Це відео не доступне.
Перепрошуємо.

ਇੱਕ ਏਕੜ ਖੇਤ ਚੋਂ ਦੋ ਲੱਖ ਕਮਾਈ ਸਿਰਫ ਦੋ ਮਹੀਨੇ ਵਿੱਚ ਹੈ ਨਾ ਕਮਾਲ ਮਿਹਨਤੀ ਕਿਸਾਨਾਂ ਦਾ

Поділитися
Вставка
  • Опубліковано 11 вер 2020

КОМЕНТАРІ • 148

  • @SohnaPunjabSPMediapunjab
    @SohnaPunjabSPMediapunjab  3 роки тому +38

    8437524335...हरदीप सिंह उटालां
    पंजाब।

  • @vehlejanta5036
    @vehlejanta5036 3 роки тому +11

    ਕਿਸਾਨ ਨੇ ਬਹੁਤ ਮੇਹਨਤ ਕੀਤੀ ਬੜੇ ਟੇਮ ਨਾਲ ਮੁਲੀ ਤਿਆਰੀ ਕਰ ਦਿੱਤੀ ਧੰਨਵਾਦ ਜੀ

  • @Amandeepsingh-np2wt
    @Amandeepsingh-np2wt 3 роки тому +15

    ਅਸੀ ਵੀ ਸਬਜ਼ੀ ਦਾ ਕੰਮ ਕਰਦੇਹਾ ਵੀਰ ਦੀ ਗੱਲ ਸਹੀਹੈ ਪੈਸਾ ਬਹੁਤ ਹੈ ਪਰ ਮਿਹਨਤ ਵੀ ਬਹੁਤ ਹੈ

  • @Deepsingh-mt4pe
    @Deepsingh-mt4pe 3 роки тому +20

    ਬਾਣੀਆ ਦੋ ਲੱਖ ਰੋਜ ਦਾ ਕਮਾਕੇ ਵੀ ਇਹ ਨੀ ਕਹਿੰਦਾ ਮੈਂ ਕੁਛ ਕਮਾ ਲਿਆ

  • @JaswinderSingh-nb4dk
    @JaswinderSingh-nb4dk 3 роки тому +45

    ਬਾਈ ਜੀ ਹੂਣ ਖੇਤੀ ਦਿਮਾਗ ਦੀ ਹੈ ਜੋਰ ਦੀ ਨਹੀ ਬਾਈ ਜੀ ਦੀਖੇਤੀ ਬਹੁਤ ਬਹੁਤ ਵਧਾਈਆ ਮਹਿਨਤੀ ਕਿਸਾਨ

    • @user-tt2nv1sm8z
      @user-tt2nv1sm8z 3 роки тому

      Hardeep singh otalan ph No,8437524335

    • @harindersinghbasuta8984
      @harindersinghbasuta8984 3 роки тому +2

      @@user-tt2nv1sm8z bai ji dimag jor kush ni bnda himmti chaida te karam sidhe chaide aa

    • @bikramjitsinghsingh1974
      @bikramjitsinghsingh1974 3 роки тому

      yar ganna bjan lai dimag di nhi mihnat di jroorat a te har bnda aini mihnat nhi kr sakda sb di apni apni majboori hundi a

    • @rajwinderbains3376
      @rajwinderbains3376 3 роки тому

      ਸਾਡੇ ਕਣਕ ਵੀ ਮਸਾਂ ਹੀ ਹੂੰਦੀ ਏ , ਜਮੀਨ ਦਾ ਫਰਕ੍ ਬਹੁਤ ਜਾਦਾ ਹੂੰਦਾ ,

    • @khusjawandagamer9241
      @khusjawandagamer9241 2 роки тому

      ਬਾਈ ਗੱਲ ਕੀਲੇ ਦੀ ਆ ਰਿਸਕ ਲੈਣ ਲੲੀ ਮਗਰ ਵੀ ਗੁਜਾਇਸ ਚਾਈਦੀ ਆ

  • @videosforyou9715
    @videosforyou9715 3 роки тому +14

    📢 ਅਲਰਟ - 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓDgj

  • @modified_loverz900
    @modified_loverz900 3 роки тому +5

    ਸ਼ਾਬਾਸ਼ ਬਾਈ ਤੁਹਾਡੀ ਮਿਹਨਤ ਦਾ ਫਲ ਮਿਲਦਾ ਹੈ ਜਾਣਕਾਰੀ ਦੇਣ ਲੲਈ ਧੰਨਵਾਦ

  • @GurjantSingh-fl7rz
    @GurjantSingh-fl7rz 3 роки тому +1

    ਬਹੁਤ ਵਧੀਆ ਜਾਣਕਾਰੀ ਜੀ
    ਬਹੁਤ ਵਧੀਆ ਕਾਰਜ ਕਰ ਰਹੇ ਨੇ

  • @BootaSingh-fc3pm
    @BootaSingh-fc3pm 3 роки тому +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

  • @narinderpalsinghmavi9058
    @narinderpalsinghmavi9058 2 роки тому +1

    ਜਾਣਕਾਰੀ ਲਈ ਧੰਨਵਾਦ ਜੀ
    ਦਬਕੇ ਬਾਅ ਤੇ ਰੱਜਕੇ ਖਾ

  • @palklair6228
    @palklair6228 3 роки тому +2

    ਓਟਾਲਾ ਪਿੰਡ ਤੋਂ ਇੱਕ (ਬੱਚਿਆਂ ਵਾਲਾ) ਬਾਬਾ ਵੀ ਹੈ। ਜੋ ਗੁਰਦੁਆਰਿਆ ਵਿਚ ਸੇਵਾ ਕਰਦੇ।

  • @sukhrai4075
    @sukhrai4075 3 роки тому +14

    ਜੰਨਾ।ਏਸੀ।ਵਿਚ।ਰੇਣਾ।ਉਨਾ।ਸਿਰ।ਤੇ।ਕਰਜਾ।ਰੇਣਾ।

  • @DTV-xw6xm
    @DTV-xw6xm 2 роки тому

    ਬਹੁਤ ਬਹੁਤ ਧੰਨਵਾਦ ਜੀ

  • @gurmindersinghsaraosaab4204
    @gurmindersinghsaraosaab4204 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @ravisohal925
    @ravisohal925 3 роки тому +1

    Good Work Veer Hardeep ....

  • @sukhminderdhindsa9527
    @sukhminderdhindsa9527 3 роки тому

    Tx veer

  • @sukhrai4075
    @sukhrai4075 3 роки тому +8

    ਵੀਰ।ਅਸੀ।2ਕਨਾਲ।ਮੁਲੀ।ਵੇਚ।ਕੇ2ਡਰੰਮ।ਡੀਜਲ।ਲੇਆਈ।ਦਾ।ਕਣਕ।ਬੀਜ।ਲ ਈ। ਦੀਵਾ।

  • @tejindersingh7102
    @tejindersingh7102 3 роки тому

    Salute to hard work Indian canada

  • @ravisohal925
    @ravisohal925 3 роки тому +2

    Good Coverage Sohna Punjab

  • @VishalSingh-nx6ud
    @VishalSingh-nx6ud 10 місяців тому

    Thanks vir ji

  • @karnveersinghkarnveersingh1541
    @karnveersinghkarnveersingh1541 3 роки тому +2

    Good work

  • @GurnamOrganicFresh
    @GurnamOrganicFresh 3 роки тому

    Good information bro 🌾🌱

  • @paanchaab
    @paanchaab 3 роки тому

    Good work
    God bless

  • @amarjit2571
    @amarjit2571 3 роки тому +3

    ਬਹੁਤ ਵਧੀਆ ਬਾਈ,,, ਹੁਣ ਕਿਹੜਾ ਮੂਲੀ ਦਾ ਬੀਜ ਬੀਜਣਾ ਚਾਹੀਦਾ ਹੈ ਜੀ

  • @jojopreet3889
    @jojopreet3889 3 роки тому

    Very good job Bhaiji Super

  • @gursewakrai5913
    @gursewakrai5913 3 роки тому +1

    Good work Hardeep veer

  • @malikotia
    @malikotia 3 роки тому +1

    Nice
    Veer ji

  • @palisingh399
    @palisingh399 3 роки тому

    Very nice ,jug jug jiyo

  • @SukhwinderSingh-qd6fs
    @SukhwinderSingh-qd6fs 3 роки тому

    ਬਹੁਤ ਵਧੀਆ ਜੀ

  • @BhupinderSingh-ul8im
    @BhupinderSingh-ul8im 3 роки тому +4

    ਵੇਚਣ ਤੋਂ ਬਾਅਦ ਵਿਚ ਪਤਾ ਲੱਗ ਜਾਵੇ ਗਾ।

  • @gajansingh3246
    @gajansingh3246 3 роки тому

    Bahut changi jaej aamdan dasi vir ne had bhan vi kamay ji

  • @rajsinghtanda7272
    @rajsinghtanda7272 3 роки тому +2

    Fruit trees lgao boundary line te. Food forests bnao. Natural farming. Amrit. Jevano. Bnao. Rajiv dixit. Subhash Paleker. Vertical farming. Integrated farming. 🇮🇳👍🏿🍏🍊🍐🍋

  • @ShamsherSingh-kd1ne
    @ShamsherSingh-kd1ne 3 роки тому +1

    very nice

  • @sehwaguppal575
    @sehwaguppal575 3 роки тому +1

    Gud job 22 ji

  • @goppyvideo711
    @goppyvideo711 3 роки тому

    Vv. Nice. 👌👌

  • @amrikaulakh4280
    @amrikaulakh4280 3 роки тому

    ਬਿਲਕੁਲ ਸਹੀ ਆਖਿਆ ਵੀਰ

  • @jasbirsingh9151
    @jasbirsingh9151 3 роки тому +1

    Very nice y

  • @kalasandhufarmer6405
    @kalasandhufarmer6405 3 роки тому

    Very nice👍👍

  • @mohdskeel9965
    @mohdskeel9965 3 роки тому +1

    Nice bro

  • @singhcheemacheema152
    @singhcheemacheema152 3 роки тому +1

    Paji satsrikal

  • @ramkaran1494
    @ramkaran1494 3 роки тому

    Good job

  • @AmrikSingh-zj8kx
    @AmrikSingh-zj8kx 3 роки тому

    Good luck

  • @JagdishSingh-fv2jy
    @JagdishSingh-fv2jy 3 роки тому

    Bai ji good nice

  • @parvindersingh284
    @parvindersingh284 3 роки тому

    Sundi wali spray da name daso

  • @amrindersmagh7057
    @amrindersmagh7057 3 роки тому

    Bahut vadiia

  • @News13Punjabtv
    @News13Punjabtv 3 роки тому

    Good

  • @hardeepsandhu6781
    @hardeepsandhu6781 3 роки тому

    Vadiaa bhi

  • @darshanchahal5911
    @darshanchahal5911 3 роки тому

    Good bro Hardeep g

  • @JaspalSingh-if4ki
    @JaspalSingh-if4ki 3 роки тому

    Nice

  • @sidhusingh1286
    @sidhusingh1286 3 роки тому +1

    Good. Bir

  • @gurjeetsingh8036
    @gurjeetsingh8036 2 роки тому

    V good 22 ji

  • @sukhabhangu1077
    @sukhabhangu1077 2 роки тому

    Good 👌

  • @MakhanSingh-wd3ob
    @MakhanSingh-wd3ob 3 роки тому +5

    y jada add na kro y j sarija ne muli llale ta sadka te sutnipeniaa

  • @SocialHub
    @SocialHub 3 роки тому +6

    Good work virk sahib

  • @vasansnighsandhu7775
    @vasansnighsandhu7775 3 роки тому

    OK,,, 👌👌👌👌

    • @Singhharnoor005
      @Singhharnoor005 3 роки тому

      Bhai mai sode channel nu subscribe kr dita hai tusi mainu subscribe krdo

  • @sandeepgill007
    @sandeepgill007 3 роки тому +1

    Kisan bhai Ka address kya hai ji

  • @varindersingh1910
    @varindersingh1910 3 роки тому +2

    Y sadda Purana pind bondli a te goot Ottal sabb a

  • @amitdagar741
    @amitdagar741 3 роки тому

    Verity name PLZZ

  • @gurisidhu1358
    @gurisidhu1358 3 роки тому +1

    Veer khera area

  • @sulakhansingh8143
    @sulakhansingh8143 3 роки тому

    Verity da na dso

  • @BalwinderSingh-qs6tj
    @BalwinderSingh-qs6tj 3 роки тому +2

    Good job 👍

  • @bikramjitsinghsingh1974
    @bikramjitsinghsingh1974 3 роки тому

    sr ih ta majdoori bachdi a baki har banda aini majdoori nhi kr sakda lok alkal bache bahar chle gye ta ikala ki ki ki kru

  • @JaswinderSingh-xy6ik
    @JaswinderSingh-xy6ik 2 роки тому

    KISAN VEERO AAP DAI FASLA AAP HI BECHO JAI APNE AAP NU BACHANA HAI

  • @Kuldeepsingh-pj1tv
    @Kuldeepsingh-pj1tv 3 роки тому +1

    Vere m45 davi kis cheej vaste h

  • @paramdeepsinghkhehra665
    @paramdeepsinghkhehra665 3 роки тому +2

    Sadde kolo 100000 rupes thaka la la

  • @dhanwantsingh1872
    @dhanwantsingh1872 3 роки тому

    8 month kerhy garmy hundy a

  • @Sekhonkreyanastor224
    @Sekhonkreyanastor224 3 роки тому

    Deepa vir otala

  • @JaswinderSingh-xy6ik
    @JaswinderSingh-xy6ik 2 роки тому

    KISAN VEERO PLEASE ADOPT NEW PRODUCE FOR THE WELFARE OF YOUR FAMILIES AND STATE ...MUST ADOPT CASH CROPS...

  • @YadwinderSingh-ni5jb
    @YadwinderSingh-ni5jb 6 місяців тому

    ❤❤❤

  • @hardeepsandhu6781
    @hardeepsandhu6781 3 роки тому

    Bhi mera naam v hardeep pind bire wala dogra

  • @jatindershergill8638
    @jatindershergill8638 3 роки тому

    Sabji beez k aap sale kro pind pind ja k

  • @sonusra7883
    @sonusra7883 3 роки тому +1

    Bai asi lai c per oh dai patai kalai ho gya c ,per pata nahi laga kyo hoyai c ke tusi das sakdai ho

  • @dawindersingh4853
    @dawindersingh4853 2 роки тому

    Veer da nmder dyeo veer ji

  • @hardeepsandhu6781
    @hardeepsandhu6781 3 роки тому

    Dist mansa

  • @kanwaljitmaan2188
    @kanwaljitmaan2188 3 роки тому

    Gapp

  • @KuldeepKuldeep-kb7wy
    @KuldeepKuldeep-kb7wy 3 роки тому +1

    Virk shab bai da number deo

  • @jasswarring9250
    @jasswarring9250 3 роки тому +1

    ਦੱਬ ਕੇ ਵਾਓ ਰੱਜ ਕੇ ਖਾਓ

  • @laddiwander2402
    @laddiwander2402 3 роки тому +3

    ਬਾਈ ਜੀ ਖਾਦ ਕੀ ਪਾਈ ਏ

  • @amrokpoultryfarm2316
    @amrokpoultryfarm2316 3 роки тому +1

    Paul number he dado

  • @ManpreetSingh-dc8rk
    @ManpreetSingh-dc8rk 3 роки тому +1

    Video wale sare zimidar. Kamjab. Aa. Te. Sucide kehre jatt karde aa pls daseo kise nu pata howe

    • @PanjaabPaidavar
      @PanjaabPaidavar 3 роки тому +1

      ਜਿਹੜੇ ਕਣਕ ਝੋਨੇ ਦੇ ਚੱਕਰਾਂ ਚ ਪੈਂਦੇ ਨੇ,,,,
      ਅਤੇ ਫਸਲ ਆਪ ਨਾ ਵੇਚ ਕੇੇ ਆੜਤੀਆਂ ਕੋਲੇ ਵੇਚਦੇ ਨੇ

    • @satsinghsat6888
      @satsinghsat6888 3 роки тому +1

      ਵੀਰ ਇਹਨਾ ਫੁਕਰੇ ਬੰਦਿਆ ਨੇ ਤੇ ਸਾਡੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਕਦੇ ਕਿਸੇ ਵਪਾਰੀ ਨੇ ਦਸਿਆ ਕਿ ਮਨੁ ਏਨੇ ਲੱਖ ਦਾ ਫਾਈਦਾ ਹੋਇਆ ਹੈ ਸਿਰਫ ਇੱਕ ਮੂਰਖ ਜੱਟ ਹੀ ਰੌਲਾ ਪਾਈ ਜਾਂਦਾ

  • @ManinderSingh-vn1hs
    @ManinderSingh-vn1hs 3 роки тому +3

    Virk saab vegetables de vdia te guranted beej kitho milan ge

  • @DeepakKumar-pj5gl
    @DeepakKumar-pj5gl 3 роки тому

    Hi

  • @mandeepsingh3755
    @mandeepsingh3755 3 роки тому +1

    bauht vadia hardeep 22

  • @hardeepsandhu6781
    @hardeepsandhu6781 3 роки тому

    Bhi ji no deo

  • @harjotsidhu7938
    @harjotsidhu7938 3 роки тому +1

    Bai ji number send karo ji

  • @sumittyagi5930
    @sumittyagi5930 3 роки тому +6

    50000 rs. kile de vich nikal ke dikhaye, tusi baat kar rahe 2 lakh se 2.5 lakh..

  • @Chobber12339
    @Chobber12339 3 роки тому

    ਨੰਬਰ ਦਿਉ ਜੀ

  • @dhruvsinghthakur9291
    @dhruvsinghthakur9291 3 роки тому

    Hindi me video banay

  • @GurdeepSingh-gs6wd
    @GurdeepSingh-gs6wd 3 роки тому +1

    Ajkl fake promotion jyada but input kuch ni niklda

  • @charanjitsingh5353
    @charanjitsingh5353 3 роки тому +4

    ਨਿਰਾ ਨਰੋਲ ਗੱਪ ਮਾਰਦੇ ਮੁਲੀਦਾ ਟੱ

  • @rssekhon1483
    @rssekhon1483 3 роки тому +1

    Modi tu Bach ki rahe

  • @navindersinghthakur6846
    @navindersinghthakur6846 3 роки тому

    Labour bahut mangdi hai muli

  • @rajwindersinghsandhu4598
    @rajwindersinghsandhu4598 3 роки тому

    Wa g wa hardeep

  • @mandygill2475
    @mandygill2475 3 роки тому

    Bevkuf bananuna band Karo lokan nu 4000 tan ikalle beej lagaun wale i le jande ne 12000 godi da wakh lagda baki bahai alag ghat ton ghat 20000 mooli lagaun da kharcha aunda

  • @davinderrandhawa4391
    @davinderrandhawa4391 3 роки тому +5

    ਮੁਲੀ ਨੂੰ ਕੋਈ ਨਹੀ ਪੁਛਦਾ ਮੰਡੀ ਵਿੰਚ

    • @Theamazingdogs
      @Theamazingdogs 3 роки тому

      ਆਪ ਵੇਚੋ ਬਾਜ਼ਾਰ ਵਿੱਚ 60ਰੁਪਏ ਕਿਲੋ ਵੇਚੀ ਐਤਕੀਂ ਅੱਧੇ ਕਿੱਲੇ ਵਿਚੋਂ 54 ਹਾਜਾਰ ਦੀ ਵੇਚੀ ਬਾਈ ਡੇਢ ਮਹੀਨੇ ਦੀ ਕਮਾਈ 46000

    • @studyandmedicalinfo353
      @studyandmedicalinfo353 3 роки тому

      @@Theamazingdogs marketing kithe kri si

  • @Sho_JP_vlog782
    @Sho_JP_vlog782 3 роки тому

    खेत आपने या कुछ ठेके ते वी लैदे या

  • @rajpalsingh-bu7cl
    @rajpalsingh-bu7cl Рік тому

    ਜਾ ਭਰਾ ਤੇਰੇ ਪਿੱਛੇ ਲੱਗ ਕੇ 2 ਫਸਲਾਂ ਦਾ ਨੁਕਸਾਨ ਹੋਇਆ, ਇਹ ਸੱਭ ਝੂਠ ਬੋਲ ਰਿਹਾ ਹੈ

  • @BalrajSingh-sh5ps
    @BalrajSingh-sh5ps 3 роки тому +5

    ਝੂਠ ਝੂਠ ਬੋਲਣਾ ਬੰਦ ਕਰੋ ਜੱਟੋ

    • @Theamazingdogs
      @Theamazingdogs 3 роки тому

      ਸਾਲਿਆ ਤੈਨੂੰ ਟੱਟਿਆਂ ਦਾ ਪਤਾ ਦਸ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ

  • @rocky-lt2ic
    @rocky-lt2ic Рік тому +1

    22.ਜੀ,ਨੰਬਰ ਤੇਰਾ ਲੱਗਦਾ ਨਹੀਂ

    • @sahibsekhon5376
      @sahibsekhon5376 24 дні тому

      ਬਾਈ ਬਾਹਰਲੇ ਮੁੱਲਖ ਚਲਾ ਗਿਆ

  • @darshansandhu7688
    @darshansandhu7688 3 роки тому

    Good work