BABBU MAAN - CLICKAN | FULL VIDEO | PAGAL SHAYAR | LATEST PUNJABI SONG 2020

Поділитися
Вставка
  • Опубліковано 31 тра 2020
  • Song - Clickan
    Singer/Lyrics/Music - Babbu Maan
    Album - Pagal Shayar
    Cast - Elly Mangat , Money Romana
    Video - Pamma Saini Films
    Editing/DI- Garry Khatrao
    DOP-Mintu Plaha
    Vfx-Inside Motion Pictures
    Co Director-Santy Saini
    Choreographer-Paramveer
    Label - Swag Music
    © Babbu Maan
    Download / Listen Full Audio From
    Itunes - apple.co/3bMq77y
    Amazon Music -amzn.to/37Fms8E
    Hungama - bit.ly/2P1gvfL
    Saavn -bit.ly/38AyuBd
    Raunka -bit.ly/2UTsSy6
    Gaana - bit.ly/37EU06R
    Wynk - bit.ly/2uQiaO4
    Spotify - spoti.fi/3ufQJpQ
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18
    / bull18network

КОМЕНТАРІ • 74 тис.

  • @manisian4937
    @manisian4937 4 роки тому +80

    ਹੇਟਰਾ ਨੂੰ ਟੱਟੀਆਂ ਲੱਗੀਆਂ ਪਈਆ

    • @punjabaale-qd2hc
      @punjabaale-qd2hc 4 роки тому +3

      haha edi v gll ni

    • @KulwantSingh-bf6yf
      @KulwantSingh-bf6yf 4 роки тому

      Kyu eda ki ho gya

    • @manibharwal3427
      @manibharwal3427 4 роки тому +2

      @@punjabaale-qd2hc keyu bai goli khaa li hun loose motion di😂😂😂😂

    • @sidhumoosewaledehateradaji9689
      @sidhumoosewaledehateradaji9689 4 роки тому +1

      Much da vaal ni patt hona tusi jarha patan nu fide ho🤣🤣🤣🤣🤣🤣🤣🤣🤣🤣🤣🤣🤣

    • @noorsidhu07
      @noorsidhu07 4 роки тому +4

      @@sidhumoosewaledehateradaji9689 te gana ki pain chdaun nu Sunan Aya Pyu daaa

  • @wallahwallah9094
    @wallahwallah9094 3 роки тому +83

    ਮਾਨਾ ਤੇਰੇ ਅੱਗੇ ਕੋਈ ਟਿਕ ਨਹੀਂ ਸੱਕਦਾ ,
    ਤੇਰੇ ਜਿਹੀ ਲਿਖਤ ਕੋਈ ਲਿਖ ਨਹੀਂ ਸੱਕਦਾ ।
    Love from sirsa haryana fan pakke maan de ♥️♥️♥️♥️♥️

  • @baljeetkaur2551
    @baljeetkaur2551 Рік тому +13

    ਆਜੋ ਕੱਟੜ ਫੈਨ 2023ਵਾਲੇ ਲਵਾਉ ਹਾਜਰੀ

  • @LovepreetSingh-qw4gv
    @LovepreetSingh-qw4gv 9 днів тому

    2024 ch Kon kon sun dya song ❤ like kreyo 24 vle attendance layo

  • @user-jp4et7ew5e
    @user-jp4et7ew5e 4 роки тому +115

    ਤੂੰ ਸੁਣਦੀ ਏ ਨਵੇਂ ਜਿਹੇ ਸ਼ਲਾਰੂਆਂ ਨੂੰ
    ਜਿੰਨਾਂ ਨੂੰ ਕਲਿੱਕਾਂ ਦੀ ਆਦਤ ਪਈ ਹੋਈ ਆ
    ਓ ਜੱਟ ਜੰਮਿਆ ਸੰਨ 75 ਦਾ
    ਤੇ ਅੱਜ ਤੱਕ ਮਾਨ ਮਾਨ ਹੋਈ ਪਈ ਆ.. love you Maana ♥️

  • @manibharwal3427
    @manibharwal3427 4 роки тому +75

    ਪਟਾਂ ਉੱਤੇ ਮਾਰ ਥਾਪੀਆਂ 👎
    ਕੋਈ legend na bane ਮੁਟਿਆਰੇ 💪💪💪

  • @vijaykumar21129
    @vijaykumar21129 2 роки тому +47

    " पागल शायर "सॉन्ग रिलीज होने के 16 वे दिन ये गाना झुंझुनूं राजस्थान मे ट्रेंडिंग #7 पर है ,,वो भी बिना किसी एड, प्रमोशन के ❌❌ ,बहुत जल्द बब्बू मान साहब के ऑफिशियल यूट्यूब चैनल पर ओरिजनल 30 लाख subscribers होने वाले हैं , सभी कट्टड्स को बधाई ❤️❤️
    लव यू मान साब ❤️❤️

  • @beimaanbabbu5059
    @beimaanbabbu5059 Рік тому

    Hje vi sun rehe a 17.4.2023

  • @anthonynayyar5921
    @anthonynayyar5921 4 роки тому +118

    ਇਸ ਗਾਣੇ ਨੂੰ 24 ਘੰਟੇ ਚਂ 1 ਕਰੌੜ ਵਾਰ ਦੇਖਣ ਵਾਲੀ ਵਣਾ ਦੳ। ਇਸ ਗਾਣੇ ਰਾਹੀ ਦੱਸ ਦਾੳ ਬੱਬੂ ਉਸਤਾਦ ਜੀ ਨੂੰ ਕਿ ਤੁਹਾਡੇ ਗਾਣਿਆ ਤੇ ਵੀ ਵਿਉ ਆੳਂਦੇ ਆ।

    • @punjabpb3218
      @punjabpb3218 4 роки тому +3

      22 world trending vich 23 number ta aa

    • @karanparwaaz2319
      @karanparwaaz2319 4 роки тому

      Bai menu lagda hoge hone mai ta mint mint baad laa laa sunda 😂😂😂👌🏽👌🏽❤❤❤

    • @singhrandhawa6639
      @singhrandhawa6639 4 роки тому

      @@karanparwaaz2319 bai view da hisab kida jini var bnda sunda oni var hi vadh de aa jiwe apne mobile ton dekhya ik var k oh one tym count hou ga?

    • @karanparwaaz2319
      @karanparwaaz2319 4 роки тому

      @@singhrandhawa6639 nahi veer view ta 1 hi houga .. pr j bar bar sunaage ta ho sakda eh nwaa record ban j b ik geet nu eni war suneya geya .. view ta 1 hi rhu

    • @singhrandhawa6639
      @singhrandhawa6639 4 роки тому +1

      @@karanparwaaz2319 OK bai thnku baki khichi rakho km love u sareya nu chikka kda k rakho new shalarua dia

  • @gaganmannsb6951
    @gaganmannsb6951 4 роки тому +74

    ਸਾਨੂੰ ਨੀ ਕਲਿਕਾਂ ਪੈਂਦਿਆਂ ਸਾਨੂੰ ਹੁੰਦੇ ਨੇ ਵਿਯੁ ਸਰਕਾਰੇ ਨੀ ਅਖਾਡੇਆਂ ਦਾ ਇਕਠ ਦਸਦਾ ਕੋਣ ਕਿਨੇ ਕੇ ਪਾਣੀ ਚ ਮੁਟਿਆਰੇ ਨੇ ਅਖਾਡੇਆਂ ਦਾ ਇਕਠ ਦਸਦਾ ਕੋਣ ਕਿਨੇ ਕੇ ਪਾਣੀ ਚ ਮੁਟਿਆਰੇ ।
    ਲਵ ਯੁ ਉਸਤਾਦ ਜੀ ਤੇ ਲਵ ਯੁ ਸਾਰੇ ਬਬੂ ਮਾਨ ਫੈਨਸ । Khaspuria
    🎤🎤🎤🎤🎤🎤🎤🎤🎤🎤🎤🎤🎤 #babbumannlover❤️ #babbumaanzindabad #Babbu #babbumaanfanclub #babbumaantattoo #babbumaanfan #babbmaanustadji #babbumaankattadfans #babbumannshyari #babbumann #babbumaaninsta #babbmaanji #pb11wale #chadigarh

  • @ajaykhairathebestway3984
    @ajaykhairathebestway3984 8 місяців тому +7

    ਬਾਈ ਜੀ ਇੱਕ ਵਾਰ ਫਿਰ ਤੋਂ ਪੁਰਾਣੇ ਸਮੇਂ ਯਾਦ ਆ ਗਏ। ਬਾਈ ਦੀ ਪਹਿਲੀ ਰੀਲ ਡੈੱਕ ਵਿੱਚ ਸੁਣੀ ਸੀ।ਫਿਰ ਸੀ ਡੀ ਤੇ ਹੁਣ ਸਭ ਫੋਨ ਤੇ। ਪਰ ਜੱਟ ਗੜਕਦਾ ਸੀ ਗੜਕਦਾ ਹੈ ਤੇ ਉਹ ਗੜਕਦਾ ਹੀ ਰਹੇ।।। love u maan saab🎉🎉❤❤❤❤❤

  • @beimaanbabbu5059
    @beimaanbabbu5059 Рік тому +3

    2022 ch vi sun rhe a hor kon

  • @harindersaini3187
    @harindersaini3187 4 роки тому +66

    ਦੁਨੀਆ ਸਿਆਣੀ ਹੋ ਗਈ ਬਿਨ ਲੋਜਿਕ ਤੋਹ ਗਪੋੜ ਨਹੀ ਚਲਦੇ 🔥🔥🔥🔥🔥🔥🔥😍👌🏻 siraaa ਮਾਨ ਸਾਬ sirraaaaa 🔥

    • @dinchakgupta7543
      @dinchakgupta7543 4 роки тому

      During lock down u want to earn money
      Then contact me on email
      Orzixbusinessgupta92@gmail.com

  • @richisingh1984
    @richisingh1984 4 роки тому +127

    ਬੱਬੂ ਮਾਨ ਇੱਕ ਨਾਮ ਨੀ ਬਰੈਂਡ ਆ
    ਤੇ ਜਿਸ ਬਰਾਂਡ ਦਾ ਬਰੈਂਡ ਅੰਬੈਸਡਰ ਵੀ ਜੱਟ ਆਪ ਹੀ ਆ

  • @wealthbuilder4291
    @wealthbuilder4291 Рік тому +6

    Ravish kumar ni bikeya❤️

  • @nardeepdhimanjilasangrursa2230

    Babbu Mann Ji Good ਬੱਬੂ ਮਾਨ ਜੀ ਸੀਰੀਆ ਵਡੀਓ ਬਹੁਤ ਬਹੁਤ ਵਧੀਆ ਅਤੇ ਸੋਨੀਆ ਹੈ👐👐👐👐👍👍👍👍👌👌👌👌👌👌👌💯💯💯💯💯💯💯💯💯💢

  • @fanmannbeimanda8756
    @fanmannbeimanda8756 4 роки тому +70

    ਤੇਰਾ ਮਾਨ ਬੜਾ ਜਜਬਾਤੀ ਏ,ਜਿਸਨੁੰ ਦੁਨੀਅਾ ਕਮਲਾ ਕਹਿੰਦੀ ਏ..
    ਰੱਜ ਕੇ ਬਦਨਾਮੀ ਦਿੰਦੀ ਏ..ਨਾਲੇ ਗੀਤ ਵੀ ਸੁਣਦੀ ਰਹਿੰਦੀ ਏ..

  • @bindersaggi2743
    @bindersaggi2743 4 роки тому +71

    ਕੱਟੜ ਜੇ ਫੈਨ ਅਸੀਂ ਤੇਰੇ ਮਾਨਾ ਵੇ
    ਅੈਰਾ ਗੈਰਾ ਸਾਡੇ ਕੋਲੋਂ ਚੁਣਿਆ ਨੀ ਜਾਂਦਾ,,
    ਤੇਰੇ ਗੀਤਾਂ ਨਾਲ ਦਿਲ ਨੂੰ ਸਕੂਨ ਮਿਲਦਾ ਤਾ ਹੀ ਗੀਤ ਕਿਸੇ ਹੋਰ ਦਾ ਸੁਣਿਆਂ ਨੀ ਜਾਂਦਾ ,,,Love you Mann Saab

  • @gopipallan
    @gopipallan 2 роки тому +2

    ਫ਼ਰਵਰੀ ਵਾਲੇ ਹਾਜ਼ਰੀ ਲਾਓ 👌🔥

  • @deepk8323
    @deepk8323 2 роки тому +7

    ਮਾਨ ਸਾਹਬ 💐💐ਬਹੁਤ ਵਧੀਆ ਸੌਂਗ 👌👌👌👌
    ਤੁਹਾਡਾ ਅੰਦਾਜ ਅਤੇ ਆਵਾਜ
    ਦਾ ਕੋਈ ਜਵਾਬ ਨਹੀਂ 💐💐💐💐💐💐

  • @arshmaan29
    @arshmaan29 4 роки тому +92

    ਅੰਤ ਸਮੇਂ ਨੂੰ ਹੈ ਪਛਤਾਉਂਦਾ, ਜਿਹਨੇਂ ਫੜੀ ਸਮੇੰ ਦੀ ਰਮਜ਼ ਨੀ ਹੁੰਦੀ
    ਕੋਈ ਮਾੜਾ ਬੋਲੇ ਉਦਾਸ ਨਾ ਹੋਇਆ ਕਰੋ
    ਕਬਾੜ ਦੇ ਵਪਾਰੀਆਂ ਨੂੰ , ਸੋਨੇ ਦੀ ਸਮਝ ਨੀ ਹੁੰਦੀ
    ਉਸਤਾਦ ਬੱਬੂ ਮਾਨ ❤️❤️❤️

  • @ravinder8838
    @ravinder8838 4 роки тому +94

    ਖਤਮ ਅਸਤਾਦ ਹੈਣੀ ਇਸ ਤੋਂ ਉੱਪਰ ਕੁੱਝ ❤️ ਸੱਭ ਠੋਕਤੇ ਸੱਚਾਈ ਨਾਲ ਜਵਾਕਾਂ ਤੋਂ ਲੈ ਕੇ ਬਜੁਰਗਾਂ ਤੱਕ ।

  • @RinkuSingh-xc9tr
    @RinkuSingh-xc9tr 10 місяців тому +2

    Kon kon sun raha hai se saal song 👍 kro like Ustaad nu payr krne wale❤❤❤❤❤

  • @SatnamSingh-sc8wk
    @SatnamSingh-sc8wk Рік тому +42

    ਵੀਰੇ ਮੈ 10ਸਾਲ ਦਾ ਸਿਗਾ ਮੇਰਾ ਵਡਾ ਬਾਈ ਸੀਡੀ ਵਿਚ ਗਾਣੇ ਲਾਉਂਦਾ ਸੀ ਬਾਈ ਅੱਜ ਮੇਰੀ ਉਮਰ 21 ਹੈ ਉਸਤਾਦ ਦੇ ਗਾਣੇ himopathy warge ਉਸਤਾਦ ਹਨ ਇਹ love u ustaad ❣️

  • @ParamThaper
    @ParamThaper 4 роки тому +62

    ਜਿੰਨਾ Time ਰਹੁਗਾ ਸੰਗੀਤ ਬੱਲੀਏ🎶
    ਬੁੱਕਦਾ ਰਹੁਗਾ ਖ਼ੰਟ ਆਲਾ ਮਾਨ ਨੀ🔥

  • @manibharwal3427
    @manibharwal3427 4 роки тому +195

    2003 ਵਾਲੇ ਬਾਈ ਦੇ ਫੈਨ like ਕਰੋ 🙏💪🎤✍️

    • @jassrandhawa6068
      @jassrandhawa6068 4 роки тому +6

      ਪਹਿਲੀ ਕੈਂਸਟ ਦੇ ਦੀਵਾਨੇ ਆ ਜੱਟ ਦੇ 8 ਸਾਲ ਦਾ ਸੀ ਜਦੋ ਪਿੰਡ ਪਹਿਰਾ ਲਗਦਾ

    • @jassa66
      @jassa66 4 роки тому +2

      @@jassrandhawa6068 me 10 saal da c pind vich pehli cast me lai k aya c

    • @punjabsuccess6954
      @punjabsuccess6954 4 роки тому

      ਜਿੰਦਗੀ ਤੋਂ ਨਿਰਾਸ਼ ਨਹੀਂ ਹੋਣਾ ਇਹ ਵੀਡੀਓ ਜਰੂਰ ਦੇਖੋ ua-cam.com/video/OrNSc4STeec/v-deo.html
      ਇਹ ਕਹਾਣੀ ਤੁਹਾਡੇ ਗੁੱਸੇ ਨੂੰ ਮਾਰ ਦੇਵੇਗੀ ua-cam.com/video/aJ-XpoOWy4E/v-deo.html

    • @sporstmanekambrar4499
      @sporstmanekambrar4499 4 роки тому +2

      ਲਗਾਤਾਰ ਕੁਮੈਟ ਕਰ ਰਹੇ ਹਾ
      ਭੇਡਾ ਨੂੰ ਦੱਸਣਾ ਮਾਨ ਸਾਬ ਕੀ ਚੀਜ ਹੈ ਜੋ
      ਬੇਸੁਰੇ ਨਾਲ ਕਮਪੇਰ ਕਰਦੇ ਨੇ
      ਮਾਨ ਸਾਬ ਨੂੰ🌹🌹🌹🌹🌹🌹🌹🌹🌹🌹🌹🌹🌹🌹

    • @sporstmanekambrar4499
      @sporstmanekambrar4499 4 роки тому +2

      ਖਿੱਚ ਕੇ ਰੱਖੋ ਕੰਮ ਨੂੰ ਟਾਰਗੇਟ ਪੂਰਾ ਕਰਨਾ 2 ਲੱਖ ਦਾ ਲਵ ਯੂ ਮਾਨ ਸਾਬ ਜੀ🌹🌹🌹🌹🌹❤❤❤❤❤❤❤❤❤

  • @beantsingh3679
    @beantsingh3679 2 роки тому +8

    ਹੈ ਗਿਆ ਕੋਈ ਮੁਕਾਬਲਾ ਜੱਟ ਦਾ🔥🔥

  • @BALWINDERSINGH-kl7fd
    @BALWINDERSINGH-kl7fd 2 роки тому +1

    2022 ਵਿਚ ਸੁਣ ਰਹੇ ਹੋ ਫਿਰ 🔥🔥🔥🔥

  • @jesuschristlovers8213
    @jesuschristlovers8213 4 роки тому +73

    ਬਾੲੀ ਵੀ ਬੰਦਾ ਸਿਰਾ , ਮੰਜੀ ਠੋਕਤੀ ਸਾਰਿਆ ਦੀ ।
    ਮਾਨ ਬੇਈਮਾਨ ❤ Love you aa...

    • @AB-Chattha347
      @AB-Chattha347 4 роки тому

      ua-cam.com/video/xqzWsw53jVk/v-deo.html
      Ustad g Laee Pakistan 🇵🇰 Tu Gana aya g cmnt like ty Share kryo G

    • @niranjanprajapati1905
      @niranjanprajapati1905 4 роки тому

      👌

  • @user-jp4et7ew5e
    @user-jp4et7ew5e 4 роки тому +70

    ਜਿਹੜੀਆਂ ਪਾ ਤੀਆਂ ਤੂੰ ਪੈੜਾਂ ਹੋਰ ਦੱਸ ਕਿਹੜਾ ਪਾਉਗਾ,,
    ਤੇਰੇ ਵਰਗਾ ਲਿਖਕੇ #ਮਾਨਾਂ ਕਿਹੜਾ ਗਾਉਗਾ,,
    Love you Maana ♥️

  • @sanjeevsumman2140
    @sanjeevsumman2140 2 роки тому

    ਅਖਾੜਿਆਂ ਦਾ ਇਕੱਠ ਦੱਸਦਾ ਕੋਣ ਕਿੰਨੇ ਕੂ ਪਾਣੀ ਚੋ ਮੁਟਿਆਰੇ ❤️❤️❤️

  • @karandeepkahlon3874
    @karandeepkahlon3874 Рік тому

    2023 bale a jao 💪💪💪💪🇪🇺🇪🇺🇪🇺🇫🇷🇫🇷🇫🇷

  • @dampysema5200
    @dampysema5200 4 роки тому +57

    ਹਾਏ ਓਏ 😘😘 ਐਤਕੀ ਆਇਆ ਬਾਈ ਪੁਰਾਣੇ ਰੂਪ ਚ 😍😍💞💞 ਜੀਓ ਮਾਨ ਸਾਬ ❣️ ਤਹਿ ਦਿਲੋਂ ਸਤਿਕਾਰ 🙏 ਬਾਈ ਜੀ💐

    • @AB-Chattha347
      @AB-Chattha347 4 роки тому

      ua-cam.com/video/xqzWsw53jVk/v-deo.html
      Ustad g Laee Pakistan 🇵🇰 Tu Gana aya g cmnt like ty Share kryo G

  • @channimohanmajria2615
    @channimohanmajria2615 4 роки тому +61

    ਕਈ ਐਸੈ ਫੈਨ ਐ ਮਸ਼ੂਕ ਖੜੀ ਸਿਨੇਮਾ ਚ ਊਡਿਕਦੀ ਪਰ ਊਹ ਅਖਾੜਾ ਨਹੀ ਛੱਡਦੇ 💪🤘

    • @baljitgill2615
      @baljitgill2615 4 роки тому +1

      Only Jass Manak...Fuck Babbu Maan Sindu Moos Karn ajuli!

    • @channimohanmajria2615
      @channimohanmajria2615 4 роки тому

      @@baljitgill2615 🤣🤣🤣ਨਾਈਸ ਜੋਕ

  • @gagandeep8099
    @gagandeep8099 Рік тому +6

    ਯਾਰਾ ਦਾ ਨੀ ਸ਼ੌਂਕ ਲਾਈਵ ਤੇ ਨਿੱਤ ਰੀਪਲਾਇਆ ਦਾ 👌👌👌

  • @gurjeetmaan9611
    @gurjeetmaan9611 7 місяців тому +1

    ਬਾਈ ਕੌਣ ਕੌਣ ਸੁਣ ਰਹਿਆ

  • @arshmaan29
    @arshmaan29 4 роки тому +123

    ਐਲੀ ਤਾ ਇੱਕ ਜ਼ਰੀਆ ਬਣਾਇਆ ਠੋਕੇ ਤਾ ਕੋਈ ਹੋਰ ਈ ਨੇ ਬਾਈ ਨੇ..... ।।। ਨਜ਼ਾਰਾ ਲਿਆਤਾ ਬਾਈ। 👌👌..

  • @parmjeetsingh6617
    @parmjeetsingh6617 4 роки тому +62

    😍ਨਾ ਸੂਫੀ ਤੇ ਨਾ ਸੰਤ ਕੁੜੇ ਨਾ ਸਾਧ ਤੇ ਨਾ ਮਹੰਤ ਕੁੜੇ ਵਿਗੜਿਅਾ ਹੋੲਿਅਾ ਮੈ ਬੱਲੀ ੲੇ ਪਿੰਡ ਅੈ ਮੇਰਾ ਖੰਟ ਕੁੜੇ😘

  • @vijaykumar21129
    @vijaykumar21129 2 роки тому +7

    I'm leaving this comment here,so after a month ,or a year when someone likes it ,I get reminded of this song ❤️❤️❤️

  • @BatthSandhuaWala723
    @BatthSandhuaWala723 Рік тому +44

    8 ਸਾਲ ਦਾ ਸੀ ਮੈਂ ਜਦੋਂ ਦਾ ਬੱਬੂ ਮਾਨ ਨੂੰ ਸੁਣਦਾ ਆ ਰਿਹਾ ਅੱਜ ਮੈਂ 32 ਸਾਲ ਦਾ ਹੋ ਗਿਆ ਅੱਜ ਵੀ ਬਾਈ ਨਾਲ ਓਨਾਂ ਹੀ ਪਿਆਰ ਆ ਤੇ ਹਰ ਗੀਤ ਦੀ wait ਰਹਿੰਦੀ ਆ

    • @gurwinderkang8806
      @gurwinderkang8806 9 місяців тому +2

      Vir g.. Me also same...90modle 😂😂😂😂

    • @BatthSandhuaWala723
      @BatthSandhuaWala723 9 місяців тому

      @@gurwinderkang8806 yes mai b 1990 model aa 😜

  • @ParamThaper
    @ParamThaper 4 роки тому +66

    😃😃ਹਾਏ ਉਏ ਮਾਨਾ ਚੁਣ ਚੁਣ ਕੇ ਤਵੇ ਲਾਏ ਆ🔥🔥🔥। ਦਿੱਲ ਖੁੱਸ਼ ਕਰਤਾ ਉਸਤਾਦ ਜੀ😍😍

  • @factspk373
    @factspk373 4 роки тому +90

    ਬਾਈ ਕੌਣ ਕੌਣ ਚਾਹੁੰਦਾ ਬਾਈ ਹੁਣ ਅਾਸ਼ਕਾਂ ਦੀ ਲਾਈਨ ਤੇ ਉਂਚੀਆਂ ਇਮਾਰਤਾਂ ਵਰਗੇ ਗੀਤ ਲਗਾਤਾਰ ਕਰੇ। ਓਹੀ ਚੰਨ ਓਹੀ ਰਾਤਾਂ ਦੇ ਲੈਵਲ ਦਾ ਕੰਮ ਹੋਜੇ ਬਾਈ ਜੀ । ਬਹੁਤ ਹੋ ਗਏ ਤਜ਼ੁਰਬੇ 🙏🏼🙏🏼

    • @advb.2158
      @advb.2158 4 роки тому +2

      Bai ghanta k pehla ehi purane song sun reha c..sanu purana babbu maan chaida ..ustaad..purana..desi punjabi ..

    • @sattisingh9797
      @sattisingh9797 4 роки тому +2

      Sahi gall. Aa bai hashar two v ave
      Baba nanak 2 v ave
      Mandeya ch jaat rulda 2 v ave
      Ashiqa di line singh beter then king 2 album ave mera gham 2 v ave firr khutti pao pehla di trra

    • @sandhu1281
      @sandhu1281 4 роки тому

      Sardar ji speaking pyaas 2 vi

  • @damandam
    @damandam Рік тому +3

    Vaakyi nhi vikiya!! 👏 👏 👏 👏

  • @sukhjitsukhjitdhaliwal
    @sukhjitsukhjitdhaliwal 10 місяців тому +28

    Father of the whole music industry babbu Maan sahib ji ❤️ 🙏🏼

  • @sukhjivansingh7132
    @sukhjivansingh7132 4 роки тому +84

    ਚੜਦੇ ਸੂਰਜ ☀️ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ । ਕੋਈ ਜੰਮ ਨੀ ਸਕਦਾ 🤟

  • @inderjit9492
    @inderjit9492 4 роки тому +83

    ਆਹ ਗੀਤ ਸਿਰਫ ਬਾਈ ਬੱਬੂ ਮਾਨ ਗਾ ਸਕਦਾ,,,,ਹੋਰ ਕਿਸੇ ਤੋਂ ਤਾਂ ਇਹਨਾਂ ਦੀਆਂ ਤਰਜ਼ਾਂ ਵੀ ਨਹੀਂ ਬਣਾ ਹੋਣੀਆਂ

    • @chip_chop6266
      @chip_chop6266 4 роки тому +4

      Nal bai jigra v chahida sidha jvab den nu, Babbu Maan saab ne deta shreaam. 🔥🔥🔥

    • @Gursaini0007
      @Gursaini0007 4 роки тому +2

      Hnji Bai ji Sacha Likha aa thoka Ka 👍👍👍

    • @inderjit9492
      @inderjit9492 4 роки тому +1

      @@chip_chop6266 sehi keha bro

    • @ratandeepsinghbrar1416
      @ratandeepsinghbrar1416 4 роки тому +1

      🤔

    • @sporstmanekambrar4499
      @sporstmanekambrar4499 4 роки тому +1

      ਰੁਕਨਾ ਨਹੀ ਖਿੱਚੀ ਚੱਲੋ ਕੰਮ👌👌👌👌👌👌👌👌👌👌👌👌👌

  • @user-ie1jg5or8h
    @user-ie1jg5or8h Рік тому +1

    hazri lgao keda 2022 ch sun reha

  • @MaanDhillon1808
    @MaanDhillon1808 11 місяців тому +4

    ਸੱਚੀ ਗੱਲ ਆ ਬਾਈ ਅਖਾੜਿਆ ਦਾ ਕੰਠ ਦੱਸਦਾ❤❤

  • @mandeepgill5473
    @mandeepgill5473 3 роки тому +64

    ਅਖਾੜਿਆਂ ਦਾ ਇਕੱਠ ਦੱਸਦਾ ਕੌਣ ਕਿੰਨੇ ਪਾਣੀ ਚ ਮੁਟਿਆਰੇ🤘🤘

  • @davinderromana1433
    @davinderromana1433 4 роки тому +79

    ਚੜ੍ਹਿਆ ਰਹਿੰਦਾ ਹੈ ਮਾਨਾਂ ਹਰ ਵੇਲੇ ਤੇਰੇ ਹੀ ਗੀਤਾਂ ਦਾ ਬੁਖਾਰ
    ਤੂੰ ਕਹਿ ਸਹੀ ਇੱਕ ਵਾਰੀ ਅਸੀਂ ਬੈਠੇ ਆ ਜਾਨ ਵਾਰਨ ਲਈ ਤਿਆਰ......
    ❣️❣️❣️❣️💓

  • @manindergurcharnsingh2875
    @manindergurcharnsingh2875 Рік тому +3

    ਬੌਆਛਣਾ ਸਾਹਿਬ ਲੋਕ ਸਭਾ ਆਖੜਾ ਬੰਠੀਡਾ ਲੋਕ ਸਭਾ ਗੁਰਚਰਨ ਸਿੰਘ ਨਾਇਕ ਖਾਲਸਾ ਚੜਦੀ ਕਲਾ ਬੂਬ ਮਾਨ ਬੁਕ ਆਖੜੇ ਇੱਕਠ ਦੱਸੇ ਗਾ ਬੂਬ ਮਾਨ ਦੀ ਕਿੱਕਲੀ ਪੈਦੀਆ ਲਾਇਵ ਆਕਲ ਤਖਤ ਗੀਤ ਜੰਮਦੇ ਜਾਵੇ ਵੀ ਜਾਣ ਇਕ ਬਾਬਾ ਨਾਨਕ ਸੁਰੂ ਇਕ ਅੰਤ ਗੀਤ ਲੱਗੇ

  • @maanjatt2831
    @maanjatt2831 Рік тому +5

    ਦਬਿਆ ਨੀ ਜੱਟ,
    ਦਬਾਉਣ ਵਾਲੇ ਤੁਰ ਗਏ 💪

  • @jassirai8438
    @jassirai8438 4 роки тому +73

    ਮੈਂ ਜਦੋਂ comment box ਵਿੱਚ comment ਕਰਨ ਆਉਂਦਾ ਵਾ... ਸੱਚੀ ਯਾਰ ਮੇਰੇ ਕੋਲ ਲਫਜ਼ ਹੀ ਮੁੱਕ ਜਾਂਦੇ ਆ ਬੱਟ ਏਹ ਜ਼ਰੂਰ ਕਹਿਣਾ ਚੌਂਦਾ ਆ ਬੱਬੂ ਮਾਨ ਉਸਤਾਦ ਦੀ ਗਾਇਕੀ ਸੰਗੀਤਕਾਰ ਜਬ ਤਕ ਦੁਨੀਆਂ ਹੈ ਏਸ ਪ੍ਰਿਥਵੀ ਤੇ ਤਬ ਤੱਕ.... Maan Saab ❤️❤️❤️

  • @amandeepsingh2334
    @amandeepsingh2334 4 роки тому +70

    ਅਖਾੜਿਆਂ ਦਾ ਇਕੱਠ ਦੱਸਦਾ, ਕੋਣ ਕਿੰਨੇ ਕ ਪਾਣੀ ਚ ਮੁਟਿਆਰੇ 💪🏻💪🏻💪🏻

    • @dhillonhh9612
      @dhillonhh9612 4 роки тому

      Tempuaa sa staad babbu maan 22 ✔️

    • @kartikk8699
      @kartikk8699 4 роки тому

      @@dhillonhh9612 ethe avdi bhen den aay sala ghooseaale da jwak

    • @amandeepsingh2334
      @amandeepsingh2334 4 роки тому

      @@dhillonhh9612 ਇੱਥੋਂ ਪਤਾ ਲੱਗਦਾ, ਮਿਰਚ🌶 ਤਾਂ ਲੜੀ ਆ ਤਾਹੀਓਂ ਸੇਕ 🔥ਨਿਕਲਦਾ

  • @beimaanbabbu5059
    @beimaanbabbu5059 Рік тому +1

    Bahi hun vi sun rewe a ❤ 31-3-2023😊

  • @rules654
    @rules654 Рік тому +3

    Kaala RAVISH KUMAR ni vikeya 2022 💯🔥🔥🔥🔥

  • @harkeetsingh2812
    @harkeetsingh2812 4 роки тому +52

    ਸਵਾਦ ਅਾ ਗਿਆ ਉਸਤਾਦ ਜੀ ਸਾਰੇ ਇਕੋ Song ਚ ਠੋਕਤੇ 💪💪

    • @kartarsinghsaggu1453
      @kartarsinghsaggu1453 4 роки тому +2

      Sira song ustad babbu maan sira

    • @mostwantedverma
      @mostwantedverma 4 роки тому +3

      Full support from Haryana . Love you maan sahab

    • @punjabtubeyt
      @punjabtubeyt 4 роки тому +2

      ਬੱਬੂ ਮਾਨ ਦੇ ਕੱਟੜ ਫੈਨ ਇਹ ਵੀਡਿਓ ਜਰੂਰ ਦੇਖੋ
      ua-cam.com/video/JgN4PoXUTmI/v-deo.html

    • @AmAn-ui6oe
      @AmAn-ui6oe 4 роки тому +2

      Kaint aaa ❤❤

  • @rohit_himmatpuria3378
    @rohit_himmatpuria3378 4 роки тому +71

    ਅਸੂਲ ਪੱਕਾ ਸੁਭਾਅ ਕਬਾ
    ਦਿਮਾਗ ਖਰਾਬ ਨਸ਼ਾ ਜਾਰੀ ਦਾ
    ਪਿਆਰ ਮਾ ਦਾ ਡਰ ਬਾਪੂ ਦਾ
    ਤੇ ਫੈਨ ਬੱਬੂ ਮਾਨ ਜੀ ਦਾ

    • @harrywahla1915
      @harrywahla1915 4 роки тому +3

      Bai mai fan a bai da te Mai geet bolya babbu bai da mere name te click krke dekh sakde kida lagga share te sport krde mera veer

  • @poojagoyal8375
    @poojagoyal8375 2 роки тому +4

    Main aapka fan hu

    • @poojagoyal8375
      @poojagoyal8375 2 роки тому +1

      Babbu maan kya gate ho main to aapki awaaz sunkar pagal ho Gaya

  • @underestimatesunny
    @underestimatesunny 6 місяців тому +3

    Such a sincere person Babbu Mann,, lyrics de matlab bhut vadde ne

  • @tejimani4754
    @tejimani4754 4 роки тому +64

    ਬਿਨਾਂ ਪ੍ਰਮੋਸ਼ਨਾ ਤੋਂ ਦਿਲਾਂ ਤੇ ਛੱਡੀ ਸ਼ਾਪ ਆ
    ਇਹ ਦੋ ਚੋਂ ਦਾ ਨੀ ਪੂਰੀ ਇੰਡਸਟ੍ਰੀ ਦਾ ਬਾਪ ਆ
    👇
    👍👍👍

    • @karanparwaaz2319
      @karanparwaaz2319 4 роки тому +4

      ਹੇਟਰਾਂ ਦੀ ਬੰਦ ਕਰਤੀ
      ਜਿਹੜੇ ਬਣਦੇ ਸਟਾਰ ਜੰਮੇ ਕੱਲ੍ਹ ਦੇ
      ਪਾਪੇ ਨਾਲ਼ ਲੈਂਦੇ ਸੀ ਪੰਗੇ
      ਹੁਣ ਪਈ ਆ ਚਪੇੜ ਸਿੱਧੀ ਗੱਲ ਤੇ
      ਮੂੰਹ ਨਾ ਦਿਖਾਉਣ ਜੋਗੇ ਰਹੇ
      ਇਕੋ ਗੀਤ ਨਾਲ਼ ਪਾਤੇ ਖਿਲਾਰੇ
      ਸਾਨੂੰ ਨੀ ਕਲਿੱਕਾਂ ਪੈਂਦੀਆਂ
      ਸਾਨੂੰ ਹੁੰਦੇ ਨੀ ਵਿਊ ਮੁਟਿਆਰੇ
      🤣🤣🤣🤣🤣🤣🤣🤣🤣🤣❤❤❤❤❤❤❤
      ਜਾਲੀ ਉਸਤਾਦ ਮਿੱਤਰੋ
      ਅੱਜ ਬੈਠੇ ਨੇ ਘਰਾਂ ਦੇ ਵਿੱਚ ਬੜ ਕੇ
      ਗੀਤ ਵਿੱਚ ਸੱਚ ਦੱਸਿਆ
      ਲੰਡੂਆਂ ਦੇ ਫਿਰਦੇ ਨੇ ਫੈਨ ਭੜਕੇ
      ਹੇਟਰਾਂ ਤੋਂ ਵੱਧ ਮਿੱਤਰੋ
      ਖੰਟ ਵਾਲੇ ਦੇ ਫੈਨਾਂ ਦੀ ਤਾਦਾਦ ਹੈ
      ਸਾਨੂੰ ਨੀ ਕਲਿੱਕਾਂ ਪੈਂਦੀਆਂ
      ਸਾਨੂੰ ਹੁੰਦੇ ਨੀ ਵਿਊ ਸਰਕਾਰੇ
      😉😉👌🏽
      Pela record todo purane khund da
      Tutna ni par la lo jor .... da 😂😂😂🙏
      Gaal ni kad de samajdaar ape samaj jaange
      Maan de fan v likhan ch maan warge ne gallan de sher ni kalle 😂😂😂 ... maan d soch da gheraa bohat wadda .. eh jande hi ni enu ehi veham ch ajkal de firde c.. kadte veham sareya de 😍😍😍😘😘😘😘😘😘👍🏻👍🏻👍🏻

    • @tejimani4754
      @tejimani4754 4 роки тому +2

      @@karanparwaaz2319 ਬਹੁਤ ਘੈਂਟ ਲਿਖਿਆ ਭਰਾ 👌

    • @karanparwaaz2319
      @karanparwaaz2319 4 роки тому +1

      @@tejimani4754 ਧੰਨਵਾਦ ਭਰਾ 🙏🙏fer sukh naal fan v ta ustaada de ustad de aa .. thoda ja asar ta houga hi .. bas veham kad k rakho jaali ustaada de 😂😂😂👍🏻👍🏻👍🏻❤❤❤❤

    • @ranasingh3769
      @ranasingh3769 4 роки тому +2

      @@karanparwaaz2319 。

    • @money.sharma
      @money.sharma 4 роки тому +3

      siraa bai.
      cmnt krya kro rozz 5 10 .
      lv u astaad ji

  • @rajukaushal7889
    @rajukaushal7889 4 роки тому +90

    ਦੁੱਕੀ ਤਿੱਕੀ ਗਾਇਕਾ ਤੌਂ ਪਰਹੇਜ਼ ਰੱਖਦਾ”
    ਮੁੰਡਾ ਖੰਟ ਵਾਲੇ # ਬੱਬੂ ਦਾ ਕਰੇਜ਼ ਰੱਖਦਾ” 🙏🙏

  • @sonunain7296
    @sonunain7296 2 роки тому +31

    10 million real views complete Maan Baeman🔥🔥

  • @shivrandwa948
    @shivrandwa948 Рік тому +27

    ਹਾੜ ਦੀ ਗਰਮੀ ਧਰੇਕ ਦੇ ਥੱਲੇ ਮੰਜਾ ਡਾਹ ਕੇ ਬੈਠਾ ਸੀ ਖੰਟ ਵਾਲੇ ਦੇ ਗੀਤਾਂ ਦੀ ਮੈ ਸੀ,ਡੀ ਲਾ ਕੇ ਬੈਠਾ ਸੀ ਓਹਦਿਆ ਗੀਤਾਂ ਦਿਲ ਖੁਸ਼ ਕੀਤਾ ਜਿਊਂਦਾ ਰਹਿ ਦਿਲਦਾਰ ✍️

  • @Karan_Dhaliwal
    @Karan_Dhaliwal 4 роки тому +72

    ਜਾਕੇ ਕਰ ਨੈਟ ਚੈੱਕ ਲਾਤੇ ਮਿੱਤਰਾਂ ਨੇ ਜੈੱਕ
    💯💯💯
    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @ManpreetSingh-hi5ew
    @ManpreetSingh-hi5ew 4 роки тому +59

    ਅੱਜ ਕੱਟੜ Fans ਦੀ ਦੀਵਾਲੀ 🎉🎉♥️

  • @DharmpalSingh-rj9jy
    @DharmpalSingh-rj9jy Рік тому +6

    ਜਿਦੋ ਦੀ ਸੁਰਤ ਸੰਭਾਲੀ ਉਦੋਂ ਤੋਂ ਹੀ ਬੱਬੂ ਮਾਨ ਸੁਣਦੇ ਹਾਂ ਸੁਣਦੇ ਰਹਾ ਗੇ

  • @harpretsinghmattu4905
    @harpretsinghmattu4905 Рік тому +1

    2023 wale 😎🤏

  • @arshdeep7997
    @arshdeep7997 4 роки тому +239

    Elly mangat ਨੇ ਅੱਤ ਕਰਾ ਤੀ 22 ਵੀਡੀਓ 'ਚ 👊
    👇❣️

    • @onlymovies1010
      @onlymovies1010 4 роки тому +2

      Siraa elly v

    • @buntygura4927
      @buntygura4927 4 роки тому +1

      End

    • @darkgaming3947
      @darkgaming3947 4 роки тому

      @@onlymovies1010 0p

    • @jughar22g42
      @jughar22g42 4 роки тому +2

      @@dinchakgupta7543 Bai Tu pishe reh
      Ehte tu ni maan saab chalna aa.
      And get lost.

    • @AmrikSingh-su5lr
      @AmrikSingh-su5lr 3 роки тому

      Do though dd dddk do dlddd so do did do dddkd so dddhldkdddk do dddkddkdddkdhkd troppo d poo dldkd LLD did JK d hall kd LLD dkkd do kksjk do ddg so did FL DHL do ddddd do kdldddkd all ddkddddkd do go gkdgk jet hdgddjj Fu Fu d he hgdgddd LG dd FL d LLD kg kg h LG did it'll do egg kdh Fu ddh it'll k tutu dkdjkdgk LG had Di gdhdshkh kg hddldh kg hdkgkhd kg hkdjh do HD LG g LG Fu kdj kg h it'll d kg desk hi ggkd&gkdd4th dkghgshhddkdkd it'll LLD dh she stay h pull d go it'll dd&&ssdd Di she Fu h&hh&

  • @Legendhere1
    @Legendhere1 4 роки тому +148

    ਇੱਕੋ ਗੀਤ ਵਿੱਚ ਠੋਕ ਦਿੱਤੇ ਸਾਰੇ ਮਾਨ ਦੇ ਜਵਾਬ ਨੇ ਕਰਾਰੇ.... ਮਾਨ ਜ਼ਿੰਦਾਬਾਦ ਤੇ ਏਲੀ ਦੀ ਯਾਰੀ ਵੀ ਦਿਖਾ ਦਿੱਤੀ ਮਾਨ ਨੇ ਸਾਰੀ ਜਿੰਦਗੀ ਵਿੱਚ ਕੋਈ ਹੋਰ ਕਲਾਕਾਰ ਨੀ ਲੈ ਕੇ ਆਦਾ ਯਾਰੀ ਦਾ ਮੁੱਲ ਮਾਨ ਇੱਦਾ ਪਾਉਦਾ ❤️❤️ਵਾਹ ਮਾਨਾ ਤੇਰੇ

    • @sukhrajgill5083
      @sukhrajgill5083 4 роки тому +4

      Maan fr vr maaan a

    • @amandhillon8085
      @amandhillon8085 4 роки тому +3

      I Mohriwalia sahi aaa bai ustaad industry da baap aaa

    • @GurjantSingh-dh9oy
      @GurjantSingh-dh9oy 4 роки тому +2

      Sachi veer ji siraa a

    • @Legendhere1
      @Legendhere1 4 роки тому +3

      Sanjay Singh Rawat ethe mawa bhaina ne v astaad dA song sunana and comment vekhne veer eh galan ethe na kado mere veer and jawak dA nam na lwo ethe

    • @sattisingh9797
      @sattisingh9797 4 роки тому +1

      @Sanjay Singh Rawat bai gallan na kdo yrr

  • @jazzkahlon2321
    @jazzkahlon2321 Рік тому +4

    Ikla ravish kumar nhi vikkyea ..waah beimaana sachyian gallan teriyan. Only maan on repeat..

  • @vijaykumar21129
    @vijaykumar21129 2 роки тому +9

    10M original views without clickan

  • @montygandhi9063
    @montygandhi9063 4 роки тому +74

    ਰਵਿਸ਼ ਨਹੀਂ ਵਿਕਿਆ।। ਲਾਈਨ ਨੇ ਹੋਰ ਵੱਟ ਕਾਡਤੇ👌👌 ਟਕਾ ਕੇ ਠੋਕੇ 👍👍

    • @omeshrai2003
      @omeshrai2003 4 роки тому

      ua-cam.com/video/Q3r7lFS35uY/v-deo.html
      Subscribe please

  • @surinder__jatt1573
    @surinder__jatt1573 4 роки тому +61

    ਕਰਤੀ ਮਾਨਾਂ ਬੋਲਤੀ ਬੰਦ ਸਭ ਦੀ🥰🥰👌👌

  • @hardeepsingh7242
    @hardeepsingh7242 4 роки тому +61

    ਅਸੀਂ ਖੰਟ ਆਲੇ ਦੇ ਆਸ਼ਿਕ਼ ਆ ਪੁੱਤ,
    ਕਹਿ ਕੇ ਖਰੂਦ ਪੱਟੀ ਦੀ🤘🤘💪💪

  • @jughar22g42
    @jughar22g42 4 роки тому +106

    ਸਾਊ ਜਿਹੇ ਮੁੰਡੇ ਆ ਦੋਵੇਂ,
    ਦੇਖਣ ਨੂੰ ਵੈਲੀ ਆ।
    ਇਕ ਤਾ ਖਰੂਦ ਪਟਿਆ ਅਸਤਆਦ ਨੇ,
    ਤੇ ਦੂਜਾ ਵੀਡੀਉ ਚ ਨਾਲ Elly ਆ।😘😍

  • @SukhdevSinghDhaliwal-wr3dg
    @SukhdevSinghDhaliwal-wr3dg 5 місяців тому +10

    Real legend of Punjabi music industry 👑

  • @tarvindersingh7552
    @tarvindersingh7552 Рік тому +1

    ਹੋਰ ਗਾਇਕ ਨੇਂ ਤੂਫ਼ਾਨ ਲਿਆਂਦਾ ਸੁਣਿਆ ਪਹਿਲਾ ਗਾਇਕ ਉਸਤਾਦ ਜਿਸਨੇ ਗੀਤਾਂ ਨਾਲ਼ ਸੁਨਾਮੀ ਲਿਆਂਦੀ ਹੋਈ ਆ ਆਲੇ ਤਕ ਆਵਾਜ਼ ਵਦੀਆ 25ਸਾਲ ਤੋਹ,,⭐⭐⭐⭐⭐

  • @arshmaan29
    @arshmaan29 4 роки тому +128

    ਇਕਲੋਤਾ ਪੰਜਾਬੀ ਸਿੰਗਰ ਜਿਹੜਾ ਆਪਣੇ ਫੈਨਜ਼ ਨੂੰ ਦਿਲੋ ਪਿਆਰ ਕਰਦਾ ਲਵ ਯੂ ਉਸਤਾਦ ਜੀ 😘😘❤️❤️

  • @sumeetkumar4438
    @sumeetkumar4438 4 роки тому +55

    ਨਵੀਂ ਨਵੀਂ ਤੂੰ ਵਿੱਚ ਕੈਨੇਡਾ ਰਹਿਣ ਲੱਗੀ
    ਚਾਰ ਦਿਨ Bieber ਸੁਣ ਕੇ ਤੈਨੂੰ ਮਾਣ ਹੋਇਆ
    ਕਿੰਝ ਸੁਣਨਾ ਮੈਂ ਛੱਡਦਾ ਕਹਿਣੇ ਤੇਰੇ ਤੇ
    ਬੱਬੂ ਮਾਨ ਨੂੰ ਸੁਣ ਸੁਣ Munda ਜਵਾਨ ਹੋਇਆ......
    😍😍😍ustaad love you

  • @gavvy_singh
    @gavvy_singh Рік тому +5

    ਬੱਬੂ ਮਾਨ ਅੰਤਰਯਾਮੀ ਆ ਕਿਸਾਨ ਮੋਰਚੇ ਤੋਂ ਪਹਿਲਾਂ ਕਹਿਤਾ ਸੀ ਅੱਪਾਂ ਜਿੱਤ ਚੁੱਕੇ ਹਾਂ ਤੇਂ ਆਪਾਂ ਸਾਰੇ ਜਿੱਤੇ ਵੀ, ਫੇਰ ਰਵੀਸ਼ ਕੁਮਾਰ ਉਹ ਬੰਦਾ ਨਹੀਂ ਬਿਕੀਆ ਬੇਸ਼ੱਕ ndtv ਬਿਕ ਗਿਆ, ਇਸ ਤੋਂ ਪਹਿਲਾਂ ਵੀ ਬੱਬੂ ਮਾਨ ਭਵਿਸ਼ਯ ਦੇ ਗੀਤ ਗਾਉਂਦਾ ਰਿਹਾ, ਚਾਹੇ ਉਹ ਜੱਟ ਦੀ ਜੂਨ ਬੁਰੀ ਹੋਵੇ।

  • @SukhpalSingh-jw5ub
    @SukhpalSingh-jw5ub 2 роки тому +6

    Ghant koe mul nii song da babu maan saab ਜਜਿੰਦਾਬਾਦ

  • @ak47wale.
    @ak47wale. 4 роки тому +76

    *ਸਾਉ ਜਹੇ ਮੁੰਡੇ ਦੋਵੇ ਦੇਖਣ ਨੂੰ ਵੈਲੀ ਆ ਇਕ ਖਰੂਦ ਪੱਟੀਆ ਮਾਨ ਨੇ ਨਾਲ ਵੀਡਿਉ ਚ ਐਲੀ ਏ*🅱️Ⓜ️😘

  • @princebeimaan3690
    @princebeimaan3690 4 роки тому +58

    ਫੈਨ ਬਾਈ ਦੇ ਦੁਨੀਆ ਲਈ ਮਿਸਾਲ ਹੋਗੇ ਤੋੜ ਜੱਟ ਦਾ ਆਇਆ ਨੀ 22 ਸਾਲ ਹੋਗੇ 💪💪💪💪💪💪

  • @ashugandhi3310
    @ashugandhi3310 Рік тому

    2022 wale kon kon h mere warge 22 de fan

  • @officialmaan2279
    @officialmaan2279 Рік тому +3

    😍😘 ਮੇਰੀ ਜਾਨ BABBU MAAN❤💕

  • @Manpreetdhl
    @Manpreetdhl 4 роки тому +55

    ਇਹ ਗੀਤ ਨੀ ਚਪੇੜਾਂ ਨੇ ਮਾਨ ਸਾਬ..ਸਹੀਂ ਆ ਗੱਲ?

  • @ustaadbabbumaan5499
    @ustaadbabbumaan5499 4 роки тому +63

    ਕਲਿੱਕਾਂ ਦੀ ਵੀਡੀਓ ਚ ਜੱਟ ਕਲਾਕਾਰਾਂ ਤੇ ਪੱਤਰਕਾਰਾਂ ਤੇ ਤਵਾ ਲਾ ਗਿਆ 1990ਤੋ ਲੈਕੇ ਹੁਣ ਤੱਕ ਦਾ ਆਪਣਾ ਸਫਰ ਤੇ ਦਿੜਬੇ ਦਾ ਵਹਿਮ ਕੱਢ ਦਿਵਸ ਵੀ ਦਿਖਾ ਗਿਆ ਜੱਟ 6 ਮਿੰਟ ਦੀ ਵੀਡੀਓ ਬਣਾ ਕੇ ਪੰਜਾਬੀ ਇੰਡਸਟਰੀ ਚ ਨਵਾਂ ਰਿਕਾਰਡ ਬਣ ਗਿਆ

  • @babbus2696
    @babbus2696 Рік тому +3

    Kala ravish nai vikeya 👏👏👏👏👏

  • @gurbanitv6677
    @gurbanitv6677 Рік тому +2

    Nikka hunde to sunde aye aa maan ajj v ohi aa maan nal koi competition nhi ❤️❤️

  • @ParamThaper
    @ParamThaper 4 роки тому +81

    ਨਾ ਸੂਫ਼ੀ ਤੇ ਨਾ ਸੰਤ ਕੁੜੇ,
    ਨਾ ਸਾਧ ਤੇ ਨਾ ਮਹੰਤ ਕੁੜੇ।
    ਕੱਟੜ ਫੈਨ ਮੈਂ ਖ਼ੰਟਿਏ ਵਾਲੇ ਦਾ,
    ਜਿਹਨੂੰ ਕਹਿੰਦੇ ਨੇ ਲੋਕੀ ਅੱਤ ਕੁੜੇ🔥

  • @princedhull9575
    @princedhull9575 2 роки тому +3

    Kon kon 2022 sun rha h

  • @kulveersingh3834
    @kulveersingh3834 2 роки тому +1

    Geet da asar khatam ni hunda sari umar bhar taza hi lagda eho te khaas hai babbu maan di gayiki ch

  • @gspaul9566
    @gspaul9566 4 роки тому +131

    ਬਹੁਤ ਚਿਰ ਤੋਂ ਉਡੀਕ ਸੀ ਜਿਹਦੀ
    ਉਹ ਸਮਾਂ ਅੱਜ ਆ ਗਿਆ,,
    ਕਲਿੱਕਾਂ ਦੀ ਵਿਡੀਉ ਚ ਜੱਟਕ
    ਲਾਕਾਰਾਂ ਤੇ ਪੱਤਰਕਾਰਾਂ ਤੇ ਤਵਾ ਲਾ ਗਿਆ,,
    1990 ਤੋਂ ਲੈਕੇ ਹੁਣ ਤੱਕ ਦਾ ਆਪਣਾ ਸਫ਼ਰ ਤੇ
    ਦਿੜਬੇ ਦਾ ਵਹਿਮ ਕੱਢ ਦਿਵਸ ਵੀ ਦਿਖਾ ਗਿਆ,,
    ਜੱਟ 6 ਮਿੰਟ ਦੀ ਵੀਡੀਉ ਬਣਾ ਕੇ
    ਪੰਜਾਬੀ ਇੰਡਸਟਰੀ ਚ ਨਵਾਂ ਰਿਕਾਰਡ ਬਣਾ ਗਿਆ !

  • @GurpreetSingh-jo1hc
    @GurpreetSingh-jo1hc 4 роки тому +81

    ਬੱਲੇ ਭਾਜੀ ਯਾਦਾਂ ਤਾਜ਼ਾ ਹੋ ਗਈਆਂ ਵੀਡੀਓ ਬਹੁਤ ਵਧੀਆ ਬਣੀ ਤੁਸੀਂ ਬਹੁਤ ਸੋਝ ਵਾਨ ਇਨਸਾਨ ਹੋ ਮੈ ਬਹੁਤ ਫੋਲੋ ਕਰਦਾ ਤੁਹਾਨੂੰ

  • @amanbuttar124
    @amanbuttar124 Рік тому +15

    reality song👌👌ah hundi schi✍ kalam duniya da mahaan kalaakaar💪💪 legend babbu maan

  • @Amanpangli
    @Amanpangli 6 місяців тому +3

    Babbu Maan ❤

  • @gurveergill539
    @gurveergill539 4 роки тому +102

    ਕੱਲ੍ਹ ਦੇ ਜਵਾਕਾਂ ਦੀ ਲਿਖਣ ਪੜ੍ਹਨ ਦੀ ਉਮਰ ਹੁੰਦੀ ਤੇ ਕਲਮ ਫੜ ਲੈਂਦੇ
    ਕਹਿੰਦੇ ਪਿੱਛੇ ਛੱਡਣਾ ਮਾਨ ਨੂੰ
    ਪੁੱਤਰੋ ਉਹ ਕੈਸਟਾਂ ਵੇਲੇ ਦਾ ਚੱਲਦਾ

    • @SanjayKumar-wf9yd
      @SanjayKumar-wf9yd 4 роки тому +1

      Sahi gal aa brother

    • @ridhaanrana8082
      @ridhaanrana8082 4 роки тому +1

      101 % original aa saada maan saab,fukriya nai kitho rees kr leni but glaan krn jogey aa aaj dai singer...

  • @Happykhurmi34
    @Happykhurmi34 4 роки тому +80

    ਨਿਕਦੇ ਨੇ ਕੀੜੇ ਉਸਤਾਦ
    ਚੜਦੇ ਮਹੀਨੇ ਲਾਤੀ ਰੌਣਕ ਸਾਰਾ ਮਹੀਨਾ ਰਪੀਟ ਚੱਲੂ ਹੁਣ ਵੀਡੀਓ ਸਿਰਾ ਗੱਲ ਬਾਤ

  • @Prabhdayalsingh-fl5fc
    @Prabhdayalsingh-fl5fc 3 місяці тому +3

    ਹਰ ਪੱਖ ਦੀ ਗੱਲ ਕੀਤੀ ਹੈ ਬੱਬੂ ਨੇ ਭਰਮਾਉਣ ਵਾਲੇ ਦੋਗਲੇ ਲੋਕਾਂ ਤੋਂ ਫ਼ਾਸਲਾ ਰੱਖੋ ❤ ਵੈਰੀ ਟਰੂਲੀ ❤❤❤❤❤❤❤