ਮੈਨੂੰ ਮੇਰੇ ਪੁੱਤ ਦੇ ਦੋਸਤਾ ਤੋ ਬਚਾਓ - ਬਲਕੌਰ ਸਿੰਘ | ਸਿੱਧੂ ਤੇ ਕਿਤਾਬ ਲਿਖਣ ਵਾਲਿਆ ਖਿਲਾਫ ਮਾਪੇ ਪਹੁੰਚੇ ਹਾਈ ਕੋਰਟ

Поділитися
Вставка
  • Опубліковано 7 жов 2024
  • ਮੈਨੂੰ ਮੇਰੇ ਪੁੱਤ ਦੇ ਦੋਸਤਾ ਤੋ ਬਚਾਓ - ਬਲਕੌਰ ਸਿੰਘ
    ਸਿੱਧੂ ਤੇ ਕਿਤਾਬ ਲਿਖਣ ਵਾਲਿਆ ਖਿਲਾਫ ਮਾਪੇ ਪਹੁੰਚੇ ਹਾਈ ਕੋਰਟ
    ਸਿੱਧੂ ਦਾ ਪਾਸਪੋਰਟ ਤੇ ਫੋਨ ਕੀਹਨੇ ਗੁੰਮ ਕਰੇ ?
    #whokillmoosewala #therealreasonwhylegenddied #sidhumoosewala #sidhumoosewalanews #balkaursinghsidhu #matacharankaur #biogarphy #gurpreetkotlilive
    Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

КОМЕНТАРІ • 147

  • @Balbirsinghusa
    @Balbirsinghusa 11 годин тому +55

    ਕਿਸੇ ਦੇ ਜਖਮ ਵਿੱਚ ਤਿੱਖੀਆਂ ਸੂਈਆਂ ਮਾਰਨੀਆਂ ਮਾੜੀ ਗੱਲ ਆ।ਪਰਮਾਤਮਾ ਨੂੰ ਹਿਸਾਬ ਦੇਣਾ ਅਉਖਾ ਹੋਊ।

  • @harmamdeepkhaira
    @harmamdeepkhaira 10 годин тому +23

    ਕਿਤਾਬਾਂ ਛਪਵਾਉਣੀਆਂ ਸੋਖੀਆਂ ਨਹੀਂ ਇਸ ਦੇ ਪਿੱਛੇ ਕਿਸੇ ਸਿਆਸਤਦਾਨ ਦਾ ਹਥ ਹੈ

  • @GurdeepSingh-hh6go
    @GurdeepSingh-hh6go 6 годин тому

    ਬਾਈ ਬਲਕੌਰ ਸਿੰਘ ਜੀ ਨੂੰ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਲ ਬਖਸ਼ਣ , ਧੰਨਵਾਦ

  • @roopkaur5484
    @roopkaur5484 10 годин тому +13

    Justice for sidhu moosa wala putt

  • @kiranjitkaur1580
    @kiranjitkaur1580 6 годин тому +1

    Bapu g we are with you God bless you bapu g ❤

  • @shamsamra988
    @shamsamra988 6 годин тому +1

    Very nice Balkar Singh ji

  • @Walkamritsar02
    @Walkamritsar02 11 годин тому +18

    ਸਵਾਹ ਯਾਰਾਂ ਨੇ ਵੀ ਵੇਚੀ ਤੇ ਸਵਾਹ ਰਾਜਨੀਤੀ ਵਾਲਿਆ ਵੀ ਵੇਚੀ, ਘੱਟ ਕੋਈ ਵੀ ਨਹੀਂ।

  • @SandeepSingh-gp2jd
    @SandeepSingh-gp2jd 10 годин тому +11

    Easse dost hon ta dushmana di koi lod nahi

  • @daredevil8562
    @daredevil8562 10 годин тому +9

    Sidhu nu God justice devega
    God bless baapu ji

  • @ArmaanSingh-ld5hm
    @ArmaanSingh-ld5hm 11 годин тому +11

    ਸਹੀ ਗੱਲ ਆ ਬਾਪੂ ਜੀ 🙏

    • @RanjitSinghSodhi-k4d
      @RanjitSinghSodhi-k4d 7 годин тому

      Aahh na sudhu nu khdya ahna nai karya ahna nai thnu rab da sath aa. Tusi sahi aa kita

  • @FunnyGardeningTools-li2qg
    @FunnyGardeningTools-li2qg 12 годин тому +20

    Justice for Sidhu Moose Wala

  • @Naresh-q4e8b
    @Naresh-q4e8b 10 годин тому +7

    Justice for Sidhu moose wala 22 ji😢😢😢😢

  • @gurchetansingh710
    @gurchetansingh710 12 годин тому +18

    Justice for Sidhu moosewala please 🙏🙏

  • @sarabjitdhaliwal4388
    @sarabjitdhaliwal4388 8 годин тому +3

    Justice for sidhu moosewala

  • @kulvirkaur2154
    @kulvirkaur2154 9 годин тому +4

    We are with you Bappu ji

  • @rbrar3859
    @rbrar3859 11 годин тому +26

    ਦੁੱਖੀ ਮਾਪਿਆ ਨੂੰ ਦੁੱਖ ਦੇਣ ਵਾਲਿਓ ਸ਼ਰਮ ਕਰਲੋ ਮਾੜੀ ਮੋਟੀ।

  • @AS-pu7gj
    @AS-pu7gj 8 годин тому +3

    ਕਿਤਾਬ ਲਿਖੇ ਕੋਈ ਚਾਹੇ ਵੀਡੀਓ ਪਾਵੇ ਯੂਟਿਊਬ ਤੇ ਪਰ ਪੈਸਾ ਨਾ ਕਮਾਵੇ ਉਸਤੋਂ ਫਿਰ ਠੀਕ ਹੈ

    • @tiwana.004
      @tiwana.004 8 годин тому

      ਉਨਾਂ ਦਾ ਪੁੱਤ ਆ ਭਾਈ ਉਹਨਾਂ ਤੋਂ ਇਜਾਜਤ ਲੈਣੀ ਚਾਹੀਦੀ ਆ

  • @nirmalsidhu7514
    @nirmalsidhu7514 10 годин тому +9

    ਦੋਸਤ ਸਭ ਤੋ ਵੱਡੇ ਦੁਸ਼ਮਣ ਹੁੰਦੇ ਹਨ!!

  • @GURJOTSINGH-f4t
    @GURJOTSINGH-f4t 12 годин тому +14

    Miss U Sidhu Y ❤👑

  • @fsckool6894
    @fsckool6894 6 годин тому

    Manjinder Makhe ne bilkul sach likheya,
    sidhu balkoure di kanjoosie krke mreya..

  • @Mnisharma7193
    @Mnisharma7193 8 годин тому +1

    Sidhu ❤

  • @kulwinderkumar3438
    @kulwinderkumar3438 10 годин тому +3

    Bapu tuhade oper babe di kirpa buht aw tci himat na haro tci dhyan rakho apna

  • @HarvinderSingh-qx5sw
    @HarvinderSingh-qx5sw 10 годин тому +2

    ਸਰਕਾਰ ਜਿਸ ਦੀ ਮਰਜੀ ਆਜੇ ਕੋਈ ਇਨਸਾਫ ਨੀ ਮਿਲਣਾ ਵਹਿਮ ਆ

  • @ashamall8046
    @ashamall8046 10 годин тому +4

    Moose pind de loka te lakh de lahant

  • @jksport646
    @jksport646 11 годин тому +6

    Sad to hear ਕਿਹੋ ਜਿਹੇ ਲੋਕ ਹਨ ਇਹ ਚੈਨਲ ‌ਵਾਲੇ

  • @Moneygillji
    @Moneygillji 9 годин тому +3

    Sidhu Da Fayda Har ik Chakk Reha Kitab Likhan da koi Fayda Ni Je Sidhu de Maa Peo hi ni Chahnde

  • @rajuarora3163
    @rajuarora3163 7 годин тому +1

    Justic for moosewala ❤️👍

  • @SukhjinderSingh-ru1ts
    @SukhjinderSingh-ru1ts 12 годин тому +7

    ਇਨਸਾਫ਼ ਨਹੀਂ ਮਿਲਣਾ

  • @silversinghsilver2961
    @silversinghsilver2961 10 годин тому +1

    ਸਹੀ ਗੱਲ ਏ

  • @kulwinderkumar3438
    @kulwinderkumar3438 10 годин тому +2

    Bapu ji sada apna veer c

  • @tarsemlal7304
    @tarsemlal7304 11 годин тому +4

    Justice for sidhu muse wala

  • @SukhdeepSingh-ix7xq
    @SukhdeepSingh-ix7xq 11 годин тому +6

    Justice for Sidhu moose wala

  • @anmolanmol2049
    @anmolanmol2049 11 годин тому +5

    Bapu Rab sab sai karu

  • @gurpinderbrar8019
    @gurpinderbrar8019 9 годин тому +2

    Bapu ji asi nl tuade🙏🏻🙏🏻🙏🏻

  • @AnkushSingh-j1y
    @AnkushSingh-j1y 10 годин тому +1

    Right 👍

  • @sarabjotsinghsingh1452
    @sarabjotsinghsingh1452 10 годин тому +4

    Justice for sidhu moosewala 💔 🙏

  • @ayeshasidhu5519
    @ayeshasidhu5519 12 годин тому +7

    Chota sidhu ragi rahe rub usdi lami umar kare

  • @labhsingh-gj1bd
    @labhsingh-gj1bd 11 годин тому +1

    Right

  • @Makhan-r1j
    @Makhan-r1j 11 годин тому +3

    ❤❤❤❤❤❤❤

  • @FunnyGardeningTools-li2qg
    @FunnyGardeningTools-li2qg 12 годин тому +3

    Dilan ch hamesha dhadkds rehnna Sidhu Moose Wale 22

  • @parwindersingh2336
    @parwindersingh2336 9 годин тому +4

    Waheguru ji kirpa kro

  • @youtubeshorts-sq1kg
    @youtubeshorts-sq1kg 12 годин тому +8

    Jastic for shidhu moosebala bai ji🙏

  • @manpreetsingh6988
    @manpreetsingh6988 10 годин тому +2

    Hankari hogya bapu te rajneeti da lalach paigya

  • @NonuCheema
    @NonuCheema 10 годин тому +3

    Insaaf teinu y g mla bnk v ne mil skdaaa

  • @Factspedia2024
    @Factspedia2024 8 годин тому +1

    haha sach korha lgda ede put da jisne butt bnaya os khillaf rally krn gya haryane congress walo 😂😂 lahnti a eh

  • @sarvansinghgill4702
    @sarvansinghgill4702 10 годин тому +6

    ਕਿਤਾਬ ਲਿਖਣ ਵਾਲਿਆਂ ਨੂੰ ਸ਼ਰਮ ਕਰੋ ਬਾਪੂ ਬਲਕੋਰ ਸਿੰਘ ਦਾ ਸਾਥ ਦਿਉ ਸਭ ਕਿਤਾਬਾਂ ਲਿਖ ਕੇ ਬਾਪੂ ਜੀ ਨੂੰ ਦੁੱਖ ਨਾ ਦਿਉ

  • @Kamaldeep-h2j
    @Kamaldeep-h2j 11 годин тому +15

    ਲੋਕੀ ਕਹਿ ਰਹੇ ਸੀ ਮੂਸੇ ਪਿੰਡ ਦੇ ਬਈ ਇਹਨਾਂ ਨੇ ਅੱਜ ਤੱਕ ਸਰਪੰਚ ਬਣ ਕੇ ਡੱਖਰਾ ਨਹੀਂ ਕੰਮ ਦਾ ਕੀਤਾ

    • @thevakeelablu646
      @thevakeelablu646 11 годин тому +10

      ਪਹਿਲਾ ਗੱਲ ਵੇਖਲਾ ਕੀ ਚਲੀ ਜਾਂਦੀ ਐ ਖਚੇ

    • @SandeepSingh-gp2jd
      @SandeepSingh-gp2jd 10 годин тому +6

      Tere jija moose pind rehenda

    • @punjabisnapchatter
      @punjabisnapchatter 9 годин тому +1

      Kamaldeep ji baapu ji nal thuade koi dosmeni a jo ana bakbas kardy o

    • @charanjitrandhawa6067
      @charanjitrandhawa6067 8 годин тому

      ਏਹ ਆਮ ਆਦਮੀ ਦੇ ਸਮਰਥਨ ਦੇਣ ਵਾਲੇ ਹਨ ​@@punjabisnapchatter

  • @mrkps0001
    @mrkps0001 12 годин тому +1

    💯

  • @tarsemsingh5903
    @tarsemsingh5903 11 годин тому

    Very good

  • @SandeepSingh-t1z
    @SandeepSingh-t1z 9 годин тому +3

    Tu ta pase da putt a

  • @sukhvirm6043
    @sukhvirm6043 8 годин тому +3

    ਬਾਪੂ ਬਾਕੀ ਸਰਕਾਰਾਂ ਨੇ ਪਹਿਲਾ ਤਾ ਹੋਰ ਕਿਸੇ ਨੂੰ ਇੰਸਸਫ ਦੁਆਇਆ ਨਹੀਂ, ਢਡਰੀਆਂ ਵਾਲੇ ਤੇ ਅਟੈਕ ਹੋਇਆ ਫਿਰ ਗੁਰੂ ਗਰੰਥ ਸਾਬ ਦੀ ਬੇਅਦਬੀ, ਕਿਰਪਾ ਕਰਕੇ ਬਾਪੂ ਸੋਹਣੀ ਜ਼ਿੰਦਗੀ ਜੀਓ ਰਾਜਨੀਤੀ ਰਾਜਨੀਤੀ ਨਾ ਖੇਡੋ, ਤੈਨੂੰ ਤੇਰੇ ਪਿੰਡ ਨੇ ਸਰਪੰਚ ਨਹੀਂ ਬਣਾਇਆ.

  • @dhanwantmoga
    @dhanwantmoga 11 годин тому +1

    Mainu sidhu family naal Bahot hamdardi hai ….par yaar koi vi admi 100 percent sahi nahi honda negative, positive sabh kuj he 1 writer lekhda….. Bapu ge samjde ke sabh kuj positive he lekho…..

  • @Ravinaharofficial
    @Ravinaharofficial 12 годин тому +1

  • @ranjdeol9170
    @ranjdeol9170 6 годин тому

    Im bappu with u

  • @pppjrrhrhdhehdsbsh
    @pppjrrhrhdhehdsbsh 11 годин тому +5

    Manjinder makha ena gaint bnda bapu g onu kyu glt bol rhe o ohne kehra gunah krta

  • @kuldeepdhaliwal888
    @kuldeepdhaliwal888 10 годин тому +5

    Pehla mai book krwa dita c....bt hun kitab na he lawaga te na he padni a....bcoz sudhu sidhu fmly to mai ik inch b bahar nai jawaga...sidhu sada bhra c hamesha sade dill vich rahega....miss u sidhu moose wala veer 😢😢😢

    • @PunjabHP
      @PunjabHP 10 годин тому

      @@kuldeepdhaliwal888 prava padh ke delh sb kujh sach aa proof naal

    • @GHOSTUSERR
      @GHOSTUSERR 9 годин тому +1

      ਮੈ ਕਿਤਾਬ ਪੜ ਰਿਹਾ ਹਾ ਕੁਝ ਵੀ ਗ਼ਲਤ ਨਹੀਂ ਬਹੁਤ ਸੋਹਣੀ ਕਿਤਾਬ ਹੈ ਬਾਪੂ ਜੀ ਨੂੰ ਕੋਈ ਗ਼ਲਤ guide ਕਰ ਰਿਹਾ

  • @manpreetsinghcheema8247
    @manpreetsinghcheema8247 11 годин тому +7

    ਸਾਰਾ ਕੁਝ ਖੋਲ ਕੇ ਰੱਖਤਾ ਅਗਲੇ ਨੇ।

  • @sandeepsingh6476
    @sandeepsingh6476 11 годин тому

    ❤❤❤❤❤❤😢😢😢😢

  • @PrinceKumar-cf7ek
    @PrinceKumar-cf7ek 12 годин тому +1

    🙏🏻💐💐💐💐💐🙏🏻😊

  • @kandmcrafts1490
    @kandmcrafts1490 11 годин тому +3

    Justice for sidhu moose wala

  • @sukhvirm6043
    @sukhvirm6043 8 годин тому

    Bapu still not stop playing politics politics ...... still he is keep saying when government changed, SERIOUSLY

  • @ranjdeol9170
    @ranjdeol9170 6 годин тому

    Fast time I’m say anybody bappu ?

  • @User13000
    @User13000 11 годин тому +1

    Sidhumoosewala ❤

  • @Kamaldeep-h2j
    @Kamaldeep-h2j 11 годин тому +21

    ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਕਿਉਂਕਿ ਸੱਚ ਨਹੀਂ ਸਾਹਮਣੇ ਆਉਣਾ ਦਿੰਨਾ ਤੂੰ ਜਿਹੜੇ ਮੁੰਡੇ ਉਸ ਵੇਲੇ ਗੱਡੀ ਚ ਸੀ ਉਹਨਾਂ ਦੀ ਇੰਟਰਵਿਊ ਅੱਜ ਤੱਕ ਨਹੀਂ ਆਈ ਵਜਾ

    • @arpan8598
      @arpan8598 9 годин тому

      Fudduaaa case chl riha gwa ne ooo tan ni mure aaa rahe sode vargi katihad marwa dinde aaa fr

  • @RanjitSinghSodhi-k4d
    @RanjitSinghSodhi-k4d 7 годин тому

    Yhnu kasm aa tuhde lai ek rab cajhai howo sidhu uncke nal sidhu hunq c na kro apna pewo rakhyo

  • @gursahibsingh6753
    @gursahibsingh6753 10 годин тому

    Ss ❤️😢

  • @SharanjeetKaur-n4l
    @SharanjeetKaur-n4l 12 годин тому +2

    Jhda vinda vehniwal t uhde bnde rhde c us nal u kon c

  • @AmandeepKaur-eh5tt
    @AmandeepKaur-eh5tt 11 годин тому +4

    Jo dost gadi vich nal c ona di interw kiu ni hon diti ona to kiu ni koi gal pusi aj tak ni sahmna oun dita

  • @emileeem4909
    @emileeem4909 9 годин тому +1

    Mainu ta eh banda hi rondu lgda.

  • @GHOSTUSERR
    @GHOSTUSERR 9 годин тому +4

    ਮੈਂ ਉਹ ਕਿਤਾਬ ਹੀ ਪੜ ਰਿਹਾ ਮੈਨੂੰ ਕੁਝ ਗਲਤ ਨਹੀਂ ਲੱਗਿਆ ਕਿਤਾਬ ਚ

    • @tiwana.004
      @tiwana.004 8 годин тому +1

      ਗੱਲ ਗਲਤ ਜਾਂ ਸਹੀ ਦੀ ਨਹੀਂ ਬਈ ਪਰ ਕਿਤਾਬ ਲਿਖਣ ਤੋਂ ਪਹਿਲਾਂ ਜਿੰਨਾਂ ਦਾ ਪੁੱਤ ਉਹਨਾਂ ਤੋਂ ਇਜਾਜਤ ਲੈਣੀ ਚਾਹੀਦੀ ਆ

    • @ranjitsaini7493
      @ranjitsaini7493 7 годин тому

      Kitho milu yr kitab

  • @kulvirkaur2154
    @kulvirkaur2154 9 годин тому

    Dost ni dushman ne

  • @cloudnineepic
    @cloudnineepic 7 годин тому

    Baapu g jo dost akheerle samay ch sidhu de nal c ohna gdhaaraa baare ki kahoge 😮 ?
    Ajtak ohna bare kdhi koi tipnii nahi diti tusi !!!!!!!!

  • @sachdiawaj8952
    @sachdiawaj8952 7 годин тому

    Akliya Di ta meharbani àa, Tu fer ana Di GL or rhya

  • @gurnamsingh3216
    @gurnamsingh3216 12 годин тому +10

    ਵੇਹਲੜ੍ਹ ਪੱਤਰ ਕਾਰ ਨੂੰ ਕੰਮ ਮਿਲ ਗਿਆ।।

  • @PunjabHP
    @PunjabHP 12 годин тому +10

    Tu putt lyi kujh ni kita jdo oh jeyonda si ohnu kde private security ni laike diti te jdo mar giya udho vi kuch ni kr riha bs politics kr riha

  • @RamandeepSingh-ru3hi
    @RamandeepSingh-ru3hi 12 годин тому +2

    First view and comment

  • @DeepLahoria35
    @DeepLahoria35 8 годин тому

    Sahi kya bapu ji

  • @JimmyGill-l5e
    @JimmyGill-l5e 10 годин тому +1

    This is not true

  • @RoopRoop-b8w
    @RoopRoop-b8w 12 годин тому +3

    ❤❤❤❤❤😢😢😢😢😢😢😢😢

  • @daljitbhatthal7370
    @daljitbhatthal7370 11 годин тому +9

    ਸਵਾਹ ਤਾਂ ਤੂੰ ਵੀ ਵੇਚੀ ਬਲਕੌਰ ਸਿਆਂ.. ਗੱਲਾਂ ਸਹੀ ਕੀਤੀਆਂ ਕਿਤਾਬ ਵਿੱਚ ...

    • @SatnamSingh-yk2dp
      @SatnamSingh-yk2dp 10 годин тому +7

      Kutteo ek peo nu hi glt kh rhe o tuc v kise de paa hone o koi tohada v baap hona

  • @SKl-d4m
    @SKl-d4m 10 годин тому

    Jo security kol c oh kio nhiAsi la k giya dsso

  • @HarpalSingh-ey8sj
    @HarpalSingh-ey8sj 11 годин тому

    Koi gal nahi ji
    Tuse appne marji karo

  • @SharanjeetKaur-n4l
    @SharanjeetKaur-n4l 12 годин тому

    Sidhu moosewala wale nal ohna bare v dso

  • @sukhiMattu220
    @sukhiMattu220 12 годин тому +3

    O bhrava kyu loka nu ldon te kam chkya ...

  • @KindikalerKaler
    @KindikalerKaler 10 годин тому +1

    Kitab vch jo dost ne likhya hai oh ohya Huna Bina gallo koye dost ni likh sakda tu ta sidhu de dostan nu he galat bol Raha hai Loki v pagal aa jo Sidhu nu rab banye jandi aa ki us ne india ajad karwa detta aa kade Shahid Bhagat Singh de ghr jande idd Aitbaar nu jis ne ina Mahan kam kitta india lye yr hor kine mama de putt Marwye c kye ta kalle kalle munde he sahra c apne mama baap da ithe bas iko gall he aa sidhu sidhu jidda tuhde ghr dya nu passe ja roti khan nu deda aa Sidhu ja balkur singh kise gareeb insaan de madadd karo car tractor. Hor v bhut kuj oh bande panjab vch kise gareeb ghr de kudiya de. vivaha karwa den kise gareeb insaan da illaj karwan kine gareeb tun gareeb insaan ghr vch pae hoye aa illaj karwan de dukh tun passe ni hai una kol tusi ta gareeb de nhi help ni karni idda de loka de bond vch sab lakhan passe Dene aa jaa ke

    • @SheraSingh-kr7cz
      @SheraSingh-kr7cz 9 годин тому +1

      Tu kar dey bhuta aukha tey oh krda bas tere wangu show off ne krda

  • @Damanjeetsingh786
    @Damanjeetsingh786 11 годин тому +1

    Baaai ji insaaf taa milnaa nhi saari jindgi tusi UA-cam ty aanaa band kro

  • @aazabgaazab
    @aazabgaazab 10 годин тому +3

    ਲਾਲਚੀ ਬਾਪੂ

    • @SandeepSingh-gp2jd
      @SandeepSingh-gp2jd 9 годин тому +1

      Apne bappu de gall kar reha😂 te gussa ve jod la😂

  • @tejwindersingh7093
    @tejwindersingh7093 7 годин тому

    Uncle tu app glt a kise nu ki kehna tuhanu kine janeya ne rokeya v congrees vich na jao tuc kidi sunn lyi nle jehri tu kitab di gl krda ohde vich ek ek gl sach likhiya bai sidhu de naam nu tuc app bart raheo

  • @navdeep7621
    @navdeep7621 12 годин тому +2

    Kina politics krda ha

  • @Sonuyou5657
    @Sonuyou5657 12 годин тому +4

    Manjider makha bahuut jhooth bol reha

  • @tejvirk3150
    @tejvirk3150 10 годин тому +4

    Fame ਦਾ ਭੁੱਖਾ

  • @jagjitsingh5675
    @jagjitsingh5675 9 годин тому

    Chl Sarkar galt aa,,pr oh munde kithe aa jo sidhu nl gaddi vich c,,,oh kio ni kus bole aa ke ,,,,,Clare kr skde aa bahut gala oh v

    • @charanjitrandhawa6067
      @charanjitrandhawa6067 9 годин тому

      ਹੁਣ ਬੋਲਵਾਕੇ ਉਹਨਾਂ ਨੂੰ ਵੀ ਮਰਵਾ ਲੈਣ.

  • @goodwork-p9n
    @goodwork-p9n 9 годин тому

    Tu v ta sidhu da name tu vota magda fardaaa

  • @allsalution1947
    @allsalution1947 10 годин тому +3

    ਇਹ ਲਿੱਖਕੇ ਲੈ ਲਵੇ ਇਹਨੂੰ ਇੰਨਸਾਫ ਨਹੀ ਮਿੱਲਣਾ।

    • @SKl-d4m
      @SKl-d4m 10 годин тому

      Pehlea nu v nhi insaf milaya nhi

    • @SKl-d4m
      @SKl-d4m 10 годин тому

      Bandi singh

    • @tiwana.004
      @tiwana.004 8 годин тому +2

      ਕੋਈ ਨਾ ਰੱਬ ਵੀ ਕੋਈ ਚੀਜ਼ ਆ ਬਾਈ

    • @X_PUNJAB
      @X_PUNJAB 6 годин тому +1

      Jruuur miluga likh la tu v

  • @BikarmjeetSingh-fw1zk
    @BikarmjeetSingh-fw1zk 11 годин тому

    ਸਹੀ ਗੱਲ ਬਾਪੂ 🙏ਜੀ

  • @Harpreetsidh
    @Harpreetsidh 10 годин тому +2

    ਬਾਪੂ ਥੋਡਾ ਆ ਸਾਡਾ ਨਹੀਂ 😂😂😂😂😂😂😂

  • @SatpalSingh-bm9ux
    @SatpalSingh-bm9ux 12 годин тому

    Very bad

  • @harbansbadesha
    @harbansbadesha 11 годин тому +1

    ਕਦੇ ਉਸ ਦਾ ਨਾ ਵੀ ਲਈ ਲਿਆ ਕਰੋ ,ਜਿਸ ਦੇ ਘਰੇ ਗਿੱਲ ਪਿੰਡ ਰਹਿੰਦਾ ਸੀ, ਜਿਸ ਦੀ ਥਾਰ ਵਿੱਚ ਪਹਿਲਾ ਗਾਣਾ ਸੋ ਹਾਈ ਫ਼ਿਲਮਾਇਆ ਸੀ ਪੈਸੇ ਵੀ ਉਸ ਨੇ ਲਾਇ ਸੀ, ਕਦੇ ਤੁਸੀ ਉਸ ਦਾ ਨਾ ਵੀ ਨਹੀਂ ਲਿਆ, ਵਧੀਆ ਗੱਲ ਹੈ। ਜਿੰਨਾ ਉਸ ਨੂੰ ਸਪੋਰਟ ਕੀਤੀ ਕਦੇ ਧਨਬਾਦ ਕਰ ਦਿਆ ਕਰੋ

    • @PunjabHP
      @PunjabHP 11 годин тому +4

      oh kaun si

  • @AmanNagra-r3i
    @AmanNagra-r3i 11 годин тому +3

    Bhut ma pio de putt mar rehe aa kla ehi n mrya pta ni loka ne kyu ena ishu bnaya hoya aa nrml gal a sochn vali jehna d jwan putt mrde oh darhiya rang ke ni gumde surat ni rehndi mava nu ta eh full tohar kadh ke rkhde

  • @AS-pu7gj
    @AS-pu7gj 9 годин тому

    ਬਾਪੂ ਜੀ ਮਾਖੇ ਨੂੰ ਕਯੋਂ ਮਾੜਾ ਬੋਲੀ ਜਾਂਦੇ