Prime Discussion (2743) ਡੱਲੇਵਾਲ:ਹਾਲਤ ਗੰਭੀਰ,ਲੀਡਰਾਂ ਦੇ ਰਾਹ ਵੱਖੋ-ਵੱਖ,ਮੇਅਰ ਬਣਾਉਣ ਲਈ ਪਾਰਟੀਆਂ ਵੱਲੋ ਜੋੜ-ਤੋੜ

Поділитися
Вставка
  • Опубліковано 24 гру 2024

КОМЕНТАРІ •

  • @nachhatarsidhu7259
    @nachhatarsidhu7259 14 годин тому +10

    ਗਰੀਬ ਦੀ ਜੋਰੂ ਸਭ ਦੀ ਭਾਬੀ , ਅਮੀਰ ਦੀ ਵਹੁਟੀ ਸਭ ਦੀ ਬੀਬੀ ਜੀ । ਅਜ ਪੰਜਾਬ ਨੂੰ ਸਾਰਿਆਂ ਨੇ ਭਾਬੀ ਸਮਝ ਰੱਖਿਐ ।। ਧੰਨਵਾਦ ।।

  • @daljitsingh7980
    @daljitsingh7980 15 годин тому +24

    ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

    • @shinderbrar
      @shinderbrar 15 годин тому +3

      ❤❤🤙🤙

    • @shinderbrar
      @shinderbrar 15 годин тому +4

      ❤❤❤❤❤🤙🤙

    • @gurjitkaur7
      @gurjitkaur7 13 годин тому +1

      ❤ 👏🏻👏🏻👏🏻👏🏻👏🏻❤️

  • @User.YouTube_creaters
    @User.YouTube_creaters 15 годин тому +23

    ਨਿੱਕੀਆਂ ਜਿੰਦਾਂ ਵੱਡੇ ਸਾਕੇ
    *ਸਾਕੇ ਤਾਂ ਬਹੁਤ ਹੋਏ ਪਰ ਸਾਕਾ ਵੱਖਰਾ ਸੀ ਸਰਹੰਦ ਦਾ*
    😍🙏😍

    • @daljitsingh7980
      @daljitsingh7980 15 годин тому +3

      ਵਹਿਗੁਰੂ ਵਹਿਗੁਰੂ ਜੀ 🙏

    • @User.YouTube_creaters
      @User.YouTube_creaters 14 годин тому +2

      @@daljitsingh7980ਵਾਹਿਗੁਰੂ ਜੀ 😍😍 ਸੰਧੂ ਵੀਰੇ

    • @gurjitkaur7
      @gurjitkaur7 12 годин тому +1

      Dhan Teri kurbani Guru Gobind Singh Ji ❤ toh Salute 🙌🏻🙌🏻👏🏻👏🏻🙏🏻🙏🏻

  • @devsinghdhaliwal1820
    @devsinghdhaliwal1820 14 годин тому +9

    ਕਿਸਾਨ ਯੂਨੀਅਨਾਂ ਵਿੱਚ ਆਪਣੀ ਯੂਨੀਅਨ ਦੀ ਹੋਂਦ ਵਕਾਰ ਦਾਅ ਤੇ ਲੱਗਿਆ ਹੈ ਜੋ ਨਿੱਜੀ ਹਿੱਤਾਂ ਦਾ ਪੱਖ ਪੂਰਦੇ ਹਨ ਲੋਕ ਹਿਤਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ।

  • @GurnamSingh-nd5yt
    @GurnamSingh-nd5yt 13 годин тому +9

    ਮੇਰੀ ਬੇਨਤੀ ਜੇਕਰ ਡਲੇਵਾਲ ਸਾਹਿਬ ਜੀ ਦੀ ਮੋਤ ਹੋ ਗਈ ਤੇ ਜਿਨੇਆ ਲੋਕਾਂ ਨੇ ਫੇਸਲਾ ਕੀਤਾ ਸੀ ਉਹ ਲੋਕ ਲਾਗੂ ਕਰਵੋਨ ਵਿੱਚ ਸਾਥ ਦੇਣ ਨਾ ਗਏ ਤੇ ਕੋਮ ਦੋਸ਼ੀ ਕਹਿਣ ਲੱਗ ਜਾਉ

  • @GurnamSingh-nd5yt
    @GurnamSingh-nd5yt 14 годин тому +6

    ਮੇਰੀ ਬੇਨਤੀ ਹੈ ਜੇਕਰ ਡਲੇਵਾਲ ਸਾਹਿਬ ਜੀ ਹੁਣਾ ਨੂੰ ਇੱਕ ਮਹੀਨਾ ਹੋਨ ਵਾਲਾ ਹੈ ਤਾਂ ਕੋਮ ਦੇ ਸਤਿਕਾਰ ਯੋਗ ਸਾਰੇ ਸੰਤ ਸਮਾਜ ਅਤੇ ਜਥੇਬੰਦੀਆਂ ਨੂੰ ਬਿਨਾਂ ਦੇਰ ਕੀਤੇ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ

  • @gillamriksingh80amrik18
    @gillamriksingh80amrik18 15 годин тому +14

    ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇਕੱਠੇ ਮਿਲ ਕੇ ਚੱਲਣਾ ਪਵੇਗਾ ਜੇਕਰ ਕਿਸਾਨੀ ਬਚਾਉਣੀ ਹੈ
    ਜੇ ਆਪਣੀ ਆਪਣੀ ਮਰਜੀ ਕਰਨਗੀਆਂ ਤਾਂ ਪੱਲੇ ਕੁਝ ਵੀ ਨਹੀਂ ਪਵੇਗਾ

  • @User.YouTube_creaters
    @User.YouTube_creaters 15 годин тому +23

    ਸਾਡੇ ਪੰਜਾਬ ਦੇ ਪੁੱਤ ਜੋ ਸਾਡੇ ਹੱਕ ਦੀ ਗੱਲ ਕਰਦੇ ਨੇ ਉਹ ਸਾਥੋਂ ਖੋਹ ਲਏ ਜਾਂਦੇ ਨੇ...
    *ਸਰਕਾਰਾਂ ਹੁਣ ਵੀ ਕੋਈ ਸਾਰ ਨਹੀਂ ਲੈ ਰਹੀਆਂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @gurjitkaur7
      @gurjitkaur7 13 годин тому +2

      🙏🏻🌾🌾🌾🙏🏻 Waheguru Ji

  • @shallysingh829
    @shallysingh829 4 години тому +1

    ਅਕਲ ਮਗਰ ਡਾਂਗ ਲਈ ਫਿਰਦੇ ਹਾਂ ਅਸੀ,ਸਭ ਤੋਂ ਪਹਿਲਾਂ ਇਹ ਤਾਂ ਦੱਸ ਦਿਉ ਕਿ ਸੰਯੁਕਤ ਕਿਸਾਨ ਮੋਰਚਾ ਕਿਉਂ ਤੇ ਕਿਸ ਨੇ ਪਹਿਲਾਂ ਤੋੜਿਆਂ???

  • @GurnamSingh-nd5yt
    @GurnamSingh-nd5yt 14 годин тому +4

    ਬਿਨਾਂ ਦੇਰੀ ਕੀਤੇ ਸ੍ਰੀ ਅਕਾਲ ਤੱਖਤ ਸਾਹਿਬ ਜੀ ਦੇ ਜਥੇਦਾਰਾਂ ਕੋਲੋ ਜਿਨੇ ਲੋਕਾਂ ਨੇ ਫੇਸਲਾ ਕੀਤਾ ਸੀ ਉਨ੍ਹਾਂ ਲੋਕਾਂ ਨੂੰ ਹੁਣ ਵੀ ਸਾਥ ਦੇਣ ਦੀ ਲੋੜ ਹੈ ਦਾ ਬਿਆਨ ਦੇਣ ਵਾਸਤੇ ਬੇਨਤੀ ਕੀਤੀ ਜਾਵੇ ਜੀ

  • @User.YouTube_creaters
    @User.YouTube_creaters 15 годин тому +15

    ਕੀਮਤ ਬਰਤਨ ਦੀ ਨਹੀਂ ਹੁੰਦੀ
    *ਬਰਤਨ ਵਿਚ ਪਈ ਹੋਈ ਚੀਜ਼ ਦੀ ਹੁੰਦੀ ਹੈ*

    • @daljitsingh7980
      @daljitsingh7980 15 годин тому +4

      ਦੀਪ ਬਰਾੜ 🙏❤️👌👌👍

    • @User.YouTube_creaters
      @User.YouTube_creaters 14 годин тому +3

      @@daljitsingh7980😍🙏 ਜੀ ਸੰਧੂ ਵੀਰੇ

    • @gurjitkaur7
      @gurjitkaur7 13 годин тому +1

      Deepu 👌🏻👌🏻👌🏻👍🏻👍🏻🙏🏻🙏🏻

  • @chahal-pbmte
    @chahal-pbmte 3 години тому +1

    ਪੰਨੂੰ ਸਾਹਿਬ ਤੇ ਨਵਜੀਤ ਸਿੰਘ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਨ। ਪ੍ਰੋਗਰਾਮ ਦਾ ਸਮਾਂ ਵਧਾਉਣਾ ਚਾਹੀਦਾ ਹੈ।

  • @palgill5041
    @palgill5041 47 хвилин тому

    ਬਹੁਤ ਵਧੀਆ ਪ੍ਰੋਗਰਾਮ

  • @satnamsekhon9202
    @satnamsekhon9202 15 годин тому +5

    ਨਵਜੀਤ ਜੀ ਭੋਗਪੁਰ ਦੀ ਵੀ ਗਲ ਕਰੋ

  • @YashPal-yj5jp
    @YashPal-yj5jp 3 години тому +1

    ਪੰਨੂ ਸਾਹਿਬ ਅੱਜ ਤੁਹਾਡੀ ਮਾੜੀ ਮਾਨਸਿਕਤਾ ਫਿਰ ਸਾਹਮਣੇ ਆਈ ਕੱਲ ਬੀਤੀ ਪੂਰੇ ਭਾਰਤ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਅਮਤ ਸ਼ਾਹ ਦੀ ਗਲਤ ਟਿੱਪਣੀ ਕਾਰਨ ਮੋਮੋਰੰਡਮ ਦਿੱਤੇ ਗਏ ਸਰਕਾਰ ਨੂੰ ਤੁਸੀਂ ਕੋਈ ਜ਼ਿਕਰ ਨਹੀਂ ਕੀਤਾ ਉਸ ਦਾ ਕਾਰਨ ਕੀ ਮਾੜੀ ਮਾਨਸਿਕਤਾ

  • @gurlalvirk9900
    @gurlalvirk9900 Годину тому

    ਪੰਨੂ ਸਾਹਿਬ ਜੀ ਨਵਜੀਤ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @GurnamSingh-nd5yt
    @GurnamSingh-nd5yt 13 годин тому +3

    ਮੇਰੀ ਬੇਨਤੀ ਹੈ ਜਿਸ ਨੂੰ ਪਰਮਾਤਮਾ ਨੇ ਦਆ ਦਿੱਤੀ ਹੈ ਉਹ ਧਰਮੀ ਧਰਮਾਂ ਦਾ ਸਤਿਕਾਰ ਯੋਗ ਜਹਾ ਜਿਸ ਕੋਲ ਖਿਮਾਂ ਉਸ ਕੋਲ ਪ੍ਰਮਾਤਮਾ ਆਪ ਹੈਂ ਜਿਸ ਕੋਲ ਲੋਬ ਲਾਲਚੀ ਉਸ ਕੋਲ ਕਾਲ ਤੇ ਪਾਪ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @reshamlalbittu3948
    @reshamlalbittu3948 12 годин тому +2

    Sat shiri Aakal to all prime Asia team members

  • @avtarsingh4870
    @avtarsingh4870 14 годин тому +4

    Dhan Guru Gobind Singh ji 🙏🏻Waheguru Waheguru ji

  • @GurnamSingh-nd5yt
    @GurnamSingh-nd5yt 14 годин тому +5

    ਮੇਰੀ ਬੇਨਤੀ ਹੈ ਮੈਂ ਡਲੇਵਾਲ ਸਾਹਿਬ ਜੀ ਦੇ ਮਰਨ ਵਰਤ ਦੇ ਖਿਲਾਫ ਸਾ ਕਿ ਸਾਡੇ ਕਿਸੇ ਗੁਰੂ ਸਾਹਿਬ ਨੇ ਮਰਨ ਵਰਤ ਤੇ ਆਤਿਮ ਹੱਤਿਆ ਕਰਨਾ ਮਨ੍ਹਾ ਕੀਤਾ ਸੀ

  • @lsone5166
    @lsone5166 10 годин тому +3

    Pannu Saab tuhade vichar 💯 Theek hann ji 🙏

  • @daljitsingh7980
    @daljitsingh7980 15 годин тому +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @satwantkalkat209
    @satwantkalkat209 15 годин тому +23

    ਸਤਿਕਾਰਯੋਗ ਪੰਨੂ ਸਾਬ ਅਤੇ ਵੀਰ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਬ ਮਾਫ ਕਰਨਾ ਜੀ ਇਕ ਗਲ ਕਹਿਣੀ ਚਾਹੁੰਦਾ ਹਾ ਕੇ ਜਗਜੀਤ ਸਿੰਘ ਜੀ ਲਾਖੋਂਵਾਲ ਨੂੰ ਮਰਨ ਵਰਤ ਦਾ ਕਹਿਣ ਦੀ ਬਜਾਏ ਭੁੱਖ ਹੜਤਾਲ ਕਹਿ ਦੇਈਓ ਜੀ ਮਰਨਵਰਤ ਕਹਿਣਾ ਬੁਰਾ ਲੱਗਦਾ ਜੀ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜੀ

    • @RangitSinghHarike-uy7md
      @RangitSinghHarike-uy7md 14 годин тому +5

      ਮਰਨ ਸ਼ਬਦ ਤੋਂ ਡਰ ਲਗਦਾ ।ਮਰਨ ਵਰਤ ਦਾ ਮਤਲਵ ਮਰਨ ਤਕ ਵਰਤ।।ਭੁਖ ਹੜਤਾਲ ਦਾ ਮਤਲਵ ਜਦੋਂ ਮਰਜ਼ੀ ਭੁੱਖ ਹੜਤਾਲ ਖਤਮ ਕਰ ਦਿਓ।।

    • @RangitSinghHarike-uy7md
      @RangitSinghHarike-uy7md 14 годин тому +4

      ਪੁੰਨੂੰ ਸਾਹਿਬ ਸਚ ਵੀ ਪੁੰਨੂੰ ਸਾਹਿਬ ਵਰਗਾ ਇਨਸਾਨ ਹੀ ਕਰ ਸਕਦਾ।95%ਇਨਸਾਨ ਸਾਫ਼ ਸੁਥਰੀ ਗਲ ਕਰਨ ਨੂੰ ਤਿਆਰ ਨਹੀਂ। ਦੂਜੇ ਦੇ ਮੋਢੇ ਉਪਰ ਧਰ ਕੇ ਚਲਾਉਂਦੇ ਹਨ।।

    • @RavinderKumar-bf8hv
      @RavinderKumar-bf8hv 7 годин тому

      ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
      ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
      ਮੇਰਾ ਮੋਬਾਇਲ ਨੰਬਰ 9888247881
      ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

    • @GK-935
      @GK-935 2 години тому

      ਅਗਲਾ ਮਰਨ ਨੂੰ ਬੈਠਾ ਤੈਨੂੰ ਸਬਦਾ ਦੀ ਪਇ ਆ

  • @manmohansingh5340
    @manmohansingh5340 2 години тому

    SAT SRI AKAK
    JI TO ALL &
    PANNU JI 🙏

  • @gurdeepsidhu4216
    @gurdeepsidhu4216 13 годин тому +3

    ਕੀ ਹਰੇਕ ਮਾਮਲੇ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਖਲ ਦੇਣ ਨਾਲ ਮਸਲੇ ਹੱਲ ਹੋਣਗੇ।

  • @charanjitsingh4437
    @charanjitsingh4437 14 годин тому +3

    ❤❤❤❤ਸਤਿ ਸ੍ਰੀ ਅਕਾਲ ਵੀਰ ਜੀ

  • @gurcharnsingh-n2p
    @gurcharnsingh-n2p 15 годин тому +2

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @satnamsekhon9202
    @satnamsekhon9202 15 годин тому +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸਿਰੀਅਕਾਲ ਜੀ

  • @satnamsinghsatnamsingh5217
    @satnamsinghsatnamsingh5217 13 годин тому +2

    ਕਾਂਗਰਸ ਅਤੇ ਅਕਾਲੀ ਦਲ ਦਾ ਅਦਰੂਨੀ ਗਠਜੋੜ ਜਗਜ਼ਾਹਿਰ ਹੈ ਜੇ ਕੋਂਸਲ ਚੋਣਾਂ ਵਿੱਚ ਮੇਅਰ ਬਣਾਉਣ ਲਈ ਇਕੱਠੇ ਹੋਣ ਜਾਣ ਤਾਂ ਹੈਰਾਨੀ ਨਹੀਂ ਹੋਵੇਗੀ

  • @amriksingh1813
    @amriksingh1813 14 годин тому +1

    ਧੜੱਲੇਦਾਰ ਪੱਤਰਕਾਰੀ ਤੇ ਪੱਤਰਕਾਰ ਜਤਿੰਦਰ ਪੰਨੂੰ

  • @sharmatenthouse1848
    @sharmatenthouse1848 32 хвилини тому

    Navjit Jatinder Pannu g sat shri akal

  • @Karmjitkaur-gk1xq
    @Karmjitkaur-gk1xq 15 годин тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

  • @karamchand4512
    @karamchand4512 13 годин тому +2

    Sir centre sarkar ney 700 shahid kisan tey perbah ni kiti teh uh ik kisan di ki perwah kerngey , kisan jathey bandiyan ya Punjab sarkar nu hi Dalewal di kisey bhi terah Jan bacha lainni chahidi hai.

  • @suchasingh2663
    @suchasingh2663 14 годин тому +2

    Sat Shri Akal Pannu Saab g and Navneet g

  • @narinderpalmann2486
    @narinderpalmann2486 4 години тому

    Good 👍

  • @JagtarGill-u1z
    @JagtarGill-u1z 15 годин тому +3

    Very good punnu Shihab and navjeet ji thanks v rano the payal disaster ludhiana Punjab

  • @sarbjitsinghbaryar8298
    @sarbjitsinghbaryar8298 6 годин тому

    ਸਤਿ ਸ੍ਰੀ ਅਕਾਲ ਪੰਨੂ ਜੀ ਮੈਂ ਪੱਕਾ ਹੀ ਤੁਹਾਡੇ ਚੈਨਲ ਦੇ ਸਾਰੇ ਪ੍ਰੋਗਰਾਮ ਨਾਲ ਜੁੜਿਆ ਹੋਇਆ ਹਾਂ , ਡਿਸਕਸ਼ਨ ਤਾਂ ਹਮੇਸ਼ਾ ਦੇਖਦਾ ਇਕ ਬੇਨਤੀ ਤੁਹਾਨੂੰ ਅਪਾਰ ਆਈਡੀ ਬਾਰੇ ਵੀ ਸੰਖੇਪ ਵਿੱਚ ਦੱਸੋ ਇਹ ਹੈ ਕੀ ਰੌਲਾ ਚੱਲ ਰਿਹਾ ਸਕੂਲਾਂ ਵਿੱਚ, ਕੋਈ ਕਹਿੰਦਾ ਬਣਾਉਣੀ ਚਾਹੀਦੀ ਹੈ ਤੇ ਕੋਈ ਕਹਿੰਦਾ ਨਹੀਂ ਜਰੂਰੀ ਹੈ ?❤

  • @dharmindersingh5638
    @dharmindersingh5638 14 годин тому +1

    ਜਨਵਰੀ ਤੱਕ ਡੱਲੇਵਾਲ ਦਾ ਕੀ ਬਣੇਗਾ

  • @bhupindergill6629
    @bhupindergill6629 15 годин тому +2

    ਸਤਿ ਸ੍ਰੀ ਆਕਾਲ ਜੀ

  • @MrSingh-ii6yl
    @MrSingh-ii6yl 13 годин тому +1

    ਫੈਸਲਾ ਉਹਨਾਂ ਦਾ ਆਪਣਾ ਐਸ ਕੇ ਐਮ ਜਾਕੇ ਵਿੱਚ ਸਿਰ ਘਸੋੜ ਲਵੇ ਤਾਂ ਉਹ ਕਹਿਣਗੇ ਕਿ ਸਾਡਾ ਮੌਰਚਾ ਖਰਾਬ ਕਰ ਦਿੱਤਾ।

  • @Amriksingh-cn5oh
    @Amriksingh-cn5oh 8 годин тому +1

    Jo 3 munde punjab police ne najiaj mar dite aa up lija ke us bare gal karo gareeb munde 18 sal sare bolo tusi kio nhi bolde😢

  • @gurpreetchandi9038
    @gurpreetchandi9038 12 годин тому +1

    22:52 ਸਰਕਾਰ ਨੂੰ ਕੋਈ ਨੰਬਰ ਜਾਰੀ ਕਰਨਾ ਚਾਹੀਦਾ ਕੀ ਜੇ ਤੁਹਾਨੂੰ ਕੋਈ ਵੀ ਵਿਅਕਤੀ ਸੜਕ ਤੇ ਜਾਂ ਹੋਰ ਪਬਲਿਕ ਵਾਲੀ ਥਾਂ ਤੇ ਸਟੰਟ ਕਰਦਾ ਦੇਖ ਜਾਵੇ ਤਾਂ ਤੁਸੀਂ ਓਹਦੀ ਵੀਡਿਓ ਬਣਾ ਕੇ ਸਰਕਾਰ ਵਲੋਂ ਜਾਰੀ ਕੀਤੇ ਗਏ ਨੰਬਰ ਸੈਂਡ ਕਰ ਦਿੱਤੀ ਜਾਵੇ ਤਾ ਜੋ ਉਸ ਤੇ ਕਾਰਵਾਈ ਕੀਤੀ ਜਾਵੇ

  • @singhgaming8022
    @singhgaming8022 3 години тому

    पंन्नू साब बिलकुल एकता चाहिदा ते आंदोलनकारी एकता करण नू तैयार आ पर SKM शरता पता नहीं किस गल दिया लगा रिहा बेनती आ आप सारे आओ आपको कोई भी दरकिनार नहीं कर सकता ये समय है एक होने का नहीं तो बहुत देर हो जाएगी

  • @mohinderjhajj3315
    @mohinderjhajj3315 15 годин тому +2

  • @abhayjit3847
    @abhayjit3847 14 годин тому +2

    Navjeet pannu saab very nice sat sri akal Bhikhiwind tarn taran punjab tu ❤❤❤❤❤

  • @jagtarsinghdhillon5742
    @jagtarsinghdhillon5742 14 годин тому +1

    Waheguru g

  • @ramandeepsingh4310
    @ramandeepsingh4310 14 годин тому +1

    Good

  • @manjitbedi5836
    @manjitbedi5836 13 годин тому +1

    Young Sahebzey and Mata Guzri and Guru Teg Bahadur Sahib and all others Shahidan's memories Ardas.

  • @GurnamSingh-nd5yt
    @GurnamSingh-nd5yt 13 годин тому +1

    ਜਿਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰੂ ਦੇ ਗੁਰਸਿੱਖ ਹਨ ਉਹ ਕਦੇ ਆਤਮ ਹੱਤਿਆ ਨਹੀ ਕਰਦੇ ਤੇ ਕਿਸੇ ਨੂੰ ਕਰਨ ਵਾਸਤੇ ਵੀ ਨਹੀਂ ਕਹਿੰਦੇ ਅਤੇ ਕਿਸੇ ਨੂੰ ਆਤਮ ਹੱਤਿਆਂ ਕਰਨ ਵੀ ਨਹੀਂ ਦੇਂਦੇ ਜੀ

  • @jagtarbrar7236
    @jagtarbrar7236 12 годин тому +2

    [[[[[ SUKHBIR DAL DA BHUTA BURA HAAL RIHA NAGAR NIGAM DI CHON VICH.]]] Sukh kursi velding karva lave pitth de naal. GOGA TAA CHIT HO GIYA

  • @rajinderparshad614
    @rajinderparshad614 13 годин тому +1

    पंजाब सरकार का मुख्यमंत्री अत का शराबी है होश में आने पर कुछ बोल दिया होगा। शराबी मुख्यमंत्री है कह गया होगा शराब के लोर में। इस लिए तारीफ तो करनी बनती है।

  • @lakhwinder2833
    @lakhwinder2833 15 годин тому +1

    Good evening sir ji

  • @jagtarbrar7236
    @jagtarbrar7236 11 годин тому +1

    [[[ JATTHEDAR RAGBIR SINGH 3 DIN DE ASTEEFA VAALE FAISLE TE CHUP KIYON HAN ]]] cheema tidi dal sukhbir de asteefa vaste bhanabazi kar riha

  • @davindersinghjoshan
    @davindersinghjoshan 14 годин тому +3

    Tuc mera comment dlt krya…os da jawab v nai dita tuc patiala chona vich ki ki hoya tuc ae nai dsya….nangi talvara, goli firing….itt pathar chalaye aap party de bandeya de jhund ne..100-150 Bandeya da group ne booth capturing kri…mere kol vdieos v haigia ne….

  • @AvtarSingh-qj3dr
    @AvtarSingh-qj3dr 12 годин тому

    Thanks

  • @1960ARUN
    @1960ARUN 8 годин тому

    Why don’t you discuss , bomb attacks on Punjab police stations and terrorists killed in UP who ran away from Punjab 🤔🤔🤔🤔🤔🤔🤔🤔🤔

  • @tejpalpannu2293
    @tejpalpannu2293 10 годин тому

    Waheguru ji 🙏 🙏 🙏 🙏 🙏

  • @ParmjeetKaur-o1e
    @ParmjeetKaur-o1e 13 годин тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @ajaibsinghpanesarCanada
    @ajaibsinghpanesarCanada 12 годин тому

    S S A 🙏🙏 Navjit ji and Pannu Sahib ji

  • @boharsingh7725
    @boharsingh7725 14 годин тому +1

    ✅✅✅ 🙏🙏🙏🙏🙏

  • @gumitgill6406
    @gumitgill6406 14 годин тому

    Sat sri aakal pannu sahib and navjit

  • @JasveerSingh-xf1cj
    @JasveerSingh-xf1cj 13 годин тому

    Good Sir ji

  • @Kuldipsingh-t6g
    @Kuldipsingh-t6g 14 годин тому +1

    Pannu g tusi great ho g

  • @pritamsinghsaini4035
    @pritamsinghsaini4035 14 годин тому

    Ok ji❤

  • @AmitKumar-le9ch
    @AmitKumar-le9ch 11 годин тому

    Thnk u, respect 🌿

  • @SukhchainDhaliwal-e7q
    @SukhchainDhaliwal-e7q 15 годин тому

    Pannu shab sat shri akal g.

  • @ParamjitSingh-pb1cv
    @ParamjitSingh-pb1cv 14 годин тому

    ਰੁਪਏ ਦਾ ਨਾਮ ਬਦਲ ਕੇ Dollar2💰💰💰ਰੱਖ ਦਿਓ 😇😇😇😇😇

  • @BittuChambal-vl4hr
    @BittuChambal-vl4hr 13 годин тому

    Good job sir ji 👍👍👍👍

  • @IQBALSINGH-l1p
    @IQBALSINGH-l1p 14 годин тому

    Very good 22 g

  • @narinderjeetsingh3994
    @narinderjeetsingh3994 14 годин тому

    Sat Sri akaal to all 🙏🙏🌺

  • @probigchungus209
    @probigchungus209 13 годин тому

    🙏🙏

  • @SukhdevSingh-bp6yf
    @SukhdevSingh-bp6yf 11 годин тому

    Pannu ji SSA 🙏

  • @Naseemahmed619
    @Naseemahmed619 12 годин тому

    ❤❤❤❤❤❤❤❤❤❤❤❤❤❤

  • @KulwinderSingh-zv1tx
    @KulwinderSingh-zv1tx 13 годин тому

    Sat shri akal g 🙏🌹🌹😊 Banga

  • @bhupindersingh6164
    @bhupindersingh6164 11 годин тому

    ❤❤❤🎉🎉🎉

  • @Bajwasukhwindersingh84
    @Bajwasukhwindersingh84 12 годин тому

    Mony Bajwa

  • @ajaibsinghpanesarCanada
    @ajaibsinghpanesarCanada 12 годин тому

    S S A 🙏🙏🙏🙏🙏🙏🙏🙏 to all members present In program at this time

  • @HariSingh-sx3vq
    @HariSingh-sx3vq 11 годин тому +1

    🙏🙏

  • @rajpalboparai6878
    @rajpalboparai6878 14 годин тому +1

  • @ArvinderRandhawa-q9t
    @ArvinderRandhawa-q9t 8 годин тому

    🙏🏻🙏🏻

  • @narinderjeetkaur2918
    @narinderjeetkaur2918 5 годин тому

    🙏🙏