ਕੇਲਿਆਂ ਪਿੱਛੇ ਚੱਲਦਾ ਛਿੱਤਰ ਪੋਲਾ। 121 km ride । Cycling in Africa। Ghudda

Поділитися
Вставка
  • Опубліковано 8 жов 2024
  • #travel #ghuddasingh #africa #travelvlog
    Instagram- amritpalsinghghudda

КОМЕНТАРІ • 358

  • @MrIndian8264
    @MrIndian8264 21 годину тому +36

    ਬਾਈ ਬਲਦੇਵ ਨੂੰ ਵੀ ਬੁਲਾ ਲਓ , ਕਿਉਂਕਿ 2 ਬੰਦਿਆ ਦਾ ਸਾਥ ਜਾ ਹੋ ਜਾਂਦਾ । ਵਾਹਿਗੁਰੂ ਤੰਦਰੁਸਤ ਰੱਖੇ ❤

  • @No_name_exists
    @No_name_exists 21 годину тому +58

    ਬਾਈ ਸਿਆਂ ਕੱਲ ਵੀਡੀਓ ਨਹੀਂ ਪਾਈ ਤੇ ਅੱਜ ਵੀ ਲੇਟ ਹੋ ਗਿਆ , ਕੱਲ ਸਾਰਾ ਦਿਨ ਇੰਤਜਾਰ ਰਿਹਾ। ❤

    • @bharatsidhu1879
      @bharatsidhu1879 21 годину тому +6

      ਸਹੀ ਕਿਹਾ ਬਾਈ ਕੱਲ ਘੁੱਦੇ ਬਾਈ ਦੀ ਬੜੀ ਫਿਕਰ ਹੋ ਰਹੀ ਸੀ । ਪੱਤਾ ਨਹੀਂ ਕੱਲ ਵਲੌਗ ਕਿਓਂ ਨਹੀਂ ਪਾਇਆ ਬਾਈ ਨੇ ਪਰ ਚੱਲੋ ਫੇਰ ਵੀ ਵਲੌਗ ਆਇਆ ਤਾਂ ਸਹੀ ।

    • @waraich036
      @waraich036 21 годину тому +6

      ​@@bharatsidhu1879 ਸਹੀ ਗੱਲ ਆ ਬਈ ਸਾਰਾ ਦਿਨ ਫ਼ਿਕਰ ਰਿਹਾ

    • @bharatsidhu1879
      @bharatsidhu1879 21 годину тому +3

      @@waraich036 ਮੈਨੂੰ ਤਾਂ ਆਏਂ ਲੱਗ ਰਿਹਾ ਸੀ ਕਿ ਜਿਵੇਂ ਬਾਈ ਪੰਜਾਬ ਵਾਪਸ ਚੱਲਾ ਗਿਆ ਹੋਵੇ ।

    • @No_name_exists
      @No_name_exists 20 годин тому +1

      @@bharatsidhu1879 ਹਾਂ ਜੀ ਬਾਈ ਜੀ ਐਵੇਂ ਹੀ ਸੀ ਖੌਰੇ ਕਿਹੜੀ ਮੁਸੀਬਤ ਵਿੱਚ ਫਸਿਆ ਹੋਵੇ ਬਾਈ।

    • @jimmydhillon1313
      @jimmydhillon1313 20 годин тому

      Satshiriakall bai ji

  • @AngrejSingh-d9b
    @AngrejSingh-d9b 21 годину тому +8

    ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,,ਦਰਿਆਵਾਂ ਦੇ ਵਹਿਣ ਵਾਂਗੂ ਵਗਦੇ ਰਹੋ ਬਸ ਅਤੇ ਚੜਦੀ ਕਲਾ ਚ ਰਹੋ,,,,,,Angrej Singh Dod from bhagta bhai cycle club

  • @KAKRA3446
    @KAKRA3446 20 годин тому +10

    ਸ਼ੂਕਰ ਏ ਭਰਾ ਜੀ ਦੋ ਦਿਨ ਤੇ ਵਾਸੀਆ ਹੀ ਆਉਣ ਲਗ ਗਈਆ ਸਨ ਧੰਨਵਾਦ ਘੂਦੇ ਬਾਈ ਸਤਿ-ਸ਼੍ਰੀ ਅਕਾਲ ਬਾਈ

  • @BhupenderSinghBajwaBhupinderSi
    @BhupenderSinghBajwaBhupinderSi 18 годин тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਨੋਜਵਾਨ ਨੂੰ ਘਰ ਬੈਠਿਆਂ ਨੂੰ ਬਹਾਰਲੇ ਮੁਲਕਾਂ ਦੀ ਸੈਰ ਕਰਵਾਈ ਜਾਂਦਾ ❤❤

  • @HarpreetSingh-ux1ex
    @HarpreetSingh-ux1ex 21 годину тому +6

    ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਘੁੱਦਾ ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @ChardaPunjab-p6e
    @ChardaPunjab-p6e 21 годину тому +4

    ਪਹਿਲਾ ਆਪਣੇ ਵੀ ਪੈਚਰ ਟੂਉਬ ਕੱਟਕੇ ਹੀ ਲਾਉਂਦੇ ਹੁੰਦੇ ਸੀ। ਮੈਂ ਜਦੋਂ ਸਕੂਲ ਜਾਂਦਾ ਸੀ ਉਸ ਸਮੇਂ ਅਸੀ ਪੈਚਰ ਲਗਵਾਦੇ ਹੁੰਦੇ ਸੀ। ਹੁਣ ਤਾਂ ਰੇਡੀਮੇਟ ਆ ਗਏ ਪੈਚਰ

  • @gurmelsingh8065
    @gurmelsingh8065 21 годину тому +5

    ਸਫ਼ਰ ਇੱਕ ਕਿਤਾਬ ਵਰਗਾ।ਇੱਕ ਵਰਕਾ ਪੜ ਲੈਣੇ। ਅੱਗੇ ਕੀ ਹੋਵੇਗਾ ਓਡੀਕ ਰਹਿੰਦੀ ਹੈ। ਵਾਹਿਗੁਰੂ ਮਿਹਰ ਕਰੇ।

  • @mahindersingh7136
    @mahindersingh7136 17 годин тому +1

    ਅਮ੍ਰਿਤ ਵੀਰ, ਧਿਆਨ ਨਾਲ ਯਾਤਰਾ ਕਰਦੇ ਰਹੋ, ਵਹਿਗੁਰੂ ਕਿਰਪਾ ਕਰੇ

  • @sarajmanes4505
    @sarajmanes4505 21 годину тому +1

    Sat Shri Akal Ji Very Nice Video God Bless You Long Life And Good Health Thanks Dear Little Bro 🙏 ❤

  • @shinderpalsingh6181
    @shinderpalsingh6181 19 годин тому +1

    ਅੱਜ ਦਾ ਵੀਡੀਓ ਵੀ ਬਹੁਤ ਵਧੀਆ ਝੀਲ ਦੇ ਕਿਨਾਰੇ ਕਿਨਾਰੇ ਸਾਈਕਲ ਤੇ ਸਾਈਕਲ ਦੇ ਸਹਾਰੇ ਘੁੱਦਾ ਵੀਰ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @rinkubains9443
    @rinkubains9443 12 годин тому +1

    ਬਾਈ ਸਤਿ ਸ਼੍ਰੀ ਅਕਾਲ ਜੀ
    ਰਿੰਕੂ ਰੋਪੜ ਤੋਂ 🙏

  • @AmarjitSingh-pb4jr
    @AmarjitSingh-pb4jr 11 годин тому +1

    ਘੁੱਦਾ ਵੀਰ ਇਸੇ ਤਰਾਂ ਮੰਜਲਾਂ ਤਹਿ ਕਰੀ ਜਾ ਤੇ ਸਾਨੂੰ ਸੈਰ ਕਰਾਈ ਜਾ 🙏🙏

  • @kuldeepSingh-nh8up
    @kuldeepSingh-nh8up 16 годин тому

    ਬਾਈਘੁਦੇ,ਜਿਉਂਦਾ/ਵਸਦਾ ਰਹਿ।ਚੜ੍ਹਦੀਕਲਾਸਿੰਘਾਦੀ।

  • @RakeshKumar-wy1es
    @RakeshKumar-wy1es 15 годин тому +7

    ਅੰਮ੍ਰਿਤ ਸਿੰਘ ਬਾਈ ਬਹੁਤ ਹੀ ਦਲੇਰੀ ਵਾਲਾ ਸਫਰ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @rajindersingh8536
    @rajindersingh8536 20 годин тому

    ਕਿਦਾਂ ਪੁੱਤਰਾ ਚੜ੍ਹਦੀ ਕਲਾ ਸਿਕੰਦਰ ਨੂੰ ਵੀ ਬੁਲਾ ਲੈ ਦਿਲ ਲੱਗਾ ਰਹੂ ਆਪਣਾ ਖਿਆਲ। ਰਖੀ🎉🎉❤❤

  • @kulwindersingh8167
    @kulwindersingh8167 21 годину тому

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @SukhjinderSingh-yk3qu
    @SukhjinderSingh-yk3qu 19 годин тому

    ਬਹੁਤ ਵਧੀਆ ਘੁੱਦੇ ਬਾਈ ਵਾਹਿਗੁਰੂ ਜੀ ਸਫ਼ਰਾਂ ਵਿੱਚ ਸਹਾਈ ਹੋਣ 🙏🏻

  • @jasvindersingh5145
    @jasvindersingh5145 6 годин тому

    ਚੜ੍ਹਦੀਕਲਾ ਜੀ
    ❣️

  • @sukhvirsingh6164
    @sukhvirsingh6164 16 годин тому

    ਸਤਿ ਸ੍ਰੀ ਅਕਾਲ ਛੋਟੇ ਵੀਰ ਕੀ ਹਾਲ ਆ ਵਾਹਿਗੁਰੂ ਤੰਦਰੁਸਤੀ ਬਖਸੇ ਖੁਸ ਰੱਖੇ ਘੁੱਦਾ ਸਾਹਿਬ ਯਾਤਰਾ ਸਫਲ ਹੋਵੇ ਜਲਦੀ ਵਾਪਸ ਆਵੋ ਸਤਿ ਸ੍

  • @Mastlalijatt
    @Mastlalijatt 20 годин тому

    ਜੀਉਂਦੇ ਰਹੋ ਬਾਈ ਜੀ ਤੁਹਾਡੀ ਵੀਡੀਉ ਦੇਖ ਕੇ ਸਹਿਜ ਆ ਜਾਂਦਾ ਜੀ ਵਿਚਾਰ ਸ਼ਾਂਤ ਹੋ ਜਾਂਦੇ ਆ ਤੇ ਸ਼ਾਂਤੀ ਮਿਲ ਜਾਂਦੀ ਆ ਬਾਈ ਜੀ love you bro ❤❤❤

  • @manjinderdhaliwal6557
    @manjinderdhaliwal6557 14 годин тому

    ਸਤਿ ਸ੍ਰੀ ਅਕਾਲ ਅਮ੍ਰਿੰਤ ਵੀਰ ਕੀ ਹਾਲ ਚਾਲ ਹੈ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਸਫਰ ਬਹੁਤ ਸੋਹਣਾ ਹੋਵੇ ਤੁਹਾਡਾ

  • @amnindersingh2709
    @amnindersingh2709 13 годин тому

    ❤ghaint galbat jatta baba g chardikala vich rakhe hamesha

  • @ArjunSingh-zw6ce
    @ArjunSingh-zw6ce 21 годину тому +1

    Shandaar episode bai ji 👍 Ethiopia is beautiful ❤️

  • @hsdsadarpura
    @hsdsadarpura 17 годин тому

    ਬਾਈ ਜੀ , ਬਹੁਦ ਸੋਹਣਾ ਸਫਰ ਹੈ, ਬਲੌਗ ਦੇਖਣ ਦਾ ਸਵਾਦ ਆ ਰਿਹਾ। ਵਾਹਿਗੁਰੂ ਸਫਰ ਨੂੰ ਸਫਲਤਾਪੂਰਵਕ ਨੇਪਰੇ ਚਾੜਨ।

  • @allcolourofmylife
    @allcolourofmylife 13 годин тому

    Bahut mahnat kr rahe ho veer baba chadikla ch.rakhan

  • @Lovenature-nt8zm
    @Lovenature-nt8zm 20 годин тому +1

    ਬਹੁਤ ਵਧੀਆ 🙏

  • @jaswinderjassi6023
    @jaswinderjassi6023 8 годин тому

    ਸਤਿ ਸ਼੍ਰੀ ਆਕਾਲ ਵੀਰ ਜੀ ਕੀ ਹਾਲ ਜੀ ਠੀਕ ਠਾਕ ਓ । ਅਪਣਾ ਖਿਆਲ ਰੱਖਣਾ ਵੀਰ ਜੀ

  • @ranvirsingh9037
    @ranvirsingh9037 48 хвилин тому

    ਚੜਦੀ ਕਲਾ।

  • @sikandersinghoppo936
    @sikandersinghoppo936 Годину тому

    Great, Salute you young man. May the sun of future showers it's rays to the horizon.

  • @SatnamSingh-fe3tg
    @SatnamSingh-fe3tg 16 годин тому +1

    Dhan Guru Nanak Dev g Chadikala Rakhna 🙏

  • @satnamsinghpurba9584
    @satnamsinghpurba9584 16 годин тому

    Bhut vadiya jankari satguru ji chardi kala ch rakhan

  • @jaswindersinghsodhi1851
    @jaswindersinghsodhi1851 16 годин тому

    ਬਹੁਤ ਖੂਬ, ਵੀਰਿਆ

  • @asbhullar6418
    @asbhullar6418 13 годин тому

    ਵੀਰੇ ਨੀਲ ਦਰਿਆ ਅਦਿਸ ਅਬਾਬਾ ਦੇ ਉੱਤਰ ਵਿੱਚ ਸਥਿਤ ਤਾਨਾ ਝੀਲ ਵਿੱਚੋ ਨਿਕਲਦਾ ਹੈ ਤੇ ਅਬਾਇਆ ਲੇਕ ਤੋਂ ਕਈ ਮੀਲ ਹੱਟਵਾਂ ਲੰਘ ਜਾਂਦਾ ਹੈ ।

  • @jagroopsingh5686
    @jagroopsingh5686 21 годину тому +1

    ਬਹੁਥ ਵਧੀਅਾ ਵੀਰ

  • @JasmersinghJassbrar-ok5wq
    @JasmersinghJassbrar-ok5wq 20 годин тому +2

    ਕਲ੍ਹ ਵੀਡੀਓ ਨਹੀਂ ਆਈ ।ਪਤਾ ਕਿੰਨਾ ਫ਼ਿਕਰ ਜਿਹਾ ਹੋ ਗਿਆ ਸੀ ।ਉਤੋ ਅੱਜ ਵੀ ਲੇਟ।ਨੰਬਰ ਤਾਂ ਤੁਸੀ ਦੇਣਾ ਕੀ ਐ ।ਚਲੋ ਖੁਸ਼ੀ ਹੋਈ ਜਦ ਰੀਲ ਵੇਖੀ ਅੱਜ ਤਾਂ ਧਰਾਤਲ ਬਹੁਤ ਹੀ ਸੋਹਣਾ ਸੀ ।ਤੇ ਹੁਣ ਅਗੋ ਦੇ ਨਜ਼ਾਰੇ v vekhn ਆਲੇ ਹੈ ।ਬੱਸ ਭਰਾਵਾ ਤੰਦਰੁਸਤ ਰਹਿ ਤੇ ਸਾਨੂੰ ਆਪਣੇ ਨਾਲ ਘੁਮਾਉਂਦਾ ਰਹਿ ।ਮੇਹਰਬਾਨੀ ।

    • @jattworld1984
      @jattworld1984 10 годин тому

      Le dass saleya tu gharwali aa ghuddey di… fikar hogi c jehri.. aavda tabbar bhave rulda firda hovey 😂

    • @JasmersinghJassbrar-ok5wq
      @JasmersinghJassbrar-ok5wq Годину тому

      @@jattworld1984 tenu Bai lgda ea ghudda chnga nhi lgda .

  • @gurwinderkaur5275
    @gurwinderkaur5275 18 годин тому

    ਸੋਹਣਾ ਭਰਾ..ਜਿਓਦਾ ਰਹਿ🤗❤️🙏

  • @singhvlogs96
    @singhvlogs96 Годину тому

    ਬਾਈ ਇੰਸਟਾ 360camera le ke jana se is var itye

  • @kulwantsidhu6344
    @kulwantsidhu6344 11 годин тому

    Well done veer I’m watching every day morning with tea

  • @AshokKumar-se9hp
    @AshokKumar-se9hp 14 годин тому +1

    ਪ੍ਰਮਾਤਮਾ ਅੰਮ੍ਰਿਤ ਨੂੰ ਚੜਦੀ ਕਲਾ ਵਿੱਚ ਰੱਖੇ।

  • @sarbjitkaur4559
    @sarbjitkaur4559 2 години тому

    Waheguru ji 🙏Chardikla bakshe ❤🎉

  • @harbakshsingh3176
    @harbakshsingh3176 12 годин тому

    Bht vadia bai ghuddaa

  • @RakeshRakesh-rp5tv
    @RakeshRakesh-rp5tv 14 годин тому

    ਬਹੁਤ ਵਧੀਆ ਸਫ਼ਰ ਜੀ ❤❤❤

  • @Gurchinder13
    @Gurchinder13 14 годин тому

    ਚੜਦੀਕਲਾ ਬਾਈ ❤

  • @bawabrar2382
    @bawabrar2382 21 годину тому

    ਚੜ੍ਹਦੀ ਕਲਾ ਸਿੰਘਾ❤

  • @sirajdeol9713
    @sirajdeol9713 11 годин тому

    Sat sriakal bai ji Apna te apni sehat da khial rakho ji GBU 🙏🏻👍❤️🌷

  • @AkaalOldCycle
    @AkaalOldCycle 18 годин тому

    ਚੜ੍ਹਦੀਕਲਾ ਵੱਡੇ ਵੀਰ 🙌🙌

  • @mrsingh7580
    @mrsingh7580 21 годину тому

    Good luck. Have a safe & pleasant journey. Look after yourself. Lots of respect from Scotland 🏴󠁧󠁢󠁳󠁣󠁴󠁿

  • @sidhusaab231
    @sidhusaab231 3 години тому

    ਸਤਿ ਸ੍ਰੀ ਅਕਾਲ ਛੋਟੇ ਵੀਰ l ਸਫਰਾਂ ਤੇ ਹੁੰਦਿਆਂ ਜਦੋਂ ਵੀਡੀਓ ਨਹੀਂ ਪਾਉਣੀ ਜੁੰਡੀ ਤਾਂ ਪਹਿਲਾਂ ਦੱਸ ਦਿਆ ਕਰੋ l ਫਿਕਰ ਰਹਿੰਦਾ l ਮਾਲਕ ਤੰਦਰੁਸਤੀ ਬਖਸ਼ੇ l 🙏🙏❤❤❤

  • @parnamjandu609
    @parnamjandu609 20 годин тому

    Hi Ghuda Singh, brilliant video. When you go to Mount Kilimanjaro, go to Moshi Gurdhwara, as well.

  • @Inayatkaursidhu
    @Inayatkaursidhu 21 годину тому +2

    Jionda reh veere. Tera jigra sade argean nu vi inspire karda kush karn vaste

  • @gurdeepsingh0786
    @gurdeepsingh0786 14 годин тому

    ਬਹੁਤ ਵਧੀਆ ਬਲੌਗ ਵੀਰ

  • @satnambhutta6449
    @satnambhutta6449 17 годин тому

    SSAkal Ghudha Singh very hard job cycling in rain.GBU
    Thanks

  • @hakamsingh4624
    @hakamsingh4624 18 годин тому

    ਜਿਉਂਦੇ ਵਸਦੇ ਰਹੋ ਬਾਈ।

  • @amriksingh6828
    @amriksingh6828 15 годин тому +1

    ਇਥੋਪੀਆ ਆਪ ਦੇ ਨਾਲ ਘੁੰਮ ਰਹੇ ਹਾਂ ❤

  • @GurpreetSingh-os4gn
    @GurpreetSingh-os4gn 15 годин тому

    ਬਹੁਤ ਵਧੀਆ ਲੱਗਿਆ ਵੀਰ ਜੀ

  • @HarjitKaur-k2k
    @HarjitKaur-k2k 21 годину тому

    ਸਤਿ। ਸੀਰੀ ਅਕਾਲ ਜੀ🙏🙏ਵਾਹਿਗੁਰ ਤੁਹਾਡੇ ਤੇ ਮੇਹਰ ਰੱਖਣ

  • @charnjeetkaur4521
    @charnjeetkaur4521 21 годину тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @tajindartajindar4025
    @tajindartajindar4025 12 годин тому

    ਬਾਈਁ ਬਹੁਤ ਖਤਰਨਾਕ ਧਰਤੀ ਵਾ

  • @ankushsharma1667
    @ankushsharma1667 13 годин тому

    Sat sri Akaal ji 🎉🎉. super vlog dev bhai ji nu bulaa lo.

  • @daljitsingh7980
    @daljitsingh7980 20 годин тому +2

    ਸਤਿ ਸ੍ਰੀ ਅਕਾਲ ਬਾਈ ਜੀ 🙏❤

  • @OnkarSingh-zw2lv
    @OnkarSingh-zw2lv 19 годин тому

    Bahut badhiya lga dekh ke

  • @DeedarSinghBhatti
    @DeedarSinghBhatti 18 годин тому

    You are so daring .Take care . We are regularly watching your videos. Stay blessed always with the grace of Waheguru ji.
    Bahu bshut piar

  • @sudarshan_sharma
    @sudarshan_sharma 15 годин тому

    ❤❤❤ bahut vadhia veere sohna vlog ❤❤❤

  • @GAMINGWITHPRO444
    @GAMINGWITHPRO444 20 годин тому

    Good video Sardaarji❤

  • @pankajgill9716
    @pankajgill9716 3 хвилини тому

    ਸਲਾਮ ਤੁਹਾਨੂੰ ਘੁੱਦਾ ਬਾਈ.... ਧਿਆਨ ਰੱਖਿਆ ਕਰੋ ਆਪਣਾ 😇❤

  • @FoujiMalaysia
    @FoujiMalaysia 21 годину тому +1

    ਹਾਜ਼ਰੀ ਲਗਾਉਂ ਸਾਰੇ ਜਾਣੇ ❤🎉❤

  • @tckbathinda
    @tckbathinda 21 годину тому

    ਸਤਿ ਸ਼੍ਰੀ ਆਕਾਲ ਬਾਈ। ਦੇਵ ਬਾਈ ਨੂੰ ਵੀ ਬੁਲਾ ਲਓ, ਸਾਥ ਹੋ ਜਾਊ।

  • @AmanDeep-bs8hf
    @AmanDeep-bs8hf 21 годину тому +1

    ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ

    • @h.s.gill.4341
      @h.s.gill.4341 17 хвилин тому

      ਤੁਹਾਡੇ ਪਿੰਡ ਦਾ ਬੱਸ ਅੱਡਾ ਬਹੁਤ ਸੋਹਣਾ ਐ ਵੀਰ ਜੀ

  • @RajaMehrok
    @RajaMehrok 15 годин тому

    ਸਤਿ ਸ਼੍ਰੀ ਅਕਾਲ ਘੁੱਦੇ ਵੀਰ ਬਹੁਤ ਵਧੀਆ ਹੁੰਦੇ ਹਨ ਤੁਹਾਡੇ ਵਲੌਗ !! ਕੱਲ ਤੁਹਾਡਾ ਵਲੌਗ ਨਹੀ ਆਇਆ !! ਅਸੀਂ ਇੰਤਜਾਰ ਕਰਦੇ ਰਹੇ !! ਘੁੱਦੇ ਵੀਰ ਇਸੇ ਤਰ੍ਹਾਂ ਹੀ ਯੂਰਪ ਦਾ ਵੀ ਪ੍ਰੋਗਰਾਮ ਬਣਾ ਲਵੋ ਅਤੇ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਅਗਰ ਕੋਈ ਵੀਜ਼ੇ ਵਾਸਤੇ ਕੋਈ ਪੇਪਰ ਚਾਹੀਦਾ ਹੋਵੇ ਤਾਂ ਵੀ ਦੱਸ ਦਿਓ !! ਚੰਗਾ ਵੀਰੇ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾਂ ਵਿੱਚ ਹਮੇਸ਼ਾ ਹੀ ਰੱਖਣ !! 🙏🏼

  • @sukhdebgill4016
    @sukhdebgill4016 21 годину тому +1

    ਘੁੱਦੇ ਵੀਰ ਕੱਲ ਵੀਡੀਉ ਨੀਂ ਪਾਈਂ ਸਾਉ ਲੱਗੇ ਗਿਆ ਸੀ ਵੀਰਾਂ ਹਰ ਰੋਜ਼ ਵੀਡੀਉ ਪਾਇਆ ਕਰ ❤❤

  • @sukhwantsingh8937
    @sukhwantsingh8937 16 годин тому

    ਬਹੁਤ ਬਹੁਤ ਵਧੀਆ ਵੀਰ 🎉

  • @amnindersinghgill7958
    @amnindersinghgill7958 20 годин тому

    God bless u ghudda veer take care

  • @rajabrar7879
    @rajabrar7879 20 годин тому +1

    ਘੁੱਦੇ ਬਾਈ ਸਤਿ ਸ੍ਰੀ ਆਕਾਲ ਜੀ

  • @AmarjitKaur-s2m6e
    @AmarjitKaur-s2m6e 22 години тому +1

    Sat sri akal bai g shukar hai vedio aae

  • @singhdhaliwal6483
    @singhdhaliwal6483 17 годин тому

    ਬਹੁਤ ਵਧੀਆ ਵੀਰ ❤

  • @jagjitsinghdhaliwal3082
    @jagjitsinghdhaliwal3082 20 годин тому

    ਧੰਨਵਾਦ ਘੂਦੇ ਵੀਰ ਲੰਮੀਆਂ ਸੈਰਾ ਕਰਾਉਂਣ ਵਾਸਤੇ 🎉🎉🎉

  • @gurjantsingh54410
    @gurjantsingh54410 2 години тому

    Bai video jaldi pa dio kro..tension ho jndi alg country vich o oho v ikale.....🙏🙏🙏🙏

  • @Gurdevkhosa
    @Gurdevkhosa 16 годин тому

    ਬਾਈ ਜੀ ਤੁਹਾਡੇ ਵਲੋਗ ਬਹੁਤ ਵਧੀਆ ਲਗਦੇ ਨੇ...ਇੱਕ ਥੋੜਾ ਜਿਹਾ ਬਨਸਪਤੀ ਬਾਰੇ ਵੀ ਦੱਸਿਆ ਕਰੋ, ਕਿ ਕਿਹੜੇ ਕਿਹੜੇ ਤਰਾਂ ਦੇ ਰੁੱਖ ਪੇੜ ਪੌਦੇ ਆ ਅਤੇ ਪੰਜਾਬ ਨਾਲ ਕਿਹੜੇ ਕਿਹੜੇ ਮਿਲਦੇ ਜੁਲਦੇ ਆ

  • @Jarmanjitsingh-p3z
    @Jarmanjitsingh-p3z 16 годин тому

    ਸਤਿ ਸ਼੍ੀ ਅਕਾਲ ਵੀਰ ਜੀ ਪਿੰਡ ਵਰਪਾਲ ਅਮਿ੍ੰਤਸਰ ਸਾਹਿਬ ❤

  • @GurdeepSingh-bi4ow
    @GurdeepSingh-bi4ow 14 годин тому

    Good Bai ghooda ji

  • @HarvinderSingh-g7b
    @HarvinderSingh-g7b 21 годину тому

    ਵਾਹਿਗੁਰੂ ਜੀ ਮੇਹਰ ਕਰਨ

  • @Punjabvoicestories
    @Punjabvoicestories 15 годин тому

    ਬਹੁਤ ਵਧੀਆ

  • @balrajsingh4182
    @balrajsingh4182 21 годину тому

    ਬਹੁਤ ਵਧੀਆ ਜੀ

  • @bhakkarsingh8872
    @bhakkarsingh8872 19 годин тому

    ਖੁਸ਼ ਰਹੋ ❤

  • @Jaggatailor
    @Jaggatailor 20 годин тому

    ਬਹੁਤ ਵਧੀਆ ਘੁੱਦਾ ਸਿੰਘ ਕੰਮ ਖਿੱਚੀ ਰੱਖ ਭਰਾਵਾ ਪਰ ਜੇ ਇੱਕ ਸਾਥੀ ਹੋਵੇ ਨਾਲ ਬਲਦੇਵ ਬਾਈ ਵਰਗਾ ਤਾਂ ਮਹੌਲ ਹੋਰ ਵਧੀਆ ਹੋ ਜਾਏਗਾ ਕੱਲ ਬਲੌਗ ਨੀ ਪਾਇਆ ਫੇਰ ਪੁੱਠੀਆਂ ਸਿੱਧੀਆਂ ਜੀਆਂ ਸੋਚਾਂ ਆਈ ਜਾਂਦੀਆਂ ਦਿਮਾਗ ਚ

  • @Paramjitsingh-to2pc
    @Paramjitsingh-to2pc 17 годин тому

    Very nice ਵੀਰ ਫਰੋਮ aklia kalan bathinda

  • @canada7230
    @canada7230 15 годин тому

    ਧੰਨਵਾਦ ਬਾਈ ਜੀ

  • @jasvindersingh5145
    @jasvindersingh5145 6 годин тому

    ਵੀਰ ਜੀ ਵੀਡੀਓ ਬਣਾਉਂਦੇ ਟੈਮ ਗੱਡੀ ਦੇ ਸ਼ੀਸ਼ੇ ਬੰਦ ਰੱਖਿਆ ਕਰੋ ਜੀ ਮੋਬਾਈਲ ਦੀ ਸੁਰੱਖਿਆ ਲਈ

  • @warraichchabba9157
    @warraichchabba9157 19 годин тому

    ਬਹੁਤ ਬਹੁਤ ਪਿਆਰ ਵੀਰ

  • @gurmindersingh5862
    @gurmindersingh5862 Годину тому

    ਠੇਠ ਪੰਜਾਬੀ ਬੋਲਦਾ ਵੀਰੇ ਤੂੰ 👌

  • @KuldeepSingh-yx3wx
    @KuldeepSingh-yx3wx 16 годин тому

    Y volg jaldi paya karo thade vlog da wait rahda sanu bo vadiya vlog hunda y tera gbu 🙏🙏🙏

  • @saraogurisarao7508
    @saraogurisarao7508 19 годин тому

    ਅੰਮ੍ਰਿਤ ਵੀਰ ਇਹ ਤੁਹਾਡੇ ਸਾਈਕਲ ਦਾ wheel size ਕੀ ਹੈ, ਜਰੂਰ ਦਸਿਓ ਅਤੇ ਸਭ ਤੋਂ ਸਹੀ ਕਿਹੜਾ size ਜਿਹੜਾ ਹਰ ਜਗਾ ਤੋਂ ਆਮ ਤੋਰ ਤੇ ਮਿਲ ਜਾਵੇ |
    Guri Zaildaar

  • @ਹਰਦੀਪਸਿੰਘBrar
    @ਹਰਦੀਪਸਿੰਘBrar 16 годин тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @jaswinderkumar3863
    @jaswinderkumar3863 21 годину тому +1

    Good gudda ji from Italy

  • @RomyPandher
    @RomyPandher 11 годин тому

    ਬਾਈ ਕੱਲ ਕੀ ਹੋਇਆ ਸੀ ਵੀਡੀਓ ਨਹੀ ਪਾਈ ,Best of luck

  • @ManjinderSingh-zq1hf
    @ManjinderSingh-zq1hf 19 годин тому

    ਸਤਿ ਸ਼੍ਰੀ ਅਕਾਲ
    ਬਾਈ ਜੀ ਤੁਸੀਂ ਕਿਸੇ voice translator app ਦੀ ਵਰਤੋਂ ਵੀ ਕਰ ਸਕਦੇਓਂ ਜਿਵੇਂ Amharic to English translator ਵਰਗੀਆਂ ਐਪ, ਹਾਲਾਂਕਿ ਤੁਸੀਂ ਬਿਨਾਂ ਕਿਸੇ ਸ਼ੱਕ ਬਹੁਤ ਵਧੀਆ ਗੱਲਬਾਤ ਕਰ ਰਹੇ ਹੋ।

  • @livekabaddiUpdate0
    @livekabaddiUpdate0 15 годин тому

    ਬਾਈ ਜੀ ਸਤਿ ਸ਼੍ਰੀ ਅਕਾਲ। ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਕੀਨੀਆ ਵਿੱਚ ❤ ।

  • @sunrisewelfaresocietysrimu8686
    @sunrisewelfaresocietysrimu8686 21 годину тому

    ਸਤਿ ਸ੍ਰੀ ਅਕਾਲ ਜੀ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ

  • @karandhaliwal9716
    @karandhaliwal9716 21 годину тому +1

    ਘੁੱਦੇ ਵੀਰ ਸਤ ਸ਼੍ਰੀ ਅਕਾਲ ਜੀ