Waheguru ji Gurudwara pathar sahib jan lyi raste vich khira khire gurudwara sahib ne please daso ji jithe stay kita jave ਇਤਿਹਾਸਕ ਗੁਰਦੁਆਰਾ ਸਾਹਿਬ please dasio jee
Jai paise rupey lena aa tan apna friend gwandi ristadar ghar da te apna phone ton channel subscribe karo mai naa bun gu thonu rupey paise bun jana aa please thank you 🙏
Khalsa ji GuruNanak Patshah ji ne Aapne samay vich duniya bhar di yatra kiti atte manavta nu illahi rasta dikhaya unha di bani sanu logical reasoning sikhaundi hai assi Bani nu chadd ke bane vich fass gaye te bhane nu nahi man rahe
Veer veer ji bahar Jaan le Li Mumbai aaya.. Punjabi Veera wal vekh ke... Jo rehnde edhar...onha nu vekh sda we dil krn dya jo ..kam naa Banya ty .. nahin Jana ethye hee reha gy.. kash tuhanu explain kar ke das sakda verr.......munh nhi karde log bhar jaan lyi
WAHEGURU JI KA KHALSA WAHEGURU JI KI FATH VIDEO BAHUT HI VADIA HAI PR JIS TRA LOG KHE RAHE NE KI TARKI HO RAHI HAI PR EH TA BEROJGARI HI JIYADA VEDHE GI COMPNY METER HO GAYA JIS TRA CAB SISTAM WITHUOT DRIVER JIS VI BANDE NE LIFE TIME DRIVE KITI HAI OH BANDA KI KAREGA SAB TI JIYADA PAISE DRIVE VICH HAI FIR KIS BANDE NE BAHAR JANA JE KAR JIYDA CARS DRIVE LESS HO JANGIYA
ਭਾਈ ਨਿਸ਼ਾਨ ਸਿੰਘ ਜੀ ਤੁਸੀਂ ਨਵੀਂ ਤਕਨੀਕ ਦੀ ਆਟੋਮੈਟਿਕ ਕਾਰ ਦਿਖਾਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
Only for texi no for personal use bro …
😢 ਇਸ ਕਾਰ ਨੇ ਪਤਾ ਨਹੀਂ ਕਿੰਨਿਆਂ ਦੀ ਨੌਕਰੀ ਖਾ ਜਾਣੀ ਐ
M ye hi bolne wali thi ,ye sab thik ni h
Y ethe bus v bina driver to start hon lgia ne canada ch
No bro. People just need to upgrade their skills
😊😊😊😊😊😊😊😊😊😊😊😊😊😊😊😊😊😊😊😊😊😊😊😊😊😊
Eh keda ap ban dian ne insaan ap hi o chezan bna rha jide vich insaan di jrurat hi nhi asi technology kis km di
ਵਾਹਿਗੁਰੂ ਵਾਹਿਗੁਰੂ ਜੀ ਜੀ ਆਪੇ ਸੱਭ ਨੂੰ ਰੋਜੀ ਰੋਟੀ ਬੱਖਸਣ ਦੇ ਉਸਨੂੰ ਸੱਭ ਦਾ ਫਿਕਰ ਵਾ ਜਿਨੀ ਮਰਜੀ ਸਾਇੰਸ ਆ ਜਾਵੇ ਪਰ ਵਾਹਿਗੁਰੂ ਜੀ ਕਿਸੇ ਨੂੰ ਭੁਖਿਆਂ ਨਹੀਂ ਰਹਿਣ ਦਿੰਦਾ ਵਾਹਿਗੁਰੂ ਜੀ🙏🙏🙏🙏🙏🙏
ਜੇਕਰ ਏਹ ਸਭ ਏਦਾਂ ਹੀ ਚੱਲਦਾ ਰਿਹਾ ਕੰਪਨੀ ਏਦਾਂ ਦੀਆਂ ਗਡੀਆਂ ਬਣਾਉਂਦੀ ਰਹੀ ਤਾਂ ਓਹ ਦਿਨ ਦੂਰ ਨੀ ਜਿਸ ਦਿਨ ਡਰਾਈਵਰਾਂ ਦੀ ਲੋੜ ਹੀ ਨਹੀਂ ਰਹਿਣੀ
ਇਸ ਨੂੰ ਕਹਿੰਦੇ ਨੇ ਤਰੱਕੀ ਅਤੇ ਸਾਡੇ ਆਲੇ ਧਰਮ ਦੇ ਨਾਂ ਤੇ ਹੀ ਆਪਸ ਵਿੱਚ ਲੜੀ ਜਾਂਦੇ ਨੇ
ਇਹ ਭੂਤ ਲੱਖਾਂ ਲੋਕਾਂ ਦੀ ਨੌਕਰੀਆਂ ਖੋਹ ਸਕਦੀਆਂ ਅੱਜ ਦਾ ਸੁਆਦ ਆਉਣ ਵਾਲੇ ਸਮੇਂ ਦੀ ਖ਼ਤਰੇ ਦੀ ਘੰਟੀ ਹੈ ਲੋਕਾਂ ਨੂੰ ਚਾਹੀਦਾ ਇਨ੍ਹਾਂ ਨੂੰ ਪ੍ਰਮੋਟ ਨਾ ਕਰਨ ਤੇ ਇਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ
ਬਿਲਕੁੱਲ ਸਹੀ ਗਲ ਹੈ ਜੀ
Boycott bas India vich hi chalda bahr nhi
@@supremeleader5516ਇੰਡੀਆ ਚ ਇਹ ਚਲਣੀ ਵੀ ਨਹੀਂ
@@supremeleader5516Right
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@@shivanisharma5562 prrawa eina prachar tu koi aur chij da keta hunda ..tu apni building bna leni chahie...
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
Thara Bhai log Kya karega Chudi Phenga aur Bhajan Gayega 😂 😊😊
ਹਿੰਦੁਸਤਾਨ ਤਾਂ ਤਿੰਨ ਸੋ ਸਾਲ ਪਿੱਛੇ ਹੈ, ਇਥੇ ਤਾਂ ਸਿਰਫ਼ ਰਿਸ਼ਵਤ ਖੋਰੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮
ਬਾਹਰ ਵੀ ਬਥੇਰੀ ਲੁੱਟ ਹੈ
🌹ਭਾਈ ਸਾਹਿਬ ਜੀ🌹 ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਖਾਲਸਾ ਜੀ ਪੰਜਾਬ ਏਸੇ ਕਾਰ ਤੇ ਹੀ ਆਇਓ🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਖਾਲਸਾ ਜੀ ਸਤਿ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਕਾਰ ਦੇ ਬਾਰੇ ਬਹੁਤ ਜਾਣਕਾਰੀ ਦਿੱਤੀ ਪਰ ਵੀਰ ਜੀ ਭਾਰਤ ਵਿਚ ਚਲਣੀ ਮੁਸ਼ਕਲ ਹੈ ਸੜਕਾਂ ਦੇ ਜੋ ਹਾਲਾਤ ਹਨ ਉਨ੍ਹਾ ਕਰਕੇ ਸਾਰਾ ਸਿਸਟਮ ਹੀਲ ਜਾਣਾ ਕਾਰ ਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
😂😂😂
Ethe ta Gaddi chori ho jaani aa😂😂😂
ਭਾਈ ਸਾਹਿਬ ਜੀ , ਬਹੁਤ ਵਧੀਆ ਢੰਗ ਨਾਲ ਕਾਰ ਬਾਰੇ ਦੱਸਿਆ , ਬਹੁਤ ਬਹੁਤ ਮੇਹਰਬਾਨੀ 🙏ਗੁਰਸਾਹਿਬ ਸਿੰਘ ਕੈਲੇਫ਼ੋਰਨੀਆਂ ॥
ਸਹੀ ਕਿਆ ਪਾਜੀ ਤੁਸੀ।
ਵਾਹਿਗੁਰੂ ਜੀ ਮੇਹਰ ਕਰੋ ਜੀ
। ਨਵੀਂ ਨਵੀਂ ਤਕਨੀਕ ਆ ਗਈ ਹੈ ।
ਬਿਨਾ ਕੈਸੀਆਰ ਸਟੋਰ
ਬਿਨਾ ਡਰਾਇਵਰ ਟੈਕਸੀਆ
ਅਮਰੀਕਾ ਵਾਲਿਆਂ ਨੇ ਬੰਦੇ ਜਮਾ ਵਿਹਲੇ ਕਰ ਦੇਣੇ ਆ । ਫ਼ਾਇਦਾ ਵੀ ਆ । ਅਨਪੜ ਬੰਦੇ ਨੂੰ ਨੁਕਸ਼ਾਨ ਵੀ ਆ ਕੋਈ ਕੰਮ ਨੀ ਰਹਿਣਾ ਬੰਦੇ ਦੇ ਕਰਨ ਵਾਲਾ 🙏🙏🙏
KAMM KADE NI MUKDAA,,, NEW AA JANDE ,, OLD KAHATAM HO JANDE,,,
Ise kr k har koi padai ta kruga
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਸਾਡੇ ਇੱਥੇ ਧਰਮਾਂ ਦੀ ਲੜਾਈ ਮੁੱਕ ਜਾਵੇ ਇਨ੍ਹਾਂ ਹੀ ਕਾਫੀ ਹੈ ਤਰੱਕੀ ਤੇ ਦੂਰ ਦੀ ਗੱਲ ਹੈ ।
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਿਹ।।
ਇਨਸਾਨੀ ਦਿਮਾਗ ਦੀ ਰੀਸ ਫਿਰ ਵੀ ਨਹੀਂ ਕਰ ਸਕਦੀ ਜੋ ਰੱਬ ਨੇ ਬਣਾਇਆ ਹੈ ਠੀਕ ਹੈ ਕੇ ਸੈਂਸਰ ਲਗੇ ਹਨ secure drive ਹੈ ਪਰ ਸੈਂਸਰ ਵੀ ਫੇਲ ਹੋ ਜਾਂਦੇ ਹਨ । ਆਹ ਅਮਰੀਕਾ ਵਰਗੇ ਸ਼ਹਿਰਾਂ ਵਿੱਚ ਹੀ ਚਲ ਸਕਦੀ ਹੈ ਕਿਉਂ ਕੇ ਓਥੇ ਇਨਸਾਨ ਵਾਸਤੇ ਰੂਲ ਬਹੁਤ ਜਿਆਦਾ ਹਨ । ਲੋਗ ਸਮਝ ਦਾਰ ਹਨ ਆਸੇ ਪਾਸੇ ਦੇਖ ਕੇ ਗੱਡੀ ਚਲੋਂਦੇ ਹਨ । ਇਥੇ ਹੋਵੇਗੀ ਤੇ ਪੱਕਾ ਇਹਨੂੰ ਚਿੱਟੇ ਵਾਲੇ ਚੁੱਕ ਕੇ ਲੈ ਜਾਣਗੇ 😂
ਇਹਦਾ ਓਹਨਾ ਨੇ ਕੋਈ ਪੁਰਜਾ ਨਹੀਂ ਛੜ੍ਹਣਾ 😂
ਜੇਕਰ ਬਾਬਾ ਜੀ ਕਾਰ ਪੰਜਾਬ ਚ ਹੋਵੇ ਤੇ ਸਾਡੀਆਂ ਬੀਬੀਆਂ ਨੇ ਇਹਨੂੰ ਮੱਥੇ ਟੇਕਣੇ ਸ਼ੁਰੂ ਕਰ ਦੇਣੇ
😂😂😂sahi keha
ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਵਧੀਆ ਉਪਰਾਲਾ,,
agar teri soch te chale duya fir te koi mulk kadi taraki hi na kre ohi riksha te baill gadyaa joge hi rehn bs
An American technology has no match❤. God bless 🇺🇸.
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏
ਵਾਹਿਗੁਰੂ ਜੀ ਵੀ ਕਿਰਤ ਕਰਦਿਆਂ ਨੂੰ ਬਖਸ਼ਿਸ਼ਾਂ ਕਰਦੇ ਙਨ ਇਸ ਤਰਾਂ ਵਿਹਲੀਆਂ ਨੂੰ ਨਹੀਂ। ਇਹੋ ਹੀ ਮੈਂ ਜਾਣਨਾ ਚਾਹਿਆ ਹੈ।
ਮੈਂ 1983 ਚ ਨਿਓੂਰਲੈਂਡ ਅਮਰੀਕਾ ਗਿਅਾ ਸੀ ਓਦੋਂ ਵੀ ੳੁਥੇ ਬਿਨਾਂ ਡਰਾੲੀਵਰਾਂ ਵਾਲੀਅਾਂ ਗੱਡੀਅਾਂ ਚਲਦੀਅਾਂ ਵੇਖੀਅਾਂ ਸੀ
ਮਿਨੂ ਲੱਗਦਾ ਮਿਸਟਰ ਇੰਡੀਆ ਚਲਾ ਰਿਹਾ ਰੈਡ ਚਸ਼ਮਾ ਲਾ ਕੇ ਸ਼ਾਇਦ ਦਿਸ ਜਾਵੇ 😅😅😅
🙏🙏 waheguru ji ka khalsa waheguru ji ki fateh 🙏🙏
ਬਾਈ ਜੀ ਇਸ ਕਾਰ ਨੂੰ ਭੇਜਦਾ ਕੋਣ ਆ ਜਿੱਥੇ ਸਵਾਰੀ ਖੜ੍ਹੀ ਹੁੰਦੀ ਕੋਣ ਆ ਇਹਨਾਂ ਦੇ ਮਾਲਕ ਬਹੁਤ ਵਧੀਆ ਲੱਗੀ ਕਾਰ ਆਟੋਮੈਟਿਕ ਪਤਾ ਨੀ ਕਿੰਨੇ ਡਰਾਈਵਰ ਵੀਰ ਇਸ ਕਾਰ ਬੇਰੁਜ਼ਗਾਰ ਕਰਤੇ ਹੁਣੇ ਅਗਰ ਜੇ ਕਾਰ ਨੂੰ ਕੋਈ ਡਰਾਈਵਰ ਨੇ ਚਲਾਉਣੀ ਹੋਵੇ ਤਾਂ ਚਲਾ ਸਕਦੇ ਨੇ ਦੱਸਿਓ ਜਰੂਰ ਜੀ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਬਹੁਤ ਵਧੀਆ ਜੀ..ਕਦੇ ਕਦੇ ਖਬਰ ਪੜਨੀ ਜਾ ਸੁਣਨਾ ਕਿ ਅਮਰੀਕਾ ਵਿੱਚ ਅਜਿਹੀ ਕਾਰ ਬਣ ਰਹੀ ਹੈ..ਕਿ ਜੇ ਤੁਸੀ ਵਿਆਹ..ਪਾਰਟੀ ਵਿਚ ਸ਼ਰਾਬੀ ਹੋ ਜਾਵੋਗੇ. ਗੱਡੀ ਚਲਾ ਨਹੀ ਸਕਦੇ. ਤਾ ਇਹ ਕਾਰ ਤਹਾਨੂੰ ਆਪਣੇ-ਆਪ ਘਰ ਵਿੱਚ ਲੈ ਜਾਵੇਗੀ..
ਵੀਰ ਜੀ ਸਾਰੀ ਅਮਰੀਕਾ ਵਿੱਚ ਆਮ ਹੀ ਆ ਬਿਨਾ ਡਰਾਇਵਰ ਤੋਂ ਬਹੁਤ ਕੰਪਨੀਆਂ ਦੀਆਂ ਗੱਡੀਆਂ । ਲੰਬੇ ਸਫ਼ਰ ਤੇ ਜੇ ਤੁਸੀ ਥੱਕ ਗਏ ਆਟੋ ਪਾਇਲਟ ਲਾਕੇ ਸੌ ਜਾਵੋ ਆਪੇ ਘਰੇ ਲੈ ਜਾਂਦੀਆਂ ।
ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਨਾਲੇ ਜਾਣਕਾਰੀ ਦਿੱਤੀ ਗਈ ਬਾਈ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗੱਡੀ ਬਾਰੇ ਜੀ ਰੀਮੋਟ ਤੇ ਚੱਲ ਰਹੀ ਪੰਜਾਬ ਵਿੱਚ ਤਾਂ ਟਰੈਫਕ ਹੀ ਬਹੁਤ ਆ ਇੱਥੇ ਤਾਂ ਝੱਟ ਚੋਰੀ ਹੋ ਜਾਣੀ
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਪੰਜਾਬ ਚ ਕਈ ਲੋਕ ਇਹਨੂੰ ਹੁਣ ਪਖੰਡ ਬਾਬਿਆ ਦੇ ਚਮਤਕਾਰ ਸਮਜਣ ਗੇ, ਬਹੁਤ ਵਧੀਆ ਉਪਰਾਲਾ ਕੀਤਾ
ਵੀਰ ਜੀ ਤੁਸੀਂ ਥੋੜਾ ਚਿਰ ਰੁਕੋ ਸਾਡਾ ਸੇਰ ਪੰਜਾਬ ਵਿੱਚ ਆ ਜਾਣ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡਾ ਸੇਰ🦁🤣
Oh landu ni banda kde mukhmantei
fer ki hoju
ਸਾਡੇ ਪੰਜਾਬ ਦੇ ਮੁੰਡੇ ਨੇ ਟਰੈਕਟਰ ਚਲਾ ਦਿੱਤਾ ਹੈ ਅੱਜ ਤੋਂ ਸਾਲ ਪਹਿਲਾਂ
ਦਿਲ ਖੂਸ ਹੋ ਗਿਆ ਹੈ ਦੇਖ, ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
❤ ਵਾਹਿਗੁਰੂ ਜੀ ❤ ਕਿਰਪਾ ਰੱਖਣ ਵੀਰ ਜੀ ਤੇ ❤😊
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਬਹੁਤ ਵੀਡੀਓ ਹੱਲਨ ਦੀ ਮਿਹਰਬਾਨੀ ਧੰਨਵਾਦ ਪਰ ਤੁਸੀਂ ਸਾਰੇ ਸਿਆਣੇ ਹੋ ਇਸ ਭੂਤ ਨੇ ਸਾਡੇ ਲੱਖਾਂ ਨੌਜਵਾਨਾਂ ਦੀਆਂ ਨੌਕਰੀਆਂ ਨਿਕਲ ਜਾਣੀਆਂ ਨੇ ਤੇ ਚਲੋ ਸਰਕਾਰਾਂ ਤਰੱਕੀ ਕਰਨੀ ਹੈ ਮੁਬਾਰਕਾ ਉਹਨਾਂ ਨੂੰ ਪਰ ਇਨੀ ਵੀ ਤਰੱਕੀ ਨਾ ਹੋ ਕੇ ਸਾਡੇ ਨੌਜਵਾਨੀ ਵੇਲੇ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਂ
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏
ਬਾਈ ਜੀ ਜਿੰਨੇ ਵੀ ਐਕਸੀਡੈਂਟ ਹੁੰਦੇ ਨੇ ਬੰਦੇ ਦੀ ਗਲਤੀ ਕਰਕੇ ਹੁੰਦੇ ਨੇ, ਜਾਂ ਸ਼ਰਾਬ ਪੀਤੀ ਹੁੰਦੀ ਹੈ ਜਾਂ ਓਵਰ ਸਪੀਡ ਜਾਂ ਫੁਕਰੀ machine ਇਹ ਗਲਤੀ ਨਹੀਂ ਕਰ ਸਕਦੀ accidents ਚ ਬਹੁਤ ਜਾਨਾਂ ਜਾਂਦੀਆਂ ਹਨ,ਹੁਣ machine ਨਾਲ਼ ਬਹੁਤ ਘੱਟ ਚਾਂਸ ਨੇ
ਕੈਲੇਡਨ ਪਿੰਡ ਓਅਟਾਰੀਓ ਚਮਕੌਰ ਸਿੰਘ ਪੰਜਰੁਖਾ ਸ,ਨ, ਸ, ਨੂੰ ਗੁਰ ਫਤਿਹ 🙏
ਤੁਹਾਡਾ ਧੰਨਵਾਦ ਸਿੰਘ ਜੀ ਤੁਸੀਂ ਬਾਹਰ ਦਾ ਮੁਲਖ ਦਿਖਾ ਦਿੱਤਾ
ਪਤਾ ਨੀ ਕਦੇ ਜਾ ਹੁਣਾ ਜਾ ਨਹੀਂ ਬਾਹਰ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਟਾਰਜਨ ਨਾਲੋਂ ਵਧੀਆ ਚਲਦੀ ਹੈ ਭਾਈ 😮 ਫਿਲਮ ਚ ਦੇਖਿਆ ਸੀਗਾ ਹੁਣ ਆਪਣੇ ਅੱਖੀ ਦੇਖਦੇ ਹਾਂ ਭਾਈ ਜੀ😊 ਕਰ ਬੈਸਟ ਡਰਾਈਵਿੰਗ😮 nice 🙂👍
🌹ਭਾਈ ਨਿਸ਼ਾਨ ਸਿੰਘ ਜੀ ਬਹੁਤ ਵਧੀਆ ਕਾਰ ਦੇਖੀ ਸੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ ਜਿਉਦੇ ਰਹੋ ਜੀ ❤️❤️❤️❤️❤️❤️❤️🌹🌹🌹🌹🌹🌹🌹🌹🌹🌹🙏🙏🙏🙏🙏🙏🙏🌹🌹🌹
Yes bro , but the software is designed by the USA 🇺🇸.
ਭੂਤ ਵਾਲੀ ਕਾਰ
Dhan Guru Nanak Dev g Chadikala Rakhna 🙏
ਪੰਜਾਬ ਚ ਸਾਰੀਆਂ ਗੱਡੀਆਂ ਇਸ ਤਰ੍ਹਾਂ ਦੀਆਂ ਆਟੋਮੈਟਿਕ ਹੋਣੀਆਂ ਚਾਹੀਦੀਆਂ ਹਨ
Computer ਅਕਸਰ Computer ਹੁੰਦਾ, ਜੇ ਕਿੱਤੇ Computer ਵਿੱਚ ਗ਼ਲਤੀ ਨਾਲ problem ਪੈ ਗਈ, ਤਾਂ ਇਹ ਨਹੀਂ ਪਤਾ ਇਹ ਰੁਕਣੀ ਕਿੱਥੇ ਆ।
ਕੱਲਾ ਬੰਦਾ ਤਾਂ ਡਰਾਇਵਰ ਨਾਲ ਗੱਲ ਵੀ ਨੀ ਕਰ ਸਕਦਾ, ਨਾ ਡਰਾਇਵਰ ਤੋਂ ਜਰਦਾ ਮੰਗ ਸਕਦਾ 😂😂😂😂😂😂😂😂😂😂😂।
ਪਰ ਇਹਨਾਂ ਦਾ ਰੀਮੋਟ ਸਰਕਾਰ ਦੇ ਹੱਥ ਰਹਿਣਾ, ਸੌਖ-ਸੌਖ ਚ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਹੀ ਆ ਜਨਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਸਾਹਿਬ ਜੀ ਇਕ ਆਉਂਦੇ ਲੈ ਆਉਣਾ ਹੋਲੇ ਮਹੱਲੇ ਜਾਵਾਂਗੇ 😂
ਵਾਹਿਗੁਰੂ ਜੀ ਆਪ ਦੇ ਦਰਸ਼ਨ ਕਰਨ ਦਾ ਮੌਕਾ ਦੇਵੇ
Waheguru ji Gurudwara pathar sahib jan lyi raste vich khira khire gurudwara sahib ne please daso ji jithe stay kita jave ਇਤਿਹਾਸਕ ਗੁਰਦੁਆਰਾ ਸਾਹਿਬ please dasio jee
ਵਾਹਿਗੁਰੂ ਜੀ ਮੇਹਰ ਕਰੋ 🙏🙏
My Dream USA 🇺🇸 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻
ਭਾਈ ਨਿਸ਼ਾਨ ਸਿੰਘ ਜੀ ਪਹਿਲੀ ਵਾਰ ਤੁਹਾਡੇ ਦੁਆਰਾ ਬਿਨਾਂ ਡਰਾਈਵਰ ਤੋੰ ਕਾਰ ਵੇਖੀ ਹੈ।
ਇਹ ਸੱਭ ਕ੍ਰਿਸਚਨ ਲੋਕਾਂ ਦੀਆਂ ਬਣਾਈਆਂ ਚੀਜਾਂ ਨੇ
Tusi kee kita convert 😅
ਬਾਰਲੇ ਦੇਸ਼ਾਂ ਵਿੱਚ ਹੱਥੀਂ ਕੰਮ ਕਰਨ ਵਾਲੇ ਲੋਕਾਂ ਦਾ ਕੰਮ ਖਤਮ ਹੋ ਗਿਆ ਹੈ
ਵਾਹਿਗੁਰੂ ਜੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨਵੀਂ ਗੱਡੀ ਦਿਖਾ ਤੀ ਜੀ
🙏🙏ਵਾਹਿਗੁਰੂ ਜੀ ਤੇਰਾ ਸੁਕਰ ਹੈ🙏🙏
Tere mode te sabash aa gaddi tu bahut vadia chalonda😊😊😊😊sirra dialogue
ਅਰਦਾਸ ਬੇਨਤੀ ਕਰਕੇ ਪਰਮਾਤਮਾ ਅੱਗੇ ਤਾ ਜਹਾਜ ਸਮੁਂਦਰੋ ਪਾਰ ਲੱਗ ਜਾਂਦਾ ਇਹ ਤਾਂ ਫੇ ਕਾਰ ਆ
ਪ੍ਰਭ ਯਿਸੂ ਮਸੀਹ ਨੇ ਇਸਦੀ ਭਵਿੱਖ ਬਾਣੀ ਆਪਣੇ ਨਬੀ ਵਿਲੀਅਮ ਬਰਨਹਾਮ ਦੁਆਰਾ 1940 ਦੇ ਲਗਭਗ ਪਹਿਲਾਂ ਹੀ ਕੀਤੀ ਹੋਈ ਹੈ ਇਸਤੋਂ ਬਾਅਦ ਦੁਨੀਆਂ ਖਤਮ ਹੋ ।
ਭਾਈ ਸਾਹਿਬ ਨਵੀ ਜਾਣਕਾਰੀ ਦਿੱਤੀ ਹੈ।
ਧੰਨਵਾਦ ਜੀ।
Wow khalsa ji aaj zindgi vich aapne aap ਚਲਦੀ ਕਾਰ ਦੇਖੀ Thanks
ਝੱਲੀਏ ਟਾਰਜ਼ਨ ਆ ਅਜ਼ੇ ਦੇਵਗਨ ਵਾਲ਼ੀ
Same like car jobs te Forklift nu automated guided vehicles naal replace karta.ohna te vi Navigation scanner lagge a.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਬ ਜੀ
Muhammad Waseem Awan fromRawalpindi Pakistan🇵🇰
ਵੇਲਿਆਂ ਨੂੰ ਮਾਇਆ ਮਿਲਦੀ ਹੈ ਨਜ਼ਾਰੇ ਲਓ
ਬਾਬਾ ਜੀ ਸਿੰਘਾ ਨੂੰ ਭੂਤਾਂ ਦਾ ਡਰ ਕਾਹਦਾ ਤੁਸੀਂ ਸਿੰਘ ਸੱਜ ਕੇ ਵੀ ਭੂਤ ਭੂਤ ਕਰੀ ਜਾਂਦੇ ਹੋ ਬਾਕੀਆ ਦਾ ਕੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Ahda Matlab Pro Inder Singh Ghaga da Maninderjeet Sidhu nal kita Podcast Sahi h aithe hi Swarg Nark h ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਬਾਈ ਜੀ ਆਪਣੀਆਂ ਸਰਕਾਰਾਂ ਤੋਂ ਮੰਗ ਕਰੋ ਇੰਡੀਆ ਦੇ ਵਿੱਚ ਕਿ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਤਾਂ ਹੀ ਮਸਲੇ ਦਾ ਹੱਲ ਹੋਣਾ ਵਾ ਟੈਕਨੋਲੋਜੀ ਨੇ ਤਾਂ ਆਪਦੇ ਟਾਈਮ ਤੇ ਆਉਣਾ ਹੀ ਆਉਣਾ
ਬਾਈ ਜੀ ਕਿੰਨੀਆਂ ਵੀਡੀੳ ਕਿੰਨੈ ਹੀ ਸਮੇਂ ਤੋਂ ਦੇਖਦੇ ਹਾਂ ਜਨਾਬ ਯਾਤਰਾ ਤੇ ਹੀ ਰਹਿੰਦੇ ਹੋ। ਕਿਰਪਾ ਕਰਕੇ ਦਸੋਂਗੇ ਤੁਹਾਡੀ ਆਮਦਨ ਦਾ ਕੀ ਸੋਰਸ ਹੈ ਤੇ ਕੀ ਤੁਸੀਂ ਜਿੰਦਗੀਵਿਚ ਵੇਹਲੇ ਹੀ ਲਗਦੇ ਹੋਂ
। ਕੰਮ ਕਹਰ ਕੋਈ ਨਹੀਂ ਫਿਰ ਕਮਾਈ ਕਿਧਰੋਂ ਆੳੰਦੀ ਹੈ? ਸਾਨੂੰ ਵੀ ਦਿੳ ਕੋਈ ਐਸਤਰਾਂ ਦੀ ਵਿਹਲੀ ਕਮਾਈ ਦਾ ਸਾਧਨ ਜਾਂ ਤਰੀਕਾ ਕੋਈ ਸੌਖਾ ਜਿਹਾ।
Jai paise rupey lena aa tan apna friend gwandi ristadar ghar da te apna phone ton channel subscribe karo mai naa bun gu thonu rupey paise bun jana aa please thank you 🙏
Thanks Bhai Sahib ji for sharing this great experience with new technology
ਬਹੁਤ ਵਧੀਆ ਗੱਡੀ ਅਮੈਰਿਕਾ ਦੀ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲ਼ਸਾ ਜੀ
Khalsa ji GuruNanak Patshah ji ne Aapne samay vich duniya bhar di yatra kiti atte manavta nu illahi rasta dikhaya unha di bani sanu logical reasoning sikhaundi hai assi Bani nu chadd ke bane vich fass gaye te bhane nu nahi man rahe
ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 🙏
ਸਾਡੇ ਦੇਸ਼ ਵਿੱਚ ਕੋਈ ਸਰਕਾਰ ਨਹੀਂ ਰੱਬ ਆਸਰੇ ਹੀ ਚੱਲ ਰਿਹਾ ਹੈ ਜਿਵੇਂ ਡਰਾਈਵਰ ਤੋਂ ਬਿਨਾਂ ਗੱਡੀ
Bhut vadhia. Is gadi nu chala val drink ne karda vadhia ha no tensan
ਵਾਹਿਗੁਰੂ ਵਾਹਿਗੁਰੂ ਜੀ
ਲੋਕਾਂ ਦਾ ਰੋਜ਼ਗਾਰ ਖਤਮ ਕਰਤਾ
ਐਵੇਂ ਨੀਂ ਲੋਕ ਤਰਲੋ ਮੱਛੀ ਹੋਏ ਅਮਰੀਕਾ ਜਾਣ ਲਈ
Veer veer ji bahar Jaan le Li Mumbai aaya.. Punjabi Veera wal vekh ke... Jo rehnde edhar...onha nu vekh sda we dil krn dya jo ..kam naa Banya ty .. nahin Jana ethye hee reha gy.. kash tuhanu explain kar ke das sakda verr.......munh nhi karde log bhar jaan lyi
ਚੱਲੋ ਗੱਡੀ ਤਾਂ ਇੰਡੀਆ ਦੀ ਰਤਨ ਟਾਟਾ ਦੀ jaguer
ਵਾਹਿਗੁਰੂ ਜੀ
Tusi ta sardar ji poora Anand le rahe life da
WAHEGURU JI KA KHALSA WAHEGURU JI KI FATH VIDEO BAHUT HI VADIA HAI PR JIS TRA LOG KHE RAHE NE KI TARKI HO RAHI HAI PR EH TA BEROJGARI HI JIYADA VEDHE GI COMPNY METER HO GAYA JIS TRA CAB SISTAM WITHUOT DRIVER JIS VI BANDE NE LIFE TIME DRIVE KITI HAI OH BANDA KI KAREGA SAB TI JIYADA PAISE DRIVE VICH HAI FIR KIS BANDE NE BAHAR JANA JE KAR JIYDA CARS DRIVE LESS HO JANGIYA
Nishan Singh Australia g Waheguru ji Ka Khalsa Waheguru Ji Ki Fateh
ਸਾਡੇ ਲੋਕ ਕੰਮ ਕਰਕੇ ਰਾਜੀ ਨਹੀਂ ਭੰਡਣ ਲਈ ਤਿਆਰ ਹਨ ਦੱਸਿਆ ਦੇ ੲਇਥੇ ਕਿਨੇ ਪੰਜਾਬੀ ਕਮ ਕਰਦੇ ਹਨ
Thanks Bhai sab ji 🙏🏻🙏🏻🙏🏻🙏🏻
ਸਾਡੇ ਆਲੇ ਇਹਦੇ ਸੈਂਸਰ ਲਾਹ ਕੇ le ਜਾਣਗੇ 😂
ਜੇਕਰ ਇਹ ਗਁਡੀਆਂ ਲੁਧਿਆਣੇ ਆ ਗਈਆਂ ਭਈਆਂ ਨੇ ਸੈਂਸਰ ਖੋਲ੍ਹ ਕੇ ਲੈ ਜਾਣੇ ਨੇ
Punjabi vi ghatt nahi
ਧੰਨਵਾਦ ਭਾਈ ਸਾਹਿਬ
Waheguru ji ka khalsa Waheguru ji ki Fateh 🙏
🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏❤️❤️🌸
ਵਾਹਿਗੁਰੂ
Waheguru waheguru waheguru ji 😮😮😮😮😮
ਇਹ ਤੇ ਖੁਸ਼ ਨਾਂ ਹੋਵੋ ਜੀ ਇਸ ਨੇਂ ਕਿਨੇ ਡਰਾਈਵਰ ਨੂੰ ਬੇਰੋਜ਼ਗਾਰ ਕਰ ਦਿੱਤੇ ਹੋਣੇ ਜੀ