Kamal Heer - Edan Chete Kareen

Поділитися
Вставка
  • Опубліковано 20 сер 2024
  • song.link/albu...
    Edan Chete Kareen By Kamal Heer
    Here is a brand new music video from Kamal Heer. This video was shot in and around Vancouver Canada and India. Video Producer - Michael Khazen and Don jassal, DOP - Andy Hodgson, Director - Virgile Dean, Colorist - Michael Orthner, the video company: highdeafproductions Vancouver. Video was shot on Panasonic HD cameras (AVCHD-P2). Music is by Sangtar and lyrics are by Sukhpal Aujla. © 2009 Plasma Records.
    #ManmohanWaris #KamalHeer #PunjabiVirsa
    UA-cam: goo.gl/A6qwx
    Visit us :
    Plasma Records Web : /www.PlasmaRecords.com
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec

КОМЕНТАРІ • 1,1 тис.

  • @babbu092
    @babbu092 8 років тому +207

    one of the best compositions

    • @tejmohansingh269
      @tejmohansingh269 2 роки тому +1

      ਬੜੇ ਨੇ ਸੰਗਤਾਰ ਭਾਜੀ ਦੀਆਂ ਧੁੰਨਾਂ ਟੁੱਟੇ ਦਿਲ ਵਾਲਿਆਂ ਕੋਲੋਂ ਪੁੱਛੋ। ਇਕ ਸਜ਼ਾਵਾਂ ਗੀਤ ਜੋ ਭਾਜੀ ਨੇ ਆਪ ਗਾਇਆ ਕਮਾਲ ਉਹ ਤਾਂ। ਅਲਫ਼ਾਜ਼ ਵੀ ਗਾਇਆ ਵੀ ਸੰਗੀਤ ਵੀ।

    • @Matharu1062
      @Matharu1062 Рік тому

      ​@@tejmohansingh269❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 0 bvvvvvvvv

    • @parbjotSingh-ez3ug
      @parbjotSingh-ez3ug 7 місяців тому

      Sach bai​@@tejmohansingh269

    • @sunnyghotra1384
      @sunnyghotra1384 2 місяці тому

  • @naturevideo660
    @naturevideo660 6 місяців тому +58

    ਕੌਣ ਸੁਣ ਰਿਹਾ ਅੱਜ ਵੀ 😢😢😢2024

  • @MALWABLOCK1008
    @MALWABLOCK1008 2 роки тому +4

    ਸੁਖਪਾਲ ਵੀਰ ਤੇ ਮੰਗਲ਼ ਹਠੂਰ ਤੇ ਇੱਕ ਹੋਰ ਨਾਮ ਦੇਬੀ ਮਖਸੂਸਪੁਰੀ ਇਹਨਾਂ ਦੇ ਲਿਖੇ ਗੀਤ ਸਿਰਾ ਵੀਰੇ... ਪਤਾ ਨੀਂ ਮੈਂ ਕਿੰਨੀ ਕੁ ਵਾਰ ਇਹਨਾਂ ਦੇ ਲਿਖੇ ਸਾਰੇ ਈ ਗੀਤ ਸੁਣੇ ਹੋਏ ਨੇ ਤੇ ਬੋਰ ਅੱਜ ਵੀ ਨੀਂ ਹੁੰਦਾ ਸੁਣਕੇ 👍👍👍👍

  • @inderjitsingh6496
    @inderjitsingh6496 6 років тому +290

    ਨਹੀਂ ਬਣਨੇ ਹੁਣ ਏਦਾਂ ਦੇ song...

  • @AMBERBRAROFFICIAL
    @AMBERBRAROFFICIAL 5 років тому +240

    Kon kon sun reha ji
    2019 Vich
    Rply krke dseo song vdia lga 😍
    HIT like 😍😘😘

  • @airbirdy8835
    @airbirdy8835 6 років тому +139

    ਕਾਲਜੇ ਧੂਹ ਪਾੳੁਣ ਵਾਲਾ ਗੀਤ ! 🙌🙌

  • @PrinceMann
    @PrinceMann 3 роки тому +54

    ਹਮੇਸ਼ਾ ਨਵਾਂ ਨਕੋਰ 👌 ਜਿੰਨੀ ਵਾਰ ਮਰਜੀ ਸੁਣ ਲੳੁ ਤੇ ਜਦੋਂ ਮਰਜੀ 🙌 ❤

  • @rajdeepdhillon8038
    @rajdeepdhillon8038 3 роки тому +13

    ਗੀਤ ਸੁਣ ਕੇ ਇੰਝ ਮਹਿਸੂਸ ਹੋਇਆ ਸ਼ਾਇਦ ਹੁਣ ਆਖਰੀ ਬੋਲ ਹੋਣ ਸਮਾਂ ਵਾਪਿਸ ਦੋਬਾਰਾ ਆ ਜਾਵੇ so sad....

  • @TopACluB
    @TopACluB 2 роки тому +9

    ਦਿਲ ਮੱਚਦਾ ਜਦੋ ਯਾਦ ਆ ਜਾਂਦੀ ਆ

  • @kawaljeetkaurkaur8610
    @kawaljeetkaurkaur8610 7 років тому +109

    Edda e chette krdi ha tennu kamleya.... Kise nu pta ni lggda.... Love you

  • @bhejbrar
    @bhejbrar 8 місяців тому +20

    2023 ਮੁੱਕ ਚੱਲਿਆ ਪਰ ਇਸ ਗਾਣੇ ਦਾ ਜਾਦੂ ਨਹੀਂ ਮੁੱਕਿਆ ❤

    • @rinkusohal7608
      @rinkusohal7608 5 місяців тому

      Asi te jad new se odo da sunde ha bai par kuch 5 6 saal to nahi sunea se

  • @pawanjhamat6787
    @pawanjhamat6787 7 місяців тому +2

    ਹੁਣ ਤਾਂ ਏਸ ਤਰਾ ਦੇ ਗਾਣੇ ਹੀ ਆਉਣਾ ਬੰਦ ਹੋ ਗਏ

  • @sahilgossal6729
    @sahilgossal6729 Рік тому +12

    ਦਿਲ ਨੂੰ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ

  • @singhpritpal4320
    @singhpritpal4320 5 років тому +112

    ਮੈਨੂੰ ਤਾਂ ਯਾਦ ਨਹੀਂ ਕਿ ਇਹ ਗਾਣਾ ਮੈਂ ਕਿੰਨੀ ਵਾਰੀ ਸੁਣਿਆ ਹੈ।

  • @prabhjotsinghchohan0717
    @prabhjotsinghchohan0717 5 років тому +50

    ਇਹ ਹੁੰਦੀ ਏ ਗਾਇਕੀ । ਸਦਾਬਹਾਰ ❤❤❤❤❤❤❤

  • @user-fq3id1wb7d
    @user-fq3id1wb7d 6 місяців тому +2

    ਕੀ ਬੰਬ ਗਾਣਾ ਬਣਾਇਆ ਯਾਰ, 2012-2013 ਚ ਆਇਆ ਹਜੇ ਵੀ ਓਵੇ ਈ ਲੱਗਦਾ

  • @drnavneetkaur323
    @drnavneetkaur323 4 роки тому +18

    Music was real those days.......no auto tuning, no superficial stuff, all you can hear is the original voice, some good background music and soothing view.

    • @RajeshKumar-cl8si
      @RajeshKumar-cl8si 4 роки тому

      Really......
      Missing so much....
      Old days....
      School life...

  • @RakeshKumar-pc7iu
    @RakeshKumar-pc7iu 4 роки тому +80

    2020 wale hazri lagao 😊
    Great song✌️

  • @vishubajwa689
    @vishubajwa689 Рік тому +14

    Not just a song... A deep sea of true fillings 🥺❤️

  • @SandeepSingh-or5vg
    @SandeepSingh-or5vg Рік тому +2

    ਜਦੋ ਇਹ ਗਾਣਾ ਆਇਆ ਸੀ .ਮੈਂ ਉਦੋ ਅੱਠਵੀ ਕਲਾਸ ਚ ਸੀ
    ਇਹ ਗਾਣਾ ਏਨਾ ਘੈਂਟ ਆ ਕੀ
    ਮੇਰੀ ਕੋਈ ਸਹੇਲੀ ਵੀ ਹੈ ਨੀ ਕੋਈ
    ਤਾ ਵੀ ਰੋ ਪਿਆ ਸੀ ਮੈਂ ਗਾਣਾ ਸੁਣ ਕੇ

  • @romeyromey007
    @romeyromey007 4 роки тому +17

    ਪੁਰਾਣੀਆਂ ਯਾਦਾਂ ਯਾਦ ਆ ਗਈਆ

  • @user-vb1xf9sn5v
    @user-vb1xf9sn5v 5 років тому +16

    ਸਿਰਾ ਕਰਵਾ ਦਿੱਤਾ ਸੁਖਪਾਲ ਵੀਰ

  • @nsjugait
    @nsjugait 6 років тому +38

    Waris bros oh singer hai jina nu hit hon lai...jatt ..asla ...bullet...chandigarh ..college etc words di load ni painddi ..
    Aam landu singers wang.

  • @indervirmahal
    @indervirmahal 4 роки тому +24

    Still in 2020 🎧🎧

  • @manisingh5486
    @manisingh5486 5 років тому +14

    Best man on the Earth who sing too slowly and perfectly 💯 fine

  • @preetkaur5146
    @preetkaur5146 5 років тому +17

    Best era of my life when I used to listen these songs .. original songs

  • @ajkhanna00017
    @ajkhanna00017 3 роки тому +11

    2021 waleyoo. Attendance Please.

  • @Karamjiit
    @Karamjiit 8 років тому +75

    ਵਧੀਆ ਲੇਖਣੀ ਤੇ ਗਾਇਕੀ😍😍

  • @jaideepsingla1539
    @jaideepsingla1539 4 роки тому +7

    ਸੁਰੀਲੀਆਂ ਰੂਹਾਂ ❤

  • @hvvlogger1739
    @hvvlogger1739 3 роки тому +16

    2021 and Still the best composition ❤️

  • @DavinderdhillonMusic
    @DavinderdhillonMusic 6 років тому +4

    ਕਹੀਦੀ ਏਦਾ ਚੇਤੇ ਕਰੀ ਪਤਾ ਕਿਸੇ ਨੁੰ ਨਾ ਲਗੇ....Dil tak utre hoye Boll..😭😭💔🌺🍁🍂🍁🌺🍁🍂🍁🌺🍂💔😭

  • @ranjotsingh672
    @ranjotsingh672 Рік тому +1

    ਸੱਚੀ ਯਾਰ ਮੇਰਾ ਰੇਲੇਸ਼ਨ 2011 ਫ਼ਬਰੀ ਨੂੰ ਖਤਮ ਕਰ ਕ ਉਹ ਚਲੀ ਗਈ ਦੇ ਪਰ ਮੈ ਅੱਜ ਵੀ ਓਹਨੂੰ ਚੇਤੇ ਕਰਦਾ ਪਰ ਪਤਾ ਕਿਸੇ ਨੂੰ ਨਈ ਲਗਦਾ real song ae Meri life da

  • @502303502
    @502303502 4 роки тому +4

    ਪ੍ਰਮਾਤਮਾ ਚੜਦੀ ਕਲਾਂ ਰੱਖੇ ਵੀਰ ਦੀ

  • @manjotdulay
    @manjotdulay 5 років тому +149

    2019 Ch Sunan Wale Like karo 👍

  • @gurinderdeep1
    @gurinderdeep1 5 років тому +10

    Kinu kinu story apne te lgdi aa eh.. 2019 still lit... 2099 will be lit

  • @sartaj8449
    @sartaj8449 12 років тому +2

    Eh sab zindagi de rang ne.. !! Ja te sade wich koi kami hai pyaar karn waleyaan wich ja rab naam di koi cheez nahi hai !!!

  • @arinder100
    @arinder100 13 років тому +7

    Kamal heer is really awesome.....out of this world....hats off

  • @AmanDomeli
    @AmanDomeli 11 років тому +23

    kamal heer da eh gana pata nahi kinni wari sunana aa

  • @RavinderDhatt
    @RavinderDhatt 5 років тому +24

    Kon kon sunda hun v a geet 2019 de vich

  • @rammisingh8146
    @rammisingh8146 Рік тому +2

    2023 ਵਾਲੇ ਹਾਜ਼ਰੀ ਲਗਵਾਓ 😊

  • @gurvirsinghguri3325
    @gurvirsinghguri3325 3 роки тому

    ਵੀਰ ਪਤਾ ਨੀ ਹੁਣ ਗੀਤਕਾਰ ਵਧੀਆ ਗੀਤ ਲਿਖਦੇ ਹੀ ਨਹੀਂ ਪਤਾ ਨੀ ਗਾਇਕ ਵਧੀਆ ਗੀਤ ਗਾਓਦੇਂ ਹੀ ਨਹੀਂ।

  • @TheNitikam
    @TheNitikam 13 років тому +7

    1 of the few best songs i've ever heard in punjabi....

  • @ranveersingh-mg3uo
    @ranveersingh-mg3uo 4 роки тому +9

    2020 vich sun reha.. evergreen songs....great artist ❤️🙏

  • @rajatbangermusic6451
    @rajatbangermusic6451 2 роки тому +10

    Hats off to sangtar for this music ❤️

  • @jobanjitsingh5722
    @jobanjitsingh5722 3 роки тому

    ਕਮਲ ਹੀਰ ਇਸ ਗੀਤ ਚ ਪਤਾ ਨੀ ਕੀ ਆ ਦਿਲ ਨੂੰ ਹਲੂਣ ਦਿੰਦਾ

  • @vinithapar3559
    @vinithapar3559 7 років тому +143

    Ena gaaneya nu kise nakli likes and views di lod nai.

    • @mixhut9898
      @mixhut9898 6 років тому +2

      Vini thapar sach hai vr

    • @ratoul9640
      @ratoul9640 5 років тому

      Vini thapar right 💯 👌🏻👌🏻👌🏻

  • @shubhdhillon9193
    @shubhdhillon9193 3 роки тому +7

    After Sidhu's Snap ?? 🥀❣

  • @JASWINDERSINGH-rc8pz
    @JASWINDERSINGH-rc8pz 10 місяців тому

    ਬਦਨਾਮੀ ਤੋਂ ਬਰਬਾਦੀ ਤੱਕ ਦਾ ਸਫਰ "ਇਸ਼ਕ" ਫਿਰ ਵੀ ਚੰਗਾ ਲੱਗਦਾ

  • @PankajKumar-nw8nx
    @PankajKumar-nw8nx 2 роки тому

    ਏਹ ਇੱਕ ਗਾਣਾ ਨਹੀਂ ਇੱਕ ਦੌਰ aa ਸਾਡੇ ਇਸ਼ਕ ਦੇ ਸੁਪਨੇ ਦਾ

  • @amritpalsinghsandhu5847
    @amritpalsinghsandhu5847 Рік тому +3

    ਵਾਹ ਜੀ ਸਕੂਨ ਮਿਲਦਾ ਸੁਣ ਕੇ

  • @wahenoorkaur3303
    @wahenoorkaur3303 6 років тому +18

    edan hi yaad krida 😊Khush reh maninder

  • @motixvate
    @motixvate Рік тому +2

    3:53 AM here, idk where this song came into my head from. But i am lucky i searched it up ❤ peaceful

  • @technicalkhehra4883
    @technicalkhehra4883 5 років тому

    yr nhi rokk ho rehaaa khud nu eh song sunnan to vaar vaar Love uh kamal bhji

  • @factspk373
    @factspk373 5 років тому +5

    1 million... original views
    .. real singing... 💙

  • @princejot8480
    @princejot8480 5 років тому +11

    2019 ch sunn wle like kro yr awsome song

  • @rajvirharike5999
    @rajvirharike5999 2 роки тому

    ਸਦਾ ਬਹਾਰ ਗੀਤ ।।। ਇਹੋ ਜਿਹੇ ਗੀਤ ਕਦੇ ਕਦੇ ਬਣਦੇ ਆ ਲਵ ਜੂ ਸੋਹਣੇ ਸੱਜਣਾ

  • @photowala4079
    @photowala4079 3 роки тому

    ਆਖਿਰ ਵਿੱਚ ਏਹੀ ਗੱਲਾਂ ਰਹਿ ਜਾਂਦੀਆਂ।
    ਆਪਣਾ ਖ਼ਿਆਲ ਰੱਖੀ, ਤੇਰਾ ਮੇਰੇ ਨਾਲ ਪਿਆਰ ਸੀ।
    ਪਤਾ ਕਿਸੇ ਨੂੰ ਨਾ ਲੱਗੇ, ਕਹਿੰਦੀ ਏਦਾ ਚੇਤੇ ਕਰੀ।
    Love you___ like--song

  • @Manikhokhar13
    @Manikhokhar13 5 років тому +6

    who is listening still 2019 ❤❤❤ kehndi edan chete kariin🙏🙏

  • @Jugraj_Gill
    @Jugraj_Gill 8 років тому +9

    Amazing lyrics ... You could be anywhere and u hear a song than suddenly memories gonna

  • @Harrybedi21
    @Harrybedi21 Рік тому +1

    Legend Music Director Sangtaar Sir🎼🎼🎼

  • @UniversalSidhu0001
    @UniversalSidhu0001 Рік тому +1

    ਸੁਖਪਾਲ ਔਜਲਾ, ਮੰਗਲ ਹਾਠੂਰ ਗਾਇਬ ਹੀ ਹੋ ਗਏ। ਸਿੱਧੂ ਮੂਸੇ ਵਾਲਾ ਬਾਈ ਜਿੰਦਾਵਾਦ ਹਮੇਸ਼ਾਂ। ❤️😍

  • @dmvlogs1704
    @dmvlogs1704 5 років тому +36

    kon sun Reha 2019 ch

  • @harprreet
    @harprreet 5 років тому +9

    Eh Song kade b purana nai ho sakda
    2019

  • @punjabi1988.
    @punjabi1988. 2 роки тому

    ਅਾਪਣੇ ਵੇਲੇ ਦੇ ੲਿਹਨਾਂ ਗਾਣਿਅਾ ਨੂੰ ਅਾਪਣੇ ਗਾਣੇ ਕਹਿ ਸਕਦੇ ਅਾਂ... ਅੱਜ ਦੇ ਗਾੲਿਕ ਤਾਂ ਬੱਕਰੀ ਸਿੰਗਰ ਅਾ ਮੈ ਮੈ ਮੈ ਮੈ ਮੈ ਤੋ ਬਿਨ੍ਹਾਂ ਕੁੱਝ ਵੀ ਨਹੀ ਹੁੰਦਾ

  • @allinone3686
    @allinone3686 Рік тому

    Na ja na manno skoon denda dil nu jini marzi war sun lyi aj tk sun da aa reha mai roz eh song ......👌👌 nhi banda mod k eda de song .... 🙏🙏🙏naale kamal heer bai bina kise kolo gayea nhi jana c ..... ❤❤❤🙏

  • @Anonymous-vq6tu
    @Anonymous-vq6tu 2 роки тому +8

    His voice is a drug.🔥🔥

  • @ncarelesskaushal8122
    @ncarelesskaushal8122 12 років тому +10

    aah gaana sun ke daaru peen da mann karan lagg jaanda.

  • @terareckless8117
    @terareckless8117 2 роки тому

    ਬਹੁਤ ਵੱਡਾ ਘਾਟਾ ਪੈਂਦਾ ਕਿਸੇ ਦੇ ਤੁਰ ਜਾਣ ਤੇ ਨਾ ਜ਼ਿੰਦਗੀ ਦੁਬਾਰਾ ਮਿਲੇ ਨਾ ਉਹ ਇਹ ਓਹਤੋਂ ਵੀ ਵੱਡਾ ਜਾ ਲੱਗਦਾ 👍👍👍

  • @deepikasohal5679
    @deepikasohal5679 4 роки тому +1

    Kaun bachaau sadi generations nu nve singers to 🤔😢

  • @ritur8555
    @ritur8555 5 років тому +12

    2019 still best

  • @bimalkalotra4749
    @bimalkalotra4749 4 роки тому +6

    2020 September, repeat🔁 agin repeat....
    This song feel about my Girlfriend nature.
    And goosebumps

  • @cesiumion
    @cesiumion 4 роки тому

    ਇਹੋ ਜਿਹੇ ਸ਼ਬਦਾਵਲੀ ਤੇ sensational ਗੀਤ ਹੁਣ ਕਿੱਥੇ। ਅਜਕਲ ਤਾਂ ਮੂਸੇਵਾਲ਼ੇ ਕਲੱਨ ਵਰਗੇ ਹੀ ਆ।

  • @ammys7711
    @ammys7711 4 роки тому +9

    Magectic voice of legendary Kamal heer

  • @gurnoorsingh1875
    @gurnoorsingh1875 3 роки тому +5

    Nostalgia flowin in...❤️❤️❤️

  • @sherakalsi2112
    @sherakalsi2112 4 місяці тому

    ਯਾਦ ਮੇਰੀ ਨੇ ਗੇੜਾ ਛੇੜਾ ਮਾਰੀ ਜਾਣਾ ਏਹ
    ਦਿਲ ਤੇਰੇ ਨੂੰ ਬਿਨ ਬਾਲਣ ਦੇ ਸਾੜੀ ਜਾਣਾ ਏਂ

  • @ManpreetSingh-yq5jr
    @ManpreetSingh-yq5jr 5 років тому +1

    Ajj phir repeat te sunneya. Sada dil hi tutt giya te awaz ohde kani nahi pai. Ohdi zidd ne ohnu jit liya.

  • @ankurpaul9761
    @ankurpaul9761 7 років тому +18

    mai ta eda he yaad krda kise nu pta nai lagan dinda yaara :(

  • @ravii743
    @ravii743 3 роки тому +3

    ah gaana sun ke ajj v sakoon aa jndaa
    Lubb uu kamal veere

  • @i.vilkhu
    @i.vilkhu 3 роки тому +1

    Jinu sirra kehnde naa oh laya pya.....🔥
    Dec 2020 ✌🏼

  • @thewriteunitemusic
    @thewriteunitemusic Рік тому

    ਕਾਲਜਾ ਈ ਕੱਢ ਲੈਂਦਾ ਗੀਤ ਹਰ ਵਾਰ

  • @mishu3165
    @mishu3165 5 років тому +28

    2019 anyone??

  • @davybhangal
    @davybhangal 5 років тому +5

    2009 to 2019 still listening this song

  • @harjindersekhonmani6802
    @harjindersekhonmani6802 Рік тому

    Main ik gal khanga ajj kl de lok esa soch v nhi sakde ho eh lok kam kar gae
    Salute sir 🙇🙇🙏🎶

  • @amandeepksingh4462
    @amandeepksingh4462 Рік тому +1

    10th class ch c main jddo eh song aaya halle takk v main ehnu sunda aa .my fav

  • @gaganlongia
    @gaganlongia 13 років тому +5

    Loveeeeeeee this song...its soooo soothing..

  • @Paramtoora
    @Paramtoora 3 роки тому +3

    kamal heer paaji di awaz ❤️❤️❤️❤️❤️❤️

  • @spbaling9025
    @spbaling9025 4 роки тому +1

    ਚੰਨਾ ਵਿਚੋਂ ਵਿਚੀ ਮਰੇ ਪਤਾ ਕਿਸੇ ਨੂੰ ਨਾ ਲੱਗੇ ।। ਅਗਸਤ 1. 2020

  • @shantukansal653
    @shantukansal653 2 роки тому

    ਰੂਹ ਨੂੰ ਸਕੂਨ ਦੇਣ ਵਾਲੀ ਕਲਮ ਤੇ ਗਾਇਕੀ

  • @Tanny2k91
    @Tanny2k91 6 років тому +82

    2018....Anyone?

  • @AMBERBRAROFFICIAL
    @AMBERBRAROFFICIAL 5 років тому +24

    One Like for Indian Army 🙏🙏🙏🙏

    • @x3sukh
      @x3sukh 3 роки тому +3

      ਇੰਡੀਅਨ ਆਰਮੀ ਕਿੱਥੋਂ ਅਗੀ ਵਿੱਚ

  • @m.ppunjab5081
    @m.ppunjab5081 2 роки тому +1

    Kamal heer paji hun is trh de songs kyu nahi bnde?.
    Ase maan krde aw apne app te asi Punjabi music industry nu grow hunde dakheya 2001-2011 tk de songs ta lajawab ne

  • @malkitsingh4150
    @malkitsingh4150 4 роки тому +1

    2020 walyo nai trlde na ,dil ehi cheta ai janda ,

  • @rajindersingh-bh5rb
    @rajindersingh-bh5rb 7 років тому +8

    hard work disda hai kamal heer verr da

  • @Pbn4wheeling
    @Pbn4wheeling 7 років тому +111

    who's still listening in 2017 ☝

  • @sattikalra5313
    @sattikalra5313 Місяць тому

    ਇੱਕ ਤਰਫਾ ਹੀ ਸਹੀ ਪਰ ਪਿਆਰ ਤਾਂ ਹੈ,ਤੈਨੂੰ ਨਾ ਸਹੀ ਮੈਂਨੂੰ ਤਾਂ ਹੈ....#only_jind_jaan

  • @HarjotKaur-dg5ny
    @HarjotKaur-dg5ny 6 місяців тому

    Vaise life ch idn da Kujh hoyea ta nhi a bt fr v eh song vdia lgda te ajj v sun rhiii aa rhythm bht vdia va

  • @vimpyboxer3483
    @vimpyboxer3483 2 роки тому +3

    Old is Gold 💓💓💓💓

  • @jimmybindra
    @jimmybindra 6 років тому +4

    v peaceful music n good voice ...nice song ...keep it up Kamal bai !!!

  • @RajaSingh-le1ln
    @RajaSingh-le1ln Рік тому

    Mera favourite song puri team nu salute. Great paji. Apna purana time yaad a gya salute

  • @shantukansal653
    @shantukansal653 Місяць тому

    ਸਕੂਨ ਮਿਲਦਾ ਦਿਲ ਨੂੰ ❤