ਅਕਾਲ ਪੁਰਖ ਨੇ ਬਣਾਈ ਚੰਡੀ? ਚੰਡੀ ਦੀ ਵਾਰ 'ਚ ਦੁਰਗਾ ਜਾਂ ਮਾਂ ਕਾਲੀ? ਦਸਮ ਗ੍ਰੰਥ 'ਚ ਸਬੂਤ? Mitti

Поділитися
Вставка
  • Опубліковано 5 лют 2025
  • #Mitti #Punjab
    ਅਕਾਲ ਪੁਰਖ ਨੇ ਬਣਾਈ ਚੰਡੀ? ਚੰਡੀ ਦੀ ਵਾਰ 'ਚ ਦੁਰਗਾ ਜਾਂ ਮਾਂ ਕਾਲੀ? ਦਸਮ ਗ੍ਰੰਥ 'ਚ ਸਬੂਤ? Mitti
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 87

  • @zeepeesih1321
    @zeepeesih1321 10 днів тому +5

    ਬਹੋਤ ਵਧੀਆ ਸਾਂਝ ਹੋਈ ਅੱਜ। ਕਰਨ ਵੀਰ ਵਾਹਿਗੁਰੂ ਜੀ ਤੁਹਾਨੂੰ ਬਹੁਤ ਪਿਆਰ ਦੇਣ, ਇਹ ਬਾਬਾ ਜੀ ਦੀ ਗੱਲ ਹਮੇਸ਼ਾਂ ਬੋਤ ਸੋਹਣੀ ਸੂਝਵਾਨ ਹੁੰਦੀ ਹੈ, ਸੱਚੀ ਇਹ ਗੁਰੂ ਪਿਆਰੇ ਹਨ।
    ਕਰਨ ਵੀਰ ਇਹ ਜੋ ਸੰਸ਼ੇ ਨੇ ਇਹ ਤਾਂ ਰਹਿਣੇ ਹੀ ਹਨ ਗੁਰੂ ਸਾਬ ਨੇ ਕਲਜੁਗ ਦੀ ਖੇਡ ਬਾਰੇ ਇਹੀ ਦੱਸਿਆ ਹੈ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @B_S-H-I-V-A
    @B_S-H-I-V-A 10 днів тому +4

    ਸਨਾਤਨ ਦੀ ਬਿਲਕੁੱਲ ਸਹੀ ਪਰਿਭਾਸ਼ਾ ਦੱਸੀਂ ਹੈ ਮਹਾਂਪੁਰਸ਼ ਸਾਧੂ ਸੰਤ ਅਵਤਾਰ ਕਿਸੇ ਇੱਕ ਦੇ ਨਹੀਂ ਹਨ ਬਾਕੀ ਦੇਵੀ ਦੇਵਤਿਆਂ ਦੀ ਕੋਈ ਜਾਤ ਯਾਂ ਧਰਮ ਨਹੀਂ ਹੈ ਓਹਨਾਂ ਨੇ ਆਪਣੇ ਆਪ ਨੂੰ ਸਨਾਤਨੀ ਹੀ ਦੱਸਿਆ ਹੈ ਬਿਲਕੁੱਲ ਸਹੀ ਸਾਡੇ ਹਿੰਦੂਆਂ ਵਿੱਚ ਜਿੰਨੇ ਵੀ ਸਾਧੂ ਸੰਤ ਅਵਤਾਰ ਹੋਏ ਹਨ ਸੱਭ ਕੇਸ਼ਧਾਰੀ ਸਨ ਗੁਰੂ ਸਾਹਿਬ ਜੀ ਨੇ ਖਾਲਸਾ ਬਣਾ ਕੇ ਬਾਣਾ ਬਖਸ਼ਿਸ਼ ਕੀਤਾ ਇੱਕ ਸ਼ੁੱਧ ਰੂਪ ਬਖਸ਼ਿਸ਼ ਕੀਤਾ ਬਾਣਾ ਤੇ ਬਾਣੀ ਬਖਸ਼ਿਸ਼ ਕੀਤੀ ਪਰ ਅਫਸੋਸ ਸਿੱਖਾਂ ਦੇ ਧਰਮ ਪਰਿਵਰਤਨ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਹ ਵਿਸ਼ਾ ਬਹੁਤ ਗੰਭੀਰ ਵਿਸ਼ਾ ਹੈ ਕੁੱਝ ਵੱਧ ਘੱਟ ਗੱਲ ਲਿਖੀ ਗਈ ਹੋਵੇ ਉਸ ਲਈ ਮਾਫ਼ੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SohanSingh-ef5ch
    @SohanSingh-ef5ch 12 днів тому +8

    ਬਹੁਤ ਵਧੀਆ ਵਿਚਾਰ ਚਰਚਾ

  • @kuljindersingh8282
    @kuljindersingh8282 11 днів тому +2

    ਬਹੁਤ ਸਾਰੀਆਂ ਗੱਲਾਂ ਬਿਲਕੁਲ ਸਹੀ ਆ ਜੀ।।।।❤❤

  • @dhadigurbajsinghajaad5681
    @dhadigurbajsinghajaad5681 9 днів тому +1

    ਬਹੁਤ ਵਧੀਆ ਵਿਚਾਰ ਜੀ

  • @Gianideepsingh
    @Gianideepsingh 2 дні тому

    ਖ਼ੂਬ🌺🌙

  • @neknoorrollno.3810
    @neknoorrollno.3810 9 днів тому

    ਵੀਰ ਜੀ ਬਹੁਤ ਵਧੀਆ ਧਨ ਤੁਸੀ ਬਹੁਤ ਗਿਆਨ ਤੁਹਾਨੂੰ 🙏🙏🙏🙏🙏

  • @KhalsaMusic-qo1ez
    @KhalsaMusic-qo1ez 8 днів тому

    ਅਤਿ ਸੁੰਦਰ 🌹

  • @paramjitgill2026
    @paramjitgill2026 12 днів тому +2

    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਦੇਵੀ ਦੇਵਤਿਆਂ ਦੇ ਨਾਮ ਹਨ ਪਰ ਇਹਨਾਂ ਦਾ ਮਤਲਵ ਇਹ ਨਹੀਂ ਨਿਕਲਦਾ ਕਿ ਅਸੀਂ ਉਹਨਾਂ ਨੂੰ ਸਿਰ ਮੱਥੇ ਤੇ ਲਾਉਣਾ ਹੈ।
    ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਤੁਕ ਬਹੁਤ ਗਹੁ ਨਾਲ ਪੜੋ , ਜਿਸ ਵਿੱਚ ਬਹੁਤ ਸਰਲ ਤਰੀਕੇ ਨਾਲ ਲਿਖਿਆ ਹੈ ਕਿ ਸਿਰਫ ੧ ( ਏਕ) ਨਾਲ ਹੀ ਜੁੜਨਾ ਹੈ। ਉਸ ਏਕ ਨਾਲ ਹੀ ਕਲਿਆਣ ਹੋਣਾ ਹੈ। ਬਾਕੀ ਸਾਰੇ ਸੁਝਾਅ ਭੋਲੇ ਜੀਵਾਂ ਨੂੰ ਗੁਮਰਾਹ ਕਰਦੇ ਹਨ। ਗੁਰੂ ਸਾਹਿਬਾਨ ਤੇ ਸਾਰੇ ਭਗਤਾਂ ਦੀਆਂ ਬਾਣੀਆਂ ਵੀ ਇਸੇ ੧ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਹਨ। ਕੁਝ ਹੋਰ ਧਰਮਾਂ ਦੇ ਲੋਕ ਗੁਰਬਾਣੀ ਦਾ ਸਹਾਰਾ ਲੈ ਕੇ ਆਪਣੇ ਆਪਣੇ ਧਰਮਾਂ ਦੇ ਅਜੰਡੇ ਨੂੰ ਵਧਾਵੇ ਦੇ ਰਹੇ ਹਨ। ਇਹ ਕਰਤੂਤਾਂ ਇਹ ਪਿਛਲੇ ਕਈ ਸੌ ਸਾਲਾਂ ਤੋਂ ਕਰ ਰਹੇ ਹਨ ਪਰ ਮੂੰਹ ਪਾਨੇ ਡਿੱਗਦੇ ਰਹਿੰਦੇ ਨੇ। ਪਰ ਸਿੱਖ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੱਕੇ ਖੜੇ ਹਨ, ਬਾਕੀ ਦੁਨੀਆਂ ਦੇ ਖ਼ਿਆਲਾਤ,ਸੋਚ ,ਵਿਚਾਰਧਾਰਾ ਅਉਂਦੀਆਂ ਜਾਂਦੀਆਂ ਰਹਿਣਗੀਆਂ

    • @Majhail_06-m5o
      @Majhail_06-m5o 11 днів тому +2

      Yr guru granth sahib ji taa saade guru ne ohna nu shaddan lyi kon keh reha par dasam Granth sade dasve guru da hai te uss bani nu parna vi sada dharm hai

    • @Karan09-14
      @Karan09-14 10 днів тому +1

      Prva tude li iko gal aa dasm kushrya di bani ni haaa singh surmya di aaaa taa tuhi pad vi ni skde khore kdi duniya ch oo video ch gal ki hun di aa apa kite hor hi aa jive bc haa asi syne a baki dal panth sab ave hi pgl ture firde aa

  • @SurjaSingh-o1c
    @SurjaSingh-o1c 12 днів тому +5

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਆਪ ਪਰਮੇਸਰ ਸੀ।

    • @TheKingHunter8711
      @TheKingHunter8711 12 днів тому +1

      🙏🏻

    • @B_S-H-I-V-A
      @B_S-H-I-V-A 10 днів тому

      ਸਤ ਸ਼੍ਰੀ ਅਕਾਲ ਕੋਈ ਸ਼ੱਕ ਹੀ ਨਹੀਂ ਗੁਰੂ ਸਾਹਿਬਾਨ ਅਵਤਾਰ ਹਨ ਪਰ ਖ਼ਾਲਸੇ ਨੇ ਬਹੁਤ ਕੁਰਬਾਨੀਆਂ ਦਿੱਤੀਆ ਪਰ ਅਫਸੋਸ ਸਿੱਖਾਂ ਨੂੰ ਨਹੀਂ ਬਚਾ ਸਕੇ ਧਰਮ ਪਰਿਵਰਤਨ ਕਰਨ ਤੋਂ ਬਾਬਾ ਜੀ ਇਹ ਵਿਸ਼ਾ ਬਹੁਤ ਮਹਤਵਪੂਰਨ ਹੈ ਕਿਰਪਾ ਕਰ ਇਹ ਰੋਕ ਲਓ ਇਹ ਪ੍ਰਚਾਰਕਾਂ ਦੀ ਬਹੁਤ ਵੱਡੀ ਗਲਤੀ ਹੈ ਬਹੁਤ ਗੁੱਸਾ ਚੜ ਜਾਂਦੇ ਜਦ ਪੱਗਾਂ ਵਾਲੇ ਕ੍ਰਿਸਮਿਸ ਆਲੇ ਦਿਨ ਨੱਚਦੇ ਟੱਪਦੇ ਦੇਖਕੇ ਓਹਨਾਂ ਨਾਲੋਂ ਅਸੀਂ ਹਿੰਦੂ ਰੋਡੇ ਮੋਢੇ ਚੰਗੇ ਹਾਂ ਜਿਹੜੇ ਗੁਰੂ ਸਾਹਿਬਾਨ ਤੇ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਨਮਨ ਕਰਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਜੀ

  • @Ikonkar1430
    @Ikonkar1430 10 днів тому

    ਬਹੁਤ ਵਧੀਆ ਜੀ

  • @RanjitSingh-ms2yu
    @RanjitSingh-ms2yu 12 днів тому +1

    ਵਾਹਿਗੁਰੂ ਜੀ ਬਹੁਤ ਸੋਣੀ ਜਾਣ ਕਾਰੀ ਦੇਦੇ ਸਾਨੂੰ ਪਾਪੀਆ ਨੁੰ ਭਾਈ ਸਾਹਿਬ ਜੀ 🙏ਵਾਹਿਗੁਰੂ ਵਾਹਿਗੁਰੂ ਜ਼ੀ

  • @tejinderpalsingh8069
    @tejinderpalsingh8069 8 днів тому

    ❤❤❤❤❤❤❤🎉

  • @chattarsingh5144
    @chattarsingh5144 12 днів тому +3

    Vht sohni vichaar charcha, facts te doubts clear kite bhai sahib ne vht wadiya gal aa.

  • @vikramjitsingh563
    @vikramjitsingh563 10 днів тому +3

    ਮਹਾਂਕਾਲ ਨੇ ਚੰਡੀ ਸਾਜੀ ਸੀ❤ ਜੈ ਮਹਾਂਕਾਲ 😊❤

  • @ManavPreet12-fo5jh
    @ManavPreet12-fo5jh 10 днів тому +2

    Duniya di sab tu ucchi te suchi shakti hai te o hai krishn jina ne apne chotte mukh vicho pura barmandh dikhayea si te o hi parbrahm hai te asi usde hi pujari ha baki devi devta ta ona upar foll barsonde nee Radhy radhy

  • @user-sohansingh
    @user-sohansingh 10 годин тому

    Chardikala

  • @jagjitsinghsingh1401
    @jagjitsinghsingh1401 12 днів тому

    ਵਾਹਿਗੁਰੂ ਜੀ

  • @deepsingh7729
    @deepsingh7729 7 днів тому

    Waheguru ji ka Khalsa Waheguru ji ki Fateh

  • @simranjeetsingh8527
    @simranjeetsingh8527 8 днів тому

    Bahut vadiyya tarike naal gyan dita baiji ne

  • @Khalistanhistory
    @Khalistanhistory 9 днів тому

    Dhan dhan Shri dasam granth sahib jiii

  • @AvtarSingh-t3p5y
    @AvtarSingh-t3p5y 12 днів тому +1

    ਭਾਈ ਜੀ ਦਾ ਐਡਸਸ ਦੱਸੋ ਵਾਹਿਗੁਰੂ ਜੀ

  • @Gurukenihag
    @Gurukenihag 11 днів тому

    ਬਹੁਤ ਵਧੀਆ ਵੀਰ ਜੀ

  • @samsungedgeplus3588
    @samsungedgeplus3588 7 днів тому +1

    Ek krishn sarb dev sarb deva ki aatma..manu ta guru sahib de es kathn te pura viswash a..esto baad sabb galla muk jandia..sab govind hai sab govind hai govind bin nahi koy..hun govind bin nahi koy..es ch sab a ajanda..qk guru sahib aapne vangu bhkaye ni marde c..j govind bin koi hunda ta ona ne govind v khatm kar dena c sirf osda naam e laina c jo ona ton v sreshth aa..matlb govind sab ton upar hai..hai ta niche bohat par ona ik da hi naam lea hai..

    • @iammesandhu
      @iammesandhu 7 днів тому

      Govind means akal purakh not sri krishna ji maharaj. Sri Krishn ji maharaj de avtar to pehla v joh aad to eh khel kr reha oh akal purakh ohnu Gobind kehnde ne gi Guru Granth Sahib Maharaj vich akhri arth bht dhunge ne. Jida Raam Shabad aaunda ji Raam oh naam hai jihde naan te sri ram chandr ji maharaj da naam rkhya gya c . Ram Chandr ji maharaj de avtar to pehla v Raam da naam c pramtma aad to apni khed dikha reha. Guru Granth Sahib Maharaj di bani 3 guna to utte sukham roop vich vich chaldi khed hai ji

    • @samsungedgeplus3588
      @samsungedgeplus3588 4 дні тому

      @iammesandhu ang 47 vich guru sahib di likht hai..jis akal purkh de hajaro netar ne hajara hath ne..jo shesnag di sayea te sonda hai..os laksmi pati akal purakh nu hi sare seshsaye kehnde ne..snatan vich shri hari nu adi purush keha gea hai te gurbaani vich akak purkh..qk shesnag te v ohi sonde ne te laksmi pati v ohi ne..hari v ohi ne..sda simar narayan narayan vaheguru narayan vaheguru a v gubani vich hi onda hai

  • @JasPinder-gx3xs
    @JasPinder-gx3xs 12 днів тому +1

    EAH NA SHUKTIA DEE HELP NAL,GURU SAHIB JI. NE SWA LUKH, NAL EKK SINGH NOO LARHAEA HAI,WAHEGURU JI KA KHALSA SHRI WAHEGURU JI KI FATEH JI, SUTNAM WAHEGURU JI THANKS 🙏🙏👍👍 RSDHALIWALL DFDK ❤

  • @rehmatkooner8032
    @rehmatkooner8032 11 днів тому

    Bahut sach te sohna vichaar

  • @kuljindersingh8282
    @kuljindersingh8282 11 днів тому +9

    ਗੁਰਬਾਣੀ ਵਿੱਚ ਦੇਵੀ ਦੇਵਤਿਆਂ ਨੂੰ ਕੋਈ ਮਾਨਤਾ ਨਹੀਂ।। ਗੁਰੂ ਸਾਹਿਬਾਨਾ ਨੇ ਸਿਰਫ ਇੱਕ ਸ਼ਕਤੀ ਦੀ ਹੀ ਗੱਲ ਕੀਤੀ ਹੈ।। ਸ਼ਾਸਤਰ ਦੇ ਰੂਪ ਵਿੱਚ ਸਾਨੂੰ। ਜ਼ੁਲਮ ਦੇ ਵਿਰੁੱਧ ਲੜਨ ਲਈ ਸ਼ਕਤੀ ਦਿੱਤੀ ਗਈ ਹੈ।।।।

    • @ਧਾਲ਼ੀਵਾਲ਼-Dhaliwal
      @ਧਾਲ਼ੀਵਾਲ਼-Dhaliwal 10 днів тому

      ਆਹਾ ਸੁਣਿਓ ਬਾਈ।

    • @B_S-H-I-V-A
      @B_S-H-I-V-A 10 днів тому

      ਚੰਡੀ ਨੇ ਸਿਰਫ ਦੋ ਮਹਾਨ ਮਹਾਪੁਰਸ਼ਾ ਨੂੰ ਆਪ ਤਲਵਾਰ ਦਿੱਤੀ ਹੈ ਇਕ ਸਾਡੇ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਕ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਜੋ ਅੱਜ ਵੀ ਅੰਗਰੇਜ਼ ਮਿਉਜਿਮ ਵਿੱਚ ਰੱਖੀ ਹੋਈ ਹੈ

    • @MontySingh-re3wx
      @MontySingh-re3wx 10 днів тому +1

      Anpd aa tu

    • @SANGRAMBHARDWAJ2.0
      @SANGRAMBHARDWAJ2.0 2 дні тому

      जय दुर्गा माता ❤

  • @t90india1
    @t90india1 2 дні тому

    When can we expect part 2,੩,੪,੫

  • @gurcharansingh94
    @gurcharansingh94 6 днів тому

    Very.good.vichaar

  • @kuldeep782
    @kuldeep782 12 днів тому

    Waheguru ji 🙏🙏

  • @MandeepSingh-j1c
    @MandeepSingh-j1c 8 днів тому

    Rab ik duniya crick

  • @Rick-n9b
    @Rick-n9b 11 днів тому

    Hanji

  • @TheKingHunter8711
    @TheKingHunter8711 12 днів тому +1

    _❤United PANJAB ਜ਼ਿੰਦਾਬਾਦ❤_
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
    _ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_

    • @TheKingHunter8711
      @TheKingHunter8711 12 днів тому +1

      _ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ_
      _ਇਹ 1-ਹੋਕੇ ਰਹਿਣੇ ਹਨ 💯%_
      _______________________________

  • @babbansingh5703
    @babbansingh5703 12 днів тому

    Waheguru ji

  • @SantoshRani-h6v
    @SantoshRani-h6v 12 днів тому

    Wehguru ji

  • @Livingtogrow
    @Livingtogrow 11 днів тому

    Bahut vadeya baba Ji nihang Singh hawan v krde ne uss bare jankari sanjhi karooo 🙏🙏🙏🙏

  • @sukhdevsinghwalia-gm8uv
    @sukhdevsinghwalia-gm8uv 12 днів тому

    Very nice

  • @keepakeepa6667
    @keepakeepa6667 6 днів тому

    Meri samajh da bol na baba ji thanks Baba ji

  • @TheKingHunter8711
    @TheKingHunter8711 12 днів тому +2

    _❤ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ❤_
    _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
    _ਅਕਾਲੀ-ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ_
    _ਕਿਸਾਨ-ਮਜ਼ਦੂਰ ਨਿਹੰਗ-ਸਿੰਘ ਜ਼ਿੰਦਾਬਾਦ_

  • @SurinderKaur-qk7sm
    @SurinderKaur-qk7sm 12 днів тому +1

    Sahi gal aa dasam baani da dubaara to parchar hona chahida aa taki sikh kom dubaara to apni pahla wali bulandia te ponch sake

  • @JasPinder-gx3xs
    @JasPinder-gx3xs 12 днів тому +1

    SIRJAN HAR DE RUNG HUN , WAHEGURU JI RS DHALIWALL FDK PUNJAB ❤

    • @TheKingHunter8711
      @TheKingHunter8711 12 днів тому +1

      ਇੰਗਲਿਸ਼ ਵਿੱਚ ਸਹੀ ਨਾਮ : -
      👉🏻 PANJAB ✅️ (PA)
      👉🏻 PUNJAB ❌️ (PU)
      ਸਟੇਟ 1950 'ਚ PA ਤੋਂ ਵਿਗਾੜਕੇ PU ਕੀਤਾ, PUNJ=ਪੁੰਜ ਦਾ ਕੋਈ ਅਰਥ ਨਹੀਂ ਹੁੰਦਾ, ਸਹੀ PANJ=5 ਹੈ ਜੀ, ਸੋ ਸਾਰੇ ਭਰਾ/ਭੈਣਾਂ ਪੰਜਾਬ ਦਾ ਸਹੀ ਨਾਮ ਲਿਖਣਾ ਸ਼ੁਰੂ ਕਰੋ ਜੀ

    • @TheKingHunter8711
      @TheKingHunter8711 12 днів тому +1

      👉🏻 PANJAB ✅️ (PA)
      👉🏻 PUNJAB ❌️ (PU)
      (ਸਟੇਟ ਨੇ 1950 'ਚ PA ਤੋਂ ਵਿਗਾੜਕੇ PU ਕੀਤਾ, PUNJ=ਪੁੰਜ ਦਾ ਫਾਰਸੀ ਭਾਸ਼ਾ ਵਿੱਚ ਵੀ ਕੋਈ ਅਰਥ ਨਹੀਂ ਹੁੰਦਾ, ਜਿਸ ਭਾਸ਼ਾ ਤੋਂ ਪੰਜਾਬ ਦਾ ਪੰਜ ਨਾਮ ਆਇਆ ਓਸ ਭਾਸ਼ਾ ਵਿੱਚ ਵੀ 5 ਨੂੰ PANJ ਹੀ ਲਿਖਿਆ ਜਾਂਦਾ ਹੈ, ਫਾਰਸੀ ਵਿੱਚ ਵੀ 5 ਨੂੰ ਪੰਜ ਹੀ ਬੋਲਦੇ ਹਨ ਜੀ

    • @TheKingHunter8711
      @TheKingHunter8711 12 днів тому +1

      👉🏻 PANJAB ✅️ (PA)
      👉🏻 PUNJAB ❌️ (PU)

  • @TheKingHunter8711
    @TheKingHunter8711 12 днів тому +1

    _💚ਦ ਗ੍ਰੇਟ PANJAB ਜ਼ਿੰਦਾਬਾਦ💚_
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
    _ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_

  • @JasPinder-gx3xs
    @JasPinder-gx3xs 12 днів тому

    SUNT SIRF KESA DHARI HEE HO SUKDA HAI KE SAHEJ DHARI VEE ,DUSNA JI SUTNAM WAHEGURU JI RS DHALIWALL FDK PUNJAB ❤

  • @Jaas13
    @Jaas13 11 днів тому +1

    ਭਾਰਤ ਦਾ ਮੁੰਢ ਧਰਮ ਹੈ ਬੁੱਧ ਧਰਮ ਸਨਾਤਨੀ ਸਬਦ ਬੁੱਧ ਧਰਮ ਦਾ ਹੀ ਹੈ । ਮੁੱਢ ਸਿਰਫ ਬੁੱਧ ਧਰਮ ਸੀ ।
    ਬਾਹਮਣਾ ਨੇ ਭਾਰਤ ਵਿੱਚੋ ਬੁੱਧ ਧਰਮ ਨੂੰ ਖਤਮ ਕੀਤਾ ਤੇ ਬੁੱਧ ਧਰਮ ਦੂਜੇ ਗੁਆਢੀ ਮੁਲਕਾਂ ਵਿੱਚ ਫੈਲਿਆ ।
    ਪਰ ਜੋ ਪੰਜਾਬ ਦੇ ਹਨ ਇਹ ਬੁੱਧ ਧਰਮ ਤੋ ਬਾਅਦ ਕਿਸੇ ਸਨਾਤਨੀ ਸਨੁਤਨੀ ਨਾਲ ਕੋਈ ਸਬੰਧ ਨਹੀ ਸੀ ਜਦੋ ਗੁਰੂ ਨਾਨਕ ਪਾਤਿਸਾਹ ਜੀ ਆਏ ਉਦੋ ਪੰਜਾਬ ਵਾਲੇ ਸਿੱਖੀ ਨਾਲ ਜੁੜੇ ।ਪਰ ਹੁਣ ਕ੍ਈ ਭੇਖੀ ਤੇ ਨਿਕੰਮੇ ਸਾਧ ਼ਸਿੱਖਾਂ ਨੂੰ ਸਨਾਤਨੀ ਬਣਾਉਣ ਨੂੰ ਫਿਰਦੇ ਹਨ

    • @다르인
      @다르인 6 днів тому

      Thora study kaar la pehle
      .changa hunda aa😂😂

  • @Jaas13
    @Jaas13 11 днів тому

    ਨਾਲੇ ਜੱਬਲਾ ਸਾਧਾ ਮਹਿਖਾ ਸੁਰ ਰਾਖਸਸ ਨਹੀ ਸੀ । ਇਹ ਬਾਹਮਣ ਵੱਲੋ ਦਿੱਤਾ ਨਾਮ ਹੈ ਜੋ ਕਿ ਮੂਲ ਨਿਵਾਸੀਆ ਵਿੱਚੋ ਤਾਕਤਵਰ ਤੇ ਬਲਵਾਨ ਹੁੰਦੇ ਸਨ ਤੇ ਉਹ ਜੰਗਲਾ ਵਿੱਚ ਰਹਿ ਕੇ ਬਾਹਮਣਵਾਦ ਨਾਲ ਲੜਦੇ ਸਨ ਤੇ ਬਾਹਮਣ ਉਹਨਾਂ ਨੂੰ ਰਾਖਸਸ ਕਹਿੰਦੇ ਸਨ ਤੇ ਬਾਹਮਣਾ ਨੇ ਆਬਦੀ ਕੁੜੀ ਬਾਹਮਣੀ ਭੇਜ ਕੇ ਉਸ ਨੂੰ ਧੋਖੇ ਨਾਲ ਮਰਵਾਇਆ ਤੇ ਬਾਅਦ ਵਿੱਚ ਉਹ ਬ੍ਰਾਹਮਣ ਲੜਕੀ ਨੂੰ ਬਾਹਮਣਾ ਨੇ ਦੇਵੀ ਬਣਾ ਕੇ ਪੇਸ ਕੀਤੀ ਸੀ ਤੇ ਮੂਰਖ ਲੋਕ ਦੇਵੀ ਸਮਝਕੇ ਪੂਜੀ ਜਾਂਦੇ ਹਨ

  • @Jaas13
    @Jaas13 11 днів тому

    ਸਨਾਤਨੀ ਸਬਦ ਬੁੱਧ ਧਰਮ ਵਿੱਚੋ ਲਿਆ ਗਿਆ ਹੈ
    ਬਾਕੀ ਦੇਵੀ ਦੇਵਤਿਆ ਦਾ ਨਾਮ ਸਿਰਫ ਉਦਹਾਰਨ ਲ੍ਈ ਲਿਖਿਆ ਹੈ ਇਹ ਪਤਾ ਨਹੀ ਕਿੱਥੋ ਵਿਆਖਿਆ ਪੜ ਕੇ ਆਇਆ ਸਭ ਵਿਦਵਾਨਾ ਨੇ ਕਿਹਾ ਪਰਸੂ ਰਾਮ ਤੇ 33 ਕਰੋੜ ਦੇਵੀ ਦੇਵਤੇ ਮਿੱਥ ਨੇ ਇਸ ਲ੍ਈ ਕੋਈ ਪ੍ਰਗਟ ਨਹੀ ਹੋਇਆ ਗਜਨੀ ਵੇਲੇ ।
    ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਹਮਣ ਨੇ ਕਿਹਾ ਹੈ ਕਿ ਦੇਵੀ ਨੂੰ ਪ੍ਰਗਟ ਕਰ ਲਵਾਗੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਰਲੋ ਤੇ ਬਾਹਮਣ ਨੇ ਹਵਨ ਕਰਨ ਨੂੰ ਕਿਹਾ ਮਹਾਰਾਜ ਜੀ ਨੇ ਕਿਹਾ ਚੱਕੋ ਮਾਇਆ ਤੇ ਕਰੋ ਤੇ ਬਾਹਮਣ ਨੈਵਾ ਦੇਵੀ ਦੀ ਪਹਾੜੀ ਤੇ ਹਵਨ ਕਰਦਾ ਰਿਹਾ ਪਰ ਕੋਈ ਦੇਵੀ ਨਹੀ ਆਈ
    ਬਾਅਦ ਵਿੱਚ ਕਹਿੰਦਾ ਦੇਵੀ ਬਲੀ ਮੰਗਦੀ ਸੁੰਦਰ ਜਵਾਨ ਦੀ ਤੇ ਮਹਾਰਾਜ ਨੇ ਕਿਹਾ ਕਿ ਤੁਹਾਡੇ ਤੋ ਸੁੰਦਰ ਕੌਣ ਹੈ ਤੇ ਪੱਵਿਤਰ ਤੇ ਤੁਹਾਡੀ ਬਲੀ ਦੇ ਦਿੰਦੇ ਹਾਂ ਤੇ ਬਾਹਮਣ ਕਹਿੰਦਾ ਮੈਂ ਇਸਨਾਨ ਕਰਕੇ ਆਉਂਦਾ ਹਾਂ ਤੇ ਬਾਹਮਣ ਪਹਾੜਾ ਤੋ ਭੱਜ ਗਿਆ ਮੁੜ ਕੇ ਨੀ ਆਇਆ ਤੇ ਮਹਾਰਾਜ ਨੇ ਸਿੱਖਾ ਨੂੰ ਕਿਹਾ ਕਿ ਸਾਰਾ ਸਮਾਨ ਹਵਨ ਵਿੱਚ ਸੁੱਟ ਦਿਓ ਸਮੱਗਰੀ ਬਗੈਰਾ ਤੇ ਉਸ ਤੋ ਬਾਅਦ ਘਿਓ ਕਾਰਨ ਅੱਗ ਦੀਆਂ ਲਾਟਾ ਉੱਚੀਆ ਹੋਣ ਕਾਰਨ ਲੋਕਾਂ ਨੂੰ ਦੂਰੋ ਦਿਖਦੀਆ ਸਨ ਤੌ ਲੋਕਾਂ ਨੇ ਇਸੇ ਨੂੰ ਚਮਤਕਾਰ ਮੰਨ ਲਿਆ ।
    ਫੇਰ ਗੁਰੂ ਸਾਹਿਬ ਜੀ ਨੇ ਕਿਰਪਾਨ ਨੂੰ ਚੰਡੀ ਕਹਿ ਕੇ ਸਿੰਘਾਂ ਨੂੰ ਕਿਹਾ ਇਹ ਤੁਹਾਡੇ ਕੌਲ ਹਰ ਵੇਲੇ ਰਹੇਗੀ ਤੇ ਇਸੇ ਨਾਲ ਜਾਲਮ ਦਾ ਸਿਰ ਵੱਢਣਾ ਹੈ ।ਮਜਲੂਮਾ ਦੀ ਰੱਖਿਆ ਕਰਨੀ ਹੈ ।ਤੇ ਇਹ ਬਾਬੇ ਦੇਵੀਆ ਨਾਲ ਜੋੜੀ ਜਾਂਂਦੇ ਹਨ

  • @shamshersingh-gx3gs
    @shamshersingh-gx3gs 11 днів тому

    Prakash bas guru granth sahib da hi hona chida ji

  • @MontySingh-re3wx
    @MontySingh-re3wx 10 днів тому

    Sat vachan 🙏 pr eh hindua ne mnna😂eh lge sanu hindi vaaba te pura jor layi baite rss bjp

  • @Jaas13
    @Jaas13 11 днів тому

    ਗੁਰੂ ਸਹਿਬਾਨ ਜੀ ਨੇ ਤੇ ਸਿੱਖਾਂ ਨੇ ਕਿਸੇ ਭਾਰਤ ਦੀ ਰੱਖਿਆ ਨਹੀ ਕੀਤੀ ਉਦੋ ਕਿਹੜਾ ਭਾਰਤ ਸੀ ।ਸਿਰਫ ਤੇ ਸਿਰਫ ਦੱਬੇ ਕੁਚਲੇ ਲੋਕਾਂ ਦੀ ਰੱਖਿਆ ਕੀਤੀ ਧੀਆਂ ਭੈਣਾ ਸਭ ਦੀਆ ਸਾਂਝੀਆਂ ਹਨ ਇਸ ਲ੍ਈ ਧੀਆਂ ਭੈਣਾ ਨੂੰ ਵੀ ਮੁਗਲਾ ਤੋ ਬਚਾਇਆ ।
    ਬਣੇ ਭਾਰਤ ਦੇ
    ਖਾਲਸਾ ਸਿਰਫ ਤੇ ਸਿਰਫ ਧਰਮ ਦੀ ਰੱਖਿਆ ਕੀਤੀ ਤੇ ਮਜਲੂਮ ਤੇ ਦੱਬੇ ਕੁੱਚਲੇ ਲੋਕਾਂ ਦੀ

  • @Jaas13
    @Jaas13 11 днів тому +1

    ਤੂੰ ਸੰਥਿਆ ਟਕਸਾਲ ਤੋ ਲੈਣੀ ਸੀ ਪਤਾ ਨਹੀ ਇਹ ਕਿੱਧਰੋ ਨਿਕਲ ਆਇਆ ਅੱਗੇ ਪਹਿਲਾ ਹੀ ਬਹੁਤ ਸੀ ਚਬਲ ਸਾਧ ਆਹ ਇੱਕ ਹੋਰ ਆ ਗਿਆ

    • @AmandeepSingh-pn4bn
      @AmandeepSingh-pn4bn 10 днів тому

      ਤੈਨੂੰ ਕੀ ਸ਼ੂੰਸ਼ਨੇ ਦਾ ਪਤਾ। ਤੈਨੂੰ ਆਪ ਨੂੰ ਕਿ ਲਨ ਦਾ ਪਤਾ ਜਿਹੜਾ ਦੂਸਰਿਆ ਤੇ ਸਵਾਲ ਉਠਾ ਰਿਹਾ ਹਾਂ

  • @kanguernoorani4091
    @kanguernoorani4091 12 днів тому

    Durga sb di hay fir keyon kenhday ho sikh sanatani nahi

  • @sukhmitsingh1325
    @sukhmitsingh1325 11 днів тому

    Every religion has thekeydaars.... Social media mei views chaiye.... Total drama total... Bokas..... One religion is only insaniyat.... Jo vi eh babaji bol reha... Clear pata chalda he is rational

  • @gurcharansingh3845
    @gurcharansingh3845 12 днів тому

    Bilkul sachian gallan

  • @SunnyKapila-i6s
    @SunnyKapila-i6s 11 днів тому +1

    Jo marjhi kehlo sanatan to upper kush ni savkush ischo hi niklia jin marjhi manipulate kari jau

  • @natureisperfect4274
    @natureisperfect4274 12 днів тому

    Very nice, can I have contact number of bhai saheb so that I can meet him 😊

  • @Vaishnavjan11
    @Vaishnavjan11 12 днів тому

    Navi cahndi di vaar likh lo ode cho chandi naam kad deyo sara kuch nwa likho lo sade snatani naam kad do syapa nibdu .asi lena kone thode to

  • @SmilingBambooForest-qu8ys
    @SmilingBambooForest-qu8ys 11 днів тому

    ਵਾਹਿਗੁਰੂ ਜੀ

  • @TheKingHunter8711
    @TheKingHunter8711 12 днів тому +1

    _💚ਦ ਗ੍ਰੇਟ PANJAB ਜ਼ਿੰਦਾਬਾਦ💚_
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
    _ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_

    • @TheKingHunter8711
      @TheKingHunter8711 12 днів тому +1

      _ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ_
      _ਅਤੇ ਇਹ ਇੱਕ ਹੋਕੇ ਰਹਿਣੇ ਹਨ_
      _🏁💯🏁💯🏁💯🏁💯🏁💯🏁_
      _______________________________

  • @RenuKaur-zz9ex
    @RenuKaur-zz9ex 12 днів тому

    Waheguru ji 🙏

  • @maanpunjabiblogger6138
    @maanpunjabiblogger6138 12 днів тому

    Waheguru ji

  • @Bal450
    @Bal450 11 днів тому +1

    WAHEGURU JI 🙏❤

  • @SmilingBambooForest-qu8ys
    @SmilingBambooForest-qu8ys 11 днів тому

    ਵਾਹਿਗੁਰੂ ਜੀ

  • @DeepSingh-g2m
    @DeepSingh-g2m 11 днів тому

    Waheguru ji