Kamal Heer | Mera Dil Nahin Mannda

Поділитися
Вставка
  • Опубліковано 27 жов 2024

КОМЕНТАРІ • 1,1 тис.

  • @money.sharma
    @money.sharma 8 місяців тому +44

    ਹੈ ਕੋਈ ਜਿਹੜਾ 2024 ਚ ਵੀ ਆਹ ਗਾਣਾ ਸੁਣ ਰਿਹਾ ❤
    ਮੈਨੂੰ ਇੰਜ ਲਗਦਾ ਇਸ ਤੋਂ ਵਧੀਆ ਗਾਣਾ ਅਜੇ ਤੱਕ ਨਹੀਂ ਆਇਆ। ਅੱਜ ਫੇਰ ਤੋਂ ਸੁਣਿਆ। ❤❤ Emotion aa eh gana nhi.

  • @technicalbanger5098
    @technicalbanger5098 7 років тому +50

    ਕਮਲ ਹੀਰ ਤਾ ਕਮਾਲ ਆ ਕਮਾਲ ਬਹੁਤ ਵਧੀਆ ਗੀਤ ਜਿੰਨੀ ਟਾਇਮ ਉਡੀਕ ਕੀਤੀ ਉਸ ਤੋ ਵੀ ਵਧੀਆ ਗੀਤ ਵਿਡੀਉ ਮੁਜਿਕ ਸਭ ਵਧੀਆ ਸਾਰੀ ਟੀਮ ਨੂੰ ਮੁਬਾਰਕਾ ਜੀ ਗੀਤਕਾਰ ਸੁਖਪਾਲ ਵੀਰ ਵੀ ਵਧੀਆ!

  • @rajapawar682
    @rajapawar682 7 років тому +335

    ਯਾਰੋ ਆਹੀ ਆ ਦੋ ਚਾਰ ਗਵੱਈਏ ਜਿਹੜੇ ਵਿਰਸਾ ਸਾਂਭੀ ਬੈਠੇ ਆ ਨਹੀ ਤਾ ਅੱਜਕੱਲ ਦੇ ਟੱਟੂਆ ਨੇ ਭੈਣ ਦੀ ਛਿੱਕੀ ਗੰਦ ਪਾਇਆ ਹੋਇਆ ਆ ਥੈਕਸ ਕਮਲ ਭਾਜੀ ❤️👍🏻🙏🏻😘

  • @gurjanttakipur6559
    @gurjanttakipur6559 8 місяців тому +6

    ਕਿਸੇ ਮਿੱਤਰ ਦੇ ਫੋਨ ਚ ਗਾਣਾ ਸੁਣਿਆ ਸੀ ਅੱਜ ਘਰ ਆ ਕੇ ਪਹਿਲਾਂ ਇਹ ਹੀ ਲੱਭਿਆ। ਜਿਹੜਾ ਸਕੂਨ ਪਹਿਲੀ ਵਾਰ ਗੀਤ ਨੇ ਦਿੱਤਾ ਉਹਦੇ ਮੁੱਲ ਵਰਗੀ ਕੋਈ ਚੀਜ ਨੀ ਲੱਗਦੀ।❤✍

  • @Waris1303
    @Waris1303 7 років тому +155

    ਕਿਆਂ ਬਾਤਾਂ , ਕਿੰਨੀਆਂ ਕ ਸਿਫਤਾਂ ਕਰੀ ਜਾਈ ਏ ਜਨਾਬ ਹੁਣ ,
    ਹੈ ਅਫਸੋਸ ਕੇ ਇਸ਼ਕ ਨੂੰ ਸਿਰੇ ਚੜਾ ਨਾ ਸਕਿਆਂ ਮੈਂ
    ਲਵ ਲੈਂਟਰ ਲਿਖਿਆ ਰਹਿ ਗਿਆ ਪਰ ਫੜਾ ਨਾ ਸਕਿਆ ਮੈਂ |

    • @lovejeetsingh3361
      @lovejeetsingh3361 5 років тому +2

      Veer mera v ehi he hall a 5 sall ho gyea aj tak usnu keh ni skeya ke mein usnu like krda te pyar v karda kash meinu is bar oh hamm kar dewe 😖😖

    • @JaspreetSingh-ge8sm
      @JaspreetSingh-ge8sm 4 роки тому

      @@lovejeetsingh3361 sareya da ehi haal yaar sanu haan nahn ni kiti ik chawal lyi zindagi kharaab kar gyi

    • @GPSingh-wj6kj
      @GPSingh-wj6kj 7 місяців тому

      bai ji kine sall purani gal hai

    • @Waris1303
      @Waris1303 7 місяців тому

      mobile odo kisekise kol hunda c @@GPSingh-wj6kj

  • @rinkumattran
    @rinkumattran 4 роки тому +17

    ਜਿਵੇਂ ਕਿਸੇ ਨੇ ਜਖ਼ਮਾ ਤੇ ਮਲਮ ਲਾ ਦਿੱਤੀ ਹੋਵੇ
    ਬਿਲਕੁੱਲ ਐਦਾ ਦਾ ਅਹਿਸਾਸ ਹੋਇਆ
    ਇਹ ਗੀਤ ਸੁਣਕੇ 😘😍
    Dilo respect bai g🙏❤

  • @Kalirana_00
    @Kalirana_00 11 місяців тому +5

    ਹਾਏ ਰੱਬਾ ਜਾਨ ਈ ਕੱਢ ਦਿੱਤੀ ਐਸ ਗਾਣੇ ਨੇ 😭😭

  • @manuworld6879
    @manuworld6879 3 роки тому +18

    ਇਹ ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ 22❤🌹

  • @vishalmh2655
    @vishalmh2655 7 років тому +193

    Chalo fake like nii haige...niii te nave nave landu singer 50m chakki phirde...only the real punjabi music lover...listen waris brothers..❤

    • @Sagarkumar-uy2mi
      @Sagarkumar-uy2mi 6 років тому +3

      Vishal Mh hnji bro ehna nu kehnde a singer ajjj.kl di.youth landu singers di katteda bni payi a

    • @jatindersony2033
      @jatindersony2033 3 роки тому +1

      Vishal ji asi ta always waris bro nal ii aa👍👍

    • @p.sparmaar7718
      @p.sparmaar7718 3 роки тому +1

      Bilkul sach keha tusi

    • @tejmohansingh269
      @tejmohansingh269 3 роки тому +3

      ਸੱਚ ਆਖਿਆ ਜੇ

    • @vanitheer9208
      @vanitheer9208 2 роки тому +1

      Right ✌️🔥

  • @gejurai8614
    @gejurai8614 2 роки тому +1

    ਸਾਰੀ ਵੀਡੀਓ ਫਿਰੋਜ਼ਪੁਰ ਬਣਾਈ ਏ 🤘🏻🤘🏻

  • @gurcharanshayer7523
    @gurcharanshayer7523 5 років тому +67

    ਇਹ ਤੇ ਇਸ ਤਰਾ ਲਗਦਾ ਜਿਵੇ ਮੇਰੇ ਤੇ ਹੀ ਗੀਤ ਲਿਖਅਾ ਹੋਵੇ।ਪੁੱਰੀ ਓਹੀ ਕਹਾਣੀ ਹਰ ਲਾਈਨ ਉਸੇਤਰਾ ਹੀ।ਹੈ ਅਫਸੋਸ ਕੇ ਇਸਕ ਸਿਰੇ ਚੜਅ ਨਹੀ ਸਕੈਅ ।miss you mandeep😭😭😔😔😔😔😔

  • @AmandeepSingh-tt9bu
    @AmandeepSingh-tt9bu 11 місяців тому +1

    ਬਹੁਤ ਸੋਹਣਾ ਗਾਣਾ ਵੀਰੇ ਸੱਚੀ ਬਹੁਤ ਵਾਰ ਸੁਣਿਆ ਪਰ ਦਿਲ ਨੀ ਭਰਦਾ ਪੁਰਾਣਾ ਟਾਈਮ ਯਾਦ ਆ ਜਾਂਦਾ ਸੁਣ ਕੇ ਲਵ ਯੂ ਬਾਬੇ❤❤🎉🎉

  • @gurisidhu9213
    @gurisidhu9213 3 роки тому +3

    ਸੱਚੀਓ ਕਮਲ ਹੀਰ ਦਿਲ ਤੋ ਫੀਲ ਨਾਲ ਗਾਉਦਾ👌♥️

  • @pirthijattana86
    @pirthijattana86 2 місяці тому +2

    ਏਨਾ ਦਰਦ ਅੋਖਾ ਮੇਰੇ ਲਈ ਵੀ,, ਬਾਈ ਜਾਨ ਤਾ ਤੁਸੀ ਕੱਡ ਲਈ ,, ਜਾਨ ਲਈ ਤਾਂ ਕੁਸ਼ ਰਿਹਾ ਨੀ❤❤❤

  • @SukhJattizmlive
    @SukhJattizmlive 7 років тому +48

    ਮੇਰੀ ਪਸੰਦ ਦਾ ਗੀਤ

  • @punjabinewsdiscussionpunja2572
    @punjabinewsdiscussionpunja2572 3 роки тому +4

    ਇਹ ਆ ਪੰਜਾਬੀ ਗੀਤ , ਵੀਡੀਓ ਬਹੁਤ ਸੋਹਣਾ ,ਸੁਖਪਾਲ ਵੀਰ ਨੇ ਲਿਖਣ ਚ ਅੰਤ ਕਰਾ ਦਿੱਤਾ ਤੇ ਕਮਲ ਹੀਰ ਨੇ ਗਾ ਕੇ ਸਿਰਾ ਲਾ ਦਿੱਤਾ ! Music ਵੀ ਬਹੁਤ ਰਸੀਲਾ ਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਰਹਿੰਦਾ ਆ !!ਬਹੁਤ ਬਹੁਤ thanks ਵਾਰਿਸ ਵੀਰੋ ਮੁਫ਼ਤ ਚ ਸਾਡੇ ਤੱਕ ਇਨ੍ਹਾਂ ਸਾਫ ਸੁਥਰਾ ਸੰਗੀਤ ਪਹੁਚਾਉਣ ਲਈ !! ਸਲਾਮ ਆ ਤਹਾਨੂੰ !!
    ਬਿਲਗੇ ਦੀ ਬਣੀ ਟਰਾਲੀ ਚੋਂ ਵਜਦੇ ਸੀ ਸਲੂਟ ,, my favourite line ❤️❤️

  • @sukwindersingh4449
    @sukwindersingh4449 4 роки тому +76

    2020 vich jo Saun reha na like kro🖖👌👌😎❤✌

  • @arvindersinghhaveli9713
    @arvindersinghhaveli9713 7 років тому +11

    ਪਿੰਡ ਹਵੇਲੀ ਵਲੋਂ ਬਹੁਤ ਬਹੁਤ ਮੁਬਾਰਕਾਂ ਇੱਕ ਹੋਰ ਵਧੀਆ ਗੀਤ ਲਈ ।

    • @Rajveer-gt9xv
      @Rajveer-gt9xv 5 років тому

      Vaar Aa apna sndeep hveliya Wala bro

  • @deepindersidhu2435
    @deepindersidhu2435 7 років тому +14

    kamal bai g u r always my favorite..... u have a mesmerizing voice .....👍👍👍👍👍💖💖

  • @romeenful
    @romeenful 7 років тому +23

    Music wali te sira hi lati SANGTAR veer ne,,,, unbelivble,,,,,,, music directrs nu veer to sikhna chahida h........ baki KAMAL veer te hai hi END

  • @bikramsingh3124
    @bikramsingh3124 7 років тому +13

    ਬਹੁਤ ਵਧੀਆ ਗੀਤ। ਦਿਲ ਤੇ ਲੱਗ ਗਿਆ।
    ਅੱਜਕਲ ਦੇ ਚਿੱਕੜ ਵਰਗੇ ਗਾਣਿਆਂ ਵਿੱਚ ਖਿੜੇ ਕਮਲ ਵਰਗਾ ਗੀਤ। ਮੁਬਾਰਕਾਂ ਕਮਲ ਹੀਰ ਜੀ।

  • @sandeepthabal9922
    @sandeepthabal9922 5 років тому +2

    Yrr boht hi khoob song bhaji

  • @ekamarman5807
    @ekamarman5807 3 роки тому +2

    ਸੁੱਖਪਾਲ ਵੀਰਾ ਬਹੁਤ ਸੋਹਣਾ ਲਿਖਦਾ, ਕੱਲਾ-ਕੱਲਾ ਬੋਲ ਧੁਰ ਅੰਦਰ ਤੱਕ ਲਾਹ ਦਿੰਦਾ ❤

  • @jarmansingh376
    @jarmansingh376 4 роки тому +1

    Bhut vadiya 🙏

  • @sukhwindersingh1522
    @sukhwindersingh1522 6 років тому +131

    ਇਹ ਗਾਣਾ ਸੁਣ ਕੇ ਮੇਨੂੰ ਇਂਝ ਲਗਦਾ ਜਿਵੇਂ ਮੇਰੇ ਤੇ ਬਣਿਅਾ ਹੈ!
    ਮੇਰਾ ਦਿਲ ਨਈ ਮੰਨਦਾ , ਉਹ ਕੁੜੀ ਮੈਨੂੰ ਪਿਆਰ ਨਈ ਕਰਦੀ ਸੀ

  • @jattozzy7938
    @jattozzy7938 7 років тому +34

    Kaim song ..jihne laayi ohi jaane ..still miss her sometimes ..rabb kare har asshiqq di kahani sire lgge ✌🏻🙏🏻🙏🏻🙏🏻🙏🏻

  • @hr04waleg98
    @hr04waleg98 7 років тому +37

    Song Sunke Maja ahh gaya.. Apna old time yaad ahh gaya.. Nice Singing and lyrics..

  • @rinkumattran
    @rinkumattran 4 роки тому +2

    ਕਿਆ ਬਾਤਾਂ ਜੀ
    ਸਟੋਰੀ ਟਾਈਪ ਗਾਣੇ ਦਿਲੋ ਪਸੰਦ ਨੇ
    ❤❤❤👌👌

  • @kamaldeepsingh6965
    @kamaldeepsingh6965 4 роки тому +25

    2020ਵਿੱਚ ਕੌਣ ਕੌਣ ਸੁਣ ਰਿਹਾ ਲਾਵਾਓ ਹਾਜ਼ਰੀ

  • @tegbirbhullar3583
    @tegbirbhullar3583 7 років тому +19

    Quality speaks itself 👏🏻👏🏻👏🏻👏🏻👏🏻👏🏻
    He's a professional singer 👨‍🎤 well done kamal heer saab

  • @gagansandhu6521
    @gagansandhu6521 7 років тому +22

    Rooh Te Target keeta Song ne ehnu kehnde ne Gayaki Salute sir 😍😍😍😍 Great job

  • @MohdIrfan-ud7cg
    @MohdIrfan-ud7cg 2 роки тому +1

    Bai g supper bhi aur alga bhi hai

  • @babbubaljeet9145
    @babbubaljeet9145 3 роки тому +3

    ਜੂਨ 2021ਵਿਚ ਸੁਣ ਕੇ ਦਿਲ ਸਕੂਨ ਮਿਲਦਾ,,,ਕਮਲ ਹੀਰ ਜ਼ਿੰਦਾਬਾਦ

  • @newnessatvogue3579
    @newnessatvogue3579 5 років тому +5

    ਮੇਰਾ ਸਭ ਤੋਂ ਪਸੰਦੀਦਾ ਗਾਣਾ ❤️ਅਵਾਜ਼ ਤੇ ਲਿਖਤ ਬਾ-ਕਮਾਲ 👌 ਬੱਸ ਅਫ਼ਸੋਸ ਵੀਡਿਉ ਤੋਂ ਆ ਜਿੰਨਾ ਦਿਲ ਨਾਲ ਗਾਣਾ ਲਿਖਿਆਂ ਤੇ ਗਾਇਆ ਵੀਡਿਉ concept ਬਹੁਤ ਸੋਹਣਾ ਹੋਣਾ ਚਾਹੀਦਾ ਸੀ director ਨੇ ਇਨਸਾਫ਼ ਨਹੀਂ ਕੀਤਾ ਬਹੁਤ ਕੁਛ ਐਡ ਹੋ ਸਕਦਾ ਸੀ 😔

    • @GPSingh-wj6kj
      @GPSingh-wj6kj 7 місяців тому

      Chlo shdo veer smj ta gye ne sab par sab rab de jee ne

  • @nareshrattu7405
    @nareshrattu7405 6 років тому +8

    ਜੇਕਰ ਤੁਸੀ ਕਿਸੇ ਨੂੰ ਸਚੇ ਦਿਲੋ ਪਿਅਾਰ ਕਿਤਾ.ਫਿਰ ੳੁਸ ਨੂੰ ਬਦਨਾਮ ਨਾ ਕਰੋ.ਚਾਹੇ ੳੁਹ ਕੁਝ ਵੀ ਕਰਕੇ ਗਿਅਾ ਹੋਵੇ.ਬਸ ਖੁਸ਼ ਰਹਿ ਜਿਥੇ ਵੀ ੲੇ

  • @urbannation1108
    @urbannation1108 6 років тому

    ਧੋਖੇ ਦੇ ਵਿੱਚ ਰਖਿਅਾ ਜਾਂ ਦੁਨੀਅਾ ਤੋਂ ਡਰਦੀ ਸੀ ....😍😍

  • @priyabhatia6203
    @priyabhatia6203 3 роки тому +5

    Very nyc song....❤️😘😊😊

  • @inderjeetsingh9874
    @inderjeetsingh9874 2 місяці тому

    ਕੋਈ ਸ਼ਬਦ ਨੀ ਬਾਈ ਆਹ ਗਾਣੇ ਲਈ
    ਖੈਰ ਹੁਣ ਤਾ ਸਿਰਫ ਅਰਜਨ ਢਿੱਲੋਂ ਦੇ ਗਾਣਾ ਆ ਜੋ ਅੱਜ ਜਮਾਨੇ ਵਿੱਚ ਸਕੁਨ ਜਾ ਪਹਚਾਉਜੇ ਆ

  • @sabhikang
    @sabhikang 7 років тому +5

    ਵਾਹ ! ਕਿੰਨਾ ਸੋਹਣਾ ਗਾਣਾ

  • @ManpreetSingh-cj7uu
    @ManpreetSingh-cj7uu 4 роки тому +1

    ਬਾਕਮਾਲ ਪੇਸ਼ਕਾਰੀ, ਰੂਹਦਾਰੀ, ਉਮਦਾ ਲੈਅਕਾਰੀ ਨਾਲ ਤਾਸੀਰਦਾਰ ਸੰਗੀਤ ਅਤੇ ਖ਼ੂਬਸੂਰਤ ਕਲਮਕਾਰੀ ਨੇ ਚਾਰ ਚੰਨ ਲਗਾ ਦਿੱਤੇ।❤️🙏

  • @parneetpari8905
    @parneetpari8905 7 років тому +7

    On repeat😍.. thodi singing boht alag te khoobsurt hundi hai sir.. kuj harkat hai thodi awaz ch jo dil nu lgdia

  • @sandeeprawal4925
    @sandeeprawal4925 4 роки тому +2

    किसी की याद आ गई। बहुत अच्छा लगा ये song।

  • @harminderkd1
    @harminderkd1 4 роки тому +5

    Superb lyrics ..wonderful soulful singing 🎵🎶❤❤👌👌🙏

  • @AjayKumar-ux6hf
    @AjayKumar-ux6hf 2 роки тому +1

    Kamal ji tusi great ho

  • @DEEPAK-pt4hl
    @DEEPAK-pt4hl 5 років тому +4

    धन्यवाद आदरणीय आपका आभार व्यक्त करता हूँ बहुत अच्छा लगा आपके बोल और पंजाबीयत्त जिन्दा रखने के लिए,,,,गाँव दिखाया है साफ म्यूज़िक और संस्कृति

  • @babbumaandafan6014
    @babbumaandafan6014 5 років тому

    ਮੇਰਾ ਦਿਲ ਨਾਈ ਮੰਨਦਾ ਓ ਕੁੜੀ ਮੈਨੂੰ ਪਿਆਰ ਨੀ ਕਰਦੀ. ਬਹੁਤ ਸਕੂਨ ਮਿਲਦਾ ਬਾਈ ਦੇ ਗੀਤ ਸੁਣ ਕੇ

  • @lucky2987
    @lucky2987 7 років тому +4

    its awesome song, welcome back

  • @Pehlwan1313
    @Pehlwan1313 2 роки тому +2

    ਜਿੰਨੇ ਵਾਰ song ਸੁਣ ਦਾ ਪੂਰਨਾ ਦਿਨ ਯਾਦ ਆਉਂਦਾ

  • @ecstaticmystic9944
    @ecstaticmystic9944 7 років тому +5

    NOSTALGIC KAMAL HEER ..BEAUTIFUL SONG.. LOVE FROM NEW ZEALAND..

  • @vickySingh-xs8ds
    @vickySingh-xs8ds 6 років тому

    ਮੇਰਾ ਦਿਲ ਨਹੀਂ ਮੰਨਦਾ ਓ ਕੁੜੀ ਮੈਨੂੰ ਪਿਆਰ ਨੀ ਕਰਦੀ ਸੀ।ਬਹੁਤ ਵਧੀਆ ਸੌਂਗ ਆ।ਮੇਰੇ ਨਾਲ ਵੀ ਐਦਾਂ ਦੀ ਹੀ ਕਹਾਣੀ ਹੋਈ ਆ।

    • @GPSingh-wj6kj
      @GPSingh-wj6kj 7 місяців тому

      veere likh de aj jigra kar k naam na dsi us da par das de yr je us nu ina peyar krda c ta us te kitab likh de

  • @yjuuiug
    @yjuuiug 7 років тому +7

    Beautiful Song,
    would love to listen & watch Again & Again.

  • @avtarhayer8167
    @avtarhayer8167 4 роки тому

    ਬਹੁਤ ਸੋਹਣਾ ਗੀਤ ਜੀ। ਸਾਡੇ ਨਾਲ ਮਿਲਦਾ ਜੁਲਦਾ ਗੀਤ ਆ ਜੀ।ਧੰਨਵਾਦ ਜੀ

  • @warisenglandia4665
    @warisenglandia4665 7 років тому +6

    Koi jbab ni speechless krta song ne boht kuj yad aaya sun ke
    #lyrics#music#kamalheer🎼

  • @drpankajjaisingh5516
    @drpankajjaisingh5516 4 роки тому +1

    Both sona song h 😘. Kina vera v sun lo. Fer v dil nhi bhra da

  • @EmptyShayar
    @EmptyShayar 7 років тому +6

    I listen this song everyday..for me one of the best song of 2017.😘😘

  • @vijyvijey4524
    @vijyvijey4524 3 роки тому +1

    Sukhpal aujla 22 . Bohot hi vadiyaa geet likheyaa.. att aa 22g

  • @PrinceMann
    @PrinceMann 3 роки тому +4

    Wah ji wah Always Fresh Whenever Listen 🎧

  • @tirthsingh2171
    @tirthsingh2171 5 років тому

    ਬਿਲਗੇ ਦੀ ਟਰਾਲੀ ਉਤੋਂ ਵੱਜਦੇ ਸੀ ਸਲੂਟ 😂😂😂😂❤❤❤❤😍😍😍😍✌✌✌✌👌👌👌👌 ( ਸੰਘੇੜਾ)

  • @saurabh9871000
    @saurabh9871000 7 років тому +5

    bahut touching gaana' sukhpall paji awesome lyrics and kamal paji always touching voice..already missed my old time..

  • @Parmkotla7
    @Parmkotla7 5 років тому

    kamal heer te manmohan waris di voice loka nu punjabi culture naal jod di a ik alagh tarah di e feeling aundi a sun k

  • @theheartshakers336
    @theheartshakers336 7 років тому +60

    ਹਰ ਵਾਰੀ ਪਰਪੋਜ ਆਪਣੀ ਕਿਉਂ ਅਗਾਂਹ ਕਰਤੀਸੁਖਪਾਲ ਡਰ ਗਿਆ ਮਰ ਨਾ ਜਾਵਾਂ ਜੇ ਉਸ ਨਾਂਹ ਕਰਤੀ
    ...Hyee oye 😧😧

    • @baljitgill1111
      @baljitgill1111 5 років тому

      l would be grateful to for your whole life ,smile always stays on your face

    • @GPSingh-wj6kj
      @GPSingh-wj6kj 7 місяців тому

      jio yr jio

  • @jaihind2252
    @jaihind2252 7 років тому +1

    v nice kamal heer..... soul touching voice...... punjab needs this kind of pure singing

  • @sukhdeep8208
    @sukhdeep8208 7 років тому +5

    100000 likes to Lyrics,Vocals,Music ... lots love n respect

  • @deepindersidhu2435
    @deepindersidhu2435 7 років тому

    Sahi gal aa jagroop Singh g..... eh kamal bai g ne.... always Best

  • @reetaujla7757
    @reetaujla7757 5 років тому +9

    ਮੇਰੀ ਕਹਾਣੀ 💝❤💟👍

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 6 місяців тому

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ

  • @thakurji30
    @thakurji30 7 років тому +7

    Legends are always legends

  • @ashusingh2779
    @ashusingh2779 5 років тому +1

    End aa janab

  • @sohail_mobile_store
    @sohail_mobile_store 7 років тому +4

    imran veer nic work...insallah u will rise on ur profession.....

  • @attpunjabistatus4400
    @attpunjabistatus4400 7 років тому

    Bhu hatt ke aajjj de songss tooooo ...thanksss for this song..kamal Bhaji...

  • @sukhpalsinghkhaira7207
    @sukhpalsinghkhaira7207 7 років тому +3

    wah bai.
    👌👌👌

  • @yudhveercheema3031
    @yudhveercheema3031 6 років тому +1

    Kamal heer da hun tk da sb to sohna gaana.var vaar sun rehaan main eh gaane nu.

  • @HarjinderSingh-nl8om
    @HarjinderSingh-nl8om 7 років тому +4

    ਲਜਵਾਬ ਗੀਤ ਬਹੁਤ ਸਾਰਾ ਪਿਆਰ

  • @jagjitsinghbhangu1515
    @jagjitsinghbhangu1515 7 років тому

    Kamal heer bhaji again in form ..

  • @RajwinderKaur-qx8jh
    @RajwinderKaur-qx8jh 7 років тому +6

    Heart touching 😍😍

  • @preetkamboj2846
    @preetkamboj2846 3 роки тому +1

    🌸duniya te bhawe jine marji song auhn but ah hamesha fav rahega♥️

  • @jeetsurjeet1209
    @jeetsurjeet1209 7 років тому +3

    Kamal Veera Apne aap ch Sbb Kujh saambh skda model koi v hove... kmaal krna Hunda kamal veere ne.. nice voice music n lyrics... great man SANGTAAR BHA G.... Lv it lot

  • @happie7973
    @happie7973 7 років тому +1

    back to back bomb songs Ki pata c waaris paji t hun aa song.saali dhup chik dhup chik sun sun k kann pakk gye c.kaafi tym baad vdia music te lyrics waale gaane aaye

  • @RaviSingh-xo9in
    @RaviSingh-xo9in 7 років тому +4

    Haye oye mereya rabba

  • @jagdeepsinghbadesha
    @jagdeepsinghbadesha 7 років тому

    ਕਮਲ ਵੀਰ ਬਹੁਤ ਖ਼ੂਬ ਗਾਇਆ

  • @NJ_Musafir
    @NJ_Musafir 7 років тому +4

    O pind wala pyaar yaad aaa gaya 😕😕😕 #ninder

  • @manpreetsingh2756
    @manpreetsingh2756 7 років тому

    attt kamal heer bhaji.. luvu monmohan waris bhaji nu v

  • @p.sparmaar7718
    @p.sparmaar7718 3 роки тому +8

    Great legend of punjabi singing industry Kamal heer

  • @gaganbrar6452
    @gaganbrar6452 6 років тому

    Bahut sohna song aaa....har var purpose kyun apni agahhh krtii..really touching song😘😘😘

  • @pavvan5ingh
    @pavvan5ingh 7 років тому +3

    Love it man 🙏🏽

  • @gurdeepsidhu85
    @gurdeepsidhu85 5 років тому

    Kamal heer bhaji bahut sohna gana... Aj v eh gana sun k eve lgda k bs aj hi aya hove jini var sunoge oni hi jyada agg lagdi k hor suno... Thnkx bhaji rab meri v umr lga deve tuhanu.. Love you so much

  • @Manpreetc
    @Manpreetc 7 років тому +11

    Original, Sweet, Simple 👌🏻
    Pakka Fan 👳🏻
    No fake views
    No rappers
    No western dance

  • @amritbains7610
    @amritbains7610 3 місяці тому

    Ehna bhrawa da level alag hi aa, great very nice track

  • @nps3252
    @nps3252 7 років тому +26

    asi mahilpur to kamal heer de guandi

  • @Baljindersingh-nb9jy
    @Baljindersingh-nb9jy 6 років тому +1

    Bahut sohne lyrics, music, composition, video.......mahraaj mehar bnai rakhe tino bhrava te.

  • @gurmindersingh7116
    @gurmindersingh7116 7 років тому +5

    sukhpal aujla hamesha hi vadhiya likhda pura stori wang hunda 👍👍👍

  • @amandaawarapan7892
    @amandaawarapan7892 3 роки тому

    ਮੈਂ ਵੀ ਬੋਤ ਸੁਣਿਆ ♥️♥️👌👍🙏ਪਿਆਰਾ ਗਾਣਾ ਹੈ ਹੁਣ ਵੀ

  • @azizahemambocus3867
    @azizahemambocus3867 6 років тому +3

    I love this song 😘❤👍👌✌

  • @channelextreme5784
    @channelextreme5784 6 років тому

    ਕਿੰਨਾ ਸੋਹਣਾ ਲਿਖੀਆ .....

  • @ramandeepjha1478
    @ramandeepjha1478 7 років тому +37

    soul voice awesome lyrics nice music 👌👌👌👌

  • @baljindersingh7580
    @baljindersingh7580 4 роки тому

    ਵਾਹ ਜੀ ਵਾਹ..... ਜਿਉਂਦੇ ਵਸਦੇ ਰਹੋ.....👌🏾👌🏾👌🏾👌🏾

  • @jasssrock3015
    @jasssrock3015 7 років тому +4

    ਕਈ ਵਾਰ ਏਦਾਂ ਲੱਗਦਾ ਵੀ ਏਨੂੰ ਕਿਵੇਂ ਪਤਾ ਮੇਰੀ ਸਟੋਰੀ ❤❤

  • @ranjit7840
    @ranjit7840 4 роки тому

    Geet ibaadat warga, video v ibaadat, Te awaaaaaj Uffff .....,,,, subhan alllha ibaaaadat.....................👌👌👌👌👌👌👌👌👌

  • @anushkaanu4973
    @anushkaanu4973 7 років тому +19

    Haye mainu mera pyr yaad aa gya miss u manni love u

    • @pranjeets
      @pranjeets 7 років тому

      Anushka Anu love you tooo baby ❤😘

    • @goldyjaku9495
      @goldyjaku9495 7 років тому +3

      Anushka Anu ji song oh he best jo sanu kise di ja apna past yaad kerva deve ....

    • @harmangill6611
      @harmangill6611 7 років тому +1

      Anushka Anu mera naa b mani aa 😂😂

    • @AkashSharma-sb4hx
      @AkashSharma-sb4hx 7 років тому

      Anushka Aaja tenu mani di yaad dvava

  • @mandeepsingh1293
    @mandeepsingh1293 4 роки тому

    Dil nu shu gya eh geet, kamal heer te manmohn waris de geet sdabahar ne 💘💘💘💘