КОМЕНТАРІ •

  • @AmarjitSingh-cq6sb
    @AmarjitSingh-cq6sb 5 місяців тому +195

    ਅੱਜ 24-1-2024 ਵਿੱਚ ਇਹ ਗੀਤ ਕੌਣ-ਕੌਣ ਸੁਣ ਰਿਹਾ

  • @PardeepSingh-np6qh
    @PardeepSingh-np6qh Рік тому +541

    ਸਮਾਂ ਰਾਤ ਦਾ + ਸਫਰ ਬੱਸ ਦਾ + ਸੀਟ ਸ਼ੀਸ਼ੇ ਵਾਲੀ + ਇਹ ਗੀਤ = ਸਕੂਨ

  • @robinkhehra4247
    @robinkhehra4247 8 місяців тому +78

    ਕੌਣ ਕੌਣ ਸੁਣਦਾ ਅਜ ਵੀ ਦੋਸਤੋ, ਸਕੂਲ ਟਾਇਮ ਚੇਤੇ ਆ ਰਿਹਾ ਯਾਰੋ ਅਜ ਵੀ ਦਿਲ ਭਰ ਸੁਣਦੇ ਆ

  • @harindersingh9128
    @harindersingh9128 5 місяців тому +45

    ਮਜਾ ਆ ਗਿਆ 2024 ਚ ਏਦਾਂ ਲਗਦਾ ਜਿਵੇਂ ਪਹਿਲੀ ਵਾਰ ਗਾਂਣਾ ਸੁਣਿਆ ਹੋਵੇ ❤

  • @kuldeepbamalia4463
    @kuldeepbamalia4463 Рік тому +108

    ਆ song ਕਦੇ ਪੁਰਾਣਾ ਨਹੀਂ ਹੁੰਦਾ
    ਸਦਾ ਬਹਾਰ ❤️❤️❤️❤️❤️

  • @taranchatha4533
    @taranchatha4533 Рік тому +85

    ਕਦੇ ਵੀ ਨਾ ਪੁਰਾਣਾ ਹੋਣ ਵਾਲਾ ਗੀਤ ♥fav♥

  • @nishangill9153
    @nishangill9153 Рік тому +13

    2023❤1990ਵਾਲੇ❤

  • @amanmalik4172
    @amanmalik4172 2 роки тому +40

    ਮਜ਼ਬੂਰ ਹੋਕੇ ਛੱਡ ਕੇ ਗਏ ਸੱਜਣ ਯਾਦ ਆਗੇ ☹️

  • @PawanKumar-wt6sh
    @PawanKumar-wt6sh 2 місяці тому +15

    2024 ch kon kon sunda pya

  • @nishangill9153
    @nishangill9153 Рік тому +34

    ਆ song ਸਕੂਲ ਵੇਲੇ ਦਾ ਪਰ ਅੱਜ ਵੀ ਰਪੀਟ ਤੇ ਸੁਟਦੇ ਆ❤

  • @mandybahadurpuria5382
    @mandybahadurpuria5382 4 місяці тому +40

    ਸਾਡੀ ਯਾਰੀ ਵੀ ਟੁੱਟ ਗਈ 😢😢 ਲੋਕਾਂ ਦੀਆ ਗੱਲਾ ਵਿੱਚ ਆ ਕੇ 😢😢05/03/2024

  • @sukhsandhu2097
    @sukhsandhu2097 Рік тому +32

    ਇਹ ਗਾਣਾ ਮੈਂ ਸਾਰੀ ਜ਼ਿੰਦਗੀ ਨੀ ਭੁੱਲ ਸਕਦਾ

  • @justbreathe6629
    @justbreathe6629 Рік тому +64

    10-15 ਸਾਲ ਪਿੱਛੇ ਜਾਣਾ ਇਹ ਗਾਣੇ ਬਾਖੂਬੀ ਨਾਲ ਉਸ ਸਮੇਂ ਵਿੱਚ ਮੁੜ ਲੈ ਜਾਂਦੇ ਇੱਦਾਂ ਲੱਗਦਾ 2012-13 ਵਿੱਚ ਫਿਰਦੇ ❤❤❤

    • @Crush-qp5pm
      @Crush-qp5pm 11 місяців тому

      Prava eh gaana us ton vi jada purana 2005 time da gana.

    • @justbreathe6629
      @justbreathe6629 11 місяців тому

      @@Crush-qp5pm ਪਹਿਲਾ ਪੜ੍ਹ ਲਈ ਦਾ ਗੱਲ ਦਾ ਮਤਲਬ ਕੀ ਆ ਜ਼ਿਆਦਾ ਸਿਆਣੇ ਨਹੀਂ ਬਣੀ ਦਾ

    • @Crush-qp5pm
      @Crush-qp5pm 11 місяців тому

      @@justbreathe6629 ok sir 👍

    • @hapschahal7320
      @hapschahal7320 11 місяців тому

      Han yaara sahi gall a school time chete aunda

    • @Jaspreet58151
      @Jaspreet58151 5 місяців тому

      Ryt

  • @Mehakdeepkaur8149
    @Mehakdeepkaur8149 3 роки тому +218

    ਜਦੋ ਪੁਰਾਣੇ ਗਾਣੇ ਸੁਣੀ ਐ ਤਾ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ❤🌹🌹🌹

  • @arshdeepsingh2002
    @arshdeepsingh2002 3 роки тому +158

    ਏਹੋ ਜਿਹੇ ਗੀਤ ਵੀ ਕਿਤੇ ਈ ਬਣਦੇ ਆ 🙌💯

  • @manmeetkumar6390
    @manmeetkumar6390 3 роки тому +52

    ਯਾਦਾਂ ਤਾਜ਼ਾ ਹੋ ਗਈਆਂ ❤️❤️❤️

  • @charumadaan9565
    @charumadaan9565 Рік тому +57

    Old is gold..missing school days ☺️

  • @amrindergill6890
    @amrindergill6890 3 роки тому +179

    2021 ਚ ਕੋਣ ਕੋਣ ਸੁਣ ਰਹਿਆ

  • @babbugoyal9247
    @babbugoyal9247 2 роки тому +23

    ਯਾਰ ਕਿ ਕਹਾ ਮੇਰਾ ਤਾ ਰੋਣਾ ਬੰਦ ਨੀ ਹੁੰਦਾ 😭..
    ਬੌਹਤ ਔਖਾ ਯਾਰ ਉਹ ਬੰਦੇ ਬਿਨਾ ਰਹਿਣਾ ਜਿੰਨੇ ਕਦੇ ਭਾਈ ਕਿਹਾ ਹੋਵੇ 🥺🥺

  • @gurmukhsingh9670
    @gurmukhsingh9670 3 роки тому +12

    ਜੈਲੀ ਬਾਈ ਨੂੰ ਜਿੰਨਾ ਮਰਜੀ ਸੁਣ ਲਵੋ
    ਕਦੇ ਮੰਨ ਨਹੀਂ ਭਰਦਾ

  • @pwpollywood4910
    @pwpollywood4910 3 роки тому +20

    ਸ਼ੱਡ ਲੋਕਾਂ ਦੀ ਕੀ ਲੋਕ 👤👤👤 ਤਾਂ ਤਾਮਾਸ਼ਾ ਵੇਖਦੇ ❤🧡💛💙💚💜🖤💓💗💖💝👌👌👌

  • @G4uBThree
    @G4uBThree 3 роки тому +107

    ਉਂਝ ਪਿਆਰ ਦੀ ਤਾਂ ਤੰਦ ਯਾਰਾ ਹੁੰਦੀ ਬੜੀ ਪੱਕੀ
    ਪਰ ਤੂੰ ਤਾਂ ਯਾਰਾ ਲਾਜ ,, ਸਾਡੇ ਪਿਆਰ ਦੀ ਨਾ ਰੱਖੀ।
    ਪੀੜ ਦਿਲ ਵਾਲੀ ਦੱਸੀ ਤੂੰ ਕਿਦਾਂ ਸਹਿ ਗਿਆ ਵੇ,
    ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਏ । Miss you 🤗 Laado

    • @xaviernyk7503
      @xaviernyk7503 2 роки тому +2

      Lyrics = feelings

    • @scarface9221
      @scarface9221 2 роки тому +2

      Even I called her laado bro 💔😢

    • @gorijipatti5999
      @gorijipatti5999 Рік тому +2

      Wah bai ji Kay baat aaa ❣️✌️👌💯

    • @guruwarwal5434
      @guruwarwal5434 Рік тому +2

      So beautiful lines bro

    • @GURPREETSINGH-lk9wt
      @GURPREETSINGH-lk9wt 9 місяців тому

      ​@@scarface9221lz😂😂😂😂😂😂😂😂😂😂😂😂😂😂😂😂😂😂😂😂😂😂😂😂

  • @satnamchahal1055
    @satnamchahal1055 2 місяці тому +2

    Swaad agya y aj y sunke a geet 2024 Sangrur wala yar

  • @karansinghkaransingh4059
    @karansinghkaransingh4059 2 роки тому +7

    ਅੱਜ ਕੱਲ ਬਹੁਤ ਘੱਟ ਲੋਕ ਹੀ ਇਹੋ ਜਿਹੇ ਪਿਆਰੇ ਗਾਣੇ ਗਾਉਂਦੇ ਨੇ

  • @navukanjla4596
    @navukanjla4596 4 роки тому +106

    Ajj 1feb 2020 CH v repeat chll Riha ehh song 😘😘😘

  • @ramandeep6248
    @ramandeep6248 4 роки тому +662

    2020 kon 2 sun reha

  • @vickysinghpuria
    @vickysinghpuria 2 роки тому +11

    ਦਿਨ ਦੇ ਹਕ ਵਿਚ ਸ਼ਾਮ ਨਈ ਹੈ
    ਤੇ ੳਹਦਾ ਵੀ ਕੋਈ ਨਾਮ ਨਈ ਹੈ
    ਅਸੀ ਕਦੇ ਮਿਲੇ ਹਾ ਸਾਇਦ
    ਜੇ ਸੋਚੇ ਤੇ ਰਿਸਤਾ ਆਮ ਨਈ ਹੈ
    ਕਦੀ ਮਹਫਿਲ ਵਿਚ ਬੇਠੇ
    ਮੇਰਾ ਜਿਕਰ ਹੋਇਆ
    ਮੂਹ ਤੇ ਹਾਸਾ ਨਾ ਆਵੇ
    ਨਾ ਬੁਲਾ ਨੂੰ ਟੂਕੀ
    ਮਾਰ ਦਈ ਜਜਬਾਤਾ ਨੂੰ
    ਹਰ ਕੋਸ਼ਿਸ਼ ਕਰੀ
    ਚਾਹੇ ਚਮ ਦੀ ੳਦੜੇ ਲਿਰ
    ਪਰ ਧਿਆਨ ਰਖੀ
    ਸਮਝ ਨਾ ਸਕੇ ਕੋਈ ਸਾਡੇ ਰਿਸਤੇ ਦੀ ਤਹਸੀਰ
    ਤੁ ਕਦੀ ਮਿਲਿਆ ਇਹਨੁ
    ਕਦੀ ਇਸਦਾ ਮਹਿਮਾਨ ਰਿਹੈ ?
    ਇਕ ਠਡਾ ਸਾਹ ਸਿਨੇ ਵਿਚ ਭਰ ਲਈ
    ਅਖਾ ਦੇ ਵਿਚ ਝਲਕੇ ਚਾਹੇ ਚਾਹਤ ਦੀ ਤਸਵੀਰ
    ਪਰ ਧਿਆਨ ਰਖੀ
    ਸਮਝ ਨਾ ਸਕੇ ਕੋਈ ਸਾਡੇ ਰਿਸ਼ਤੇ ਦੀ ਤਹਸੀਰ

    • @vickysinghpuria
      @vickysinghpuria 6 місяців тому

      ik sal baad apa e comment labea 😄

  • @harpreetsingh5195
    @harpreetsingh5195 3 роки тому +25

    2021 ch kon sun riha song ❤️

  • @anmolgill4062
    @anmolgill4062 5 років тому +300

    Purane gane jado Marji sun lao.. U will get emotional but ajj kal de gane we can not listen more than 5-6 time ....surelly we will get bored

  • @raajvirsingh2214
    @raajvirsingh2214 Рік тому +11

    ਅਸੀਂ ਮੰਗ ਮੰਗ ਖ਼ੈਰਾਂ,,, ਤੇਰਾ ਪਾਇਆ ਪਿਆਰ 😔

  • @lovejanagal8139
    @lovejanagal8139 2 роки тому +54

    2022 still heart touching

  • @No_Name9046
    @No_Name9046 2 роки тому +47

    Sidhu moosewale bai di yaad ch sad song sun rahe aa😭😭😭😭😭😭😭
    Miss you very much legend 💪🏻✊🏻💔

  • @gurjeet8221
    @gurjeet8221 2 роки тому +11

    ਸਹੀ ਗੱਲ ਏ ਯਰ ਕਈ ਵਾਰੀ ਗੱਲ ਛੋਟੀ ਈ ਹੁੰਦੀ ਐ ਪਰ ਬਣ ਬਹੁਤ ਵੱਡੀ ਜਾਂਦੀ ਏ ..
    3 ਸਾਲ ਹੋਗੇ ਵੱਖ ਹੋਇਆ ਹੁਣ ਸੋਚਦਾ ਤਾਂ ਗੱਲ ਕੁਝ ਵੀ ਨਹੀਂ ਸੀ

  • @Ravindersingh-ie3xz
    @Ravindersingh-ie3xz 2 роки тому +9

    ਬਹੁਤ ਵਧੀਆ ਯਾਰ ਅੱਜ v ਸੁਣ ਕੇ ਯਾਦ ਤਾਜੀ ਹੋ ਗਈ

  • @wartiadholgroup2341
    @wartiadholgroup2341 2 роки тому +21

    2021 vich v sun reha that's a heart touching 💔 song

  • @PrinceRai-go4ne
    @PrinceRai-go4ne 4 місяці тому +18

    05/03/2024 me kon kon sun raha hai like plz

  • @shootercash2383
    @shootercash2383 6 років тому +147

    ik soni pabla da sohnio naragi te ik aha gana legendary hi rehne aa koi shak hi ni, mera past yaad aa janda aa gane sunke 🙄😢🙌👍👍👍👍

    • @Deepakkumar-rx9ww
      @Deepakkumar-rx9ww 5 років тому +2

      Shooter cASh you are right dono mere favourite song veer

    • @ParamjitSingh-yd3jb
      @ParamjitSingh-yd3jb 5 років тому +2

      Shooter cASh bro sahi gal.. vase ma ta eh gane hun sunda means i m just 17 but my big brother listen all these songs.. amazing yr ajj kal de ganeya vich feel hani

    • @rallaridervlogs7481
      @rallaridervlogs7481 3 роки тому +3

      Sahi gall aa y siraa gaane aa past jdo button aale phn hunde odo apa kime dwnld krde c ph tym chetta aaun lag janda..kyaa baat ae dekhlo yr time kime langh janda mudd k ni aaunda

  • @jaskaranmander6456
    @jaskaranmander6456 4 роки тому +86

    *BREAKUP TO WAAD KON SUN REHA*

  • @user-ij7ix7zn3i
    @user-ij7ix7zn3i 8 місяців тому +2

    ਦਸਵੀਂ ਜਮਾਤ ਵਿੱਚ ਸੀ ਜਦੋਂ ਇਹ ਗੀਤ ਆਇਆ ਸੀ
    ਤੇ ਵਾਈ ਉਸ ਸਮੇਂ 2011/2012 ਵਿੱਚ ਬਹੁਤ ਸੋਹਣੇ ਗੀਤ ਸੀ।

  • @gurbajmaan9605
    @gurbajmaan9605 2 роки тому +9

    ਮਿੱਠਾ ਮਿੱਠਾ ਦਰਦ ਹੁੰਦਾ ਇਹ ਗਾਣਾ ਸੁਣ ਦੇ

  • @kalabal3781
    @kalabal3781 Рік тому +9

    👍ਪੁਰਾਣੀਆਂ ਯਾਦਾਂ ਤਾਜ਼ਾ 💕ਕਰਦੀ ਹੈ ਇਸ ਗਾਣੇ 🥰

  • @Amrit918
    @Amrit918 3 роки тому +36

    Haye oye Rabba kitho kithe ahh gye but ah old song sun ke sab kujh yaad ah janda old memories very beautiful ❤️😭😭

  • @shoki4306
    @shoki4306 Рік тому +2

    2023 ਚ ਕੋਣ ਕੋਣ ਸੁਣ ਰਿਹਾ❤

  • @PankajSharma-pp8oz
    @PankajSharma-pp8oz 3 роки тому +21

    Where are these singers now, this era was the best time of punjabi songs

  • @gurdeepkhaira9665
    @gurdeepkhaira9665 4 роки тому +163

    A song sun k kis kis no apna pyar yaad aunda

  • @jtsohalpigeon8677
    @jtsohalpigeon8677 4 роки тому +20

    Ajj 20 may 2020 nu fer Ohdi yaad ch Eh song chal riha....miss u jaan..pata nyi ajkal tu kithe honi a😥😰

    • @manjotkaur1856
      @manjotkaur1856 2 роки тому

      20may nu mera brkup huya c 12saal baad fmily problem krke 😢😭😭😭😭😭😭😭😭😭😭😭😭😭😭😭😭😭

    • @jasmailsandhu6707
      @jasmailsandhu6707 Рік тому

      😭😭😭😭😭

    • @jtsohalpigeon8677
      @jtsohalpigeon8677 Рік тому

      @@manjotkaur1856 💔

    • @jasmailsandhu6707
      @jasmailsandhu6707 Рік тому

      Jt sohal Pigeon plz dso kitho tusi 😭😭😭😭😭😭

    • @jtsohalpigeon8677
      @jtsohalpigeon8677 Рік тому

      @@jasmailsandhu6707 Gurdaspur toh ji. and Tuc kithon

  • @happyparhar4678
    @happyparhar4678 3 роки тому +18

    Eh song sun ke rooh nu tadaf jahi lag jandi 😭😭😭

  • @labbiladda6020
    @labbiladda6020 Рік тому +8

    ਹਸੀਨ ਘੜੀਆਂ ਚ,ਹਸੀਨ ਗੀਤ ਬਣਦੇ ਨੇ। always heart tuching song❤

    • @KulwantSingh-is8bb
      @KulwantSingh-is8bb Рік тому

      Nhi bra haseen time ni hunda sala time hi ta mada chalda hunda dard ch likhiya song sorry bai je gall galt lagi hove

  • @AshishSharma-re1cd
    @AshishSharma-re1cd 4 роки тому +53

    2020, still in touch with this song...

  • @rviiraj7901
    @rviiraj7901 2 роки тому +5

    ਲੋਕਾਂ ਕੋਲੋਂ ਸੁਣ ਸੁਣ ਕੇ ਲੋਕਾਂ ਵਰਗਾ ਹੀ ਬਣ ਗਿਆ ਸੱਜਣਾ..😔

  • @sandeepladdi5093
    @sandeepladdi5093 Рік тому +1

    ਸਮੇ ਦਾ ਗੀਤ 2009 ਚ ਬਹੁਤ ਸੁਣਿਆ 10th ch

  • @Mrsukh55
    @Mrsukh55 2 роки тому +11

    ਮਾਸ਼ਾਹ ਅੱਲਾਹ❤️‍🔥

  • @pindertakhar6444
    @pindertakhar6444 4 роки тому +174

    Kayi wari ehda de song sunke .dil ron lag janda😭😭

  • @kavitajoshi780
    @kavitajoshi780 3 роки тому +26

    Year 2021 still listening this beautiful song

    • @simarabrol1448
      @simarabrol1448 2 роки тому

      Tum dard mein doob chuki ho kavita,
      Apna elaj karwao

    • @kavitajoshi780
      @kavitajoshi780 2 роки тому +1

      @@simarabrol1448 so what’s your problem? Stay away !!!!

  • @AviGrewal-sl2oh
    @AviGrewal-sl2oh 2 місяці тому +1

    ਜਿਸਦਾ ਕਰੀ ਦਾ ਓਹੀ ਛੋਟੀ ਗੱਲ ਨੂੰ ਵੱਡੀ ਬਣਾ ਛੱਡ ਦਿੰਦਾ ਬਾਅਦ ਚ ਕਸੂਰ ਆਪਣਾ ਹੀ ਕੱਢ ਦਾ

  • @scarface9221
    @scarface9221 2 роки тому +8

    Still listening 🎧 2k22 😢
    Only they knows the value of this type of music who loves 💔 someone truly 😭

  • @wejatt
    @wejatt 4 роки тому +59

    Chal rehha 2020 March ch v 🇺🇸🇺🇸🇺🇸🇺🇸

  • @gurilehal6338
    @gurilehal6338 Рік тому +1

    2023 ਚ ਕੋਣ ਕੋਣ ਸੁਣ ਰਹਿਆ

  • @jasman3072
    @jasman3072 10 місяців тому +2

    2023 ਵਿਚ ਜੈਲੀ ਦੇ ਇਸ ਗਾਣੇ ਨੂੰ ਕੌਣ ਕੌਣ ਵਾਰ ਵਾਰ ਸੁਣ ਰਿਹਾ ਹੈ,,?

  • @satnamsingh-zy2yu
    @satnamsingh-zy2yu 4 роки тому +97

    Who is listening in
    2019

  • @lovejitsingh5357
    @lovejitsingh5357 4 роки тому +13

    I miss my love 2012 dimple saree jindhgi ni bhuldi but too dhokha ditta yaar

  • @user-rx2gm4rk4b
    @user-rx2gm4rk4b 26 днів тому +3

    ਸਕੂਨ ਸਕੂਨ ਸਕੂਨ ❤️🥰🕊️🕊️🕊️🕊️🕊️🕊️🕊️🕊️🕊️🕊️🕊️🕊️🕊️

  • @jagsirsingh8284
    @jagsirsingh8284 12 днів тому

    ਪੁਰਾਣੇ ਗਾਣੇ ਸੁਣ ਕੇ ਦਿਲ ਨੂੰ ਸਕੂਨ ਆਉਂਦਾ ਪੁਰਾਣੀ ਆ ਯਾਦਾ ਯਾਦ ਆਉਂਦੀਆਂ

  • @davindersingh8891
    @davindersingh8891 5 років тому +27

    yr rwa dinda eh song

  • @Palvinder_
    @Palvinder_ 3 роки тому +3

    feb 2021

  • @zeusthegamergod9773
    @zeusthegamergod9773 2 роки тому +10

    Hope i can listen in 2022 ❤

  • @HarmanSingh-rm3hn
    @HarmanSingh-rm3hn Рік тому +9

    Old is gold really heart touching memories

  • @karanveer1956
    @karanveer1956 2 роки тому +8

    Daily aa gana sun k roo k sona 😭

  • @sejalcookie9103
    @sejalcookie9103 Рік тому +3

    ਏ ਕੁਝ ਕੁ ਸਿਗਰ ਆ ਜਿਨਾ ਨੇ ਸਾਡਾ ਬਝਪਨ ਤੇ ਜਵਾਨੀ ਚ ਸਾਨੂੰ ਬਹੁਤ ਵਦਿਆ ਗੀਤ ਦਿਤੇ ਤੇ ਸਾਡਾ ਉਹ ਸਮਾ ਯਾਦਗਾਰ ਬਣਾਇਆ ਪਰ ਅਸੀ ਬੇਸੁਕਰੇ ਲੋਕ ਇਹਨਾ ਦਾ ਬਣਦਾ ਮਾਨ ਸਮਾਨ ਨਾ ਏਹਨਾ ਨੂੰ ਦੇ ਸਕੇ॥

  • @kuldeepsharma3813
    @kuldeepsharma3813 3 місяці тому +1

    ਐਵੇਂ ਦੀਆਂ ਕੁੱਝ ਗਲਤ ਫੈਮਿਆ ਨੇ ਸਾਨੂੰ ਇੱਕ ਦੂਜੇ ਤੋ ਦੁਰ ਕਰਤਾ

  • @officialravibheenia
    @officialravibheenia 19 днів тому

    ਤਾਰੀਕ 20/06/2024 ਦੀ ਤੇ ਯਾਦ ਤੇਰੀ ਵਿੱਚ ਗੀਤ ਸਕੂਨ ਕਿੱਦਾ ਨਾਂ ਮਿਲੂ

  • @abhidhand5224
    @abhidhand5224 5 років тому +25

    Anyone frm 2k 19

  • @gurleenkaurbedi8881
    @gurleenkaurbedi8881 Рік тому +3

    December 14 /2022 ch sunn rhe haan ji baht sohna song we lovers lyi no doubt

  • @pankajmann0667
    @pankajmann0667 Рік тому +4

    Oye hoye Ajj Fer Kise De Status Te Sunke Aya …Dil Nu Lag Janda Bhaiii Song😢😢😢

  • @Nikmanna
    @Nikmanna 3 місяці тому +2

    2024 wala like kro ❤

  • @rohitkhandwal3985
    @rohitkhandwal3985 3 роки тому +6

    Raba mood lyaade oh din purane 😭😭😭

  • @mannatsanamrakesh8147
    @mannatsanamrakesh8147 4 роки тому +140

    School de time chete aagye

  • @Mehakdeepkaur8149
    @Mehakdeepkaur8149 3 роки тому +4

    ਪੁਰਾਣੇ ਦਿਨ ਯਾਦ ਆ ਜਾਂਦੇ jhede ਓਦੇ ਨਾਲ ਗੁਜਾਰੇ

  • @Grewal502
    @Grewal502 4 місяці тому +1

    ਦਿੱਲ ਟੋਟਿਆਂ ਹੋਵੈ +haff ਕਵਾਟਰ+ਰਾਤ ਦਾ ਟਾਈਮ+ਸਫ਼ਰ ਬੱਸ ਦਾ +ਸੈੱਟ ਟਾਕੀ ਵਾਲ਼ੀ+headphones+ਆ ਗੀਤ+ਅਹਾ ਆਹਾ ਅਹਾਂ ਆਹਾ ਹਾ ਹਾ ਨਜ਼ਾਰੇ ਹੀ ਨਜ਼ਾਰੇ 🎉🎉sirra

  • @alfaaz606
    @alfaaz606 4 роки тому +3

    Ajj kal de songs nalo bhot vadiya. Aa

  • @sahilsandhu4800
    @sahilsandhu4800 4 роки тому +7

    Sirra song yaar

  • @gurtejsingh4410
    @gurtejsingh4410 Рік тому +2

    All time favourite sirraa geet vre ਰੱਬ ਮੇਰੀ ਉਮਰ v ਤੈਨੂੰ ਲਾਵੇ

  • @gurimk5561
    @gurimk5561 Рік тому +1

    2023ch kon sun reha

  • @vickygarry5020
    @vickygarry5020 4 роки тому +8

    Asi mang mang kher trra paya a pyaar....wah wah...hearttouch

  • @gogideepgeetkar9073
    @gogideepgeetkar9073 4 роки тому +79

    Who lisetnig 2020 in

  • @anteryami4474
    @anteryami4474 2 роки тому +1

    27.augst 2021..miss u yr.. ਮਰਦੇ ਦਮ ਤੱਕ ਯਾਦ ਰਹੁਗੀ...

  • @uniqueservices.8959
    @uniqueservices.8959 2 роки тому +6

    Old is Gold....
    My favourite......👍

  • @jassipannu716
    @jassipannu716 4 роки тому +8

    School time Yaad aa janda😔😔

  • @sharmasharma6727
    @sharmasharma6727 4 роки тому +20

    sahi gl a yr edi gl ni c jidi tu bana ke behh geya 😢😢😳😳

  • @lakhvirsingh1237
    @lakhvirsingh1237 Рік тому +1

    2023 ch kon kon sun riha.

  • @rakeshsahota5396
    @rakeshsahota5396 2 місяці тому +1

    ਬਹੁਤ ਸੋਨਾ ਸੌਂਗ ਆ

  • @lovedeepsidhuz1029
    @lovedeepsidhuz1029 4 роки тому +6

    Ek purani yaad Aya gayi 😭😭😭😭😭😭😭😭😭😭😭😭😭

  • @kapurthalawale7109
    @kapurthalawale7109 3 роки тому +3

    Ajj 2020 Dec ch chlda piya end song Dil tutke jodhde nhi

  • @AmritSandhu-qf4yh
    @AmritSandhu-qf4yh Рік тому +1

    2023 ch kon kon sun reha ❤

  • @nishangill9153
    @nishangill9153 Рік тому +2

    ਤੇਰੇ ਘਰੇ ਆਕੇ ਸੋਨਿਆ ਵੇ ਮੱਗਲੈਦੇ ਮੁਆਫ਼ੀ ❤

  • @arshkaur5780
    @arshkaur5780 7 місяців тому +5

    Going home to work in Canada 2023 but still listening 🤗🤗

  • @VishalSharma-ey5kf
    @VishalSharma-ey5kf 6 років тому +45

    Veere yaad aagge aaaaaj Puraani os nimani deee😓😓😓😓😓

  • @Mangats
    @Mangats 2 роки тому +1

    Eh gana Ni kde purana ho skda forever hit

  • @user-cm2ri5hl2i
    @user-cm2ri5hl2i Рік тому +1

    2023 vich v son rehe NE

  • @WatchinRandomVidss
    @WatchinRandomVidss 4 роки тому +68

    Here because of Dilpreet and Aamber 💔