75000 ਦਾ ਧਨੀਆ ਇੱਕ ਕਿੱਲੇ ਚੋਂ ਵੇਚਤਾ ਕਣਕ ਤੇ ਜ਼ੀਰੀ ਦੇ ਵਿਚਾਲੇ Coriander after wheat crop Summer Coriander

Поділитися
Вставка
  • Опубліковано 18 чер 2022
  • #coriander #corianderleaves #corianderprice

КОМЕНТАРІ • 33

  • @gurdarshansidhu170
    @gurdarshansidhu170 2 роки тому +6

    ਬਹੁਤ ਹੀ ਵਧੀਆ ਲੱਗਿਆ ਜੈ ਜਵਾਨ ਜੈ ਕਿਸਾਨ

  • @gurindersingh6405
    @gurindersingh6405 2 роки тому +3

    ਬਹੁਤ ਵਧੀਆ ਕੰਮ ਕਰ ਰਹੇ ਜੇ ਵੀਰ ਜੀ

  • @kumarsabb6956
    @kumarsabb6956 2 роки тому +1

    ਸਹੀ ਗੱਲ ਆ ਕਣਕ ਤੋਂ ਬਾਅਦ ਇਵੇਂ ਦੀ ਕੋਈ ਫਸਲ ਉਸਤੋਂ ਬਾਅਦ ਛਲੀਆ ਫੇਰ ਕਣਕ ਹਾਲਾ ਵਗੈਰਾ ਕੱਢਕੇ ਲੱਖ ਰੁਪੲੇ ਅਰਾਮ ਨਾਲ ਬਚ ਸਕਦਾ ਕਿਲੇ ਦਾ

  • @jattdeep7546
    @jattdeep7546 Рік тому +2

    ਬਾਈ ਜੀ ਗੱਲ ਤਾ ਤੁਹਾਡੀ ਠੀਕ ਹੈ ਪਰ ਵਿਚ ਲੋਕ ਭੈਡਾ ਵਰਗੇਆ ਜਿਵੇਂ ਪੀਛਲੇ ਸੀਜ਼ਨ ਮੱਕੀ ਲਾ ਲਾ ਬਿਜ ਹੀ ਮੁਕਾਤਾ ਸੀ ਸਾਰੇ ਇੱਕ ਪਾਸੇ ਪੈ ਜਾਂਦੇ ਹਨ ਹੁਣ ਜੇ ਕੋਈ ਨਰ ਅਤੇ ਮਾਦਾ ਨੂੰ ਮਿਲਾਕੇ ਮੱਕੀ ਦਾ ਬੀਜ ਤਿਆਰ ਕਰਦਾ ਹੈ ਬਾਈ ਬਹੁਤ ਕਮਾਟੀ ਹੈ
    ਘੱਤੋ ਘੱਟ ਲੱਖ ਸਵਾ ਲੱਖ ਇਕ ਕਿਲੇ ਦੀ ਕਮਾਈ ਹੈ ਬਾਈ ਜੇ 100, ਰੁਪਏ ਕਿਲੋ ਲਾਈਐ ਧੰਨਵਾਦ

  • @ramsidhu7119
    @ramsidhu7119 2 роки тому +1

    Right g

  • @sukhabhangu1077
    @sukhabhangu1077 2 роки тому +2

    Good 👌

  • @karmjitkaur6507
    @karmjitkaur6507 2 роки тому +2

    Good very good son ji

  • @harjitsinghdhindsa3825
    @harjitsinghdhindsa3825 Рік тому +1

    Good work y ji....

  • @SukhwinderSingh-yb8ot
    @SukhwinderSingh-yb8ot Рік тому +1

    Great work 👏

  • @jasbirpalsingh8910
    @jasbirpalsingh8910 Рік тому

    Waheguru ji

  • @apnapanjabnaeemasif1007
    @apnapanjabnaeemasif1007 Рік тому +1

    Nice bro

  • @tavishjat4585
    @tavishjat4585 Рік тому

    Bro me 1aprail ko dhaiya lgana chahta ho koi seed name btana accha sa haryana k liye

  • @gurwindersingh5498
    @gurwindersingh5498 2 роки тому +1

    Bathinda area ch lg sakda k nhi dso veer

  • @waqasvirk1244
    @waqasvirk1244 Рік тому +1

    🥰👍👌❤️🇸🇦

  • @gurdevwahegurujisingh2539
    @gurdevwahegurujisingh2539 Рік тому +1

    ਵੀਰ ਜੀ ਧਣੀਆ ਕਣਕ ਵੱਢਣ ਤੋਂ ਬਾਅਦ ਬੀਜ ਕੇ ਜੀਰੀ ਵੀ ਲਗਾ ਸਕਦੇ ਹਾਂ ਤੇ ਇਹ ਕਿਨੇ ਟਾਇਮ ਵਿਚ ਧਣੀਆ ਤਿਆਰ ਹੋ ਜਾਂਦਾ ਜ਼ਰੂਰ ਦਸਿੳ ਵੀਰੇ

  • @harjindersinghbhatti635
    @harjindersinghbhatti635 2 роки тому +1

    ਬਈ ਲਾਈਟ ਹੀ ਨਹੀਂ ਆਂਦੀ ਉਸ ਟਾਈਮ ਤਾਂ ਟਿਊਬਵੈੱਲa ਦੀ ਅਪ੍ਰੈਲ ਵਿਚ ਤਾਂ

  • @brarvlog2262
    @brarvlog2262 2 роки тому +1

    S vera da content snd kr do g plz 🙏🙏🙏

  • @navrajtech7026
    @navrajtech7026 2 роки тому

    is bai da number mil skda? Mai v dhaniye di kheti krna chohnda ohde bare jankari leni aa

  • @luckysidhu4760
    @luckysidhu4760 2 роки тому

    SHERGILL SAHIB FLAME NA KE FAME

  • @sodhiram1732
    @sodhiram1732 Рік тому +1

    Sabgoothha

  • @reshamsidhu1825
    @reshamsidhu1825 2 роки тому

    60 to 75😜😜😜😜

  • @nirmalsinghwaraich6424
    @nirmalsinghwaraich6424 2 роки тому +1

    Jameen baare v dasiya karo veere dakar a ja raisli

  • @luckysidhu4760
    @luckysidhu4760 2 роки тому

    PHONE NO NA DEEA KARO AJJ KAL BHOAT FROUD HO REHA SHERGILL SAHIB JE KOE CHAKAR PEA GEA TAA HATH LA LA KE DEKHO GE

  • @MandeepSingh-dj2ni
    @MandeepSingh-dj2ni 2 роки тому

    ਵਿਗਾ ਕਿਸ ਨੂੰ ਕਹਿੰਦੇ ਨੇ ਵੀਰ ਵਿਗਾ ਕਿਨੀਆਂ ਕਨਾਲਾ ਦਾ ਹੁੰਦਾ ਹੈ ਕਿਉਂਕਿ ਰਾਜਸਥਾਨ ਵਿੱਚ ਵਿਗਾ ਪੰਜ ਕਨਾਲ ਦਾ ਹੁੰਦਾ ਹੈ ਤੇ ਕਿਲਾ ਅਠ ਕਨਾਲ ਦਾ ਹੁੰਦਾ ਹੈ

    • @sakinderboparai3046
      @sakinderboparai3046 2 роки тому

      20 ਵਿਸਵੇ ਦਾ ੲਿੱਕ ਵਿਘਾ । ਪੰਜ ਵਿੱਘੇ ਦਾ ੲਿੱਕ ਕਿੱਲਾ 2000 ਕਰਮ ਦਾ ੲਿੱਕ ਕਿੱਲਾ 58 ੲਿੰਚ ਦੀ ੲਿੱਕ ਕਰਮ ।ਮਿਣਤੀ ਲੲੀ ਵਰਤੀ ਜਾਂਦੀ ਹੈ ।

    • @gurjitdhillon9494
      @gurjitdhillon9494 2 роки тому +1

      ਜਦੋਂ ਵਿਗਾ ਈ ਪੰਜ ਕਨਾਲਾਂ ਦਾ ਹੋ ਗਿਆ ਫੇਰ ਕਿਲਾ ਕਿਵੇਂ ਅੱਠ ਕਨਾਲਾਂ ਦਾ ਹੋ ਜਾਉ

    • @sakinderboparai3046
      @sakinderboparai3046 2 роки тому

      @@gurjitdhillon9494 ਪੰਜਾਬ ਵਿੱਘੇ ਹੋਰ ਨੇਂ । ਪੰਜਾਬ ਚ ਹੋਰ । ਬਿਹਾਰ ਚ ਹੋਰ । ਕਨਾਲਾਂ ਨਾਲ ਵਿਘਿਅਾਂ ਦਾ ਮੇਲ ਨਹੀ ਹੋ ਸਕਦਾ । ਕਨਾਲਾਂ ਨਾਲ ਮਰਲੇ ਹੁੰਦੇ ਨੇ । ਵਿਘਿਅਾਂ ਨਾਲ ਵਿਸਵੇ ਹੁੰਦੇ ਨੇ । 8 ਕਨਾਲਾਂ ਦਾ ਕਿੱਲਾ । ਅਤੇ 5 ਵਿੱਘੇ ਦਾ ਕਿਲਾ ।

    • @sukhbirsinghdhanoa2692
      @sukhbirsinghdhanoa2692 2 місяці тому

      ਪੰਜਾਬ ਚ ਬਹੁਤੀ ਜਮੀਨ ਦਾ ਮਾਪ 40×36=1440 ਵਰਗ ਕਰਮਾ । 1440 ਵਰਗ ਕਰਮਾ ਜਾਂ 1 ਕਿੱਲਾ ਜਾਂ ਪੌਣੇ ਪੰਜ ਵਿਘੇ ਜਾਂ 8 ਕਨਾਲਾਂ । ਸਾਰੇ ਇੱਕੋ ਖੇਤਰਫਲ ਦੇ ਮਾਪ ਨੇ । 1 ਕਰਮ = 5.5 ਫੁੱਟ ਲੰਬਾਈ । 1 ਕਨਾਲ= 20 ਮਰਲੇ । 1 ਵਿਘੇ = 20 ਵਿਸਵੇ ।

  • @kulwantkaur9296
    @kulwantkaur9296 Рік тому +1

    Tusi apna number Dio veer

  • @safarkahumsafar07
    @safarkahumsafar07 Рік тому +1

    paji number add kro

  • @babbisandhuudhoke2207
    @babbisandhuudhoke2207 2 роки тому

    Number send karo veer da