Message bhout shona thuda veer ji par Jina kol dil ne huna ne eda de hi song sune aa gal A nhi ke kudi de leyi hi hove koyi bi rista ho sakda koyi koyi eda da song jis nu baar baar sun nu dil krda
Ki Dassa Ki Hoya Ajj Suneya Gaana Bahut Rooya , Dila Dekh Teri Yaad Aayi Enne Saala Baad Dekh Akh Bharr Aaayi Kar Dhanwaad Ohna Da Jina Ne Tera Dard Biyaan Kita Jiyunda Rahe Debi Te Rana Jina Ne Saahan Nu Asaan Kita 🙌🏻
@@rr7014 Rehan de verr tu ty. xyz..me oh aa jinhe duja janm lya..hun song sunda kadhi 2.. Dharmpreet de ty.... parr.... jinha naam japya jnda.... thohda...suside kri se....2005 ch song enjoy kro baas........ agye bohat mushkil jo.....
@@sulkhansingh8501 h,h,h,j Hmhmmmumym M N j Yn Ngnyjnnnmmmm,mm,,,m nnjjnjjj jjjnjjnjnh ,jj Mj,n,hj,j,j Hmy,nj Mj,h H j,h,h,h H,k H,mt,m mmm my jn. Blink ko kkkm.v ,nj n,h,nyj,ymymm,nn,yn,j,hmnm
ਜਿਸ ਨੂੰ ਵੀ ਇਹ ਗੀਤ ਪਸੰਦ ਆਇਆ ਹੈ ਉਹ ਸਭ ਇਸਨੂੰ ਲਾਇਕ ਕਰਨ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ, ਨਿੱਤ ਯਾਦ ਆਉਣ ਵਾਲੀਏ....
ਬਾਈ ਉਹੀ ਟੈਮ ਯਾਦ ਕਰਾਤਾ 👏👏👏👏👏👏👏
shi gal aa
Eh song ta jaan aa bai apni repeat te suneya sala sal
U r right bro. Yaad song 👌👌👌👌👌 i everyday listen
❤
ਹਾਏ ਉਏ ਆ ਕੀ ਲਿਖਤਾ ਸਮਜ ਨੀ ਆਉਂਦੀ ਕਿਹੜੇ ਸਬਦਾ ਚ ਸਿਫਤ ਕਰਾਂ ❤️❤️❤️
ਵੀਰ ਏਦਾਂ ਦੇ ਰਾਈਟਰ ਵਿਰਲੇ ਜਨਮ ਲੈਦੇ ਜਿਨ੍ਹਾਂ ਨੂੰ ਸੁਨ ਕੈ ਮਨ ਨੀ ਪਰਦਾ
Correct ji
ਸੱਚੀ ਕਿਹਾ ਵਿਰੇ
❤❤❤❤❤😢
ਕੋਣ ਕੋਣ ਅੱਜ ਤੱਕ ਬੀ ਸੁਣ ਰਿਹਾ ਹੈ ❤️❤️❤️❤️
ਬਾਈ ਸੁਣਦੇ ਵੀ ਆ ਰੋਂਦੇ ਵੀ ਆ..... What aa feelig... 🙏🙏🙏
ਦੇਬੀ ਤੇ ਰਣਜੀਤ ਰਾਣਾ ਉਹਨਾਂ ਦੋਨੋ ਨੂੰ ਇਕੱਠੇ ਇਆ ਗਾਣਾ ਗਾਉਦੇ ਕਿਦਾ ਦਾ ਲੱਗਾ।ਲਇਕ ਕਰ ਦੱਸੋplz🙏🙏
Jagdev paul kchw
Pxhjxcj rhi
And
*✍️ਕਿਹਨੂੰ ਕਿਹਨੂੰ ਪੁਰਾਣਾ ਸਮਾ ਯਾਦ ਆ ਗਿਆ ਜਦੋਂ ਇਹੋ ਜਿਹੇ music ਨਾਲ ਗੀਤਕਾਰ ਗਾਣੇ ਗਾਉਂਦੇ ਸੀ ਬਾਇ ਸੱਚੀ ਪੁਰਾਣੇ ਦਿਨ ਯਾਦ ਆਗੇ*
*Love u Debi veer👍🏻👌🙏💯*
_Edit_Thanku for like❤_
sahi kea veer
Right veer
Jindgi tba Ho gyi
Mainu
Hm
ਕਿਸ ਕਿਸਨੂੰ ਦਿਲੋ ਪਸੰਦ ਅਾੲਿਅਾ ਦਿਲ ਦੀ ਰੂਹ ਦੇਬੀ ਦਾ ਗੀਤ ..... ਤੇਰੀਅਾਂ ਗੱਲਾ
@@epicsunnyvlogs ਦਿਲ ਦੀ ਗੱਲ ਜਾਣਦਾ ਤੇ ੳੁਸਨੂੰ ਸਮਝਕੇ ਗੀਤ ਲਿਖਦਾ ੳੁਸਤਾਦ
bht wdiyaaa lgga veer bht time baad debi te rane da song sunea
18 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਾ ਦਿੱਤੀਆਂ ਇਸ ਗੀਤ ਨੇ
ਤੂੰ ਸਾਡੀ ਕੀ ਲਗਦੀ ਕਿਸੇ ਨੂੰ ਸਮਝ ਨਹੀਂ ਆ ਸਕਦੀ ਸਾਰਿਆਂ ਨਾਲ ਤੇਰੀ ਗੱਲ ਕੀਤੀ ਨਹੀਂ ਜਾਂ ਸਕਦੀ 😌😌
Ve edr 25 sal puraniaa😊
Right bro
😢
ਦੇਬੀ 22 ਨੂੰ ਕੋਈ ਨੀ beat ਕਰ ਸਕਦਾ......
Hit like DEbi's ਕੱਟੜ fan🙏🏻🙏🏻🙏🏻
Shiya g
Love Debi
ਦੇਬੀ legend
Badi uchi te sachi-suchi gayeki aa
ਦੇਬੀ ਸਾਬ ਨੂੰ ਮਿਲਣ ਦੀ ਇੱਛਾ ਕੀਹਦੀ -ਕੀਹਦੀ ਏ ਮੇਰੀ ਤਰਾਂ ,,???
Meri bai ma 2009 da sunda odo ma 6 saal da c
❤
ਮੇਰੇ ਪਿੰਡ ਆਉਂਦਾ ਹੁੰਦਾ 22 Bhutte ਨੇੜੇ ਰਾੜਾ ਸਾਹਿਬ ਮਿਲਣਾ ਹੋਇਆ ਦੱਸਿਆ ਰਿਸ਼ਤੇਦਾਰ ਨੇ ਇਥੇ ਇਹਦੇ
Mai v milna yr kithe rehnde aa bai g
ਮੇਰੀ ਵੀ ਇੱਛਾ ਅਧੂਰੀ ਆ ਬਾਈ ਜੀ ਪਤਾ ਨਹੀਂ ਮਿਲ ਹੋਊ ਕਿ ਨਹੀਂ
ਦੇਬੀ ਦੇ ਨਾਲ ਤੇਰਾ ਰਿਸ਼ਤਾ ਦਫਨ ਹੈ ਜਿਹੜੀ ਥਾਂ
ਐਵੇ ਕਮਲੇ ਓਸ ਕਬਰ ਨੂੰ ਪੁੱਟੀ ਜਾਂਦੇ ਨੇ।
ਕਿਆ ਲਿਖਿਆ ਉਸਤਾਦ ਜੀ
ਬਾਕਮਾਲ🙏🙏
Y roh tai lagea song yy
@@yaadwinderdhaliwal2185 by 4per cent in a 0
Sidha. Dil. Te lagaya. Song.
Bhut vadiya likhiyaa Debbi veeer
ਲਗਦਾ ਸੀ ਕਿਸੇ ਹੋਰ ਰਾਹ ਹੇ ਪੇ ਗਿਆ
ਖ਼ੁਸ਼ੀ ਹੋਈ ਜਾਣ ਕੇ ਦੇਬੀ ਪਰਤ ਆਇਆ
ਬਾ ਖ਼ੂਬ ਸ਼ਾਇਰੀ ਅਵਾਜ਼ਾਂ ਤੇ ਵਿਡਿੳ
Gagandeep Singh sahi h veer g.
ਬਾਈ ਰਾਣਾ ਓੁਸ਼ਤਾਦ ਨਾਲ ਹੀ ਗਾਉ ਬਹੁਤ ਵਦੀਆ ਗੀਤ ਜੀ ਕਰਦਾ ਵਾਰ ਵਾਰ ਸੁਣੀ ਜਾਈਏ
ਦੇਬੀ ਬਾਈ ਤੂੰ ਤਾਂ ਜਾਨ ਹੀ ਕੱਢ ਦਿੰਦਾ ਏ ਐਨੀ ਸੋਹਨੀਂ ਲੇਖਣੀ ਐਨੀ ਦਰਦ ਭਰੀ ਅਵਾਜ਼ ਉਤੋਂ ਵੀਡਿਓ ਵੀ ਬਹੁਤ ਸੋਹਣੀ ਬਣਾਈ ਹੈ , ਵਸਦਾ ਰਹੇ ਵੀਰ ਜੀ
ਐਨੂ ਕਹਿੰਦੇ ਹਨ ਕਲਾਕਾਰ ਦੇਬੀ ਮਖਸੂਸਪੁਰੀ ਅਤੇ ਰਣਜੀਤ ਰਾਣਾ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
Rght bro ehe ne punjab ss asli jaan sache singr
Good aa veer
Singh Sonu b
Y
ਕੀ ਬੋਲ ਆ ਯਾਰ ਗੀਤ ਦੇ ਦਿਲ ਨੂੰ ਛੂਹ ਜਾਂਦੇ,,ਤੇ ਰਹਿੰਦੀ ਕਸਰ ਗਾਣੇ ਦੇ ਮਿਊਜਿਕ ਨੇ ਕੱਢ ਦਿੱਤੀ❤❤❤❤
ਗੀਤ ਅਮਰ ਹੋ ਜਾਣਾ ਏਹੇ ਮਿੱਤਰੋ, ਰੱਬ ਦੇਬੀ ਨੂੰ ਮੇਰੀ ਵੀ ਉਮਰ ਲਾਵੇ ।
shi keha veere amr a eh song
ਵਾਹ
Bhut Ghaint song aaa g amr aaa
ਮੈਨੂੰ ਤਾਂ ਲਗਾ ਸੀ ਕਿਤੇ ਚੰਗੀ ਗੀਤ ਕਾਰੀ ਮੁਕ ਗਈ ਪਰ ਆ ਗੀਤ ਸੁਣ ਕੇ ਤਾ ਅੱਖਾਂ ਚੋ ਰੋਣਾ ਨਿਕਲ ਆਇਆ
Rpt te hi chali janda... Saha wale sunehe tenu pounche de a ja nhi.... Jinda aa ja mar gya... Pta v hai ja nhu tenu
Love you bhi
ਸਹੀ ਗੱਲ ਵੀਰ
Sahi hai
ਦੇਬੀ ਤੇ ਰਣਜੀਤ 22 ਨੇ ਇਕ ਵਾਰ ਦੁਬਾਰਾ ਉਹ ਦਿਨ ਯਾਦ ਕਰਵਾ ਦਿਤੇ......
28-10-2019
2025 ਵਿਚ ਕੌਣ ਕੌਣ ਸੁਣ ਰਿਹਾ ❤❤
❤
@@Shesaystruth43 ❤️❤️👍👍
asi sonde aa
@@AnthonySabarwal 👍👍
❤❤❤❤❤❤❤❤❤❤❤❤😊😊😊😊😊😊😊😊❤❤❤❤
ਜਿਸ ਜਿਸ ਦਾ ਦਿਲ ਕਦੀ ਧੜਕਿਆ ਹੋਵੇਗਾ ਕਦੀ ਕਿਸੀ ਲਯੀ ..
ਉਹ ਇਨਸਾਨ ਇਹ ਗੀਤ ਸੁਣਕੇ ਕਮੈਂਟ ਕੀਤੇ ਬਿਨਾ ਨਹੀਂ ਰਹਿ ਸਕਦਾ ..
Rit g
😢😢😢
😢😢😢
❤️❤️❤️❤️
Right
ਇੰਤਜ਼ਾਰ ਕਿਸੇ ਗੱਲ ਦਾ ਤੈਨੂੰ ਰੈਂਦਾ ਹੋਵੇਗਾ,,
ਤੇਰੇ ਦੇਸ਼ ਵੀ ਸੂਰਜ ਚੜ੍ਹਦਾ ਲੈਂਦਾ ਹੋਵੇਗਾ,,
thanxz
😃
ਸਤਿ ਸ੍ਰੀ ਅਕਾਲ ਧੰਨਵਾਦ ੲੇਨਾ ਪਿਅਾਰਾ ਤੇ ਬਹੁਕੀਮਤੀ ਗੀਤ ਲੲੀ ਡਾਗਾ ਸੌਟੀਅਾ ਤੇ ਰਫਲਾ ਵਾਲੇ ਮਾਹੌਲ ਵਿੱਚ ਿੲਹੋ ਜੇ ਗੀਤ ਕਰਨਾ ਬਹੁਤ ਵੱਡੀ ਹਿੰਮਤ ਤੇ ਚਣੌਤੀ ਵਾਲਾ ਕੰਮ ਹੈ ਵਾਹਿਗੁਰੂ ਮੇਹਰ ਕਰਨ ।।
Message bhout shona thuda veer ji par Jina kol dil ne huna ne eda de hi song sune aa gal A nhi ke kudi de leyi hi hove koyi bi rista ho sakda koyi koyi eda da song jis nu baar baar sun nu dil krda
Nice
@@karnbains6034 u
ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਅਾ ਸਕਦੀ...
ਸਾਰਿਆ ਦੇ ਨਾਲ ਤੇਰੀ ਗੱਲ ਕੀਤੀ ਨਹੀਂ ਜਾ ਸਕਦੀ...
✍ ਉਸਤਾਦ
And
gud veer
Sukh Dhanda waaaah
ਕਯਾ ਬੋਲ ਲਿਖੇ
✍🏼 ਉਸਤਾਦ ਨੇ
sach
ਕੁੱਝ ਹੈ ਈ ਨਹੀ ਕਹਿਣ ਨੂੰ, ਦੇਬੀ ਦੀ ਰੀਸ ਕਰਨ ਵਾਲਾ ਜਮਿਆ ਨਹੀ... ਹੀਰਾਂ ਬੰਦਾ
Ryt bro
Sahi gl a veer debi ta debi a
ਤੇਰੇ ਆਖਰੀ ਬੋਲ c yara ਵੀ ਬੱਸ ਹੁਣ ਦੂਰ ਰਹਿ ਮੇਰੇ ਤੋਂ ਓਸ ਤਾਂ ਬਾਦ ਕਦੀ ਤੇਰੀ ਆਵਾਜ਼ ਨੀ ਸੁਣਾਈ ਦਿੱਤੀ ਇਹਨਾਂ ਕੰਨਾਂ ਨੂੰ ਜਿੰਦਗ਼ੀ ਦੇ ਚਾਅ j ਮਰਗੇ ਯਰ ਸਾਰੇ ਸੱਚੀਂ ❤❤❤❤
Same bro
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨਿੱਤ ਯਾਦ ਆਉਣ ਵਾਲੀਏ
ਤੋਂ ਬਾਅਦ ਆਹ ਸਿਰਾ ਗੀਤ ਆ
ਰਣਜੀਤ ਰਾਣਾ ਤੇ ਦੇਬੀ ਮਖਸੂਸਪੁਰੀ ❤️❤️❤️
Dosto kiwe lageaa ji new song Teriyan gallan
ਰੂਹ ਨੂੰ ਛੂਹ ਗਿਆ।
sira
Love u sir
ਅੱਤ 22 ਅੱਗ ਲਾਤੀ
ਜਬਰਦਸਤ combination a
Last para ta .......
Koi bol nahi mere kol
Tuahda song kadi v flope nai ho sakda
ਉਹ ਕਾਹਦਾ ਗੀਤ ਜੋ ਧੁਰ ਅੰਦਰ ਤੱਕ ਨਾ ਉਤਰ ਜਾਵੇ ਤੇ ਰੂਹ ਝੰਜੋੜ ਕੇ ਨਾਂ ਰੱਖ ਦੇਵੇ। ਦੋਸਤੋ ਇਸ ਤਰ੍ਹਾਂ ਦੇ ਗੀਤਾਂ ਨੂੰ ਉਤਸ਼ਾਹਤ ਕਰਿਆ ਕਰੋ ਜਿਨ੍ਹਾਂ ਵਿੱਚ ਗਾਉਣ ਵਾਲਿਆਂ ਤੇ ਲਿਖਣ ਵਾਲਿਆਂ ਦੀ ਮਿਹਨਤ ਝਲਕਦੀ ਹੋਵੇ।
Right bro
Pataa ni kine roye hone ,ganna sun ke
ਇੱਕ ਯਾਦ ਹੈ ਕੁੱਝ ਵੀ ਹੋਰ ਨਹੀਂ ,,, ਕਿਤੇ ਹੋਰ ਲੜਨ ਨਾ ਬਹਿ ਜਾਵੀਂ,ਮਿੱਤਰਾਂ ਕੋਲ ਤੇਰੀ ਯਾਦ ਪਈ ਕਿਤੇ ਲੰਘਦੀ ,,,ਟੱਪਦੀ ਲੈ ਜਾਵੀ 😢😢😢😢😢
ਕਿਸਨੇ ਇਹ ਗੀਤ ਵਾਰ ਵਾਰ ਸੁਣਿਆ Like ਕਰੋ
I love this song 2 much
ਪਹਿੱਲਾਂ 5.6 ਦਿਨ ਤਾਂ ਸਾਰਾ ਦਿਨ ਹੀ ਚੱਲੀ ਜਾਦਾ ਸੀ 💔 ਪਰ ਹੁੱਣ ਵੀ ਰੋਜ 20.25. ਵਾਰ ਸੁੱਣਦੇ ਅਾ ਵੀਰ ਨਾਲ ਜੋ ਕੱਮ ਕਰਦੇ ਨੇ ਕਹਿੱਦੇ ਪਾਗਲ ਨਾਂ ਹੋਜੀ ਤੂੰ 💔💔
😪
Repeat te chla da va daliy
2o.20
ਦਿਲ ਮੇਰਾ ਕਿੰਨਾ ਕਮਲਾ,
ਹਾਲੇ ਵੀ ਅਾਖੀ ਜਾਂਦਾਂ,
ੲਿੱਕ ਵਾਰ ਹੈ ੳੁੱਥੇ ਜਾਣਾ ੳੁਹ ਜਿਹੜੇ ਮੁਲਕ ਵਿਅਾਹੀ ..
Hun ki krna ja ke bhrawa hun tan Ohda wada munda v chothi ch parda 😝😝😝😝😂😂😂😂
Right bro
Nyc
😀😀😀 👍👍
My fvrt song paji
ਕੌਣ ਕੌਣ ਸੁਣਦਾ ਅੱਜ ਵੀ ਇਸ ਗਾਣੇ ਨੂੰ ਲਾਇਕ ਕਰਕੇ ਦੱਸੋ ਮੇਰਾ ਤਾਂ ਮਨ ਭਰ ਆਉਦਾ ਯਾਰੋ ਗਾਣਾ ਸੁਣ ਕੇ ਮੇਰਾ ਨਾਲ ਵੀ ਬਿਲਕੁੱਲ ਇਦਾ ਈ ਹੋਈ ਆ
M vi yy tra varga hi aa
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😔😔
Har roj sunda haa
Mera ta hamesha to favorite song hai eh #jdo v time milda pakka song sunda Mai ranjeet Rana de
🥺😭🥺😭😭😭
ਪਤਾ ਨੀ ਕਿੰਨੀ ਵਾਰ ਇੰਡੀਆ ਸੁਨਈਆ ਹੁਣ ਸਕਾਟਲੈਂਡ ਕੰਮ ਤੇ ਬੈਠਾ ਸੁਣ ਰਿਹਾ। 😢
ਸੱਚਾ ਪਿਅਾਰ ਹੋ ਤਾ ਜਾਦਾ
ਪਰ ਦੋਨਾ ਵਿੱਚੋ ਕਿਸੇ ੲਿੱਕ ਨੂੰ 😔😔
ਸਹੀ ਗਲ ਅਾ ਜੀ
Sometimes both sides
Right
shi gl aa
@@pawandeepkaur8174 hnji yrr jis nal ewe hoea ohnu pta bss bakiaa layi ta mazak a
ਦਿਮਾਗ ਤੋ ਸੁਣੋ ਤਾ ਦਿਲ ਨੂੰ ਛੂਹ ਲਵੇ
ਦਿਲ ਤੋ ਸੁਣੋ ਤਾ ਰੂਹ ਨੂੰ ਛੂਹ ਲਵੇ
ਰੂਹ ਤੋ ਸੁਣੋ ਤਾ Pta lagda ਦੇਬੀ ਵਰਗਾ ਕੋਈ ਨੀ ਗਾ ਸਕਦਾ 👍
Deep Brar gora bai ah comment brha sohna. copy krna
Nb send karo apan kar dine aa send veere
SAA a
Deep Brar gora par afsos aa Ki Aj kl Dey mundey oh gangster Dey Songh ch khush aa
Bai g soda comment v boht deep a
ਅੱਜ ਵੀ ਦੇਬੀ ਜੀ ਤੁਹਾਡੇ ਗੀਤ
ਪਹਿਲਾਂ ਵਰਗੇ ਹੀ ਨੇਂ ਜੋ ਸੀਨਾ ਕੱਢ ਲੈਂਦੇ ਨੇ
ਕਮਾਲ ਕਮਾਲ ਕਮਾਲ ਤੁਹਾਡੀ ਲਿਖ਼ਤ.......💞
Mandeep Billa hanji veer g sahi gall ae.
Sahi gal ji 💔
Heart touching song sachi ... Shi gl hai
100% sach keha vir g koi shaq nhi
ਕੌਣ ਕੌਣ ਸੁਣਾ ਰਿਹਾ ਓ 2024ਵਿੱਚ 💔💔
Me hon be son reha😢😢😢
16/3/24 nu sun riha
19 3 2024
ਬਾਈ ਹੁਣ ਤਾ ਆ ਗਾਣੇ ਹੀ ਵਧੀ ਆ ਲਗਦੇ ਆ ❤❤❤
23/03/24 nu
ਸਾਰੀ ਜਿੰਦਗੀ ਯਾਦਾਂ ਚ ਭਿਜਿਅਾ ਸਮੁੰਦਰ ਏ*ਦੇਬੀ*
ਅੱਜ ਦੇ ਗੀਤਕਾਰਾ ਨਾਲੋ ਬਹੁਤ ਸੁੰਦਰ ਏ*ਦੇਬੀ*
Love u alwys ustad g😘
Koi shaq nhi
💞 ਦੇਬੀ ਮਖਸੂਸਪੁਰੀ ਉਸਤਾਦ ਤੇ ਰਣਜੀਤ ਰਾਣਾ Siraa ਬੰਦੇ ਆ 💞🤗 ਕੌਣ ਕੌਣ ਸਣ ਰਿਹਾ 2021 ਵਿੱਚ ਵੀ ਮੇਰੇ ਵਾਂਗ 😔
Shi gl jii
Me
L
LLll
L
Lllllllllllpplpllppplplllllpllpllllpppppppppppppplppplppp0
@@raavdeepsidhu97 llllpl
Lp"
lpp""o9 omni llollol LMK L in lll
ਦੇਬੀ ਸੋਚਦਾ ਕੌਣ ਦੱਸੇਗਾ ਤੈਨੂੰ ਕਿੰਨਾ ਜਿਕਰ ਤੇਰਾ ਤੈਥੋਂ ਬਾਦ ਹੋਇਆ ❤
ਅਵਾਮ ਕਹਿੰਦੀ ਤਾਂ ਹੈ ਕਿ ਪਿਆਰ ਸਬ ਧੋਖਾ ਏ , ਹਰ ਇਨਸਾਨ ਨੂੰ ਪਤਾ ਵੀ ਹੁੰਦਾ ਵੀ ਹੁੰਦਾ ਪਰ ਜੋ ਇਸ ਗਾਣੇ ਦਾ ਸਕੂਨ ਪਿਆਰ ਚ ਧੋਖਾ ਖਾਣ ਨੂੰ ਆਉਂਦਾ ਹੋਣਾ ਉਹ ਧੋਖਾ ਦੇਣ ਵਾਲੇ ਨੂੰ ਨਈ ! ਇਹ ਟੁੱਟੇ ਦਿਲ ਦੀਆ ਰਮਜ਼ਾਂ ਦੇਬੀ ਈ ਜਾਣੇ
Veer tere comment vich v dum aa
Sahi gl aa
Maivi janda han g.
😔😔
10 ਸਾਲ ਬਾਅਦ ਫਿਰ ਤੋਂ ਪਹਿਲਾਂ ਪਿਆਰ ਯਾਦ ਕਰਾਂ ਤਾਂ ਦੇਬੀ ਮਖਸੂਸਪੁਰੀ ਨੇ।😭
Sahi gal aa Bai. Bada aukha h mudke Debi nu sunna
😂😁🔥
@Janoge To Manoge 22 mere wali ta Hun es duniya wich hi nahi rahi .aj v os Shamshaan nu dekhda rehna wa
Happy sog g
Bilkul sahi keha
ਗੀਤਕਾਰੀ ਦਾ ਸਿਖਰ
ਮੁਹੱਬਤ, ਕੋਮਲਤਾ ਦਾ ਦੂਸਰਾ ਨਾਂ ਦੇਬੀ 🙏💐
Endless singing and lyrics
Sahi gl a veer
Bs
We😂
ਆ ਗੀਤ ਮੇਰੀ ਜਿੰਦਗੀ ਦਾ ਬਹੁਤ ਖਾਸ ਗੀਤ ਆ, ਦੋ ਸਾਲ ਹੋ ਚੱਲੇ, ਜਿੱਹੜੀ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ, ਇਸ ਦੁਨੀਆ ਤੋ ਚਲੀ ਗਈ, ਜਦ ਵੀ ਉਹਨੂੰ ਯਾਦ ਕਰਦਾ ਇਹ ਗੀਤ ਸੁਣ ਲੈਨਾ, I miss you, S 😭😭😭😭😭😭😭😭😭😭
Y g ਬਹੁਤ ਮਾੜੀ ਗੱਲ ਹੋਈ ਹੈ।jo ਰੱਬ ਦਾ ਭਾਣਾ
Malak esa wakt kise te na leave😢
O MERE KR CHALI GAI TE US DE JAAN MAGRO PTTA LGGA O MENU DILO KARDI C, US DE KHTTA TO PTTA LGGA ,ROJ HANJU VAGDE AA VDO VDI ❤❤❤❤
SORRY OH KARDI C ,PAR MAINU LAGDA C O MERE DOST NAAL KARDI C ,BUS DOSTI LAI KDE US NU DEKHDE NHI C ,PR O DOST khet ……….
😢😢😢
'ਦੇਬੀ' ਸੋਚਦਾ ਦੱਸੇਗਾ ਕੌਣ ਤੈਨੂੰ ?, ਕਿੰਨਾ ਜ਼ਿਕਰ ਤੇਰਾ ਤੈਥੋਂ ਬਾਅਦ ਹੋਇਆ ।।
ਵਾਹ ਦੇਬੀ ਬਾਈ.....ਕਮਾਲ
ਅੱਜ ਕੱਲ ਦੇ ਦੋਰ ਵਿੱਚ ਕੁੱਝ ਵਧਿਆ ਸੁਣਨ ਨੂੰ ਮਿਲਿਆ, ਦੇਬੀ ਮਖਸੂਸਪੁਰੀ 👌👌👌👌
Ravinder Sohal sahi gall ae veer g.
@@lavjeetsingh3883
🙏🙏🙏🙏🙏
add my mob.no. 8696969420.
call 8 am arly in the moing dear veer g.
hnji
ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਅਾ ਸਕਦੀ...
ਸਾਰਿਆ ਦੇ ਨਾਲ ਤੇਰੀ ਗੱਲ ਕੀਤੀ ਨਹੀਂ ਜਾ ਸਕਦੀ...
ਵਾਹ ਦੇਬੀ ਸਾਬ ਨਹੀਂ ਰੀਸਾਂ👌
Wahh
Bas meri khanni sem aa e aa. Debi NH pta NH dil diyan galla khito buj layia
Jaswinder Sohal nice
Nice lines
Sahi AA bai
ਬਾਈ ਤੇਰਾ ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤❤❤❤❤❤❤ ❤❤
ਤੂੰ ਮੇਰੀ ਕੀ ਲਗਦੀ ਕਿਸੇ ਨੂੰ ਸਮਝ ਨੀ ਆ ਸਕਦੀ
ਸਾਰਿਆਂ ਦੇ ਨਾਲ ਤੇਰੀ ਗੱਲ ਕੀਤੀ ਨੀ ਜਾ ਸਕਦੀ
ਸਲਾਂਮ ਆ ਕਲਮ ਨੂੰ, ਕੌਣ ਕਰ ਲਊ ਰੀਸ🙏🏼🔥❤️
ਬੜੀ ਦੇਰ ਬਾਅਦ ਮਿਲਿਆ ........
ਕੁਜ ਵਧੀਆ ਸੁਣਨ ਨੂੰ !!!!!!
Ki Dassa Ki Hoya Ajj Suneya Gaana Bahut Rooya ,
Dila Dekh Teri Yaad Aayi Enne Saala Baad Dekh Akh Bharr Aaayi
Kar Dhanwaad Ohna Da Jina Ne Tera Dard Biyaan Kita
Jiyunda Rahe Debi Te Rana Jina Ne Saahan Nu Asaan Kita 🙌🏻
22 coment bot vadiya tera
Very nice bro 👌 comment
Nice
Wah y siraa ji
ਅਫ਼ਸੋਸ ਏਸੇ ਗੱਲ ਦਾ ਹੈ ਕਿ ਸੱਚਾ ਪਿਆਰ ਵੀ ਓਸ ਨਾਲ ਹੀ ਹੁੰਦਾ ਹੈ ਜੋ ਸਾਡੇ ਨਾਲ ਧੋਖਾ ਕਰ ਰਿਹਾ ਹੁੰਦਾ ਏ। 😔😥😥
*ਏਹ ਗਾਣਾ ਕਦੇ ਪੁਰਾਣਾ ਨਹੀਂ ਹੋਣਾ*
#HitLike 👍👍
Ajay 😍😍😘🤩😭😭😭💑💑💑💑
nice
Sahi e ji. Never
Correct ji
Bhut hart touching song as jaan iii kddi janda
ਦੇਬੀ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ।
ਉਸਤਾਦ ਦੇਬੀ ਬਾਈ love you 🙏🙏
Vrr apna ta Ustad aa
Nice. 22. G
i am only fan sant g Bhindranwale and cultural singer debi
@@mr.singhfgs 22 bhinderawala v singer reha a??
Nice song
ਦੇਬੀ ਤਾਂ ਦੇਬੀ ਆ ਕਿੱਥੋੰ ਦਬਜੂ ਅੱਜ ਦੇ ਸਿੰਗਰਾਂ ਤੋੰ
Schi gall AAA vr g
ਦੇਬੀ ਤੇ ਰਾਣਾ ਜੀ ਪੁਰਾਣੀ ਯਾਦ ਤਾਜਾ ਕਰਾ ਦਿੱਤੀ ਂਂਂਂਜੱਸੇ ਦੇ ਨਾਲ ਤੇਰਾ ਰਿਸਤਾ ਦਫਨ ਹੈ ਜਿਹੜੀ ਥਾਂ ਐਵੈ ਕਮਲੇ ਉਸ ਕਬਰ ਨੂੰ ਪੁੱਟੀ ਜਾਦੇ ਨੇ 😢😢
ਦੇਬੀ ਸੋਚਦਾ ਦੱਸੇਗਾ ਕੌਣ ਤੈਨੂੰ
ਕਿੰਨਾ ਜਿਕਰ ਤੇਰਾ ਤੈਥੋ ਬਾਅਦ ਹੋਇਆ 🌺🌺
😭😭😭😭
ਦਿਲ ਨੂੰਂ ਸਕੂਨ ਦੇਣ ਵਾਲ਼ਾ ਗੀਤ ਬਹੁਤ ਟਾਈਮ ਬਦ ਆਇਆ ।
ਜਿਸ ਤਨ ਲੱਗੈ ਸੋਹੀ ਜਾਣੇ
ਰੱਬਾ ਵਿਛੋੜਾ ਨਾ ਪਾਈ ਕਿਸੇ ਦਾ
Nice
ਦੇਬੀ ਸੋਚਦਾ ਦਸੇਗਾ ਕੌਣ ਤੈਂਨੂੰ ਕਿੰਨ੍ਹਾਂ ਜ਼ਿਕਰ ਤੇਰਾ ਤੈਥੋਂ ਬਾਅਦ ਹੋਇਆ 😢😢
Comments ch ਸਿਰਫ਼ ohi ਬੰਦੇ ne ਜਿਨ੍ਹਾਂ nu asli geet da ਸਵਾਦ ਪਤਾ 💞ਦੇਬੀ
Sahi keha veer
22 ਦੇ ਗੀਤ ਸਿਦੇ ਦਿਲ ਤੇ ਲਗਦੈ ਦੇਬੀ ਪਾਜੀ ਤੇ ਰਾਣੇ ਪਾਜੀ ਨੂੰ ਮੇਰੇ ਬਲੋ ਬਹੁਤ ਸਾਰਾ LOVE YOU👌👌😘😘😘😘😘
Veere mind na krna.j tusin punjabi ho tan fer tohanu pta hona chahida a k ਪਾਜੀ ਨਹੀਂ ਸਗੋਂ ਭਾਜੀ ਹੁੰਦਾ ਏ ਜੀ।don't mind ਵੀਰ ਜੀ
ਜਿਨ੍ਹਾਂ ਦੀਆਂ ਮਸੁ਼ਕਾਂ, ਛੱਡਕੇ ਬਾਹਰਲੇ ਮੁਲਕਾਂ ਵਿੱਚ ਚਲਿਆਂ ਗਈਆਂ, ਉਨ੍ਹਾਂ ਵਾਸਤੇ , ਇੱਕ ਵਾਰ ਵਾਹਿਗੁਰੂ ਲਿਖਕੇ ਹਾਜ਼ਰੀ ਲਵਾਓ ।
ਐਵੇਂ ਕਮਲੇ ਓਸ ਕਬਰ ਨੂੰ ਪੁੱਟੀ ਜਾਂਦੇ ਨੇ love you Ustad ji
ਮੇਰੇ ਕੋਲ ਅੱਜ ਵੀ ਕਹਿਣ ਨੂੰ ਕੋਈ ਸ਼ਬਦ ਨਹੀਂ ਇਸ ਗੀਤ ਲੲੀ,
Sahi gall a veer ustaad g dono
right bro
ਕਿਸਮਤ ਵਾਲੇ ਨੂੰ ਪਿਆਰ ਮਿਲਦਾ ਇਹਨਾਂ ਗੀਤਾਂ ਚੋਂ ਕੁਝ ਆਪਣੇ ਆਪ ਨੂੰ ਕੁਝ ਸਿੱਖਣ ਨੂੰ ਵੀ ਮਿਲਦਾ
ਕੋਈ ਸਬਦ ਨਹੀਂ ਮਿਲਿਆ ਜਿਸ ਰਾਹੀਂ ਸਿਫਤ ਕਰ ਸਕਾ, ਪਰ ਜਦ ਦਾ ਦੇਬੀ y ਨੂੰ ਸੁਣਨ ਲਗਿਆ ਹੋਰ ਕੋਈ ਚੰਗਾ ਲੱਗਦਾ ਨਹੀਂ
Nice song bro
ਇਸ ਗੀਤ ਦਾ ਅਸਰ ਮੇਰੇ ਫਰੈਂਡ ਤੇ ਪਿਆ ਉਹ ਮੈਨੂੰ 11 ਸਾਲ ਬਾਅਦ ਮਿਲੀ
ਦੈਬੀ ਬਾਈ ਜੀ ਧੰਨਵਾਦ ਤੁਹਾਡਾ
Yaar sanu taa nhi milee
@@pendujaat5938 veere Tu fir davinder kohenoor sun shayed fir a jave
Buhatt yaad adi aa song sun k I love you garry
shukar a y 😌
Bhot yad aundi a Gopi. 😭😭
ਉਹਨਾ ਨੂੰ ਪਿਆਰ ਕਰਨਾ ਕਦੇ ਨੀ ਆ ਸਕਦਾ ਜਿਨਾ ਨੂੰ ਜ਼ਿੰਦਗੀ ਦਾ ਵਪਾਰੀ ਬਣਾ ਦਿੱਤਾ ਹੋਵੇ🙏
ਮੇਰੇ ਨਾਲ ਰਹੀ ਕਿੰਨੇ ਸਾਲ ਤੇ ਜਦ ਗਯੀ ਤਾ ਆਪਣੀ ਗ਼ਲਤੀ ਦੀ ਸਜ਼ਾ ਮੈਨੂੰ ਦੇ ਗਯੀ ਤੇ ਲੋਕਾ ਕੋਲ ਬੋਲਦੀ ਆ ਮੇਰੀ ਲੱਤਾਂ ਵੱਡੀਆਂ ਜਾਂਨ ਤੇ ਪਹਲੇ ਬੋਲਦੀ ਹੋਦੀ ਸੀ ਕੇ ਜਦ ਤੂੰ ਤੁਰਦਾ ਤਾ ਧਰਤੀ ਨੂੰ ਧਮਕ ਪੈਂਦੀ ਆ ਕਿਉਕਿ ਮੈਂ ਬੋਡੀ ਬਿਲਡਰ ਸੀ ਕੱਬਡੀ ਖੇਲਦਾ ਹੋਦਾ ਸੀ ਉਸਦੇ ਜਾਣੇ ਤੋਂ ਬਾਅਦ ਸਬ ਖਤਮ ਹੋ ਗਯਾ ਮੇਰੇ ਬੇਬੇ ਬਾਪੂ ਦੇ ਸੁਪਨੇ ਰੁੱਲ ਗਏ ਹੁਣ ਇਸੇ ਕੋਸ਼ਿਸ਼ ਵਿਚ ਰਹਿਣਾ ਕੇ ਓਹਨਾ ਨੂੰ ਜ਼ਿੰਦਗੀ ਦੇ ਸਾਰੇ ਸੁਖ ਦੇਣੇ ਆ ਕੁਛ ਲੋਕਾਂ ਨੂੰ ਬੇਵਫ਼ਾਈ ਹੀ ਕਰਨੀ ਆਉਂਦੀ ਆ 😥😥
ਸਾਰਿਆ ਨਾਲ ਤੇਰੀ ਗੱਲ ਕੀਤੀ ਨੀ ਜਾ ਸਕਦੀ ❤👌👌 ਵਾਹ ਵਾਹ
ਇੱਕੋ ਗੀਤ ਤੈਹਲਕਾ ਮਚਾ ਦਿੰਦਾ ਪੁਰਾਣੇ ਸਿੰਗਰਾ ਦਾ ਤੇ ਅੱਜ ਕੱਲ ਵਾਲਿਆ ਨੂੰ 10-10 ਗੀਤਾ ਨਾਲ ਵੀ ਸਬਰ ਆਉਦਾ 👍🏻👍🏻👍🏻
ਦੇਬੀ ਭਾਜੀ ਤਾਰੀਫ ਸ਼ਬਦਾ ‘ਚ ਬਿਆਨ ਨਹੀਂ 🙏🏼❤️
ਸਾਬ ,ਦੇਬੀ ਨੂੰ ਤਾਂਗ ਮਿਲਣ ਦੀ ਦਿਲ ਤੋਂ ਦਰਸ਼ਨ ਦੀ❤
ਹੁਣ ਕੀ ਮੇਰੇ ਬਾਰੇ ਤੇਰਾ ਖਿਆਲ ਮੈਂ ਨਹੀਂ ਪੁਛਦਾ ਉਨਾਂ ਦਿਨਾ ਵਿੱਚ ਦੱਸਦੇ ਮੈਂਨੂੰ ਚਾਹੁੰਦੀ ਸੀ ਕਿ ਨਹੀਂ ਪੁਰਾਣਾ ਸਮਾਂ ਯਾਦ ਕਰਤਾ ਦੇਬੀ ਬਾਈ ਨੇ
ਰੱਬ ਲੰਮੀਆਂ ਉੱਮਰਾ ਬੱਖਸੇ ਆਜਿਹੇ ਕਲਾਕਾਰਾ ਨੂੰ
ਗੀਤ ਸੁਣਦੇ ਜਿਸ ਜਿਸ ਅਾਪਣਾ ਜਾਨ ਤੋ
ਪਿਅਾਰਾ ਯਾਦ ਅਾੲਿਅਾ Like ਕਰਦੋ
I love song I miss u m s
kush ta hay jo bar bar sunen nu dil ja kari jawe .sajan c ek te hay v a kehyal mud mud var var osda
Minu bot yaad aya koi apna sachi jaan nikal di aa roz i miss her so much plz mile ik vaar raba minu
Miss u nakodar
Yaad ki yr rula hi dita 😭😭😢😢😢
ਸਾਬਾ ... ਵੀ 😢 ਬਰਬਾਦ ਹੋ ਗਿਆ .
ਦੇਬੀ ਅਜਿਹਾ ਗੀਤਕਾਰ ਹੈ ਕਿ ਜੇ ਕਿਸੇ ਦੀ ਪ੍ਰੇਮਿਕਾ ਵਿੱਛੜੀ ਨਾ ਵੀ ਹੋਵੇ, ਓਹਨੂੰ ਵੀ ਮਹਿਸੂਸ ਕਰਨ ਲਾ ਦਿੰਦਾ ਕਿ ਤੇਰੀ ਵਿੱਛੜੀ ਸੀ।
😍😍😍😍😍😍😍😍😍😍😍😍😍😘😘😘
Koi shk ni vre
Sahi gal aa
Very nice sog
Right bai ji
Debi g salute a ✌
Kon kon wait karr Reha c ustadada de ustaad Debi makhsoospuri and Ranjit Rana bhaji Da song love uu
Main
love
I am big fan Debi Sir
Me
Veere Ustaad Ta Ustaad hi hunda fr Badshah Debi nd Rana 22G
ਕਿਸ ਕਿਸ ਦਾ ਮੇਰੇ ਵਾਂਗੂ ਰੋਣਾ ਨਿਕਲਿਆ ਵੀਡੀਓ ਦੇਖ ਕੇ ਕਰੋ ਤਾਂ ਲਾਇਕ 😭
😭😭
ਮੈਨੂੰ ਵੀ ਵੀਡੀਓ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ
Hnji veer
Jini war sun reha veere ona hi rona aunda soch soch awdi mehboob ware 😭😭
22 Mera ve rone aa gea
ਤੇਰੇ ਦੇਸ਼ ਵੀ ਸੂਰਜ ਚੜ੍ਹਦਾ ਲਹਿੰਦਾ ਹੋਵੇਗਾ…
ਬਾਈ ਦੇ ਗਾਣੇ ਨੂੰ ਇੱਕ ਵੀ ਫੇਕ ਵਿਯੂ ਨੀ ਹੈਗਾ ਕੌਣ ਮੰਨਦਾ ਇਹ ਗੱਲ🤔🤔🤔
jagvir singh bilkul right bro
jagvir singh ji Purane kise v singer's nu fake wieu ni milda Koi
ਬਾਈ ਸਹੀ ਗੱਲ ਆ
ਲੋਕਾਂ ਦੇ ਲੰਡੂਂ ਗੀਤਾਂ ਤੇ ਇਕ ਘੰਟੇ ਚ ਕਰੋੜਾਂ ਫੇਕ vew ਹੋ ਜਾਂਦੇ ਆ
100% ਸਹੀ ਆ
Ehh ta shai gal a Bai main har roj gana sunya jise din da aya gana 💕💕💕💕💕💕
ਅੱਜ ਕੱਲ੍ਹ ਦੇ ਟਾਇਮ ਇਹੋ ਜਿਹੇ ਦਿਲ ਨੂੰ ਛੂਹਣ ਵਾਲੇ ਗੀਤ ਗਾਉਣ ਤੇ ਲਿਖਣ ਵਾਲਿਆਂ ਕਰਕੇ ਹੀ ਜਿਉਂਦੇ ਹਾਂ
ਬਾਕਮਾਲ ਗੀਤ ਆ ਭਾਜੀ. ਿੲਹ ਸਦਾਬਹਾਰ ਗੀਤ ਬਣ ਿਗਆ, ਕਮਾਲ ਦੀ ਗਾਿੲਕੀ ਤੇ ਗੀਤਕਾਰੀ. ਬਾਬਾ ਿਮਹਰ ਕਰੇ. ਸਦਾ ਤੁਹਾਡੇ ਨਾਲ਼ ਆ ਅਸੀਂ।
ਸਾਹਾਂ ਵਾਲੇ ਸੁਨੇਹੇ ਤੇਨੂੰ ਪਹੁੰਚਦੇ ਜਾਂ ਕੇ ਨਈ ਮੇਰੇ ਵਲੋਂ ਤਾਂ ਰੋਜ ਹੀ ਸੱਚੀ ਮੁਚੀ ਜਾਂਦੇ ਨੇ... Waah debi saab
ਤੁਸੀਂ ਬਹੁਤ ਹੀ ਚੰਗੇ ਇਨਸਾਨ ਹੋ।
ਮੈਂ ਤੁਹਾਡੀ ਬਹੁਤ ਇਜ਼ਤ ਕਰਦੀ ਹਾਂ।
ਤੁਸੀਂ ਮੇਰੀ, ਮੇਰੇ ਕੰਮ ਵਿਚ ਬਹੁਤ ਮਦਦ ਕੀਤੀ ਜਿਸ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ।
ਮੈਂ ਤੁਹਾਡੇ ਜਜ਼ਬਾਤ ਸਮਝਦੀ ਹਾਂ।
ਤੇ ਅਸੀ ਬਹੁਤ ਹੀ ਚੰਗੇ ਦੋਸਤਾਂ ਤਰ੍ਹਾਂ ਰਹਿ ਸਕਦੇ ਹਾਂ, ਜੇ ਤੁਹਾਨੂੰ ਮੇਰੀ ਇਹ ਗੱਲ ਚੰਗੀ ਲਗੇ ਤਾਂ ਮੈ ਤੁਹਾਡੇ ਫੋਨ ਦਾ ਇੰਤਜ਼ਾਰ ਕਰਾਂਗੀ।
Love Letter Hit Like Button... for this lovely song
Sad
Haye
ਇੱਕੋ ਖਵਾਸੀਹ ਸੀ ਕਿ ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਦਾ ਗੀਤ ਆਵੇ । ਪਰਮਾਤਮਾ ਨੇ ਸੁਣ ਲਈ ਇਕੱਠਾ ਹੀ ਕਰਤਾ ਦੋਨਾਂ ਨੂੰ ਮੇਰੀ ਉਮਰ ਲਗ ਜਾਵੇ ਦੋਨਾਂ ਨੂੰ ਵਾਹਿਗੁਰੂ ਜੀ।
ਕੌਣ ਕੌਣ ਚਾਹੁੰਦਾ ਕਿ ਹੋਰ ਵੀ ਏਵੇਂ ਦੇ ਗੀਤ ਆਉਣ ਇਕੱਠੀਆਂ ਦੇ ਲਾਈਕ ਕਰੋ ਜੋ ਰਪੀਟ ਸੁਣ ਰਿਹਾ ਜਿਸ ਦਿਨ ਦਾ ਗੀਤ ਆਇਆ।।
♥️♥️
😘😘
Me
bahut piyara geet dil nu choo giya
Very very nice song
❤ Two Legends in a same Frame🔥
ਸੱਚ ਅਾਖਾਂ ਸਰਕਾਰ ਜੀ ਏਸ ਗੀਤ ਮੁਹਰੇ ਸਾਰੇ ਰੰਗ ਫਿੱਕੇ ਲੱਗਦੇ ਨੇ
ਵੱਡੇ ਵੱਡੇ ਸੁਪਰ ਸਟਾਰ ਵੀ ਨਿੱਕੇ ਲੱਗਦੇ ਨੇ
👍👍👍👍👍
Sahi gal
ਦੇਬੀ ਦੀ ਬੇਹਤਰੀਨ ਲਿਖਤ ਆਵਾਜ਼ ਅਤੇ ਰਣਜੀਤ ਰਾਣਾ ਦੀ ਦਿਲ ਤੇ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਸੁਣ ਬਹੁਤ ਆਨੰਦ ਮਿਲਿਆ।❤👌💝ਦੋ ਚੋਟੀ ਦੇ ਕਲਾਕਾਰ ਇਕੱਠੇ ਹੋਏ ਨੇ🙏 ਪਿਆਰ ਦੁਆਵਾਂ😊
*ਢਿੱਲੋਂ ਤੇਰੀਆਂ ਯਾਦਾਂ ਵਾਲੇ ਸਕੂਲ ਚ' ਹਾਜ਼ਰੀ ਰੋਜ਼ ਹੀ ਲਾਉਣੇ ਆਂ,*
*ਬੇਵਫਾਈ ਕਰ ਗੀ ਭਾਵੇਂ ਤੂੰ ਨੀ ਅਸੀਂ ਤੈਨੂੰ ਅੱਜ ਵੀ ਚਾਹੁਣੇ ਆਂ।*
*ਕਰ ਮੁਹੱਬਤ ਤੇਰੇ ਨਾਲ ਭਰੋਸਾ ਹੱਦੋਂ ਵੱਧ ਕੇ ਕੀਤਾ ਸੀ,*
*ਦੇ ਕੇ ਧੋਖਾ ਵੈਰਨੇ ਏਹ ਦਿਲ ਸੱਚੀਂ ਚੂਰ ਤੂੰ ਕੀਤਾ ਸੀ,*
*ਫੇਰ ਵੀ ਸੁਪਨੇ ਦੇ ਵਿੱਚ ਰੋਜ਼ ਹੀ ਘੁੱਟ ਕੇ ਗਲਵੱਕੜੀ ਪਾਉਣੇਂ ਆਂ ।*
*ਬੇਵਫਾਈ ਕਰ ਗਈ ਭਾਂਵੇ ਤੂੰ ਨੀ ਅਸੀ ਤੈਨੂੰ ਅੱਜ ਵੀ ਚਾਹੁਣੇ ਆਂ ।*
✒✒✒15-9-2019/10:44ਰਾਤ
ਬਸ ਕੋਈ ਸ਼ਬਦ ਹੀ ਨਹੀਂ ਇਸ ਗੀਤ ਲਈ🙏
ਉਸਤਾਦ ਬਾਬਾ ਦੇਬੀ ਮਖਸੂਸਪੁਰੀ ਸਾਹਬ ਤੇ ਰਾਣਾ ਬਾਈ ਦਿਲੋ ਪਿਆਰ ਸਤਿਕਾਰ🙏🙏
ਪੈਗ ਲਾ ਕੇ ਸਾਰੀ ਸਾਰੀ ਰਾਤ ਸੁਣਿਆ ਇਹ ਗਾਣਾ। 😥😪😢😩😩
ਗੀਤ ਚ ਐਨਾ ਪਿਆਰ ਆ ਕਿ ਉਹ ਕੁੜੀ ਨੀ ਭੁਲਦੀ ਜਿਸ ਨੂੰ ਦੇਖਣ ਲਈ 35 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਬਸ ਦੇਖਣ ਲਈ ਮਿਲ ਕਦੇ ਵੀ ਨੀ ਹੋਇਆ
Koi na bharwaa same here
Same here
ਹਏ ਓਏ
@@sandeepkashyap8847 ਧੰਨਵਾਦ ਜੀ ਕੋਈ ਗਲ ਨਹੀਂ ਸਮਾ ਸੀ ਓਹ ਸਚ ਦਾ ਅੱਜ ਕਲ ਝੂਠ ਦਾ ਆ
@@rr7014 Rehan de verr tu ty. xyz..me oh aa jinhe duja janm lya..hun song sunda kadhi 2.. Dharmpreet de ty.... parr.... jinha naam japya jnda.... thohda...suside kri se....2005 ch song enjoy kro baas........ agye bohat mushkil jo.....
ਇਕ ਖੰਟ ਵਾਲੇ ਦਾ ਤੇ ਦੂਜਾ ਦੇਬੀ ਦੇ ਗੀਤਾਂ ਦਾ ਅਸਰ ਸਿੱਧਾ ਦਿਲ ਤੇ ਹੁੰਦਾ ......
Pehla debi 22
Very sad.song
Debi fasat veer
Wah yr sahi kha.babbu mann di rees nhi.debi v att
Debi warga ustaad kade koi ni ..love u 22
ਅਸਲੀ ਗੀਤ ਓਹੀ ਜਿਹੜਾ ਧੁਰ ਅੰਦਰੋਂ ਗਇਆ ਗਿਆ ਹੋਵੇ ਤੇ ਧੁਰ ਅੰਦਰ ਤਕ ਝੰਜੋੜ ਕੇ ਰੱਖ ਦੇਵੇ...love you Debi n Rana veer
p0
Even I don't understand the language ,,,but feel 😔 sad
@@sulkhansingh8501 h,h,h,j
Hmhmmmumym
M
N
j
Yn
Ngnyjnnnmmmm,mm,,,m
nnjjnjjj
jjjnjjnjnh
,jj
Mj,n,hj,j,j
Hmy,nj
Mj,h
H
j,h,h,h
H,k
H,mt,m
mmm my jn. Blink ko kkkm.v
,nj n,h,nyj,ymymm,nn,yn,j,hmnm
nice song
ਜਦੋ ਮੈ ਸੁਣਾ ਤਾ ਰੋਣਾ ਲੱਗ ਜਦ 😢😢
ਦੋ ਦਿਨ ਦੇ ਵਿੱਚ 100 ਵਾਰੀ ਗੀਤ ਸੁਣ ਲਿਆ ਹੈ ਫਿਰ ਵੀ ਵਾਰ ਵਾਰ ਸੁਣਨ ਨੂੰ ਦਿਲ ਕਰੀ ਜਾਂਦਾ ਹੈ
Sahi gal bai
ਸਹੀ ਗੱਲ ਆ
0q à à à àà aक़्व्क़्क़्क़1++ल्लल0ल्ल
ਤੇ ਫਿਰ ਸੁਣ ਲੈ ਯਾਰ
Comment ਪਾਉਣ ਦੀ ਕੀ ਲੋੜ ਹੈ 😀😀😀
22. Ji geet hi eda the ji rajj ni aunda ji
ਮੇਰੇ ਕੋਲ ਕੋਈ ਲਫਜ਼ ਨਹੀਂ ਦੇਬੀ ਮਖਸੂਸਪੁਰੀ ਭਾਜੀ ਲਈ ਮੇਰੀ ਜਿੰਦਗੀ ਦਾ ਹਿੱਸਾ ਨੇ ਸਾਰੇ ਬੋਲੇ ਬੋਲ 😭😭😭😭
Same bro
ਯਾਰ ਲਵ ਯੂ ਆ ਬਾਈ
ਬਹੁਤ ਸੋਹਣਾ ਗਾਣਾ ਆ
ਤੇ ਸੁਣ ਕੇ ਨਜਾਰਾ ਆਉਂਦਾ ਪੂਰਾ
#REPEAT TE AA BAI❤
Dedi ji RANA JI LOVU BAY