THARKI BABAA 146 || ਠਰਕੀ ਬਾਬਾ 146 || SEASON 02 || 2024 || Bakhipaad || Producerdxx
Вставка
- Опубліковано 8 жов 2024
- STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, Sony , kalo , jassi ,sweeti ,kato ,
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx
ਜਾ ਤਾ ਮੱਘਰ ਨੂੰ ਠੀਕ ਕਰੋ ਜਾ ਖਤਮ ਕਰਦੋ
Right
Ehe yr krde ni sahi ohnu
Hor yr
kon kon skip kar ke vakh da😅
ਮੈ ਵੀ ਵਾਈ
🙋
😄😄ਛਿੰਦਰ ਹੈਣੀ ਹੁਣ ਇਸ ਕਰਕੇ ਉਸ ਨੂੰ ਖਤਮ ਕਰਤਾ👍
ਨਹੀਂ ਹੁਣ ਤਾਂ ਬੱਸ ਇਹ ਵੀ ਬੋਰ ਜਾ ਕਰਨ ਲੱਗ ਗਏ ਹੁਣ ਨੀ ਹੈਗੀ ਗੱਲਬਾਤ ਧੱਕੇ ਜੇ ਨਾਲ਼ ਨਗ਼ ਪੂਰਾ ਕਰਦੇ ਐ
ਮੱਘਰਾ ਹੋਜਾ ਠੀਕ ਵੀਡੀਓ ਦੇਖਣ ਦਾ ਸਵਾਦ ਨੀ ਆਉਂਦਾ ਨਾਲੇ ਹੁਣ ਤਾਂ 46 ਪਾਰਟ ਹੋ ਗਏ ਹੁਣ ਤਾਂ ਕਿਸੇ ਦੀ ਵੱਖੀ ਪਾੜਦੇ ਜੇ ਕੋਈ ਹੋਰ ਨੀ ਲੋਟ ਆਉਦੀ ਤਾਂ ਮੂਰਤੀ ਦੇ ਗੋਡੇ ਗਲੀਸ ਕਰਦੇ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
ਮੱਗਰ hoja ਸਹੀ ਹੁਣ bai ❤😂
148 part hovo ga
ਟਾਰਜਨ ਵਾਈ ਨੂੰ ਦੇਖ ਕੇ❤ ਖੁਸ਼ ਹੋ ਗਿਆ
ਠੀਕ ਕਰੋ ਯਾਰ ਵੱਖੀਪਾੜ ਨੂੰ 😔😔
32mnt da 14 mnt ch dekh lyaa😂😂
ਮੈਂ 5 ਮਿੰਟਾਂ ਚ 😅
Sahi gall aa
13mnt ch
5 min ch dekh liya sara episode 😂😂
Ryt... Phla wali gall nhi hun
ਹੁਣ ਨੀ ਦੇਖਣਾਂ ਕਦੇ 🙏🏼🙏🏼🙏🏼
ਮੱਘਰ ਨੂੰ ਸਾਡੇ ਪਿੰਡ ਲੈ ਕੇ ਆਇਓ ਚੰਗਾ ਡਾਕਟਰ ਹੈ ਇਹਨੂੰ ਟੀਕਾ ਲਵੇਗਾ ਤੇ ਜਲਦੀ ਠੀਕ ਹੋ ਜਾਵੇਗਾ😂
ਸੋਹਣੀ ਵੀਡੀਓ ਸੋਹਣੀ ਐਕਟਿੰਗ
ਅੱਜ ਵਾਲੀ ਵਿਡਾਉ ਜਮਾਂ ਬੇਕਾਰ ਸੀ
ਹੁਣ ਨਹੀਂ ਗੱਲ ਬਣਦੀ ਦੇਖਣ ਨੂੰ ਹੁਣ ਨਹੀਂ ਦਿਲ ਕਰਦਾ
ਮਗਰ ਬਸ ਕਰ ਬਾਈ ਹੁਣ ਸਹੀ ਕਰੋ ਮੱਘਰ ਨੂੰ ਹੁਣ ਬਾਕੀ ❤
ਠੱਪ ਆ ਹੁਣ ਤਾਂ ਬਸ
ਆ ਗਿਆ ਮੱਗਰ
Hun ਤਾਂ ਘੂਸੀਆਂ ਭੋਰਨ ਲਾਗੇ 😂😂tharki babe vich
Tarzan di vapsi very nice
ਖਤਮ ਟਾਟਾ ਬਾਏ ਬਾਏ 😂
Haye papa😂
Skip kar kar dehkna paida hun ta magra bs kar yr hun
i love you dxxxx ❤❤❤❤ from pakistan
ਹੋਰ ਹੀ ਪਾਸੇ ਲੈ ਗਿਆ ਮੱਗਰਾ ਹੁਣ ਤਾ ਸੋਨੀ ਦੀ ਪਾੜ ਵੱਖੀ ਫਿਰ ਸਵਾਦ ਆਊ
Khichi rkho kam nu bro full support a bro 👍👍❤️❤️
Hayeee shindro Massiyeeeeee🧌🧌🧌🧌🧌
Finally tarzen dharne toh mudd ayia😂😂
👌🏻👌🏻👌🏻❤❤❤👍👍👍
Carry on jatta😂😂
Agea tarzan😂😂😂😂
7 min Ch Sara Dekh Lya Yr Bhori Jnde Aw Jama Nhi Udeek Rehndi c Dono Dina Di 😢😢
Bai tenu pta huna chaida bhut channel aa gye aa hun, teri video saare e 10-12 mint ch skip krke dekhde aa. So please be careful. Hje v ni uthya ta fir kde v ni uth huna.
Tarzan bai vaps ha gaya ke ❤
Massad di entry😂
ਬਾਈ ਹੁਣ ਤਾਂ ਭੌਰਣ ਲੱਗ ਗਏ ਜਮਾ
ਬਣਦੀੇ ਨੀ ਗੱਲ ਜੀ ਪਹਿਲਾ ਵਾਲੀ
Sweeti di acting best... Sinder v best
Sira gal bat aa
Hun shinder da roll v khatam ho gya
ਬਸ ਕਰੋ ਜਰ ਹੁਣ ਹੋਰ ਕਿੰਨੀ ਕ ਘੁਸੀ ਭੁਰੋ ਗੇ😂
Ahe ta dekhn nu v dil ne krda gol gape wala vadya c
Tarzan vi aa gya 😍
32:27 sc .. ਵਿੱਚੋ 28 ਮਿੰਟ ਰੋਣ ਤੇ ਹੀ ਕੱਢ ਤੇ ਮੱਘਰਾਂ ਗ਼ਲਤ ਗੱਲ ਆਂ ਯਰ ਕਿਸੇ ਸਮੇਂ ਸਭ ਤੋਂ ਸਿਰੇ ਦਾਂ ਤੁਹਾਡਾ ਆਹੀ ਐਪੀਸੋਡ ਸੀ ਤੇ ਹੁਣ ਸਭ ਤੋਂ ਫੁੱਦੂ ਆਂ ਇਹ ਐਪੀਸੋਡ। ਯਰ ਸਵਾਦ ਨਹੀਂ ਆਉਂਦਾ ਪਿਆਂ ਕੁੱਝ ਕਰੋਂ ਇਹ ਨਹੀਂ ਕਿਸੇ ਨੇ ਨਹੀਂ ਦੇਖਿਆਂ ਕਰਨਾਂ ਸਭ ਗਾਲਾਂ ਕੱਢੀ ਜਾਂਦੇ ਆਂ 😤🪐
ਟਾਰਜ਼ਨ
Wa tarzan agya 😂
😂😂
Good morning 🌅🌅
Sira yr 😂
Shinder acting vidya kardi c
ਮੱਗਰ ਹੁਣ ਤਾਂ ਸਵਾਦ ਨਹੀਂ ਆਉਂਦਾ ਯਾਰ ਟਾਈਮ ਪਾਸ ਹੀ ਆ
Jina karke Dil lagda tuci bahar kari jande o Shinder Bina Dil ni lagna yaar😢
Bakhipad ageya fair 😊😊😊😊😊😊😅😅😅😅
Massi shuttia te gayi goa😂😂😂😂
Krdo thik mager nu nhi sow band krdo ok
Punjab zindabaad
Set aaa ❤😂
Aaaaa gyaaaa
Hun pehlan wargi gl ni bndi y. Time pass kri jane o.
ਕਾਲੇ ਨੇ ਮੱਘਰ ਦੀ ਕੁੱਝ ਜਿਆਦਾ ਈ ਪਾੜ ਤੀ ਜਿਹੜੀ ਹੁਣ ਤੱਕ ਨੀ ਠੀਕ ਹੋਈ
Prawo eda ki ehnu hogya ehnu krlo thik hun vota e haarya ewe khico na 🙏
Agia sada veer ❤❤❤love you
ਅੱਧਾ ਗੰਜਾ ਟਾਰਜਨ ਫਿਰ ਆਗਿਆ ਮਨੂਸ ਕਿਸੇ ਥਾਂ ਦਾ😂😂
Chk ke rakh km chobra ❤
😅😅😅😅😅seraaa bakhi padddd
Bakipad jindabad mudeo❤😂
Nice ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very Very nice video ji
👌👌👌👌👌
Hun ta tympass krde bs 💯
Sinder kam phir chadh gyi lgda 😂
32min ch ik b gll ni bni bai ja te enu thik krdo nyi end krdo veer koi gll ni bndi
❤❤❤
y yr gll ni bndi yr sawd ja ni oda rona tona band kro magr nu jldi thk kro fr sawd on laju yr 😢
Kinna sohna natak hai
Member tah ki ban gya feeling mla ali le reha ha 😂
Sarpanch nlo ta member di chldi aa video ch
Hu oo gaal nahi bandi pae Sara episode hi roon pitin Wala
Sira bai 😊
Time pass karde ho app hun
❤❤❤❤😊
Aa gye 146
Hun 5-7 episode es bhua di marg te nikal jange 😅😅
Hun shinder v marr ti sohni acting c shinder di
hun ta maghr time pass hi krda
ਬਸ ਹੁਣ ਤਾਂ ਐਵੇਂ ਖਿੱਚੀ ਜਾਂਦੇ ਆ
ਹੁਣ ਨੀ ਸਵਾਦ ਅਉਂਦਾ ਦੇਖਣ ਦਾ। ਹੁਣ ਜਾ ਤਾਂ ਮਘਰ ਠੀਕ ਕਰੋ ਜਾ ਖਤਮ ਕਰੋ ਬਸ।
Khtm kroo hun ehe
Nice
Jami jloos kdn lgge y hun ta
Jihdi acting vdia c ohnu v marta 😂
Aagea aagea😂
Video 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Jina karke Dil lagda tuci bahar kari jande o
Utha do hun magar nu yaar , magar bina dekhn da koi suad ni
Amrtpal singh yad aon lagea padeosar de😂😂😂
end gall batt jatta
Bs karo yrr hun bhori jana ho
❤😂
Gal bani nhi
Oh hun hoja kaim maggra swad hi khtm krta dekhn da
hun tnn swaad aauno hatgea
Nice video 👍👍👍👍👍👍👍👍👍👍👍👍🏿👍🏿👍🏿👍🏿👍🏿👍🏿👍🏿👍🏿👍🏿👍🏿👍🏿👍👍👍👍👍👍👍
Good Video 🙏👌🙏👌🙏👌🙏🌿🙏👌🙏👌🙏👌🙏👌🙏👌🙏👌🙏👌🙏👌🙏🌿🙏👌