Amritpal Singh Brothers Arrested | 'ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ' | N18V

Поділитися
Вставка
  • Опубліковано 11 лип 2024
  • ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ, ਵਕੀਲ ਖਾਰਾ ਨੇ ਚੁੱਕੇ ਪੁਲਿਸ ਦੀ ਕਾਰਵਾਈ 'ਤੇ ਸਵਾਲ
    #amritpalsingh #advocate #news18punjab #amritpalsingh #gursimranmand #news18punjab #amritpalbrotherarrested #amritpalsingh #news18punjab #harpreetsingh #drug #icedrug #IceMeth#dopetest #jalandharnews #jalandharpolice #imansinghkhara
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 159

  • @gurwinderkaurgill2802
    @gurwinderkaurgill2802 21 день тому +86

    ਪਾਪੀ ਪਾਪ ਕਮਾਵਦੇ ਕਰਲੋ ਜੋ ਹੁੰਦਾ ਪਰ ਜਿੱਤ ਸੱਚ ਦੀ ਹੋਣੀ ਵਾਹਿਗੁਰੂ ਜੀ ਮਹਿਰ ਕਰਣ ਗਏ🙏🙏

  • @HSbrother.1408
    @HSbrother.1408 21 день тому +48

    ਅੰਮ੍ਰਿਤਪਾਲ ਜਿੰਦਾਬਾਦ ਹੈ ਜਿੰਨਾ ਮਰਜੀ ਬਦਨਾਮ ਕਰ ਲੋ ਕੁਸ਼ ਨੀ ਹੁੰਦਾ ਲੋਕ ਸਭ ਜਾਣਦੇ ਆ

  • @SukhwinderSinghSukhwinde-tj6ij
    @SukhwinderSinghSukhwinde-tj6ij 21 день тому +55

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 💪💪💪💪💪

  • @jaswindersinghgopipur
    @jaswindersinghgopipur 21 день тому +17

    ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਡੀ ਫੇਮ ਕਰਨਾ ਚਾਹੁੰਦੀ ਹੈ ਇਹ ਸਭ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੈ

  • @MajorSingh-rf1dn
    @MajorSingh-rf1dn 21 день тому +42

    ਸਰਕਾਰ ਡਰ ਗੲਈ ਇਹ ਹੀ ਅਸਲ ਸਚਾਈ ਹੈ

  • @Gurmeet-wf8ej
    @Gurmeet-wf8ej 21 день тому +13

    ਸਰਕਾਰ ਬਿਲਕੁਲ ਗਲਤ ਕਰ ਰਹੀ ਹੈ

  • @kaurmaninderjit6366
    @kaurmaninderjit6366 21 день тому +11

    ਇਹ ਸੱਭ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਕੀਤੇ ਹੋਏ ਗੰਦੇ ਕੰਮ ਹਨ।

  • @surjansingh3809
    @surjansingh3809 14 днів тому +8

    ਸਰਕਾਰਾਂ ਬਿਲਕੁਲ ਧੱਕਾ ਕਰ ਰਹੀ ਹੈ ਝੂਠਾ ਪਰਚਾ ਦਰਜ ਕੀਤਾ ਹੈ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ

  • @DavinderSingh-dw3ht
    @DavinderSingh-dw3ht 14 днів тому +4

    ਬਾਈ ਦੀਪ ਨੇ ਤਾਂ ਦੋ ਸਾਲ ਪਹਿਲਾਂ ਦੱਸ ਦਿੱਤਾ ਸੀ ਭਗਵੰਤ ਮਾਨ ਦੇ ਮਨਸੂਬਿਆਂ ਬਾਰੇ ਸਾਡੇ ਲੋਕਾਂ ਨੇ ਦੀਪ ਬਾਈ ਦੀਆ ਗੱਲਾਂ ਨੂੰ ਅਣਗੌਲਿਆਂ ਕਰ ਦਿੱਤਾ

  • @GuruKhalsa-rh6um
    @GuruKhalsa-rh6um 21 день тому +16

    ਵੇਖੋ ਵਕੀਲ ਸਾਹਿਬ ਅਸੀਂ ਵੀ ਹੁਣ ਸੀਟਾਂ ਸਿਆਸਤਾਂ ਕਹਿੰਦੇ ਆਏ ਆਂ ਸਿਆਸਤਾਂ ਵੇਖ ਵੇਖ ਕੇ ਵਡਿਆ ਆ ਪਰ ਜਿਹੜੀ ਇਹ ਘਟੀਆ ਸਰਕਾਰ ਘਟੀਆ ਪੁਲਿਸ ਪ੍ਰਸ਼ਾਸਨ ਤੇ ਜਿਹੜੀਆਂ ਚਾਲਾਂ ਦੇ ਵਿੱਚ ਉਲਝਾ ਕੇ ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਝੂਠੇ ਮੁਕਦਮੇ ਦਰਜ ਕਰਕੇ ਜੋ ਸਾਬਤ ਕਰਨਾ ਚਾਹੁੰਦੀਆਂ ਨੇ ਇਹ ਭੁੱਲ ਜਾਣਾ ਕਿ ਕੌਮ ਇਡੀ ਹੁਣ ਬੇਵਕੂਫ ਨਹੀਂ ਹੁਣ ਪੜੀ ਲਿਖੀ ਕੌਮ ਆ ਹੁਣ ਉਹ ਪਹਿਲੋਂ ਵਾਲੀਆਂ ਗੱਲਾਂ ਨਹੀਂ ਜੇ ਥੋੜੇ ਦਿਨਾਂ ਦੇ ਵਿੱਚ ਵਿੱਚ ਭਾਈ ਸਾਹਿਬ ਦੇ ਭਰਾ ਨੂੰ ਨਹੀਂ ਇਨਸਾਫ ਮਿਲਦਾ ਤਾਂ ਇੱਕ ਬੜੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਜਾਊ ਚਾਹੇ ਇਹਦੇ ਵਿੱਚ ਪੁਲਿਸ ਦਾ ਨੁਕਸਾਨ ਹੋਵੇ ਚਾਹੇ ਪ੍ਰੋਟੈਸਟ ਕਰਨ ਵਾਲਿਆਂ ਦਾ ਇਹਦਾ ਜਿੰਮੇਵਾਰ ਕੁੱਤਾ ਬੁੱਚੜ ਹੋਵੇਗਾ ਜਾਂ ਫਿਰ ਅਸੀਂ ਬੁੱਚਰ ਦੀ ਕੋਠੀ ਘੇਰ ਦੇਣੀ ਆ ਜਾ ਕੇ ਚਾਹੇ ਫਿਰ ਕਿਸੇ ਦਾ ਵੀ ਨੁਕਸਾਨ ਹੋਵੇ ਉਹਦਾ ਵੀ ਜਿੰਮੇਵਾਰ ਬੁੱਚੜ ਹੀ ਹੋਵੇਗਾ ਜਦ ਕਿ ਤੁਸੀਂ ਭਾਈ ਸਾਹਿਬ ਦੇ ਭਰਾ ਦੇ ਮੋਹਤਬਰ ਬੰਦਿਆਂ ਨੂੰ ਉਹਦੀ ਉਹਦੀ ਮੁਲਾਕਾਤ ਕਰਾਈ ਜਾਂਦੀ ਉਹਦੇ ਬਾਰੇ ਸਾਰਾ ਦੱਸਿਆ ਜਾਂਦਾ ਉਹਦਾ ਜੋ ਇਹਨਾਂ ਨੇ ਇੱਕ ਡੋਪ ਟੈਸਟ ਕਰਵਾਇਆ ਉਹ ਇੱਕ ਪ੍ਰਾਈਵੇਟ ਲੈਬ ਤੋਂ ਪਰਿਵਾਰ ਕਰਵਾਵੇ ਅਗਰ ਪ੍ਰਾਈਵੇਟ ਲੈਬ ਦੇ ਵਿੱਚ ਉਹੀ ਟੈਸਟ ਰਿਪੋਰਟ ਆਉਂਦੀ ਹੈ ਤੇ ਫਿਰ ਉਸਨੂੰ ਮੰਨਿਆ ਜਾਵੇ ਕਿਉਂਕਿ ਇਹਨਾਂ ਝੂਠੀਆਂ ਰਿਪੋਰਟਾਂ ਸਾਰਾ ਮੈਡੀਕਲ ਝੂਠਾ ਹੀ ਕੀਤਾ ਹੋਇਆ ਹੈ ਇਹਨਾਂ ਨੇ ਪੂਰੀ ਗੇਮ ਖੇਡੀ ਆ ਇਹਦਾ ਸਾਨੂੰ ਬੜਾ ਦੁੱਖ ਆ ਤੇ ਗੁੱਸਾ ਵੀ ਬਹੁਤ ਆ ਬਸ ਅਸੀਂ ਡੇਕਰ ਆਏ ਆਂ ਆਉਣ ਵਾਲੇ ਸਮੇਂ ਨੂੰ

  • @sandhu1689
    @sandhu1689 21 день тому +12

    ਇਹਨਾਂ ਨੂੰ ਹੋਰ ਕਿਹੜਾ ਕੰਮ ਰਹਿ ਗਿਆ ਜੇ ਇਹ ਐਨੀ ਸਖ਼ਤਾਈ ਕਰਨ ਤਾਂ ਚੌਵੀ ਘੰਟੇ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ਝੂਠੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਕਿੱਥੇ ਭਲਾ ਹੋਊ ਇਹਨਾਂ ਦਾ ਭਾਈ ਸਾਹਿਬ ਨੇ ਕਿਹੜਾ ਜੁਲਮ ਕੀਤਾ ਸੀ

  • @user-cw4ku7ir7u
    @user-cw4ku7ir7u 21 день тому +7

    ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਮਰਥਨ ਕਰਦੇ ਸਾਂ ਕਰਦੇ ਰਹਾਂਗੇ ਤੁਸੀਂ ਭਾਵੇਂ ਜਿੰਨਾ ਮਰਜ਼ੀ ਕਿਸੇ ਨੂੰ ਬਦਨਾਮ ਕਰੋ ਪੰਜਾਬ ਪੁਲਿਸ ਤੇ ਅੱਗੇ ਝੂਠੇ ਮੁਕਾਬਲੇ ਬਣਾਉਣ ਨੂੰ ਅੱਗੇ ਵੇ ਝੂਠਿਆ ਸ਼ਾਜਾ ਸਨੂੰ ਪਹਿਲਾਂ ਹੀ ਅੱਗੇ ਵੀ ਪੰਜਾਬ ਪੁਲਿਸ ਤੇ

  • @RajveerSingh-he1gi
    @RajveerSingh-he1gi 21 день тому +17

    Good ਵਕੀਲ ਸਾਬ। ਜੇਕਰ ਭਾਈ ਹਰਪ੍ਰੀਤ ਸਿੰਘ ਜੀ ਨਸ਼ਾ ਕਰਦੇ ਨੇ ਤਾ 24 ਘੰਟੇ ਬਾਅਦ ਤਲਬ ਲੱਗੇ ਗੀ। ਪਸਾਸਨ ਸਾਬਿਤ ਕਰ ੇ ਕੇ। ਹਰਪ੍ਰੀਤ ਸਿੰਘ ਨਸ਼ਾ ਮਮ ਰਹੇ ਨੇ।

  • @user-kt4om7zf4y
    @user-kt4om7zf4y 14 днів тому +4

    ਵਾਹਿਗੁਰੂ ਦੇਖਦਾ ਜੋ ਕਰਨ ਗੇ ਸੋ ਭਰਨ ਗੇ ਤੂੰ ਕਿਉਂ ਰਹੇ ਉਦਾਸ ਕਬੀਰਾ ਤੇਰੀ ਝੌਪੜੀ ਚੌਹ ਕੰਧਿਆ ਦੇ ਪਾਸ🙏

  • @kuldeepsabharwal4417
    @kuldeepsabharwal4417 14 днів тому +3

    ਪੰਜਾਬ ਦੀ ਜਵਾਨੀਂ ਨਸ਼ੇ ਵਿੱਚ ਫਸ ਕੇ ਰਹਿ ਗਈ

  • @prmjeetkaurghumaan
    @prmjeetkaurghumaan 14 днів тому +6

    ਸੱਚ ਝੂਠ ਦਾ ਫੈਸਲਾ ਹੁਣ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਰਨ ਗੇ ਅੱਤ ਦਾ ਅੰਤ ਆ ਗਿਆ ਕਹਿੰਦੇ ਨੇ ਅੱਤ ਦੇ ਅੰਤ ਵਿੱਚ ਸਿਰਫ਼ ਅੱਧਕ ਤੇ ਟੀਪੀ ਦਾ ਹੀ ਫਾਸਲਾ ਹੈਂ

  • @user-gm8ej1mp9r
    @user-gm8ej1mp9r 21 день тому +9

    Sarkar dar gai

  • @user-rt8dg2xt8h
    @user-rt8dg2xt8h 21 день тому +3

    ਜਿਸ ਤੋਂ ਨਸ਼ਾ ਲਿਆ ਉਸਦੀ ਕਾਲ ਮਿਲਾਓ ਉਸ ਦੇ ਘਰਨਜਦੀਕ ਕੈਮਰੇ ਹੋਣਗੇ

  • @jaspalkaur8029
    @jaspalkaur8029 14 днів тому +3

    ਖਾਰਾ ਸਾਹਿਬ ਆਪ ਨਿੱਧੜਕ ਵਕੀਲ ਹੋ ਜੀ.

  • @gurmelsinghchahal5654
    @gurmelsinghchahal5654 21 день тому +9

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਾਜ਼ਿਸ਼ ਖੇਡੀ ਗਈ ਹੈ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਹਰਪ੍ਰੀਤ ਸਿੰਘ ਨੂੰ ਧੋਖੇਬਾਜ਼ੀ ਨਾਲ ਫਸਾਇਆ ਗਿਆ ਹੈ ਹਰਪ੍ਰੀਤ ਸਿੰਘ ਕੋਈ ਵੀ ਨਸ਼ਾ ਨਹੀਂ ਕਰਦਾ ਅਸੀਂ ਦਾਅਵਾ ਕਰਦੇ ਹਾਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ