ਗੱਲ ਆ-ਧਾਅ ‘ਤੇ ! ਹੋਵੇਗੀ ਖ਼ਿਲਾਫ਼ਤ ਜਥੇਦਾਰ ਅਕਾਲ ਤਖ਼ਤ ਦੀ 30 ਨੂੰ? ਹੋਗੀ ਐਕਸਪੋਜ਼ ਚਿੱਟੇ ਦਿਨ ਖੇਡ ਅੱਗ ਦੀ…

Поділитися
Вставка
  • Опубліковано 24 гру 2024

КОМЕНТАРІ • 210

  • @baljitsingh6957
    @baljitsingh6957 14 годин тому +35

    ਬਾਦਲ ਜੁੰਡਲੀ ਵਾਲੇ ਹਮੇਸ਼ਾ ਹੀ ਕਾਂਗਰਸ ਨੂੰ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕਹਿ ਕੇ ਭੰਡਦੇ ਰਹੇ ਹਨ ਪਰ ਪੰਜਾਬ ਦੀ ਨੌਜਵਾਨੀ ਦਾ ਸਭ ਤੋਂ ਵੱਧ ਘਾਣ ਤਾਂ ਇਹਨਾਂ ਦੀਆਂ ਸਰਕਾਰਾਂ ਵੇਲੇ ਹੁੰਦਾ ਰਿਹਾ ਹੈ। ਵੱਡੇ ਬਾਦਲ ਵੱਲੋਂ ਖਾੜਕੂਵਾਦ ਦੇ ਸਮੇਂ ਪੁਲਿਸ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਬਾਰੇ ਤਫਤੀਸ਼ ਕਰਨ ਤੋਂ ਟਾਲਾ ਵੱਟਿਆ ਜਾਣਾ ਵੀ ਇਸੇ ਕੜੀ ਦਾ ਹਿੱਸਾ ਹੈ। ਕਾਂਗਰਸ ਦੇ ਰਾਜ ਦੌਰਾਨ ਜਿਹੜੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਮਿਲਦੀਆਂ ਰਹੀਆਂ ਉਨ੍ਹਾਂ ਨੂੰ ਇਹਨਾਂ ਨੇ ਵੀ ਹੱਥਾਂ ਤੇ ਚੋਗ ਚਗਾਉਂਦੇ ਰਹੇ ਹਨ।

    • @iqbalchahal4775
      @iqbalchahal4775 11 годин тому

      ਸੱਚ ਕਿਹਾ ਵੀਰ

    • @RanjitSingh-lt4xo
      @RanjitSingh-lt4xo 4 години тому

      one off the biggest enemy of Sikhs, were badal family.
      I am sure they will be punished by Sikhs.

  • @deepbrar.
    @deepbrar. 15 годин тому +20

    ਸਾਡੇ ਪੰਜਾਬ ਦੇ ਪੁੱਤ ਜੋ ਸਾਡੇ ਹੱਕ ਦੀ ਗੱਲ ਕਰਦੇ ਨੇ ਉਹ ਸਾਥੋਂ ਖੋਹ ਲਏ ਜਾਂਦੇ ਨੇ...
    *ਸਰਕਾਰਾਂ ਹੁਣ ਵੀ ਕੋਈ ਸਾਰ ਨਹੀਂ ਲੈ ਰਹੀਆਂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @shawinderbrar4423
      @shawinderbrar4423 13 годин тому +1

      ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਤੁਹਾਡੀ ਜੀ

  • @ABIJOT___YT
    @ABIJOT___YT 14 годин тому +14

    ਬੇਅੰਤ ਸਿੰਘ ਨੂੰ ਪੰਜਾਬ ਦਾ ਬੂਚਰ ਕਿਹਾ ਜਾਦਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਦੂਜਾ ਪੰਜਾਬ ਦਾ ਬੂਚਰ ਹੈ।ਜਿਸ ਦੀ ਟੀਮ ਸੁਮੇਧ ਸਿੰਘ ਸੈਣੀ ,ਇਜਹਾਰ ਆਲਮ ਵਰਗੇ ਬੂਚਰ ਸਨ

  • @baljitsingh6957
    @baljitsingh6957 15 годин тому +14

    ਪੰਜਾਬ ਦੇ ਕਾਲੇ ਦਿਨਾਂ ਨੂੰ ਯਾਦ ਕਰਦਿਆਂ ਦਿਲ ਕੰਬ ਜਾਂਦਾ ਹੈ। ਸੁਰਿੰਦਰਪਾਲ ਵਰਗੇ ਬੁੱਚੜ ਲੋਕਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਖਾੜਕੂਵਾਦ ਦੇ ਨਾਂ ਹੇਠ ਜਿਵੇਂ ਕੋਹ ਕੋਹ ਕੇ ਮਾਰਿਆ ਤੇ ਫ਼ਿਰ ਸਿਤਮਜ਼ਰੀਫੀ ਦੇਖੋ ਕਿ ਉਹਨਾਂ ਬੇਗੁਨਾਹ ਨੌਜਵਾਨਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਜਾਂ ਫਿਰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਗਿਆ।

  • @pardeepjhajj365
    @pardeepjhajj365 14 годин тому +25

    ਕਾਂਗਰਸ ਤੋਂ ਵੀ ਜਿਆਦਾ ਨੁਕਸਾਨ ਸਿੱਖੀ ਦਾ ਬਾਦਲਾਂ ਨੇ ਕਰਿਆ

    • @OfficialJasSingh
      @OfficialJasSingh 14 годин тому +1

      ਇਹੋ ਤਾਂ ਦੁਖਾਂਤ ਹੈ ਸਾਡੀ ਕੌਮ ਦਾ।

    • @punjjaabdesh8659
      @punjjaabdesh8659 2 години тому

      ਬਾਦਲ ਜਿਹੜਾ ਨੁਕਸਾਨ ਕੌਮ ਦਾ ਕਰਗੇ, ਐਨਾ ਮੁਗਲਾਂ ਫਿਰੰਗੀਆਂ ਤੋਂ ਵੀ ਨੀ ਹੋਇਆ ਜੀ। ਇਹ ਗੁੱਸਾ ਜਾਂ ਨਫ਼ਰਤ ਕਰਕੇ ਨੀ ਮੈਂ ਕਹਿ ਰਿਹਾ, ਸੱਚਾਈ ਐ। ਬੁੜਾ ਜੜਾਂ ਚ ਤੇਲ ਪਾਉਂਦਾ ਰਿਹਾ, ਮੁੰਡੇ ਨੇ ਤਾਂ ਦਾਤੀ ਫੇਰਨੀ ਸ਼ੁਰੂ ਕਰਤੀ।

    • @sukhkhehra1627
      @sukhkhehra1627 2 години тому +1

      ਸਹੀ ਗੱਲ ਆ ਜੀ

  • @dalbirsingh5890
    @dalbirsingh5890 15 годин тому +17

    ਬੀਤੇ ਦੀਆਂ ਗੱਲਾਂ ਸੁਣ ਸੁਣ ਕਾਲਜਾ ਫਟਦਾ ਪੰਜਾਬ ਦਾ ਤਾਂ ਗੁਰੂ ਸਾਹਿਬ ਹੀ ਲਾਜ ਰੱਖਣਗੇ ਪੰਜਾਬੀਆਂ ਨੂੰ ਵੀ ਕਿਸੇ ਪਾਸੇ ਖੜਨਾ ਪਵੇਗਾ

  • @deepbrar.
    @deepbrar. 15 годин тому +22

    ਉਹ ਲੋਕ ਕਿਸ ਦਰਦ ਵਿੱਚੋਂ ਗੁਜਰੇ ਹੋਣਗੇ
    *ਜਿਨ੍ਹਾਂ ਦੇ ਹਮਦਰਦ ਵਾਅਦਿਆਂ ਤੋਂ ਮੁਕਰੇ ਹੋਣਗੇ*

    • @palwindersingh3731
      @palwindersingh3731 7 годин тому +1

      BHUT DUKH HAI KINNE HOR SAAL SIKH SHAHIDIA DAI JAWANGE. KADDO SIKHAN DA APPNA GHARR BANEGA. NAHI TA AWAEN HI MARRI JA RAHE NE SADE BACHE.

  • @karmjitsingh2081
    @karmjitsingh2081 15 годин тому +20

    ਬਾਦਲਾਂ ਨੇ ਪੰਥ ਤੋ ਸ਼ਕਤੀ ਤਾ ਲੈ ਲਈ ਪਰ ਕੌਮ ਨੂੰ ਇਨਸਾਫ ਨਹੀ ਦਿਤਾ। ਹੁਣ ਸੱਭ ਕੁਝ ਸਾਫ ਹੋ ਗਿਆ

    • @pardeepjhajj365
      @pardeepjhajj365 14 годин тому +3

      ਬਾਈ ਜੀ ਬੇਇਨਸਾਫ਼ੀ ਤਾਂ ਸੱਭ ਤੋਂ ਜਿਆਦਾ ਬਾਦਲਾਂ ਨੇ ਕਰੀ ਆ ਏਹ ਇਨਸਾਫ਼ ਕਿੱਥੋਂ ਕਰਨਗੇ

    • @punjjaabdesh8659
      @punjjaabdesh8659 2 години тому

      ਸ਼ਕਤੀ ਲੈ ਕੇ ਇਹਨਾਂ ਨੇ ਸਿੱਖਾਂ ਦਾ ਈ ਘਾਣ ਕਰਿਆ ਜੀ। ਇਨਸਾਫ਼ ਤਾਂ ਦੂਰ ਦੀ ਗੱਲ ਐ, ਵੱਡੇ ਜੁਲਮ ਤਾਂ ਇਹਨਾਂ ਨੇ ਈ ਕਰੇ ਨੇ।

  • @baljitsingh6957
    @baljitsingh6957 14 годин тому +9

    ਵਧੀਆ ਤੇ ਵਿਲੱਖਣ ਵਿਚਾਰਾਂ ਕੀਤੀਆਂ ਗਈਆਂ ਹਨ ਜੀ।

  • @drkuldipsingh1400
    @drkuldipsingh1400 14 годин тому +8

    Very Touching debate exposing the Badal jundli

  • @baljitsingh6957
    @baljitsingh6957 15 годин тому +38

    ਜਸਵੰਤ ਸਿੰਘ ਖਾਲੜਾ ਅਣਪਛਾਤੀਆਂ ਲਾਸ਼ਾਂ ਦੀ ਪਹਿਚਾਣ ਕਰਦਾ ਕਰਦਾ ਆਪ ਵੀ ਅਣਪਛਾਤੀਆਂ ਲਾਸ਼ਾਂ ਵਿੱਚ ਸ਼ਾਮਲ ਹੋ ਗਿਆ, ਸਲਾਮ ਹੈ ਉਸ ਮਹਾਨ ਯੋਧੇ ਨੂੰ।

    • @gurbhejsingh6377
      @gurbhejsingh6377 14 годин тому +4

      ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਤੁਸੀਂ ਕਮ ਕਰ ਚਲੇ ਹੋ ਰਹਿੰਦੀ ਦੁਨੀਆ ਤੱਕ ਤੁਹਾਨੂੰ ਦੁਨੀਆਂ ਯਾਦ ਕਰਨਗੇ ਪੰਜਾਬ ਵਿੱਚ ਤਾਂ? ਪਰੰਤੂ ਬਾਕੀ ਪਤਾ ਨਹੀਂ

    • @Nanakpanthi
      @Nanakpanthi 11 годин тому

      Nek kam karda vi marya gia. Te hairangi es gal di ke log ta vechare darde ne, Akal ne kyu chup vatti. Fer kahda Akal Takht strong hoiya.

  • @deepbrar.
    @deepbrar. 15 годин тому +24

    10 ਪੋਹ | 24 ਦਸੰਬਰ
    *ਅੱਜ ਦੇ ਦਿਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਕਹਿਰ ਦੇ ਠੰਢੇ ਬੁਰਜ 'ਚ ਗੁਜਾਰੀ ਸੀ ਪਹਿਲੀ ਰਾਤ*
    😍🙏😍

  • @shawinderbrar4423
    @shawinderbrar4423 13 годин тому +4

    ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਤੁਹਾਡੀ

  • @Kiranpal-Singh
    @Kiranpal-Singh 14 годин тому +7

    *ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ* …..
    ਮਨੁੱਖਤਾ-ਖਾਸ ਕਰ ਸਿੱਖਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਰਹਿੰਦੀ ਦੁਨੀਆ ਤੱਕ ਰਹਿਣਗੀਆਂ 🙏🙏🙏🙏🙏

  • @rajindercheema4985
    @rajindercheema4985 13 годин тому +4

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਡਾ ਭੱਟੀ ਸਾਬ ਸ੍ਰ ਜਗਤਾਰ ਸਿੰਘ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਅਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like # 607 ਧੰਨਵਾਦ ਸਹਿਤ

    • @palwindersingh3731
      @palwindersingh3731 7 годин тому

      BAADLAN NE AJJE.VI PATTA NAHI KINNA SIKHAN DA NUKSAAN KARNA HAI KURSI NAHI SHADD RAHE.

  • @deepbrar.
    @deepbrar. 15 годин тому +9

    ਕੀਮਤ ਬਰਤਨ ਦੀ ਨਹੀਂ ਹੁੰਦੀ
    *ਬਰਤਨ ਵਿਚ ਪਈ ਹੋਈ ਚੀਜ਼ ਦੀ ਹੁੰਦੀ ਹੈ*

  • @Kiranpal-Singh
    @Kiranpal-Singh 15 годин тому +7

    *ਭਾਰਤੀ ਸਟੇਟ ਹਮੇਸ਼ਾ ਪੰਜਾਬ-ਸਿੱਖ ਵਿਰੋਧੀ ਰਹੀ ਹੈ, ਏਨੇ ਜੁਲਮ ਤੋਂ ਬਾਅਦ ਨਿਆਂ ਕੋਈ ਨਹੀਂ* ……
    ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਸਿੱਖ ਨਸਲਕੁਸ਼ੀ-ਹਜ਼ਾਰਾਂ ਸਿੱਖਾਂ ਦਾ ਕਤਲੇਆਮ-ਝੂਠੇ ਪੁਲਿਸ ਮੁਕਾਬਲੇ, ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰ ਕਾਰਕੁੰਨ ਦਾ ਘਰੋਂ ਚੁੱਕ ਕੇ ਖਤਮ ਕਰਨਾ, ਕੀ ੨ ਬਿਆਨ ਕਰੀਏ, ਇਸੇ ਕਰਕੇ ਅਜਾਦ ਦੇਸ਼ ਪੰਜਾਬ ਦੀ ਆਵਾਜ ਉੱਠ ਰਹੀ ਹੈ !

    • @AmarjeetKaur-vs3qm
      @AmarjeetKaur-vs3qm 12 годин тому +1

      ❤ਸ਼ੁਕਰਗੁਜ਼ਾਰ ਹਾਂਸੀ ਜਸਵੰਤ ਸਿਘੰ ਖਾਲੜਾ ਦਾ ਕੋਣ ਕੋਣ ਨਮਨ ਹੈ ਜੀ ਭਾਰੀ ਸਾਹਿਬ ਜੀ ਨੂੰ 😂😂😂😂

  • @LakhwinderSingh-px1td
    @LakhwinderSingh-px1td 14 годин тому +4

    ਬਾਦਲਾ ਦਾ ਬੇੜਾ ਗਰਕ ਹੲਈਅਆ

  • @inderbirsingh6299
    @inderbirsingh6299 14 годин тому +2

    ਸਰਦਾਰ ਜਗਤਾਰ ਸਿੰਘ ਸਹੀ ਚਰਚਾ ਕਰਦੇ ਹਨ

  • @manjitsinghmatharu
    @manjitsinghmatharu 15 годин тому +6

    🙏🙏🙏
    ਜਦੋਂ ਵਾੜ ਹੀ ਖੇਤ ਨੂੰ ਖਾ ਜਾਵੇ !,ਤਾਂ ਕਿਸੇ ਪੈਦਾਵਾਰ ਦੀ ਆਸ ਨਹੀਂ ਕੀਤੀ ਜਾ ਸਕਦੀ !
    ਆਪਣਿਆਂ ਨੇ ਮਖੌਟੇ ਪਾ ਕੇ ਪੰਜਾਬ ਦਾ ਨੁਕਸਾਨ ਕੀਤਾ!
    ਹੁਣ ਲਗਦਾ SGPC ਦਾ ਖਿਲਾਰਾ ਪਵੇਗਾ !,ਸਮਾਂ ਸਥਿੱਤੀ ਸਾਫ ਕਰ ਦੇਵੇਗਾ !
    ਸਮਾਂ ਬੜਾ ਮਹਾਨ ਹੈ!

  • @baljitsingh6957
    @baljitsingh6957 14 годин тому +3

    ਜਗਤਾਰ ਸਿੰਘ ਜੀ ਉਸ ਸਮੇਂ ਇੱਕ ਥਾਣੇ ਦਾ ਥਾਣੇਦਾਰ ਰੱਬ ਤੋਂ ਉੱਪਰ ਸਮਝਿਆ ਜਾਂਦਾ ਸੀ ਕਿਸੇ ਐਸ ਐਸ ਪੀ ਦੀ ਘੱਟ ਹੀ ਹਿੰਮਤ ਪੈਂਦੀ ਸੀ ਕਿ ਉਹ ਉਸ ਦੇ ਕੰਮ ਵਿੱਚ ਦਖ਼ਲ ਅੰਦਾਜ਼ੀ ਕਰ ਸਕਦਾ।

  • @HARJINDERSINGH-bx7gt
    @HARJINDERSINGH-bx7gt 13 годин тому +3

    Bhati ji l m so impressed for ur solid, logical & deeply observed thoughs nd replies...ਮੈਨੂੰ ਲੱਗਦਾ ਤੁਸੀਂ S.Hameer Singh ji ਦੀ ਬਹੁਤ ਮੁਲਵਾਨ ਤੇ ਸੁਲਝੀ ਪੇਸ਼ਕਾਰੀ ਨੂੰ replace ਕਰੋਗੇ

  • @harbhajanjandiala8724
    @harbhajanjandiala8724 12 годин тому +2

    ਰੰਧਾਵਾ ਜੀ ਬੱਚੇਆ ਵਾਲੀਆ ਗੱਲਾ ਨਾ ਕਰੋ ਜਦ ਕੋਈ ਮੀਟੰਗ ਹੋਣੀ ਹੁੰਦੀ ਹੈ ਉਸਦਾ ਏਜੰਡਾ ਉਸਦੇ ਅਕਾਵਾਂ ਵਲੋ ਪਹਿਲਾ ਹੀ ਤੈਹ ਹੁੰਦਾ ਹੈ ਔਰ ਉਹ ਆਸਪਾਸ ਬੈਠੇ ਸਥਿੱਤੀ ਤੇ ਨਜਰ ਰੱਖ ਰਹੇ ਹੁੰਦੇ ਹਨ ਜਿਵੇਂ ਸਰੋਮਣੀ ਕਮੇਟੀ ਦੀ ਹੋਈ ਪਹਿਲੀ ਮੀਟਿੰਗ ਚ ਦੇਖੇਆ ਗਿਆ ਸੀ ਧਾਮੀ ਦੀ ਏਨੀ ਜੁਅਰਤ ਨਹੀ ਕਿ ਉਹ ਇਸ ਤੋਂ ਬਾਹਰ ਜਾਵੇ

  • @jagtarsinghbassi395
    @jagtarsinghbassi395 12 годин тому +1

    Thank you for good information and discussion

  • @angrejmaan1864
    @angrejmaan1864 11 годин тому +1

    ਅਕਾਲੀਦਲ ਬਾਦਲ ਲੀਡਰਸ਼ਿਪ ਕੀਤੇ ਹੋਏ ਗੁਨਾਹ ਕਬੂਲ ਕਰਨ ਨੂੰ ਤਿਆਰ ਨਹੀ ਜਿੰਨੇ ਗੁਨਾਹ ਅਕਾਲੀਦਲ ਬਾਦਲ ਦੀ ਸਰਕਾਰ ਨੇ ਕੀਤੇ ਸਾਰੇ ਪੰਜਾਬ ਨੂੰ ਪਤਾ।

  • @JasveerSingh-nm4ov
    @JasveerSingh-nm4ov 13 годин тому +2

    ਜਗਤਾਰ ਸਿੰਘ ਜੀ ਮਾਲਵਾ ਇਲਾਕੇ ਵਿਚੋਂ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸਵਾਲ ਕੀਤਾ ਸੀ

  • @ajaibsinghpanesarCanada
    @ajaibsinghpanesarCanada 14 годин тому +3

    S S A 🙏🙏🙏 Randhawa Sahib ji S.Bhatti Sahib jj and S.Jagtar Singh ji

  • @RajinderSingh-fq5nh
    @RajinderSingh-fq5nh 12 годин тому +2

    1970 ਦਾ ਹਾਲ ਜਾਨਣ ਵਾਸਤੇ ਸ੍ਰ ਜਸਵੰਤ ਸਿੰਘ ਕੰਵਲ ਜੀ ਦੇ ਨਾਵਲ " ਰਾਤ ਬਾਕੀ ਹੈ ,," ਪੜਨਾ ਚਾਹੀਦਾ

  • @paramjitdhamrait5185
    @paramjitdhamrait5185 14 годин тому +3

    Waheguru ji bless you all. Love from Holland.

  • @harjinderkaur3978
    @harjinderkaur3978 14 годин тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @gurshabadsingh9507
    @gurshabadsingh9507 14 годин тому +2

    🙏🙏ਰੰਧਾਵਾ ਜੀ ।ਧਾਮੀ ਜੀ ਆਸਤੀਫਾ ਆਊ ਜਾ ਕੋਈ ਹੋਰ ਵੱਡਾ ਦਾਗ ਲੱਗੂ ।

  • @LakhwinderSingh-tp8oy
    @LakhwinderSingh-tp8oy 15 годин тому +4

    ਸਤਿ ਸ੍ਰੀ ਆਕਾਲ ਜੀ।

  • @gurpritamsingh8556
    @gurpritamsingh8556 7 годин тому +1

    ਰੰਧਾਵਾ ਸਾਹਿਬ ਸੰਘਰਸ਼ ਹੁੰਦੇ ਆਏ ਹਨ ਡੱਲੇਵਾਲ ਸਾਹਿਬ ਨੇ ਮਰਨਵਰਤ ਰੱਖ ਲਿਆ ਸਰਕਾਰ ਹਸਪਤਾਲ ਲੈ ਗਈ ਲਿਜਾਣਾ ਚਾਹੁੰਦੇ ਹਨ ਪ੍ਰੰਤੂ ਉਸ ਦੇ ਸਾਥੀ ਘੇਰਾ ਬੰਦੀ ਕਰੀ ਬੈਠੇ ਹਨ ਹੁਣ ਜੇ ਉਸ ਦੇ ਸਾਥੀ ਅਤੇ ਉਸ ਦਾ ਪਰਿਵਾਰ ਹੀ ਉਸ ਨੂੰ ਜਿਉਂਦਾ ਨਹੀਂ ਰੱਖਣਾ ਚਾਹੁੰਦਾ ਤਾਂ ਫਿਰ ਹੋਰ ਜਥੇਬੰਦੀਆਂ ਉਸ ਨੂੰ ਕਿਵੇਂ ਬਚਾਅ ਸਕਦੀਆਂ ਹਨ

  • @SukhwinderSingh-bo2xo
    @SukhwinderSingh-bo2xo 14 годин тому +2

    Very good information & discussion with Randhawa ji ,Bhtti sab and Jagtar Singh ji 🙏🙏🙏

  • @GurnekSingh-l6c
    @GurnekSingh-l6c 15 годин тому +1

    ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਓ ਤਿੰਨੋ ਸਰਦਾਰਾਂ ਨੂੰ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️💯

  • @NirmalSingh-qq9bj
    @NirmalSingh-qq9bj 14 годин тому +2

    Bhatti Sahib shows real image of punjab and people

  • @SukhwinderSingh-bo2xo
    @SukhwinderSingh-bo2xo 14 годин тому +2

    Harpreet Singh ji bahut vadiya insaan hai waheguru ji una nu Shakti den 🙏

  • @GurpreetSingh-xq4so
    @GurpreetSingh-xq4so 14 годин тому +1

    Bahut, bahut dhanvad....Sach bolde raho jee

  • @gurdialsinghsohal5502
    @gurdialsinghsohal5502 14 годин тому +2

    ਇਹ ਵੀ ਫੇਕ ਮੁਕਾਬਲਾ ਹੈ ਇਕ ਤਰਫੀ ਗੋਲੀ ਚੱਲੀ

  • @Nanak-rc1go
    @Nanak-rc1go 11 годин тому +1

    ਪਹਿਲਾਂ ਅਣਪਛਾਤੀਆਂ ਲਾਸ਼ਾਂ ਕਹਿਕੇ ਫੂਕਦੇ ਰਹੇ।
    ਬਹਿਬਲਕਲਾ ਵੇਲੇ ਪੁਲੀਸ ਵੀ ਅਣਪਛਾਤੀ ਬਣਾਤੀ ਸੁਖਬੀਰ ਨੇ।

  • @januranbir
    @januranbir 11 годин тому

    ਧੰਨਵਾਦ ਜੀੳ

  • @iqbalsingh5034
    @iqbalsingh5034 12 годин тому +1

    ਜੇਕਰ ਕਾਂਗਰਸ, ਬਾਦਲ, ਸੁਮੇਧ ਸੈਣੀ, ਇਜ਼ਹਾਰ ਆਲਮ, ਬੇਅੰਤਾ ਸਾਰੇ ਬੁੱਚੜ ਹਨ ਤਾਂ ਉਸ ਸਮੇਂ ਦੀ੍ਆਂ ਅਖ਼ਬਾਰਾਂ ਤੇ ਲੋਭੀ ਪੱਤਰਕਾਰ ਵੀ ਓਨੇ ਹੀ ਦੋਸ਼ੀ ਹਨ, ਜਿੰਨਾਂ ਦਾ ਫਰਜ ਸੱਚ ਲਿਖਣ ਤੇ ਉਸਤੇ ਪਹਿਰਾ ਦੇਣ ਦਾ ਸੀ ਤੇ ਉਹਨਾਂ ਨੇ ਆਪਣੀ ਜ਼ਮੀਰ ਗਹਿਣੇ ਰੱਖ ਕੇ ਜ਼ਿੰਮੇਵਾਰੀ ਨਹੀਂ ਨਿਭਾਈ।

  • @BALWINDERSINGH-sb7cv
    @BALWINDERSINGH-sb7cv 11 годин тому

    ਧਾਮੀ ਸਾਬ ਜੀ ਪੰਜ ਤਖ਼ਤ ਅਤੇ ਪੰਜੇ ਜਥੇਦਾਰ ਦੀ ਸੇਵਾ ਸੰਭਾਲ ਐੱਸਜੀਪੀਸੀ ਦੇ ਪ੍ਰਧਾਨ ਨੇ ਕਰਣੀ ਕਰਾਉਣੀ ਹੁੰਦੀ ਹੈ । ਸਾਰੀ ਕੌਮ ਵੇਖ ਰਹੀ ਹੈ । ਤੁਹਾਡੇ ਹੁੰਦਿਆਂ ਕੋਈ ਕਿਵੇਂ ਤਖ਼ਤਾਂ ਖਿਲਾਫ ਬੇਲੋੜਾ ਬੋਲੀ ਜਾਵੇ । ਕਰੇ ਕੋਈ ਭਰੇ ਧਾਮੀ ।ਲੋਕਾਂ ਵਿੱਚ ਬਹੁਤ ਰੋਹ ਹੈ । ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰਣਾ ਹੈ ਜਿਸ ਲਈ ਸੰਗਤ ਦਾ ਵਿਸ਼ਵਾਸ ਚਾਹੀਦਾ ਹੈ । ਪ੍ਰਧਾਨ ਜੀ ਕੁੜਤਾ ਘਟਾਓ । ਸਾਡੇ ਤਖ਼ਤ ਨੋਬਲ ਹਨ ਅਤੇ ਜਥੇਦਾਰ ਸੱਭ ਤੋ ਜਾਂਦਾ Civilised person ਹਨ

  • @pwsnew
    @pwsnew 14 годин тому +1

    ਰੋਪੜ ਵੀ ਰਿਹਾਅ ਹੈ ❤

  • @amritpaul8462
    @amritpaul8462 13 годин тому

    ਦੋ
    ਵਾ ਬੁਲਾਰਿਆਂ ਨੇ ਬਹੁਤ ਵਧੀਆ ਜਾਣਕਾਰ
    ਪੰਜਾਬ ਦੇ ਦੁਖਾਂਤ ਬਾਰੇ ਦਿੱਤੀ

  • @SukhjinderSingh-wu6sc
    @SukhjinderSingh-wu6sc 13 годин тому

    ਸਰਕਾਰ ਜਗਤਾਰ ਸਿੰਘ ਜੀ ਤੁਹਹਡੇ ਪਹਿਲਾਂ ਦਸਣ ਅਨੁਸਾਰ ਖਾਲੜਾ ਸਾਹਿਬ ਨਾਲ ਹਿਊਮਨ ਰਾਈਟਸ ਦੇ ਪ੍ਰਧਾਨ ਜਸਪਾਲ ਸਿੰਘ ਢਿਲੋਂ ਦਾ ਵੀ ਵੱਡਾ ਯੋਗਦਾਨ ਰਿਹਾ ।

  • @parveensingh4751
    @parveensingh4751 15 годин тому +2

    ਬਹੁਤ ਹੀ ਡਰਾਉਣੇ ਦਿਨ ਸਨ

  • @jagdishsingh-uc7ud
    @jagdishsingh-uc7ud 14 годин тому +2

    Sant Baba Jarnail S g ne badal di reality Feb 84 vich das diti c Sikha nu samjh 40 sal baad aye

  • @punjjaabdesh8659
    @punjjaabdesh8659 2 години тому

    ਵਾਹ ਬਈ ਰੰਧਾਵਾ ਸਾਹਬ, ਤੈਨੂੰ ਦੇਖ ਕੇ ਰੂਹ ਸਰਸ਼ਾਰ ਹੋਗੀ। ਔਖਾ ਸੌਖਾ ਵੀਡੀਓ ਬਣਾ ਲਿਆ ਕਰ ਵੱਡੇ ਵੀਰ, ਖੁਸ਼ੀ ਹੁੰਦੀ ਐ ਤੈਨੂੰ ਦੇਖ ਕੇ।

  • @kamaldhindsa7528
    @kamaldhindsa7528 14 годин тому

    Sat shri akal ji aap sabh ji nu . Bahut wadhia topic leke ayee ho . Dil nu bahut taklerf ho rehe hai sab sunn ke . Thanks so lots for bringing this topic . Always respect you and your panelists because you go very deep in history and current affairs . 🙏🌹

  • @Nanak-rc1go
    @Nanak-rc1go 11 годин тому

    ਜਥੇਦਾਰ ਕਾਉਕੇ ਸਾਹਿਬ ਨੂੰ ਕੋਹ 2 ਮਾਰਿਆ ਜੀ, ਹੁਣ ਵੀ ਵਲਟੋਹਾ ਤੇ ਬਾਦਲ ਕੰਪਨੀ ਜਥੇਦਾਰ ਹਰਪ੍ਰੀਤ ਨਾਲ ਉਹੀ ਕੁਝ ਕਰ ਰਹੀ ਹੈ।

  • @Nanak-rc1go
    @Nanak-rc1go 12 годин тому

    Ssa ji 🙏🙏🙏🙏🙏

  • @sukhdevchahal6894
    @sukhdevchahal6894 13 годин тому +1

    S Jagtar Singh ate Dr. Bhatti Sahib di galbat to jahir hunda hai ki 1997 vich Prakash Singh Badal CM bande hi ihna Police valon kite katleaam te mitti pa ke dhak dinde ne. Fir sab ton vada gunahgar ta Prakash Chand hi hoya na. Eh parivar Panthak kahaun da haq dar kivein ho giya.

  • @sukhkhehra1627
    @sukhkhehra1627 2 години тому

    ਇਹ ਪੱਟੀ ਦਾ ਕੇਸ ਆ ਜੀ। ਪੱਟੀ ਹੱਸਪਤਾਲ ਵਿੱਚ ਸੱਭ ਤੋਂ ਪੋਸਟਮਾਰਟਮ ਹੋਏ 🙏🙏

  • @paramjitdhamrait5185
    @paramjitdhamrait5185 15 годин тому +1

    Waheguru ji bless you all.

  • @SukhwinderSingh-bo2xo
    @SukhwinderSingh-bo2xo 14 годин тому +1

    🙏🙏🙏

  • @LakhwinderSingh-kf4jc
    @LakhwinderSingh-kf4jc 13 годин тому

    Lots of thanksg

  • @bakhtawarsinghdhaliwal5011
    @bakhtawarsinghdhaliwal5011 6 годин тому

    ਰੰਧਾਵਾ ਸਾਹਿਬ ਜਿਸ ਤਰ੍ਹਾਂ ਨੱਬੇ ਦੇ ਦੌਰ ਦੌਰਾਨ ਸਾਡੀ ਨੌਜਵਾਨ ਪੀੜੀ ਦੇ ਫੇਕ ਐਨਕੌਟਰ ਕੀਤੇ ਗਏ ਸਨ ਉਸੇ ਤਰ੍ਹਾਂ ਹੀ ਬਾਦਲ ਦਲ ਦੇ ਲੀਡਰਾਂ ਦੇ ਬਿਲਕੁਲ ਫੇਕ ਐਨਕੌਟਰ ਕਰਕੇ ਪੰਜਾਬ ਦੇ ਲੋਕਾਂ ਦੇ ਸਾਹ ਸੌਖੇ ਕਰਨੇ ਚਾਹੀਦੇ ਹਨ।

  • @ਵੈਦਜੀਹਾਜ਼ਿਰਹੈ

    ਚਾਹੇ, ਕਿਸੇ ਤਰਾਂ ਵੀ ਪੁੱਛ ਪੜਤਾਲ ਕੋਈ ਵੀ ਕਰ ਸਕਦਾ ਹੈ। ਜਿੰਨੇ ਵੀ ਪੁਲਿਸ ਵਾਲਿਆਂ ਨੂੰ ਹੁਣ ਤੱਕ ਸਜ਼ਾ ਹੋਈ ਹੈ। ਚਾਹੇ ਉਹ ਨੌਕਰੀ ਵਿਚ ਸੀ, ਚਾਹੇ ਉਹ ਰਿਟਾਇਰ। ਨਾ ਅੱਜਤੱਕ ਕਿਸੇ ਦੀ ਪੈਨਸ਼ਨ ਰੁਕੀ ਨਾ ਕੋਈ ਤਨਖਾਹ ਰੁਕੀ। ਜਦਕਿ ਕਿਸੇ ਹੋਰ ਮਹਿਕਮੇ ਵਿਚ ਇਹ ਨਹੀਂ ਮਿਲਦੀ। ਇਹ ਕਾਲਾ ਕਨੂੰਨ ਵੀ ਸਿਰਫ ਪੁਲਿਸ ਲਈ ਹੈ। ਜੇਲ੍ਹ ਵਿਚ ਵੀ ਉਹ ਅਲੱਗ ਰਹਿੰਦੇ ਤੇ ਮਜ਼ੇ ਕਰਦੇ ਨੇ। ਨੁਕਸਾਨ ਇਹਨਾ ਦਾ ਇੱਕ ਪੈਸੇ ਦਾ ਨਹੀਂ ਹੁੰਦਾ।

  • @harwantsingh4749
    @harwantsingh4749 3 години тому

    ਬਿਲਕੁਲ ਰੰਧਾਵਾ ਜੀ100% ਠੀਕ ਕਹਿ ਰਹੇ ਨੇ ਜਗਤਾਰ ਸਿੰਘ ਤੇ ਭੱਟੀ ਸਾਹਬ
    ਸਾਇਦ ਉਹ ਦੌਰ ਤੁਸਾਂ ਵੀ ਹੰਡਾਇਆ ਹੋਵੇ (ਹੋ ਸਕਦਾ ਤੁਹਾਡੀ ਉਮਰ ਉਦੋਂ ਘੱਟ ਹੋਵੇ)

  • @rauke0002
    @rauke0002 8 годин тому

    ਧੰਨਵਾਦ ਵੀਰੋ, ਪਰ ਅਸੀਂ ਸੰਭਲ਼ ਹਜੇ ਵੀ ਨਹੀਂ ਰਹੇ।

  • @mukhtiarsingh8683
    @mukhtiarsingh8683 11 годин тому

    ਬਹੁਤ ਸੋਹਣੀ ਗੱਲ ਕਹੀ ਕਿ ਸਿਰਫ 2 ਕਵਿੰਟਲ ਲੱਕੜ੍ਹਾਂ ਹੀ ਨਹੀਂ, ਵੈਸੇ ਅਰਥੀ ਹੀ ਜਾ ਰਹੀ ਹੁੰਦੀ.

  • @balbindrasinghbalbindra5692
    @balbindrasinghbalbindra5692 13 годин тому +1

    1984 ch Faujiya Nu kiha Bagawat karke Ajo Fauji Sab chaddke A gaye Badal Ona Nu Kadi milya Nahi Ajj Tak Jinna sikha Da Nuksaan Badla kita ona te Hor kise Nahi kita Jathedaar Saab Nu V marvaya Badla Ne

  • @tarsemsingh7350
    @tarsemsingh7350 3 години тому

    best program thanks

  • @daljitsingh6590
    @daljitsingh6590 6 годин тому

    Good debate 🙏

  • @jalourSingh-bz4dj
    @jalourSingh-bz4dj Годину тому

    ਰੰਧਾਵਾ ਸਾਹਿਬ ਤੁਹਾਡੀਆਂ ਡਿਬੇਟ ਸਾਰੀਆਂ ਹੀ ਬਹੁਤ ਸੋਹਣੀਆਂ ਹੁੰਦੀਆਂ ਹਨ ਇਸ ਯੂਕੇ ਵਿੱਚ ਵੀ ਭੱਟੀ ਸਾਹਿਬ ਜੋ ਕੁਝ ਕਰ ਰਹੇ ਨੇ ਵੀ ਸਾਨੂੰ ਬਾਹਰੋਂ ਲੋਕ ਭਰਾ ਮਾਰੂ ਜੰਗ ਵਿੱਚ ਮਾਰ ਰਹੇ ਹਨ ਬਿਲਕੁਲ ਸੱਚੀ ਹੈ ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਖਤਮ ਕੀਤਾ ਸੀ ਆਪਣੀ ਕੌਮ ਨੂੰ ਵੀ ਇਹ ਇਸ ਤਰਾਂ ਇੰਟਰਨੈਸ਼ਨਲ ਹੀ ਖਤਮ ਕਰਦੀ ਹਨ ਜਿਹਨਾਂ ਦੇ ਬਾੜੇ ਮਾੜੇ ਨਤੀਜੇ ਨਿਕਲ ਰਹੇ ਹਨ

  • @SSVIRK-m2j
    @SSVIRK-m2j Годину тому

    ਸਾਰੀ ਜੜ੍ਹ 1920 ਤੋ ਸੁਰੂ ਹੋ ਗਈ ਸੀ ਪਰ ਸਿੱਖ ਹੀ ਨਹੀਂ ਸਮਜ਼ ਸਕੇ 👁️🦅🦅🦅🦅🦅

  • @gamdoorsingh7975
    @gamdoorsingh7975 3 години тому

    ਸਜ਼ਾ ਜਰੂਰ ਮਿਲਦੀ ਏ
    ਕਿਸੇ ਨੂੰ ਉਸੇ ਹੀ ਪੀੜੀ ਚ
    ਕਿਸੇ ਨੂੰ ਅਗਲੀਆਂ ਪੀੜੀਆਂ ਚ

  • @surjitsinghhassanpuri1820
    @surjitsinghhassanpuri1820 7 годин тому

    Ur Great Harjinder ji.

  • @sikhkhalsa281
    @sikhkhalsa281 14 годин тому

    ਇੰਦਰਪ੍ਰੀਤ ਸਿੰਘ ਵਰਗੇ ਕਾਮਰੇਡ ਬਿਠਾਅ ਕੇ ਆਪਣਾ ਰੰਧਾਵਾ ਸਾਹਿਬ ਜੋ ਸਤਿਕਾਰ ਗਵਾਅ ਨਾ ਬੈਠਿਊ

  • @harwindergill8533
    @harwindergill8533 10 годин тому

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @jagirsingh2221
    @jagirsingh2221 11 годин тому

    Jagtar singh ji great jankari bro 🙏

  • @BhupinderSingh-c9k
    @BhupinderSingh-c9k 10 годин тому

    ਸਤਿ ਸ਼੍ਰੀ ਅਕਾਲ

  • @balbindrasinghbalbindra5692
    @balbindrasinghbalbindra5692 13 годин тому +1

    Dynasor vapas A sakde sukhbir Insa sarkar Nahi Bana sakda A vapsi Nahi Kar sakde

  • @KewalSingh-e9u
    @KewalSingh-e9u 14 годин тому +2

    Vada Badal mar gya je aj hunda tan faisle hone see jis sare pap kite punjab vich Beant singh nal Badal rat nu milde te din vele uns kharkuyan de bhog te janda see

  • @ssss4705
    @ssss4705 4 години тому

    ਰੰਧਾਵਾ ਸਾਹਿਬ ਅਦਾਲਤਾਂ ਵਿਚ ਸਿਰਫ ਫੈਸਲੇ ਹੁੰਦੇ ਹਨ ਇਨਸਾਫ ਕਦੀ ਨਹੀ ਹੁੰਦਾ। ਇਨਸਾਫ਼ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਦਾਲਤ ਵਿੱਚ ਹੀ ਹੁੰਦਾ ਹੈ ਜਿਹੜੇ ਇੱਥੇ ਫੈਸਲੇ ਕਰਦੇ ਹਨ ਇਨ੍ਹਾਂ ਦਾ ਫ਼ੈਸਲਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਨਾ ਹੈ

  • @SurinderSingh-yc2uh
    @SurinderSingh-yc2uh 10 годин тому

    Salute Bha ji Khalra ji

  • @AvtarSidhu-t1x
    @AvtarSidhu-t1x 13 годин тому

    ਇਹ ਗੱਲਾਂ ਛਪਾਉਣ ਲਈ ਹੀ ਸੈਣੀ ਅਤੇ ਇਜ਼ਹਾਰ ਨੂੰ ਨਵਾਜਿਆ ਗਏ ਸੀ ਜੇ ਨਾ ਨਿਵਾਜਦੇ ਤਾ ਇਹ ਗਨਾਹ ਸਾਫ ਨੰਗੇ ਕਰਦੇ ਸੀ ਨਹੀਂ ਤਾਂ ਡਰਦਿਆਂ ਨਾ ਹੀ ਲਾਏ ਸੀ

  • @JarnailSingh-nj5zi
    @JarnailSingh-nj5zi 3 години тому

    ਮੁੱਖ ਮੰਤਰੀ ਸਾਡਾ, ਪੰਜਾਬ ਪੁਲਿਸ ਸਾਡੀ, ਸਾਡੇ ਸਿੱਖਾਂ ਦੇ ਕਤਲ ਹੋ ਰਹੇ ਨੇ । ਜਕਰੀਆ ਖਾਨ ਕਿਸ ਨੂੰ ਕਹੀਏ ।

  • @NarinderSingh-ot6qd
    @NarinderSingh-ot6qd 11 годин тому +1

    Akali dal n Parkash sgh Badal were real culprit who destroyed basic structure for deliverance of justice

    • @Nanakpanthi
      @Nanakpanthi 10 годин тому

      Punjabi Subi too is his creation. Otherwise Punjab was upto Gurugram and Shimla. But this shrewed person knew he can't become CM in larger Punjab. Now Haryana and Himachal progressed. Here Badal progressed.

  • @rpsinghsidhu5934
    @rpsinghsidhu5934 15 годин тому +3

    Bassan cho kadh k ajensia ne mare

  • @jarnailsingh9949
    @jarnailsingh9949 10 годин тому +1

    917th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺❤

  • @davinderdhindsaofficial
    @davinderdhindsaofficial Годину тому

    ਭੱਟੀ ਸਾਹਿਬ ਮਨ ਬਹੁਤ ਦੁੱਖੀ ਹੁੰਦਾ ਹੈ ਜੋ ਕੇਂਦਰ ਚਾਹੁੰਦਾ ਇਹ ਕਰ ਰਹੇ ਨੇ ਇਸ ਤੋਂ ਵੱਧ ਸਾਡੀ ਬਦਕਿਸਮਤੀ ਕੀ ਹੋਏਗੀ ਧੰਨਵਾਦ ਜੀ

  • @khushmangat-qr8ez
    @khushmangat-qr8ez 11 годин тому

    I agree 100% with Dr. Bhatti!

  • @sukhjeetkot2770
    @sukhjeetkot2770 14 годин тому

    ❤❤❤

  • @shallysingh829
    @shallysingh829 5 годин тому

    ਕੁੱਝ ਨਹੀ ਹੋਣਾ ਕਿਸਾਨ ਜਥੇਬੰਦੀਆਂ ਤੋਂ?ਸਭ ਜੱਥੇਬੰਦੀਆਂ ਆਪਣੀਆਂ ਹੈਂਕੜਬਾਜ਼ੀ, ਹੰਕਾਰ ਚੋਂ ਫਸ ਕੇ ਰਹਿ ਗਈਆਂ, ਮੈਂ ਵੱਡਾ ਮੈਂ ਵੱਡਾ ਮੇਰੀ ਜੱਥੇਬੰਦੀ ਵੱਡੀ,,, ਫਿਰ ਕਹਿਣਗੇ ਅਸੀ ਪੈਸਿਆਂ ਪਿੱਛੇ ਨੀ ਲੜਦੇ ਹੋਰ ਕੀ ਹੈ ਇਹ???

  • @JagsirSingh-m7r
    @JagsirSingh-m7r 13 годин тому

    Very good Bhatty Sahib

  • @SurinderSingh-yc2uh
    @SurinderSingh-yc2uh 10 годин тому

    I Admire Dr Bhatti,s articulation and understanding of our issues

  • @joginderbal4504
    @joginderbal4504 9 годин тому

    Very true analysts by Bhatti saab

  • @virindersinghvirindersingh4655
    @virindersinghvirindersingh4655 Годину тому

    ਰੰਧਾਵਾ ਸਾਹਿਬ ਜੀ ਤੁਹਾਡੇ ਚੈਨਲ ਵਿਚ ਅਨਾਉਸਂਰ ਦੀ ਅਵਾਜ਼ ਨਾਲ ਇਕ ਹੋਰ ਅਵਾਜ਼ ਵੀ ਆਉਂਦੀ ਹੈ ਸ਼ਾਇਦ ਕੋਈ ਮਕੈਨਿਕਲੀ ਡਿਸਟਰਬੈਂਸ ਹੈ ਠੀਕ ਕਰ ਲਵੋ ਧੰਨਵਾਦ

  • @SurinderSingh-gf2hv
    @SurinderSingh-gf2hv 4 години тому

    Batti sahib analysis is correct

  • @angrejsingh-zk5lj
    @angrejsingh-zk5lj 6 годин тому

    🙏🙏👍

  • @manoopkirti8346
    @manoopkirti8346 13 годин тому

    Congress at full swing.

  • @davecheema2318
    @davecheema2318 11 годин тому

    Randhawa ji
    3 diamond 💎 team
    ❤❤🇺🇸

  • @ਸੁਰਜੀਤਸਿੰਘਲੱਟੀ

    👍👍👌

  • @mohanlalkundal5112
    @mohanlalkundal5112 14 годин тому

    Very good designjan

  • @harpritrandhawa7603
    @harpritrandhawa7603 12 годин тому

    Bhatti sahib di koi gal samajh nahin aundi , shayad sound system he kharab hai .

  • @ParminderSingh-vn4ww
    @ParminderSingh-vn4ww 11 годин тому

    ਪੀਲੀਭੀਤ ਵਿਚ ਤਾਜੀ ਘਟਨਾ ਬਾਰੇ ਵੀ ਗੱਲ ਕਰ ਲਵੋ ਝੂਠ ਮੁਕਬਲਾ ਹੋਇਆ ਹੈ ਉਥੇ ਵੀ ਆਵਾਜ਼ ਉਠਾਓ

  • @sarwansinghsidhu5485
    @sarwansinghsidhu5485 14 годин тому +1

    🎉

  • @gamdoorsingh7975
    @gamdoorsingh7975 3 години тому

    🙏🙏🙏🙏🙏🙏