ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ

Поділитися
Вставка
  • Опубліковано 11 тра 2023
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

КОМЕНТАРІ • 175

  • @kashmirsingh6991
    @kashmirsingh6991 Рік тому +60

    ਸਿੱਖ ਕੌਮ ਦਾ ਅਣਖੀਲਾ ਜਰਨੈਲ ਸਹੀਦ ਭਾਈ ਪਰਮਜੀਤ ਸਿੰਘ ਜੀ ਪੰਜਵੜ ਜਿੰਦਾਬਾਦ

    • @narindersinghnamha9448
      @narindersinghnamha9448 Рік тому +1

      Ankhi Yodha tubar C? Pakistan Pehlan Dhoka S Bhindran Wale nu Gernal Jia oll Hakk ne Duza Dhoka kita pritam Singh Sekhon Nu Marya Fer Gurmeet p h E d fer P S panjwarhb Fer Ena paki Wale Gadar ne Bill Laden Nu marvata ? Avi Dasme Patshah Ji keha je muslaman Tilan De Tail nal Bahan Bheon Len Eni kasma Khan Tan v yakeen Na karo muglan Muslman Da

  • @Rajwinderkaur_1984
    @Rajwinderkaur_1984 11 місяців тому +2

    ਭਾਈ ਬਲਵਿੰਦਰ ਸਿੰਘ ਜੀ ਤੁਸੀਂ ਬੜੇ ਭਾਗਾਂ ਵਾਲੇ ਹੋ ਨਾਲੇ ਬੇਸ਼ਕੀਮਤੀ ਸਿੱਖ ਇਤਿਹਾਸ ਸਾਂਭ ਰਹੇ ਓ ਨਾਲੇ ਸ਼ਹੀਦਾਂ ਦੇ ਪ੍ਰੀਵਾਰਾਂ ਦੇ ਦਰਸ਼ਨ ਕਰ ਰਹੇ ਓ। ਤੁਹਾਡੀ ਕੁਰਬਾਨੀ ਵੀ ਬਹੁਤ ਵੱਡੀ ਹੈ।

  • @simranjitkaurbajwa3265
    @simranjitkaurbajwa3265 Рік тому +5

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @jaspreetsinghaulakh1424
    @jaspreetsinghaulakh1424 Рік тому +6

    ਭਾਈ ਪਰਮਜੀਤ ਸਿੰਘ ਪੰਜਵੜ੍ਹ ਜ਼ਿੰਦਾਬਾਦ,, ਕੌਮ ਦੇ ਯੋਧੇ,,, ਕੌਮ ਦੇ ਜਰਨੈਲ,,, ਕੌਮ ਦੇ ਹੀਰੇ

  • @charanjeetkaur3260
    @charanjeetkaur3260 Рік тому +3

    ਵਾਹਿਗੁਰੂ ਜੀ

  • @Sandeep_kaur_khalsa258
    @Sandeep_kaur_khalsa258 Рік тому +4

    ਬਹੁਤ ਵੱਡਾ ਘਾਟਾ ਭਾਈ ਸਾਬ ਜੀ ਦਾ ਜਿੰਨਾ ਨੁਕਸਾਨ ਵੀ ਬਹੁਤ ਕਰਵਾਇਆ ਪਰਿਵਾਰ ਦਾ ਫੇਰ ਵੀ ਕੌਮ ਦੀ ਸੇਵਾ ਕੀਤੀ

  • @RAJINDERSINGH-xe4nc
    @RAJINDERSINGH-xe4nc Рік тому +4

    ਬਾਈ ਜੀ ਇਹ ਯੋਧਾ ਦਿਲਾਂ ਵਿਚ ਵੱਸਦਾ ਰਹੇ ਗਾਂ 37 ਸਾਲ ਯੋਧਾ ਪੰਜਾਬ ਤੋਂ ਬਾਹਰ ਹੋਵੇ ਫਿਰ ਵੀ ਪੰਜਾਬ ਦਾ ਇਨ੍ਹਾਂ ਦਰਦ ਉਹ ਸੂਰਮੇਆ ਸਿਰ ਝੁਕਦਾ ਤੇਰੀ ਸ਼ਹਾਦਤ ਤੇ ਰਾਜ ਕਰੇਗਾ ਖਾਲਸਾ

  • @GurpreetSingh-fr9fx
    @GurpreetSingh-fr9fx Рік тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @HARJINDERSINGH-km9ee
    @HARJINDERSINGH-km9ee Рік тому +3

    ਭਾਈ ਪੰਜਵੜ ਸਾਹਿਬ ਜੀ ਦੀ ਸ਼ਹੀਦੀ ਨੂੰ ਸਲਾਮ ਆ ਜੀ
    ਸਾਨੂੰ ਮਾਨ ਹੈ

  • @HardeepSingh-qs5uu
    @HardeepSingh-qs5uu 11 місяців тому +5

    ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵਾੜ ਸਹੀਦ ਜਿੰਦਬਾਦ
    ।।ਅਮਰ ਰਹੇ।।ਅਮਰ ਰਹੇ।।

  • @jagmeetteona6186
    @jagmeetteona6186 Рік тому +8

    ਪ੍ਣਾਮ ਸਹੀਦਾਂ ਨੂੰ

  • @dilveersingh2547
    @dilveersingh2547 Рік тому +21

    ਉਨ੍ਹਾਂ ਦਿਨਾਂ ਦੀਆਂ ਗੱਲਾਂ ਸੁਣ ਕੇ ਰੋਣਾ ਆਜਾਦਾ

    • @BIKIHARPASON
      @BIKIHARPASON Рік тому +1

      hun koso pakistan nu...je india ch eh hattya hundi fer roula pena c state na marwa te

  • @manpreetdandiwal9564
    @manpreetdandiwal9564 Рік тому +15

    ਸਿੱਖ ਕੌਮ ਦਾ ਅਲਬੇਲਾ ਜਰਨੈਲ ਭਾਈ ਪਰਮਜੀਤ ਸਿੰਘ ਜੀ ਪੰਜਵੜ

  • @HARJEETSINGH-yv1np
    @HARJEETSINGH-yv1np Рік тому +9

    Waheguru Waheguru 🙏🙏🙏❤️❤️

  • @gfcgf6y952
    @gfcgf6y952 Рік тому +2

    Wahiguru je

  • @KuldeepSingh-gn2ew
    @KuldeepSingh-gn2ew Рік тому +10

    ਸਿੱਖ ਕੌਮ ਦੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ ਜੀ ਆਪ ਜੀ ਨੂੰ ਗੁਰੂ ਰਾਮ ਦਾਸ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @sukhbirkhahra7895
    @sukhbirkhahra7895 Рік тому +5

    Parnam shaheeda nu 🙏

  • @malkeetsingh4610-xci
    @malkeetsingh4610-xci Рік тому +3

    Pranaam Shaheeda nu,,🙏🙏🙏🙏🙏

  • @manjinderkalsi7122
    @manjinderkalsi7122 Рік тому +19

    🙏 ਪ੍ਰਣਾਮ ਸ਼ਹੀਦਾਂ ਨੂੰ 🙏

  • @MuhammadShahid-mf2mv
    @MuhammadShahid-mf2mv Рік тому +3

    Modi zalim da kam aa me pakistani aa sikh sade veer ne rab ana de family nu sabr deve

  • @malkitsingh8556
    @malkitsingh8556 Рік тому +3

    ਭਾਈ ਪਰਮਜੀਤ ਸਿੰਘ ਪੰਜਵੜ ਸਿੱਖ ਕੋਮ ਦਾ ਯੋਧਾ ਸੀ

  • @harshanjeetsingh-lw3ll
    @harshanjeetsingh-lw3ll 5 місяців тому +1

    ਪ੍ਰਣਾਮ ਸ਼ਹੀਦਾਂ ਨੂੰ

  • @amandeepmaan0065
    @amandeepmaan0065 Рік тому +2

    ਰਾਜ ਕਰੇਗਾ ਖਾਲਸਾ

  • @karajsingh2631
    @karajsingh2631 11 місяців тому +2

    Waheguru ji

  • @amandeepmaan0065
    @amandeepmaan0065 Рік тому +2

    ਪ੍ਰਣਾਮ ਸ਼ਹੀਦਾਂ ਨੂੰ ਖਾਲਿਸਤਾਨ ਜਿੰਦਾਬਾਦ

  • @KulwinderKaur-ur1fc
    @KulwinderKaur-ur1fc Рік тому +1

    ਬਲਵਿੰਦਰ ਸਿੰਘ ਪੱਖੋਕੇ ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰਨ ਨੇ ਵੀਰ ਜੀ ਤੁਹਾਡੀ ਚਮੜੀ ਕੱਲ੍ਹ

  • @drivermahikamarj13wale70
    @drivermahikamarj13wale70 Рік тому +12

    Sikh kom de Mahan soorme aa nu Koti Koti parnam wahegur ji Sikh kom nu chardikala bakshan

  • @simranpreetsingh4132
    @simranpreetsingh4132 Рік тому +6

    Waheguru ji dhan ne Bhai sahib ji te dhan a bhai sahib ji di family 🙏🙏🙏🙏🙏

  • @preetbebo3052
    @preetbebo3052 Рік тому +13

    ਸਿੱਖ ਕੌਮ ਦੇ ਸ਼ਹੀਦ ਨੂੰ ਕੋਟ ਕੋਟ ਪ੍ਰਣਾਮ 🙏

  • @karanvirdhillon3115
    @karanvirdhillon3115 Рік тому +5

    ਜੱਥੇਦਾਰ,, ਰਾਗਵ ਚੜਾ ਦੇ ring ceremony ਤੇ ਗਿਆ ਪਰ ਭਾਈ ਸਾਬ੍ਹ ਦੇ ਭੋਗ ਤੇ ਨਹੀ ਗਿਆ। ਮੈ ਗਿਆ ਸੀ 🙏🙏

  • @manjotkailey8475
    @manjotkailey8475 Рік тому +5

    Waheguru..G..Ka..Khalsa..Shre..Waheguru..G..Ke..Fateh..G

  • @MandeepSingh-eg6sm
    @MandeepSingh-eg6sm Рік тому +4

    ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ

  • @sukhwindermanes1180
    @sukhwindermanes1180 10 місяців тому +1

    ਖਾਲਸਾ ਚੜ੍ਹਦੀਕਲਾ ਵਿੱਚ ਰਹਿੰਦਾ ਹੈ

  • @cheemasandeep6336
    @cheemasandeep6336 Рік тому +9

    ਪਰਮਜੀਤ ਸਿੰਘ ਪੰਜਵੜ ਨੂੰ ਮਿਲਣ ਦਾ ਸਮਾਂ ਮਿਲਿਆ ਸੀ ਨੱਬੇ ਵਿੱਚ ਤੇ ਬਹੁਤ ਵਧੀਆ ਇਨਸਾਨ ਸੀ ਪਰ ਤੁਸੀ ਉਸਦੇ ਸਹੁਰਿਆਂ ਦੇ ਪਰਿਵਾਰ ਦੀ ਵੀ ਇੰਟਰਵਿਊ ਕਰੋ ਉਹਨਾਂ ਦੇ ਸਹੁਰਿਆਂ ਦਾ ਪਿੰਡ ਹਮਜ਼ਾ ਦਸੁਹਾ ਵਿੱਚ ਹੈ ਇਦਰ ਸਿੰਘ ਦੀ ਲੜਕੀ ਸੀ ਬੀਬੀ ਪਾਲਜੀਤ ਕੋਰ ਉਹਨਾਂ ਦੇ ਪਿਤਾ ਜੀ ਨੂੰ ਵੀ ਬਹੁਤ ਇਨਟੋਰੋਗੇ ਕੀਤਾ ਸੀ ਤੇ ਉਹਣਾਂ ਦੀ ਵੀ ਮੋਤ ਹੋ ਚੁੱਕੀ ਹੈ

  • @gurmukhsingh5373
    @gurmukhsingh5373 Рік тому +3

    ਵਾਹਿਗੁਰੂ ਜੀ….

  • @lakhwinderkaur3765
    @lakhwinderkaur3765 Рік тому +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @paramjeetsingh7660
    @paramjeetsingh7660 Рік тому +15

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @baljitsinghbhangu5340
    @baljitsinghbhangu5340 Рік тому +5

    Waheguru ji 🙏

  • @Bindijindal88
    @Bindijindal88 Рік тому +2

    Waheguru g

  • @dharamjitmann8228
    @dharamjitmann8228 Рік тому +4

    Waheguru Jee

  • @balwindersingh-jv3nn
    @balwindersingh-jv3nn Рік тому +3

    Satnam waheguru ji satnam waheguru ji satnam waheguru ji satnam waheguru ji satnam waheguru ji

  • @narendrakumar5507
    @narendrakumar5507 11 місяців тому +1

    🙏🙏🙏

  • @gurnamsingh1404
    @gurnamsingh1404 Рік тому +9

    ਭਾਈ ਪਰਮਜੀਤ ਸਿੰਘ ਪੰਜਵੜ ਅਮਰ ਰਹੇ

  • @gsv1582
    @gsv1582 10 місяців тому +1

    🙏🙏

  • @baljitrandhawa8705
    @baljitrandhawa8705 Рік тому +12

    ਵਾਹਿਗੁਰੂ ਜੀ ਆਪਣੇ ਸਿਖਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @gurmejsingh7070
    @gurmejsingh7070 Рік тому +3

    waheguru ji

  • @chirmalsingh1926
    @chirmalsingh1926 Рік тому +5

    Waheguru Waheguru

  • @davinder1279
    @davinder1279 Рік тому +11

    ਸ਼ਹੀਦ ਹੋ ਜਾਣਾ ਫ਼ਖ਼ਰ ਹੁੰਦਾ ਯੋਧਿਆਂ ਦਾ ਪਰ ਪਰਿਵਾਰ ਨੂੰ ਕਈ ਕੁਝ ਝੱਲਣਾ ਪੈਂਦਾ ਹੈ

  • @ishtpalbrar3955
    @ishtpalbrar3955 Рік тому +5

    Waheguru ji mehar kareyo

  • @vickysinghvicky2618
    @vickysinghvicky2618 Рік тому +10

    ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਜਿਉਂਦੇ ਜੀਅ ਫੜੇ ਨਹੀਂ ਗਏ

  • @mohansinghnagi8457
    @mohansinghnagi8457 Рік тому +7

    Great Ptn24 and great you are getting registered the history

  • @GurbaniAtteSikhItihaas
    @GurbaniAtteSikhItihaas Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੀ

  • @ParmjeetSingh-le1wv
    @ParmjeetSingh-le1wv Рік тому +1

    Bhai parmjit singh jindabad.khlistan jindabaad.parnam saheenda nu.kot kot namshkar

  • @jagdeepsidhu9106
    @jagdeepsidhu9106 Рік тому +2

    Waheguru Waheguru ji

  • @AmanDeep-sx5nw
    @AmanDeep-sx5nw 11 місяців тому +1

    😢😢

  • @SunnyBadrukha-xk7hy
    @SunnyBadrukha-xk7hy 11 місяців тому +1

    ਵਾਹਿਗੁਰੂ ਜੀਓ 🙏 ਮੇਹਰ ਕਰਨ

  • @JashanSingh-sb3sj
    @JashanSingh-sb3sj Рік тому +1

    ❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @GurpreetSingh-bx2uc
    @GurpreetSingh-bx2uc Рік тому +2

    Waheguru ji waheguru ji waheguru ji waheguru ji waheguru ji

  • @jagroopgillgill443
    @jagroopgillgill443 Рік тому +1

    ਵਾਹਿਗੁਰੂ

  • @sarbjeetsinghvirk3291
    @sarbjeetsinghvirk3291 Рік тому +3

    Waheguru ji 🙏🙏🙏🙏🙏🙏🙏

  • @amriksinghdhindsa864
    @amriksinghdhindsa864 Рік тому +4

    ਪ੍ਨਾਮਸਹੀਦਾੂਮਨੂੰ

  • @bootasingh6706
    @bootasingh6706 3 місяці тому +1

    Baba g tusi bhai rajinder singh Mehta nal v interview jarur kro g🙏🙏

  • @jattmehkma5941
    @jattmehkma5941 Рік тому +6

    Raab kare kakh nah rahe.. police valeya da jinha ne eh kehar kamaya 😔

  • @naraindersingh4418
    @naraindersingh4418 Рік тому +1

    Wahe guru ji

  • @BaldevSingh-fi2sk
    @BaldevSingh-fi2sk Рік тому +11

    We salute to all family of great panjwer from sur singh

  • @desitravellers3111
    @desitravellers3111 Рік тому +4

    ❤❤❤ Parnaam shaheddha nu❤❤❤❤

  • @jagjitsingh5223
    @jagjitsingh5223 Рік тому +2

    Satnam waheguru ji 🙏👋

  • @lakhvirluckysingh8206
    @lakhvirluckysingh8206 Рік тому +1

    🙏🙏🙏🙏🙏🙏🙏

  • @chamkurthind7765
    @chamkurthind7765 11 місяців тому +1

    ਭਾਈ ਪਰ

  • @malkitsingh8556
    @malkitsingh8556 Рік тому +2

    ,,,ਲਾਭ ਸਿੰਘ ਜਰਨਲ ਤੋ ਬਾਦ ਭਾਈ ਕੌਵਲਜੀਤ ਸਿੰਘ ਸੁਲਤਾਨਵਿੰਡ ਮੁਖੀ ਬਣਾੲਿਆ ਸੀ ਵੀਰ ਜੀ

  • @lovekhalsa7673
    @lovekhalsa7673 Рік тому +1

    Wahe guru. G. 👍

  • @amarjeetsingh5313
    @amarjeetsingh5313 Рік тому +2

    Paramjeet Singh amAr rahe

  • @navtejsinghkhosa8705
    @navtejsinghkhosa8705 Рік тому +3

    Waheguru meaher rakhe sarbet te ji

  • @democracy5789
    @democracy5789 Рік тому +1

    🙏🙏🙏🙏🙏🙏🙏🙏

  • @csdhillon1
    @csdhillon1 Рік тому +1

    🙏🙏🙏🙏🙏🙏🙏🙏🙏🙏

  • @amriksinghrandhawa8374
    @amriksinghrandhawa8374 Рік тому +3

    GUNDYAN NE BHUT JULAM KITA PAJWAR DE PARWAR TE .WAHEGURU JI KA KHALSA WAHEGURU JI KA KHALSA WAHEGURU JI KE FTEH.

  • @preetpalsinghchandi7969
    @preetpalsinghchandi7969 Рік тому +2

    🙏🙏❤️

  • @mohansinghnagi8457
    @mohansinghnagi8457 Рік тому +3

    See the difference between good and bad but we will all in front of great power

  • @sisong1963
    @sisong1963 Рік тому +3

    🙏✊✌

  • @SinghKhalsa-ho4xr
    @SinghKhalsa-ho4xr Рік тому +3

    🙏🙏❤️❤️🙏🙏❤️❤️🙏🙏🙏❤️❤️🙏🙏🙏🙏🙏

  • @buttasingh4719
    @buttasingh4719 Рік тому +3

    🙏🙏😢😢😢😢😢

  • @karamjeetsinghmunjal4947
    @karamjeetsinghmunjal4947 Рік тому +1

    Bahi paramjeet Singh g jindabaad

  • @PritpalSingh-jd9te
    @PritpalSingh-jd9te Рік тому +2

    Balwinder Singh Bhai ji tusi gurmeet singh Pinki incpter di interview krna ji tusi 👍

  • @jaspreetsinghaulakh1424
    @jaspreetsinghaulakh1424 Рік тому +2

    ਤੁਹਾਡਾ ਚੈਨਲ ਤੁਹਾਡੇ ਗੁਪਤ ਛੱਤਰੂ,, ਇਨਟੇਲੀਜੇਨਸ ਨੋਟ ਕਰ ਰਹੀ ਹੈ,,ਕਿ ਤੁਸੀਂ ਕਰ ਕੀ ਰਹੇ ਹੋ ,,,

  • @gurpartapsingh7606
    @gurpartapsingh7606 Рік тому +4

    ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਪੰਜਵੜ੍ਹ ਸਾਹਬ ਖਾੜਕੂ ਜੰਝਾਰੂ ਯੋਧਾ ਪੰਥਕ ਸਫਾਂ ਦਾ ਮੂਹਰੀ ਜਰਨੈਲ ਸਨ। ਮੈਂ ਪਰਮਜੀਤ ਸਿੰਘ ਖ਼ਾਲਸਾ ਮੋਮੀ ਨਵਾਂ ਪਿੰਡ ਖਾਲੇਵਾਲ ਲੋਹੀਆਂ ਖਾਸ ਜਲੰਧਰ ਪੰਜਾਬ ਭਾਈ ਪੰਜਵੜ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ। ਵਾਹਿਗੁਰੂ ਇੰਨਾਂ ਦੇ ਪਰਿਵਾਰ ਚੜਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।

  • @gurvailsingh3849
    @gurvailsingh3849 Рік тому +9

    ਮਾਝੇ ਇਲਾਕੇ ਦਾ ਬੱਬਰ ਸ਼ੇਰ ਭਾਈ ਪਰਮਜੀਤ ਸਿੰਘ ਪੰਜਵੜ ਨਾਲ ਧੋਖਾ ਹੋਇਆ

  • @kamaljitsingh2748
    @kamaljitsingh2748 Рік тому +2

    bhai saab ji graphics de zariye v sri akal takhat sahib ji te hamle di clip na vikhayo..vekh nai sakde...(shuru vich choti jhi clip ) waheguru ji 🙏🙏🙏🙏🙏

  • @randeepsingh364
    @randeepsingh364 Рік тому +1

    Koum da heera khalistan da hero Paramjeet singh panjwar

  • @user-zm7zh7mb1p
    @user-zm7zh7mb1p 11 місяців тому +1

    Thanedara de foto viha dio kro plz

  • @Sing-ek2ed
    @Sing-ek2ed Рік тому +2

    Waheguru satnam babar sher

  • @saabsingh1898
    @saabsingh1898 Рік тому +1

    atwaadi kateer 🐕🐕🐕 da goli ja encounter hi hal hai 👍👍

  • @sukhrajsandhu9657
    @sukhrajsandhu9657 Рік тому +1

    ਤੁਸੀ ਇਹਨਾ ਪਰਿਵਾਰਾਂ ਦੀ ਵੀਡੀਓ ਬਣਾਉਣ ਦੇ ਨਾਲ ਨਾਲ ਹੁਣ ਵਾਲੇ ਨੌਜਵਾਨਾਂ ਨੂੰ ਡਰਾਂ ਰਹੇ ਜੇ ਕਿ ਸਿੱਖ ਕੌਮ ਲਈ ਅਵਾਜ ਨਾ ਚੁੱਕਿਆ ਜੇ ਚੰਗੇ ਕੰਮ ਨਾਲ ਮਾੜਾ ਵੀ ਕਰ ਰਹੇ ਜੇ

  • @khalsachardikala
    @khalsachardikala Рік тому +2

    ਬਾਗੀ ਫੋਜੀ ਜਸਵੰਤ ਸਿੰਘ ਬਠਿੰਡਾ ਵੱਲੋ ਸਿੱਖ ਕੌਮ ਦੇ ਅੱਣਖੀ ਜਰਨੈਲ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਜਵੜ ਅਮਰ ਰਹੇ। ਵਾਹਿਗੁਰੂ ਜੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

  • @ramanturna1665
    @ramanturna1665 Рік тому +1

    Bhi Paramjit Singh panjwar sheed

  • @PritpalSingh-jd9te
    @PritpalSingh-jd9te Рік тому +2

    Pakistan nai veratna c verat liya aa kiwe hoju koi goliaa maar jh ptta nhi lagda sara ptta Pakistan nu oh kade nhi ihna doshiaa nu saja duga jdo Pakistani aa nu new boy mile janda aa aye hee krda ihdi purani aadat aa kiwe hoju goliaa mar kai ptta nhi lgda kihnae goliaa chlaai ihde vich Pakistan di chal c dekhna kal rinda naal bee aa hona apna Kam pura krva kai ohna nu bee mervona Pakistan nai 👍

  • @gillpassanger
    @gillpassanger Рік тому +6

    Indian ਏਜੰਸੀ ਨੇ ਮਰਵਾਇਆ ਹੈ ਜੀ ,ਇਹ ਗੱਲ ਪੱਕੀ ਹੈ ,

  • @narindersinghnamha9448
    @narindersinghnamha9448 Рік тому +2

    Ankhi yodha Tubar C ? Pakistan Wale Gernal Jia oll Hakk Ne Dhokha Dita S Bhindran Wala nu Fer Dhokha Dita pritam Singh Sekhon Nu Fer Dhoka Dita Gurmeet Singh P H E D Fer Dhokha Dita Pritam Singh Sekhon Nu Fer Dhoka Dita Bil Laden Nu marvata Fer ps Panjawarh nu? Dasme Patshah ji keh C Mugal Tilan Di Bahan Tail nal Bheon Len Ena Muslaman De Yakeen Na karo

  • @jagminderbassi1056
    @jagminderbassi1056 Рік тому +2

    Pata pata singhan da waari

  • @trucker518
    @trucker518 Рік тому +1

    Zulam da duja naam punjab police

  • @PritpalSingh-jd9te
    @PritpalSingh-jd9te Рік тому +1

    Ajit khabbu hunda c oh khbae hath nal Kam krda c ohnu khabbu khedae c 👍