ਇਹ ਨੇ ਉਹ 4 ਸਿੰਘ ਜਿਹਨਾਂ ਨੇ ਗੋਲਕ ਵਿਚੋਂ ਚੋਰੀ ਦਾ ਮਾਮਲਾ ਦੇਖਿਆ ਸੀ

Поділитися
Вставка
  • Опубліковано 24 сер 2024

КОМЕНТАРІ • 357

  • @bssingh4301
    @bssingh4301 Рік тому +47

    ਗੁਰੂ ਸਾਹਿਬ ਦਾ ਤੇ ਸਿੱਖਾਂ ਦਾ ਨਿੰਦਕ ਸੀ। ਵਾਹਿਗੁਰੂ ਜੀ ਨੇ ਇਸ ਨੂੰ ਨੰਗਾ ਕਰ ਦਿੱਤਾ ਹੈ।

  • @ajayajayajayajay5672
    @ajayajayajayajay5672 Рік тому +5

    ਥਲੀ ਵੀਰ ਹੀਰਾ ਬੰਦਾ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @JaspinderSingh-op4lj
    @JaspinderSingh-op4lj Рік тому +57

    ਵਿਦੇਸ਼ ਵਿੱਚ ਬੈਠੈ ਸਾਡੇ ਸਿੱਖ ਆਗੂਆਂ ਨੂੰ ਸਲੂਟ

  • @amriksingh9589
    @amriksingh9589 Рік тому +41

    ਜਿਹੜੇ ਕਰਨ ਗੇ ਸੋਈ ਭਰਨ ਗੇ

  • @sardarsaab1007
    @sardarsaab1007 Рік тому +120

    22 ਜੀ ਕੋਣ ਇਹ ਬੰਦਾ ਹਮੇਸ਼ਾ ਸਾਡੇ ਯੋਧਿਆਂ ਬਾਰੇ ਗੱਲਤ ਬੋਲਦਾ ਸੀ ਪਰੋਠੀਆ ਵਾਲੀ ਬੀਬੀ ਦੇ ਨਾਲ ਇਸ ਦੀ ਵੀ ਪੋਲ ਖੋਲ੍ਹ ਗਈ ਮੈਂ ਹਮੇਸ਼ਾ ਇਦਾਂ ਸੋਚਦਾ ਸੀ ਕਿ ਬੰਦਾ ਦੇਖਣ ਨੂੰ ਤਾਂ ਸਿੱਖ ਲਗਦਾ ਪਰ ਇਹ ਸਾਡੇ ਯੋਧਿਆਂ ਬਾਰੇ ਗੱਲਤ ਹੀ ਬੋਲਦਾ

    • @vardaantv542
      @vardaantv542 Рік тому +3

      DSO JI EHNU KUTAPA CHARHAN NU VI DIL NHI KRDA, BUT ESS CHEEZ DA FAYDA CHUK RIHA EH, JE KISE NE HATH HAULA KRTA FER EHNE TE NKLIAAN NE KEHNA KE EH PHYSICALLY CHALLENGED HAI, EHNU NA KUTTO

    • @armylover5546
      @armylover5546 Рік тому +2

      ਮੈਂ ਵੀ ਇਸ ਦੀਆਂ videos ਦੇਖੀਆ ਜਦ ਏਹ ਲੱਖਾਂ ਤੇ ਭਾਨੇ ਬਾਰੇ ਬੋਲਿਆ..... ਸੱਚੀ ਲੱਗਿਆ ਸੀ ਇਹ ਕੌਣ ਆ ਜੋ ਪੰਜਾਬ ਦਾ ਭਲਾ ਕਰਨ ਵਾਲਿਆ ਨੂੰ ਹਮੇਸ਼ਾ ਗ਼ਲਤ ਬੋਲਦਾ ਹੁਣ ਸੱਚ ਪਤਾ ਲੱਗਾ

  • @IqbalSingh-vg5pc
    @IqbalSingh-vg5pc Рік тому +78

    ਨਿੰਦਕ ਕਾ ਮੂੰਹ ਕਾਲਾ ਹੂਆ।
    ਜਹਿਰੀਲਾ ਬੂਟਾ ਪੱਟਿਆ ਗਿਆ ਹੁਣ

  • @BaldevSingh-lc6wk
    @BaldevSingh-lc6wk Рік тому +2

    ਬਹੁਤ। ਅਰਦਾਸਾਂ। ਕੀਤੀਆਂ। ਸੱਚੇ। ਪਾਤਿਸਾਹ। ਆਹ। ਜਿਹੜਾ। ਬੂਟਾ। ਬਾਣਾ। ਪਾਕੇ। ਗੁਰ। ਨਿੰਦਕ। ਬਣ। ਗਿਆ। ਇਹਨੂੰ। ਕਿਸੇ। ਤਰਾਂ। ਠੱਲ। ਪਵੇ। ਸੱਚੇ। ਪਾਤਿਸਾਹ। ਨੇ। ਕਿਰਪਾ। ਕੀਤੀ। ਬੂਟਾ। ਸਿੰਘ। ਤੋ। ਬੂਟੀ।ਚੋਰ। ਬਣ। ਗਿਆ। ਜਿਹੜੇ। ਸਿੰਘਾ। ਨੇ। ਇਹਦਾ। ਪਰਦਾਫਾਸ਼। ਕੀਤਾ।। ਉਹਨਾਂ। ਦਾ। ਬਹੁਤ। ਧੰਨਵਾਦ।

  • @Rinkukhurdvlogs
    @Rinkukhurdvlogs Рік тому +5

    ਆ ਗਏ ਸਾਹਮਣੇ ਚੋਰਾਂ ਤੇਰੇ ਜਵਾਈ

  • @astaadg8148
    @astaadg8148 Рік тому +69

    ਜਿਹੜਾ ਵੀ ਪੰਥ ਦੇ ਖਿਲਾਫ਼ ਬੋਲਦੇ ਨੇ,ਸਾਰੇ ਏਹਦੇ ਵਰਗੇ ਕੰਜਰ ਹੀ ਨੇ।

  • @ajaibsingh4502
    @ajaibsingh4502 Рік тому +3

    ਚੋਰ ਤਾਂ ਸਬ ਨੇ ਕੋਈ ਫੜਿਆ ਗਿਆ ਕੋਈ ਫੜਿਆ ਨੀ ਗਿਆ

  • @gurdyalsingh9118
    @gurdyalsingh9118 Рік тому +41

    ਬਾਜੇਕੇ ਦਾ ਮਜ਼ਾਕ ਉਡਾਉਂਦਾ ਸੀ ਬੇਸ਼ਰਮ ਲੁਟੇਰਾ

    • @harjitsingh3201
      @harjitsingh3201 Рік тому +1

      Bajeke ni eho jeha kita ulta beadbi kiti amrit shakk ke sikha di bejti krvayi

  • @harmeshsingh2017
    @harmeshsingh2017 Рік тому +18

    Waheguru ji kirpa karo ji 🙏🌹

  • @user-ui3bi4ew1u
    @user-ui3bi4ew1u Рік тому +2

    ਗਲਤੀ ਇਨਸਾਨ ਤੋਂ ਹੋ ਜਾਂਦੀ ਅਗਲਾ ਮੰਨ ਰਿਹਾ ਹਾਂ ਗਲਤੀ ਸੀ ਸੱਤ ਸਾਲ ਪੁਰਾਣੀ ਵੀਡੀਓ ਤੁਸੀਂ ਅੱਜ ਦਿਖਾ ਰਹੇ ਹੋ ਤੁਹਾਡੀ ਮਾਨਸਿਕਤਾ ਦਾ ਵੀ ਪਤਾ ਲੱਗ ਰਿਹਾ ਪੱਤਰਕਾਰ ਥਾਲੀ ਦੀ ਮੈਂ ਬਹੁਤ ਇੱਜ਼ਤ ਕਰਦਾ ਸੀ ਤੇ ਵੀ ਇਹ ਵੀ ਨਕਲੀ ਨਿਕਲਿਆ ਸ਼੍ਰੋਮਣੀ ਕਮੇਟੀ ਕਰੋੜਾਂ ਦਾ ਘਪਲਾ ਕਰਦੀ ਉੱਥੇ ਜਾ ਪੁੱਛੋ ਉਹਨਾਂ ਨੂੰ ਗੁਰੂ ਘਰ ਜੂਠ ਖਾ ਕੇ 1 ਕਰੋੜ ਦੀ ਵੱਡੇ ਵੱਡੇ ਢਿੱਡਾਂ ਵਾਲੇ ਅਗਲਾ ਤੁਹਾਡੇ ਭੇਤ ਖੋਲਦਾ ਹੁਣ ਤੁਹਾਨੂੰ ਮਾੜਾ ਲੱਗਦੈ ਸੱਤ ਸਾਲ ਪਹਿਲਾਂ ਕਿੱਥੇ ਸੀ ਵੀਡੀਓ ਵਾਲੇ ਵੀਰ ਤੁਸੀਂ ਜਿੰਨੇ ਮਰਜ਼ੀ ਪਖੰਡ ਕਰ ਲਓ ਬਹੁਤ ਸਾਰੇ ਲੋਕਾਂ ਨੂੰ ਪਤਾ

  • @sonyfoujigurdaspur
    @sonyfoujigurdaspur Рік тому +39

    ਜਿਹੜੇ ਲੋਕ ਗੁਰੂ ਘਰਾਂ ਵਿੱਚ ਚੋਰ ਬਾਜ਼ਾਰੀ ਕਰਦੇ ਆ ਉਹਨਾਂ ਲੋਕਾਂ ਦਾ ਬੇੜਾ ਗ਼ਰਕ ਹੋਣਾ ਇੱਕ ਦਿਨ

  • @kulwantsingh1904
    @kulwantsingh1904 Рік тому +36

    ਧੰਨਵਾਦ ਜੀ,, ਬੂਟੇ ਚੋਰ ਬਾਰੇ ਦੱਸਿਆ , ਅਜਿਹੇ ਬੰਦੇ ਪੂਰੇ ਪੰਜਾਬ ਲਈ ਖਤਰਾ ਨੇ ਮਿਸਨਰੀਆਂ ਦਾ ਨਾਮ ਵਰਤ ਕੇ ਮਿਸਨਰੀਆਂ ਦਾ ਅਕਸ ਖ਼ਰਾਬ ਕਰ ਦਿੱਤਾ ਹੈ ਅਜਿਹੇ ਬੰਦੇ ਧੜੇ ਬਣਾ ਰਹੇ ਹਨ ਬੂਟਾ ਸਿਉ ਚੋਰ

    • @AmarjeetSingh-ku2je
      @AmarjeetSingh-ku2je Рік тому

      SAJA TA PRMATMA PEHLAN HE PRMATMA NE ENA DE KRTUTAN KRKE MILI HOI AAA

  • @kalasidhu-wo3pv
    @kalasidhu-wo3pv Рік тому +40

    ਬੁਟਾ।ਗਦਾਰ।ਹੈ

  • @amrikbirring6421
    @amrikbirring6421 Рік тому +3

    ਵਾਹਿਗੁਰੂ ਜੀ

  • @gurvailsingh3849
    @gurvailsingh3849 Рік тому +42

    ਕਮੇਟੀ ਵਾਲੇ ਵੀਰੋ ਅੱਜ ਦੇ ਸਮੇਂ ਵਿੱਚ ਸਿੱਖੀ ਭੇਸ ਵਿੱਚ ਬੜੀਆਂ ਖੱਚਾਂ ਪੈਦਾ ਹੋਇਆਂ ਹਨ

  • @pinkukamboj283
    @pinkukamboj283 Рік тому +7

    Thali bai great

  • @jagjitsingh2267
    @jagjitsingh2267 Рік тому +10

    ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਬਹੁਤ ਬਹੁਤ ਧੰਨਵਾਦ ਬੂਟਾ ਸਿੰਘ ਨੂੰ ਨੱਥ ਪੈ ਗਈ, ਬਹੁਤ ਜ਼ਿਆਦਾ ਅੱਗੇ ਵੱਧ ਗਿਆ ਸੀ ਨਿੰਦਕ ਬੂਟਾ ਸਿੰਘ, ਸਿੱਖ ਵਿਰੋਧੀਆਂ ਨਾਲ਼ ਰੱਲ ਮਿਲ ਗਿਆ ਸੀ, ਪੰਥ ਵਿਰੋਧੀ ਤਾਕਤਾਂ ਇਸ ਨਾਲ਼ ਮਿਲ ਗਈਆਂ ਸਨ,,, ਕੈਮਰਾ ਵਾਰ ਵਾਰ ਸ਼ੱਕ ਪੈਣ ਲੱਗਾ,, ਚੋਰ ਕਾਤਲ ਆਪਣੀ ਨਿਸ਼ਾਨੀ ਜ਼ਰੂਰ ਛੱਡ ਜਾਂਦਾ ਹੈ ਫਿਰ ਫਸ ਜਾਂਦਾ ਹੈ ਬੂਟਾ ਸਿੰਘ ਨੂੰ ਦੇਖ ਲਓ ਕਿਸ ਤਰ੍ਹਾਂ ਰਗੜਿਆ ਗਿਆ ਬਹੁਤ ਭੂਹੇ ਚੜ ਗਿਆ ਸੀ, ਚੰਗਾ ਭਲਾ ਰੋਟੀ ਖਾਂਦਾ ਸੀ ਗੁਰੂ ਘਰ ਦਾ ਖਾਹ ਕੇ ਗੁਰੂ ਘਰ ਦਾ ਹੀ ਨਿੰਦਕ ਬਣ ਗਿਆ,,,,,

  • @JagjitSingh-xv4br
    @JagjitSingh-xv4br Рік тому +2

    ਬੂਟਾ ਸਿੰਘ ਓਲੀਵਰ ਗੁਰਦੁਵਾਰਾ ਸਾਹਿਬ ਇਕ ਬਹੁਤ ਪੜ੍ਹੇ ਲਿਖੇ ਗਿਆਨੀ ਜੀ ਆਏ ਸਨ ਤੇ ਤੂੰ ਉਹਨਾਂ ਦੀ ਤਨਖਾਹ 1100 ਡਾਲਰ ਜਿਹੜੀ ਤੈਨੂੰ ਪ੍ਰਬੰਧਕਾਂ ਨੇ ਦਿੱਤੀ ਸੀ ਉਸ ਵਿਚੋਂ ਤੂੰ 100 ਡਾਲਰ ਹੜੱਪ ਕਰ ਲਏ ਸੀ । ਯਾਦ ਹੈ ਕਿ ਨਹੀਂ ।

  • @gurmeetgill1898
    @gurmeetgill1898 Рік тому +9

    ਇਹ ਜਿਹੇ ਬੰਦਿਆਂ ਨੂੰ ਹੁਣ ਕੋਈ ਨਾ ਰੱਖੇ।ਇਹ ਵੇਖਣ ਨੂੰ ਵੀ ਚੋਰ ਲਗਦਾ ਹੈ ਪਰ ਹੁਣ ਤਾਂ ਅੱਖੀ ਵੇਖ ਲਿਆ ਹੈ ਜੀ।।

  • @nirmalsingh8822
    @nirmalsingh8822 Рік тому +22

    Thali Bai good banda love you Bai ji

  • @AmanDeep-wo9nh
    @AmanDeep-wo9nh Рік тому +11

    ਬਾਹ ਜੀ ਬੂਟਾ ਸਿੰਘ ਬਾਹ 😊🙏🙏

  • @AmarSingh-gp2hd
    @AmarSingh-gp2hd Рік тому +23

    ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਪੰਜਾਬ ਹਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ 🎉 ਸੂਝਵਾਨ ਮਿੱਤਰੋ ਪਾਠਕੋ ਇਸ ਨੂੰ ਕਰਾਉਣ ਜ਼ਰੂਰੀ ਹੈ 🚩

    • @amanjeetsingh730
      @amanjeetsingh730 Рік тому

      ਇਸਦਾ ਮਤਲਬ ਹੋਰ ਵੀ ਚੋਰੀਆ ਕਰੀਆਂ ਹੋਣੀਆ

  • @kewalsingh4609
    @kewalsingh4609 5 місяців тому

    ਬਿਲਕੁਲ ਸਹੀ ਗੱਲ ਜੀ ਇਸ ਗੋਲਕ ਚੋਰ ਬੂਟੇ ਵਲੋਂ ਸਿੱਖਾਂ ਦੇ ਨੌਜਵਾਨ ਯੋਧਿਆਂ ਖਿਲਾਫ ਝੂਠਾ ਪ੍ਰਚਾਰ ਕਰਨ ਵਾਲੀਆਂ ਵੀਡੀਓ ਤੇ ਰਿਪੋਰਟ ਕਰਾਉਣੀ ਚਾਹੀਦੀ ਹੈ ।

  • @GursewakSingh-wf7dl
    @GursewakSingh-wf7dl Рік тому +26

    ਬੂਟਾ ਖੱਚ ਗੋਲਕ ਚੋਰ

  • @HardeepSingh-nb8yf
    @HardeepSingh-nb8yf Рік тому +9

    ਐਹੋ ਜਿਹੇ ਬੇਸ਼ਰਮ ਬੰਦੇ ਦੂਜੇ ਗ੍ਰੰਥੀ ਸਿੰਘਾਂ ਦੇ ਵੀ ਕਦਰ ਘਟਾ ਦਿੰਦੇ ਹਨ ਵੀਰ ਜੀ

  • @gurpreetsinghbrar6960
    @gurpreetsinghbrar6960 Рік тому +29

    ਸਾਰੇ। ਸਿੰਘ। ਸਾਬ। ਜੀ। ਬਿੱਲਕੁਲ। ਸੱਚੇ। ਵਿਚਾਰ। ਹਨ। ਵਾਹਿਗੁਰੂ ਜੀ ਕਾ। ਖਾਲਸਾ ਵਾਹਿਗੁਰੂ ਜੀ। ਕੀ ਫਤਹਿ

  • @Save.Punjab
    @Save.Punjab Рік тому +2

    Ehh uncle sare boht nice gurudawara sahib da parband boht vadia mai jana rehna mere ghar toh 10 minutes di walk te ehh sare bande boht nice ne te kathavachak dhapali sahib v boht vadia katha karde 🚩🚩🚩🚩🚩

  • @ghazal3576
    @ghazal3576 18 днів тому

    ਇਹ ਤਾਂ ਸਾਰੇ ਆਪ ਚੋਰ ਲੱਗ ਰਹੇ ਨੇ,, ਗਿਆਨੀ ਬੂਟਾ ਸਿੰਘ ਹੀਰਾ ਬੰਦਾ ਹੈ

  • @PargatkhosaSingh-zz9wg
    @PargatkhosaSingh-zz9wg Рік тому +7

    Waheguru ji

  • @sukhwantsingh181
    @sukhwantsingh181 Рік тому +22

    ਸੱਤ ਸ਼੍ਰੀ ਆਕਾਲ ਜੀ**ਬਾਬਾ ਜੀ ਐਹੋ ਜਿਹੇ ਬੰਦੇ ਨੂੰ ਮਾਫ਼ ਨੀ ਕਰਨਾ ਚਾਹੀਦਾ ਏਂ ਜੇਹੜਾ ਬੂਟਾ ਸਿੰਘ ਏਂ ਕੌਮ ਦਾ ਗ਼ਦਾਰ ਹੈ ਇਸ ਇੱਕ ਬੰਦੇ ਨੇ ਜੇਹੜੇ ਚੰਗੇ ਗ੍ਰੰਥੀ ਸਿੰਘ ਨੇ ਲੋਕਾਂ ਦਾ ਉਨਾਂ ਤੇ ਵੀ ਅਸਰ ਪੈਂਦਾ ਹੈ ਸਿਆਣੇ ਨੇ ਸੱਚ ਹੀ ਕਿਹਾ ਕਿ ਇੱਕ ਗੰਦੀ ਮਛਲੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀਆਂ ਹਨ ਇਸੇ ਤਰਾਂ ਇੱਕ ਗੰਦਾ ਬੰਦਾ ਸਾਰੇ ਚੰਗੇ ਗ੍ਰੰਥੀ ਸਿੰਘਾਂ ਨੂੰ ਬਦਨਾਮ ਕਰ ਦਿੰਦੇ ਹਨ ਇਸ ਕਰਕੇ ਏਂ ਜਿਹੜਾ ਬੂਟਾ ਸਿੰਘ ਏਂ ਇਸ ਨੂੰ ਮਾਫ਼ੀ ਨਹੀਂ ਦੇਣੀ ਚਾਹੀਦੀ ਸਗੋਂ ਇਹ ਜੇਹੜਾ ਬੂਟਾ ਸਿੰਘ ਏਂ ਇਸ ਨੂੰ ਸੱਜਾ ਮਿਲ਼ਨੀ ਚਾਹੀਦੀ ਤੇ ਇਸ ਨੂੰ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਰੱਖਣਾਂ ਚਾਹੀਦਾ ਬਾਬਾ ਜੀ ਜੇਕਰ ਗੁਰਦੁਆਰਾ ਸਾਹਿਬ ਦੀ ਮਰਿਆਦਾ ਬਾਰੇ ਕੁਝ ਗੱਲ਼ਤ ਕੇਹਾ ਗਿਆ ਹੋਵੇ ਤਾਂ ਬਾਬਾ ਜੀ ਆਪਣਾਂ ਨਿਮਾਣਾਂ ਜਿਹਾ ਬੱਚਾ ਸਮਝ ਕੇ ਮਾਫ਼ ਕਰ ਦੇਣਾ ਜੀ ਵਾਹਿਗੁਰੂ ਜੀ ਮੇਹਰ ਕਰੇ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਤੇ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਸਿੱਘਾਂ ਨੂੰ ਤੇ ਇਸ ਕਮੇਟੀ ਦੇ ਮੈਂਬਰਾਂ ਨੂੰ ਵਾਹਿਗੁਰੂ ਜੀ ਸਿੰਘ ਸੱਦਾ ਚੱਡਦੀ ਕੱਲਾ ਵਿੱਚ ਰਹਿਣ ਬੱਸ ਵਾਹਿਗੁਰੂ ਅੱਗੇ ਏਹੀ ਅਰਦਾਸ ਕਰਦਾਂ ਹਾਂ 🙏🙏🙏🙏🙏🇳🇪

  • @NirmalSingh-xe1pn
    @NirmalSingh-xe1pn Рік тому +2

    ਧੰਨਵਾਦ ਕਮੇਟੀ ਵਾਲਿਆ ਦਾ ਤੇ ਸੱਚ ਦਾ ਸਾਥ ਦੇਣ ਵਾਲੇ ਪੱਤਰਕਾਰਾਂ ਦਾ ਜਿਨਾਂ ਜਹਿਰੀਲਾਂ ਬੂਟਾ ਪੱਟਿਆ ਬੜਾ ਤ੍ਰਫੋਣ ਡਿਆ ਬੂਟਾ ਗੋਲਕ ਚੋਰ

  • @RajbirSingh-qy7xb
    @RajbirSingh-qy7xb Рік тому +8

    Butta choor va thali ji good work

  • @gurmeetsinghjosan4822
    @gurmeetsinghjosan4822 Рік тому +14

    Thali veer g tuhada ta Maan aa Sanu .khach ka rkho Kam nu

  • @MangalSingh-gp8sx
    @MangalSingh-gp8sx Рік тому +1

    Nice job bhut dhanvad veer g sach boln lai

  • @lakhbirsingh2842
    @lakhbirsingh2842 Рік тому +10

    ਸਾਰੇ ਚੋਰ ਅਪਨੀ ਅਪਨੀ ਸਫ਼ਾਈ ਦਿੰਦੇ ਹੋਏ

  • @user-yl6wq5yh7y
    @user-yl6wq5yh7y Рік тому +6

    Waheguru ji kirpa Karo ji

  • @ARSHDEEPSINGH-nm9ko
    @ARSHDEEPSINGH-nm9ko Рік тому +1

    Khalistan sada hak he ji ❤

  • @gopigill-on5yy
    @gopigill-on5yy 2 місяці тому +1

    ਧੰਨਵਾਦ ਕਮੇਟੀ ਮੈਂਬਰਾਂ ਦਾ ਸੱਚ ਦਾ ਸਾਥ ਦਿੱਤਾ ਬੂੱਟਾ RSS ਦਾ ਕੰਮ ਕਰਦਾ ਬੱਚੋ ਏਸ ਬੰਦੇ ਤੋਂ

  • @indersohi7248
    @indersohi7248 Рік тому +15

    ਬਿਲਕੁਲ ਸਹੀ ਕਿਹਾ
    ਇਸ ਦੀਆਂ ਵੀਡੀਓਜ਼ ਦਾ ਬਾਈਕਾਟ ਕਰੋ।

  • @jaseersingh8344
    @jaseersingh8344 Рік тому +8

    जो पकड़ा जाए वह चोर जो ना पकड़ा जाए संत 😅😊😅

  • @mediapunjabazadnews7916
    @mediapunjabazadnews7916 Рік тому +2

    ਬਾਈ ਪੰਜ ਡਾਲਰ ਚੱਕਣ ਵਾਲਾ ਚੋਰ ਬੂਟਾ ਸਿੰਘ ਤਾਂ ਫੜ ਲਿਆ ਉਹ ਜੱਟ ਜੈਨੋਸਾਇਡਰ ਤਾਂ ਜੱਟ ਖੱਤ੍ਰੀਆਂ ਦੇ ਜੀਜੇ ਬਣਾਏ ਹੋਏ ਨੇ ਕਾਂਗਰਸੀ, ਅਕਾਲੀ ਦਲ ਭਾਰਤੀ ਕਿਸਾਨ ਯੂਨੀਅਨ, ਕਾਮਰੇਡ ਕਿਸਮ ਦੇ ਜੱਟ ਜਿਹੜੇ ਲੱਖਾਂ ਡਾਲਰ ਲੁੱਟ ਕੇ ਦੇ ਆਏ ਨੇ ਉਨ੍ਹਾਂ ਬਾਰੇ ਵੀ ਦੱਸਿਆ ਜਾਵੇ ਸਿਮਰਨਜੀਤ ਸਿੰਘ ਮਾਨ ਬਾਰੇ ਵੀ ਦੱਸੋ ਜਿਸ ਦੇ ਵਡੇਰਿਆਂ ਨੇ ਸਿੱਖਾਂ ਦੀ ਨਸ਼ਲਕੁਸ਼ੀ ਕਰਵਾਈ ਉਨ੍ਹਾਂ ਲੋਕਾਂ ਬਾਰੇ ਵੀ ਦੱਸੋ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਪੰਜਾਬ ਰੈਫਰੰਡਮ ਦੀਆਂ ਵੋਟਾਂ ਦਾ ਵਿਰੋਧ ਕਰਦੇ ਨੇ ਕਾਨੂੰਨੀ ਅਤੇ ਰਾਜਨੀਤਿਕ ਵਿਚਾਰ
    ਅਬਦਾਲੀ ਦੇ ਸਾਲਿਆ ਬਾਰੇ ਦੱਸੋ ਜਨਰਲ ਕੁਲਦੀਪ ਬਰਾੜ ਬਾਰੇ ਦੱਸੋ ਕੇ ਪੀ ਗਿੱਲ ਦੇ ਘਰ ਕਿਹੜੇ ਜੱਟਾਂ ਦੀਆਂ ਕੁੜੀਆਂ ਵਿਆਹੀਆਂ ਹੋਈਆਂ ਨੇ ਬੇਅੰਤੇ ਬੁੱਚੜ ਦੇ ਕਿਹੜੇ ਜੱਟ ਕੁੜਮ ਨੇ ਪ੍ਰਤਾਪ ਬਾਜਵਾ ਦਾ ਸਾਲਾ ਕੌਣ ਆ ਇਨਾਂ ਚੋਰ ਡਕੈਤਾਂ ਬਾਰੇ ਦੱਸੋ ਭਾਅ ਜੀ
    ਅਖੌਤੀ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ, ਧਿਆਨ ਮੰਗ ਸੁਖਬੀਰ ਬਾਦਲ, ਅਤੇ ਉਹ ਅਖੌਤੀ ਜੱਟ ਜਿੰਨਾਂ ਨੇ ਸਿੱਖਾਂ ਦੀ ਨਸ਼ਲਕੁਸ਼ੀ ਕਰਵਾ ਕੇ ਵਿਦੇਸ਼ਾਂ ਵਿੱਚ ਫਰਜ਼ੀ ਸਿਆਸੀ ਸ਼ਰਨਾਰਥੀ ਜਿਹੜੇ ਵਿਦੇਸ਼ਾਂ ਵਿੱਚ ਖਾਲਿਸਤਾਨੀ ਪੰਜਾਬ ਵਿੱਚ ਭਾਰਤ ਪ੍ਰੇਮੀ ਨੇ ਉਹ ਭਾਅ ਜੀ ਫਰਜ਼ੀ ਖਾਲਿਸਤਾਨੀ ਕੀ ਖਾਲਿਸਤਾਨ ਸਿਰਫ ਜੱਟਾਂ ਦਾ ਦੇਸ਼ ਹੈ ਜ਼ਵਾਬ ਦਿਓ ਇਸ ਨੰਬਰ ਤੇ +919878367200

  • @JaspinderSingh-op4lj
    @JaspinderSingh-op4lj Рік тому +24

    ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਲੋਕਾਂ ਦੇ ਵਿਰੁੱਧ ਇਹ ਬੂਟਾ ਬੋਲਦਾ ਹੈ

  • @rajsidhu7169
    @rajsidhu7169 Рік тому +1

    Dhanwadd singh ji sach samne vikonnn vaste

  • @user-hl2oo4gm3f
    @user-hl2oo4gm3f Рік тому +1

    ਚਲ ੳਏ 👌 ਠਗੋ

  • @AvtarSingh-pw7fv
    @AvtarSingh-pw7fv Рік тому +14

    ਪਤਾ ਨਹੀਂ ਸੱਚ ਜਾਂ ਝੂਠ ਕਲ ਇੱਕ ਬੰਦਾ ਦੱਸ ਰਿਹਾ ਸੀ ਕਿ ਇਹ ਤਾਂ ਖੇਤ ਵਿੱਚੋ ਖੇਤੀ ਦੇ ਸੰਦ ਜਿਵੇਂ ਖੁਰਪੇ ਦਾਤੀਆਂ ਤੱਕ ਚੁੱਕ ਲੈਂਦਾ ਸੀ

    • @naunihalsingh4108
      @naunihalsingh4108 Рік тому +1

      ਬਿਲਕੁਲ ਸਹੀ ਜਿਨ੍ਹਾਂ ਨੂੰ ਚੋਰੀ ਦੀ ਆਦਤ ਹੋਵੇ ਓਹ ਨਹੀ ਹੱਟਦੇ

  • @gurdeepsinghpindbagrianusa4550

    ਇਕ ਨਾ ਇੱਕ ਦਿਨ ਚੋਰ ਦਾ ਪਤਾ ਲੱਗ ਹੀ ਜਾਂਦਾ Butta ਚੋਰ ਜੀ ਕੀ ਮਿਲਿਆ ਸਿੱਖ ਕੌਮ ਨਾਲ Matha ਲਾ ਕਿ ਨੱਕ ਡੋਬ ਕਿ ਮਰ ਜਾ Butta ਚੋਰ 🙏🙏🤣🤣 Jagdeep Thali ਜ਼ਿੰਦਾਬਾਦ

  • @paramjitsingh1392
    @paramjitsingh1392 Рік тому +15

    ਯੋਦੇਆ ਵਾਰੇ ਗਲਤ ਬੋਲਣ ਦਾਂ ਨਤੀਜਾਂ ਇਹੋ ਹੋਓ

  • @gurmeetsinghgrewal7825
    @gurmeetsinghgrewal7825 Рік тому +1

    ਚਾਰੇ ਸਿੰਘ ਪੰਜਵੇ ਭਾਈ ਢਪਾਲੀ ਸਾਬ ਪੰਜੇ ਸਿੰਘਾ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵਾਰ ਵਾਰ ਬੂਟੇ ਕੁੱਤੇ ਦੇ ਪਿੱਛੇ ਸਿੰਘ ਨਾਂ ਲਗਾਇਆ ਜਾਵੇ ਬੂਟਾ ਗੰਗੂ ਜਾ ਬੂਟਾ ਸਰਮਾ ਜਾ ਬੂਟਾ ਰਾਮ ਬੋਲੋ ਧੰਨਵਾਦ ਜੀ

  • @Gurlove0751
    @Gurlove0751 Рік тому +16

    ਸਿੱਖ ਅਤੇ ਸਿੱਖੀ ਦਾ ਦੂਜਾ ਨਾਂਮ ਖਾਲਸਾ , ਖਾਲਿਸਤਾਨ ਅਤੇ ਖਾਲਿਸਤਾਨੀ ਹੀ ਹੈ । ਖਾਲਿਸਤਾਨੀ ਹੋਣਾਂ ਦੁਨੀਆਂ ਉੱਤੇ ਸਭ ਤੋਂ ਮਾਣ ਦੀ ਗੱਲ ਆ। ਖਾਲਿਸਤਾਨ ਦੇ ਸਭ ਤੋਂ ਵੱਡੇ ਹੀਰੋ ਅਤੇ ਯੋਧੇ ਬਾਬਾ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਹਨ ਜਿਹਨਾਂ ਨੇ ਏਸੀਆ ਦੀ ਸਭ ਤੋਂ ਤੱਗੜੀ ਹਕੂਮਤ ਦੀ ਹਿੱਕ ਉੱਤੇ ਖਾਲਸਾ ਰਾਜ ਦਾ ਝੰਡਾ ਗੱਡ ਕੇ ਉਸਨੂੰ ਟੈਕਸ ਲਾ ਦਿੱਤਾ ਅਤੇ ਇਹ ਖਿਆਲ ਵੀ ਨਾਂ ਆਇਆ ਕਿ ਅਸੀਂ ਤਾਂ ਸਿਰਫ ਦੋ ਹੀ ਬਚੇ ਹਾਂ ਸਾਡੇ ਤੋਂ ਬਿਨਾਂ ਖਾਲਸੇ ਦਾ ਵਾਲੀ ਵਾਰਸ ਕੌਣ ਹੋਵੇਗਾ ਅਤੇ ਸ਼ਹਾਦਤ ਦਾ ਜਾਮ ਪੀ ਗਏ ਖਾਲਿਸਤਾਨ ਅਤੇ ਖਾਲਸਾ ਰਾਜ ਲਈ। ਜਦੋ ਖਾਲਸਾ ਰਾਜ ਅਤੇ ਖਾਲਿਸਤਾਨ ਵਿੱਚ ਕੋਈ ਬਹਾਦਰੀ ਦਾ ਅਤੇ ਸੂਰਬੀਰਤਾ ਦਾ ਸਭ ਤੋ ਵੱਡਾ ਐਵਾਰਡ ਹੋਵੇਗਾ ਤਾਂ ਉਹ ਭਾਈ ਗਰਜਾ ਸਿੰਘ ਜੀ ਅਤੇ ਭਾਈ ਬੋਤਾ ਸਿੰਘ ਐਵਾਰਡ ਹੋਵੇਗਾ । ਜਿਹੜਾ ਸਿੱਖ ਖਾਲਿਸਤਾਨੀ ਨਹੀਂ ਉਹ ਸਿੱਖ ਨਹੀਂ ਉਹ ਦੋਗਲਾ ਹੋਵੇਗਾ, ਉਸਨੂੰ ਡੀ ਐਨ ਏ ਚੈੱਕ ਕਰਾਉਣ ਦੀ ਜਰੂਰਤ ਆ। ਖਾਲਿਸਤਾਨ ਮਤਲਬ ਨਿਰਭਉ ਤੇ ਨਿਰਵੈਰ ❤❤🚩🚩❤❤

    • @avtarsandhu4758
      @avtarsandhu4758 Рік тому +2

      ਖਾਲਸਿਤਾਨ ਦੇ ਨਾਮ ਉਪਰ ਤੁਸੀਂ ਛਿਤਰ ਖਾਦੇ ਆਏ ਜੈ ਕਹਿੜੀ ਪਰਾਪਤੀ ਕੀਤੀ ਤੁਸੀਂ ਅੱਗੇ ਵੀ ਜੁਤੀਆ ਪੇਣੀਆ ਤਵਾਨੂ ਅੱਗੇ ਤੋ ਹੀ ਚੰਗਾ ਕੰਮ ਕਰਲੋ ਪੇਰਾ ਵਿਚ ਬੂਟਾ ਸਿੰਘ ਦੇ ਪੇਰਾ ਵਿਚ ਤੁਸੀਂ ਬੈਠੇ ਲਗਦੇ ਜੇ ਬੂਟਾ ਸਿੰਘ ਸਚ ਬੋਲਦਾ ਤੁਸੀਂ ਸਾਰੇ ਪਜਾਰੀ ਝੋਠੇ ਜੇ

    • @काली_पहाङी_वाला_साधू
      @काली_पहाङी_वाला_साधू Рік тому

      ​@@avtarsandhu4758ਤੂੰ ਤਾਂ ਢੱਡਰੀ ਨੇਕੀ ਤੇ rss ਦਾ ਕਲੰਨ ਆ 😂😂

    • @SandhuSandhu2113
      @SandhuSandhu2113 День тому +1

      ​@काली_पहाङी_वाला_sacj bht lor hunda sikha साधू

  • @GurpreetSingh-km4of
    @GurpreetSingh-km4of Рік тому +3

    ਬਹੁਤ ਵਧੀਆ ਜੀ

  • @HarjinderSingh-cz7pg
    @HarjinderSingh-cz7pg Рік тому

    Awesome ji Dhanwad ji

  • @nirmalsingh8822
    @nirmalsingh8822 Рік тому +10

    Boota chor fadya gya

  • @sukhjindersingh9543
    @sukhjindersingh9543 Рік тому +1

    ਬਹੁਤ ਵਧੀਆ ਹੋਇਆ ਇੱਕ ਜ਼ਹਿਰੀਲਾ ਬੂਟਾ ਪੱਟਿਆ ਗਿਆ ।
    ਪਰ ਇਹ ਸ਼ੁਰੂਆਤ ਹੀ ਹੋਣੀਂ ਚਾਹੀਦੀ ਹੈ ਕਿਉਂਕਿ ਇਸ ਬੂਟੇ ਵਰਗੇ ਬਥੇਰੇ ਬੰਦੇ ਨੇ ਜੋ ਬਾਣੇਂ ਦੀ ਆੜ ਵਿੱਚ ਸਿੱਖਾਂ ਦੇ ਸਿੱਖੀ ਦੇ ਜੜਾਂ ਵਿੱਚ ਤੇਲ ਪਾ ਰਹੇ ਨੇ।

  • @AmrikSingh-wf2qb
    @AmrikSingh-wf2qb Рік тому +2

    ਦਾਸ ਨੇ ਬਹੁਤ ਦਿਨਪਹਿਲਾ ਹੀ ਵੀਡਿ ਬੰਦ ਕੀਤੀ

  • @dharampalsinghhaans7470
    @dharampalsinghhaans7470 Рік тому +1

    ਇਹੋ ਜਿਹੇ ਬਹੂਤ ਤਿਆਰ ਕੀਤੇ ਗਏ ਨੇ ਸਰਕਾਰਾਂ ਤੇ ਏਜੰਸੀਆਂ ਨੇ

  • @user-ui3bi4ew1u
    @user-ui3bi4ew1u Рік тому +1

    ਮੇਰਾ ਪੂਰਾ ਪਰਿਵਾਰ ਗੁਰਸਿਖ ਹੈ

  • @kulwantsinghsaggu8905
    @kulwantsinghsaggu8905 Місяць тому

    खालिस्तान के अलावा बाकी सभी बातें सही हैं।

  • @anjaananjaan5107
    @anjaananjaan5107 Рік тому

    He should be jailed and punished.

  • @RanjeetSingh-kz2nf
    @RanjeetSingh-kz2nf Рік тому +22

    ਬੂਟਾ ਸਿੰਘ ਤਾਂ ਟੈਂਪੂ ਆ।
    ਇਸਦੇ ਪਿੰਡ ਤੋਂ ਪਤਾ ਕਰ ਲਵੋ।
    ਇਹਨੇ ਰਵੀ ਤੇ ਸਮਸ਼ੇਰ ਨਾਮ ਦੇ ਦੋ ਮੁੰਡੇ ਯਾਰ ਬਣਾਏ ਹੋਏ ਨੇ, ਤੇ ਓਹਨਾ ਤੋਂ ਗੱਡੀ ਬੈਕ ਲਵਾਉਂਦਾ

  • @JaswantSingh-fg3qs
    @JaswantSingh-fg3qs Рік тому +1

    ਬੋਟਾ ਚੋਰ ਤਾਂ ਝੋਟੇ ਬਾਈ ਦੇ ਖਿਲਾਫ ਵੀ ਬੋਲ ਗਿਆ

  • @jagroopsinghbassi1601
    @jagroopsinghbassi1601 Рік тому +1

    ਬਹੁਤ ਵਧੀਆ ਕੀਤਾ ਜੀ

  • @mehaksandhu3552
    @mehaksandhu3552 Рік тому +1

    ਪੌਂਦਾ ਜੀ ਪੱਟੇ ਗਏ

  • @HarpreetSingh-lf6qq
    @HarpreetSingh-lf6qq Рік тому +16

    ਇਹ ਬੁੱਢਾ ਪੌਦੇ ਦਾ ਦਿਮਾਗ ਹਿੱਲ ਗਿਆ

    • @gurmitsingh4004
      @gurmitsingh4004 Рік тому

      ਜਦੋਂ ਏਨਾ ਸਿਰ ਮਿਸ਼ਨਰੀ ਵਾਦ ਦਾ ਭੂਤ ਚੜ੍ਹ ਜਾਂਦਾ ਦਿਮਾਗ ਓਦੋਂ ਈ ਹਿਲ ਜਾਂਦਾ ਬਾਕੀ ਰਹਿੰਦੀ ਕਸਰ ਏਜੰਸੀਆਂ ਚੁਕਣਾ ਦੇ ਕੇ
      ਪੂਰੀ ਕਰ ਦਿੰਦੀਆਂ,,, ਅਤੇ,,, ਸਾਡੇ ਖਾਲੀ ਸਿਰਾਂ ਵਾਲੇ ਵੀਡੀਓ
      ਫਾਰਵਰਡ ਕਰ, ਕਰ, ਕੇ ਕੌਂਮ ਦੇ ਸਿਰ ਸਵਾਹ ਪਾਈ ਜਾਂਦੇ ਨੇ।

    • @IqbalSingh-vg5pc
      @IqbalSingh-vg5pc Рік тому +2

      ਵੀਰ ਜੀ ਇਹੋ ਜਿਹੇ ਗੰਦਾ ਦੇ ਨਾਮ ਨਾਲ ਸਿੰਘ ਨਾ ਲਾਇਆ ਕਰੋ

  • @HardeepSingh-nb8yf
    @HardeepSingh-nb8yf Рік тому +3

    ਇਹ ਕਿਹੋ ਜਿਹੇ ਬੇਸ਼ਰਮ ਬੰਦੇ ਦੂਜੇ ਵੀ ਗ੍ਰੰਥੀ ਸਿੰਘਾਂ ਦੀ ਕਦਰ ਘਟਾ ਦਿੰਦੇ ਹਨ

  • @MalkitSingh-jr6ht
    @MalkitSingh-jr6ht Рік тому +3

    ਵਾਹਿਗੁਰੂ ਜੀ ਤੁਸੀਂ ਵਧੀਆ ਕੀਤਾ ਕੀ ਪਹਿਲਾ ਵੀਡਿਉ ਨਹੀਂ ਲਿਆਉਂਦੀ

  • @armylover5546
    @armylover5546 Рік тому +2

    ਥਲੀ ਵੀਰ ਤੂੰ ਸੱਚਾ..... ਏਹ ਬੂਟਾ ਸਿੰਘ ਸੱਚੀ characterless ਬੰਦਾ!!!! ਦੇਖੋ ਕਿਹੜੇ ਸਮੇਂ ਦੀ video ਕਦ ਬਾਹਰ ਆਈ... ਰੱਬ ਨੇ ਕਰਨੀ ਦਾ ਫ਼ਲ ਦੇ ਦਿੱਤਾ

  • @GurpreetSingh-cr9ow
    @GurpreetSingh-cr9ow Рік тому

    Bahut vdia commitee member

  • @7star891
    @7star891 Рік тому +1

    ਬਾਈ ਤੂੰ ਉਹ ਗੋਲਕ ਚੋਰ ਨੂੰ ਭਾਈ ਸਾਹਬ ਕਹੀ ਜਾਨਾ ਸਿੱਧਾ ਕਹਿ ਗੋਲਕ ਚੋਰ 🙏

  • @jhirmalsingh1159
    @jhirmalsingh1159 Рік тому

    Bhulan andar sab ko abhul Guru Kartar. Manukh di jindagi vich kyee uttar chrha aunde han. Waheguru sab noo sumatt bhakhse.

  • @HarpreetSingh-ij1ij
    @HarpreetSingh-ij1ij Рік тому +1

    ਲੋਕਾਂ ਨੂੰ ਕਹਿਹ ਵਾਲਾ ਆਪ ਹੀ ਗੋਲਕ ਚੋਰ

  • @harmeshsingh4598
    @harmeshsingh4598 17 днів тому

    ਪੰਜ ਡਾਲਰਾਂ ਨਾਲ ਕੁਝ ਨਹੀਂ ਹੁੰਦਾ ਲੋਕ ਗੋਲਕਾਂ ਖਾਈ ਜਾਂਦੇ ਆ

  • @bogasingh9611
    @bogasingh9611 Рік тому

    Good 👍

  • @officialragisohansinghkhal7460

    ਵੀਰੋ ਜਾਗੋ ਲਹਿਰ ਦਾ ਹੋਕਾ ਦਿਉ ਇਹ RSS ਦਾ ਬੰਦਾ ਹੈ ਜੀ ਇਹੋ ਜਿਹੇ ਲੋਕਾਂ ਨੂੰ ਤੋਂ ਬਚੋਂ ਪਰ ਸਾਰੇ ਸਿੰਘ ਇਹੋ ਜਿਹੇ ਨਹੀਂ ਹੁੰਦੇ, ਬਹੁਤ ਗ਼ਲਤ ਬੋਲ ਰਿਹਾ ਹੈ ਜੀ ਬਹੁਤ ਮਾੜੀ ਗੱਲ ਹੈ ਬਹੁਤ ਦੁਖ ਲਗਾ ਖਬਰ ਸੁਣ ਕੇ

  • @MohanSingh-ty9gz
    @MohanSingh-ty9gz 11 місяців тому +1

    ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਨੇ ਟਕਸਾਲੀ ਲਾਨੇ ਦੀਆਂ ਸਾਰੀਆਂ ਚੋਠ ਦੀਆਂ ਪੰਡਾਂ ਖੋਲ ਤੀਆ ਹੁਣ ਪੇ ਗਏ ਖਿਲਾਰੇ ਹੁਣ ਲੋਕ ਤੁਸਾਂ ਦੀਆ ਗੱਲਾਂ ਚ ਨਹੀਂ ਆਉਂਦੇ। ਪੂਜਾਰੀ ਹੈ ਬਣਾ ਕੇ ਰੱਖ ਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਰ ਫਿੱਟੇ ਮੂੰਹ ਤੁਸਾਂ।ਤੁਸੀ ਸਾਰੇ ਗੋਲਕ ਤੂੰ ਰੋਟੀ ਖਾਦੇ ਉ ਕਦੇ ਹੱਡ ਹਰਾਅੰਮ ਦੀ ਵੀ ਖ਼ਾ ਲੋ ਗੋਲਕ ਚੋਰ 😊

  • @Doaba73
    @Doaba73 Рік тому

    ਧਾਲੀਵਾਲ ਸਾਬ ਚੰਗੀ ਸੋਚ ਆ

  • @काली_पहाङी_वाला_साधू

    ☬ ਖਾਲਿਸਤਾਨ ਜ਼ਿੰਦਾਬਾਦ ☬

  • @user-hl2oo4gm3f
    @user-hl2oo4gm3f Рік тому

    ੳਏ ਢਿਪਾਲੀ ਛਰਮ 🎉ਹੈ

  • @kashmir2445
    @kashmir2445 Рік тому

    ਰਿਫਰੇਂਡਮ ਦੀ ਵੋਟ ਜ਼ਰੂਰ ਇਸਤੇਮਾਲ ਕਰੋ ਜੀ।

  • @anjaananjaan5107
    @anjaananjaan5107 Рік тому +1

    Chori of gurudwara funds/properties is common in India. There are many videos on youtube on this topic. SGPC employees stole 1 crore rupees from Jhutta langar sale. It is time CBI is iinvited to check chori of gurudwara funds/properties.

  • @user-hl2oo4gm3f
    @user-hl2oo4gm3f Рік тому

    ਤੁਹਾਨੂ 🎉ੳਏ ਕੀ ਕਹਿ ਏ

  • @sukhdevsingh9706
    @sukhdevsingh9706 Рік тому

    Good reported thali bai

  • @jassisingh1838
    @jassisingh1838 Рік тому +1

    ਥਲੀ ਸਾਬ ਕਮਾਲ ਕਰਤੀ ਬੁੱਟਾ ਸਿੰਘ ਦੀ ਬੁੰਡ ਫਟ ਗਈ ਹੋਣੀ

  • @nanakssingh4688
    @nanakssingh4688 Рік тому +2

    Buta n 5 dalar d ke kita c ke lia c
    5 dalar d le itni jieda bagti krva le buta n 😂

  • @bhullarshop3642
    @bhullarshop3642 Рік тому

    Bahoot vadia keta, Bota singh Golak chor no, sahi vedio sameet pesh kita.

  • @takhigeeta8798
    @takhigeeta8798 4 місяці тому

    ਕਈ ਲੋਕ ਆਪਣੀ ਕਿਸੇ ਕਲਾ ਕਰਕੇ ਲੋਕਾਂ ਵਿਚ ਕਿਸੇ ਮੰਜ਼ਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ,,ਸਮਝ ਨਹੀਂ ਆਉਂਦੀ ਬੂਟੇ ਗੋਲਕ ਚੋਰ ਨੇ ਕਿਹੜੀ ਮੰਜ਼ਲ ਤੱਕ ਪਹੁੰਚਣਾ ਹੈ 😊,,ਬੂਟਿਆ ਹੈ ਹਿਮਤ ਆਹ ਵੇਖ ਓਹੀ ਲੋਕਾਂ ਨੇ ਤੇਰੀ ਗੋਲਕ ਚੋਰੀ ਦੀਆਂ ਗੱਲਾਂ ਜਗ ਜਾਹਰ ਕਰ ਤੀਆ ਦੇ ਜੁਵਾਬ ਕੋਈ

  • @singhtechnical0079
    @singhtechnical0079 Рік тому

    🙏🙏👍

  • @channrangeela4473
    @channrangeela4473 Рік тому

    Jyada mitti pleet na kro boota Singh. Jindabad

  • @hirasingh9610
    @hirasingh9610 Рік тому

    ਇਹ ਬੰਦਾ ਯੋਧੇ ਦੀਪ ਸਿੱਧੂ ,ਲੱਖਾ ਸਿਧਾਣਾ ,ਤੇ ਹੋਰ ਕੌਮ ਦੇ ਸੂਰਬੀਰਾ ਦੇ ਉਲਟ ਬੋਲਦਾ ਸੀ । ਵਾਹਿਗੁਰੂ ਨੇ ਆਪ ਹੀ ਕ੍ਰਿਪਾ ਕਰਕੇ ਇਸ ਦੀਆਂ ਕਰਤੂਤਾ ਜੱਗ ਜ਼ਾਹਰ ਕਰ ਦਿੱਤੁੀਆਂ ਨੇ।

  • @smsplender6358
    @smsplender6358 Рік тому

    🙏🙏🙏👍

  • @kulwindersinghninda375
    @kulwindersinghninda375 Рік тому +1

    ਸੰਗਤ ਜੀ ਇੱਦਾ ਦਾ ਪਾਠੀ ਸਿੰਘ ਸੰਗਤ ਨੂੰ ਕੀ ਸਿਖਾਏਗਾ ਇਹ ਗੱਲਾਂ ਬਣਾ ਰਿਹਾ ਮੈਨੂੰ ਰਿਵਾਲਵਰ ਲਗਾਏਆ ਸੀ ਪਹਿਲੀ ਵੀਡੀਓ ਵਿੱਚ ਇੱਸ ਪਤਾ ਨਹੀ ਸੀ ਲੱਗ ਰਿਹਾ ਕੇ ਕੀ ਜਵਾਵ ਦੇਣਾ

  • @surindersingh9808
    @surindersingh9808 Рік тому +3

    His speeches looks true , truth is always bitter .

    • @amritpalsingh2176
      @amritpalsingh2176 Рік тому

      Only speeches
      Work is false
      Look at work
      Not at speech

  • @thewarrior679
    @thewarrior679 Рік тому +1

    ਬੂਟਾ ਪੁੱਟਿਆ ਗਿਆ

  • @dalersingh5082
    @dalersingh5082 Рік тому +1

    ਸਾਰੇ ਸਿੰਘ ਸਹੀ ਦੱਸ ਰਹੇ ਹਨ। ਬੂਟਾ ਚੋਰ ਬਹਿਰੂਪੀਆ ਹੈ, ਸਿੱਖ਼ੀ ਬਾਣੇ ਵਿੱਚ ।।

  • @jagpreetsingh5426
    @jagpreetsingh5426 Рік тому +3

    Buta purana Papi 😅.

  • @dharamvirsingh-jt9qv
    @dharamvirsingh-jt9qv Рік тому +2

    V Nice 22 ji ❤❤❤❤❤❤❤❤❤❤❤❤❤❤

  • @bantasingh2059
    @bantasingh2059 Рік тому +5

    ਭਰਾ ਚੋਰੀ ਤੇ ਚੋਰੀ ਹੋਂਦੀ ਆ ਤੇਰਾ ਤਾਂ ਧਨਵਾਦ ਕਰਨਾ ਚਾਹੀਦਾ ਹੈ ਕਮੇਟੀ ਵਾਲਿਆਂ ਨੂੰ ਯਾਰੋ ਏਨਾਂ ਸਸਤਾ ਚੋਰ ਸਿਰਫ਼ ਤੇ ਸਿਰਫ਼ 5 ਡਾਲਰ ਪੰਜ ਡਾਲਰ

    • @gurmitsingh4004
      @gurmitsingh4004 Рік тому

      ਪਹਿਲਾਂ ਵੀ ਚੋਰੀ ਆਂ ਕੀਤੀਆਂ ਦੱਸ ਰਹੇ ਨੇ, ਪਰੂਫ ਪੱਕਾ ਕਰਨ ਲਈ ਕੈਮਰਾ ਲਾਇਆ।

  • @kalasidhu-wo3pv
    @kalasidhu-wo3pv Рік тому +7

    ਸਾਨੰ।ਤਾ।ਪਹਿਲਾ।ਹੀ।ਪਤਾ।ਸੀ।ਬੁਟਾ।ਗਦਾਰ।ਚੋਰ।ਕੋਲੀ।ਚੱਟ।ਹੈ।ਤੇ।ਸੀ