Maahi Di Mehfil | Episode no 8 | Harjit Harman | Maahi Sharma

Поділитися
Вставка
  • Опубліковано 24 тра 2024
  • Hitesh Lucky Verma and HLV Studios presents
    " Maahi Di Mehfil " with Maahi Sharma
    Episode no 8 - Harjit Harman
    Conceptualised: Maahi Sharma
    Written : Abhishek Narula
    BGM Singer : Oye kunaal
    BGM Music Director : Ranjha Yaar
    Produced by : Hitesh Lucky Verma
    Project Head : Rohit Soni
    Maahi Sharma Manager : Manveer Singh
    Logo Design and marketing by : Rednivluk
    Punjab PR : Expert Media ( laddi Cheema )
    Delhi PR : Danny Singh
    Direction , set designing and Production : Team HLV
    DOP and Edit : Gursewak Rahal and Harmandeep Singh
    Special Thanks to : Team Maahi Sharma and Surinder Angural
  • Розваги

КОМЕНТАРІ • 380

  • @itsMaahiSharma
    @itsMaahiSharma Місяць тому +104

    Kiwe lgya episode. Comment krke jaroor dsyo. Kami peshi v dasdyo ji 🙏🏻🌸

    • @GurdeepSingh-jw6ie
      @GurdeepSingh-jw6ie Місяць тому +7

      ਬਹੁਤ ਵਧੀਆ ਭੈਣ

    • @arunthakur5532
      @arunthakur5532 Місяць тому +2

      Very nice 🙂🙂👍

    • @arunthakur5532
      @arunthakur5532 Місяць тому +5

      Maahi ji Next interview Miss Pooja ji 😊🙏🙏

    • @vaneetkumar4760
      @vaneetkumar4760 Місяць тому +3

      Mam ji bahut hi vadia ji mam babbu maan Saab da v interview karo ji

    • @user-mz2bi7xl2o
      @user-mz2bi7xl2o Місяць тому +4

      mam balkar ankhila hora naal kd aau interview

  • @simarjeetbhullar2421
    @simarjeetbhullar2421 Місяць тому +25

    ਸਭ ਦਾ ਹਰਮਨ ਪਿਆਰਾ ਹਰਜੀਤ ਹਰਮਨ ❤❤❤

  • @HardeepKaur-ct4wb
    @HardeepKaur-ct4wb Місяць тому +19

    Most favourite singer ❤ ਸਾਡੇ ਨਾਭੇ ਇਲਾਕੇ ਦੀ ਸ਼ਾਨ ਏ ਵੀਰ❤❤

  • @Hunterjatt79
    @Hunterjatt79 Місяць тому +13

    ਸਿਰਾ ਗੱਲ ਬਾਤ ਜੱਟ ਦੀ। ਅੱਤ ਦਾ ਸ਼ੋਕੀਨ ਐ ਸੁਲਝਿਆ ਹੋਇਆ ਇਨਸਾਨ ਐਂ।❤❤❤❤❤❤

  • @harnetchoudhary1782
    @harnetchoudhary1782 29 днів тому +6

    ❤ ਪ੍ਰਗਟ ਸਿੰਘ ਹਰਮਨ ਹਰਜੀਤ ਬਹੁਤ ਵਧੀਆ ਗਾਣੇ ਦਿੱਤੇ ਪੰਜਾਬੀ ਇੰਡਸਟਰੀ ਨੂੰ ❤

  • @gurmukhsura8333
    @gurmukhsura8333 4 дні тому +1

    ਇਹੋ ਜੇ ਸਿੰਗਰ ਪੰਜਾਬ ਤੇ ਪੰਜਾਬੀ ਬੋਲੀ ਤੇ ਪੰਜਾਬੀਅਤ ਸਾਂਭੀ ਬੈਠੇ ਆ ਦਿਲੋਂ ਸਤਿਕਾਰ ਇਹੋ ਜੀ ਸਿੰਗਰ ਵੀਰਾ ਦਾ ❤️

  • @user-gr8vu5uh3l
    @user-gr8vu5uh3l Місяць тому +8

    ਬਹੁਤ ਵਧੀਆ ਹਰਮਨ ਜੀ ਵਹਿਗੁਰੂ ਮੇਹਰ ਕਰੇ ਨਵਾਂ ਗੀਤ ਨੂੰ ਜਲਦੀ ਕਰੋ

  • @Amrit-k10
    @Amrit-k10 Місяць тому +6

    Mahi ਜੀ ਅੱਜ ਦਾ episode ਤਾਂ ਬੁਹਤ ਹੀ ਵਧੀਆ ਸੀ ਤੇ ਤੁਹਾਡਾ ਹਾਸਾ ਤਾਂ ਦਿਲ ਨੂੰ ਛੂ ਲੈਂਦਾ 🫶🫶🫶🔥🔥🔥👌👌🙏💗

  • @pardeephassanpuri3357
    @pardeephassanpuri3357 Місяць тому +13

    ਸਦਾਬਹਾਰ ਪੰਜਾਬੀ ਗਾਇਕ

  • @gurjeetsingh5877
    @gurjeetsingh5877 Місяць тому +4

    ਬੜਾ ਦਿਲ ਦਾ ਸਾਫ਼ ਐ ਬਾਈ ਅੱਜ ਕੱਲ੍ਹ ਇਹੋ ਜਿਹੀਆਂ ਸ਼ਖ਼ਸੀਅਤਾ ਨਾ ਬਰਾਬਰ ਹੀ ਨੇ,,,ਇਹੋ ਜਿਹਾ ਰਿਹਾ ਬਾਈ ਓਏ,,,

  • @NavBajwa-zc5ls
    @NavBajwa-zc5ls 5 днів тому +1

    ਉਸਤਾਦ ਲਾਭ ਹੀਰਾ ❤

  • @imnavjot
    @imnavjot 28 днів тому +5

    ਬਹੁਤ ਹੋਮਵਰਕ ਦੀ ਜਰੂਰਤ ਹੈ ਮਾਹੀ ਜੀ, ਪੇਜ਼ਰ ਦਾ ਨਹੀਂ ਪਤਾ, ਪਰਗਟ ਸਿੰਘ ਪੱਤਰਕਾਰ ਦਾ ਨੀ ਪਤਾ ਹੋਰ ਵੀ ਬਹੁਤ ਕੁਝ ਹੈ ਹੋਰ ਇੰਟਰਵਿਊਸ ਵਿੱਚ। ਬੀ ਸ਼ੋਸ਼ਲ ਤੇ ਗੁਰਦੀਪ ਜੀ ਨੂੰ ਸੁਣਿਉ। Best wishes

  • @agriculturekrishifarming
    @agriculturekrishifarming 29 днів тому +4

    Harjit Harman banda hi bohot ghaint aa..old is gold..

  • @HappyPunjab1
    @HappyPunjab1 27 днів тому +1

    ਹਰਜੀਤ ਹਰਮਨ ਬਹੁਤ ਹੀ ਸੁਲਝਿਆ ਹੋਇਆ ਸਿੰਗਰ ਤੇ ਇਨਸਾਨ ਏ, ਜਿੰਨੇ ਵੀ ਹਰਮਨ ਭਾਜੀ ਦੇ ਗੀਤ ਆਏ ਸੁਪਰ ਡੁਪਰ ਹਿੱਟ ਹਨ, ਤੇ ਅਸੀਂ ਹਰਮਨ ਭਾਜੀ ਨੂੰ ਬਹੁਤ ਪਿਆਰ ਕਰਦੇ ਹਾਂ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ,

  • @SukhdevSingh-up7ed
    @SukhdevSingh-up7ed 16 днів тому +2

    ਮਾਹੀ ਤਾਂ ਮਾਹੀ ਐ
    ਬਹੁਤ ਵਧੀਆ ਕੰਮ ਕਰ ਰਹੀ ਐ
    ਕੁੜੇ ਨਜਰ ਨਾ ਲੱਗ ਜੇ ਤੈਨੂੰ ਕਿਤੇ ਕਮਲੀ ਜੀ ਕੁੜੀ ਨਾ ਹੋਵੇ ਤਾਂ

  • @ManjinderKaur-qp4gx
    @ManjinderKaur-qp4gx 20 днів тому +1

    ਮਾਹੀ ਜੀ ਤੁਸੀਂ ਬੋਲਦੇ ਬਹੁਤ ਸਹੋਣਾ ਜੀ ਹਰਜੀਤ ਹਰਮਨ ਜੀ ਦੇ ਗੀਤ ਬਹੁਤ ਵਧੀਆ ਹੁੰਦੇ ਨੇ ❤❤❤❤🤗🤗

  • @guntaaj
    @guntaaj 14 днів тому +1

    ਮਾਹੀ ਜੀ ਨੂੰ ਅਜੇ anchoring ਦਾ ਤਜ਼ੁਰਬਾ ਥੋੜਾ ਘੱਟ ਹੈ।

  • @Nimrat86
    @Nimrat86 Місяць тому +2

    ਬਾਈ ਦੀ ਅਲੱਗ ਈ ਕਲਾਸ ਆ ❤❤

  • @user-rp2bb1qz4m
    @user-rp2bb1qz4m 8 днів тому +1

    Je jindgi rahi ikk baar joori harman noo balana aa dil dee khawaish aa❤❤

  • @user-zv4yg5qt9n
    @user-zv4yg5qt9n Місяць тому +2

    Bahut ਹੀ ਸੋਹਣਾ ਐਪੀਸੋਡ ❤️

  • @RespectFarmerTv
    @RespectFarmerTv 26 днів тому +1

    ਬਹੁਤ ਚੰਗਾ ਲੱਗਾ ਸੁਣ ਕੇ❤❤

  • @user-rp2bb1qz4m
    @user-rp2bb1qz4m 8 днів тому +1

    Saaf suthri gaykee da badshah harman God gift aa❤❤ life lambi ho❤❤

  • @benipalsaab2839
    @benipalsaab2839 Місяць тому +3

    Paragat bai di likhni baa Kamal c Harman di gayeki v Kamal c dova de Mel sone te sohaga sabat hoya par pargat bai de Jan da dukh bhut hoya waheguru ji ohna di rooh nu apne charna ch niwas den

  • @swarnsukhanwala
    @swarnsukhanwala Місяць тому +3

    ਪੇਜ਼ਰ ਹੁੰਦਾ ਸੀ ਮੈਥੋਂ ਮੇਜਰ ਲਿਖਿਆ ਗਿਆ ਜੀ ਼ਧੰਨਵਾਦ ਜੀ

  • @buntyogra8640
    @buntyogra8640 17 днів тому

    ਹਰਜੀਤ ਹਰਮਨ ਤੇ ਪਰਗਟ ਸਿੰਘ ਦੀ ਜੋੜੀ ਸਦਾਬਹਾਰ ਜੋੜੀ ਸੀ ਗੀਤ ਉਹ ਜੋ ਅੱਜ ਵੀ ਨਵੇਂ ਨਕੋਰ ਲੱਗਦੇ ਆ ਪਰਿਵਾਰਾਂ ਵਿੱਚ ਬੈਠ ਕੇ ਸੁਣ ਸਕਦੇ ਹਾਂ ਇਹਨਾਂ ਦੇ ਸੌਗ

  • @caraddglisten3365
    @caraddglisten3365 5 днів тому

    Mahi g senior artist nu invite krde bahut hi vadia gl hai ❤❤

  • @blackrosefilms2762
    @blackrosefilms2762 Місяць тому +3

    ❤❤❤❤very nice a lajwab a Waheguru ji chrdekala ch rekhe God bless you Waheguru ji taraki bakse God bless you

  • @pradeepjaiswal7603
    @pradeepjaiswal7603 22 дні тому +1

    ਹਰਜੀਤ ਹਰਮਨ ਵਧੀਆ ਕਲਾਕਾਰ ਤੇ ਵਧੀਆ ਇਨਸਾਨ ਨੇ

  • @jagdeepmaan6526
    @jagdeepmaan6526 Місяць тому +2

    Mahi di mehfil da har ik episod bahut vadia hunda te mahi aap v bahut vadia ne

  • @Karmjitkaur-gk1xq
    @Karmjitkaur-gk1xq 7 днів тому

    ਸਾਡੇ ਪੰਜਾਬ ਦੇ ਰੰਗ ਮੰਚ ਦੀ ਸ਼ਾਨ ਹਰਜੀਤ ਹਰਮਨ ਵੀਰ ❤❤❤❤👌

  • @Baimaan961
    @Baimaan961 Місяць тому +2

    ਸਤਿ ਸ੍ਰੀ ਅਕਾਲ mahi ji... babu maan saab nu bulao mehfil ਚ plzzzz❤

  • @ramitkumar6078
    @ramitkumar6078 Місяць тому +5

    Harjeet Harman ji my favourite singer

  • @JASSAPunjabiRapper
    @JASSAPunjabiRapper Місяць тому +2

    boht wadiya lageya program.. ghaint banda harman bai ji 🖤

  • @LakhwinderSingh-xb4id
    @LakhwinderSingh-xb4id 8 днів тому

    ਸਦਾਬਹਾਰ ਕਲਾਕਾਰ ਹਨ ਹਰਜੀਤ ਹਰਮਨ,ਪਰਗਟ ਸਿੰਘ ਜੀ ਦਾ ਹਰ ਇੱਕ ਗੀਤ ਦਿਲ ਦੀਆਂ ਗਹਿਰਾਈਆਂ ਤੱਕ ਛੂਹ ਜਾਣ ਵਾਲਾ ਹੈ।

  • @GursewakSingh-jf3ol
    @GursewakSingh-jf3ol 23 дні тому +1

    ਹੀਰਾ ਬੰਦਾ ਹਰਮਨ ਬਾਈ🙏

  • @mdjnagal676
    @mdjnagal676 Місяць тому +4

    Dilshaad akhtar ji di yaad taji krati akhan nam ho gayia 🙏🙏❤️🇦🇪

  • @rakeshdhiman9797
    @rakeshdhiman9797 Місяць тому +1

    Bhut vadhiya lga 🎉🎉🎉🎉 mahi ji harman ji nal 🎉🎉🎉🎉❤❤❤

  • @user-rp2bb1qz4m
    @user-rp2bb1qz4m 8 днів тому

    Gallan sachian karda aa te hai v sacha aa 🎤🎤🎤🎤🎤❤

  • @japnoorkaur1313
    @japnoorkaur1313 Місяць тому +2

    Bhut vdiya god bless you mahi ji

  • @hiddenknowledge6508
    @hiddenknowledge6508 Місяць тому +1

    Thank u mahi ji heera bnda❤️aya ajj

  • @HarpreetSingh-ro3lk
    @HarpreetSingh-ro3lk Місяць тому +1

    ਬਹੁਤ ਸਾਊ ਬੰਦਾ ਹਰਮਨ ਵੀਰ

  • @newindiaphotographybaljeet5408
    @newindiaphotographybaljeet5408 Місяць тому +1

    So nice harman veere Waheguru g. Mher karn veer. Te

  • @goodyk9923
    @goodyk9923 15 днів тому

    ਬਹੁਤ ਪਿਆਰਾ ਹਰਮਨ ਪਿਆਰਾ ਸਿੰਗਰ ਨੰਬਰ ਵਨ ਟੋਪ ਸਿੰਗਰ ਵਾਹਿਗੁਰੂ ਮਿਹਰ ਰਖੇ ਵੀਰ ਤੇ

  • @sodhirana1829
    @sodhirana1829 Місяць тому +3

    ਰੱਬ ਤੁਹਾਨੂੰ ਲੰਬੀ ਉਮਰ ਦੇਵੇ, ਤੁਸੀਂ ਸਾਡੇ ਵੀਰ ਦੀ ਇੰਟਰਵਿਊ ਕਰ ਰਹੇ ਹੋ?

  • @user-od1ev7ll4j
    @user-od1ev7ll4j 29 днів тому +1

    101% very good HARMAN sir god bless you ❤

  • @JaspalSingh-br6cl
    @JaspalSingh-br6cl 28 днів тому

    Harjit paji so nice person Dil khush ho gaya interview dekh ke 🙏🙏🌹🌹👍👌👌🕺🕺🕺🕺🎊🎉🎉

  • @user-vk7vp5ez9p
    @user-vk7vp5ez9p Місяць тому

    ਬਾਈ ਦੇ ਸੰਘਰਸ਼ ਨੂੰ ਨੇੜੇ ਤੋਂ ਦੇਖਿਆ। ਬਾਈ ਬਹੁਤ ਵਧੀਆ ਇਨਸਾਨ। ਸਾਡੇ ਲਈ ਕਾਲਾ ਲੋਕਾਂ ਲਈ ਹਰਮਨ

  • @Riya_0024
    @Riya_0024 Місяць тому +2

    Harjit ji boht hii vdia lgga tahanu sun k

  • @NavBajwa-zc5ls
    @NavBajwa-zc5ls 5 днів тому +1

    Im waiting the episode

  • @ManpreetSingh-es6ft
    @ManpreetSingh-es6ft Місяць тому +2

    Harjit harman ❤️

  • @raghubirsingh6195
    @raghubirsingh6195 Місяць тому +2

    ਬਹੁਤ ਹੀ ਦਿੱਲ ਸਾਫ ਵੀਰ ਜੀ

  • @davinderhara6276
    @davinderhara6276 Місяць тому +2

    Mahi te Harman 2nu da dasi pan att ha gbu everytime newyork usa 🇺🇸 💖 💓 💛 💗 💕 🇺🇸 💖 💓 💛 💗 💕 🇺🇸 💖 💓 tu tu

  • @simarhanda2519
    @simarhanda2519 Місяць тому +1

    Jis wele kanku nu pehla pani launde jatt……❤

  • @bhraratsingh6100
    @bhraratsingh6100 Місяць тому +1

    V v nice ji harjeet Harman de aawaj bhut Soni aa ❤❤❤❤❤❤❤❤❤❤❤❤❤❤❤❤❤❤❤

  • @sunnysandhuworld
    @sunnysandhuworld Місяць тому +3

    Mahi Ji PPS Nabha Bahut takkra school aae ji.Jwaak duro duro uthay padan aundey nay 🙏🏼🙂

  • @faysaljutt5505
    @faysaljutt5505 Місяць тому +1

    Me apki episode kia bht intizaar kia ❤❤

  • @bhupindergaddu4562
    @bhupindergaddu4562 10 днів тому

    Such a beautiful interview ❤❤❤❤❤❤❤❤ love Harjit Harman nature ❤❤❤❤❤❤

  • @parmmsingh
    @parmmsingh Місяць тому

    43:26 pargat singh la gya ghr nu ਸਿਰਾ ਗੱਲ-ਬਾਤ ਯਾਰ ਕਹਿੰਦੇ ਹੁੰਦੇ ਨੀਤਾਂ ਨੂੰ ਮੁਰਾਦਾਂ ਸਾਚੀ ਜੇ ਇਹ ਦਲੋਂ ਸਾਫ ਸੀ ਤੇ ajj iss mukaam te paunche ne ਕੋਈ attitude hai e naie ਇਹਨਾਂ ਬੰਦਿਆ salute a harjit harman ji nu naie ehh gll ਲੁਕੋ ਵੀ ਸੱਕਦੇ ਸੀ ❤

  • @Permjeet-fn2yb
    @Permjeet-fn2yb 9 днів тому

    Very nice Bai Harjit Harman ji ❤❤❤❤

  • @Manpreetnyk
    @Manpreetnyk 26 днів тому

    Harjeet Harman ji bhut vadiya person ne & Rinki sharma simlecity is God 🎁 gift

  • @user-zy3bh3bs7k
    @user-zy3bh3bs7k Місяць тому +1

    BEST INTERVIEW , GOD BLESS YOU BOTH .

  • @user-fu7rq5he5x
    @user-fu7rq5he5x Місяць тому

    ਬਹੁਤ ਵਧੀਆ ਕਲਾਕਾਰਾਂ ਨਾਲ ਮਿਲਾ ਰਹੇ ਹੋ ਤੁਸੀਂ ਮਾਹੀ ਜੀ।

  • @navpreetkailay2250
    @navpreetkailay2250 Місяць тому +1

    Down to earth koi show off ni salute to sir forever harjeet harman sir 🫶🪬

  • @jaswinderkaur7254
    @jaswinderkaur7254 20 днів тому

    Sariaa Mefil de. Klakar vicho sb to sohni. Mefil ch Harjit Harman ji da sb sohna tarika gl krn da lgya

  • @pbking999
    @pbking999 Місяць тому +1

    Thanku so much mam Harman ji nu bulon lyi

  • @buntypspcl18
    @buntypspcl18 День тому

    ਵੀਡੀਓ ਜਰੂਰ ਕੀਤੀ ਜਾਵੇ ਜੀ

  • @GUR922
    @GUR922 Місяць тому +2

    My favourite singer 22 with always hit song

  • @Sukh.rehal99
    @Sukh.rehal99 29 днів тому +1

    Melodies singer ❤❤

  • @user-fu7rq5he5x
    @user-fu7rq5he5x Місяць тому +4

    ਬੱਬੂ ਮਾਨ ਜੀ ਨਾਲ ਮੁਲਾਕਾਤ ਵੀ ਕਰਵਾਓ ਮਾਹੀ ਜੀ

  • @JaspreetKaur-es4xz
    @JaspreetKaur-es4xz Місяць тому

    ਸਾਡਾ ਨਾਭਾ ❤❤

  • @VirkaProductions
    @VirkaProductions Місяць тому

    Show dekhde dekhde Chaa 2 wari pee lyi ea. Nice show ever..

  • @neetajatt
    @neetajatt Місяць тому

    ਬਹੁਤ ਵਧੀਆ episode

  • @SandeepKaur-kt6hm
    @SandeepKaur-kt6hm 29 днів тому +1

    Sat Sri akaal HLV and Mahi g
    Please bubu maan sir g naal or parveen ਭਾਲਟਾ g naal interview karo please

  • @HappyPunjab1
    @HappyPunjab1 27 днів тому +1

    ਮਾਹੀ ਜੀ ਤੁਸੀਂ ਪਲੀਜ਼ ਕਨਵਰ ਗਰੇਵਾਲ ਜੀ ਨੂੰ ਵੀ ਬੁਲਾਓ ਪਲੀਜ, ਉਹਨਾਂ ਤੋਂ ਤੁਹਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ

  • @RajDes-wd1ri
    @RajDes-wd1ri Місяць тому +1

    Great singer harjeet Harman ❤

  • @surindergrewal4965
    @surindergrewal4965 7 днів тому

    ❤️❤️❤️🎉🎉🎉

  • @MakhanSingh-fp3uz
    @MakhanSingh-fp3uz 11 днів тому

    ਹਰਜੀਤ ਹਰਮਨ ਜੀ ਦਾ song ਦਿਲ ਮਰਜਾਣੇ ਨੂੰ ਮੈ ਬਹੁਤ ਸੁਣਿਆ ਸਿਰਾ song ਆ

  • @BalwinderKaur-qv3xs
    @BalwinderKaur-qv3xs 23 дні тому

    Harjeet Harman Ji de Bohot Vdiya gaane ne ❤️

  • @davindersahni6975
    @davindersahni6975 16 днів тому

    I like both of u.❤❤.Harjit Harman very good singer.

  • @jaggibatala153
    @jaggibatala153 Місяць тому

    Maahi madmm. Amazing podcast c because harjit Harman is only one nd one is my favourite nd mahi madm so much gud perform in this vese mein reality based upr ik ik gal properly sunya nd amazinattion kita . Thnks so much team of mahi gill

  • @Sarwan_jatiwal
    @Sarwan_jatiwal 10 днів тому

    Nice bai ji ❤

  • @Amriksingh-ft2yo
    @Amriksingh-ft2yo Місяць тому

    ਬਹੁਤ ਵਧੀਆ ਸੋਚ ਵਾਲੇ ਤੁਸੀ ਮਾਹੀ ਜੀ

  • @jaswinderkaur7254
    @jaswinderkaur7254 20 днів тому

    Master salim vi bahut wadhiaa gl wat kiti

  • @karanmehra9284
    @karanmehra9284 24 дні тому

    gal baat ha harjit harman ch and mahi ji ch v 🫡👍

  • @princebrar2933
    @princebrar2933 Місяць тому

    Sanu tuhada har program bahut changa lgda mahi very very nice ❤❤❤❤❤❤

  • @jatindersidhu6301
    @jatindersidhu6301 27 днів тому

    Awaj bht sohni aa Harjit Harman di Good songs aa singer v good

  • @Hkgr999
    @Hkgr999 Місяць тому +1

    Down to Earth 🙏

  • @JaspreetKaur-es4xz
    @JaspreetKaur-es4xz Місяць тому

    ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਂਗੀ❤

  • @balwantshergill
    @balwantshergill 10 днів тому

    both of you great writter andsinger

  • @HarpreetSingh-hu2kw
    @HarpreetSingh-hu2kw 24 дні тому

    Bhut vadia lagia ji ❤❤

  • @chamkaursingh7454
    @chamkaursingh7454 23 дні тому

    ਬਹੁਤ ਵਧੀਆ

  • @NarinderKaur-mk6bd
    @NarinderKaur-mk6bd Місяць тому +1

    ਬਹੁਤ ਵਧੀਆ ਗੱਲਬਾਤ ਦੋਵੇਂ ਬੜੇ ਸਾਊ ਜਿਹੇ ਲੱਗ ਰਹੇ ਹੋ👌👌👍🙏💞💞

  • @Gurnoor-USA
    @Gurnoor-USA Місяць тому +1

    Nice Harjit Harman

  • @SarboolSingh
    @SarboolSingh 22 дні тому

    ❤❤❤❤❤❤

  • @gagansandhu.official_
    @gagansandhu.official_ Місяць тому +1

    Bhut Sohna dil jeet leya maahi ji Harjit Harman ji naal interview ne Saanu Roz wait rehndi nxt episode di

  • @anmolsandhu2082
    @anmolsandhu2082 29 днів тому

    ਮਾਹੀ ਜੀ ਤੁਹਾਡੇ ਪੋਗਰਾਮ ਦੀ ਅਵਾਜ ਘੱਟ ਆਉਦੀ ਹੈ ਥੋੜਾ ਅਵਾਜ ਜਿਆਦਾ ਕਰੋ

  • @SatnamSingh-ue2sy
    @SatnamSingh-ue2sy Місяць тому +1

    Nyc g gud bless u

  • @PUNJABI_PEHRAWA_BOUTIQUE9
    @PUNJABI_PEHRAWA_BOUTIQUE9 29 днів тому

    Vvv nyccc choti bhen bhuttt sona ❤❤❤ mil na ha m sanu ❤❤❤

  • @maninderpalsingh181
    @maninderpalsingh181 24 дні тому

    Hindi + punjabi gaana vhut sohna aa , complete kro harman bhaji eh song

  • @unnati5485
    @unnati5485 День тому

    Harman ji me bahut sundar haa tuhade geet