Jinday Ni Jinday - Kamal Heer

Поділитися
Вставка
  • Опубліковано 11 гру 2009
  • Jinday Ni Jinday by Kamal Heer
    song.link/album/i/827480223
    This is the official video of Kamal Heer's album Jinday Ni Jinday's title song. This video was shot in New Delhi around Delhi Saltnat and Mughal era's historic architect relics. Prominently featured in this video are Himanyu's Makbra and Kutab Minar. The video was shot on 16mm film. The video director is Sandeep Sharma. The lyrics are by Jasbir Gunachauria and the music is by Sangtar.
    Kamal Heer Social Media Links:
    Snapchat: / iamkamal. .
    TikTok: vm.tiktok.com/4NQL8s/
    Facebook: iamKamalHeer
    Instagram: / iamkamalheer
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2019 Plasma Records. All rights reserved.

КОМЕНТАРІ • 2,6 тис.

  • @officialkhottasikka2370
    @officialkhottasikka2370 5 місяців тому +281

    2024 ਵਿੱਚ ਵੀ ਕੋਨ ਕੋਨ ਸੁਣ ਦਾ ਪਿਆ
    ਓ like Kro

  • @simranjitsingh8642
    @simranjitsingh8642 9 місяців тому +43

    2024 ਵਿਚ ਕੋਣ ਕੋਣ ਸੁਣ ਰਹੇ
    👇

  • @bikarsingh7689
    @bikarsingh7689 2 роки тому +302

    ਅੱਜ ਕੱਲ ਦੇ ਸਮੇਂ ਵਿੱਚ ਏਦਾ ਦੇ ਗੀਤ ਘੱਟ ਸੁਨਣ ਨੂੰ ਮਿਲਦੇ ਨੇ ਜੋ ਮੇਰੇ ਇਸ ਗੱਲ ਤੋਂ ਸਹਿਮਤ ਨੇ ਲਾਈਕ ਕਰ ਕੇ ਦਸਿਓ 2022 ਵਿਚ ਵੀ ਮੈ ਇਹ ਗਾਣਾ ਸੁਣਦੀ ਆ

  • @punjablover83
    @punjablover83 Рік тому +30

    ਇਹ ਨੇ ਅਸਲੀ ਗਾਇਕ
    ਇਨਾ ਦੀ ਜਾਨ ਨੂੰ ਕੋਈ ਖ਼ਤਰਾ ਵੀ ਨਹੀਂ ਹੈ ,ਨਾ ਕੋਈ ਬਾਊੰਸਰ, ਨਾ ਸਕਿਉਰਿਟੀ ,ਨਾ ਇਨਾ ਦੇ ਕਿਸੇ ਨੇ ਗੋਲੀ ਮਾਰੀ ਖੁਸ਼ੀ ਨਾਲ ਜਿੰਦਗੀ ਜੀਅ ਰਹੇ ਹਨ

  • @ekam_8600
    @ekam_8600 4 роки тому +490

    ਤੇਰੀਆਂ ਯਾਦਾਂ ਦਾ ਸਫਰ ਕਦੇ ਮੁੱਕਣਾ ਨਈ, ਤੇਰੇ ਲਈ ਪਿਆਰ ਦਾ ਤਲਾਬ ਕਦੇ ਸੁੱਕਣਾ ਨਈ, ਜਜ਼ਬਾਤ ਜਿਹੜੇ ਤੇਰੇ ਲਈ ਜੋੜੇ ਉਹ ਵੀ ਕਦੇ ਲੁੱਕਣੇ ਨਈ, ਬੱਸ ਭੁੱਲਣਾ ਨੀ ਤੈਨੂੰ ਜਦੋ ਤੱਕ ਸਾਹ ਰੁੱਕਣੇ ਨਈ ॥ ਏਕਮ✍🏻

  • @parminder5554
    @parminder5554 11 днів тому +5

    ਅੱਜ ਬਾਹਰ ਬੈਠੇ ਨੂੰ ਇਹ ਗਾਣਾ ਸੁਣ ਕੇ 2010 ਦੀਆਂ ਯਾਦਾਂ ਆ ਗਈਆਂ ਜਦੋਂ ਇਹ ਗਾਣਾ ਆਇਆ ਸੀ ਤੇ ਟਾਈਮ ਟੀਵੀ ਤੇ ਚਲਦਾ ਹੁੰਦਾ ਸੀ ਸਕੂਲ ਤੋਂ ਆ ਕੇ ਟੀਵੀ ਲਗੁਣਾ ਤੇ ਇਹ ਗਾਣਾ ਚਲਦਾ ਹੋਣਾ ਵਾਹ ਯਾਰ ਪੁਰਾਣੀਆ ਯਾਦਾਂ ਤਾਜ਼ਾ ਹੋ ਗਇਆ ❤❤

  • @gillbaggu6426
    @gillbaggu6426 3 роки тому +558

    2021 ਵਿੱਚ ਕੌਣ ਸੁਣ ਰਿਹਾ ਹੈ like ਕਰ ਕੇ ਦੱਸੋਂ

  • @JasvirSingh-jt6du
    @JasvirSingh-jt6du Рік тому +54

    ਮੇਰੇ ਵਕਤ ਨੂੰ ਪਿੱਛੇ ਮੋੜ ਦਿੰਦਾ ਇਹ ਗੀਤ,,,,2000 ਸਾਲ ਚ ਪਹੁੰਚ ਜਾਈਦਾ ❤

  • @Amritpalsingh-bq1gu
    @Amritpalsingh-bq1gu 2 роки тому +67

    ਹਮੇਸ਼ਾ ਅਮਰ ਰਹਿਣ ਵਾਲੇ ਗੀਤ🥰🥰

  • @Ishfaqw731
    @Ishfaqw731 10 років тому +1356

    As a 23 year old British born Pakistani let me tell you guys one thing. This is real Punjabi music. Rap is temporary. Class is permanent! Such a beautiful song

    • @singhbackONtrack
      @singhbackONtrack 8 років тому +23

      +nainjatt he is british born,so he neutral as he didnt study in madrassa😬👍🏽🇮🇳🇮🇳

    • @SaketArora1094
      @SaketArora1094 7 років тому +6

      singhbackONtrack lol 😂

    • @avtarbehla1021
      @avtarbehla1021 6 років тому +5

      Well said bro

    • @GurwinderSingh-kt1js
      @GurwinderSingh-kt1js 6 років тому +3

      Avtar behla great song

    • @arshsingh3416
      @arshsingh3416 6 років тому +9

      Man this is Real punjabi music. Not What is Goin on right now BC sidhu, Orat aulakh te jo v.

  • @GurvinderSingh-eu5eo
    @GurvinderSingh-eu5eo 3 роки тому +239

    ਕਮਾਲ ਗੀਤ .... ਅਜੀਬ ਖਿੱਚ ਆ ਏਸ ਗੀਤ ਚ ❤️

  • @AmanDeep-lo3zx
    @AmanDeep-lo3zx 5 місяців тому +29

    ਭਾਵੇਂ 19 ਮਾਰਚ 2009 ਨੂੰ ਸਭ ਕੁਝ ਖ਼ਤਮ ਕਰ ਤੁਰ ਗਈ ਸੀ, ਅੱਜ ਉਸ ਦੀ ਸ਼ਗਨਾਂ ਦੀ ਰਾਤ ਹੈ, 8 ਫਰਬਰੀ 2024 , ਹਿੰਮਤ ਨੂੰ ਦਾਦ ਦੇਣੀ ਬਣਦੀ ਹੈ 15 ਸਾਲਾਂ ਬਾਅਦ ਵਿੱਚ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ, ਚਲੋ ਆਹ ਸਮੇਂ ਵੀ ਆਉਣੇ ਸੀ, ਸੋਚਿਆ ਨਹੀਂ ਸੀ, ਆਪਣਾ ਤਾਂ ਅਜੇ ਵੀ ਕੋਈ ਟਿਕਾਣਾ ਨਹੀਂ,🙂🙂🙏

    • @SimranjeetKaur-ht2db
      @SimranjeetKaur-ht2db 2 місяці тому +1

      Bhai honsla rakh respect you bro 😌🙏🤝🙂

    • @adarshpreetsingh6151
      @adarshpreetsingh6151 Місяць тому

      😢😢😢bai

    • @shantukansal653
      @shantukansal653 16 днів тому

      Bro ਹੌਂਸਲਾ ਰੱਖ move on ਕਰਕੇ ਅੱਗੇ ਵੱਧ ਬਹੁਤ ਜ਼ਿੰਦਗੀ ਪਈ ਆ 😊

  • @sunilkumar-ch1ze
    @sunilkumar-ch1ze 6 років тому +678

    ਯਾਰ ਯਕੀਨ ਨਹੀ ਹੁੰਦਾ ਕਦੇ ਪੰਜਾਬੀ ਗੀਤ ਅਤੇ ਵੀਡਿਉ ਇੱਦਾਂ ਦੇ ਹੁੰਦੇ ਸਨ

  • @taransingh5987
    @taransingh5987 3 роки тому +221

    ਤਿੰਨੋ ਭਰਾਵਾਂ ਲਈ like here.🤩

  • @allrounderrk7341
    @allrounderrk7341 18 днів тому +2

    1 ਹਫ਼ਤੇ ਤੋਂ ਜ਼ੁਬਾਨ ਤੇ ਏਹ ਗੀਤ ਦੀ ਧੁੰਨ ਆਯੀ ਜਾ ਰਹੀ ਸੀ,,,, ਗੁਣਗੁਣਾਈ ਜਾਂਦਾ ਸੀ,,,
    ਅੱਜ 27JUNE 24 ਨੂੰ ਯਾਦ ਆ ਹੀ ਗਿਆ ਗੀਤ
    ਭਾਜੀ ਦਾ 🖤🖤🖤🖤👍👍👍👍
    ਛੋਟੇ ਹੁੰਦੇ ਸੁਣਦੇ ਸੀ TV ਤੇ

  • @narinderaryan123
    @narinderaryan123 29 днів тому +9

    1990 ਦਾ ਜਨਮ ਏ 14ਸਾਲ ਹੋ ਗਏ ਹੁਣ ਬੀ ਤੇਰੇ ਗਾਣੇ ਵਧਿਆ ਲਗਦੇ ਵੀਰ ਤੇ ਉਹ ਬੀ ਵਧਿਆ ਲਗਦੀ ਜਿਸ ਦੀ ਹੁਣ ਸ਼ਕਲ ਬੀ ਧੁੰਦਲੀ ਜਿਹੀ ਯਾਦ ਏ ਮੈਂਨੂੰ🙁

  • @indusindian
    @indusindian 24 дні тому +3

    Wao... Jinde asi jakhmi prinde asi.. love you bro... From sriganganagar rajsthan

  • @creedking7096
    @creedking7096 2 роки тому +135

    Only 90's generation are still addicted to this masterpiece 2022 still like new and evergreen

    • @hundalphotography2302
      @hundalphotography2302 Рік тому +2

      Sahi keha Paaji aajkal de jwaka nu ki smj

    • @kamalraikot
      @kamalraikot Рік тому +1

      Sahi aa

    • @gautamsinghbhangu3556
      @gautamsinghbhangu3556 Рік тому

      @@hundalphotography2302 vrr billkull sahi ajjj kal ta sidhhu moosewala ja aujla

    • @parampanesar2080
      @parampanesar2080 Рік тому +1

      2023 ch v

    • @user-pf6uh8ig7f
      @user-pf6uh8ig7f Рік тому +2

      Bro I’m gen z born in 2004 but still addicted to this masterpiece it’s my alltime favorite song
      I’d choose this over any song anytime

  • @onlymusic004
    @onlymusic004 2 роки тому +7

    ਨਵਾਂ ਨੌ ਦਿਨ ਪੁਰਾਣਾ ਸੌ ਦਿਨ👍🏻👍🏻

  • @sonywaraich3994
    @sonywaraich3994 7 місяців тому +12

    ਇਹ ਗੀਤ ਸੁਣ ਕੇ ਐਦਾਂ ਲਗਦਾ ਜਿਦਾ ਇਹ ਸਾਰਾ ਕੁਝ ਮੇਰੀ ਜ਼ਿੰਦਗੀ ਦਾ ਹੀ ਬਿਆਨ ਕਰ ਰਿਹਾ ਹੈ ਦਿਲਾਂ ਨੂੰ ਛੂਹਣ ਵਾਲਾ ਗੀਤ ਇਹ ਗੀਤ ਸੁਣ ਕੇ ਅੱਖਾਂ ਅੱਗੇ ਉਹ ਬਿਤਿਆ ਸਮਾਂ ਆ ਜਾਂਦਾ ਜਿਸ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਦਾ ❤❤❤❤❤❤❤❤❤❤❤

  • @ravneeshsingh2276
    @ravneeshsingh2276 4 роки тому +13

    Waris brothers ਉਹ ਹਨ ਜਿਹਨਾਂ ਨੇ ਆਪਣਾ virsa ਨਹੀਂ ਭੁਲਾਇਆ god bless u waris brothers

  • @hardeepsinghdhaliwal9349
    @hardeepsinghdhaliwal9349 4 роки тому +53

    ਅੰਬਰ ਤੋ ਤਾਰੇ ਵਾਂਗੂੰ ਟੁੱਟਿਆ ਦਾ ਨਈ ਟਿਕਾਣਾ ,ਸਾਡਾ ਤੇਰੇ ਇਸਕ ਦੇ ਹੱਥੋ ਲੁੱਟਿਆ ਦਾ ਨਈ ਟਿਕਾਣਾ

  • @jotvirk1079
    @jotvirk1079 Місяць тому +2

    Kina vadiya tym c yr oh Naa koi fikar na koi tension bs enjoy krde c eda de vadiya gaane sun k

  • @shergillpoetry
    @shergillpoetry Рік тому +66

    12 ਸਾਲਾਂ ਬਾਅਦ ਵੀ ਓਹੀ ਤਾਜ਼ਗੀ ਭਰਿਆ ਗਾਣਾ 😊
    -ਸ਼ੇਰਗਿੱਲ425

    • @mukul9360
      @mukul9360 7 місяців тому +1

      ਬਿੱਲਕੁਲ ਵੀਰ ਜੀ ❤️💯

  • @aarjuvij2424
    @aarjuvij2424 4 роки тому +189

    There is no absurdity or nudity, no guns or arms, no threats or egos yet this song is so pure and so breathtakingly beautiful! My favourite since years😍👌

  • @folksaajmusic8278
    @folksaajmusic8278 6 років тому +645

    jehre dislike kar rhe aa..... oh ik vaar eda da music video or lyrics te kam krke dikhon..........ਜਿਨੀਂ ਬਰੀਕੀ ਨਾਲ ਕੰਮ ਕੀਤਾ ਗਿਅਾ ..ਸ਼ਾਇਦ ਹੀ ਕੋਈ ਕਰੇ ........ਰੁਹਾਨੀਅਤ ਦੀਅਾਂ ਸਧਰਾਂ .......ਤੇ ਦਰਬਾਰੀ ਰਾਗ ........ਤਬਲੇ ਦੀ ਤਾਲ ......ਇਤਿਹਾਸਿਕ ਫਿਲਮਾਂਕਣ .....ਇਸਤੋਂ ਬਾਅਦ ਸ਼ਬਦ ਨਈ ਜਿਨਾਂ ਨਾਲ ਸ਼ੁਕਰੀਅਾ ਕਰ ਸਕਾਂ 🙏🙏🙏🙏🙏🙏🙏🎹🎹🎹🎹🎹🏆🏆🏆🏆

  • @jaggimaan372
    @jaggimaan372 2 роки тому +4

    ਇੱਕ ਤਰਫ਼ਾ ਮਹੁੱਬਤ 'ਚ ਤੜਫਣ ਦੇ ਦਿਨ...ਗੂੰਗੇ ਇਸ਼ਕ ਦੇ ਦਿਨਾਂ ਦੀ ਯਾਦ💖

  • @parbjotSingh-ez3ug
    @parbjotSingh-ez3ug Рік тому +2

    Kamal Heer school time yaad ayega 😢😢😢😢

  • @lovesahota5444
    @lovesahota5444 4 роки тому +171

    Who listen in 2020😍

  • @bharpursingh7243
    @bharpursingh7243 4 роки тому +57

    ਜਦੋਂ ਵੀ ਮੈਂ ਇਸ ਗੀਤ ਨੂੰ ਸੁਣਦਾ ਹਾਂ
    ਯਾਦਾਂ ਤਾਜੀਆ ਕਰ ਜਾਂਦਾ ਹੈ

    • @ajaysehgal1453
      @ajaysehgal1453 2 роки тому

      😇😇

    • @VIRDIPRABHJOT
      @VIRDIPRABHJOT Рік тому +1

      Mine too😊

    • @deepindersingh1618
      @deepindersingh1618 Рік тому

      ਬਿਲਕੁਲ ਸਹੀ... ਮੈਂ ਇਹ ਗੀਤ ਕਰੀਬ 12 ਸਾਲ ਪਹਿਲਾਂ ਮੇਰੇ ship ਤੇ ਸੁਣਦਾ ਰਿਹਾ ਰਾਤ ਵੇਲੇ during midnight

  • @user-wz7gk3nb5v
    @user-wz7gk3nb5v Рік тому +2

    ਭਾਜੀ ਜਸਵੀਰ ਗੁਣਾਂਚੌਰੀਆ ਜੀ ਨੇ ਬਹੁਤ ਰੂਹ ਨਾਲ ਲਿਖਿਆ ਹੈ

  • @upgradian9620
    @upgradian9620 5 років тому +111

    2019 ਚ ਵੀ ਉਨਾ ਹੀ ਪਿਆਰਾ ਗਾਣਾ😍

  • @raafyefarooqui
    @raafyefarooqui 7 років тому +185

    Salam from Pakistan......lyallpuri Punjabi at its very best....

    • @rogerstubert
      @rogerstubert 6 років тому +3

      rafaye farooqui Salam namash teh sat sri akaal brother we are all the same ik Duniyah hagae we gotta come together waheguru 🙏🏼

    • @yudhveercheema3031
      @yudhveercheema3031 6 років тому

      rafaye farooqui salaam bro

    • @inderjitsingh6496
      @inderjitsingh6496 5 років тому

      Jiyo....

    • @kandola1981
      @kandola1981 5 років тому

      my great grandfather lived/worked in lyallpur in early 1920s..hun sialkot naa ho gya lyallpur da..

    • @gurpalsinghgurpalsingh9395
      @gurpalsinghgurpalsingh9395 5 років тому

      rafaye farooqui

  • @user-wi2ly2pk3v
    @user-wi2ly2pk3v 3 роки тому +1

    ਅਸੀਂ ਜਵਾਕ ਜੇ ਸੀ ਜਦੋਂ ਦਾ ਗਾਣਾ ਏ। 😊👌👌👌

  • @SingerKiranGill
    @SingerKiranGill 11 місяців тому +3

    ਗੀਤ ਤਾਂ ਇਹ ਹੁੰਦੇ ਸੀ ਹੁਣ ਤਾਂ ਬੇੜਾ ਗਰਕ ਕੀਤਾ ਪਿਆ

  • @imkaransareen
    @imkaransareen 5 років тому +416

    Just Came Back here After New Version Which used in Dil Diyaan Gallan Kamal Heer Ji Sang it with same Passion and Honesty which he has 10 Years ago.

  • @SATWINDER-SINGH
    @SATWINDER-SINGH 8 років тому +429

    most important thing in this song is TABLA IS PLAYED BY LEGENDARY USTAD TARI KHAN .

    • @maantaran6916
      @maantaran6916 5 років тому +17

      Nabaz pakad lei tusi gaane di jnab ... 🙏❤

    • @sun-ekalsi3889
      @sun-ekalsi3889 5 років тому +5

      Credit ta nhi aa description ch...

    • @Baasnhuish
      @Baasnhuish 5 років тому +4

      They should have mentioned it

    • @PsychoWins
      @PsychoWins 5 років тому +1

      Yeh , UsTaad Tari 🤘🏻 .

    • @SATWINDER-SINGH
      @SATWINDER-SINGH 3 роки тому

      @@sun-ekalsi3889 its a long story told by sangtar

  • @gurdas_sandhu
    @gurdas_sandhu 2 роки тому +40

    Darbari ❤️

    • @natraajgarima
      @natraajgarima 2 роки тому

      I was doubting it to be bhimpilasi

  • @HarjinderSingh-fd3wm
    @HarjinderSingh-fd3wm Рік тому +4

    ਤਬਲਾ ਵਾਦਕ ਨੇ ਕਿਆ ਕਮਾਲ ਕੀਤਾ ❤️❤️❤️🙏🙏🙏🙏

  • @gurmeetrakhrakaryal3973
    @gurmeetrakhrakaryal3973 5 років тому +144

    ਬਹੁਤ ਸੋਹਣਾ ਲਿਖਿਆ ਹੈ, ਗਾਇਆ ਵੀ ਬਾਕਮਾਲ ਹੈ।

  • @pardesipunjabidjsong1754
    @pardesipunjabidjsong1754 4 роки тому +364

    Kon kon suna Raha 2020 ch like karo kamal heer bai da fan 🖒🖒🖒

  • @Lakhwinde4264gmail.
    @Lakhwinde4264gmail. 2 роки тому +7

    ਬਹੁਤ ਸਾਲ ਪਹਿਲਾਂ ਸਾਲ ਪਹਿਲਾਂ ਸੁਣਿਆ ਸੀ ਇਹ ਗੀਤ ,,,,, ਬਹੁਤ ਵਧੀਆ ਗੀਤਕਾਰ ਅਤੇ ਗਾਇਕ ਮਨਮੋਹਣ ਵਾਰਿਸ ਅਤੇ ਕਮਲ ਹੀਰ

  • @babbujass
    @babbujass Рік тому +1

    ਇੱਕ ਇਹ ਗਾਣਾ ਤੇ nashedi Dil bai ਤਬਾਹੀ ਸੀ ਮੇਰੇ ਲਈ ਬੜਾ ਸਕੂਨ ਮਿਲਦਾ ਅੱਜ ਵੀ 💝

  • @bharpursingh7243
    @bharpursingh7243 5 років тому +54

    ਬਹੁਤ ਵਧੀਆ ਜੀ
    ਮਨ ਨੂੰ ਸਕੂਨ ਮਿਲਦਾ ਹੈ

  • @ap_being_ap
    @ap_being_ap 5 років тому +46

    2009-2019 Nothing changed! Love for this song remains the same.

  • @jovandeepsingh3983
    @jovandeepsingh3983 Місяць тому +3

    Listening this masterpiece in 2024 ,even after its 14 year’s of completion, love from UK ❤️

  • @AjayKumar-yi6ui
    @AjayKumar-yi6ui 3 роки тому +8

    2021 vale hajari lgwao ❤️ kaint aa ganna bai da

  • @ravi0840
    @ravi0840 8 років тому +63

    Kammal hi karti Jasvir Gunachauria and Kamal Heer... Awesome
    Composition by Sangtar... Need more of such songs and less of other crap

  • @lucky2987
    @lucky2987 6 років тому +39

    classic songs edaa de ganne sadiyan ch sirf ik waar ban de aa, no words for this song, hats off, congratulations for all plasma team

  • @inspectorinchargenabha526
    @inspectorinchargenabha526 Рік тому +4

    2023 ਜਿੰਦੇ ਨੀ ਜਿੰਦੇ

  • @deepindersingh1618
    @deepindersingh1618 Рік тому +6

    I have a special feeling for this song... Used to hear such songs onboard my ship during midnight... ਤਾਰਿਆਂ ਦੀ ਛਾਵੇਂ ਸੁਣੇ ਆ ਇਹ ਗੀਤ

  • @narvindersingh1139
    @narvindersingh1139 4 роки тому +34

    School tym Yaad aa janda yrr 🥺🥺🥺

  • @ravidhuriawriting6
    @ravidhuriawriting6 2 роки тому +5

    ❤️❤️ ਹਦਾਂ ਟੱਪ ਕੇ ਦਿਲ ਚ ਵੱਸਿਆ ਇਹ ਗੀਤ

  • @GagandeepSingh-uh3ln
    @GagandeepSingh-uh3ln Рік тому +2

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ। ਕਾਸ਼ ਵਾਪਿਸ ਆ ਜਾਵੇ ਉਹ ਵੇਲ਼ਾ।

  • @axykumar
    @axykumar Рік тому +14

    My one of the favourite song. I was in BA first year in 2009.. what a time it was !

  • @shahbazrasool327
    @shahbazrasool327 7 років тому +55

    I have been listening it since 2011. It's been 6th years and it's still in my favorite.... it's always pleasure to listen this song. by the way I'm from Pak Punjab.... Kamal heer is a class.

  • @pabloescobar-hs8yf
    @pabloescobar-hs8yf 5 років тому +31

    12/3/2019 😍😍 😢😢 purana time yaad karn liy Kamal Heer da song 😍😍😍😍😍😍 love u Kamal Heer veere big fan

  • @parasmalrathor5441
    @parasmalrathor5441 10 місяців тому +2

    राजस्थान से हूं और 11 साल पहले यह गाना सुना
    कसम से आज भी मेरा रोम रोम में करंट दौड़ गया

  • @sammusic4785
    @sammusic4785 3 роки тому +10

    2021 Ch v keda keda favt. Aw song???? ❤❤❤

  • @mandeepmanhas4191
    @mandeepmanhas4191 4 роки тому +6

    Mza aa jada Bhai de song sun ke.

  • @bhupindersinghnandha5190
    @bhupindersinghnandha5190 2 роки тому +3

    2022 ਵਿੱਚ ਮੈ ਅੱਜ ਵੀ ਇਹ ਗੀਤ ਸੁਣਦਾ ਤਾ ਇਉਂ ਜਾਪਦਾ ਜਿਵੇ ਅਤੀਤ ਵਿੱਚ ਚਲਾ ਗਿਆ ਹੋਵਾ

  • @UnaNangal
    @UnaNangal 11 місяців тому +4

    ਕੋਈ ਤੋੜ ਨਹੀਂ ਹੈ 13 ਸਾਲ ਬਾਦ ਵੀ ਓਹੀ ਮਜ਼ਾ ਆ ਰਿਹਾ ਜੋ ਪਹਲੀ ਬਾਰ ਸੁਣ ਕੇ ਆਯਾ ਸੀ
    2023 listings ❤

  • @Ningaraj_m
    @Ningaraj_m 3 роки тому +39

    Love from North Karnataka, still I'm listening this song from 2009 , when even I didn't know Punjab. Love to listen always Punjabi songs.

    • @aujlamoosewala
      @aujlamoosewala 2 роки тому +3

      oh this looks very nice to me... im Punjabi and when I read this type of comments, feeling blessed.. since 1month before I'm in Bangalore. nd here people's asking me to punjab state is black listed here in south states.. I don't know why. nd I thought the people of punjab are not high literate bt their hearts are very pure for all. even anybody makes laugh for them.
      feels really happy to read ur comments. thnx

    • @shindersingh3821
      @shindersingh3821 2 роки тому +1

      Refresh old memories

    • @Ningaraj_m
      @Ningaraj_m Рік тому

      Thank you for your reply

  • @anjnathakur239
    @anjnathakur239 5 років тому +31

    this song refreshed old memories....tears in my eyes

  • @Raghav_FF123
    @Raghav_FF123 12 днів тому +10

    2008 waley ਹਾਜਰੀ ਲਾਵੋ

  • @dapindersinghvirk3190
    @dapindersinghvirk3190 Рік тому +2

    Eh gana november 2009 ch aya c. Bht sohna gana

  • @m.ppunjab5081
    @m.ppunjab5081 2 роки тому +2

    Purane DiN yaad kra dende ne 22g de songs jad v Dil udaas hunda apa kamal heer manmohan waris de songs sun k stress free hoo jaye da.... 👍👌✌️

  • @ravindersingh751
    @ravindersingh751 5 років тому +58

    sanu maan a varis brothers te jina ne apna virsa ni bhulea paisea lai......jiyunde raho bro

  • @ankitpathania5081
    @ankitpathania5081 4 роки тому +11

    No nonsense models/cars/showing off... like other punjabi autotune singers...
    Just soulful music with deep meaningful lyrics and melodious singing by heer saab

  • @harinderkailey5559
    @harinderkailey5559 15 днів тому +1

    Time badal gya hun. Sara kush badal gya 😢Vela guzar gya

  • @baljinderbhatti3106
    @baljinderbhatti3106 2 роки тому +4

    2022 ਵਿੱਚ ਕੌਣ ਕੌਣ ਸੁਣ ਰਿਹਾ ਕੂਮੈਂਟ ਕਰੋ ❤️

  • @narvindersingh1139
    @narvindersingh1139 6 років тому +38

    2009... 2018... 9 years... I love this song... Al tym fvrt...

  • @maantaran6916
    @maantaran6916 5 років тому +14

    Wah g wah puraania yaadan taaza ho gyia ... It was 2009 nd now will be 2019 ... Time is short ... Make it special ... Still listening 2018

  • @jasdeepsahota2094
    @jasdeepsahota2094 4 місяці тому +6

    Who is listen this song in 2024❤

  • @pardeepsinghmann2554
    @pardeepsinghmann2554 3 роки тому +5

    Gr 8 song, 👍 beautifully sung by kamal veer and lastly terrific lyrics,. my all time favourite.....love u all.... manmohan waris, kamal heer and sangtar.
    👍👍👍

  • @guneetsandhu3738
    @guneetsandhu3738 6 років тому +236

    Hega 2021 ch vi koi Dewanaa a song da

  • @jannikabir
    @jannikabir 4 роки тому +3

    Ek earfone me dono ye song suna krte the.. aj akela hu.. wo chali gyi.. pr trust hai hai sache pyar pe.. ek din fir se ek hi earfone pe dono sath honge.. true love never die

  • @lakhbeersingh7396
    @lakhbeersingh7396 3 роки тому +2

    👏👏👏

  • @exploreindia595
    @exploreindia595 3 роки тому +12

    I'm not understand Punjabi language but I watch every song ❤️🙏❤️

    • @oscarphillipines7962
      @oscarphillipines7962 3 роки тому

      Awesome.... Nice 👍

    • @gpreetkashyap9275
      @gpreetkashyap9275 2 роки тому +1

      did you understand hindi?

    • @exploreindia595
      @exploreindia595 2 роки тому

      @@gpreetkashyap9275 yes...mujhe Hindi samaj me aati hai... Hindi language Meri mother tongue language nahi hai.

  • @justjeeti
    @justjeeti 6 років тому +14

    2018 vich v ohi swaad te skoon dinda eh geet. Legends jasvir n kamal.

  • @SandeepSingh-be6on
    @SandeepSingh-be6on 5 років тому +827

    ਅੱਜ ਕੌਣ ਸੁਣ ਰੇਹੇ
    😊😊😊

  • @hansgill5395
    @hansgill5395 3 роки тому +1

    ❤️❤️ siraa laide c yaar haje vi suni da 22 hona nu

  • @AshwaniSharma-lf3fv
    @AshwaniSharma-lf3fv 3 роки тому +4

    Sirrraaaaaa paaji

  • @kanchansharmakk1984
    @kanchansharmakk1984 8 років тому +31

    have no words for this song

  • @sabhikang
    @sabhikang 9 років тому +47

    i dnt know wat happens to me wn i listen to this great stuff created by waris brothers and jasbir Gunachauriya

  • @sumitsharma-gk7te
    @sumitsharma-gk7te Рік тому +1

    Nahi risan Kamal heer diyan😍😍😍

  • @Bleriantheblack
    @Bleriantheblack Рік тому +1

    2023 ch vi gana ona hi vadhiya lagda jinna ke pehla lagda c

  • @yogeshjangra7246
    @yogeshjangra7246 5 років тому +29

    Really incredible.. Old is gold. My last favorite singer of previous generation is amrinder gill... Baki sb autotunes wale h ab mostly

    • @AmongUs-mb4qx
      @AmongUs-mb4qx 5 років тому +3

      Yogesh jangra Amrinder Gill has got a melodious voice that you can listen to for hours at end.

  • @nishurajput5757
    @nishurajput5757 5 років тому +5

    Real ta real hunda ..Ajkl de singer's ta bs sirf Canada America jaa k video bnonde ne .Love my punjab 😍😍😍🙏🙏

  • @shama1039
    @shama1039 Рік тому +2

    Kamal heer ji is a singer whose vocals is a feel

  • @gagssingh2253
    @gagssingh2253 2 роки тому +1

    Simply Cannot Forget In This Life Atleast Every Word Has A Deep Meaning In Itself Guzra Hua Waqt Aur Guzre Hue Log Kabhi Wapas Nahi Aata Sirf Yaadein Reh Jaati Hai Unki Missing Childhood Days Badly Coming Generation Cant Even Dream Of It. 😭😭😭

  • @anureetromana2519
    @anureetromana2519 3 роки тому +16

    2010-2021...still same feeling for this song 😍

  • @surindersonu4446
    @surindersonu4446 5 років тому +3

    25July 2019 ਪੁਰਾਣਾ ਸਮਾਂ ਯਾਦ ਕਰਾ ਦਿੰਦਾ ਆ ਕਮਲ ਹੀਰ ਦਾ ਆ ਵਾਲਾ song 👌👌👌

  • @manishmk8517
    @manishmk8517 2 роки тому +1

    Best song
    First time suna tha 2010 me
    Abhi 08/08/2021 miss golden era 🥺🥺 next 10 year me kha hote dekhte yhe mile ge 🥺😍😘

  • @Ranjeet_Mehra
    @Ranjeet_Mehra 11 місяців тому +1

    ਫੁੱਲਾਂ ਦੀਆਂ ਬਾਤਾਂ ਪਾਉਂਦੀ ਕੰਡਿਆਂ ਵਿੱਚ ਸੁੱਟ ਕੇ ਤੁਰ ਗਈ💔
    ਆਪੇ ਤੂੰ ਪਾਲ਼ੇ ਸੁਪਨੇ, ਆਪੇ ਗਲ਼ ਘੁੱਟ ਕੇ ਤੁਰ ਗਈ💔💔

  • @navjotsingh4480
    @navjotsingh4480 4 роки тому +6

    12 ਦਿਸੰਬਰ 2019
    ਰਾਤ 8 ਵੱਜ ਕੇ 6 ਮਿੰਟ
    M enjoying the song..

    • @kaimdeep9830
      @kaimdeep9830 3 роки тому

      ਸੱਚੀ ਕਹਿ 😎😎😎

  • @shashibala7367
    @shashibala7367 4 роки тому +4

    mahilpur wale haluwaal waale y kamal heer baaste like apne ilaake da y

  • @ghanshyammintu9422
    @ghanshyammintu9422 16 днів тому +1

    ਨਿਰਾ ਸਕੂਨ ❤❤❤

  • @harmandeepsingh1391
    @harmandeepsingh1391 Рік тому +1

    Hayee❤❤
    Mere bachpan di yaad. Me 2 nd class ch c jdo aia c tv te dekhea c🙇‍♀️. 2009-10 ch

  • @karanbrar8733
    @karanbrar8733 4 роки тому +5

    EH GANA DIL CH VSEYA HOYA YRR BDDI ATTACHMENT AAA IS SONG NAL❤