ਸ਼ੈਤਾਨ ਕੱਢਣ ਬਹਾਨੇ ਨੌਜਵਾਨ ਨੂੰ ਮਾ.ਰਨ ਦੇ ਮਾਮਲੇ 'ਚ SHO Baljeet Kaur ਨੇ ਕੀਤੇ ਵੱਡੇ ਖੁਲਾਸੇ
Вставка
- Опубліковано 12 вер 2024
- #punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਹੈਰਾਨੀ ਦੀ ਗੱਲ ਹੈ ਕੇ ਦੋ ਦਿਨ ਬਾਦ ਪੁਲਿਸ ਕੋਲ ਗਏ, ਓਦੋ ਈ ਕਿਉ ਨੀ ਗਏ, ਫੇਰ ਕੋਈ ਵੀਡੀਓ ਵੀ ਬਣਾਉਣੀ ਚਾਹੀਦੀ ਸੀ, ਪਿੰਡ ਦੇ ਕਿਸੇ ਵੀ ਬੰਦੇ ਨੇ ਵੀਡੀਓ ਨੀ ਬਣਾਈ
ਪਰਮੇਸ਼ੁਰਵਰ ਨਿਆ ਕਰੇਗਾ__ਪਰਮੇਸ਼ੁਰਵਰ ਤੋ ਕੋਈ ਗੱਲ ਛੁਪੀ ਨਹੀ ਹੈ
666
ਮੈਡਮ ਜੀ ਇਸ ਕੇਸ ਵਿੱਚ ਮੁੰਡੇ ਦੀ ਮਾਂ ਬਰਾਬਰ ਦੀ ਦੋਸ਼ੀ ਹੈ ਕਿਉਂਕਿ ਉਨ੍ਹਾਂ ਨੇ ਘਰ ਵਿੱਚ ਬੁਲਾ ਕੇ ਪੁੱਤ ਮਰਵਾਇਆ ਹੈ
ਹੁਣ ਪਾਦਰੀ ਦੇ ਭੂਤ ਪੁਲ਼ਸ ਵਾਲ਼ੇ ਕੱਢਣ ਗੇ ਰਿਮਾਂਡ ਲੈ ਕੇ
Veer g tenu pta kise gal da tu thanu lokka nu bs eda de gal chae de g eh sab paise lye kar rye aa eh sab sade pind de lage he ho rya g
@@Rajatmasih-18death kida hoi
@@RajeshKumar-h4i1u over drink nal te heat attack ho gya c te nale halka Hoya c Bhai g
😅
ਮ੍ਰਿਤਕ ਦੇ ਪਰਿਵਾਰ ਨੂੰ ਵੀ ਡਾਂਗ ਫੇਰੋ ਇਹਨਾਂ ਦੇ ਸਾਹਮਣੇ ਉਹਨੂੰ ਕੁਟਿਆ ਗਿਆ ਹੈ
ਘਰ ਵਾਲਿਆਂ ਦੇ ਵੀ ਜੁੱਤਿਆਂ ਮਾਰਨਿਆ ਚਾਹੀਦੀ ਆਂਤੇ ਕੇਸ ਹੋਣਾ ਚਾਹਿਦਾ ਹੈ
ਜਿਹੜੇ ਕਹਿ ਰਹੇ ਨੇ ਕਿ ਹੋਰ ਬੁਲਾਓ ਪਾਸਟਰਾ ਨੂੰ ਮੈ ਓਨਾ ਨੂੰ ਕਹਿਣਾ ਚਾਹੁਣਾ ਕਿ ਸੇਮੁਐਲ੍ ਮਸੀਹ ਦਾ ਸਾਰਾ ਪਰਿਵਾਰ ਵੀ ਈਸਾਈ ਧਰਮ ਤੋ ਬਿਲੌਂਗ ਕਰਦੇ ਨੇ
Haji Bhai g eh sab paise lye kar rye aa g sanu pta aa g eh kam v ago pastor he kra rya aa g
ਭੈਣ ਜੀ ਐਸ ਐਚ ਉ ਸਹਿਬ ਜੀ ਇਨਾਂ ਪਸਟਰ ਦੇ ਨਾਲ ਇਹੋ ਜਿਹਾ ਸਲੋਕ ਕਰੋ ਇਹਨਾਂ ਨੂੰ ਪਤਾ ਲੱਗ ਜੇ ਝੂਠ ਕੀ ਹੁੰਦਾ ਤੇ ਸੱਚ ਕੀ ਹੁੰਦਾ ਇਹ ਝੂਠ ਹੀ ਕਹਿ ਦਿੰਦੇ ਆ ਤੇਰੇ ਚ ਭੂਤ ਆ ਇਹਨੂੰ ਐ ਜੀਦਾ ਕਰਦਾਂਗੇ ਤੇ ਫਿਰ ਇਹ ਕਿਦਾਂ ਮਰ ਗਿਆ ਜੀ ਇਹਨਾਂ ਨੂੰ ਪੁੱਛੋ ਇਹਨਾਂ ਪਾਸਟਰਾਂ ਨੂੰ
Jdo pta n Hove ta bakvas ni Kari di
@@GuriSahotra 666
ਗਰੀਬ ਜਾਂ ਮੀਡੀਅਮ ਲੋਕਾਂ ਵਿੱਚ ਹੀ ਭੂਤ ਕਿਉਂ ਆਉਂਦੇ ਨੇ
Bebakuf Hunde
Bahut Vadiya Vichar SHO Sabb Da
ਸਾਬਾਸ ਜੇ ਅਜੇ ਤੱਕ ਕਾਤਲ ਨਹੀ ਫੜੇ
ਤੁਸੀਂ ਦਿੱਤੇ ਆ ਪਾਸਟਰ ਨੂੰ ਪੈਸੈ ਜਾ ਤੁਹਾਡੇ ਕੋਲੋਂ ਲੲਏ ਆ ਪਾਸਟਰ ਨੇ ਪੈਸੈ ਆਪਣੇ ਆਪ ਨੂੰ ਬਚਾਉਣ ਲਈ ✝️
Ek pastar nhi ek esai di galti naal pastr galt na kho
Jinney babey bhutt kadan waley una da bhutt police nu kadna chaida..
Har church ch Janta bot Dance kardi kende boori atma kad rahe a. Bot boora hal a church ch .bot sare Punjabi b Christian ban gae a apne dharam shad k
Ghar vale jhooth bol rhe aa 2-3 din baad dasan da ki mtlb , jis din mar kut kar rhe c os din kyu ni police nu inform kita.
Hoor v live meeting hundhi hey oh pastr marday ney
Jis din oh mareya c oss din ghar valle kithe cc
Padri ne mareya sapp apne gal
Paa lya
paster nu v camre de sahmne lk ayo ohna di v suno
Galti pehla ghar waleya dee..
Kaok
Jeker tanu kise gall da pta ni ta plz galat coment n karo
Oropiya day v biyan lavo ohna kol pastar certificate hey fore wheeler live meeting hoti hai oh vaykhi tusi sare ya nay othy maar kutai hudhi hey ayh pastar nhi isai jarur hungay
ਹੁਣ ਜੈਕੀ ਤੈਨੂੰ ਕੇੜੀ ਦਵਾ ਬਚਾਊ
Oh keyh rehy Ney key dua ni kiti audiya hi maar kutai kiti pastar ayda nahi kardy fir gahr valya nu kiha ki oh ceeeka marda c kadi kyhday nay ki oh sada sahra c eh ki hey
Loka ander andwiswas bhut he
Har Bande Kolo Dua Prathna Nahi Karauni Chahidi Pastors Nu Badnaam Karne Wali Gal Loka Ne Sare Pastors Nu Iko Jhe Samjhna Kiyu Aaj Jhuthe Pastors Vi Bane Hoye Ne Uhna De Kama Ton Pata Lagega Eh Nakli Pastors Ehnu Saja Honi Chahidi Shaitan Te Pastor De Andar Ehda Bhut Kon Kadu Main Dukhi Parivaar Da Number Bhejo Je Ho Ske Te Us Pastor Da Vi Number ENGLAND ( UK )
Bhut kadyaa
Ee hall hegaa,
Pastor ji di v suno plz galat coment n karo
Maa ne ghar bande bula k Marwaia put fir dafna dita. Bad vich dar gai honi Te police kol ja k complaint karti. Munda dafnan to pela kyo ni gai police kol. Maa to push gish karo
Juji faro padri day sala padri day aa
Bina sach jne kise nu bura nhi kahida
Eh sab masih kaum nu badnaam kar rahe ne
Take urgent action these type of fake pastors in Punjab.
Support to victim family🙏
All churches operate from home and not registered. They all should be stopped.
🇦🇺
Aandh visbas hai
Pastor di puri team nu jutti phero. Or sja milni chahidi aa puri team nu
Police ne paise chak k paster nu bacha laina ehna gareeba nu ki milna kuch v nai thode bhute paise Ghar Wale lai lainge. Eh Saadi badkismati aa k asi madde desh janam lai leya aa. Baki karniya bharniya ethe hi ne.
😅😅😅😅😅😅😅
Police ne paise chak k paster nu bacha laina ehna gareeba nu ki milna kuch v nai thode bhute paise Ghar Wale lai lainge. Eh Saadi badkismati aa k asi madde desh janam lai leya aa. Baki karniya bharniya ethe hi ne.
Jarori nai aa ke pastor hi galat aa
ਬੇਵਕੂਫ ਲੋਕ ਗੁਰੂਘਰ ਛੱਡ ਕੇ ਇਹਨਾਂ ਮਗਰ ਤੁਰੇ ਫਿਰਦੇ ਆ ਜੈ ਓਹੋ ਪਾਸਟਰ ਬਿਲਕੁਲ ਸਹੀ c ਤੇ ਉਹਨੂੰ ਲੁਕਣ ਦੀ ਲੋੜ ਨੀ c
ਪਰਮੇਸ਼ੁਰ ਜਾਣਦਾ ਹੈ ਕਿ ਸਚਾਈ ਕਿ ਹੈ 🙏