Bittu Dugal | Best Stop | (ਬਿੱਟੂ ਦੁਗਾਲ) | Narinder Ram Bittu | Kabaddi365

Поділитися
Вставка
  • Опубліковано 21 вер 2020
  • Join this channel to get access to perks: bit.ly/3B5oHSA
    Bittu Dugal | Best Stop | (ਬਿੱਟੂ ਦੁਗਾਲ) | Narinder Ram Bittu | Kabaddi365
    Top 5 Stop Bittu Dugal : • Top 5 Stop Bittu Dugal...
    A TRIBUTE TO BITTU DUGAL : • A TRIBUTE TO BITTU DUG...
    ਬਿੱਟੂ ਦੁਗਾਲ ਬਾਰੇ ਉਹ ਦੱਸਿਆ ਜੋ ਕਿਸੇ ਨੂੰ ਨਹੀਂ ਪਤਾ ਹੋਣਾ | Bittu Dugal | Gurpreet Sehji | Kabaddi365 : • ਬਿੱਟੂ ਦੁਗਾਲ ਬਾਰੇ ਉਹ ਦੱ...
    ਗੁੱਜਰ | ਕਹਾਣੀ ਬਿੱਟੂ ਦੁਗਾਲ ਦੀ : • ਗੁੱਜਰ | ਕਹਾਣੀ ਬਿੱਟੂ ਦੁ...
    ਸੁਖਵੀਰ ਸਰਾਵਾਂ ਨੇ ਸੁਣਾਏ ਬਿੱਟੂ ਦੁਗਾਲ ਦੇ ਵਰਲਡ ਕੱਪ ਦੇ ਕਿੱਸੇ : • ਸੁਖਵੀਰ ਸਰਾਵਾਂ ਨੇ ਸੁਣਾਏ...
    (1) Gakhal (Jalandhar) 01 Apr 2018 : • 362 Final Match | Miri...
    (2) Anandpur Sahib Kabaddi Cup 01 Mar 2018 : • 324 Best Final Match |...
    (3) Dugal (Patiala) 06 Apr 2018 : • 🔴 [Live] Dugal (Patial...
    (4) Anandpur Sahib Kabaddi Cup 01 Mar 2018 : • 🔴 [Live] Anandpur Sahi...
    (5) Gakhal (Jalandhar) 01 Apr 2018 : • 362 Final Match | Miri...
    (6) Amargarh (Sangrur) 11 Mar 2018 : • 🔴 [Live] Amargarh (San...
    (7) Amargarh (Sangrur) 11 Mar 2018 : • 370 Best Match | Lalhe...
    (8) Lehra Khana (Bathinda) 19 Feb 2018 : • 397 Best Match | Bhund...
    (9) Dhanda (Jalandhar) 24 Feb 2019 : • 485 Best Match | Sarha...
    (10) Dirba (Sangrur) 16 Feb 2019 : • 511 Best Match | Ghall...
    (11) Anandpur Sahib Kabaddi Cup 01 Mar 2018 : • 🔴 [Live] Anandpur Sahi...
    (12) Anandpur Sahib Kabaddi Cup 01 Mar 2018 : • 324 Best Final Match |...
    (13) Dulay (Ludhiana) 10 Jan 2019 : • 565 Best Match | Dhand...
    👉Don't Forget to Like, Comment, Share and Subscribe to Kabaddi365.com UA-cam Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • Спорт

КОМЕНТАРІ • 941

  • @husanpreetsinghsekhon2058
    @husanpreetsinghsekhon2058 3 роки тому +110

    ਬਾਈ ਤੈਨੂੰ ਦੇਖ ਕੇ ਮਨ ਭਰ ਆਇਆ ਯਾਰਾ
    ਮੈਨੂੰ ਯਕੀਨ ਆ ਤੈਨੂੰ ਪਿਆਰ ਕਰਨ ਵਾਲਿਆਂ ਦਾ ਹਾਲ ਵੀ ਮੇਰੇ ਵਾਲਾ ਹੀ ਹੋਇਆ ਹੋਵੇਗਾ
    ਪਰਮਾਤਮਾ ਤੇਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
    ਦਿਲ ਜਾਨ ਤੋਂ I miss you bro

    • @loanpanda0763
      @loanpanda0763 3 роки тому +1

      Bilkul vr same here yar.

    • @gurindersingh8092
      @gurindersingh8092 2 роки тому +2

      Y yar Bittu veera ni bhullna kadi v

    • @vellyveer2554
      @vellyveer2554 2 місяці тому

      Tenu upar pahucha dine a othe dekh li😂😂😂😂😂

  • @kamldeepsingh2536
    @kamldeepsingh2536 3 роки тому +113

    ਬਿੱਟੂ ਤਾ ਬਿੱਟੂ ਸੀ😭😭😭

  • @harrykang6478
    @harrykang6478 3 роки тому +2

    ਬਿੱਟੂ ਦੁਗਾਲ ਦੀ ਚੀਤੇ ਤੋਂ ਵੀ ਜ਼ਿਆਦਾ ਤੇਜ਼ ਝੜਪ ਸੀ ਕਬੱਡੀ ਖੇਡੀ ਨਹੀਂ ਸੀ ਸਗੋਂ ਕਬੱਡੀ ਪੜ੍ਹੀ ਹੋਈ ਸੀ ਉਸਤਾਦ ਨੇ ਤਾਂ ਮਿਸ ਯੂ ਉਸਤਾਦ ਜੀ

  • @AMGtransports2023
    @AMGtransports2023 3 роки тому +99

    ਕਬੱਡੀ ਦਾ ਹੀਰਾਂ miss you bro forever 🙏🏼😢

    • @vellyveer2554
      @vellyveer2554 2 місяці тому

      Thok ta kise ne 😂😂😂😂

  • @brownboy1993
    @brownboy1993 3 роки тому +20

    ਮਾਂ ਖੇਡ ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ, ਮਿਸ ਯੂ ਭਰਾ ਮੁੜ ਮੁੜ ਚੇਤੇ ਆਵੇਗਾ 😥😥😥

  • @varindercheema5544
    @varindercheema5544 3 роки тому +26

    Pehli vaar bittu v nu otala near shmrala dekhya c 2006 di gal c..os din ton fan hoo gya c..fir jithe bitu khed da c os cup te jnde c..miss u broo

  • @sunnychoudhary1479
    @sunnychoudhary1479 3 роки тому +223

    ਵੀਰ ਜੀ ਪਾਲਾ ਜਲਾਲਪੁਰੀਆ ਹਰ ਮੈਚ ਵਿੱਚ ਬਿੱਟੂ ਦੁਗਾਲ ਵਾਲੇ ਵੀਰ ਨੂੰ ਬਹੁਤ ਯਾਦ ਕਰਦਾ 🙏❤

  • @SukhjinderSingh-xr5gb
    @SukhjinderSingh-xr5gb 2 роки тому +5

    ਇਥੇ ਟਕੇ ਟਕੇ ਵਿਕਦੀ ਏ ਦੁਨੀਆ ਯਾਰਾ ਤੂੰ ਨਈਉ ਮਿਲਣਾ ਬਜਾਰ ਚੋਂ। Miss you bittu veer

  • @parambariar5543
    @parambariar5543 3 роки тому +29

    ਵਾਹਿਗੁਰੂ ਤਤੀਅਾਂ ਹਵਾਵਾਂ ਤੋ ਬਾਚਾਏ ਇਹਨਾ ਮਾ ਖੇਡ ਕਬੱਡੀ ਦੇ ਪਰੇਮੀਅਾ ਨੂੰ ਜੀ.ਸੱਚੇ ਪਾਤਸ਼ਾਹ ਜੀ ਮੇਹਰ ਭਰਿਅਾ ਹੱਥ ਰੱਖਣ ਜੀ 😊🙏

  • @lovebrar9396
    @lovebrar9396 3 роки тому +60

    Duniya da super duper khdari. Bittu Duggal ❤️❤️❤️ miss. U. Bhraa

  • @jagirsingh6303
    @jagirsingh6303 3 роки тому +8

    ਹੀਰਾ ਬੱਦਾ ਸੀ ਬਿੱਟੂ ਦੁਗਾਲ ਵਾਲਾ
    ਜਾਫੀ ਬਹੁਤ ਨੇ ਦੁਗਾਲ ਵਾਲੇ ਵਰਗਾ ਕੋਈ ਨਹੀਂ

  • @laddidhaliwal8916
    @laddidhaliwal8916 3 роки тому +80

    Kabaddi da anmol heera💎

  • @jasdeepsingh195
    @jasdeepsingh195 2 роки тому +3

    ਬੜਾ ਸੁਣਿਆ ਸੀ ਬਾਈ ਬਾਰੇ ਵੀ ਤਕੜੀ ਖੇਡ ਦਾ ਮਾਲਕ ਆ ਦੂਗਾਲ ਵਾਲਾ ਬਿੱਟੂ ਤੇ ਬਾਈ ਦੇ ਮੈਚ ਵੀ ਦੇਖੇ ਆ online, ਪਰ ਲਾਈਵ ਖੇਡਦੇ ਦੇਖਣ ਦਾ ਸਬੱਬ ਨੀ ਬਣਿਆ 🙏miss u bro 😭🙏

  • @gujjarsarkar3789
    @gujjarsarkar3789 3 роки тому +59

    Saan putt gujran da,,
    Love from pak,,
    R.I.P bittu

  • @deep41346
    @deep41346 3 роки тому +5

    Pardeep veer bittu bai da name sun k hi akhan cho paani vagn lagg painda , awaj v ni nikldi te sabh kuj shaant ho janda
    Miss u bittu dugal veer love u so much

  • @manishgujjar7618
    @manishgujjar7618 3 роки тому +36

    Wah oye gujjjara ✌✌miss u veere

  • @amandeepsandhu1229
    @amandeepsandhu1229 3 роки тому +15

    ਕਬੱਡੀ ਦਾ ਅਨਮੋਲ ਹੀਰਾ ਸੀ ਬਾਈ ਬਿੱਟੂ ਦੁਗਾਲ,,miss you bittu veer

  • @manishgujjar7618
    @manishgujjar7618 3 роки тому +5

    Khdd khdd glla krde loki bittu dugal diya miss u veere

  • @dharampalsingh4289
    @dharampalsingh4289 2 роки тому +2

    ਸਾਰੇ ਕਮੈਂਨਟਰ ਵੀਰਾਂ ਦਾ ਬਹੁਤ ਧਨਵਾਦ ਜੋ ਕਿ ਬਿੱਟੂ ਦੁਗਾਲ ਨੂੰ ਹਰ ਕਬੱਡੀ ਕੱਪ ਤੇ ਟੂਰਨਾਮੈਂਟ ਤੇ ਯਾਦ ਕੀਤਾ ਜਾਂਦਾ ਹੈ ਜਦੋਂ ਕਮੈਂਟੇਟਰ ਗਰਾਉਂਡ ਵਿੱਚ ਬਿੱਟੂ ਦੁਗਾਲ ਦਾ ਨਾਮ ਲੈਂਦੈ ਨੇ ਸੋਂਹ ਰੱਬ ਦੀ ਮੈਨੂੰ ਕਿਸੇ ਨਾ ਕਿਸੇ ਖਿਡਾਰੀ ਵਿਚੋਂ ਬਿੱਟੂ ਦੁਗਾਲ ਦਰਸ਼ਨ ਹੋ ਜਾਂਦੇ ਨੇ ਉਸ ਦੇ ਭੁਲੇਖੇ ਅੱਖਾਂ ਮੁਹਰੇ ਆ ਜਾਂਦੇ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਰੱਬ ਨੇ ਬਿੱਟੂ ਦੁਗਾਲ ਨਾਲ

  • @babbibrar3686
    @babbibrar3686 3 роки тому +2

    Bittu ta sada heeera bhraaa c enu kive bhull skde aa g oh sade ch ajj v haiga ❤️❤️❤️❤️❤️❤️❤️❤️❤️❤️❤️❤️❤️🙏🙏

  • @jagirsingh1318
    @jagirsingh1318 Рік тому +3

    ਰੋਣ ਆ ਜਾਦਾ ਜਦੋ ਬਿੱਟ ਦੇ ਮੈਚ ਵਾਖੀ ਦੇ
    ਵਾਹਿਗੁਰੂ ਆਪਣੇ ਚਾਰਨਾ ਵਿੱਚ ਨਿਵਾਸ ਬਛਕੇ

  • @umairdogar5349
    @umairdogar5349 3 роки тому +10

    Kabaddi da superstar c bhai😢 Love u from Pakistan

  • @neverforgetkhalistan
    @neverforgetkhalistan 3 роки тому +14

    bhaji bittu nu buhat miss karde aa galli video cha bittu da zikar jarur karna miss u ustad ji

  • @haarisch7524
    @haarisch7524 3 роки тому +55

    MISS YOU BITOO YARA.... ALWAYS LOVES FROM PAKISTAN❤️❤️❤️

  • @jagjitsingh8747
    @jagjitsingh8747 3 роки тому +17

    Miss u bai..
    Best stopper and player for ever.
    Bai yr special tere lai match deckhan janda c me..
    Tu amar aa bai..
    First time I watched your game in memsa village near by Dhuri.
    Some people standing by talking about you guy just came from England .
    You are legend bai...

  • @makhankalas660
    @makhankalas660 3 роки тому +6

    ਮਿਸ ਯੂ ਬਿੱਟੂ ਗੁੱਜਰ ਦੁਗਾਲ ਵੀਰ ਵਾਹਿਗੁਰੂ ਜੀ ਬਿੱਟੂ ਵੀਰ ਜੀ ਦੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @khairaharjeet2385
    @khairaharjeet2385 3 роки тому +13

    Bhot vdia player c ❤️ waheguru mehr kre sare kabbadi playera te 🙏

  • @desijattlahoriye6125
    @desijattlahoriye6125 3 роки тому +3

    Bittu y sade nal v khediya
    Jina vadda player c onha hi vadda insan c miss u bro.

  • @dangarkabaddihr0856
    @dangarkabaddihr0856 3 роки тому +14

    Pardeep yaar bittu da vo match dalo jis m 13 Jaffe laye the or dusri side sirra pitho tha

  • @balwindrsingh3631
    @balwindrsingh3631 3 роки тому +8

    Ik waar fer taja karti yaad veer di Dil khush ho Jana veer de jfe dekh ke 🙏🏼🙏🏼🙏🏼

  • @user-kt7ko5wi4x
    @user-kt7ko5wi4x 4 місяці тому

    ਮੈਂ ਤਾਂ ਵਾਈ ਕਦੇ ਵੀ ਨਹੀਂ ਕਬੱਡੀ ਦੇਖੀਂ ਪਰ ਮੈਂ ਬਿੱਟੂ ਦੁਗਾਲ ਦਾ ਫ਼ੈਨ ਹੋਗੀਆਂ ਬਿੱਟੂ ਦੁਗਾਲ ਕੈਟ ਬੰਦਾ ਸੀ ❤❤❤ Miss you 😢😢

  • @narindersingh1273
    @narindersingh1273 Рік тому

    ਬਿੱਟੂ ਵੀਰ ਦੁਗਾਲ ਵਾਲੇ ਨੇ ਬਹੁਤ ਨਾਮ ਕਮਾਇਆ ..ਭਾਵੇ ਸਰੀਰਕ ਤੌਰ ਤੇ ਆਪਣੇ ਵਿੱਚ ਹੈ ਨਹੀਂ ਫਿਰ ਵੀ ਆਪਣੇ ਨਾਲ ਹੀ ਆ

  • @baljindersdeol5406
    @baljindersdeol5406 3 роки тому +34

    For me he is the player the stopper with pure technique.
    The COMPLETE stopper

    • @kanwaljitsingh739
      @kanwaljitsingh739 3 роки тому +1

      A complete stopper full of talent and techniques.

  • @satpalsingh6505
    @satpalsingh6505 3 роки тому +11

    Dugaal wala sada dil ch hi rhuga hr tym Miss u yara aja wapas🙏

  • @user-gw1vu6co1t
    @user-gw1vu6co1t 5 місяців тому +1

    Legend of bittu dugal ❤❤❤❤❤. Jai kabbdi🔱🔱🔱🔱🔱..... Jai Haryana💯💯💯💯💯💯💯💯💯💯💯

  • @gopygill5126
    @gopygill5126 3 роки тому

    ਪਲੇਅਰ ਤਾ ਬਹੁਤ ਆਉਣਗੇ ਪਰ ਕੋਈ ਬਿੱਟੂ ਵਰਗਾ ਨੀ ਆਉਣਾ। ਬਹੁਤ ਬਹੁਤ ਧੰਨਵਾਦ ਪਰਦੀਪ ਬਾਈ। ਤੁਸੀ ਇਹ ਜੱਫੇ ਦਿਖਾਏ ਸਾਨੂੰ। ਹੋਰ ਵੀ ਜਿੰਨੇ ਜੱਫੇ ਤੁਸੀ 365 ਤੇ ਪਾ ਸਕਦੇ ਤਾ ਜਰੂਰ ਪਾਇਓ।

  • @jasskaran1
    @jasskaran1 3 роки тому +3

    miss u khnd bittu aj v yaad a jdo apan phli vaar mile c janne love u hmesha dill ch vsda rhe ga khnd i miss u soooooooooooo much khnd😭😭😭😭😭😭😭😭😭😭😭😭

  • @5ekhxndenny
    @5ekhxndenny 3 роки тому +3

    LEGEND BITTU ♥️AND LENGEND MAKHAN ALI ALI JI BHUT SOHNI COMMENTRY DE MALIK 🙏

  • @Silentjass
    @Silentjass 11 місяців тому +2

    ਯਾਰ ਜੌਤੇ ਨੇ ਲਾਸਟ ਚ ਕਿਡੇ ਕਿਡੇ ਪੰਪ ਮਾਰੇ ਪਰ ਬਿੱਟੂ ਵੀਰ ਚੁੰਬਕ ਵਾਂਗੂ ਚਿਬੜਿਆ ਰਿਹਾ ❤❤

  • @rinkudugal8256
    @rinkudugal8256 3 роки тому +1

    Miss u y and thanks pardeep bittu dia videos paun layee

  • @jaspreetsidhu8880
    @jaspreetsidhu8880 3 роки тому +3

    Awe ni kehaa jandaa
    Bittu ta bituuu ae 💯💯💯
    Anmol heera kaudii daa

  • @kapildev4187
    @kapildev4187 3 роки тому +40

    Miss you bro always. Rip. ....

  • @sardulkhan8599
    @sardulkhan8599 2 роки тому +2

    ਬਿੱਟੂ ਨੂੰ ਯਾਦ ਕਰਕੇ ਅੱਜ ਵੀ ਦਿਲ ਚੋਂ ਧਾ ਨਿਕਲ਼ਦੀ ਆ

  • @disha4412
    @disha4412 3 роки тому +1

    Thanks pardeep bhaji
    Sirra bittu dugal legend
    Kade main live nahi dekhya bittu dugal par jad v video dekhda bittu dugal di looh kande khade ho jande
    Hun v highway te side te gaddi park kar k video dekhi
    Reh ni hoya k ghar ja k dekha
    Kabaddi da badshah bittu dugal

    • @sidhuraman1
      @sidhuraman1 3 роки тому +1

      disha 44 bai g asi bahut match dekhe a , 2 no to raider nu pta nhi lgda c kd patt chk lya ,2007 to 2010-11 tk ikala jaffya ta match kd dinda c ,ik bai tusi note kita hoyu bittu raider t piche a k dheriyan t dhaka bahut ght marda c ,jd kenchi lg jndi c hth chd dinda c top de raiders nu

  • @vakeelchandila8728
    @vakeelchandila8728 3 роки тому +13

    Bhai kabaddi ke jadugar the aap miss u bro

  • @parveenrawal4580
    @parveenrawal4580 3 роки тому +3

    Great bnda ✌ 🙏

  • @babbusidhu7278
    @babbusidhu7278 2 роки тому

    Y bittu ti kabbadi vekh ke dil khus v hoya pr akh bhr bhr a rhi c kde mil nhi ske pr khed bahut vekhi a....great player

  • @preetsoundbathinda2473
    @preetsoundbathinda2473 3 роки тому

    ਬਿੱਟੂ ਦੁਗਾਲ ਵਾਲਾ ਪਲੇਅਰ ਤਾਂ ਵਧੀਆ ਹੈ ਹੀ ਸੀ ਸੁਭਾਅ ਦਾ ਵੀ ਬਹੁਤ ਵਧੀਆ ਇਨਸਾਨ ਸੀ ਮਿਸ ਯੂ ਬਾਈ ਜੀ

  • @gujjarajay6074
    @gujjarajay6074 3 роки тому +3

    Siraaaa se bittu duggal y

  • @GurdeepSingh-qk7ci
    @GurdeepSingh-qk7ci 3 роки тому +3

    😒😒 voht miss krdea veer tuhanu

  • @jashanbaasi2045
    @jashanbaasi2045 3 роки тому +2

    Last vaar veer nu tohra kabbadi cup😢😢😢😢

  • @varinderrai3238
    @varinderrai3238 3 роки тому +1

    ਬਹੁਤ ਵਧੀਆ ਸੀ ਬਿੰਟੁ ਵੀਰ ਇਨਸਾਨ

  • @karanraman8467
    @karanraman8467 3 роки тому +9

    Sira jaffe ❤️😘

  • @Jotminivlog
    @Jotminivlog 3 роки тому +16

    Ghr ghr putt jamde par bittu dugaal ni kise ne bnn jna😭

  • @preetsangergumnaam
    @preetsangergumnaam 3 роки тому

    ਬਹੁਤ िਦਲ ਦੁॅਖਦਾ ਜਦੋਂ िਬॅਟੂ ਬਾਈ ਦੀ ਕੋਈ ਵੀ video ਸਾਹਮਣੇ ਅਾ ਜਾਂਦੀ ਅਾ

  • @Dirba13
    @Dirba13 3 роки тому +1

    Mai 10 sal da hunda c odo sade dirba ground ch practice krde nu roj dekhda c mai miss u bittu bro

  • @jasspreet1023
    @jasspreet1023 3 роки тому +26

    Miss u ustaad ji🙏🙏

  • @user-rh5ib9hb8t
    @user-rh5ib9hb8t 3 роки тому +3

    Miss u ustaad

  • @harjindersingh747
    @harjindersingh747 3 роки тому +2

    Bai Sade to 2 km te a dugal, asi kabbadi bittu nu dekhke dekhni start kri c,, bhut ghaint bnda c,,

    • @HarmeetSingh-rl6uh
      @HarmeetSingh-rl6uh 3 роки тому

      Bai Bittu dugal vrga insan ee heni c Bai koi, legend c oh ta

  • @bhupindersinghraavan9584
    @bhupindersinghraavan9584 3 роки тому

    ਬਾੲੀ ਜੀ ਬਿੱਟੂ ਬਾੲੀ ਦੇ 75 ਜੱਫੇ ਵਾਲੀ ਵੀਡਿੳ ਬਣਾ ਕੇ upload ਕਰ ਦੋ ਪਲੀਜ ....Very Very Miss U Bittu Bai

  • @Gaganlifts1
    @Gaganlifts1 3 роки тому +10

    Number 1 ❤️🔥

  • @pakkefankabaddide6254
    @pakkefankabaddide6254 3 роки тому +51

    Es vrga koi ni jamna dubara miss you y g

    • @Luna.cupcake
      @Luna.cupcake 3 роки тому +2

      Bittu ik hi c duja koi ni haiga

  • @happysidhu9853
    @happysidhu9853 3 роки тому +1

    ਪੰਜਾਬ ਦਾ 1 ਨੰਬਰ ਜਾਫੀ ਬਿੱਟੂ ਦੁਗਾਲ

  • @majhewalephaau4292
    @majhewalephaau4292 3 роки тому +1

    Kabbadi of the Eagle. Bittu dugal. Miss u bro

  • @nadeemashraf2129
    @nadeemashraf2129 3 роки тому +8

    Miss you Bittu Dugal wala 😭😭😭😭😭

  • @jaspreetbilla130
    @jaspreetbilla130 3 роки тому +6

    Yaara da yaar Bittu dugal miss you bro😭😭

  • @singhsony9345
    @singhsony9345 3 роки тому +1

    Y ikk do match hi dekhe ne live bittu y miss you bro....

  • @FitRony
    @FitRony 3 роки тому +1

    legend bai bittu dugal

  • @lovelyreetwal1634
    @lovelyreetwal1634 3 роки тому +5

    Miss u bai oye😭😭..Teri khed nu hamesha salam aa

  • @NavdeepSingh-lk1cj
    @NavdeepSingh-lk1cj 3 роки тому +13

    miss u ustaad ji❤❤

  • @nimmachahal6392
    @nimmachahal6392 3 роки тому +2

    ਮਿਸਯੂ ਵੀਰੈ

  • @rcmrandhawa6484
    @rcmrandhawa6484 3 роки тому +2

    very nice program

  • @ravindrachauhan9489
    @ravindrachauhan9489 3 роки тому +5

    Miss you bro veer Gujjar

  • @vansh1z931
    @vansh1z931 3 роки тому +6

    Jma sira banda c miss u bhai hi😞

  • @SukhpalSingh-wj5ke
    @SukhpalSingh-wj5ke 3 роки тому +2

    Super duper star ⭐️ player bittu bhaji i miss you 😘 brother

  • @billabhangubhangu8032
    @billabhangubhangu8032 5 місяців тому

    Bhut jyada ਧੱਕਾ kargiya rabba bittu veer nal 😢😢😢😢

  • @lovepreetgill1893
    @lovepreetgill1893 3 роки тому +5

    Top da jaffi c 22🤘💪💪

  • @gaganchahal8969
    @gaganchahal8969 3 роки тому +7

    I love her game love from bathinda city

  • @ronitdhruv112
    @ronitdhruv112 2 роки тому +1

    Gujjar com da Hira c Bittu Dugal miss you bhaji 🥰💪💪😭😭

  • @LakhwinderSingh-rg4yy
    @LakhwinderSingh-rg4yy 2 роки тому

    Kabaddi da Daimand 👌💯siraa Super Legend stopper Bitu Dugaal

  • @gurpindersran2795
    @gurpindersran2795 3 роки тому +14

    Bittu duggal coach Madan lal interview

  • @rohitgill365
    @rohitgill365 3 роки тому +4

    Ustaad nal di chij ni miss you bai

  • @ghuman7206
    @ghuman7206 3 роки тому +1

    ਮਿਸ ਯੂ ਬਿੱਟੂ

  • @jayjagdev2971
    @jayjagdev2971 3 роки тому +2

    Miss u bai rab ne bhut madi kri aa

  • @harwinderpilchian4854
    @harwinderpilchian4854 3 роки тому +13

    Miss you 😭😭😭22ji

  • @kabaddilover2051
    @kabaddilover2051 3 роки тому +8

    Miss u ustad❤️

  • @lakhwindersinghjarmanjarma7941
    @lakhwindersinghjarmanjarma7941 3 роки тому +2

    Kamaal c bittu 22 ajuba c

  • @sumittanwar7353
    @sumittanwar7353 9 місяців тому

    Bittu bhai aye thy kabaddi match khelne delhi ke fatehpur beri village m jab pehli bar maine bittu bhai ko dekha tha bittu bhai se behtar koi stoper nahi dekha abhi tak miss you bittu bhai 🙏

  • @jaggasidhu608
    @jaggasidhu608 3 роки тому +12

    Bittu dugal ❤

  • @sandhumani3931
    @sandhumani3931 3 роки тому +10

    Miss u jatta😭

  • @chusmanramzan.6535
    @chusmanramzan.6535 3 роки тому +1

    Miss you bitu dugal gujjar.
    😢😢😢😢😢

  • @rishipal5775
    @rishipal5775 Рік тому

    ਬਿੱਟੂ ਦੁਗਾਲ ਇਕ ਮਹਾਨ ਖਿਡਾਰੀ ਸੀ ਬਿੱਟੂ ਦੁਗਾਲ ਕਬੱਡੀ ਦਾ ਧੰਨਾ ਭਗਤ ਨਰਮ ਦਿਲ ਇਨਸਾਨ

  • @JaspreetsidhoSingh
    @JaspreetsidhoSingh 3 роки тому +3

    Love you veerbittu

  • @GovindPanwar.2607chd
    @GovindPanwar.2607chd 3 роки тому +8

    Miss u bittoo veere ❤️😭

  • @foreverjund9479
    @foreverjund9479 3 роки тому +1

    Bhai sirraaaaaaaa e c bnda bs kudrat ne marlya .bs .mehar kre waheguru ede te te priwar te

  • @sukhabrar2279
    @sukhabrar2279 3 роки тому

    ਬਿੱਟੂ ਦੁਗਾਲ ਯਾਦ ਰਹੂ ਹਮੇਸ਼ਾ

  • @kevinchechi3926
    @kevinchechi3926 3 роки тому +5

    Na koi bittu vrga hoya
    Na hona ♥️

  • @gh-eq2yd
    @gh-eq2yd 3 роки тому +3

    Bot sira player c bai bittu

  • @HarjitSingh-qv5ww
    @HarjitSingh-qv5ww 3 роки тому

    ਸਾਡੇ ਲਾਗੇ ਪਿੰਡ ਰੁੜਕੀ ਆਇਆ ਸੀ ਬਿੱਟੂ ਉਦੋਂ ਪੁਰੀ ਚੜਾਈ ਸੀ 22 ਦੀ
    ਗੋਗੋ ਨਾਲ ਯਾਰੀ ਫੱਟੇ ਚ ਲੱਗੇ ਕਿੱਲ ਵਰਗੀ ਸੀ
    ਦਾਦੂਵਾਲ ਤੇ ਸਰਹਾਲੀ ਵਾਲੀ ਨਹਿਰ ਤੇ ਮੇਹਨਤ ਕਰਦੇ ਹੁੰਦੇ ਸੀ ਪੱਪੂ ਉਸਤਾਦ ਕੋਲ
    ਬਿੱਟੂ 22 ਦੀ ਬੋਲ ਚਾਲ ਤੇ ਸੁਭਾਅ ਬਹੁਤ ਵਧੀਆ ਸੀ ਅਸੀਂ ਦੇਖਣ ਜਾਦੇ ਹੁੰਦੇ ਸੀ ਮੇਹਨਤ ਕਰਦਿਆਂ ਨੂੰ

  • @jaswindergill3590
    @jaswindergill3590 3 роки тому

    pardeep veer man bhara ho janda jdo kise vishdd gye bhra nu mudd dekhde aa .. pr jo yada camera ne rec. kitian o hmesha jinda rakhan giyan ehna sara bhrawa nu jo akalpurkh de bhana kbool gye... waheguru g sara vichdd gye veera nu apna chrna ch sthan bakhshan.😔😔😔😔😔😔😔😔