Це відео не доступне.
Перепрошуємо.

"ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ! 'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…' Caption Anshuman Singh

Поділитися
Вставка
  • Опубліковано 11 лип 2024
  • "ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ!
    'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…
    Caption Anshuman Singh ਦੇ ਮਾਪਿਆਂ ਨੇ ਨੂੰਹ ‘ਤੇ ਲਾਏ ਇਲਜ਼ਾਮ
    ਅੱਖਾਂ 'ਚ ਹੰਝੂ ਲੈ ਬਿਆਨ ਕੀਤੀ ਆਪਣੀ ਹੱਡ ਬੀਤੀ "
    #CaptionAnshumanSingh #indianarmy #indiangovernment #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 174

  • @baljinderkaur3083
    @baljinderkaur3083 Місяць тому +23

    ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੀਰਤੀ ਚੱਕਰ ਅਤੇ ਪੈਸੇ ਲੈਕੇ ਬਹੁਤੀਆਂ ਔਰਤਾਂ ਦੂਜੇ ਬੰਦੇ ਨਾਲ ਵਿਆਹ ਕਰਵਾ ਲੈਂਦੀਆਂ ਅਤੇ ਸ਼ਹੀਦ ਦਾ ਮਾਂ ਬਾਪ ਰੁਲਦੇ ਨੇ ‌।ਇਸ ਦੇਸ਼ ਵਿੱਚ ਇਸ ਤਰ੍ਹਾਂ ਬਹੁਤ ਪਰਿਵਾਰਾਂ ਨਾਲ ਹੋਇਆ। ਕੋਈ ਅਜਿਹਾ ਕਾਨੂੰਨ ਹੋਵੇ ਜੇ ਬੱਚੇ ਛੋਟੇ ਹੋਣ ਤਾਂ 20ਸਾਲ ਤੋਂ ਬਾਅਦ ਉਹ ਪੈਸੇ ਬੱਚਿਆਂ ਨੂੰ ਮਿਲਣ।ਇਸ ਤਰ੍ਹਾਂ ਕ‌ਈ ਪਤਨੀਆਂ ਜੋ ਪੈਨਸ਼ਨ ਲੈ ਰਹੀਆਂ ਬੰਦਾ ਵੀ ਦੂਜਾ ਕਰੀ ਫਿਰਦੀਆਂ। ਮਾਂ ਬਾਪ ਨੂੰ ਵੀ ਜ਼ਰੂਰ ਕੁਝ ਮਿਲਦਣਾ ਚਾਹੀਦਾ ਮਾਂ ਬਾਪ ਦੀ ਪੈਨਸ਼ਨ ਲਗਣੀ ਚਾਹੀਦੀ

  • @Jas-mh1kx
    @Jas-mh1kx Місяць тому +48

    ਕੋਈ ਸਮਝਾਓ ਕੁੜੀ ਦੇ ਮਾਤਾ ਪਿਤਾ ਨੂੰ, ਪੰਜਾਬੀ ਪਰਿਵਾਰ ਹੈ,ਜਵਾਨ ਸ਼ਹੀਦ ਦਾ ਸਾਮਾਨ ਅਤੇ ਕੀਰਤੀ ਚੱਕਰ ਓਹਦੇ ਪਰਿਵਾਰ ਨੂੰ ਵਾਪਿਸ ਕਰੇ
    ਇਹਦੇ ਵਿਚ ਓਹਨਾ ਦੀ ਵਡਿਆਈ ਹੈ

  • @AvtarSidhu-wv4sj
    @AvtarSidhu-wv4sj Місяць тому +96

    ਉਪਰ। ਸੇ ਖ਼ੂਬਸੂਰਤ ਦਿਖਣ ਵਾਲੇ ਲੋਕ ਅਕਸਰ ਦਿਲ੍ਰਦੇ ਕਾਲੇ ਹੁੰਦੇ ਨੇ

    • @akc1594
      @akc1594 29 днів тому

      Satya kaha

  • @Vickramsingh4206
    @Vickramsingh4206 Місяць тому +81

    ਜਦੋਂ ਕਿਸੇ ਜਵਾਨ ਦੀ ਮੌਤ ਹੋ ਜਾਂਦੀ ਸੀ ਤਾਂ ਇਹ ਅਫਸਰ ਸਾਰਾ ਪੈਸਾ ਉਸਦੀ ਵਾਈਫ ਨੂੰ ਦੇ ਦਿੰਦੇ ਸੀ ਤੇ ਵਾਈਫ ਛੱਡ ਕੇ ਪੇਕੇ ਚਲੀ ਜਾਂਦੀ ਸੀ ਜਿਸ ਤਰ੍ਹਾਂ ਇਹ ਹੋਇਆ ਮਾਂ ਬਾਪ ਫੋਨ ਕਰਦੇ ਸੀ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ

    • @amandeepsingh2411
      @amandeepsingh2411 Місяць тому

      ਹੁਣ ਨਹੀ ਮਿਲਦਾ ਇਕਲਾ ਵਾਈਫ ਨੂੰ ਹੁਣ 70% ਵਾਈਫ ਨੂੰ 30% ਮਾਂ ਬਾਪ ਨੂੰ ਮਿਲਦਾ

    • @KuldeepSingh-gb9hg
      @KuldeepSingh-gb9hg Місяць тому +1

      ਲੜਕਾ ਜੂਪੀ ਤੋ ਸੀ ਲੜਕੀ ਦੀਨਾਨਗਰ ਗੁਰਦਾਸਪੁਰ ਤੋ

    • @amankaur160
      @amankaur160 Місяць тому

      ​@@KuldeepSingh-gb9hgQQ WÀaaaaaa

    • @sarkarKhalsa1699
      @sarkarKhalsa1699 Місяць тому +3

      @@KuldeepSingh-gb9hg Hor kudi apni a, ethe jnta eve UP waleyan diyan betukiyan dleelan mni jaa rhe.....kudi nu duje munde naal vihaun nu firde c, oh shad aai. Hai v kise vadia ghar di a, kyu kre! Cultural difference a, lok smj nai rhe

    • @KuldeepSingh-gb9hg
      @KuldeepSingh-gb9hg Місяць тому +1

      100% Right

  • @harmansidhwa1269
    @harmansidhwa1269 Місяць тому +52

    ਆਰਮੀ ਦਾ ਆਹੀ ਕਨੂੰਨ ਗਲਤ ਹੈ ਆਰਮੀ ਮਾਂ ਬਾਪ ਨੂੰ ਪਿੱਛੇ ਕਰ ਦਿੰਦੀ ਹੈ ਮੈੰ ਆਪਣੇ ਬੇਟੇ ਨੂੰ afmc ਮੇ ਜਾਣ ਤੋ ਮਨਾਂ ਕਰ ਦਿੱਤਾ

    • @prabhnoorsinghprab
      @prabhnoorsinghprab Місяць тому +2

      @@harmansidhwa1269 vaise jo v paisa milda ohde ch hun maa baap da v hakk aa
      Eh kannon bnn gya haii ji

    • @jasvirkaur4579
      @jasvirkaur4579 Місяць тому

      Maa aur baap ko dena chahiye thaa award

  • @ManSparkles
    @ManSparkles Місяць тому +15

    Itni sachai hai anshuman ka mata ji ka lafzu main dil main uter rahy hain .hum aap ka sath hai mata ji full support from pakistan

  • @user-Rashpalsohi55
    @user-Rashpalsohi55 Місяць тому +54

    ਬੈਠ ਕੇ ਆਪ ਮਸਲਾ ਹੱਲ ਕਰ ਲਓ। ਜਦੋਂ ਮੀਡੀਆ ਵਿੱਚ ਆ ਜਾਈਏ ਫਿਰ ਗੱਲਾਂ ਵੱਧ ਜਾਂਦੀਆਂ ਨੇ ਮਸਲੇ ਹੱਲ ਨਹੀਂ ਹੁੰਦੇ। ਜਦੋਂ ਇਹ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਨੇ ਲੋਕ ਤਰ੍ਹਾਂ ਤਰ੍ਹਾਂ ਦੇ ਆਪਣੇ ਵਿਚਾਰ ਦਿੰਦੇ ਪਰਿਵਾਰ ਇਕੱਠਾ ਨਹੀਂ ਹੁੰਦਾ

    • @ramanpreetkaur7157
      @ramanpreetkaur7157 Місяць тому

      Hnji jma shi

    • @dilvarsingh8628
      @dilvarsingh8628 Місяць тому

      Right

    • @Hastinderbhaker
      @Hastinderbhaker Місяць тому

      Es ch hal aali koi gl hi nhi
      Kudi ghtiya

    • @gurwindersidhu6542
      @gurwindersidhu6542 Місяць тому

      Masla beth hal ta karan je nuh de usde parents gl sunan,

    • @Dhaliwal21892
      @Dhaliwal21892 Місяць тому

      Masla ku hal hona oh ta chali gayi. Hun tang aa ke vichare media vich aye ne hor ina nu koi shonk ni badnami karn da

  • @kulbirsingh4238
    @kulbirsingh4238 Місяць тому +25

    ਸੈਂਟਰ ਦੀ ਸਰਕਾਰ ਨੂੰ ਇਹ ਰੂਲ ਬਣਾਉਣਾ ਚਾਹੀਦਾ ਹੈ ਜਦੋਂ ਵੀ
    ਕੋਈ ਵੀਰ ਸ਼ਹੀਦ ਹੋਵੇ ਤਾ ਪਤਨੀ ਵਿਚਾਰੀ ਵੀ ਪੂਰੀ ਹੱਕਦਾਰ ਹੁੰਦੀ ਹੈ ਇਹ ਸੇਵਾਵਾਂ ਲੈਣ ਲਈ ਉਸਨੇ ਵੀ ਜਿੰਦਗੀ ਜਿਉਣੀ ਹੁੰਦੀ ਹੈ
    ਸਰਕਾਰ ਆਪਣੇ ਵਲੋਂ ਬਜੁਰਗ ਮਾਪਿਆਂ ਦੀ ਇਕ ਛੋਟੀ ਮੋਟੀ ਪੈਨਸਨ ਜਰੂਰ ਲਗਾਵੇ ਤਾਂ ਕੇ ਮਾਪਿਆਂ ਦਾ ਬੁਢੇਪਾ ਸੋਖਾ ਹੋ ਜਾਵੇ
    ਕਿਸੇ ਅੱਗੇ ਹੱਥ ਅੱਡਣੇ ਬਹੁਤ ਔਖੇ ਹੋ ਜਾਂਦੇ ਨੇ ਬਜੁਰਗਾਂ ਦੇ
    ਜੇਕਰ ਸਹਿਮਤ ਹੋ ਵੀਰੋ ਭੈਣੋ ਤਾਂ ਲਾਈਕ ਕਰ ਕੇ ਦਸਿਓ
    ਜੀ ਧੰਨਵਾਦ ਜੀ

  • @GurpreetSingh-uf5uu
    @GurpreetSingh-uf5uu Місяць тому +9

    Waheguru ji 🙏🙏🙏🙏🙏

  • @tripancheema2544
    @tripancheema2544 Місяць тому +9

    Maa father ❤

  • @Gurcharansingh-om9ur
    @Gurcharansingh-om9ur 28 днів тому

    ਬਹੁਤ ਸਾਰੇ ਮਾਤਾ ਪਿਤਾ ਕੇ ਸਾਥ ਇਸ ਤਰ੍ਹਾਂ ਹੋਇਆ ਹੈ, ਆਪਣੇ ਬੱਚੇ ਕੋ ਵੀ ਖੋਇਆ , ਅਤੇ ਉਨ੍ਹਾਂ ਦੀ ਬਹੂ ਨੇ ਮਾਤਾ ਪਿਤਾ ਕੋ ਅਕੇਲਾ ਛੱਡ ਦਿੱਤਾ ਼

  • @Want738
    @Want738 Місяць тому +51

    पंजाब में आप जैसी लाखों मां हैं जिन्होने अपनी कोख में जन्मे बेटे बॉर्डर पर कुर्बान किए हैं अब आप को दर्द का अहसास होगी जो पंजाब की मां सालों में महसूस करती थीं

    • @sarkarKhalsa1699
      @sarkarKhalsa1699 Місяць тому

      Uncle ji eh kudi v apni a btw, gurdaspur di. Ah sohre UP de a btw jehde nuh de hissa da paisa mng rhe a

    • @nelamrandhawa8881
      @nelamrandhawa8881 26 днів тому

      App ਕਿਆ bool rahe ho main ਸਮਝ ਗਈ panjab se ਬਾਹਰ vi ਬਹੁਤ sari ਮਾਵਾਂ ਨੇ jo as ਦਰਦ ਨੂੰ ਹੰਢਾ ਰਈਆਂ ਨੇ ਸੋਚ ਸਮਝ ke ਟਾਂਚ ਲਾਇਆ karo

    • @sarkarKhalsa1699
      @sarkarKhalsa1699 26 днів тому

      @@nelamrandhawa8881 "ਸੋਚ ਸਮਝ" ਚ ਫਰਕ ਬਾਰੇ ਈ ਟਾਂਚ ਲਾਈ ਸੀ।
      ਪੰਜਾਬ ਤੇ UP ਦੀ ਸੋਚ 'ਚ ਫਰਕ ਆ, ਸੋਹਰੇ ਆਪਣੇ UP ਦੇ ਲੈਵਲ ਵਾਲੀ ਸਮਝ ਮੁਤਾਬਕ ਕੁੜੀ ਨਾਲ ਵਿਹਾਰ ਕਰ ਰਹੇ ਨੇ, ਜਿਥੇ ਕੁੜੀਆਂ second class behaviour ਜਰੀ ਜਾਂਦੀਆਂ।
      ਕਿਹੜੇ ਦੁੱਖ ਚੋ ਇਹ ਨੂੰਹ ਦਾ ਆਪਣੇ ਦੂਜੇ ਮੁੰਡੇ ਨਾਲ ਵਿਆਹ ਕਰਾਉਣ ਨੂੰ ਫਿਰਦੇ ਸੀ ਭਲਾ?
      ਇਹ ਦੁੱਖ ਨੀ, ਇਹ ਕੁੜੀਆਂ ਨੂੰ "ढोल, गंवार, शूद्र, पशु और स्त्री ये सब ताड़न के अधिकारी " - ਵਾਲੇ ਸੱਭਿਆਚਾਰ ਦੇ ਲੋਕ ਨੇ।

  • @HarpreetSingh-xv1zs
    @HarpreetSingh-xv1zs Місяць тому +8

    SO SAD.............

  • @SanjuSingh-ln8vi
    @SanjuSingh-ln8vi Місяць тому +12

    Uncle aunty ji aaplog aawaaz utha ty rehiy humlog aapky saath hai

  • @SeeratDulat-ts7hr
    @SeeratDulat-ts7hr Місяць тому +10

    ITS VERY SAD.. ARMY SHOULD TAKE ACTION AGAINST HER.. SHE IS VERY SELFISH LADY.. SHE IS THINKING ABOUT MONEY NOTHING LIKE THAT... PARENTS ALWAYS RIGHT WE CAN UNDERSTAND THE PAIN..

    • @sarkarKhalsa1699
      @sarkarKhalsa1699 Місяць тому

      What? Its the in laws who look greedy to me. They insisted on marrying her to their younger son to keep the money in family! What sane girl would agree to that manipulation?! Everyone is parent to someone, everyone is in pain. She is in pain too. There is a quite a stark difference in the backgrounds of girl and boy's families btw...a reason why the boy had to become "good enough" to marry her. She is Punjabi btw and boy is from UP, so obvious difference in cultural backgrounds and expectations from a DIL. Moreover, the boy explicitly wrote his WIFE AS THE BENEFICIARY! Poor guy probably knew the reality of his parents!

  • @singh2singh561
    @singh2singh561 Місяць тому +9

    Agr vo second marriage krti hai to ye keerti chkrr mata pita ko milna chaiye

  • @raghavbabbar4300
    @raghavbabbar4300 Місяць тому +6

    True fact😢

  • @SanjuSingh-ln8vi
    @SanjuSingh-ln8vi Місяць тому +6

    Media waalo ko chahiye is matter ko itna tul dy ki koi bhu aagy kisi ky saath aisa na kery

  • @jobanpreetkaur7040
    @jobanpreetkaur7040 26 днів тому +1

    har sas galt nhi hoti or har bahu galt nhi hoti har kisi ki apni soch hoti hai

  • @rakeshbawarakeshbawa8662
    @rakeshbawarakeshbawa8662 Місяць тому +10

    Mata ji aj kl koi apna ne😌😌😪😪

  • @Mangacharik
    @Mangacharik 27 днів тому

    ਫੌਜੀ ਤੇ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਅਗਲੇ ਮਿੰਟ ਕੀ ਹੋਣ ਵਾਲਾ

  • @Ranjodh2300
    @Ranjodh2300 Місяць тому +2

    Hor kite settings krli huni

  • @amansaini6946
    @amansaini6946 Місяць тому +3

    Maa baap phla hak hai je bahu ne shd k jna fr jo v ohna de bache da vapis krna chida

  • @Rajveerkaur0806
    @Rajveerkaur0806 Місяць тому +11

    sassan v nooha nu tikan nhi dindiya .. nhi kise da dil nhi krda k apna ghr chhd k jaave .. j ih ini chnge hunde koi 2-4 month vekhde ta shi wait ta krde ... Ih ta nal di nal media ch aa gye .. ih v ght ni hone ta hi agli rhi ni ihna kol

    • @Tapasyarajput21
      @Tapasyarajput21 Місяць тому +1

      Shi keha tusi

    • @tanvikumar9853
      @tanvikumar9853 28 днів тому

      Wah kea soch aa. Sara pesa le k chal gy.hor mil jana onu .ma bap nu put ni milna .j eni changi hundi ena nu pese de k jandi

  • @amandeepkhattra8166
    @amandeepkhattra8166 Місяць тому +5

    Ptc news waleao hun ik bar aukhe saukhe kudi kol v jaa aaeo....ehna ne tn kini easily ohnu villian bnata k ohnu tn bs sanman nal lgav c...hor kise nal ni....agli di v zingdi da pyar gya a....eh tn bude hoe v husband wife nal ne...ehna di kudi v hai... oh kive rehndi

  • @prabhnoorsinghprab
    @prabhnoorsinghprab Місяць тому +55

    ਨੂੰਹ ਵੀ ਕਿਸ ਦੇ ਸਹਾਰੇ ਰਹਿਦੀ।ਓਹਦੀ ਵੀ ਸਾਰੀ ਜ਼ਿੰਦਗੀ ਕਿਵੇਂ ਗੁਜਰਦੀ।ਓਹਨੇ ਜਾਣਾ ਹੀ ਸੀ। ਉਹਨੂੰ ਵੀ ਬਹੁਤ ਦੁੱਖ ਆ

    • @jagdevgurdip9723
      @jagdevgurdip9723 Місяць тому +1

      Usne horr viahh karra liaa.bhajhi😮😮

    • @jaspreetkaur0510
      @jaspreetkaur0510 Місяць тому

      Who said??​@@jagdevgurdip9723

    • @Shamithakur29
      @Shamithakur29 Місяць тому +13

      Taa pyaar ghate da c feer majar nal ... Mai v fouji aa mai v aahe cahunda ke mere tu baad mere wife mere maa baap da ashra banne .. Sahre fouji ahee soch ke goli de agge jnde ne maran lai ..ke mere maa baap nu mere wife sambhal lie ge ... Par aa ta dohka hai ... Saheed fouji ehna nu kadee maaf nhi karega ... 😢😢😡

    • @Gurbanipf5rh
      @Gurbanipf5rh Місяць тому +15

      ਇਕੱਲੀ ਨੂੰਹ ਨੂੰ ਸੱਸ ਸਹੁਰਾ ਕਦੀ ਵੀ ਟਿਕਣ ਨਹੀਂ ਦਿੰਦੇ। ਹਰ ਇਕ ਨੂੰ ਜਿੰਦਗੀ ਜਿਊਣ ਦਾ ਹੱਕ ਹੈ।।

    • @Shamithakur29
      @Shamithakur29 Місяць тому +6

      @@Gurbanipf5rh par jo maar gya usda ke ''' oh fouji purre umar apne ghr nu khus rakhna chaunda c 'par usde jaan picho aa izaat nu tv news te rool rahe ne saraam anne chaide aa ... Saheed vikram batra 13 jak raifel 'mere unit aa ... Ajj tak osde gf ne marrige nhi kete ''o hunda pyaar ''' aa ta wife aa osde kuj gala sun v sakde c '' par apna ghr saad ke jana thk nhi '' mai manda ke aa koi pyaar nhi c bs majar jo 1 lakh par month pay c usde lai aa marige kete lagda manu .... Majar gya te marrige gai ... Saram anne chaide aa ...

  • @tehinderkaur5756
    @tehinderkaur5756 Місяць тому +5

    I do agree that we should respect older parents , but my mother in law is diplomatic lady , she always play victim role and made my image as cruel

  • @naturelover3279
    @naturelover3279 Місяць тому +2

    ਸਾਡੇ ਵੀ ਇਥੇ ਇਦਾ ਹੀ ਹੋਇਆ ਸੀ, wife nu paise v mil ge te husband di job v mil gi baad vich us ne kithe hor marriage krva li

  • @BikramjitSingh-cc4ow
    @BikramjitSingh-cc4ow 25 днів тому

    Wahagur g

  • @rajinderkaur9036
    @rajinderkaur9036 Місяць тому +3

    Very sad jo mata pita ne pal pose kia unka koe huke nahi

  • @sukhichahal3448
    @sukhichahal3448 Місяць тому +3

    ❤❤

  • @Mangacharik
    @Mangacharik 27 днів тому

    ਇਹ ਬਦਲ ਜਾਂਦੀਆਂ ਇਹਨਾਂ ਦਾ ਦੋ ਪਾਸੇ

  • @manjot9292
    @manjot9292 Місяць тому +1

    Very sad

  • @Mangacharik
    @Mangacharik 27 днів тому

    ਸਿੱਧੂ ਬਾਈ ਨੇ ਸਹੀ ਕਿਹਾ ਸੀ ਸੱਜਣ ਜਿੰਨੇ ਹੋਣ ਸੋਹਣੇ ਉਹਨੇ ਵੱਡੇ ਦਿੰਦੇ ਧੋਖੇ

  • @kuljeetkaurgill9273
    @kuljeetkaurgill9273 Місяць тому

    I do understand y feeling dear as mother you are 100 present hurt and right

  • @user-kf4vy1lz8l
    @user-kf4vy1lz8l Місяць тому +3

    😢😢

  • @user-kv7jm7we2l
    @user-kv7jm7we2l Місяць тому +5

    Girl has also the whole life to live and that is her right❤

    • @Gurinder_Kaur_
      @Gurinder_Kaur_ Місяць тому +2

      And parents have no right?

    • @gurjotkaur6180
      @gurjotkaur6180 Місяць тому +2

      Are you seriously out of your head? What about the parents you have sacrificed their son jisko unhone bachpan se paal pos ke bda kiya hai!

  • @sarkarKhalsa1699
    @sarkarKhalsa1699 Місяць тому +5

    ਦੇਖੋ ਜੀ, ਮੁੰਡੇ ਤੇ ਕੁੜੀ ਦੇ ਪਿਛੋਕੜ ਚ ਕਾਫੀ ਫਰਕ ਹੈ। ਕੁੜੀ ਪੰਜਾਬੀ ਹੈ, ਚੰਗੇ ਪੜ੍ਹੇ-ਲਿਖੇ ਸਮਾਜਿਕ-ਆਰਥਿਕ ਪਿਛੋਕੜ ਤੋਂ ਸੀ ਅਤੇ, ਤੇ ਮੁੰਡਾ ਯੂ.ਪੀ ਤੋਂ ਸੀ। ਮੁੰਡਾ-ਕੁੜੀ ਕਾਲਜ ਚ ਪੜ੍ਹਦੇ ਸੀ, ਤੇ ਅੱਗੇ ਜਾ ਕੇ ਮੁੰਡਾ ਲਾਇਕ ਨਿਕਲਿਆ, ਏਐਫਐਮਸੀ ਵਿੱਚ ਦਾਖਲਾ ਲਿਆ ਅਤੇ ਇੱਕ ਡਾਕਟਰ ਅਤੇ ਭਾਰਤੀ ਫੌਜ ਵਿੱਚ ਅਫਸਰ ਬਣ ਗਿਆ ਤਾਂ ਕੁੜੀ ਵਾਲਿਆਂ ਨੇ ਵਿਆਹ ਕਰਾ ਦਿੱਤਾ।
    ਪੁੱਤਰ ਦੇ ਮਾਂ- ਪਿਓ ਨੂੰ ਸਾਫ ਪਤਾ ਸੀ ਕੇ ਓਹਨਾ ਦਾ ਮੁੰਡਾ ਫੌਜ ਚ ਅਫਸਰ ਹੈ, ਤੇ ਫੌਜ ਦੀ ਜ਼ਿੰਦਗੀ ਦੀਆਂ ਹਕੀਕਤਾਂ ਦੇ ਮੱਦੇਨਜ਼ਰ, ਲੜਕੀ ਵਿਆਹ ਤੋਂ ਬਾਅਦ ਮੁਸ਼ਕਲ ਨਾਲ ਹੀ ਓਹਨਾ ਨਾਲ ਰਹੇਗੀ। ਫੀਲਡ ਪੋਸਟਿੰਗ 'ਤੇ ਉਹ ਸੰਭਾਵਤ ਤੌਰ 'ਤੇ ਟੀਅਰ-1 ਸ਼ਹਿਰਾਂ ਵਿੱਚ ਰਹਿਣਾ ਸੀ ਅਤੇ ਕੰਮ ਕਰਨਾ ਸੀ (ਇਹ ਅਜਕਲ ਫੌਜੀ ਪਰਿਵਾਰਾਂ ਵਿੱਚ ਬਹੁਤ ਆਮ ਹੈ)।
    ਮੁੰਡੇ ਦੇ ਮਾਂ- ਪਿਓ ਨੇ ਸਾਫ ਪਤਾ ਸੀ ਕੇ ਨਵੀਂ ਸਥਿਤੀ ਵਿੱਚ ਨੂਹ ਓਹਨਾ ਨਾਲ ਵੈਸੇ ਵੀ ਨਹੀਂ ਰਹੂਗੀ, ਸੋ ਇਹ ਜਿਹੜਾ "ਪੈਸੇ ਲੀ ਕੇ ਭੱਜ ਗਈ " ਵਾਲਾ ਰੋਲ ਪਾਇਆ ਇਹਨਾ ਨੇ, ਇਹ emotional manipulation ਆ ਕੁੜੀ ਖਿਲਾਫ ਭੜਕਾਉਣ ਲਈ ।
    ਹੁਣ ਜਦੋਂ ਪੁੱਤਰ ਚਲਾ ਗਿਆ ਹੈ, ਨੂੰਹ ਤੇ ਸੋਹਰਿਆਂ ਦੇ ਰਿਸ਼ਤੇ ਨੂੰ ਜੋੜ੍ਹਨ ਵਾਲਾ ਵੀ ਚਲਾ ਗਿਆ। ਸੱਸ-ਸੋਹਰਾ ਦਾ ਸਟੈਂਡਰਡ ਇਸ ਗੱਲ ਤੋਂ ਜੱਜ ਕਰਲੋ ਕ ਹਲੇ ਵੱਡਾ ਮੁੰਡਾ ਪੂਰਾ ਹੋਇਆ ਨੀ ਤੇ ਇਹ ਆਪਣੀ ਨੂੰਹ ਨੂੰ ਛੋਟੇ ਮੁੰਡੇ ਨਾਲ ਵਿਆਹੁਣ ਦੀ ਗੱਲ ਕਰ ਰਹੇ ਸੀ। Mismatch ਆ ਸੋਚ ਚ। ਐਵੇ ਗੁੱਸਾ ਕੱਢ ਰਹੇ ਆ ਨੂੰਹ ਤੇ।
    ਪਹਿਲਾਂ, ਵਿਆਹ ਪਰਿਵਾਰਾਂ ਵਿਚਕਾਰ ਵਿਚਾਲੇ ਹੁੰਦੇ ਸਨ, ਹੁਣ ਇਹ ਵਿਅਕਤੀਆਂ ਬਾਰੇ ਹਨ, ਖਾਸਕਰ ਪ੍ਰੇਮ -ਵਿਆਹ । ਪੁਰਾਣੇ ਫੂਹੜ ਉਮੀਦਾਂ ਅੱਜ ਪ੍ਰਵਾਨ ਨਹੀਂ ਅਤੇ ਭੂਮਿਕਾਵਾਂ ਵਿੱਚ ਇੱਕ ਬੇਮਿਲਾਪ ਹੈ।
    ਸੱਚ ਦੱਸਿਆ ਥੋਡੇ ਚੋ ਕਿੰਨੇ ਨੇ ਜਿਹੜੀ ਕਿਸੇ ਵਿਧਵਾ ਨਾਲ ਵਿਆਹ ਕਰਾਉਣ ਲਈ ਮੰਨਣਗੇ ?
    ਕੁੜੀਆਂ ਨੂੰ ਨਾ ਤਾਂ ਲੋਕ ਪ੍ਰਾਪਰਟੀ ਦਾ ਹਕ਼ਦਾਰ ਮੰਦੇ ਆ ਨਾ ਪੈਨਸ਼ਨ ਦਾ। ਕਿੰਨੀ ਜ਼ਿਆਦਤੀ ਆ। ਵਿਚਾਰੀ ਛੋਟੀ ਉਮਰ ਚ ਵਿਧਵਾ ਹੋ ਗਈ।
    ਪਹਿਲਾਂ ਤਾਂ ਜਾਇਦਾਦ-ਸੰਪਤੀ ਮਾਂ-ਪੀਓ ਜਵਾਕਾਂ ਨੂੰ ਦਿੰਦੇ ਨਾ ਕ ਜਵਾਕ ਮਾਂ-ਪੀਓ ਨੂੰ! ਬੜੀ ਹੈਰਾਨੀ ਆ ਜਿਵੇਂ ਇਹ ਆਪਣੇ ਮੁੰਡੇ ਦੀ ਪੈਨਸ਼ਨ ਮੰਗ ਰਹੇ ਨੇ। ਜਦਕਿ ਪੈਨਸ਼ਨ ਮਾਂ- ਪਿਓ ਨੂੰ ਆਪੋ-ਆਪਣੀ ਪਹਿਲਾਂ ਵਾਲੀ ਮਿਲ ਹੀ ਰਹੀ ਆ, ਕਿਹੜਾ ਲੱਕ ਟੁੱਟ ਜਾਣਾ ਇਹਨਾ ਦਾ ਨੂੰਹ ਦੇ ਹਿੱਸੇ ਵਾਲੀ ਨਾ ਲੈ ਕੇ? ਦੂਜਾ ਮੁੰਡਾ ਵੀ ਹੈਗਾ ਨਾਲੇ ਇਹਨਾ ਨੂੰ ਸੰਭਾਲਣ ਵਾਲਾ।

    • @Mann2727
      @Mann2727 Місяць тому +1

      Well said👏👏👏

  • @Mangacharik
    @Mangacharik 27 днів тому

    ਵੀਡੀਓ ਦੇਖ ਕੇ ਟਰਾਲਾ ਰੋਕ ਕੇ ਅੱਧਾ ਘੰਟਾ ਖੜ ਕੇ ਰੋਇਆ ਯਾਰ ਡੀ ਬੇਇਨਸਾਫੀ

  • @AmrinderSingh-nc7ls
    @AmrinderSingh-nc7ls Місяць тому +5

    Ajj kal diyan kudiyan dhokewaaj hagiyan talak bhut ho rhe ajj kal India de kanunn ny aekha te peti bni ohi hai aedha kanunn India da

  • @nitinsharma-qp9yk
    @nitinsharma-qp9yk Місяць тому

    Respect for him

  • @simarsimar2620
    @simarsimar2620 Місяць тому +2

    Ma pr Bibi bacho sb mile chahiye paise

  • @gaganpreetsingh4583
    @gaganpreetsingh4583 Місяць тому +9

    Chakr tu ladke k mata pita ku milna chahiye
    ........ladki vi dusri shaddi kr le....

    • @user-hs5gp3yu9p
      @user-hs5gp3yu9p Місяць тому

      Jab Bete ki shadi ho jaati hai to pehla haq wife ka hi hota hai

    • @balcollection3105
      @balcollection3105 Місяць тому +1

      ​@@user-hs5gp3yu9pkyon haq hota hai mujhe bhee jahi bola..me usko shod aya ghar..fer ....15dinnme ...asha ho gya Aaj 13sal ho gye..koi problem nahi...maa baap pehle

  • @Mangacharik
    @Mangacharik Місяць тому +2

    😢😢😢😢😢😢

  • @Mangacharik
    @Mangacharik 27 днів тому

    ਯਾਰ ਉਹ ਫੌਜੀ ਵਿਚਾਰੇ ਦੀ ਵੀ ਹਜੂਰ ਹੋ ਪਈ ਹੋਣੀ ਆ ਅੰਦਰੋਂ ਡੀ ਧੋਖੇ ਬਾਜ ਨਿਕਲੀ ਸੀ ਧੋਖੇ ਬਾਜ

  • @Schumber007
    @Schumber007 Місяць тому +4

    Aitni jldi muh ni modna chiye tha kush math kush time k bad ainke sas sasur khud beti bna k bida krte kyo ki ainki b abi sari jindagi padi ha . Asa muje lgta ha bki bt kug aur b ho skti ha

  • @arcana808
    @arcana808 Місяць тому +2

    Emotion less h log aaj

  • @jinderpoohla
    @jinderpoohla 27 днів тому

    ਮਾਤਾ ਪਿਤਾ ਦਾ ਸਹਾਰਾ ਤੁਰ ਗਿਆ ਜੋ ਬਚੇਆਂ ਸੀ ਉਹ ਇਹਨਾਂ ਦੀ ਬਹੁ ਲੈ ਗਈ ਬਹੁਤ ਦੁੱਖ ਹੋਇਆ ਇਹਨਾਂ ਲਈ

  • @kanwaljeetkaursidhu9383
    @kanwaljeetkaursidhu9383 Місяць тому +1

    Shaheed Vikram batra d partner sahmne vi nahi aj tak .still kini respect hai ohna da sari duniya ch..or eh vekh lo parents nal bad behavior..very sad

  • @daman_gill
    @daman_gill Місяць тому +2

    Droupadi murmu president ne v koi jwab ni dite Anshumaan singh di mom de hth jodn te

  • @rupinderkaur565
    @rupinderkaur565 Місяць тому +1

    Dear sister ji app Akeli nahi he .humari bhi bahu asi hi he .koi ni puchta na bete na bahuye sirf apni daughter hi maa baap ka dukh samjhti he .it's true sir ji🙏😭🙏

  • @piabhatti3198
    @piabhatti3198 Місяць тому +3

    Rule change hona chiye parents ka hak hona chiye isme.. Bahu ka koi hak nhi

  • @user-xl7wm7qb3l
    @user-xl7wm7qb3l Місяць тому +11

    Ladki Ki bhi Sari zindgi padi hai Apka beta shaheed ho gya bade dukh Ki baat hai ladki kiske Sahare zindgi Kate gi

    • @AnitikaMinhas-uk6ge
      @AnitikaMinhas-uk6ge Місяць тому +1

      Nd what about maa baap ka budapaaa? How are they gonna adjust?

    • @amandeepkhattra8166
      @amandeepkhattra8166 Місяць тому +1

      ​@@AnitikaMinhas-uk6ge ok jdo bahu di age hoju and eh Maa baap nhi rehnge fr oda Budapa ?? Oda Tn koi v ni hona

    • @AnitikaMinhas-uk6ge
      @AnitikaMinhas-uk6ge Місяць тому +1

      @@amandeepkhattra8166and you really think she will be alone till that time?? Her parents will make any way out to settle her down by hook or by crook 🙏🏻

    • @Chka599
      @Chka599 Місяць тому +1

      Exactly they are just after money sadly

  • @yadwindersingh4595
    @yadwindersingh4595 Місяць тому +4

    Paisa chahiye bahu ko...paise k liye asi bahu kuch bhi karskti hain.

  • @Romeygill4989
    @Romeygill4989 Місяць тому +3

    Patni ko 20%milne chaiye baki ma baap ko ko milna chiye baki pension tab hi lagni chahiye patni ki jab patani ko sari umar apne sas sasur ki sewa kre to nhi to vo b maa ka hak hai

  • @coolwind3r
    @coolwind3r Місяць тому +1

    Caption ❌ Captain ✔️

  • @user-uw4lh1jx2m
    @user-uw4lh1jx2m Місяць тому +2

    She does not love your son( our husband) she love money and she has relasion with other person deffinetly

  • @user-gz6xr3vn9n
    @user-gz6xr3vn9n Місяць тому

    This is natural in india

  • @user-wf2po5cz5w
    @user-wf2po5cz5w Місяць тому +3

    ਪਤੰਦਰ ਨੀ ਘਰ ਦੇ ਮਸਲੇ ਨੂੰ ਕਿਉਂ ਚੱਕਿਆ ਮੀਡੀਆ ਨੇ?

    • @deppu4832
      @deppu4832 Місяць тому +1

      ghar da maamla ni "ghar-ghar da maamla hai" ihna da fark ta samjhde houge

  • @jaswinderkaur4152
    @jaswinderkaur4152 Місяць тому +2

    Ki hall ah dekhlo 😢marn toh badd vi paise hi dekhde ah 😢🙃🙂

  • @SanjuSingh-ln8vi
    @SanjuSingh-ln8vi Місяць тому +11

    Auncle aapka durbhagya tha jo aapko aisi bhu mili

    • @Peace_of_minds1111
      @Peace_of_minds1111 Місяць тому

      One sided story pei kabhi vishvash na karo. Dusra aspect b pata karna chayie

  • @vickysingha2021
    @vickysingha2021 Місяць тому +4

    Shakal dekh ke lgda c... Ki kudi clever hai.... Jo gal sach nikli... Munde de maa baap nal gaal baat kar lendi ohi bhut c kuch time lyi.. ... Naal rehan di gaal ta chaddd do...

    • @saabsandhu007
      @saabsandhu007 Місяць тому

      Kadi v dova pakka nu sunna binna koi decision nhi lana caheya....putt jan dya dukh maa- baap tuu jada ta kisa nu nhi huna...lakin maa-baap na mundha dye love marriage ta karva diti c, par lagda nhi ona nu appni bahu pasand aye c...kyu k Aunty ji na ek interview ch khya "k j bahu ona dya area dye hundi, ta awa nhi kardi"....ina nu appni nuhh pasand nhi esa kar k ono media ch jada pand rha....nhi ta aa matter arm nal dova pakh ekatha bha k v solve kar sakda c...

  • @user-hn4gp9bo3z
    @user-hn4gp9bo3z Місяць тому

    🙏🏻🙏🏻

  • @sukhvindersoora8646
    @sukhvindersoora8646 Місяць тому +3

    She will throw it after she find another man.

  • @PreetSingh-fj3ib
    @PreetSingh-fj3ib Місяць тому

    😢

  • @SUKHWINDERSingh-br5gj
    @SUKHWINDERSingh-br5gj Місяць тому +5

    Government ko chahe a koe aisa kanoon bnae k jismein parents ignore na ho. Ab bahu tou baat karne se bi ghae. Parents ko kya mila. Vo tou palte hi rah ghae.

  • @poojamehra455
    @poojamehra455 Місяць тому +4

    Inki Bahu Gurdaspur ki thi Bahu Ki Jo mummy hai vah Hamare college mein teacher hai😢😢😢

  • @satwantkaur7296
    @satwantkaur7296 Місяць тому +3

    Bahut achha kia bahu tum ne.ma baap ka bacha gya,,uske yaad chinh ma baap dekhne ke haquedaar bhi nahin hain kia?

  • @Avi-gx6xt
    @Avi-gx6xt 29 днів тому

    She is R

  • @HarpalSingh-ms2mh
    @HarpalSingh-ms2mh 29 днів тому

    Dekho bhaiyo bheno beti jamai di amanat hai beta bahu di amanat hai baki jao nahao jake gange ....wo ladki ab apni life me age bhi na bade wo usko pura hak h apni life age badane ka kuch banne ka marriage bada personal decision hai us bachi ke age sari life hai .....ladki ke ma bap ne bhi free me shadi nai ki hogi sara kharcha pani lga hoga ....ye soch badlo ab

  • @user-jp3cp7fg6h
    @user-jp3cp7fg6h Місяць тому

    Mere ko lagta hai jo Trophy hoti hai vah maa Baap Ko Milani chahie na ki Bahu ko Jis Kabil vah the unko man Baap Ne na ki wife ko nhi....medals man Baap Ko Milana chahie.. paison ka kya matlab hai Jisne Pal ps ke Bada Kar Diya paise bhi to Uske hi hone chahie na paise bhi man Baap Ko Milana chahie

  • @harjindersandhu2433
    @harjindersandhu2433 Місяць тому +3

    Bohit Galat keta

  • @ManSparkles
    @ManSparkles Місяць тому +1

    Bahu Bus paisa or chakar ly kar rafu chakar ho gai .asal main to maa baap hakdar hain.us ka moo say dukh nazar hi nai aa raha tha

  • @balwindersingh5723
    @balwindersingh5723 Місяць тому

    Yeh koi nayee baat nahi officr rank hamesha apna fayda dekhte hain.

  • @virkpalvki9629
    @virkpalvki9629 28 днів тому

    Theek hai life lyee practical hovo par. Eh parents d zimewari v nibhouni chahidi ahai.

  • @manjitchadha3471
    @manjitchadha3471 Місяць тому

    Veer vadhu gye na baap ko chorh kr jin na baap ne pal pos ke vada kita ohna da putt v gya te paisa nuh le gye oh ta khali ho gye😢😢

  • @user-yv1ht4sy8n
    @user-yv1ht4sy8n Місяць тому

    Vyah kra laina chahida kudi nu

  • @thankgod5627
    @thankgod5627 Місяць тому

    Bechare ki atma ko to sukoon se rehne do family valo and wife.. Socho us pr kya beet rahi hogi apne ma bap ko taraste huye dekh k

  • @mahakmehra9777
    @mahakmehra9777 29 днів тому

    CAPTION ANSHUMAN SINGH nhi CAPTAIN ANSHUMAN SINGH hota hai bhai.... TITLE to sahi kar do bhai... shaheed jawan ki respect kariye plz

  • @amarjeetkaur7193
    @amarjeetkaur7193 Місяць тому

    Mata hi pita ji ka bhi hak banata hai

  • @jotsarwara9095
    @jotsarwara9095 Місяць тому

    Waqt

  • @user-wf2po5cz5w
    @user-wf2po5cz5w Місяць тому +2

    ਯਰ ਹੁਣ ਉਹਨਾਂ ਦੀ ਆਵਦੀ ਚੁਆਇਸ ਹੈ ਬੀ ਕੀ ਕਰਨਾ !

  • @ranjitchahal9341
    @ranjitchahal9341 Місяць тому +1

    Osko money mil Gaye that’s all

  • @ramjotsingh1429
    @ramjotsingh1429 Місяць тому

    Cheating taa kr nai skri kyuki 8 saal ka relationship long-distance tha phir shaadi ki
    Uski b life hai

  • @d.r.....sabbbb8135
    @d.r.....sabbbb8135 Місяць тому +1

    India team world cup jeeta tu 125 corea Ak jawan shid huea tu ak madel bas shram kro kuch Bjp valo

  • @GurpreetSingh-rk7mr
    @GurpreetSingh-rk7mr Місяць тому +1

    Eh ta bahu dekhan nu hi chalk lagdi aa badi pahunchi huhi lagdi aa

  • @JashanBajaj-j6i
    @JashanBajaj-j6i Місяць тому +2

    very bad

  • @khushisiddiqui8662
    @khushisiddiqui8662 Місяць тому +1

    Paise baat lo baat khatam

  • @rajan3443
    @rajan3443 Місяць тому

    Saal ho gea tdd sutte pye c hun Ki fiada Lok sab paise mgr ne

  • @gagandeepsharma4954
    @gagandeepsharma4954 29 днів тому

    Army de aa galt policy ha bs

  • @Chka599
    @Chka599 Місяць тому

    The guy loved his wife and theses people need to understand the law is law this drama for money very sad

  • @harpreetkaurrandhawa6586
    @harpreetkaurrandhawa6586 Місяць тому

    Kehn k liye saas saas he hoti hai voh kabhi vi bahu ki maa nai bn sakti it’s true aap logo ko samjh honi chahiye bahu ki puri life khrab ho gyi hai 😢aap interview me bahu ko bura bol rehe hai

  • @AllyMangat
    @AllyMangat Місяць тому

    Captain ki spelling Galat hai. itna bada channel Anpado ke sahare chal raha hai kya ?

  • @georgrtab8151
    @georgrtab8151 Місяць тому

    Beti mante to video nahi bnvaate ...Uski.poori life pdi h ,ro k khraab lrne k liy nahii ,uske goals bhi honge ,marriage ka mtlb goals ka galla ghotna nhi hota ....use haq h uski life jeene ka ....kirti chkarra bhi uske divangat husband ka h .
    Uska right as his wife

  • @Peace_of_minds1111
    @Peace_of_minds1111 Місяць тому

    Media mein keyo uchhaal rahe ho ghar ka mudhha ?

  • @jass4375
    @jass4375 Місяць тому

    Maa hona bhi saza bn gya
    Laakho maao se ho raha

  • @NavjotKaur-xm4oo
    @NavjotKaur-xm4oo Місяць тому +1

    Eh kudi dinanagar di a

  • @arshbaba4802
    @arshbaba4802 Місяць тому

    Galt gl

  • @Mahipreet-yx6dk
    @Mahipreet-yx6dk Місяць тому

    It’s wrong

  • @Preetchahal05
    @Preetchahal05 Місяць тому +2

    😢😢