Sidhu Moosewala ਨੂੰ ਮਾਰਨ ਲਈ ਬੇਤਾਬ ਸੀ ਸ਼ੂਟਰ, grenades ਸੁੱਟਣ ਦੀ ਵੀ ਸੀ ਪਲਾਨਿੰਗ- Special CP Dhaliwal
Вставка
- Опубліковано 21 чер 2022
- #SidhuMoosewala #DelhiPolice #HSDhaliwal #LawrenceBishnoi
ਮੁੱਕਦੀ ਗੱਲ 'ਚ HGS ਧਾਲੀਵਾਲ
HGS ਧਾਲੀਵਾਲ ਦਿੱਲੀ ਪੁਲਿਸ ਦੇ ਸਪੈਸ਼ਲ CP
ਸਿੱਧੂ ਮੂਸੇਵਾਲਾ ਮਰਡਰ ਕੇਸ 'ਤੇ HGS ਧਾਲੀਵਾਲ
'ਲੌਰੈਂਸ ਬਿਸ਼ਨੋਈ ਕਤਲ ਦਾ ਮਾਸਟਰਮਾਈਂਡ'
'ਬਿਸ਼ਨੋਈ ਨੇ ਮੰਨਿਆ, ਉਸ ਨੇ ਕਤਲ ਕਰਵਾਇਆ'
'CI ਟੀਮ ਨੂੰ ਪਹਿਲਾ ਇਨਪੁਟ ਮਿਲਿਆ ਸੀ'
'3-4 ਮਹੀਨੇ ਤੋਂ ਕਤਲ ਦੀ ਯੋਜਨਾ ਬਣਾਈ ਜਾ ਰਹੀ ਸੀ'
'ਕਤਲ ਦਾ ਕੋਈ ਰਾਜਨੀਤਿਕ ਐਂਗਲ ਨਹੀਂ'
'ਮੂਸੇਵਾਲਾ ਨੂੰ ਘਰ ਵੜ੍ਹ ਕੇ ਮਾਰਨਾ ਚਾਹੁੰਦੇ ਸੀ ਸ਼ੂਟਰ'
'ਸ਼ੂਟਰਾਂ ਨੇ ਪੁਲਿਸ ਦੀਆਂ ਵਰਦੀਆਂ ਵੀ ਬਣਵਾਈਆਂ ਸਨ'
'ਵਰਤੇ ਗਏ ਹਥਿਆਰਾਂ ਦਾ ਸਰਹੱਦ ਪਾਰ ਵੀ ਕੁਨੈਕਸ਼ਨ'
'ਕੁਝ ਹਫ਼ਤੇ ਪਹਿਲਾਂ ਸ਼ੂਟਰਾਂ ਕੋਲ ਹਥਿਆਰ ਆ ਗਏ ਸੀ'
'ਮੂਸੇਵਾਲਾ ਗੋਲੀ ਨਾਲ ਬਚ ਜਾਂਦਾ ਤਾਂ ਗ੍ਰਨੇਡ ਹਮਲਾ ਹੋਣਾ ਸੀ'
'ਪੰਜਾਬ 'ਚ ਬੰਬੀਹਾ-ਬਿਸ਼ਨੋਈ ਗੈਂਗ ਦੀ ਖਹਿਬਾਜ਼ੀ'
ਬਲੈਰੋ ਅਤੇ ਕੋਰੋਲਾ ਗੱਡੀ 'ਚ ਸਵਾਰ ਸਨ ਸ਼ੂਟਰ
'ਬਲੈਰੋ 'ਚ 4 ਅਤੇ ਕੋਰੋਲਾ 'ਚ 2 ਸ਼ੂਟਰ ਸਵਾਰ ਸੀ'
'ਬਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ'
'ਬਲੈਰੋ 'ਚ ਪ੍ਰਿਵਰਤ ਫੌਜੀ,ਅੰਕਿਤ ਸਿਰਸਾ,ਦੀਪਕ ਮੁੰਡੀ ਸਵਾਰ ਸੀ'
'ਕੋਰੋਲਾ ਗੱਡੀ ਨੂੰ ਜਗਰੂਪ ਰੂਪਾ ਚਲਾ ਰਿਹਾ ਸੀ'
'ਕੋਰੋਲਾ ਗੱਡੀ 'ਚ ਮਨਪ੍ਰੀਤ ਮੰਨੂੰ ਵੀ ਸਵਾਰ ਸੀ'
'ਕੋਰੋਲਾ ਗੱਡੀ ਨੇ ਮੂਸੇਵਾਲਾ ਦੀ ਥਾਰ ਨੂੰ ਓਵਰਟੇਕ ਕੀਤਾ ਸੀ'
'ਪਹਿਲਾਂ ਮਨਪ੍ਰੀਤ ਮੰਨੂੰ ਨੇ AK-47 ਨਾਲ ਫਾਇਰਿੰਗ ਕੀਤੀ'
'ਛੇ ਦੇ ਛੇ ਸ਼ੂਟਰਾਂ ਨੇ ਮੂਸੇਵਾਲਾ 'ਤੇ ਫਾਇਰਿੰਗ ਕੀਤੀ ਸੀ'
'2 ਸ਼ੂਟਰ ਪ੍ਰਿਵਰਤ ਫੌਜੀ ਅਤੇ ਕਸ਼ਿਸ਼ ਦੀ ਹੋ ਚੁੱਕੀ ਗ੍ਰਿਫ਼ਤਾਰੀ'
29 ਮਈ ਨੂੰ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ
ਮਾਨਸਾ ਦੇ ਪਿੰਡ ਜਵਾਹਰਕੇ 'ਚ ਮਾਰੀਆਂ ਸੀ ਗੋਲੀਆਂ
#ABPSanjha #ABPSanjhaLive #PunjabiNews #Punjab
ABP Sanjha covers all the latest news on politics to entertainment, sports to business. ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, brings the best reportage from all across Punjab and National, is best known among the masses for its credibility and Editorial judgment.
Always bringing you the ground zero action, deep analysis and high voltage coverage of the Punjab Politics, Indo-Pak Affairs along with juicy entertainment and other elements with a 360-degree dimension, ABP Sanjha is a credible soldier of journalism bringing the best to you.
Subscribe Our Channel: ABP Sanjha ua-cam.com/channels/YGZ.html... Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
UA-cam: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
ਤੁਸੀਂ ਪੁਲਿਸ ਵਾਲੇ ਸਿੱਧਾ ਸਿੱਧਾ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਸਾਡੇ ਹੱਥ ਖੜ੍ਹੇ ਹਨ, ਲੋਕ ਆਵਦਾ ਆਪ ਦੇਖਣ ਕਿ ਕਿਵੇਂ ਬਚਾਅ ਕਰਨਾ ਹੈ ਖੁਦ ਦਾ।। ਕਿਓਂਕਿ ਜੇ ਸਰਕਾਰ ਕੋਲ ਐਨਾ ਕੁਝ ਹੋਣ ਦੇ ਬਾਵਜੂਦ ਵੀ ਕ੍ਰਾਈਮ ਨਹੀਂ ਰੁਕ ਸਕਦਾ ਤਾਂ ਲੋਕਾਂ ਵਿਚਾਰਿਆਂ ਕੋਲ ਤਾਂ ਕੁਝ ਵੀ ਨਹੀਂ ਹੈ।। ਐਨੀ ਪੁਲਿਸ ਹੈ, ਕ੍ਰਾਈਮ ਬਰਾਂਚ ਸਪੈਸ਼ਲ ਸੈਲ ਹਨ, ਐਨੀਆਂ ਏਜੰਸੀਆਂ ਹਨ, ਇੰਟਰਨੈਸ਼ਨਲ ਲੈਵਲ ਦੀ ਟੈਕਨਾਲੋਜੀ ਹੈ, ਫੇਰ ਵੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ।। ਸਿਰਫ ਗੈਂਗਸਟਰਾਂ ਦੇ ਸਿਰ ਤੇ ਸੁੱਟ ਕੇ ਆਪਣਾ ਪੱਲਾ ਛੁਡਾ ਰਹੇ ਹਨ।। ਫੇਰ ਪੁਲਿਸ ਤੇ ਕਾਨੂੰਨ ਵਿਵਸਥਾ ਕਿਸ ਗੱਲ ਲਈ ਬਣਾਈ ਗਈ ਹੈ ਜੇ ਕੋਈ ਸੁਰੱਖਿਅਤ ਹੀ ਨਹੀਂ।। ਇੰਜ ਤਾਂ ਕਿਤੇ ਵੀ ਕੋਈ ਕਿਸੇ ਨੂੰ ਵੀ ਮਾਰਕੇ ਦੋਸ਼ ਗੈਂਗਸਟਰਜ ਤੇ ਲਾ ਸਕਦਾ ਹੈ।।
Justice for sidhumoosewala
❤
Hsg Dhaliwal sir buhat smartly answer kar rahe hain. He is very smart officer I heard a lot of him in last few years.
HGS dhaliwal is big officers 🙏🙏
Dhaliwal sahib ji ne bahut vadhia dhang naal jagwinder ji di tasali karwai ji, thanks Dhaliwal sahib👍.
ਹੁਣ ਦੱਸ ਓਏ ਇੰਟਰਵਿਊ ਵਾਲਿਆਂ ਤੂੰ ਸਿੱਧੂ ਨੂੰ ਬੋਲਦਾ ਸੀ ਹਥਿਆਰਾਂ ਦੇ ਗਾਣੇ ਛੱਡ ਗੈਂਗਸਟਰ ਆਪ ਰੁਕ ਜਾਣਗੇ
ਰੁਕ ਗੲੇ
Shooter tn sare non punjabi c mostly jo punjbi gaane sunde v nhi
@@OhiSandhu bro sab mare sale Punjabi song sunde na Gore kale v reaction video karde na main head Goldy. Punjabi
Yogi ko cm bana do
@@mrpaulpal oh tn views lyi krde..india ch population bht..views milde bht..chnl chl jnde..smj ohna nu L di nhi aundi
@@OhiSandhu bro English subtitles with hundi a video
Commendable work by IPS Dhaliwal. Appreciable
Dhaliwal sir ne ye bat sahi boli ki criminal justice system bhi kharab hai jo sahi samay pr kisi ko chhodti nhi , uspe bahut se case farzi lg jate hain aur jail me rahkar uske liye kuch bachta nhi hai, aur wo sach me crime ki duniya me aa jata hai. Lawrence ne apne interview me bola tha ki kuch police officers aise mile hain jinke aage sach me sir jhukta hai agar wo pahle mil gye hote to shayad aaj mai yaha na hota , mujhe lgta hain ki dhaliwal sir bhi unme se ek hain
I too think tht only 😢
IPS ਹਰਗੋਬਿੰਦ ਸਿੰਘ ਧਾਲੀਵਾਲ!ਬਹੁਤ ਕਾਬਿਲ ਅਤੇ ਇਮਾਨਦਾਰ ਅਧਿਕਾਰੀ ਹਨ!
Very nice officer God bless you
dhaliwal sir you are a great.🙏🇮🇳🇮🇳🇮🇳🇮🇳🇮🇳🇮🇳🇮🇳🇮🇳
ਹਰਗੋਬਿੰਦ ਸਿੰਘ ਧਾਲੀਵਾਲ ਸਾਹਿਬ ਬਹੁਤ ਇਮਾਨਦਾਰ ਅਤੇ ਕਾਬਿਲ ਅਫਸਰ ਹਨ
Mr Dhaliwal is a very intelligent man. Especially his views on how a youth becomes an hardened criminal are commendable. Sauté to you sir.
Very good interview also the officer is very articulate and to the point. He answered everything without giving anything away that could hamper the investigation.
Dhaliwal saab bahot vdhiya insan hai
Good morning to all.... great interview with lots of clarity...
Yeh kam yeh ghatia sarkari agengies ka hai!! Lokan nu fuddu banona band karo ek aam admi bebas aa te control enna ghatia sarkaaran ne aaon nai denA je kiohe sach bolda onnu marwa dende ne dalle!! Sab lokan da dimag patkon waste natak ho reha sach tah eehh hai ki Sidhu mooseala sach Di gal karda c te enna toh bardash nai hoya, enna ne Punjab nu duba dena nau jawana nu nashe te la ditta te sidhu mooseale te deep sindu wargeya nu marwa ditta
one of the best investigating officers india has now
Dhaliwal sir ne last mein sahi kaha humara justice system aisa hai ki kai logo ke liye kuch bachta hi nhi jaise mere sath hua 22 yers ki age mein yani 2014 mein ek jhute case lagwa diya gaya after uske 40 din jail mein rehne ke baad bail milli uske baat 26 years ki age mein pehli bar court mein date milli uske bad bus date pe date chal rahi hai ..aaj meri age 30 years ki hai
Maine police ke form bhare hue the heigh 6 ft hai sports mein acha tha but aaj mein kisi department mein job ke layak nhi hu becoz of my bulshiit fake case . Ye hai humara justice
Aap jail me rahe hon kya
Salute dhaliwal saab and whole team
Sidhu Moosewala was honest person.
Yes
How?
@@OhiSandhu on the basis of doubts only one cannot be take any decision to kill someone
Vi cky and gurlal were very good and honest persons of akalidal, they are santsipahi of sopu also.
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ,
ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ,
ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ,
ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ,
ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ,
ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ,
ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,
✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
iPs dhaliwal . You are true officer of india . We are proud of you sir . Jai Hind
Such a brilliant Officer 🙏
Come on man !!! How cannot you see reality.. that he is just a puppet. He did bare home work for this interview but it's not gonna effect anything.
Enhi Takri Planing Koi Aam Banda Ni Kar Sakda
100% Ehde Ch Sarkar Involve Hai .!!
Afsos Kon Oh Lok Oh Samne Ni Aunee ‘! Bs Ede Uljaa Dena Case Nu ! Par Kuttio Rab Di Kacheri Ni Koi Sefarish Chalniii ..!
Sidhuu Bai Legend Always 🕊🙏🏼
Akali dal maybe
@@harsh96. Central govt mate. Bishnoi is sitting in central prison and have phone and plotted everything? How they manage to get Ak series rare weapon n gernades? Pretty obvious it is deep state murder by politicians. They will do ecerything to supress truth
@@harsh96. akali+bjp both
Bai g rab di koi kacheri ni hundi..jo kuch krna ethe he kro
@@OhiSandhu 100% true brother. Rehna ena ne v ethe hi. Sab da hisab ho jana
Best officer God bless you 🙏🏽
Brilliant interview. Super honest appropriately measured responses. Officer did not reveal too much to hamper investigation. Surprising, he was not hyperbolic which conventionally happens in Indian law enforcement agencies.
qqqq q1 Qawwal
@@babbar3531 thanks for critical appraisal. Lol
Do you think it was just gangsters? Don't you think the government worked with the gangsters? Paid them off, to hide who really wanted him dead.
@@baligrewal6206 not sure why government would want him dead. He was not a high level politician. He just started his political stint
Yup he’s well trained in lying !
Sidhu was wanna be gangster, similar as his role model Tupac. Ofcourse gang affiliations brings power, but with it gang rivalry as well. Loved his music. RIP.
@@gursimrn.548 Ofcourse you still believe it's political murder even though he lost the election miserably. You been eating your own shit, time to take your head out of your ass.
Welldn daliwalshib imandar BNY rhna g
Good jagwinder ਜੀ thanksvmuch
ਚਾਹੇ ਕੋਈ ਮੰਨੇ ਜਾਂ ਨਾ ਮੰਨੇ,ਇਹ ਕਾਂਡ ਕਿਸੇ ਤਾਕਤਵਰ ਰਾਜਨੀਤਿਕ ਬੰਦੇ ਦੀ ਸ਼ਹਿ ਤੋਂ ਬਗੈਰ ਨਹੀਂ ਹੋਇਆ ਹੋ ਸਕਦਾ!ਇੱਥੇ ਕਿਸੇ ਛੋਟੇ ਜਿਹੇ ਪਿੰਡ ਚ ਕੋਈ ਖਾਲਿਸਤਾਨ ਸੰਬੰਧੀ,ਜਾਂ ਕੋਈ ਹੋਰ ਛੋਟੀ ਜਿਹੀ ਗਤਿਵਿਧੀ ਵੀ ਹੋ ਰਹੀ ਹੋਵੇ ਤਾਂ ਸੀਆਈਡੀ ਨੂੰ ਘਰੇ ਬੈਠੇ ਸੂਹ ਮਿਲ ਜਾਂਦੀ ਹੈ,ਏਨਾ ਵੱਡਾ ਕੰਮ ਹੋਇਆ ਜਿਸਦੀਆਂ ਤਿਆਰੀਆਂ ਕਈ ਮਹੀਨੇ ਤੋਂ ਚੱਲ ਰਹੀਆਂ ਸੀ,ਜੇਲਾਂ ਚ ਯੋਜਨਾਵਾਂ ਬਣ ਰਹੀਆਂ ਸੀ,ਗੱਲਬਾਤ ਹੁੰਦੀ ਰਹੀ,ਸਾਰਾ ਸਮਾਨ ਲੈਂਦੇ,ਦਿੰਦੇ ਰਹੇ,ਸ਼ਰੇਆਮ ਚਿੱਟੇ ਦਿਨ ਖਤਰਨਾਕ ਹਥਿਆਰਾਂ ਨਾਲ ਏਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਰ ਵੀ ਕਿਸੇ ਨੂੰ ਭਿਣਕ ਤੱਕ ਨਾ ਲੱਗੇ,ਗੱਲ ਕੁਝ ਹਜ਼ਮ ਨਹੀਂ ਹੁੰਦੀ!ਇਹ ਕਿੱਦਾਂ ਹੋ ਸਕਦਾ ਹੈ ਕਿ ਕਿ ਪਾਣੀ ਚ ਵੜਕੇ ਕੋਈ ਬੰਦਾ ਗਿੱਲਾ ਈ ਨਹੀਂ ਹੋਇਆ ਹੋਵੇ!
Bilkul sahiiii
Exactly..thode bhute paise ni chadae Sidhu nu maarn lyi..Internalised guns/weapons/grenedes leke ghum re si...Police nu kuj ni pta..Hazam ni horea
@@surbhisetia8755 agreed its fishy
Baki 6 vje syl song ch reason pta lGg jau
Absolutely right
@@OhiSandhu bs menu ta koi 2 questions de ans de dwe...ya gov hi de dwe ...Pr menu 110% sure a ki e answers rightful manner nal kde ni milne
1st Que---.Kinne "Marvaya ' Sidhu veer nu???? I mean kis de kehn te.
2.. Ki reasons si maarn de..jo grenedes tk le aye..😡
#Justiceforsidhumoosewala
Behtareen sawaal, behtareen jawab. SCP sahab, umeed hain aap se.
RESPECTED SIR (DHALIWAL SIR) YOU ARE GREAT SO HONEST AND DEDICATED AND DESERVING ..i pray to GOD TO GIVE YOU LONG LIFE .
We want justice for sidhumoosewala
12:10 these are the plans made by agencies not by the local shooters sir
I AGREED
Sir officer ki last bat mae dam hi Best interview
HGS Dhaliwal is a passionate officer and leader we need such officers
appreciable
great job Dhaliwal Sahib 👍
We want justice for sidhu ji 🙏🙏
Very good interview. 👍
ਬਹੁਤ ਵਧੀਆ interview
Sopu group 💪 jindabad
Sidhu ek honest insane tha or suchi k sath tha sai k sath tha galt k sath ni us py phely bi fazool k naam lagaye gye the pr prove kuch ni hua tha or ab ye bi us naam dala jaa rha haj k sb k nzro m galt ho vo pr ye galtfami door krly sb vo hamssha hum logo k dilo m hoga or us jesa koi ni hai vo legend tha hai or rahai ga hamesha uske tarha koi ni hai
Smart and an outstanding officer 🙌👌
Honest interview 😊
Syl song 10 million comment💥💥⚔
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ,
ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ,
ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ,
ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ,
ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,,
ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ,
ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ,
ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,,
ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,
✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
Amazing Interview !!
Thank you sir ji tushi pure schie le ki tushi shie shotter ensaina nu hi fer rhie hi khieain te gltt ensain nu nhi frdee asli ensain nu hi frdee.❤❤❤❤❤❤ptrkar ji thudea krode bar thank you.
Plan all that you want, discuss all that you want, the games never end everyone passing the buck. Rip Sidhu Moosewala we will get Justice from our Wahe Guru Ji🙏🙏🙏🙏he watches the cowards who play these games, no running, talking in his hazoori🙏🙏
Sidhu Moosewala himself was not 100% innocent
@@dhnaveen oh, really what detective agency are you from, when a person who has been murdered in such a savage way and now can not defend his honour, has people in society making false allegations against his character. You really want to know what type of person he was, a person who didn't want to give his earnings to money collectors from his success who thought it was their right to do so, he was a unique individual who was making his name all over the globe and this puts fear into those who are struggling to make it and this is why he is no longer with us, any wise intelligent person can understand that parents don't lie for their children they set them of on the right paths and those emotions are seen in the parents views.
When you are a successful person in your field, you will have bad apples that will try to set you up with criminals and even make you aware of the people who are wrongdoing, sadly this is the case and this how the crooks do to justify themselves, let's accuse Sidhu Moosewala being part of gang groups, easy way to hide their tracks! Give him a bad name and we are home and dry
Legend Sidhu Moosewala
Justice for parents 🙏🙏🙏🙏
Really Appreciate the efforts of the special cell. I really wish all these departments bring similar justice to the pending cases in India and victims seeking for right justice.
Jai Hind
Bala bhagt Banda c.bhlamans banda.kde kise nu Gaal na manda.na ucha bolna.
Don't be a phudu Singh!
No special effort as such. It was the beurocratic and political pressure to show off that police is not favoring the criminals so they arrested few of them. Total breach at border otherwise such advance weapons can never enter the country. Gangsters give a major portion to the authorirties for sure to keep operating in long run
GOOD JOB DONE DHALIWAL SAHIB
It's a good interview to brainwash people and make people to believe that there is no political or egency relation into this case.We need proper justice for Our Sidhu Moosewala.
Haan political involment nahi hai per border par (pakistan) ki involment ho sakti hai 🤣🤣 yeh jawab tu ham pakistaniyo ko interview say phelay hi pata thay. K ghoom phir k akhir main yeh bhi hamaray khatay main hi ana hai 🤣🤣
Ryt
100% correct
Sahi gal bro bhot he sochan wali gal aa eh sab ekala bishnoi gang nai kar sakda es vich bhot sare politician ve samil san govt de ve full support rhi aa es vich
Well said
Dhaliwal Sab great officer
Salute sir
Spot on questions 👏
Sir it's a best highlight interview .
Thanks for the synopsis in the beginning
Very good interview Patial saab
Ptrkar ji thudea krode bar thank you.tushi bohitt vdhie shlove trakke nal pushide aieo.tlvera nal ktl karn nal attvad tu ktt nhi.eh lok.
Best interview sir👍👍justice 4 legend soon🙏🙏🙏respect from🇵🇰🇵🇰🇵🇰
Good interview
Punjab political parties also involved in Moosewala murder. We lost the legend.
Punjab police tabhi nakabandi krdeti to fr bhi kuch ho jata Punjab police kuch solve nhi Kar payi abhi Tak to
Too good interview sir👍
He is Dhaliwal so he knows Punjabi very well I don't know why he was interviewed in hindi.
So how fbi caught laden 4m pak
Sumed was saini kps was gill butchers
@@karansomal4352 the journalist is Hindu ..,that’s why
National news haigi tn Hindi ch hai
Eslai tah ki jayada lok sun skan
ਬਹੁਤ ਵੱਡਾ ਪਾਪ ਕਰ ਦਿਤਾ ਬਾਈ ਸਿਧੂ ਨੂੰ ਮਾਰ ਕੇ ।
We want justice for our sidhu moosewala pleaseeeee 🙏🙏🙏🙏🙏😭😭😭😭😭😭
Interesting interview
Very good interview
Excelent truth finder interview . Salute to both and our law inforcement. Jai Hind.
ya unjustifiable ha
Waheguru
Very nice interview please make him biography introduction.. taki yooth ko sikhne ko mile bahut kuch
👍
जय हिन्द सर 🙏
Excellent
❤❤❤
Absolutely nonsense they talking,Sidhu's manager name pop in April in relation to Vicki murder case and Bishnoi gang was trying to kill Moosewala from January,this political murder,how come Delhi police is capturing all criminal,they want to catch first and then train them what to speak before handing over to Punjab police,this is absolutely a political murder and diverting this case to a gang war.
Yes very well said this could be a political plot - I feel BJP is involved in this - As except for 1 BJP minister no other top BJP minister gave condolences- Infact Modi ji wrote many words of condolences for KK singers death but not a single word on Sidhu Paji’s death who is world famous and needs no introduction. I guess becoz he had a bad experience in Punjab. So it could be a political plot also Sidhu was in congress party !
Prsn was not sidhu's manager..
But yes its cntr political murder like deep sidhu...coz he was awaring punjabis now on issues like syl..delhi police that's why doing ass saving without any their need in this case.. they r coming into it forcefully
@@shawnpenn sidhu called bjp modern mughals..n he started raisin real issues of punjab like syl like deep sidhu n many othrs in past who gone
I was saying since from the day first when SMW shot down that this wasn't a gangwar this was a political murder
Ena nu andr khaate sab pta hunda ik dooje da,
R nait nu sab pta hou pkka, kyoke osdi bhua de munde da naam aea vicky middukhera de case ch
Good work sir
Salute to Delhi Police Special Cell...
Super super super interview
Very nice Good jobs
Smart answer giving…
God bless you 🙏 Good job 👏
Apparently Delhi Police is using big data and AI to shortlist criminals depending on data sources from multiple sources.
Nhee bro delhi spcl cell ka network and paisa ka flow from up is to high than any other state thats why they Crack any case,, you will be shocked if outer state karvai ha toh kyee state ki police ka pass paisa he nhee officer ko compansiate krna ka like hotel stay food etc
Officer sir avoided the last question because he couldn’t say that politicians are responsible to crop up LB.
Sabki fat Rahi hai politician ki baat nhi krega koi
Can't imagine k oo kiddi hsti a@sidhumooseala jinu khtm krn li ene jada weapons te ene tremendous level te planning hoi... Pr hje mukya ni jatt 🤘💪💪amr reh jtta
Sidhu moose wala legend
Good work 👍
ਗਰੇਟ ਅਫਸਰ
Mujhe lagta h hr kisi ka super hero ya role model dhariwal sir jasa hona chiye na ki Filmy Hero.. he is real dabang 😎😎😎😎😎
Main question k Pind tk Punjab enter kiwe hye kise v jgah checking kyu nyi hyi
Bhot vdia 🙏🙏🙏🙏🙏👍👍👍👍 interview
Ki haal ne pandusar waleo
Who payed big money 💰 to gangsters to kill a sidhu moosewala that what people wanna know
Never Ever Seen Delhi took a Punjab's Matter Seriously and Quickly.. Never Ever any Police Commissioner Giving Interview to Punjabi Media Like This.. BJP trying to Win the Hearts of Punjabis at any cost after Kisaan Bills.
Bloody Politics 👎👎👎👎👎
Mtlb yr tumhe to hr baat me prblm aani hi h 🤘😂😂 case solve kro tb bhi na kro tb bhi
Bhai khana hajam ho jata he Modi ko gali diye bina. Kisan andolan ke baad bhi punjab me fasal adani ko hi bechi he , Mandi koi nahi gya .
Don't try to spread hate...
@@user-ew9fm2rv6x nearly 2-3% wheat 🌾 sold to adani group..95% wheat buyers in Punjab fci and other government agencies 🖕
Sir aje b clear ni hoya kis ne karwaya I think khufia agencies ne.keu ke new song a chukya jis to pta lag reha
Sidhu Bai ko insaaf dilwao....hamare 26 ganv insaaf k Piche hai young boy tha Sidhu Bai......❤️❤️❤️❤️❤️
Excellent interview.....the talent of IPS DHALIWAL type goes unavailed because of political patronage given to GANGASTERS.....
ਜੋ ਇਸ ਸਹਿਬ ਨੇ ਜਵਾਬ ਦਿੱਤਾ ਕਿ ਵੀਹ ਸਾਲ ਤੋਂ ਜੇਲ ਵਿੱਚ ਤਰੀਕਾ ਪੈਣੀਆਂ ਹਨ ਇਹ ਗਲਤ ਹੈ ਅਸੀ ਵੀ ਜੇਲਾ ਵਿੱਚ ਸਜਾਂ ਭੁਗਤੀ ਹੈ ਸਾਰੀ ਪੁਲਿਸ ਚਾਹੇ ਤਾਂ ਦੋਸ਼ੀ ਦੀ ਬਾਹਰ ਗੱਲ ਨਹੀਂ ਹੋ ਸਕਦੀ ਇਹ ਸਟੋਰੀ ਫੋਟੋਆਂ ਵੀ ਪਾ ਦਿੰਦੇ ਹਨ ਜੇਲਾ ਵਿੱਚ ਸਕੰਜਾ ਸਖਤਾਈ ਜਰੂਰੀ ਹੈ
Lawrence da pehla remand 1june nu Delhi police wallon lya gya Jo ki sidhu De Related nahi si,kise hor cases related si ...eh gall Khatakdi hai
Ab tak ek bhi gangster ka encounter nahi huwa.. i think police is sleeping..
Spl cp ek bhut hi samjhdar ips police officer hai. kya bolna hai kya nahi bolna hai .....very good 👍🙏 plz moosewala ka jo murder hua bhut hi bura hua hai
Mr.Chatyal, invaluable gem, one reporter is more than all others. Our country needs like him. His way of extracting the needed information then arriving at the exactly correct information, required. Hats off to him. The.more I read his.interview the more I respect him. Truly invaluable.
Dalla aa sirre da oh sarkaar da. Panchod klun