ਕੀ ਪੱਤਰਕਾਰ ਥਲੀ ਨੇ ਕੈਨੇਡਾ ਵਾਲੀ ਕੁੜੀ ਦੀ ਕਿਰਦਾਰਕੁਸ਼ੀ ਕੀਤੀ ਸੀ? ਬੂਟਾ ਸਿੰਘ ਦੇ ਥਲੀ ਨੂੰ ਕੀਤੇ ਹਰ ਸਵਾਲ ਦਾ ਜਵਾਬ

Поділитися
Вставка
  • Опубліковано 12 вер 2024

КОМЕНТАРІ • 692

  • @jashpalsingh1875
    @jashpalsingh1875 Рік тому +193

    ਬਹੁਤ ਹੀ ਸੁਲਝਿਆ ਇਨਸਾਨ ਹੈ।ਜਗਦੀਪ ਸਿੰਘ thalli ਕੌਮ ਨੂੰ ਮਾਣ ਇਸ ਯੋਧੇ ਤੇ❤❤

  • @RandhirSingh-zq2qs
    @RandhirSingh-zq2qs Рік тому +87

    ਥਲੀ ਭਰਾ ਤੇਰੇ ਵਰਗੀ ਪੱਤਰਕਾਰੀ ਹਰੇਕ ਭਰਾ ਨੂੰ ਕਰਨੀ ਚਾਹੀਦੀ ਆ। ਜਿਉਂਦਾ ਰਹਿ ਭਰਾਵਾਂ ਸੱਚੀਆਂ ਗੱਲਾਂ ਥਲੀ ਵੀਰ ਚੁੱਭ ਦੀਆਂ ਹੁੰਦੀਆਂ।

  • @deepmoneysurghuri
    @deepmoneysurghuri Рік тому +76

    ਬੂਟੇ ਵਰਗੇ ਚਵਲਾ ਨੂੰ ਕੌਣ ਪੁੱਛਦਾ। ਥਲੀ ਬਈ ਸਿਰਾ ਬੰਦਾ ਆ ਬਾਈ ❤

  • @jagrajbrar2681
    @jagrajbrar2681 Рік тому +92

    ਜਿਊਦਾ ਰਹਿ ਥਲੀ ਭਰਾ ਪ੍ਰਮਾਤਮਾ ਤੈਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ
    ਸਤਿਨਾਮ ਵਾਹਿਗੁਰੂ

  • @reetdhillon5165
    @reetdhillon5165 Рік тому +124

    ਜਗਦੀਪ ਸਿੰਘ ਥੱਲੀ ਵੀਰ ਨੂੰ ਸਾਰੇ ਲੋਕ ਜਾਣਦੇ ਹਨ ਕਿ ਇਹ ਵੀਰ ਸੱਚਾ ਤੇ ਨਿਧੜਕ ਪੱਤਰਕਾਰ ਹੈ ਵਾਹਿਗੁਰੂ ਜੀ ਵੀਰ ਜੀ ਤੇ ਮਿਹਰਾਂ ਭਰਿਆ ਹੱਥ ਰੱਖਣ ਹਰ ਮੈਦਾਨ ਫਤਿਹ ਬਖਸ਼ਣ
    ਮੈਂ ਥੱਲੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ

  • @sarabjitsingh235
    @sarabjitsingh235 Рік тому +228

    ਸੱਭ ਤੋਂ ਸੱਚਾ ਪਤਰਕਾਰ ਜਗਦੀਪ ਸਿੰਘ ਥੱਲੀ

  • @bhindersran2170
    @bhindersran2170 Рік тому +74

    ਥਲੀ ਸਾਹਿਬ ਬਾਈ ਸੱਚਾ ਬੰਦਾ ਬਹਾਦਰ ਅਣਖੀ ਬੰਦਾ ਬਹੁਤ ਵਧੀਆ ਗੱਲ ਕਰਦਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ

  • @user-im7gc7yo9f
    @user-im7gc7yo9f Рік тому +63

    ਥਲੀ ਵੀਰ ਜੀ ਤੁਸੀ ਕਿਸੇ ਐਰੇ ਗੈਰੇ ਦੀ ਪਰਵਾਹ ਨਾ ਕਰੋ ਤੁਸੀ ਆਪਣੇ ਸੱਚ ਦੇ ਰਸਤੇ ਚੱਲਦੇ ਰਹੋ । ਤੁਸੀ ਪੰਜਾਬ ਦੇ ਸੱਚੇ ਪੱਤਰਕਾਰ ਹੋ ਵੀਰ ਤੇਰੇ ਵਰਗੇ ਪੰਜਾਬ ਦੇ ਦਾਰਦੀ ਪੱਤਰਕਾਰ ਦੀ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਲੋੜ ਆ

  • @gurjitsingh2491
    @gurjitsingh2491 Рік тому +49

    ਜਗਦੀਪ ਸਿੰਘ ਥਲੀ ਜੀ ਸੱਚੇ ਪੱਕੇ ਇਨਸਾਨ ਹਨ।ਵਾਹਿਗੁਰੂ ਤੰਦਰੁਸਤੀ ਬਖਸ਼ਣ।

  • @deepmoneysurghuri
    @deepmoneysurghuri Рік тому +73

    ਵਾਹਿਗੁਰੂ ਜੀ ਥਲੀ ਬਾਈ ਨੂੰ ਚੜਦੀਕਲਾ ਵਿੱਚ ਰੱਖੋ ਜੀ 🙏❤️❤️

  • @balwinderjitkaur9156
    @balwinderjitkaur9156 Рік тому +11

    ਮੈਂ ਦਿਲੋ respect ਕਰਦੀ ਹਾਂ ਥਲੀ ਵੀਰ ਦੀ ਕਿਸਾਨ ਅੰਦੋਲਨ ਦੌਰਾਨ ਦਰਸ਼ਣ ਕੀਤੇ ਸੀ

  • @harnetchoudhary1782
    @harnetchoudhary1782 Рік тому +60

    ❤ਥਲੀ ਵੀਰ ਜੀ ਤੁਸੀ ਬਿਲਕੁਲ ਸਹੀ ਹੋ ਬੁੱਟਾ ਸਿੰਘ ਦੀ ਵੀਡੀਓ ਵਾਇਰਲ ਕਰਕੇ ਬਹੁਤ ਵਧੀਆ ਕੰਮ ਕੀਤਾ ਉਸਦੀ ਕਰਤੂਤ ਸਾਰੀਆਂ ਦੇ ਸਾਹਮਣੇ ਲੈ ਕੇ ਆੲਏ ਹੋ ਦਿੱਲ ਤੌ ਸਲੂਟ ਹੈ ਵੀਰ ਜੀ ਤੁਹਾਨੂੰ ❤

  • @sarabjeetkaur4486
    @sarabjeetkaur4486 Рік тому +2

    ਤਸੀ ਵੀਰੇ ਤੇ ਸੱਜਣ ਸਿੰਘ ਵੀਰਾਂ ਪੱਤਰਕਾਰ ਕੋਮ ਦੇ ਹੀਰੇ ਹਨ
    ਵੀਰੇ ਦੂਕੀ ਦੇ ਕਹਿਣ ਵਾਲਿਆਂ ਦਾ ਗੁੱਸਾ ਨਹੀਂ ਕਰਨਾ ਉਹ ਆਪ ਦੂਕੀ ਦੇ ਇਸ ਲਈ ਉਨ੍ਹਾਂ ਸਾਰੇ ਅਪਣੇ ਵਰਗੇ ਲਗਦੇ ਹਨ

  • @manpreet9353
    @manpreet9353 Рік тому +89

    ਵਾਹਿਗੁਰੂ ਮੇਰੇ ਵੀਰ ਥਲੀ ਵੀਰ ਨੂੰ ਚੜਦੀ ਕਲਾ ਬਖ਼ਸ਼ਣ ❤❤

  • @kashmirbhandal-to5tm
    @kashmirbhandal-to5tm Рік тому +51

    ਵਾਹ ਜੀ ਵਾਹ ਇੱਕ ਇੱਕ ਲਫ਼ਜ਼ ਕਾਬਿਲ ਏ ਤਰੀਫ਼ ਹੈ ਜਿਊਂਦੇ ਵੱਸਦੇ ਰਹੋ ਜਗਦੀਪ ਸਿੰਘ ਥਲੀ ਸਾਹਿਬ।, ਸਾਨੂੰ ਫ਼ਖ਼ਰ ਹੈ ਕਿ ਅਸੀਂ ਇਕ ਨਿਰਧੱਕ ਤੇ ਨਿਰਪੱਖ ਮੀਡੀਆ ਅਦਾਰੇ ਵਿੱਚ ਸ਼ਾਮਿਲ ਹਾਂ

  • @bachitarsingh3564
    @bachitarsingh3564 Рік тому +53

    ਥਲੀ ਸਾਬ ਸਲੂਟ ਆਪ ਜੀ ਨੂੰ,ਸिਤਗੁਰ ਤੇਰਾ ਸਦਾ ਹੈ ਤੇਰੇ ਨਾਲੇ

  • @jagdeepkaur8855
    @jagdeepkaur8855 Рік тому +21

    Jagdeep Singh ਡੋਲੀ ਨਾ ਵੀਰਾ ਤੇਰੇ ਪੈਰ ਵਰਗੇ ਨਹੀਂ ਇਹ ਲੋਕ, ਆਪਣੇ ਆਪ ਤੇ ਵਿਸ਼ਵਾਸ ਰੱਖੋ🎉🎉🎉🎉

  • @sapinderrakkar4588
    @sapinderrakkar4588 Рік тому +37

    ਥਲੀ ਵੀਰ ਇਕ ਸੱਚਾ ਇਨਸਾਨ ਏ ਤੇ ਹਰ ਟਾਈਮ ਸੱਚ ਦੀ ਗੱਲ ਕਰਦਾ ਵੀਰ ਦੀ ਪੱਤਰਕਾਰੀ ਬੌਹਤ ਵਧੀਆ ਏ ਹੀਰਾ ਬੰਦਾ ਥਲੀ ਵੀਰ 👌👌👍

  • @Asphaltultra
    @Asphaltultra Рік тому +14

    ਵੀਰ ਤੇਰੇ ਨਾਲ , ਹਾਂ , ਤੇਰੇ ਨਾਲ ਰਹਾਂਗਾ, ਏਨਾ ਪੰਥ ਦੋਖੀਆਂ, ਏਹ ਕੁਛ ਨਹੀਂ ਬੱਸ ਬਦਨਾਮ ਕਰਨਾ।ਰੋਟੀ ਓਹਨਾ ਦੀ ਖਾ ਕੇ ਇਹੋ ਜਿਹਾ ਨੂੰ ਘਰੇ ਕੋਈ ਨਈ ਪੁੱਛਦਾ

  • @karanpreet5539
    @karanpreet5539 Рік тому +83

    ਮੇਰੇ ਪਿਤਾ ਪ੍ਰਰਾਮਾਤਮਾ ਗੁਰੂ ਨਾਨਕ ਦੇਵ ਜੀ ਵੀਰ ਜੀ ਤੇ ਮੇਹਰ ਭਰਿਅਾ ਹਥ ਅਤੇ ਚੜਦੀਕਲਾਵਿਚਰਖੋ

  • @harvinderjeetkaur1499
    @harvinderjeetkaur1499 Рік тому +5

    ਪੱਤਰਕਾਰ ਵੀਰ ਨੂੰ ਸਲੂਟ ਹੈ ਥਲੀ ਵੀਰ ਅਸੀਂ ਤੇਰੇ ਨਾਲ ਹਾਂ ਅਮਰੀਕਾ ਤੋਂ, ਹਰ ਰੋਜ਼ ਲੱਖਾਂ ਹਜ਼ਾਰਾਂ ਮੇਰੇ ਵਰਗੇ ਲੰਗਰ ਛਕਦੇ, ਪਰ ਪੰਗਤ ਵਿਚ ਬੈਠ ਕੇ

  • @GurwinderSingh-ts1bk
    @GurwinderSingh-ts1bk Рік тому +24

    ਥਲੀ ਬਾਈ ਜੀ ਬੂਟਾ ਕੌਮ ਦਾ ਬਹੁਤ ਵੱਡਾ ਗਦਾਰ ਹੈ। ਇਹ ਨੂੰ ਵਾਹਿਗੁਰੂ ਜੀ ਆਪ ਸਜਾ ਦੇਣਗਏ। ਥਲੀ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ ।

  • @balrajsingh3392
    @balrajsingh3392 Рік тому +36

    ਜਗਦੀਪ ਥੱਲੀ ਵੀਰ ਤੇ ਸਾਰੇ ਪੰਜਾਬ ਨੂੰ ਮਾਣ ਆ ਤੁਸੀ ਹਮੇਸ਼ਾ ਸੱਚ ਦਾ ਸਾਥ ਦਿੰਦੇ ਹੋ 🙏🙏🙏🙏🙏

  • @lakhwindersandhu-xb6nn
    @lakhwindersandhu-xb6nn Рік тому +8

    ਥਲੀ ਵੀਰ ਜੀ ਬਹੁਤ ਹੀ ਸ਼ਲਾਘਾਯੋਗ ਹਨ ਤੇ ਸੱਚ ਦੇ ਰਾਹ ਤੇ ਚੱਲਣ ਵਾਲਾ ਬੰਦਾ ਹੈ ਥਲੀ

  • @DrdeepDeepi-xl7nu
    @DrdeepDeepi-xl7nu Рік тому +10

    ਸੱਚੀਆਂ ਤੇ ਖਰੀਆਂ ਗੱਲਾਂ ਹੁੰਦੀਆਂ ਥਲੀ ਵੀਰ ਦੀਆਂ

  • @GurpreetSingh-rx1kj
    @GurpreetSingh-rx1kj Рік тому +66

    ਥਲੀ ਵੀਰ ਸਿੱਖ ਕੌਮ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੀਰਾ ਬੰਦਾ ਥਲੀ ਬਾਈ

  • @isupportfarmers2877
    @isupportfarmers2877 Рік тому +34

    ਜਿਉਂਦੇ ਰਹੁ ਪੁੱਤਰ 🙏🏻🙏🏻🙏🏻🙏🏻

  • @gurvindersinghbawasran3336
    @gurvindersinghbawasran3336 Рік тому +32

    ਥਲੀ ਸਾਹਿਬ ਜੀ ਤੁਸੀ ਬਹੁਤ ਵਧੀਆ ਗੱਲ ਕਹੀ ਹੈ ਕੋਈ ਗੱਲ ਗ਼ਲਤ ਨਹੀ ਕੀਤੀ। ਬੂਟਾ ਸਿੰਘ ਵਰਗੇ ਤੋ ਕੋਈ ਸਰਟੀਫਿਕੇਟ ਨਹੀ ਲੈਣਾ ਅਸੀਂ। ਕੋਈ ਕੁਝ ਕਹੇ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ।

  • @rupinderkaur4492
    @rupinderkaur4492 Рік тому +4

    ਜਗਦੀਪ ਸਿੰਘ ਥਲੀ ਵੀਰ ਬਹੁਤ ਜ਼ਿਆਦਾ ਵਾਦੀਆਂ ਪੱਤਰਕਾਰ ਨੇ ਰੱਬ ਤਰੱਕੀ ਦੇ ਵੇ

  • @inderjit1900
    @inderjit1900 Рік тому +6

    ਥਲੀ ਵੀਰ ਬਹੁਤ ਵਧੀਆ ਪੱਤਰਕਾਰੀ ਕਰਦੇ ਓ। ਕੌਮ ਵਿੱਚ ਮਖੋਟੇ ਲਾ ਕੇ ਬੈਠੇ ਲੁੱਚੇ ਲੰਡੇ ਚੋਰਾਂ ਦਾ ਕਿਰਦਾਰ ਕੌਮ ਨੂੰ ਵਿਖਾਉਣਾ ਬਹੁਤ ਜਰੂਰੀ ਹੈ। ਬੂਟ ਸਿੰਘ ਚੋਰ ਕੌਮ ਵਿੱਚ ਬੜਿਆ ਬੈਠਾ ਬਹੁਤ ਵੱਡਾ ਭੇਖੀ ਹੈ। ਥਲੀ ਵੀਰ ਹਮੇਸ਼ਾ ਹੱਕ ਸੱਚ ਲਈ ਅਵਾਜ ਉਠਾਉਂਦੇ ਰਹੋ। ਅਸੀਂ ਹਮੇਸ਼ਾ ਤੁਹਾਡਾ ਸਾਥ ਦੇਵਾਂਗੇ।

  • @KuldeepSingh-vv6dm
    @KuldeepSingh-vv6dm Рік тому +5

    ਥਲੀ ਵੀਰ ਜੀ ਇਹੋ ਜਿਹੇ ਬੰਦਿਆਂ ਨੇ ਹੀ ਸਿੱਖ ਕੌਮ ਨੂੰ ਬਦਨਾਮ ਕੀਤਾ ਬਾਈ ਜੇ ਸਾਡੇ ਆਪਦੇ ਸਾਡੇ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧੀ ਸਾਰੇ ਹੀ ਸਹਿਰਦ ਹੋਣ ਇਹ ਕੰਮ ਨਾ ਹੋਣ ਥਲੀ ਵੀਰ ਬਹੁਤ ਵਧੀਆ ਬੰਦਾ ਤੇ ਸਾਡੇ ਗੁਰੂ ਕੌਮ ਪੰਜਾਬ ਸਬੰਧੀ ਆਪਣੇ ਫਰਜ਼ ਨਿਭਾ ਰਿਹਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @gurdeepkaur7005
    @gurdeepkaur7005 Рік тому +33

    ਵਾਹਿਗੁਰੂ ਮੇਹਰ ਕਰੇ ਥਲੀ ਵੀਰ ਜਿਉਂਦਾ ਵਸਦਾ ਰਹਿ।। ਪ੍ਰਮਾਤਮਾ ਚੜਦੀਕਲਾ ਵਿੱਚ ਰੱਖੇ।।।

  • @CanadaKD
    @CanadaKD Рік тому +32

    ਥਲੀ ਇੱਕ ਸੱਚਾ ਤੇ ਇਮਾਨਦਾਰ ਪੱਤਰਕਾਰ ਆ।

  • @ajmersinghgill5362
    @ajmersinghgill5362 Рік тому +5

    ਬਾਈ ਜੀ ਥਲੀ ਵੀਰ ਨਿਰਪੱਖ ਪਤਰਕਾਰ ਨੇ। ਵਾਹਿਗੁਰੂ ਜੀ ਚੜਦੀ ਕਲਾ ਰਖਣ

  • @dhaliwalbys878
    @dhaliwalbys878 Рік тому +7

    ਵਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜਗਦੀਪ ਸਿੰਘ ਥਲੀ ਵੀਰ ਨੂੰ ਸੱਚ ਨਾਲ ਖੜਣ ਵਾਲਾਂ ਵੀਰ ਆ ਸਾਡਾ

  • @balwindersinghgill440
    @balwindersinghgill440 Рік тому +14

    ਥਲੀ ਸਾਬ ਇੰਵੇ ਹੀ ਗੱਜਦਾ ਰਹੀਂ ਮੇਰੇ ਵੀਰ ਵਾਹਿਗੁਰੂ ਜੀ ਮਿਹਰ ਕਰੂਗਾ❤❤❤

  • @Unbracko
    @Unbracko Рік тому +9

    ਸਭ ਤੋਂ ਸੱਚ ਪੱਤਰਕਾਰੀ ਨੂੰ ਸਲਾਮ ਹੈ ਜੀ

  • @sewakbrar8169
    @sewakbrar8169 Рік тому +11

    ਥਲੀ ਬਾਈ ਸਿੱਖਾਂ ਨੂੰ ਮਾਣ ਹੈ ਤੁਹਾਡੇ ਤੇ ਵਾਹਿਗੁਰੂ ਤੁਹਾਨੂੰ ਸਦਾ ਚੜੁਦੀ ਕਲਾਂ ਬਖਸ਼ਣ ਲੰਬੀ ਉਮਰ ਬਖਸ਼ਣ

  • @harpalkaur9600
    @harpalkaur9600 Рік тому +4

    ਜਗਦੀਪ ਥਲੀ ਬੇਟਾ ਜੀ ਨੂੰ ਹਮੇਸ਼ਾ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰਖੀ ਸੱਚ ਤੇ ਪਹਿਰਾ ਦਿੰਦਾ ਰਹੇ

  • @mrskaur539
    @mrskaur539 Рік тому +33

    ਵਾਹਿਗੁਰੂ ਜੀ ਮਹੇਰ ਰੱਖਿਓ ਭਾਈ ਥਲੀ ਜੀ 🙏🏽🙏🏽

  • @shonki6049
    @shonki6049 Рік тому +32

    ਜੀਉਂਦਾ ਰਹਿ ਬਾਈ 🙏🙏🙏

  • @Ballsaab
    @Ballsaab Рік тому +23

    ਥਾਲੀ veer bilkul ਸੱਚ ਬੋਲਦਾ veer chardikala vich ਰਾਹੇ

  • @sukhmanjotsingh7427
    @sukhmanjotsingh7427 Рік тому +15

    ਜਗਦੀਪ ਥਲੀ ਵੀਰ ਬਹੁਤ ਵਧੀਆ ਸੱਚ ਬੋਲਦੇ ਹਨ 🙏🙏 ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @GILL75
    @GILL75 Рік тому +14

    ਥਲੀ ਵੀਰ ਜਿੰਦਾਬਾਦ👍👍👍👍

  • @sarbvirsingh914
    @sarbvirsingh914 Рік тому +27

    ਬਾਈ ਪਰਮਾਤਮਾ ਤੇਰੇ `ਤੇ ਮੇਹਰ ਬਣਾਈ ਰੱਖੇ...

  • @rajbirsingh7539
    @rajbirsingh7539 Рік тому +7

    ਥਲੀ ਵੀਰ ਜੀ ਇਹ ਤਾਂ ਕੌਲੀ ਚਟ ਪਰਚਾਰਕ ਨੇ ਇਨ੍ਹਾਂ ਦੀ ਐਸੀ ਕੀ ਤੈਸੀ ਕਰ ਕੇ ਰੱਖੋ ਵੀਰੋ,,,,,ਬੂਟੇ। ਰਬ ਫੜਾਵੇ ਹਥ ਤੇਰੇ ਠੂਠੇ,,,,,,ਗੁਰੂ ਘਰ ਦੇ ਦੋਖੀਆਂ ਤੇਰਾ ਕਖ ਨਾ ਰਹੇ!!

  • @jewancillcom1244
    @jewancillcom1244 Рік тому +26

    ਥਲੀ ਮੈਂ ਮੇਰੇ ਵੀਰ ਅਸੀਂ ਤੇਰੇ ਨਾਲ ਵਾਹਿਗੁਰੂ ਮੇਹਰ ਕਰੇ

    • @SINGHSINGH-fy7ie
      @SINGHSINGH-fy7ie Рік тому

      ਥਲੀ ਵੀਰ ਜੀ ਇਹ ਬੂਟਾ ਦੂਜਾ ਮੰਡ ਹੈ

  • @dilpreet6835
    @dilpreet6835 Рік тому +10

    ਥਲੀ ਵਾਈ ਲੱਡੁ ਜਿਹੇ ਬੰਦੇ ਕਰਕੇ tenson ni lai ni thalli bai ik vadia insan ah

  • @dsbatth9105
    @dsbatth9105 Рік тому +19

    ਭਾਊ ਜਗਦੀਪ ਸਿੰਘ ਥਲੀ great man

  • @jagjeetsaini5872
    @jagjeetsaini5872 Рік тому +9

    ਥਲੀ ਬਾਈ ਤੇਰੇ ਵਰਗੇ ਪੰਜਾਬ ਦੇ ਪਤਰਕਾਰ ਹੋ ਜਾਣ ਤਾਂ ਪੰਜਾਬ ਦੇ ਹਾਲਾਤ ਹੀ ਬਦਲ ਜਾਣ ਬਾਈ ਤੂੰ ਸੱਚਾ ਬੰਦਾ ਤੇ ਸੱਚਾ ਪਤਰਕਾਰ ਆ ਬਾਈ ਤੇਰਾ ਵਰਗਾ ਕੋਈ ਹੋਰ ਪਤਰਕਾਰ ਨਹੀ ਹੈ ❤❤❤❤❤ Lovu ਆ ਵੀਰੇ ਤੇਰੀ ਪੱਤਰਕਾਰੀ ਨੂੰ

  • @JaspreetSingh-kg5vo
    @JaspreetSingh-kg5vo Рік тому +9

    ਵਾਹਿਗੁਰੂ ਥਲੀ ਬਾਈ ਨੂੰ ਚੜ੍ਹਦੀ ਕਲ੍ਹਾ ਚ ਰੱਖੇ

  • @gurwindersingh8062
    @gurwindersingh8062 Рік тому +11

    ਥਲੀ ਸਾਬ ਜਿਊਂਦੇ ਰਹੋ। ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ

  • @JarnailSingh-ew4on
    @JarnailSingh-ew4on Рік тому +6

    ਜਗਦੀਪ ਸਿੰਘ ਥੱਲੀ ਬਹੁਤ ਵਧੀਆ ਪਤਰਕਾਰ ਹੈ ਜੀ,,,,,, Qatar

  • @noorrai9463
    @noorrai9463 Рік тому +2

    Jdo ਚੈਨਲ ਬੰਦ ਕਰਾ ਦਿੱਤਾ c ਸਰਕਾਰੀ ਦੱਲਿਆਂ ਨੇ,,,ta os tym ਸਾਨੂੰ boht ਘਾਟਾ ਪਿਆ c,,,,new ਚੈਨਲ ਚੱਲੇ ਤੋ boht ਖੁਸ਼ੀ ਹੋਈ,,,,ਅਸੀਂ ਤਾਂ ਥਲੀ ਵੀਰ ਦੇ ਨਾਲ ਆ🎉,,,,, ਵਾਹਿਗੁਰੂ ਲੰਮੀ ਉਮਰ ਕਰੇ ਵੀਰ ਦੀ🙏

  • @rajtoor1528
    @rajtoor1528 Рік тому +5

    Thali bus ਏਦਾਂ ਦਾ he ਰਾਹੀ ਵੀਰ, ਪੰਜਾਬ nu ਤੇਰੇ wargya paterkar di lor a🙏🙏👍

  • @narinderkaur6257
    @narinderkaur6257 Рік тому +14

    ਨਹੀਂ ਥਲੀ ਤੂੰ ਲੋਕ ਦੀ ਦਿਲ ਦੀ ਧੜਕਨ ਹੈ

  • @lakhwindersingh2164
    @lakhwindersingh2164 Рік тому +33

    ਵੀਰ ਥਲੀ ਆਪਣਾ ਕੰਮ ਜਾਰੀ ਰੱਖੋ ਕੁੱਤਾ ਭੁਕਦਾ ਹੁੰਦਾ ਸੈਰ ਆਪਣੀ ਚਾਲ ਚਲਦਾ ਰਹੇਦੇ ਆ

  • @satnamwaheguru3796
    @satnamwaheguru3796 Рік тому +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚ ਬੋਲਣ ਵਾਲਾ ਅਤੇ ਸੱਚ ਕੌੜਾ ਹੁੰਦਾ ਹੈ। ਝੂਠ ਦੇ ਕੋਈ ਪੈਰ ਨਹੀਂ ਹੁੰਦੇ। ਥਾਲੀ ਭਾਈ ਸਾਹਬ ਹਮੇਸ਼ਾਂ ਸੱਚ ਦੇ ਮਾਰਗ ਤੇ ਚਲਦੇ ਹਨ। ਸੱਚ ਦੀ ਅਵਾਜ਼ ਚੁੱਕਦੇ ਹਨ। ਇਹਨਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ। ਬੂਟੇ ਵਰਗਿਆਂ ਦੀ ਤਾਂ ਮੱਤ ਮਲੀਨ ਹੋਈ ਹੋਈ ਹੈ ਗੁਰੂ ਦੀਆਂ ਗੋਲਕਾਂ ਖਾਂ ਕੇ। ਵਾਹਿਗੁਰੂ ਜੀ ਉਹਨਾਂ ਨੂੰ ਮੱਤ ਦੇਣ ਜਿਹੜੇ ਗੁਰੂ ਦੀਆਂ ਗੋਲਕਾਂ ਖਾਂਦੇ ਹਨ। 🙏🙏🙏🙏🙏🙏🙏🙏

  • @DrdeepDeepi-xl7nu
    @DrdeepDeepi-xl7nu Рік тому +17

    ਥਲੀ ਵੀਰ ਪੱਤਰਕਾਰ ਤੁਸੀਂ ਵਾਕੲਈ ਨਿੱਡਰ ਨਿਧੱੜਕ ਤੇ ਇਮਾਨਦਰ ਹੋ ਜੀ ਦਿਲੋਂ ਸਲੂਟ ੲ ਵੀਰੇ

    • @nirmalsingh864
      @nirmalsingh864 Рік тому +2

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।

  • @dilveersingh2547
    @dilveersingh2547 Рік тому +10

    ਵੀਰ ਥਲੀ ਬਹੁਤ ਵਧੀਆ ਤੇ ਸੱਚੇ ਪੱਤਰਕਾਰ ਹਨ ਸਾਨੂੰ ਮਾਣ ਹੈ ਵੀਰ ਜੀ ਤੁਹਾਡੇ ਉੱਪਰ

  • @kisankaur4459
    @kisankaur4459 Рік тому +3

    Jagdeep Singhji!! absolutely talent honest man. God bless u

  • @sukhwindersingh-fm3us
    @sukhwindersingh-fm3us Рік тому +43

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

    • @kavaljitkaur8562
      @kavaljitkaur8562 Рік тому +1

      Waheguru jee ka khalsa waheguru jee ki fateh 🙏

  • @beantkaur6166
    @beantkaur6166 Рік тому +2

    ਥਲੀ ਵੀਰੇ ਵਾ ਿਹਗੁਰੂ ਚੜਦੀ ਕਲਾ ਵਿੱਚ ਰਖੇ ਤੁਹਾਨੂੰ 👍👍🙏

  • @kirat881
    @kirat881 Рік тому +7

    ਥਲੀ ਵੀਰ ਤੇਰੀ ਲੱਮੀ ਉਮਰ ਹੋਵੇ ਅਤੇ ਹਮੇਸਾ ਚੜ੍ਹਦੀ ਕਲਾ ਵਿੱਚ ਰਹੇਂ ।

  • @daljitsingh262
    @daljitsingh262 Рік тому +19

    ਵਾਹਿਗੁਰੂ ਜੀ ਜਗਦੀਪ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @MustakKhan-up8bm
    @MustakKhan-up8bm Рік тому +19

    ਥਲੀ ਬਾਈ ਅਜਿਹੀ ਲੰਡੀ ਬੁੱਚੀ ਦੀ ਪ੍ਰਵਾਹ ਨਾ ਕਰਿਆ ਕਰੋ ਲੋਕ ਸਭ ਜਾਣਦੇ ਹਨ ਇਹ ਉਹ ਲੋਕ ਹਨ ਜਿਹੜੇ ਜਿਸ ਪਾਸੇ ਦੀ ਹਵਾ ਹੁੰਦੀ ਹੈ ਉਸ ਪਾਸੇ ਹੀ ਝੁਕ ਜਾਦੇ ਹਨ

  • @sharanjitkaur4731
    @sharanjitkaur4731 Рік тому +9

    ਪਤਰਕਾਰ ਵੀਰ ਜੀ ਨਿਧੜਕ ਹੋ ਕੇ ਪੱਤਰਕਾਰੀ ਨਿਭਾਅ ਇਨ੍ਹਾਂ ਲੋਕਾਂ ਨੂੰ ਸਚਾਈ ਚੁਭਦੀ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਗੇ

  • @jeet428
    @jeet428 Рік тому +41

    ਬੂਟਾ ਸਿਓ ਸਕਲੋ ਹੀ ਚੋਰ ਲੱਗਦਾ।ਥਲੀ ਵੀਰ ਪ੍ਰਵਾਹ ਨਾ ਕਰ ਇਹੋ ਜਿਹੇ ਦੱਲੜ ਖੂਨ ਦੀ।

    • @AmarjeetSingh-ku2je
      @AmarjeetSingh-ku2je Рік тому +4

      BUTA VE AGLE WAR C.M BANAN NU FIRDA SE KHAJANA MANTRI TA BAN GIA BINA VOTA TO

    • @jasvindersingh4813
      @jasvindersingh4813 Рік тому

      @@AmarjeetSingh-ku2jeveer ji Es Nu Khalistan Daa President Nominate Kar Dena

  • @luckygrewal4421
    @luckygrewal4421 Рік тому +16

    Respect Respect Respect Thali saab ...........

  • @Gurlove0751
    @Gurlove0751 Рік тому +1

    ਥਲੀ ਬਾਈ ਨੇ ਅਜੇ ਕੁਝ ਕੁ ਦਿਨ ਹੋਏ ਆ ਨਵਾਂ ਚੈਨਲ ਬਣਾਇਆ ਆ । ਪੰਜਾਬ ਦੇ ਲੋਕਾਂ ਦਾ ਪਿਆਰ ਆ ਦਿਨਾਂ ਚ ਪੰਜਾਬੀਆਂ ਨੇ ਖੜਾ ਕਰ ਦਿੱਤਾ ਆ ਫਿਰ ਤੋਂ ਚੈਨਲ ਆਪਣਾ ਸਮਝ ਕੇ ❤

  • @deepdhaliwal9518
    @deepdhaliwal9518 Рік тому +3

    You have no competition with other journalism you speak truth always we are always with you

  • @ravinderkaur3837
    @ravinderkaur3837 Рік тому +15

    ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ 🙏🏻

  • @amriksingh9589
    @amriksingh9589 Рік тому +7

    ਬਾਈ ਮੈ ਵੀ ਬੂਟੇ ਦੀ ਵੀਡੀਓ ਵਿੱਚ ਕਿਹਾ ਕਿ ਥਲੀ ਨੇ ਕਿਹਾ ਸੀ ਕਿ ਸਾਡੇ ਪੇਚ ਬੰਦ ਕਰ ਦਿਉ ਜੇ ਕਰਨੇ ਨੇ ਅਸੀ ਤਾ ਸਾਰੇ ਪੱਤਰ ਕਾਰ ਸੱਬਜੀ ਦੀਆਂ ਰੇਹੜੀਆਂ ਲਾ ਲਵਾ ਗੇ ਬੂਟੀ ਕੋਲ ਕੋਈ ਜਵਾਬ ਨਹੀਂ ਹੂਣ ਕਸੂਤਾ ਫਸ ਗਿਆ ਬੂਟੀ

  • @harshpreetkaur5560
    @harshpreetkaur5560 Рік тому +6

    ਥਲੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @swarnkalar6270
    @swarnkalar6270 Рік тому +12

    May Wahiguru bless you Jagdeep Singh Thalli! I wish there were more reporters with steel strong principles & speak the truth without worrying about the harsh consequences!

  • @dhalvindersingh6501
    @dhalvindersingh6501 Рік тому +6

    ਸਤਿਕਾਰ ਯੋਗ ਹੈ ਸਿੱਖ ਕੌਮ ਦੇ ਹੀਰੇ ਹਨ
    ਖਲੀ ਸਾਬ, ਤੇ ਮੱਖੂ ਸਾਬ
    ਅਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਸੋਈ ਵਿੱਚ ਕੰਮ ਕਰਨ ਵਾਲੇ ਸਿੱਖ ਹਨ
    ਇਹ ਪੱਤਰਕਾਰੀ ਇਹਨਾਂ ਕਿੱਤਾ ਹੈ
    ਬੂਟਾ ਬਾਦਰ ਇਹਨਾਂ ਨੂੰ ਸਿੰਘ ਨਹੀ ਸਮਝਦਾ
    ਬੇਅਕਲ ਹੋ ਗਿਆ ਬੂਟਾ

  • @Hunter-sr1kt
    @Hunter-sr1kt Рік тому +14

    ਥਲੀ ਹੀਰਾ ਪੰਜਾਬ ਦਾ

  • @sonubajwa1168
    @sonubajwa1168 Рік тому +11

    Thali veer sada nyc veer aa ji ❤❤❤❤

  • @manjinderdeol7471
    @manjinderdeol7471 Рік тому +2

    ਥਲੀ ਬਾਈ ਸਿੱਖ ਕੌਮ ਦਾ ਹੀਰਾ💎 ਜਿਓਦਾ ਰਹਿ ਬਾਈ ਜੀ👍

  • @shubhneetkaursandhu
    @shubhneetkaursandhu Рік тому +15

    Jagdeep singh thali besttt 🙏🏻🙏🏻🙏🏻🙏🏻

  • @inderjitrao3618
    @inderjitrao3618 Рік тому +12

    LOT OF RESPECT FOR THALI VEER❤❤

  • @vikramjitsingh3550
    @vikramjitsingh3550 Рік тому +17

    ਜਗਦੀਪ ਸਿੰਘ ਥਲੀ ਹੀਰਾ ਬੰਦਾ ਹੈ

  • @PunjabSingh1999
    @PunjabSingh1999 Рік тому +21

    ਨਵਾਂ ਡਾਇਲਾਗ ਬਣ ਗਿਆ
    “ਫੇਰ ਕਹਿੰਦੇ ਬੂਟਾ ਗਾਲ੍ਹਾਂ ਖਾਦਾ”

  • @tarandeepsingh8422
    @tarandeepsingh8422 Рік тому +14

    Waheguru ji Meher kare ji

  • @काली_पहाङी_वाला_साधू

    ਆਹ ਲੋਕ ਤੈਨੂੰ ਰੋਜ਼ਾਨਾ ਪਰੌਂਠੀਆ ਦੇ ਟੋਕਰਾ ਭਰ ਭਰ ਦੇ ਰਹੇ ਆ ਤੇ ਆਹ ਪਰੌਂਠੀਆ ਹੁਣ ਤੇਨੂੰ ਸਾਰੀ ਉਮਰ ਖਾਣੀਆ ਪੈਣਗੀਆ ਤੇ ਇਹਨਾਂ ਪਰੌਂਠੀਆ ਨੇ ਸਾਰੀ ਜ਼ਿੰਦਗੀ ਤੇਰਾ ਪਿੱਛਾ ਨੀ ਛੱਡਣਾ (ਬੀਬਾ ਪਰੌਂਠੀ ਕੌਰ ਜੀ)

  • @gursahibsingh2479
    @gursahibsingh2479 Рік тому +1

    ਥਲੀ ਵੀਰੇ ਵਾਹਿਗੁਰੂ ਮੇਹਰ ਕਰੇ ❤❤

  • @kashmirsinghbhullar-kn6ce
    @kashmirsinghbhullar-kn6ce Рік тому +3

    ਥਲੀ ਵੀਰ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜੀ

  • @ravdeepsingh2160
    @ravdeepsingh2160 Рік тому +9

    ਸੈਂਟਰ ਦੇ ਚਮਚੇ ਨੂੰ ਐਨਾ ਸੀਰੀਅਸ ਨਾ ਲਿਆ ਕਰੋ

  • @kuljitbajwa1527
    @kuljitbajwa1527 Рік тому +6

    Very good veer ji ❤❤

  • @tarandeepsingh8422
    @tarandeepsingh8422 Рік тому +16

    Waheguru ji Meher kare ji sare veera tee ji

  • @sukhwindergrewal1356
    @sukhwindergrewal1356 Рік тому +6

    God bless you Thalli Sahib You are doing good Job

  • @truckingvlog9928
    @truckingvlog9928 Рік тому +4

    ਥਲੀ ਵੀਰ ਜ਼ਿੰਦਾਬਾਦ

  • @balvindersidhu2204
    @balvindersidhu2204 Рік тому +1

    Jagdeep bayi bhot bhot bdiya patrkari krde aa
    Sach bolan bale nu koi ni jarda bayi ji
    Waheguru ji bayi nu tandrustiya Chardikla bakhse 🙏🏻🙏🏻🙏🏻

  • @goldycheema1592
    @goldycheema1592 Рік тому +3

    Very good thali saab 👍❤️🙏

  • @gurdeepsingh6839
    @gurdeepsingh6839 Рік тому +4

    ਥਲੀ ਵੀਰ ਜੀ ਸਿੱਖ ਕੌਮ ਦਾ ਮਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @daljeetbanreet4040
    @daljeetbanreet4040 Рік тому +5

    Thalli veer tusi hmesa shi da sath ditta te Sanu maan aa thode te …..

  • @AvtarSingh-pw7fv
    @AvtarSingh-pw7fv Рік тому +9

    ਜਦੋਂ ਮਾਪਿਆਂ ਨੇ ਬੂਟਾ ਲਾਇਆ ਸੀ ਤਾਂ ਸੋਚਿਆ ਹੋਵੇਗਾ ਕਿ ਵੱਡਾ ਹੋਕੇ ਫਲ ਦੇਵੇਗਾ ਪਰ ਉਹ ਬੂਟਾ ਤਾਂ ਡੰਡਾ ਥੋਹਰ ਨਿਕਲਿਆ ਜਿਸਦੇ ਹਰ ਪਾਸੇ ਕੰਡੇ ਹੀ ਕੰਡੇ ਹਨ

  • @baljitsingh374
    @baljitsingh374 Рік тому +8

    Good job bro🙏

  • @sarbjitsingh64
    @sarbjitsingh64 Рік тому +9

    Jagdeep Singh thali veer great personality ne

  • @gsdhamigurpreet7397
    @gsdhamigurpreet7397 Рік тому +9

    Good job veer 👍👍🙏🙏