The Sports Stars || Jassa Patti || Wrestler || Exclusive || ਪਹਿਲਵਾਨ ਜੱਸਾ ਪੱਟੀ
Вставка
- Опубліковано 4 січ 2019
- For latest news log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ UA-cam ਚੈਨਲ - ua-cam.com/users/TvPunjab?sub_...
ਕਿੰਝ ਹਰ ਦੰਗਲ ਜਿੱਤਦੈ ਪਹਿਲਵਾਨ ਜੱਸਾ ਪੱਟੀ|
Exclusive Interview with #JassaPatti - The Sports Star of the week
#Pehalwan #Wrestling #Sports #dangal #SportsStar #tvpunjab #Ubiq #UbiqTV #kushti
ਪਹਿਲਵਾਨ ਜਸਕੰਵਰ ਸਿੰਘ ਗਿੱਲ ਉਰਫ ਜੱਸਾ ਪੱਟੀ ਪਹਿਲਵਾਨ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸ਼ਹਿਰ ਦਾ ਵਸਨੀਕ ਹੈ। ਜੱਸਾ ਪੱਟੀ ਦੇ ਪਿਤਾ 'ਸ਼ਿੰਦਾ ਪੱਟੀ' ਆਪਣੇ ਸਮੇਂ ਦੇ ਨਾਮੀ ਪਹਿਲਵਾਨ ਰਹੇ ਹਨ। ਪਰਿਵਾਰ 'ਚੋ ਮਿਲੀ ਪਹਿਲਵਾਨੀ ਨੂੰ ਜੱਸਾ ਪੱਟੀ ਨੇ ਇੰਨੀ ਸ਼ਿੱਦਤ ਅਤੇ ਮੇਹਨਤ ਨਾਲ ਆਪਣੇ ਨਾਲ ਤੋਰਿਆ ਕਿ ਅੱਜ ਪੰਜਾਬ ਸਮੇਤ ਭਾਰਤ ਦੇ ਹੋਰਨਾਂ ਸੂਬਿਆਂ ਦੇ ਦੰਗਲਾਂ 'ਚ ਮਾਝੇ ਦਾ ਇਹ ਪਹਿਲਵਾਨ ਮੱਲਾਂ ਮਾਰ ਰਿਹਾ ਹੈ। ਜੱਸਾ ਓਪਨ ਵੇਟ 'ਚ ਮੈਟਾਂ 'ਤੇ ਵੀ ਅਨੇਕਾਂ ਮੈਡਲ ਆਪਣੇ ਨਾਮ ਕਰ ਚੁੱਕਾ ਹੈ ਅਤੇ ਓਲੰਪਿਕ 'ਚ ਭਾਗ ਲੈਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। 1993 'ਚ ਜਨਮੇ ਜੱਸਾ ਪੱਟੀ ਨੇ ਟੀਵੀ ਪੰਜਾਬ ਨਾਲ ਇੰਟਰਵਿਊ ਦੌਰਾਨ ਆਪਣੀ ਖੇਡ ਬਾਰੇ ਦਸਦਿਆਂ ਪੰਜਾਬ 'ਚ ਕੁਸ਼ਤੀ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਵੀ ਜ਼ਾਹਿਰ ਕੀਤੀ।
UA-cam: / tvpunjab
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy and various other cable and IPTV networks around the globe - Спорт
जस्सा पट्टी एक बडा पहलवान होने के साथ साथ एक श्रेष्ठ इन्सान, सच्चा सिख और उच्च उदेश्य रखने वाला महान खिलाड़ी है। परमात्मा आपको सफलता की ऊंचाईयो पर ले जाए। देश के लिये गोल्ड मैडल जीते।
ਬਾ ਕਮਾਲ ਇੰਟਰਵਿਊ ਨਿੱਘਾ ਸੁਭਾਅ ਤੇ ਉਚੀ ਸੋਚ, ਪਰਮਾਤਮਾ ਕਿਰਪਾ ਕਰੇ ਜੱਸਾ ਪੱਟੀ ਤੇ
Shi Gal a g
ਵਡੇਰੀ ਸੋਚ ਹੈ ਪਹਿਲਵਾਨ ਜੱਸਾ ਪੱਟੀ
ਸਦਾ ਚੜਦੀ ਕਲਾ ਰੱਖੇ ਵਾਹਿਗੁਰੂ ਜੀ
Waheguru ji
ਜੱਟ ਦਾ ਮਕਾਵਲਾ ਦੱਸ ਕੋਈ ਕਿਥੇ ਆ 👌👌👌👌👌👌
Sukhman chohla, jasa Patti, Arsh chohla, Gurdit, satu kadhur sahib, gopy frandipur, gurlal sohal, Amrit Aulakh maje da Maan... love you sare veera nu
Sahi gal a veer jee majje de sher
Ok as bro
Makhan makhi nu bhul gia
Vrr ji tuade grr ae si tuanu miln vasti tusi odo gr ni mile tuade father sahab mile si cha pe ke ae si wadiaa man kita hh sada
👌👌👌👌👌
1 number pahalwan India da jassa pahalwan pattiwala
ਸਿੱਖੀ ਨੂੰ ਪਿਆਰ ਕਰਨ ਵਾਲੇ ਭਾਰਤ ਦੇ ਉੱਘੇ ਪਹਿਲਵਾਨ ਜੱਸਾ ਪੱਟੀ ਨੂੰ ਪਰਮਾਤਮਾ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ।
ਛਿੰਦਾ ਪਹਿਲਵਾਨ ਜੀ ਨੂੰ ਇੱਕ ਵਾਰ ਦੇਖਿਆ ਸੀ ਘੁਲਦੇ ਨੂੰ,,, ਇਹ ਓਹਨਾਂ ਦੀ ਮਿਹਨਤ ਅਤੇ ਸਿੱਖਿਆਵਾਂ ਦਾ ਅਸਰ ਆ ਕ ਜੱਸਾ ਅੱਜ ਸਟਾਰ ਆ। ਬਹੁਤ ਵਧੀਆ ਸੋਚ ਆ ਜੱਸੇ ਵੀਰ ਦੀ,,, ਸਾਨੂੰ ਮਾਣ ਆ ਜੱਸੇ ਤੇ। Real hero of our community
ਵਾਹਿਗੁਰੂ ਖੁਸ਼ ਰਖੇ ਜਸੇ ਨੂੰ
ਚੂਸਲੇਵੜ ਦਾ ਮਾਨ
My FAVORITE jasa PATTI
Mohd Bhutta app jassa paati ki haar vedio per hota ha
ਬਹੁਤ ਵਧੀਆ ਸੋਚ ਤੇ ਹੰਕਾਰ ਤੋ ਰਹਿਤ ਜਸਾ
Jassa patti nice person love you 22 jassa patti
Love him from Lahore Pakistan 😘😘😍😘😍😘
Luv you Bhai g jassa Patti nice human being very grounded down to earth and nice personality 👍
ਮਾੜੇ ਬੰਦੇ ਜਿਡੇ ਤਾ ਪੱਟ ਅਾ ਜੱਸੇ ਵੀਰ ਦੇ , ਅੱਜ ਦੇ ਸਮੇ ਦਾ ਸਿਰੇ ਦਾ ਭਲਵਾਨ ਅਾ ਬਹੁਤ ਤਗੜੀ ਖੇਡ ਬਾੲੀ ਦੀ, ਬਹੁਤ ਸਿਅਾਣਾ ਤੇ ਸੂਝਵਾਨ ਵੀਰ ਵਾਹਿਗੁਰੂ ਲੰਮੀਅਾ ੳੁਮਰਾ ਤੰਦਰੁਸਤੀਅਾ ਦੇਵੇ
jassa bhai aapki humbleness ko salute hai yrrr. kya baat hai yrrr kamaljeet and ladoo ko defeat karne k baad jo words aapne bole really salute
ਬਹੁਤ ਸੋਹਣਾ ਸੁਭਾਵ ਜੱਸਾ ਪੱਟੀ ਦਾ
ਜਿੳੁਦਾ ਰਿਹ ਜਸੇ ਤਰਨ ਤਾਰਨ ਦਾ ਨਾਂ ਸਾਰੀ ਦੁਨੀਆ ਵਿਚ ਰੋਸ਼ਨ ਕੀਤਾ
Best interviews off all time on this channel
Waheguru mhear krye hmesha he jssa ptie te pjanb de aan te Shan he jssa ptie wala 👍👍💪
ਹਿਕ ਵਿੱਚ ਜ਼ੋਰ ਅੱਨਾ."!!💪
ਉੱਤੋ ਫੱਕਰਾਂ ਵਾਲਾ ਸੁਭਾਅ."!!👳
ਬੜਾ ਜੱਚਦਾ 22 ਨੂੰ."!!👌
I am fan jassa patti ji
I am fan jassa
22 de patt dekh k dil khush ho gea
Great jase veer
ਬਹੁਤ ਸੁਲਝਿਆ ਹੋਇਆ ਨੇਕ ਦਿਲ ਇਨਸਾਨ ਆ ਸਜਾ ਪੱਟੀ ਪਰਮਾਤਮਾ ਚੜਦੀ ਕਲਾ ਬਕਸੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੱਸੇ ਨੂੰ
Love you jassa bhutti love from Lahore Pakistan 😘😘 😘
Wha je waaa mara love uuu plwan bada bai jassa rabb labi umar da iss kr ka ta mara nam be jass pa gaya bai love uuuuuuu
great wrestler NYC anchors
Jesa patti sera
Sirra banda aaa jassa bhati
ਜੱਸਾ ਪੱਟੀ ਬੁਹਤ ਵਧੀਆ ਸੁਭਾਅ ਜੱਸੇ ਦਾ
love you bro jassa ji
My favourite jassa jaan Punjab di
Very humble and responsible person. Such people are very rare. Stay true Jassa pehelwanji! Rab rakha!
Waheguru kirpa kri
Love you jassa Phlwan ji
thinking is very high level... nyc person
Sira
Top interview and jassa patti
ਬਹੁਤ ਸੋਹਣੇ ਜਵਾਬ ਦਿੱਤੇ ਅਾ ਪਹਿਲਵਾਨ ਨੇ
Humble bohat aa pehalwan g.good
Jassa Patti is always a great true man
Waheguru g ka khalsa shri waheguru g ki fateh
Best in the world .
Jassa sirra👌👌👌
god bless you jasse patti bale veer
bhout badeya souch Aa veer g
Siraaa palwan g
May God bless you all the best in your future good luck from Canada Malkiat Singh.Athwal
Love you a chote veer. Fan bhut a sode
My fav jassa pehalwan g
Siraa jasaa pati
Very good interview God bless you
Bahut vadia questions.. Te questions ton vadia answers..
Salute you intelligent person
Love you. Veer
Jassa Patti very good interview
Jassa veer God bless you
Baki gallan diya gallan NIMARTA puri aa veer wich jide karke ajj cchootiii te aa,,, mata pita te gurua nu parnam veer de,,, jeonda reh veer
I am from u.p. aapko Sunna hmesha hi acha lagta h aur aap ki kusti bhi
great work 👍👍👍
ਜੱਸਾ ਪੱਟੀ ਮੇਰਾ ਵੀਰ ਜਿਉਂਦਾ ਵੱਸਦਾ ਰਹੇ।
ਲੰਮੀਆਂ ਉਮਰਾਂ ਮਾਣੇ
👍👍
Bahut hi nice banda jassa bai
Bht vadiya soch wa teri jasse waheguru mehar kare hor takra howe.
Wah pehlwan ji... Slaam aa tadi such nu..
Nice jaasa Patti Palawan g
Siraa pehlwan jassa patti
ਰੱਬ ਚੱੜਦੀ ਕੱਲਾ ਵਿੱਚ ਰੱਖੇ ਜੱਸੇ ਵੀਰ ਨੂੰ
Great wrestler 👌👌👌👌
Wah love you bro
Love you veere
Good Sir
Great player
Sirra kra ta jassa bhai ji
IAM big fan of uuuu in jammu
Ajj de time da top Pahlwan
Jassa Patti
Handsome boy
v good
Bhut wadiya pehlwan
Top
Love uuuu
jug jug jio Jass ji baba Nanak ji tuhnu har khushi devan
ਰਬ ਮੇਹਰ ਕਰੇ ਜੱਸੇ ਪਹਿਲਵਾਨ ਤੇ
Wahh
ਵਾਹਿਗੁਰੂ ਹੋਰ ਤਰੱਕੀ ਦੇਣ ਵੀਰ ਨੂੰ
Jassa veer nice man
Bai ne interview bahut badiya kiti hai bai di bol chal bahot badiya. Jassa bai att hai ji man nimma mat uuchi
Punjab da sher
I am fan jassa patti
Siraaaa Jassa 22 star ya
bai ji ma fan han jase patti da
Mast Sir Ji... Jai Govind Singh
Good Veer ji
God bless you bro
proud of you jassa Patti mere god bless you
V.good
Bahut badhiya
Very good..