਇਸ ਰਾਸਤੇ ਚ ਤਰੱਕੀ ਨੀ ਮਿਲ ਰਹੀ.....ਕੋਈ ਮਾਰਗ ਦਰਸ਼ਨ ਕਰੋ plz 🙏🏾 🙏🏾🙏🏾🙏🏾

    • @funnyjet13
      @funnyjet13 4 місяці тому

      Sir I want to contact with you​@@DetectiveSidhu007

  • @kamaljitthiara8321
    @kamaljitthiara8321 2 місяці тому

    Thank you Bhai Sahib you have given so much spiritual wisdom 🙏🙏🙏

  • @HarjinderNat
    @HarjinderNat 4 місяці тому +4

    Dhan Guru Nanak ji 🙏. Very good knowledge with guanini. Thanks for making this recording to everyone who is working hard for these spritual work. ❤

    • @DetectiveSidhu007
      @DetectiveSidhu007 4 місяці тому

      Dhan Nirankar Dhan Nirankar Dhan Guru Nanak Dhan Guru Nanak Sahib ji 🙏 Waheguru waheguru waheguru waheguru waheguru waheguru ji 🙏

  • @rajraj-bb2mp
    @rajraj-bb2mp 3 місяці тому

    Aap hi sant ho hum aapko koti koti pranam karte h aap ka satsang sunker bahut se prashno ke jawaw mil gaye h

  • @AmitojVirdi
    @AmitojVirdi 4 місяці тому +7

    Thanks Veerji so much for the next episode,🙏🙏🙏💐💐👍👍

    • @DetectiveSidhu007
      @DetectiveSidhu007 4 місяці тому +1

      Waheguru pita parmeshwar mehar banai rakhna 🙏 Waheguru waheguru ji 🙏

  • @108preety
    @108preety 4 місяці тому +1

    Felt so good after listening podcast. I remember Mangal veer ji always mentioned in his video. Missing him but now there new happiness after listening to you. Thank you veer ji 🙏🏻🙏🏻🙏🏻🙏🏻

    • @DetectiveSidhu007
      @DetectiveSidhu007 4 місяці тому +1

      @@108preety Thanks so much for contacting 🙏 Dhan Nirankar Dhan Nirankar 🙏 Waheguru pita parmeshwar sade sub upar mehar banai rakhna 🙏 Waheguru waheguru ji 🙏🙏

    • @108preety
      @108preety 4 місяці тому

      @@DetectiveSidhu007 Thank you veer ji 🙏🙏🙏🙏🙏

  • @manjitkaur4998
    @manjitkaur4998 4 місяці тому +4

    ਸਨਮਾਨਯੋਗ ਵੀਰ ਜੀ,71ਵਾਰਭਗਤ ਨਾਮਦੇਵ ਜੀ ਨੁੰ ਹੋਏ ਸਨ। 🙏🙏

    • @harmeshlal3333
      @harmeshlal3333 4 місяці тому

      ਅਸੀ ਕਿਉਂ ਗਿਣਤੀ ਵਿੱਚ ਫ਼ਸੇ ਹੋਏ ਆ, ਭਗਤ ਸਾਹਿਬ ਜੀ ਤਾਂ ਹਰ ਵੇਲੇ ਹੀ ਉਸ ਪਾਰ-ਬਹ੍ਮ ਪਰਮੇਸ਼ੁਰ ਨਾਲ ਹੀ ਇੱਕ ਮਿੱਕ ਹੋਏ ਰਹਿੰਦੇ ਸਨ, ਸਤਿ ਸ੍ਰੀ ਅਕਾਲ ਜੀ🙏🙏🙏🙏🙏

    • @DetectiveSidhu007
      @DetectiveSidhu007 4 місяці тому

      ਵਾਹਿਗੁਰੂ ਜੀ ਤੁਸੀਂ ਬਿਲਕੁੱਲ ਸਹੀ ਕਿਹਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @gurmailkaur3547
    @gurmailkaur3547 Місяць тому

    ਬੇਟਾ ਮੈਂ ਤੁਹਾਨੂੰ ਜਰੂਰ ਮਿਲਨਾ ਹੈ ਬਹੁਤ ਧਨਵਾਦ ੯੫੦੧੦੧੧੯੯੫ ਨੰਬਰ ਹੈ 🎉🎉

  • @Peace_47
    @Peace_47 4 місяці тому +5

    My questions -:
    1- kis time jaap krna best ae morning , evening or anytime
    2- starting mein kitne minutes jaap krna chahiye
    3- agar health issues hai toh kya bed par let kar jaap kr sakte hai ?
    4- jabh kanth mein jaap suru hota hai ya hona hota hai toh kya feel hota hai kya sign hote hai
    5- hum jaap kr rahe hai .. lekin humko kese pta chale ki hum sahi chal rahe hai
    6- simple wording mein humko guide karo please please dont use heavy words
    Thankyou

    • @DetectiveSidhu007
      @DetectiveSidhu007 4 місяці тому

      Thanks so much for contacting 🙏 Definitely we will talk about all this in coming podcast 🙏 Waheguru waheguru waheguru waheguru waheguru waheguru ji 🙏

    • @ikodapasara8143
      @ikodapasara8143 4 місяці тому

      ਐਨੇ ਲੋਕ ਹਿੱਲੇ ?

    • @Peace_47
      @Peace_47 4 місяці тому

      @@ikodapasara8143dont worry we will pray for you to have a better understanding of spirituality

    • @paulchahal3095
      @paulchahal3095 4 місяці тому

      1. Morning hour 2 hours before sunrise is best. Every time is best for prayers.
      2. One can do Jap by sitting or even lying on bed if health does not permit.

    • @paulchahal3095
      @paulchahal3095 4 місяці тому

      Kabir Sahib says do spiritual talks for 1 Gharhi=22 minutes.
      Or do 11 minutes but minimum 5.5 minutes is must.

  • @BhupinderNagra-bb3mg
    @BhupinderNagra-bb3mg 4 місяці тому +2

    Ruhaniyat Podcast WaheGuru ji , Almighty bless you both, host and guest 🙏🏻🙏🏻💕

    • @DetectiveSidhu007
      @DetectiveSidhu007 4 місяці тому

      Thanks for contacting 🙏 Waheguru waheguru ji 🙏

  • @saminderkaur3591
    @saminderkaur3591 4 місяці тому +5

    Thanks mr Sidhu ji 🙏 very good very nice explanation 🙏

    • @DetectiveSidhu007
      @DetectiveSidhu007 4 місяці тому

      Thanks so much 🙏 Waheguru waheguru waheguru waheguru waheguru ji 🙏

  • @AjitSingh-um1ix
    @AjitSingh-um1ix 3 місяці тому

    Very ampant ਸਤਸੰਗ ਸੱਚਾ ਸੰਗ ਗਰਾਈ ਤੱਕ ਸੁਣੋ

  • @gurvinderanttal9063
    @gurvinderanttal9063 4 місяці тому +6

    Was eagerly for part 2.Thankyou so much Team

    • @verma80naveen
      @verma80naveen 4 місяці тому

      Thnx Bhai ji !!!

    • @DetectiveSidhu007
      @DetectiveSidhu007 4 місяці тому

      Thanks so much 🙏 Waheguru waheguru waheguru waheguru waheguru 🙏

  • @randhawa9219
    @randhawa9219 4 місяці тому +2

    Waheguru waheguru waheguru ji 🙏🙏🙏🙏🙏 Dhan dhan dhan baba Deep Singh sahab ji very very very thanks baba ji 🙏🙏🙏🙏🙏

  • @Ranvirs001
    @Ranvirs001 4 місяці тому +6

    ਬਹੁਤ ਸੋਹਣਾ ਸਮਝਾਉਂਦੇ ਨੇ

    • @DetectiveSidhu007
      @DetectiveSidhu007 4 місяці тому +1

      ਬਹੁਤ ਬਹੁਤ ਧੰਨਵਾਦ ਜੀ 💖🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @mannrajvinder2
    @mannrajvinder2 2 місяці тому

    Waheguru Ji 🌹🙏🙏
    Jad aap ji di katha sunde feel sach prsbhu tah paas he hai bahut acha lagda prsbhu di ਹੋਂਦ
    Waheguru ji, waheguru ji waheguru ji waheguru Ji 🥰😊🙏

  • @artajks203
    @artajks203 4 місяці тому +4

    Many thanks to you for bringing Bhai ji again. Best Podcast.
    Veer ji could you please elaborate on negative energies visiting while naam jaap. Do they harm ?

    • @DetectiveSidhu007
      @DetectiveSidhu007 4 місяці тому

      Thanks so much 🙏 Waheguru waheguru waheguru waheguru waheguru ji 🙏

  • @gurkamal1811
    @gurkamal1811 4 місяці тому +1

    Very clear answers, continue interviews with detective sidhu ji ,boht sare sawaalo k jawab mil gaye

    • @DetectiveSidhu007
      @DetectiveSidhu007 4 місяці тому

      Thanks so much for contacting 🙏 Waheguru waheguru waheguru ji 🙏

  • @AstroRadhika
    @AstroRadhika 4 місяці тому +3

    Thank you veer ji krodo bar apka ap ji aise hi hmara margdarshn krna ji🙏🌹

    • @DetectiveSidhu007
      @DetectiveSidhu007 4 місяці тому +1

      Thanks so much for contacting 🙏 Waheguru waheguru waheguru ji 🙏

  • @jagjitbhui9327
    @jagjitbhui9327 4 місяці тому +2

    Thank you Bhaji ; amazing explanation. WaheGuru WaheGuru WaheGuru

    • @DetectiveSidhu007
      @DetectiveSidhu007 4 місяці тому

      Thanks for contacting ji 🙏 Waheguru waheguru waheguru waheguru waheguru ji 🙏

  • @navdeepsaraw
    @navdeepsaraw 4 місяці тому +5

    Questions : kaise start kare sikhi? Mai kabi waheguru simran karta hu kabi mool mantra kabi 5 baani ?
    Thode din karne ke baad mann nai karta aise karte karte 1 saal ho gaya

    • @DetectiveSidhu007
      @DetectiveSidhu007 4 місяці тому

      Thanks so much for contacting 🙏 Waheguru waheguru ji 🙏

    • @gurwindergill6425
      @gurwindergill6425 4 місяці тому +1

      Sir ​@@DetectiveSidhu007overthinking neend depression di problem hai

    • @paulchahal3095
      @paulchahal3095 4 місяці тому +1

      Do the easiest item first and do consistently.

    • @Tu_aape_krta8266
      @Tu_aape_krta8266 4 місяці тому

      Hum log jaldi mein rehte hain k aaj jaap kiya, kal miracle ho jaaye. Kabhi kisi ne nursery k baad nahi bola k study bahut ho gyi abb bus krta hu. This is totally our life and thinking change. slow yaatra hai ye ek. Recite the name daily, consistently. Stay away from criticism of others and other bad things especially when you gain power, stay away from pride. It has ruined my journey two times. Otherwise for sure, hrek baat jo sidhu sir bol rahe hain, 💯 sach hai.

  • @kawaljeetkaur777
    @kawaljeetkaur777 4 місяці тому +1

    Well said Bhaji..very informative and keep shining..Guru sahaye

  • @Peace_47
    @Peace_47 4 місяці тому +3

    Thankyou for recording another video

    • @DetectiveSidhu007
      @DetectiveSidhu007 4 місяці тому

      Thanks so much 🙏 Waheguru waheguru ji 🙏

    • @Peace_47
      @Peace_47 4 місяці тому

      @@DetectiveSidhu007 phaaji please start your channel nd guide us , how to start spiritual journey .. thankyou

  • @dollyverma8431
    @dollyverma8431 4 місяці тому

    This is so far the best spiritual talk, I have came across. Please make many episodes of him. I can resonates with everything he said...and just want to say Thank you for bringing such a magnificent soul here. :) Waiting eagerly for the next talk!!!!!!

  • @gurbani643
    @gurbani643 4 місяці тому +4

    ਧੰਨ ਸਿੱਖੀ 🙏👍

    • @DetectiveSidhu007
      @DetectiveSidhu007 4 місяці тому

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @reenaroutray9246
    @reenaroutray9246 4 місяці тому

    So grateful n thankful for ds podcast! Thanks for sharing a lot of spiritual things 🙏l hv seen almost all episodes of Mr Mangal Dhillon. He is also a great spiritual guru🙏but l cannot understand why he left so early n suffered a lot whereas he taught spiritual healing? Looking forward to another excellent episode 🙏

  • @Neelam2210
    @Neelam2210 4 місяці тому +4

    Thanks brother.. Sidhu veer ji ne last podcast me kaha tha ki jab bhakti start krte hai to ye bhoot pret khud aane lg jaate hai jaise jab koi ameer hota hai to tax department wale ya chor aane lg jate hai.. Sidhu veer ji se ye question jrur puchna ki "Bhakti Karte Time Dar Lgta Hai Ki Koi Bhoot Pret Dikh Na Jae Aur Ye Puchna Ki En Se Kaise Bacha Ja Sakta Hai". PLEASE IT'S A REQUEST Jrur answer krna ye boht bda issue hai es se dar k bhakti krne ki Himmat nhi hoti ya ankhe band krke baithne se dar lgta hai..

    • @manveer740
      @manveer740 4 місяці тому +2

      Same here

    • @Neelam2210
      @Neelam2210 4 місяці тому +1

      @@manveer740 hanji last podcast te veer ji ds rhe c but thora he dsea

    • @DetectiveSidhu007
      @DetectiveSidhu007 4 місяці тому +1

      Thanks so much for contacting 🙏 Definitely we will talk about all this in coming podcast ji 🙏 Waheguru waheguru waheguru waheguru waheguru waheguru ji 🙏

    • @Neelam2210
      @Neelam2210 4 місяці тому

      @@DetectiveSidhu007 Thank you veer ji.. hun di generation nu sahi raah dsna boht jruri bcz bache bhatak gye badly.. je ho ske ta tusi apna youtube channel bna lo veer ji guidance den lae.. othy chote wadde points v clear krte te unj v meditation techniques bary ds dea kro.. baki jiwe waheguru ji di moz 🙏🙏

  • @kulwantsathi8220
    @kulwantsathi8220 4 місяці тому +1

    I’m still looking, searching, I don’t quite know but I’m very curious about life, about god. I see for as consciousness existing in one and all and yet I seek I don’t know what. Obviously there is a reason why I stumbled upon this and I seek more. The more I learn the more I feel I know very little. I guess I could start with doing happier sahib. I come from an orthodox family where my thaia ji would go into samadhi for days and my dad and chacha ji were very religious but regid with it. My dad would make me recite reheas and I resented it but felt grateful as I got older. I guess I will keep listening to these ipods and the answer will come.

  • @ParamJeet-g5l
    @ParamJeet-g5l 4 місяці тому +3

    Waheguru ji ka Khalsa waheguru ji ki Fateh ji

  • @kikikochar5281
    @kikikochar5281 4 місяці тому +2

    Virji tuhada bahut bahut dhanbad eanaa vadiya gyan den vaste

  • @Gurmeet_kaur_khalsa
    @Gurmeet_kaur_khalsa 4 місяці тому +8

    ਪੱਤਰਕਾਰ ਵੀਰ ਜੀ ਤੁਸੀ ਬਹੁਤ ਵਧੀਆ ਸਵਾਲ ਕਰ ਰਹੇ ਹੋ ਪਰ ਪਲੀਜ ਸਿਰ ਤੇ ਰੁਮਾਲ ਬੰਨ ਸਕਦੇ ਹੋ ਗੁਰ ਨਾਨਕ ਸਾਹਿਬ ਭਲੀ ਕਰੇ 🎉❤👏

    • @saabji5539
      @saabji5539 4 місяці тому +5

      Rumal bnan nal ki hojo atma ne ta koi rumal ni Banya eithe gal atma di ho rhi hai tuhada dhyan aje v nashvaan body val hi hai

    • @artajks203
      @artajks203 4 місяці тому

      @@saabji5539I agree, this is a learning Interview podcast for all of us. Rumaal spiritual jagah te banya janda ya.

    • @harysingh3677
      @harysingh3677 4 місяці тому

      Thodi soch etho agge ni jaa skdi

    • @gurjitkaur4492
      @gurjitkaur4492 4 місяці тому

      Good

    • @DetectiveSidhu007
      @DetectiveSidhu007 4 місяці тому

      Thanks so much for contacting ji 🙏 Waheguru waheguru ji 🙏

  • @neerakent5667
    @neerakent5667 28 днів тому

    Amazing podcast 🙏🏻🙏🏻

  • @divyanshikhanna5759
    @divyanshikhanna5759 4 місяці тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

    • @DetectiveSidhu007
      @DetectiveSidhu007 4 місяці тому +1

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏

  • @moemeghji9672
    @moemeghji9672 4 місяці тому +1

    Thank You First Of All For Doing This 6 Part Series. I Happen To Accidentally Stumbled On This Video. Started With Some News Clip About Mangalji’s Demise And Then His Talks And Now Sidhu Saab’s Continuation. I Am On This Same Path, I Understand A Lot Of What Is Said But Some Of The Stuff He Says Surprises Me. However, I Am No One To Understand Everything Thing As I Am Very Very Minuscule In The Grand Grand Grand Scheme Of Things

  • @simmisidhu8338
    @simmisidhu8338 4 місяці тому +4

    Great knowledge... virji tuhada mangal dhilon ji di soul nal vi kade contact karya

    • @karamjitkaur2459
      @karamjitkaur2459 4 місяці тому +1

      I also want to know it…
      actually M ena de first episode vich S. Mangal Singh Dillon ji da reference sunia… then I searched about Him🙏 … now I daily listening two three videos of respected Dhillon Sahib… kaash Ona nu pahlan sunia hunda.. ਜਦੋ ਉਹ ਸਰੀਰਕ ਤੌਰ ਤੇ ਮੌਜੂਦ ਸੀ। 🙏🙏🙏

    • @simmisidhu8338
      @simmisidhu8338 4 місяці тому +1

      Hanji main te bot Sunya mangal dhillon ji nu oona di death to Pelo , bot vadiya ne onna diya videos , but onna di death bare janan di bot icha hai , mainu lagda sidhu virji ne onna di soul nal Contact kita hona jarur, enna nu reason vi pata hona

    • @navneetkaurn
      @navneetkaurn 4 місяці тому

      @@simmisidhu8338 main last time v request kiti c . May be next podcast ch pta lg je

    • @navneetkaurn
      @navneetkaurn 4 місяці тому

      @@simmisidhu8338 dear Mangal ji ne lokan de dukh apne te lai lye, es lyi oh jldi hi Sade to door chale gye but ohna di videos dekh k sunn k bht changa lgda. Perhaps Waheguru ji nu ohna di jada lodh c.

  • @simritluthra974
    @simritluthra974 4 місяці тому +1

    Beautiful and very genuine concept of Divine power. Thanks for sharing

    • @DetectiveSidhu007
      @DetectiveSidhu007 4 місяці тому

      Thanks so much for contacting 🙏 Waheguru waheguru waheguru waheguru waheguru ji 🙏

  • @justseeker141
    @justseeker141 4 місяці тому +3

    ਸਿੱਧੂ ਸਾਹਿਬ ਜੀ ਤੋਂ ਜਵਾਬ ਲੈਣਾ ਹੈ ਕਿ ਸ੍ਰੀ ਮੰਗਲ ਢਿੱਲੋਂ ਜੀ ਨੇ ਦਾੜੀ ਕੇਸ ਕਿਉਂ ਨਹੀਂ ਰੱਖੇ ਜੀ ???

    • @DetectiveSidhu007
      @DetectiveSidhu007 4 місяці тому

      Waheguru waheguru waheguru waheguru waheguru ji 🙏

    • @paulchahal3095
      @paulchahal3095 4 місяці тому

      ਅਸਾਡੀ ਇਹ ਰੂਹ 100,000 ਜਨਮ-ਮਰਨ ਦੇਖ ਚੁਕੀ ਹੈ: ਹੰਕਾਰ ਕਾਰਨ।

  • @RamindrrsinghChohan
    @RamindrrsinghChohan 4 місяці тому +2

    Bahut suandar, thank you respected team and sidhu sir ji , lots of appreciation and love.❤

    • @DetectiveSidhu007
      @DetectiveSidhu007 4 місяці тому

      Dhan Nirankar Dhan Nirankar 🙏 Waheguru waheguru waheguru waheguru waheguru waheguru ji 🙏

  • @ParamK-mp9eb
    @ParamK-mp9eb 4 місяці тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @DetectiveSidhu007
      @DetectiveSidhu007 4 місяці тому

      Waheguru waheguru waheguru waheguru waheguru Ji 🙏

  • @guramritvirk
    @guramritvirk 4 місяці тому +2

    Thank you for sharing your enlightening conversation with us. I thoroughly enjoyed it and learned a great deal. The testaments shared are truly inspiring and provide continuous support for personal growth and excellence. May Waheguru Ji always illuminate our path and guide us towards Him. I eagerly await the next set of conversations. Guru Fateh 🙏🏼

    • @DetectiveSidhu007
      @DetectiveSidhu007 4 місяці тому

      Thanks so much for contacting & appreciate 🙏 Dhan Nirankar Dhan Nirankar Dhan Nirankar 🙏 Waheguru waheguru waheguru waheguru waheguru waheguru ji 🙏

  • @AjitSingh-l6h7y
    @AjitSingh-l6h7y 4 місяці тому +4

    Dhan dhan baba namdav jo

  • @narinderkaur6758
    @narinderkaur6758 27 днів тому

    Waheguru ji shukar hai tuhada🙏🙏

  • @Palp192
    @Palp192 4 місяці тому +18

    Please ask Mr. Sidhu what happened with Mr. Mangal Dhillon ? He died with cancer. Please don't mind but i just ask question what happened with him ? He gave you shabad ( mantra ) when you was on death bed so why he not survive even he was chanting same mantra which one you used ? I'm asking in very humbling way, please don't take it negative way. Thanks 🙏🙏

    • @AmarjitSingh-se8yp
      @AmarjitSingh-se8yp 4 місяці тому +6

      ਆਪਣੀ ਸਿਆਣਪ‌ ਇਸ‌ ਰਸਤੇ ਛਡਣੀ‌ ਪੈਣੀ ਮੋਤ ਯਕੀਨੀ ਹੈ

    • @NarinderKaur-l6y
      @NarinderKaur-l6y 4 місяці тому

      Bilkul sahi hai ji 🙏

    • @khushjhinger6936
      @khushjhinger6936 4 місяці тому

      Ma v Ehi pushna chauna Ena to about mangal dhillon

    • @gilldeena
      @gilldeena 4 місяці тому

      I had same question❤

    • @farmerclass858
      @farmerclass858 4 місяці тому

      @@khushjhinger6936bhai unse bhagwan sewa le rhe the ,,,vo itna tym khud ke liye care nhi krte they ,,,,,

  • @harpreet6165
    @harpreet6165 4 місяці тому

    Bohat sakon milya g aap g nu sun ke bhai saab g bhai mangal singh dhilon g toh v bohat kuch sikhan nu milya g aap g sangat nu bohat gyan baksh rehe ho g dhan dhan baba onkara g maharaj g

  • @iamsingh0156
    @iamsingh0156 4 місяці тому +3

    Now i am waiting for third video ji

    • @DetectiveSidhu007
      @DetectiveSidhu007 4 місяці тому

      Dhan Nirankar Dhan Nirankar 🙏 Waheguru waheguru waheguru waheguru waheguru ji 🙏

  • @GEMSoflife1
    @GEMSoflife1 4 місяці тому +2

    Wow ❤ pure conversion with no ads🙏🏽

  • @manveer740
    @manveer740 4 місяці тому +4

    Here we goooo🎉🎉🎉

  • @kkaur5881
    @kkaur5881 4 місяці тому +1

    will wait for next episodes 🙏🌹🙏