Prime Focus (2476) || ਬੀਬੀ ਬਾਦਲ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ , SKM ਰਹੂ ਧਰਨੇ ਤੋਂ ਦੂਰ

Поділитися
Вставка
  • Опубліковано 11 січ 2025

КОМЕНТАРІ • 67

  • @SukhwinderSingh-wq5ip
    @SukhwinderSingh-wq5ip 18 днів тому +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @User.YouTube_creaters
    @User.YouTube_creaters 18 днів тому +24

    ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ
    *ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @Diljitkourjosan6170
      @Diljitkourjosan6170 18 днів тому +1

      ​@@pm2876ਸਹੀ ਆ ਦੀਪ

    • @KanwaljitSingh-n5e
      @KanwaljitSingh-n5e 18 днів тому

      ਕਿਸਾਨ ਅੰਦੋਲਨ ਤੋਂ ਖਹਿੜਾ ਛੁਡਾਉਣ ਦਾ ਵਧੀਆ ਤਰੀਕਾ ਆਤਮਹੱਤਿਆ। ਅੰਦੋਲਨ ਲੜਨਾਂ ਹੈ ਤਾਂ ਕਿਸਾਨਾਂ ਵਿੱਚ ਰਹਿ ਕੇ ਲੜੋ। ਡੱਲੇਵਾਲ ਅੰਦੋਲਨ ਤੋਂ ਭੱਜ ਰਿਹਾ ਹੈ ਉਹ ਵੀ ਆਤਮ ਹੱਤਿਆਂ ਕਰਕੇ।

  • @User.YouTube_creaters
    @User.YouTube_creaters 18 днів тому +20

    ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ ।। ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਣਾ।।
    *ਧੰਨ ਧੰਨ ਸਰਬੰਸਦਾਨੀ ਸਾਹਿਬ ਏ ਕਮਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ* 😍🙏😍

    • @daljitsingh7980
      @daljitsingh7980 18 днів тому +4

      ਵਹਿਗੁਰੂ ਜੀ 🙏

    • @User.YouTube_creaters
      @User.YouTube_creaters 18 днів тому +2

      @@daljitsingh7980ਵਾਹਿਗੁਰੂ ਜੀ ਸੰਧੂ ਵੀਰੇ 😍😍

    • @Diljitkourjosan6170
      @Diljitkourjosan6170 18 днів тому +2

      ਵਾਹਿਗੁਰੂ ਜੀ ਵਾਹਿਗੁਰੂ ਜੀ

    • @ParmjeetKaur-o1e
      @ParmjeetKaur-o1e 18 днів тому +2

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParmjeetKaur-o1e
    @ParmjeetKaur-o1e 18 днів тому +2

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:59

  • @SukhdevSingh-gb1ri
    @SukhdevSingh-gb1ri 18 днів тому +2

    ਧੰਨਵਾਦ ਜੀ ਸੰਧਾਵਾਲੀਆ ਅਤੇ ਵੀਰ ਪਰਮਵੀਰ ਬਾਠ ਜੀ ਬਹੁਤ ਵਧੀਆ ਵਿਚਾਰ ਹੁੰਦੇ ਆ ਜੀ ਤੁਹਾਡੀ ਡਿਸਕਿਸ ਮੌਕੇ

  • @daljitsingh7980
    @daljitsingh7980 18 днів тому +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @GobinderKaur-n9u
    @GobinderKaur-n9u 18 днів тому +5

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ

  • @NarinderSingh-ti4sq
    @NarinderSingh-ti4sq 18 днів тому +2

    ਵੀਰ ਜੀਓ ਬੁਹਤ ਸੋਹਣਾ ਪ੍ਰੋਗਰਾਮ। ਰਾਜਨੀਤੀ ਦੇ ਰੰਗ ਬੜੀ ਸੋਹਣੀ ਤਰਾਂ ਡਿਸਕਸ ਕੀਤੇ। ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਕਸ਼ਨ।

  • @hardyalsingh2134
    @hardyalsingh2134 18 днів тому +9

    ਬਾਠ ਸਾਹਿਬ ਜੇ ਉਹ ਕਰਮਚਾਰੀ ਬੀਬੀ ਬਾਦਲ ਨਾਲ ਡਿਊਟੀ ਕਰ ਰਹੇ ਸਨ ਤਾਂ ਉਹ Mr ਬਾਦਲ ਕੋਲ ਕੀ ਕਰ ਰਹੇ ਸਨ ਅਤੇ ਬੀਬੀ ਜੀ ਕਿਹੜੀ ਡਿਊਟੀ ਕਰ ਰਹੇ ਸਨ ।

    • @harbhajansingh4281
      @harbhajansingh4281 18 днів тому

      SuKhe amli te hoye hamle di janch layi Canada to 3 membri committee bnauni chahidi hai quonki oh punjab da ik top da leader hai.

  • @User.YouTube_creaters
    @User.YouTube_creaters 18 днів тому +17

    ਸੁਭਾਅ ਚ ਨਿਮਰਤਾ ਬਣੀ ਰਹੇ
    *ਬਸ ਇੰਨੀ ਕੂ ਉੱਚਾਈ ਤੇ ਜਾਣਾ ਹੈ*

  • @BalramDhaliwal-rb7no
    @BalramDhaliwal-rb7no 18 днів тому +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤

  • @User.YouTube_creaters
    @User.YouTube_creaters 18 днів тому +15

    ਕੀਮਤ ਬਰਤਨ ਦੀ ਨਹੀਂ ਹੁੰਦੀ
    *ਬਰਤਨ ਵਿਚ ਪਈ ਹੋਈ ਚੀਜ਼ ਦੀ ਹੁੰਦੀ ਹੈ*

    • @daljitsingh7980
      @daljitsingh7980 18 днів тому +3

      ਦੀਪ ਬਰਾੜ 👌👌👍

    • @User.YouTube_creaters
      @User.YouTube_creaters 18 днів тому +1

      @@daljitsingh7980ਧੰਨਵਾਦ ਜੀ ਸੰਧੂ ਵੀਰੇ 😍😍

  • @SewakSingh-po6nk
    @SewakSingh-po6nk 18 днів тому +6

    ਜਿਸ ਵਿਅਕਤੀ ਉੱਤੇ ਹੋਏ ਹਮਲੇ ਵਿੱਚ ਜ੍ਹਿਨਾਂ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਉਸ ਦੀ ਰੱਖਿਆ ਕੀਤੀ ਹੈ , ਉਹ ਕੋਈ ਨੰਗ ਮਲੰਗ ਤਾਂ ਨਹੀਂ ਹੈ ? ਕੀ ਉਹ ਆਪਣੀ ਜ੍ਹੇਬ ਵਿੱਚੋਂ ਕੋਈ ਇਨਾਮ ਉਹਨਾਂ ਵਿਅਕਤੀਆਂ ਨੂੰ ਦੇਣ ਦੀ ਹਿੰਮਤ ਕਰੇਗਾ??? ਕੀ ਉਸਦੀ ਜਾਨ ਦੀ ਕੋਈ ਕੀਮਤ ਨਹੀਂ ਹੈ??????

    • @harbhajansingh4281
      @harbhajansingh4281 18 днів тому

      Sukhe amli nu v inam milna chahida hai quonki oh pakhaniya di sewa kar riha c. Akali dal nu usne bahut uchi mazil te pahuvhayia. Oh punjab da ik imandar leader hai jisne ik Rs di heraferi nahi keeti. Itne vadhiya insa nu bchaun wale nu inam ta milna
      Zroori hai.

  • @narinderjeetsingh3994
    @narinderjeetsingh3994 18 днів тому +4

    Sat Sri akaal to all 🙏🙏🌺

  • @kamalchaudhary9654
    @kamalchaudhary9654 18 днів тому +2

    Bahut vadia ❤❤❤❤❤❤

  • @gurshan97122
    @gurshan97122 18 днів тому +2

    ❤❤❤sahi aa❤❤❤❤❤🎉🎉🎉🎉🎉🎉

  • @jasantoor5038
    @jasantoor5038 18 днів тому +5

    ਇਥੇ ਅਕੈਡਮੀਆਂ ਨਹੀਂ ਖੋਲਦੀ ਸਰਕਾਰ ਸਗੋਂ ਠੇਕੇ ਜ਼ਰੂਰ ਖੋਲ ਦੇਣ ਗੇ ਜੀ

  • @sidhudhurkotia9919
    @sidhudhurkotia9919 18 днів тому +2

    ਹਾਜ਼ਰੀ ਕਬੂਲ ਕਰਨੀ ਬਾਟ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @Naresh_tailor
    @Naresh_tailor 18 днів тому +11

    ਅਸੂਲ ਬਿੱਟੂ ਦੇ 😂😂😂😂😂😂😂😂😂😂😂😂😂😂😂😂

  • @JasvirSingh-ed5yz
    @JasvirSingh-ed5yz 18 днів тому +1

    Nice

  • @AdvPuneetMalhotra
    @AdvPuneetMalhotra 18 днів тому

    SSA JI

  • @gurshan97122
    @gurshan97122 18 днів тому +2

    🎉🎉good progranne nd nyc combination

  • @ManjitSingh-ey5gv
    @ManjitSingh-ey5gv 18 днів тому +1

    ਸਤਿ ਸ੍ਰੀ ਆਕਾਲ ਜੀ

  • @HarkrishanLal-f9r
    @HarkrishanLal-f9r 18 днів тому +3

    Satshiree akal ji 🙏 🌷 ⚘️ 🌺 ❤️

  • @RosaSharma
    @RosaSharma 18 днів тому +1

    Hari chand rattan USA pb48 sat side akal ji

  • @JagtarGill-u1z
    @JagtarGill-u1z 18 днів тому +3

    Very good ji bath shiab and sindawela Shihab ji thanks v rano the payal disaster ludhiana Punjab good morning

  • @gurimangat2636
    @gurimangat2636 18 днів тому +1

    SAT SHRI AKAL JI SARYAN NU 🙏

  • @sarbjitsinghriar596
    @sarbjitsinghriar596 18 днів тому +3

    🙏🙏❤

  • @GurmeetGill-gk1yu
    @GurmeetGill-gk1yu 18 днів тому +3

    Good morning brother ji

  • @ramandeepsingh4310
    @ramandeepsingh4310 18 днів тому +1

    Good

  • @TinkuSandhu-lf8kj
    @TinkuSandhu-lf8kj 18 днів тому +4

    😂ਜਦੋਂ ਬਿੱਟੂ ਵਰਗਾ ਬੰਦਾ ਅਸੂਲਾਂ ਦੀ ਗੱਲ ਕਰਦਾ ਏ ਅਸੂਲ ਸ਼ਬਦ ਵੀ ਸ਼ਰਮ ਨਾਲ ਮਰ ਜਾਂਦਾ ਏ ਕਿ ਲਾਹਨਤੀਆਂ ਦੇ ਵੀ ਅਸੂਲ ਹੁੰਦੇ ਨੇ ਹੱਦ ਬੇਸ਼ਰਮੀ ਦੀ 😅😊

    • @harbhajansingh4281
      @harbhajansingh4281 18 днів тому +2

      Bittu da daada de asool v bahut vadhiya san jis karke ohna nu hawa ch udaya giya.

  • @sukhjindersingh6278
    @sukhjindersingh6278 18 днів тому +3

    🙏🙏

  • @gurcharansinghmann1814
    @gurcharansinghmann1814 18 днів тому +1

    ਤਿਕੜਮਬਾਜ ਵੀ ਹੋਣਾਂ ਜਰੂਰੀ ਐ ਜੀ।😂😂

  • @NishanSingh-ee8qo
    @NishanSingh-ee8qo 18 днів тому +2

    ਡਲੇਵਾ ਦਿ ਗਲ ਕਰੋ ਜੀ

  • @PremPal-rg7jx
    @PremPal-rg7jx 18 днів тому +1

    Sandhawaliea and parmjeet ji sat shri akal ji

  • @jagjitsingh627
    @jagjitsingh627 18 днів тому +3

    Bai g sat shri akal g,jagjit randhawa mimsa dhuri

  • @HardeepSingh-pj7tu
    @HardeepSingh-pj7tu 18 днів тому +1

    ❤❤❤❤

  • @ParamjitSingh-f6c
    @ParamjitSingh-f6c 18 днів тому +5

    H R 24 ਫਸਲਾਂ ਤੇ m s p ਦੇ ਰਿਹਾ ਹੈ ਤੇ ਪੰਜਾਬ ਕਿਉਂ ਨਹੀਂ ਦੇ ਰਿਹਾ ਨੇਤਾ ਨੂੰ ਸ਼ਰਮ ਕਰਨੀ ਚਾਹੀਦੀ ਹੈ ❤❤❤

    • @nirmalsingh-qd3qn
      @nirmalsingh-qd3qn 18 днів тому

      ਹਕੀਕਤ ਉਥੇ ਜਾ ਕੇ ਪਤਾ ਕਰਿਓ

    • @harbhajansingh4281
      @harbhajansingh4281 18 днів тому

      MSP Haryana nahi de riha Modi ji de rahe han ta ki punjab nu bewkoof bnaya ja sake. Haryana wale jiyada chlaaki na karn.

  • @gurdassverma8100
    @gurdassverma8100 18 днів тому +1

    Baath saab tawa jayda la te sandhawaliya saab te😂

  • @lakhwinder2833
    @lakhwinder2833 18 днів тому +1

    Game 🎴🎴🎴🎯🎯🎯

  • @navintuteja8550
    @navintuteja8550 18 днів тому +1

    😊😊😊

  • @Daljit.Punjabi
    @Daljit.Punjabi 18 днів тому

    ਪਰਮਵੀਰ ਬਾਠ ਜੀ ...APAAR ID ਕੀ ਹੈ? ਇਸ APAAR ID ਲਈ ਸਕੂਲ ਅਤੇ ਮਾਪਿਆਂ ਵਿਚ confusion ਚੱਲ ਰਿਹਾ ਜੀ. ਸੋਸ਼ਲ ਮੀਡੀਆ ਤੇ ਕਈ ਲੋਕ ਕਹਿ ਰਹੇ ਹਨ ਕਿ APAAR ID ਲਈ ਸਾਈਨ ਨਾ ਕਰਨ ਬੱਚੇ..ਕਿਰਪਾ ਕਰਕੇ APAAR ID ਦੀ ਅਸਲੀਅਤ ਬਾਰੇ ਵੀ ਲੋਕਾਂ ਨੂੰ GUIDELINE ਦੱਸੋ ਜੀ..REGARDS ਦਲਜੀਤ ਸਿੰਘ ਬਾਘਾ ਪੁਰਾਣਾ (ਮੋਗਾ)

  • @DavinderSingh-oy5ob
    @DavinderSingh-oy5ob 17 днів тому

    ਤੰਗਲੀ ਫੇਰੀ ਆ ਕਿ fork.....

  • @jagdishpuri5366
    @jagdishpuri5366 18 днів тому +1

    Doo.............R daraj de ilake vich pani mil raya hai vadde shehra di he problem hai. Sc St nu padhaai vaste scholarship 2020 vich v announcement kiti c kejriwal ne

  • @vinayvashisht9270
    @vinayvashisht9270 18 днів тому +1

    SKM is not for farmers cause but for own self interests. They are like agent of forces against the farmers cause.This is the reason all SKM associations kept away from Dalewal fight. Are Dalewal not fighting for farmers. When SKM failed to persuade their fellow associations, how they can pursuade formidable BJP. In fact they are for self interests only. Thus it seems they are operating against farmers shaking hand with BJP.

  • @aqibejazabbasi897
    @aqibejazabbasi897 17 днів тому +1

    Comedy show

  • @darshankooner5231
    @darshankooner5231 18 днів тому +3

    🙏🙏

  • @narinderjeetkaur2918
    @narinderjeetkaur2918 18 днів тому +1

    🙏🙏