Sri akaal Takhat sahib da Jathedaar Sikhism ja Insaaniat dee WADDEE Sewa kar chukkey wala Manukh chahida...Jiss da Moukey dee Sarkaar Lakhan rs. Da Inaam rakhiaa howei...Uss kolon Dushmanna nu der aounda howei...koee mullajam varga na howei...guru fateh
Baba ji aapas da vad vivad nu chad k vad rahe dharam parwartan dera vad hor jo kom de jo masle ne onna te v vichar karo singh sahib ji rahi gal badal parwar di kithe si kiyhe pahoch gae aaje hor v rasatal vich jange 🙏🙏🙏🙏🙏
ਅੱਜ ਸਿੱਖ ਕੌਮ ਨੂੰ ਭਾਈ ਸਾਹਿਬ ਰਣਜੀਤ ਸਿੰਘ ਜੀ ਦੀ ਬਹੁਤ ਸਖਤ ਲੋੜ ਹੈ
ਬਿਲਕੁਲ ਸਹੀ ਕਿਹਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ
ਅੱਜ ਤੱਕ ਦੇ ਸਭ ਤੋਂ ਵਧੀਆ ਅਤੇ ਬਹੁਤ ਜੁਰਅਤ ਵਾਲੇ ਜਥੇਦਾਰ ਸਾਹਿਬ ਨੇ ਅੱਜ ਲੋੜ ਆ ਮੁੜ ਆਉਣ ਇਹ ਅਕਾਲ ਤਖਤ ਸਾਹਿਬ ਤੇ
ਸਰਦਾਰ ਰਣਜੀਤ ਸਿੰਘ ਜੀ
ਵਹਿਗੂਰੁ ਆਪ ਜੀ ਨੂੰ ਚੱੜਦੀ
ਕਲਾ ਵਿੱਚ ਰੱਖਣ
ਭਾਈ ਸਾਹਿਬ ਜੀ ਦੀ ਇਨਟਵਿਉ ਦਾ ਬਹੁਤ ਬੇਸਬਰੀ ਨਾਲ ਉਡੀਕ ਸੀ ਧੰਨਵਾਦ ਜੀ
ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਜੀ ਸੱਚ ਬੋਲ ਰਹੇ ਹਨ
ਸਹੀ ਗੱਲ ਸੁਖਬੀਰ ਦੇ ਕੀਤੇ ਹੋਏ ਪਾਪ ਤੇ ਗੁਨਾਹ ਦੇਖਕੇ ਇਸ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੁਣ ਉਹ ਮੰਦਬੁੱਧੀ ਅਸਤੀਫਾ ਦੇਣ ਤੋਂ ਵੀ ਮੁੱਕਰ ਗਿਆ ਉਸ ਮੰਦਬੁੱਧੀ ਦੀ ਅਰਦਾਸ ਕਿਉਂ ਕੀਤੀ ਜਦ ਤੱਕ ਇੰਨ ਬਿੰਨ ਹੁਕਮਨਾਮਾ ਲਾਗੂ ਨੀ ਕੀਤਾ ਗਿਆ
ਕੋਈ ਗੱਲ ਨਹੀਂ ਲੋਕਾਂ ਨੇ ਮੂੰਹ ਨਹੀਂ ਲਗਾਣਾ
ਏਹ ਹੈ ਅਸਲ ਪੰਜਾਬੀ DNA ਜੱਥੇਦਾਰ ਰਣਜੀਤ ਸਿੰਘ ..... ਕਈ ਭੇਡਾਂ ਹਜੇ ਵੀ ਅਕਾਲੀ ਤੇ ਕਾਂਗਰਸੀ ਬਣੇ ਫ਼ਿਰਦੇ
ਰਤਨ ਬਾਈ ਬਹੁਤ ਵਧੀਆ ਉਪਰਾਲਾ ਸਿੱਖ ਸਾਹਿਬ ਦੀ ਇੰਟਰਵਿਊ ਕਰਨ ਲਈ ਇਹ ਆ ਕੌਮ ਦੇ ਅਸਲੀ ਜਰਨੈਲ
ਇਹਨਾ ਸਿੰਘ ਸਾਹਿਬ ਦਾ ਕੋਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਇਹ ਨਿਰੋਲ ਸੱਚ ਹੈ ॥
ਸਚੀ ਗ਼ਲ ਆ ਜਥੇਦਾਰ ਜੀ ਦੀ ਬਿਲਕੁਲ ਠੀਕ ਕਿਹਾ ਜੀਸਿਖ਼ ਕੌਮ ਦਾ ਧਕੜ ਜਥੇਦਾਰ ਜੀ ਭਾਈ ਰ੍ਣਜੀਤ ਸਿੰਘ ਜੀੁ
ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੀ ਗੱਲਾਂ ਦਾ ਜਵਾਬ ਕਿਸੇ ਨੂੰ ਨਹੀਂ
ਮਾਫ ਕਰਨਾ ਜਥੇਦਾਰ ਸਾਹਿਬ ਜੋ ਵੀ ਕਹਿ ਰਹੇ ਨੇ ਹੋ ਸਕਦਾ ਹੈ ਉਹ ਸੱਚ ਹੋਵੇ ਪਰ ਮੇਰੀ ਜਿਥੋਂ ਤੱਕ ਸਮਝ ਹੈ ਕਿ ਆਪਾਂ ਜਦੋਂ ਆਪਣੇ ਤੋਂ ਤਕੜੇ ਬੰਦੇ ਨਾਲ ਰਹਿਣ ਲੱਗ ਜਾਂਦੇ ਹਾਂ ਜਾਂ ਉਹਦੀ ਹਾਂ ਚ ਹਾਂ ਮਿਲਾਉਣ ਲੱਗ ਜਾਦੇ ਆ ਉਦੋਂ ਤੱਕ ਠੀਕ ਹੈ ਪਰ ਜਦੋਂ ਆਪਾਂ ਪੈਰ ਪਿੱਛੇ ਖਿੱਚਦੇ ਹਾਂ ਤਾਂ ਉਹ ਹਰ ਤਰੀਕਾ ਜਮਾਉਂਦਾ ਆਪਾਂ ਨੂੰ ਪੈਰਾਂ ਚ ਡਿੱਗਣ ਦਾ ਉਹੀ ਕੁਝ ਅੱਜ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੋ ਰਿਹਾ ਹੈ ਪਹਿਲਾਂ ਸਭ ਨੂੰ ਪਤਾ ਹੈ ਕਿ ਉਹ ਬਾਦਲਾਂ ਨਾਲ ਮਿਲ ਕੇ ਚੱਲਦਾ ਸੀ ਪਰ ਅੱਜ ਜੋ ਉਸ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਹੁਣ ਉਹ ਸੱਚ ਦਾ ਸਾਥ ਦੇ ਰਿਹਾ ਹੈ ਇਸ ਕਰਕੇ ਉਸ ਨਾਲ ਇਹ ਸਭ ਕੁਝ ਹੋ ਰਿਹਾ ਤਾਂ ਹੁਣ ਆਪਾਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਸੱਚ ਦੇ ਰਾਹ ਤੇ ਵਾਪਸ ਆਉਣਾ ਚਾਹੁੰਦਾ ਹੈ ਤੇ ਅੱਜ ਉਹ ਉਹਨਾਂ ਦੁਸ਼ਟਾਂ ਦੇ ਭੇਦ ਖੋਲ ਰਿਹਾ ਹੈ ਜਾਂ ਉਹਨਾਂ ਦੀਆਂ ਸੱਚਾਈਆਂ ਦੱਸ ਰਿਹਾ ਤਾਂ ਕੌਮ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਹੋ ਸਕਦਾ ਹਰਪ੍ਰੀਤ ਨੇ ਗੁਨਾਹ ਕੀਤੇ ਹੋਣ ਪਰ ਅੱਜ ਦੀ ਜੋ ਸਥਿਤੀ ਹੈ ਅੱਜ ਉਹ ਸਿੱਖ ਕੌਮ ਨਾਲ ਇੱਕ ਡਾਹ ਕੇ ਖੜਾ ਹੈ ਇਸ ਲਈ ਸਾਡਾ ਫਰਜ਼ ਹੈ ਕਿਸ ਦਾ ਸਾਥ ਦਈਏ ਬਾਕੀ ਜਥੇਦਾਰ ਰਣਜੀਤ ਸਿੰਘ ਬਹੁਤ ਹੀ ਬੇਬਾਕੀ ਨਾਲ ਬੋਲਦੇ ਰਹੇ ਹਨ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਇਸ ਲਈ ਇਹਨਾਂ ਦੀਆਂ ਗੱਲਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਧੰਨਵਾਦ
ਭਾਈ ਸਾਹਿਬ ਜੀ ਹਰਪ੍ਰੀਤ ਨੇ ਪਹਿਲਾਂ ਵੀ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਹੁਣ ਵੀ ਸਿੱਖ ਕੌਮ ਵਿੱਚ ਘੁਸਪੈਠ ਕਰਕੇ ਇਹ ਹਰਪ੍ਰੀਤ ਨੁਕਸਾਨ ਕਰੇਗਾ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ
@@aulakhsingh5103ਫਿਰ ਸਹੀ ਕੌਣ ਹੈ, ਹੱਲ ਲੱਭੀਏ !
ਰਣਜੀਤ ਸਿੰਘ ਜਥੇਦਾਰ ਅਮ੍ਰਿਤਪਾਲ ਸਿੰਘ ਖਾਲਸਾ ਹੋਰ ਬਹੁਤ ਨੇ ਪਰ ਆਪਾ ਜਾਗੋ@@Kiranpal-Singh
ਜੱਥੇਦਾਰ ਜੀ ਸਤਿ ਸ੍ਰੀ ਅਕਾਲ ਜੀ
Bilkul sahi
ਸਹੀ ਕਹਿ ਰਹੇ ਹਨ 🙏
ਜਥੇਦਾਰ ਰਣਜੀਤ ਸਿੰਘ ਸਹੀ ਗੱਲਾਂ ਕਰ ਰਹੇ ਹਨ। ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿੱਚ ਸਾਥ ਦੇਣਾ ਚਾਹੀਦਾ ਹੈ।
ਕਮਲਜੀਤ ਸਿੰਘ (ਸੰਗਰੂਰ )ਸਾਡੀ ਰਿਸ਼ਤੇਦਾਰੀ ਵਿੱਚੋਂ ਸੀ.. ਜੋ 2007ਵਿੱਚ ਸਰਸੇ ਵਾਲੇ ਕਾਂਡ ਚ ਗੋਲੀ ਵੱਜਣ ਕਰਕੇ ਸੁਨਾਮ ਡੇਰੇ ਤੇ ਸ਼ਹੀਦ ਹੋਇਆ ਸੀ...ਓਹ ਆਪ ਬਹੁਤ ਵਧੀਆ ਤੇ ਸਿੱਖੀ ਦਾ ਧਾਰਨੀ ਬੰਦਾ ਸੀ.. ਪਰ ਉਸਦੇ ਪਰਿਵਾਰ ਨੇ ਪੈਸੇ ਦੇ ਲਾਲਚ ਵਿੱਚ ਓਹਦੀ ਕੁਰਬਾਨੀ ਵੀ ਰੋਲ ਦਿੱਤੀ ਨਾਲੇ ਉਸਦੇ ਕਤਲ ਕੇਸ ਵੱਲ ਤਾਂ ਕਿਸੇ ਨੇ ਵੀ ਨਾ ਓਹਦੀ ਪਤਨੀ ਵਾਲੀ ਧਿਰ ਨੇ ਨਾ ਮਾਂ ਪਿਓ ਦੀ ਧਿਰ ਨੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ...ਸਗੋਂ ਜੋ ਸੰਸਥਾਵਾਂ ਸਨਮਾਨ ਕਰਨ ਲਈ ਬੁਲਾਉਂਦੀਆਂ ਸੀ ਉਹਨਾਂ ਕੋਲ ਇੱਕ ਦੂਜੇ ਨੂੰ ਭੰਡਣ ਲੱਗ ਪਏ...
ਭਾਈ ਰਣਜੀਤ ਸਿੰਘ ਦੇ ਇਹ ਵਿਚਾਰਾਂ ਅਨੁਸਾਰ ਬਣਦਾ ਸੀ ਮੌਜੂਦਾ ਸਿੰਘ ਸਾਹਿਬਾਨਾਂ ਨੂੰ ਸੁਖਬੀਰ ਬਾਦਲ ਤੇ ਹੁਕਮਨਾਮਾ ਦੇਣਾ ਅਤੇ ਬਹੁ ਗਿਣਤੀ ਸਿੱਖ ਦੀ ਵੀ ਇਹੀ ਇੱਛਾ ਸੀ ਜੋ ਮੌਜੂਦਾ ਸਿੰਘ ਸਾਹਿਬਾਨਾਂ ਵੱਲੋਂ ਨਹੀ ਦਿੱਤਾ ਗਿਆ
ਆਪ ਜੀ ਦੀ ਕੁਰਬਾਨੀ ਨੂੰ ਸਲਾਮਾਂ
ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ।
ਬਹੁਤ ਗੁੱਡ ਜੀ 🙏🙏🙏🙏🙏
Jathedar Ranjit Singh Ji Waheguruji ka Khalsa Waheguruji Ji Feiths Oh Din Door Nahi Tusi Akal Thakar da ? Hovo Ga Good job ji 🙏🇨🇦🌺🍎📌🙏
ਬਾਹੁਲ ਦਿੰਨਾਂ ਤੋ ਇੰਤਜ਼ਾਰ ਸੀ ਇਸ ਖੁਲਾਸੇ ਦਾ ਭਾਈ ਸਾਹਿਬ ਦੇ ਵਿਚਾਰਾਂ ਦਾ , ਸਾਰੀ ਗੱਰਦ ਝਾੜ ਕਿ ਰੱਖ ਦਿੱਤੀ ਪੂਰੇ ਡਰਾਮੇ ਦੀ 😢
Hall Khalsa g jathedar Ranjit Singh you are right your things very much g waheguru ki fateh g 🙏🙏
Good bhai sahib ji
Bilkul shi bol rhe ne Jathedar Sahab
ਸੱਚ ਕਿਹਾ
Satnam waheguru🙏🙏🙏🙏
ਇਹ ਸਹੀ ਹੈ ਕਿ ਬੜੀਆਂ ਹੀ ਗੰਭੀਰ ਗੱਲਾਂ ਕਹਿ ਰਹੇ ਹਨ ਭਾਈ ਸਾਹਿਬ
ਜੱਥੇਦਾਰ ਸਾਹਬ ਜੀ ਸਿੱਖ ਕੌਮ ਨੂੰ ਜਗਾ ਰਹੇ ਹੋ ਬਹੁਤ ਚੰਗਾ ਕੰਮ ਜੱਥੇਦਾਰ ਸਾਹਬ ਜੀ ਸਰਬੱਤ ਖਾਲਸਾ ਬੁਲਾਕੇ ਬਾਦਲਾਂ ਦਾ ਕਾਬਜ਼ਾਂ ਖ਼ਤਮ ਕਰੋ ਜੀ
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਧੰਨਵਾਦ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਕੋਈ ਸਗਤ ਨੂੰ ਰਸਤਾ ਵਿਖਾਉ ਜੀ
Balkul sehi ji jathedar sahib
Bilkul theek hai ji. 🙏🙏
ਸੱਭ ਤੋੰ ਵੱਡਾ ਅਫਸੋਸ ਏਹੋ ਈ ਆ । ਜੇ 2 ਦਸੰਬਰ ਨੂੰ ਇਨਾ ਨੂੰ 5 ਸਾਲ ਲਈ ਬਾਹਰ ਕੀਤਾ ਹੁੰਦਾ ਤਾਂ ਫਾਹਾ ਵ ਢਿਆ ਜਾਣਾ ਸੀ
BJP picchey hai gyani harpreet
ਭਾਈ ਸਾਬ ਦੀਆਂ ਇੰਟਰਵਿਊ ਹੋਰ ਕਰੋ ਜੀ
ਜਥੇਦਾਰ ਸਾਹਿਬ ਮਸਲੇ ਤਾਂ ਬਹੁਤ ਹਨ, ਬਾਦਲਾਂ ਦੇ ਗੁਨਾਹ ਵੀ ਸਭ ਜਾਣਦੇ ਹਨ *ਪਰ ਹੱਲ ਵੀ ਦੱਸੋ ਜਾਂ ਜਿਹੜੇ ਥੋੜਾ ਅੜਦੇ ਹਨ, ਉਹਨਾਂ ਨੂੰ ਥੋੜਾ ਉਤਸ਼ਾਹਤ ਕਰੀਏ* !
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
❤ ਵਾਹਿਗੁਰੂ ਜੀ
ਬਾਦਲ ਪ੍ਰੇਮੀਆਂ ਨੂੰ ਅਜੇ ਵੀ ਲੱਗੀ ਜਾਂਦਾ ਰਾਮ ਰਹੀਮ ਵਾਂਗ, ਕਿ ਪਿਤਾ ਜੀ ਅਜੇ ਵੀ ਬੇਕਸੂਰ ਹੀ ਨੇ !!!
ਸਹੀ ਗੱਲ ਆ 👍🏻
ਭਾਈ ਰਣਜੀਤ ਸਿੰਘ ਵਰਗੇ ਜਥੇਦਾਰ ਦੀ ਕੌਮ ਨੂੰ ਅੱਜ ਬਹੁਤ ਜਰੂਰਤ ਹੈ
Very good true jathedar bhae ranjit singh ji🙏🙏🙏
Singh saab jathedaar giyani RANJEET SINGH ❤️✅✌️
ਸਿੱਖ ਕੌਮ ਨੂੰ ਜਥੇਦਾਰ ਰਣਜੀਤ ਸਿੰਘ ਜੀ ਵਰਗੇ ਆਗੂ ਦੀ ਲੋੜ ਹੈ
Baba ji tusi agge lagg jao koi ta kush Kari
ਤੁਹਾਨੂੰ ਭਾਈ ਸਾਹਿਬ ਅਗੇ ਲਗੇ ਦਿਸੇ ਨਹੀ ? ਉਹ ਤਾ ਵੀਹ ਪੰਜੀ ਸਾਲ ਤੋ ਤੁਰੇ ਹੋਏ ਨੇ ।
Very right sir jee thanks
ABSOLUTELY CORRECT .
ਸਹੀ ਜੀ
VERY GOOD JATHEDAR SAHEB JI
Excellent discussion
Mh bilkul sehmat bhai Ranjit Singh g nal 🙏🏻❤️
ਬਾਈ ਜੀ ਜਥੇਦਾਰ ਜਿਹੜੇ ਪੰਥ ਪ੍ਰਵਾਨ ਜਥੇਦਾਰ ਆ ਉਹ ਕਦੇ ਸਾਬਕਾ ਨੀ ਹੁੰਦੇ ਅੱਗੇ ਤੋ ਸਾਬਕਾ ਨਾ ਕਿਹਾ ਕਰੋ ਧੰਨਵਾਦ 🙏
Exactly Right ✅️
WAheguru waheguru waheguru waheguru waheguru jii
Waheguru ji
Very good ji
🙏🏻🙏🏻🙏🏻🙏🏻🙏🏻🙏🏻🙏🏻
ਸਹੀ ਅਗਵਾਈ ਅੱਜ ਸਿੱਖ ਕੌਮ ਨੂੰ ਭਾਈ ਰਣਜੀਤ ਸਿੰਘ ਹੀ ਦੇ ਸਕਦੇ ਹਨ, ਕਈਆਂ ਦਾ ਖਿਆਲ ਐ ਕੀ ਠੀਕ ਕਿਹਾ ਜਾ ਸਕਦਾ ਹੈ ਜੀ ਰਾਇ ਜ਼ਰੂਰ ਦੱਸੋ ਜੀ ਮਹਾਨ ਪੁਰਸ਼ੋ
🙏🏻🙏🏻🙏🏻🙏🏻
This is True
ਸਿੱਖ ਕੌਮ ਦੇ ਸਾਰੇ ਲੀਡਰ ਹੀ ਆਪਣੇ ਆਪ ਨੂੰ ਬਹੁਤ ਹੀ ਸਿਆਣਾ ਸਮਝ ਰਿਹਾ ਹੈ। ਇੱਕ ਦੂਜੇ ਦੀ ਨਿੰਦਾ ਦਿਲ ਖੋਲ੍ਹ ਕੇ ਕੀਤੀ ਜਾਂਦੀ ਹੈ।ਨਾ ਗੁਰੂ ਗ੍ਰੰਥ ਸਾਹਿਬ ਦਾ ਨਾ ਹੀ ਅਕਾਲ ਤਖ਼ਤ ਜਾਂ ਅਕਾਲ ਤਖ਼ਤ ਦੇ ਸਿੰਘ ਸਾਹਿਬਾਨ ਦਾ ਕਿਸੇ ਨੂੰ ਕੋਈ ਡਰ ਭਉ ਨਹੀਂ ਮੰਨਦੇ।
🙏🙏🙏🙏🙏🙏
❤️❤️❤️❤️❤️❤️🙏🏿🙏🏿🙏🏿🙏🏿🙏🏿🙏🏿👍
Sri akaal Takhat sahib da Jathedaar Sikhism ja Insaaniat dee WADDEE Sewa kar chukkey wala Manukh chahida...Jiss da Moukey dee Sarkaar Lakhan rs. Da Inaam rakhiaa howei...Uss kolon Dushmanna nu der aounda howei...koee mullajam varga na howei...guru fateh
We need bhai ranjeet singh
good। right
Ranjit singh should be jathedar.
Ranjit singh sahib is great sikh
❤❤❤
Baba ji aapas da vad vivad nu chad k vad rahe dharam parwartan dera vad hor jo kom de jo masle ne onna te v vichar karo singh sahib ji rahi gal badal parwar di kithe si kiyhe pahoch gae aaje hor v rasatal vich jange 🙏🙏🙏🙏🙏
Singh sahib ji right
Badal wargy bandy sikhi dy yog nai bhar kado
ਪਾਪੀਆਂ। ਤੋ। ਛਡਾਓ।ਕੋਮ। ਨੂੰ। ਯਾਦ। ਕਰਾਓ
ਜੱਥੇਦਾਰ ਰਣਜੀਤ ਸਿੰਘ ਨੁ ਬਣਾਉਣ
🙏🙏
ਜੇ ਰਾਮ ਰਹੀਮ ਬੇਅਦਬੀ ਕਾਂਡ ਦਾ ਦੋਸ਼ੀ ਫਿਰ ਪਿਛਲੇ ਸੱਤ ਸਾਲ ਵਿੱਚ ਕਾਂਗਰਸ ਤੇ ਆਪ ਸਰਕਾਰ ਨੇ ਗਿ੍ਰਫਤਾਰ ਕਿਉ ਨਹੀ ਕੀਤਾ
ਜਥੇਦਾਰ ਰਣਜੀਤ ਸਿੰਘ ਜੀ ਦੀ ਕੌਮ ਲਈ ਕੁਰਬਾਨੀ ਹੈ, ਪਰ ਦਿੱਲੀ ਵਿੱਚ ਸਰਨੇ ਹੋਰਾਂ ਨਾਲ ਰਲ ਕੇ ਕਮੇਟੀ ਦੀਆਂ ਚੋਣਾਂ ਲੜੀਆਂ-ਜਿਹੜੇ ਬਾਦਲਾਂ ਨਾਲ ਹਨ ਜਾਂ ਕਹਿ ਲਵੋ ਸਿਆਸੀ ਚਾਲਾਂ ਵਾਲੇ ਹਨ !
ਓਨਾ ਨੁਕਸਾਨ ਜ਼ਕਰੀਆਂ ਖ਼ਾਨ ਨੇ ਸਿੱਖ ਕੌਮ ਦਾ ਨਹੀਂ ਕੀਤਾ ਹੋਣਾ ਜਿਨਾ ਬਾਦਲ ਲਾਣੇ ਨੇ ਬੇੜਾ ਗ਼ਰਕ ਕੀਤਾ
ਇਸ ਜਥੇਦਾਰ ਨੇ ਵੀ ਤੇ ਲੰਗਰ ਦੇ ਮੁੱਦੇ ਤੇ ਸਿੱਖ ਕੌਮ ਨੂੰ ਵੰਡ ਕੇ ਰੱਖ ਦਿੱਤਾ ਸੀ।
ਇਕ ਕਤਲ ਦੀ ਸਜ਼ਾ ਫਾਂਸੀ ਜਾਂ ਉਮਰ ਕੈਦ ਹੁੰਦੀ ਹੈ, ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਹਜ਼ਾਰਾਂ ਲੱਖਾਂ ਮੁੰਡਿਆਂ ਦੇ ਕਾਤਲ ਨੂੰ ਬਰਸ਼ਾ ਫੜ ਕੇ ਕੁਰਸੀ ਤੇ ਬਿਠਾ ਕੇ ਦਿੱਤਾ.
ਭਾਈ ਸਾਬ ***ਭਾਈ ਰਣਜੀਤ ਸਿੰਘ ਜੀ***ਦੀ ਜੁੱਤੀ ਦੀ ਧੂੜ ਦੇ ਬਰਾਬਰ ਵੀ ਨਹੀਂ ਹਨ ***ਸੁੱਖਾ ਮਜੀਠਾ ਗੈਂਗ***
ਵੱਡੇ ਜੱਥੇਦਾਰਾ
ਸੰਤ ਭਿੰਡਰਾਵਾਲਿਆ ਨੇ
ਸੋਨੇ ਨਾਲ ਕਿਓ ਨਹੀ ਤੋਲਿਆ
ਬਰਨਾਲੇ ਨੇ ਕਿਵੇਂ
ਜੇਲ ਭੇਜਿਆ
ਜ਼ਰਾ ਦੱਸਣਾ
ਤੰ ਆਵਦੀ ਮਾ ਵਾਰੇ ਦੱਸੇ ਗਾ ਕਪਲਾ ਕਿੱਥੇ ਹੈ
ਭਾਈ ਸਾਹਿਬ ਜੀ ਜੌ ਸੱਚ ਹੈ ਓਹਨੂੰ ਝੂਠ ਬਣਾਇਆ ਜੌ ਝੂਠ ਸੀ ਓਹਨੂੰ ਸੱਚ ਬਣਾਇਆ ਇਹ ਸਾਰੇ ਹੀ ਗੁੰਨੇਗਾਰ ਹਨ ਕੋਈ ਵੀ ਅਕਾਲੀ ਦਲ ਦੇ ਮੈਂਬਰਾਂ ਨੂੰ ਬਣਦੀ ਸਜਾ ਨਹੀਂ ਮਿਲੀ ਬੇੜਾ ਗ਼ਰਕ ਹੋਇਆ ਝੂਠੇ ਸਿੱਖ ਪੰਥ ਦੇ ਜੱਥੇਦਾਰ ਕੋਈ ਵੀ ਸੱਚ ਦਾ ਸਾਥ ਨੀ ਦੇ ਰਹੇ
ਜੱਥੇਦਾਰ v ਤਾਂ ਉਹਨਾਂ ਨੇਂ ਹੀ ਬਣਾਏ ਨੇ। ਓਹ ਵਿਚਾਰੇ ਹੋਰ ਕੀ ਕਰ ਸਕਦੇ ਹਨ।
Only pio putt bahi his extended family is also involved
ਅਕਾਲੀਆਂ ਦੇ ਰਾਜ ਵਿੱਚ ਲੋਕ ਚਾਬਲੇ ਬਹੁਤ ਸੀ ਹੁਣ ਕਦੇ ਧਰਨਾ ਲਾਇਆ ਕਿਸ਼ੇ ਨੇ ਕਿਉਂਕਿ ਇਹ ਛਿੱਲ ਪੱਟ ਦਿੰਦੇ ਨੇ
Bhai sahib heere h Sikh panth de finally the big operation jdo govt pila prna ni sir tebnn dindi
ਕਾਂਗਰਸ ਨੇ ਸਿੱਖਾਂ ਨਾਲ ਕੀ ਮਾੜਾ ਨਹੀਂ ਕੀਤਾ ਪਰ ਕਾਂਗਰਸ ਦੀ ਸਰਕਾਰ ਉਸ ਤੋਂ ਬਾਅਦ ਤਿੰਨ ਵਾਰ ਬਣ ਗਈ
ਸਿੰਘ ਸਾਹਿਬ ਜੀ ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੇ ਬਾਦਲਾਂ ਨੂੰ ਤਨਖਾਹ ਲਾਈ ਚਾਪਲੂਸੀ ਇਨਾਂ ਨਾਲ ਮੀਟਿੰਗਾਂ ਕੀਤੀਆਂ ਫਿਰ ਤਨਖਾਹ ਲਾਉਣ ਦਾ ਕੀ ਫਾਇਦਾ
Bahut bajar gunah kite ne ehna de tole ne.eh bande mafi de yog hi nahi. Bhai ranjit singh ton bina koi vi jathedar vich jurat nahi.
ਇਸਨੂੰ ਵੀ ਜਥੇਦਾਰ ਅਕਾਲ ਤਖਤ ਬਾਦਲ ਟੌਹੜੇ ਨੇ ਹੀ ਲਾਇਆ ਸੀ
ਅਸਲੀ ਗੁਰਸਿੱਖ ਤੇ ਅਸਲੀ ਜਥੇਦਾਰ ਸਿਰਫ ਭਾਈ ਰਣਜੀਤ ਸਿੰਘ ਸਾਬ ਜਾ ਭਾਉ ਗੁਰਦੇਵ ਸਿੰਘ ਕਾਉਂਕੇ । ਬਾਕੀ ਸਬ
Aapne swarth lai Badalan ne Jathedar post nu hi khtm kr dita .
jo rutba jathedar da pichhle time vich honda si oh aaj de time dekhn nu nhi milda.
Bahyguru..r.s.jthydar.ko.tedruste.bkhsay.ji.kom.puth.ko.ehna.ke.bahut.jarurt.hai.
ਮੈ 2 ਦਿਸੰਬਰ ਨੂੰ ਹੀ ਕੁਮੈਂਟਸ ਕੀਤੇ ਸਨ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਧਾਰਮਿਕ ਖੇਤਰ ਤੱਕ ਹੀ ਸੀਮਿਤ ਰਹਿ ਕੇ ਸਜਾ ਲਾਉਣੀ ਚਾਹੀਦੀ।
Swad liata ranjit sian
Jathedar ji badala da khilaf Latha ho Ka laro
Soft Punishment to Sukhbir . He should been Expelled from Khalsa Panth at Least
Five years. This Family
Back Stabbing Khalsa Panth since 1978 .
Great Great jathedar Ranjit Singh is right. Great interview Ratanji thank you very much San Francisco, California USA.
Maseda.ko.maseda.vale.sja.milne.chahide.c.....akaltkht.ke.mrjada.fir.he.bhal.ho.sekde.c.
ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਜੇ ਕਰ ਵੇਖਣਾ ਹੋਵੇ ਤਾਂ ੨੭ ਮਾਰਚ ੧੯੭੦ ਵਿੱਚ ਜਦੋਂ ਪਹਲੀ ਵਾਰ ਏਹੋ ਪੰਜਾਬ ਦੇ ਮੁੱਖਮੰਤਰੀ ਬਣਦੇ ਨੇ ਉਦੋਂ ਠੀਕ ਤਿੰਨ ਮਹੀਨੇ ਬਾਅਦ, ਸਬਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਫ਼ਿਲੌਰ ਲਾਗੇ ੨੮ ਜੁਲਾਈ ੧੯੭੦ ( ਗ਼ਦਰੀ ਬਾਬਿਆਂ ਦੀ ਸੋਚ ਨੂੰ ) ਬਾਬਾ ਬੂਝਾ ਸਿੰਘ ਕਾਮਰੇਡ ਦਾ ਨਹਿਰ ਲਾਗੇ, ਦਰੱਖਤ ਨਾਲ ਪਿੱਛੇ ਹੱਥ ਬੰਨ੍ਹ ਕੇ ਗੋਲਿਆਂ ਨਾਲ ਮਰਵਾਇਆ।
ਤ੍ਰਾਸਦੀ ਕਿੰਨੀ ਹੈ ਇਸ ਪੰਜਾਬ ਦੀ, ਭੋਲੇ ਸਿੱਖਾਂ ਦੀ ਜਿਨ੍ਹਾਂ ਦੀ ਅਪਣੀ ਖ਼ੇਤਰੀ ਪਾਰਟੀ ਹੋਵੇ ਅਕਾਲੀ ਦੱਲ, ਤੇ ਮੁੱਖਮੰਤਰੀ ਆਪ ਪਰਕਾਸ਼ ਸਿੰਘ ਬਾਦਲ ਬੈਠਾ ਹੋਵੇ ਸਰਕਟ ਹਾਊਸ, ਅਮ੍ਰਿਤਸਰ, ਅਤੇ ਖਾਲਸਿਆਂ ਉੱਤੇ ਪੁਲਿਸ ਤੋਂ ਗੋਲੀਆਂ ਚੱਲਵਾਇਆਂ ਹੋਣ ਵੈਸਾਖੀ ਵਾਲੇ ਦਿਨ, ੧੩ ਅਪ੍ਰੈਲ ੧੯੭੮ ਨੂੰ ੧੩ ਸਿੱਖ ਸ਼ਹੀਦ ਕਿੱਤੇ ( ਨਿਰੰਕਾਰੀ ਕੱਲੈਸ਼ )
ਫਿਰ ਕੁਰਸੀ ਖਾਤਿਰ, ਵੀਹਵੀਂ ਸਦੀ ਦਾ ਸੱਭ ਤੋਂ ਵੱਡਾ ਸਿੱਖਾਂ ਦਾ ਸਾਕਾ, ਦਰਬਾਰ ਸਾਹਿਬ ਫ਼ੌਜਾਂ ਵਾੜਿਆਂ ਪ੍ਰਧਾਨ ਮੰਤਰੀ ਨੂੰ ਕਹਿਕੇ ( ਸਾਕਾ ਨੀਲਾ ਤਾਰਾ, ਜੂਨ ੧੯੮੪ )
ਸਿੱਖਾਂ ਦੀ ਨਸਲਕੁਸ਼ੀ ਕਰਵਾਈ ਕੇਂਦਰ ਨੂੰ ਕਹਿਕੇ ਮਹਿਜ਼ ਕੁਰਸੀ ਖਾਤਿਰ : ਅਪਰੇਸ਼ਨ ਵੁਡਸਰੋਜ਼, ਅਪਰੇਸ਼ਨ ਬਲੈਕ ਥੰਡਰ ਕਰਵਾਏ।
ਇਸੇ ਦਹਾਕਿਆਂ ਵਿੱਚ ਲੋਕਾਂ ਦੇ ਜਵਾਨ ਪੁੱਤ ਕੋਹ-ਕੋਹ ਕੇ ਪੁਲਿਸ ਤੋਂ ਤਸੱਦਦ ਬਾਅਦ ਝੂਠੇ ਮੁਕਾਬਲੇ ਕਰਵਾਏ। ਇੱਕ ਵੱਡਾ ਲਉ ਭਿੱਜਾ ਇਤਿਹਾਸ ਅਪਣੀ ਹਾਕ ਏਨ੍ਹਾ ਅਕਾਲੀ ਦੱਲ ਬਾਦਲ, ਸਮੁੱਚੇ ਬਾਦਲ ਪਰਿਵਾਰ ਤੋਂ ਸੱਚ, ਹੱਕ, ਇੰਨਸਾਫ ਮੰਗਦਾ ਹੈ, ਜਿਹਦਾ ਜੁਆਬ ਏਹੋ ਅਕਾਲੀ ਬਾਦਲ ਦੱਲਿਯੇ ਦੇ ਕੋਲ ਨਹੀਂ। ਹੁਣ ਏਹੋ ਬੇਸ਼ਰਮ ਫਿਰ ਕਿਹੜਾ ਮੂੰਹ ਲੈ ਕੇ ਸਾਮਣੇ ਆਏ ਖਲੋਤੇ ਨੇ।
ਚੰਡੀਗੜ੍ਹ ਦੇ ਹੱਕ ਇਹਨਾਂ ਬਾਦਲਾਂ ਨੇ ਆਪ ਕੇਂਦਰ ਨੂੰ ਵੇਚਿਆ।
ਪੰਜਾਬ ਦੇ ਨਹਿਰਾਂ ਦਾ ਪਾਣੀ, BBMB ਦੇ ਹੱਕ ਕੇਂਦਰ ਦੇ ਅੱਗੇ ਗੋਡੇ ਟੇਕ ਕੇ ਵੇਚੇ ..ਕੁਰਸੀ ਖਾਤਿਰ।
ਇਹ ਉਹੀ ਪਰਕਾਸ਼ ਸਿੰਘ ਬਾਦਲ ਹੈ ਜਿਸ ਨੂੰ ਇੱਕ ਕੀੜੀ ਵੀ ਤੁਰਦੀ ਸਾਫ਼ ਨਜ਼ਰ ਆਉਂਦੀ ਸੀ।
ਅਕਾਲ ਤੱਖਤ ਦੇ ਜੱਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ ਇਹਨਾਂ ਬਾਦਲਾਂ ਨੇ।
ਸਰਦਾਰ ਜਸਵੰਤ ਸਿੰਘ ਖਾਲੜਾ ਮਰਵਾਇਆ।
ਪੰਜਾਬ ਦੇ ਕਿਸਾਨਾਂ ਦੇ ਹੱਕ ਵੇਚੇ। ਤਿੰਨ ਕਾਲੇ ਕਾਨੂੰਨ ਉਤੇ ਦਸਤਖਤ ਕੀਤੇ ਇਨ੍ਹਾ ਬਾਦਲਾਂ ਨੇ।
੩੭੦ ਖ਼ਤਮ ਵਾਸਤੇ ਇੰਨ੍ਹਾਂ ਨੇ ਅਪਣੀ ਮਨਜੂਰੀ ਦਿੱਤੀ।
ਹੁਣ ਮਗਰਮੱਛਾਂ ਵਾਂਗ ਰਾਗ ਵਿਲਾਸ ਕਰ ਰਹੇ ਹਨ ... ਜਨਤਾ ਅੱਗੇ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬਿਆਂ ਇਹਨਾਂ ਆਪ ਕਰਵਾਈਆਂ, ਕੁਰਸੀ ਖਾਤਿਰ ਫਿਰ ਆਪ ਸਿਰਸਾ ਸਾਧ ਨੂੰ ਮਾਫ਼ੀ ਜੱਥੇਦਾਰ ਅਕਾਲ ਤੱਖਤ ਤੋਂ ਦਿਵਾਈ।
ਪੰਜਾਬ ਵਿੱਚ ਇੰਨੀ ਲੁੱਟ-ਖਸੁੱਟ ਕਰਕੇ ਇਹਨਾਂ ਦੇ ਕੋਲ ਹੁਣ ਕੁਝ ਹੋਰ ਲੁਟਣ ਵਾਸਤੇ ਨਹੀਂ ਰਹਿ ਗਿਆ ਤਾਂ ਕੇਂਦਰ ਦੀ ਭਾਈਵਾਲੀ ਆਪ ਇਹਨਾਂ ਤੋਂ ਪਿੱਛਾਂ ਹੋ ਗਈ, ਕਿਉਂਕਿ ਏਹੋ ਜੱਦ ਅਪਣੇ ਲੋਕਾਂ ਦੇ ਨਾਂ ਹੋ ਸਕੇ ਤਾਂ ਫਿਰ ਹੋਰਾਂ ਦੇ ਕਿਵੇਂ ਹੋਣਗੇ ?