2026 ਚ ਪੰਜਾਬ ਏਦਾਂ ਦਾ ਦਿਖੇਗਾ ਕਿ ਤੁਹਾਨੂੰ ਯਕੀਨ ਨਹੀਂ ਹੋਵੇਗਾ❗

Поділитися
Вставка
  • Опубліковано 28 гру 2024

КОМЕНТАРІ • 257

  • @punjabiludhiana332
    @punjabiludhiana332 Місяць тому +48

    ਜ਼ਮੀਨ ਘੱਟ ਦੀ ਜਾਂਦੀ ਆ । ਤੇ ਖਾਣ ਵਾਲੇ ਵੱਧ ਰਹੇ ਆ ।

    • @sarbjit353
      @sarbjit353 Місяць тому +7

      ਵੀਰ ਗੁਰੂਆਂ ਨੇ ਸੋ ਸਾਖੀ ਵਿੱਚ ਲਿਖਿਆ ਹੋਇਆ ਹੈ ਕੀ ਪੈਸਾ ਵਾਧੂ ਹੋਣਾ ਇਨਸਾਨ ਕੋਲ ਪਰ ਅਨਾਜ ਨਹੀਂ ਮਿਲਣਾ ਜਿਦਾ ਆਪਾ ਹੁਣ ਸਟੋਰ ਕਰ ਕੇ ਰੱਖ ਲੈਂਦੇ

    • @deepdhanoaz
      @deepdhanoaz Місяць тому +1

      ਅਨਾਜ ਵਾਦੂ ਆ ਜੀਰੀ ਨੂੰ ਕੋਈ ਨਹੀਂ ਪੁਛਦਾ ,

  • @ਜੀਵਨਉੱਨਤੀJeevanUnnati
    @ਜੀਵਨਉੱਨਤੀJeevanUnnati Місяць тому +56

    ਸਵਾਹ ਡਿਵੈੱਲਪਮੈਂਟ। ਆਮ ਲੋਕ ਮਹਿੰਗਾਈ ਨੇ ਮਾਰ ਦੇਣੇ ਆ । ਐਵੇਂ ਈ ਛਡੀ ਜਾਣੇ ਓ। 😢😢😢😢😢😢😢😢😢😢😢

    • @chahal-j6b
      @chahal-j6b 8 днів тому

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

  • @rknvlogs1604
    @rknvlogs1604 Місяць тому +30

    ,👍👍👍👍 great
    ਸੜਕਾਂ ਕਿਸੇ ਇਲਾਕ਼ੇ ਦੀ ਤਰੱਕੀ ਲਈ ਜ਼ਰੂਰੀ ਹਨ। ਤਾਮਿਲਨਾਡੂ ਵਰਗੇ ਪਿਛੜੇ ਪ੍ਰਦੇਸ਼ ਦੀ ਤਰੱਕੀ ਦਾ ਕਾਰਨ ਉਥੇ ਦੀਯਾ ਸੜਕਾਂ ਨੇ,👍👍👍👍👍

    • @user-eu8iq5mz3l
      @user-eu8iq5mz3l 29 днів тому +1

      ji bilkul

    • @AmarjeetChatha-nz5qd
      @AmarjeetChatha-nz5qd 27 днів тому

      @@rknvlogs1604 greebaiorkisana. Nekihrhi. Tralechlaone. He road. Tefectrgapiwrplatasrhka. Relweliana. Nejmeen. Le. Lai. Hetu. Srhka. Nukha. Lio.koijrurt.nhi.drhka.di.bahut.srhka.bn.chukia.hejrurt.piwrplant.vht.kite.jaan.pani.lai.nehrakdhia.jaankheti.waste.pehla.hibshut.gd.paea.hepunjab.vich.drea.ndia.naaleavich.gda.pani.pa.keih.srhka.sbh.msfia.cbira.luterea.dia.heki.krive.srhka.fectrya.nu.ndo.koi.ounjabi.bchea.hi.nakala.piliacensr.sbh.srhka.tefectrya.di.den.hekoi.jrurt.nhi.fectrya.or.riad.bnaon.di.indian.stet.hr.treeke.punjab.nukhtm.krna.chahudi.heor.thsi.v

    • @Hobbit_2024
      @Hobbit_2024 17 днів тому

      Tamil nadu far more developed than North

  • @punjabiludhiana332
    @punjabiludhiana332 Місяць тому +102

    ਪਿੰਡਾਂ ਤੇ ਪਿੰਡ ਤਬਾਹ ਕਰਤੇ ਇਹਨਾਂ ਸੜਕਾਂ ਨੇ । ਪਿੰਡਾਂ ਦੀਆਂ ਅੱਧੀਆਂ ਜ਼ਮੀਨਾਂ ਇੱਕ ਪਾਸੇ ਤੇ ਅੱਧੀਆਂ ਦੂਜੇ ਪਾਸੇ ਰਿਹ ਗਈਆਂ ।ਦੂਜੇ ਪਾਸੇ ਜਾਣ ਲਈ ਪੱਚੀ ਤੀਹ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ । ਇਹ ਕੋਈ ਤਰੱਕੀ ਨਹੀਂ ਉਜਾੜਾ ਹੋ ਰਿਹਾ ਪੰਜਾਬ ਦਾ ॥

    • @raghumalhi4439
      @raghumalhi4439 Місяць тому +12

      ujada te udo v hunda jdo canada america bhejn lyi crore wale kille lakha ch vech dinde ehi so called jmeera wale kisaan

    • @user-eu8iq5mz3l
      @user-eu8iq5mz3l 29 днів тому +5

      sudhar jo time a age vadn da jo time anusar nhi badlda oh race ch out ho janda🙏

    • @Harjot-sh5xb
      @Harjot-sh5xb 26 днів тому +2

      ​@@raghumalhi4439 menu ek gal ni samaj ondi.
      Ek kisaan di zameen oh onu veche , rakhe , fasal bijje na bijje. Ede ch tere arge nu ki dikkat hundi a

    • @Hobbit_2024
      @Hobbit_2024 17 днів тому +4

      Fuddi dea tarraki na hon do panjab fi

    • @punjabiludhiana332
      @punjabiludhiana332 17 днів тому +1

      @@Hobbit_2024
      Fuਡੀi dea. Any. Tarraki. Nal. Sabar. Ni. Aunda. Jyada. Tarraki. ਬੁੰd . Vich. Lani. Ah. 😂😂

  • @-5911GillgamingYt
    @-5911GillgamingYt Місяць тому +13

    ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੋ ਸੰਗਤ ਜੀ ਸਮਾਂ ਖਰਾਬ ਆ ਰਿਹਾ ਹੈ ਕਲਜੁਗ ਖਤਮ ਹੋ ਰਿਹਾ ਹੈ ਸਤਯੁਗ ਆਉਣ ਵਾਲਾ ਹੈ ਆ ਬਿਜਲੀ ਇੰਟਰਨੈਟ ਕੁਝ ਨਹੀਂ ਰਹਿਣਾ ਸਮਾਂ ਬਹੁਤ ਭਿਆਨਕ ਹੈ ਆਪਾਂ ਅਕਸਰ ਅਰਦਾਸ ਕਰਦੇ ਆਂ ਜਦੋਂ ਦੋਹਰਾ ਪੜ੍ਹਦੇ ਆਂ ਦੋਹਰੇ ਵਿੱਚ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਇਹ ਪੂਰਾ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @chahal-j6b
      @chahal-j6b 8 днів тому +2

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

  • @user-eu8iq5mz3l
    @user-eu8iq5mz3l 29 днів тому +12

    Punjab nu badi lod ha ehna projects di ❤️

    • @Humanity0101
      @Humanity0101 8 днів тому

      @@user-eu8iq5mz3l too adani da ristedar lagda 😁

  • @SandeepSingh-ih2ue
    @SandeepSingh-ih2ue Місяць тому +26

    ਪੰਜਾਬ ਨੂੰ ਬਰਵਾਦ ਕਰਨ ਦੀ ਤਿਆਰੀ। ਜ਼ਮੀਨ ਆਪ ਹੀ ਵੇਚੀ ਜਾਂਦੇ ਨੇ।

    • @raghumalhi4439
      @raghumalhi4439 Місяць тому +5

      jdo canada america jaan lyi vechde uddo v ehi soch rkhn

    • @user-eu8iq5mz3l
      @user-eu8iq5mz3l 29 днів тому +5

      sudhar jo time a age vadn da jo time anusar nhi badlda oh race ch out ho janda🙏

    • @raghumalhi4439
      @raghumalhi4439 29 днів тому +2

      @SandeepSingh-ih2ue ajj hi govt. ne j rate maasa vdd de dita te eh sbb jeeba hlkde jaange saadi jameen lailo. kehn diya glla bss ehna kisaana nu bhukhmari pyi aa punjab barbaad govt. ni kisaan kr rhe aa , jhone kanak toh ilawa koyi fasal beejna ni chahunde kyo k mehnat mngdiya aa hor fsla , te eh nikamme bss khaada sprays de sirr te kisaani krna jaande aa

    • @user-eu8iq5mz3l
      @user-eu8iq5mz3l 29 днів тому +1

      @@raghumalhi4439 Krn wale kisan etho reh ke vadiya income kr rhe pr eh badlna nhi chaunde bs rice wheat de chakar ch fs ke reh gye ne nhi ta punjab di mitti ch ki nhi ho skda. badlana ta pena ap samaj ta theek nhi kudrat kol bhot tareke a samjaun wale.

    • @raghumalhi4439
      @raghumalhi4439 29 днів тому +1

      @@user-eu8iq5mz3l bilkul sahi keha tusi , pishle saal jdo paani aa gya c fir ronde firde c k rabb ne kehar krta saade utte , te jdo hrr 6 mahine baad eh kudrat utte kehar krde aa agga la la k nikamme

  • @AK-bp2qp
    @AK-bp2qp Місяць тому +28

    ਫਸਲਾਂ ਦੀ ਸਰਕਾਰੀ ਖਰੀਦ ਬੰਦ,ਪ੍ਰਦੂਸ਼ਣ,ਕੈਂਸਰ, ਕਾਲਾ ਪੀਲੀਆ, ਮਿਲਾਵਟਖੋਰੀ, ਪਾਣੀ ਵਿੱਚ ਯੂਰੇਨੀਅਮ, ਕੋਈ ਦਰੱਖਤ ਨਹੀਂ ਬਚਿਆ ਪੰਜਾਬ ਚ, ਸੜਕਾਂ ਢੂਏ ਚ ਲੈਣੀਆਂ ਲੋਕਾਂ ਨੇ?

    • @chahal-j6b
      @chahal-j6b 8 днів тому +2

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

  • @kulwantsingh-zl6ok
    @kulwantsingh-zl6ok Місяць тому +16

    ਇਹ ਸੜਕਾਂ ਜੋ ਬਣ ਰਹੀਆਂ ਹਨ ਇਹ ਆਮ ਲੋਕਾਂ ਲਈ ਨਹੀ ਹਨ ਇਸ ਉੱਤੇ ਟਰੈਕਟਰ ਟਰਾਲੀ ਮੋਟਰਸਾਇਕਲ ਆਦਿ ਨਹੀ ਚੱਲ ਣ ਦੇਣੇ

    • @robbysandhu4425
      @robbysandhu4425 Місяць тому +3

      Hor ki jahaj challea karnge..

    • @chahal-j6b
      @chahal-j6b 8 днів тому +2

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

    • @chahal-j6b
      @chahal-j6b 8 днів тому

      ​@@robbysandhu4425😂

    • @INVESTING-MEN
      @INVESTING-MEN 7 днів тому

      Hor saliya ghode hathi chalan ge 😅😅😅 jamiya he fudu c ya baad bich hoiya

    • @ashwanijoshi4577
      @ashwanijoshi4577 2 дні тому +1

      Ki Canada, America wich tractor expressway te Chaldey ne. kujh gain karna hovey te uss lai kujh loose bhi karna painda hai

  • @sikhfamily5257
    @sikhfamily5257 9 днів тому +1

    Good One Brother , Keep It Up

  • @lakhveersingh-qh5dq
    @lakhveersingh-qh5dq 13 днів тому +1

    This Work very Very Good Ji I Like you

  • @MontyBrar-mu4ek
    @MontyBrar-mu4ek Місяць тому +4

    Bhra bagot vadia dasya tusi te eh saara kuch dekh k swad aagya yaar eh hunda content great yaar very beautiful✨❤ information yaar mazaa aagya eh saara kuch dekh k bcz ehde naal general knowledge v vad di ah

  • @harpreetsingh-cn1sl
    @harpreetsingh-cn1sl Місяць тому +5

    very informative 👍👍👍

  • @malkitsingh8608
    @malkitsingh8608 Місяць тому +3

    Well News.

  • @hardeepmanhas4061
    @hardeepmanhas4061 11 днів тому

    Good 👍👍👍

  • @Gurdeepsingh-ob2nn
    @Gurdeepsingh-ob2nn Місяць тому +5

    Very nice veer

  • @shivpartapkansal5674
    @shivpartapkansal5674 Місяць тому +11

    🎉❤😊 veer bahut vadhiya hai tuhadi ditti jaankaari. Bahut aachhaa laggaya.

    • @NekPunjabiEstate
      @NekPunjabiEstate  Місяць тому +1

      dhanwaad veere menu v tuhada comment padd k bahut acha lageya🙏❤️

    • @shivpartapkansal5674
      @shivpartapkansal5674 8 днів тому

      Thanks veere, I appreciate your work.

  • @parkashsingh337
    @parkashsingh337 23 дні тому

    Bahot wadia jankari

  • @tejiism
    @tejiism Місяць тому +6

    VERY INFORMATIVE VIDEO.

  • @schoolprojects7371
    @schoolprojects7371 Місяць тому +27

    ਬੇੜਾ ਗਰਕ ਹੋ ਜਾਣਾ ਪੰਜਾਬ ਦਾ, ਜੋ ਮੋਦੀ ਤੇ ਕੰਜਰੀਵਾਲ ਕਰ ਹੀ ਰਹੇ ਨੇ, ਇਕ ਹੋਰ ਗਦਾਰ ਬਿੱਟੂ ਤੇ ਭੰਤਾ ਰਹਿੰਦੀ ਖੂੰਦੀ ਕਸਰ ਪੂਰੀ ਕਰਨ ਲਈ ਜੀ ਜਾਨ ਦਾ ਜੋਰ ਲਗਾ ਰਹੇ ਨੇ, ਗੁਰੂ ਰਾਮਦਾਸ ਏਅਰਪੋਰਟ ਦਾ ਨਾਮ ਬਦਲ ਕੇ ਅੰਮ੍ਰਿਤਸਰ ਏਅਰਪੋਰਟ ਕਰਨ ਲਗੇ ਹੋਏ ਨੇ, ਤੇ ਪਿੰਡ ਪੰਜਾਬ ਦੇ ਬਰਬਾਦ ਕਰ ਰਹੇ ਨੇ ਸੜਕਾਂ ਸਭ ਲਈ , ਵਾਹ! ਜਿਵੇਂ ਚੰਡੀਗੜ੍ਹ ਖੋਹ ਲਿਆ ਚਵਲਾਂ ਨੇ, ਭਾਖੜਾ ਖੋਹ ਲਿਆ, ਹੁਣ ਪੰਜਾਬ ਯੂਨੀਵਰਸਿਟੀ ਖੋਹਣ ਲਈ ਕਦਮ ਪੁੱਟੇ ਜਾ ਰਹੇ ਨੇ ਤੇ ਫੇਰ ਵਾਰੀ ਪੰਜਾਬ ਦੀ, ਨਾਮ ਹੀ ਉਹਨਾਂ ਹਰਾਮੀਆਂ ਨੇ ਬਦਲ ਦੇਣਾ ਪੰਜਾਬ ਦਾ, ਪਹਿਲਾਂ ਤੁਸੀਂ ਕੀ ਕਰ ਲਿਆ ਹੁਣ ਕੀ ਕਰ ਲਵੋਗੇ, ਕਿਧਰੇ ਤਸੀ ਵੀ ਬੀਜੇਪੀ ਦੇ ਸਪੋਰਟਰ ਤਾਂ ਨਹੀਂ?

    • @chahal-j6b
      @chahal-j6b 8 днів тому +2

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

    • @sukhdevranoli
      @sukhdevranoli 4 дні тому

      😂😂😂fudu sahab😂😂😂😂

  • @Paramjeetkaur-u6c
    @Paramjeetkaur-u6c Місяць тому +4

    Good job j

  • @balwindersingh-dm4fw
    @balwindersingh-dm4fw 4 дні тому

    Bahut badhiya kar rahe hain

  • @jagdeepsingh5119
    @jagdeepsingh5119 Місяць тому +17

    ਬਿਲਕੁਲ ਜੀ ਪੰਜਾਬ ਨੇ ਬਹੁਤ ਤਰੱਕੀ ਕਰਨੀ ਥੋੜੋਂ ਹੀ ਟਾਈਮ ਵਿੱਚ

    • @AmarjeetChatha-nz5qd
      @AmarjeetChatha-nz5qd Місяць тому +1

      Traki. Nhi. Hebrbadi. Krti. Punjab. Di

    • @Humanity0101
      @Humanity0101 27 днів тому +2

      Galami samjo 22 ni ta tusi kutt maar khande rehna te bachna kush ni. Eh sab adani huna li kar rahe Panjab nu vartia jana.

    • @Hobbit_2024
      @Hobbit_2024 17 днів тому +3

      ​@Humanity0101salyo jado canada,Australia jande othe ni hega Capitalism. Panjab nu development na hon dyo fuddu jhatto

    • @Humanity0101
      @Humanity0101 17 днів тому

      @@Hobbit_2024 Teri kamjori karke mirch lagi. Koi jawab ni te tere warge kamjor galt bolde na.

    • @chahal-j6b
      @chahal-j6b 8 днів тому +1

      ​@Humanity0101Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

  • @punjabiludhiana332
    @punjabiludhiana332 Місяць тому +30

    ਐਨੀਆਂ ਸੜਕਾਂ ਦੀ ਕੀ ਲੋੜ ਸੀ । ਜੋ ਪਹਿਲਾਂ ਬਣੀਆਂ ਉਹਨਾਂ ਨੂੰ ਚੌੜੀਆਂ ਕਰ ਦਿੰਦੇ । ਕਿੰਨੀ ਉਪਜਾਊ ਜਮੀਨ ਖਤਮ ਹੋ ਜਾਣੀ ਆ । ਅਨਾਜ ਕੰਮਪਿਊਟਰ ਤੇ ਡਾਉਨਲੋਡ ਕਰਨਾ ਪਿਆ ਕਰਨਾ ॥

    • @RameshKumar-c6c7r
      @RameshKumar-c6c7r Місяць тому +7

      Bhai saddka hon giya ta hi desh traqi karda America Canada awe nahi pujhi jaande punjabi otho de road karke hi otho de desh traqi kar reya.. Awe rowo na desh nu traqi karn deyo. Delhi Amritsar highway dekho kinna rojgaar mileya loka nu jine zyada road oni zyada traqi

    • @robbysandhu4425
      @robbysandhu4425 Місяць тому +5

      ​@@RameshKumar-c6c7rehna chawla nu ki pata.. USA warge kamyaab tahi kyoki infrastructure aa ohna kol.. Tuttia sadka te tusi ki kar laoge.. Kamayi de sadhan hor v aa ikalli zameen he ni

    • @punjabiludhiana332
      @punjabiludhiana332 Місяць тому +2

      ਸਾਰੇ ਵੀਰੋ ਅਮਰੀਕਾ ਤੇ ਕੈਨੇਡਾ ਦੀ ਜ਼ਮੀਨ ਰਕਬਾ ਭਾਰਤ ਨਾਲੋ ਕਿੰਨੇ ਗੁਣਾ ਜ਼ਿਆਦਾ ਤੇ ਅਬਾਦੀ ਭਾਰਤ ਨਾਲੋ ਕਿੰਨੇ ਗੁਣਾ ਘੱਟ ਆ ।ਕੈਨੇਡਾ ਵਿੱਚ ਤਾਂ ਅਬਾਦੀ ਪੰਜ ਸੱਤ ਕਰੋੜ ਹੀ ਆ ।ਤੇ ਭਾਰਤ ਵਿੱਚ ਡੇਡ ਅਰਬ ਅਬਾਦੀ ਆ ਤੇ ਰਕਬਾ ਕਿੰਨਾ ਥੋੜਾ ਇਸ ਬਾਰੇ ਕੀ ਵਿਚਾਰ ਆ ॥

    • @chahal-j6b
      @chahal-j6b 8 днів тому +2

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

    • @chahal-j6b
      @chahal-j6b 8 днів тому +1

      ​@@punjabiludhiana332tri gl di koi smjh aundi heni gl te infrastructure di ho rhi abaadi da ki lena dena sdka naal 😅

  • @maheshbrar
    @maheshbrar Місяць тому +2

    Airports without any linkages. What’s the use?

  • @MontyBrar-mu4ek
    @MontyBrar-mu4ek Місяць тому +1

    Brother very impressive very nice vlog and very informative

  • @AK-bp2qp
    @AK-bp2qp Місяць тому +16

    ਕਿਸਾਨਾਂ ਤੋਂ ਜ਼ਮੀਨ ਖੋਹ ਕੇ ਉਹਨਾਂ ਨੂੰ ਮਜ਼ਦੂਰ ਤੇ ਪ੍ਰਾਈਵੇਟ ਮੁਲਾਜ਼ਮ ਬਣਾ ਦੇਣਾ

    • @LovepreetSingh-mh8gn
      @LovepreetSingh-mh8gn Місяць тому +3

      Ki gall ਮਜ਼ਦੂਰ bn na chnga ni lgda ja km krn nu jii ni krda

    • @toplayerran8380
      @toplayerran8380 Місяць тому +1

      @@LovepreetSingh-mh8gnki tusi apne hi ghar vich kirayedar ban ke rehna pasand karoge ?

    • @robbysandhu4425
      @robbysandhu4425 Місяць тому +1

      Apne wale tan Canada jan ch mohre aa.. Jehde bache aa Iphone laike kudia pichhe firde aa. Kum karn toh ehna nu sharam aundi aa.. Tan cir bhayiye he aune aa Punjab ch

    • @sahibjitsingh4496
      @sahibjitsingh4496 Місяць тому +1

      Os paise di hor jameen lai lain

    • @LovepreetSingh-mh8gn
      @LovepreetSingh-mh8gn Місяць тому

      @@toplayerran8380 bahane jinne mrji ਬਣਾ la ਭਰਾ ਮੇਰੇ km ਦਾ dhkka tu v ni ਤੋਡ਼ k rajji ਹੱਡ haraami ਹੋਏ ਹੋਏ aa sode

  • @Anmoldeepsingh-tv8ix
    @Anmoldeepsingh-tv8ix Місяць тому +30

    ਪੰਜਾਬ up ਬਿਹਾਰ ਬਣ ਰਿਹਾ ਵਾ

    • @wc3642
      @wc3642 Місяць тому

      Bihar bicho Road bilkul hi katt hai, tahi Bihar saton poor hai

    • @user-eu8iq5mz3l
      @user-eu8iq5mz3l 29 днів тому +2

      sudhar jo time a age vadn da jo time anusar nhi badlda oh race ch out ho janda🙏

  • @ajaymahajan4074
    @ajaymahajan4074 28 днів тому

    Good information brother

  • @NirmalSingh-by3dp
    @NirmalSingh-by3dp Місяць тому +4

    Very good

  • @NirmalSingh-by3dp
    @NirmalSingh-by3dp Місяць тому +5

    Very very very very very good

  • @baggasohi2111
    @baggasohi2111 Місяць тому +3

    Good brother

  • @bhanukalsi7823
    @bhanukalsi7823 Місяць тому

    ❤❤Grow Punjab Grow India❤❤

  • @samsungisbeast1234
    @samsungisbeast1234 Місяць тому +2

    Nice

  • @GurnamSingh-zb9un
    @GurnamSingh-zb9un Місяць тому +3

    Bhaut vadiya

  • @GurmeetSingh-fr7md
    @GurmeetSingh-fr7md Місяць тому +6

    Nice information

  • @srprashar
    @srprashar Місяць тому +1

    Vyapar vadhega, Development hovegi te Berozgaraa nu jobs vi milegi 🎉🎉🎉

  • @KulwindersinghKulwindersin-c1p

    Punjab is development state

  • @Amev-o3v
    @Amev-o3v 17 днів тому

    Where from you have this information

  • @lovebeersharma3114
    @lovebeersharma3114 29 днів тому +2

    ਪੰਜਾਬ ਦੇ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ

  • @HarshitRanaVlogs
    @HarshitRanaVlogs Місяць тому +4

    Ludhiana Roopnagar expressway di update video banao 22

  • @RanyodhAulakh-e8t
    @RanyodhAulakh-e8t 24 дні тому +1

    ਹੋਰ ਤਾਂ ਮੈਨੂੰ ਪਤਾ ਨਹੀਂ ਸਭ ਤੋਂ ਵੱਧ ਤੱਰਕੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੁਣ ਢਾਈ ਆ।

  • @PalwinderSharma-b6h
    @PalwinderSharma-b6h Місяць тому +4

    V.V.GOOD JI.PUNJAB AMRICA.CANADA BAN JANA. LOK GALT PARCHAR KARDA NA

  • @waliakapil7628
    @waliakapil7628 4 дні тому

    होर वादिया होगा
    No mention
    No tension
    Punjab Aur sunder
    Hoga.....

  • @gaganmalhotra1392
    @gaganmalhotra1392 6 днів тому

    Development de nal greenrary da v dhyan rakhna chahida

  • @RajwantSingh-o2p
    @RajwantSingh-o2p Місяць тому +2

    ਸਭ ਤੋਂ ਵੱਡੀ ਸਮੱਸਿਆ ਧਰਨੇ ਲਾਉਣ ਦੀ ਆਵੇਗੀ ਸੜਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਕਿਸਾਨਾਂ ਨੁੰ ਕੁਝ ਸਮਝ ਆ ਰਹੀ ਹੈ ਬਹੁਤੇ ਲੋਕ ਸਵਾਰਥੀ ਲੀਡਰਾਂ ਦਾ ਸਾਥ ਛੱਡ ਰਹੇ ਹਨ ਬੰਦੇ ਇਕੱਠੇ ਕਰਨੇ ਔਖੇ ਹੋ ਜਾਣਗੇ ਪੰਜਾਬ ਦੀਆਂ ਸੜਕਾਂ ਬੰਦ ਕਰਨ ਵਾਸਤੇ।

    • @chahal-j6b
      @chahal-j6b 8 днів тому +1

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

    • @sukhdevranoli
      @sukhdevranoli 4 дні тому

      😂😂😂

  • @Rajdeepkaur-m7j
    @Rajdeepkaur-m7j Місяць тому +3

    Very good information veere . Hun Punjab trakki kr reha a bhut vadea km ho reha a .permatma is trakki ch hor improvement kray

  • @SdhuGurm
    @SdhuGurm 10 днів тому

    What is the. Contribution of panjab?

  • @kuldeepbrar7393
    @kuldeepbrar7393 Місяць тому +2

    Mansa val ds bai koi Mansa to Sardulghar. Road da dso

  • @RajaKhosla-t9i
    @RajaKhosla-t9i Місяць тому +1

    ❤❤

  • @HarnekSingh-nd8hi
    @HarnekSingh-nd8hi Місяць тому +1

    ਆਉਣ ਵਾਲੇ ਸਮੇਂ ਚ ਅੰਨ ਦੇ ਥਾਂ ਤੇ ਲੋਕੀ ਸੜਕਾਂ ਨੂੰ ਝਾਕ ਮਾਰਨਗੇ ਰੋਟੀ ਤੇ ਲੱਭਣੀ ਨੀ

  • @JaswantSingh-ql4gc
    @JaswantSingh-ql4gc Місяць тому

    OMSHIVJI 🦁🦁🦁🦉🦉

  • @SurjeetSingh-yw9in
    @SurjeetSingh-yw9in Місяць тому +1

    Zirakpur panchkula bypass project da vi daso ji kuch

  • @Tanjap12
    @Tanjap12 Місяць тому

    22 g Barbara to janda raikot vich di halware nu 100 feet karna daseo kus is ware

  • @LakhwinderDhaliwal-y8q
    @LakhwinderDhaliwal-y8q Місяць тому +1

  • @HarnekSingh-nd8hi
    @HarnekSingh-nd8hi Місяць тому +1

    ਪੰਜਾਬ ਦੀਆਂ ਉਪਜਾਊ ਜਮੀਨਾਂ ਦੀ ਦਾ ਸੱਤਿਆਨਾਸ ਹੋ ਰਿਹਾ ਵਾ ਬੇੜਾ ਗਰਕ ਪੰਜਾਬ ਦਾ ਕਰੀ ਜਾ ਰਿਹਾ ਮੋਦੀ ਹੋਣੀ

    • @chahal-j6b
      @chahal-j6b 8 днів тому +1

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮😡

    • @sukhdevranoli
      @sukhdevranoli 4 дні тому

      ਮੋਦੀ ਨੇ ਤੇਰੀ ਭੈਣ ਕਦੋਂ ਚੁੱਕ ਲਈ😂😂😂

  • @saroopchand6430
    @saroopchand6430 Місяць тому

    Kotshameer TO BHWANIGHAR ROAD VERA DASO

  • @manpreetnatt2592
    @manpreetnatt2592 5 днів тому

    Building new highways 🛣️ is not a development , can common man afford paying toll tax on these roads ? what about industries , job opportunities???

  • @manjindersinghjinda2508
    @manjindersinghjinda2508 7 днів тому

    Sadka de accidents te mobile da internet new generation nu khatam kardu

  • @Funyworld-oh9cd
    @Funyworld-oh9cd Місяць тому +3

    ਸੜਕਾ ਤੋ ਬਿਨਾ ਵੀ ਕੁੱਛ ਹੋ ਰਿਹਾ ?

  • @SimranjitSingh-wl7lx
    @SimranjitSingh-wl7lx Місяць тому +1

    Plsake video on SIDHU MOOSEWALA ❤️❤️

  • @jaswindersingh-jv5kw
    @jaswindersingh-jv5kw Місяць тому

    What about job opportunities ?
    New industries ?

  • @baljinderkaur6874
    @baljinderkaur6874 Місяць тому

    22 g a kahabar puarane ho gia ha g

  • @PunjabiGhazal
    @PunjabiGhazal Місяць тому

    ਬੱਲੇ ਓ ਦੀਵਿਓ! Airbus380 ਤੇ Boeing700?? ਕਰੀ ਚਲੋ ਬਕਵਾਸ। ਕਿਹੜਾ ਕਿਸੇ ਨੇ ਸੋਚਣਾ?

  • @lovelysingh8520
    @lovelysingh8520 Місяць тому +5

    Punjab che jhede project aunde oh complete nhi hunde agge ketho waad gya veer

  • @MandeepSingh-zx8qq
    @MandeepSingh-zx8qq 6 днів тому

    A380 double decker aw oh ni land ho sKda a 320 and 737 hi land ho sKda

  • @chiku9994
    @chiku9994 10 днів тому

    Paji NH ni NE 05

  • @SunnyCheema83
    @SunnyCheema83 Місяць тому

    ਸੜਕਾਂ ਨੀ ਉਜਾੜਾ ਹੋ ਰਿਹਾ ਜਮੀਨਾਂ ਦਾ ਤੇ ਪਿੰਡਾ ਦਾ ਲੋਕੋ ਸਮਜ ਜਾਓ ਨਹੀਂ ਔਖੇ ਹੋਊ ਗੇ ਬਾਦ ਵਿੱਚ

    • @chahal-j6b
      @chahal-j6b 8 днів тому +1

      Chl oye wdda siaana bc😂

  • @karnailsingh6575
    @karnailsingh6575 Місяць тому

    It will become concrete jungle.

  • @Amrik-x5k
    @Amrik-x5k Місяць тому

    ਆਜ਼ਾਦੀ ਹੀ ਹਲ ਪੰਜਾਬ ਦਾ

  • @deepdhanoaz
    @deepdhanoaz 10 днів тому

    Supne Alina sabh da hak aa. Development enni cheti nahi hundi,

  • @Mandeepcheema-k2t
    @Mandeepcheema-k2t Місяць тому

    Meri zmeen v aa gyi jmu ktra

  • @swarajsingh3571
    @swarajsingh3571 Місяць тому +1

    Bai g phillaur kol koi deplapment nahi hon lagi hai g

  • @VikramKumar-w1u8c
    @VikramKumar-w1u8c 28 днів тому

    2025😊

  • @JaskaransinghSingh-l7e
    @JaskaransinghSingh-l7e Місяць тому

    Anandpur Sahib Road jankari

  • @HARGOPALSHARMAHARGOPALSHAR-k3u
    @HARGOPALSHARMAHARGOPALSHAR-k3u Годину тому

    PUNJAB DI UPJAOO ZAMEEN BARBAAD KARANI HAI AISE PROJECT LAGA K SARKAR NE

  • @rajendermahal
    @rajendermahal Місяць тому

    Punjab devlopment ma haryana sa pechad Chuka h

  • @RajdeepSingh-ft5zl
    @RajdeepSingh-ft5zl Місяць тому

    bai Airbus A320 and Boeing 737 not A380
    ata ATQ v ni janda

  • @GhoghaSinghFatehabadiya9828
    @GhoghaSinghFatehabadiya9828 12 днів тому +1

    Es saab nal ta kisana nu apne tractor traliya vech deniya chahi diya ne kyunki kheti karan vaste ta jameen hi nahi bachniya bai sirf gadiya cara khadiya karn vaste hi ekali parking hi bachni aa es vich nikke te normal kisana nu bahot ghatta hai bai kyunki haryana te punjab diya jameena eve hi holi holi 5 to 7 saala vich sarkara ne dabb deniya bai kisana te aam janta ne eve hi dharne launde launde maar jana bai

    • @chahal-j6b
      @chahal-j6b 8 днів тому +1

      Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮

    • @GhoghaSinghFatehabadiya9828
      @GhoghaSinghFatehabadiya9828 6 днів тому +1

      @chahal-j6b bai aapa vese vi videsh ja ke raaji nahi bai aapa nazare nal aapne india che hi reh ke khush aa bai baki rahi gal aamb len di oho thonu jada patta hona ke othe tusi aamb len jande ho

    • @chahal-j6b
      @chahal-j6b 4 дні тому

      @@GhoghaSinghFatehabadiya9828 te fer thoda akl nu hth maaro road bnn naal infrastructure majboot hunda wa jmeena nhi khatm hundiya bai bahr jaake dekho china Japan tarraki kyu kr rhe a sirf apne infrastructure krke jmeena nhi khatm hundia tu tension na le nale kanak jhone cho bahr niklo koi nwe ideas wrto China waang nhi te koi fayda nahi tractor da

  • @GurwinderjitSingh-zn3hp
    @GurwinderjitSingh-zn3hp Місяць тому

    ਪੱਗ ਵਿੱਚ ਸਿਰ ਫਸਾਕੇ ਬਿਨਾਂ ਸੋਚ ਵਿਚਾਰ ਕੀਤੇ ਜੋ ਮੂੰਹ ਵਿੱਚ ਆਉਂਦਾ ਜੱਬਲ ਬੋਲੀ ਜਾਂਦਾ

  • @singh9118
    @singh9118 Місяць тому +1

    ਭਈਏ ਰੱਖਣੇ ਬੰਦ ਕਰੋ ਪਹਿਲਾ........

    • @robbysandhu4425
      @robbysandhu4425 Місяць тому +3

      Apne munde tan kum ni karde..Iphone laike kudia pichhe firde aa.. Kum karn toh sang lagdi aa ehna nu..Tan fir bhayia ne he auna

  • @HarshitRanaVlogs
    @HarshitRanaVlogs Місяць тому +2

    Its NE bro not NH

  • @robbysandhu4425
    @robbysandhu4425 Місяць тому +1

    Apne walea kol changa Iphone howe, thalle Bullet howe te kudia pichhe gede maarne hone . fir saale aake kehange ji bhayiye aa gaye.
    Bhayiye mehntai lok aa gol gappea di rehdi laake v din da 5000 ni chhadd de. Apan kyo ni kar skade byt apan tan ji sardar aa apne lok ki kehan ge

  • @GurcharanSingh-f2k
    @GurcharanSingh-f2k Місяць тому +1

    As a modi bhagat,mere bjP praise

  • @SandeepSingh-g7d
    @SandeepSingh-g7d Місяць тому

    Ek nehar pas hoyi c o v rok ti....rajstan bnu GA...j na Pani milya

  • @Blackstarpb54
    @Blackstarpb54 Місяць тому +1

    गप्प ना 1 🤣🤣🤣🤣🤣🤣🤣

  • @user-j7y9wIl
    @user-j7y9wIl Місяць тому +2

    🤔😠Sorry paji menu nahin lagada Ki Punjab da Vikas dhang naal ho sakda hai,, Punjab de upar karja Duniya bharda hai, Punjab de log tax Dena nahin chahande ne,, har chij muft chaayidi hai Jo Sarkar acche Kanoon lake lokka nuu kanoon daiere ch lana Chandi hai Punjab de log use de khilaf khade ho jaande hain chahe unhan de bhale vaste hi hoye Kanoon baraabar de soobe Haryana de mukabale Punjab kithe khada hai,,

  • @Vishaka_jaatni_24
    @Vishaka_jaatni_24 Місяць тому

    Aaho lok bhukhe mrn lagg gaye sadak te hi aa jana sb ne bs sadak te ture firnge

  • @GurpreetSingh-gu7hq
    @GurpreetSingh-gu7hq 25 днів тому

    It is not development, it is selling our country to bussnesmen. Who will make roads and not let common man enter on it without paying fees which in techina terms is called TOLL TAX.

  • @GurpreetSingh-d2l4w
    @GurpreetSingh-d2l4w Місяць тому

    Airport. He. Khaa. Laeo

  • @amansahota6034
    @amansahota6034 Місяць тому

    Nh ni bai NE 5 a
    National expressway 5

  • @AK-bp2qp
    @AK-bp2qp Місяць тому +1

    ਏਧਰੋਂ ਓਧਰੋਂ ਫੋਟੋਆਂ ਡਾਊਨਲੋਡ ਕਰਕੇ ਪੋਸਟ ਕਰ ਦਿੱਤੀਆਂ,ਇਸ ਤਰਾਂ ਪੰਜਾਬ ਨੂੰ ਅਮਰੀਕਾ ਵਰਗਾ ਵਿਖਾਉਣ ਦੀ ਝੂਠੀ ਫੀਲਿੰਗ ਨਾ ਦਿਵਾ ਲੋਕਾਂ ਨੂੰ

    • @terrydhaliwal5657
      @terrydhaliwal5657 Місяць тому +1

      ਫਿਰ ਕੀ ਹੋ ਗਿਆ ਉਸ ਨੇ ਸਿਰਫ਼ ਜਾਣਕਾਰੀ ਦਿੱਤੀ ਹੈ।।।

  • @HarrySangha-z5x
    @HarrySangha-z5x Місяць тому +1

    Lann tarakki karni

  • @t.psingh6034
    @t.psingh6034 28 днів тому

    Punjab da bahut jayeda Nuksaan hon wala hai, saare Agricultural land Khatam ho jayega, Kisaan Khatam or Bihar or U.P , Haryana , Himachal Entry karega or Punjab or Punjabi nu Khatam kar denge , Khushi di gal nahi hai, Tension di Gal hai 😮😮

  • @jagtarSinghdhaliwal-nu6su
    @jagtarSinghdhaliwal-nu6su Місяць тому

    162 ekad zameen punjab di hor ghat gee,mantria te badhe loka di sahulat layi saab,mohali no hir flight badhalo

  • @MontyBrar-mu4ek
    @MontyBrar-mu4ek Місяць тому

    Yaar nahi taa Lok sukh ratia re manjit mohali de los class call girl de baare dasde rehande ah aasi ohna toon ki laine

  • @onkardhillon3092
    @onkardhillon3092 14 днів тому

    Comment kee karna.... Israel diaan photo dikha ke kee dasna chahde ho....

  • @KuldeepSingh-e6h
    @KuldeepSingh-e6h Місяць тому

    😊😊😀😀😀😅😆😆😅😆😂😂

  • @AnandSingh-wc4ux
    @AnandSingh-wc4ux 17 днів тому

    Please propaganda nu samjo eh sab malai capitalist ne khani aa apan nu lassi v ni milni

  • @satishurdu9818
    @satishurdu9818 Місяць тому +1

    Taraki nahi tabahi