SANGAT JI, BAHUT WADHAYI TUC GURBANI LIKHDE PYE BUT KUCH ERROR NE, PLZ CORRECT KRLO YA JDO LIKHNA TA DHYAAN LGA K LIKHO JI, NIMAAI NAHI NIMAANI HAI TE PAI NAHI PAANI HAI, BAAKI SARA TUC SHUDH LIKHEYA BS EHI MISTAKES NE WAHEGURU JI 🙏
Songs nu kinne like milde aa te gurbani nu...............kinni kaljug Ho gayi duniya.😤😤😤😤😤😤😤😤...... Kise nu v puch ke dekhlo kuch ni patahau itehas bare 🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Beautiful shabad ❤ please forward this shabad to anyone who is complaining that they do not feel good/happy. Medicine for body/mind, helps to disconnect with the materialistic world/with the useless things/relationships that we keep hold on to.
Waheguru ji Mehar karo ji always in ours family s. Dhan dhan GuruGranth Shaib ji Mehar karo ji sub tey. Dhan dhan Baba NANAK tuhi hi Nirankar ha ji 🙏 🌻🌻🌻🌻🌻🌻🌻❤❤❤❤❤🌹🌹🌹🌹🌹🌹🌻🌻
Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri waheguru Ji
Waheguru Ji meher karo tuhi sukh data waheguru ji meher karo tuhi sukh data waheguru ji meher karo tuhi sukh data waheguru ji meher karo tuhi sukh data waheguru ji meher karo tuhi sukh data Bahut sundel lovely 😊 nice 👍 sweet gurbani like and love 💕 with Regards thanks 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Mil mere preetma jiyo
ਮਿਲ ਮੇਰੇ ਪ੍ਰੀਤਮਾ ਜੀਉ, ਤੁਧੁ ਬਿਨੁ ਖਰੀ ਨਿਮਾਈ ॥
ਮੈਂ ਨੈਣੀ ਨੀਦ ਨ ਆਵੈ ਜੀਉ, ਭਾਵੈ ਅੰਨੁ ਨ ਪਾਈ॥
ਪਾਈ ਅੰਨੁ ਨ ਭਾਵੈ ਮਰੀਐ ਹਾਵੈ, ਬਿਨੁ ਪਿਰ ਕਿਉ ਸੁਖੁ ਪਾਈਐ ॥
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
ਆਪੇ ਮੇਲਿ ਲਏ ਸੁਖਦਾਤਾ, ਆਪਿ ਮਿਲਿਆ ਘਰਿ ਆਏ ॥
ਨਾਨਕ ਕਾਮਣਿ ਸਦਾ ਸੁਹਾਗਣਿ, ਨਾ ਪਿਰੁ ਮਰੈ ਨ ਜਾਏ ॥
ਹੇ ਮੇਰੇ ਪਿਆਰੇ ਪ੍ਰੀਤਮ, ਮੈਨੂੰ ਮਿਲੋ ਤੇਰੇ ਬਗੈਰ, ਮੈਂ ਬਿਲਕੁਲ ਕੁਛ ਨਹੀਂ ਹਾਂ,
ਨੀਂਦ ਮੇਰੀਆਂ ਅੱਖਾਂ ਵਿਚ ਨਹੀਂ ਆਉਂਦੀ, ਅਤੇ ਮੈਨੂੰ ਖਾਏ ਜਾਂ ਪਾਣੀ ਦੀ ਕੋਈ ਇੱਛਾ ਨਹੀਂ ਹੈ,
ਮੈਨੂੰ ਖਾਣ ਜਾਂ ਪਾਣੀ ਦੀ ਕੋਈ ਇੱਛਾ ਨਹੀਂ ਹੈ, ਅਤੇ ਮੈਂ ਵਿਛੋੜੇ ਦੇ ਦਰਦ ਤੋਂ ਮਰ ਰਿਹਾ ਹਾਂ, ਆਪਣੇ ਪਤੀ ਮਾਲਕ ਦੇ ਬਗੈਰ, ਮੈਂ ਕਿਸ ਤਰ੍ਹਾਂ ਆਰਾਮ ਪਾ ਸਕਦਾ ਹਾਂ?
ਮੈਂ ਆਪਣੀਆਂ ਅਰਦਾਸਾਂ ਗੁਰੂ ਨੂੰ ਕਰਦਾ ਹਾਂ, ਜੇਕਰ ਇਹ ਗੁਰੂ ਨੂੰ ਭਾਵੇਂ, ਤਾਂ ਉਹ ਮੈਨੂੰ ਆਪਣੇ ਨਾਲ ਮਿਲਾ ਦੇਵੇਗਾ.
ਸੁੱਖ ਦੇਣਹਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ, ਉਹ ਖ਼ੁਦ ਮੇਰੇ ਘਰ ਮੇਰੇ ਨਾਲ ਮਿਲਣ ਆਇਆ ਹੈ।
ਹੇ ਨਾਨਕ! ਆਤਮਾ ਲਾੜੀ ਸਦੀਵ ਹੀ ਸੁਆਮੀ ਦੀ ਪਿਆਰੀ ਪਤਨੀ ਹੈ। -
SANGAT JI, BAHUT WADHAYI TUC GURBANI LIKHDE PYE BUT KUCH ERROR NE, PLZ CORRECT KRLO YA JDO LIKHNA TA DHYAAN LGA K LIKHO JI,
NIMAAI NAHI NIMAANI HAI TE PAI NAHI PAANI HAI, BAAKI SARA TUC SHUDH LIKHEYA BS EHI MISTAKES NE
WAHEGURU JI
🙏
Waheguru ji
Bhai Surendra Singh Jodhpuri Ji
Apko naman Satsri Akal ..
Apke Bhajan simran se
Atmik sukh prapt hota hi..
ਵਾਹਿਗੁਰੂ ਜੀ
Dhan dhan Sri Baba deep Singh ji
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਰੱਖੀ ਗ਼ਰੀਬ ਦੀ ਲਾਜ
ਮਿਹਰਬਾਨੀ ਕਰਕੇ ਨਿਗਾਹ ਮਿਹਰਾਂ ਵਾਲ਼ੀ ਕਰ ਦਿਓ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ
🚩🤲😔🤲🚩
ਬਹੁਤ ਹੀ ਸੁਰੀਲੀ ਅਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖੀ
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਸੁਰੀਲੀ ਅਵਾਜ਼ ਹੈ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖੀ
ਮਿੱਲ ਮੇਰੇ ਪ੍ਰੀਤਮ ਜਿਉਂ🙏🙏 ਤੁਧ ਬਿਨ ਖਰੀ ਨਿਮਾਣੀ 🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
Rooh noo shanti mildi a shbd sun k
Dhan dhan shri guru granth sahib ji
Bhut yaadan ne esh shbad nl... Morning time lgda ch jd chotte hunde c,,, miss you Daddy ji😣😢
🥺😥😓😥😓🥺 🙏🏼
Bhut hii pyaraa shabad gayan Kitta Bhai g ne...waheguru mihar karan....
Satnam waheguru Satnam waheguru jio
Waheguru man nu Shanti mil gyi shabad la k ..eni mithi awaj waheguru ji ne bakhshi ..satnam Sri waheguru ji
ਬਿਲਕੁਲ ਸਹੀ ਗੱਲ ਹੈ ਤੁਹਾਡੀ ਗੁਰਸਿਮਰ ਵੀਰ ਜੀ , ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਹਜ਼ੂਰੀ ਰਾਗੀ ਹਨ , ਭਾਈ ਸਾਹਿਬ ਜੀ ਦੀ ਰਸਨਾਂ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੇ ਸਾਰੇ ਹੀ ਸ਼ਬਦ ਬਹੁਤ ਪਿਆਰੇ ਹਨ , ਭਾਈ ਸਾਹਿਬ ਜੀ ਦੀ ਰਸਨਾਂ ਤੋਂ ਇੰਨੇ ਪਿਆਰੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਪ੍ਰਾਪਤ ਹੁੰਦਾ ਹੈ , ਅੱਜ ਭਾਈ ਸਾਹਿਬ ਜੀ ਵਰਗੇ ਅਣਮੁੱਲੇ ਹੀਰਿਆਂ ਦੀ ਪੂਰੇ ਖਾਲਸਾ ਪੰਥ ਨੂੰ ਬਹੁਤ ਲੋੜ ਹੈ ।
Hnji
Ggggggggggggggggggggggggggggggggg
ਕਮਾਲ ਕਰਤੀ ਬਾਬਾ ਜੀ ਤੁਸੀਂ ਤਾਂ। ਤੁਹਾਡੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ।
ਇਸ ਵਿਡੀਉ ਨੂੰ ਕਰੋੜਾਂ ਤੋਂ ਵੀ ਵੱਧ ਲਾਈਕ ਕਰੋ ਜੀ।।
wahguru ji
Waheguruji 🙏
Ppppppp
Soul connect with universal soul
ਆਤਮਾ ਨੂੰ ਪ੍ਰਮਾਤਮਾ ਨਾਲ ਜੋੜਣਾ
Baba g thude 100 sall ummar hove Tusi ta Sikh koom de diamond Ho Dhan Guru Ram Das g chardi Kala wich rakhe Tusi chardi Kala wich rakhe
Songs nu kinne like milde aa te gurbani nu...............kinni kaljug Ho gayi duniya.😤😤😤😤😤😤😤😤...... Kise nu v puch ke dekhlo kuch ni patahau itehas bare 🙏🙏🙏🙏
ਪਰਮਾਤਮਾ ਤੋਂ ਆਤਮਾਂ ਵਿਛੜ ਕੇ ਕਿਨੇ ਵਿਜੋਗ ਵਿਚ ਪਰਮਾਤਮਾ ਅਰਦਾਸ ਕਰ ਰਹੀ ਹੈ
🙏😥🤧😔🙏
waheguru ji ah shabad sadi jandgi nail jur javay ji guru ji mahar karan ji
ਬਿਲਕੁਲ ਸਹੀ ਗੱਲ ਹੈ ਤੁਹਾਡੀ ਮਿੰਟੂ ਵੀਰ ਜੀ , ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸਾਹਿਬ ਜੀ ਦੀ ਰਸਨਾਂ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੇ ਸਾਰੇ ਹੀ ਸ਼ਬਦ ਬਹੁਤ ਪਿਆਰੇ ਹਨ , ਭਾਈ ਸਾਹਿਬ ਜੀ ਦੀ ਰਸਨਾਂ ਤੋਂ ਇੰਨੇ ਪਿਆਰੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ , ਅੱਜ ਭਾਈ ਸਾਹਿਬ ਜੀ ਵਰਗੇ ਅਣਮੁੱਲੇ ਹੀਰਿਆਂ ਦੀ ਪੂਰੇ ਖਾਲਸਾ ਪੰਥ ਨੂੰ ਬਹੁਤ ਲੋੜ ਹੈ ।
@@prabhjotsingh1831 Mk
Bhot sukoon aw is shbad vich dhan Guru Nanak ji 💓😌🧿
ਬਹੁਤ ਹੀ ਪਿਆਰਾ ਸ਼ਬਦ ਹੈ , ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਬਹੁਤ ਸਕੂਨ ਅਤੇ ਸ਼ਾਂਤੀ ਮਿਲਦੀ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸਾਹਿਬ ਜੀ ਉੁੱਪਰ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
.
bahut vadia shbad
00
0
00
Bohat mithi awaj hai jee. Asi sara parivaar ikathe beh k sunde hain. Waheguru waheguru
waheguru
🙏ਬਹੁਤ ਪਿਆਰਾ shabd🙏
Dhan guru Nanak dev ji 🙏🙏🙏🙏🙏🙏🙏🙏🙏🙏🙏🙏🙏🙏🙏🙏
Waheguru Ji bahut hi mitthi awaj ch🙏❤️❤️
ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਨ।।ਅਸੀ ਤੂਹਾਨੂੰ ਬਹੁਤ ਪਿਆਰ ਕਰਦੇ ਹਾ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🤲🙏🤲🙏🤲🌹🙏🌹🙏🌹🙏🌹🙏🌹🙏🌹🙏🌹🙏🌹
Bhut mithy awaz aa shabd bhut vadya
Subhan Allah bhut khubsurt 🌷🌷❤❤
Y
See
Mil mere preetma jiyo tudh bin khri nimani 🙏🙏
Jitni vaari shabad suno aanand hi aanand hai ji
Waheguru ji mehr bhrya hath hmesha mere sir te rkhyo❤️🙏🏻
Sab te sir te rakhe❤️
ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ॥
ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
😘
Wahe guru wahe guru wahe guru. 🙏🙏🙏🙏🙏🌺🌺🌺🌺
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
ਵਾਹਿਗੁਰੂ ਭਲੀ ਕਰੋ ਜੀ😭😭😭😭😭🙏🏾🙏🏼🙏🏾🙏🏼🙏🏾👏👏👏👏👏🗡🗡🗡🗡🗡💰💰💰💰💰💔💔💔💔💔
mere akha vicho pani aa janda eh shbd sun k Mera hirda nimrata nal bhr janda
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
_ ਏਕ ਓਂਕਾਰ _ਸਤਨਾਮ_ਕਰਤਾ ਪੁਰਖ
_ਨਿਰਭਉ_ਨਿਰਵੈਰ
_ਅਕਾਲ ਮੂਰਤ
_ਅਜੂਨੀ_ਸਹਿ ਭੰਗ
_ਗੁਰ ਪ੍ਰਸਾਦਿ_ਜਪ ਆਦਿ ਸਚ
_ ਜੁਗਾਦਿ ਸਚ ਹੈ ਭੀ ਸਚ ਨਾਨਕ
_ਹੋਸੀ ਭੀ ਸਚ " ਵਾਹਿਗੁਰੂ ਵਾਹਿਗੁਰੂ🙏🙏🙏wmk🙏🙏🙏
Waheguru ji
Waheguru satnam meher kareyo menu pura vishwaas hai meri ardaas tusi juroor puri karo gey! 🙏🏻🙏🏻🙏🏻🙏🏻
🙏🙏🙏 wheguru gurbani sunke anad aa geya ❤️🙏🙏🙏
Really great Awaz aur Shabad di har line chh takat.
ਵਾਹਿਗੁਰੂ ਜੀ ਬਹੁਤ ਹੀ ਪਿਆਰੀ ਆਵਾਜ਼ ਹੈ ਮਿਹਰ ਕਰੋ ਜੀ 🙏💐🌹🚩
ਬਿਲਕੁਲ ਸਹੀ ਗੱਲ ਹੈ ਤੁਹਾਡੀ ਗੋਗੀ ਵੀਰ ਜੀ , ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਹਜ਼ੂਰੀ ਰਾਗੀ ਹਨ , ਭਾਈ ਸਾਹਿਬ ਜੀ ਦੀ ਅਵਾਜ਼ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੀ ਰਸਨਾਂ ਤੋ ਇੰਨੇ ਪਿਆਰੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ , ਅੱਜ ਭਾਈ ਸਾਹਿਬ ਜੀ ਵਰਗੇ ਅਣਮੁੱਲੇ ਹੀਰਿਆਂ ਦੀ ਪੂਰੇ ਖਾਲਸਾ ਪੰਥ ਨੂੰ ਬਹੁਤ ਲੋੜ ਹੈ ।
Aaa
Beautiful shabad ❤ please forward this shabad to anyone who is complaining that they do not feel good/happy. Medicine for body/mind, helps to disconnect with the materialistic world/with the useless things/relationships that we keep hold on to.
I'm really happy listening shabad waheguru ji sarbat da bhala kareo.....!!!!
Satnam waheguru ji 👏🏻
Surinder
Kaurwaheguruji
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ
Waheguru ji nanak naam chrdi kla tere bhahne sarbhat da bhla
Waheguru g
Wahe guru ji wahe guru ji. 🙏🙏🙏🙏🌺🌺🌺🌺 Wmk
WAHEGURU JI SACHE PATSHAH MAHRAJ JI MEHAR KARO JI. 🙏🙏🙏🙏.
Waheguru sb da bhla kero 🙏🙏🙏
waheguru ji mehar kreyoo 🙏🏻🙏🏻🙏🏻🙏🏻❤️❤️❤️❤️
🙏🌹ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਓ ਜੀ 🌹🙏
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Dhan waheguru Sahib ji🙏🙏🙏🙏🙏🙏🙏💜💜💜💜💜
Mil mere pritma jiyo
Pata nehi kinni vaar eh shabd Sunday since childhood .
Waheguru ji apnea charna vich niwas Bakhsan jio
How can anybody dislike Gurbani??????
Waheguru ji Mehar karo ji always in ours family s. Dhan dhan GuruGranth Shaib ji Mehar karo ji sub tey. Dhan dhan Baba NANAK tuhi hi Nirankar ha ji 🙏 🌻🌻🌻🌻🌻🌻🌻❤❤❤❤❤🌹🌹🌹🌹🌹🌹🌻🌻
Such blissful experience listening to this beautiful Shabad.🙏🙏
Waheguru Ji Mehar Karo Sab te 🙏🙏🙏
ਬਹੁਤ ਰਸਭਿੰਨਾਂ ਅਤੇ ਸੁਰੀਲੀ ਸ਼ਬਦ ਹੈ ਜੀ ! ਭਾਈ ਸਾਹਿਬ ਜੀ ਨੂੰ ਮੁਬਾਰਕਾਂ ਜੀ! ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਦੇਵੇ ਅਤੇ ਲੰਬੀ ਉਮਰ ਬਖਸ਼ੇ
Soul touching Shabad, Waheguru sarbat da bhala kare
Yes
Reallyaheart
Touch ing
Shbd
Waheguru ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ mehar pareya haath rakheyo ❤❤❤❤❤
very good shababad
Bahut hi pyara te mitha ras bharya shabad hai ji
Huge Losss...... Waheguru Ji Aapko Apne Charno Me Niwas Pradaan Karen ,🙏
Waheguru ji sda kirpa banai rakhyo🙏🏻🙏🏻🙏🏻
🙏🙏 waheguru darsen dio waheguru ji waheguru maharaj waheguru ji
Waheguru waheguru ji 🙏
Waheguru ji waheguru ji waheguru ji waheguru ji waheguru ji mehr kro sab te 🙏🙏🙏🙏🙏🙏🙏🙏🙏
Wahrguru Bhai Sahib ji nu charna vich niwash vakhso ji
Soul touching kirtan. 🙇♂️🙇♂️🙇♂️❤❤❤
Very sweet peacefully
Waheguru ji
Bhuuut accha Shabd hain main roj sunti hoon ji waheguru waheguru
🌸🙏🏻Waheguru ji 🙏🏻🌸
🙏🙏🙏
mil mere pritma jio 🤲🤲sanu vi sade hise deaa khushiaa de do ji 🤲🤲🤲🤲🤲🤲🤲🤲🤲🤲🤲plz ji
Dhan dhan Shri guru Ramdas ji sarbat da bhla karo ji🙏🙏🙏🙏🌹🌹🌹🌹🌹🌹🌹🌹🌹🌹🌹
Q1
Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri Waheguru Ji Satnaam Sri waheguru Ji
Awesome Bhai Joginder Singh ji.... Waheguru ji... 🙏🙏🙏🙏🙏🙏😇
Waheguru Ji meher karo tuhi sukh data waheguru ji meher karo tuhi sukh data waheguru ji meher karo tuhi sukh data waheguru ji meher karo tuhi sukh data waheguru ji meher karo tuhi sukh data Bahut sundel lovely 😊 nice 👍 sweet gurbani like and love 💕 with Regards thanks 🙏
WaheGuru ji sb te mehr kryo 💓
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਵਾਹਿਗੁਰੂ ਜੀ। 🌹
Kamall the awaaj.satguru Mehar Karan.
ਬਹੁਤ ਹੀ ਵਧੀਆ ਸਬਦ ਤੇ ਬਹੁਤ ਹੀ ਮਿਠੀ ਆਵਾਜ਼ ਵਿੱਚ ਗੁਰੂ ਮਹਾਰਾਜ ਜੀ ਸਭ ਸੁਨਣ ਵਾਲੇ ਦਾ ਭਲਾ ਕਰਨ ਤੇ ਬਾਣੀ ਸੁਨਣ ਦੀ ਬਖਸ਼ ਹੋਵੇ ਯਾਦਵਿੰਦਰ ਸਿੰਘ ਸੰਘੇੜਾ
Satnam waheguru ji
Satnam waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏🏾🙏🏻
ਵਾਹਿਗੁਰੂ ਜੀ ❤️ 😇 🌳 🙏🏻 🙇🏻♀️ ❤️ 😇
Waheguru ji kirtan sunke man nu sukun bda milda🙏😇♥️🙏
🙏🌴🌹🌹🌹🌹🌹💖Dhan Dhan Guru Nanak Dev Sahib Ji 💖🌹🌹🌹🌹🌹🌴🙏🥀🥀🥀🥀🥀😇
🙏🌹whayguru ji 🌹 🙏
Waheguru ji mehar kro 🙏🙏🙏🙏
Waheguru ji🙏 ❤
🙏Satnam sri Waheguru ji🙏
Please don't unlike this 🙏🙏
Jo sehmat hai wo like jaaror dena🙏🙏
Waheguru ji mehar kario 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Satnam
shukrana shukrana anantam shukrana Guru ji 🙏🙏
Dhan Dhan baba Nanak dev ji 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷❤️💚🩷💛💕🩵💙🧡💜❤️❤️💚🩷💛💕🩵💙🧡💜
Gurnam singh madhir
ਸਤਨਾਮ ਸ਼੍ਰੀ ਵਾਹੇ ਗੁਰੁ ਸਾਬਿਹ ਜੀਓ
Superb. Evergreen presentation. God too will sit and hear if more kirtans of this quality been available.
vaheguruji🙏🙏🙏🙏
Very 2 sweet shabdh.,thanks lot.Aandh aa gia.🙏🙏
❤
2:32
5:29
एक बार फिर यह सब 😅
❤
Waheguru ji meher kro❤️🙏🏻
Happy Vaisakhi to all brothers and sisters... May Baba ji bless alllllllll.... Waheguru ji... 🎉🎉🎉🎉🎉🎉🙏🙏🙏🙏🙏🙏😇
AAAAA
AAAAAA
AAAA
Aaaaqaa
aLaPaPa0
Sat Nam shri waheguru ❤🙏
Very very sweet and nice sabad thanks lots may god bless all
Ji.. Waheguru ji... 🙏🙏🙏🙏🙏😇