Lakha Sidhana ਖਿਲਾਫ 2 ਪਿੰਡ ਹੋ ਗਏ ਇਕੱਠੇ ਲੱਖੇ ਨੇ ਜਿਹੜੇ ਕਿਸਾਨ ਤੇ ਲਾਏ ਸੀ ਦਰਖੱਤ ਪੱਟਣ ਦੇ ਇਲਜ਼ਾਮ

Поділитися
Вставка
  • Опубліковано 21 чер 2024
  • #RMBTelevision #LakhaSidhana #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 761

  • @balwindersinghdhaliwal1498
    @balwindersinghdhaliwal1498 5 днів тому +235

    ਜਿੰਨੇ ਹੁਣ ਇਕੱਠੇ ਹੋਕੇ ਆ ਗਏ ਕਦੇ ਰੁੱਖ ਲਾਉਣ ਵੇਲੇ ਇਕੱਠੇ ਨਹੀਂ ਹੋਏ ਹੋਣੇ

    • @InderjitSingh-of5lm
      @InderjitSingh-of5lm 5 днів тому +12

      Hunda ta sada pind j lakha suka chal janda ta lakh de lant c sade

    • @MankaransinghpandherMank-xy5zl
      @MankaransinghpandherMank-xy5zl 4 дні тому +10

      Tu roj kine bute launa

    • @RajbirSingh-jp1tw
      @RajbirSingh-jp1tw 4 дні тому +6

      ਬਾਕੀ ਵੀਰੇ ਉਹ ਕਹਿੰਦੇ ਦਰੱਖਤ ਪੱਟੇ ਨਹੀਂ, ਹਨੇਰੀ ਨਾਲ ਡਿੱਗੇ ਆ ਤੇ ਲੱਖਾ ਸਿਧਾਣਾ ਕਹਿੰਦਾ ਪੱਟੇ ਆ ਕੀ ਦੋ ਪਿੰਡ ਝੂਠ ਬੋਲ ਰਹੇ ਆ

    • @user-zb4gw9vi8q
      @user-zb4gw9vi8q 3 дні тому

      ​@@InderjitSingh-of5lmhahaha

    • @harinderbhandal4400
      @harinderbhandal4400 3 дні тому

      Tera lakha NE sare Punjab da theka liya KISE change jatt de hath NE lagee
      Kadee up Bihar waliya te rolla paunda
      Agencia da Banda lakha
      Ban Gaya MP
      Jina Pani janda Haryane Rajasthan sare sikhan nu janda oh sare Himachal Cho ujade vechara sala landoo Banda

  • @Daske.WaleSahi
    @Daske.WaleSahi 5 днів тому +78

    ਜਿਹੜਾ ਟਾਹਲੀ ਦੇ ਦੁਆਲਿਓਂ ਟੋਆ ਪੱਟਿਆ ਉਹ ਕਿਵੇਂ ਉਹ ਵੀ ਹਨੇਰੀ ਨੇ ਪੱਟ ਦਿੱਤਾ

    • @ParwinderKang
      @ParwinderKang 3 дні тому +3

      Shi gll aw

    • @HardeepSINGH-wz7cs
      @HardeepSINGH-wz7cs День тому +2

      Ihna lokka ne desert bna k shadna aa punjab......sadde lok bs laalch de palle pegye aa ...... Mukdi gall assi khatam hoke rehna aa je iho haal reha.

    • @SBrar
      @SBrar 14 годин тому +1

      ਜਦੋ ਉਹ ਟਾਹਲੀ ਹੈ ਉਹਨਾਂ ਦੀ ਥਾਂ ਵਿੱਚ, ਉਹ ਟੋਆ ਪੁੱਟਣ ਜਾਂ ਖੂਹ?
      ਜੇ ਤੇਰੀ ਜਗ੍ਹਾ ਵਿੱਚ ਖੜੇ ਦਰਖਤਾਂ ਤੇ ਕੋਈ ਹੋਰ ਮੇਰ ਕਰੇ ਤਾਂ ਤੂੰ ਕੀ ਕਰੇਗਾ???

  • @sonudhillon831
    @sonudhillon831 5 днів тому +116

    ਦਰੱਖਤ ਤਾਂ ਚੱਲ ਹਨੇਰੀ ਨਾਲ ਡਿੱਗ ਗਏ
    ਦਰੱਖਤਾਂ ਦੇ ਆਲੇ ਦੁਆਲੇ ਟੋਏ ਵੀ ਹਨੇਰੀ ਨੇ ਪੁੱਟ ਤੇ ਕਿਆ
    ਝੂਠ ਕੁੱਝ ਸੋਚ ਸਮਝ ਕੇ ਬੋਲਿਆ ਕਰੋ

    • @ParwinderKang
      @ParwinderKang 3 дні тому

      Shi gll aw bro

    • @harvinderbal-qt9xg
      @harvinderbal-qt9xg 3 дні тому +1

      Veere sahi keha e Jan ke bol rahe kyu ki gal shru hoyi kheta nu agg nu la ke

    • @SBrar
      @SBrar 14 годин тому

      ਯਾਰ ਜਦੋ ਦਰਖਤ ਹੀ ਉਹਨਾਂ ਦੇ ਆ ਫਿਰ ਜੋ ਮਰਜ਼ੀ ਕਰਨ

  • @BhinderSran-ky8ok
    @BhinderSran-ky8ok 5 днів тому +181

    ਦਰਖ਼ਤ ਤੂਸੀਂ ਪੱਟੋਓ ਅਤੇ ਗ਼ਲਤ ਲੱਖਾ ਸਿਧਾਣਾ ਹੈ ਬਾਈ ਵਾਹ ਵਾਹ ਬਾਈ ਸੋਡੇ ਪਿੰਡ ਦਾ ਬੇੜਾ ਗ਼ਰਕ ਹੋਓ ਪੱਕਾ ਬਾਈ ਦਰਖ਼ਤ ਮਚਾਏ ਹਨ

    • @satnamsinghkhalsa1051
      @satnamsinghkhalsa1051 5 днів тому +14

      ਲੱਖੇ ਨੂੰ ਕਿਉ ਮੰਦਾ ਬੋਲਦੇ ਹੋ ਆਪਣੇ ਆਪ ਵੱਲ ਝਾਤ ਮਾਰੀਏ

    • @mygames3251
      @mygames3251 5 днів тому +6

      ਲੱਖੇ ਨੇ ਲੋਕਾਂ ਦੇ ਪੁੱਤ ਵੱਢ ਤੇ ਉਹ ਲੋਕ ਭੁੱਲ ਗਏ

    • @user-cb8ui4yq1x
      @user-cb8ui4yq1x 4 дні тому

      ​@@mygames3251lakha chor banda

    • @PoojaKaur-yg1mi
      @PoojaKaur-yg1mi 4 дні тому +3

      Aho eh sara pind jhooth bol reha… ikalla lakha sidana he dudh da dhota hoya…😂😂😂

    • @PoojaKaur-yg1mi
      @PoojaKaur-yg1mi 4 дні тому +1

      Aho eh sara pind jhooth bol reha… ikalla lakha sidana he dudh da dhota hoya…😂😂😂

  • @gurpreetsingh-gf7md
    @gurpreetsingh-gf7md 5 днів тому +42

    ਧੀਆਂ ਮਾਰ ਕੇ ਮਾਵਾਂ ਨੂੰ ਤਰਸਾਂਗੇ, ਰੁੱਖ ਵੱਢ ਕੇ ਛਾਵਾਂ ਨੂੰ ਤਰਸਾਂਗੇ 🙏🙏🙏🙏🙏🙏🙏🙏🙏🙏🙏

  • @patiala_news
    @patiala_news 5 днів тому +134

    ਉਸ ਦਿਨ ਦਾ ਕੋਈ ਬੋਲਿਆ ਨੀ ਜਦੋਂ ਗੱਲ ਧਰਨੇ ਦੀ ਚੱਲੀ ਪਰਚੇ ਦੀ ਚੱਲੀ ਹੁਣ ਇਕੱਠੇ ਹੋਗੇ ਹੁਣ ਕਿਉ ਡਰਦੇ ਹੋ

  • @thehunterking8711
    @thehunterking8711 5 днів тому +51

    ਹੁਣ ਡਰਦੇ ਇੱਕਠੇ ਹੋਏ ਆ 😂🤣

  • @harbhajansinghsekhon2899
    @harbhajansinghsekhon2899 5 днів тому +87

    ਇਹ ਸਾਰੇ ਪਿੰਡ ਵਾਲੇ ਝੂਠ ਬੋਲਦੇ ਨੇ, ਪਹਿਲਾ ਹੀ ਵੱਡੇ ਰੋਡਾਂ ਕਰਕੇ ਬਹੁਤ ਦਰੱਖਤ ਪੱਟੇ ਗਏ ਨੇ। ਵਾਤਾਵਰਣ ਬਹੁਤ ਖਰਾਬ ਹੋ ਰਿਹਾ ਏ।

    • @Forever-ol9wv
      @Forever-ol9wv 3 дні тому +1

      Sara pind nahi jhooth bolda tera lakha ikalla sacha

    • @Defaulter_Munda
      @Defaulter_Munda 3 дні тому

      Lakha ghusa
      Si te ghusa rahuga

  • @user-jd5em9rj5y
    @user-jd5em9rj5y 5 днів тому +153

    ਬਾਈ ਜਿਹੜੀ ਟਾਹਲੀ ਦੇ ਦੁਆਲੇ ਟੋਆ ਪੁਟਿਆ ਉਹ ਭੂਤਾ ਨੇ ਪੱਟਿਆ

    • @RubalChahal-ii9uj
      @RubalChahal-ii9uj 5 днів тому +7

      Jwa shi bro

    • @napinderghuman
      @napinderghuman 5 днів тому +6

      ਬਿਲਕੁਲ ਸਹੀ ਬੋਲ ਰਹੇ ਹੋ ਵੀਰ ਤੁਸੀ ॥

    • @BaazpreetSidhu
      @BaazpreetSidhu 5 днів тому +5

      ਜਦੋਂ ਟੁਟ ਗਿਆ ਦਰਖਤ ਫਿਰ ਜੜਾਂ ਤਾਂ ਕਢਣਾ ਫਿਰ

    • @guribathinda-wb9mu
      @guribathinda-wb9mu 5 днів тому

      ​@@RubalChahal-ii9ujtusi kidr chahal saab 😮

    • @BantaSingh-tt8zt
      @BantaSingh-tt8zt 5 днів тому

      ਵੀਰ ਭੂਤ ਤਾਂ ਬਾਹਰ ਦੇਸ਼ ਚ ਗਏ ਹੋਏ ਨੇ

  • @AmandeepSingh-kr3lo
    @AmandeepSingh-kr3lo 5 днів тому +127

    ਵੀਰ ਰੁੱਖ ਨਾਂ ਵੱਢੋ,,, ਮਾਂ ਦਾ ਦੁੱਧ ,,ਤੇ ਵੀਰ ਰੁੱਖ। ਵੀਰ ਪੰਜਾਬੀਓ ਜਾਗੋ ,,, ਨਾਂ

  • @jatinderpalsingh8817
    @jatinderpalsingh8817 5 днів тому +34

    ਸ਼ਰਮ ਕਰੋ ਹਰੇ ਦਰਾਖਤਾਂ ਸੁੱਕੇ ਦੱਸ ਰਹੇ ਹੋ ਇਹ ਸਾਰੇ ਬੋਲਣ ਵਾਲੇ ਵਾਲ਼ਿਆਂ ਨੂੰ ਪੁੱਛੋ ਕਿ ਤੁਸੀਂ ਕਿੰਨੇ ਦਰਖਤ ਲਾਏ ਹਨ

  • @shonkipunjab
    @shonkipunjab 5 днів тому +44

    ਮੇਰੀ ਬਾਈ ਲੱਖੇ ਨੂੰ ਵੀ ਬੇਨਤੀ ਆ ਛੱਡ ਬਾਈ ਆਪਣੇ ਲੋਕ ਸੱਚ ਦੀ ਵਜਾਏ ਝੂਠ ਤੇ ਗਲਤ ਨਾਲ ਜ਼ਿਆਦਾ ਖੜਦੇ ਨੇ ਜਿਵੇਂ ਇਹ ਆਪਣੇ ਪਿੰਡ ਲਈ ਖੜ ਗਏ। ਜੇ ਤੁਸੀਂ ਸੱਚੇ ਸੀ ਉਸੇ ਦਿਨ ਆਕੇ ਲੱਖੇ ਨੂੰ ਦੱਸਦੇ ਕਿ ਭਰਾਵਾ ਪੁੱਟੇ ਨਹੀਂ ਹਨੇਰੀ ਨਾਲ ਡਿੱਗੇ ਆ। ਪਰ ਉਸ ਦਿਨ ਪੁਟਿਆ ਦਾ ਸਾਫ ਪਤਾ ਲੱਗਦਾ ਸੀ।

    • @HarjeetSingh-sr9cf
      @HarjeetSingh-sr9cf 4 дні тому

      ਹਨੇਰੀ ਆਈ ਨਹੀਂ ਹੁਣ ਪਿੰਡ ਵਾਸੀਆਂ ਨੇ ਹਨੇਰੀ ਲਿਆ ਦਿੱਤੀ ਇਹ ਗ਼ਲਤ ਗੱਲ ਹੈ ਜੀ ਸਹੀ ਗੱਲ ਹੈ ਐਵੇਂ ਹੀ ਕਹਿੰਦੇ ਹਨ ਇਹ ਪਿੰਡ ਵਾਸੀਆਂ ਨੂੰ ਨਾਰਾਂ ਦੇਣਾ ਚਾਹੀਦਾ ਇੱਕ ਰੁੱਖ ਸੌ ਦੁੱਖ A,C, ਨਾਲ ਵਾਤਾਵਰਨ ਵਧੀਆ ਰਹਿੰਦਾ ਹੈ

  • @gurdeepmaanPB10punjab
    @gurdeepmaanPB10punjab 5 днів тому +64

    ਮੈਂ ਤਾਂ ਆਪ ਯਾਰ ਹੈਰਾਨ ਆ ਪਿੰਡ ਵਾਲਿਆਂ ਤੇ ਯਾਰ ਐਡੇ ਫੁੱਦੂ ਬੰਦੇ ਪਿੰਡ ਵਾਲੇ ਯਾਰ ਦੋ ਪਿੰਡ ਇਕੱਠੇ ਹੋ ਗਏ ਕਹਿੰਦੇ ਲੱਖੇ ਸਿਧਾਣੇ ਦੇ ਪਰਚਾ ਕਰਾਉਣਾ ਪਰਚਾ ਕਾਹਦਾ ਕਰਾਉਣਾ ਰੁੱਖ ਲਵਾ ਲਓ ਫਿਰ ਤੁਸੀਂ ਨਾ ਵੱਢੋ ਰੁੱਖ ਉਹ ਸਾਂ ਦਿੰਦੇ ਨੇ ਆਪਾਂ ਨੂੰ ਸਾਹ ਮਿਲਦਾ ਆਪਾਂ ਨੂੰ ਆਕਸੀਜਨ ਮਿਲਦੀ ਆ ਤੁਸੀਂ ਉਹਨੂੰ ਨਾ ਵੱਢਣ ਲੱਗ ਗਏ ਗੁਰੂ ਗੁਰੂ ਘਰ ਲੈ ਕੇ ਜਾਣਾ ਆਪਾਂ ਮੁੱਲ ਵੀ ਦੇ ਸਕਦੇ ਆ ਲੈ ਕੇ ਪਿੰਡ ਵਾਲੇ ਝੂਠ ਬੋਲਦੇ ਨੇ ਇਹਨਾਂ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਪਰਚਾ ਹੋਣਾ ਚਾਹੀਦਾ

  • @patiala_news
    @patiala_news 5 днів тому +58

    ਪੰਜਾਬ ਚ je ਕੋਈ ਸੱਚਾ ਬੰਦਾ ਜਾ ਕੋਈ ਭਲੇ ਦਾ ਕੰਮ ਕਰਦਾ ਸਾਡੇ ਲੋਕ ਉਸ ਨੂੰ ਮਾੜਾ ਬੋਲਦੇ ਨੇ ਇੱਥੇ ਮਰ ਕੇ ਜਾਨ ਦੇ ਕੇ ਫੇਰ ਬੋਲਦੇ ਨੇ ਯਾਰ ਬੰਦਾ ਚੰਗਾ ਸੀ ਪਹਿਲਾ ਨਾਲ ਕੋਈ ਲਗਦਾ ਨੀ

  • @RanjitSingh-ih1cb
    @RanjitSingh-ih1cb 5 днів тому +88

    ਓ ਯਾਰ ਉਹ ਕਿਹੜਾ ਮਾੜੀ ਗੱਲ ਕਰਦਾ ਤੁਹਾਡੇ ਭਲੇ ਦੀ ਗੱਲ ਕਰਦਾ ਠੰਡ ਰੱਖੋ ਐਨੀ ਗਰਮੀ ਕਿਉਂ ਦਿਖਾ ਰਹੇ ਹੋ ਹੁਣ ਜੇ ਅਗਲੇ ਨੂੰ ਦੱਸ ਦਿਓ ਬਈ ਅਸੀਂ ਨਹੀਂ ਪੱਟੇ ਹਨੇਰੀ ਨਾਲ ਪੱਟੇ ਗਏ ਨੇ

  • @devinderpalsingh4373
    @devinderpalsingh4373 5 днів тому +110

    ਸਾਰੇ ਪਿੰਡ ਵਾਲੇ ਝੂਠ ਬੋਲਦੇ ਨੇ ਜਿਹੜੇ ਦਰਖਤ ਲੱਖੇ ਬਾਈ ਨੇ ਦਿਖਾਏ ਨੇ ਉਹ ਇਹਨਾਂ ਨੇ ਹੀ ਪੁੱਟੇ ਨੇ

  • @thehunterking8711
    @thehunterking8711 5 днів тому +22

    ਪਤਾ ਨਹੀਂ ਕਿਉਂ ਦਰੱਖਤਾਂ ਦੇ ਦੁਸ਼ਮਣ ਬਣੇ ਹੋਏ ਨੇ ਲੋਕ,
    ਖਾਲ ਦੇ ਵਿੱਚ ਨਹੀਂ, ਖਾਲ ਦੇ ਅਤੇ ਸੜਕ ਦੇ ਵਿਚਾਲੇ ਸੀ ਦਰੱਖਤ

  • @wasdapunjab5575
    @wasdapunjab5575 5 днів тому +82

    ਲੱਖਾ ਸਿਧਾਣਾ ਬਿਲਕੁਲ ਸਹੀ ਆ ਦਰਖਤ ਵੱਡੇ ਗਏ ਆ ਹਨੇਰੀ ਪੰਜ ਦਰਖਤਾਂ ਤੇ ਈ ਆ ਗਈ ਇਕੱਲੀ ਏਡਾ ਟੋਆ ਪੁੱਟ ਰਖਿਆ ਪਹਿਲੀ ਵਾਰੀ ਵੇਖਿਆ ਹਨੇਰੀ ਟੋਆ ਵੀ ਪੱਟ ਜਾਂਦੀ

    • @raghbirsingh4023
      @raghbirsingh4023 5 днів тому +4

      ਤਕੜੇ ਬੱਦੇ ਕਰਕੇ ਪਿੰਡ ਵਾਲੇ ਨਾਲ ਰਲਗੇ। ਗਰੀਬ ਹੁੰਦੇ ਤਾਂ ਬਰਖਿਲਾਫ਼ ਹੋ ਜਾਨਾ ਸੀ

  • @VinodKumar-ne5op
    @VinodKumar-ne5op 5 днів тому +24

    ਬਾਈ ਜਿਹੜੇ ਰੁੱਖ ਲੱਖੇ ਬਾਈ ਨੇ ਵੀਡੀਓ ਵਿੱਚ ਦਿਖਾਏ ਸੀ ਇਹ ਉਹ ਜਗ੍ਹਾ ਨਹੀ ਹੈ

  • @punjabiludhiana332
    @punjabiludhiana332 5 днів тому +32

    ਲੱਖਾ ਸਹੀ ਆ ।

  • @user-kb2dg1ds4y
    @user-kb2dg1ds4y 5 днів тому +36

    ਲੱਖਾਂ ਬਾਈ ਸਹੀ ਕਹਿ ਰਹਿਆ
    ਬਾਈ ਜੀ ਹਨੇਰੀ ਨਾਲ ਇਹਨਾਂ ਵੱਡਾ ਟੋਆ ਕਿਵੇਂ ਹੋ ਹੋਜੂ ਗਾ
    ਫੁੱਦੂ ਨਾ ਬਨਾਉ ਬਾਈ ਜੀ ਲੱਖਾ ਬਾਈ ਜ਼ਿੰਦਾਬਾਦ ਆ

  • @malkana294
    @malkana294 5 днів тому +57

    ਆ ਜਿਹੜਾ ਕਿਹਦਾ ਮੇਰੇ ਖੇਤ ਵਿਚ 45 ਰੁੱਖ ਲੱਗੇ ਆ ਪਹਿਲਾਂ ਏਦੇ ਖੇਤ ਜਾਕੇ ਦੇਖੋ

    • @gurpreetrandhawa2230
      @gurpreetrandhawa2230 5 днів тому +5

      ਤੇਰੇ ਖੇਤ ਕਿੰਨ੍ਹੇ ਲੱਗੇ ਐ ਪਹਿਲਾਂ ਇਹ ਦੱਸ ਫਿਰ ਉਹ ਵੀ ਵੇਖ ਆਉਂਣੇ ਐ

    • @GurvinderSingh-xh6zy
      @GurvinderSingh-xh6zy 5 днів тому

      Teri pen te Chad k dekh len de menu anath nu veer 😂😂😂​@@gurpreetrandhawa2230

    • @user-cx8jw8yq9o
      @user-cx8jw8yq9o 4 дні тому

      ​@@gurpreetrandhawa2230💯

    • @kingsofmirzapur6039
      @kingsofmirzapur6039 4 дні тому +3

      ​@@gurpreetrandhawa2230ਨੇਰੀ ਨੇ ਨਾਲ਼ ਟੋਏ ਵੀ ਪੱਟ ਤੇ ਕੇ

  • @user-rx1yk4zb3h
    @user-rx1yk4zb3h 5 днів тому +27

    ਦਰਖਤ ਨਹੀਂ ਪਟਣੇ ਚਾਹੀਦੇ

  • @PANJABICLIPCUT
    @PANJABICLIPCUT 5 днів тому +10

    ਹਨੇਰੀ ਨੇ ਵੀ ਬਸ ਇਕ ਜਗਾ select ਕਰ ਕੇ ਦਰੱਖਤ ਪੱਟੇ ਨੇ 😂

  • @shonkipunjab
    @shonkipunjab 5 днів тому +32

    ਕੀ ਲੱਖੇ ਸਿਧਾਣੇ ਨਾਲ ਤੁਹਾਡਾ ਸਾਬਕਾ ਸਰਪੰਚ ਵੀ ਝੂਠ ਬੋਲਦਾ ਸੀ, ਜਦ ਤੁਹਾਡੀ ਡੰਡ ਹੋਈ ਤਾਂ ਸਾਰੇ ਲੱਖੇ ਦੁਆਲੇ ਹੋ ਗਏ। ਰਹੀ ਗੱਲ ਰੁੱਖ ਦੇ ਅੜਿੱਕਾ ਪਾਉਣ ਦੀ ਤਾਂ ਬਾਈ ਜੀ ਜਿਹੜੇ ਰੁੱਖ ਹੱਥੀਂ ਲਾਉਂਦੇ ਨੇ ਉਹ ਬਿਜਲੀ ਦੀਆਂ ਤਾਰਾਂ ਦਾ ਧਿਆਨ ਰੱਖਦੇ ਨੇ।
    ਜਦ ਲੱਖਾ ਆਇਆ ਤਾਂ ਬੰਦੇ ਛਾਂਗਦੇ ਸੀ ਪਰ ਅਸੀਂ ਆਰਾ ਨੀ ਲਾਇਆ ਅਸੀਂ ਕੁਹਾੜਾ ਨਹੀਂ ਲਾਇਆ😂।

    • @user-cb8ui4yq1x
      @user-cb8ui4yq1x 4 дні тому

      Sidhi gall ehna lakhe nu vota ni payia.lakha tad khilaf aa

  • @balwindersinghdhaliwal1498
    @balwindersinghdhaliwal1498 5 днів тому +46

    ਐਨੇ ਦਰੱਖਤ ਇਕੱਠੇ ਕਿਵੇਂ ਡਿੱਗ ਪਏ ਪੱਕਾ ਪੁੱਟੇ ਹੋਣਗੇ

    • @user-di6ng9hl4f
      @user-di6ng9hl4f 5 днів тому

      Je tere ghre dig pe tu ove rakh le ga khaa saaao

  • @JagdishSingh-jl7hu
    @JagdishSingh-jl7hu 5 днів тому +16

    ਦਰੱਖਤ ਵੱਢੇ ਸਾਹਮਣੇ ਦਿਸੀ ਜਾਂਦੇ ਝੂਠ ਮਾਰੀ ਜਾਨੇ ਐਂ ਖੜੀ ਟਾਹਲੀ ਦੀਆਂ ਜੜਾਂ ਤੇ ਕੁਹਾੜੀ ਚੱਲੀ ਅੰਨਿਆਂ ਨੂੰ ਦਿਸੀ ਜਾਂਦੀ ਆਪ ਦੇ ਪੈਰ ਕੁਹਾੜੀ ਮਾਰੀ ਰਿਹੈਂ ਭਾਈ ਤੂੰ

  • @bahadursingh1978
    @bahadursingh1978 5 днів тому +10

    ਦਰਖਤ ਲਾਉਣ ਲਈ ਚਾਰ ਬੰਦੇ ਇਕੱਠੇ ਨਹੀਂ ਹੁੰਦੇ ਪੱਟੇ ਹੋਏ ਦਰਖਤਾਂ ਲਈ ਦੋ ਪਿੰਡ ਰਲਕੇ ਡਰਾਮਾ ਕਰ ਰਹੇ ਆ ਦਾੜੀ ਜਰੂਰ ਇਹਨਾਂ ਸਾਰਿਆਂ ਦੀਆਂ ਚਿੱਟੀਆਂ ਨੇ ਪਰ ਇਹਨਾਂ 'ਚ ਸਿਆਣਪ ਕਿਸੇ ਚ ਦੀਦੀ ਨਹੀਂ ਪਹਿਲਾਂ ਦੋ ਪਿੰਡ ਰਲ ਕੇ ਇਕੱਠੇ ਦਰਖਤ ਲਾਉਂਦੇ ਫੇਰ ਲੱਖੇ ਨੂੰ ਜਵਾਬ ਦਿੰਦੇ ਫੇਰ ਤਾਂ ਤੁਸੀਂ ਸਹੀ ਸੀ ਸਾਰੇ ਭੰਡ ਇਕਠੇ ਹੋਏ

  • @sikanderjitdhaliwal2078
    @sikanderjitdhaliwal2078 5 днів тому +53

    ਬਾਈ ਕਿਉਂ ਝੂਠ ਮਾਰਦੇ ਹੋ ਦਰਖਤ ਡਿੱਗੇ ਹੋਏ ਅਤੇ ਪੁੱਟੇ ਦਾ ਲੱਖੇ ਨੂੰ ਕੀ ਪਤਾ ਨਹੀ ਜਾਣ ਬੁੱਝ ਕੇ ਲੱਖੇ ਨੂੰ ਬਦਨਾਮ ਕਰਦੇ ਹਨ

    • @user-di6ng9hl4f
      @user-di6ng9hl4f 5 днів тому

      Sadka navea bnea othe tu kithe a

    • @hcfgjfgygby8306
      @hcfgjfgygby8306 4 дні тому

      ਹਾਈ ਕੋਰਟ ਤਕ ਗ ਏ ਵੀਰ ਲੜਨ ਵਾਲੇ ਸੜਕਾ ਦੇ ਦਰਖਤਾ ਪਿਛੇ ਲੋਕਾ ਮਿਨਤਾ ਕੀਤੀਆ ਸੜਕਾ ਬਣ ਜਾਣ ਦਿਓ ਸਮਝੋਤੇ ਵੀ ਹੋਏ ਘਟ ਪ ਟੇ ਜਾਣ ​@@user-di6ng9hl4f

    • @RajbirSingh-jp1tw
      @RajbirSingh-jp1tw 2 години тому

      ਕੀ ਸਾਰਾ ਪਿੰਡ ਝੂਠ ਬੋਲ ਰਿਹਾ ਵੀਰੇ ਤੇ ਇੱਕ ਬੰਦਾ ਸੱਚਾ, ਵਾਹ ਵੀਰੇ ਸੋਚ ਬੜੀ ਘੈਂਟ ਆ

  • @JagjitSingh-uz4dv
    @JagjitSingh-uz4dv 5 днів тому +30

    ਤੁਸੀਂ ਸਾਰੇ ਚੱਮਚੇ ਪਾਰਟੀਆਂ ਦੇ ਲੱਖਾ ਸਿਧਾਣਾ ਜ਼ਿੰਦਾਬਾਦ

  • @technicalanuji802
    @technicalanuji802 5 днів тому +15

    ਇਕੱਠੇ ਕ‌ਈ ਦਰਖ਼ਤ ਹਨ੍ਹੇਰੀ ਨਾਲ ਕਿਮੇ ਡਿੱਗ ਪ‌ਏ ਇਹ ਨੀ ਸਮਝ ਆਉਂਦੀ

  • @thehunterking8711
    @thehunterking8711 5 днів тому +24

    ★ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ★
    ________________❤💯%✅️

  • @user-cp1ps6bj8y
    @user-cp1ps6bj8y 5 днів тому +26

    ਨਾਲੇ ਹੁਣ ਖਾਲ ਚ ਪਾਣੀ ਨੀ ਰੁਕਦਾ ਸਾਹ ਲੈਣ ਦਾ ਕੀ ਆ ਉਹ ਤਾਂ ਧਰਮਰਾਜ ਕੋਲ ਜਾ ਕੇ ਵੀ ਲੈ ਲਵਾਂਗੇ

  • @baigurjitsingh8503
    @baigurjitsingh8503 5 днів тому +50

    ਲੋਕਾਂ ਦੀ ਸਮਝ ਦੇਖ ਲਵੋ
    ਭਾਰਤਮਾਲਾ ਸੜਕ ਪ੍ਰੋਜੈਕਟ ਵਿਚ ਲੱਖਾਂ ਦਰੱਖਤ ਪੁੱਟੇ ਗਏ
    ਕੋਈ ਨਹੀਂ ਬੋਲਿਆ
    ਆ ਦੋ ਦਰੱਖਤਾਂ ਪਿਛੇ ਦੋ ਪਿੰਡ ਹਿੰਦ/ਪਾਕਿ ਬਣੇ ਪੲਏ ਆ

  • @thebathindalover4606
    @thebathindalover4606 5 днів тому +40

    ਲੱਖਾ ਸਿਧਾਣਾ ਸਹੀ ਕੰਮ ਕਰ ਰਿਹਾ ਖਿੱਲੂ ਰਾਮਪੁਰਾ ਪਿੰਡ

  • @patiala_news
    @patiala_news 5 днів тому +56

    ਬਾਈ ਜੀ ਲੱਖੇ ਨੇ ਕੋਈ ਮਾੜਾ ਕੰਮ ਤਾਂ ਕੀਤਾ ਨੀ ਉਹ ਬੋਲਦਾ ਰੁੱਖ ਲਾਓ ਉਸ ਵਿੱਚ ਸੱਭ ਦਾ ਫਾਈਦਾ ਇਹ ਗੱਲ ਲੱਖੇ ਨੂੰ ਬੋਲ ਦੇਣੀ ਸੀ ਕੀ ਹਵਾ ਨਾਲ ਹੋਇਆਂ ਇਹ ਸੱਭ ਲੱਖਾ ਕੋਈ ਬੱਚਾ ਤਾਂ ਹੈ ਨੀ ਲੱਖੇ ਨੂੰ ਮਾੜਾ ਕਹੀ ਜਾਂਦੇ ਆ ਯਾਰ ਤੁਸੀਂ

    • @balkarchattha82
      @balkarchattha82 5 днів тому

      ਚਲ ਤੂੰ ਜਿਹੜਾ ਥਣ ਪਟਣਾ ਪਟ ਜਾ ਤੇਰੀ ਕੁੜੀ ਤੇ ਭੈਣ ਨੂੰ ਭੇਜ ਦੀ ਹਰੀ ਕਰਦਾ ਗੇ ਰਾਤ ਨੂੰ ਫੇਰ ਲੱਖੇ ਕੋਲ ਲੈ ਜਾਈ ਦੇਖਲੂ ਜਿਹੜਾ ਲੱਖਾ ਭੋਸਡੀ ਕੀ ਲਨ ਪਟ ਲਉ

    • @PoojaKaur-yg1mi
      @PoojaKaur-yg1mi 4 дні тому +3

      Aho lakha ta sadh banda va , lakhe ne jis kudia da peo da qatal kar dita c oh kudia to pucho lakhe bare… aap ta lakha kise dia dhia nu anath kar sakda oh ni mara ethe 2 tree 🌴 piche dharna la ke baith gya… wadda dudh da dhota lakha ….

    • @ranag31
      @ranag31 3 дні тому

      ਯਾਰ ਤੁਸੀਂ ਇੰਨੇ ਬੰਦਿਆਂ ਨੂੰ ਗਲਤ ਕਹੀ ਜਾ ਰਹੇ.ਤੀਜਾ ਬੰਦਾ ਬੋਲੇ ਇਹ ਗਲਤ ਆ

  • @gorabhamma1250
    @gorabhamma1250 5 днів тому +26

    ਲੱਖਾਂ ਸਿਧਾਣਾ ਸਹੀ ਬੰਦਾ ਹੈ ਇਹ ਲੋਕ ਸਿਆਣੇ ਨਹੀਂ ਹੁੰਦੈ

  • @balbirsinghusajapmansadasa1168
    @balbirsinghusajapmansadasa1168 5 днів тому +10

    ਹਨੇਰੀ ਏਨਾ ਖੇਤਾਂ ਵਿੱਚ ਈ ਆਈ ਜਾਂ ਹੋਰ ਕਿਤੇ ਵੀ ਆਕੇ ਦਰਖਤ ਡਿੱਗੇ ਆ।

  • @jatinderdeol6942
    @jatinderdeol6942 4 дні тому +5

    RMB ਚੈਨਲ ਦੇ ਪੱਤਰਕਾਰ ਵੀਰ ਲੱਖਾ ਸਿੰਘ ਸਿਧਾਣਾ ਦਾ ਵੀ ਪੱਖ ਰੱਖਿਆ ਜਾਵੇ। ਸਾਰੇ ਰੁੱਖ ਤਾਂ ਨਹੀਂ ਖਾਲ ਵਿੱਚ ਲੱਗੇ ਹੋਏ ਸਨ। ਇੱਕ ਰੁੱਖ ਲੱਗਾ ਸੀ ਖਾਲ ਵਿੱਚ ਬਾਕੀ ਸ਼ਰਕਾਰੀ ਰਸਤੇ ਉਤੇ। ਲੱਖੇ ਸਿਧਾਣੇ ਦੀ ਵਾਡੀਓ ਵਿੱਚ ਇੱਕ ਰੁੱਖ ਨੂੰ ਘੁਲਾੜੀ ਦੇ ਡੁੰਗੇ ਕੱਟ ਲੱਗੇ ਹੋਏ ਸਨ।

  • @KuldeepSingh-fo9mc
    @KuldeepSingh-fo9mc 5 днів тому +8

    ਬਾਈ ਜੀ ਲੱਖਾਂ ਸਿਧਾਨਾ ਬਿਲਕੁੱਲ ਸਹੀ ਆ
    ਹਨੇਰੀ ਟੋਆ ਪੁੱਟ ਤਾਂ ਨਹੀਂ ਗਈ , ਕਿੰਨੇ ਟੋਏ ਪੱਟੇ ਹੋਏ ਨੇ

  • @balwindersinghdhaliwal1498
    @balwindersinghdhaliwal1498 5 днів тому +34

    ਸਾਰੇ ਵਾਤਾਵਰਣ ਪ੍ਰੇਮੀ ਇਕੱਠੇ ਹੋ ਗਏ ਅੱਜ

    • @hmt-xh7go
      @hmt-xh7go 4 дні тому

      😂😂😂😂😂😂😂😂😂

  • @BalwinderSingh-zu2xt
    @BalwinderSingh-zu2xt 4 дні тому +6

    ਲੱਖੇ ਸਿਧਾਣੇ ਨੂੰ ਕੀ ਲੋੜ ਹੈ ਵੀਰ ਜੀ ਇਹ ਤਾਂ ਤੁਹਾਨੂੰ ਸਹੀ ਕਹਿ ਰਿਹਾ ਹੈ ਬਾਈ ਜੀ ਸੱਚ ਕੌੜਾ ਹੁੰਦੈ ਬਾਈ ਜੀ ਤੁਹਾਡੀ ਆਉਣ ਵਾਲੀ ਪੀੜ੍ਹੀ ਵਾਰੇ ਸੋਚਦਾ ਵੀਰੇ ਨਹੀਂ ਲੱਖੇ ਨੂੰ ਕੀ ਲੋੜ ਸੀ

  • @user-hg6xj2vv6u
    @user-hg6xj2vv6u 5 днів тому +29

    ਚਲੋ ਤੁਸੀ ਲਖੇ ਦਾਂ ਪੱਟ ਦਿਓ ਦਰੱਖਤ ਹੁਣ ਕਿਤੇ ਇਹ ਨਾ ਕੇਹ ਦਿਓ ਬੁੱਢੇ ਨਾਲੇ ਦਾਂ ਗੰਦਾ ਪਾਣੀ ਵੀ ਲੱਖਾਂ ਜਾ ਕੇ ਸਤਲੁਜ ਵਿਚ ਪਾਂ ਕੇ ਆਇਆ ਲੁਧਿਆਣੇ ਵਾਲ਼ੇ ਤਾਂ ਉੱਥੇ ਰਹਿੰਦੇ ਹੀ ਨੀਂ

    • @balvirkaur7021
      @balvirkaur7021 4 дні тому +1

      Na ek dujhe de tree puth te is tra punjab chu tree khtam ho jaoge 😂

    • @user-hg6xj2vv6u
      @user-hg6xj2vv6u 4 дні тому

      @@balvirkaur7021 balvir ji lakhe da pattna chahida aasi ta km bohat lene aa tree kolo masi masi ta ek ek lgeya aa

  • @Lovepreetlavi855
    @Lovepreetlavi855 5 днів тому +30

    ਲੋਕਾਂ ਦਾ ਕੋਈ ਭੇਤ ਨੀ ਆਉਂਦਾ ਹੋ ਸੋਡੇ ਭੱਲੇ ਲਈ ਲੜਦੈ 🙏🙏🙏🌳🌳🌳

    • @jagbirsandhu3215
      @jagbirsandhu3215 5 днів тому +1

      ਜਦੋਂ ਦਰੱਖਤ ਛੋਟਾ ਸੀ ਖਾਲੇ ਦੇ ਵਿਚ ਸੀ ਓਦੋਂ ਕਿਉਂ ਨੀ ਵੱਡਿਆਂ ਕਿਸਾਨ ਖਾਲੇ ਦੇ ਵਿਚ ਦਰੱਖਤ ਕੋਈ ਨੀ ਛੱਡਦਾ ਹੁਣ ਕਹਿੰਦੇ ਪਾਣੀ ਨੀ ਲੰਘਣ ਦਿੰਦਾ ਫੇਰ ਪਹਿਲਾਂ ਪਾਣੀ ਕਿਵੇਂ ਟੱਪਦਾ ਸੀ

  • @bahadursingh1978
    @bahadursingh1978 5 днів тому +6

    ਸੋਡੇ ਪਿੰਡ ਦੇ ਬੰਦਿਆਂ ਨੇ ਕਿਹਾ ਗਾ ਵੀ ਦਰਖਤ ਪੱਟਿਆ ਨਹੀਂ ਲੱਖੇ ਨੂੰ ਕਿਹੜਾ ਸੁਪਨਾ ਆ ਗਿਆ

  • @SatnamSingh-fu1fh
    @SatnamSingh-fu1fh 5 днів тому +44

    ਬਾਈ ਦਰਖਤ ਤੂਸੀਂ ਪੱਟੇ ਹਨ

  • @gurdeepmaanPB10punjab
    @gurdeepmaanPB10punjab 5 днів тому +7

    ਤੂੰ ਕੀ ਦਿਖਾ ਦੇਂਗਾ ਲੈਣ ਨਹੀਂ ਦੇਣੀ ਤੇਰਾ ਕੋਈ ਐਵੇਂ ਲੱਖੇ ਬਾਈ ਨੂੰ ਬਦਨਾਮ ਕਰੀ ਜਾਨਾ ਪਹਿਲਾਂ ਪੁੱਛ ਕੇ ਦੇਖ ਵੀ ਉਹ ਬੰਦਾ ਕਿਹੜੇ ਤਰੀਕੇ ਨਾਲ ਬੋਲਦਾ ਉਹਨੇ ਜਿਹੜੇ ਵੀਡੀਓ ਪਾਈ ਆ ਉਹਨੇ ਵੱਡੇ ਹੋਏ ਦੀ ਪਾਈ ਆ ਕਿਉਂ ਪਾਈ ਆ ਉਹ ਤੁਹਾਡੇ ਗਲਤੀਆਂ ਨੇ ਤੁਹਾਡੇ ਪਿੰਡ ਵਾਲਿਆਂ ਦੇ ਗਲਤੀਆਂ ਨੇ

  • @ManjitKaur-dj7mq
    @ManjitKaur-dj7mq 5 днів тому +30

    ਲੱਖਾ ਸਿਧਾਣਾ ਜੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਨੇ ਲੱਖਾ ਸਿਧਾਣਾ ਜੀ ਤਾਂ ਰੁੱਖ ਲਗਾਉਣ ਲਈ ਹੀ ਕਹਿ ਰਹੇ ਹਨ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੇ ਹਨ ਲੱਖਾ ਸਿਧਾਣਾ ਜੀ ਜਿੰਦਾਬਾਦ 🙏🙏

  • @gurmukhsingh9717
    @gurmukhsingh9717 5 днів тому +6

    ਵੀਰ ਜੀ ਹੁਣ ਤੁਸੀਂ ਪਹਿਲਾਂ ਸਰਕਾਰੀ ਥਾਂ ਵਿੱਚੋਂ ਰੁੱਖ ਵੱਡ ਦਿਤੇ ਜੇ ਲੱਖੇ ਵੀਰ ਨੇ ਵਿਡੀਉ ਪਾਈ ਇਸ ਕਿਸਾਨ ਨੇ ਰੁੱਖ ਵੱਡੇ ਇਸ ਕਿਸਾਨ ਵੀਰ ਕਹਿੰਦਾ ਇੱਕ ਰੁੱਖ ਡਿੱਗ ਪਿਆ ਵੀਰ ਇੱਕ ਰੁੱਖ ਡਿੱਗ ਪਿਆ ਪਰ ਤੁਸੀਂ ਤਾਂ ਖੜ੍ਹੇ ਰੁੱਖ ਵੱਡੇ ਵੀਰ ਜੀ ਪਹਿਲਾਂ ਇੰਨੇ ਸਾਲ ਪਾਣੀ ਲੱਘ ਰਿਹਾ ਸੀ ਲੱਖੇ ਵੀਰ ਨੇ ਕੋਈ ਮਾੜਾ ਕੰਮ ਨਹੀਂ ਕੀਤਾ

  • @ManjitSingh-lh2bq
    @ManjitSingh-lh2bq 5 днів тому +12

    Lakha 22 theek Kam karda please sath do😢 tusi veero

  • @surinderpal7423
    @surinderpal7423 5 днів тому +17

    ਇਹ ਛਿਤਰ ਖਾਣ ਢਾਲਾ ਹੈ

  • @SurjitKaur-qz3fl
    @SurjitKaur-qz3fl 5 днів тому +27

    ਸਹੀ ਐ ਲੱਖਾਂ ਸਿਧਾਣਾ ਜ਼ਿੰਦਾਬਾਦ

  • @surindersaini6797
    @surindersaini6797 5 днів тому +6

    ਇੱਕ ਰੁੱਖ ਸੌ ਸੁੱਖ ਤਾਂ ਸੁਣਿਆ ਸੀ ਪਰ 10:25 ਤੇ ਬੋਲ ਰਿਹਾ ਕਿ ਰੁੱਖ ਦੁੱਖ ਵੀ ਦਿੰਦੇ ਹਨ ......... ਬਿਜਲੀ ਬੋਰਡ ਨੂੰ ਕਹੋ ਕਿ ਰੁੱਖ ਦੀਆਂ ਟਾਹਣੀਆਂ ਨੂੰ ਝਾਂਗ ਦੇਣ ਪਰ ਅਸੀਂ ਕਹਿਣਾ ਨੀ.......... ਕੀ ਸੋਚ ਬਣਦੀ ਜਾ ਰਹੀ ਹੈ ਸਾਡੀ ਸਾਨੂੰ ਸਾਹ ਤਾਂ ਚਾਹੀਦਾ ਪਰ ਰੁੱਖ ਨੀ ..... ਰੱਬ ਮੱਤ ਬਖਸ਼ੇ ਸਾਨੂੰ

  • @sadhsingh2036
    @sadhsingh2036 5 днів тому +7

    😂ਉਏ ਕਾਲੀ ਪੱਗ ਤੇ15 ਕਿੱਲੇ ਵਾਲੇ ਹਨੇਰੀ ਸਿਰਫ ਏਨੀ ਥਾ ਤੇ ਆਈ ਸਰੇਆਮ ਟੋਏ ਪੁਟੇ ਦਿਸਦੇ ਹਨ ਸਾਹਮਣੇ ਸਫੈਦੇ ਤੇ ਨਿਕੇ ਖੜੇ ਦਰੱਖਤ ਗਿਰੇ ਨਹੀ ਟਾਹਲੀ ਕਿਵੇ ਡਿੱਗੀ ਝੁਠੇ ਕਨ ਸਿਰਫ ਬਦਨਾਮੀ ਕਰਦੇ ਹਨ,ਹਨੇਰੀ ਸਿਰਫ ਥੋੜੀ ਥਾ ਤੇ ਆਈ ਵਾਹ ਪਿਉ ਦੇ ਪੁਤਰੋ ਕੋਈ ਨਹੀ ਪੁਤ ਜੇ ਇਸ ਤਰਾ ਦਰੱਖਤ ਪਟਦੇ ਰਹੇ ਸੱਸਕਾਰ ਨੁੰ ਬਾਲਣ ਨਹੀ ਮਿਲਨਾ ਇੱਕ ਦਿਨ ਹੁਣ ਤੁਹਾਨੁੰ ਮਿਰਚ ਲੱਗੀ ਵਾਹ ਉਏਏ ,,ਸਰਮ ਕਰੋ

  • @thehunterking8711
    @thehunterking8711 5 днів тому +29

    ਹੁਣ ਕਾਰਵਾਈ ਦੇ ਡਰ ਤੋਂ ਇਹ ਜਨਤਾ ਇਕੱਠੀ ਹੋ ਗਈ,
    ਕਦੇ ਕਹਿ ਦਿੰਦੇ ਉਨਾਂ ਦਰਖਤਾਂ ਦਾ ਸਾਨੂੰ ਅੜਿੱਕਾ ਸੀ
    ਕਿਉਂਕਿ ਉਹ ਖਾਲ ਦੇ ਵਿੱਚ ਸੀ, ਹੁਣ ਡਰਦੇ ਕਿਤੇ ਪਰਚਾ ਨਾ ਹੋਜੇ

  • @gurpalgill9314
    @gurpalgill9314 5 днів тому +21

    ਲੜਨ ਦੀ ਲੋੜ ਨਹੀਂ ਗੁਰੂ ਦੀ ਗੱਲ ਮੰਨੋ ਲੱਖੇ ਦੀ ਮੰਨਣ ਦੀ ਲੋੜ ਨਹੀਂ।ਗੁਰੂ ਸਾਹਿਬ ਨੂੰ ਬਹਿ ਕੇ ਪੁੱਛ ਲਵੋ ਕਿ ਗੁਰੂ ਸਾਹਿਬ ਇਜਾਜ਼ਤ ਦਰੱਖਤ ਪੁੱਟਣ ਦੀ ਦਿੰਦੇ ਹਨ।

    • @balkar353
      @balkar353 4 дні тому +1

      ਗੁਰੂ ਹਰਿ ਰਾਇ ਸਾਹਿਬ ਜੀ ਨੇ ਵੱਧ ਤੋਂ ਵੱਧ ਫਲਦਾਰ ਤੇ ਰੁੱਖ ਲਗਾਉਣ ਲਈ ਕਿਹਾ ਹੈ
      ਸੋ ਸਾਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਉ
      ਇਹ ਮਸਲਾ ਕੋਈ ਵੱਡਾ ਨਹੀ ਏਵੇਂ ਨਾ ਲੱਤਾਂ ਖਿੱਚੋ
      ਜੇ ਲੱਖੇ ਵਰਗੇ ਨਾ ਬੋਲਣ ਤਾਂ ਇਹਨਾਂ ਲੋਕਾਂ ਨੇ ਰੁੱਖ ਨੀ ਛੱਡਣੇ
      ਲੱਖੇ ਨੇ ਇੱਕ ਵੀਡੀਓ ਪਾਈ ਹੈ ਤੇ ਰੁੱਖਾਂ ਪ੍ਰਤੀ ਕਿੰਨੇ ਲੋਕ ਦੇਖਣ ਆਏ ਤੇ ਕਿੰਨੇ ਲੋਕਾਂ ਨੇ ਕੋਮੈਟ ਕੀਤੇ ਕੁੱਝ ਨਾ ਕੁੱਝ ਤਾ ਫਾਇਦਾ ਹੋਇਆ ਹੀ ਹੈ ਭਰਾਵੋਂ 👍

  • @thehunterking8711
    @thehunterking8711 5 днів тому +19

    ਚਲੋ ਮੰਨਿਆਂ ਜੇਕਰ ਉਹ ਦਰੱਖਤ ਸਰਕਾਰੀ ਜਗਾਹ
    ਵਿੱਚ ਨਹੀਂ ਵੀ ਸੀ ਤੁਸੀਂ ਤਾਂ ਕਰਕੇ ਪੱਟ ਦਿੱਤੇ❓️ਫੇਰ
    ਤਾਂ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਦਿੱਤਾ😂🤣

  • @gurchransingh5674
    @gurchransingh5674 5 днів тому +26

    ਕਿਉ ਝੂਠ ਬੋਲ ਰਹੇ ਹੋ ਯਾਰ ਇੱਕ ਟਾਹਲੀ ਤਾ ਸਰੇਆਮ ਤੁਸੀ ਪੱਟ ਰਹੇ ਸੀ ਲੱਖਾ ਵੀਰ ਨੇ ਵੀਡੀਓ ਵਿੱਚ ਦਿਖਾਇਆ ਸੋਡਾ ਹੱਥਾ ਨਾਲ ਟੋਆ ਕਰੀਆ ਹੋਇਆ ਸੀ

  • @Kuljeet2001
    @Kuljeet2001 5 днів тому +28

    ਲੱਖੇ. ਨੇ. ਕੀ. ਦਾਣੇ. ਲੈਣੇ. ਆ. ਪੱਟਦੋ

  • @Varkhamaini
    @Varkhamaini 5 днів тому +23

    ਤੁਸੀਂ ਪੱਟੇ ਨੇ ਦਰੱਖਤ

  • @nachhattarsingh2122
    @nachhattarsingh2122 5 днів тому +12

    ਚੰਗੇ ਭਲੇ ਸਿਆਣੇ ਬੰਦੇ ਹੋ ਯਾਰ
    ਲੱਖਾਂ ਸੌ ਪਰਸੈਂਟ ਸਹੀ ਆ।ਤੁਸੀ ਰੁੱਖਾਂ ਦੇ ਵੈਰੀ ਹੋ। ਰਾਜਨੀਤਕ ਪਹੁੰਚ ਨਾਲ ਗਲਤੀ ਨਾਲ ਲਾਲਚ ਵੱਸ ਇਹ ਸਾਰਾ ਕੁਝ ਕਰ ਰਹੇ ਹੋ। ਤੁਹਾਡੇ ਪਿੰਡ ਵਿੱਚੋਂ ਆਪਣਾ ਨਾਮ ਗੁਪਤ ਰੱਖਣ ਦੀ ਸਰਤ ਤੇ ਕਾਫੀ ਬੰਦੇ ਕਹਿੰਦੇ ਆ ਕਿ ਸਾਡੇ ਪਿੰਡ ਦੇ ਕੁਝ ਕੁ ਸਿਆਸੀ ਬੰਦੇ ਮਿਲ ਕੇ ਕੁਝ ਕੁ ਲੋਕਾਂ ਨੂੰ ਮਗਰ ਲਾ ਕੇ ਗੰਦ ਪਾਉਂਦੇ ਆ।ਓ ਭਾਈ ਸੁੱਧ ਹਵਾ ਪਾਣੀ ਤਾਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਵੀ ਚਾਹੀਦਾ। ਗੁਆਂਢੀ ਪਿੰਡਾਂ ਆਲੇ ਤਾਂ ਉਝ ਈ ਵੈਰੀ ਬਣ ਜਾਂਦੇ ਆ। ਸਾਡੇ ਪਿੰਡ ਵੀ ਸਿਆਸੀ ਚੌਧਰੀਆਂ ਨੇ ਕਿੰਨੇ ਪੱਟ ਕੇ ਵੇਚੇ ਆ। ਜਦੋਂ ਨਵੀਂ ਪੰਚਾਇਤ ਬਣਦੀ ਆ। ਦੋਵੇਂ ਸਰਪੰਚਾਂ ਨੇ ਪੱਟ ਕੇ ਵੇਚ ਦਿੱਤੇ ਸੀ।ਕਿਹੋ ਜਿਹੇ ਪਿੰਡਾਂ ਵਿੱਚ ਰਹਿੰਦਾ ਲੱਖਾ ਸਿਧਾਣਾ। ਰੁੱਖ ਲਾਉਣ ਵੇਲੇ ਵੀ ਇਕੱਠੇ ਹੋਇਆ ਕਰੋ ਭਾਈ। ਝੂਠ ਨਾ ਮਾਰੋ। ਰੁੱਖ ਪੱਟਣੇ ਨਰਕਾਂ ਦੀ ਟਿਕਟ ਆ।

  • @mandeepgurne3546
    @mandeepgurne3546 5 днів тому +5

    ਬਾਈ ਜੀ ਨਾ ਦਰਖਤ ਵੱਢੋ ਨਾ ਪਹੀਆਂ ਵੱਢੋ

  • @chsingh3393
    @chsingh3393 5 днів тому +27

    ਚਾਲੀ ਕਿਲੇ ਅਗਲਾ ਗ਼ਰੀਬ ਆ ਯਾਰ 😂😂😂😂😂 ਭੇਡਾਂ

  • @baldevsingh6371
    @baldevsingh6371 5 днів тому +7

    Lakha sahi kar reha .he pinda wale ne jina ne lakhe nu fuddu bna ke vota nahi payiaa.ehna nal isa tra honi chidiya

  • @BholaSingh-xi7ex
    @BholaSingh-xi7ex 5 днів тому +16

    झूठ बोल रहे हैं खुद पेड़ उखड़े हैं आधा कटा हुआ पेड़ अभी भी वहां पर है

  • @deeprataindia1170
    @deeprataindia1170 3 дні тому +1

    ਲੱਖਾ ਸਿਧਾਣਾ ਪੰਜਾਬ ਨੂੰ ਪੰਜਾਬ ਦੇ ਪੁੱਤਰਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਉਂਦਾ ਫਿਰਦਾ ਸ਼ਾਬਾਸ਼ ਦੇ ਬਦਲੇ ਨਿੰਦੋ ਨਾ ਲੱਖਾ ਝੂਠ ਵੀ ਨਹੀਂ ਬੋਲਦਾ ।ਲੱਖਾ ਸਿਧਾਣਾ ਜ਼ਿੰਦਾਬਾਦ।
    ,,ballu ਰਟੈਂਡਾ,,

  • @PBwalegs
    @PBwalegs 5 днів тому +7

    Lakha jindabad asi moge to

  • @DaraBajakhana.Official
    @DaraBajakhana.Official 5 днів тому +3

    ਅੱਜ ਜਾਗ ਆ ਗਈ ਮਹੀਨੇ ਬਾਅਦ ਏਹ ਪਿੰਡ ਆਲੇ ਝੂਠੇ ਲੋਕ ਝੂਠ ਬੋਲ ਰਹੇ ਆ ਏਹ ਸਰੇਆਮ ਪਤਾ ਲੱਗ ਰਿਹਾ ਇੱਕ ਟਾਹਲੀ ਜਿਸ ਨੂੰ ਬਾਅਦ ਵਿੱਚ ਏਨਾ ਨੇ ਹੁਣ ਮਿੱਟੀ ਲਾ ਦਿੱਤੀ ਓਹ ਟਾਹਲੀ ਦੀਆ ਜੱੜਾ ਤੋਂ ਹਜੇ ਵੀ ਪਤਾ ਲਗਦਾ ਕੀ ਏਹ ਦਰਖਤ ਪੱਟ ਰਹੇ ਸੀ ਹੁਣ ਏਹ ਸਾਰੇ ਰਲ ਕੇ ਗੱਪ ਮਾਰੀ ਜਾਦੇ ਆ ਅਖੇ ਏਹ ਤਾਂ ਹਨੇਰੀ ਨਾਲ ਪੱਟੇ ਗਏ।

  • @user-po8vn7gt1p
    @user-po8vn7gt1p 22 години тому +1

    ਸਿਆਣਾਂ ਦੇਖੋਂ ਉਹ ਵੀ ਵੱਡਾ,ਆਹ ਜਿੰਨ੍ਹੇ ਸਿਰ ਤੇ ਚਿੱਟੀ ਲੀਰ ਬੰਨ੍ਹੀ ਹੈ, ਸਾਰੇ ਰੁੱਖ ਸਾੜ ਤੇ

  • @kulwindersinghninda375
    @kulwindersinghninda375 5 днів тому +2

    ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਗੱਲ ਐਂਟੀ ਸਰਪੰਚ ਦੀ ਆ ਉਸ ਨੇ ਰੱਖੇ ਨੂੰ ਦੱਸਿਆ ਐਂਟੀ ਪਾਰਟੀਆਂ ਬੱਸ ਐਵੇਂ ਲੜੀ ਜਾਵੋ ਚੰਗਾ ਮਾੜਾ ਨਾਂ ਸੋਚੇਓ ਲੱਖਾ ਐਵੇਂ ਨਹੀਂ ਬੋਲਦਾ ਤਰਕ ਨਾਲ ਗੱਲ ਕਰਦਾ ਤੁਹਾਡੇ ਵਾਸਤੇ ਹੀ ਬੋਲਦਾ ਉਸਨੇ ਠੇਕਾ ਨੀ ਲਿਆ ਪੂਰੇ ਪੰਜਾਬ ਦਾ

  • @mooslmoosl8389
    @mooslmoosl8389 3 дні тому +1

    ਤੁਸੀਂ ਬਹਿਣ ਚੋਦੋ ਸਾਰੇ ਹੀ ਰੁੱਖ ਵਡ ਦਿਓ। ਅਸੀ ਇੱਕ ਕਾਫ਼ਲਾ ਪੂਰਾ ਜੌ ਦਰੱਖਤ ਹੀ ਲਗਾ ਰਿਹਾ

  • @balkar353
    @balkar353 4 дні тому +1

    ਸਿੱਧੀ ਜੀ ਗੱਲ ਵਾ ਜੇ ਆਪਣੇ ਬੱਚਿਆਂ ਲਈ ਕੋਠੀਆਂ ਕਾਰਾਂ ਬੰਦੂਕਾਂ ਤੇ ਕੁੱਤੇ ਖਰੀਦ ਕੇ ਦੇ ਰਹੇ ਹੋ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁੱਧ ਹਵਾ ਕਿਉ ਨਹੀ ਛੱਡ ਕੇ ਜਾਣਾ ਚਾਹੁੰਦੇ ਹੋ
    ਸੋ ਗੱਲ ਦੀ ਇੱਕ ਗੱਲ ਵੱਧ ਤੋਂ ਵੱਧ ਰੁੱਖ ਲਗਾਉ 👍🙏🙏🙏🙏🙏

  • @Kuljeet2001
    @Kuljeet2001 5 днів тому +3

    ਲੱਖੇ ਦੇ. ਵੀ. ਦਿਮਾਗ ਨੀ. ਕੰਮ ਕਰਦਾ. ਵੀ. ਇਹ ਲੋਕ. ਤਾ ਮੱਛੀਆਂ ਵਰਗੇ. ਨੇ. ਪੱਥਰ ਚੱਟਕੇ. ਮੁੜਨ. ਗਏ

  • @user-me6mr9ho2p
    @user-me6mr9ho2p 5 днів тому +1

    ਸਾਰੇ ਇਕੱਠੇ ਹੋ ਕੇ ਹੁਣ ਇਹ ਸਕੀਮ ਬਣਾ ਕੇ ਆਏ ਨੇ ਵੀ ਆਪਾਂ ਕਿਵੇਂ ਬਚਾਅ ਕੀਤਾ ਜਾਵੇ

  • @vmc8769
    @vmc8769 5 днів тому +2

    ਟਾਹਲੀ ਬਹੁਤ ਮਜ਼ਬੂਤ ਹੁੰਦੀ ਹੈ ਹਨੇਰੀ ਜਲਦੀ ਸੁੱਟ ਨਹੀਂ ਸਕਦੀ ਕੋਲ ਡੇਕਾ ਖੜਿਆ ਜੋਂ ਕੱਚੀਆਂ ਹੁੰਦੀਆ ਜਮਾ ਇਹ ਏਹਨਾ ਨੇ ਪੱਟੇ ਹਨ

  • @shingarasingh4495
    @shingarasingh4495 3 дні тому +1

    ਰੁੱਖ ਲਾਉਣ ਲਈ ਵੀ ਇਕੱਠੇ ਹੋਵੋ ਲੱਖਾ ਸਹੀ ਹੈ

  • @Geja
    @Geja 4 дні тому +1

    ਸ਼ਰਮ ਕਰੋ ਕੋਈ ਅਗਲਾ ਪੰਜਾਬ ਬੱਚਿਓ ਦੀ ਗੱਲ ਕਰਦਾ ਤੇ ਤੁਸੀ ਸਾਥ ਨਹੀਂ ਦੇਣਾ ਅਗਲੇ ਦੇ ਖਿਲਾਫ ਤਾਂ ਨਾ ਜਾਵੋ ਗੱਲ ਸਹੀ ਕੀਤੀ ਉਨਹੂ 40ਕਿਲਿਆ ਚ ਪੂਰੀ ਨਹੀਂ ਪੈਂਦੀ ਤੇ ਦਰਖਤ ਪੁੱਟਣ ਨਾਲ ਪੂਰੀ ਪਏ ਜੂ ਗਈ

  • @LyricsLakhibrargaziana
    @LyricsLakhibrargaziana 4 дні тому +1

    ਸਾਰੇ ਕੱਠੇ ਹੋ ਕੇ ਆਗੇ ਸੜਕਾਂ ਪਹੀਆਂ ਵੱਡ ਕੇ ਖਾਣ ਵਾਲੇ ਦਰਖ਼ਤ ਵੱਡਣ ਵਾਲੇ ।
    ਡਿੱਗੇ ਤੇ ਪੱਟੇ ਦਰਖਤ ਚ ਬਹੁਤ ਫ਼ਰਕ ਹੁੰਦਾ ਏ

  • @rajucheema-wr4xj
    @rajucheema-wr4xj 3 дні тому +1

    ਤੁਸੀਂ ਬਰਬਾਦ ਕਰ ਦਿੱਤਾ ਪੰਜਾਬ, ਪਾਣੀ ਮੁਕਾ ਦਿੱਤਾ, ਦਰਖਤ ਵੀ ਖਾ ਗਏ । ਪਰ ਤੁਸੀਂ ਫੇਰ ਵੀ ਨਹੀਂ ਰੱਜਦੇ

  • @AvtarSingh-gs1si
    @AvtarSingh-gs1si 5 днів тому +2

    ਲਖਾ ਸਿਧਾਣਾ ਨੇ ਚੋਣ ਲੜ ਕੇ ਦੇਖ ਲਈ ਹੈ ਲੋਕਾ ਨੇ ਪਰੇ ਛੁਟਤਾ

  • @gulshansingh781
    @gulshansingh781 4 дні тому +1

    ਪੱਟਣ ਵੇਲੇ ਤਾਂ ਇਕੱਠੇ ਹੋ ਗਏ ਹਨ ਲਗਾਉਣ ਬਾਰੇ ਵੀ ਇਕੱਠੇ ਹੋ ਜਾਓ ਸਾਰੇ

  • @MandeepSingh-le4wb
    @MandeepSingh-le4wb 5 днів тому +3

    ਸਾਡੇ ਤਾ ਕੋਈ ਡਿੱਗਿਆ ਨਹੀ. ਝੂਠ ਬੋਲ ਰਹੇ ਪਾਪੀ

  • @Deephdstudio2626
    @Deephdstudio2626 5 днів тому +2

    ਤੁਹਾਡੇ ਪੈਸਿਆਂ ਦਾ ਉਹ ਭੁੱਖਾ ਆ,,, ਜਿਹੜਾ ਤੁਹਾਡੇ ਕੋਲ ਡੱਡ ਮੰਗਦਾ

  • @gurarpansingh3475
    @gurarpansingh3475 20 годин тому

    ਜਦੋਂ ਗੱਲ ਪਰਚੇ ਤੇ ਧਰਨੇ ਤੇ ਆ ਗੲੀ ਫਿਰ ਪਿੰਡ ਦੇ ਲੋਕ ਡਰਦੇ ਮਾਰੇ ਇੱਕਠੇ ਹੋ ਗੲਏ ਸ਼ਰਮ ਆਉਣੀ ਚਾਹੀਦੀ ਐ ਪਿੰਡ ਵਾਲਿਆਂ ਨੂੰ ਜੇ ਦਰੱਖਤ ਹਨੇਰੀ ਨਾਲ ਪੱਟੇ ਗੲਏ ਤਾਂ ਦਰੱਖਤਾਂ ਦੀਆਂ ਜੜਾਂ ਦੇ ਟੋਏ ਵੀ ਹਨੇਰੀ ਨੇ ਪੱਟ ਦਿੱਤੇ ਰਿਪੋਰਟ ਨੂੰ ਲੋਕਾਂ ਤੋਂ ਪੁੱਛਣਾ ਚਾਹੀਦਾ ਤੁਸੀਂ ਦਰੱਖਤ ਕਿੰਨੇ ਹੁਣ ਤਕ ਲਾੲੇ ਨੇ ਲੱਖੇ ਪੁੱਤ ਤੇਰੇ ਵਸਦੀ ਗੱਲ ਨਹੀਂ ਪੰਜਾਬ ਨੂੰ ਬਚਾਉਣ ਦੀ ਇਹ ਲੋਕਾਂ ਨੂੰ ਤਾਂ ਸ਼ਰਾਫ ਐ ਪੰਜਾਬ ਉਜਾੜਨ ਦਾ ਦਰੱਖਤਾ ਦੇ ਟਾਲੇ ਉੱਤੋਂ ਛਾਂਗ ਦੋ ਜੇ ਖੰਭਿਆਂ ਨੂੰ ਤੋੜਦੇ ਨੇ

  • @Deephdstudio2626
    @Deephdstudio2626 5 днів тому +2

    ਏਨੀ ਤੇ ਹਨੇਰੀ ਤੇ ਆਈ ਨੀ ,,,ਜੇ ਆਈ ਵੀ ਤੇ ਸਾਰੇ ਦਰੱਖਤ ਪੁੱਟੇ ਜਾਣੇ ਸੀ

  • @balwinderkaur-no5vy
    @balwinderkaur-no5vy 4 дні тому +1

    ਮੈਂ ਸੋਚਦਾ ਹਾਂ ਕਿ ਦਰੱਖਤ ਪੱਟਣ ਤੋਂ ਕਿੰਨੇ ਖੁਸ਼ ਹਨ, ਬੇਸ਼ੱਕ ਉਹ ਡਿੱਗੇ ਹਨ,ਜੇ ਤੁਸੀਂ ਸਾਰੇ -5-5- ਦਰੱਖਤ ਲਗਾਉਣ ਦੀ ਕੋਸ਼ਿਸ਼ ਕਰਦੇ ਫਿਰ ਸਹੀ ਹੈ,ਲੱਖੇ ਦਾ ਕਸੂਰ ਕੀ ਹੈ, ਉਸ ਨੇ ਇਹ ਦਰੱਖਤ ਆਪਣੇ ਫਾਇਦੇ ਲਈ ਥੋੜ੍ਹਾ ਲਗਵਾਉਣੇ ਹਨ,, ਬੇਵਕੂਫ ਲੋਕਾਂ ਨੂੰ ਕੋਈ ਅਕਲ ਨਹੀਂ

  • @user-jh6tk5kd7u
    @user-jh6tk5kd7u 3 дні тому

    ਸੋਹਣੇ ਵੀਰ ਹਿਸਾਬ ਹੁਣ ਆ ਹੀ ਹੋਇਆ ਪਿਆ ਪੰਜਾਬ ਵਿੱਚ ਕੇ ਕਿਸੇ ਨੂੰ ਦਾਤਣ ਵੀ ਨਾ ਤੋੜਨ ਦੀਏ, ਚੰਗੀ ਗੱਲ ਆ ਤੁਸੀ ਦਰੱਖ਼ਤ ਲਾਉਂਦੇ ਹੋ ਵੀਰੋ ਵਾਲੀ ਚੰਗੀ ਗਲ ਆ ,,,ਬਾਕੀ ਵੀਰ ਦਰੱਖ਼ਤ ਦੀ ਕੋਈ ਕੀਮਤ ਨੀ ਹੁੰਦੀ 5000 ਵਾਲਿਆ ਅਗਰ ਕੋਈ ਸ਼ੱਕ ਆ 2 ਕ ਦਿਨ ਵੇਂਟੀਲੇਟਰ ਵਾਲੇ ਮਰੀਜ਼ ਕੋਲ ਲਾ ਆਇਆ ਪਤਾ ਲੱਗ ਜੂ ਕਿਨੀ ਕੀਮਤ ਹੁੰਦੀ 1 ਦਰੱਖ਼ਤ ਦੀ

  • @gurpalgill9314
    @gurpalgill9314 5 днів тому +6

    ਅੱਜ-ਕੱਲ੍ਹ ਤਾਂ ਘਰ ਇੱਕ ਜਗਾ ਤੋਂ ਦੂਜੀ ਜਗਾ ਲਜਾ ਸਕਦੇ ਹਾਂ ਤੁਸੀ ਸਾਰੇ ਦਰੱਖਤ ਨੂੰ ਹੋਰ ਥਾਂ ਬਦਲ ਲਉ। ਤੁਸੀ ਮੰਨ ਰਹੇ ਹੋ ਕਿ ਦਰੱਖਤ ਵੱਡੇ ਹੋ ਗਏ ਤੇ ਤਾਰਾਂ ਵਿੱਚ ਫਸਦੇ ਹਨ।ਇਸ ਤੋਂ ਸਾਬਤ ਹੁੰਦਾ ਕਿ ਤੁਸੀ ਹਨੇਰੀ ਦਾ ਫ਼ਾਇਦਾ ਲੈ ਕੇ ਪੁੱਟ ਦਿੱਤੇ। ਸਾਡੇ ਵੀ ਅਮਰੀਕਾ ਵਿੱਚ ਸਾਨੂੰ ਇੱਥੇ ਦਰੱਖਤ ਪੁੱਟਣ ਤੇ ਜਰਮਾਨਾ ਲਾ ਦਿੰਦੇ ਹਨ। ਲੋਕੀ ਜਿਸ ਦਿਨ ਹਨੇਰੀ ਆਉਣੀ ਹੁੰਦੀ ਧੱਲੇ ਦਰੱਖਤ ਨੂੰ ਟੱਕ ਲਾ ਦਿੰਦੇ ਤਾਂ ਕੇ ਹਨੇਰੀ ਆਉਣ ਤੇ ਡਿਗ ਜਾਵੇ। ਹਨੇਰੀ ਆਉਣ ਤੇ ਉਹ ਦਰੱਖਤ ਡਿਗ ਵੀ ਜਾਂਦੇ ਹਨ।

  • @ManbirMaan1980
    @ManbirMaan1980 21 годину тому

    ਦਰਖਤ ਲਾਉਣ ਲਈ ਤਾਂ ਕਦੇ ਇਹ ਇਸ ਤਰ੍ਹਾਂ ਇਕੱਠੇ ਨਹੀਂ ਹੋਏ ਹੁਣ ਜਦੋਂ ਪਰਚਾ ਹੋਣ ਦੀ ਗੱਲ ਹੋਈ ਤਾਂ ਇਕੱਠੇ ਹੋਕੇ ਡਰਾਮੇ ਕਰਨ ਲੱਗ ਗਏ

  • @singhdeep0792
    @singhdeep0792 5 днів тому +4

    Bai sach nu sun na sikho te nal amal kro lakha Bai sach bolda

  • @paramjeetKaur-xd2mn
    @paramjeetKaur-xd2mn 4 дні тому

    ਵਾਹਿਗੁਰੂ ਜੀ ਲੋਕੋ ਸੁਦਰ ਜਾਓ ਕਿਉ ਲੜਦੇ ਹੋ ਲੱਖਾਂ ਵੀਰ ਵੀਰਾਂ ਵਦਿਆ

  • @majorsingh1285
    @majorsingh1285 4 дні тому +1

    ਜਿਸ ਬੰਦੇ ਖਾਤਰ ਇਹ ਪਿੰਡ ਦੇ ਇੱਕਠੇ ਹੋਏ ਨੇ , ਇਸ ਦੀ ਮੋਟਰ ਤੱਕ ਤੇ ਕੋਈ ਦੱਰਖਤ ਨਹੀਂ ਲਾਇਆ ਹੋਇਆ , ਪਰ ਬਾਈ ਇਹ ਸਰਮਾਏਦਾਰ ਲੋਕ ਤਾਂ ਆਕਸੀਜਨ ਮੁੱਲ ਲੈ ਲੈਣ ਗੈ , ਗਰੀਬ ਜਨਤਾ ਨੂੰ ਨਾ ਮਾਰੋ ਬਾਈ ਹਾਲ ਦੇਖਦੇ ਹੀ ਆ ਸਕੜਾ ਦੁਆਲੇ , ਜੁਲਾਏ ਹੁੰਦੇ ਨੇ ,

  • @jasdeepsingh7745
    @jasdeepsingh7745 5 днів тому +14

    Pind wale jhoot bool re ha 100 ,%

  • @kulveersinghjanal5039
    @kulveersinghjanal5039 5 днів тому +2

    ਰੁਖ ਲਗਾਓ ਰੁਖ ਪਟਾਓ ਨਾ ਲਖਾ ਸਿਧਾਣਾ ਜਿਦਾਬਾਦ

  • @sukhjindersingh1675
    @sukhjindersingh1675 4 дні тому +2

    ਲੱਖਾ ਵੀ ਰਾਜਨੀਤੀ ਕਰਦਾ ਹੈ

  • @harkrishanlal9570
    @harkrishanlal9570 3 дні тому +1

    ਜੇ ਰੁੱਖ ਹਨੇਰੀ ਨਾਲ ਡਿੱਗੇ ਸੀ ਤੁਸੀਂ ਸਰਕਾਰੀ ਰੁੱਖ ਕਿਉਂ ਵੱਢੇ

  • @harmanxbrar9842
    @harmanxbrar9842 5 днів тому +9

    ਪਹਿਲਾਂ ਕਿਉਂ ਨਹੀਂ ਬੋਲੇ ਕਿਨੇ ਦਿਨਾਂ ਦਾ ਰੌਲਾ ਪਿਆ

  • @mangatkular5941
    @mangatkular5941 5 днів тому +1

    ਪਿੰਡ ਦੇ ਲੋਕ ਗਲਤ ਸਾਬਤ ਕਰਨ ਲੱਗੇ ਹੋਏ ਲੱਖੇ ਸਿਧਾਨੇ ਨੂੰ ਮੂਰਖਬਣਾਉਣ ਲੱਗੇ ਹਨੇਰੀ ਕਾਰਨ ਦਰਖਤ ਡਿੱਗ ਸਕਦੇ ਨੇ ਇੰਨਾ ਨੂੰ ਪੁੱਛਿਆ ਜਾਵੇ ਹਨੇਰੀ ਖੱਡੇ ਥੋੜੀ ਪੱਟ ਸਕਦੀਆ ਇੰਨਾ ਲੋਕਾ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਅਤੇ ਪ੍ਰਸ਼ਾਸ਼ਨ ਨੂੰ ਇੰਨਾ ਲੋਕਾ ਖਿਲਾਫ ਸਖਤ ਤੋ ਸਖਤ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਬਹੁਤ ਜ਼ਰੂਰੀਆ ਅਪੀਲ ਕਰਦਾ ਅੱਗੇ ਤੋ ਨੀ ਇਸ ਤਰਾ ਦੀ ਗਲਤੀ ਕਰੇਂਗਾ

  • @gurjeetnagra1104
    @gurjeetnagra1104 5 днів тому +1

    ਲੱਖੇ ਨੂੰ ਪਹਿਲਾ ਕਿਸਾਨ ਨੂੰ ਤਾ ਮਿਲ ਲੇਣਦਾ .ਐਵੇ ਖਬਰਾ ਬਣਾਕੇ ਕਿਸਨਾ ਨੂੰ ਬਦਨਾਮ

  • @Fun_with_fateh
    @Fun_with_fateh 4 дні тому

    ਲੱਖਾਂ ਸਿਧਾਣਾ ਸਿਰਫ ਲੋਕਾਂ ਵਿੱਚ ਮਕਬੂਲ ਹੋਣ ਲਈ ਇਹੋ ਜਿਹੇ ਕੰਮ ਕਰ ਰਿਹਾ। ਵੀਰੋ ਵਿਸ਼ਵਦੀਪ ਫਾਜ਼ਿਲਕਾ ਤੇ ਪਰਚਾ ਦਰਜ ਹੋਇਆ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਪਰ ਅਫਸੋਸ ਕਿ ਲੱਖਾਂ ਸਿਧਾਣਾ ਉਸ ਇਨਸਾਨ ਦੀ ਖ਼ਬਰ ਲੈਣ ਲਈ ਨਹੀਂ ਗਿਆ ਭਾਨਾ ਸਿੱਧੂ ਕਹਿੰਦਾ ਮੈਂ ਵਿਦੇਸ਼ ਵਿੱਚ ਹਾ ਪਰ ਅਫਸੋਸ ਕਿ ਵੀਰ ਵਿਸ਼ਵਜੀਤ ਸਿੰਘ ਜਦੋਂ ਵੀ ਲੱਖੇ ਨੇ ਧਰਨਾ ਲਗਾਇਆ ਜਾ ਫਿਰ ਭਾਨੇ ਨੇ ਵਿਸ਼ਵਜੀਤ ਸਿੰਘ ਹਜ਼ਾਰਾਂ ਬੰਦੇ ਲੈ ਕੇ ਪਹੁੰਚਿਆ ਪਰ ਇਨ੍ਹਾਂ ਨੇ ਉਸ ਸ਼ਰੀਫ਼ ਅਤੇ ਗਰੀਬ ਇਨਸਾਨ ਦੀ ਸਾਰ ਨਹੀਂ ਲਈ ਕੀ ਇਹ ਮਰਦਾ ਵਾਲਾ ਕੰਮ ਹੈ ਇਸ ਇਨਸਾਨ ਦਾ ਕਰਕੇ ਸਿਮਰੋ ਬਠਿੰਡਾ ਤੋਂ ਲੋਕ ਸਭਾ ਚੋਣਾਂ ਜਿੱਤ ਗੲਈ ਇਹ ਭਾਈ ਸਾਹਿਬ ਲਾਇਵ ਹੋ ਕੇ ਟਿੱਬੇ ਤੇ ਦਰਖਤ ਲਗਾਉਣ ਦੀ ਫਾਰਮਿਲਟੀ ਕਰਨ ਲੱਗ ਪਿਆ ਲੱਖਾ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਤਰਾ ਤਰਾ ਦੇ ਵੀਡੀਓ ਪਾ ਕੇ ਪੰਜਾਬੀ ਬਚਾਉਣ ਲਈ ਕਹਿ ਰਿਹਾ ਇਹ ਚੰਗੀ ਗੱਲ ਹੈ। ਪਰ ਅਫਸੋਸ ਕਿ ਲੱਖੇ ਦੇ ਦੋਨੋਂ ਪੁੱਤਰ ਰਾਮਪੁਰਾ ਦੇ ਇੱਕ ਮਹਿਗੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੇ ਹਨ ਇਹ ਉਪਰੋਂ ਪੰਜਾਬ ਬਚਾਓਦਾ ਅੰਦਰੋਂ ਪੰਜਾਬ ਨੂੰ ਘੁਣ ਵਾਂਗ ਖਾਣ ਵਾਲੇ ਪਰਾਲੀ ਦਲ ਦੀ ਤਨਦੇਹੀ ਨਾਲ ਸਪੋਟ ਕਰ ਰਿਹਾ ਇਸ ਦੀਆਂ ਗੱਲਾਂ ਸੁਣ ਹਰ ਇੱਕ ਬੰਦਾ ਭਾਵੁਕ ਹੋ ਜਾਂਦਾ ਹੈ ਇਹ ਉਸ ਗਲਾ ਦੀ ਹੀ ਖੱਟੀ ਖਾਂਦਾ ਹੈ ਇਸ ਦਾ ਸਬੂਤ ਬਠਿੰਡਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਪ ਪਾਰਟੀ ਨੂੰ ਨਿੱਦ ਕੇ ਲੋਕਾਂ ਨੂੰ ਭਾਵੁਕ ਕਰ ਬਾਦਲ ਰਾਮ‌ ਕਿਆ ਨੂੰ ਜਿਤਾ ਗਿਆ ਹੁਣ ਇਹ ਦਰੱਖਤ ਪੱਟਣ ਦੀ ਝੂਠੀ ਕਹਾਣੀ ਨਿੱਕਲੀ। ‌ਕਿਉਕੇ ਦੋ ਪਿੰਡਾਂ ਦੀਆਂ ਪੰਚਾਇਤਾਂ ਨੇ ਦਰੱਖਤ ਪੱਟਣ ਨੂੰ ਝੂਠ ਕਿਹਾ ਸਾਰੇ ਪੰਜਾਬ ਸਾਹਮਣੇ ਪਰ ਅਫਸੋਸ ਕਿ ਲੱਖਾਂ ਦਰੱਖਤਾਂ ਨੂੰ ਪੱਟਣ ਦੀ ਵੀਡੀਓ ਪਾ ਰਾਜ਼ੀਨਾਮੇ ਰਾਹੀਂ ਪਾਣੀ ਵਾਲੀ ਟੈਂਕੀ ਦੀ ਮੰਗ ਕਰ ਰਿਹਾ। ਵੀਡੀਓ ਵਿਚ ਇੰਕ ਬਜ਼ੁਰਗ ਅਤੇ ਇੱਕ ਨੋਜਵਾਨ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਬਾਈ ਕੁੱਝ ਸੋਚੋ ਯਾਰ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖੋ ਬਾਕੀ ਗੱਲ ਪਾਣੀ ਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰਬਾਣੀ ਨੂੰ ਮੰਨਣ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਜਦੋਂ ਵਾਹਿਗੁਰੂ ਜੀ ਨੇ ਮਾੜਾ ਜਾ ਚੰਗਾ ਕਰਨਾ ਹੈ। ਉਸ ਨੂੰ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ ਕਿੱਡਾ ਵੀ ਤਕੜਾ ਜਾ ਬਲੀ ਹੋਵੇ ਇਹ ਅਸੀ ਤਾਂ ਭਰਾਵੋ ਮੰਨਦੇ ਹਾ। ਬਾਣੀ ਵਿੱਚ ਗੁਰੂ ਜੀ ਦਾ ਫੁਰਮਾਨ ਹੈ ਜੀ। ‌ ‌। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਫਿਰ ਪਾਣੀ ਮੁੱਕ ਜਾਵੇ ਭਾਵੇਂ ਨਾ ਵਾਹਿਗੁਰੂ ਜੀ ਨੇ ਜੋ ਕਰਨਾ ਉਸ ਨੂੰ ਮੰਨਣਾ ਸਾਡੇ ਲਈ ਤਾ ਸੱਚ ਹੈ ਦੋ ਪ੍ਰਤੀਸ਼ਤ ਧਰਤੀ ਹੈ ਬਾਕੀ ਲੱਗਭਗ ਪਚਾਨਵੇਂ ਪ੍ਰਤੀਸ਼ਤ ਪਾਣੀ ਹੈ ਫਿਰ ਪਾਣੀ ਕਿਹੜਾ ਮਾਈ ਦਾ ਲਾਲ ਮੁਕਾ ਦਿਉ ਹਾ। ਡੂੰਘਾ ਹੋਈ ਜਾਂਦਾ ਏ ਤੇ ਹੇਈ ਵੀ ਜਾਵੇਗਾ ਪਰ ਗੁਰਬਾਣੀ ਅਨੁਸਾਰ ਪਿਤਾ ਕਦੇ ਖਤਮ ਨਹੀਂ ਹੁੰਦਾ ‌‍। ਲੱਖੇ ਸਿਧਾਣੇ ਨੂੰ ਪੁੱਛ ਲਿਉ ਵੀ ਵੀਰ ਤੂੰ ਝੋਨਾ ਲਾਉਣ ਤੋ ਇਲਾਵਾ ਹੋਰ ਕਿਹੜੀ ਫ਼ਸਲ ਬੀਜਦਾ ਜੁਆਬ ਹੈ ਸਿਰਫ ਝੋਨਾ ਉਹ ਅਗੇਤਾ ਹੋਏ ਜਾ ਪਛੇਤਾ ਲਗਾਉਂਦਾ ਝੋਨਾ ਹੀ ਹੈ ਫਿਰ ਇਸ ਦਾ ਝੋਨਾ ਬਿਨਾਂ ਪਾਣੀ ਤੋਂ ਹੁੰਦਾ ਹੈ। ‌ਵੀਰੋ ਸਾਰੀ ਉਮਰ ਲੰਘ ਜਾਉ ਲੱਖਾਂ ਐਮ ਐਲ ਏ ਜਾ ਐਮ ਪੀ ਨਹੀਂ ਬਣ ਸਕਦਾ ਜਿਸ ਲਈ ਉਹ ਦਿਨ ਰਾਤ ਤਰਲੋ ਮੱਛੀ ਹੋ ਰਿਹਾ ਬਹੁਤ ਹੀ ਘੱਟ ਲੋਕ ਹਨ ਜੋ ਇਹ ਗੱਲ ਨੂੰ ਸਮਝਦੇ ਨਹੀਂ ਧੰਨਵਾਦ ਭਰਾਵੋ ਟਾਇਮ ਪਾਸ ਕਰ ਲਿਆ ਘਰ ਵਿੱਚ ਇਕੱਲੇ ਸੀ