29-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 27 чер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 68

  • @amardeepsingh8338
    @amardeepsingh8338 День тому +27

    ਜੇ ਕੂਮੈਂਟ ਪੜਦਾ ਹੋਵੇ ਤਾਂ ਧਿਆਨ ਨਾਲ ਸੁਣ ਸਰਕਾਰੀ ਰੂੱਖ ਲਾਉਣ ਦਾ ਕੋਈ ਫਾਇਦਾ ਨਹੀਂ ਇਹਨਾ ਦੇ ਬੇਲਦਾਰਾ ਨੇ ਆਪਣੇ ਆਧੀਨ ਆਉਦੇ ਏਰੀਏ ਨੂੰ ਭਾਵੇ ਨਹਿਰਾ ਹੋਣ ਜਾ ਸੜਕਾ ਨੇ ਸਾਰੇ ਗੁੱਜਰਾਂ ਨੂੰਪਸੂ ਚਾਰਨ ਲਈ ਠੇਕੇ ਤੇ ਦਿੱਤੇ ਹਨ ਜਿਥੇ ਰੁੱਖਾ ਦਾ ਬੇਇਤਾਸਾ ਨੁਕਸਾਨ ਹੋ ਰਿਹੈ ਕੋਈ ਧਿਆਨ ਨਹੀ ਦਿੰਦਾਂ ਜਦੋ ਉਜਾੜ ਈ ਦੇਣੇ ਫਿਰ ਲਾਉਣ ਦਾ ਕੀ ਫਾਇਦਾ

    • @kulwindersingh-id6xj
      @kulwindersingh-id6xj День тому +2

      ਸਹੀ ਆ ਜੀ ਲੋਕ ਉਮਰ ਭਰ ਰੁਖ ਲਾਉੰਦੇ ਰਹਿਣ ਅਤੇ ਇਹ ਇਕ ਮਿਨਟ ਵਿੱਚ ਵਢ ਦੇਣ

    • @user-kr5bm3ny9n
      @user-kr5bm3ny9n День тому

      ਸਹਖਠਦਨਢੌਔੴਜਠੲਛਖ

  • @jaswant5395
    @jaswant5395 День тому +33

    ਆ ਬਹੁਤ ਚੰਗਾ ਕਿਤਾ 15000 ਦਾ ਇਲਾਨ ਹੋ ਗਿਆ ਸਾਡੀ ਸਰਕਾਰ ਦੀ ਪਾਣੀ ਵਾਲੀ ਟੈਂਕੀ ਦੂਜੇ ਦਿਨ ਡਿਗ ਗੲਈ ਹੈ ਸੜੱਕਾ ਤੇ ਰੱਬੜ ਬਛਾਈ ਜਾਉਗੀ ਫ਼ਿਕਰ ਨਾ ਕਰੋ ਇਕ ਕਾਰ ਇਕ ਨੂੰ ਮਿਲੂਗੀ ਇਕ ਬੋਰੀ ਕੱਣਕ

  • @user-ex3fp4mg9d
    @user-ex3fp4mg9d 2 дні тому +50

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

    • @Chickenroyal-vw3rt
      @Chickenroyal-vw3rt День тому +4

      🎉

    • @DimpalNagla
      @DimpalNagla День тому

      🎉🎉🎉🎉🎉🎉🎉🎉🎉🎉🎉🎉🎉🎉🎉😢😢🎉😢😢😢😢😢😢😢😢😢😢😢😢😢😢😢😢😢 ft ft
      😅❤😂🎉😢😮😅😊😊😊😊 17:59 17:59 ​@@Chickenroyal-vw3rt

    • @user-vh5rm5mz5p
      @user-vh5rm5mz5p День тому

      Right

    • @SukhmaniNehal
      @SukhmaniNehal День тому

      ​@@Chickenroyal-vw3rt111q

  • @narindersingh9364
    @narindersingh9364 2 дні тому +32

    Good job Veer ji 👍 ❤ 👍

  • @SatinderKaur-vp1zk
    @SatinderKaur-vp1zk 2 дні тому +45

    Waheguru ji mehar kran ji

  • @gamdoorsingh2099
    @gamdoorsingh2099 2 дні тому +14

    ਜੱਜ ਸਿੰਘ ਜੀ ਸਤਿ ਸ੍ਰੀ ਆਕਾਲ

  • @Tubebalgi81
    @Tubebalgi81 19 годин тому

    ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਮੇਰੀ ਗੱਲ ਮੰਨ ਜਾਓ ਕੋਈ ਵੀ ਆਪਣੀ ਜਗ੍ਹਾ ਜਮੀ ਨਾ ਵੇਚੋ ਤੁਸੀਂ ਇਹ ਬਹੁਤ ਹੀ ਖਤਰਨਾਕ ਕਦਮ ਚੁੱਕ ਰਹੇ ਹੋ ਜੇ ਤੁਸੀਂ ਆਪਣੀ ਜਮੀਨ ਵੇਚ ਰਹੇ ਹੋ ਜੇ ਤੁਸੀਂ ਆਪਣੀ ਜਮੀਨ ਇਹ ਸੋਚ ਕੇ ਵੀ ਵੇਚ ਰਹੇ ਹੋ ਕਿ ਸਾਡੀ ਤਾਂ ਜੀ ਚੰਡੀਗੜ੍ਹ ਦੇ ਲਾਗੇ ਜਮੀਨ ਹੈ ਚਲੋ ਵੇਚੋ ਕਰੋੜਾਂ ਜੇਬ ਚ ਪਾਓ ਤੇ ਹਰਿਆਣੇ ਵੱਲ ਜਾਂ ਕਿਤੇ ਹੋਰ ਪਾਸੇ ਵੱਲ ਡਬਲ ਤੇ ਟ੍ਰਿਪਲ ਜਮੀਨ ਲੈ ਲਵਾਂਗੇ ਤਾਂ ਵੀ ਕਾਫੀ ਹੱਦ ਤੱਕ ਤੁਸੀਂ ਗਲਤੀ ਕਰ ਰਹੇ ਹੋ ਕਿਉਂਕਿ ਤੁਸੀਂ ਉਹਨਾਂ ਲੋਕਾਂ ਨੂੰ ਨਿਮੰਤਰਣ ਦੇ ਰਹੇ ਹੋ ਜਿਨਾਂ ਨੇ ਤੁਹਾਡੀਆਂ ਜਮੀਨਾਂ ਤੇ ਆ ਕੇ ਤੁਹਾਨੂੰ ਬਾਹਰ ਕਰ ਦੇਣਾ ਹੈ ਇਹ ਚੀਜ਼ ਹਾਲੇ ਨਹੀਂ ਸਮਝ ਆਏਗੀ ਵਕਤ ਲੱਗੇਗਾ ਗੱਲ ਸਮਝਣ ਲਈ ਪਰ ਇਹ ਬਹੁਤ ਹੀ ਖਤਰਨਾਕ ਕਦਮ ਹੈ ਸੋ ਆਪਣੀ ਜਮੀਨਾਂ ਨਾ ਵੇਚੋ

  • @aatmaram6367
    @aatmaram6367 2 дні тому +11

    Veer ji your news very nice

  • @gurpreetsinghsohibabbu3050
    @gurpreetsinghsohibabbu3050 2 дні тому +22

    ਬਹੁਤ ਚੰਗਾ vadala ਸਾਬ

  • @user-if3kw2jn5n
    @user-if3kw2jn5n 2 дні тому +6

    ਲੋਕ ਸਭਾ ਵਿੱਚ ਇਹੋ ਕੁਝ ਹੀ ਹੁੰਦਾ ਰਹੇਗਾ ਇਹ ਲੋਕਸਭਾ ਹੈ ਈ ਨਹੀਂ ਫ਼ਰਜ਼ੀ ਨਾ ਹੈ ਜੋ ਵੀ ਉੱਥੇ ਹੁੰਦਾ ਹੈ ਲੋਕਾਂ ਲਈ ਨਹੀਂ ਹੁੰਦਾ ਇਹ ਦੇਸ਼ਧ੍ਰੋਹੀ ਹਨ ਇਨ੍ਹਾਂ ਨੇ ਸਿਰਫ਼ ਅਪਣੀ ਅਪਣੀ ਪਕੜ ਮਜ਼ਬੂਤ ਕਰਨੀ ਹੈ ਤਾਂ ਜੁ ਇਹ ਸਦੀਵੀ ਕਾਮਯਾਬ ਹੁੰਦੇ ਰਹਿਣ ਵਿਰੋਧੀ ਧਿਰ ਦੀ ਮੰਗ ਭਾਂਵੇਂ ਜਾਇਜ਼ ਹੈ ਪਰ ਸੱਤਾ ਧਿਰ ਰਾਸ਼ਟਰਪਤੀ ਦੇ ਧੰਨਵਾਦ ਮਤੇ ਨੂੰ ਪਹਿਲ ਦੇ ਰਿਹਾ ਹੈ ਜੋ ਕਿ ਇੱਕ ਪਾਸੜ ਹੈ ਤੇ ਇੱਕ ਕਿਸਮ ਨਾਲ ਸਭ ਤੋਂ ਵਡੀ ਪਾਰਟੀ ਕਾਂਗਰਸ ਨੂੰ ਟਾਰਗੈੱਟ ਕਰਦਾ ਹੈ ਕੀ ਇਹ ਮਤਾ ਜ਼ਰੂਰੀ ਹੈ? ਕੀ ਐਮਰਜੈਂਸੀ ਨੂੰ ਜ਼ਿੰਦਾ ਕਰਕੇ ਮੋਦੀ ਦੇ ਜਨਤਾ ਵਿਰੋਧੀ ਕੀਤੇ ਫੈਸਲੇ ਖ਼ਤਮ ਹੋ ਜਾਂਣਗੇ?
    ਇਨ੍ਹਾਂ ਨੇ ਜਨਤਾ ਨੂੰ ਇਸੀ ਗਧੀਗੇੜ ਵਿੱਚ ਪਾਈ ਰੱਖਣਾਂ ਹੈ ਕਦੇ ਕੋਈ ਚੋਣਾਂ ਕਰਵਾਉਣਗੇ ਕਦੇ ਕਿਸੇ ਦੀ ਖ੍ਰੀਦੋ ਫਰੋਖਤ ਕਰਨਗੇ ਕਦੇ ਕਿਤੇ ਦੰਗੇ ਕਰਵਾਉਣੇ ਮਤਲਬ ਇਹ ਕਿ ਇਨ੍ਹਾਂ ਨੇ ਜਨਤਾ ਨੂੰ ਪੰਜ ਸਾਲ ਉਲਝਾਈ ਰੱਖਣਾਂ ਹੈ, ਲੰਘੀਆਂ ਚੋਣਾਂ ਵਿੱਚੋਂ ਜੋ ਸੀਟਾਂ ਖਾਲੀ ਹੋਈਆਂ ਹਨ ਕੀ ਓਹ ਚੋਣਾਂ ਇਕੱਠੀਆਂ ਨਹੀਂ ਹੋ ਸਕਦੀਆਂ? ਕੀ ਛੇ ਮਹੀਨੇ ਵਿੱਚ ਹੀ ਕਰਵਾਉਣ ਦਾ ਰਿਵਾਜ ਹੈ?ਜਦੋਂ ਕਿ ਇਹ ਸਾਰੀਆਂ ਇੱਕੋ ਸਮੇਂ ਤੇ ਖਾਲੀ ਹੋਈਆਂ ਸਨ ਬਸ ਇਨ੍ਹਾਂ ਨੇ ਉਲਝਾਉਣ ਦਾ ਤ੍ਰੀਕਾ ਲੱਭਣਾਂ ਹੈ ਪਰ ਕਿਉਂਕਿ ਜਨਤਾ ਦੀ ਗਰਦਨ ਇਨ੍ਹਾਂ ਦੇ ਹੱਥ ਵਿੱਚ ਹੈ ਕਦੋਂ ਘੁੱਟਣਗੇ ਇਹ ਖੁਦ ਤੈ ਕਰਦੇ ਹਨ,
    ਜੋ ਨਵੀਂ ਵਡਾਲਾ ਸਾਹਿਬ ਪਾਰਟੀ ਖੜੀ ਕਰ ਰਹੇ ਓਹ ਕਾਮਯਾਬ ਹੋਣੀ ਮੁਸ਼ਕਲ ਹੈ ਕਿਉਂਕਿ ਅਜੇ ਸੁਖਬੀਰ ਬਾਦਲ ਦਾ ਯੱਭ ਨਹੀਂ ਮੁੱਕਿਆ ਉਸਤੋਂ ਬਾਅਦ ਜੋ ਧੜਾ ਕਾਮਯਾਬ ਹੋਇਆ ਓਹੀ ਸਾਲਿੱਡ ਪਾਰਟੀ ਹੋਏਗੀ ਹਾਂ ਜੇ ਇਨ੍ਹਾਂ ਨੇ ਕੋਈ ਰਾਜ਼ੀਨਾਮਾ ਕਰ ਲਿਆ ਤਾਂ ਕੁਛ ਹੱਦ ਤੱਕ ਜਨਤਾ ਜ਼ਰੂਰ ਸੋਚੇਗੀ ਇਸ ਲਈ ਇਹ ਰੇੜਕਾ ਮੁੱਕਣ ਤੱਕ ਇੰਤਜ਼ਾਰ ਕਰੋ

  • @ssingh9462
    @ssingh9462 День тому +1

    पंजाब सरकार द्वारा लोगों को मुफ्त की सहूलियत देना कहां तक बाजिव है अगर सरकार ने कर्ज लेकर ही काम चलाना है। इस से सरकार की कार्य कुशलता पर उंगली खडी होती है।

  • @user-nq5or5fx4q
    @user-nq5or5fx4q День тому +2

    Nice 👍

  • @amarjeetkaur4847
    @amarjeetkaur4847 2 дні тому +5

    Waheguru ji mahar karo Punjab ta 🙏

  • @Param_jit_Kaur..
    @Param_jit_Kaur.. День тому +1

    Maharaja Ranjit Singh party jindabad jindabad jindabad jindabad jindabad jindabad.......

  • @RameshSingh-sb3mz
    @RameshSingh-sb3mz День тому +1

    Very good Maan shib ji 💐💐🙏🙏

  • @MalkeetSingh-qr4jr
    @MalkeetSingh-qr4jr День тому

    ਰੁਖ ਵੀ। ਬੰਦ ਕਰ ਦਿਤੇ ਖੇਤੀ ਮੁਖਮੰਤਰੀ

  • @rameshnimwal2958
    @rameshnimwal2958 День тому

    ਸਰਕਾਰੀ ਨਰਸਰੀਆਂ ਵਿੱਚ ਬੂਟੇ ਤੇ ਪੈਸੇ ਨਹੀਂ ਲੈਂਣੇ ਚਾਹੀਦੇ ਹਨ ਪੰਜਾਬ ਦੇ ਵਿੱਚ ਤਾਂ ਵਾਤਾਵਰਣ ਬਚਾਉਣ ਦੀ ਲੋੜ ਹੈ ਸਰਕਾਰ ਨੂੰ ਚਾਹੀਦਾ ਹੈ ਬੂਟੇ ਵੱਧ ਤੋਂ ਵੱਧ ਲਗਵਾਉਣ

    • @harbhajansingh4281
      @harbhajansingh4281 День тому

      Lok te free ch boote laun layi agge nahi aa rahe eh vecham di gal karde han.

  • @JagdevSingh-mv3rr
    @JagdevSingh-mv3rr День тому +1

    ਇੱਥੇ ਗ਼ਲਤ ਤਰੀਕੇ ਨਾਲ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਅਫ਼ਸਰਸ਼ਾਹੀ ਵਕੀਲ ਅਦਾਲਤਾਂ ਤੇ ਬੁੱਧੀਜੀਵੀ ਦਾਰਸ਼ਨਿਕ ਵੀ ਗ਼ਲਤ ਤਰੀਕੇ ਨਾਲ ਬਣੇ ਹਨ।। ਵਾਹਿਗੁਰੂ ਜੀ।।

  • @BaljeetKaur-tb1xb
    @BaljeetKaur-tb1xb День тому

    Good veer ji

  • @amriksinghsidhu2656
    @amriksinghsidhu2656 2 дні тому +4

    Good news

  • @helloaviation97
    @helloaviation97 День тому

    Very good channel

  • @jasbirusa3054
    @jasbirusa3054 День тому

    Good new

  • @user-bq9rq4ds9y
    @user-bq9rq4ds9y 2 дні тому

    ❤ very good AAPCMMan

  • @krishanbansal5452
    @krishanbansal5452 2 дні тому +5

    Shame B.J.P. Shame.

  • @Samarlife-wq9fz
    @Samarlife-wq9fz День тому

    Ek nath sinde tha ban jayu Ek Tha Ek Sinde

  • @gurmukhsingh7428
    @gurmukhsingh7428 2 дні тому +2

    Good🙏

  • @sanamdeep6035
    @sanamdeep6035 2 дні тому +2

    Sat shri akal

  • @HappyAcorn-vz6jp
    @HappyAcorn-vz6jp День тому +1

    Rahul Gandhi bilkul theek hai na

  • @PannuJatt-sd9et
    @PannuJatt-sd9et День тому

    8:16

  • @satnaam.singhmalhi6249
    @satnaam.singhmalhi6249 2 дні тому +7

    ਵਾਹਿਗੁਰੂ ਜੀ 🙏

  • @DeeAar-ot5lm
    @DeeAar-ot5lm 2 дні тому

    Rahul ji sirf drama karda he je ena hi imandar hunda ta ashok gahlot time congress sarkar time 14 wari papar leek kyo karwaya

  • @user-wl9ng6tx7p
    @user-wl9ng6tx7p День тому

    Pargat.singh.narma.beej.lavve.

  • @pargatsingh2579
    @pargatsingh2579 День тому

    Eh karja janta hee taru gee

  • @Roman-xb4qk
    @Roman-xb4qk 2 дні тому +1

    School was 😂😮

  • @BhupinderSingh-jy4iy
    @BhupinderSingh-jy4iy День тому +1

    Wadal dal chtthe te phuca nahe sakha Bahe ranjet singh nu dal ke chlavega maharaj de name nu badnam na karo

  • @gurvindersingh9955
    @gurvindersingh9955 День тому

    Baljeet kaur sahi nahi bol rahay, Aisa koi bhi kam nahi hoya, kion ki pension tan bank ch aa rahi hai, na ki sarpancha kol.

  • @manpreetsandhu505
    @manpreetsandhu505 День тому

    ਅੱਨਾ ਵੱਢੇ ਰੇੜੀਆਂ ਮੁੜ ਮੁੜ ਆਪਣਿਆਂ ਨੂੰ

    • @user-ir2mw2pe3y
      @user-ir2mw2pe3y День тому

      ਵੱਢੇ ਨਹੀ ਵੀਰ ਵੰਡੇ ਰਿਉੜੀਆਂ

    • @user-ir2mw2pe3y
      @user-ir2mw2pe3y День тому

      ਅੱਨਾ ਨਹੀ ਅੰਨਾ

  • @BrarBrar-pu9qk
    @BrarBrar-pu9qk День тому

    B

  • @ruaanharris522
    @ruaanharris522 День тому

    Kehi make ine India hai Narendra Modi ka

  • @harbhajansingh4281
    @harbhajansingh4281 День тому

    Sukhe amli ne dekho ki nawa hi kam kar ditta. Usne takkri nu kise hor kol de ditta te aap BSP nal ral giya. Bibi nu aap hi khada keeta te aap hi pithh ch shura maar ditta.

  • @virkVirk-mf6xi
    @virkVirk-mf6xi День тому

    K ve😢😢

  • @hardevsidhu5808
    @hardevsidhu5808 2 дні тому +1

    Sara chidh he

  • @user-oc9wv3ch6z
    @user-oc9wv3ch6z День тому

    98o9

  • @AmandeepsinghSingh-qe4er
    @AmandeepsinghSingh-qe4er День тому +1

    No utouuiooo
    😅
    Llooi

  • @RamanJot-uv6qx
    @RamanJot-uv6qx День тому

    ❤❤

  • @user-jm3el7rc1r
    @user-jm3el7rc1r День тому

    Wadala sahib kidar nu tur pye o. Arram nal kirtan kro .kehri lalsa de magar lagan lge o.eh gal mari hai.

  • @bhullarsaab506
    @bhullarsaab506 День тому

    Gunda raj sarkar
    Sade nal mla te pind de sarpanch app de bnde bike kho k le gye te police parcha nai kadti pyi kro koi ver help video v haigi Sade kol

  • @ManjitSingh-qe9zc
    @ManjitSingh-qe9zc 2 дні тому +1

    UJjrjùùp

  • @BhupinderSingh-jn5ej
    @BhupinderSingh-jn5ej День тому

    Bhagwant.man.bhukha.ho.giya.a.buteya.de.paise.magda.a.bdi.besarmi.wala.fesla.a.srabi.d

  • @Suman-xw9jd
    @Suman-xw9jd День тому

    Good job 🎉🎉😊

  • @harbhajansingh4281
    @harbhajansingh4281 День тому

    Jo najayaj pension lai rahe san ohna kol saare paise vasool karne chahide han. Eh bahut vadhiya kam hai.

  • @gurvindersingh9955
    @gurvindersingh9955 День тому

    Wadala sahib bahoot badiaa Kiya, kirtan de nal ih bhi zaroori hai. Lok tan virodh Karn gay, per pichhay na hatyao.

  • @HarjinderSingh-ei4eq
    @HarjinderSingh-ei4eq День тому

    Hs

  • @BrarBrar-pu9qk
    @BrarBrar-pu9qk День тому

    B