ਜਿਸ ਕਮਰੇ 'ਚ ਹਰਮਿੰਦਰ ਸਿੰਘ ਸੰਧੂ ਦਾ ਧੋਖੇ ਨਾਲ ਕਤਲ ਕੀਤਾ ਉਸ ਕਮਰੇ 'ਚੋਂ ਲਿਫਾਫਾ ਬੰਦ ਚਿੱਠੀ ਨਿਕਲੀ ਜਦੋਂ ਪੜੀ ?

Поділитися
Вставка
  • Опубліковано 18 тра 2023
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 66

  • @ssingh8393
    @ssingh8393 Рік тому +16

    ਸਿੱਖ ਕੌਮ ਦਾ ਮਹਾਨ ਚਮਕਦਾ ਸਿਤਾਰਾ..ਮਹਾਨ ਸ਼ਹੀਦ ਸਿਰਦਾਰ ਹਰਮਿੰਦਰ ਸਿੰਘ ਸੰਧੂ ਅਮਰ ਰਹੇ🙏❤

  • @j.skundi7791
    @j.skundi7791 Рік тому +18

    ਸ੍:ਹਰਮਿੰਦਰ ਸਿੰਘ ਜੀ ਸੰਧੂ ਇਕ ਰੌਸ਼ਨ ਦਿਮਾਗ ਕੌਮ ਦਾ ਹੀਰਾ ਸੀ ਪਰ ਇਸ ਹੀਰੇ ਦੀ ਇਫਾਜਤ ਵੀ ਸਾਡੀ ਕੌਮ ਨਹੀਂ ਕਰ ਸਕੀ ਭਰਾ ਮਾਰੂ ਜੰਗ ਨੇ ਹੀਰਾ ਗੁਆ ਲਿਆ ਇਹ ਰਾਜ ਕਿੱਥੋਂ ਕਰ ਲੈਣਗੇ

  • @angrejparmar2250
    @angrejparmar2250 Рік тому +18

    ਮੱਖੂ ਸਾਹਿਬ ਤੁਸੀਂ ਹਰ ਪੱਖ ਰੱਖ ਰਹੇ ਹੋ ਜਿਹੜੇ ਨਾਲਾਇਕ ਹਨ ਸਾਮਣਾ ਨਹੀਂ ਕਰ ਸਕਦੇ ਉਹ ਡਰੇ ਹੋਏ ਹਨ ਸ਼ਾਹਿਦ ਉਨ੍ਹਾਂ ਨੂੰ ਦੁਕਾਨਦਾਰੀ ਬੰਦ ਹੁੰਦੀ ਲੱਗਦੀ ਹੋਵੇ. ਡਟੇ ਰਹੋ ਸਚਾਈ ਆਪ ਜੀ ਨਾਲ ਹੈ ji

  • @balvirslnghsahokesingh7446
    @balvirslnghsahokesingh7446 Рік тому +13

    ਅਫ਼ਸੋਸ ਹੈ ਕਿ, ਜੇਕਰ ਸਰਦਾਰ ਹਰਮੰਦਰ ਸਿੰਘ ਸੰਧੂ ਜੀ ਹੁੰਦੇ ਤਾਂ ਪੰਜਾਬ ਦੀ ਤਸਵੀਰ ਹੀ ਕੁੱਝ ਹੋਰ ਹੋਣੀ ਸੀ,

  • @ranghrettasingh2031
    @ranghrettasingh2031 Рік тому +10

    ਭਾਈ ਸੰਧੂ ਬਹੁਤ ਉੱਚੇ ਕਾਬਲੀਅਤ ਵਾਲੇ ਸਿੰਘ ਸਨ ਅਤੇ ਇਹ ਚੰਗੀ ਤਰ੍ਹਾਂ ਪ੍ਰਦਰਸ਼ਿਤ ਹੁੰਦਾ ਹੈ ਜੇਕਰ ਕੋਈ ਉਨ੍ਹਾਂ ਦੀ ਉੱਚ ਦਰਜੇ ਦੀ ਰਚਨਾ ਨੂੰ ਪੜ੍ਹਦਾ ਹੈ ਜਿਸਦਾ ਅਰਥ ਹੈ ਕਿ ਉਹਨਾਂ ਨੇ ਰਾਜੀਵ ਗਾਂਧੀ ਨੂੰ ਚਿੱਠੀ ਦੇ ਰੂਪ ਵਿੱਚ ਇੱਕ ਚੰਗੀ ਤਰ੍ਹਾਂ ਪੇਸ਼ ਕੀਤੇ ਸਿੱਖ ਕੇਸ ਦੀ ਬਾਤ ਪਾਈ ਸੀ । ਇਸ ਵਿਚ ਕੋਈ ਸ਼ੱਕ ਨਹੀਂ ਕਿ ਬਿੱਟੂ ਗਰੁੱਪ ਨੇ ਨਕਸਲੀ ਘੁਸਪੈਠੀਏ ਅਜਮੇਰ ਸਿੰਘ ਨੂੰ ਆਪਣਾ ਮੂੰਹ-ਮੁਹਾਂਦਰਾ ਬਣਾ ਕੇ ਭਾਈ ਸੰਧੂ ਦੀ ਬੜੇ ਹੀ ਘਟੀਆਪਣ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ , ਪਰ ਇਹ ਗਰੁੱਪ ਕਾਮਯਾਬ ਨਹੀਂ ਹੋ ਸਕਿਆ। ਇਹ ਬਹੁਤ ਵੱਡੀ ਸੱਚਾਈ ਹੈ ਕਿ ਇਹ ਟੋਲਾ ਅੱਜ ਵੀ ਉਸੇ ਤਰ੍ਹਾਂ ਫਿਰ ਪਹਿਲਾਂ ਪੰਥਕ ਸਿੰਘਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਉਹੀ ਕੰਮ ਕਰਦਾ ਹੈ। ਲੋਕਾਂ ਲਈ ਇਸ ਲੁਕੀ ਹੋਈ ਨਿਵਾਸੀ ਬੁਰਾਈ ਨੂੰ ਪਛਾਣਨ ਦਾ ਸਮਾਂ ਹੈ ਨਹੀਂ ਤਾਂ we are condemned |

  • @jagdevsingh7524
    @jagdevsingh7524 Рік тому +9

    ਵਾਹਿਗੁਰੂ ਜੀ ਕਾ ਖਾਲਸਾ।

  • @surjitgill6411
    @surjitgill6411 Рік тому +11

    ਉਪਕਾਰ ਸਿੰਘ ਬਾਈ ਦੀਆਂ ਗੱਲਾਂ ਦਿਲ ਛੂਹਣ ਵਾਲੀਆਂ ਨੇ। ਉਸ ਸਮੇਂ ਦੇ ਹਾਲਾਤ ਦਿਲ ਨੂੰ ਤੜਫਾਉਣ ਲੱਗ ਜਾਂਦੇ ਨੇ ਜਦੋਂ ਬੰਦੂਕਾਂ ਦੇ ਮੂੰਹ ਆਪਣਿਆਂ ਵੱਲ ਮੋੜ ਦਿੱਤੇ ਗਏ। ਉਸ ਸਮੇਂ ਮੈਂ ਕੈਪਟਨ ਰੋਡੇ ਤੋਂ ਵੀ ਖੁਦ ਸੁਣਿਆ ਸੀ ਕਿ ਸੰਧੂ ਨੂੰ ਮਾਰ ਕੇ ਇਨ੍ਹਾਂ ਨੇ ਕੀ ਖੱਟਿਆ ਹੈ

  • @ParamjitSingh-bj8xc
    @ParamjitSingh-bj8xc Рік тому +5

    ਬਹੁਤ ਮਾੜਾ ਕੀਤਾ ਜੀ ੲਿਕ ਸੂਝਵਾਨ ਸਿਖ ਮਾਰ ਕੇ ਘੋਰ ਪਾਪ ਕੀਤਾ ੲਿਜਨਾਂ ਪਾਪੀਅਾ ਨੇ

  • @vickysinghvicky2618
    @vickysinghvicky2618 Рік тому +13

    ਸਿੱਖਾਂ ਵਿੱਚ ਜੇਕਰ ਭਰਾਂ ਮਾਰੂ ਜੰਗ ਨਾ ਹੁੰਦੀ ਤਾਂ ਅੱਜ ਸਿੱਖਾਂ ਦੇ ਹਾਲਾਤ ਕੁਝ ਹੋਰ ਹੋਣੇਂ ਸੀ

  • @armaangorkha8028
    @armaangorkha8028 Рік тому +4

    Wahaguru je

  • @angrejparmar2250
    @angrejparmar2250 Рік тому +13

    ਅਕਲ ਦੇ ਅੰਨਿਆਂ ਨੇ ਕੌਮ ਦਾ ਬਹੁਤ ਨੁਕਸਾਨ ਕਰ ਦਿੱਤਾ. ਸੰਧੂ ਹੀਰਾ ਸੀ ਤੇ ਰਹੇਗਾ. ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕੇ ਇਹਨਾਂ ਕਾਤਲ ਟੋਲਿਆਂ ਬਾਰੇ ਬਿਨਾਂ ਕੌਮ ਦੇ ਫੈਸਲੇ ਦੇ ਚੰਦ ਬੰਦਿਆਂ ਨੇ ਕੈਨੇਡਾ ਵਿਖੇ ਗੁਰਦਵਾਰਾ ਸਾਹਿਬ ਵਿੱਚ ਫੋਟੋ ਕਿਓਂ ਲਗਾਏ ਹਨ. ਜਿਨ੍ਹਾਂ ਪਰਿਵਾਰਾਂ ਦਾ ਅਖੌਤੀ ਖਾੜਕੂਆਂ ਫੁਕਰਿਆਂ ਨੇ ਨੁਕਸਾਨ ਕੀਤਾ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ. ਗੁਰਦਵਾਰੇ ਦੁਨੀਆਂ ਦੇ ਸਾਂਝੇ ਮਾਂਝੇ ਸਨ ਜੋ ਕਾਤਲ ਟੋਲਿਆਂ ਦਾ ਗੜ੍ਹ ਬਣ ਗਏ ਹਨ ਤੇ ਸ਼ਰੀਫ ਲੋਕ ਉਥੇ ਜਾਣ ਤੋਂ ਘਬਰਾਉਂਦੇ ਹਨ, ਮੈਂ ਇਸ ਵਰਤਾਰੇ ਨੂੰ ਨਫਰਤ ਕਰਦਾ ਹਾਂ ਉਹ ਗੁਰਦਵਾਰੇ ਸਾਡੇ ਵੀ ਹਨ ਉਥੋਂ ਫੋਟੋ ਤੁਰੰਤ ਹਟਾਏ ਜਾਣ ਤੇ ਕੌਮ ਦੀ ਸਹਿਮਤੀ ਨਾਲ ਸਰਬ ਪ੍ਰਵਾਨਤ ਸਿੰਘਾਂ /ਖਾੜਕੂਆਂ ਦੇ ਫੋਟੋ ਸਨਮਾਨ ਸਹਿਤ ਲਗਾਏ ਜਾਣ ਤਾਂ ਜੋ ਅਸਲੀ ਜੋਧਿਆਂ ਦੀ ਇਜੱਤ ਬਹਾਲ ਹੋ ਸਕੇ.

  • @parmjitsingh7757
    @parmjitsingh7757 Рік тому +4

    Waheguru ji

  • @angrejparmar6637

    Sandhu jindabad

  • @jagdeepnatt9425
    @jagdeepnatt9425 Рік тому +4

    ਖਾਲਿਸਤਾਨ ਦੇ ਫੋਕੇ ਨਾਅਰੇ ਮਾਰਨ ਵਾਲੇ ਪਹਿਲਾਂ ਵੀ ਸਰਕਾਰ ਦਾ ਕਮ ਕਰਦੇ ਸੀ ਜਿਹੜੇ ਹੁਣ ਖਾਲਿਸਤਾਨ ਦੇ ਨਾਅਰੇ ਮਾਰਦੇ ਨੇ ਉਹ ਵੀ ਸਰਕਾਰ ਦਾ ਕਮ ਸੁਖਾਲਾ ਕਰ ਰਹੇ ਨੇ

  • @babbusandhu3133
    @babbusandhu3133 Рік тому +1

    ਜਦੋਂ ਹਰਮਿੰਦਰ ਸਿੰਘ ਸੰਧੂ ਤੇ ਹਰਜਿੰਦਰ ਸਿੰਘ ਮਹਿਤਾ ਸੰਗਰੂਰ ਜੇਲ੍ਹ ਚੋਂ ਰਿਹਾਅ ਹੋਏ ਸੀ ਅਸੀਂ ਵੀ ਗੲਏ ਸੀ ਸੰਗਰੂਰ ਤੋਂ ਸ੍ਰੀ ਅੰਮ੍ਰਿਤਸਰ ਤੰਕ ਸੰਧੂ ਪਹਿਲਾਂ ਮਹੀਨਾ ਕੁ ਮਹਿਤਾ ਬਾਅਦ ਵਿੱਚ ਬਹੁਤ ਵੰਡਾ ਲਾਅਰਾ ਸੀ

  • @HarpreetSingh-fk9tw
    @HarpreetSingh-fk9tw Рік тому +17

    ਬਿਲਕੁਲ ਸਹੀ ਗੱਲ ਕਰ ਰਹੇ ਭਾਈ ਸਾਹਿਬ ਕਿਉਂ ਕਿ ਸੱਚ ਸਾਹਮਣੇ ਲਿਆਉਣ ਚਾਹੀਦਾ ਪੰਜਵੜ ਗਰੁਪ ਨੇਂ ਬਹੁਤ ਸਿੰਘ ਮਾਰੇ ਖਾੜਕੂ ਇਹਨਾਂ ਦਾ ਇੱਕ ਬੰਦਾ ਸੀ ਦਲਸੇਰ ਸ਼ੇਰਾਂ ਬਾਲੇਚੱਕ ਚੱਕ ਵਾਲਾ ਜੇਦਾ ਕੰਮ ਸੀ ਦੂਜੀਆਂ ਜਥੇਬੰਦੀਆਂ ਦੇ ਸਿੰਘ ਮਾਰਨਾ ਇਹਨੇ ਉਹਨੂੰ ਕਦੀ ਨਹੀਂ ਰੋਕਿਆ ਜਦੋਂ ਉਸਨੇ ਹਰਮਿੰਦਰ ਸੁਲਤਾਨਵਿੰਡ ਦਾ ਪਤੀਜਾ ਮਾਰ ਦਿੱਤਾ ਉਸ ਨੇ ਫਿਰ ਇਹਨੇ ੳਊਸ ਨੂ ਆਪ ਮਾਰਿਆ ਹੋਰ ਬਹੁਤ ਗੱਲਾਂ ਕੀ ਕਰੀਆਐ ਆਪਣਾ ਹੀ ਢਿੱਡ ਨੰਗਾ ਹੁੰਦਾ

  • @gurmukhsingh6126
    @gurmukhsingh6126 Рік тому +29

    ਜੋ ਹਾਲਾਤ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਬਣੇ ਓਹੀ ਹਾਲਾਤ ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਭਰਾ ਮਾਰੂ ਜੰਗ ਦੇ ਸਿੱਖ ਕੌਮ ਵਿੱਚ ਬਣੇ ਜਿਸ ਕਾਰਨ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ

  • @jaswinderdhaliwal5441
    @jaswinderdhaliwal5441 Рік тому +1

    Wahaguru ji

  • @sonakhehra1295
    @sonakhehra1295 Рік тому +1

    All. Doubts. B. Cleared. In. Public

  • @harmindersinghsandhu5878
    @harmindersinghsandhu5878 Рік тому +3

    Harminder singh sandhu 💯 % sacha te kaum da jarnail c …. Sandhu nai marya odan shika da jarnail marya c