ਪੱਤਰਕਾਰ ਥਲੀ ਨੂੰ ਕੱਢੀਆਂ ਗਾਲ਼ਾਂ, ਪੁਲਸ ਨੂੰ ਦੇਣ ਲੱਗਾ ਧਮਕੀਆਂ, ਸੁਣੋਂ ਕਹਿੰਦਾ ਪੁਲਿਸ ਦੀ ਔਕਾਤ ਨਹੀਂ

Поділитися
Вставка
  • Опубліковано 26 сер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 879

  • @prabhjotkhalsa5318
    @prabhjotkhalsa5318 Рік тому +231

    ਗੁਡ ਜੌਬ ਥਲੀ ਵੀਰ ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਥਲੀ ਵੀਰ ਨੂੰ

    • @amarjeet09
      @amarjeet09 Рік тому +2

      ਥਲੀ।ਵੀਰੇ।ਇਹਦੀ।ਮਿਟੀ।ਝਾੜਨ। ਵਾ
      ਲੀ।ਆ😅😅😊

  • @pindersandhu8008
    @pindersandhu8008 Рік тому +259

    ਇੰਨੇ ਵਧੀਆ ਇਨਸਾਨ ਤੇ ਪੱਤਰਕਾਰ ਵੀਰ ਜੀ ਨਾਲ ਇੰਨਾ ਗ਼ਲਤ ਤੇ ਘਟੀਆ ਬੋਲਣ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

  • @hemarana8736
    @hemarana8736 Рік тому +297

    ਥਲੀ ਬਾਈ ਜੀ ਤੁਸੀਂ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਸੱਚੇ ਪੱਤਰਕਾਰ ਹੋ ❤
    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ☬☬☬

  • @avtarsidhu5776
    @avtarsidhu5776 Рік тому +23

    ਥਲੀ ਵੀਰ ਇਹ ਲੀਰਾਂ ਸਾਨੂੰ ਪਤਾ ਤੂੰ ਹਮੇਸਾ ਸੱਚ ਦੀ ਗੱਲ ਕੀਤੀ ਤੂੰ ਬਹੁਤ ਵਧੀਆ ਪੱਤਰਕਾਰ ਆ

  • @lakhwindersandhu-xb6nn
    @lakhwindersandhu-xb6nn Рік тому +12

    ਪੱਤਰਕਾਰ ਵੀਰ ਥਲੀ ਜ਼ਿੰਦਾਬਾਦ

  • @MANREET702
    @MANREET702 Рік тому +190

    *ਥਲੀ ਵੀਰ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਪੰਜਾਬੀ ਲੋਕ ਚੈਨਲ ਦੇ ਸੱਚੇ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲੇ ਪੱਤਰਕਾਰ ਜਗਦੀਪ ਸਿੰਘ ਥਲੀ 22*

  • @AvtarSingh-pw7fv
    @AvtarSingh-pw7fv Рік тому +168

    ਪੰਜਾਬ ਵਿੱਚ ਅੱਜ ਕੱਲ ਦੋ ਤਿੰਨ ਕੁ ਪੱਤਰਕਾਰ ਹਨ ਜੋ ਪੰਜਾਬ , ਪੰਜਾਬੀਅਤ ਨਾਲ ਹਮਦਰਦੀ ਰੱਖਦੇ ਆਪਣੇ ਚੈਨਲ ਚਲਾ ਰਹੇ ਹਨ ਉਨ੍ਹਾਂ ਵਿੱਚੋ ਇੱਕ ਸਾਡਾ ਥਲੀ ਬਾਈ ਵੀ ਹੈ ਬਾਕੀ ਤਾਂ ਆਪਣੇ ਲਾਲਚ ਵੱਸ ਸਰਕਾਰ ਦੇ ਝੋਲੀ ਚੁੱਕ ਚਮਚੇ ਬਣ ਗਏ ਹਨ

  • @sapainderpurewal902
    @sapainderpurewal902 Рік тому +15

    ਮਾਤਾ ਜੀ ਵਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ਣ ❤

  • @kabalsinghbhojiankabalsing2470
    @kabalsinghbhojiankabalsing2470 Рік тому +108

    ਥੱਲੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @meetgurpreet10
    @meetgurpreet10 Рік тому +140

    🙏🙏🙏ਬਹੁਤ ਵਧੀਆ ਲਗਿਆ ਸੀ ਬਾਈ ਜਦੋਂ ਤੁਸੀਂ ਉਹਨਾਂ ਦੀ ਬਰਸੀ ਤੇ ਵੀ ਪਹੁੰਚੇ ਥਲੀ ਵੀਰ ਗੁਡ ਵਾਹਿਗੁਰੂ ਮਿਹਰ ਕਰੇ

  • @sandhu1689
    @sandhu1689 Рік тому +22

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲਾ ਚ ਰੱਖਣਾ

  • @sukhmanjotsingh7427
    @sukhmanjotsingh7427 Рік тому +137

    ਇਹੋ‌ ਜਿਹੈ‌ ‌ਬੰਦੇ ‌ਗੰਦੇ‌‌ ਬੰਦਾ ਨੂੰ ਮੂੰਹ ਲਾਉਣ ਦੀ ਲੋੜ ਨਹੀਂ ‌ਥਲੀ‌ ਵੀਰ ਸਤਿ ਸ੍ਰੀ ਆਕਾਲ ਜੀ 🙏🙏🙏🙏

  • @sahilbaisal7374
    @sahilbaisal7374 Рік тому +28

    ਲੋਕਾਂ ਨੂੰ ਚੌਧਰ ਨੇ ਖਾ ਲਿਆ ਇਹ ਵੇਲੜ ਨੇ ਕੰਮ ਕੋਈ ਕਰਨਾ ਨਹੀਂ ਨਾ ਕਰਨ ਦੇਣਾ ਥੱਲੀ ਵੀਰ ਤੁਸੀਂ ਵਧੀਆ ਕੰਮ ਕਰ ਰਹੇ ਓ

  • @desasingh7038
    @desasingh7038 Рік тому +25

    ਜਗਦੀਪ ਥਲੀ ਜੀ ਬਹੁਤ ਵਧੀਆ ਪੱਤਰਕਾਰੀ ਕਰਦਾ ਹੈ ਕਾਨੂੰਨ ਆਪਣਾ ਸਖਤੀ ਕਰੇ
    ਜੋ ਬੰਦੇ ਬਿਨਾ ਵਜ੍ਹਾ ਪਰੇਸ਼ਾਨ ਕਰ ਰਹੇ ਹਨ ਉਸ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇ

  • @deolbobby8876
    @deolbobby8876 Рік тому +72

    ਜਗਦੀਪ ਸਿੰਘ ਥਲੀ ਵੀਰ ਇੱਕ ਸੱਚਾ ਸੁੱਚਾ ਗੁਰਸਿੱਖ ਨਿਧੜਕ ਯੋਧਾ

  • @Fateh-yn2gy
    @Fateh-yn2gy Рік тому +40

    ਥਲੀ ਵੀਰ ਜੀ ਏਦਾ ਦੇ ਬੰਦੇ ਸਾਮਣੇ ਆਕੇ ਮੂਤ ਜਾਂਦੇ ਟੈਂਪੂ ਲੋਕ ਅਮਨਿੰਦਰ ਚਵਲ ਕਿਸੇ ਥਾਂ ਦਾ ਹੈਗੀ ਹਿਮਤ ਤਾਂ ਅਜੇ ਸਾਮਣੇ ਇਕ ਪਿਓ ਦਾ ਹੈਗਾ ਤਾਂ 👍👍

  • @laxmansingh11
    @laxmansingh11 Рік тому +14

    ਥੱਲੀ 22 ਜੀ ਤੁਸੀਂ ਜਿੰਦਾਬਾਦ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @laxmansingh11
    @laxmansingh11 Рік тому +14

    ਥੱਲੀ 22 ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ ਇਹੋ ਜਿਹੇ ਕੁਤਿਆਂ ਤੋ ਡੱਰਣ ਤੋ ਲੋੜ ਨਹੀਂ ਐ ਇਹੋ ਵੱਡਾ ਸਿੱਖਾਂ ਦਾ ਹੱਮਦੱਰਦ ਇਹੋ ਦੱਲੇ ਵਿੱਹ ਤੁੱਰੇ ਫਿਰਦੇ ਆ ਇਹੋ ਜਿਹੇ ਦੱਲਿਆ ਤੋਂ ਡੱਰਣ ਦੇ ਲੋੜ ਨਹੀਂ ਥੱਲੀ 22 ਜੀ ਅੱਸੀ ਤੇਰੇ ਨਾਲ ਆ 22 ਜੀ

  • @Khabar295
    @Khabar295 Рік тому +59

    ਥਲੀ ਵੀਰ ਕਾਰਵਾਈ ਕਰਵਾਓ ਇਸਤੇ ਪਿੱਛੇ ਨਾਂ ਹਟਿਓ ਅਸੀਂ ਨਾਲ ਆ ਤੁਹਾਡੇ ਬਾਕੀ ਪੁਲਿਸ ਵਾਲੇ ਜਿੰਨਾ ਕੋਲ ਰਿਪੋਰਟ ਕੀਤੀ ਓਹਨਾਂ Sir ਜੀ ਨੂੰ ਵੀ ਬੇਨਤੀ ਆ ਕੇ ਕਿਸੇ pressure ਚ ਨਾਂ ਆਇਓ ਤੇ ਇਸ ਘਟੀਆ ਬੰਦੇ ਤੇ ਕਾਰਵਾਈ ਕਰਿਓ Sir..

  • @malwinderwalia2119
    @malwinderwalia2119 Рік тому +131

    ਥਲੀ ਬਾਈ ਇਹ ਪਿਆਕੜ ਬੰਦਾ ਲਗਦਾ ਲਗਦਾ ਹੁਣ ਵੀ ਪੀਤੀ ਹੋਈਏ ਬੇੜਾ ਗ਼ਰਕ ਇਨਾ ਲੋਕਾਂ ਦਾ

  • @deepsingh1984_1
    @deepsingh1984_1 Рік тому +358

    ❤ਬਾਈ ਦੀਪ ਸਿੰਘ ਸਿੱਧੂ❤ ਥਲੀ ਬਾਈ ਪੰਜਾਬ ਦਾ ਸਭ ਤੋ ਵਧੀਆ ਪੱਤਰਕਾਰ ਆ ❤❤

    • @gaggicheema-ux5ck
      @gaggicheema-ux5ck Рік тому +9

      Heera bnda va thali veer ❤

    • @jijaji5363
      @jijaji5363 Рік тому

      🤣🤣🤣🤣🤣

    • @Fateh-yn2gy
      @Fateh-yn2gy Рік тому

      @@jijaji5363 dand na faad dalli maa de bacheya 👍👍

    • @majha5874
      @majha5874 Рік тому +1

      @@gaggicheema-ux5ck bohat nice thali bro

    • @Harindersingh-pn8bs
      @Harindersingh-pn8bs Рік тому +1

      ਥਾਲੀ ਤੋਂ ਵੱਡਾ ਗਪੋੜੀ ਪੰਜਾਬ ਵਿੱਚ ਨਹੀਂ

  • @surjansingh5913
    @surjansingh5913 Рік тому +22

    ਥਾਲੀ ਵੀਰ ਜੀ ਇਹੋ ਜੇਇਆਂ ਗਾਦੇਆ ਬੰਦਿਆਂ ਤੋਂ ਕਦੇ ਡਰ ਨਹੀਂ ਇਹੋ ਜਿਹੇ ਲੋਕ ਪੰਜਾਬ ਦੇ ਕਰਦਾਰ ਨੇ

  • @kamaljot6246
    @kamaljot6246 Рік тому +74

    ਇਹ ਵਿਚਾਰਾ ਕਾਮਰੇਡ ਲਗਦਾ। ਇੰਨਾ ਨੂੰ ਬੋਤ ਤਕਲੀਫ਼ ਹੁੰਦੀ ਸਿੱਖਾਂ ਤੋਂ।

  • @lakhwindersandhu-xb6nn
    @lakhwindersandhu-xb6nn Рік тому +10

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @HardeepSingh-rb8zt
    @HardeepSingh-rb8zt Рік тому +18

    ਥਲੀ ਜੀ ਵੈਰੀ ਵੈਰੀ ਗੁੱਡ ਤੁਸੀਂ ਇੱਕ ਸੱਚੇ ਪੱਤਰਕਾਰ ਹੈ ਜੀ ਇਹੋ ਜਿਹੇ ਕਤੀਰਾ ਨੂੰ ਕੋਣ ਪੁੱਛਦਾ ਹੈ

  • @bahadardhaliwal7171
    @bahadardhaliwal7171 Рік тому +11

    ❤ਬਾਈ ਦੀਪ ਸਿੰਘ ਸਿੱਧੂ❤ ਥਲੀ ਬਾਈ ਪੰਜਾਬ ਦਾ ਸਭ ਤੋ ਵਧੀਆ ਪੱਤਰਕਾਰ ਆ

  • @binderfatehgarhia
    @binderfatehgarhia Рік тому +25

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljeetkang4295
    @baljeetkang4295 Рік тому +39

    Good job Jagdeep veer rabb tuhanu chardi kalla ch rakhe ❤

  • @ShamsherSingh-ff5jg
    @ShamsherSingh-ff5jg Рік тому +5

    ਦੀਪ ਸਿੱਧੂ ਨੂੰ ਸ਼ਹੀਦ ਨਹੀਂ ਆਖਿਆ ਜਾ ਸਕਦਾ ਨ ਹੀ ਹੈ । ਸਿੱਧੂ ਮੂਸੇਵਾਲਾ ਵਧੀਆ ਇਨਸਾਨ ਸੀ

  • @jasvirkaur3480
    @jasvirkaur3480 Рік тому +26

    ਥਲੀ ਬਹੁਤ ਵਧੀਆ ਪੱਤਰਕਾਰ ਹੈ

  • @ranamakimpur1273
    @ranamakimpur1273 Рік тому +5

    ਥਲੀ ਵੀਰ ਵਧੀਆ ਪੱਤਰ ਕਾਰ ਬੰਦਾ ਆ

  • @parminderkaur9736
    @parminderkaur9736 Рік тому +6

    ਥਲੀ ਵੀਰ ਜੀ ਸੱਚੇ ਪੱਤਰਕਾਰ ਨੇ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਵੀਰ ਦੇ ਤੇ ਲੰਬੀਆਂ ਉਮਰਾਂ ਬਖਸ਼ਣ ।

  • @deolbobby8876
    @deolbobby8876 Рік тому +221

    ਦੀਪ ਸਿੱਧੂ ਬਾਈ ਸਿੱਖ ਕੌਮ ਦਾ ਬੱਬਰ ਸ਼ੇਰ ਸੀ ਹੈ ਅਤੇ ਹਮੇਸ਼ਾ ਰਹੇਗਾ 🙏🏻🙏🏻

  • @user-og4in5yx2i
    @user-og4in5yx2i Рік тому +103

    ਥਲੀ ਵੀ ਅਸੀ ਤੇਰੇ ਨਾਲ ਹਾਂ,ਇਹਨਾ ਖੱਚਾਂ ਨੂੰ ਕੋਈ ਨਹੀਂ ਜਾਣਦਾ

  • @dhaliwal1217
    @dhaliwal1217 Рік тому +3

    ਥਲੀ ਬਾਈ ਤਾਂ ਬਹੁਤ ਵਧੀਆ ਇਨਸਾਨ ਆ, ਲੱਡੂ ਬੰਦਾ ਬਾਅਦ ਚ ਪੱਕਾ ਥਲੀ ਵੀਰ ਦੇ ਪੈਰੀਂ ਗਿਰੀਆ ਹੋਣਾ,, ਇਦਾਂ ਦੇ ਬਾਅਦ ਚ ਮਾਫੀਆ ਮੰਗਣ ਲੱਗ ਜਾਂਦੇ ਨੇ

  • @mukhtarsingh3581
    @mukhtarsingh3581 Рік тому +59

    ਇਹ ਨੇਕੀ ਦੀ ਨਸਲ ਲੱਗਦੀ ਆ ਥਲੀ ਵੀਰ ਇਹ ਜੁੱਤੀ ਤੋਂ ਬਿਨਾਂ ਨਹੀਂ ਮੁੜਦੇ

  • @baljindershah9373
    @baljindershah9373 Рік тому +20

    ਵਾਹਿਗੁਰੂ ਜੀ ਕਰਦੇ ਭਲੀ ।
    ਜਿੱਥੇ ਖੜ੍ਹ ਜਾਂਦਾ ਏ ਥਲੀ ।

    • @Armaan456u
      @Armaan456u Рік тому +1

      Jithy khar janda veer thali😊🙏🏼

  • @MajhEAALE147
    @MajhEAALE147 Рік тому +23

    ਜਗਦੀਪ ਸਿੰਘ ਥਲੀ ਜਿੰਦਾਬਾਦ ❤❤❤❤

  • @JobFarming
    @JobFarming Рік тому +61

    ਐਵੇਂ ਹੀ ਇੱਕ ਤੀਮੀ ਕੇਹਂਦੀ ਸੀ ਪੁਲਸ ਮੇਰਾ ਕੁਝ ਵਿਗਾੜ ਨੀ ਸਕਦੀ।ਮੁੜਕੇ ਓਹ ਮਾਫੀਆਂ ਮੰਗਦੀ ਸੀ ਬੈਠੀ

  • @MRSINGH-vm9ge
    @MRSINGH-vm9ge Рік тому +32

    ਥਲੀ ਬਾਈ ਲਗਦਾ 1--2 ਦਿਨ ਤਕ ਇਹਦੀ ਮਾਫ਼ੀ ਦੀ ਵੀਡੀਓ ਵ ਆਜੁ!!

  • @simranraj128
    @simranraj128 Рік тому +43

    Thali bhai is very good ❤️🥰

  • @harpreetmehra9921
    @harpreetmehra9921 Рік тому +70

    I stand with thali paji good parson ❤

  • @MalkeetSingh-jr1qx
    @MalkeetSingh-jr1qx Рік тому +31

    ਥਲੀ ਬਾਈ ਬਹੁਤ ਵਧੀਆ ਪੱਤਰਕਾਰ ਆ ਐਵੇਂ ਚਵਲ ਬੰਦਾ ਫ਼ੋਨ ਲਾ ਕੇ ਬੈ ਜਾਂਦੇ

  • @NarinderSingh-od9kr
    @NarinderSingh-od9kr Рік тому +76

    ਥਲੀ ਭਰਾ ਸਾਈਬਰ ਕ੍ਰਾਈਮ ਦਫਤਰਾਂ ਨੂੰ ਤਾਲਾ ਲਗਾ ਦੇਣਾ ਚਾਹੀਦਾ,,,, ਏਹ ਕਦੇ ਫ਼ੜਦੇ ਨੀ ਦੇਖੇ ਕਿਸੇ ਅਪਰਾਧੀ ਨੂੰ 💯

  • @sona7367
    @sona7367 Рік тому +7

    ਥਲੀ ਬਾਈ ਜ਼ਿੰਦਾਬਾਦ

  • @laviieotalan742
    @laviieotalan742 Рік тому +2

    ਥਲੀ ਨੂੰ ਕੋਈ ਗੱਲ ਨੀ ਆਈ ਜੇ ਥਲੀ ਸੱਚਾ ਤਾ ਜਵਾਬ ਦੰਦਾ 😂😂🤣🤣

  • @satwantkalkat209
    @satwantkalkat209 Рік тому +38

    ਵੀਰ ਜਗਦੀਪ ਸਿੰਘ ਇਸ ਤਰਾ ਦੇ ਲੋਕ ਸੇਕੋਰਟੀਆਂ ਵਾਸਤੇ ਇਹ ਸਬ ਕੁਜ ਕਰਦੇ ਹਨ ਤੁਸੀਂ ਦਿਲ ਤੇ ਨਾ ਲਾਇਆ ਕਰੋ ਵੀਰ ਜੀ

  • @gurjeetsingh2072
    @gurjeetsingh2072 Рік тому +56

    ਥਲੀ ਵੀਰ ਬਹੁਤ ਵਧੀਆ ਇਨਸਾਨ ਨੇ ਏ ਗੁਦਾਰ ਚੰਗੇ ਇਨਸਾਨ ਨੂੰ ਜਿਊਣ ਨੀ ਦੇਂਦੇ

  • @singhdeep484
    @singhdeep484 Рік тому +6

    ਪੰਜਾਬ ਪੁਲਿਸ ਵਾਲੇਆ ਤੁਹਾਨੂੰ ਚੈਲੰਜ ਕਰੀ ਜਾਦਾ ਚੱਕ ਲੳੁ ਇਹਨੂੰ ਝਾੜ ਕੇ ,ਦੱਸ ਦੳ ਇਹਨੂੰ ਪੰਜਾਬ ਪੁਲਿਸ ਦੀ ਤਾਕਤ,ਜਣਾ-ਖਣਾ ਪੰਜਾਬ ਪੁਲਿਸ ਨੂੰ ਚੈਲੰਜ ਕਰੀ ਜਾਦਾ

  • @bahadarsinghgill8704
    @bahadarsinghgill8704 Рік тому +44

    ਬਾਈ ਥਲੀ ਵੀਰ ਜੀ ਤੂੰ ਇੱਕ ਸੱਚਾ ਸੁੱਚਾ ਮੋਤੀ ਐਂ ਏਸ. ਪਤਰਕਾਰੀ ਦਾ ਬਾਕੀ ਤਾਂ ਸਾਰੇ ਝੂਠ ਦੇ ਹੀ ਲਫਾਫੇ ਹਨ ਜਾ ਕਿਸੇ ਨਾ ਕਿਸੇ ਦੇ ਚੱਮਚੇ ਹੀ ਹਨ ਬਾਈ ਤੂੰ ਇਹੋ ਜਿਹਾਂਦੇ ਦੇ ਮੂੰਹ ਨਾ ਲੱਗ ਜੇਹੜੇ ਸ਼ਾਮ ਨੂੰ ਕੁਝ ਹੋਰ ਤੇ ਸਵੇਰ ਨੂੰ ਕੁਝ ਹੋਰ ਹੋਰ ਤਾ ਬਾਈ ਚੜਦੀਕਲਾ ਹੈ ਪਰਿਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harpreetkauapreet5253
    @harpreetkauapreet5253 Рік тому +11

    ਥਲੀ ਵੀਰ ਇਹ ਹੈ ਕੋਣ ਇਹਦੀ ਹੁਣ ਇਹਦੀ ਸਰਵਿਸ ਜ਼ਰੂਰ ਕਰੀਉ ਜੀ

  • @user-ls1eo8ir3b
    @user-ls1eo8ir3b Рік тому +2

    ਥਲੀ ਭਾਜੀ ਬਹੁਤ ਵਧੀਆ ਪਤਰਕਾਰ ਹਨ

  • @amriksingh9937
    @amriksingh9937 Рік тому +28

    Waheguru

  • @joginderpal745
    @joginderpal745 Рік тому +83

    ਪੰਜਾਬ ਪੁਲਿਸ ਤੀਜੇ ਨੰਬਰ ਤੋ ਬਾਰਵੇਂ ਨੰਬਰ ਤੇ ਆ ਗਈ ਹੁਣ ਹਰ ਕੋਈ ਚੈਲੇਂਜ ਕਰੀਂ ਜਾਂਦਾ 😄😄😄

    • @narinder2631gh
      @narinder2631gh Рік тому +1

      Achievement of Maan

    • @paramjeetsinght4743
      @paramjeetsinght4743 Рік тому +2

      Thali.veer.good.ho.tusi..veer.ji.kon.a..thali.veer.tusi.honest.man.ho

    • @paramjeetsinght4743
      @paramjeetsinght4743 Рік тому +1

      Thali.veer.ji.sare.tuode.nal.hai

    • @paramjeetsinght4743
      @paramjeetsinght4743 Рік тому

      22.g.a.kutte.kon.hai

    • @mani-ou2bd
      @mani-ou2bd Рік тому +3

      ਪੰਜਾਬ ਪੁਲਸ ਨੇ ਕੀਤਾ ਹੂਣ ਤੱਕ ਕੀ ਝੂਠੇ ਮੁਕਾਬਲੇ ਹੇਰਾ ਫੇਰੀ 420🤗🤗🤗

  • @dalbirsingh5890
    @dalbirsingh5890 Рік тому +156

    ਇਹੋ ਜਿਹੇ ਗੰਦਾਂ ਨੇ ਤਾਂ ਪੰਜਾਬ ਦਾ ਭੱਠਾ ਬਿਠਾਇਆ

    • @gurlabhsingh8072
      @gurlabhsingh8072 Рік тому +6

      ਥੱਲੀ ਸਹਿਬ ਜੀ ਠੀਕ ਹੈ ਦੀਪ ਸਿੱਧੂ ਅੱਛਾ ਬੰਦਾ ਸੀ ਪਰ ਸ਼ਹਿਦ ਨਹੀ ਸ਼ਹੀਦਾਂ ਦੀ ਬੇਅਦਬੀ ਹੁੰਦੀ ਹੈ

    • @AmarjitSingh-vg9ji
      @AmarjitSingh-vg9ji Рік тому +4

      @@gurlabhsingh8072 tusi sheed kiss nu Mann de te o kyon saheed hunde dasso veer ji menu v

    • @sachebolu3744
      @sachebolu3744 Рік тому +5

      @@AmarjitSingh-vg9ji deep sidhu tn ni sheed, oh ik accident ch marya

  • @sukhwantlovely3286
    @sukhwantlovely3286 Рік тому +1

    ਥਲੀ ਬਹੁਤ ਵਧੀਆ ਇਨਸਾਨ ਨਿਰਪੱਖ ਪੱਤਰਕਾਰ ਹੈ.. ਕਦੇ ਵੀ ਗ਼ਲਤ ਸਵਾਲ ਤੇ ਜਵਾਬ ਨਹੀਂ ਕਰਦਾ ਕਿਸੇ ਨੂੰ. ਦਲੀਲ ਤੇ ਤੱਥਾਂ ਦੇ ਅਧਾਰ ਤੇ ਗੱਲ ਕਰਦਾ ਵੀਰ ਸਾਡਾ ਜਗਦੀਪ ਸਿੰਘ ਥਲੀ...

  • @fatehbirguraya3416
    @fatehbirguraya3416 Рік тому +8

    ਏਨਾ ਹੀ ਦਲੇਰ ਏ ਲਾਈਵ ਗੱਲ ਕਰ

  • @kaursidhusardarni2304
    @kaursidhusardarni2304 Рік тому +58

    ਇਹ ਪੱਤਰਕਾਰ ਬਾਈ ਵਧੀਆ ਕੌਮ ਦਾ ਪੱਖ ਰਖਦਾ ਹੈ ਬਾਕੀ ਵਿਕਾਊ ਮੀਡੀਆ ਹੋਰ ਹੋਣੇ ਜੋ ਸੱਚ ਬੋਲਣ ਤੋ ਡਰਦੇ ਸਨ,

  • @shaheed955
    @shaheed955 Рік тому +9

    ਚਵਲ ਜਹਾ ਬੰਦਾ ਜਾਪਦਾ ਏਹ ਸਵੇਰੇ ਮਾਫੀ ਮੰਗ ਲੇਦੇ
    ਖਲੀ ਬਾਈ ਜਿੰਦਾਬਾਦ
    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @ManbirMaan1980
    @ManbirMaan1980 Рік тому +8

    ਗਾਲਾਂ ਤੋਂ ਬਿਨਾਂ ਥਲੀ ਤੇ ਸੁਆਲ ਤਾਂ ਇਹ ਬੰਦੇ ਨੇ ਬਿਲਕੁਲ ਸਹੀ ਉਠਾਏ ਸਨ ਥਲੀ ਨੂੰ ਇੱਕ ਨਿਰਪੱਖ ਪੱਤਰਕਾਰ ਨਹੀਂ ਕਿਹਾ ਜਾ ਸਕਦਾ ਇਹ ਹਰ ਬੰਦੇ ਤੇ ਆਪਣੀ ਵਿਚਾਰਧਾਰਾ ਥੋਪਣ ਲੱਗ ਜਾਂਦਾ

  • @RamandeepSingh-mp7be
    @RamandeepSingh-mp7be Рік тому +71

    ਇਹ ਉਹ ਹੀ ਘਟੀਆ ਬੰਦੇ ਨੇ ਜਿਨ੍ਹਾਂ ਨੂੰ ਸੱਚ ਬੋਲਣ ਵਾਲਿਆਂ ਤੋਂ ਤਕਲੀਫ਼ ਹੁੰਦੀ ਆ ,

  • @lifestylewithjk5786
    @lifestylewithjk5786 Рік тому +9

    Shi galla kr reha bai amninder singh

  • @HarpreetKaur-or6oq
    @HarpreetKaur-or6oq Рік тому +6

    ✨Saheed bhai sandeep singh Deep sidhu Bai hamesha sade Dil aa rehna 🙏

  • @AmritSingh-ni3gu
    @AmritSingh-ni3gu Рік тому +2

    ਥਲੀ ਵੀਰ ਜ਼ਿੰਦਾਬਾਦ ❤️❤️❤️🌹🌹🌹🌹👌👌👌👌

  • @babburohira71122
    @babburohira71122 Рік тому +4

    ਥਲੀ ਸਾਬ ਜਿੰਦਾਬਾਦ ਹੈ

  • @gagandeepsingh5760
    @gagandeepsingh5760 Рік тому +11

    Deep y Jindawadh ❤️❤️

  • @sikanderpawra
    @sikanderpawra Рік тому +12

    Thali ik bahut vadia banda veer sade veer nu chardi kala ch rakhe par veer tusi meri ik news te kade news ni layi hai baki chalo koi gal ni ehna bandeya di sada veer parwah ni karda Waheguru da hath hai sade veer te thali te sacha paka banda

  • @lovelyjattmakama7170
    @lovelyjattmakama7170 Рік тому +5

    ਥਲੀ ਵੀਰ ਚੰਗਾ ਬੋਲਿਆ

  • @puneetkhakh834
    @puneetkhakh834 Рік тому +4

    ਥਲੀ ਵੀਰ ਸਹੀ ਬੋਲਦਾ Good👍

  • @lallylallymachinetoolsludh733

    Sikh kaum di awaaz aa Saada Pattarkar bhraa Jagdeep Singh Thali ❤🎉😊 best of luck bro

  • @Dharmikvideo-e6g
    @Dharmikvideo-e6g Рік тому +2

    ਸਹੀ ਕਿਹਾ ਥਲੀ ਭਰਾ ਹੁਣ ਦੇਖ ਦੇ ਕਿਨੀਆ ਫੋਰਸਾ ਲੱਗਦੀਆ ਇਹਨੂੰ ਫੜਨ ਨੂੰ

  • @virlgaming5821
    @virlgaming5821 Рік тому +8

    ਬਿਲਕੁਲ ਸਹੀ ਗੱਲਾਂ ਜੇਕਰ ਆਸ਼ਕਾਂ ਨੂੰ ਸ਼ਹੀਦ ਮੰਨਣ ਲੱਗੇ ਲਾਇਨਾਂ ਲੱਗ ਜਾਣਗੀਆਂ ਪੰਜਾਬ ਵਿੱਚ

  • @YadvinderBrar1412
    @YadvinderBrar1412 Рік тому +1

    Jagddep singh thali bhut he ਇਮਾਨਦਾਰ ਪੱਤਰਕਾਰ ਹੈ..ਤੇ ਬਹੁਤ ਹੀ ਵਧੀਆਂ ਮੁੱਦੇ chakda..

  • @bhullarsaab7630
    @bhullarsaab7630 Рік тому +9

    ਭਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ ਸਾਡੀ ਜਿੰਦ ਜਾਨ ਸ਼ਹੀਦ ਸਿੰਘ

  • @BalwinderSingh-mc1lq
    @BalwinderSingh-mc1lq Рік тому +3

    Thalli saab is great and nice patarkar thanks

  • @_Dhillon_tractor_shorts_855

    Salute Good job Jagdeep Singh Saab G 👏👏👏

  • @mattocbz4285
    @mattocbz4285 Рік тому +4

    Good job ❤❤❤ tusi punjab da mann ho

  • @jattdeep7546
    @jattdeep7546 Рік тому +2

    ਬਾਈ ਥਲੀ ਬਹੁਤ ਹੀ ਵਧੀਆ ਪੱਤਰ ਕਾਰ ਹੈ
    ਆਹ ਕਤੀੜ ਪਤਾ ਨਹੀਂ ਕਿਥੋ ਭੋਕਣ ਲੱਗੀਆ ਆਵਦੇ
    ਪਿਉ ਦੇ ਸਾਮ੍ਹਣੇ ਵੀ ਆਜਾ ਕਿ ਘਰ ਦੇ ਅੰਦਰ ਹੀ ਭੋਕਣ ਜਾਣਦਾ

  • @user-dn3qt3yi5n
    @user-dn3qt3yi5n 8 днів тому

    ਥਲੀ ਵੀਰ ਬਹੁਤ ਵਧੀਆ ਪਾਤਰਕਾਰ ਆ ਇਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ

  • @davindersidhu7024
    @davindersidhu7024 Рік тому +5

    Thali reporter is good person

  • @labhabainsmubarakajisingh6898
    @labhabainsmubarakajisingh6898 Рік тому +2

    Bht vdia veer thli ji salute thnu Waheguru thudi umar lmbi kra

  • @FFlover-uu3xb
    @FFlover-uu3xb Рік тому +12

    Good veer ji

  • @GurmeetSingh-oc1sn
    @GurmeetSingh-oc1sn Рік тому +5

    ਬਾਈ ਂਥਲੀ ਸਤਿ ਸ੍ਰੀ ਅਕਾਲ 🌹🌹

  • @lakhwindersandhu-xb6nn
    @lakhwindersandhu-xb6nn Рік тому +2

    ਸਿੱਖ ਕੌਮ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਜ਼ਿੰਦਾਬਾਦ

  • @BillingKing-dy7pu
    @BillingKing-dy7pu 8 місяців тому

    ❤ jagdeep bhi nu rabb tahanu chardi kla vich rakhe ❤❤❤ I Love you jagdeep y

  • @SukhwinderSingh-qb5sk
    @SukhwinderSingh-qb5sk 3 місяці тому

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @KamaljeetKaur-rz4wy
    @KamaljeetKaur-rz4wy Рік тому +2

    Thalli veer lai respect bht bht ...

  • @jaggajatt2524
    @jaggajatt2524 Рік тому +14

    ਸਾਰੀਆਂ ਗੱਲਾਂ ਸਹੀ ਆ ਬੰਦੇ ਦੀਆਂ ਪਰ ਗਾਲਾਂ ਕੱਢਣੀਆਂ ਗਲਤ ਆ ।। ਦੀਪ ਨੂੰ ਧੱਕੇ ਨਾਲ ਮਹਾਨ ਬਣਾ ਰਹੇ ਸ਼ਹੀਦ ਬਣਾ ਦਿੱਤਾ

  • @palwindersinghpalwindersin9690

    Thali sahib ji nu salut hai. Raji raho.

  • @muthmarumehkma7981
    @muthmarumehkma7981 Рік тому +2

    Deep Sidhu da tata tu Sachi gall aaa oh ashaq banda c tusi saheed bnata

  • @RajinderSingh-tj3zl
    @RajinderSingh-tj3zl 5 місяців тому

    Right Amnider veer ❤ Salute

  • @SukhwinderSinghSukhwinde-tj6ij

    ਜਗਦੀਪ ਸਿੰਘ ਥਲੀ ਜਿੰਦਾਬਾਦ❤🙏🙏

  • @raniitsingh3915
    @raniitsingh3915 Рік тому +2

    ਥਲੀ ਵੀ ਵੱਡਾ,, ਠੇਕੇਦਾਰ ਬਣਦਾ ਹੈ,,ਹਰ ਧਰਮ ਦਾ

  • @NavjotSingh-bh3ol
    @NavjotSingh-bh3ol Рік тому +3

    ਸ਼ਹੀਦ ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ 💪💪

  • @dharmraj7147
    @dharmraj7147 Рік тому +1

    Jagdeep veere dillo izzat y thodi dil da ghaint banda babe😘😘

  • @chainsinghdhillon8203
    @chainsinghdhillon8203 Рік тому +2

    God bless u ਥਲੀ

  • @SahilSahil-mn1hk
    @SahilSahil-mn1hk Рік тому +7

    Thali bai bohot vdiya, galat naal sahi krne di joorat rkhni chahidi aa 🦾

  • @punjabisher4130
    @punjabisher4130 Рік тому +1

    ਥਲੀ ਭਾਈ ਜੀ ਬਦੀਆ ਬੰਦਾ ਹੈ ਗੁੱਡ ਜੋਬ ਭਾਈ ਜੀ ਸੱਚਾ ਪੱਤਰਕਾਰ ਹੈ

  • @manpreetpannu-uj2it
    @manpreetpannu-uj2it Рік тому +2

    Mama bnyaa vda patrkaar

  • @KuldeepKaler-jg6sq
    @KuldeepKaler-jg6sq Рік тому

    Thali ji God bless you.