ਪਿਆਰ ਕਰਦਾ ਹੈ ਜਾਂ ਨਹੀਂ, ਪਛਾਣੀਏਂ ਕਿਵੇਂ? Episode 397 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 12 січ 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Love or not, how to recognize? Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #love
  • Розваги

КОМЕНТАРІ • 292

  • @KamaljitKaur-fy3uu
    @KamaljitKaur-fy3uu Рік тому +20

    ਇਨ੍ਹਾਂ ਛੋਟੀਆਂ ਛੋਟੀਆਂ ਗ਼ਲਤਫਹਿਮੀਆਂ ਨਾਲ ਘਰਾਂ ਦੇ ਮਾਹੌਲ ਖ਼ਰਾਬ ਹੁੰਦੇ ਹਨ ਤੇ ਘਰਾਂ ਨੂੰ ਮਿਲਾ ਕੇ ਹੀ ਸਮਾਜ ਬਣਦਾ ਹੈ, ਤੁਹਾਡੇ ਸੁਨੇਹੇ ਅਸਲ ਵਿੱਚ ਸੋਹਣਾ ਸਮਾਜ ਸਿਰਜ ਰਹੇ ਹਨ 👍ਕੋਟਨਿ ਕੋਟਿ ਧੰਨਵਾਦ ਜੀ ਆਪ ਜੀ ਦਾ 🙏

  • @KamaljitKaur-fy3uu
    @KamaljitKaur-fy3uu Рік тому +48

    ਪਿਆਰ ਦੀਆਂ ਵੱਖ- ਵੱਖ ਭਾਸ਼ਾਵਾਂ ਦੱਸ ਕੇ ਤੁਸੀਂ ਬਹੁਤ ਬੀਬੀਆਂ ਦੇ ਭੁਲੇਖੇ ਦੂਰ ਕਰ ਦਿੱਤੇ ਜੀ 🙏 ਜਿਨ੍ਹਾਂ ਨੂੰ ਲਗਦਾ ਹੋਊ ਕਿ ਮੇਰੇ ਆਲਾ ਤਾਂ ਪਿਆਰ ਈ ਨਹੀਂ ਕਰਦਾ 😊👍

  • @SandeepSingh-ky1wj
    @SandeepSingh-ky1wj Рік тому +11

    ਅੱਜ ਮਾਘ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਮਾਘੀ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ

  • @ManjitKaur-wl9hr
    @ManjitKaur-wl9hr Рік тому +35

    ਬੇਸ਼ਕੀਮਤੀ ਵਿਚਾਰਾਂ ਲਈ ਧੰਨਵਾਦ ਭਾਈ ਸਾਹਿਬ ਜੀਓ 🙏🙏 ਜੁਗ -ਜੁਗ ਜੀਓ 🙏🙏ਸਦਾ ਖੁਸ਼ ਰਹੋ 🙏🙏

  • @baljeetsidhu67
    @baljeetsidhu67 Рік тому +17

    ਤੁਹਾਡੀ ਤੰਦਰੁਸਤੀ ਲਈ ਕਾਮਨਾ ਕਰਦੇ ਹਾਂ ਜੀ 🙏🏻 ♥

  • @jaspreetbhullar8398
    @jaspreetbhullar8398 Рік тому +22

    ਛੋਟੇ ਛੋਟੇ ਪਲਾਂ ਵਿੱਚ ਵੀ ਜ਼ਿੰਦਗੀ ਨੂੰ ਮਾਣਿਆ ਜਾ ਸਕਦਾ ਹੈ ਵਾਹ ਜੀ ਵਾਹ ਭਾਈ ਸਾਹਿਬ ਜੀ ਕਿਆ ਕਮਾਲ਼ ਦੀ ਗੱਲ ਕਹੀ ਹੈ ਜੀ 👌🏻👌🏻👌🏻👌🏻👌🏻✌🏻🤗🙏

  • @bhattisaab301
    @bhattisaab301 Рік тому +4

    ਔਰਤਾਂ ਨੂੰ ਵੀ ਆਪਣੇ ਵਿਚਾਰ ਬਦਲਣੇ ਚਾਹੀਦੇ ਹਨ ਜੀ,, ਬਹੁਤ ਸਾਰੇ ਰਿਸ਼ਤੇ ਟੁੱਟਣੂ ਬੱਚ ਜਾਣਗੇ,

  • @baljeetsidhu67
    @baljeetsidhu67 Рік тому +27

    ਤੁਸੀਂ ਸਾਨੂੰ ਆਪਣੇ ਆਪੇ ਨੂੰ ਪਿਆਰ ਕਰਨਾ ਸਿਖਾਇਆ ਜੀ ਧੰਨਵਾਦ ਭਾਈ ਸਾਹਿਬ ਜੀ 🙏🏻

  • @harshwinderkaur7260
    @harshwinderkaur7260 Рік тому +6

    😀 ਬਿਲਕੁਲ ਸਹੀ ਕਿਹਾ ਹੈ ਜੀ ਕਈ ਲੜ ਲੜ ਕੇ ਪਿਆਰ ਜਤਾਉਂਦੇ ਨੇ ਅਸੀਂ ਵੀ ਦੇਖਿਆ ਘਰਵਾਲੀ ਵਿਚਾਰੀ ਰੋਂਦੀ ਰਹਿੰਦੀ ਹੈ ਫੇਰ ਕੋਈ ਹੋਰ ਕਹਿੰਦਾ ਕਿ ਇਹ ਤੈਨੂੰ ਪਿਆਰ ਕਰਦਾ ਤਾਂ ਇਦਾਂ ਕਹਿੰਦਾ ਉਹ ਵਿਚਾਰੀ ਫਿਰ ਮੰਨ ਜਾਂਦੀ ਹੈ ਕਿ ਸ਼ਾਇਦ ਐਦਾਂ ਹੀ ਹੋਣਾ।

  • @baljeetsidhu67
    @baljeetsidhu67 Рік тому +4

    ਟੁੱਟਦੇ ਪਰਿਵਾਰਾ ਨੂੰ ਥੰਮ੍ਹ ਬਨਣ ਦਾ ਕੰਮ ਕਰੇਗਾ ਤੁਹਾਡਾ ਅੱਜ ਦਾ ਸੁਨੇਹਾ ਜੀ

  • @jaspreetbhullar8398
    @jaspreetbhullar8398 Рік тому +28

    ਭਾਈ ਸਾਹਿਬ ਜੀ ਤੁਹਾਡੇ ਨਾਲ ਜੁੜਨ ਤੋਂ ਬਾਅਦ ਸਾਡਾ ਰਿਸ਼ਤਾ ਪਤੀ ਪਤਨੀ ਤੋਂ ਵੱਧ ਕੇ ਦੋਸਤੀ ਵਿੱਚ ਤਬਦੀਲ ਹੋ ਗਿਆ ਹੈ ਜੀ 🤗🤝✌🏻✌🏻 ਤੁਹਾਡਾ ਜਿੰਨਾ ਧੰਨਵਾਦ ਕਰਾਂ ਉਹਨਾਂ ਥੋੜ੍ਹਾ ਹੈ ਜੀ ❤️❤️🙏

  • @eknoorsingh5892
    @eknoorsingh5892 Рік тому +42

    ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਹਿਬ ਜੀ ਸਾਡੀ ਜ਼ਿੰਦਗੀ ਵਿਚ ਕੁਝ ਖ਼ਾਸ ਨਹੀਂ ਪਰ ਮੈਂ ਤੇ ਮੇਰੇ ਬੱਚੇ ਬਹੁਤ ਖੁਸ਼ ਹਾਂ 🙏🙏🙏

    • @ramsinghkhalsa8220
      @ramsinghkhalsa8220 Рік тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏

    • @eknoorsingh5892
      @eknoorsingh5892 Рік тому

      @@ramsinghkhalsa8220 🙏🙏

    • @NavjotKaur-qs3de
      @NavjotKaur-qs3de Рік тому

      Bilkul sahi kaha

  • @karmasingh6824
    @karmasingh6824 Рік тому +10

    ਭਾਈ ਸਾਹਿਬ ਜੀ ਜ਼ਿੰਦਗੀ ਦਾ ਆਨੰਦ ਫ਼ੁੱਲ ਆਨੰਦ ਮਾਣ ਰਹੇ ਹਾਂ ਜੀ

  • @SandeepSingh-ky1wj
    @SandeepSingh-ky1wj Рік тому +5

    ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ।
    ਇਸ ਜਗ੍ਹਾ ਤੇ ਜੋ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁੱਖ ਹੋ ਕੇ ਬੇਦਾਵਾ ਲਿਖ ਕੇ ਦੇ ਆਏ ਸੀ।ਉਹ 40 ਸਿੰਘ ਮਾਤਾ ਭਾਗ ਕੌਰ ਜੀ ਦੀ ਅਗਵਾਈ ਹੇਠ ਮੁਗਲਾਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ।ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਸਹਾਦਤ ਨੂੰ ਮੁਕਤੀ ਦਾ ਵਰਦਾਨ ਦਿੱਤਾ ਸੀ ।

  • @surinderbawa2992
    @surinderbawa2992 Рік тому +14

    ❤️ 🙏 ਪਿਆਰ ਇੱਕ ਖ਼ੂਬਸੂਰਤ ਅਹਿਸਾਸ ਹੈ 2 ਦਿਲਾਂ ਦਾ ਵਿਸ਼ਵਾਸ਼ ਹੈ ਜੋ ਇੱਕ ਵਾਰ ਟੁੱਟ ਜਾਵੇ ਤਾਂ ਮੁੜਕੇ ਬੜੀ ਮੁਸ਼ਕਿਲ ਨਾਲ਼ ਬਣਦਾ ਹੈ ਸੋ ਸਾਡੇ ਸਭ ਤੋਂ ਪਹਿਲਾਂ ਤਾਂ ਇਹ ਜਰੂਰੀ ਹੈ ਕਿ ਅਸੀਂ ਸਾਡੇ ਮਾਂ ਬਾਪ ਭਾਈ ਭੈਣ ਮਿੱਤਰ ਦੋਸਤ ਜਾਂ ਕਹਿਲੋ ਜੋ ਵੀ ਸਾਡੇ ਤੇ ਵਿਸ਼ਵਾਸ਼ ਕਰਦਾ ਸਾਨੂੰ ਪਿਆਰ ਕਰਦਾ ਉਸਦਾ ਵਿਸ਼ਵਾਸ਼ ਤੇ ਪਿਆਰ ਅਸੀਂ ਕਦੀ ਨਾ ਤੋੜੀਏ ਕਿਉਂਕਿ ਇੱਕ ਵਾਰ ਟੁੱਟਿਆ ਇੰਨਸਾਨ ਮੁੜਕੇ ਕਿਸੇ ਤੇ ਵੀ ਭਰੋਸਾ ਨਹੀ ਕਰ ਪਾਉਂਦਾ 🙏🙏👍👍

  • @baljeetsidhu67
    @baljeetsidhu67 Рік тому +2

    ਹਾਂ ਜੀ ,ਪਿਆਰ ਦੀ ਭਾਸ਼ਾ ਬਹੁਤ ਤਰਾਂ ਦੀ ਹੁੰਦੀ ਹੈ ਜੀ ਕਈ ਬੋਲ ਕੇ ਨਹੀਂ ਦੱਸਦੇ ਪਰ ਜਿੰਮੇਵਾਰੀ ਨਿਭਾਉਂਦੇ ਹਨ

  • @kalerkaler1462
    @kalerkaler1462 Рік тому +9

    ਬਹੁਤ ਵਧੀਆ ਸੁਨੇਹਾ ਜੀ ਪਿਆਰ ਕਰਨ ਦੇ ਵੀ ਵੱਖ ਵੱਖ ਤਰੀਕੇ ਹੁੰਦੇ।ਪਰ ਮਿਲ ਕੇ ਰਹੋਂ ਇੱਥੋਂ ਕੁੱਝ ਵੀ ਨਹੀਂ ਨਾਲ ਜਾਣਾਂ । ਵਾਹਿਗੁਰੂ ਜੀ।🙏

  • @jagdishkaur9755
    @jagdishkaur9755 Рік тому +9

    ਸੱਚਾ ਪਿਆਰ ਤਾਂ ਹਮੇਸ਼ਾ ਹੀ ਗੂੰਗਾ ਹੁੰਦਾ ਹੈ। ਬਹੁਤ ਸਹੀ ਕਿਹਾ ਹੈ ਤੁਸੀਂ ਭਾਈ ਸਾਹਿਬ ਜੀ।

  • @naibsinghsingh5248
    @naibsinghsingh5248 Рік тому +5

    Very good job thanku sir waheguru waheguru waheguru waheguru waheguru waheguru waheguru ji ka Khalsa waheguru ji ki Fateh.

  • @organicfarmingsocietysangr2216
    @organicfarmingsocietysangr2216 11 місяців тому

    ਨਵੀਂ ਸਵੇਰ ਦਾ ਨਵਾਂ ਸੁਨੇਹਾ,ਚੜਦੀ ਕਲਾ ਚ ਰਹੋ,ਮਸਤ ਰਹੋ,ਖਿੜੇ ਰਹੋ=ਬਹੁਤ ਵੱਡਾ ਸੁਨੇਹਾ ਜੀ ਇੰਨਾਂ ਬੋਲਾਂ ਰਾਹੀਂ

  • @arashdeep4153
    @arashdeep4153 Рік тому +13

    ਵਾਹਿਗੁਰੂ ਜੀ ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ 🙇🏻‍♀️✨

  • @vinod.vinodswami671
    @vinod.vinodswami671 Рік тому +5

    Waheguru ji 🕉️🙏🏼. Bahut badia ❤️❤️❤️❤️❤️❤️❤️❤️❤️❤️❤️🍎🍎🍎🍎🍎🍎🍎🍎🍎🍎🍎🍎🍎🍎🍎🍎

  • @jagtarsinghmattu
    @jagtarsinghmattu Рік тому +12

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਗੋਬਿੰਦ ਸਿੰਘ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਹਰਗੋਬਿੰਦ ਸਿੰਘ ਜੀ🙏 ਗੁਰੂ ਤੇਗ ਬਹਾਦਰ ਸਾਹਿਬ ਜੀ🙏 ਗੁਰੂ ਗ੍ਰੰਥ ਸਾਹਿਬ🙏 ਧੰਨ ਹੈ🙏🙏

  • @SandeepSingh-ky1wj
    @SandeepSingh-ky1wj Рік тому +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ

  • @Manpreetkaur-gu4eq
    @Manpreetkaur-gu4eq Рік тому +3

    Bilkul sahi keha bhai saab ji 👍👍💯

  • @harjotsaggu1743
    @harjotsaggu1743 Рік тому +4

    ਸਲੂਟ ਵੀਰ ਜੀ ਤੁਹਾਨੂੰ ਇਕ ਵਧਿਆ ਸਨੇਹਾ ਦਿਤਾ ਜੀ👍

  • @gurtejsinghsidhu9161
    @gurtejsinghsidhu9161 Рік тому +6

    ਕੰਮ ਹੀ ਪੂਜਾ ਹੈ । ਸਲੂਟ ਭਾਈ ਸਾਹਿਬ ਜੀ

  • @Gurmit.dhaliwal007
    @Gurmit.dhaliwal007 10 місяців тому +1

    Great bhai sahib ji

  • @rkgillkitchen165
    @rkgillkitchen165 Рік тому +10

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🌷, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🌷, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🌷🌷🌷🌷🌷

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @amitsandhu_
    @amitsandhu_ Рік тому +5

    Wehguru ji ka khalsa wehguru ji ki Fateh ji 🙏🙏 baut vadia ji 🙏👍 baut baut dhannwaad ji 🙏👍

  • @parmjeetsinghfromjalalabad9907

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ🙏🙏.

  • @sajansingh1774
    @sajansingh1774 Рік тому +5

    ❣️ SACH ❣️ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @sukhjinderkaur7230
    @sukhjinderkaur7230 Рік тому +4

    Very nice baba g i like your ideology 🙏🙏🙏🙏🙏

  • @joginderkaur3869
    @joginderkaur3869 Рік тому

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।ਆਪ ਜੀ ਦੇ ਵਿਚਾਰ ਸੁਣਨ ਨਾਲ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ 🙏

  • @u.pdepunjabipind1620
    @u.pdepunjabipind1620 Рік тому

    ਜ਼ਿੰਦਗੀ ਜਿਊਣ ਦਾ ਚੱਜ ਸਿਖਾਉਣ ਵਾਲਿਓ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖਣ ਚੜ੍ਹਦੀ ਕਲਾ ਵਿਚ ਰੱਖਣ🙏🙏 ਧੰਨਵਾਦ ਭਾਈ ਸਾਹਿਬ ਜੀ 🌹🙏🌹🙏🌹

  • @AjitSingh-er1ly
    @AjitSingh-er1ly Рік тому +6

    Waheguru ji ka Khalsa waheguru ji ke fateh g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤👍👍👍👍👍👍💐💐💐💐💐💐💐💐

  • @dalwindersingh5617
    @dalwindersingh5617 Рік тому +1

    ਹਰ ਆਦਮੀ ਚਹੁੰਦਾ ਓਹ ਆਪਣੇ ਪਰਿਵਾਰ ਦੀਆਂ ਸਭ ਲੋੜਾਂ ਪੂਰੀਆਂ ਕਰੇ ਪਰ ਅਜ ਕਲ ਸਹੁਲਤਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਘਰਾਂ ਚ ਕਲੇਸ਼ ਦਾ ਕਾਰਨ ਇਹ ਵੀ ਹੈ ਔਰਤਾਂ ਦਾ ਤੇ ਬਹੁਤ ਮਹਿੰਗਾ ਪਹਿਰਾਵਾ ਹੋ ਗਿਆ ਅਜ ਕਲ

    • @bhupinderkaur3071
      @bhupinderkaur3071 Рік тому

      Mind set hona chahida kuchh nahi mainga apne aap nu khush rakho duniya ni honi

  • @Kulwinderkaur-zy1fp
    @Kulwinderkaur-zy1fp Рік тому +3

    ਬਹੁਤ ਵਧੀਆ ਭਾਈ ਸਾਹਿਬ ਜੀ 🙏🙏

  • @karmasingh6824
    @karmasingh6824 Рік тому +2

    ਜ਼ਿੰਦਗੀ ਜਿਊਣ ਦਾ ਸਲੀਕਾ ਆ ਗਿਆ ਜੀ

  • @mdjmr727
    @mdjmr727 Рік тому +4

    Wow that’s so amazing and really true message thank you for sharing 🙏🏻🙏🏻🙏🏻🙏🏻🙏🏻🙏🏻🙏🏻waheguru ji 🙏🏻🙏🏻

  • @kamaljeetkaur5651
    @kamaljeetkaur5651 Рік тому +12

    Waheguru ji ka khalsa waheguru ji ki Fateh ji 🙏 God bless you 🙏🙏❤️❤️

  • @jagmeetbrar2341
    @jagmeetbrar2341 Рік тому

    ਨਜ਼ਾਰੇ ਅਾੲੀ ਜਾਦੇ ਅਾ ਭਾੲੀ ਸਾਹਿਬ ਜੀ ਚੱੜਦੀ ਕਲਾ

  • @jaspreetkaurbambiha5808
    @jaspreetkaurbambiha5808 Рік тому +1

    🙏🏼🙏🏼🙏🏼🙏🏼🙏🏼🙏🏼🙏🏼

  • @user-ek3mu9ce7q
    @user-ek3mu9ce7q Рік тому +1

    ਸਚੀ ਗਲ਼ ਆ ਭਾਈ ਸਾਹਿਬ ਜੀ ਅਸੀਂ ਇਸੇ ਤਰ੍ਹਾਂ ਰਹਿੰਦੇ ਸੀ ਹੁਣ ਨਹੀਂ

  • @PardeepSinghkharoud
    @PardeepSinghkharoud Рік тому +2

    ਅਸੀਂ ਖਾਂਦੇ ਹਾਂ ਜੀ ਚੁੱਲ੍ਹੇ ਚੌਂਕੇ ਕੋਲ਼ ਬੈਠ ਕੇ 👌👍🙏🏾

  • @manjitsinghpb0673
    @manjitsinghpb0673 Рік тому

    ਧੰਨਵਾਦ ਭਾਈ ਸਾਬ ਜੀ ਸਮਝਾਉਣ ਵਾਸਤੇ🙏🙏🙏

  • @harjot4243
    @harjot4243 Рік тому

    Waheguru ji waheguru ji 🙏🌹🌹🌹🥀🌷❤️♥️🙏🙏🙏

  • @gurnamsinghsarpanch1818
    @gurnamsinghsarpanch1818 Рік тому +2

    , ਵਧੀਆ ਵਿਚਾਰ ਭਾਈ ਸਾਹਿਬ

  • @devinderpalsingh1010
    @devinderpalsingh1010 Рік тому +2

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ 💖💖🙏🙏🙏👍

  • @navpreetkamboj437
    @navpreetkamboj437 Рік тому +1

    Wmkg

  • @AmarjeetSingh-ts6db
    @AmarjeetSingh-ts6db Рік тому

    ਬਹੁਤਾ ਵਧੀਆ ਕੋਚ ਸਾਬ

  • @manjitkaursandhu4785
    @manjitkaursandhu4785 Рік тому +6

    Waheguru ji ka khlsa Waheguru ji ki fateh phai shab ji 🙏🙏🙏🙏

  • @dilpreetkaur5069
    @dilpreetkaur5069 Рік тому +10

    God is great 💯💯

  • @sunilpapneja8973
    @sunilpapneja8973 Рік тому +6

    अद्भुत, बहुत ही प्रैक्टिकल बात की हैं आपने गुरुदेव। जुग जुग जियो। God Bless You.
    💖🙏💖

  • @jyotigrewal1780
    @jyotigrewal1780 Рік тому

    ਬਹੁਤ ਵਧੀਆ ਗੱਲਾਂ, ਵਿਚਾਰ

  • @JasbirSingh-iq1ev
    @JasbirSingh-iq1ev Рік тому

    ਧੰਨਵਾਦ ਜੀ ਬਹੁਤ ਵਧੀਆ ਵਿਚਾਰ

  • @harshwinderkaur7260
    @harshwinderkaur7260 Рік тому +3

    🙏🙏🙏🙏🙏 ਬਹੁਤ ਹੀ ਉੱਤਮ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @rrandhawa2372
    @rrandhawa2372 Рік тому +3

    Great message bhai sahib 👍🙏

  • @surjeetsingh9299
    @surjeetsingh9299 Рік тому +4

    Waheguru jee ka khalsa waheguru jee ki fathe 🙏🙏🙏🙏

  • @baljotsidhu5511
    @baljotsidhu5511 Рік тому +10

    Thanks for telling us about life ❤️🙏

  • @RUPINDERKAUR-uy5je
    @RUPINDERKAUR-uy5je Рік тому +1

    Always great messages 🙏

  • @balwindersingh1124
    @balwindersingh1124 Рік тому

    Bahut wadia ji 🙏

  • @lkaur4992
    @lkaur4992 Рік тому +5

    Waheguru ji,..... thanks bhai g telling about a relation....
    .i learn from you a lot.....as my life is also disturbed

  • @gurlabhsingh1425
    @gurlabhsingh1425 Рік тому +2

    Good morning 🙏🙏 bhai sahib ji

  • @varindersingh6860
    @varindersingh6860 Рік тому +5

    So motivational...🌹🍀🌻

  • @SatnamSingh-ei2by
    @SatnamSingh-ei2by Рік тому

    waheguru ji

  • @harbanssidhu1754
    @harbanssidhu1754 Рік тому

    Very very very nice bhai sahib

  • @hardipsingh7691
    @hardipsingh7691 Рік тому +1

    Thanks bhai Saab ji 🙏

  • @luckysandhu7800
    @luckysandhu7800 Рік тому +2

    Thanvaad veer g mann de bhulekh kadan lai 🙏🏻🙏🏻🙏🏻

  • @hardeepkaur3004
    @hardeepkaur3004 Рік тому +1

    🙏🙏

  • @BalwinderSingh-kl2if
    @BalwinderSingh-kl2if Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ

  • @rkgillkitchen165
    @rkgillkitchen165 Рік тому +2

    ਸਤਿ ਸ਼੍ਰੀ ਆਕਾਲ ਜੀ, ਬਹੁਤ👍💯 ਵਧੀਆ ਸੁਨੇਹਾ ਜੀ ਕਿ ਪਿਆਰ ਕਰਨ ਦੇ ਹਰੇਕ ਦੇ ਵਖਰੇ ਵਖਰੇ ਤਰੀਕੇ ਹੁੰਦੇ ਹਨ ਹਾਂ ਜੀ ਤੁਹਾਨੂੰ ਪਤਾ ਚੱਲ ਜਾਵੇ ਕਿ ਤੁਹਾਡਾ ਪਾਟਨਰ ਅੱਜ ਦੇ ਕਲਯੁੱਗੀ ਸਮੇਂ ਵਿੱਚ ਵੀ ਤੁਹਾਨੂੰ ਇੰਨਾ ਪਿਆਰ ਕਰਦਾ😲 ਹੈ ਤਾਂ ਅਜਿਹੇ ਜੀਵਨ ਸਾਥੀ ਦੇ ਤਾ ਪੈਰ👣 ਧੋ ਕੇ ਵੀ ਪੀਣਾ ਪੈ ਜਾਣ ਥੋੜੇ ਹਨ, ਬਾਕੀ sir g ਜੇ ਕੁਝ ਜਿਆਦਾ ਲਿਖਿਆ ਗਿਆ ਹੋਵੇ ਤਾਂ ਮਾਫੀ ਦੇ ਪਾਤਰ ਹਾ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਤੂੰ👏

  • @mangalsingh-oq5yf
    @mangalsingh-oq5yf Рік тому +1

    ਭਾਈ ਸਾਹਿਬ ਜੀ ਮੈ 80ਚ ਆਰਮੀ ਚ ਸ਼ਾਮਲ ਹੋਇਆ ਤੋਪਖਾਨੇ ਵਿਚ ਸਾਡੀ 8 ਜਵਾਨਾ ਦੀ ਟੋਲੀ ਤੇ ਅਸੀ ਅਠੇ ਜਵਾਨ ਇਕ ਬਰਤਨ ਵਿਚ ਰੋਟੀ ਖਾਦੇ ਹੁੰਦੇ ਕੋਈ ਲੇਟ ਹੁੰਦਾ ਤਾ ਊਡੀਕ ਕਰਦੇ। ਇਕ ਪਿਆਰ ਦੀ ਮਿਸਾਲ ਸੀ।ਅੱਜ ਵੀ ਉਸ ਵਕਤ ਨੂ ਯਾਦ ਕਰਕੇ ਕਿਹਦੇ ਕੋਈ ਲੁਟਾਦੇ ਮੇਰੇ ਬੀਤੇ ਹੋਏ ਦਿਨ। Really appreciated to you for this steak information and valuable post . Thanks you very very. Guru fateh ji.

  • @gclaire6061
    @gclaire6061 Рік тому +3

    Very true vichar 🙏🙏

  • @sanmbudhathoki7292
    @sanmbudhathoki7292 Рік тому

    Ak dab sahi paji 🙏🏻

  • @rajvir_singh256
    @rajvir_singh256 Рік тому +3

    ਭਾਈ ਸਾਹਿਬ ਜੀ ਤੁਹਾਨੂੰ ਸੁਣਦੇ ਹਾ ਜੀ, ਜਿੰਦਗੀ ਨੂੰ ਬਹੁਤ ਮਾਣਿਆ ਜਾ ਰਿਹਾ ਜੀ। ਰਾਤ ਵੀ ਲੋਹੜੀ ਦਾ ਤਿਉਹਾਰ ਮਨਾਇਆ ਜੀ,ਪਹਿਲਾ ਪਰਿਵਾਰ ਚ ਬੈਠੇ ਪੂਰਾ ਹਾਸਾ ਠੱਠਾ ਹੋਇਆ ਜੀ 😀😀😂😊 ਪਰ ਫੇਰ ਥੋੜਾ ਟਾਇਮ ਯਾਰਾਂ ਦੋਸਤਾ ਨਾਲ ਵੀ ਪਾਰਟੀ ਕੀਤੀ ਜੀ। ਨੋਨ-ਵੈੱਜ ਚੱਲਿਆ ਜੀ,ਭਾਵੇਂ ਕਈਆ ਨੂੰ ਗੱਲ ਚੰਗੀ ਨਾ ਲੱਗੇ। ਪਰ ਮੈ ਦੱਸਿਆ 😀

  • @harrmankaur
    @harrmankaur Рік тому

    Waheguru ji

  • @craftsgalleryofamrit9111
    @craftsgalleryofamrit9111 Рік тому

    Waheguru ji mar

  • @manpreetsingh1656
    @manpreetsingh1656 Рік тому

    End gall batt ji 🔥🔥🔥

  • @rsgchannel846
    @rsgchannel846 Рік тому

    God bless u veer ji

  • @lahoriyesardar3048
    @lahoriyesardar3048 Рік тому +2

    Bilkul sahi keha tusi🙏

  • @ravisinghmann5363
    @ravisinghmann5363 Рік тому +4

    Waheguru Ji Ka Khalsa
    Waheguru Ji Ki Fateh....... 🙏🙏🙏

  • @eknoorsingh5892
    @eknoorsingh5892 Рік тому +3

    Sat shri akal bhai sahib ji 🙏🙏🙏

  • @ranjit894
    @ranjit894 Рік тому

    Very nice baba ji

  • @rajeshsouda7317
    @rajeshsouda7317 Рік тому

    garte sir whagur jo

  • @drsaini6979
    @drsaini6979 Рік тому +1

    ਭਾਈ ਸਾਹਿਬ ਜੀ ਜਿਆਦਾ ਲੋਕ ਗਲ ਥਪੜੀ ਵਾਲੇ ਨੇ

  • @painterkaura10
    @painterkaura10 Рік тому +2

    Good morning bhai saab ji, 🙏🙏🙏🙏🙏🌹😊

  • @LakhwinderKaur-vo7nh
    @LakhwinderKaur-vo7nh 11 місяців тому

    Waherguru ji

  • @DeepSingh-tg5sn
    @DeepSingh-tg5sn Рік тому +1

    Bhut nice msg aa baba g

  • @premlalpremlal5900
    @premlalpremlal5900 Рік тому +3

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @DastarDhariCrowdMusic
    @DastarDhariCrowdMusic Рік тому +1

    Very nice Speech👍
    "Sat Shri Akal Ji" Bhai Sahib Ji🙏
    🙏|| ਵਾਹਿਗੁਰੂ ਜੀ ||🙏
    🌹|| वाहेगुरु जी ||🌹
    🎧Waheguru Ji🎧

  • @gavygill5051
    @gavygill5051 Рік тому

    Thanks baba g

  • @electricexperiment9072
    @electricexperiment9072 Рік тому +3

    Thanks you bhai Sahib Ji 🌹🌹❤️❤️

  • @kaurpreeti633
    @kaurpreeti633 Рік тому +2

    Waheguru ji mehar krn ji Gbu ❤️🌷

  • @ekamsingh6113
    @ekamsingh6113 Рік тому

    Right aa ji, 🙏🙏🙏❤️❤️

  • @navjotdhaliwal5512
    @navjotdhaliwal5512 Рік тому +3

    Waheguru ji waheguru ji 🙏🙏💯💯💯 sahi keha g 💯💯👌👌 👌✨ always right g 💯💯💯💯👌👌👌👌👌👌👌

  • @kirandeepkaur8245
    @kirandeepkaur8245 Рік тому +2

    Waheguru ji ka khalsa
    Waheguru ji ke fateh

  • @lovelychhabra7276
    @lovelychhabra7276 Рік тому

    Very very nice true💯

  • @yishuyishu7532
    @yishuyishu7532 Рік тому +1

    Dhann ho bhai sahab