ਰੌਸ਼ਨ ਦਿਮਾਗ ਹਰਮਿੰਦਰ ਸਿੰਘ ਸੰਧੂ ਦਾ ਅਸਲ ਕਾ+ਤਲ ਕੌਣ ?? Harpreet Singh Makhu

Поділитися
Вставка
  • Опубліковано 12 тра 2023
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 317

  • @James-Prinsep
    @James-Prinsep Рік тому +39

    ਬਾਈ ਜੀ ਧਨਵਾਦ
    ਸੱਚ ਦੱਸਣ ਲਈ
    ਸੰਧੂ ਦਾ ਕਤਲ ਸਿੱਖਾਂ ਦਾ ਰਾਜ ਦਾ ਸੁਪਨਾ ਖ਼ਤਮ ਹੋ ਗਿਆ

  • @lallykhalsa
    @lallykhalsa Рік тому +30

    ਹੀਰਾ ਸੀ ਭਾਈ ਹਰਮਿੰਦਰ ਸਿੰਘ ਸੰਧੂ, ਮਾਰ ਦਿੱਤਾ ਸੀ ਗ਼ੱਦਾਰਾਂ ਚੌਧਰਾਂ ਖਾਤਿਰ , ਯਾਦ ਨੇ ਅੱਜ ਵੀ ਉਸ ਵੀਰ ਨਾਲ ਬਿਤਾਏ ਕਾਲਜ ਦੇ ਦਿਨ।

  • @dr.dilbagsingh4674
    @dr.dilbagsingh4674 Рік тому +6

    ਮਖੂ ਸਾਹਿਬ ਜੀ ਅਜ ਦਿਲ ਰੋਦਾ ਸੰਧੂ ਸਾਹਿਬ ਦਾ ਦਰਦ ਸੁਣ ਕੇ ਅਸੀਂ ਹਾਕਮਾਂ ਨੂੰ ਐਵੇਂ ਹੀ ਦੋਸ਼ ਦੇਈ ਜਾਂਦੇ

  • @angrejparmar2250
    @angrejparmar2250 Рік тому +16

    ਸੰਧੂ ਸਾਹਿਬ ਨਿਰਮਲ ਸਿੰਘ ਸਮਾਲਸਰ ਦਾ ਕਤਲ ਇਹਨਾਂ ਦੁਸਟਾਂ ਨੇ ਪਹਿਲਾਂ ਕੀਤਾ ਸੀ. ਚਮਕੌਰ ਸਿੰਘ ਰੋਡੇ ਤੇ ਰੇਸ਼ਮ ਸਿੰਘ ਸੰਗਤਪੁਰਾ ਦੇ ਕਤਲ ਤੋਂ 7-8 ਦਿਨ ਪਹਿਲਾਂ, ਮੈਂ ਰੇਸ਼ਮ ਸਿੰਘ ਦਾ ਭਰਾ ਹਾਂ ਤੇ ਉਸ ਟਾਈਮ ਮੈਂ 28 ਸਾਲ ਦਾ ਸੀ ਤੇ ਸਾਰਾ ਦੁਸ਼ਟਪੁਣਾ ਇਹਨਾਂ ਲੋਕਾਂ ਦਾ ਨਜ਼ਦੀਕ ਤੋਂ ਦੇਖਿਆ. ਲਹੂ ਇਹਨਾਂ ਮੂਰਖ ਲੋਕਾਂ ਦੇ ਮੂੰਹ ਲੱਗ ਗਿਆ ਸੀ ਤੇ ਇਹ ਹੰਕਾਰ ਗਏ ਸਨ ਤੇ ਸਰਕਾਰੀ ਹੱਥ ਠੋਕੇ ਬਣ ਗਏ ਸਨ.

  • @ShamsherSingh-zt1vo
    @ShamsherSingh-zt1vo Рік тому +33

    ਭਾਈ ਹਰਮਿੰਦਰ ਸਿੰਘ ਸੰਧੂ ਜੀ ਵਰਗੇ ਰੋਸ਼ਨ ਦਿਮਾਗ ਬਾਰ ਬਾਰ ਪੈਦਾ ਨਹੀਂ ਹੁੰਦੇ ਪਰ ਉਹਨਾਂ ਦੀ ਵਿਰਾਸਤ ਨੂੰ ਸਾਂਭਣ ਲਈ ਵੀ ਕਿਸੇ ਸਾਥੀ ਨੇ ਉਪ੍ਰਾਲਾ ਨਹੀਂ ਕੀਤਾ, ਕੌਮ ਦੀ ਬਦਕਿਸਮਤੀ ਹੈ ਕਿ ਅਜਿਹੇ ਵਿਅਕਤੀ ਨੂੰ ਉਸ ਗੋਲੀ ਨਾਲ ਮਾਰਿਆ ਗਿਆ ਜੋ ਦੁਸ਼ਮਣ ਵਾਸਤੇ ਚੱਲਣੀ ਚਾਹੀਦੀ ਸੀ,ਉਹ ਵੇਖਣ ਵਿੱਚ ਵੀ ਤੇ ਕੰਮ ਕਾਰ ਵਿੱਚ ਵੀ ਸਿੱਖ ਸੰਘਰਸ਼ ਦੇ ਪ੍ਰਤੀਕ ਲੱਗਦੇ ਸਨ ਜਿਨ੍ਹਾਂ ਨੇ ਭਾਈ ਸੰਧੂ ਜੀ ਤੇ ਗੋਲੀਆਂ ਚਲਾਈਆਂ ਤੇ ਨਿਰਸੰਦੇਹ ਖਾੜਕੂ ਧਿਰਾਂ ਨੂੰ ਆਗੂ ਰਹਿਤ ਕਰ ਦਿੱਤਾ।

  • @gurbal5108
    @gurbal5108 Рік тому +16

    ਬਹੁਤ ਵਧੀਆ ਦੱਸਿਆ ਸੰਧੂ ਸਾਹਿਬ ਨੇ, ਹਰਮਿੰਦਰ ਸਿੰਘ ਸੰਧੂ ਵਾਕਿਆ ਹੀ ਇਕ knowledge ਵਾਲਾ ਇਨਸਾਨ ਸੀ, ਇਸ ਲਾਇ ਸਿਰਫ ਉਹ ਹੀ ਸੰਤਾਂ ਦੀ ਇੰਗਲਿਸ਼ ਵਾਲੀ ਇੰਟਰਵਿਊ ਨੂੰ ਟਰਾਂਸਲੇਟ ਕਰਦਾ ਸੀ, ਸੰਤਾਂ ਨੂੰ ਬਹੁਤ ਵਿਸ਼ਵਾਸ ਸੀ ਉਸ ਉੱਪਰ. ਉਸਦੀ ਮੰਗਣੀ ਦੀ ਅਰਦਾਸ ਸੰਤਾਂ ਨੇ ਕੀਤੀ ਸੀ, ਉਸ time ਕਈ ਲੋਕਾਂ ਨੂੰ ਬਹੁਤ ਮਿਰਚਾਂ ਲੜੀਆਂ ਸੀ ਕੇ ਸੰਤਾਂ ਨੇ ਓਹਦੀ ਮੰਗਣੀ ਦੀ ਅਰਦਾਸ ਕਿਉਂ ਕੀਤੀ.
    ਧਿਆਨ ਨਾਲ ਸਾਰੀ movement ਨੂੰ ਵੇਖੋ 1992 ਤੱਕ, govt ਨਾਲ ਮਿਲਕੇ ਸਭ ਨੌਜਵਾਨ ਖਤਮ ਕੀਤੇ ਗੈ. Education ਇਕ base ਹੁੰਦਾ ਸਾਡੀ ਸੋਚ ਦਾ.

  • @bhaiamandeepsingable
    @bhaiamandeepsingable Рік тому +32

    ਹੱਦ ਹੋਈ ਪਈ ਹੈ , ਕੀਹਦੇ ਤੇ ਵਿਸ਼ਵਾਸ ਕਰੇ ਸਿੱਖ ਕੌਮ ,ਆਪਣੇ ਹੀ ਆਪਣਿਆਂ ਦੇ ਕਾਤਲ ਨਿਕਲ ਰਹੇ ਨੇ

    • @kgic890
      @kgic890 Рік тому +2

      ਸਹੀ ਗੱਲ ਆ

    • @clumsie3848
      @clumsie3848 Рік тому

      Badla de kam ne .

    • @Doaba73
      @Doaba73 10 місяців тому +1

      ਬਿਲਕੁਲ ਬਾਈ

  • @amarjitsingh9089
    @amarjitsingh9089 Рік тому +17

    ਪੜਿਆ ਲਿਖਿਆ ਸੂਝਵਾਨ ਤੇ ਸਿਆਣਾ ਬੰਦਾ ਤਾਂ ਇਹਨਾਂ ਕੋਈ ਛੱਡਿਆ ਹੀ ਨਹੀ ਸਭ ਮਾਰ ਦਿੱਤੇ।

  • @jagdevsingh7524
    @jagdevsingh7524 Рік тому +12

    ਜੇ ਇਹ ਤੱਥ ਸੱਚੇ ਹਨ ਤਾਂ ਜਿਸ ਕੌਮ ਦੇ ਜਰਨੈਲਾਂ ਦੇ ਕਿਰਦਾਰ ਇਹੋ ਜਿਹੇ ਹੋਣ, ਉਸ ਕੌਮ ਦਾ ਕੌਮੀ ਘਰ ਕਿਵੇਂ ਬਣ ਸਕਦਾ ਹੈ ?? ਇਹ ਤੱਥ ਸੁਨਣ ਤੋਂ ਬਾਅਦ ਭਾਈ ਮਹਿਤਾ ਅਤੇ ਭਾਈ ਚਾਵਲਾ ਤੋਂ ਖੁੱਲ੍ਹੇ ਦਿਲ ਨਾਲ ਮਾਫੀ ਮੰਗਦਾ ਹਾਂ ਕਿਉਂਕਿ ਇੱਕ ਦੋ ਵਾਰ ਭਾਈ ਸਾਹਿਬ ਹੁਰਾਂ ਦੇ ਖਿਲਾਫ ਕੁਮੈਂਟ ਲਿਖੇ ਸਨ। ਸੱਚਾਈ ਅੱਜ ਪਤਾ ਲੱਗੀ ਹੈ। ਸੱਚਾਈ ਸਾਹਮਣੇ ਲਿਆਉਣ ਲਈ ਭਾਈ ਸੰਧੂ ਦੇ ਭਰਾਤਾ ਜੀ ਅਤੇ ਭਾਈ ਮਖੂ ਜੀ ਦਾ ਧੰਨਵਾਦ।

  • @bhupinderd2
    @bhupinderd2 Рік тому +9

    ਬਹੁਤ ਵਧੀਆ ਜਾਣਕਾਰੀ ਦਿੱਤੀ ਮੱਖੂ ਸਾਹਿਬ ਜੀ

  • @gotasingh3500
    @gotasingh3500 Рік тому +32

    ਇਟਰਵਿਉ ਲਾਜ਼ਮੀ ਬਣਦੀ ਹੈ ਚੰਗੇ ਮਾੜੇ ਚਿਹਰੇ ਲੋਕਾਂ ਸਾਹਮਣੇ ਆਉਣਗੇ

  • @harjantbrar8638
    @harjantbrar8638 Рік тому +5

    ਵਾਹਿਗੁਰੂ ਜੀ ਆਪਣੇ ਖ਼ਾਲਸੇ ਨੂੰ ਸਮੱਤ ਬਖਸ਼ੋ ਆਪਸੀ ਪਿਆਰ ਬਖ਼ਸ਼

  • @parminderkaur9736
    @parminderkaur9736 Рік тому +17

    ਹੇ ਵਾਹਿਗੁਰੂ ਜੀ! ਸਿੱਖ ਕੌਮ ਦੇ ਬੇਸ਼ੁਮਾਰ ਕੀਮਤੀ ਹੀਰਿਆਂ ਦੀ ਜਾਨ ਦੇ ਵੈਰੀ ਸਿੱਖੀ ਭੇਖ ਵਿੱਚ ਹੀ ਛੁਪੇ ਗੱਦਾਰ ਰਹੇ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਏਹੀ ਹੋ ਰਿਹਾ। ਬਹੁਤ ਦੁੱਖ ਹੁੰਦਾ ਏਹੋ ਜਿਹੇ ਘਟੀਆ ਲੋਕਾਂ ਤੇ। ਕੀ ਮੂੰਹ ਦਿਖਾਉਣਗੇ ਰੱਬ ਦੀ ਦਰਗਾਹ ਚ? 😥😥

  • @GursewakSidhu-bt5bn
    @GursewakSidhu-bt5bn 10 місяців тому +2

    ਭਾਈ ਉਪਕਾਰ ਸਿੰਘ ਸੰਧੂ 100%ਸਹੀ ਦੱਸ ਰਹੇ ਹਨ।ਅਸਲੀ ਭਾਈ ਮਨਜੀਤ ਸਿੰਘ ਹੀ ਲਗਦਾ ਹੈ।ਕਮਾਦਾਂ ਦੇ ਵਿੱਚ ਕਾ ਗਿਆਰੀਆ ਨਿਕਲ ਆਉਂਦੀਆਂ ਹਨ।ਵੀਰ ਮਖੂ ਜੀ ਮੈਂ ਸਾਰੀਆਂ ਇੰਟਰਵਿਊ ਦੇਖੀਆਂ ਹਨ।ਵੀਰ ਜੀ ਜਿੱਥੋਂ ਤੱਕ ਮੇਰੀ ਸੋਚ ਵਿਚਾਰ ਕੰਮ ਕਰਦੀ ਹੈ।ਇਹਦਾ ਸਭ ਤੋਂ ਵੱਡਾ ਕਸੂਰਵਾਰ ਮਨਜੀਤ ਸਿੰਘ ਲਾਭ ਸਿੰਘ ਤੇ ਪਏਜਵੜ ਹਨ। ਇਹ ਲੋਕ ਚੌਧਰ ਦੇ ਭੁੱਖੇ ਸਨ। ਭਾਈ ਹਰਮਿੰਦਰ ਸਿੰਘ ਇੱਕ ਰੋਸ਼ਨ ਦਿਮਾਗ ਇਨਸਾਨ ਸੀ।ਇਹਨਾਂ ਲੋਕਾਂ ਬਹੁਤ ਮਾੜਾ ਕੀਤਾ ਹੈ। ਸਿੱਖ ਸਿੱਖ ਨੂੰ ਨਾ ਮਾਰੋ ਸਿੱਖ ਕਦੇ ਨਾ ਸਾਰੇ।

  • @daljindersingh3276
    @daljindersingh3276 Рік тому +8

    ਭਾਈ ਹਰਮਿੰਦਰ ਸਿੰਘ ਸੰਧੂ ਦੀਆ ਸਪੀਚਾਂ ਤੇ ਲੇਖ ਪੜਦੇ ਰਹੇ.... ਛੋਟੀ ਉਮਰ ਚ... ਬਹੁਤ ਉੱਚੀ ਸੋਚ ਦਾ ਮਾਲਕ ਤੇ ਕੌਮ ਦਾ ਹੀਰਾ ਸੀ ਸੰਧੂ ...ਪਰ ਹੁਣ ਪਤਾ ਲਗਾ ਬੇਗਾਨਿਆਂ ਨਹੀਂ ਆਪਣੇਆ ਹੀ ਮਾਰਿਆ ....ਬਹੁਤ ਗ਼ਲਤ ਸੋਚ ਰਹੀ ਤਾਹੀ ਅਗੇ ਨਹੀ ਵਧ ਸਕਿਆ ਸੰਘਰਸ਼ . .... ਧੰਨਵਾਦ ਹਰਪ੍ਰੀਤ ਸਿੰਘ ਮੱਖੂ ਤੇ ਉਪਕਾਰ ਸਿੰਘ ਸੰਧੂ ਦਾ ਜਾਣਕਾਰੀ ਲਈ.... ਬਹੁਤ ਦੁਖ ਲਗਾ ਅਸਲੀਅਤ ਜਾਣ ਕੇ ਉਹ ਵੀ ਸਾਡੇ ਆਪਣਿਆਂ ਦਾ

  • @surjitgill6411
    @surjitgill6411 Рік тому +7

    ਮਖੂ ਸਾਹਿਬ ਪਿਛਲਾ ਇਤਿਹਾਸ ਪੜ੍ਹ ਲਵੋ ਚਾਹੇ ਹੁਣ ਦੇ ਸਮੇਂ ਦੀ ਗੱਲ ਕਰਲੋ ਕੌਮ ਨੂੰ ਰਾਜ ਕਰਨੋ ਕੋਈ ਨਹੀਂ ਸੀ ਰੋਕ ਸਕਦਾ ਨਾ ਹੀ ਕਿਸੇ ਵਿਚ ਹਿੰਮਤ ਹੈ ਇਹ ਸ਼ੇਰਾਂ ਦੀ ਕੌਮ ਸਾਜ਼ੀ ਗੁਰੂ ਸਾਹਿਬ ਨੇ ਪਰ ਬੜਾ ਦੁੱਖ ਹੁੰਦਾ ਕਿ ਇਹ ਸ਼ੇਰ ਆਪਸ ਵਿੱਚ ਲੜਦੇ ਨਹੀਂ ਥੱਕਦੇ। ਗੁਰੂ ਸਾਹਿਬ ਨੇ ਹਿੰਮਤ ਦਲੇਰੀ ਤਾਂ ਬਖਸ਼ੀ ਹੈ ਪਰ ਏਕਤਾ ਨਹੀਂ ਬਖਸ਼ੀ। ਸਦੀਆਂ ਬੀਤ ਗਈਆਂ ਵਿਰੋਧੀਆਂ ਨੂੰ ਤਾਂ ਚਨੇ ਚਬਾਈ ਜਾਂਦੇ ਆ ਪਰ ਬਰਾਬਰ ਆਪਣਿਆਂ ਦੇ ਸਿਰ ਲਾਹੀ ਜਾਂਦੇ ਆ। ਜਿਸ ਦਿਨ ਕੌਮ ਸਿਰ ਵਰਤ ਕੇ ਏਕਤਾ ਵਾਲੇ ਪਾਸੇ ਆ ਗਈ ਉਸ ਦਿਨ ਤਖ਼ਤ ਤੇ ਬੈਠ ਜਾਵੇਗੀ। ਘੋਲੀਆ ਕਲਾਂ

  • @ManjitSingh-cl6qy
    @ManjitSingh-cl6qy Рік тому +22

    ਵਾਹਿਗੁਰੂ ਜੀ ਸੱਚ ਨੂੰ ਲਕੋਇਆ ਨਹੀਂ ਜਾ ਸਕਦਾ ਹੈ ਲਖ ਲਾਹਨਤ ਇਹੋ ਜਿਹੀਆਂ ਜਥੇਬੰਦੀਆਂ ਨੂੰ ਆਪ ਅਗੇ ਵਧਣ ਲਈ ਦੂਜਿਆਂ ਨੂੰ ਪਿਛੇ ਸੁੱਟਣਾ ਸਿੱਖ ਕੌਮ ਦਾ ਨੁਕਸਾਨ ਇਹਨਾਂ ਨੇ ਹੀ ਕਰਾਇਆ ਹੈ

    • @jogasingh163
      @jogasingh163 Рік тому

      @

    • @jogasingh163
      @jogasingh163 Рік тому

      Qaqq

    • @jogasingh163
      @jogasingh163 Рік тому

      Qaaaaaaaaaa

    • @jogasingh163
      @jogasingh163 Рік тому

      Aaaaaaaaaaaaaaaaaaaaaw

    • @sunnydhaliwal1984
      @sunnydhaliwal1984 Рік тому +2

      ਉਹ ਭਾਈ ਸਾਹਿਬ ਜਦੋਂ ਸੰਗਰਸ਼ ਚਲਦੇ ਹੁੰਦੇ ਫੇਰ ਐਵੇਂ ਦੀਆ ਗਲਤੀਆਂ ਹੁੰਦੀਆ ਰਹਿੰਦੀਆਂ ,
      ਜੇੜੀਆ ਜਥੇਬੰਦੀਆਂ ਨੂੰ ਭੰਡਣ ਲਗਾ ਹੋਇਆ ਤੁ ਤੁਸੀ ਦੱਸੋ ਤੁਸੀ ਕਿ ਕਰ ਸਕਦੇ ਹੋ ਕੌਮ ਲਈ ਜਾਂ ਸਿਰਫ ਕਮੇਂਟ ਵਿਚ ਸ਼ੇਰ ਬਨ ਸਕਦੇ ਹੋ ,
      ਹੋ ਸਕਦਾ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਗਲਤ ਹੋਵੇ ਫੇਰ ਕੀ ਓਦਾ ਮਤਲਬ ਜੇੜੇ ਯੋਧੇ ਸੰਗਰਸ਼ ਕਰ ਰਹੇ ਸੀ ਉਹ ਗਲਤ ਹੋ ਗਏ ਵਾਂ ਓਏ
      ਆਪ ਖੁਦ ਵਿਚ ਕੁਝ ਕਰਨ ਦਾ ਦਮ ਹੈ ਨੀ ਜੇੜੇ ਸੰਗਰਸ਼ ਕਰ ਰਹੇ ਸੀ ਓਨਾ ਨੂੰ ਭੰਡੋ ,
      ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਹਰਮਿੰਦਰ ਸਿੰਘ ਸੰਧੂ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਦੇ ਬੜਾ ਨਜਦੀਕ ਸੀ ਪਰ ਜਦੋਂ ਭਾਈ ਸੰਧੂ ਦਾ ਕਤਲ ਹੁੰਦਾ ਓਦੋਂ ਵਕਤ ਕੁਝ ਹੋਰ ਸੀ ਓਦੋਂ ਯੋਧੇ ਜਾਨ ਤਲੀ ਤੇ ਰਖ ਜੰਗ ਲੜ ਰਹੇ ਸੀ ਇਸ ਕਰਕੇ ਜੇੜੇ ਜੰਗ ਲੜ ਰਹੇ ਸੀ ਓਨਾ ਦੀ ਇੱਜ਼ਤ ਕਰੋ ਨਾ ਕਿ ਭੰਡੀ ਪ੍ਰਚਾਰ ਕਰੋ 🤬🙏🏻

  • @onkarsahota1677
    @onkarsahota1677 Рік тому +18

    ਸਿੱਖ ਕੌਮ ਦੇ ਗਦਾਰਾਂ ਨੇ ਪੰਜਾਬ ਨੂੰ ਗੁਲਾਮ ਬਣਾ ਕੇ ਰੱਖਣ ਲਈ ਬੜਾ ਯੋਗਦਾਨ ਪਾਇਆ।
    ਗੱਦਾਰਾਂ ਕਰਕੇ ਪੰਜਾਬ ਗੁਲਾਮ ਹੋਇਆ ਹੈ

  • @ssingh8393
    @ssingh8393 Рік тому +13

    ਹੋਣਹਾਰ ਸਿੱਖ ਨੌਜਵਾਨ,ਰੌਸ਼ਨ ਦਿਮਾਗ਼ ਅਮਰ ਸ਼ਹੀਦ ਸਿਰਦਾਰ ਹਰਮਿੰਦਰ ਸਿੰਘ ਸੰਧੂ ਸਿੱਖ ਕੌਮ ਦੇ ਚਮਕਦੇ ਹੀਰੇ ਸਨ.ਸਿੱਖ ਇਤਿਹਾਸ ਸਿਰਦਾਰ ਸੰਧੂ ਦੇ ਕਾਤਲਾਂ ਭਾਈ ਮਨਜੀਤ ਸਿੰਹੁ.ਪਰਮਜੀਤ ਪੰਜਵੜ.ਬਲਵਿੰਦਰ ਖੋਜਕੀਪੁਰ.ਦਲਜੀਤ ਬਿੱਟੂ.ਸੁਖਾ ਸਿਪਾਹੀ ਉਰਫ ਲਾਭ ਸਿੰਘ.ਮਨਜੀਤ ਭੋਮਾ.ਕਾਮਰੇਡ ਅਜਮੇਰ ਤੇ ਹੋਰਾਂ ਨੂੰ ਲਾਹਣਤਾਂ ਪਾਉਂਦਾ ਰਹੇਗਾ ...

    • @lallykhalsa
      @lallykhalsa Рік тому

      ਕੋਈ ਅਤਿ ਕਥਨੀ ਨਹੀਂ ਹੈ, ਬਹੁਤ ਸਹੀ ਕਿਹਾ ਆਪ ਜੀ ਨੇ 🙏

    • @RajinderSingh-ob1fp
      @RajinderSingh-ob1fp Рік тому

      ਬਹੁਤ ਵਧੀਆ ਬੰਦਾ ਸੀ ਸੰਧੂ।ਉਸ ਦੇ ਭੋਗ ਤੇ ਸਰਕਾਰ ਦੇ ਬੰਦੇ ਅਤੇ ਸਿੱਖ ਜਥੇਬੰਦੀਆਂ ਦੇ ਬੰਦੇ ਦੋਵੇਂ ਆਏ ਸੀ।😃😃

    • @mohansingh-il9hp
      @mohansingh-il9hp 24 дні тому

      😅

  • @jagdevsingh7524
    @jagdevsingh7524 Рік тому +11

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।।

  • @ChanchalSingh-pj1jd
    @ChanchalSingh-pj1jd Рік тому +4

    ਸੰਧੂ ਸਾਹਿਬ ਜੀ ਤੁਹਾਡੀਆ ਗਲਾ ਸਚੀਆ ਨੇ ।

  • @gurmukhsingh6126
    @gurmukhsingh6126 Рік тому +36

    ਮਾਰ ਦਿੱਤਾ ਘਰੇਲੂ ਫੁੱਟ ਨੇ ਸਿੱਖ ਕੌਮ ਨੂੰ 😢😢😢

  • @chananrayat7267
    @chananrayat7267 Рік тому +14

    100% correct aa ji. Our good boys were killed by our Sikh gaddars. Waheguru ji.

  • @harjantbrar8638
    @harjantbrar8638 Рік тому +12

    ਵਾਹਿਗੁਰੂ ਜੀ ਇਹ ਇੰਟਰਵਿਊ ਸੁਣਕੇ ਬਹੁਤ ਹੀ ਦੁੱਖ ਹੋਇਆ ਸਿੰਘ ਹੀ ਸਿੰਘਾਂ ਨੂੰ ਮਾਰੀ ਜਾਂਦੇ ਆ ਇਸ ਤਰ੍ਹਾਂ ਤਾਂ ਸਾਡੇ ਕੋਲੋਂ ਕੁਝ ਵੀ ਨਹੀਂ ਹਾਸਿਲ ਹੋਣਾ

  • @kanwaljitsingh5734
    @kanwaljitsingh5734 Рік тому +4

    ਵਾਹਿਗੁਰੂ ਜੀ

  • @sadhusingh3109
    @sadhusingh3109 Рік тому +4

    ਮੱਖੂ ਸਾਹਿਬ ਜੀ ਹਰਮਿੰਦਰ ਸਿੰਘ ਦੇ ਨਾਲ ਸਾਡੇ ਪਿੰਡ ਸੰਗਰਪੁਰੇ ਦਾ ਨੌਜਵਾਨ ਰੇਸਮ ਸਿੰਘ ਵੀ ਨਾਲਸੀ ਸੱਧੂ ਦੇ ਨਾਲ ਰੋਡੇ ਪਿੰਡ ਧੋਖੇ ਨਾਲ ਮਾਰਤੇ ਸੀ ।

  • @user-gp6wp1pu8i
    @user-gp6wp1pu8i 4 місяці тому +1

    ਮੈ ਏਹ ਦਾਵਾ ਕਰਦਾ ਹਾਂ ।ਜੈ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਨਾਂ ਹੁੰਦਾ ਤਾ । ਅੱਜ ਖਾਲਿਸਤਾਨ ਬਣੀਆਂ ਹੁੰਦਾ 👏🏻

  • @GurumeetSingh-yj1lp
    @GurumeetSingh-yj1lp Рік тому +1

    ਇਹ ਗੱਲ ਸੁਣਦੇ ਏਦਾ ਜਾਪ ਦਾ ਸਿਖ ਕੌਮ ਕਿਦਾੰ ਭਲਾ, ਹੋਵੇਗਾ ਗੁਰੂ ਅਗੇ ਅਰਦਾਸ ਕਰੀਏ ਕਿ ਪਾਤਸ਼ਾਹ ਤੂੰ ਵਿੱਚ, ਹੋ ਕੇ ਵਰਤ ਪੰਥ ਦੀ ਚੜਦੀ ਕਲਾ ਹੋਜਾਵੇ ਨਹੀ ਤਾਂ ਕੋਈ ਰਾਹ ਨਹੀ

  • @gurcharankaur5376
    @gurcharankaur5376 Рік тому +6

    harminder sandhu is very intellegent man

  • @GurpreetSingh-ns1ik
    @GurpreetSingh-ns1ik 9 місяців тому +1

    Harmider singh ji shahidi nu kotan kot parnam

  • @JaspreetSingh-me7yr
    @JaspreetSingh-me7yr Рік тому +2

    Bilkul sahi gall dass rahe ne upkar singh Sandhu ji. Bhai Nirmal Singh ji ne v ehi keha c ki Bhai jinda ji huna ne rokan di koshish kiti c te baad ch ohna ne keha c ki sangharsh galat hatha wich chla gya hai.

  • @harbhajansingh4471
    @harbhajansingh4471 Рік тому +4

    ਵੀਰ ਜੀ ਦੀ ਅਗਵਾਈ ਹੇਠ ਏ ਆਈ ਐਸ ਐਸ ਐਫ ਦੀ ਏ ਐਸ ਕਾਲਜ ਖੰਨਾ ਦੀ ਇਕਾਈ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਵੀਰ ਦੁ ਸ਼ਹਾਦਤ ਨੁੰ ਸਲਾਮ।ਉਨਾ ਜਿਹਾ ਉਚੇ ਸੁਚੇ ਜੀਵਨ ਵਾਲਾ ਆਦਮੀ ਹੋਣਾ ਬਹੁਤ ਮੁਸ਼ਕਿਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @GurwinderSingh-bm3zm
    @GurwinderSingh-bm3zm Рік тому +2

    ਬਿਲਕੁੱਲ ਸੱਚ ਆ ਜੀ

  • @arshsandhu9936
    @arshsandhu9936 Рік тому +24

    ਮੱਖੂ ਸਾਹਿਬ ਜੀ ਕੀ ਬਣੇਗਾ ਸਿੱਖ ਕੌਮ ਦਾ, ਬਹੁਤ ਦੁੱਖ ਵੀ ਹੁੰਦਾ ਤੇ ਸਿੱਖਿਆਂ ਵੀ ਮਿਲਦੀ। ਇਹਨਾਂ ਮੁਲਕਾਤਾ ਵਿੱਚ। ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਵੀ ਬਹੁਤ ਕੁਰਬਾਨੀ ਹੈ ਕੌਮ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

    • @Punjab7324
      @Punjab7324 11 місяців тому

      ਅਰਸ਼ ਵੀਰ ਮੇਰਾ ਵੀ ਆਹੀ ਸਵਾਲ ਆ,,,ਕਿੰਨੀਆਂ ਕੁਰਬਾਨੀਆਂ ਦਿੰਦਾ ਰਿਹਾ ਪੰਜਾਬ ਦੇਸ਼ ਲਈ ਦੇਸ਼ ਦੇ ਕੁਜ ਜ਼ਾਲਿਮ ਤਾਕਤਾਂ ਨੇ ਇਥੇ ਹੀ ਧ੍ਰੋਹ ਕਮਾਇਆ

  • @jaswantsinghkhalsa3730
    @jaswantsinghkhalsa3730 Рік тому +4

    ਜਿਸ ਦਿਨ ਹਰਿਮੰਦਰ ਸਿੰਘ ਸੰਧੂ ਦਾ ਕਤਲ ਹੋਇਆ ਉਸ ਦਿਨ ਸੁਖਵੰਤ ਸਿੰਘ ਅਕਾਸ਼ਵਾਣੀ ਦੀ ਅੰਤਿਮ ਅਰਦਾਸ ਹੋਈ ਸੀ

    • @angrejparmar2250
      @angrejparmar2250 Рік тому

      ਸੁਖਵੰਤ ਸਿੰਘ ਅੱਕਾਂਵਾਲੀ ਸਰ

  • @amarjitsinghdhesisarkalpar4892

    ਕਾਬਲੇ ਤਾਰੀਫ ਇਨਸਾਨ ਸਨ ਸਰਦਾਰ ਹਰਮਿੰਦਰ ਸਿੰਘ ਸੰਧੂ ਮੈਨੂੰ ਵੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ

  • @kripalsingh8740
    @kripalsingh8740 Рік тому +3

    Very good information

  • @dayasingh8859
    @dayasingh8859 Рік тому +5

    ਸੰਧੂ ਜ਼ਿੰਦਾਬਾਦ ਹੈ

  • @partapvirk5898
    @partapvirk5898 Рік тому +14

    Sikh movement is and was totally different from all other movements in the world to date. Even Deep Sidhu tried to popularized during the Kisaan Morcha.

    • @ikodapasara8143
      @ikodapasara8143 Рік тому

      Are you praising or against the so called Khalsa movement ?

    • @baldevsidhu7719
      @baldevsidhu7719 Рік тому

      @@ikodapasara8143 paid troll of rss! How much get paid to sit write crap 24/7. 2 rupees a comment. That explains why you’re every where !

    • @nirjansingh7435
      @nirjansingh7435 11 місяців тому

      1:35 1:39 1:40 1:42

  • @BalG.canada
    @BalG.canada Рік тому +4

    ਪੰਜ ਕੱਕਿਆਂ ਨਾਲ ਦਾਤੇ ਬਣਾਇਆ ਸੀ ਸਿੱਖ ਨੂੰ ਸਿੰਘ।
    ਪਰ ਕਈ ਇਕੋ ਕੱਕੇ ਕੁਰਸੀ ਨਾਲ ਪਿਆਰ ਕਰਕੇ ਲੂੰਬੜ ਬਣ ਗਏ।। ਬੱਲ

  • @HarjinderSingh-nz6uq
    @HarjinderSingh-nz6uq 5 місяців тому +1

    ਇਹ ਜਿੰਨਿਆਂ ਦਾ ਭਾਈ ਸਾਹਿਬ ਨੇ ਨਾਂ ਲਿਆ ਇਹ ਭਰਾ ਮਾਰੂ ਜੰਗ ਦੇ ਯੋਧੇ ਹੀ ਕਿਹ ਸਕਦੇ। ਇਤਹਾਸ ਗਵਾਹ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸੰਧਾਵਲੀਆ ਸਰਦਾਰਾਂ ਨੇ ਤੇ ਉਹਨਾ ਦੇ ਸਾਥੀਆਂ ਨੇ ਡੋਗਰਿਆ ਨੇ ਤੇ ਹੋਰਨਾ ਨੇ ਰਲਕੇ ਸਾਰੇ ਪੁੱਤ ਪੋਤਰੇ ਤੇ ਨੁਹਾ ਨੂੰ ਮੌਤ ਦੇ ਘਾਟ ਉਤਾਰਿਆ
    ਸ਼ਰਮ ਵਾਲੀ ਗੱਲ ਹੁਣ ਇਨਾ ਨੇ ਕਿੱਡੇ ਕਿੱਡੇ ਦਾੜੇ ਛੱਡੇ ਹਨ

  • @bachitersandhu8295
    @bachitersandhu8295 Рік тому +4

    ਜੇ ਖਁਚ ਕਮ ਨਾ ਕਰਦੇ ਤਾ ਸੰਤਾ ਨੂੰ ਕੋੲੀ ਸ਼ਹੀਦ ਨੀ ਸੀ ਕਰ ਸਕਦਾ

  • @KiranjeetKaur-jb3hu
    @KiranjeetKaur-jb3hu Рік тому +8

    Eyeopener video....S Harminder Sandhu was a think tank of Khalsa panth ...surely 1992 elections lead to failure of movement...last year spent tym in inquiring his death ,got some clues but now got shear realities ......chairs layee aiddi vaddi movement kharab ker ke rakh ditti .....ajjj bhi Amritpal case vich leaders da ehi role hai....egoistic leaders of time...kaum muaf nahin karegi & result ehh hai ajj Punjab da remote control kejriwal kol hai

  • @sherepunjabsandhu5656
    @sherepunjabsandhu5656 Рік тому +12

    ਵੀਰ ਜੀ ਕੋਮ ਨੂੰ ਹਮੈਛਾ ਆਵਦੈ ਵਿਚ ਬੈਠੈ ਆਪਣੈ ਵਰਗੈ ਹੀ ਗਦਾਰ ਨੈ ਤੈ ਆਜੰ ਵੀ ਏਹੀ ਚੰਲ ਰਿਹਾ ਹੈ

  • @harpalsandhu9242
    @harpalsandhu9242 Рік тому +9

    ਮੱਖੂ ਜੀ ਬੇਨਤੀ ਆ ਕੇ ਦੋਨੋ ਚਿੱਠੀਆ ਦੀ ਜਾਂਚ ਕਰਵੂਓ

    • @najarsingh3234
      @najarsingh3234 5 місяців тому

      Bilkulsach 100persent

    • @najarsingh3234
      @najarsingh3234 5 місяців тому

      Mehta. ਤੇ Chawla ਦੋਨੋ ਕੈਟ ਸਨ

  • @rickysingh2775
    @rickysingh2775 Рік тому +3

    Sat shri Akal both of you guys

  • @sadhusingh6215
    @sadhusingh6215 Рік тому +4

    ਇੰਨੀ ਚੌਧਰ ਦੀ ਭੁਖ ਤੇ ਗ਼ਦਾਰੀ ਦੇ ਹੁੰਦਿਆ, ਸਿੱਖ ਕੌਮ ਲੲੀ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ,ਕਿੰਨੀ ਮੁਸ਼ਕਲ ਹੈ।

  • @jaswinderrandhawa7530
    @jaswinderrandhawa7530 Рік тому +1

    ਵੀਰ ਜੀ ਬੇਨਤੀ ਹੈ ਕਿ ਇਹ ਬਿਲਕੁਲ ਸੱਚ ਹੈ

  • @manpreetsinghsingh7918
    @manpreetsinghsingh7918 Рік тому +5

    ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਵਧੀਆ ਕੰਮ ਕਰਦੇ ਨੇ ਅਜਮੇਰ ਸਿੰਘ ਬਿਲਕੁਲ ਝੱਠਾ ਬੰਦਾ ਏ ਕਿਉ ਮਾਲਵਿੰਦਰ ਸਿੰਘ ਮਾਲੀ ਅਜ਼ਮੇਰ ਸਿੰਘ ਦਾ ਸਾਥੀ ਰਹਿਏ ਭਾਈ ਹਰਵਿੰਦਰ ਸਿੰਘ ਸੰਧੂ ਦੀ ਬੇਟੀ ਦੀ ਕੀ ਕਸੁਰ ਸੀ ਜਿਸ ਦੇ ਜਨਮ ਤੋ ਪਹਿਲਾਂ ਹੀ ਉਸ ਦਾ ਪਿਉ ਖੋਲਿਆ ਪੰਜਵਾੜ ਵਰਗੇ ਬੰਦਾ ਆਪਣੇ ਆਪ ਰੱਬ ਸੱਮਝ ਦੇਸੀ ਜਿਸ ਨੂੰ ਮਰਜੀ ਮਾਰ ਦਿਉ ਏਨੇ ਬੰਦਿਆਂ ਨੇ ਬਹੁਤ ਪੰਜਾਬ ਦਾ ਤੇ ਕੌਮ ਦਾ ਨਕਸਾਨ ਕਿਤੇ ਏ ਪਰ ਰੱਬ ਦੇ ਘਰ ਦੇਰ ਤੇ ਹਨੇਰ ਨਹੀਂ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਏ ਏਨੇ ਲੋਕਾਂ ਨੇ ਸਿਰਫ ਡਾਲਰ ਇਕੱਠੇ ਕੀਤੇ ਨੇ ਏਨੇ ਬੱਚੇ ਬਾਹਰਲੇ ਮੁਲਕਾਂ ਵਿੱਚ ਐਸ਼ਾਂ ਕਰਦੇ ਨੇ ਲੋਕਾਂ ਦੇ ਬੱਚੇ ਨੂੰ ਮਰਵਾਦੇ ਨੇ

    • @rasalsingh7754
      @rasalsingh7754 Рік тому

      ਵਾਹਿਗੁਰੂ ਜੀ ਮਾਫ ਕਰਨਾ

    • @rasalsingh7754
      @rasalsingh7754 Рік тому

      ਵਾਹਿਗੁਰੂ ਜੀ ਮਾਫ ਕਰਨਾ ਇਹ ਪੰਜਵੜ ਮੇਰੇ ਪਿੰਡ ਝਬਾਲ ਵਿਖੇ ਉਨੀ ਸੌ ਓਨਾਨਵੇ ਵਿੱਚ ਆਪਣੇ ਸਾਥੀਆਂ ਨਾਲ ਰਹਿੰਦੇ ਸਨ ਇਹ ਬਲਵਿੰਦਰ ਸਿੰਘ ਝਬਾਲ ਦੇ ਤਾਏ ਦੇ ਘਰੋਂ ਸਾਡੇ ਘਰ ਦੇ ਵਿਚੋਂ ਲੰਘ ਕੇ ਬਲਵਿੰਦਰ ਸਿੰਘ ਦੇ ਘਰ ਜਾਂਦੇ ਸਨ ਜੋ ਸਾਡੇ ਘਰ ਦੇ ਨਜਦੀਕ ਸੀ ਉਦੋਂ ਸਾਡੇ ਕੰਧਾਂ ਨਹੀ ਸਨ ਸਾਡੇ ਪਿੰਡ ਉਦੋਂ ਵਾਰਦਾਤ ਵੀ ਹੋਈ ਸੀ ਮੇਰੇ ਦਸਣ ਦਾ ਸਵਾਲ ਮੈ ਉਸ ਸਮੇ ਫਿਰੋਜ਼ਪੁਰ ਵ

    • @rasalsingh7754
      @rasalsingh7754 Рік тому +3

      ਵਾਹਿਗੁਰੂ ਜੀ ਫਿਰੋਜ਼ਪੁਰ ਪੁਲੀਸ ਵਲੋਂ ਗਾਰਦ ਡਿਉਟੀ ਵਾਸਤੇ ਜੇ ਆਈ ਸੀ ਅੰਮ੍ਰਿਤਸਰ ਵਿਖੇ ਤਾਇਨਾਤ ਸੀ ਮੈ ਇਹਨਾਂ ਦੇ ਅਕਸਰ ਹੀ ਹਰ ਰੋਜ ਸਾਡੇ ਘਰ ਵਿਚੋਂ ਲੰਘਣ ਕਾਰਨ ਮੈਨੂੰ ਆਪਣੇ ਬਾਪ ਵਲੋਂ ਦਿੱਤੀ ਗਈ ਅੱਧਾ ਕਿੱਲਾ ਜਮੀਨ ਵੇਚ ਕੇ ਘਰ ਛਡਣਾ ਪਿਆ ਬਲਵਿੰਦਰ ਸਿੰਘ ਦੀ ਭੈਣ ਵੀ ਪੰਜਵੜ ਨੇ ਬਿਜਲੀ ਮਹਿਕਮੇ ਵਿਚ ਰਖਵਾਈ ਤੇ ਪਿੰਡ ਦੇ ਹੋਰ ਵੀ ਲੋਕਾਂ ਨੇ ਮਾਇਆ ਦਾ ਫਾਇਦਾ ਉਠਾਇਆ ਇਹ ਪੰਜਵੜ ਆਪਣੀ ਪਤਨੀ ਤੇ ਦੋ ਬੇਟੇ ਵਿਦੇਸ਼ ਵਿੱਚ ਸੈਟ ਕਰ ਗਿਆ ਆਪ ਪਾਕਿਸਤਾਨ ਜਾ ਕੇ ਬੈਠ ਗਿਆ ਜੇ ਐਡਾ ਖਾਲਸਤਾਨੀ ਸੀ ਤਾਂ ਦੂਸਰੇ ਜੁਝਾਰੂਆਂ ਵਾਂਗੂ ਪੰਜਾਬ ਵਿੱਚ ਰਹਿ ਕੇ ਸ਼ਹੀਦੀ ਦਿੰਦਾ ਜੇਕਰ ਕੋਈ ਅੱਖਰ ਵਧ ਘਟ ਲਿਖਿਆ ਗਿਆ ਹੋਵੇ ਤਾਂ ਦਾਸ ਮਾਫੀ ਮੰਗਣ ਯੋਗ ਹੈ

  • @GurwinderSingh-bm3zm
    @GurwinderSingh-bm3zm Рік тому +2

    ਹਰਮੰਦਰ ਸਿੰਘ ਸੰਧੂ ਸੰਗਰੂਰ ਜੇਲ੍ਹ ਚੌਂ ਜਿੱਦਣ ਰਿਹਾ ਹੋਏ ਨੇ ਓਦਣ ਜੋਸ਼ ਦੇਖਣ ਵਾਲਾ ਤੀ

  • @amrikgoraya9709
    @amrikgoraya9709 Рік тому +16

    Sardar Harminder Singh Sandhu was a diamond of Sikhs and if he stayed alive then we would have in different Punjab.Shame on those who claimed and took the responsibility of Sardar Sandhu',s murdered. Some of them still alive and supports of Sikh cause. I am really sad .

  • @malkitsidhu8098
    @malkitsidhu8098 Рік тому +1

    ਸੰਧੂ ਸਰਕਾਰ ਯੋਗ ਸਨ ਪਰ ਇਹ ਓਨਾ ਦੇ ਭਰਾ ਨੇ ਸਿਆਸੀ ਲਾਲਸਾ ਤੋਂ ਬਿਨਾ ਸੰਧੂ ਸਾਬ ਦੀ ਸੋਚ ਤੇ ਕੀ ਕੀਤਾ ਏਸ ਨੇ

  • @harmeetsingh4610
    @harmeetsingh4610 Рік тому +1

    Waheguru ji,,🙏🙏

  • @kulwindermander1721
    @kulwindermander1721 Рік тому +5

    Sardar Harminder singh Sandhu Sikh Kom da heera c

  • @jastinderpalsingh4436
    @jastinderpalsingh4436 Рік тому +1

    ਸਿੱਖ ਕੌਮ ਦੀ ਬਦਕਿਸਮਤੀ ਆ ਅਕਲ ਵਾਲਿਆਂ ਨੂੰ ਇਹ ਪਸੰਦ ਈ ਨਹੀਂ ਕਰਦੇ ਚਾਹੇ ਉਹ ਖਾੜਕੂ ਲਹਿਰ ਦੀ ਗੱਲ ਸੀ ਤੇ ਚਾਹੇ ਅੱਜ ਧਾਰਮਿਕ ਪ੍ਰਚਾਰਕਾਂ ਦੀ ਗੱਲ ਹੋਵੇ

  • @jaswindersingh3805
    @jaswindersingh3805 Рік тому +6

    S.Harminder Singh Sandhu nu sant jarnail Singh Khalsa Ji ne Changi tra parkhia si.

  • @SukhjinderSingh-ru1ts
    @SukhjinderSingh-ru1ts Рік тому +6

    Ajmer Singh sarkar DA banda ha

  • @HappySingh-zz5wf
    @HappySingh-zz5wf Рік тому

    Shi gal aa ji

  • @tejindersingh4588
    @tejindersingh4588 6 місяців тому

    WAHEGURU JI 🙏

  • @user-ed9il8sg7p
    @user-ed9il8sg7p Рік тому +2

    ❤ sat Shri akal veer ji ❤❤❤❤❤

  • @yosoysandhupreet
    @yosoysandhupreet Рік тому

    Waheguru. Ji

  • @0manjitsinghkamboj324
    @0manjitsinghkamboj324 6 місяців тому +2

    S.upkar Singh Sandhu God bles you

  • @sukhmanbrar3396
    @sukhmanbrar3396 Рік тому +1

    💖💖💖💖

  • @lakhmirsinghkhalsa8282
    @lakhmirsinghkhalsa8282 Рік тому +19

    ਸ੍ਰ ਹਰਪ੍ਰੀਤ ਸਿੰਘ ਮੱਖੂ ਜੀ ਤੁਹਾਨੂੰ ਇਹ ਇੰਟਰਵਿਊ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਕੌਮੀ ਸੰਘਰਸ਼ ਤੇ ਕੌਮ ਵਿੱਚ ਮਾੜਾ ਪ੍ਰਭਾਵ ਪੈਂਦਾ ਹੈ ਕੌਮ ਨੂੰ ਪੰਥ ਨੂੰ ਕੌਈ ਚੰਗੀ ਸੇਧ ਦਿੱਤੀ ਜਾਵੇ 🙏

    • @hdeepverma
      @hdeepverma Рік тому +3

      gadara da pta v ta lagna chahi da

    • @assran66
      @assran66 Рік тому +4

      Sach baher auna Chahida. S. Ajmer Singh comrade now switch to Sikhi to earn living

    • @rupindersingh3769
      @rupindersingh3769 Рік тому +1

      Sahi gl a pji camera bned meeting via gf 1984 Tu baad jo glti hoye o de gl kro but Khnde glti hoye nhi 1989 Tu baad down he gye sikh hon te bhut damage ho gye a 1947 te stuck a

    • @amrikgoraya9709
      @amrikgoraya9709 Рік тому +1

      Oh veer ji Sardar Sandhu de katal ne bera kar ditta c.

    • @harjantbrar8638
      @harjantbrar8638 Рік тому +1

      ਭਾਈ ਸਾਹਿਬ ਸਾਡੇ ਅਣਖੀ ਯੋਧੇ ਇਨ੍ਹਾਂ ਗ਼ਦਾਰਾਂ ਕਰਕੇ ਹੀ ਅੰਦਰ ਬੈਠੇ ਹਨ ਹਰਮਿੰਦਰ ਸਿੰਘ ਸੰਧੂ ਵੀ ਬਹੁਤ ਅਣਖੀ ਸੀ ਕੌਮ ਦੇ ਗਦਾਰਾਂ ਨੇ ਛੱਡੇ ਨਹੀਂ ਬਹੁਤ ਦੁਖਦਾਈ ਘਟਨਾਵਾਂ ਹਨ ਕੌਮ ਦੇ ਮਹਾਨ ਯੋਧਿਆਂ ਦੀਆਂ

  • @BaldevSingh-fi2sk
    @BaldevSingh-fi2sk Рік тому

    Makhu jee thanks it's 100 percentage true that many fighter killed by fighter which were fighting against govt as sikh raj from 1830 to1848 from sur singh

  • @GurpreetSingh-nm3wc
    @GurpreetSingh-nm3wc 10 місяців тому

    Waheguru ji

  • @manjitsingh5974
    @manjitsingh5974 Рік тому

    Bilkul theek ha

  • @RavinderSingh-oo3xu
    @RavinderSingh-oo3xu 6 місяців тому

    ਭਾਈ ਸਾਹਿਬ ਜੀ ਸਤ ਸੀ੍ ਅਕਾਲ ਜੀ ਤੁਸੀ ਅੱਖਾ ਖੋਲਤੀਆ

  • @parmindergill8537
    @parmindergill8537 Рік тому +3

    ਸਂਧੂ ਸਾਬ ਦੇ ਕਤਲ ਮਗਰੋਂ ਬਾਕੀ ਗਰੁਪ ਨੇਂ ਖਾਲਸਾ ਪੰਚਾੲਤ ਕਿਓ ਨਹੀਂ ਬਣਾੲੀ ਗੲੀ?

  • @gurlabhsingh8072
    @gurlabhsingh8072 Рік тому +1

    ਸਾਰਾ ਪੰਜਾਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਸੀ ਕੀ ਉਹ ਕਿਸਾਨ ਅੰਦੋਲਨ ਵਾਗ ਨਹੀਂ ਲੜ ਸਕਦੇ ਸੀ ਕੋਈ ਲੋੜ ਨਹੀਂ ਸੀ ਹਥਿਆਰਬੰਦ ਸੰਘਰਸ਼ ਦੀ ਜਿਸ ਨਾਲ ਪ੍ਰਾਪਤੀ ਕੋਈ ਨਹੀਂ ਨੁਕਸਾਨ ਵੱਡੇ ਹੋਏ

  • @HarpreetSingh-fk9tw
    @HarpreetSingh-fk9tw Рік тому +5

    ਬਿਲ ਕੂਲ ਸਹੀ ਗੱਲ ਕਰ ਰਹੇ ਭਾਈ ਸਾਹਿਬ ਪੰਜਵੜ ਗਰੁਪ ਨੇਂ ਬਹੁਤ ਸਿੰਘ ਮਾਰੇ ਖਾੜਕੂ ਮੇਰੇ ਕੋਲ ਸਬੁਤ ਹਨ ਸੰਧੂ ਨੂੰ ਦੋ ਬੰਦੇ ਮਾਰਕੇ ਆਏਂ ਸੀ ਗੁਰਨਾਮ ਸਿੰਘ ਪਹਿਲਵਾਨ ਸੁਖਦੇਵ ਸਿੰਘ ਲਿਟਾਂ ਦੋਵੇਂ ਸੁਲਤਾਨ ਵਿੰਡ

  • @ParminderSingh-yx3nw
    @ParminderSingh-yx3nw Рік тому +15

    ਅਸਲੀ ਗੱਲ ਅੱਜ ਪਤਾ ਲੱਗੀ ਹੈ ਅਸੀਂ ਤਾਂ ਪਰਮਜੀਤ ਨੂੰ ਅਸਲੀ ਸ਼ਹੀਦ ਕਹਿੰਦੇ ਸਾਂ ਉਹ ਵੀ ਸਰਕਾਰ ਨਾਲ ਰਲੀਆਂ ਨਿਕਲਿਆ

    • @rs_rs996
      @rs_rs996 Рік тому +3

      Virgi pinki cat di video vekho paramjit panjvar bare

    • @gurmitsingh4004
      @gurmitsingh4004 Рік тому +1

      ਰਲਿਆ ਭਾਵੇਂ ਨਾਂ ਵੀ ਹੋਵੇ,ਪਰ ਫਾਇਦਾ ਦੁਸ਼ਮਣ ਨੂੰ ਮਿਲਿਆ ਤੇ ਨੁਕਸਾਨ ਕੌਮ ਨੂੰ,,ਜੇ ਰਲਿਆ ਹੁੰਦਾ ਤਾਂ ਉਸਦੇ ਪਰਿਵਾਰ ਨੂੰ ਸਰਕਾਰੀ ਜ਼ਬਰ ਨਾ ਝੱਲਣਾ ਪੈਂਦਾ ।

  • @HARJEETSINGH-yv1np
    @HARJEETSINGH-yv1np Рік тому

    Waheguru Waheguru ❤❤🙏🙏

  • @bhupendersingh858
    @bhupendersingh858 Рік тому +2

    Ha ji meri gal makhu nal ho Rahi hai ji 😅😅😅😅

  • @partapvirk5898
    @partapvirk5898 Рік тому +5

    Sikh movement is connected with religion, Baba nanak message, and agrarian politics with farming.

    • @ikodapasara8143
      @ikodapasara8143 Рік тому

      ਹਾਹਾ ਨਾਨਕ ਨੂੰ ਚਿੱਚੜ ਖਾਲਸਾ , ਸਿੱਖ ਆ ?

    • @baldevsidhu7719
      @baldevsidhu7719 Рік тому

      @@ikodapasara8143 ਹਾ ਹਾ ਬਾਹਮਨੀ ਪਤਾ ਨਹੀ ਕੀ ਉਗਲੀ ਜਾਦੀ ਸਾਰਾ ਦਿਨ

    • @ikodapasara8143
      @ikodapasara8143 Рік тому

      @@baldevsidhu7719 ਤੂੰ ਤੀਆਂ ਦੇ ਬਰੋਟੇ ਥੱਲੇ ਜੰਮੀ ਰਾਜੇ ਦੀ ਔਲਾਦ ਨਿਰਮਲਾ ਖਾਲਸਾ ?
      ਤੇਰੇ ਨਾਨਕੇ ਲੀਲਾ ਭਵਨ ?
      ਤੇਰੇ ਜਵਾਬ ਤੋ ਲੱਗਦਾ ਤੂੰ ਜਾਅਲੀ ਸਿੱਧੂ ਤੇ ਤੇਰੇ ਨਾਨਕੇ ਤਾਂ ਨਰਮੇ ਚ ?

    • @ikodapasara8143
      @ikodapasara8143 Рік тому

      ਮਹੰਤ ਹੁਣ ਭੁੱਖੇ ?

    • @baldevsidhu7719
      @baldevsidhu7719 Рік тому +2

      @@ikodapasara8143 ਤੇਰਾ ਦਿਮਾਗ ਚਿਲਮਾ ਪੀ ਪੀ ਹਿਲ ਗਿਆ ਲਗਦਾ ਮੈਨੂ r s s ਦੀ ਕੁਤੀੜੇ ਤੇਰੇ ਵਰਗੀਆ ਟਕੇ ਟਕੇ ਤੇ ਸਾਰਾ ਦਿਨ ਸਿਖਾ ਵਿਰਧ ਜਹਿਰ ਉਗਲੀ ਜਾਦੀਆ ਤੁਹਾਨੂ ਸੁਪਨੇ ਚ ਵੀ ਸਿਖਾ ਤੋ ਡਰ ਲਗਦਾ

  • @harjeetsingh9645
    @harjeetsingh9645 Рік тому +4

    Mantly bhut sharp c sandhu

  • @SatnamSingh-bz3uc
    @SatnamSingh-bz3uc 7 місяців тому

    ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਕੌਮ ਦਾ ਹੀਰਾ ਸੀ

  • @SukhwinderAulakh-ot8fq
    @SukhwinderAulakh-ot8fq 4 місяці тому

    ਸਭ ਸਹੀ ਕਹਿ ਰਿਹਾ ਹੈ ਜੇਕਰ ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਸੀ ਤੇ ਉਸ ਸਿੰਘ ਨੂੰ ਆਪ ਮਰਵਾ ਦਿੰਦੈ ਸੀ ਸਿੰਧੂ ਬਿਲਕੁਲ ਸਹੀ ਕਹਿ ਰਿਹਾ ਹੈ

  • @GHARAM-SANDHU-007
    @GHARAM-SANDHU-007 Рік тому +2

    ( ( ( 🦁 ))) Harminder Singh Sandhu Saab Ji Zindabad ⚔️((◣_◢)) 💥✊🏿💥✊🏿💥✊🏿💥✊🏿💥

  • @JagdeepSinghJachak
    @JagdeepSinghJachak Рік тому +1

    ਸੰਧੂ ਦੀਆਂ ਸਾਰੀਆਂ ਗਲਾਂ 100 ਫੀਸਦੀ ਸਚ

  • @varinderteji2217
    @varinderteji2217 Рік тому +2

    Waheguru shdi kum nu fr ik hira dewe jo sikh kum de dukh smj shke

    • @harjantbrar8638
      @harjantbrar8638 Рік тому +1

      ਵੀਰ ਜੀ ਗ਼ਦਾਰ ਹੀਰੇ ਛੱਡਦੀ ਨਹੀਂ

  • @manpreetsinghsingh7918
    @manpreetsinghsingh7918 Рік тому +13

    ਇੱਕ ਗੱਲ ਪੱਕੀ ਏ ਜਿਸ ਬੰਦੇ ਨੇ ਏ ਵਿਡੀਉ ਦੇਖ ਲਈ ਉਹ ਬੰਦਾ ਲਾਹਣਤਾ ਪਾਵੇਂਗਾ ਪੰਜਵਾਂੜ ਗ਼ਦਾਰ ਨੂੰ ਸੰਧੂ ਸਾਬ ਬਹੁਤ ਪੜਿਆ ਲਿਖਿਆ ਬੰਦਾ ਸੀ ਪੰਜਵਾੜ ਨੇ ਗਰੀਬ ਲੋਕਾਂ ਨੂੰ ਮਾਰਿਆ ਏ

    • @lallykhalsa
      @lallykhalsa Рік тому +3

      ਇਸ ਤੋ ਇਲਾਵਾ ਦੋ ਜਿਉਂਦੀਆ ਲਾਸ਼ਾਂ ਦਲਜੀਤ ਬਿੱਟੂ ਤੇ ਮਨਜੀਤੇ ਨੂੰ ਵੀ ਲਾਹਨਤਾਂ ਪੈਂਦੀਆਂ ਰਹਿਣਗੀਆਂ।

    • @gurijatt1600
      @gurijatt1600 Рік тому +2

      ਬਿੱਟੂ ਨੂੰ ਓਦਾ ਪਹਾੜ ਚਾੜ੍ਹਿਆ ਜਨਤਾ ਨੇ। ਕਿਸੇ ਨੇ ਅੱਜ ਤੱਕ ਬਿੱਟੂ ਨੂੰ ਇਹ ਨੀ ਪੁੱਛਿਆ ਉਹ ਬਾਹਰ ਕਿਵੇਂ ਆਇਆ ਓਹਨੇ 100 ਕਤਲ ਵਾਂਗੂੰ ਜ਼ਿੰਮੇਵਾਰੀ ਲਈ ਆ।

    • @hardipsandhu5355
      @hardipsandhu5355 Рік тому +1

      ​@@gurijatt1600 tusi bittu di juuti de barabar bhi ni 100 katal sikhi de dusmana de hi kitte

    • @gurijatt1600
      @gurijatt1600 Рік тому +1

      @@hardipsandhu5355 ਅਪਣਿਆ ਦੇ ਕਿੰਨੇ ਕੀਤੇ ਪਤਾ ਵੀ ਹੈ। Sangrash ਫੇਲ੍ਹ ਏ ਇਹਨਾਂ ਦੇ ਗਰੁੱਪ ਕਰਕੇ ਹੋਇਆ। ਭਾਈ ਅਮਰੀਕ ਸਿੰਘ ਆਲੀ ਫੈਡਰੇਸ਼ਨ ਕਿਵੇਂ ਦਲਜੀਤ ਬਿੱਟੂ ਦੀ ਫੈਡਰੇਸ਼ਨ ਬਣੀ ਪਹਿਲਾ ਇਹਦੇ ਬਾਰੇ ਪੜ੍ਹ ਜਾ ਕੇ।

  • @SukhjinderSingh-ru1ts
    @SukhjinderSingh-ru1ts Рік тому +6

    Harminder sandhu was a genius salay Anpadd gawara ney hira marta

  • @gurmaildhillon7365
    @gurmaildhillon7365 Рік тому +1

    ਭਰਾਤਾ ਹੋ ਭਰਾ ਹੋ ਵੀਰ ਹੋ ਭਾਈ ਹੋ ਕਿਉ ਨਹੀਂ

  • @SukhjinderSingh-ru1ts
    @SukhjinderSingh-ru1ts Рік тому +8

    Makhu g Bhai paramjit Singh panjwar na kaho Gaddar paramjit kaho

  • @tejinderpalsingh5354
    @tejinderpalsingh5354 Рік тому +1

    ਉਜਾਗਰ ਹੋਣਾ ਬੌਹੌਤ ਜ਼ਰੂਰੀ ਸੀ ! ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਕੇ ਅਸਲੀ ਦੁਸ਼ਮਣ ਕੌਣ ਹੈ !…… Tejinder Pal Singh Timma ਸਾਹਬ ਨੇ ਵੀ ਸੁਬੂਤਾਂ ਨਾਲ ਕਈ ਵਾਰ ਦੱਸਿਆ ਹੈ ! ਸੱਚ ਕਦੇ ਵੀ ਲੁਕਦਾ ਨੀ ਹੁੰਦਾ ! ਓਸ ਵੇਲੇ ਦੀ ਲਹਿਰ ਐਨੀ ਮਜ਼ਬੂਤ ਸੀ ਕੇ ਲਹਿਰ ਮੂਹਰੇ ਹਿੰਦੁਸਤਾਨ (ਸਣੇ ਫੌਜ) ਵੀ ਹਲਕੇ ਪੈਂਦੇ ਸੀ, ਇਹਦਾ ਸਿੱਧਾ ਉਦਾਹਰਣ ਹੈ ਦਰਬਾਰ ਸਾਹਬ ਤੇ ਅਟੈਕ ਕਰਣ ਲੱਗੇ ਵੀ ਹਿੰਦੁਸਤਾਨ ਐਨਾ ਹਲਕਾ ਪੈ ਗਿਆ ਸੀ ਕੇ ਰੂਸ ਤੇ ਬਰਿਟੇਨ ਦੀ ਮਦਦ ਲੈਣੀ ਪੈ ਗਈ ਸੀ ! ਪਰ ਆਪਣੇ ਹੀ so-called ਖਾਲਿਸਥਾਨੀਆਂ ਨੇ ਏਜੰਸੀਆਂ ਨਾਲ ਮਿਲਕੇ ਤੇ ਟਾਉਟਗਿਰੀ ਕਰਕੇ ਅਸਲੀ ਖਾਲਿਸਥਾਨੀ ਯੋਧੇ ਸ਼ਹੀਦ ਕਰਵਾ ਕੇ ਲਹਿਰ ਤਹਿਸ ਨਹਿਸ ਕਰਤੀ !
    ਜਵਾਬ ਦੇਣ ਲਈ ਕਿਸੇ ਨੇ ਅੱਗੇ ਨੀ ਆਣਾ ਕਿਉਕੇ ਇਹਨਾ ਭਾਈ ਸਾਹਬ ਦੇ ਭਰਾ ਦੇ ਧੋਖੇ ਨਾਲ ਕਿਤੇ ਕਤਲ ਦਾ ਦਰਦ ਬੋਲ ਰਿਹਾ! ਸੱਚ ਐਨਾ ਮਜ਼ਬੂਤ ਹੁੰਦਾ ਹੈ, ਝੂਠ ਬੋਲਣ ਲਈ ਬੌਹੌਤ ਵੱਡਾ ਜਿਗਰਾ ਚਾਹੀਦਾ ਹੈ

  • @hardevsingh7755
    @hardevsingh7755 Рік тому +4

    Harminder singh sandhu varga insan ajj tak sikh kom vich nai jamya na jyma gaa Santa di saji baa c naal bhai amrik singh

  • @ramsandhu7654
    @ramsandhu7654 Рік тому +1

    Very nice 👌s harmider singh khalsa Sandhu ❤🐅🚩🚩🚩🚩🚩

    • @najarsingh3234
      @najarsingh3234 5 місяців тому

      Sandhu. ਵਿਚ v.koi.ghat.hou

  • @GurpreetSingh-ns1ik
    @GurpreetSingh-ns1ik 9 місяців тому

    Makhu saab ik benti a eho jahi anmol interview studio ch face to face lya kro

  • @harmindersinghsandhu5878
    @harmindersinghsandhu5878 Рік тому +1

    Waheguru sanu dubara bahkse harminder singh sandhu…. Oh ik jarnail c …. J sandhu nu na maarde ta aj kaum de ah halaat na hunde

  • @InqlabZindabad
    @InqlabZindabad Рік тому +29

    ਸੱਚ ਬੋਲ ਰਹੇ ਹਨ ਉਪਕਾਰ ਸਿੰਘ ਸੰਧੂ l ਅਨਪੜ੍ਹ ਅਤੇ ਅੰਗੂਠਾ ਛਾਪ ਲੋਕਾਂ ਨੇ ਪੰਥ ਦਾ ਨੁਕਸਾਨ ਕੀਤਾ

    • @chhindasinghaulakh6815
      @chhindasinghaulakh6815 Рік тому +1

      Bhai ji sant jarnel Singh Khalsa ji bi anpad c ,ki ohna bare bi thode eho khiyal han

    • @InqlabZindabad
      @InqlabZindabad Рік тому

      @@chhindasinghaulakh6815 ਸੰਤ ਜਰਨੈਲ ਸਿੰਘ ਅਨਪੜ੍ਹ ਨਹੀਂ ਸੀ l ਗੁਰਮਤਿ ਅਤੇ ਗੁਰਬਾਣੀ ਦੇ ਮਹਾਨ ਗਯਾਤਾ ਸਨ l ਹੋਰ ਦੁਨੀਆਵੀ ਪੜੇ ਹੋਇਆਂ ਦੀ ਫੌਜ ਸੀ ਉਨਾਂ ਦੇ ਨਾਲ l

    • @majormhal6991
      @majormhal6991 6 місяців тому

      ​@@chhindasinghaulakh6815😊

  • @amretkhmer2217
    @amretkhmer2217 Рік тому

    ਅਜੇ ਪੜਤਾਲ ਨਹੀਂ ਹੋਈ, ਪਰ ਸੰਧੂ ਤੇ ਵੀ ਦੋਸ਼ ੧੯੮੪ ਤੋਂ ਪਹਿਲਾਂ ਲਗਦੇ ਰਹੇ ਹਨ ਕੇ ਇਹ ਏਂਜਸੀਆਂ ਨੂੰ ਅੰਦਰ ਦੀਆਂ ਖਬਰਾਂ ਦਿੰਦਾ ਰਿਹਾ, ਹੁਣ ਕੁਝ ਇਕ ਸਾਲ ਤੋਂ ਹਰਮਿੰਦਰ ਸੰਧੂ ਦੇ ਕਤਲ ਬਾਰੇ ਦੋਬਾਰਾ ਰੋਲਾ ਪਿਆ ਏਂਜਸੀਆਂ ਨੇ ਇਸ ਖਬਰ ਨੂੰ ਆਧਾਰ ਬਣਾ ਕੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਕਿਰਦਾਰਕੁਸ਼ੀ ਕੀਤੀ ਅਤੇ ਹੁਣ ਸ਼ਰੇਆਮ ਇਸੇ ਵਿਵਾਦ ਵਿੱਚ ਭਾਰਤ ਦੀਆਂ ਏਂਜਸੀਆਂ ਨੇ ਇਸ ਧੜੇ ਨੂੰ ਖੁਸ਼ ਕਰਨ ਲਈ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਗੋਲੀਆਂ ਮਾਰੀਆਂ, ਯਾਦ ਰਹੇ ਜਦੋਂ ਹਰਮਿੰਦਰ ਸੰਧੂ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਉਸ ਤੋਂ ਬਾਅਦ ਭਾਰਤੀ ਸਟੇਟ ਦੀਆਂ ਸਾਰੀਆਂ ਏਂਜਸੀਆਂ ਭੜਕ ਗਈਆ ਸਨ ਅਤੇ ਸਿੱਖ ਖਾੜਕੂਆਂ ਨੂੰ ਪੂਰੀ ਤਾਕਤ ਨਾਲ ਮਾਰਨਾਂ ਸ਼ੁਰੂ ਕਰ ਦਿੱਤਾ ਸੀ, ਇਹੋ ਜਿਹੀਆਂ ਗੱਲਾਂ ਵੀ ਨਾਲੋਂ ਨਾਲ ਚਲਦੀਆਂ ਹਨ, ਪਰ ਪੰਥਕ ਕਮੇਟੀ ਨੇ ਕਦੇ ਹੋਛੀ ਬਿਆਨਬਾਜ਼ੀ ਨਹੀਂ ਕੀਤੀ, ਅਤੇ ਬਿਨਾਂ ਕਿਸੇ ਵਿਵਾਦ ਵਿੱਚ ਪੈਂਦਿਆਂ ਕੌਮ ਨੂੰ ਜ਼ਮੀਨੀ ਪੱਧਰ ਤੇ ਲਾਮਬੰਦ ਕਰ ਰਹੇ ਹਨ ।

  • @jasdeepgilldeepgill8788
    @jasdeepgilldeepgill8788 Рік тому +1

    Bhai harminder Singh Sandhu jindabad var var ni eho je yodhe jmne

  • @James-Prinsep
    @James-Prinsep Рік тому +4

    ਅਜਮੇਰ ਸਿੰਘ ਖੱਚ ਬੰਦਾ

  • @harmindersinghsandhu5878
    @harmindersinghsandhu5878 Рік тому

    Ah gala bilkul sach aa sade apneya ne hi kaum da boht vada nuksaan kita….. sandhu saab de katal to baad kaum uht nai saki

  • @gurdassingh5049
    @gurdassingh5049 Рік тому +1

    ਮੈਂ ਅਜਮੇਰ ਸਿੰਘ ਜੀ ਦੀ ਗੱਲਬਾਤ ਸੁਣੀ ਸੀ ਤੇ ਓਨਾ ਨੇ ਸਾਰੀ ਗੱਲ ਤੱਥ ਦੇ ਆਧਾਰ ਤੇ ਗੱਲ ਕੀਤੀ ਤੇ ਉਹ ਸਮਝ ਵੀ ਆਉਂਦੀ ਹੈ। ਪਰ ਇਸ ਗੱਲਬਾਤ ਵਿਚ ਸਿਰਫ ਦੋਸ਼ ਲਾਉਣ ਤੋਂ ਸਿਵਾ ਕੁਛ ਨਜ਼ਰ ਨਹੀਂ ਆਉਂਦਾ।

  • @gurjitkaur1623
    @gurjitkaur1623 Рік тому

    ਵੀਰ ਜੀ ਮੇਰੇ ਨਾਾਲ ਵੀ ਕੁਝ ਇਸ ਤਰਾ ਹੀ ਹੋਈ

  • @samardeepkaur7748
    @samardeepkaur7748 Рік тому +4

    Veere harminder singh ji te kitab likho ji ta k ohna day jivan bare hor v sab kuj samne ave te sangta nu patta lagg sake ji🙏🙏

    • @gurtajbatth2419
      @gurtajbatth2419 Рік тому

      Sabh kush ready peya thode time ch tuhanu Bhai Harminder Singh Sandhu di apni likhi hoi book milu

    • @samardeepkaur7748
      @samardeepkaur7748 Рік тому

      🙏bahut 2 dhanwad ji

    • @Jattzz
      @Jattzz Рік тому

      ਭੈਣ ਜੀ ਕਿਤਾਬ ਆ ਰਹੀ ਹੈ ਜੀ'ਰੋਸ਼ਨ ਦਿਮਾਗ ਹਰਮਿੰਦਰ ਸਿੰਘ ਸੰਧੂ' ਲੇਖਕ ਸ੍ਰ ਬਲਜੀਤ ਸਿੰਘ ਖਾਲਸਾ

    • @samardeepkaur7748
      @samardeepkaur7748 Рік тому

      🙏waheguru ji bahut 2 dhanwad ji🙏

  • @balvirsingh6587
    @balvirsingh6587 Рік тому +3

    Harminder Singh sandhu da qatil nahin si krna chahida. Qatil kaum de gaddar

  • @gurtajbatth2419
    @gurtajbatth2419 Рік тому

    Chardikala wali interview gardar expose ho rahe bhut time di ehh video di wait kr rahe c