EXCLUSIVE-INTERVIEW= SONI SEHORA PHELAWAN। 42 ਸਾਲਾ ਪੰਜਾਬ ਕੇਸਰੀ ਪਹਿਲਵਾਨ।ਦੇ ਰਿਹਾ ਨਵੇਂ ਮੁੰਡਿਆਂ ਨੂੰ ਟੱਕਰ

Поділитися
Вставка
  • Опубліковано 3 жов 2024
  • #Soni_Sehora #Pehalwan #Punjab_Kesari
    ਬੁਲੰਦ ਅਵਾਜ ਦਾ ਕੁਮੇਟਰ 👉ਜੱਸੀ ਰਾਈਏਵਾਲ,,,,97815-81475
    42 ਸਾਲਾਂ ਪੰਜਾਬ ਕੇਸਰੀ ਪਹਿਲਵਾਨ ਦੇ ਰਿਹਾ ਨਵੇਂ ਮੁੰਡਿਆਂ ਨੂੰ ਟੱਕਰ... ਸੋਨੀ ਸਿਹੋੜਾ
    ਪੂਰਾ ਨਾਮ ਰਾਜਿੰਦਰ ਸਿੰਘ ਸੋਨੀ
    ਸਵ:ਭਾਗ ਸਿੰਘ ਫੋਜੀ ਦਾ ਬੇਟਾ
    ਦੇਸੀ ਖੁਰਾਕ ਅਤੇ ਦੇਸੀ ਮਿਹਨਤ ਨਾਲ ਹੋਈਆਂ ਤਕੜਾ
    ਉਸਤਾਦ - ਪਹਿਲਵਾਨ ਅਮਰੀਕ ਸਿੰਘ ਰੋਣੀ
    ਜ਼ਿਲਾ ਲੁਧਿਆਣਾ, ਤਹਿਸੀਲ ਪਾਈਲ
    40 ਸਾਲ ਵਿੱਚ ਬਣੀਆਂ ਪੰਜਾਬ ਕੇਸਰੀ
    ਮਿੱਟੀ ਦੀ ਕੁਸ਼ਤੀ ਵਿਚ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਪਹਿਲਵਾਨ
    ਆਪਣੇ ਸਮੇਂ ਦੇ ਹਰ ਇਕ ਨਾਮਵਰ ਪਹਿਲਵਾਨ ਨਾਲ ਕੀਤੀ ਕੁਸ਼ਤੀ
    ਬੁਲੰਦ ਅਵਾਜ ਦਾ ਕੁਮੇਟਰ 👉ਜੱਸੀ ਰਾਈਏਵਾਲ,,,,97815-81475
    ਧਾਰਮਿਕ ਸਮਾਗਮ । ਨਗਰ ਕੀਰਤਨ । ਸਭਿਆਚਾਰ ਮੇਲੇ । ਕੁਸਤੀ ਦੰਗਲ । ਕਬੱਡੀ ਟੂਰਨਾਮੈਂਟ । ਦੌੜ ਮੁਕਾਬਲੇ । ਕ੍ਰਿਕਟ । ਜਾਗਰਣ । ਫੁੱਟਬਾਲ । ਵਿਆਹ । ਲਾਈਵ ਕਵਰੇਜ ਪ੍ਰੋਗਰਾਮ ਕਰਵਾਉਣ ਲਈ ਸੰਪਰਕ ਕਰੋ ਜੀ - 94630-37326

КОМЕНТАРІ • 73

  • @kuldeepsidhu9005
    @kuldeepsidhu9005 3 роки тому +5

    ਬਹੁਤ ਸਿਅਾਣਾ ਭਲਵਾਨ ਹੈ ਸੋਨੀ ਸਿਹੋੜਾ ਪਰਮਿੰਦਰ ਭਲਵਾਨ ਨਾਲ ਵੀ ਸੋਨੀ ਭਲਵਾਨ ਦੀਅਾਂ ਬਹੁਤ ਕੁਸ਼ਤੀਅਾਂ ਹੋੲੀਅਾਂ

  • @gurtejsingh9749
    @gurtejsingh9749 3 роки тому +5

    ਵਾਹ ਜੀ ਵਾਹ ।। ਸ਼ੁਕਰੀਆ ਵੀਰ ਜੀ ਭਲਵਾਨ ਜੀ ਦੇ ਦਰਸ਼ਨ ਕਰਵਾਉਣ ਲਈ। ਬਹੁਤ ਚਿਰ ਦੀ ਉਡੀਕ ਸੀ ਜੀ। ਮੇਰੇ ਪਿੰਡ ਦੀ ਪਹਿਚਾਣ ਭਲਵਾਨ ਜੀ ਕਰਕੇ ਹੈ। ਇਹੋ ਜਿਹੀ ਸ਼ਖਸੀਅਤ ਸਦੀਆਂ ਬਾਅਦ ਪੈਦਾ ਹੁੰਦੀਆਂ ਨੇ ਜੀ। ਭਲਵਾਨ ਜੀ ਨੂੰ ਬਹੁਤ ਬਹੁਤ ਅਦਬ ਤੇ ਸਤਿਕਾਰ ਜੀ। ਮਾਲਕ ਭਲਵਾਨ ਜੀ ਨੂੰ ਤੰਦਰੁਸਤੀ ਬਖਸ਼ੇ। ਸਟਾਰ ਫਤਹਿ ਟੀ ਵੀ ਵਾਲਿਆਂ ਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।

  • @Deollivetv
    @Deollivetv 3 роки тому +7

    ਬਹੁਤ ਖੂਬ ਬਹੁਤ ਹੀ ਵਧੀਆ ਉਪਰਾਲਾ ਸਟਾਰ ਫਤਿਹ ਟੀਮ ਅਤੇ ਜੱਸੀ ਭਾਜੀ ਏਦਾਂ ਹੀ ਮੱਲਾਂ ਦੇ ਦਰਸ਼ਨ ਕਰਵਾਉਂਦੇ ਰਹੋ ਵਾਹਿਗੁਰੂ ਤੁਹਾਨੂੰ ਤਰਕੀ ਬਖਸ਼ੇ ❤️

  • @tirathmahal1071
    @tirathmahal1071 3 роки тому +4

    Dil kush ho gya pahlwan g deya gala sun ke

  • @kakukaku3219
    @kakukaku3219 Рік тому

    Dil kush ho gya soni palwan G gla sin ke
    Sau palwan

  • @JagroopSingh-xy9ji
    @JagroopSingh-xy9ji 5 місяців тому

    Bout hi vadhia and top 1 no jod pehlwan hoe ne ji soni pehlwan ji nll hi nice person

  • @kabirsidhu6351
    @kabirsidhu6351 3 роки тому +7

    Soni sehora pehalwan 💯💪

  • @shambhullar7686
    @shambhullar7686 3 роки тому +5

    Swaad aa geya pehlwaan g

  • @surinderkumarsurinderkumar7913
    @surinderkumarsurinderkumar7913 3 роки тому +2

    Super star tiger soni palwan 👑👑👑👑👑👑👑👑👑👑👑👑👑👑👑👑👑🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳💥💥💥💥💥💥💥💥💥💥💥💥💥💥❤❤❤❤❤❤⚘⚘⚘⚘⚘⚘⚘🙏

  • @alamsingh7788
    @alamsingh7788 3 роки тому +2

    Wah Ji wah Soni Pehlwan Ji Sehoura

  • @jigrepunjabiande
    @jigrepunjabiande 3 роки тому +6

    ❤️ਸਤਿਕਾਰ ਮੱਲ ਜੀ

  • @chamkaursinghkala3659
    @chamkaursinghkala3659 3 роки тому +3

    ਸੌਣੀ ਸਾਓੁ ਮਁਲ waheguru kirpa a

  • @hardeepsingh-tz6xs
    @hardeepsingh-tz6xs 3 роки тому +2

    ਸੋਨੀ ਪਹਿਲਵਾਨ ਬਹੁਤ ਹੀ ਵਧੀਆ ਨਿੱਘੇ ਸੁਆਹ ਦਾ ਮਾਲਕ ਬਾਕੀ ਸਾਡੇ ਪਿੰਡ ਦਾ ਮਾਣ ਸੋਨੀ ਪਹਿਲਵਾਨ ਸਾਡਾ ਸਾਰਾ ਪਿੰਡ ਹੀ ਬਾਈ ਦੀ ਚੜਦੀ ਕਲਾ ਦੀ ਦੁਆ ਮੰਗਦੇ ਨੇ ਬਾਈ ਨੇ ਪਿੰਡ ਵਿੱਚ ਕੀ ਆਲੇ ਦੁਆਲੇ ਵੀ ਕਿਸੇ ਨਾਲ ਵੀ ਨਹੀਂ ਵਗਾੜੀ ਸਭ ਨਾਲ ਹੱਸ ਕੇ ਹੀ ਗੱਲ ਕਰਨੀ ਆ

  • @alamsingh7788
    @alamsingh7788 3 роки тому +1

    Wah Ji wah Soni Pehlwan Ji Sehoura

  • @gurshmindersingh782
    @gurshmindersingh782 3 роки тому +5

    Parminder doomchri Pehalwan g da interview kro y

  • @dheerajkumar6314
    @dheerajkumar6314 3 роки тому +1

    Sahi gal ha je Sony apna Time da Star ⭐ palwan ha je parmatma tandrust rakha palwan je no

  • @runjeet6193
    @runjeet6193 2 роки тому +1

    Great interview. Great to see Punjabi wrestlers want to train on mats and bring medals for India. Metti & Mats can both co exist. Both Desi & Olympic free style can develop together.

  • @jaspalsinghsingh9782
    @jaspalsinghsingh9782 3 роки тому +5

    Great wrestler in the world 🤟🤟🤟🤟

  • @rakeshlal1516
    @rakeshlal1516 3 роки тому +2

    Shammi Phagwara di interview Lavo

  • @rakeshlal1516
    @rakeshlal1516 3 роки тому +2

    Gani Malerkotla di interview lavo

  • @jashanchamkaursahib1009
    @jashanchamkaursahib1009 3 роки тому +3

    Jassi y bht vadea kam kar rahe a tuci and gal baat a par Ik interview Parminder Pehlwan g di v karu

  • @gurwinderchapra7493
    @gurwinderchapra7493 3 роки тому +1

    Thanks veer ji

  • @gblogger302
    @gblogger302 3 роки тому +1

    Bahut bahut vadiya soni plwan ji
    Te star fateh nu v thanks

  • @StarFatehTv
    @StarFatehTv  3 роки тому +2

    Shere karo g live interview SONI SEHORA PHELAWAN

  • @VISAadvisorVgvisapoint
    @VISAadvisorVgvisapoint 3 роки тому +1

    Sabse best palwan World ka kyuki soni vo palwan hai jo aaj be no1 jod me hai itne time tak palwani karma aur top par rahna bahut muskil hai

  • @legendgillpubg2817
    @legendgillpubg2817 3 роки тому +2

    Very soni veer

  • @charanjitsingh9413
    @charanjitsingh9413 2 роки тому

    Very good ji

  • @tirathdhillon4152
    @tirathdhillon4152 Рік тому

    Legend pehalwan 🙏

  • @kirandeep7078
    @kirandeep7078 3 роки тому +1

    🤘🏻⚡soni veer

  • @pawanjaysingh236
    @pawanjaysingh236 3 роки тому +1

    Very Good Big Brother ji And God bless you all family and all members

  • @StarFatehTv
    @StarFatehTv  3 роки тому +1

    ਸੋਨੀ ਸਿਹੋੜਾ ਪਹਿਲਵਾਨ ਇੰਟਰਵਿਊ

  • @sharmadogala8368
    @sharmadogala8368 3 роки тому +2

    ਸਤਿਕਾਰ

  • @abhishekchoudhary5764
    @abhishekchoudhary5764 2 роки тому +1

    Gani malerkotla da interview karo

  • @lakhvirsidhu9579
    @lakhvirsidhu9579 3 роки тому +1

    Very nice bro...

  • @lakhvirsidhu9579
    @lakhvirsidhu9579 3 роки тому +1

    Very nice bro...

  • @StarFatehTv
    @StarFatehTv  3 роки тому +2

    Interview 👉Soni Sehora Pehalwan

  • @davindersingh3715
    @davindersingh3715 2 місяці тому

    ❤❤

  • @rajkaransingh4751
    @rajkaransingh4751 2 роки тому

    Nyc

  • @wahkyabaatanygilljikumar9567
    @wahkyabaatanygilljikumar9567 3 роки тому

    Veer ji Parminder domocherry di interview jror kro

  • @abhishekchoudhary5764
    @abhishekchoudhary5764 2 роки тому +1

    Ganni malerkotla da interview karo

  • @abhishekchoudhary5764
    @abhishekchoudhary5764 2 роки тому +1

    Ganni malerkotla da interview karo

  • @abhishekchoudhary5764
    @abhishekchoudhary5764 2 роки тому +1

    Ganni malerkotla da interview karo

  • @abhishekchoudhary5764
    @abhishekchoudhary5764 2 роки тому +1

    Ganni malerkotla da interview karo

  • @abhishekchoudhary5764
    @abhishekchoudhary5764 2 роки тому +1

    Ganni malerkotla da interview karo

  • @amarijitsingh8576
    @amarijitsingh8576 3 роки тому +1

    Super bro

  • @rakeshlal1516
    @rakeshlal1516 3 роки тому +1

    Sonu Kangra Di interview Lavo

  • @wahkyabaatanygilljikumar9567
    @wahkyabaatanygilljikumar9567 3 роки тому

    Soni palwanji ji bahut vadiya insaan hai malak body nu fit rakhe

  • @r.k3987
    @r.k3987 3 роки тому

    Sony bai 💪💪💪💪👍👍👍

  • @rakeshlal1516
    @rakeshlal1516 3 роки тому +1

    Rehmat Ali Di interview Lavo

  • @gindabrar3501
    @gindabrar3501 3 роки тому +1

    🙏🙏

  • @palwalpalwan3380
    @palwalpalwan3380 3 роки тому

    Soni bhut vadia mall top da hoya lamba kaanta ghulan wala

  • @tigerhunters6004
    @tigerhunters6004 3 роки тому +1

    Nice

  • @BalbirSingh-oc3nd
    @BalbirSingh-oc3nd 3 роки тому +1

    asli pahlwaan hai ,quality wala mall hai

  • @RohitKumar-rn1cf
    @RohitKumar-rn1cf 3 роки тому

    Bilaspur hp ch bahut thak pai c bai ne💪💪💪👌👌👌

  • @satnampalwan1249
    @satnampalwan1249 3 роки тому

    Soni sehora 👍👍❤❤🙏🙏,,

  • @MandeepKumar-vf7tq
    @MandeepKumar-vf7tq 3 роки тому +1

    Rubal Khanna Punjabi ster a 👍💯🙏

  • @prathammehra8465
    @prathammehra8465 3 роки тому +1

    Shami pehlwan g phagwara da v interview lvo plwan g

  • @jaggaaddk7191
    @jaggaaddk7191 2 роки тому

    ਬਾਈ ਜੀ ਮਲੇਰਕੋਟਲਾ ਦੰਗਲ ਵਿੱਚ ਕੁਸ਼ਤੀ ਦੇਖੀ ਸੀ ਸੋਨੀ ਸਿਉੜਾ ਤੇ ਰਕੇਸ਼ ਇਦਉਰ ਵੀ ਬਹੁਤ ‌ਵੱਡਾ ਮੱਲ ਸੀ 6 ਫੁੱਟ ਤੋਂ ਵੱਡਾ ਕੱਦ ਕਾਠ ਸੀ ਕੁੱਸਤੀ ਬਰਾਬਰ ਹਰੀ ਸਿਰਾਂ ਸੀ

  • @gurwinderchapra7493
    @gurwinderchapra7493 3 роки тому

    ਵੱਡਾ ਮੱਲ ਸੋਨੀ ਸਿਹੋੜਾ

  • @manisethi2546
    @manisethi2546 3 роки тому

    Parminder pehalwan ji di bhi interview karo

  • @inderjeetgillinder2090
    @inderjeetgillinder2090 8 місяців тому

    Diet plan v pucca karo

  • @shankitguleria5852
    @shankitguleria5852 3 роки тому +1

    Shami phagwara da interview lo

  • @RohitKumar-uk5gu
    @RohitKumar-uk5gu 3 роки тому +1

    Legend pahlwan Soni seura💪

  • @balrajsingh1212
    @balrajsingh1212 3 роки тому

    Kehar Singh di interview karwao

  • @hardeepsingh-tz6xs
    @hardeepsingh-tz6xs 3 роки тому +3

    Dis Like ਕਰਨ ਵਾਲੀਆਂ ਪਤਾ ਨੀ ਕੀ ਢਿੱਡ ਦੁਖਦਾ

  • @saifrana.0003
    @saifrana.0003 3 роки тому

    Ganni Malerkotla da interview 🙏kro

  • @wahkyabaatanygilljikumar9567
    @wahkyabaatanygilljikumar9567 3 роки тому

    Palwan Banda sadh hounda hai palwan Banda da shounk usdi khuraak and workout hounda hai

  • @wahkyabaatanygilljikumar9567
    @wahkyabaatanygilljikumar9567 3 роки тому

    Jo gll nu manda apne guru di palwan ohi banda

  • @wahkyabaatanygilljikumar9567
    @wahkyabaatanygilljikumar9567 3 роки тому

    Pehlwani karma di

  • @laddikharoud3285
    @laddikharoud3285 2 роки тому

    Gurdav pind barn bast mal

  • @charanjitsingh9413
    @charanjitsingh9413 2 роки тому

    Kala ty parmder nal hoe sy takkara