Gurcharan Singh Grewal SGPC ਸਕੱਤਰ ਦਾ ਤਿੱਖਾ ਇੰਟਰਵਿਊ || Jasveer Singh Show

Поділитися
Вставка
  • Опубліковано 22 сер 2024
  • ਸੁਖਬੀਰ ਬਾਦਲ ਅਕਾਲ ਤਖਤ 'ਤੇ ਦੇਣਗੇ ਅਸਤੀਫਾ?
    ਬਾਗ਼ੀ ਅਕਾਲੀ ਆਗੂਆਂ ਨਾਲ ਹੋਵੇਗਾ ਸਮਝੋਤਾ?
    #amritpalsingh #akalidal #sukhbirbadal #punjabinews #akaltakhatsahib #bjp

КОМЕНТАРІ • 283

  • @JasveerSinghShow
    @JasveerSinghShow  Місяць тому +31

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @Kang_dulla.
      @Kang_dulla. Місяць тому +7

      ਬਈ ਜਸਵੀਰ ਸਿੰਘ। ਇੱਕ ਗੱਲ ਹੋਰ ਸਵਾਲ ਪੁੱਛਿਆ ਕਰੋ ।.. ਕਿ ਸਿਰਸੇ ਵਾਲੇ ਨੂੰ ਮਾਫੀ ਦੇਣ ਤੇ।… 5ਪਿਆਰੇ ਜਿੰਨਾ। ਨੇ ਬਾਦਲਾਂ। ਨੂੰ। ਤੇ ਜਥੇਦਾਰ। ਗੁਰਬਚਨ ਸਿੰਘ। ਨੂੰ। ਤਲਬ ਕੀਤਾ। ਸੀ ਤੇ ਇਹ ਗਏ ਨਹੀ ।.. ਪਰ। 5 ਪਿਆਰੇ ਸ੍ਰੀ ਆਕਾਲ। ਤਖ਼ਤ ਦੇ ਸੀ ।… ਤੇ। ਉੱਨਾਂ ਨੂੰ। 5ਪਿਆਰੇ। ਸੇਵਾ। ਤੋ। ਕੱਡ ਦੀਤਾ ਸੀ ।… ।..

    • @meharsinghgill1734
      @meharsinghgill1734 Місяць тому

      ​@@Kang_dulla.😮😅 47:44 47:45

    • @charnjitsinghrourkila5416
      @charnjitsinghrourkila5416 Місяць тому

      ਇਹ ਪੂਰਾ ਹੀ ਝੂਠ ਬੋਲ ਰਹੇ ਹਨ

    • @charnjitsinghrourkila5416
      @charnjitsinghrourkila5416 Місяць тому

      ਆਪਣੀ ਕੁਰਸੀ ਬਚਾਉਣ ਲਈ ਝੂਠ ਬੋਲ ਰਹੇ ਹਨ

    • @charnjitsinghrourkila5416
      @charnjitsinghrourkila5416 Місяць тому

      ਝੂੰਡਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਹੋਣੀ ਚਾਹੀਦੀ ਹੈ।

  • @AmanSinghKhalsa315
    @AmanSinghKhalsa315 Місяць тому +34

    ਬੜੀ ਵਧੀਆ ਪੱਤਰਕਾਰੀ ਜਸਵੀਰ ਸਿੰਘ ਵੀਰ ਜੀ

  • @AmrikSingh-kd8bf
    @AmrikSingh-kd8bf Місяць тому +32

    ਲਿਡਰਾ ਦਾ ਕੋਈ ਧਰਮ ਦੀਨ ਮਾਨ ਨਹੀਂ ਹੁੰਦਾ ਇਹਨਾਂ ਨੂੰ ਬੋਟ ਤੱਕ ਮਤਲਬ ਹੁੰਦਾ ਹੈ ਬੋਟ ਕਿਤੋਂ ਵੀ ਕਿਵੇਂ ਵੀ ਮਿਲ ਜਾਵੇ ਲੈਣੀ ਹੁੰਦੀ ਹੈ

  • @gurmatsedhan3852
    @gurmatsedhan3852 Місяць тому +46

    ਗਰੇਵਾਲ ਸਾਬ ਆਹ ਤਾਂ ਹੱਦਂ ਪਾਰ ਹੋ ਗਈਆਂ ਜਦੋਂ ਤੁਸੀਂ ਹਾਲੇ ਵੀ ਕਹਿ ਰਹੇ ਹੋ ਕਿ ਬਾਦਲ ਪਰਵਾਰ ਨੇ ਸਿੱਖੀ ਨੂੰ ਢਾਹ ਨੀ ਲਾਈ। ਲੋਹੜਾ ਆ ਵਾਹਿਗੁਰੂ ਵਾਹਿਗੁਰੂ

    • @manpreetmann3095
      @manpreetmann3095 Місяць тому

      Eh ta saala apa ohna da khabba va malang c java ajj crorpati bania baitha va

    • @khushwindersingh7570
      @khushwindersingh7570 Місяць тому

      ਬਾਈ ਇਸ ਨੇ ਕੁਰਸੀ ਬਚਾਉਣੀ ਹੈ। ਇਹ ਬਾਦਲ ਦੇ ਖਿਲਾਫ ਕਿਸ ਤਰਾ ਬੋਲੂ

  • @singh79th
    @singh79th Місяць тому +25

    ਇਹਨਾਂ ਦੀ ਸੋਚ ਪੰਥ ਪ੍ਰਤੀ ਵਧੀਆ ਨਹੀਂ ਇਹਨਾਂ ਨਿੱਜ ਕਰਕੇ ਬਾਦਲਾਂ ਨੂੰ ਗਲਤ ਨਹੀ ਕਹਿਣਾ। ਬਾਕੀ ਬਾਦਲਾਂ ਨੇ ਜੋ ਗਲਤ ਕੰਮ ਕੀਤੇ ਉਹਨਾਂ ਬਾਰੇ ਪੰਥ ਜਾਣਦਾ ਹੈ।

  • @manmohan071
    @manmohan071 Місяць тому +30

    ਭਾਅ ਜੀ, ਇਨਾਂ ਨਹਿ ਮੰਨਣਾ ਹੈ ਕਿ ਅਕਾਲੀ ਦਲ ਸਮੇਂ ਵਿਚ ਹੀ ਸਿੱਖਾਂ ਦਾ ਖਾਨ ਕੀਤਾ ਹੈ 😅😅

  • @DALBIRSINGH-bz6sg
    @DALBIRSINGH-bz6sg Місяць тому +25

    ਸੁਖਬੀਰ ਅਕਾਲ ਤਖਤ ਤੋਂ ਮਾਫੀ ਕਿਉ ਮੰਗੂ, ਕਿਉ ਜੋ ਜੱਥੇਦਾਰ ਤਾਂ ਆਪ ਬਣਾਉਂਦਾ, ਤਾਂ ਹੀ ਤਾਂ ਇਸ ਪਾਸੇ ਜਾਣ ਹੀ ਦੇਂਦਾ, ਗਰੇਵਾਲ

  • @kamaljitsingh843
    @kamaljitsingh843 Місяць тому +8

    ਸਿੰਘ ਸਾਹਿਬ ਨੂੰ ਹੁਣ ਨਿਰਪੱਖਤਾ ਦਿਖਾਉਂਦੇ ਹੋਏ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੀਡਰਾਂ ਤੋਂ ਅਸਤੀਫੇ ਲੈਕੇ ਇਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਾ ਦੋਬਾਰਾ ਪੁਨਰਗਠਨ ਕੀਤਾ ਜਾਣਾ ਚਾਹੀਦਾ ਹੈ।ਸਾਰੀ ਨਵੀਂ ਲੀਡਰਸ਼ਿਪ ਹੋਣੀਂ ਚਾਹੀਦੀ ਹੈ।

  • @mohanaujlainfotainmentlive7422
    @mohanaujlainfotainmentlive7422 Місяць тому +37

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੌਚ ਸਿਧਾਂਤਾਂ ਦਾ ਧਾਰਨੀ ਕਦਾਚਿੱਤ ਬਾਦਲ ਦੱਲ ਵਿੱਚ ਨਹੀਂ ਹੌ ਸਕਦੈ!!!

    • @Gorgeousart789
      @Gorgeousart789 Місяць тому

      ਵੀਰ ਜੀ ਇਹ ਬਾਹਾਂ ਖੜੀਆਂ ਕਰਕੇ ਆਉਂਣ ਵਾਲੇ ਨੇ

    • @darshanbhandal2520
      @darshanbhandal2520 Місяць тому

      💯% sach kiha veer ji 🙏.

  • @user-wo7pu9th7n
    @user-wo7pu9th7n Місяць тому +41

    ਅਕਾਲੀਆਂ ਦਾ ਬੇੜਾ ਗ਼ਰਕ ਇਹੋ ਜੇ ਲੀਡਰ ਹਨ ਗਲਤੀ ਨਹੀ ਮਨਦੇ

    • @gurjas99
      @gurjas99 29 днів тому

      ਅਕਾਲੀ ਦਲ ਦਾ ਨਹੀਂ ਬਾਦਲ ਪਰਿਵਾਰ ਦਾ ਬੇੜਾ ਗਰਕ ਹੋਇਆ

  • @jagroopsingh5027
    @jagroopsingh5027 Місяць тому +16

    ਇਹ ਸਾਰੇ ਅਕਾਲੀਦਲ ਤੋੰ ਲਾਂਭੇ ਹੋਣ ਤਾਂ ਅਕਾਲੀਦਲ ਬਚੂ

  • @gurjotbhinder6680
    @gurjotbhinder6680 Місяць тому +12

    ਵੀਰ ਜੀ ਰੱਖੜਾ ਸਾਬ ਵਰਗੇ ਸਾਫ ਲੀਡਰ ਕਿਸੇ ਪਾਰਟੀ ਵਿਚ ਨਹੀਂ ਹੋ ਸਕਦਾ, ਚਮਚਾ ਗਿਰੀ ਨਾ ਕਰੋ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਬਾਰੇ ਸੋਚੋ

  • @aosidhu1
    @aosidhu1 Місяць тому +15

    ਅਕਾਲੀ ਦਲ ਨੇ ਬੇੜਾ ਗਰਕ ਕੀਤਾ ਹੈ ਗਰੇਵਾਲ ਪੁੱਛੀ ਗਈ ਗੱਲ ਦਾ ਜਵਾਬ ਨਹੀਂ ਦੇ ਰਿਹਾ। ਗੱਲ ਨੂੰ ਘੁੰਮਾ ਰਹੇ ਨੇ ਇਹਨਾਂ ਨੂੰ ਜਿੰਨੀਆ ਲਾਹਨਤਾਂ ਪੈਣ ਉਹ ਘੱਟ ਨੇ।

  • @gurmukhsingh6126
    @gurmukhsingh6126 Місяць тому +23

    ਵਜੂਦ ਤਾਂ ਤੁਸੀਂ ਰਹਿਣ ਨਹੀਂ ਦਿੱਤਾ ਅਕਾਲੀ ਦਲ ਦਾ

  • @gurmukhsingh6126
    @gurmukhsingh6126 Місяць тому +57

    ਏਨੇ ਵੀ ਬਾਦਲਾਂ ਦੀ ਬੁੱਕਲ ਦਾ ਨਿੱਘ ਮਾਣਿਆ ਪੂਰਾ ਵਫ਼ਾਦਾਰ ਬਾਦਲ ਪਰਿਵਾਰ ਦਾ ਨਾ ਕਿ ਗੁਰੂ ਪੰਥ ਦਾ

    • @simarbenipal8909
      @simarbenipal8909 Місяць тому +1

      Osh time eh v ohna nal ho c.... hun SGPC diya vota aa rahiyaa tahi eh bol rahe aa ki loki sanu vote pah dehn
      Eh sala sab to wadha chor aa

  • @kuljeetsingh3100
    @kuljeetsingh3100 Місяць тому +15

    ਇਹ ਜੋ ਗਰੇਵਾਲ ਵਾਰਗੇਆ ਨੇ ਬਾਦਲ ਪਰਿਵਾਰ ਤੋਂ ਮੋਟੀ ਰਕਮ ਖਾਦੀ ਹੈ ਇਹ ਬਾਦਲ ਪਰਿਵਾਰ ਨੂੰ ਮਾੜਾ ਨਹੀਂ ਕਹਿੰਦਾ

    • @manpreetmann3095
      @manpreetmann3095 Місяць тому

      Eh ta apa sira da chor a, factory, gas pump ki koj ni bani baitha eh

  • @amarjitkaur3694
    @amarjitkaur3694 Місяць тому +13

    ਜਥੇਦਾਰ ਸਾਹਿਬ ਕਾੳਕੇ ਨੂੰਕਿੳ ਨਹੀ ਬਚਾਇਆ ਬੀਬੀ ਖਾਲੜਾ ਨੂੰ ੲਇਨਸਾਫ ਕਿੳ ਨਹੀ ਦਿਤਾ

  • @user-fh6yh5uh7e
    @user-fh6yh5uh7e Місяць тому +25

    ਇਨਾ। ਨੇ। ਸੁਖਬੀਰ। ਬਾਦਲ। ਨਾਲ। ਮਿਲ। ਕੇ। ਇਨਾ। ਨਾ। ਦੇ। ਅਕਾਲੀਦਲ। ਨੇ। ਸਚ। ਨਹੀ। ਬੋਲਣਾ। ਸਿਖ। ਕੋਮ। ਦਾ। ਬੇੜਾ। ਗਰਕ। ਕੀਤਾ। ਬਾਦਲ। ਪਿਛੇ।

    • @googleuser747
      @googleuser747 Місяць тому

      ਗੱਲ ਤਾਂ ਠੀਕ ਹੈ ਵੀਰੇ! ਪਰ ਪੰਜਾਬੀ ਠੀਕ ਨਹੀਂ ਤੁਹਾਡੀ ਜੀ ਇਸ ਤੇ ਥੋੜ੍ਹਾ ਜਿਹਾ ਕੰਮ ਕਰੋ ਜੀ।

  • @sarabjitSingh-vd2lz
    @sarabjitSingh-vd2lz Місяць тому +10

    ਭਾਈ ਜਸਵੀਰ ਸਿੰਘ ਜੀ ਇੱਕ ਵਾਰ ਜਲਦੀ। ਭਗਵੰਤ ਮਾਨ ਦੀ ਵੀ। ਇੰਟਰਵਿਊ ਜਰੂਰ ਕਰ ਕੇ। ਸੰਗਤਾਂ ਨੂੰ ਪੇਸ਼ ਕਰੋਂ ਜੀ ।।।

    • @KaramveerSingh-po5kn
      @KaramveerSingh-po5kn Місяць тому +2

      Bhand buchad sikha to darda interview nhi dinda sikha nu o vikaou media nal fix interview krda

  • @user-gd9pp9hy2r
    @user-gd9pp9hy2r Місяць тому +2

    ਸਾਡੇ ਜਾਗਤ ਜੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇ-ਅਧਵੀ ਤੇ ਸਿੱਖ ਸਤਾਂਤਾ ਦੀ ਬਲੀ ਚੜ੍ਹਾਈ ਗਈ ਤੇ ਸਾਡੇ ਮੁੱਖੀ ਕੁੰਭਕਰਨੀ ਨੀਂਦ ਸੁੱਤੇ ਪਏ ਨੇ, ਇਸ ਲਈ ਲੋਕਾਂ ਨੇ ਇਹਨਾਂ ਤੋਂ ਹੁਣ ਮੂੰਹ ਮੋੜ ਲਿਆ ਹੈ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️💯👏

  • @Kulwinderkaur-xy3eh
    @Kulwinderkaur-xy3eh Місяць тому +9

    good job jasvir singh veer ji

  • @JarnailSingh-ef5ir
    @JarnailSingh-ef5ir Місяць тому +25

    ਕੌਂਮ ਅਤੇ ਪੰਜਾਬ ਦੀ ਜਵਾਨੀ ਦੇ ਕਾਤਲ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਇਹਨਾਂ ਕੌਮ ਦੇ ਗੱਦਾਰਾਂ ਦਾ ਸਾਥ ਦੇਣ ਵਾਲੇ ਵੀ ਕੌਮ ਦੇ ਗੱਦਾਰ ਹਨ

  • @balbirgill9961
    @balbirgill9961 Місяць тому +5

    ਪਹਿਲਾਂ ਕਿਹੜਾ ਪ੍ਰਧਾਨ ਨਹੀ ਬਦਲੇ ਗਏ ਸਨ ਪਰ ਜਦੋਂ ਪ੍ਰਕਾਸ਼ ਚੰਦ ਇੰਸਾਂ 1995 'ਚ ਪ੍ਰਧਾਨ ਬਣਾਇਆ ਗਿਆ ਤੇ ਉਸ ਤੋਂ ਬਾਅਦ ਮਸੰਦ ਸੁਖਬੀਰ ਇੰਸਾਂ ਪ੍ਰਧਾਨਗੀ ਤੇ ਸੱਪ ਵਾਂਗ ਚਿੰਬੜ ਗਿਆ ਵਾ । ਪਹਿਲਾ ਦੋ - ਚਾਰ ਸਾਲ ਲਈ ਪ੍ਰਧਾਨ ਬਣਾਇਆ ਜਾਂਦਾ ਸੀ।

  • @Singh-vk8bk
    @Singh-vk8bk Місяць тому +8

    ਜਸਵੀਰ ਸਿੰਘ ਜੀ ਇਹ ਇੰਟਰਵਿਊ 100 % ਪੰਥ ਦੇ ਭਲੇ ਲਈ ਕੀਤੀ ਗਈ ਹੈ, ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਇਸਨੂੰ ਕਾਇਮ ਕਰਨਾ ਸਿੱਖਾਂ ਦਾ ਫਰਜ ਹੈ ਗੁਰਚਰਨ ਸਿੰਘ ਮੌਜੂਦਾ ਸਮੇ ਚ ਸਿਖਾਂ ਦੇ ਤਕਰੀਬਨ ਹਰ ਮੁੱਦੇ ਉਤੇ ਆਵਾਜ ਚੁੱਕਦੇ ਹਨ

  • @mohanaujlainfotainmentlive7422
    @mohanaujlainfotainmentlive7422 Місяць тому +11

    ਜਦੋਂ ਤੱਕ ਅਸਲ ਪੰਥਕ ਸ਼ਖਸ਼ੀਅਤ ਅਕਾਲੀ ਦੱਲ ਦੀ ਵਾਗਡੋਰ ਨਹੀਂ ਸੰਭਾਲਦਾ ਤੱਦ ਤੱਕ ਅਕਾਲੀ ਦੱਲ ਸਰਵਾਇਵ ਨਹੀਂ ਕਰ ਸਕਦਾ!!!

  • @bsr840
    @bsr840 Місяць тому +5

    ਤੁਹਾਡੇ ਵਰਗੇ ਹੀ ਏਕਤਾ ਨਹੀਂ ਹੋਣ ਦਿੰਦੇ।

  • @mohanaujlainfotainmentlive7422
    @mohanaujlainfotainmentlive7422 Місяць тому +9

    ਦੱਲ ਦੇ ਬੁਲਾਰੇ ਨੂੰ 1978-1986 ਤੱਕ ਦੇ ਅਖ਼ਬਾਰ ਰਸਾਲੇ ਅਤੇ ਮੀਡੀਆ ਦਸਤਾਵੇਜ ਵੇਖਣ ਕਿ ਅਕਾਲ ਤਖ਼ਤ ਤੇ ਹਮਲੇ ਦਾ ਸਵਾਗਤ ਅਮ੍ਰਿਤਸਰ ਪਵਿੱਤਰ ਧਰਤੀ ਦੇ ਵਿਰੁੱਧ ਅਡਵਾਨੀ ਵਾਜਪਾਈ ਜੰੰਨਸੰਘ ਦੀ ਲੀਡਰਸ਼ਿਪ ਜੁੰਮੇਵਾਰ ਸੀ ਉਹਦੇ ਨਾਲ ਹੀ ਬਾਦਲਕਿਆਂ ਨੇ ਰਾਜ ਭਾਗ ਕਰਨ ਲਈ ਭਾਈਵਾਲ ਰਹੇ!!!

  • @user-nz3vs7dl4h
    @user-nz3vs7dl4h Місяць тому +13

    ਆਹੋ ਬਾਂਦਲ ਨੇਂ ਬਹੁਤ ਕੁੱਝ ਕੀਤਾ ਆਰ ਐੱਸ ਐੱਸ ਦੀਆਂ ਜੜ੍ਹਾਂ ਪੰਜਾਬ ਵਿੱਚ ਲਾਈਆ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਇਆ ਪਾਣੀ ਦਿੱਲੀ ਨੂੰ ਲੁਟਾਏ ਸਿੱਖ ਧਰਮ ਦਾ ਭੰਗਵਾ ਕਰਨ ਕਰਵਾਇਆ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਨੂੰ ਡੀਜੀਪੀ ਦੇ ਆਹੁਦੇ ਦਿੱਤੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਡੇਰੇ ਦਾਰ ਦੀਆਂ ਪੁਸ਼ਤਪਨਾਹੀ ਕੀਤੀ ਗਰੇਵਾਲ਼ ਜੀ ਬਾਦਲਾਂ ਦੇ ਸਪੋਕਸਮੈਨ ਨਾਂ ਬਣੋ ।

  • @pritpalrurgarh044
    @pritpalrurgarh044 Місяць тому +5

    Je eh ਬਾਦਲ ਪਰਿਵਾਰ ਨੂੰ ਮਾੜਾ ਬੋਲਦਾ ਇਹਨੂੰ sgpc ਚੋ ਅੱਜ ਹੋਈ ਸਕੱਤਰ ਦੇ ਔਹਦੇ ਤੋਂ ਹਟਾ ਦਿੰਦੇ😂😂

  • @baldevsingh8619
    @baldevsingh8619 Місяць тому +5

    ਬਹੁੱਤ ਚਮਚਾਗਿਰੀ ਕਰ ਲਈ ਪੰਥ ਵਾਸਤੇ ਕੁੱਝ ਖੱਟਿਆ ਨਹੀ ਪੰਥ ਨੂੰ ਡੋਬ ਕੇ ਹੀ ਸਾਹ ਲਵੋਗੇ। ਪਰ ਪ੍ਰਮਾਤਮਾ ਸਭ ਕੁੱਝ ਵੇਖ ਰਿਹ ਹੈ ਢੋਈ ਨਹੀਂ ਮਿਲਣੀ

  • @amarjitkaur3694
    @amarjitkaur3694 Місяць тому +5

    ਸੁਖਬੀਰ ਤੋ ਡਰਦੇ ਹਨ ਵਿਚਾਰੇ

  • @manmohan071
    @manmohan071 Місяць тому +12

    ਇਨਾਂ ਲਈ ਸੁਖਬੀਰ ਸਿੰਘ ਬਾਦਲ ਹੀ ਰੱਬ ਹੈ, ਕੌਮ ਕੁਝ ਵੀ ਨਹੀਂ

    • @DUSHMAN-bk4in
      @DUSHMAN-bk4in Місяць тому

      Tu c asli dalle aa apniya jameera de

  • @gurbaxsingh9745
    @gurbaxsingh9745 Місяць тому +5

    ਗਰੇਵਾਲ ਸਾਹਿਬ
    ਬਹਿਸ ਵਿਚ ਸਰੋਤਿਆਂ ਨੂੰ ਬੁਧੂ ਨਾ ਬਣਾਓ ਅਜੇ ਵੀ ਬਾਦਲ ਪਰੀਵਾਰ ਦੀ ਸਪੋਰਟ ਕਰ ਰਹੇ ਹੋ ਸ਼ਰਮ ਆਓਣੀ ਚਾਹੀਦੀ ਹੈ।।

  • @amarjitkaur3694
    @amarjitkaur3694 Місяць тому +4

    ਸੁਖਬੀਰ ਦੋ ਮੱਥੇ ਤੇਮੋਹਰ ਲਗੀ ਹੈ ਸਹੀਦਾ ਦੇ ਪਰਿਵਾਰ ਨੂੰ ਅੱਗੇ ਲੈ ਕੇ ਅਆੳ ਸੁਖਾ ਸਿੰਘ ਮਹਿਤਾਬ ਸਿੰਘ ਲਛਮਣ ਸਿੰਘ ਧਾਰੋਵਾਲੀ

  • @jagjeetsingh279
    @jagjeetsingh279 Місяць тому +3

    ਇਹਨਾਂ ਨੂੰ ਪੁੱਛੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਿੰਨੇ ਕਰਵਾਇਆ ਕਾਂਗਰਸ ਨਾਲ ਮਿਲ ਕੇ ਬਾਦਲ ਨੇ ਕਰਵਾਇਆ ਸਭ ਸਬੂਤ ਪਏ ਹਨ

  • @baldevsingh8619
    @baldevsingh8619 Місяць тому +4

    ਪੰਥਕ ਅਖਵਾਉਂਣ ਵਾਲੇ। ਮਾਤਾ ਦੀਆਂ ਭੇਟਾਂ ਵੀ ਗਾਉਂਦੇ ਰਹੇ ਹਨ।

  • @kuljeetsingh3100
    @kuljeetsingh3100 Місяць тому +6

    ਗੱਲਾਂ ਕਰਦਾ ਸਿੱਖ ਕੌਮ ਦੀਆਂ ਪਤਰਕਾਰ ਸਹਿਬ ਇਹਨੂੰ ਪੁੱਛੋ ਤੁਹਾਡੇ ਕਿਰਪਾਨ ਨਹੀਂ ਪਾਈ ਜੇਕਰ ਪਾਈ ਹੈ ਤਾਂ ਉਪਰ ਦੀ ਕਿਉਂ ਨਹੀਂ ਪਾਈ

    • @inderjeetkukreja7824
      @inderjeetkukreja7824 Місяць тому +1

      Bhai Saab kirpan ta ehna ne pai hai me kise de bhog te dekheya si but ehna de vichar badal de pakh de hann

  • @baldevsingh8619
    @baldevsingh8619 Місяць тому +5

    ਮੁਆਫੀ ਤਾਂ ਸੌਦੇ ਸਾਧ ਨੇਂ ਮੰਗੀ ਹੀ ਨਹੀਂ। ਜਾਅਲੀ ਸੀ
    ਚਿੱਠੀ ਉਹ ਮੁਆਫੀ ਵਾਲੀ

  • @gaganjeetsingh8762
    @gaganjeetsingh8762 Місяць тому +6

    Waheguru waheguru ji

  • @balwindercheema4917
    @balwindercheema4917 Місяць тому +4

    ਇਕ ਲੇਂਣ ਗਦਾਰਾਂ ਦੀ ਤੇ ਇਕ ਸ਼ਹਿਦ ਸਰਦਾਰਾਂ ਦੀ

  • @user-lp5gu1bf1v
    @user-lp5gu1bf1v Місяць тому +7

    ਜੱਸਵੀਰ ਬਾਈ ਬੀਬੀ ਖਾਲੜਾ ਜੀ ਨੂੰ ਇਕ ਵਾਰ ਸਾਹਮਣੇ ਲੈ ਕੇ ਆ ਕਿਉਕ ਅੰਮ੍ਰਿਤਪਾਲ ਦੇ ਟੱਬਰ ਨੇ ਉਹਨਾਂ ਨੂੰ ਵਰਤ ਕੇ ਇੱਕ ਖੂੰਜੇ ਲਾ ਦਿੱਤਾ ਗਾ ,,ਦੂਜਾ ਖਾਲਿਸਤਾਨ ਵਾਲੇ ਬਿਆਨ ਤੇ ਬੀਬੀ ਜੀ ਹੁਣਾ ਤੋਂ ਜ਼ਰੂਰ ਵਿਚਾਰ ਪੁੱਛਿਉ

  • @SurinderSingh-zq8yh
    @SurinderSingh-zq8yh Місяць тому +4

    ਆ ਸਾਰੇ ਗੋਲਕਾਂ ਖਾਂਣੇ ਨੇ ਬਾਦਲਾਂ ਦਾ ਪਰਿਵਾਰ ਏਨਾਂ ਦਾ ਭਰਧਾਨ ਆ। ਏ ਸਾਰੇ ਹੱਡ ਖਾਣੇ ਨੇ

  • @baljeetsidhu1262
    @baljeetsidhu1262 Місяць тому +9

    ਇਹ ਬੰਦਾ ਸਿੱਖ ਕੌਮ ਦਾ ਗਰਦਾਰ।

  • @virasat-e-Panjab13
    @virasat-e-Panjab13 Місяць тому +8

    ਜਸਵੀਰ ਸਿੰਘ ਜੀ 🙏 |
    ਇਹ ਬੰਦੇ ਨੇ ਕੋਈ ਵੀ ਸਿੱਖ ਪੰਥ ਦੀ ਗੱਲ ਤੇ ਸਹੀ ਜੁਆਬ ਨਹੀ ਦਿੱਤਾ ਸਾਰੀ ਦੁਨੀਆਂ ਜਾਣਦੀ ਹੈ ਸੁਖਬੀਰ ਬਾਦਲ ਨੇ ਸਿੱਖ ਪੰਥ ਦਾ ਕਿੰਨਾ ਨੁਕਸਾਨ ਕੀਤਾ ਹੈ । ਪਰ ਇਸ ਬੰਦੇ ਨੇ ਤੁਹਾਡੀਆਂ ਓਹਨਾਂ ਗੱਲਾਂ ਦਾ ਕੋਈ ਜੁਆਬ ਨਹੀਂ ਦਿੱਤਾ ,
    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ?
    ਬਰਗਾੜੀ ਚ ਗੋਲੀ ਚਲਾਓਣ ਹੇ ਹੁਕਮ ?
    ਦੋ ਸਰਸੇਂ ਸਾਧ ਨੂੰ ਬਿਨ ਮੰਗਿਆ ਮੁਆਫ਼ੀ ? 1996 ਤੌ 2024 ਤੱਕ ।
    ਅਤੇ ਹੋਰ ਵੀ ਬਹੁਤ ਕੁੱਝ ਜੋ ਕਿ ਅਕਾਲੀ ਦਲ ਬਾਦਲ ਨੇ ਕੀਤਾ ਅਤੇ ਕਰਵਾਇਆ । ਜ਼ਿਹਨਾਂ ਨੇ ਅਕਾਲ ਤੱਖਤ ਸਾਹਿਬ ਜੀ ਤੇ ਆ ਕੇ ਮੁਆਫ਼ੀ ਮੰਗੀ , ਓਹ ਤਾਂ ਇਹਨਾਂ ਵਾਸਤੇ BJP ਦੇ ਬੰਦੇ ਹੋ ਗਏ ! ਤੇ ਇਹ ਅਤੇ ਇਹਨਾਂ ਦਾ ਬਾਦਲ ਦਲ ਦੁੱਧ ਧੋਤਾ ਹੋ ਗਿਆ ? ਇਹਨਾਂ ਦੀ ਤਾਂ BJP ਨਾਲ ਕੋਈ ਸ਼ਾਝ ਹੈ ਹੀ ਨਹੀ ?? ( ਸ਼ਾਬਾਸ਼ )
    ਦੇ ਦੂਸਰੀ ਗੱਲ ਅਕਾਲ ਤੱਖਤ ਸਾਹਿਬ ਜੀ ਦੇ ਜਥੇਦਾਰਾਂ ਦੀ , ਓਹਨਾਂ ਦੇ ਫੈਸਲੇ ਚ ਹੋ ਰਹੀ ਦੇਰੀ ਦੱਸ ਹੀ ਰਹੀ ਹੈ ਕਿ ਓਹਨਾਂ ਦੀਆਂ ਤਾਰਾਂ ਇਸ ਵਖਤ ਕਿੱਥੇ ਜੁੜੀਆਂ ਹੋਈਆਂ ਹਨ । ਇਸ ਬੰਦੇ ਦੀ ਬੋਲੀ ਬਹੁਤ ਕੁਝ ਕਹਿ ਰਹੀ ਹੈ । ( ਮੈਂ ਨਾਂ ਮਾਨੂ ) ।
    ਪਰ ਸਾਰੀ ਦੁਨੀਆਂ ਦੇ ਸਿੱਖਾਂ ਦੀ ਨਜ਼ਰ ਇਸ ਵਖਤ ਜਥੇਦਾਰਾਂ ਸਾਹਿਬਾਂ ਤੇ ਹੀ ਹੈ । ਜੇਕਰ ਹੁਣ ਓਹਨਾਂ ਨੇ ਬਾਦਲ ਪਰਿਵਾਰ ਦੀ ਸਪੋਟ ਕਰ ਦਿੱਤੀ ਜਾਂ ਗੋਲ-ਮੋਲ ਤਰੀਕੇ ਨਾਲ ਕੋਈ ਫੈਸਲਾ ਲਿਆ ਤਾਂ ਹੋ ਸਕਦਾ ਹੈ ਸਿੱਖ ਕੌਮ ਚ ਬਹੁਤ ਵੱਢੇ ਪੱਧਰ ਤੇ , ਦੁਨੀਆਂ ਭਰ ਚ ਰੋਹ ਪੈਦਾ ਹੋਵੇ ? ਅਤੇ ਇਤਿਹਾਸ ਚ ਵੱਖਰੀ ਕਿਸਮ ਦੇ ਲੋਕਾਂ ਦਾ ਜ਼ਿਕਰ ਹੋਵੇਗਾ ਜੋ ਕਿ ਇੱਕ ਅਜਿਹੀ ਥਾਂ ਤੇ ਬੈਠ ਕੇ ਤੇ ਸਿਰਫ ਇੱਕ ਪਰਿਵਾਰ ਦੀ ਨੋਕਰੀ ਤੇ ਲੱਗੇ ਰਹੇ ????
    ਜਦੋ ਇਹ ਕੁਰਸੀ ਤੇ ਬੈਠੇ ਹੋਣ ਤਾਂ ਇਹਨਾਂ ਦੀ ਨਿਗਾ ਸਿਰਫ ਨੇੜੇ ਤੇੜੇ ਹੀ ਹੁੰਦੀ ( ਨਿੱਘ ਮਾਨਣ ਚ ) ਇਹਨਾਂ ਨੂੰ ਸਿੱਖਾਂ ਦੀ ਅਤੇ ਲੋਕਾਂ ਦੀ ਕੋਈ ਪਰਵਾਹ ਨਹੀ ਹੁੰਦੀ ।
    ਇਹਨਾਂ ਦੀ ਬੋਲੀ ਵਿੱਚੌ ਅੰਹਕਾਰ ਦੀ ਬੋ ਆ ਰਹੀ ਹੈ ।,
    ਪਰ ਗੁਰੂ ਰਾਮਦਾਸ ਜੀ ਦੇ ਘਰ ਦੇ ਦੋਖੀਆਂ ਦਾ ਨਾਸ਼ ਬਹੁਤ ਬੁਰੀ ਤਰਾਂ ਹੋਇਆ ਹੈ 🙏

  • @mandeepsinghbabbu2854
    @mandeepsinghbabbu2854 Місяць тому +5

    ਬਾਦਲਾਂ ਦੇ ਨਾਮ ਸੁਣਦੇ ਹੀ ਬਾਬਾ ਪੂੰਛ ਮਾਰਨ ਲੱਗ ਪਿਆ, ਮੁੱਕਦੀ ਗੱਲ ਇਹਨੇ ਨੀ ਮੰਨਣਾ

  • @DALBIRSINGH-bz6sg
    @DALBIRSINGH-bz6sg Місяць тому +4

    ਬਸਪਾ ਨੂੰ ਵੀ ਨਹੀਂ ਪਈ, ਜਿਸ ਨਾਲ ਸਮਝੌਤਾ ਕੀਤਾ ਗਿਆ ਸੀ

  • @mohanaujlainfotainmentlive7422
    @mohanaujlainfotainmentlive7422 Місяць тому +7

    ਘੌਨ ਮੌਨ ਸਲਾਹਕਾਰਾਂ ਤੇ ਚਾਪਲੂਸਾ ਨੇ ਸੁਖਬੀਰ ਬਾਦਲ ਨੂੰ ਅਸਤੀਫਾ ਨਹੀਂ ਦੇਣ ਦੇਣਾ!
    ਤੱੱਦ ਤੱਕ ਲੰਮੀ ਤੌ ਹਾਰ ਕੇ ਘਰ ਨਹੀਂ ਬੈਠ ਜਾਂਦੇ।

  • @amarjitkaur3694
    @amarjitkaur3694 Місяць тому +4

    ਅਗਾਂਹ ਕੋਈ ਬਣੇ ਸੁਖੇ ਨੂੰ ਕੀ ਬਣੇ ਕੋਈ ਬਣੇ ਅਰਾਮ ਨਾਲ ਘਰ ਬੈਠਣ

  • @jagtar5176
    @jagtar5176 Місяць тому +4

    You are absolutely faithful dog your chair is safe

  • @BalwinderSingh-wt7tf
    @BalwinderSingh-wt7tf Місяць тому +3

    ਇਹੋ ਜਿਹੇ ਚਮਚਿਆਂ ਨੇ ਸੁਖਬੀਰ ਦੀ ਬੁੱਧੀ ਭ੍ਰਿਸ਼ਟ ਕੀਤੀ ਹੈ

  • @sukhnandansingh2265
    @sukhnandansingh2265 Місяць тому +8

    ਗਰੇਵਾਲ ਜੀ ਕੌਮ ਨੂੰ ਇਕੱਠੀ ਹੋਣ ਦਿਓ ਇੱਕ ਪਰਿਵਾਰ ਦੀ ਚਿਮਚਾ ਗਿਰੀ ਛੱਡ ਦਿਉ
    ਬਾਗੀਆਂ ਨੂੰ 1600ਵੋਟ ਤਹਾਨੂੰ ਜਲੰਧਰ 400 ਫਿਰ ਵੀ ਸੁਖਬੀਰ ਸੁਖਬੀਰ ਸੁਖਬੀਰ ਦਾ ਪਾਠ ਕੀ ਇਸ ਗੱਲ ਦੀ ਬੱਚੇ ਲੈਣ ਕਿ ਸਹੁੰ ਖਾਉਗੇ ਕਿ ਸੋਦਾ ਸਾਧ ਨੂੰ ਬਿਨਾਂ ਸ਼ਰਤ ਮੁਆਫ਼ੀ ਸੁਖਬੀਰ ਨੇ ਨਹੀਂ ਦਿੱਤੀ ਹੱਦ ਹੋ ਗਈ ਇੱਕ ਪਾਸੇ ਸੰਤਾਂ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਸਿੱਖ ਵਿਰੋਧੀ ਤਾਕਤਾਂ ਨੂੰ ਸ਼ਾਬਾਸ਼ ਦੇਣ ਵਿੱਚ ਲੱਗੇ ਹੋਏ ਜੇ ਕੁਝ ਕੁਝ ਸੱਚ ਬੋਲ ਕੇ ਗੁਜ਼ਾਰਾ ਨਹੀਂ ਪੂਰਾ ਸੱਚ ਬੋਲਣ ਦੀ ਹਿੰਮਤ ਕਰੋ

  • @mohanaujlainfotainmentlive7422
    @mohanaujlainfotainmentlive7422 Місяць тому +5

    ਅਕਾਲੀ ਦੱਲ ਦੇ ਬੁਲਾਰੇ ਵੱਲੋਂ ਸਵਿਕਾਰਿਆ ਕਿ ਵੌਟ ਰਾਜਨੀਤੀ ਵਿੱਚ ਸਿੱਖ ਸਾਇਕੀ ਵਿਰੁੱਧ ਅਤੇ ਮੌਜੂਦਾ ਅਸਲ ਪੰਥਕ ਸਿਧਾਂਤਾਂ ਦੇ ਧਾਰਨੀ ਭਾਈ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਮਲੌਆ ਵਿਰੁੱਧ ਬਿਆਨਬਾਜ਼ੀ ਕੀ ਸਵਾਰਨਟੀ ਸਿੱਖ ਸਾਇਕੀ ਵਿਰੁੱਧ ਨਹੀਂ ਸੀ?

  • @baldevsingh8619
    @baldevsingh8619 Місяць тому +4

    ਗਰੇ ਵਾਲ ਸਾਹਿਬ ਦੇਵੀ ਲਾਲ ਤੋਂ ਕ੍ਰੋੜਾਂ ਰੁਪੈ ਕੀਹਨੇਂ ਪ੍ਰਾਪਤ ਕੀਤੇ ਸੀ ਐਸ ਵਾਈ ਐਲ ਨਹਿਰ ਲਈ

  • @sukhdevsdhillon7815
    @sukhdevsdhillon7815 Місяць тому +1

    ਅਕਾਲੀ ਦੱਲ ਬਾਦਲ ਅਮਰਵੇਲ ਸਾਬਤ ਹੋਇਆ ਸਿੱਖ ਸੰਸਥਾਵਾਂ ਅਕਾਲ ਤੱਖਤ sgpc ਨੂੰ ਗੁਲਾਮ-ਰਖੇਲ ਬਣਾ ਰੱਖਿਆ ਹੋਵੇ ਅਕਾਲੀ ਰਾਜ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹ ਵੀ ਲਲਕਾਰ ਕੇ ਲੱਖ ਲਾਹਨਤ ਏਹੋ ਜਹੀ ਅਕਾਲੀ ਪਾਰਟੀ ਤੇ ਅਕਾਲੀ ਸਰਕਾਰ ਦੇ ਅਨੇਕਾਂ ਗੁਨਾਹ ਕੀਤੇ ਅਕਾਲੀਆਂ ਜੋ ਬਖ਼ਸ਼ਣ ਯੋਗ ਨਹੀਂ ਤੇ ਨਾ ਬਖ਼ਸ਼ੇ ਸਿੱਖ ਪੰਥ ਨੇ

  • @amarjitkaur3694
    @amarjitkaur3694 Місяць тому +3

    ਜੋਕੰਮ ਕੀਤੇ ਅਪਣੀ ਜੇਬ ਵਿਚੋਂ ਕੀਤੇ ਬਾਦਲ ਸਾਹਿਬ ਤਾਂ ਕਹਿੰਦੇ ਸਨ ਮੈ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਰਲ ਮਿਲ ਕੇ ਕੰਮ ਕਰਦੇ ਸਾਂਕੈ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਬਾਦਲ ਨੇ ਮੇਰੇ ਪੈਰਾਂ ਤੇ ਪਗ ਲਾਕੇ ਰਖ ਦਿਤੀ ਕੀ ਮੈਨੂੰ ਬਚਾ ਲੳ

  • @artandcraftofjaspreet6467
    @artandcraftofjaspreet6467 Місяць тому +4

    ਵੋਟਾਂ ਪਾਕੇ ਦੱਸ ਦਿੱਤਾ ਵੀ ਲੋਕ ਕਿ ਚਾਹੁੰਦੇ

  • @amarjitkaur3694
    @amarjitkaur3694 Місяць тому +5

    ਜੇ ਤੈਨੂੰ ਮੀਟਿੰਗ ਵਿੱਚ ਵੜਨ ਨਹੀ ਦਿੰਦੇ ਫਿਰ ਤੁਸੀ ਸਕੱਤਰ ਕਿਸ ਗਲ ਦੇ ਹੋ ਚਾਲਾਂ ਨਾ ਖੇਡ

  • @GurmeetSingh-yz3jt
    @GurmeetSingh-yz3jt Місяць тому +2

    ਬੀਜੇਪੀ ਨੇ ਥੋਨੂੰ ਥੋਡੇ ਹਾਲ ਦੇਖ ਕੇ ਬੁਰਕੀ ਨਹੀਂ ਪਾਈ।ਪੰਜਾਹ ਸਾਲ ਬੀਜੇਪੀ ਨਾਲ ਰਹਿਕੇ ਕੁਰਸੀ ਦਾ ਨਿੱਘ ਮਾਣ ਕੇ, ਹੁਣ ਬੀਜੇਪੀ ਨੇ ਥੋਡੀ ਗਲ ਨਾ ਮੰਨ ਕੇ ਸੀਟਾਂ ਮੂੰਹ ਮੰਗੀਆਂ ਨਹੀਂ ਦਿੱਤੀਆਂ ਅੱਜ ਬੀਜੇਪੀ ਮਾੜੀ ਹੋ ਗਈ।ਥੋਡੇ ਲਈ।ਜਦਕਿ ਸਿੱਖ ਤਾਂ ਬੀਜੇਪੀ ਨਾਲ ਖੁਸ਼ ਹੀ ਨਹੀਂ।

  • @supinderkaurgill2371
    @supinderkaurgill2371 Місяць тому +5

    ਏਹ ਤਾਂ ਬਾਦਲਾ ਦਾ ਕੌਲੀ ਚੱਟ ਐ

  • @baldevsingh8619
    @baldevsingh8619 Місяць тому +3

    ਕਿਸਾਨਾਂ ਦੇ ਖਿਲਾਫ ਤਿੰਨ ਸੌ ਸੱਤਰ ਦੇ ਹੱਕ ਚ ਕੀਹਨੇ ਵੋਟ ਪਾਈ ਸੀ

  • @jasdevsingh9734
    @jasdevsingh9734 Місяць тому +1

    ਇਹੋ ਜਿਹੇ ਲੋਕਾਂ ਨੇ ਹੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਆਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਇਹਨਾਂ ਨੇ ਪੰਥ ਵੱਲ ਤਾਂ ਪਿੱਠ ਕਰਕੇ ਰੱਖੀ ਹੋਈ ਹੈ

  • @Smagh
    @Smagh Місяць тому +2

    ਜਥੇਦਾਰ ਸਾਹਿਬ ਨੂੰ ਚਾਹੀਦਾ ਇਹਨਾ ਸਾਰਿਆ ਦੇ ਗਲ ਚ ਫੱਟੀਆਂ ਪਵਾ ਕੇ ਸੰਗਤ ਸਾਹਮਣੇ ਖੜੇ ਕਰਨ ਤੇ ਜਿਲਾ ਜਥੇਦਾਰਾਂ ਤੋ ਲੈ ਕੇ ਉੱਪਰ ਤੱਕ ਸਾਰੇ ਕਾਲੀਆਂ ਨੂੰ ਉਮਰ ਭਰ ਰਾਜਨੀਤੀ ਛੱਡਣ ਤੇ ਕਮੇਟੀ ਵਾਲਿਆਂ ਨੂੰ ਵੀ ਨੋਕਰੀਆਂ ਛੁਡਵਾਉਣ ਦੀ ਸਜਾ ਲਾਉਣ,,, ਫੇਰ ੧੦ ਸਾਲਾਂ ਚ ਅਕਾਲੀਦਲ ਆਪੇ ਖੜਾ ਹੋਜੂ

  • @jagjitsingh7543
    @jagjitsingh7543 Місяць тому +2

    ਸੁੱਖਾ ਚੰਦੂ,ਜਗੀਰੋ, ਮਲੂਕਾ ਵਲਟੋਹੇ ਜੁੰਡਲੀ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿਓ ਸਾਰਾ ਕੁਝ ਠੀਕ ਹੋ ਜਾਵੇਗਾ।

  • @Nirmal66134
    @Nirmal66134 Місяць тому +2

    ਕੀ ਇਹਨਾਂ ਸਾਰਿਆਂ ਤੋਂ ਬਿਨਾਂ ਅਕਾਲੀ ਦਲ ਚੱਲ ਨਹੀਂ ਸਕਦਾ

  • @palsingh6827
    @palsingh6827 Місяць тому +3

    Gud work Jasvir 👍👍

  • @meharsinghgill1734
    @meharsinghgill1734 Місяць тому +2

    ਹੁਣ ਇਹ ਸੰਤ ਜਰਨੈਲ ਸਿੰਘ ਤੇ ਸ਼ਹੀਦ ਸਿੰਘਾਂ ਨੂੰ ਵਰਤਣ ਲਈ ਵਾਰ ਵਾਰ ਉਨ੍ਹਾਂ ਦੇ ਨਾਂ ਵਰਤ ਰਹੇ। ਪਰ ਇਹ ਉਹ ਕੀੜੇ ਜਿਨ੍ਹਾਂ ਨੇ ਸਿੱਖ ੀ ਦੀਆਂ ਜੜਾ ਵੱਡੀਆ

  • @avtarbatth309
    @avtarbatth309 Місяць тому +1

    ਕੁਰਸੀ ਦੇ ਲਾਲਚੀ ਤੇ center ਸਰਕਾਰ ਦਾ ਥੁੱਕ ਚੱਟਣ ਵਾਲਿਆ ਨੂੰ ਹੁਣ ਭਾਈ ਗਜਿੰਦਰ ਸਿੰਘ ਹਾਈਜੈਕਰ ਯਾਦ ਆ ਰਿਹਾ

  • @daljitsingh1704
    @daljitsingh1704 Місяць тому +2

    ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦੀ ਬਠਿੰਡਾ ਇਲੈਕਸ਼ਨ ਵਿਚ ਵੋਟਾਂ ਮੰਗਣ ਦੀ ਡਿਊਟੀ ਲੱਗੀ ਸੀ।। ਵਾਹ ਜੀ ਵਾਹ ਨਾਲੇ ਕੀ ਇਕ ਚੋਣ ਨਿਸ਼ਾਨ ਹੇਠਾਂ ਕੋਈ ਵੀ ਸਿਆਸੀ ਪਾਰਟੀ ਚੋਣਾਂ ਲੜ ਸਕਦੀ???

  • @ranjitsingh-rx3pp
    @ranjitsingh-rx3pp Місяць тому +2

    ਇਹ ਵੀ ਬੰਦਾ ਬਾਦਲਾਂ ਦਾ ਇਹ ਮਰਨੀ ਮਰਜੂ ਪਰ ਉਹਨਾ ਨੂੰ ਇਨੇ ਗਲਤ ਕਦੇ ਨੀ ਕਹਿਣਾ ਼

  • @SurinderSingh-wf9ot
    @SurinderSingh-wf9ot Місяць тому +3

    Jasvirji zindabad

  • @harmindersinghsandra2624
    @harmindersinghsandra2624 Місяць тому +2

    ਬਾਦਲ ਪਰਿਵਾਰ ਰਣਜੀਤ ਸਿੰਘ ਵਰਗਾ ਕਿਵੇਂ ਬਣਜੂ ਉਸ ਵਕਤ ਬੇਅਦਬੀਆ ਨੀ ਹੋਈਆਂ ਸੀ

  • @artandcraftofjaspreet6467
    @artandcraftofjaspreet6467 Місяць тому +2

    ਲ਼ੋਕ ਕਿ ਕਹਿੰਦੇ ਆ । ਅਕਾਲੀ ਚਾਹੁੰਦਾ ਨਾ ਕਹੋ
    ਲ਼ੋਕ ਕਿ ਕਹਿੰਦੇ

  • @HUMANITY_SUPREME
    @HUMANITY_SUPREME Місяць тому +4

    ਗਰੇਵਾਲ ਕੌਣ ਹੈ ਜੀ। ਜੱਟ ਪਹਿਲਾ ਜਾਂ ਸਿੱਖ ਹੈ। ਏਨਾ ਲੋਕਾਂ ਨੇ ਗੁਰੂ ਦੀ ਪਵਿੱਤਰ ਬਾਣੀ ਅਤੇ ਬਾਣੇ ਦਾ ਸਭ ਤੋਂ ਵੱਧ ਘਾਣ ਕੀਤਾ।

  • @user-oo3ud1kt3y
    @user-oo3ud1kt3y Місяць тому +1

    Kharku thinking jasbir Singh Ji good🙏🙏

  • @user-mc3ur7tv7x
    @user-mc3ur7tv7x Місяць тому +5

    Eh sukhdir da chamcha akali dal sukhbir de pio da nhi

  • @ParamjitSingh-xo9hi
    @ParamjitSingh-xo9hi Місяць тому +1

    Jasbir Singh veer ji very good 👍

  • @dalbirsingh5890
    @dalbirsingh5890 Місяць тому

    ਪੱਤਰਕਾਰ ਜੀ ਪਚੰਨਵੇ ਤੋਂ ਬਾਅਦ ਬਹੁਤੇ ਕਾਲੀ ਦਲ ਮੈਂਬਰ ਖਾਸ ਕਰਕੇ ਲੀਡਰ ਪੰਜਾਬ ਦੀ ਇਸ ਹਾਲਤ ਦੇ ਜ਼ਿਮੇਵਾਰ ਹਨ ਇਹਨਾਂ ਸਾਰਿਆਂ ਦੀ ਜਲਾਵਤਨੀ ਹੋਣੀਂ ਚਾਹੀਦੀ ਹੈ

  • @GurjantSingh-eh6em
    @GurjantSingh-eh6em Місяць тому +2

    ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਗਰੇਵਾਲ ਵਰਗੇ ਜਮੀਰ ਵਾਲੇ ਸਿਖ ਨਹੀ ਸਨ।ਤਾ ਜਿਤ ਗੲਏ

  • @GurmeetSingh-yz3jt
    @GurmeetSingh-yz3jt Місяць тому +2

    ਉਥੇ ਵੀ ਕੁੱਝ ਨਹੀਂ ਹੋਣਾ ਜਥੇਦਾਰ ਵੀ ਬਾਦਲ ਦਾ ਤਨਖਾਹੀਆ ਹੈ,ਵੋਟਾਂ ਤਾਂ ਬੀਜੇਪੀ ਨੂੰ ਥੋਡੇ ਨਾਲੋਂ ਵਧ ਪਾਈਆਂ ਲੋਕਾਂ ਨੇ। ਮੋਦੀ ਦਾ ਵਿਰੌਧ ਤਾਂ ਲੋਕ ਪਹਿਲਾਂ ਹੀ ਕਰਦੇ ਹਨ।ਅਸਲ ਗਲ ਇਹ ਹੈ ਥੋਡੀ ਔਕਾਤ ਦਿਖਾ ਦਿੱਤੀ ਲੋਕਾਂ ਨੇ ਜਮਾਨਤਾਂ ਜ਼ਬਤ ਕਰਾ ਕੇ।ਤੁਸੀ ਬੀਬਾ ਦੇ ਹਲਕੇ ਵਿੱਚ ਸਭ ਨਾਲ ਸਮਝੌਤਾ ਕਰਕੇ ਚੋਣ ਜਿੱਤੇ,ਬਾਕੀ ਜਗ੍ਹਾ ਹਾਲ ਦੇਖ ਲਵੋ।

  • @MalkitSingh-pb3cl
    @MalkitSingh-pb3cl Місяць тому +1

    ਬਾਦਲ ਨੇ ਪੰਜ ਵਾਰਾ ਮੁੱਖ ਮੰਤਰੀ ਬਣ ਕੇ ਇਹਨਾਂ ਮਸਲਿਆਂ ਤੇ ਕਿਉਂ ਨਹੀਂ ਧਿਆਨ ਦਿੱਤਾ

  • @ajabsingh2610
    @ajabsingh2610 Місяць тому +2

    ਏਨਾ ਕੁਝ ਪੰਥ ਨਾਲ ਬਾਦਲ ਵਲੋਂ ਗਦਾਰੀਆ ਕਰਨ ਦੇ ਬਾਵਜੂਦ ਬਾਦਲ ਦੀ ਛਤਰੀ ਥੱਲੇ ਬੈਠਾ ਕੋਈ ਸਰਮ ਨਹੀਂ

  • @Jaskaran_singh68
    @Jaskaran_singh68 Місяць тому

    ਵਾਹਿਗੁਰੂ ਜੀ ❤

  • @Basra4458
    @Basra4458 Місяць тому +2

    ਗਰੇਵਾਲ ਸਾਬ੍ਹ, ਅਜੇ ਵੀ ਲੱਲੇ ਖੱਖੇ ਨਾ ਘੜੀ ਜਾਓ, ਤੁਸੀਂ ਸਾਰੇ ਬੋਰੀਆ ਬਿਸਤਰਾ ਗੋਲ ਕਰਕੇ ਘਰਾਂ ਨੂੰ ਚਲੋ ਕਿਸੇ ਨਵੇਂ ਨੂੰ ਵੀ ਮੌਕਾ ਦਿਓ

  • @jasmersingh2344
    @jasmersingh2344 12 днів тому

    ਅਕਾਲੀਦਲ ਦੀ ਪੰਥਕ ਸਰਕਾਰ ਹੋਵੇ ਤੇ ਬੇਇਆਦਬੀ ਵੀ ਗੁਰੂ ਸਾਹਿਬ ਦੀ ਹੋਵੇ ਹੋਵੇ ਵੀ ਕੁਝ ਨਾ ਹੋਵੇ ਇਹਦੋ ਵੱਡੀ ਲਾਹਨਤ ਕਿਹੜੀ ਹੋਵੇਗੀ

  • @AmandeepSingh-bu4wn
    @AmandeepSingh-bu4wn Місяць тому +1

    ਸੁਖਬੀਰ ਬਾਦਲ ਗਦਾਰ ਏ

  • @BalwinderKaur-qu9ls
    @BalwinderKaur-qu9ls Місяць тому +4

    This man kala a geek will speak the truth Badal daa talvei chatt

  • @user-lw3wh9dc5q
    @user-lw3wh9dc5q Місяць тому +2

    ਇਹ ਪੰਜ ਸੱਤ ਸ਼੍ਰੋਮਣੀ ਕਮੇਟੀ ਮੈਂਬਰ 1984 ਦੇ ਭਗੋੜੇ ਸੰਤਾਂ ਨੂੰ ਧੋਖਾ ਦੇ ਕੇ ਸੁਖਬੀਰ ਬਾਦਲ ਦੀ ਚਮਚਾਗਿਰੀ ਕਰਕੇ ਸ਼੍ਰੋਮਣੀ ਕਮੇਟੀ ਦੀ ਨਿਮਾਣੇ ਸੇਵਕ ਬਨਣ ਦੀ ਬਜਾਏ ਆਉਦਿਆਂ ਦੀ ਐਸ਼ ਪ੍ਰਸਤੀ ਮਾਣ ਰਹੇ ਹਨ ਜੀ।ਇਹੋ ਜਿਹੇ ਡਰਪੋਕ ਅਤੇ ਘਟੀਆ ਸੋਚ ਵਾਲੇ ਨਕਾਬਪੋਸ਼ ਬੰਦਿਆਂ ਨੂੰ ਸੋਸ਼ਲ ਮੀਡੀਆ ਤੇ ਨਾ ਦਿਖਾਇਆ ਜਾਵੇ ਤਾਂ ਚੰਗਾ ਹੈ ਕਿਉਂਕਿ ਇਹ ਬੰਦੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਂਣ ਵਿੱਚ ਮੋਢੀ ਹਨ ਜੀ।

  • @SikhiDarshan
    @SikhiDarshan Місяць тому +3

    Es waar gal nahi bani bhaji

  • @Nirmal66134
    @Nirmal66134 Місяць тому +2

    ਜਿਹੜੇ ਪਰਧਾਨਾ ਦੀ ਤੁਸੀਂ ਗੱਲ ਕਰਦੇ ਹੋ। ਉਹ ਅਕਾਲੀ ਦਲ ਦੇ ਪ੍ਰਧਾਨ ਨਹੀਂ ਹਨ। ਉਹ ਬਾਦਲ ਦੇ ਚਮਚੇ ਹਨ

  • @ParmjeetSingh-ui2wk
    @ParmjeetSingh-ui2wk Місяць тому +1

    ਜੇ b s p ਨੂੰ ਸਮਰਥਨ ਦਿੱਤਾ ਤਾ ਹੀ ੭੦੦ ਬੋਟ ਮਿਲੀ

  • @Smagh
    @Smagh Місяць тому

    ਜਦੋ ਕਦੇ ਸਿੱਖਾਂ ਦਾ ਰਾਜ ਆਇਆ ਇਸ ਸਾਰੇ ਟੋਲੇ ਦੇ ਸਿਰ ਵੱਡਣੇ ਚਾਹੀਦੇ ਹਨ ਸਾਰੇ ਡੋਗਰੇ ਆ ਇਹ ਇੱਕ ਤੋ ਇੱਕ ਵੱਡੇ ਗੁਣਾਹਗਾਰ

  • @farmertv5483
    @farmertv5483 Місяць тому +2

    ਇਹ ਜਰੂਰ ਪੁੱਛਣਾ ਸੀ ਕਿ ਸ਼ੀ ਅਕਾਲ ਤਖਤ ਸਾਹਿਬ ਦੇ ਪੱਜ ਪਿਆਰੇ ਅਤੇ ਜੱਥੇਦਾਰ ਸਾਹਿਬ ਨੂੰ ਮੁਅਤਲ ਕਿਸ ਨੇ ਕੀਤਾ ਅਤੇ ਮੁਅਤਲ ਕਰਨ ਵਾਲੇ ਨੂੰ ਕੀ ਸਜਾ ਦਿੱਤੀ ਹੁਣ ਤੱਕ ਅਤੇ ਇੰਨਾ ਵੱਡਾ ਗੁਨਾਹ ਅੱਜ ਤੱਕ ਕਿਸੇ ਨੇ ਕੀਤਾ ਨਹੀ ਸੀ,ਇਹ ਸਾਰੇ ਬਾਦਲ ਦੇ ਚੇਲੇ ਆ ਅਤੇ ਗੁਰੂ ਦੇ ਦੋਖੀ ਆ,ਗੱਲਾ ਪੰਥ ਅਤੇ ਸ਼ਹੀਦਾ ਦੀਆ ਕਰਦੇ ਹੋ ਜੱਥੇਦਾਰ ਕਾਉਕੇ ਤੇ ਕੀ ਐਕਸ਼ਨ ਸੀ ਵੱਡੇ ਬਾਦਲ ਦਾ ਜਿੰਨੇ ਬੰਦੀ ਸਿੰਘ ਆ ਨਾਹ ਉਹਨਾ ਲਈ ਕੋਈ ਸਘੰਰਸ਼ ਆ ਬਾਦਲ ਦਲ ਦਾ

  • @GursewakSidhu-bt5bn
    @GursewakSidhu-bt5bn Місяць тому +1

    ਇਹਨਾਂ ਕੰਜਰਾਂ ਦੀ ਉਹ ਗੱਲ ਹੈ ਕਿ 100 ਚੂਹੇ ਖਾਕੇ ਬਿੱਲੀ ਹੱਜ ਨੂੰ ਚੱਲੀ।ਇਹਨਾਂ ਗਰੇਵਾਲ ਪਾਰਟੀ ਦੀ ਤਾਂ ਉਹ ਗਲ ਹੈ। ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।ਸਿੱਖ ਕੌਮ ਦੀ ਪਿੱਠ ਵਿੱਚ ਨਹੀ ਹਿੱਕ ਵਿੱਚ ਖੰਜਰ ਮਾਰੇ ਇਹ ਖਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਇਹ ਧੁਰ ਦਰਗਾਹ ਵਿੱਚ ਵੀ ਬਖਸ਼ੇ ਨਹੀਂ ਜਾਣਗੇ।ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਿੱਖ ਪੰਥ ਦਾ ਰੱਜਕੇ ਨਾਸ ਮਾਰਿਆ ਹੈ।ਇਹ ਗੰਦੀ ਨਸਲ ਦੇ ਬੰਦਿਆਂ ਦਾ ਸਿੱਖ ਕੌਮ ਤੇ ਮੂੰਹ ਵੀ ਦੇਖਣਾ ਨਹੀਂ ਚਾਹੁੰਦੇ ।

  • @HARJITSINGH-qo6pl
    @HARJITSINGH-qo6pl Місяць тому +3

    Akali Dal policy start deviation from 1997 to onwards as a result now Akali Dal base in Sikh Sangat is almost finished . So to restore Akali Dal , Top most Leadership should resign and present himself along with team in front of Akal Takhat and admit their mistake done in past. One Group already done this but still some Leaders still hesitate to take this right step. Main reason for this is they still holding and enjoying some post of Trust of SGPC and institute working under Akali Dal . They have fear to loose these posts. Question is restoration of Akali Dal which is only possible when present Leadership quits and gives opportunity to new educated, panthic dedicated Young leadership. Guru always forgives those who accept truth and accept their mistakes.

  • @satrangisiyasat6034
    @satrangisiyasat6034 Місяць тому +2

    ਐਨੈਂ ਪਾਕ ਪਵਿੱਤਰ ਸਥਾਨ ਤੇ ਬੈਠ ਕੇ ਸ਼ਰੇਆਮ ਕਿੰਨੀਂ ਢੀਠਤਾ ਨਾਲ ਝੂਠ ਬੋਲ ਰਿਹਾ,ਹੱਦ ਆ।

  • @sheera5181
    @sheera5181 26 днів тому +1

    Good interview

  • @BalwinderKaur-qu9ls
    @BalwinderKaur-qu9ls Місяць тому +3

    Decision has already been conveyed to Jathedar ji written by bibi biba for the other group

  • @rajkumarsingh-hd5yt
    @rajkumarsingh-hd5yt Місяць тому +2

    Grewal Sahib! Je sacha Sikh ho tan Sach bolo , Badal da chamcha na bano

  • @JAGDEEPSINGH-mm8ib
    @JAGDEEPSINGH-mm8ib 4 дні тому +1

    💯💯💯

  • @gurjas99
    @gurjas99 29 днів тому

    ਇਲੈਕਸ਼ਨ ਕਰਵਾ ਕੇ ਇਹ ਮਸਲਾ ਹੱਲ ਕਰਨ ਵਲ ਧਿਆਨ ਦੇਣ ਦੀ ਲੋੜ ਹੈ ਉਲੂ ਬਣਾਉਣ ਵਾਲੇ ਪਾਸੇ ਨਾ ਤੋਰ ਪੰਥ ਨੂੰ