ਪਿਆਰ ਕਰਨ ਵਾਲਿਆਂ ਦੀ ਤਾਂ ਕਦਰ ਕਰ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 143 | Dhadrianwale

Поділитися
Вставка
  • Опубліковано 4 кві 2022
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Podcast
  • Розваги

КОМЕНТАРІ • 266

  • @simranpreetkaur5913
    @simranpreetkaur5913 2 роки тому +5

    ਅਸੀਂ ਰੋਜ ਸੁਣਦੇ ਹਾਂ ਜੀ ਨਵਾਂ ਸੁਨੇਹਾ ਬਹੁਤ ਵਧੀਆ ਲੱਗਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ 🙏🙏

  • @suidhaagacreations
    @suidhaagacreations 2 роки тому +17

    ਭਾਈ ਸਾਹਿਬ ਨਵੀਂ ਸਵੇਰ ਦਾ ਨਵਾਂ ਸੁਨੇਹਾ ਖੁਰਾਕ ਬਣਦੀ ਜਾ ਰਹੀ ਹੈ l ਸ਼ੁਕਰੀਆ 🍬

  • @prabhdeepsingh1282
    @prabhdeepsingh1282 2 роки тому +8

    🙏ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂਵਾਲੇ 👌🙏🫂

  • @psingh3851
    @psingh3851 2 роки тому +5

    ਸਾਰੇ ਦੀਵਾਨ ਵੀ ਸੁਣੀ ਦੇ 🙏🤗

  • @naibsinghsingh5248
    @naibsinghsingh5248 2 роки тому +3

    Waheguru Waheguru Waheguru Waheguru Waheguru Waheguru Waheguru ji.thanks.

  • @tajindersingh1870
    @tajindersingh1870 2 роки тому +3

    Waheguru ji 🙏🏻🙏🏻

  • @KamaljitKaur-fy3uu
    @KamaljitKaur-fy3uu 2 роки тому +52

    ਆਪ ਜੀ ਦੁਆਰਾ ਸਵੇਰ ਦਾ ਸੁਨੇਹਾ ਬਹੁਤ ਹੀ ਮਾਰਗ ਦਰਸ਼ਕ ਹੁੰਦਾ ਹੈ ਜੀ 🙏 ਆਪ ਜੀ ਦਾ ਸ਼ੁਕਰੀਆ 🙏

    • @devsinghPN
      @devsinghPN 2 роки тому +1

      It's very Motivating n Inspiring with Full Determination
      Think Positive n hv Positive Attitude Ji 🙏🙏

    • @BalbirSingh-og4cp
      @BalbirSingh-og4cp 2 роки тому

      Punjab percent Meri story jaldi aahe Ki Kariye koi joke Nahin Koi samajhna

  • @satishkumarbhatia1885
    @satishkumarbhatia1885 2 роки тому +5

    ਲਵ ਯੂ ਭਾਈ ਸਾਬ ਆਪਣੀ ਜ਼ਿੰਦਗੀ ਤੇ ਬਦਲ ਲਈ ਇੱਕ ਦੀ ਹੋਰ ਸੁੱਧਰ ਗਈ ਨਾਲ ਧੰਨਵਾਦ ਜੀ

  • @majersingh6529
    @majersingh6529 2 роки тому +4

    Life changing speech 🙏🏽🙏🏽🌹

  • @fulvinderpabla3495
    @fulvinderpabla3495 2 роки тому +29

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ! ਹਰ ਰੋਜ਼ ਸੁਣਦੀ ਹਾਂ ਰੋਜ਼ ਇੱਕ ਵੱਖਰਾ ਸੁਨੇਹਾ ਸੇਧ ਦੇਣਾ ਵਾਲਾ ਹੁੰਦਾ 🙏💐

  • @KamaljitKaur-fy3uu
    @KamaljitKaur-fy3uu 2 роки тому +42

    ਅੱਜ ਦਾ ਸੁਨੇਹਾ ਬਿਲਕੁਲ ਸਚਾਈ ਬਿਆਨ ਕਰਦਾ ਹੈ ਜੀ ਸਾਨੂੰ ਆਪਣੇ ਪਿਆਰ ਕਰਨ ਵਾਲਿਆਂ ਦੀ ਕਦਰ ਕਰਨੀ ਚਾਹੀਦੀ ਹੈ ਜੀ 🙏

  • @kmehta5119
    @kmehta5119 2 роки тому +18

    ਚੜ੍ਹਦੀ ਕਲਾ ਵਿੱਚ ਰਹਿਣੈ ਸਿਖਾ ਦਿੱਤਾ ਜੀ ਆਪ ਨੇ ਭਾਈ ਸਾਹਿਬ 🙏

  • @manjitsinghpb0673
    @manjitsinghpb0673 2 роки тому +11

    ਸੱਚੀ ਤੁਸੀਂ ਕੁਦਰਤ ਦਾ ਕ੍ਰਿਸ਼ਮਾ ਹੋ ਭਾਈ ਸਾਬ ਜੀ🙏🙏🙏

  • @kulwinderkaur4586
    @kulwinderkaur4586 2 роки тому +3

    Very nice message Waheguru ji

  • @harvindarsinghpahalwan1995
    @harvindarsinghpahalwan1995 2 роки тому +24

    ਬਹੁਤ ਵਧੀਆ ਜੀ ਤੁਹਾਨੂੰ ਸੁਣ ਕੇ ਤਾ ਹੁਣ ਜਿੰਦਗੀ ਵੱਧ ਗਈ ਆ ਹੁਣ ਹਰ ਕੰਮ ਵਿੱਚੋਂ ਰੱਬ ਦਿਸਦਾ ਹੈ ਜੀ ਪਿਆਰ ਹੋ ਗਿਆ ਆਪਣੇ ਆਪ ਨਾਲ

  • @paramjitkaur6477
    @paramjitkaur6477 2 роки тому +6

    ਦਿਲੋਂ ਧੰਨਵਾਦ ਕਰਦੇ ਹਾਂ ਬਾਬਾ ਜੀ ਤੁਹਾਡਾ,

    • @paramjitkaur6477
      @paramjitkaur6477 2 роки тому

      ਅੱਜ ਦਾ ਟੋਪਿਕ ਬਹੁਤ ਸਾਰੇ ਘਰਾਂ ਵਿੱਚ ਖੁਸੀਆ ਵਾਪਿਸ ਲਿਆ ਸਕਦਾ ਹੈ, ਜੇਕਰ ਸੁਣ ਕੇ ਜਿੰਦਗੀ ਵਿੱਚ ਲਾਗੂ ਕੀਤਾ ਜਾਵੇ

  • @Baljit7136billa
    @Baljit7136billa 2 роки тому +13

    ਬਾਬਾ ਜੀ ਤੁਹਾਡੇ ਸਵੇਰ ਦੇ ਵੇਲੇ ਵਿੱਚੋਂ ਬਹੁਤ ਹੀ ਸਿੱਖਿਆ ਮਿਲਦੀ ਹੇ ਜੀ ਮੈਂ ਤਾਂ ਸਵੇਰ ਉਠ ਦਿਆਂ ਸਾਰ ਜੀ ਸੁਣਦੀ ਹਾਂ ਬਹੁਤ-੨ ਧੰਨਵਾਦ ਜੀ ਸਾਡੀ ਜ਼ਿੰਦਗੀ ਚ ..........🙏🙏🙏🙏🙏

  • @buchowalagurseb
    @buchowalagurseb 2 роки тому +7

    Nice 👍👍👍👍👍,,,,

  • @psingh3851
    @psingh3851 2 роки тому +7

    ਹਰ ਰੋਜ਼ ਸੁਣਦੇ ਵਧੀਆ ਲੱਗਦਾ🙏

  • @jabbaljabbal1349
    @jabbaljabbal1349 2 роки тому +2

    ਵਾਹਿਗੁਰੂ ਜੀ

  • @KamaljitKaur-fy3uu
    @KamaljitKaur-fy3uu 2 роки тому +23

    ਸੋਹਣਾ ਸਮਾਜ ਸਿਰਜਦੇ ਤੁਹਾਡੇ ਵਿਚਾਰ 🙏

  • @simranjitkaur2346
    @simranjitkaur2346 2 роки тому +5

    Waahhhh bhai saahib ji 🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️💝💝💞

  • @kamalpreetkaur4492
    @kamalpreetkaur4492 2 роки тому +6

    Waheguru ji waheguru ji 🙏🙏🙏🙏🙏🙏🙏🙏🙏

  • @JagseerSingh-fe6up
    @JagseerSingh-fe6up 2 роки тому +3

    Bohhhht zda changes aya life ch baba ji nu sunke 🙏🙏🙏🙏

  • @devinderpalsingh1010
    @devinderpalsingh1010 2 роки тому +8

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤️❤️🙏

  • @SatnamSingh-bc5zm
    @SatnamSingh-bc5zm 2 роки тому +5

    ਗ਼ਮ ਨਾ ਕਰ ਜੇ ਗ਼ਮ ਹੀ ਗ਼ਮ ਤੇਰੇ ਚੁਫੇਰੇ,
    ਨਾਗ਼ ਹੁੰਦੇ ਹੀ ਨੇ ਚੰਦਨ 'ਤੇ ਬਥੇਰੇ।

  • @ranjeetkaur2313
    @ranjeetkaur2313 2 роки тому +4

    ਬਹੁਤ ਵਧੀਆ ਜੀ,ਧੰਨਵਾਦ

  • @akashbenipal408
    @akashbenipal408 2 роки тому +6

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @ekamjotbachhal4425
    @ekamjotbachhal4425 2 роки тому +6

    Waheguru ji ka Khalsa waheguru ji ki Fateh

  • @gyansingh8879
    @gyansingh8879 2 роки тому +5

    ਨਵੀਂ ਸਵੇਰ ਦਾ ਨਵਾਂ ਸੁਨੇਹਾ ਦੇ ਟਾਪੀਕ ਦਾ ਆਧਾਰ ਬਹੁਤ ਵਧੀਆ ਹੁਂਦਾ ਜੀ , ਆਸ ਕਰਦਾ ਹਾਂ ਅਗੇ ਵੀ ਬਹੁਤ ਕੁੱਝ ਸਿੱਖ ਸਕਾਂਗੇ

  • @manjitkaursandhu4785
    @manjitkaursandhu4785 2 роки тому +3

    Sahi keha ji Thanks ji

  • @sukhdeepsinghbomb3828
    @sukhdeepsinghbomb3828 2 роки тому +3

    Wah ji wah 🙏🙏🙏🙏🙏

  • @harpreetkaur3181
    @harpreetkaur3181 2 роки тому +10

    Daily listen so boosting message Bhai Sahib Ji🙏 Hmesha Chardi Kala Vich Rho Ji🙏❤️

  • @punjabsingh3918
    @punjabsingh3918 2 роки тому +3

    Saat shri akaal baba jee🙏🙏🙏

  • @karmjeetkaur8522
    @karmjeetkaur8522 2 роки тому +2

    ਧੰਨ ਵਾਦ ਜੀ ਤੁਹਾਡੀਆਂ ਗੱਲਾਂ ਸੁਣ ਕੇ ਮਨ ਨੂੰ ਸਕੂਨ ਮਿਲਿਆ ਜੀ ਮਨ ਬਹੁਤ ਉਦਾਸ ਜੀ

  • @sidhu9472
    @sidhu9472 2 роки тому +3

    Great job 👍

  • @bhajanjeetkaur8719
    @bhajanjeetkaur8719 2 роки тому +2

    Bless me always

  • @SunnySingh-vs6fz
    @SunnySingh-vs6fz 2 роки тому +3

    Love u ❤ vdde bhai ji

  • @rajwinderkaur3940
    @rajwinderkaur3940 2 роки тому +4

    Waheguru Ji waheguru Ji waheguru Ji waheguru Ji waheguru Ji waheguru Ji 🙏🙏

  • @KamalSharma-fg8ph
    @KamalSharma-fg8ph 2 роки тому +41

    ਮੈਂ ਹਰ ਰੋਜ ਤੁਹਾਨੂੰ ਸੁਣਦੀ ਹਾਂ ਬਹੁਤ ਬਦਲਾਵ ਆਇਆ ਜਿੰਦਗੀ ਚ 🙏

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਪੰਜਾਬ ਵਿੱਚ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਕੱਟੀ ਹੋਈ ਹੈ, ਸਾਰੇ ਪਲਾਟ ਵੈਚ ਚੁਕਾ ਹੈ 6000 ਗਜ ਨੂੰ, ਹੁਣ ਰੈਟ 20000 ਵੀਹ ਹਜ਼ਾਰ ਰੁਪਏ ਪ੍ਰਤੀ ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ,

    • @hardeep740
      @hardeep740 Рік тому

      0000⁰0000000000000000000000000⁰⁰⁰0000000⁰00000000000000000⁰00⁰000000⁰000000⁰000⁰⁰⁰⁰⁰⁰⁰⁰0000⁰000⁰⁰000⁰⁰⁰⁰⁰⁰⁰⁰⁰0000⁰⁰000⁰⁰0

  • @sidhu9472
    @sidhu9472 2 роки тому +8

    Your daily message help us a lot Bhai Sahib 👍

  • @SurinderSingh-re7kc
    @SurinderSingh-re7kc 2 роки тому +3

    Wahaguru ji 🙏

  • @kakamechanic
    @kakamechanic 2 роки тому +2

    Bhaut he shi gal a baba ji

  • @dainderkaur6037
    @dainderkaur6037 2 роки тому +2

    ਵਾਹਿਗੁਰੂ ਜੀ 👍👍👍👍👍🎈

  • @MC-bq3mp
    @MC-bq3mp 2 роки тому +10

    Greetings from Nairobi, Kenya. Your daily morning messages help us alot. 🙏

  • @simarpreetkaur7582
    @simarpreetkaur7582 2 роки тому +4

    ਆਪ ਜੀ ਦਾ ਸੁਨੇਹਾ ਬਹੁਤ ਹੀ ਪ੍ਰਰੇਣਾ ਦਾਇਕ ਹੁੰਦਾ ਹੈ। ਧੰਨਵਾਦ ਜੀ

  • @pksidhu9802
    @pksidhu9802 2 роки тому +5

    Dhan mata apa j de

  • @gurjeetchahal3473
    @gurjeetchahal3473 2 роки тому +4

    ਧੰਨਵਾਦ ਭਾਈ ਸਾਹਿਬ ਜੀ 🙏❤️

  • @GurpreetSingh-yo2lp
    @GurpreetSingh-yo2lp 2 роки тому +1

    Right ji 👌👌👌

  • @nehaarora7416
    @nehaarora7416 2 роки тому +4

    Change my mind. savere da suneha.thanku❤

  • @baggasingh626
    @baggasingh626 2 роки тому +1

    Waheguru ji

  • @dr.asmann1191
    @dr.asmann1191 2 роки тому +3

    ਜੀ,ਜੋ ਦੁਖੀ ਕਰਦੇ,ਦੁੱਖ ਦਿੰਦੇ ਨੇ,ਉਹਨੂੰ ਵੀ ਆਪ ਤਾ ਪਿਆਰ ਹੀ ਦਿਉ,ਤੁਸੀਂ ਸ਼ਾਤ ਰਹੋਂਗੇ

  • @onkaresso1557
    @onkaresso1557 2 роки тому +3

    Lambi umar hove,ssakal ji

  • @rajeevbagga4362
    @rajeevbagga4362 2 роки тому +2

    🙏🙏🙏🙏🙏🙏🙏

  • @kulwindersinghkulwindersin3245
    @kulwindersinghkulwindersin3245 2 роки тому +4

    ਭਾਈ ਸਾਹਿਬ ਜੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਤੁਹਾਡੇ ਵਿਚਾਰਾ ਨੇ ਮੈਨੂੰ ਬਹੁਤ ਹੱਦ ਤੱਕ ਬਦਲ ਦਿੱਤਾ ਹੈ

  • @ajjdavichar55
    @ajjdavichar55 2 роки тому +4

    Thanks guru ji

  • @gurpreetkaur3846
    @gurpreetkaur3846 2 роки тому +1

    Respected veer jee nice veer jee waheguru jee aap jee nu chardi kala bakshan har kushi den dhanwad veer jee

  • @dspasiana
    @dspasiana 2 роки тому +1

    ਤੁਹਾਡੀ ਪਿਆਰੀ ਸ਼ਖਸ਼ੀਅਤ ਨਾਲ਼ ਤਾਂ ਮੱਲੋ ਮੱਲੀ ਪਿਆਰ ਹੋ ਜਾਂਦੈ ਜੀ।

  • @jasvirkaur5234
    @jasvirkaur5234 2 роки тому +3

    Thank you so much Bhai sahib g

  • @gurichehalchehal938
    @gurichehalchehal938 2 роки тому +1

    🙏🙏🙏🙏🙏🙏

  • @ekamjotbachhal4425
    @ekamjotbachhal4425 2 роки тому +3

    Very nice thinking God bless you bhai Sahib ji

    • @meetaswaitch2333
      @meetaswaitch2333 2 роки тому

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏meetasingh

  • @DastarDhariCrowdMusic
    @DastarDhariCrowdMusic 2 роки тому +4

    Waheguru Ji🙏

  • @gurjanttakipur6559
    @gurjanttakipur6559 2 роки тому +3

    Mainu mil geya ji dost oh।।🌺

  • @devsinghPN
    @devsinghPN 2 роки тому +14

    Sat Shri Akaal Ji Bhai Sahib 🙏🙏
    Many thks Ji for valuable sharing Ji 🙏
    All your morning sharing are so Inspiring n Motivational moving forward with Full Determination
    Most importantly stay Positive n hv Positive Attitude n Mindset daily towards any Circumstances Ji
    We Sikh Community around the world are so blessed n proud to hv you with Waheguru Ji Kirpa Ji 🙏 to you as Motivational Speaker
    May Waheguru Ji blessings n grace be upon u always Ji in this Life Journey 🙏🙏

  • @pritamkaurgill6680
    @pritamkaurgill6680 2 роки тому +10

    Thank you so much sir your daily massage boost

  • @harpalsingh7351
    @harpalsingh7351 2 роки тому +5

    ਵਾਹਿਗੁਰੂ ਮੇਹਰ ਕਰੇ ਜੀ

  • @kaurvidya6248
    @kaurvidya6248 2 роки тому +2

    U are right 👍👍👍👍👍 Bhai saab ji

  • @animalchannel5054
    @animalchannel5054 2 роки тому +1

    Very very nice

  • @SonuKumar-hf2td
    @SonuKumar-hf2td 2 роки тому +1

    Sacha giyan bhai sahib ji

  • @harpreetkaurji2111
    @harpreetkaurji2111 2 роки тому +10

    Waheguru Ji ka khalsa Waheguru Ji ki fteh bhai sahib Ji 🙏🙏🙏🙏Sikh kaum de hero 👍👍🙏🙏 sun ke jindagi jini aagi hun bhai sahib Ji 🙏🙏thank you so much 🙏🙏

  • @dr.sarabjit5053
    @dr.sarabjit5053 2 роки тому +9

    Navi swer NVA suneha boost krda Bhai saab ji..ik aalag he energy boost hundi aa..bht bht dhanwaad ji for boosting us

  • @ANILKUMAR-fj6ej
    @ANILKUMAR-fj6ej 2 роки тому +1

    Satnaam ji waheguru ji

  • @Abjot434
    @Abjot434 2 роки тому +8

    Thanks so much baba ji for this video. Your smile is nice.

  • @ambarbabita0523
    @ambarbabita0523 2 роки тому +7

    Too much relaxiable speech makes motivational everyday🙏🙏🙏
    Satnam Waheguru ji

  • @thenofma
    @thenofma 2 роки тому +3

    Life changer

  • @charnorani495
    @charnorani495 2 роки тому +15

    Thankyou so much sir your daily message boost my day

  • @simarjitkaur4022
    @simarjitkaur4022 2 роки тому +2

    Bhut khushi hundi aa son k 🙏🙏🙏🙏🙏🙏🙏

  • @harmindersingh7286
    @harmindersingh7286 2 роки тому +1

    🙏🙏

  • @kulvirsingh_5310
    @kulvirsingh_5310 2 роки тому +3

    ਸਤਿਨਾਮ ਵਾਹਿਗੁਰੂ 🙏🙏

  • @GursewakSingh-lh5so
    @GursewakSingh-lh5so 2 роки тому +3

    Good veer ji waheguru ji

  • @SandeepKaur-xs5pb
    @SandeepKaur-xs5pb 2 роки тому +5

    Thuhanu vekh k Bhai Sahib g mere husband waheguru naal dilo Jude ne deeply oh gurbani to Bina kise te v believe ni krde

  • @ramanchahal4912
    @ramanchahal4912 2 роки тому +2

    Veer ji jdo jindgi ch anjane ch gltiyan ho jaandiyan ne te baad vich jdo giyan aaunda fr lggda k glti hogi sari umr lyi pshtava hunda othe ki krna chaida ...chlo mnde aa k giyan hon to baad glti pta lggn te ehsas hoje osto sikhiya laike aghe vdhna chaida but jo pshtava hunda ohnu kidda mn cho kddiye kyunki kyi war koi insan bhi kho baithde aa apan anjane ch hoyiaan gltiyan to ,kive es pstave nu mn cho kdea jaave plzz es topic te nvi swer de nve sunehe ch jrur vedio bnayeo. Bhtt dhanvaad ji tuhada dilo 🙏🙏

  • @manimahey5663
    @manimahey5663 2 роки тому +3

    Bhai Sahib g sachi bhut wadia gal samjhoda a g tusi ❤️❤️

  • @lakhwinderkaursidhu7662
    @lakhwinderkaursidhu7662 2 роки тому +3

    🙏🙏🙏🌹🌹🌹

  • @ManjitSingh-pm1bq
    @ManjitSingh-pm1bq 2 роки тому +6

    Bhai sahib hi tuhade sunehe sun k meri life badal gai

  • @Best-Animals001
    @Best-Animals001 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sonykaurkaur8703
    @sonykaurkaur8703 Рік тому +2

    🙏 because you are the Role Model of the children ,🌻🌻🌻

  • @balkaransingh5684
    @balkaransingh5684 2 роки тому +1

    Wa g wa

  • @ranvirsingh7937
    @ranvirsingh7937 2 роки тому +1

    Nwi swer da nwa suneha zindgi hai hr topic ute zindgi sokhi lgn lg gi

  • @chhinderpalsingh4535
    @chhinderpalsingh4535 2 роки тому +1

    Satnam Shri waheguru ji

  • @priya7112
    @priya7112 2 роки тому +1

    Baba ji m tuahnu roj sunde haaa.......tuse dunia nu boht chnge raah Val tor rhe ho......m tuhadi ik ik gl sundi aa te Manan de khoshih v krdi ha.......tuahda boht boht tanwad ena motivate rakhn lyi .....ehnia chngian galan dsn lyi........eh galan koini dsda 👏👏👏👏👏👏👏👏👏👏❣️❣️❣️❣️❣️❣️❣️❣️❣️❣️❤️❤️❤️❤️❤️❤️❤️❤️❤️❤️👏👏👏👏👏👏👏👏

  • @jaibheem9118
    @jaibheem9118 2 роки тому +2

    Baba ji 🙏🙏🙏

  • @kamal_ghuman_
    @kamal_ghuman_ 2 роки тому +2

    Bhut vdiaa message.. thankyou

  • @ABJ715
    @ABJ715 2 роки тому +2

    ❤️❤️keep it bhai ranjit singh ji

  • @kirpalkaur1446
    @kirpalkaur1446 2 роки тому +2

    Bilkul suchi gall aa Bhai saab g

  • @manjeetdevi543
    @manjeetdevi543 Рік тому

    ਭਾਈ ਸਾਹਿਬ ਜੀ ਇੱਕੋ ਦੁਆ ਹੈ ਵਾਹਿਗੁਰੂ ਜੀ ਆਪ ਨੂੰ ਲਮੀਆਂ ਉਮਰਾਂ ਬਖਸ਼ੇ 🙏

  • @manpreetsingh3667
    @manpreetsingh3667 2 роки тому +1

    Wahegoro ji

  • @davinderkaur7355
    @davinderkaur7355 2 роки тому +4

    Very motivated views

  • @PreetKaur-gf7wh
    @PreetKaur-gf7wh 2 роки тому +2

    Thanks Bhai Saab g, ❤️ 👍

  • @karamjeetkaur6771
    @karamjeetkaur6771 2 роки тому +1

    ਸਤਿ ਸ੍ੀ ਅਕਾਲ